Govt. Schemes

ਲੜੀ ਨੰ ਪ੍ਰੋਗਰਾਮ ਮੰਨਜੂਰਸ਼ੁਦਾ ਲਾਗਤ ਸਹਾਇਤਾ ਦਾ ਪੈਟਰਨ-ਮੰਨਜੂਰ ਲਾਗਤ ਅਨੁਸਾਰ
(ੳ) ਮਾਡਲ/ਹਾਈਟੈਕ ਨਰਸਰੀ ( 4 ਹੈਕ:) 25 ਲੱਖ ਰੁ:/1 ਹੈ: ਯੂਨਿਟ 40 % ,ਵੱਧ ਤੋ ਵੱਧ 40.00 ਲੱਖ ਰੁ:, ਕਰੈਡਿਟ ਲਿੰਕਡ ਬੈਕ ਐਡਿਡ ਸਬਸਿਡੀ
(ਅ) ਛੋਟੀ ਨਰਸਰੀ ( 1 ਹੈਕ:) 15 ਲੱਖ ਰੁ: 50%, ਵੱਧ ਤੋ ਵੱਧ 7.50 ਲੱਖ ਰੁ:, ਕਰੈਡਿਟ ਲਿੰਕਡ ਬੈਕ ਐਡਿਡ ਸਬਸਿਡੀ
(ੲ) ਮੌਜੂਦਾ ਨਰਸਰੀ ਨੂੰ ਮਜ਼ਬੂਤ ਕਰਨਾ। 10.00 ਲੱਖ ਰੁ./4 ਹੈ. ਰਕਬਾ। 50%, ਵੱਧ ਤੋ ਵੱਧ 5.00 ਲੱਖ ਰੁ:, ਕਰੈਡਿਟ ਲਿੰਕਡ ਬੈਕ ਐਡਿਡ ਸਬਸਿਡੀ
(ੳ) ਮੌਜੂਦਾ ਟਿਸ਼ੂ ਕਲਚਰ ਲੈਬ ਨੂੰ ਮਜ਼ਬੂਤ ਕਰਨਾ 20 ਲੱਖ ਰੁ./ ਯੂਨਿਟ, ਪ੍ਰੋਜੈਕਟ ਅਧਾਰਤ 50%, ਕਰੈਡਿਟ ਲਿੰਕਡ ਬੈਕ ਐਡਿਡ ਸਬਸਿਡੀ
(ਅ) ਨਵੇ ਟਿਸ਼ੂ ਕਲਚਰ ਯੂਨਿਟ ਸਥਾਪਿਤ ਕਰਨਾ 250 ਲੱਖ ਰੁ./ ਯੂਨਿਟ 40%, ਕਰੈਡਿਟ ਲਿੰਕਡ ਬੈਕ ਐਡਿਡ ਸਬਸਿਡੀ
(ੳ) ਹਾਈਬਿ੍ਡ ਬੀਜ 1.50 ਲੱਖ ਰੁ./ ਹੈਕ: 35% ( ਵੱਧ ਤੋ ਵੱਧ 5 ਹੈਕ )
(ਅ) ਸੀਡ ਇੰਫਰਾਸਟਰੱਕਚਰ ( ਬਾਗਬਾਨੀ ਫਸਲਾਂ ਦੀ ਹੈਡਲਿੰਗ,ਪ੍ਰੋਸੈਸਿੰਗ,ਪੈਕਿੰਗ ਅਤੇ ਸਟੋਰੇਜ ਆਦਿ ਲਈ 200 ਲੱਖ ਰੁ./ ਪ੍ਰੋਜੈਕਟ 40%, ਕਰੈਡਿਟ ਲਿੰਕਡ ਬੈਕ ਐਡਿਡ ਸਬਸਿਡੀ
(ੳ) ਇੰਟੈਗਰੇਟਿੰਡ ਪੈਕੇਜ ਤੁਪਕਾ ਸਿੰਚਾਈ ਸਮੇਤ 3.00 ਲੱਖ ਰੁ./ ਹੈਕ: 40%,(75:25) ਦੀਆਂ ਦੋ ਕਿਸ਼ਤਾਂ ਵਿੱਚ,ਪਹਿਲੇ ਸਾਲ 0.90 ਲੱਖ ਰੁ: ਦੂਜੇ ਸਾਲ 0.30 ਲੱਖ ਰੁ:
(ਅ) ਸਧਾਰਨ ਪਲਾਂਟੇਸਨ 1.25 ਲੱਖ ਰੁ./ ਹੈਕ: 40%,(75:25) ਦੀਆਂ ਦੋ ਕਿਸ਼ਤਾਂ ਵਿੱਚ,ਪਹਿਲੇ ਸਾਲ 0.38 ਲੱਖ ਰੁ: ਦੂਜੇ ਸਾਲ 0.12 ਲੱਖ ਰੁ:
(ੳ) ਇੰਟੈਗਰੇਟਿੰਡ ਪੈਕੇਜ ਤੁਪਕਾ ਸਿੰਚਾਈ ਸਮੇਤ 1.50 ਲੱਖ ਰੁ./ ਹੈਕ: 40%,(60:20:20) ਦੀਆਂ ਤਿੰਨ ਕਿਸ਼ਤਾਂ ਵਿੱਚ,ਪਹਿਲੇ ਸਾਲ 0.38 ਲੱਖ ਰੁ: ਦੂਜੇ ਸਾਲ 0.12 ਲੱਖ ਰੁ: ਅਤੇ ਤੀਜੇ ਸਾਲ 0.12 ਲੱਖ ਰੁ:
((ਅ) ਸਧਾਰਨ ਪਲਾਂਟੇਸਨ 1.00 ਲੱਖ ਰੁ./ ਹੈਕ: 40%,(60:20:20) ਦੀਆਂ ਤਿੰਨ ਕਿਸ਼ਤਾਂ ਵਿੱਚ,ਪਹਿਲੇ ਸਾਲ 0.24 ਲੱਖ ਰੁ: ਦੂਜੇ ਸਾਲ 0.08 ਲੱਖ ਰੁ: ਅਤੇ ਤੀਜੇ ਸਾਲ 0.08 ਲੱਖ ਰੁ:
(ੳ) ਇੰਟੈਗਰੇਟਿੰਡ ਪੈਕੇਜ ਤੁਪਕਾ ਸਿੰਚਾਈ ਸਮੇਤ 1.00 ਲੱਖ ਰੁ./ ਹੈਕ: 40%,(60:20:20) ਦੀਆਂ ਤਿੰਨ ਕਿਸ਼ਤਾਂ ਵਿੱਚ,ਪਹਿਲੇ ਸਾਲ 0.24 ਲੱਖ ਰੁ: ਦੂਜੇ ਸਾਲ 0.08 ਲੱਖ ਰੁ: ਅਤੇ ਤੀਜੇ ਸਾਲ 0.08 ਲੱਖ ਰੁ:
(ਅ) ਸਧਾਰਨ ਪਲਾਂਟੇਸਨ 0.60 ਲੱਖ ਰੁ./ ਹੈਕ 50%,(60:20:20) ਦੀਆਂ ਤਿੰਨ ਕਿਸ਼ਤਾਂ ਵਿੱਚ,ਪਹਿਲੇ ਸਾਲ 0.18 ਲੱਖ ਰੁ: ਦੂਜੇ ਸਾਲ 0.06 ਲੱਖ ਰੁ: ਅਤੇ ਤੀਜੇ ਸਾਲ 0.06 ਲੱਖ ਰੁ:
(ੳ) ਖੁੰਬ ਪੈਦਾਵਾਰ ਯੂਨਿਟ 20 ਲੱਖ ਰੁ./ ਯੂਨਿਟ 40%, ਕਰੈਡਿਟ ਲਿੰਕਡ ਬੈਕ ਐਡਿਡ ਸਬਸਿਡੀ
(ਅ) ਸਪਾਨ ਬਣਾਉਣ ਦਾ ਯੂਨਿਟ 15 ਲੱਖ ਰੁ./ ਯੂਨਿਟ ਉਹੀ
(ੲ) ਕੰਪੋਸਟ ਖਾਦ ਬਣਾਉਣ ਦਾ ਯੂਨਿਟ 20 ਲੱਖ ਰੁ./ ਯੂਨਿਟ ਉਹੀ
(ੳ) ਕੱਟ ਫਲਾਵਰ 1.00 ਲੱਖ ਰੁ./ ਹੈਕ: 40%, ਛੋਟੇ ਅਤੇ ਸੀਮਾਂਤ ਕਿਸਾਨਾਂ ਲਈ, ਬਾਕੀ ਦੇ ਕਿਸਾਨਾਂ ਲਈ 25%
(ਅ) ਗੰਢੇਦਾਰ ਫੁੱਲ 1.50 ਲੱਖ ਰੁ./ ਹੈਕ: ਉਹੀ
(ੲ) ਲੂਜ ਫਲਾਵਰ 0.40 ਲੱਖ ਰੁ./ ਹੈਕ: ਉਹੀ
(ੳ) ਮਸਾਲੇਦਾਰ ਫਸਲਾਂ, ( ਵੱਧ ਤੋਂ ਵੱਧ 4 ਹੈਕ:) 0.30 ਲੱਖ ਰੁ./ ਹੈਕ: 40%, ਵੱਧ ਤੋਂ ਵੱਧ 0.12 ਲੱਖ, ਬੀਜ ਅਤੇ ਆਈ.ਪੀ. ਐਮ./ਆਈ.ਐਨ.ਐਮ. ਆਦਿ ਲਈ ( ਸਰਟੀਫਾਈਡ ਬੀਜ ਸਿਰਫ)
(ੳ) ਖੁਸ਼ਬੂਦਾਰ ਫਸਲਾਂ ( ਵੱਧ ਤੋਂ ਵੱਧ 4 ਹੈਕ:) 0.40 ਲੱਖ ਰੁ./ ਹੈਕ: 40%, ਵੱਧ ਤੋਂ ਵੱਧ 0.16 ਲੱਖ, ਬੀਜ ਅਤੇ ਆਈ.ਪੀ. ਐਮ./ਆਈ.ਐਨ.ਐਮ. ਆਦਿ ਲਈ ( ਸਰਟੀਫਾਈਡ ਬੀਜ ਸਿਰਫ)
(ਅ) ਬਾਗਾਂ ਨੂੰ ਮੁੜ ਸੁਰਜੀਤ ਕਰਨਾ ( ਵੱਧ ਤੋਂ ਵੱਧ 2 ਹੈਕ:) 0.40 ਲੱਖ ਰੁ./ ਹੈਕ: 50%, ਵੱਧ ਤੋਂ ਵੱਧ 0.20 ਲੱਖ ਰੁ./ ਹੈਕ:`
(ੳ) ਕਮਿਊਨਟੀ ਵਾਟਰ ਟੈਂਕ ( ਪਲਾਸਟਿਕ /ਆਰ ਸੀ.ਸੀ. ਲਾਇਨਿੰਗ) 20 ਲੱਖ / ਯੂਨਿਟ 100%,10 ਹੈਕ: ਕਮਾਂਡ ਏਰੀਏ ਲਈ, ਟੈਂਕ ਸਾਈਜ.100 ਮੀ.x 100 ਮੀ.x3 ਮੀ. ਜਾਂ ਟੈਂਕ ਦੇ ਸਾਈਜ. ਮੁਤਾਬਕ ਕਮਾਂਡ ਏਰੀਏ ਅਨੁਸਾਰ
(ਅ) ਵਿਅਕਤੀਗਤ ਵਾਟਰ ਹਾਰ ਵੈਸਟਿੰਗ ਸਿਸਟਮ 1.50 ਲੱਖ ਰੁ./ ਯੂਨਿਟ 50%, ਲਾਇਨਿੰਗ ਸਮੇਤ,ਟੈਂਕ ਸਾਈਜ.20ਮੀ.x20ਮੀ.x3 ਮੀ ਜਾਂ ਟੈਂਕ ਦੇ ਸਾਈਜ.ਅਨੁਸਾਰ "100-ਰੁ: ਪ੍ਰਤੀ ਕਿਊਬਕ ਮੀ.
(ੳ) ਨੈਚੂਰਲੀ ਵੈਟੀਲੇਟਿਡ ਸਿਸਟਮ
(ਅ) ਟਿਊਬਲਰ ਢਾਂਚਾ 844-1060 ਰੁ:/ਵ:ਮੀ.,ਸਾਈਜ ਅਨੁਸਾਰ
(ੲ) ਪਲਾਸਟਿਕ ਮਲਚਿੰਗ 32000 ਰੁ:/ ਹੈਕ: 50%, ਵੱਧ ਤੋਂ ਵੱਧ 2 ਹੈਕ:/ ਲਾਭਪਾਤਰੀ
(ੳ) ਟਿਊਬਲਰ ਢਾਂਚਾ 710 ਰੁ:/ਵ:ਮੀ 50%, ਵੱਧ ਤੋਂ ਵੱਧ 4000 ਵ:ਮੀ :/ ਲਾਭਪਾਤਰੀ
(ਅ) ਪਲਾਸਟਿਕ ਟੰਨਲਜ 60 ਰੁ:/ਵ:ਮੀ 50%, ਵੱਧ ਤੋਂ ਵੱਧ 1000 ਵ:ਮੀ :/ ਲਾਭਪਾਤਰੀ
(ੲ) ਵਾਕ-ਇੰਨ ਟਲਲਜ 600 ਰੁ:/ਵ:ਮੀ 50%, ਵੱਧ ਤੋਂ ਵੱਧ 4000 ਵ:ਮੀ :/ ਲਾਭਪਾਤਰੀ
(ਸ) ਪੰਛੀਆਂ / ਗੜਿਆਂ ਤੋ ਬਚਾਅ ਲਈ ਨੈਟ 35 ਰੁ:/ਵ:ਮੀ 50%, ਵੱਧ ਤੋਂ ਵੱਧ 5000 ਵ:ਮੀ :/ ਲਾਭਪਾਤਰੀ
(ੳ) ਸਬਜੀਆਂ 140 ਰੁ:/ਵ:ਮੀ 50%, ਵੱਧ ਤੋਂ ਵੱਧ 4000 ਵ:ਮੀ :/ ਲਾਭਪਾਤਰੀ, ਕੇਵਲ ਇੱਕ ਵਾਰ
(ਅ) ਜਰਬਰਾ ਅਤੇ ਕਾਰਨੇਸਨ ਫੁੱਲ 610 ਰੁ:/ਵ:ਮੀ ਉਹੀ
(ੲ) ਗੁਲਾਬ ਫੁੱਲ 426 ਰੁ:/ਵ:ਮੀ ਉਹੀ
(ੳ) ਆਈ.ਐਨ.ਐਮ./ਆਈ.ਐਮ.ਪੀ.ਨੂੰ ਉਤਸ਼ਾਹਿਤ ਕਰਨਾ( ਵੱਧ ਤੋਂ ਵੱਧ 4 ਹੈਕ:) 4000 ਰੁ:/ ਹੈਕ: 30%, ਵੱਧ ਤੋਂ ਵੱਧ 1200 ਰੁ./ ਹੈਕ:`
(ਅ) ਬਾਇਉਕੰਟਰੋਲ ਲੈਬ 90 ਲੱਖ ਰੁ./ ਯੂਨਿਟ ਨਿੱਜੀ ਖੇਤਰਾਂ ਵਿੱਚ 50%, ਕਰੈਡਿਟ ਲਿੰਕਡ ਬੈਕ ਐਡਿਡ ਸਬਸਿਡੀ ਵਜੋ
(ੲ) ਪਲਾਂਟ ਹੈਲਥ ਕਲੀਨਿਕ 25 ਲੱਖ ਰੁ./ ਯੂਨਿਟ ਉਹੀ
(ਸ) ਪੱਤਾ/ਟਿਸ਼ੂ ਵਿਸ਼ਲੇਸਣ ਲੈਬ 25 ਲੱਖ ਰੁ./ ਯੂਨਿਟ ਉਹੀ
(ੳ) ਵਰਮੀ ਕੰਪੋਸਟ ਯੂਨਿਟਸ ਮਥਈ ਢਾਂਚਾ ੲਰਮੀ ਬੈਡ 1,00000/- ਰੁ./ ਯੂਨਿਟ, 16000/- ਰੁ./ ਯੂਨਿਟ 50%, ਸਥਾਈ ਯੂਨਿਟ ਦਾ ਸਾਈਜ 30x8x2.5 ਐਚ.ਡੀ.ਪੀ.ਈ. ਵਰਮੀ ਬੈਂਡ
(ਅ) ਗੁੱਡ ਐਗਰੀਕਲਚਰ ਪ੍ਰੈਕਟਿਸਜ ਦੀ ਸਰਟੀਫਿਕੇਸ਼ਨ , ਢਾਂਚੇ ਸਮੇਤ 10000/- ਰੁ:/ ਹੈਕ: 50%
(ੳ) ਬੀ ਬ੍ਰੀਡਰ ਦੁਆਰਾ ਬੀ ਕਲੋਨੀਜ ਦਾ ਉਤਪਾਦਨ 10 ਲੱਖ ਰੁ: 40%, ਘੱਟੋ ਘੱਟ 2000 ਕਲੌਨੀਜ/ਸਾਲ ਦੇ ਉਤਪਾਦਨ ਲਈ
(ਅ) ਹਨੀ-ਬੀ ਕਲੋਨੀ ( 8 ਫਰੇਮਾਂ) 2000 ਰੁ./ ਕਲੋਨੀ 40%, ਵੱਧ ਤੋਂ ਵੱਧ 50 ਕਲੋਨੀਆਂ/ਲਾਭਪਤਾਰੀ
((ੲ) ਬਕਸੇ 2000 ਰੁ./ ਬਕਸਾ ਉਹੀ
(ਸ) ਉਪਕਰਨ ਸਮੇਤ ਐਕਸਟਰੈਕਟਰ ( 4 ਫਰੇਮਾਂ) ਫੂਡ ਗਰੇਡ ਕੰਨਟੇਨਰ (30 ਕਿੱਲੋ), ਨੈਟ ਆਦਿ 20000 ਰੁ:/ ਸੈਟ 40%, ਵੱਧ ਤੋਂ ਵੱਧ ਇੱਕ ਸੈਟ /ਲਾਭਪਤਾਰੀ
(ੳ) ਪਾਵਰ ਟਿਲਰ ( 8 ਹਾਰਸ ਪਾਵਰ ਤੋਂ ਘੱਟ) 1.00 ਲੱਖ ਰੁ:/ਯੂਨਿਟ ਕੁੱਲ ਨਿਰਧਾਰਤ ਲਾਗਤ ਦਾ ਜਨਰਲ ਸ੍ਰੇਣੀ ਲਈ 40% ਅਤੇ ਐਸ.ਸੀ.,ਅੇਸ.ਟੀ., ਇਸਤਰੀਆਂ ਅਤੇ ਛੋਟੇ ਤੇ ਸੀਮਾਂਤ ਕਿਸਾਨਾਂ ਲਈ 50%
(ਅ) ਪਾਵਰ ਟਿਲਰ ( 8 ਹਾਰਸ ਪਾਵਰ ਤੋਂ ਉੱਪਰ ) 1.50 ਲੱਖ ਰੁ:/ਯੂਨਿਟ ਉਹੀ
(ੳ) ਟਰੈਕਟਰ ( 20 ਪੀ.ਟੀ.ੳ ਹਾਰਸ ਪਾਵਰ ਤੱਕ) 3.00 ਲੱਖ ਰੁ:/ਯੂਨਿਟ ਕੁੱਲ ਨਿਰਧਾਰਤ ਲਾਗਤ ਦਾ ਜਨਰਲ ਸ੍ਰੇਣੀ ਲਈ 25 ਅਤੇ ਐਸ.ਸੀ.,ਅੇਸ.ਟੀ., ਇਸਤਰੀਆਂ ਅਤੇ ਛੋਟੇ ਤੇ ਸੀਮਾਂਤ ਕਿਸਾਨਾਂ ਲਈ 35%
(ਅ) ਜਮੀਨ ਸੀਡ ਬੈਡ ਤਿਆਰ ਕਰਨ ਸਬੰਧੀ ਉਪਕਰਨ 0.30 ਲੱਖ ਰੁ:/ਯੂਨਿਟ ਕੁੱਲ ਨਿਰਧਾਰਤ ਲਾਗਤ ਦਾ ਜਨਰਲ ਸ੍ਰੇਣੀ ਲਈ 40% ਅਤੇ ਐਸ.ਸੀ.,ਅੇਸ.ਟੀ., ਇਸਤਰੀਆਂ ਅਤੇ ਛੋਟੇ ਤੇ ਸੀਮਾਂਤ ਕਿਸਾਨਾਂ ਲਈ 50%
(ੲ) ਬਿਜਾਈ,ਪਲਾਂਟਿੰਗ,ਕਟਾਈ ਅਤੇ ਪੁੱਟਾਈ ਸਬੰਧੀ ਉਪਕਰਨ 0.30 ਲੱਖ ਰੁ:/ਯੂਨਿਟ ਕੁੱਲ ਨਿਰਧਾਰਤ ਲਾਗਤ ਦਾ ਜਨਰਲ ਸ੍ਰੇਣੀ ਲਈ 40% ਅਤੇ ਐਸ.ਸੀ.,ਅੇਸ.ਟੀ., ਇਸਤਰੀਆਂ ਅਤੇ ਛੋਟੇ ਤੇ ਸੀਮਾਂਤ ਕਿਸਾਨਾਂ ਲਈ 50%
(ਸ) ਪਲਾਸਟਿਕ ਮਲਚ ਵਿਛਾਉਣ ਲਈ ਮਸ਼ੀਨ 0.70 ਲੱਖ ਰੁ:/ਯੂਨਿਟ ਉਹੀ
(ਹ) ਸੈਲਫ ਪ੍ਰੋਪੈਲਡ ਬਾਗਬਾਨੀ ਮਸ਼ੀਨਰੀ 2.50 ਲੱਖ ਰੁ:/ਯੂਨਿਟ ਉਹੀ
(ੳ) ਮੈਨੁਅਲ ਸਪਰੇਅਰ - ਨੈਪ ਸੈਕ/ਫੁਟ ਉਪਰੇਟਿਡ ਸਪੇਅਰ 0.012 ਲੱਖ ਰੁ:/ਯੂਨਿਟ ਉਹੀ
(ਅ) ਪਾਵਰ ਨੈਪ ਸੈਕ/ਪਾਵਰ ਉਪਰੇਟਿਡ ਤਾਇਵਾਨ ਸਪਰੇਅਰ (8 -12 ਲਿਟਰ) 0.062 ਲੱਖ ਰੁ:/ਯੂਨਿਟ ਉਹੀ
(12-16 ਲਿਟਰ) 0.076 ਲੱਖ ਰੁ:/ਯੂਨਿਟ 50%, ਵੱਧ ਤੋ ਵੱਧ 5.00 ਲੱਖ ਰੁ:, ਕਰੈਡਿਟ ਲਿੰਕਡ ਬੈਕ ਐਡਿਡ ਸਬਸਿਡੀ
( 16 ਲਿਟਰ ਤੋਂ ਉੱਪਰ) 0.20 ਲੱਖ ਰੁ:/ਯੂਨਿਟ ਉਹੀ
(ੲ) ਟਰੈਕਟਰ ਮਾਊਟਿਡ/ਉਪਰੇਟਿਡ ਸਪਰੇਅਰ (20 ਐਚ.ਪੀ. ਤੋਂ ਘੱਟ) 0.20 ਲੱਖ ਰੁ:/ਯੂਨਿਟ 50%, ਵੱਧ ਤੋ ਵੱਧ 5.00 ਲੱਖ ਰੁ:, ਕਰੈਡਿਟ ਲਿੰਕਡ ਬੈਕ ਐਡਿਡ ਸਬਸਿਡੀ
(ਸ) ਟਰੈਕਟਰ ਮਾਊਟਿਡ/ਉਪਰੇਟਿਡ ਸਪਰੇਅਰ ( 35 ਐਚ.ਪੀ ਤੱਕ)/ਇਲਕਟਰੋਸਟੈਟਿਕ ਸਪਰੇਅਰ 0.20 ਲੱਖ ਰੁ:/ਯੂਨਿਟ ਉਹੀ
(ਹ) ਵਾਤਾਵਰਣ ਸਹਾਈ ਰੌਸ਼ਨੀ ਜੰਤਰ ( ਜਾਲ) 0.028 ਲੱਖ ਰੁ:/ਯੂਨਿਟ ਉਹੀ
(ੳ) ਇੰਟੀਗਰੇਟਿਡ ਪੈਕ ਹਾਊਸ ( ਕੰਨਵੇਅਰ ਬੈਲਟ,ਗਰੇਡਿੰਗ,ਸੋਰਟਿੰਗ, ਵਾਸ਼ਿੰਗ ਅਤੇ ਡਰਾਇੰਗ ਯੂਨਿਟ ਸਮੇਤ) 9ਮੀ x 18ਮੀ 50 ਲੱਖ ਰੁ:/ਯੂਨਿਟ 35%, ਕਰੈਡਿਟ ਲਿੰਕਡ ਬੈਕ ਐਡਿਡ ਸਬਸਿਡੀ
(ਅ) ਪ੍ਰੀ-ਕੂਲਿੰਗ ਯੂਨਿਟ 25 ਲੱਖ ਰੁ:6 ਮੀ. ਟਨ ਕੈਪੈਸਿਟੀ ਲਈ 35%, ਕਰੈਡਿਟ ਲਿੰਕਡ ਬੈਕ ਐਡਿਡ ਸਬਸਿਡੀ
(ੲ) ਕੋਲਡ ਰੂਮ 15 ਲੱਖ ਰੁ:30 ਮੀ. ਟਨ ਕੈਪੈਸਿਟੀ ਲਈ 35%, ਕਰੈਡਿਟ ਲਿੰਕਡ ਬੈਕ ਐਡਿਡ ਸਬਸਿਡੀ
(ਸ) ਮੋਬਾਇਲ ਪ੍ਰੀ-ਕੂਲਿੰਗ ਯੂਨਿਟ 25 ਲੱਖ ਰੁ: ਉਹੀ
(ੳ) ਟਾਈਪ-2 ਵੱਖ-ਵੱਖ ਤਾਪਮਾਨ ਵਾਲੇ ਘੱਟੋ-ਘੱਟ 6 ਚੈਬਰ ( 250 ਮੀ.ਟਨ ਤੋਂ ਘੱਟ ਸਮਰੱਥਾ ਪ੍ਰਤੀ ਚੈਬਰ ਅਦਿ) 10000/- ਰੁ/ ਮੀ. ਟਨ, ਵੱਧ ਤੋਂ ਵੱਧ
5000 ਮੀ. ਟਨ ਸਮਰੱਥਾ ਲਈ
35%, ਕਰੈਡਿਟ ਲਿੰਕਡ ਬੈਕ ਐਡਿਡ ਸਬਸਿਡੀ
(ਅ) ਮੌਜੂਦਾ ਕੋਲਡ ਸਟੋਰ ਦੀ ਮੋਡਰਨਾਈਜੇਸਨ ਲਈ ( ਰੈਫਰੀਜੇਸਨ ਅਤੇ ਇਨਸੁਲੇਸਨ ਸਿਸਟਮ) 5000/- ਰੁ/ ਮੀ. ਟਨ, ਵੱਧ ਤੋਂ ਵੱਧ
5000 ਮੀ. ਟਨ ਸਮਰੱਥਾ ਲਈ
35%, ਕਰੈਡਿਟ ਲਿੰਕਡ ਬੈਕ ਐਡਿਡ ਸਬਸਿਡੀ
(ੲ) ਰੈਫਰੀਜਰੇਟਿੰਡ ਟਰਾਂਸਪੋਰਟ ਵਹੀਕਲ 26 ਲੱਖ ਰੁ:/ ਯੂਨਿਟ ਵੱਧ ਤੋਂ ਵੱਧ 9 ਮੀ. ਟਨ ਸਮਰੱਥਾ ਲਈ ਉਹੀ
(ਸ) ਪ੍ਰਾਇਮਰੀ/ਮੋਬਾਇਲ/ਮਿੰਨੀਮਲ ਪ੍ਰੋਸੈਸਿੰਗ ਯੂਨਿਟ 25 ਲੱਖ ਰੁ:/ਯੂਨਿਟ 40%, ਕਰੈਡਿਟ ਲਿੰਕਡ ਬੈਕ ਐਡਿਡ ਸਬਸਿਡੀ
(ਹ) ਰਾਇਪਨਿੰਗ ਚੈਬਰ 1.00 ਲੱਖ ਰੁ: ਪ੍ਰਤੀ ਮੀ. ਟਨ, 300 ਮੀ. ਟਨ ਕੈਪੈਸਿਟੀ ਲਈ 35%, ਕਰੈਡਿਟ ਲਿੰਕਡ ਬੈਕ ਐਡਿਡ ਸਬਸਿਡੀ
(ਕ) ਇਵੈਪੋਰੇਟਿਵ/ਲੋਅ ਐਨਰਜੀ ਕੂਲ ਚੈਬਰ ( 8 ਮੀ.ਟਨ) 5 ਲੱਖ ਰੁ:/ਯੂਨਿਟ 50%
(ਖ) ਪਰੀਜਰਵੇਸਨ ਯੂਨਿਟ ( ਲੋਅ ਕਾਸਟ) 2 ਲੱਖ ਰੁ:/ ਨਵੇ ਯੂਨਿਟ ਅਤੇ ਅਪਗਰੇਡੇਸਨ ਲਈ 50%
(ਘ) ਲੋਅ ਕਾਸਟ ਪਿਆਜ ਸਟੋਰੇਜ ਢਾਂਚਾ ( 25 ਮੀ. ਟਨ) 1.75 ਲੱਖ ਰੁ:/ਯੂਨਿਟ 50%
(ਙ) ਪੂਸਾ ਜੀਰੋ ਐਨਰਜੀ ਕੂਲ ਚੈਬਰ ( 100 ਕਿ.ਗ੍ਰਾ.) 4000:/ ਰੁ:/ਯੂਨਿਟ 50%
(ਚ) ਇਟੀਗਰੇਟਿਡ ਕੂਲ ਚੇਨ ਸਪਲਾਈ ਸਿਸਟਮ ਪ੍ਰੋਜੈਕਟ ਬੇਸਡ 35%, ਕਰੈਡਿਟ ਲਿੰਕਡ ਬੈਕ ਐਡਿਡ ਸਬਸਿਡੀ
(ੳ) ਫੰਕਸਨਲ ਇੰਫਰਾਸਟਰੱਕਚਰ ( ਕੁਲੈਕਸਨ ਸੌਰਟਿੰਗ/ਗਰੇਡਿੰਗ,ਪੈਕਿੰਗ ਯੂਨਿਟ ਆਦਿ) 15 ਲੱਖ ਰੁ:/ਯੂਨਿਟ 40%, ਕਰੈਡਿਟ ਲਿੰਕਡ ਬੈਕ ਐਡਿਡ ਸਬਸਿਡੀ
(ੳ) ਸੈਟਰ ਆਫ ਐਕਸੀਲੈਸ ਫਾਰ ਫਰੂਟਸ ( ਸਿਟਰਸ)
ਸੈਟਰ ਆਫ ਐਕਸੀਲੈਸ ਫਾਰ ਵੈਜੀਟੇਬਲ
ਵੱਖ-ਵੱਖ ਫੂੱਲਾ / ਸਬਜੀਆਂ ਦੇ ਬੂਟੇ/ਪਨੀਰੀਆਂ ਕਿਸਾਨਾਂ ਦੀ ਮੰਗ ਦੇ ਅਨੁਸਾਰ ਤਿਆਰ ਕਰ ਕੇ ਉਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ।
(ਅ) ਸੈਟਰ ਆਫ ਐਕਸੀਲੈਸ ਫਾਰ ਟਰੀਟਮੈਟ ਆਫ ਬਰੈਕਿਸ ਵਾਟਰ ਖਾਰੇ ਪਾਣੀ ਨੂੰ ਟਰੀਟ ਕਰਕੇ ਬਾਗਬਾਨੀ ਫਸਲਾਂ ਦੀ ਸਿੰਚਾਈ ਲਈ ਯੋਗ ਬਣਾਉਣਾ।

You have successfully login.

Your email and password is incorrect!

Hide

Forgot your password?

Sign Up With Email:

Hide

Lost your password?
Please enter your email address. You will receive a link to create a new password.

Your login details have been sent to your registered email address. Please check your email.
This email not exits in our system!.

Back to log-in

Close