ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਇੰਨਾ ਜ਼ਿਆਦਾ ਰੋਸ ਪਾਇਆ ਜਾ ਰਿਹਾ, ਜਿਸ ਨੇ ਦਿੱਲੀ ਤਖ਼ਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ। ਧਰਨੇ ਵਿਚ ਇਕ ਕਿਸਾਨ ਆਗੂ ਨੇ ਅਜਿਹੀ ਜ਼ਬਰਦਸਤ ਤਕਰੀਰ ਕੀਤੀ।
ਜਿਸ ਨੇ ਸਾਰਿਆਂ ਦੇ ਕੰਨ ਖੋਲ੍ਹ ਕੇ ਰੱਖ ਦਿੱਤੇ ਨੇ। ਕਿਸਾਨ ਆਗੂ ਨੇ ਆਖਿਆ ਕਿ ਮਨਪ੍ਰੀਤ ਬਾਦਲ ਨੂੰ ਫ਼ੌਜ ਕੋਲ ਅਸਲੇ ਦੀ ਘਾਟ ਤਾਂ ਨਜ਼ਰ ਆ ਗਈ ਪਰ ਉਸ ਨੂੰ ਮੋਗਾ ਵਿਚ ਹੋਈ ਘਟਨਾ ਨਜ਼ਰ ਨਹੀਂ ਆਈ।
ਜਿੱਥੇ ਇਕ ਔਰਤ ਨੂੰ ਪ੍ਰਬੰਧਾਂ ਦੀ ਘਾਟ ਕਾਰਨ ਹਸਪਤਾਲ ਦੇ ਬਾਹਰ ਸੜਕ ਤੇ ਹੀ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਹੋਣਾ ਪਿਆ। ਕਿਸਾਨ ਆਗੂ ਨੇ ਅਪਣੇ ਜੋਸ਼ੀਲੇ ਭਾਸ਼ਣ ਵਿਚ ਮੋਦੀ ਦੀ ਬਦਨੀਤੀ ਦੇ ਅਜਿਹੇ ਖ਼ੁਲਾਸੇ ਕੀਤੇ, ਜਿਸ ਨੂੰ ਸੁਣ ਕੇ ਸਭ ਦੇ ਲੂੰ ਕੰਡੇ ਖੜ੍ਹੇ ਹੋ ਗਏ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Rozana Spokesman