ਸੂਬੇ ਚ ਆਉਂਦੇ ਇਕ ਹਫ਼ਤੇ ਦੌਰਾਨ ਹੁੰਮਸ ਤੇ ਤੇਜ਼ ਧੁੱਪ ਲੋਕਾਂ ਨੂੰ ਪਰੇਸ਼ਾਨ ਕਰੇਗੀ, ਦੂਜੇ ਪਾਸੇ ਕਿਤੇ-ਕਿਤੇ ਬੱਦਲ ਵੀ ਛਾਏ ਰਹਿਣਗੇ।
ਦੂਜੇ ਪਾਸੇ ਅੰਮਿ੍ਤਸਰ, ਜਲੰਧਰ ਤੇ ਕਪੂਰਥਲਾ ਚ ਇਕ ਹਫ਼ਤੇ ਤਕ ਬੱਦਲਵਾਹੀ ਦੇ ਆਸਾਰ ਹਨ। ਜਦਕਿ ਬਠਿੰਡਾ, ਫਿਰੋਜ਼ਪੁਰ ਚ 14 ਸਤੰਬਰ ਤਕ ਮੌਸਮ ਸਾਫ਼ ਰਹੇਗਾ ਅਤੇ ਹੁੰਮਸ ਭਰੀ ਗਰਮੀ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ। ਅੰਦਾਜ਼ੇ ਅਨੁਸਾਰ 15 ਸਤੰਬਰ ਤੋਂ ਬਾਅਦ ਪੰਜਾਬ ਚ ਫਿਰ ਬਾਰਿਸ਼ ਹੋ ਸਕਦੀ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਜਾਗਰਣ