Manage Expert Answers

Search

Total Count :- 258604

sir gaa lngh maar ke tur rahi koi satt v ni vji fer lngh maar ke tur rahi koi ilaj dsso ?

(pb)
Posted by
Raman (9417787580)
Raman
Punjab
Fatehgarh Sahib
Write Answer
Posted Date (05 Jun 2019 09:35 AM) Assigned Date (-)
Answered Date (05 Jun 2019 03:59 PM) Translated Date (-)

ਉਸ ਨੂੰ Injection Curan-9 3ml ਮੂਹਰਲੇ ਕੰਬਲੇ ਦੀ ਚਮੜੀ ਵਿਚ ਲਾਓ ਤੇ ਨਾਲ Liquid Bovimen-GL 150ml 7ml ਰੋਜਾਨਾ, Liquid Vitum H 250ml 10ml ਰੋਜਾਨਾ ਦਿਓ ਜੀ

ਪਨੀਰੀ ਪੀਲੀ ਹੈ ?

(pb)
Posted by
Raman (9815005887)
Raman
Punjab
Muktsar
Write Answer
Posted Date (05 Jun 2019 09:32 AM) Assigned Date (-)
Answered Date (06 Jun 2019 05:14 PM) Translated Date (-)

ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸ਼ੁਰੂ ਹੋ ਜਾਂਦੀ ਹੈ

veer ji Bakri di garden upper gilti Nikki a eh ki a es Da eilaj dedo ji ?

(pb)
  • 2
Posted by
Palwinder Singh (9914173259)
Palwinder Singh
Punjab
Gurdaspur
Write Answer
Posted Date (05 Jun 2019 09:20 AM) Assigned Date (-)
Answered Date (05 Jun 2019 10:05 PM) Translated Date (-)

Es nu Liquid Fibrocin 25 golia lao te 1 goli din vich 3 varr deo ji es nall farak pe jawega ji

pig nu sawainflu teeka kado laggu ?

(pb)
Posted by
varinderBatth (9877489725)
varinderBatth
Punjab
Fazilka
Write Answer
Posted Date (05 Jun 2019 09:08 AM) Assigned Date (-)
Answered Date (05 Jun 2019 03:38 PM) Translated Date (-)

Swine flu का टीका 2 3 महीने के बच्चे को लगता है उसके बाद 6-6 महीने बाद रिपीट होता है, इसलिए जब बच्चा पैदा होता है 2-3 महीने बाद का टीका लगाएं, उसके 6-6 महीने बाद लगाएं

  • sir computer kraya lene cc kedii company da vdhia hai te kitho milnge sadda jilla faridkot hai es upar subsidy kinii hai ?

    (en)
    Posted by
    Naunihal sethi (9914577538)
    Naunihal sethi
    Punjab
    Faridkot
    Write Answer
    Posted Date (05 Jun 2019 09:07 AM) Assigned Date (-)
    Answered Date (13 Jun 2019 12:22 PM) Translated Date (-)

    Naunihal ji tuc Kuldeep Singh 9872028219 9815387219 Dashmesh Amarghar ji nal smapark kar sakde ho.dhanwad

    sir jeeri de paudhe peele hoyi jande aa 1509 ?

    (en)
    • 1
    Posted by
    yadvinder singh (6239746285)
    yadvinder singh
    Punjab
    S.A.S. Nagar
    Write Answer
    Posted Date (05 Jun 2019 08:58 AM) Assigned Date (-)
    Answered Date (05 Jun 2019 01:01 PM) Translated Date (-)

    ਕਿਸਾਨ ਵੀਰੋ ਆਪਣੀ ਪਨੀਰੀ ਦਾ ਧਿਆਨ ਨਾਲ ਨਿਰੀਖਣ ਕਰੋ ਜੇਕਰ ਪਨੀਰੀ ਦੇ ਪੱਤੇ #ਜੰਗਾਲੇ ਹੋ ਰਹੇ ਹਨ #ਫਟ ਰਹੇ ਹਨ ਅਤੇ #ਵਾਧਾ ਚੰਗੀ ਤਰਾਂ ਨਹੀਂ ਹੋ ਰਿਹਾ ਤਾਂ 5 ਕਿਲੋ #ਜਿੰਕ ਸਲਫੇਟ 21% ਪ੍ਰਤੀ #ਕਨਾਲ ਪਨੀਰੀ ਮਿੱਟੀ ਵਿੱਚ ਰਲਾ ਕੇ ਸ਼ਾਮ ਨੂੰ ਪਾਣੀ ਲਾ ਕੇ ਛਿੱਟਾ ਦੇ ਦਿਉ ਇਸ ਤਰਾਂ ਕਰਨ ਨਾਲ ਜਦੋਂ ਤੁਸੀਂ ਜਦੋਂ ਪਨੀਰੀ ਪੁੱਟ ਕੇ ਲਾਉਗੇ ਤਾਂ ਫਸਲ ਤੁਰੰਤ ਚੱਲ ਪਵੇਗੀ ਅਤੇ ਫਸਲ ਵਿੱਚ ਜਿੰਕ ਦੀ ਘਾਟ ਆਉਣ ਦੀ ਸੰਭਾਵਨਾ ਬਹੁਤ ਘੱਟ ਜਾਵੇਗੀ

    भैस का दूध बढ़ाने और फैट बढ़ाने का सबसे सरल उपाय बताए ?

    (hn)
    Posted by
    श्री राम प्रसाद यादव (6202571913)
    श्री राम प्रसाद यादव
    Bihar
    East Champaran
    Write Answer
    Posted Date (05 Jun 2019 08:43 AM) Assigned Date (-)
    Answered Date (05 Jun 2019 04:01 PM) Translated Date (-)

    दूध और फ़ैट बढ़ाने के लिए उनको फीड के साथ एक किलो सरसों की खल , 1 किलो बडेवो की खल दें 50 ग्राम मिठा सोडा रोजाना एक बार दें इसके साथ आप Fatplus पाउडर 50 ग्राम या Fatmax पाउडर 50 ग्राम देना शुरू करें और आप coolmax पाउडर 50 ग्राम रोजाना दें,

    what is Best seed ?

    (hn)
    Posted by
    deep (9485767522)
    deep
    Haryana
    Fatehabad
    Write Answer
    Posted Date (05 Jun 2019 08:26 AM) Assigned Date (-)
    Answered Date (06 Jun 2019 05:09 PM) Translated Date (-)

    Deep ji please ask your question in detail about which crop seeds you want to know so that we can provide you proper information.thank you

    sirji sade anaar de 2 bute ne ik nu fall lgda hai..vada ho k kede pe jande te keerhi v bhut hai..dosre nu bs full hi lgde koi upeye dasso ?

    (en)
    Posted by
    vishav (9855797288)
    vishav
    Punjab
    Hoshiarpur
    Write Answer
    Posted Date (05 Jun 2019 08:20 AM) Assigned Date (-)
    Answered Date (06 Jun 2019 05:12 PM) Translated Date (-)

    vishav ji tuc amrood de uper malathion@2.5ml nu prati litre pani de hisab nal spray kro. is to ilava boote nu 4-5 killo vermio compost pao. isde nal boote nu sare tat mil jande han ate isnu fal vi lagna shuru ho jayega.dhanwad

    Answered Date (06 Jun 2019 06:45 PM) Translated Date (-)

    1)sirji..amrood nhi ..anaar de bute ne.. ik nu anaar lgde hai..te vadde ho k sarh jande..te usnu kirhi b bhut pendi hsi..dosre nu full hi pende ne.. 2) 2 amb de bute ne ik sda bahar hai, usnu amb lgde te vadde ho k paat jande ja fatt jande ne dosre nu bas tahni hi hai patte bahut ght te fall haini 3) ik mossmi da buta 4 saal purana lgda kuj ni 4) ik angoor di veil hai.usde angoor de beej bahut mote han te khatte hi rahnde ne. 5) ik lichi da buta hai ji..usde patte murjaye hi rahnde ne..vad da filda ght hai lgda jmeen ch koi janvr hai.. 6) koi sabji nhi lgdi..bas ghaa hi ugda..

    sir es dwai bare dso kehde kehde nadeen nu mardi aa te kinne time de fasal te kr sakde aa and pani laun to baad krni ja pehla es poori jankari deo g ?

    (pb)
    • 1
    Posted by
    manjot grewal (7973348546)
    manjot grewal
    Punjab
    Bathinda
    Write Answer
    Posted Date (05 Jun 2019 08:16 AM) Assigned Date (-)
    Answered Date (06 Jun 2019 05:13 PM) Translated Date (-)

    manjot ji photo saaf nahi hai kirpa karke isde salt da nam daso ta jo tuahnu isde bare poori jankari diti ja sake ke eh kehdi kehdi fals te spray kiti jandi hai ate kehde kehde nadeen nu mardi hai.dhanwad

    ਮੇਰੇ Dog ਨੂੰ ਖਾਰਸ਼ ਬਹੁਤ ਹੈ ਕੋਈ ਇਲਾਜ ਦਸੋ 4ਮਹੀਨੇ ਦਾ ਹੋਗਿਆ ?

    (pb)
    Posted by
    Kuldeep Kuldeep Singh (9781483391)
    Kuldeep Kuldeep Singh
    Punjab
    Amritsar
    Write Answer
    Posted Date (05 Jun 2019 08:13 AM) Assigned Date (-)
    Answered Date (05 Jun 2019 04:07 PM) Translated Date (-)

    iss nu hiteck injection 1ml/33kg weight de hisab nal chamdi vich lgao , ipraz golia deo ehh hafte vich ek goli deo ate 3 hafte deo , uss nu Clinerpet-M shampu nal nhaoo , iss nal farak paa jawega.

    ਧੰਨਵਾਦ sir

    jaha pani ki suvidha nahi hai wha kaun si kheti kiti jaye ?

    (hn)
    Posted by
    Pankaj (9702921428)
    Pankaj
    Maharashtra
    Mumbai
    Write Answer
    Posted Date (05 Jun 2019 08:05 AM) Assigned Date (-)
    Answered Date (06 Jun 2019 05:17 PM) Translated Date (-)

    Pankaj ji aap gwar ya moongi ki bijai kar sakte hai in faslon ko aap nehri pani lga sakte hai kyuki inhe kam paani ki jrurat hoti hai.dhanywad

    sir cow es tra kr rhi es bare dso g ?

    (pb)
    • 2
    Posted by
    manjot grewal (7973348546)
    manjot grewal
    Punjab
    Bathinda
    Write Answer
    Posted Date (05 Jun 2019 07:54 AM) Assigned Date (-)
    Answered Date (05 Jun 2019 04:08 PM) Translated Date (-)

    Manjot ji kirpa krke dso eh gaban hai ya nahi, kirpa krke vistar nal swal pusho tan jo tuhanu sahi jankari diti ja ske.

    Answered Date (05 Jun 2019 05:50 PM) Translated Date (-)

    ਇਸ ਨੂੰ Liquid Lixin IU 4gm 3 din tak bachedani ch bahro ji tara saf nahi han ji

    Answered Date (05 Jun 2019 04:34 PM) Translated Date (-)

    Nahi sir gaban nahi g

    05 Jun 2019

    jekar gaban nhi hai tan Liquid Lixin IU 4gm 3 din tak bachedani ch bahro ji tara saf nhi han ji..

    ਪਨੀਰੀ ਦੇ ਪੱਤੇ ਉਪਰੋਂ ਸੜ੍ਹ ਰਹੇ ਹਨ।ਇਸਦਾ ਕੀ ਕਾਰਨ ਹੋ ਸਕਦਾ ਹੈ ਤੇ ਠੀਕ ਕਿਵੇਂ ਹੋ ਸਕਦੇ ਹਨ ?

    (pb)
    Posted by
    harmandeep singh (9464859058)
    harmandeep singh
    Punjab
    Hoshiarpur
    Write Answer
    Posted Date (05 Jun 2019 07:53 AM) Assigned Date (-)
    Answered Date (05 Jun 2019 01:04 PM) Translated Date (-)

    ਕਿਸਾਨ ਵੀਰੋ ਆਪਣੀ ਪਨੀਰੀ ਦਾ ਧਿਆਨ ਨਾਲ ਨਿਰੀਖਣ ਕਰੋ ਜੇਕਰ ਪਨੀਰੀ ਦੇ ਪੱਤੇ ਜੰਗਾਲੇ ਹੋ ਰਹੇ ਹਨ ਫਟ ਰਹੇ ਹਨ ਅਤੇ ਵਾਧਾ ਚੰਗੀ ਤਰਾਂ ਨਹੀਂ ਹੋ ਰਿਹਾ ਤਾਂ 5 ਕਿਲੋ ਜਿੰਕ ਸਲਫੇਟ 21% ਪ੍ਰਤੀ ਕਨਾਲ ਪਨੀਰੀ ਮਿੱਟੀ ਵਿੱਚ ਰਲਾ ਕੇ ਸ਼ਾਮ ਨੂੰ ਪਾਣੀ ਲਾ ਕੇ ਛਿੱਟਾ ਦੇ ਦਿਉ ਇਸ ਤਰਾਂ ਕਰਨ ਨਾਲ ਜਦੋਂ ਤੁਸੀਂ ਜਦੋਂ ਪਨੀਰੀ ਪੁੱਟ ਕੇ ਲਾਉਗੇ ਤਾਂ ਫਸਲ ਤੁਰੰਤ ਚੱਲ ਪਵੇਗੀ ਅਤੇ ਫਸਲ ਵਿੱਚ ਜਿੰਕ ਦੀ ਘਾਟ ਆਉਣ ਦੀ ਸੰਭਾਵਨਾ ਬਹੁਤ ਘੱਟ ਜਾਵੇਗੀ

    seed 801 ?

    (hn)
    Posted by
    sanjay Sandhu (8745072072)
    sanjay Sandhu
    Haryana
    Sonepat
    Write Answer
    Posted Date (05 Jun 2019 07:51 AM) Assigned Date (-)
    Answered Date (06 Jun 2019 05:15 PM) Translated Date (-)

    Sanjay ji kripya aap apna swal vistar se pooche ke aap kya jankari lena chahte hai taki aapko iske bare men poori jankari di ja sake.dhanwyad

    sir pethe di val nu ful aake jhd jande aa ohnu fal nahi lg reha ?

    (pb)
    Posted by
    gurmeet singh (9855011691)
    gurmeet singh
    Punjab
    Patiala
    Write Answer
    Posted Date (05 Jun 2019 07:49 AM) Assigned Date (-)
    Answered Date (06 Jun 2019 05:18 PM) Translated Date (-)

    gurmeet ji eh fungus de karn hunda hai isde layi tuc M-45@4 gram nu prati litre pani de hisab nal spray karo.dhanwad

    गन्ने के तने को मोटा कैसे करें ?

    (hn)
    Posted by
    Khoovendra Gangwar (7830961023)
    Khoovendra Gangwar
    Uttar Pradesh
    Bareilly
    Write Answer
    Posted Date (05 Jun 2019 07:30 AM) Assigned Date (-)
    Answered Date (12 Jun 2019 01:08 PM) Translated Date (-)

    खोवेंद्र जी आप बताये के आपने क्या क्या खाद का इस्तेमाल इसमें की है ताकि आपको इसके बारे में पूरी जानकारी दी जा सके धन्यवाद

    sir paneeri layi hai 127 dh upr ton eh sukk rhe hai kirpa dsso eh garmi karan ja kise chiz di kami krke hai ?

    (en)
    • 3
    Posted by
    Anil Rana (9914937037)
    Anil Rana
    Punjab
    Hoshiarpur
    Write Answer
    Posted Date (05 Jun 2019 07:29 AM) Assigned Date (-)
    Answered Date (05 Jun 2019 01:06 PM) Translated Date (-)

    Anil Rana g ਆਪਣੀ ਪਨੀਰੀ ਦਾ ਧਿਆਨ ਨਾਲ ਨਿਰੀਖਣ ਕਰੋ ਜੇਕਰ ਪਨੀਰੀ ਦੇ ਪੱਤੇ ਜੰਗਾਲੇ ਹੋ ਰਹੇ ਹਨ ਫਟ ਰਹੇ ਹਨ ਅਤੇ ਵਾਧਾ ਚੰਗੀ ਤਰਾਂ ਨਹੀਂ ਹੋ ਰਿਹਾ ਤਾਂ 5 ਕਿਲੋ ਜਿੰਕ ਸਲਫੇਟ 21% ਪ੍ਰਤੀ ਕਨਾਲ ਪਨੀਰੀ ਮਿੱਟੀ ਵਿੱਚ ਰਲਾ ਕੇ #ਸ਼ਾਮ ਨੂੰ ਪਾਣੀ ਲਾ ਕੇ ਛਿੱਟਾ ਦੇ ਦਿਉ ਇਸ ਤਰਾਂ ਕਰਨ ਨਾਲ ਜਦੋਂ ਤੁਸੀਂ ਜਦੋਂ ਪਨੀਰੀ ਪੁੱਟ ਕੇ ਲਾਉਗੇ ਤਾਂ ਫਸਲ ਤੁਰੰਤ ਚੱਲ ਪਵੇਗੀ ਅਤੇ ਫਸਲ ਵਿੱਚ ਜਿੰਕ ਦੀ ਘਾਟ ਆਉਣ ਦੀ ਸੰਭਾਵਨਾ ਬਹੁਤ ਘੱਟ ਜਾਵੇਗੀ

    05 Jun 2019

    Dhanbad

    Sir ki pathia da ghol jhone nu ya jwar de pathea nu pa sakde a, je pa sakde a ta kini matra wich pa sakde aa ?

    (pb)
    Posted by
    ਰਣਜੀਤ ਸਿੰਘ (9914183293)
    ਰਣਜੀਤ ਸਿੰਘ
    Punjab
    Ferozpur
    Write Answer
    Posted Date (05 Jun 2019 07:24 AM) Assigned Date (-)
    Answered Date (06 Jun 2019 05:22 PM) Translated Date (-)

    ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ

    ਧੰਨਵਾਦ ਜੀ

    vadiya growth teh vdiya health lyi isnu ki paya jave HKR 47 variety aa . paneeri 30 june nu beeji c ?

    (pb)
    • 2
    Posted by
    Maney Bhatti (8968013521)
    Maney Bhatti
    Punjab
    Shahid Bhagat Singh Nagar
    Write Answer
    Posted Date (05 Jun 2019 07:21 AM) Assigned Date (-)
    Answered Date (06 Jun 2019 05:46 PM) Translated Date (-)

    maney ji paniri nu 3 killo urea prati kanl de hisab nal chitta deo.dhanwad

    sir 18 jiri di paneeri pili hoyi jndi ki payie dsso ji ?

    (pb)
    Posted by
    Manpreet singh (7973199661)
    Manpreet singh
    Punjab
    Mansa
    Write Answer
    Posted Date (05 Jun 2019 07:16 AM) Assigned Date (-)
    Answered Date (06 Jun 2019 05:46 PM) Translated Date (-)

    jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.

    bunny F1 hybird ਹਲਵਾ ਕੱਦੂ ਲਗਾਇਆ ਸੀ ਪਰ ਇਸ ਵੇਲੇ ਭਾਅ 2 ਰੁਪਏ ਕਿੱਲੋ ਮੰਡੀ ਵਿਚ ਵਿਕ ਰਿਹਾ ਹੈ ਕੀ ਅਸੀਂ ਇਨ੍ਹਾਂ ਨੂੰ ਪਕਾ ਕ ਰੱਖ ਸਕਦੇ ਆ ਤਾਂ ਜੋ ਬਾਅਦ ਵਿੱਚ ਸਹੀ ਭਾਅ ਤੇ ਵੇਚ ਸਕੀਏ ?

    (pb)
    • 1
    Posted by
    Amritpal Singh (9915788314)
    Amritpal Singh
    Punjab
    Jalandhar
    Write Answer
    Posted Date (05 Jun 2019 07:05 AM) Assigned Date (-)
    Answered Date (05 Jun 2019 04:17 PM) Translated Date (-)

    ਤੁਸੀ ਸਿੱਧਾ ਲੋਕਾਂ ਨੂੰ ਇਹ ਵੇਚ ਸਕਦੇ ਹੋ ਤੇ ਬਾਕੀ ਇੱਕ ਦੋ ਤਰੀਕੇ ਉਹ ਹਨ ਉਹ ਤੁਸੀ ਆਡੀਓ ਰਾਹੀ ਸੁਣ ਸਕਦੇ ਹੋ

  • ਇਹ ਕੁਤੀ ਦੀ ਨਸਲ ਦੱਸੋ ਕਿਹੜੀ ਆ ?

    (pb)
    • 1
    Posted by
    ramandeep (7087551873)
    ramandeep
    Punjab
    Hoshiarpur
    Write Answer
    Posted Date (05 Jun 2019 07:03 AM) Assigned Date (-)
    Answered Date (05 Jun 2019 05:49 PM) Translated Date (-)

    ਇਹ ਮਿਕਸ ਨਸਲ ਹੈ ਜੀ

    Answered Date (05 Jun 2019 07:53 PM) Translated Date (-)

    ਪੇਟਬੱਲ ਦੀ ਬੁਲੀਬਲਟੈਰ ਹੈ

    Answered Date (06 Jun 2019 05:26 AM) Translated Date (-)

    ਇਸ ਨੂੰ ਭੁੱਖ ਨਹੀ ਲਗਦੀ ਜੀ

    lahsun kya rate hai ?

    (hn)
    Posted by
    Arjun (9450453048)
    Arjun
    Uttar Pradesh
    Unnao
    Write Answer
    Posted Date (05 Jun 2019 07:02 AM) Assigned Date (-)
    Answered Date (11 Jun 2019 02:43 PM) Translated Date (-)

    Arjun ji UP me lahsun ka bhav Tanda me sabh se kam 1600-2000/qtl chal raha hai, Sultanpur me 5800-6300/qtl , Sehjanwa me 2400-2800/qtl , Paliakala me 3240-3420/qtl , Golagokarnath 3250-3440/qtl , Fatepur me sabh se jeada 6450-6850 tak chal raha hai. Thankyou.

    बकरे को शायद लू लग गया है इसका ईलाज बताएं। जिसकी वजह से हरा चारा, दाना मिश्रण कुछ नहीं खा पी रहा है सुंघकर छोड़ देता है। उम्र 2 साल ?

    (hn)
    Posted by
    एम. के. रज़ा (7828441208)
    एम. के. रज़ा
    Chattisgarh
    Mahasamund
    Write Answer
    Posted Date (05 Jun 2019 06:59 AM) Assigned Date (-)
    Answered Date (05 Jun 2019 10:04 PM) Translated Date (-)

    उसे आप Injection Terramycin 5ml, Injection Melonex plus 2ml रोजाना 3 दिन लगवायें और साथ में Powder ORT Calf एक लीटर पानी में मिक्स करके रोजाना 5 दिन दें इससे फर्क पड़ जाएगा

    Answered Date (07 Jun 2019 04:33 PM) Translated Date (-)

    यदि बकरे को लू लग गया है सबसे पहले उसका बुखार चेक करें, यदि बुखार है तो उसे melonex इंजेक्शन लगाएं और enroflox का इंजेक्शन लगाएं और जो तीसरा है उसे avil का इंजेक्शन, इन तीनों से वह सही हो जायेगा, सुबह शाम लगातार 2-3 दिन लगवाएं

  • ye hare machhr bahut ho gya hai aur peela bhi pd rha hai ?

    (hn)
    Posted by
    Omprakash Patel (8770987310)
    Omprakash Patel
    Madhya Pradesh
    Khargone
    Write Answer
    Posted Date (05 Jun 2019 06:53 AM) Assigned Date (-)
    Answered Date (06 Jun 2019 04:33 PM) Translated Date (-)

    Omprakash Patel ji mashar ki roktham ke liye aap imidacloprid@60ml ko 150 litre pani men mila kar spray karen.dhanywad.

    dhan ki kheti me jaivik khad ki matra bataye ?

    (hn)
    Posted by
    Roshan kumar (9936606038)
    Roshan kumar
    Uttar Pradesh
    Jaunpur
    Write Answer
    Posted Date (05 Jun 2019 06:47 AM) Assigned Date (-)
    Answered Date (06 Jun 2019 04:34 PM) Translated Date (-)

    roshan ji dhan ke khet men aap gobar ki khaad 3 tonn prati acre ke hisab se daal sakte hai.dhanywad

    22 ,ਜੀ ਸਾਡੇ ਘਰ ਅਮਰੂਦ ਲੱਗਾ ਐ ਉਸ ਫਲ‌ ਤਾਂ ਲੱਗਦਾ ਐ ਪਰ ਸਾਰਾ ਫਲ ਡਿੱਗ ਜਾਂਦਾ ਕੋਈ ਇਲਾਜ‌‌ ਦੱਸੋ ?

    (pb)
    Posted by
    loveneet singh (9888321122)
    loveneet singh
    Punjab
    Moga
    Write Answer
    Posted Date (05 Jun 2019 06:46 AM) Assigned Date (-)
    Answered Date (06 Jun 2019 04:36 PM) Translated Date (-)

    ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I

    Answered Date (06 Jun 2019 05:21 PM) Translated Date (-)

    thanks .....

    Answered Date (08 Jun 2019 06:12 AM) Translated Date (-)

    planofix kis company di sapry a ?

    layer m mareks disease ki vaccination company Venkys or skylark krke deti h ya ni ?

    (en)
    Posted by
    aakash kumar (9728817813)
    aakash kumar
    Haryana
    Gurgaon
    Write Answer
    Posted Date (05 Jun 2019 06:45 AM) Assigned Date (-)
    Answered Date (07 Jun 2019 10:55 AM) Translated Date (-)

    aakash kumar ji company wale Lagate hai per farm pe lagani padte hai ji.

    paneeri 1509 vich nadeen ne paneeri aje 20 din de va ?

    (pb)
    • 1
    Posted by
    gurpreet singh (9915575205)
    gurpreet singh
    Punjab
    Tarn Taran
    Write Answer
    Posted Date (05 Jun 2019 06:44 AM) Assigned Date (-)
    Answered Date (06 Jun 2019 04:39 PM) Translated Date (-)

    jhone di paniri vich nadeen jive swak ho jande han isdi roktham de layi tuc 1200ml butachlor 50 EC nu 60 killo ret vich mila ke bijai to 5-7 dina bad chitta deo.bijai to 15 din bad 100ml nomnigold nu 150 liter pani vich mila ke prati acre de hisab nal spray karo.dhanwad

    Answered Date (05 Jun 2019 10:01 AM) Translated Date (-)

    Nomnigold kar de veer

    sir 1509 pnere aa uper ton sukdiya aa ?

    (pb)
    • 1
    Posted by
    jay pee kalia (8054720311)
    jay pee kalia
    Punjab
    Amritsar
    Write Answer
    Posted Date (05 Jun 2019 06:24 AM) Assigned Date (-)
    Answered Date (06 Jun 2019 04:39 PM) Translated Date (-)

    jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.

    Dhan ki kheti kaise karen ?

    (hn)
    Posted by
    SUNIL KUMAR (6202042249)
    SUNIL KUMAR
    Bihar
    Purnea
    Write Answer
    Posted Date (05 Jun 2019 04:51 AM) Assigned Date (-)
    Answered Date (06 Jun 2019 04:42 PM) Translated Date (-)

    धान भारत की एक महत्तवपूर्ण फसल है जो कि जोताई योग्य क्षेत्र के लगभग एक चौथाई हिस्से में उगाई जाती है और भारत की लगभग आधी आबादी इसे मुख्य भोजन के रूप में प्रयोग करती है यह उत्तर प्रदेश की मुख्य फसल है और उत्तर प्रदेश के लगभग 5.4 मिलियन हेक्टेयर क्षेत्र में धान की खेती की जाती है Basmati, Kalajeera, Vishnu Parag आदि धान की कुछ उच्च गुणवत्ता वाली किस्में हैं जिनकी खेती उत्तर प्रदेश में की जाती है मिट्टी इस फसल को मिट्टी की अलग अलग किस्मों, जिनमें पानी सोखने की क्षमता कम होती है और जिनकी पी एच 5.0 से 9.5 के बीच में होती है, में भी उगाया जा सकता है धान की पैदावार के लिए रेतली से लेकर गारी मिट्टी तक, और गारी से चिकनी मिट्टी जिसमें पानी को सोखने की क्षमता कम होती है इस फसल के लिए अच्छी मानी जाती है प्रसिद्ध किस्में और पैदावार Jaya: यह छोटे कद की और अधिक उपज देने वाली किस्म गर्दन तोड़ के प्रतिरोधक है यह किस्म 142 दिनों में कटाई के लिए तैयार हो जाती है इसके दाने बड़े और लंबे होते हैं इसकी औसतन पैदावार 26 क्विंटल प्रति एकड़ होती है Chakia 59: यह किस्म कम जल जमाव वाले हालातों में उगाने के लिए उपयुक्त है Govind: यह किस्म पंतनगर द्वारा विकसित की गई है यह किस्म 105 दिनों में कटाई के लिए तैयार हो जाती है Indrasan: यह तराई क्षेत्रों की प्रसिद्ध किस्म है Mahsud: यह किस्म निचले क्षेत्रों में बारानी स्थितियों में उगाने के लिए उपयुक्त है Majhera 3: यह लंबी किस्म सूखे को सहनेयोग्य है और ऊंचे क्षेत्रों में उगाने के लिए उपयुक्त है Nagina 22: यह ऊंचे क्षेत्रों में बारानी हालातों में उगाने के लिए उपयुक्त है इसके दाने छोटे और मोटे होते हैं Narendra-1 and Narendra-2: यह किस्म 105 और 115 दिनों में कटाई के लिए तैयार हो जाती है Pant Dhan 6: यह किस्म निम्न और मध्यम ऊंचाई वाले पहाड़ी क्षेत्रों में रोपाई के लिए उपयुक्त है Saket 4: यह अगेते समय की किस्म है और 115 दिनों में कटाई के लिए तैयार हो जाती है यह यू पी की सबसे प्रसिद्ध किस्म है T9: यह देरी से बोयी जाने वाली सुगंधित किस्म है इसके दाने बेलनाकार होते हैं VL Dhan 16: यह निम्न और मध्यम क्षेत्रों में रोपाई के लिए उपयुक्त किस्म है VL 206: यह लंबी किस्म निम्न और मध्यम ऊंचाई वाले क्षेत्रों में उगाने के लिए उपयुक्त है Usar 1: यह किस्म कानपुर में विकसित की गई यह क्षारीय और लवणीय मिट्टी में खेती करने के लिए उपयुक्त है बासमती किस्में Taraori Basmati: यह सिंचित क्षेत्रों में अगेती बिजाई के लिए उपयुक्त है यह किस्म 145-155 दिनों में कटाई के लिए तैयार हो जाती है इसकी औसतन पैदावार 10 क्विंटल प्रति एकड़ होती है Haryana Basmati no 1: यह अर्द्ध छोटे कद की किस्म है और सिंचित क्षेत्रों के लिए उपयुक्त है यह किस्म 140 दिनों में कटाई के लिए तैयार हो जाती है इसकी औसतन पैदावार 16 क्विंटल प्रति एकड़ होती है Pusa Basmati 1121, Pusa Basmati 1, CSR 30, Shabnam दूसरे राज्यों की किस्में Hybrid 6201: यह सिंचित क्षेत्रों में उगाने के लिए उपयुक्त किस्म है यह भुरड़ रोग के प्रतिरोधक किस्म है इसकी औसतन पैदावार 25 क्विंटल प्रति एकड़ होती है Vivek Dhan 62: यह सिंचित और पहाड़ी क्षेत्रों में उगाने के लिए उपयुक्त किस्म है इसके दाने छोटे और मोटे होते हैं यह भुरड़ रोग के प्रतिरोधक किस्म है यह गर्दन तोड़ और कम तापमान वाले क्षेत्रों को भी सहन कर सकती है इसकी औसतन पैदावार 19 क्विंटल प्रति एकड़ होती है Karnataka Rice Hybrid 2: यह सिंचित और समय से बिजाई वाले क्षेत्रों में उगाने के लिए उपयुक्त है यह पत्तों के झुलस रोग और अन्य बीमारियों को सहनेयोग्य किस्म है इसकी औसतन पैदावार 35 क्विंटल प्रति एकड़ होती है Kanak: यह दरमियाने क्षेत्रों में बिजाई के लिए उपयुक्त किस्म है इसके दाने लंबे और मोटे होते हैं यह बैक्टीरियल झुलस रोग के प्रतिरोधक किस्म है इसकी औसतन पैदावार 18 क्विंटल प्रति एकड़ होती है Ratnagiri 1 and 2: सिंचित क्षेत्रों के लिए जबकि निचले क्षेत्रों के लिए उपयुक्त है ये अर्द्ध छोटे कद की किस्म हैं इनकी औसतन पैदावार 19 क्विंटल और 21 क्विंटल प्रति एकड़ होती है ज़मीन की तैयारी शुष्क खेतों को अच्छा बनाने, नदीन रहित और सेहतमंद वृद्धि के लिए ग्लाफोसेट डालनी चाहिए गेहूं की कटाई के बाद ज़मीन पर हरी खाद के तौर पर मई के पहले सप्ताह ढैंचा (बीज दर 20 किलोग्राम प्रति एकड़), या सन (बीज दर 20 किलोग्राम प्रति एकड़) या लोबीया (बीज दर 12 किलोग्राम प्रति एकड़) की बिजाई करनी चाहिए जब फसल 6 से 8 सप्ताह की हो जाए तो इसे खेत में कद्दू करने से एक दिन खेत में ही जोत देना चाहिए इस तरह प्रति एकड़ 25 किलो नाइट्रोजन खाद की बचत होती है भूमि को समतल करने के लिए लेज़र लेवलर का प्रयोग किया जाता है इसके बाद खेत में पानी खड़ा कर दें ताकि भूमि के अंदर ऊंचे नीचे स्थानों की पहचान हो सके इस तरह पानी के रसाव के कारण पानी की होने वाले बर्बादी को कम किया जा सके बिजाई बिजाई का समय यू पी के सिंचित और निम्न बारानी क्षेत्रों में मध्य जून से शुरूआती जुलाई तक का समय उपयुक्त होता है बीज की गहराई पौधे की गहराई 2-3 सैं.मी. होनी चाहिए फासला बनाकर लगाने से पौधे ज्यादा पैदावार देते हैं फासला उपजाऊ मिट्टी में 20 सैं.मी. x 15 सैं.मी. फासले का प्रयोग करें जबकि हल्की मिट्टी में रोपाई के लिए 15 सैं.मी. x 10 सैं.मी. फासले का प्रयोग करें जल जमाव वाले क्षेत्रों में 20 x 20 सैं.मी. फासले का प्रयोग करें बिजाई का ढंग सिंचित और कम बारानी क्षेत्रों में रोपाई ढंग प्रयोग किया जाता है रोपाई के लिए 25-30 दिनों के पौधों का प्रयोग करें जल जमाव वाले क्षेत्रों में 30-35 दिनों के पौधे रोपाई के लिए प्रयोग करें ऊंचे क्षेत्रों में, शुष्क और गीली मिट्टी में रोपाई ढंग का प्रयोग करें बीज बीज की मात्रा एक एकड़ खेत में 6-8 किलो बीज प्रति एकड़ में प्रयोग करें बीज का उपचार बिजाई से पहले 10 लीटर पानी में 20 ग्राम कार्बेनडाज़िम $ 1 ग्राम स्ट्रैप्टोसाईक्लिन घोल लें और इस घोल में बीजो को 8-10 घंटे तक भिगोयें उसके बाद बीजों को छांव में सुखाएं और फिर बिजाई के लिए प्रयोग करें पनीरी की देख-रेख और रोपण वैट बैड नर्सरी : यह तकनीक उन क्षेत्रों में अपनाई जाती है जहां पर पानी ज्यादा मात्रा में पाया जाता है नर्सरी का 1/10 हिस्सा दूसरे खेत में लगाया जाता है इसकी बिजाई छींटे द्वारा की जाती है यहां पर खेत की जोताई और खेत को समतल किया जाता है बैडों पर कईं दिन तक नमी बनाए रखनी चाहिए पानी से खेत को ज्यादा ना भरें जब नर्सरी 2 सैं.मी. से वृद्धि कर जाए तब पानी को खेत में लगाते रहना चाहिए बिजाई के 15 दिन बाद 26 किलो यूरिया डालना चाहिए जब नर्सरी 25-30 सैं.मी. तक लंबी हो जाए तब उसे 15-21 दिन बाद दूसरे खेत में लगा देना चाहिए और खेत को लगातार पानी लगाते रहना चाहिए सूखे बैड वाली नर्सरी : यह तकनीक शुष्क क्षेत्रों में अपनाई जाती है जो बैड बनाया जाता है वो बिजाई वाले खेत का 1/10 हिस्से में बीज बोया जाता है बैड का आकार सीमित होना चाहिए और उसकी ऊंचाई 6-10 से.मी होनी चाहिए धान का आधा जला हुआ छिलका बैड पर बिखेर देना चाहिए इससे जड़ें मजबूत होती हैं सही समय पर सिंचाई करते रहना चाहिए और नमी बनाए रखना चाहिए ताकि नए पौधे नष्ट ना हों तत्वों की पूर्ति के लिए खाद डालना जरूरी है मॉडीफाईड मैट नर्सरी : यह नर्सरी लगाने का एक ऐसा तरीका है जिसमें कम जगह और कम बीजों की जरूरत होती है यह नर्सरी किसी भी जगह पर बनाई जा सकती हैं जहां पर समतल जगह हो और पानी की सुविधा हो इसकी पनीरी लगाने के लिए 1% खेत की जरूरत होती है 4 से.मी की सतह पर नए पौधे लगाए जाते हैं इसे बनाने के लिए 1 मीटर चौड़े और 20-30 मीटर लंबे जमीन के टुकड़े की जरूरत होती है इसके ऊपर बिछाने के लिए पॉलीथीन और केले के पत्तों की जरूरत होती है इसके इलावा एक लकड़ी का बकसा जो कि 4 से.मी गहरा होता हैं मिट्टी के मिश्रण से भरा होता है बीजों को इसके अंदर रख देना चाहिए और फिर बीजों को सूखी मिट्टी के साथ ढक देना चाहिए इसके बाद पानी का छिड़काव कर देना चाहिए लकड़ी के बक्से को नमी देते रहना चाहिए बिजाई से 11-14 दिनों के बाद पौध तैयार हो जाती है जब पौध तैयार हो जाती है तब मैट से पौध को दूसरे खेत में रोपण कर दिया जाता है फासला: पौधों का फासला 20x20 सैं.मी. या 25x25 सैं.मी. होना चाहिए खेत में पौध रोपण पनीरी लगाने का ढंग 1. कद्दू करके लगाई जाने वाली पनीरी : आमतौर पर पंक्ति में लगाए जाने वाले पौधे 20x15 सैं.मी. दूरी पर लगाए जाते हैं और देरी से लगाई जाने वाली पनीरी 15x15 सैं.मी. पर लगाई जाती है नए पौधों की गहराई 2-3 सैं.मी. होनी चाहिए 2. बैड बनाकर लगाई जाने वाली पनीरी : यह बैड भारी ज़मीनों के लिए बनाए जाते हैं पनीरी लगाने से पहले खालियों में पानी लगाना चाहिए और फिर पनीरी को खेत में लगाना चाहिए पौधे से पौधे का फासला 9 सैं.मी. होना चाहिए 3. मशीनी ढंग से लगाई जाने वाली पनीरी : मैट पनीरी के लिए मशीनों का प्रयोग किया जाता है यह मशीन 30x12 सैं.मी. के फासले पर पनीरी लगानी चाहिए खरपतवार नियंत्रण रोपाई के 2 से 3 दिन बाद नदीनों के अंकुरण से पहले बूटाक्लोर 50 ई सी 1200 मि.ली. या थायोबेनकार्ब 50 ई सी 1200 मि.ली. या पैंडीमैथालीन 30 ई सी या प्रैटीलाक्लोर 50 ई सी 600 मि.ली. प्रति एकड़ में डालें इनमें से किसी एक नदीननाशक को 60 किलो रेत में मिलाकर 4-5 सैं.मी. गहरे खड़े पानी में बुरकाव करें चौड़े पत्ते वाले नदीनों की रोकथाम के लिए मेटसलफुरॉन 20 डब्लयु पी 30 ग्राम को 150 लीटर पानी में मिलाकर नदीनों के अंकुरण के बाद रोपाई के 20-25 दिन बाद डालें स्प्रे से पहले खेत में खड़े पानी का निकास कर दें और स्प्रे के एक दिन बाद सिंचाई करें नदीनों के अंकुरण से पहले बूटाक्लोर 1 लीटर को बिजाई के 6 से 7 दिनों के बाद प्रति एकड़ में स्प्रे करें सिंचाई पनीरी लगाने के बाद खेत में दो सप्ताह तक अच्छी तरह पानी खड़ा रहने देना चाहिए जब सारा पानी सूख जाए तो उसके दो दिन बाद फिर से पानी को लगाना चाहिए खड़े पानी की गहराई 10 सै.मी. से ज्यादा नहीं होनी चाहिए खेत में से बूटी और नदीनों को निकालने से पहले खेत में से सारा पानी निकाल देना चाहिए ओर इस प्रक्रिया के पूरे होने के बाद खेत की फिर से सिंचाई करनी चाहिए पकने से 15 दिन पहले सिंचाई करनी बंद करनी चाहिए ताकि फसल को आसानी से काटा जा सके ऊंची भूमि पर सिंचाई पूरी तरह से बारिश पर निर्भर करती है बारिश की तीव्रता और नियमितता के आधार पर और पानी की उपलब्धता के आधार पर गंभीर अवस्थाओं में सिंचाई करें

    soyabean sahi hai iski janch kaise kare ?

    (hn)
    Posted by
    shivam patel (6263694640)
    shivam patel
    Madhya Pradesh
    --
    Write Answer
    Posted Date (05 Jun 2019 02:28 AM) Assigned Date (-)
    Answered Date (06 Jun 2019 04:41 PM) Translated Date (-)

    Shivam patel ji kripya aap iski photo bheje taki aapko iske bare men poori jankari di ja sake.dhanywad

    Sir polly house ke kya fayde h isko lgane main koi nuksan to nhi ?

    (en)
    Posted by
    Sandeep Kumar (8168194284)
    Sandeep Kumar
    Haryana
    Karnal
    Write Answer
    Posted Date (05 Jun 2019 12:48 AM) Assigned Date (-)
    Answered Date (06 Jun 2019 04:44 PM) Translated Date (-)

    Sandeep kuamr ji poly house de vich tuc bin mausami sabjiyan uga ke fayda lai sakde ho is to ilava tuc fullan di kheti polyhous evich kar sakde ho.dhanwad

    sir Dragon fruit Kai liye plants Kahan Se milenge hum ko ek acre Mai dragon fruit Ka cultivation karni hai please help me ?

    (hn)
    Posted by
    Abdul Wahid (7008520794)
    Abdul Wahid
    Bihar
    Purnea
    Write Answer
    Posted Date (05 Jun 2019 12:24 AM) Assigned Date (-)
    Answered Date (06 Jun 2019 04:30 PM) Translated Date (-)

    Abdul ji dragon fruit ki kalme lagti hai aur ek acre men lagbhag 1600 kalme lagti hai. iske paudhe lene ke liye aap Vijay sharma 7065414241 se sampark kar skte hai. dhanywad

    Answered Date (06 Jun 2019 04:40 PM) Translated Date (-)

    Thanks sir Ji 1600 pcs dragon fruit kalme ka cost appromately Kiya hai ? or isme kisi tarah ka koi heden expenses hai Kiya Mai interested hoo iska caltivatio Kai liyai

    ਕੱਦੂਆ ਨੂੰ ਜਲਦੀ ਵਧਾਉਣ ਲਈ ਕਿਹੜੀ ਦਵਾਈ ਦੀ ਵਰਤੋ ਕਰੀਏ ਬਾਈ ਜਲਦੀ ਦੱਸੇਓ ਕਮੈਟ ਕਰਕੇ ?

    (pb)
    Posted by
    Avtar Khangura (7986760115)
    Avtar Khangura
    Punjab
    Sangrur
    Write Answer
    Posted Date (05 Jun 2019 12:00 AM) Assigned Date (-)
    Answered Date (06 Jun 2019 04:26 PM) Translated Date (-)

    ਕੱਦੂਆਂ ਦੇ ਉਪਰ ਤੁਸੀ NPK 19:19:19 ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ

    धान का सबसे अच्छा वैराइटी बताइए ?

    (hn)
    Posted by
    Tarun Dewangan (7000659074)
    Tarun Dewangan
    Chattisgarh
    Rajnandgaon
    Write Answer
    Posted Date (04 Jun 2019 11:07 PM) Assigned Date (-)
    Answered Date (05 Jun 2019 12:53 PM) Translated Date (-)

    तरुण जी आप धान की किस्मे जैसे Indian barani dhan-1, Samleshwari, Sahbhagi Dhan, IR-64, IR-36, Poornima की बिजाई कर सकते है धन्यवाद

    control leaf miner ?

    (hn)
    Posted by
    swapan mallick (9832441210)
    swapan mallick
    West Bengal
    Darjeeling
    Write Answer
    Posted Date (04 Jun 2019 11:05 PM) Assigned Date (-)
    Answered Date (05 Jun 2019 12:55 PM) Translated Date (-)

    Swapan ji you can spray imidacloprid@1.5ml per litre of water. it will control leaf miner. thank you

    ਸਰ ਯੂਰੀਆ ਖਾਦ ਝੋਨਾ ਲਾਉਣ ਤੋ ਪਹਿਲਾ ਪਾ ਸਕਦੇ ਹਾਂ ਸੂਕੇ ਵਾਹਨ ਚ ?

    (pb)
    Posted by
    Laddi Singh Sarao (8556957541)
    Laddi Singh Sarao
    Punjab
    Sangrur
    Write Answer
    Posted Date (04 Jun 2019 11:04 PM) Assigned Date (-)
    Answered Date (05 Jun 2019 12:57 PM) Translated Date (-)

    ਬਲਵਾਨ ਜੀ ਤੁਸੀ ਯੂਰੀਆ ਪਾ ਸਕਦੇ ਹੋ ਪਰ ਇਸਦੇ ਨਾਲ ਲੇਬਰ ਨੂੰ ਦਿੱਕਤ ਆਉਂਦੀ ਹੈ ਓਹਨਾ ਦੇ ਪੈਰ ਖਰਾਬ ਹੋ ਜਾਂਦੇ ਹਨ ਇਸ ਲਈ ਤੁਸੀ ਯੂਰੀਆ ਨੂੰ ਬਿਜਾਈ ਤੋਂ ਬਾਦ ਹੀ ਪਾਓ ਧੰਨਵਾਦ

    फेवरेट किसम का धान का अच्छा वैराइटी बताइए और डेमो के लिए वीडियो भेजिए ?

    (hn)
    Posted by
    Tarun Dewangan (7000659074)
    Tarun Dewangan
    Chattisgarh
    Rajnandgaon
    Write Answer
    Posted Date (04 Jun 2019 11:02 PM) Assigned Date (-)
    Answered Date (05 Jun 2019 12:58 PM) Translated Date (-)

    तरुण जी कृपया आप अपना सवाल विस्तार से पूछे ताकि आपको इसके बारे में पूरी जानकारी दी जा सके धन्यवाद

    sir eh cow bare pta krna c, jdo sui c, ik time 5 litter c hun kde 4 litter sindi.. jyda tar time 2-2.5 vich dindi..koi solution milk increment lai ?

    (en)
    • 2
    Posted by
    sandeep singh (9464913685)
    sandeep singh
    Punjab
    Ludhiana
    Write Answer
    Posted Date (04 Jun 2019 10:45 PM) Assigned Date (-)
    Answered Date (05 Jun 2019 04:14 PM) Translated Date (-)

    Sandeep ji tuci uss nu garmi ton bacha ke rkho, kyuki garmi de dina vich garmi krke pashu dudh nu ghht jnde hai baki tuci uss nu khurak vdia deo ate Tuci uss nu flukarid-ds bolus pett de kiria lai deo, isde nal anabolite liquid 100ml rojana, Gog powder 50gm rojana ate coolmax powder 50-50gm swere sham deo, iss nal duudh vdhh jawega.

    ਸਰ ਇਹ ਵੱਛੀ ਕਿਹੜੀ ਨਸਲ ਦਹੈ ?

    (pb)
    • 3
    Posted by
    ਹਰਵਿੰਦਰ ਸਿੰਘ ਬਰਾੜ (8727046405)
    ਹਰਵਿੰਦਰ ਸਿੰਘ ਬਰਾੜ
    Punjab
    S.A.S. Nagar
    Write Answer
    Posted Date (04 Jun 2019 10:36 PM) Assigned Date (-)
    Answered Date (05 Jun 2019 04:22 PM) Translated Date (-)

    ਇਹ ਹਰਿਆਣਵੀ ਨਸਲ ਦੀ ਗਾਂ ਹੈ

    Answered Date (05 Jun 2019 04:32 PM) Translated Date (-)

    ਧੰਨਵਾਦ ਸਰਦਾਰ ਜੀ

    sir ji plz daso jhone vich super and potash kado karn tõ pahela pa sakde ha ?

    (pb)
    Posted by
    gurmindear singh (9464138256)
    gurmindear singh
    Punjab
    Bathinda
    Write Answer
    Posted Date (04 Jun 2019 10:10 PM) Assigned Date (-)
    Answered Date (05 Jun 2019 01:01 PM) Translated Date (-)

    ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ

    Sir nva khet vich pehli vaar jhona lona ha jameen retli ha kehri kehri khaad paiya rudi Di jgah koi khaad dsso ?

    (pb)
    Posted by
    sandeep singh (9463101548)
    sandeep singh
    Punjab
    Kapurthala
    Write Answer
    Posted Date (04 Jun 2019 10:04 PM) Assigned Date (-)
    Answered Date (05 Jun 2019 01:08 PM) Translated Date (-)

    ਰੂੜੀ ਦੀ ਖਾਦ ਤੋਂ ਇਲਾਵਾ ਤੁਸੀ ਮੁਰਗੀਆਂ ਦੀਆਂ ਵਿੱਠਾਂ ਦੀ ਵਰਤੋਂ ਕਰ ਸਕਦੇ ਹੋ ਝੋਨੇ ਵਿਚ ਬਿਜਾਈ ਤੋਂ 18 ਦਿਨ ਬਾਦ ਖਾਦਾਂ ਪਾਉਣੀਆਂ ਸ਼ੁਰੂ ਕਰੋ ਜਿਸ ਵਿਚ 36 ਕਿੱਲੋ ਯੂਰੀਆ , 27 ਕਿੱਲੋ ਡਾਪ ਅਤੇ 20 ਕਿਲੋ ਪੋਟਾਸ਼ ਪਾਈ ਜਾਂਦੀ ਹੈ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਏਕੜ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਹ ਪੂਰੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਖੇਤ ਵਿਚ 2-3 ਸਾਲ ਤਕ ਯੂਰੀਆ ਪਾਉਣ ਦੀ ਲੋੜ ਨਹੀਂ ਪੈਂਦੀ

    1121 di paneeri da perfect time and 1817 ?

    (en)
    Posted by
    rana (9803189076)
    rana
    Punjab
    Amritsar
    Write Answer
    Posted Date (04 Jun 2019 09:53 PM) Assigned Date (-)
    Answered Date (05 Jun 2019 01:24 PM) Translated Date (-)

    Rana ji ehna di paniri tuc june de dooje pandervade vich kiti jandi hai. ate mukh khet vich july mahine vich kiti jandi hai.dhanwad

    05 Jun 2019

    1718 hath nal v cuti ja skdi?

    sir 121 paneeri di growth nhi ho rhi clr v peela aw. koyi solid solution dso plz ?

    (en)
    Posted by
    rana (9803189076)
    rana
    Punjab
    Amritsar
    Write Answer
    Posted Date (04 Jun 2019 09:51 PM) Assigned Date (-)
    Answered Date (05 Jun 2019 02:54 PM) Translated Date (-)

    Jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.

    05 Jun 2019

    paneeri 10 marle ch biji aw?

    sir ji, makki te dr dalal ghol di spray kr skde aa.. je hnn te fr aa v dsso ki zinc 33% wali paa skde hnn

    (pb)
    Posted by
    gurinder (9855438611)
    gurinder
    Punjab
    Ferozpur
    Write Answer
    Posted Date (04 Jun 2019 09:50 PM) Assigned Date (-)
    Answered Date (05 Jun 2019 02:55 PM) Translated Date (-)

    ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ   • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ   • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ   • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ   • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

    sar ji haldi di kheti vare sari jankari chahidi ha 1 knal ch lgani ha ?

    (pb)
    Posted by
    Gurwinder singh (9815152217)
    Gurwinder singh
    Punjab
    Mansa
    Write Answer
    Posted Date (04 Jun 2019 09:47 PM) Assigned Date (-)
    Answered Date (05 Jun 2019 03:15 PM) Translated Date (-)

    ਵਧੀਆ ਜਲ ਨਿਕਾਸ ਵਾਲੀਆਂ ਹਲਕੀਆਂ ਜਾਂ ਭਾਰੀਆਂ , ਰੇਤਲੀਆਂ ਅਤੇ ਚੀਕਣੀਆਂ ਜ਼ਮੀਨਾਂ ਇਸ ਲਈ ਵਧੀਆ ਮੰਨੀਆ ਜਾਂਦੀਆ ਹਨ ਖੇਤ ਵਿੱਚ ਪਾਣੀ ਖੜਾ ਨਾ ਹੋਣ ਦਿਓ, ਕਿਉਂਕਿ ਇਹ ਫਸਲ ਖੜੇ ਪਾਣੀ ਨੂੰ ਸਹਾਰ ਨਹੀਂ ਸਕਦੀ ਪ੍ਰਸਿੱਧ ਕਿਸਮਾਂ :- Punjab Haldi 1: ਇਹ ਦਰਮਿਆਨੇ ਕੱਦ ਦੀ, ਹਰੇ ਤੇ ਲੰਬੇ ਪੱਤਿਆਂ ਵਾਲੀ ਅਤੇ ਮੋਟੀਆਂ ਗੰਢੀਆਂ ਵਾਲੀ ਕਿਸਮ ਹੈ ਇਸਦਾ ਗੁੱਦਾ ਗੂੜੇ ਪੀਲੇ ਰੰਗ ਦਾ ਅਤੇ ਛਿਲਕਾ ਭੂਰੇ ਹੁੰਦਾ ਹੈ ਇਹ ਕਿਸਮ 215 ਦਿਨਾਂ ਵਿੱਚ ਪੱਕਦੀ ਹੈ ਅਤੇ ਔਸਤਨ ਝਾੜ 108 ਕੁਇੰਟਲ ਪ੍ਰਤੀ ਏਕੜ ਹੈ Punjab Haldi 2: ਇਹ ਲੰਬੇ ਕੱਦ ਦੀ ਹਰੇ ਅਤੇ ਚੌੜੇ ਪੱਤਿਆਂ ਵਾਲੀ ਅਤੇ ਮੋਟੀ ਗੰਢੀਆਂ ਵਾਲੀ ਕਿਸਮ ਹੈ ਇਸਦਾ ਗੁੱਦਾ ਪੀਲੇ ਰੰਗ ਦਾ ਅਤੇ ਛਿਲਕਾ ਭੂਰੇ ਰੰਗ ਦਾ ਹੁੰਦਾ ਹੈ ਇਹ ਕਿਸਮ 240 ਦਿਨਾਂ ਵਿੱਚ ਪੱਕਦੀ ਹੈ ਅਤੇ ਔਸਤਨ ਝਾੜ 122 ਕੁਇੰਟਲ ਪ੍ਰਤੀ ਏਕੜ ਹੈ ਖੇਤ ਨੂੰ 2-3 ਵਾਰ ਵਾਹ ਕੇ ਅਤੇ ਸੁਹਾਗੇ ਨਾਲ ਪੱਧਰਾ ਕਰਕੇ ਤਿਆਰ ਕਰੋ ਹਲਦੀ ਦੀ ਬਿਜਾਈ ਲਈ ਬੈੱਡ 15 ਸੈ.ਮੀ. ਉੱਚੇ ,1 ਮੀ. ਚੌੜੇ ਅਤੇ ਲੋੜ ਅਨੁਸਾਰ ਲੰਬੇ ਹੋਣੇ ਚਾਹੀਦੇ ਹਨ ਦੋ ਬੈੱਡਾਂ ਵਿਚਕਾਰ 50 ਸੈ.ਮੀ. ਦਾ ਫਾਸਲਾ ਹੋਣਾ ਚਾਹੀਦਾ ਹੈ ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ ਰਹਾਈਜ਼ੋਮਸ (ਗੰਢੀਆਂ ) ਨੂੰ ਕਤਾਰਾਂ ਵਿੱਚ ਬੀਜੋ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚ 20 ਸੈ.ਮੀ. ਦਾ ਫਾਸਲਾ ਰੱਖੋ ਬਿਜਾਈ ਦੇ ਬਾਅਦ ਖੇਤ ਵਿੱਚ 2.5 ਟਨ ਪ੍ਰਤੀ ਏਕੜ ਸਟਰਾਅ ਮਲਚ ਪਾਓ ਬੀਜ ਦੀ ਡੂੰਘਾਈ 3 ਸੈ:ਮੀ: ਤੋਂ ਵੱਧ ਨਹੀ ਹੋਣੀ ਚਾਹੀਦੀ ਇਸ ਦੀ ਬਿਜਾਈ ਸਿੱਧੇ ਖੇਤ ਵਿੱਚ ਲਗਾ ਕੇ ਜਾਂ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ ਬਿਜਾਈ ਲਈ ਸਾਫ-ਸੁਥਰੇ ਤਾਜ਼ੇ ਅਤੇ ਬਿਮਾਰੀ ਰਹਿਤ ਰਹਾਈਜ਼ੋਮਸ (ਗੰਢੀਆਂ) ਦੀ ਵਰਤੋ ਕਰੋਂ ਬੀਜ ਦੀ ਮਾਤਰਾ 6-8 ਕੁਇੰਟਲ ਪ੍ਰਤੀ ਏਕੜ ਬਹੁਤ ਹੁੰਦੀ ਬਿਜਾਈ ਤੋ ਪਹਿਲਾਂ ਕੁਇਨਲਫੋਸ 25 ਈ ਸੀ ਨੂੰ 20 ਮਿ.ਲੀ. + ਕਾਰਬੈਂਡਾਜ਼ਿਮ 10 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਬੀਜ ਨੂੰ ਸੋਧੋ ਬਾਅਦ ਵਿੱਚ ਗੰਢੀਆਂ ਨੂੰ 20 ਮਿੰਟ ਲਈ ਇਸ ਘੋਲ ਵਿੱਚ ਡੋਬੋ ਤਾਂ ਕਿ ਇਨ੍ਹਾਂ ਨੂੰ ਉੱਲੀ ਤੋਂ ਬਚਾਇਆ ਜਾ ਸਕੇ ਨਾਈਟ੍ਰੋਜਨ 10 ਕਿਲੋ (25 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਸਾਰੀ ਪੋਟਾਸ਼ ਅਤੇ ਅੱਧੀ ਫਾਸਫੋਰਸ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੋ ਹਿੱਸਿਆਂ ਵਿੱਚ ਪਾਓ, ਅੱਧੀ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਨਾਈਟ੍ਰੋਜਨ ਅਤੇ ਅੱਧੀ ਫਾਸਫੋਰਸ ਬਿਜਾਈ ਤੋਂ 3 ਮਹੀਨੇ ਬਾਅਦ ਪਾਓ ਬਿਜਾਈ ਤੋਂ 2-3 ਦਿਨਾਂ ਦੇ ਵਿੱਚ ਪੈਂਡੀਮੈਥਾਲਿਨ 30 ਈ.ਸੀ 800 ਮਿ.ਲੀ. ਜਾਂ ਮੈਟਰੀਬਿਉਜ਼ਿਨ 70 ਡਬਲਿਊ ਪੀ 400 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ ਨਦੀਨ ਨਾਸ਼ਕ ਦੀ ਵਰਤੋਂ ਤੋਂ ਬਾਅਦ ਖੇਤ ਨੂੰ ਹਰੇ ਪੱਤਿਆਂ ਜਾਂ ਝੋਨੇ ਦੀ ਤੂੜੀ ਨਾਲ ਢੱਕ ਦਿਓ ਜੜ੍ਹਾਂ ਦੇ ਵਿਕਾਸ ਲਈ ਬਿਜਾਈ ਤੋਂ 50-60 ਦਿਨ ਬਾਅਦ ਅਤੇ ਫਿਰ 40 ਦਿਨ ਬਾਅਦ ਜੜ੍ਹਾਂ ਨੂੰ ਮਿੱਟੀ ਲਾਓ ਇਹ ਘੱਟ ਵਰਖਾ ਵਾਲੀ ਫਸਲ ਹੈ, ਇਸ ਲਈ ਵਰਖਾ ਦੇ ਅਨੁਸਾਰ ਸਿੰਚਾਈ ਕਰੋ ਹਲਕੀ ਜ਼ਮੀਨ ਵਿੱਚ ਫਸਲ ਨੂੰ ਕੁੱਲ 35-40 ਸਿੰਚਾਈਆਂ ਦੀ ਲੋੜ ਪੈਂਦੀ ਹੈ ਬਿਜਾਈ ਤੋਂ ਬਾਅਦ ਫਸਲ ਨੂੰ 40-60 ਕੁਇੰਟਲ ਪ੍ਰਤੀ ਏਕੜ ਹਰੇ ਪੱਤਿਆਂ ਨਾਲ ਢੱਕ ਦਿਓ ਹਰ ਵਾਰ ਖਾਦ ਪਾਉਣ ਤੋਂ ਬਾਅਦ 30 ਕੁਇੰਟਲ ਪ੍ਰਤੀ ਏਕੜ ਮਲਚ ਪਾਓ ਕਿਸਮ ਦੇ ਅਨੁਸਾਰ 6-9 ਮਹੀਨਿਆਂ ਵਿੱਚ ਵਾਢੀ ਕਰੋ ਪੱਤੇ ਸੁੱਕਣ ਅਤੇ ਪੀਲੇ ਹੋਣ ਤੇ ਵਾਢੀ ਦਾ ਢੁੱਕਵਾਂ ਸਮਾਂ ਹੁੰਦਾ ਹੈ ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ ਸਾਫ ਕਰੋ ਗੰਢੀਆਂ ਨੂੰ 2-3 ਦਿਨਾਂ ਲਈ ਛਾਂਵੇਂ ਸੁਕਾਓ ਇਸ ਨਾਲ ਛਿਲਕਾ ਸਖਤ ਹੋ ਜਾਂਦਾ ਹੈ ਅਤੇ ਸੌਖਾ ਉਬਲਦਾ ਹੈ ਅਦਰਕ ਦੀ ਖੇਤੀ ਪੰਜਾਬ ਵਿਚ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ

    how can we grow 121 in weak field ?

    (en)
    Posted by
    rana (9803189076)
    rana
    Punjab
    Amritsar
    Write Answer
    Posted Date (04 Jun 2019 09:46 PM) Assigned Date (-)
    Answered Date (05 Jun 2019 03:10 PM) Translated Date (-)

    Rana ji please tell us the type of soil of your field so that we can advice you accordingly. thank you

    05 Jun 2019

    sir 4 feet miti ptayi hoyi 4 saal pehla . es lyi jameen kamjor aa

    मक्का कैसे लगाया जाता है ?

    (hn)
    Posted by
    Prakash (9131327579)
    Prakash
    Madhya Pradesh
    Betul
    Write Answer
    Posted Date (04 Jun 2019 09:44 PM) Assigned Date (-)
    Answered Date (05 Jun 2019 03:19 PM) Translated Date (-)

    सिंचित क्षेत्रों में बिजाई मॉनसून के शुरू होने से 10-15 दिन पहले करें इससे उपज में 10-15 प्रतिशत वृद्धि होगी बारानी क्षेत्रों में बिजाई मॉनसून के शुरू होने पर करें ताकि मिट्टी में उचित नमी विकसित हो सके उचित अंकुरण के लिए मिट्टी में नमी होना आवश्यक है अच्छी वृद्धि और अच्छी उपज के लिए पौधों में सही मात्रा का होना जरूरी है खरीफ की फसल के लिए कतार से कतार में 70 सैं.मी. और पौधे से पौधे में 22 सैं.मी. फासले का प्रयोग करें आसानी से अंकुरण के लिए समतल मिट्टी पर बीजों को 3-5 सैं.मी. की गहराई पर बोयें

    sir g layer farm ki jankari daso g kaise business ha vistar nal jankari daso g ?

    (en)
    Posted by
    Gurjeevan singh (9802856043)
    Gurjeevan singh
    Haryana
    Fatehabad
    Write Answer
    Posted Date (04 Jun 2019 09:39 PM) Assigned Date (-)
    Answered Date (05 Jun 2019 04:25 PM) Translated Date (-)

    आप लेयर पोल्ट्री फार्म करना चाहते है तो लेयर फार्मिंग के लिए आपको 50 फुट लंबी लगह और 20 फुट चौड़ाई वाली जगह की जरूरी होगी यह सारी जगह 1000 वर्ग फुट बन जाती है इसमें आप 1000 बच्चे रख सकते हैं यदि आप लेयर का बच्चा अपने फार्म पर लाकर तैयार करते है तो एक बच्चे का अंडे देने का कुल खर्च 160—170 रूपये आ जाता है और यदि आप पूरी तरह तैयार बच्चा लेते हैं तो आपके फार्म पर सिर्फ अंडे दे तो वह एक बच्चा 205—210 रूपये तक पड़ जाता है फिर आप उस हिसाब से बच्चे खरीद सकते हैं इसके लिए आप लेयर वाली कंपनी से संपर्क कर सकते हैं बाकी यदि आप deep litter में बच्चे रखते हैं तो इससे भी बढ़िया फायदा मिलता है पर इसमें देख रेख ज्यादा करनी पड़ती है

    Sir ji 1728 jhone bare dasiyo ji ?

    (en)
    Posted by
    happy (9888925846)
    happy
    Punjab
    Sangrur
    Write Answer
    Posted Date (04 Jun 2019 09:38 PM) Assigned Date (-)
    Answered Date (05 Jun 2019 03:21 PM) Translated Date (-)

    PUSA BASMATI 1728 hi hai. Eh kisam 140-145 dina de vich pakk jandi hai ate iss da jhaad 17.5qtl prati acre hai.

    Answered Date (06 Jun 2019 08:43 AM) Translated Date (-)

    Last year Mai eh 1728 laya c 72 Mann kille Da hoeya c.

    ਸਰ ਪਿਛਲੀ ਵਾਰ ਗਾਂ 6ਮਹੀਨੇ ਦੀ ਗੱਭਣ ਫਲ ਕੱਡਗੀ ਸੀ ਹੁਣ ਫਿਰ ਪੰਜ ਮਹੀਨੇ ਦੀ ਗੱਣ ਹੈ Duraprogen ਟੀਕਾ ਵੀ ਲਗਵਾ ਦਿੱਤਾ ਹੈ ਤਾ ਜੋ ਦੁਬਾਰਾ ਪਰੋਬਲਮ ਨਾ ਆਵੇ ਕੋਈ ਹੋਰ ਦਵਾਈ ਜਾ ਟੀਕੇ ਦੀ ਜਰੂਰਤ ਹੈ ਤਾਂ ਦੱਸੋ ਅਤੇ ਕਿੰਨੇ ਦਿਨਾ ਬਾਦ ਲਾਉਣਾ ਹੈ ?

    (pb)
    Posted by
    ladi (9814886060)
    ladi
    Punjab
    Amritsar
    Write Answer
    Posted Date (04 Jun 2019 09:37 PM) Assigned Date (-)
    Answered Date (05 Jun 2019 04:31 PM) Translated Date (-)

    ਲਾਡੀ ਜੀ ਜੇਕਰ ਤੁਸੀ ਉਸ ਨੂੰ ਠੰਡਾ ਟੀਕਾ ਲਗਵਾ ਦਿੱਤਾ ਹੈ ਤਾਂ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ Stay projen ਪਾਊਡਰ 30gm ਰੋਜਾਨਾ ਦਿਓ ਅਤੇ Enerboost ਪਾਊਡਰ 50 ਗ੍ਰਾਮ ਰੋਜਾਨਾ ਦਿਓ, ਇਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਰਹਿੰਦੀ ਹੈ ਅਤੇ ਵਧਿਆ ਗਰੋਥ ਹੁੰਦੀ ਹੈ ..

    Answered Date (05 Jun 2019 05:48 PM) Translated Date (-)

    ਉਸ ਨੂੰ ਹਰ ਮਹੀਨੇ Duraprogen 750mg ਲਵਾਉ ਇਹ ਹੀ ਠੀਕ ਹੈ ਜੀ

    ganna de vdiya growth lyi urea Dap zinc de spray kr skda j kini dose paiya ?

    (pb)
    Posted by
    Rupinder Singh (9877780007)
    Rupinder Singh
    Punjab
    Gurdaspur
    Write Answer
    Posted Date (04 Jun 2019 09:22 PM) Assigned Date (-)
    Answered Date (05 Jun 2019 03:23 PM) Translated Date (-)

    ਰੁਪਿੰਦਰ ਜੀ ਤੁਸੀ ਗੰਨੇ ਦੇ ਉਪਰ ਡਾ ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ   • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ   • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ   • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ   • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

    Answered Date (05 Jun 2019 03:42 PM) Translated Date (-)

    Ok ji

    ਸਰ ਮੱਝ ਖੁਰਾਂ ਤੇ ਭਾਰ ਨਹੀ ਪਾਉਂਦੀ ਪਹਿਲਾ ਬੁਖਾਰ ਸੀ ਪਰ ਹੁਣ ਬੁਖਾਰ ਠੀਕ ਹੈ ?

    (en)
    Posted by
    Gagandeep singh (9463888805)
    Gagandeep singh
    Punjab
    Kapurthala
    Write Answer
    Posted Date (04 Jun 2019 09:15 PM) Assigned Date (-)
    Answered Date (05 Jun 2019 10:02 PM) Translated Date (-)

    Osnu Injection Minshote 5ml Intramuscular lwao, Liquid Anabolit 1 litter 100ml swere 100ml shame nu deo.

    05 Jun 2019

    thanks sir fark pe gea g

    hh ?

    (hn)
    • 1
    Posted by
    Naimish Verma (9651932790)
    Naimish Verma
    Uttar Pradesh
    Sitapur
    Write Answer
    Posted Date (04 Jun 2019 09:12 PM) Assigned Date (-)
    Answered Date (05 Jun 2019 03:25 PM) Translated Date (-)

    Naimish Verma ji kripya aap apna swal vistar se pooche taki aapko iske bare men poori jankari di ja sake.dhanywad

    moti ki kheti ?

    (en)
    Posted by
    swapan (9774727321)
    swapan
    Tripura
    West Tripura
    Write Answer
    Posted Date (04 Jun 2019 09:10 PM) Assigned Date (-)
    Answered Date (06 Jun 2019 08:51 AM) Translated Date (-)

    ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान

    सर बैंगन प्र किट लगने शुरू हो गए ह तो क्या करे ?

    (hn)
    Posted by
    Nanu Ram (7665466108)
    Nanu Ram
    Rajasthan
    Nagaur
    Write Answer
    Posted Date (04 Jun 2019 09:06 PM) Assigned Date (-)
    Answered Date (05 Jun 2019 03:26 PM) Translated Date (-)

    ननु राम जी कृपया बताएं कि बैंगन में कौन से कीट का हमला है ताकि आपको इसके बारे में पूरी जानकारी दी जा सके धन्यवाद

    kapas me sundi ?

    (hn)
    Posted by
    Kaluram goswami (8168300451)
    Kaluram goswami
    Haryana
    Sirsa
    Write Answer
    Posted Date (04 Jun 2019 09:05 PM) Assigned Date (-)
    Answered Date (05 Jun 2019 03:36 PM) Translated Date (-)

    यदि इसका हमला नज़र आये तो फसल पर कार्बरिल 5 प्रतिशत डी 10 किलो को प्रति एकड़ के हिसाब से बुरकाओ यदि हमला ज्यादा हो तो ट्राइज़ोफॉस 40 ई सी 300 मि.ली. प्रति एकड़ की स्प्रे करें

    Answered Date (05 Jun 2019 03:36 PM) Translated Date (-)

    यदि इसका हमला नज़र आये तो फसल पर कार्बरिल 5 प्रतिशत डी 10 किलो को प्रति एकड़ के हिसाब से बुरकाओ यदि हमला ज्यादा हो तो ट्राइज़ोफॉस 40 ई सी 300 मि.ली. प्रति एकड़ की स्प्रे करें

    dear sir / madam please give full details about vertical fresh water crab culture ?

    (en)
    Posted by
    Srikanth (9866826281)
    Srikanth
    Telangana
    Warangal Rural
    Write Answer
    Posted Date (04 Jun 2019 09:03 PM) Assigned Date (-)
    Answered Date (09 Jun 2019 08:30 PM) Translated Date (-)

    Sir crab culture no so demand in India but in few places of south India they are doing but that is mud crab culture ....