Punjab
Search
sir ji jhone di paneeri growth ni kr rhi os nu ki paya jave ?
(pb)
Jatinder ji paniri nu 15 din bad 3 killo urea prati knal de hisab nal pao.dhanwad
sale 8872330267 ?
(pb)
Punjab
Ramandeep ji jankari lai bohat - bohat Dhanwad.
ਇਹ ਪੱਤੇ ਕਿਉਂ ਸੁਕਦੇ ਪਏ ਨੇ ਜੀ ?
(pb)
Punjab
ਬਲਵਿੰਦਰ ਜੀ ਇਹ ਫੰਗਸ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ ਮ-45 @4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
ਸਰ ਝੋਨੇ ਦੀ ਪਨੀਰੀ ਪੀਲੀ ਅਤੇ ਮੱਚ ਰਹੀ ਆ ਕੀ ਕਰੀਏ ?
(pb)
Punjab
Jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.
ginger agriculture ?
(en)
Maharashtra
chandu ji please ask your question in detail so that we can provide you proper information thank you
ਸਰ ਮੋਸਮ ਬਾਰੇ ਜਾਣਕਾਰੀ ਦੇਓ ?
(pb)
Punjab
ਮਲਕੀਤ ਜੀ ਮੌਸਮ ਵਿਭਾਗ ਦੇ ਅਨੁਸਾਰ ਅੱਜ ਹਲਕੀ ਬੱਦਲਵਾਈ ਰਹੇਗੀ ਧੰਨਵਾਦ
ਕਿੰਨੂ ਦੇ ਬੂਟੇ ਦੇ ਪੱਤੇ ਪੀਲੇ ?
(pb)
Punjab
ਦਲਜੀਤ ਜੀ ਇਸਨੂੰ ਤੱਤ ਦੀ ਕਮੀ ਹੈ ਇਸਦੇ ਲਈ ਤੁਸੀ ਇਸਦੇ ਉਪਰ ਜ਼ਿੰਕ ਸਲਫੇਟ @ 3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Gurdial Singh ji apna. mob no send Karo pl haldi bare gl krni ha ji ?
(pb)
Punjab
VIKRAMJEET SINGH ji tuci Gurdial Singh ji nal 9463226244 iss te samparak kar sakde ho.Thank you.
Hi My self Gurpal singh Mann we doing farming in zambia in 3000 Acers land is good and we have lot of equipment’s and infrastructure can we start Haldi as well cash crop and next week I will come to india please send me you contact details where we can meet ??
Punjab
Gurdial Singh farm is situated in village Salopur, Dist. Gurdaspur. You are most welcome to visit on farm, you can contact with Mr. Gurdail Singh on this number 9463226244. If you wants to know bout other farmers of turmeric, you can contact Apni Kheti on our helpline number 9779977641
baingan peele pd rhe hain ?
(hn)
Punjab
Omprakash Patel ji aap iske uper NPk 19:19:19@7 gram ko prati litre pani ke hisab se spray karen. yeh tatv ki kami ke karn ho raha hai.dhanywad
sir october ka ganna h isme sehfasli genhu lgaya tha ab genhu kat gyi h ab ganna me trillling nhi ho rha h isme coragen aur abhimanyu ka plant food bhi dala h single kalla h ?
(hn)
Punjab
Azim ji aap iske uper NPK 19:19:19@1 killo ko 150 litre pani men mila kar spray kar sakte hai.dhanywad
ਸਰ ਮੱਝ ਅੱਜ 7 ਵਜੇ ਦੀ ਸੂਈ ਆ 7 ਘੰਟੇ ਹੋਗੈ ਆ ਹਾਲੇ ਤੱਕ ਜੇਰ ਨਹੀ ਤੁਰੀ ?
(pb)
ਤੁਸੀ ਉਸ ਨੂੰ Liquid Utrotone 450ml ਤੇ Liquid Calcimust gell 300ml ਦਿਓ ਤੇ ਇੱਕ ਘੰਟੇ ਬਾਅਦ Utrotone 450ml ਦਿਓ ਜੀ ਇਸ ਨਾਲ ਜੇਰ ਪੈ ਜਾਵੇਗੀ ਜੀ ਜੇਕਰ ਫਿਰ ਵੀ ਜੇਰ ਨਾ ਪਵੇ ਤਾਂ ਤਿੰਨ ਘੰਟੇ ਬਾੳਦ ਜੇਰ ਕਢਵਾ ਦਿਓ ਜੀ
Punjab
ਸਰ ਕੀ ਖੁਰਾਕ ਦਿੱਤੀ ਜਾਵੇ ਮੱਝ ਨੂੰ
isde spray kr sakdai haa paneeri nu ?
(pb)
paramvir g kirpa kr ke photo poori upload krein tan jo apko iss ki poori jankari di ja ske...
sir chiku de bare jankari deo g ?
(en)
Maharashtra
ਆਮ ਜਾਣਕਾਰੀ ਚੀਕੂ ਦਾ ਮੂਲ ਸਥਾਨ ਮੈਕਸਿਕੋ ਅਤੇ ਦੱਖਣੀ ਅਮਰੀਕਾ ਦੇ ਹੋਰ ਦੇਸ਼ ਹਨ ਚੀਕੂ ਦੀ ਖੇਤੀ ਮੁੱਖ ਤੌਰ ਤੇ ਭਾਰਤ ਵਿੱਚ ਕੀਤੀ ਜਾਂਦੀ ਹੈ ਇਸ ਨੂੰ ਮੁੱਖ ਤੌਰ ਤੇ ਲੇਟੇਕਸ(ਦੁੱਧ) ਉਤਪਾਦਨ ਲਈ ਪ੍ਰਯੋਗ ਕੀਤਾ ਜਾਂਦਾ ਹੈ, ਜਿਸ ਦੀ ਵਰਤੋਂ ਚਿਊਇੰਗ-ਗਮ ਤਿਆਰ ਕਰਨ ਲਈ ਕੀਤੀ ਜਾਂਦੀ ਹੈ ਭਾਰਤ ਵਿੱਚ ਇਸ ਨੂੰ ਮੁੱਖ ਤੌਰ ਤੇ ਕਰਨਾਟਕਾ, ਤਾਮਿਲਨਾਡੂ, ਕੇਰਲਾ, ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ ਅਤੇ ਗੁਜਰਾਤ ਵਿੱਚ ਉਗਾਇਆ ਜਾਂਦਾ ਹੈ ਚੀਕੂ ਦੀ ਖੇਤੀ 65 ਹਜ਼ਾਰ ਏਕੜ ਦੀ ਜ਼ਮੀਨ ਤੇ ਕੀਤੀ ਜਾਂਦੀ ਹੈ ਅਤੇ ਸਾਲਾਨਾ ਉਤਪਾਦਨ 5.4 ਲੱਖ ਮੀਟ੍ਰਿਕ ਟਨ ਹੁੰਦਾ ਹੈ ਇਸ ਦਾ ਫਲ਼ ਛੋਟੇ ਆਕਾਰ ਦਾ ਹੁੰਦਾ ਹੈ ਜਿਸ ਵਿੱਚ 3-5 ਕਾਲੇ ਬੀਜ ਚਮਕਦਾਰ ਹੁੰਦੇ ਹਨ ਪ੍ਰਸਿੱਧ ਕਿਸਮਾਂ ਅਤੇ ਝਾੜ Kaalipatti: ਇਹ ਕਿਸਮ 2011 ਵਿੱਚ ਜਾਰੀ ਕੀਤੀ ਗਈ ਇਹ ਵੱਧ ਪੈਦਾਵਾਰ ਵਾਲੀ ਅਤੇ ਚੰਗੀ ਕੁਆਲਿਟੀ ਵਾਲੀ ਕਿਸਮ ਹੈ ਇਸ ਦੇ ਫਲ ਅੰਡਾਕਾਰ ਅਤੇ ਘੱਟ ਬੀਜਾਂ(1-4 ਪ੍ਰਤੀ ਫਲ) ਵਾਲੇ ਹੁੰਦੇ ਹਨ ਇਸ ਦੀ ਔਸਤਨ ਪੈਦਾਵਾਰ 166 ਕਿਲੋ ਪ੍ਰਤੀ ਰੁੱਖ ਹੁੰਦੀ ਹੈ Cricket ball: ਇਹ ਕਿਸਮ 2011 ਵਿੱਚ ਜਾਰੀ ਕੀਤੀ ਗਈ ਇਹ ਕਿਸਮ Calcutta large ਨਾਮ ਨਾਲ ਪ੍ਰਸਿੱਧ ਹੈ ਇਸ ਦੇ ਫਲ਼ ਵੱਡੇ ਗੋਲ ਆਕਾਰ ਦੇ ਅਤੇ ਗੁੱਦਾ ਦਾਣੇਦਾਰ ਹੁੰਦਾ ਹੈ ਇਹ ਫਲ਼ ਜ਼ਿਆਦਾ ਮਿੱਠੇ ਨਹੀਂ ਹੁੰਦੇ ਇਸ ਦੀ ਔਸਤਨ ਪੈਦਾਵਾਰ 157 ਪ੍ਰਤੀ ਰੁੱਖ ਹੁੰਦੀ ਹੈ ਦੂਸਰੇ ਰਾਜਾਂ ਦੀਆਂ ਕਿਸਮਾਂ Chhatri: ਇਸ ਕਿਸਮ ਦੀ ਕੁਆਲਿਟੀ Kaalipatti ਕਿਸਮ ਦੇ ਮੁਕਾਬਲੇ ਘੱਟ ਹੁੰਦੀ ਹੈ ਇਹ ਵੱਧ ਪੈਦਾਵਾਰ ਵਾਲੀ ਕਿਸਮ ਹੈ Dhola Diwani: ਇਹ ਕਿਸਮ ਚੰਗੀ ਕੁਆਲਿਟੀ ਵਾਲੀ ਉਪਜ ਦਿੰਦੀ ਹੈ ਇਸ ਦੇ ਫਲ਼ ਅੰਡਾਕਾਰ ਹੁੰਦੇ ਹਨ Baramasi: ਇਹ ਕਿਸਮ ਉੱਤਰੀ ਭਾਰਤ ਵਿੱਚ ਪ੍ਰਸਿੱਧ ਹੈ ਇਸ ਦੇ ਫਲ਼ ਗੋਲ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਇਹ 12 ਮਹੀਨੇ ਫਲ ਦੇਣ ਵਾਲੀ ਕਿਸਮ ਹੈ Pot Sapota: ਇਹ ਕਿਸਮ ਗਮਲਿਆਂ ਵਿੱਚ ਵੀ ਉਗਾਈ ਜਾ ਸਕਦੀ ਹੈ ਇਸ ਦੇ ਫਲ ਛੋਟੇ, ਅੰਡਾਕਾਰ ਸਿਰੇ ਤੋਂ ਤਿੱਖੇ ਹੁੰਦੇ ਹਨ ਇਸਦੇ ਫਲ ਬਹੁਤ ਮਿੱਠੇ ਅਤੇ ਖੁਸ਼ਬੂਦਾਰ ਹੁੰਦੇ ਹਨ Calcutta Round, Pala, Vavi Valsa, Pilipatti, Murabba, Baharu ਅਤੇ Gandhevi ਆਦਿ ਵੀ ਹੋਰਨਾਂ ਰਾਜਾਂ ਦੀਆਂ ਕਿਸਮਾਂ ਹਨ
Punjab
but chiku nu mota krn vaste kihdi dvaee te boote nu ki dose de skde ha
Punjab
but chiku nu mota krn vaste kihdi dvaee te te pr boote nu ki dose de skde ha
?
(hn)
Punjab
महेश जी कृप्या आप अपना सवाल विस्तार से पूछें आपके द्धारा भेंजी गई ओडियो अपलोड नहीं हुई है कृपया दोबारा अपलोड करें ताकि आपको सही जानकारी दी जा सके
ਜਵਾਰ ਨੂੰ ਕੀੜਾ ਬਹੁਤ ਲਗਦਾ ਕਿਹੜੀ ਸਪਰੇਅ ਕਰੀਏ ?
(pb)
jagtar g keede ki roktham ke liye fame@20ml ja tata tukumi@100gm ja coragen@60ml ko 150ltr pani mein mila ke spray krein .
ਜਵਾਰ ਜਾਂ ਮੱਕੀ ਨੂੰ ਕੀੜੇ ਤੋਂ ਬਚਾਉਣ ਲਈ ਕੋਰੋਜਨ (duepond) ਦਾ 10ਗ੍ਰਾਮ ਪ੍ਰਤੀ ਕਨਾਲ ਛਿੜਕਾਅ ਕਰੋ ਅਤੇ ਜੇ ਇਸਦਾ ਛਿੜਕਾਅ ਪਹਿਲਾ ਪਾਣੀ ਲੱਗਣ ਤੌ ਤੁਰੰਤ ਬਾਅਦ ਕੀਤਾ ਜਾਵੇ ਤਾਂ ਸਭ ਤੋਂ ਵੱਧ ਰਿਜਲਟ ਦੇਵਗੀ
ਇਹ ਤਾਂ ਪਹਿਲਾਂ ਹੀ ਕਰ ਦਿੱਤੀ ਸੀ ਕੀੜਾ ਅਜੇ ਵੀ ਨਹੀਂ ਰੁਕਦਾ
PDDB farming training vaste sir ek month de training vaste kene fees hunde aa g daso sir
(pb)
Punjab
Amritpal singh ji 30 days di fee general category lai 5000 hai te sc/st lai 4000 hai ji.
i need fertile eggs of aseel,kadaknath and basra.from whr i get eggs of these breeds ?
(en)
Punjab
Gursharan to get Eggs ans Chicks you can contact with Sumit Kumar 8006000291,7906547529 Sumit Kumar Poultry Farm.
Sir ganne me kharpatwar ke liye koi sapre dwai h ?
(en)
Punjab
गन्ने में नदीनों के कारण 12-72 प्रतिशत पैदावार का नुकसान होता है शुरूआती 60-120 दिनों तक नदीनों की रोकथाम बहुत जरूरी है इसलिए रोपाई के बाद 3-4 महीने की फसल में नदीनों की रोकथाम करें नीचे लिखे तरीकों से नदीनों को रोका जा सकता है 1) हाथों से गोडाई करके : गन्ना एक व्यापक जगह लेने वाली फसल है इसलिए नदीनों को गोडाई करके रोका जा सकता है इसके इलावा प्रत्येक सिंचाई के बाद 3-4 गोडाई जरूरी है 2) काश्तकारी ढंग : इस प्रक्रिया में खेती के तरीके, अंतरफसली और मलचिंग तरीके शामिल हैं बहुफसली के कारण नदीनों का हमला ज्यादा होता है इसकी रोकथाम के लिए चारे वाली फसलें और हरी खाद वाली फसलों के आधार वाला फसली चक्र गन्ने में नदीनों की रोकथाम करता है गन्ना एक व्यापक जगह लेने वाली भी फसल है जिससे नदीनों के हमले का खतरा भी ज्यादा होता है यदि गन्ने को कम समय वाली फसलों के साथ अंतरफसली किया जाए तो इससे नदीनों को कम किया जा सकता है और ज्यादा लाभ भी मिल सकता है गन्ने के अंकुरन के बाद गन्ने की कतारों में 10-12 सैं.मी. मोटी तह बिछा दी जाती है यह सूर्य की रोशनी को सोखता है जिससे नदीन कम होते हैं यह मिट्टी में नमी को भी बचाता है 3) रासायनिक तरीके : सिमाज़ीन/एट्राज़ीन 600-800 ग्राम या मैट्रीब्यूज़िन 800 ग्राम या डाईयूरोन 1-1.2 किलोग्राम प्रति एकड़ का प्रयोग बिजाई के तुरंत करना चाहिए इसके इलावा चौड़े पत्ते वाले नदीनों की रोकथाम के लिए 2, 4-डी का प्रयोग 300-400 ग्राम प्रति एकड़ के हिसाब से करें
ਖੇਤ ਵਿੱਚ ਛਾਂ ਲਈ ਕਿਹੜਾ ਦਰੱਖਤ ਲਗਾਈਏ ਪੂਰੀ ਜਾਣ ਕਾਰੀ ਦਿਓ
(pb)
Punjab
ਜਗਦੀਪ ਸਿੰਘ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ ਤੁਸੀ Balwinder Singh Lakhewali 98142-39041 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
daldA gheo ohi h jedA asi ghr use krde aa, Te usnu chichdA nu marn lyi buffalo de lgA skde aa jrur dso ji ?
(pb)
Rajasthan
hanji harjot singh ji ehi dalda geo hai jo jo kitchn vich vartde ha. markeet vicho gagan company da mil janda hai ji.ehdi malish karan nal chiched khatam hunde hun ji.
sir esde bare thude kol koi jankari hai and eh kine cut dindi hai ?
(en)
Punjab
harpreet ji eh nutranta company da beej hai isde paudheya da kadd 240-250 cm hunda hai ate eh 5-6 ktayian de dinda hai. isde layi 15-20 killo beej prati acre de hisab nal lod paindi hai. ate isdi bijai may- augist tak kiti jandi hai.dhanwad
ਪਸੂ ਲਈ ਚਿਚੜਾ ਦਾ ਇਲਾਜ ?
(pb)
Punjab
ਤੁਸੀ ਪਸ਼ੂਆਂ ਦੇ ਥੱਲੇ ਚੂਨੇ ਦੀ ਕਲੀ ਦਾ ਹਲਕਾ ਹਲਕਾ ਛਿੜਕਾ ਕਰੋ , ਇਸਦੇ ਨਾਲ ਤੁਸੀ msd ਕੰਪਨੀ Ticktac ਦੀ ਦਵਾਈ 2 ਮਿਲੀ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਪਸ਼ੂ ਤੇ ਮਾਲਿਸ਼ ਕਰੋ , ਜਾਂ ਤੁਸੀ Virabc ਕੰਪਨੀ ਦੀ Virtaz ਦਵਾਈ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਕਰ ਸਕਦੇ ਹੋ , ਇਨ੍ਹਾਂ ਨੂੰ ਤੁਸੀ ਪਸ਼ੂ ਦੇ ਆਸ ਪਾਸ ਵੀ ਕਰੋ , ਉਨ੍ਹਾਂ ਦੇ ਕਮਰੇ ਵਿਚ ਵਿਚ ਸਪਰੇ ਕਰੋ , ਕਿਉਕਿ ਚਿੱਚੜ ਕੰਧਾਂ ਜਾਂ ਫ਼ਰਸ਼ ਦੀਆ ਤਰੇੜਾਂ ਵਿਚ ਹੁੰਦੇ ਹੈ ਅਤੇ ਦੁਬਾਰਾ ਦੁਬਾਰਾ ਆਉਂਦੇ ਰਹਿੰਦੇ ਹੈ.
sir ਏਨਾ ਵਿੱਚੋ ਕੇਹੜਾ ਵਧੀਆ ਹੈ ?
(pb)
ਇਸ ਤਰਾਂ ਦੇਖ ਕੇ ਕੋਈ ਖਾਸ ਅੰਦਾਜਾ ਨਹੀ ਲਗਾਇਆ ਜਾ ਸਕਦਾ ਹੈ ਦੋਨੋ ਇੱਕੋ ਜਿਹੇ ਹੀ ਲੱਗ ਰਹੇ ਹਨ ਜੀ
पोध पर सप्रे कौन सी करें ताकि गर्मी में जले ना ?
(hn)
Deepak kumar g paudh ko pani dupehar mein na dein aur na hi dupehar ke sme pani khada rehne dein....paudh ko pani subah jaldi aur sham ko dhoop kam hone ke baad dein... urea@3kg +dap@2.5kg prati kanal ke hisaab se dalein...
kiwi fal ke paudhe kaise lgenge aur kaha se milenge ?
(hn)
Punjab
रोपाई जनवरी-फरवरी महीने में की जाती है कीवी की खेती के लिए खड़ी ढाल भूमि की आवश्यकता होती है मिट्टी के भुरभुरा होने तक खेत की अच्छी तरह से जोताई करें गड्ढों को तैयार करें और दिसंबर महीने में गड्ढों को अच्छी तरह से गली रूड़ी की खाद के साथ भरें शुरूआती खुराक के तौर पर रूड़ी की खाद 20 किलो और NPK का मिश्रण 0.5 किलो जिसमें नाइट्रोजन की मात्रा 15 प्रतिशत हो, प्रति वर्ष डालें 5 वर्ष के बाद, यूरिया 2 किलो, एस एस पी 3 किलो और म्यूरेट ऑफ पोटाश 1.5 किलो प्रति वर्ष डालें यूरिया खाद को दो भागों में बांटें, आधी से दो तिहाई मात्रा जनवरी -फरवरी महीने में डालें और बाकी की मात्रा को अप्रै- मई के महीने में फल बनने के बाद डालें 20-30 सैं.मी. गहरी और 30 सैं.मी. चौड़ी खाइयों में पोषक तत्व डालें इसके पौधे लेने के लिए आप Shiv Joshi 9805155003 Joshi Nursery से संपर्क कर सकते हैधन्यवाद
yah kya disease hai iska control kya h ?
(hn)
Punjab
Om kahyap ji kripya aap vistar se batye ke aapne ise kya kya khaad daali hai taki aapko iske bare men poori jankari di ja sake.dhanywad
Moti ki kheti kaise ki jati hai ?
(hn)
Rajasthan
सुनील कुमार जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
ma pearl kheti karna Chanda ha ta es de lyi ki kush karna pana es Ko start karnde de ly ?
(hn)
Rajasthan
Mohinder Singh जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
chattisgarh me poultry farming training ke institute ke Baare me jaankari de ?
(hn)
Punjab
Anil verma ji Chattisghar me poultry Training ke lia aap Krishi Vigyan Kendre, Rajnanadgaon, Add ;- Gunderdhi Road Village- Surgi, Rajnandgaon (CG) se samparak kar sakte hai. Tahnkyou.
hydroponic vidhi success hai ya nahi hai. 100bakriyon ke liye hydroponic farm banane mein Kya cost ayega ?
(hn)
Punjab
Nandkeshwar Singh ji 100 bakriyon ke lia Hydroponic vidhi se chara lgane ke lia puri jankari ke lia aap Vishal 9561621500 (JAGDAMBA HYDROPONIC) se samparak kare. Thankyou.
sir cow lyi best feed kehri aa ?
(pb)
Rajasthan
ਪਰਮੀਤ ਸਿੰਘ ਜੀ ਵੈਸੇ ਤਾਂ ਬਾਜ਼ਾਰ ਵਿਚ ਬਹੁਤ ਸਾਰੀਆਂ ਕੰਪਨੀਆਂ ਦੀਆ ਫ਼ੀਡਜ ਆਉਂਦੀਆਂ ਹੈ ਜੋ ਕਿ ਕੰਪਨੀ ਵਾਲੇ ਆਪਣੇ ਹਿਸਾਬ ਨਾਲ ਤਿਆਰ ਕਰਕੇ ਦਿੰਦੇ ਹੈ ਜੇਕਰ ਤੁਸੀ ਖੁਦ ਤਿਆਰ ਕਰਕੇ ਦੇਣਾ ਚਾਉਂਦੇ ਹੋ ਤਾਂ ਤੁਸੀ ਇਸ ਤਰੀਕੇ ਨਾਲ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿਚ ਸਾਰੇ ਜਰੂਰੀ ਤੱਤ ਹੁੰਦੇ ਹੈ ਇਹ ਫੀਡ ਥੋੜੀ ਮਹਿੰਗੀ ਹੁੰਦੀ ਹੈ ਪਰ ਇਸ ਨਾਲ ਪਸ਼ੂ ਨੂੰ ਫਾਇਦਾ ਬਹੁਤ ਹੁੰਦਾ ਹੈ , ਬਾਕੀ ਜੇਕਰ ਤੁਸੀ ਜ਼ਿਆਦਾ ਮਹਿੰਗੀ ਫੀਡ ਨਹੀਂ ਵਰਤਣਾ ਚਾਉਂਦੇ ਤਾਂ ਤੁਸੀ ਬਜ਼ਾਰ ਚੋ ਕਿਸੀ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ , ਉਸ ਨਾਲ ਵੀ ਪਸ਼ੂ ਤੋਂ ਦੁੱਧ ਲਿਆ ਜਾ ਸਕਦਾ ਹੈ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ..
Punjab
ਧੰਨਵਾਦ ਨਵਰੂਪ ਸਿੰਘ ਜੀ
Punjab
ਗਰਮੀਆਂ ਲਈ ਫੀਡ ਤਿਆਰ ਲਈ ਸਮਗਰੀ ਕਿਹੜੀ ਆ ਕਿਰਪਾ ਕਰਕੇ ਦੱਸੋ ਗੇ
Rajasthan
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ
Punjab
ਬਹੁਤ ਬਹੁਤ ਧੰਨਵਾਦ ਜੀ ਇਸ ਉੱਤੇ ਕਿੰਨਾ ਖਰਚ ਆਵੇਗਾ
Punjab
ਇਸ ਨਾਲ ਦੁੱਧ ਦੀ ਫੈਟ ਵਿੱਚ ਵੀ ਫਰਕ ਪਵੇਗਾ
Maine barbari bakri se bakri farm suru Kiya hu. hare chare ke bare mein batayein ?
(hn)
Punjab
बकरी पालन में चारा स्वयं पैदा करें हो सके तो एक एकड़ जमीन में हम मक्का , बरसीम इत्यादि रोप कर हरी चारा का बंदोबस्त कर दें इससे हम चारा में बहुत पैसा बचा सकते हैं और बकरियों को आहार भी पौष्टिक मिलता है दो तरह के चारे हम बकरियों को जरूर दें एक हरा चारा और दूसरा सूखा चारा हरा चारा में तो पत्ते,घांस , बरसीम , मक्का इत्यादि अवश्य दें और सूखे चारे के रूप में हम 100 kg सूखा चारा बना के रख लें मकई का दर्रा – 30 kg गेहू का चोकर – 40 kg खल्ली (मूंग फली ) – 10 kg चने का छिलका – 15 kg मिनरल मिक्सचर पाउडर – 4 kg नमक – 1 kg यह चारा बकरियों को दिन में सुबह शाम कुट्टी यानि कटे हुए पोवाल में मिला कर दें एक बकरी के चारे का औसत एक पाओ (२५० ग्राम ) कुटटी में 300 ग्राम यह सूखा चारा मिला कर थोड़ा पानी दे कर संद दें और खाने दें इससे बकरियों का विकास बहुत अच्छा होगा और दिन में हरा चारा दें 7 से 8 महीने के भीतर बकरे का वजन 25 -30 kg का हो जाता है यह वजन आपके बकरियों के नसल पर भी निर्भर करता है
7903647427
alfalfa hybrid seeds kanha milega please send me ?
(hn)
Punjab
Nankeshwar ji Alfaalfa Seed lene ke lia aap Deepak 9971754285 (Mahadev Enterprises) se samparak kar sakte hai. Thankyou.
I want training of pearl farming ?
(en)
Rajasthan
HARI SINGH PARMAR to get all the information about pearl training you can contact with me 9711858258. Thank you.
ਜੇਕਰ ਪਸ਼ੂ ਨਵਾਂ ਦੁੱਧ ਨਾ ਹੋਵੇ ਤਾਂ ਕਿਹੜਾ ਨੁਕਸਾਂ ਵਰਤੋਂ ਕਰਨਾ ਚਾਹੀਦਾ ਹੈ ?
(pb)
Rajasthan
ਜੇਕਰ ਤੁਸੀ ਪਸ਼ੂ ਨੂੰ ਹੀਟ ਵਿਚ ਲਿਆਉਣ ਲਈ ਕੋਈ ਤਰੀਕਾ ਵਰਤਣਾ ਹੈ ਤਾਂ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਬਣਾ ਕੇ ਉਸ ਨਾਲ ਖਵਾਓ..
SIR MY NAME IS HARI SINGH PARMAR. I LIVE IN NOWGONG DISTRICT CHHATARPUR MP PIN CODE 471201 .I WANT TO PEARL FARMING TRAINING SO PLEASE TELL ME THAT WHAT IS THE PROCESS OF TRAINING IN YOUR ISTITUTE.I AM VERY EXCITED IN PEARL FARMING. HERE IS LOW CRAZE SO I THOUGHT THAT I AM TAKING TRAINING SOON ?
(en)
Rajasthan
HARI SINGH PARMAR to get all the information about pearl training you can contact with me 9711858258. Thank you.
ਸਰ ਜੀ ਪਿਉਰ ਬੀਟਲ ਨਸਲ ਦੀ ਬਕਰੀ ਕਿਥੋ ਮਿਲੋ ਜੀ ?
(pb)
ਪਿਉਰ ਬੀਟਲ ਨਸਲ ਦੀ ਬੱਕਰੀ ਲਈ ਤੁਸੀ ਮੈਂਨੂੰ 93175 17763 ਨੰਬਰ ਤੇ ਕਾਲ ਕਰ ਸਕਦੇ ਹੋ ਜੀ
ਸਰ ਮੌਸਮ ਬਾਰੇ ਜਾਣਕਾਰੀ ਦਿਉ ਬਠਿੰਡਾ ਦੀ ?
(pb)
ਬਠਿੰਡੇ ਦਾ ਮੌਸਮ ਅਗਲੇ 2-3 ਦਿਨਾਂ ਤੱਕ ਸਾਫ ਰਹਿਣ ਦਾ ਅਨੁਮਾਨ ਹੈ ਜੀ ਬਾਕੀ ਤੁਸੀ ਐਪ ਤੇ ਵੀ ਮੌਸਮ ਦੀ ਜਾਣਕਾਰੀ ਦੇਖ ਸਕਦੇ ਹੋ ਐਪ ਤੇ ਅਗਲੇ ਸੱਤ ਦਿਨਾਂ ਤੱਕ ਦੇ ਮੌਸਮ ਦੀ ਜਾਣਕਾਰੀ ਹੁੰਦੀ ਹੈ ਜੀ
sir ji hamari buffalo do din se na chara kha rhi or doctor ko be dikha liya magar Kuch Aram nhi h or aj rat se na to toliyet or na hi govar kra h plzZ koi help kro ?
(hn)
Aap use powder Impectdown 200gm, 2 litre pani me ubalkar thar kar de ek ghante bad Liquid KOL-L 500ml dein fir ek ghante bad Liquid Broton 500ml 100ml Powder Tonakind Gold 125gm 50gm ek sath de ji.
sir gaa de peshab ch blood aa gya c te ohde bare treatment dsso temp. normal c ohda ?
(pb)
raman ji tusi cow nu Injection Zackshot 20ml ,Injection Vitamin K 1ml x 15, Injection C.R.B 20ml, Injection Terramycin LA 30ml 15ml dono pase lao Injection Dolban-plus vet 20ml Injection Tonophos 20ml lawo ji.
ਡੇਅਰੀ ਫਾਰਮ ਖੋਲਣ ਲਈ ਔਰਤਾਂ ਨੂੰ ਕਿੰਨੀ ਸਬਸਿਡੀ ਹੁੰਦੀ ਆ ਕੋਰਸ ਕਿੰਨੇ ਦਿਨਾ ਦਾ ਹੁੰਦਾ ਜੀ ਮੱਝਾ ਲਈ ਬਰਾਡਾ ਪਾਉਣ ਲਈ ਕਿੰਨੀ ਸਬਸਿਡੀ ਮਿਲਦੀ ਆ ਜੀ ਕਿਹੜੀ ਬੈਕ ਲੋਨ ਦਿੰਦੀ ਆ ਜੀ ?
(pb)
ਡੇਅਰੀ ਫਾਰਮ ਖੋਲਣ ਲਈ ਜਨਰਲ ਕੈਟਾਗਰੀ ਲਈ 25% ਸਬਸਿਡੀ ਹੈ ਤੇ ਅਨੂਸੂਚਿਤ ਜਾਤੀਆ ਲਈ 33 % ਹੈ ਜੀ ਬਾਕੀ ਸਬਸਿਡੀ ਤੇ ਲੋਨ ਲੈਣ ਲਈ ਡੇਅਰੀ ਦੀ ਟ੍ਰੈਨਿੰਗ ਦਾ ਸਰਟੀਫਿਕੇਟ ਹੋਣਾ ਬਹੁਤ ਜਰੂਰੀ ਹੈ ਕੋਰਸ 30 ਦਿਨ ਦਾ ਤੇ 15 ਦਿਨ ਦਾ ਹੁੰਦਾ ਹੈ 30 ਦਿਨ ਦੇ ਕੋਰਸ ਦੀ ਫੀਸ ਜਨਰਲ ਲਈ 5000 ਤੇ ਅਨੂਸੂਚਿਤ ਜਾਤੀ ਲਈ 4000 ਹੁੰਦੀ ਹੈ ਜੀ ਤੇ ਅਗਲੀ ਡੇਅਰੀ ਟ੍ਰੇਨਿੰਗ10 ਜੂਨ ਤੋਂ ਸ਼ੁਰੂ ਹੋ ਰਹੀ ਹੈ ਜਿਸ ਲਈ ਤੁਸੀ ਆਪਣੇ ਨੇੜਲੇ ਡੇਅਰੀ ਟ੍ਰੇਨਿੰਗ ਸੈਂਟਰ ਕੋਲ ਜਾ ਕੇ ਰਜਿਸ਼ਟ੍ਰੇਸ਼ਨ ਕਰਵਾੳੇ ਟ੍ਰੇਨਿੰਗ ਤੋਂ ਬਾਅਦ ਜੋ ਸਰਟੀਫਿਕੇਟ ਮਿਲੇਗਾ ਉਸ ਦੇ ਨਾਲ ਤੁਸੀ ਜਿੱਥੋ ਟ੍ਰੇਨਿੰਗ ਕੀਤੀ ਹੈ ਉਸ ਕੋਲੋ ਪ੍ਰੋਜੈਕਟ ਰਿਪੋਰਟ ਬਣਾਓ ਫਿਰ ਜਿੱਥੇ ਤੁਹਾਡਾ ਬੈਕ ਖਾਤਾ ਹੈ ਉਸ ਬੈਕ ਨਾਲ ਗੱਲ ਕਰੋ ਉਸ ਤੋਂ ਅਗਲੀ ਕਾਰਵਾਈ ਬੈਕ ਮੈਨੇਜ਼ਰ ਦੱਸੇਗਾ ਜੀ ਬਾਕੀ ਤੁਸੀ ਇਹ ਵੀਡੀਓ ਵੀ ਦੇਖੋ https://youtu.be/L9dsW7iAdgw
Sir ji gir cow ka seman rajasthan/Haryana me kaha se mil sakta h ?
(hn)
Punjab
Pandit Sandeep ji Gir Cow ka Semen lene ke lia aap Dr Anil 9660669992 se samparak kar sakte ho. thankyou.
ਝੌਨੇ ਦੀ ਪਨਿਰੀ ਪੁੱਟਣ ਸਮੇ ਜਡ ਬਹੁਤ ਟੁੱਟਦੀ ਆ ਓਹਦੇ ਲਈ ਕੀ ਕਰੀ ਏ ?
(pb)
Maharashtra
ਗਗਨ ਦੀ ਪਨੀਰੀ ਨੂੰ ਪੁੱਟਣ ਤੋਂ ਇਕ ਦਿਨ ਪਹਿਲਾਂ ਜੀਪਸੁਮ 10 ਕਿੱਲੋ ਪ੍ਰਤੀ 1.5 ਕਨਾਲ ਦੇ ਹਿਸਾਬ ਨਾਲ ਪਾਓ ਇਸਦੇ ਨਾਲ ਜਗਾਹ ਪੋਲੀ ਹੋ ਜਾਂਦੀ ਹੈ ਅਤੇ ਜੜਾਂ ਪੁੱਟਣ ਸਮੇ ਟੁੱਟਦੀਆਂ ਨਹੀਂ ਹਨ
haldi ki marketing kaise kre ?
(pb)
Punjab
ਹਲਦੀ ਨੂੰ ਉਬਾਲ ਕੇ ਪਾਊਡਰ ਤਿਆਰ ਕਰਕੇ ਆਪ ਵੇਚੋ ਪੂਰਾ ਮੁਨਾਫਾ ਕਮਾਉ
1 acre me kitna bigha hota hai ?
(hn)
Paras g ek acre mein 8 kanal hoti hai aur rajasthan mein 5 kanal hoti hai...jise ki ek bigha kaha jaata hai..
makka ke bad kon si fasal lagaye ?
(hn)
Maharashtra
Prince kumar ji kripya aap btaye ke aapne makka chare ke liye beeja hai ya pkane ke liye taki aapko uske hisab se janklari di ja sake.dhanywad
Gaye ka dudh kaise badhaye ?
(hn)
Punjab
आप उस हरा चारा बढ़िया मात्रा में दें, इसके साथ आप उसे गर्मी से बचा कर रखें, उसकी हर 3 महीने के बाद डीवॉर्मिंग जरूर करवाएं, इसके साथ आप Calcimust gold liquid 50ml, anabolite liquid 50-50ml रोज़ाना Gog पाउडर 50 ग्राम रोज़ाना देना शुरू करें, इससे फर्क पड़ जाएगा
gaye ka dudh kaise bdhaye ?
(hn)
Punjab
आप उस हरा चारा बढ़िया मात्रा में दें, इसके साथ आप उसे गर्मी से बचा कर रखें, उसकी हर 3 महीने के बाद डीवॉर्मिंग जरूर करवाएं, इसके साथ आप Calcimust gold liquid 50ml, anabolite liquid 50-50ml रोज़ाना Gog पाउडर 50 ग्राम रोज़ाना देना शुरू करें, इससे फर्क पड़ जाएगा
हरियाणा में सोलर सबसिडी है या नही ?
(hn)
Punjab
कुलदीप सिंह जी हरियाणा में सोलर पर सबसिडी है इस के बारे में पूरी जानकारी के लिए आप मेरे से 9814221784 सम्पर्क कर सकते है धन्यवाद
Punjab
कुलदीप सिंह जी हरियाणा में सोलर पर सबसिडी है इस के बारे में पूरी जानकारी के लिए आप मेरे से 9814221784 सम्पर्क कर सकते है धन्यवाद
Punjab
कुलदीप सिंह जी हरियाणा में सोलर पर सबसिडी है इस के बारे में पूरी जानकारी के लिए आप मेरे से 9814221784 सम्पर्क कर सकते है धन्यवाद
ਸਰ ਪਹਿਲੇ ਸੂਏ ਗਾਂ ਸੂਈ ਨੂੰ 5 ਮਹੀਨੇ ਹੋ ਗਏ ਉਹ ਹਾਲੇ ਤੱਕ ਨਵੇ ਦੁੱਧ ਨਹੀ ਹੋਈ ਇਸਦਾ ਕੀ ਕਾਰਨ ਹੋ ਸਕਦਾ ਤੇ ਕੀ ਉਪਾਅ ਹੈ ਜੀ ?
(pb)
ਇਸਦੇ ਕਈ ਕਾਰਨ ਹੋ ਸਕਦੇ ਹੈ ਪਸ਼ੂ ਦੀ ਸਹੀ ਟਾਈਮ ਤੇ ਡੇਵਰਮਿੰਗ ਨਾ ਹੋਣਾ, ਮਿਨਰਲ ਮਿਕਸਚਰ ਦੀ ਕਮੀ ਹੋਣਾ, ਬੱਚੇਦਾਨੀ ਵਿਚ ਇਨਫੈਕਸ਼ਨ ਹੋਣਾ, ਇਸਦੇ ਲਈ ਤੁਸੀ flukarid-ds bolus ਪੇਟ ਦੇ ਕੀੜਿਆਂ ਲਈ ਦਿਓ, ਇਸਦੇ ਨਾਲ ਤੁਸੀ Ovumin gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Minotas ਰੋਜਾਨਾ 1 ਗੋਲੀ ਦਿਓ ਅਤੇ 21 ਦਿਨਾਂ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ.
Sir Dogs lai koi training lagdi aa in Ludhiana university ?
(pb)
Dogs lai training special lagdi hai ji. jekar 10-15 farmer training karan wale hon ta oh university nu letter likh ke request karke training lagva sakde hai ji. os to baad os tohanu fee das denge ji. es tarah training lagvoni pendi hai ji.
sir basmati 1121 di paniri nu jhanda rog vargi bimari ton bachan lai hune ton hi ki kuj krna chai da ha ?
(pb)
Haryana
Jhone de vich jhanda rog da koi v pakka ilaaj nai hai. jdo v ihh rog aunda hai tan ohna paudya nu putt deo ate khet vicho baahr sutt deo. iss ton ilaavaa jdo v paneeri mukh khet vich lgaaunde ho tan uss nu BAVISTIN de ghol vich paneeri dia jdaa nu dubo k laao, iss nal jhanda rog nu kuch hadd tak control kita ja skda hai.
Punjab
sir phela to hi ki control kriye ki paniri vich jhanda rog naa aye ya ghatt aye
ਝੋਨੇ ਕਿੰਨੀ ਤਰੀਕ ਨੂੰ ਲਾਉਣਾ ਹੈ ਜੀ ?
(en)
Punjab
ਝੋਨੇ ਦੀ ਪਨੀਰੀ ਖੇਤ ਵਿਚ ਲਗਾਉਣ ਦਾ ਸਮਾਂ 13 ਜੂਨ ਤੋਂ ਰਖਿਆ ਗਿਆ ਹੈ ਜੀ
ਪੀਲੀ ਪਨੀਰੀ ਹੋਣ ਦਾ ਕਾਰਨ ?
(pb)
Punjab
Paneeri vich roots vich nematode check krke Furadon @1 kg per knal pao..
potash doze ?
(pb)
Maharashtra
Ravinderpal ji kirpa karke apna swal vistar nal pucho ke tuc kehdi fasl vich potash di dose bare jankari laina chahunde ho ta jo tuhanu is bare poori jankari diti ja sake.dhanwad
Guava da plant suk gya ki isnu nematodes da attack hoya e ?
(en)
Punjab
Ranbir ji eh nematodes de karn hai isdi roktham de layi ferterra@200gram nu prati boota pao. dhanwad
sonalika 750 2000 model horsepower ?
(en)
Punjab
Manjit Mallhi to get all information about sonalika 750 Please check Attach Photos.
bakri palan ke liye loan mil sakta hai kya ?
(hn)
Punjab
Manoj ji agar aap bakri palan par loan lena chahte hai sabh se pehle aap ke pass Goat Farming ki training honi us ke baad aap loan aply kar sakte hai. Training ke lia aap CSK HPKV KRISHI VIGYAN KENDRA BILASPUR-HP at Berthin, Distt Bilaspur, H.P.-174029 se samparak kar sakte hai, Thankyou.
सर अब ये दो दिन में पते एक दम सूख गए हैं और धुप भी 50 डिग्री तक पड़ती ह अब क्या करना चाहिए और 15 दिन पहले मिक्रोन्यूट्रान का सप्रे भी किया था और 50 दिन पहले गोबर dap और यूरिया खाद भी दी थी ?
(hn)
Punjab
लियाकत खान जी आप इसे दो से तीन दिन के अंतराल पर पानी दे और 2 किल्लो वर्मीकम्पोस्ट डाले धन्यवाद
Rajasthan
अब क्या करना चाहिए
Alcohal di spray naal sundi control ho jandi aa ji ?
(pb)
Punjab
benat ji alcohol di spray karna university valo sifarish nahi kiti jandi.dhanwad