Manage Expert Answers

Search

Total Count :- 258604

sir ਮੇਰੇ ਕੋਲ ਦੋ ਝੋਟੀਆਂ ਨੇ ਇਕ ਦੀ ਉਮਰ 2.5 ਸਾਲ ਇਕ ਦੀ 3.5 ਸਾਲ ਪਰ ਉਹ ਹਲੇ ਤਕ ਹੀਟ ਵਿਚ ਨਹੀਂ ਆਈਆ ਜੀ। ਤੇ ਇਕ ਵਾਰ ਅਸੀ ਹਿਟ ਵਿਚ ਲਿਆਉਣ ਦੀ ਗੋਲੀਆ ਦਿਤਿਆ ਤਾਂ ਹਿਟ ਆਈ ਪਰ ਗਬਨ ਨਹੀਂ ਹੋਈ ਹੁਣ ਓਹਨਾ ਲਈ ਪੂਰੀ ਜਾਣਕਾਰੀ ਦਿੱਤੀ ਜਾਵੇ ji ਕਿਰਪਾ ਕਰਕੇ।

(pb)
Posted by
Gurwinder (9501545627)
Gurwinder
Punjab
Patiala
Write Answer
Posted Date (04 Jun 2019 02:32 PM) Assigned Date (-)
Answered Date (04 Jun 2019 03:05 PM) Translated Date (-)

ਪਸ਼ੂ ਦੇ ਗੱਭਣ ਨਾ ਹੋਣ ਦੇ ਕਈ ਕਾਰਨ ਹੋ ਸਕਦੇ ਹੈ, ਜਿਵੇਂ ਬੱਚੇਦਾਨੀ ਦਾ ਸਹੀ ਵਿਕਾਸ ਨਾ ਹੋਣਾ, ਮਿਨਰਲ ਦੀ ਕਮੀ ਹੋਣਾ, ਹਾਰਮੋਨਸ ਦੀ ਸਮੱਸਿਆ, ਬੱਚੇਦਾਨੀ ਵਿਚ ਇਨਫੈਕਸ਼ਨ ਹੋਣਾ, ਇਹਨਾਂ ਕਰਕੇ ਪਸ਼ੂ ਵਾਰ ਵਾਰ ਰਪੀਟ ਹੋਣ ਲਗ ਜਾਂਦਾ ਹੈ, ਤੁਸੀ ਉਸ ਨੂੰ Agrimin super ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਇਸਦੇ ਨਾਲ ਤੁਸੀ Ovumin advance bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਆ ਜਾਣਗੀਆਂ, ਜੇਕਰ ਫਿਰ ਵੀ ਹੀਟ ਵਿਚ ਨਾ ਆਵੇ ਤਾਂ ਤੁਸੀ Ovulenta kit ਦੀ ਵਰਤੋਂ ਕਰ ਸਕਦੇ ਹੋ ..

मूंग की बिजाई का सही समय क्या है ?

(hn)
Posted by
Balram jakhar (9772194236)
Balram jakhar
Rajasthan
Sri Ganganagar
Write Answer
Posted Date (04 Jun 2019 02:31 PM) Assigned Date (-)
Answered Date (05 Jun 2019 04:56 PM) Translated Date (-)

खरीफ की ऋतु के लिए बिजाई का अनुकूल समय जुलाई महीने का पहला पखवाड़ा है गर्मी की ऋतु की बिजाई के लिए सही समय मार्च से अप्रैल तक का है

Sir khet mirch wale khet wich eh sundi jameen vich bhut aaa. Ee sundi choti te plastic wargi hay. Bhut jor lon te tut di ee. Asi cloropirifos v pa k dekh lai hay, par koi fark nai pya. Eh mirch de bote de mote tane vich shake kar didi hay, jide nal o. Mar jnda hay. Please koi ilaj daso

(pb)
  • 2
Posted by
ramandeep singh (9855968861)
ramandeep singh
Punjab
Moga
Write Answer
Posted Date (04 Jun 2019 02:30 PM) Assigned Date (-)
Answered Date (12 Jun 2019 01:26 PM) Translated Date (-)

ramandeep ji kirpa karke daso ke chlorpyriphos di kinni matra di varto tuc es khet vich kiti hai ta jo tuhanu isd ehisab nal jankari diti ja sake.dhanwad

मेरा आंवले का पेड़ 4-5 साल का हो गया लेकिन फल नहीं लग रहे हैं ?

(en)
Posted by
Manvendra (6394231367)
Manvendra
Uttar Pradesh
Jhansi
Write Answer
Posted Date (04 Jun 2019 02:20 PM) Assigned Date (-)
Answered Date (05 Jun 2019 05:21 PM) Translated Date (-)

मानवेन्द्र जी आमले के पौधे को फल 6 साल बाद आता है उस से पहले इसे फल नहीं आता

Uttar Pradesh

05 Jun 2019

किसी भी किस्म का पौधा हो सर जी

भिंडी के पत्तों में छेद क्यों हो रहे हैं ?

(hn)
Posted by
DharmRaj (8209391685)
DharmRaj
Rajasthan
Nagaur
Write Answer
Posted Date (04 Jun 2019 02:04 PM) Assigned Date (-)
Answered Date (05 Jun 2019 05:27 PM) Translated Date (-)

धर्मराज जी यह कीट के हमले के कारण हो रहा है इसके लिए आप malathion @2.5 ml को प्रति लीटर पानी के हिसाब से स्प्रे करें धन्यवाद

sir Paneeri pili pay gyi hai koi hal daso ?

(pb)
Posted by
Palwinder Singh (8437988078)
Palwinder Singh
Punjab
Amritsar
Write Answer
Posted Date (04 Jun 2019 02:00 PM) Assigned Date (-)
Answered Date (05 Jun 2019 04:58 PM) Translated Date (-)

ਝੋਨੇ ਵਿਚ ਬਿਜਾਈ ਤੋਂ 18 ਦਿਨ ਬਾਦ ਖਾਦਾਂ ਪਾਉਣੀਆਂ ਸ਼ੁਰੂ ਕਰੋ ਜਿਸ ਵਿਚ 36 ਕਿੱਲੋ ਯੂਰੀਆ , 27 ਕਿੱਲੋ ਡਾਪ ਅਤੇ 20 ਕਿਲੋ ਪੋਟਾਸ਼ ਪਾਈ ਜਾਂਦੀ ਹੈ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਏਕੜ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਹ ਪੂਰੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਖੇਤ ਵਿਚ 2-3 ਸਾਲ ਤਕ ਯੂਰੀਆ ਪਾਉਣ ਦੀ ਲੋੜ ਨਹੀਂ ਪੈਂਦੀ

ਸਾਡੇ ਗਾਂ ਦੇ ਭਾਰ ਪੈਦਾਂ ਹੈ ਜੀ ਕੋਈ ਹੱਲ ਦੱਸੋ ਜੀ ?

(en)
Posted by
Harkeet Singh (9463181969)
Harkeet Singh
Punjab
Ludhiana
Write Answer
Posted Date (04 Jun 2019 01:59 PM) Assigned Date (-)
Answered Date (04 Jun 2019 02:08 PM) Translated Date (-)

ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਬਾਕੀ ਉਸਦਾ ਪਿੱਛਾ ਉੱਚਾ ਰੱਖੋ ਅਤੇ ਤੂੜੀ ਘੱਟ ਪਾਓ ਅਤੇ ਉਸ ਨੂੰ ਪੇਟੀ ਪਾ ਕੇ ਵੀ ਰੱਖ ਸਕਦੇ ਹੋ, ਇਸ ਨਾਲ ਫਰਕ ਪੈ ਜਾਵੇਗਾ ..

मक्का की उन्नत किस्म बोने के लिए कौन सी है अनाज के लिए ?

(hn)
Posted by
Dipansuh Mathnkar (9926927732)
Dipansuh Mathnkar
Madhya Pradesh
Betul
Write Answer
Posted Date (04 Jun 2019 01:58 PM) Assigned Date (-)
Answered Date (13 Jun 2019 12:14 PM) Translated Date (-)

दिपांसुः जी आप मक्का की किस्मे जैसे GANGA-5 & GANGA-2, PUSA EARLI HYBRID-1, PUSA EARLI HYBRID-2,CHANDAN-3, KANCHAN, PUSA COMPOSIT-2, NLD, JM-8 की बिजाई कर सकते है

Pearl farming ki jankari or phone number ?

(hn)
Posted by
Ravinder Syoran (9910576339)
Ravinder Syoran
Delhi
South West Delhi
Write Answer
Posted Date (04 Jun 2019 01:51 PM) Assigned Date (-)
Answered Date (05 Jun 2019 09:10 AM) Translated Date (-)

ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान

ਵਾਈ ਵਾਹਨ ਚੋ ਪਾਣੀ ਨੀ ਸੁਕਦਾ ?

(pb)
Posted by
Avtar singh (9876305382)
Avtar singh
Punjab
Mansa
Write Answer
Posted Date (04 Jun 2019 01:51 PM) Assigned Date (-)
Answered Date (05 Jun 2019 05:33 PM) Translated Date (-)

ਅਵਤਾਰ ਜੀ ਜੇਕਰ ਮਿੱਟੀ ਵਿਚ ਪਾਣੀ ਜੀਰਦਾ ਤਾ ਤੁਸੀ ਸਲਫਰ 3 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿਓ

ਕਲਰ ਜਮੀਨ ਚ ਜਿਪਸਮ ਦੀ ਵਰਤੋਂ ਕਿਵੇਂ ਕੀਤੀ ਜਾਵੇ ?

(pb)
Posted by
ਬਿਕਰਮਜੀਤ ਸਿੰਘ (9877341801)
ਬਿਕਰਮਜੀਤ ਸਿੰਘ
Punjab
Amritsar
Write Answer
Posted Date (04 Jun 2019 01:50 PM) Assigned Date (-)
Answered Date (05 Jun 2019 05:39 PM) Translated Date (-)

ਬਿਕਰਮਜੀਤ ਜੀ ਤੁਸੀ ਕਲਰ ਜਮੀਨ ਵਿਚ ਜਿਪਸਮ ਇਕ ਕੁਇੰਟਲ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿਓ ਇਹ ਤੁਸੀ ਖੇਤ ਦੀ ਤਿਆਰੀ ਦੇ ਸਮੇ ਵੀ ਪਾ ਸਕਦੇ ਹੋ ਧੰਨਵਾਦ

Pearl farming ki jankari ?

(hn)
Posted by
Ravinder Syoran (9910576339)
Ravinder Syoran
Delhi
South West Delhi
Write Answer
Posted Date (04 Jun 2019 01:49 PM) Assigned Date (-)
Answered Date (05 Jun 2019 09:10 AM) Translated Date (-)

ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान

sir g 1718 Basmati Di paneeri Hun Beej sakde ha k nahi te is Di paneeri kine time vich ho jandi ha please ans jaldi Dena ji please ?

(pb)
Posted by
avtar bhullar (9569637696)
avtar bhullar
Punjab
Muktsar
Write Answer
Posted Date (04 Jun 2019 01:48 PM) Assigned Date (-)
Answered Date (05 Jun 2019 05:41 PM) Translated Date (-)

Avtar bhullar ji tuc basmati di paniri 15 june tak hi beejo isdi paniri 20-25 dina tak tyar ho jandi hai.dhanwad

Hlo sir Hifar di Growth waste Ki paeye Koi feed or powder daso ?

(pb)
  • 2
Posted by
Gurpreet Chahal (9672856631)
Gurpreet Chahal
Rajasthan
Sri Ganganagar
Write Answer
Posted Date (04 Jun 2019 01:44 PM) Assigned Date (-)
Answered Date (04 Jun 2019 02:10 PM) Translated Date (-)

tuci iss nu flukarid-ds bolus pett de kiria lai deo, isde nal tuci cargill di heifer dry feed deni suru kro ate cafplan powder 50-50 gm swere sham dena suru kro, iss nal vdia growth ho jawegi..

04 Jun 2019

OK sir g

04 Jun 2019

thanks

ਕਿਸਾਨ ਵੀਰੋ ਕੱਦੂ ਦੀਆਂ ਵੇਲਾਂ ਸੁੱਕ ਰਹੀਆਂ ਹਨ ਤੇ ਜੜ ਵਿੱਚ ਇਹ ਬਹੁਤ ਸੂਖਮ ਚਿੱਟੇ ਰੰਗ ਦੇ ਕੀੜੇ ਹਨ ਕੀ ਏਹ ਸਿਉਂਕ ਦਾ ਹਮਲਾ ਜਾਂ ਕੁੱਝ ਹੋਰ ਹੈ ਅਤੇ ਇਸਦਾ ਕੀ ਇਲਾਜ ਹੈ ?

(en)
  • 2
Posted by
ਚਮਕੌਰ ਸਿੱਧੂ (8847591308)
ਚਮਕੌਰ ਸਿੱਧੂ
Punjab
Bathinda
Write Answer
Posted Date (04 Jun 2019 01:34 PM) Assigned Date (-)
Answered Date (05 Jun 2019 05:43 PM) Translated Date (-)

ਚਮਕੌਰ ਸਿੱਧੂ ਜੀ ਇਸਦੀ ਰੋਕਥਾਮ ਦੇ ਲਈ ਤੁਸੀ chlorpyriphos@ 1 ਲੀਟਰ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਮਿੱਟੀ ਵਿਚ ਸਪਰੇ ਕਰੋ ਧੰਨਵਾਦ

Answered Date (05 Jun 2019 05:44 PM) Translated Date (-)

ਚਮਕੌਰ ਸਿੱਧੂ ਜੀ ਇਸਦੀ ਰੋਕਥਾਮ ਦੇ ਲਈ ਤੁਸੀ chlorpyriphos@ 1 ਲੀਟਰ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਮਿੱਟੀ ਵਿਚ ਸਪਰੇ ਕਰੋ ਧੰਨਵਾਦ

jhone di paneeri nu jldi kiwe tyar kriye ?

(en)
Posted by
Gogi chahal (9878823979)
Gogi chahal
Punjab
Mansa
Write Answer
Posted Date (04 Jun 2019 01:34 PM) Assigned Date (-)
Answered Date (05 Jun 2019 05:28 PM) Translated Date (-)

Gogi chahal ji kirpa karke daso ke paniri kine din di hai ta jo tuhanu is bare poori jankari diti ja sake.dhanwad

sadi cow gaban nahi ho rahi first time e aje 3year di ho gyi heat ch nahi aa rahi any treatmnt tell me ?

(pb)
Posted by
Gulzar singh (9464622240)
Gulzar singh
Punjab
Ferozpur
Write Answer
Posted Date (04 Jun 2019 01:26 PM) Assigned Date (-)
Answered Date (04 Jun 2019 02:12 PM) Translated Date (-)

tuci iss nu Flukarid-ds bolus pett de kiria lai deo, isde nal tuci Agrimin super powder 50gm rojana deo ate ovumin advance bolus rojana 1 goli deo ate 21 din tak dinde rho, iss nal heat vich aa jawegi.

Answered Date (04 Jun 2019 04:54 PM) Translated Date (-)

Thanks veer g

sir hf cow A vitum h liquid . metabolite powder v de ria pr than 3 vee5 v lga dite pr than nai. labha Hoya koi frk nai soon ch 20 k din va ?

(pb)
Posted by
chhina saab (9815467444)
chhina saab
Punjab
Gurdaspur
Write Answer
Posted Date (04 Jun 2019 01:18 PM) Assigned Date (-)
Answered Date (04 Jun 2019 02:15 PM) Translated Date (-)

tuci iss nu vitum-h 10-10ml swere sham, metabolite powder di rojana 1 pudi dinde rho, ehna nal lewa vdia howega, jddo suun ton badd usdi chuai kroge tan saro da tel lgga ke chuai kro iss nal holi holi lambe honge ate vitum-h dinde reho ehna nal holi holi farak pwega..

ਕਿਹੜੀ ਨਸਲ ਆ ਜੀ ?

(pb)
  • 1
Posted by
Goldy bangarh (9592963140)
Goldy bangarh
Punjab
Rupnagar
Write Answer
Posted Date (04 Jun 2019 01:10 PM) Assigned Date (-)
Answered Date (04 Jun 2019 02:16 PM) Translated Date (-)

ਇਹ ਐਚ ਐੱਫ ਨਸਲ ਦੀ ਵੱਛੀ ਹੈ .

Answered Date (04 Jun 2019 04:41 PM) Translated Date (-)

okji

sir ji ye kya Kam karta hai ?

(hn)
Posted by
Rajnesh (8619421821)
Rajnesh
Haryana
Mahendragarh
Write Answer
Posted Date (04 Jun 2019 01:08 PM) Assigned Date (-)
Answered Date (04 Jun 2019 02:17 PM) Translated Date (-)

Rajnesh ji kripya app apne swal ke sath product ki photo v upload kren tan jo apko sahi jankari di ja ske..

moong ki kheti kese krte h btaiye ?

(hn)
Posted by
surendra (9587639663)
surendra
Rajasthan
Jodhpur
Write Answer
Posted Date (04 Jun 2019 12:55 PM) Assigned Date (-)
Answered Date (05 Jun 2019 04:52 PM) Translated Date (-)

इसे हर तरह की मिट्टी में उगाया जा सकता है पर यह अच्छे निकास वाली और रेतली सतह वाली ज़मीनों में ज्यादा पैदावार देती है कलराफी और सेम वाली ज़मीन मूंगी की पैदावार के लिए अनुकूल नहीं है प्रसिद्ध किस्में :-K 851: यह मध्यम ऊंचाई वाली किस्म है और खरीफ के साथ साथ गर्मियों में भी बोने के अनुकूल है यह सूखे की हालातों के प्रतिरोधी है यह किस्म 65-70 दिनों में कटाई के लिए तैयार हो जाती है इसकी औसतन पैदावार 3-4 क्विंटल प्रति एकड़ होती है Muskan: यह किस्म खरीफ के साथ साथ गर्मियों में भी बोने के अनुकूल है यह चितकबरा रोग और नाड़ी तोड़ के प्रतिरोधी किस्म है यह किस्म 75-80 दिनों में कटाई के लिए तैयार हो जाती है इसकी औसतन पैदावार 5-7.5 क्विंटल प्रति एकड़ होती है Asha: यह मध्यम ऊंचाई वाली किस्म है और खरीफ के साथ साथ गर्मियों में भी बोने के अनुकूल है यह किस्म 65-70 दिनों में कटाई के लिए तैयार हो जाती है इसकी औसतन पैदावार 3-4 क्विंटल प्रति एकड़ होती है SML 668: यह किस्म सिंचित क्षेत्रों में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4-5 क्विंटल प्रति एकड़ होती है MUM 2: यह किस्म 60-70 दिनों में कटाई के लिए तैयार हो जाती है इसकी औसतन पैदावार 4.8 क्विंटल प्रति एकड़ होती है Pusa 9531: यह किस्म गर्मियों में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4-4.8 क्विंटल प्रति एकड़ होती है Pusa Vishal: यह किस्म गर्मियों में बोने के लिए अनुकूल है यह 62 दिनों में कटाई के लिए तैयार हो जाती है इसकी औसतन पैदावार 4-4.8 क्विंटल प्रति एकड़ होती है Ganga 8: यह किस्म खरीफ में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4.4 क्विंटल प्रति एकड़ होती है MH 125: यह किस्म 64 दिनों में कटाई के लिए तैयार हो जाती है इसकी औसतन पैदावार 4.8 क्विंटल प्रति एकड़ होती है MH 421: यह किस्म गर्मियों और खरीफ में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4.8 क्विंटल प्रति एकड़ होती है ज़मीन को भुरभुरा करने के लिए दो या तीन जोताई करनी ज़रूरी है प्रत्येक जोताई के बाद सुहागा फेर दें खरीफ की ऋतु के लिए बिजाई का अनुकूल समय जुलाई महीने का पहला पखवाड़ा है गर्मी की ऋतु की बिजाई के लिए सही समय मार्च से अप्रैल तक का है बिजाई के लिए बीजों को 4-6 सैं.मी. गहरा बोयें बिजाई के लिए बिजाई वाली मशीन, पोरा या केरा ढंग का प्रयोग किया जाता है खरीफ ऋतु के लिए 8-9 किलो बीज प्रति एकड़ और गर्मी ऋतु के लिए 12-15 किलो बीज प्रति एकड़ के हिसाब से बोयें

Answered Date (05 Jun 2019 04:53 PM) Translated Date (-)

इसे हर तरह की मिट्टी में उगाया जा सकता है पर यह अच्छे निकास वाली और रेतली सतह वाली ज़मीनों में ज्यादा पैदावार देती है कलराफी और सेम वाली ज़मीन मूंगी की पैदावार के लिए अनुकूल नहीं है प्रसिद्ध किस्में :-K 851: यह मध्यम ऊंचाई वाली किस्म है और खरीफ के साथ साथ गर्मियों में भी बोने के अनुकूल है यह सूखे की हालातों के प्रतिरोधी है यह किस्म 65-70 दिनों में कटाई के लिए तैयार हो जाती है इसकी औसतन पैदावार 3-4 क्विंटल प्रति एकड़ होती है Muskan: यह किस्म खरीफ के साथ साथ गर्मियों में भी बोने के अनुकूल है यह चितकबरा रोग और नाड़ी तोड़ के प्रतिरोधी किस्म है यह किस्म 75-80 दिनों में कटाई के लिए तैयार हो जाती है इसकी औसतन पैदावार 5-7.5 क्विंटल प्रति एकड़ होती है Asha: यह मध्यम ऊंचाई वाली किस्म है और खरीफ के साथ साथ गर्मियों में भी बोने के अनुकूल है यह किस्म 65-70 दिनों में कटाई के लिए तैयार हो जाती है इसकी औसतन पैदावार 3-4 क्विंटल प्रति एकड़ होती है SML 668: यह किस्म सिंचित क्षेत्रों में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4-5 क्विंटल प्रति एकड़ होती है MUM 2: यह किस्म 60-70 दिनों में कटाई के लिए तैयार हो जाती है इसकी औसतन पैदावार 4.8 क्विंटल प्रति एकड़ होती है Pusa 9531: यह किस्म गर्मियों में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4-4.8 क्विंटल प्रति एकड़ होती है Pusa Vishal: यह किस्म गर्मियों में बोने के लिए अनुकूल है यह 62 दिनों में कटाई के लिए तैयार हो जाती है इसकी औसतन पैदावार 4-4.8 क्विंटल प्रति एकड़ होती है Ganga 8: यह किस्म खरीफ में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4.4 क्विंटल प्रति एकड़ होती है MH 125: यह किस्म 64 दिनों में कटाई के लिए तैयार हो जाती है इसकी औसतन पैदावार 4.8 क्विंटल प्रति एकड़ होती है MH 421: यह किस्म गर्मियों और खरीफ में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4.8 क्विंटल प्रति एकड़ होती है ज़मीन को भुरभुरा करने के लिए दो या तीन जोताई करनी ज़रूरी है प्रत्येक जोताई के बाद सुहागा फेर दें खरीफ की ऋतु के लिए बिजाई का अनुकूल समय जुलाई महीने का पहला पखवाड़ा है गर्मी की ऋतु की बिजाई के लिए सही समय मार्च से अप्रैल तक का है बिजाई के लिए बीजों को 4-6 सैं.मी. गहरा बोयें बिजाई के लिए बिजाई वाली मशीन, पोरा या केरा ढंग का प्रयोग किया जाता है खरीफ ऋतु के लिए 8-9 किलो बीज प्रति एकड़ और गर्मी ऋतु के लिए 12-15 किलो बीज प्रति एकड़ के हिसाब से बोयें

mujhe terrace pe commercial hydroponics set up karvana hai. Is there any one i can contact for helping me setting up ?

(en)
Posted by
chirag (9780372295)
chirag
Punjab
Patiala
Write Answer
Posted Date (04 Jun 2019 12:51 PM) Assigned Date (-)
Answered Date (05 Jun 2019 03:41 PM) Translated Date (-)

Chirag ji you can contact to Ravneet ji on 9876043897. he will guide you.

our own animals chart is why important ?

(pb)
Posted by
Sidhu Amritpal (9041818091)
Sidhu Amritpal
Punjab
Moga
Write Answer
Posted Date (04 Jun 2019 12:48 PM) Assigned Date (-)
Answered Date (07 Jun 2019 04:22 PM) Translated Date (-)

Sidhu Amritpal ji please ask your question in detail so that we can provide you proper information.

sir ji sadi ik jhoti jo bahut vddi v sir ji jo bahut teka v jhote kol ni ban rai v par vahan ni choda ta hun 6 sal ho gye ki koi hai hal sir ji ki krna pavaga ?

(pb)
Posted by
Rajpal singh (8728983435)
Rajpal singh
Punjab
Jalandhar
Write Answer
Posted Date (04 Jun 2019 12:46 PM) Assigned Date (-)
Answered Date (04 Jun 2019 02:24 PM) Translated Date (-)

os nu Liquid Utrawin-OZ 30ml IU 3 din tak bachedani ch bahro te nall Liquid NRB 1 litter 100ml rojana 20 din tak deo ate Bolus Minotas 7x3 1 goli Rojana deo ji fir heat vich auun te ohh heat miss karva ke agli heat te AI karwao ate AI krwa ke nall Injection Receptel 5ml IV lagwao ji .

04 Jun 2019

sir Ja a take ne on de name bol ke daso please

hlo sir sahival nasal ki gaye duje sue kinne di aa skdi hai bilkul sahi rate dsseo ?

(pb)
Posted by
Rajpal singh (8728983435)
Rajpal singh
Punjab
Jalandhar
Write Answer
Posted Date (04 Jun 2019 12:41 PM) Assigned Date (-)
Answered Date (04 Jun 2019 02:26 PM) Translated Date (-)

Rajpal ji ehh tan pashu de duudh de uparr, usdi growth upar, usde parents de record de hisab nal rate hunda hai, kyuki pashu da sahi rate dudh ton pta lgda hai..

04 Jun 2019

jo a sab hon vady hove pori ji odd rate daso sir

04 Jun 2019

sahiwal di cow jo vdia dudh dewe ate vdia howe ohh 35-40000 tak mill skdi hai..

bakri palan kitne Bakre se shuru kiya jaye ?

(hn)
Posted by
Dharmendra Jaiswal Pakdi (8429293755)
Dharmendra Jaiswal Pakdi
Uttar Pradesh
Kushinagar
Write Answer
Posted Date (04 Jun 2019 12:35 PM) Assigned Date (-)
Answered Date (04 Jun 2019 02:30 PM) Translated Date (-)

शुरूआत करने के लिए आप 10 बकरियों और 2 बकरे के साथ कर सकत हैं आप बीटल बकरियां रख सकते हैं यह बहुत ही लाभदायक व्यापार है इन्हें खुराक कम चाहिए इसलिए इन्हें आसानी से पाल सकते हैं इनकी खुराक अवस्था भी कम होती है इन्हें आप वृक्षों के पत्ते, हरा चारा, हरे घास के साथ पाल सकते हैं आप बीटल और देसी नसल की बकरियां खरीद सकते हैं यह नसल पंजाब, हरियाणा, हिमाचल, में आम मिल जाती है और एक तंदरूस्त बकरी 12 -15000 के करीब मिल जायेगी एक तंदरूस्त बकरी एक ब्यांत में 160-190 किलो तक दूध दे देती है इनका एक दिन का दूध 2-4 किलो तक का होता है यह साल में 2-5 बच्चे दे देती है भारतीय मंडी में बकरी के दूध और मीट की बहुत ही मांग है जिस कारण हम इसका आसानी से मंडीकरण भी कर सकते हैं और इसके मीट से खुद प्रोडक्ट तैयार करके या त्योहार के दिनों में खुद मंडीकरण करके अधिक मुनाफा ले सकते हैं.

बच्चा मर जाने पर गाय के थन में से दूध उतारने का कोई उपाय बताए ?

(hn)
Posted by
jay (7622052084)
jay
Gujarat
Junagadh
Write Answer
Posted Date (04 Jun 2019 12:33 PM) Assigned Date (-)
Answered Date (04 Jun 2019 02:31 PM) Translated Date (-)

आप उसे Lactomood होमियोपेथिक दवाई दें इसकी 10—10 बूंदों को दिन में तीन बार दें या आप उसे fast-M होमियोपेथिक दवाई दूध निकालने से आधा घंटा पहले उसकी नाक पर स्प्रे करें इससे वह दूध आराम से उतार देगी यह आप होमोपेथिक स्टोर से पता कर सकते है, इसका रिजल्ट बढ़िया है, इसके साथ आप Anabolite liquid 100ml , milkout powder 2-2 चम्मच सुबह शाम रोज़ाना देना शुरू करें, इससे फर्क पड़ जायेगा..

Answered Date (04 Jun 2019 02:36 PM) Translated Date (-)

thank you sir..

jhone di paneeri vich jhanda rog aa geya c. hun thik h us paneeri da transplantation kar sakde ji koi dikat ta nahi aau gi ji jhone vich jhande rog di. koi solution v das do ?

(hn)
Posted by
vinod kumar (9728631051)
vinod kumar
Haryana
Fatehabad
Write Answer
Posted Date (04 Jun 2019 12:21 PM) Assigned Date (-)
Answered Date (05 Jun 2019 05:45 PM) Translated Date (-)

Jhone de vich jhanda rog da koi v pakka ilaaj nai hai. jdo v ehh rog aunda hai tan ohna paudya nu putt deo ate khet vicho bahar sutt deo. iss ton ilava jdo v paneeri mukh khet vich lgaunde ho tan uss nu BAVISTIN de ghol vich paneeri dia jdaa nu dubo k lao, iss nal jhanda rog nu kuch hadd tak control kita ja skda hai.

Answered Date (04 Jun 2019 09:51 PM) Translated Date (-)

Jehre boote jhande rog de c ohna nu patt deo baki koi problem nahi.

sir , ee daso calcium Di ghath nal pashu te ki asar penda hi ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (04 Jun 2019 12:01 PM) Assigned Date (-)
Answered Date (04 Jun 2019 03:00 PM) Translated Date (-)

Calcium di kami pashu di growth vich farak penda hai, pashu de dudh vich kami aa jndi hai, suun ton badd calcium di kami nal pashu nu bhar di smasia paan lgg jndi hai, tuci calcium di kami durr krnn laii duudh wale pashu nu rojana 50-100ml calcium de skde ho, jiss nal pashu da dudh v ght nhi hunda hai ate growth v sahi hundi hai..

Answered Date (04 Jun 2019 01:05 PM) Translated Date (-)

कैल्शियम की कमी से पशु कमजोर हो जाता है दूध की पौष्टिकता खत्म होती है पशु जल्दी बीमार हो सकता है बीमारी से लड़ने की क्षमता कम हो जाती है

Answered Date (05 Jun 2019 12:13 PM) Translated Date (-)

सर मेरी गाय एक महीने से बीमार है वो न तो उठ पाती हैं न बैठ पाती है उसके शरीर और पैरों में अकड़न हैं कोई उपाय बताईये

kapas ka bij konsa achha hai ?

(hn)
Posted by
Deshani Laldas (8980733807)
Deshani Laldas
Gujarat
Surendranagar
Write Answer
Posted Date (04 Jun 2019 12:00 PM) Assigned Date (-)
Answered Date (05 Jun 2019 05:48 PM) Translated Date (-)

Deshani ji aap cotton ki variety jaie Digvijay,G.Cot-16, G.Cot-17 , G.Cot-23,G.Cot-10 ki bijai kar sakte hai.dhanywad

Answered Date (04 Jun 2019 02:08 PM) Translated Date (-)

rasi 605 773 776

dhaan ka beej kaun sa Lena chahiye jo kam s kam Dino m bak jata h Aur Jada kitnasak ki jaruvat nai padti ?

(hn)
Posted by
vinod (8319125729)
vinod
Chattisgarh
Dhamtari
Write Answer
Posted Date (04 Jun 2019 11:59 AM) Assigned Date (-)
Answered Date (13 Jun 2019 12:25 PM) Translated Date (-)

vinod ji aap dhan ki kisme jaise Dhanteshwari,purva,Samleshwari, Asha, Bamleshwari,poornima kisam ki bijai kar sakte hai.dhanywad

भाइयो गाय भैस की बच्चेदानी के infection दूर करने के लिए कोई कोई देसी और बढ़िया उपाय क्या किया जाय ?

(hn)
Posted by
Radhey Verma (9416912345)
Radhey Verma
Haryana
Kurukshetra
Write Answer
Posted Date (04 Jun 2019 11:58 AM) Assigned Date (-)
Answered Date (04 Jun 2019 03:17 PM) Translated Date (-)

आप 1 किलो आंवला लेकर उसकी गुठलियां निकालकर उसे सुखाना है और उसकी की पांच पुड़ियां पांच दिन देनी है और आप 100 ग्राम गुलकंद भी दें इस तरीके से बच्चेदानी की इन्फैक्शन खत्म हो जायेगी ..

04 Jun 2019

शुक्रिया sir

ਸਰ ਜੀ ਮੇਰੀ ਗਾਂ ਨੂੰ 8 ਮਹੀਨੇ ਦੀ ਗਬਨ ਆ ਤੇਫੀਡ ਬਣਾਉਣ ਦਾ ਫਾਰਮੂਲਾ ਦਿਉ ਪਹਿਲੇ ਸੂਏ 30 ਲੀਟਰ ਦੁੱਧ ਦਿੱਤਾ ਸੀ ਵਧੀਆ ਫਾਰਮੂਲਾ ਦਿਉ ਨਾਲ ਪਾਉਡਰ ਦਿਏ ?

(pb)
Posted by
Harpreet Singh (6283003901)
Harpreet Singh
Punjab
Amritsar
Write Answer
Posted Date (04 Jun 2019 11:54 AM) Assigned Date (-)
Answered Date (04 Jun 2019 03:21 PM) Translated Date (-)

ਤੁਸੀ ਘਰ ਵਿਚ ਫੀਡ ਤਿਆਰ ਕਰਨ ਲਈ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਅਤੇ ਉਸ ਨੂੰ ਹੁਣ Vitum-h liquid 10-10ml ਸਵੇਰੇ ਸ਼ਾਮ ਅਤੇ Metabolite ਪਾਊਡਰ ਦੀ ਰੋਜਾਨਾ ਇਕ ਪੂੜੀ ਦੇਣੀ ਸ਼ੁਰੂ ਕਰੋ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਵੇਗਾ.

sir jhone di paneeri 20 din di ho chuki hai jad poli walste gypsum pa skde aa ?

(en)
Posted by
,ਪਵਨ ਕੁਮਾਰ (8146335699)
,ਪਵਨ ਕੁਮਾਰ
Punjab
Ludhiana
Write Answer
Posted Date (04 Jun 2019 11:52 AM) Assigned Date (-)
Answered Date (05 Jun 2019 11:38 AM) Translated Date (-)

Pawan kumar g Jhone di pneeri di jarh poli vaaste Paneeri nu paani vtr da laao g .

mera sawaal Dinesh rathore guru Ji se h doctor ni mil paaye h near by doctor k baare m bataye pls sir ?

(en)
Posted by
aakash kumar (9728817813)
aakash kumar
Haryana
Gurgaon
Write Answer
Posted Date (04 Jun 2019 11:51 AM) Assigned Date (-)
Answered Date (10 Jun 2019 05:35 PM) Translated Date (-)

aakash kumar nazdiki doctor ke bare me to aapko local market me hi pata karna padega ji.

Kese bimari na lage ?

(hn)
  • 1
Posted by
mrinal goldar (8191920393)
mrinal goldar
Uttarakhand
Udham Singh Nagar
Write Answer
Posted Date (04 Jun 2019 11:39 AM) Assigned Date (-)
Answered Date (05 Jun 2019 05:50 PM) Translated Date (-)

Mrinal ji kripya aap apna swal vistar se pooche taki aapko iske bare men poori jankari di ja sake.dhanywad

sir agar hamne maize ka koi seed purchase krna ho , like PMH1 to kahan se kharide . local nhi mil raha ?

(en)
Posted by
Akash (8146820581)
Akash
Punjab
Rupnagar
Write Answer
Posted Date (04 Jun 2019 11:30 AM) Assigned Date (-)
Answered Date (13 Jun 2019 12:20 PM) Translated Date (-)

Akash ji aap dhan ka beej PAU ludhiana se le sakte hai. vaha par aapko yeh seed mil jayega.dhanywad

what is the process of murgi farming loan ?

(hn)
Posted by
Angad Yaduvanshi (9696079520)
Angad Yaduvanshi
Uttar Pradesh
Balrampur
Write Answer
Posted Date (04 Jun 2019 11:28 AM) Assigned Date (-)
Answered Date (12 Jun 2019 03:34 PM) Translated Date (-)

Angad Yaduvanshi ji Poultry farm shuru krne k liye aap ko Training lena hoga. Certificate k behalf per ee banks loan sanction krta hai. Training mey aap ko Poultry farm k related saari knowledge mil jaaegi. Thankyou.

sir, jhone di paneeri nu dupont company di corogen di sprey kr skde aa ?

(en)
Posted by
pawan nagpal (9877906681)
pawan nagpal
Punjab
Ludhiana
Write Answer
Posted Date (04 Jun 2019 11:24 AM) Assigned Date (-)
Answered Date (04 Jun 2019 11:28 AM) Translated Date (-)

Paneeri vich jekar soondi da attack hai tn Coragen 10 ml per tanki de hisab nal spray kr skde ho g..

Answered Date (04 Jun 2019 03:09 PM) Translated Date (-)

jhone di paneeri suk rahi a ki payea onu

में मोती की खेती करना चाहता हूँ । मैं मोती की खेती की पूरी जानकारी चाहता हूँ ?

(hn)
Posted by
Indra Pratap Singh (9452490354)
Indra Pratap Singh
Uttar Pradesh
Lucknow
Write Answer
Posted Date (04 Jun 2019 11:20 AM) Assigned Date (-)
Answered Date (04 Jun 2019 11:57 AM) Translated Date (-)

Indra Pratap Singh जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद

sir gaa nu chichad bahut lge ehde lyi koi medicine ja injection dsso ?

(pb)
Posted by
harpreet sandhu (8284906741)
harpreet sandhu
Punjab
Kapurthala
Write Answer
Posted Date (04 Jun 2019 11:08 AM) Assigned Date (-)
Answered Date (04 Jun 2019 03:23 PM) Translated Date (-)

ਚਿੱਚੜਾਂ ਦੇ ਇਲਾਜ ਲਈ ਤੁਸੀ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ Taktic ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ, ਇਸ ਨੂੰ 2 ਮਿਲੀ ਇਕ ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂਆਂ ਦੀ ਮਾਲਿਸ਼ ਕਰ ਸਕਦੇ ਹੋ, ਇਸ ਨਾਲ ਫਰਕ ਪੈ ਜਾਵੇਗਾ.

paady ki poudh peeli ho rahi h ?

(hn)
  • 3
Posted by
Om kashyap (9675757723)
Om kashyap
Uttar Pradesh
--
Write Answer
Posted Date (04 Jun 2019 11:06 AM) Assigned Date (-)
Answered Date (05 Jun 2019 11:40 AM) Translated Date (-)

Om g Paneeri ko 50 gram Chelated Ferrus Sulphate & 50 gram Chelated zinc ki per 16 litre ki tank ke hisab sey spray kro.

Uttar Pradesh

05 Jun 2019

Thanks Nishan g

Uttar Pradesh

05 Jun 2019

Thanks Nishan g

pipirmint ki Patti mai chhed hai dawai ?

(hn)
Posted by
Deepak (9325326254)
Deepak
Uttar Pradesh
Gonda
Write Answer
Posted Date (04 Jun 2019 10:46 AM) Assigned Date (-)
Answered Date (05 Jun 2019 05:51 PM) Translated Date (-)

Deepak ji yeh keet ke hamle ke karn ho raha hai iske liye aap malathion@2.5ml ko prati litre pani ke hisab se spray karen.dhanywad

ਅਮਰੂਦ ਦੇ ਬੂਟੇ ਤੋਂ ਕੱਚਾ ਹੀ ਫਲ ਡਿੱਗ ਰਿਹਾ ਹੈ ਕੀ ਕਰਨਾ ਚਾਹੀਦਾ ਹੈ ?

(pb)
Posted by
Gurmeet Bhullar (8427933824)
Gurmeet Bhullar
Punjab
Moga
Write Answer
Posted Date (04 Jun 2019 10:43 AM) Assigned Date (-)
Answered Date (05 Jun 2019 05:51 PM) Translated Date (-)

ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I

sir g aa ki problem hai kehdi spray kariye ?

(en)
  • 2
Posted by
Gurpreet Singh (9837477313)
Gurpreet Singh
Uttar Pradesh
Rampur
Write Answer
Posted Date (04 Jun 2019 10:36 AM) Assigned Date (-)
Answered Date (05 Jun 2019 05:55 PM) Translated Date (-)

Gurpreet ji tuc isdi roktham de layi fame@20ml ja coragen@60ml nu prati acre de hisab nal spray karo.dhanwad

पशु पालन के लिए लोन कहा से ले ?

(hn)
Posted by
Narendra kumar (7903221181)
Narendra kumar
Bihar
Sitamarhi
Write Answer
Posted Date (04 Jun 2019 10:21 AM) Assigned Date (-)
Answered Date (04 Jun 2019 11:54 AM) Translated Date (-)

डेयरी लोन के लिए डेयरी की ट्रेनिंग की होनी चाहिए बाकि डेयरी लोन का पूरा तरीका समझने के लिए यह वीडियो देखें, यदि आपको सी वीडियो और ऑडियो में कोई चीज़ समझ नहीं लगी तो आप अपना सवाल दोबारा पोस्ट कर दीजिये, कोशिश करेंगे कि आपको सही रास्ते डाला जाये https://www.youtube.com/watch v=L9dsW7iAdgw

04 Jun 2019

link nahi khulta h

04 Jun 2019

https://www.youtube.com/watch?v=L9dsW7iAdgw iss link nu copy krke youtube de search kro ,, uthe ehh open ho reha hai ji.

ਝੋਨਾਂ ਲਾਉਣ ਦੀ ਤਰੀਕ ਦੱਸੋ ਸਰ ?

(pb)
Posted by
manbhinder Singh (8847244532)
manbhinder Singh
Punjab
Sangrur
Write Answer
Posted Date (04 Jun 2019 10:20 AM) Assigned Date (-)
Answered Date (05 Jun 2019 05:54 PM) Translated Date (-)

ਮਨਬਿੰਦਰ ਜੀ ਤੁਸੀ ਝੋਨਾ 13 ਜੂਨ ਤੋਂ ਖੇਤ ਵਿਚ ਲਾ ਸਕਦੇ ਹੋ

साहिवाल बच्चियां कहा से मिलेगी ?

(hn)
Posted by
कन्हैया लाल माली (9928755624)
कन्हैया लाल माली
Rajasthan
Chittorgarh
Write Answer
Posted Date (04 Jun 2019 10:09 AM) Assigned Date (-)
Answered Date (04 Jun 2019 11:06 AM) Translated Date (-)

कन्हैया लाल माली जी अशी नसल की साहीवाल वाशिए लेने के लिए आप से Navroop Singh 9649038200 सम्पर्क कर सकते है धन्यवाद

hello, M Rajasthan k shriganganagar dis. se belong krta hu, yha temp bohot high rhta h, m yha vegetable ki kheti krta chata hu, kese starting krhe kya vegetable lghya kis taqnic ka use krhe ?

(hn)
Posted by
Sushil Tak (9549271010)
Sushil Tak
Rajasthan
Sri Ganganagar
Write Answer
Posted Date (04 Jun 2019 10:02 AM) Assigned Date (-)
Answered Date (05 Jun 2019 05:56 PM) Translated Date (-)

Sushil ji kripya aap apne khet ki mitti ke bare men btaye aur aapke paas kitne acre jameen hai uski jankari de taki aapko iske bare men poori jankari di ja sake.dhanywad

05 Jun 2019

sir g ..hamere pass 5 hektyer jamin h g...mitti yha pr thori retli mitti halki pakhi mitti h g... comment kr k btaye sir... thnku

sir 212 jhone di paneeri peeli ho rahi hai ehda koi hal dsso ehde te m gohe di sprey kiti hai thodi jehi urea payi hai te thodi dap ?

(pb)
Posted by
kesar singh (6280818205)
kesar singh
Punjab
Bathinda
Write Answer
Posted Date (04 Jun 2019 09:54 AM) Assigned Date (-)
Answered Date (05 Jun 2019 05:52 PM) Translated Date (-)

Jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati acre hundi hai

dhan ka bij kaise dale ?

(hn)
Posted by
arvind harode (9763871701)
arvind harode
Maharashtra
Nagpur
Write Answer
Posted Date (04 Jun 2019 09:47 AM) Assigned Date (-)
Answered Date (05 Jun 2019 05:58 PM) Translated Date (-)

Arvind ji kripya aap apna swal vistar se pooche ke aap dhan ke beej ke bare men kya jankari lena chahte hai iska beej prati acre kitna daalna hai taki aapko iske bare men poori jankari di ja sake.dhanywad

buffalo 2 month di gaban aa oh kuz khnadi pendi ni 5 din ho gaye treatment v karya koi fark ni penda na oh gobar pora khul k krdi aa ohda peat afreva hoya peya ?

(pb)
Posted by
bawa (9888370825)
bawa
Punjab
Muktsar
Write Answer
Posted Date (04 Jun 2019 09:45 AM) Assigned Date (-)
Answered Date (04 Jun 2019 03:26 PM) Translated Date (-)

uss nu tuci Megablota liquid dena suru kro, isde nal tuci Impacdon 200gm powder nu pani vich ubal ke fir thnda krke pilla deo ate Broton 50-50ml swere sham deo ji , iss nal farak paa jawega.

ਸਤਿ ਸ਼੍ਰੀ ਅਕਾਲ ਜੀ ਸਫੈਦੇ ਅਤੇ ਡੇਕਾਂ ਦੇ ਵਧੀਆ ਬੂਟੇ ਕਿਥੋ ਮਿਲਣ ਗਏ ਦੁਸੋ ?

(pb)
Posted by
Sarabjit Singh (8574182000)
Sarabjit Singh
Punjab
Ludhiana
Write Answer
Posted Date (04 Jun 2019 09:44 AM) Assigned Date (-)
Answered Date (11 Jun 2019 02:56 PM) Translated Date (-)

ਸਰਬਜੀਤ ਸਿੰਘ ਜੀ ਸਫੈਦੇ ਅਤੇ ਡਰੇਕ ਦੇ ਵਧੀਆ ਬੂਟੇ ਲੈਣ ਲਈ ਤੁਸੀ Balwinder Singh Lakhewali 98142-39041 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ

Answered Date (04 Jun 2019 10:27 AM) Translated Date (-)

nursery ch jao y

..?

(pb)
Posted by
Joban Batth (6239029323)
Joban Batth
Punjab
Gurdaspur
Write Answer
Posted Date (04 Jun 2019 09:41 AM) Assigned Date (-)
Answered Date (04 Jun 2019 03:28 PM) Translated Date (-)

Batth ji kirpa krke apna swal vistar nal pusho ji tan jo tuhanu sahi jankari diti jaa skee.

dhaan ki nursery me pathiyo ka pani or waste decomposer solution ka tarika or thik matra btaye ?

(hn)
Posted by
jaibir singh (9354244888)
jaibir singh
Haryana
Jhajjar
Write Answer
Posted Date (04 Jun 2019 09:25 AM) Assigned Date (-)
Answered Date (13 Jun 2019 12:41 PM) Translated Date (-)

jaibir ji waste decomposer ek badiay product hai jiski spray ya sinchai ke pani ke sath istemal kar sakte hai yeh fasl ko jameen se hone vali bimariyon se bchata hai.pathiyon ke pani ko growth ke liye istemal kiya jata hai iske liye 4-5 pathiyon ko 50 litre pani men dbo kar 5 din ke liye rakh de jab pani 35 litre tak reh jayega to aap ise 90 litre pani men mila kar prati acre ke hisab se sprya karen.dhanywad

अच्छी नस्ल की साहिवाल बछड़ियां चाहिए ?

(hn)
Posted by
कन्हैया लाल माली (9928755624)
कन्हैया लाल माली
Rajasthan
Chittorgarh
Write Answer
Posted Date (04 Jun 2019 09:15 AM) Assigned Date (-)
Answered Date (04 Jun 2019 11:48 AM) Translated Date (-)

कन्हैया लाल माली जी अशी नसल की साहीवाल वाशिए लेने के लिए आप से Navroop Singh 9649038200 सम्पर्क कर सकते है धन्यवाद

Answered Date (04 Jun 2019 09:21 AM) Translated Date (-)

ha

आपके यहां पर है क्या

कितने की है

We want to plant echo jungle, needs full assistance ?

(en)
Posted by
Gurvinder Pal Singh (9814023476)
Gurvinder Pal Singh
Punjab
Ludhiana
Write Answer
Posted Date (04 Jun 2019 09:11 AM) Assigned Date (-)
Answered Date (05 Jun 2019 04:53 PM) Translated Date (-)

You can contact to 98789 43493 Pavneet Pal singh ji. he will guide you properly .

sir ji muje goat farm start karna h kese karu please guide me ?

(hn)
Posted by
karan singh (9785627584)
karan singh
Rajasthan
Jhalawar
Write Answer
Posted Date (04 Jun 2019 09:07 AM) Assigned Date (-)
Answered Date (04 Jun 2019 03:29 PM) Translated Date (-)

यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा.

sir i need 2 jersey calfs of good bloodline .can you help ?

(en)
Posted by
kaushal (9782144233)
kaushal
Punjab
Fazilka
Write Answer
Posted Date (04 Jun 2019 09:06 AM) Assigned Date (-)
Answered Date (11 Jun 2019 03:01 PM) Translated Date (-)

Kaushal to get jersey calf please Contact with Sukhwinder Singh 9814057587, 9855621810 (Cheena Dairy Farm).

मोती की खेती कब और कैसे सुरु करे ?

(hn)
Posted by
Yogendra Lodhi (7089902019)
Yogendra Lodhi
Madhya Pradesh
Narsinghpur
Write Answer
Posted Date (04 Jun 2019 09:01 AM) Assigned Date (-)
Answered Date (04 Jun 2019 05:11 PM) Translated Date (-)

Yogendra Lodhi जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद