ਹੋਲੀ ਮੌਕੇ ਵਾਅਦਾ ਰੂੰ ਬਾਜ਼ਾਰ ਰਿਹਾ ਬੰਦ

March 04 2018

 ਜੈਤੋ (ਪਰਾਸ਼ਰ)-ਕੇਂਦਰ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਸੱਟਾ ਭਾਰਤੀ ਵਾਅਦਾ ਰੂੰ ਐੱਮ. ਸੀ. ਐਕਸ. ਅਤੇ ਵਾਅਦਾ ਕਪਾਹ ਕਪਾੜਾ ਗੁਜਰਾਤ ਸੁਰਿੰਦਰਾ ਨਗਰ ਬਾਜ਼ਾਰ ਸ਼ੁੱਕਰਵਾਰ ਨੂੰ ਹੋਲੀ ਮੌਕੇ ਬੰਦ ਰਿਹਾ। ਇਹ ਜਾਣਕਾਰੀ ਦਿੰਦਿਆਂ ਐੱਸ. ਸੀ. ਐਕਸ. ਕਾਰੋਬਾਰੀ ਭੁਪਿੰਦਰ ਬਾਂਸਲ ਜੈਤੋ ਵਾਲਿਆਂ ਨੇ ਦੱਸਿਆ ਕਿ ਹੁਣ ਐੱਮ. ਸੀ. ਐਕਸ. ਬਾਜ਼ਾਰ 5 ਮਾਰਚ ਨੂੰ ਖੁੱਲ੍ਹੇਗਾ ਕਿਉਂਕਿ ਇਹ ਬਾਜ਼ਾਰ ਹਰ ਸ਼ਨੀਵਾਰ ਤੇ ਐਤਵਾਰ ਨੂੰ ਬੰਦ ਰਹਿੰਦਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Sourace : jagbani