ਦਿੱਲੀ ਦੀਆਂ ਸੜਕਾਂ ਤੇ ਔਰਤਾਂ ਤੇ ਬੱਚਿਆਂ ਸਣੇ ਉੱਤਰੇ ਕਿਸਾਨ, ਹਿੱਲੀ ਸਰਕਾਰ

September 06 2018

ਦੇਸ਼ ਭਰ ਤੋਂ ਕਿਸਾਨਾਂ ਨੇ ਦਿੱਲੀ ਵਿੱਚ ਮੋਦੀ ਸਰਕਾਰ ਵਿਰੁੱਧ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤਾ।

ਦਿੱਲੀ ਦੀਆਂ ਸੜਕਾਂ ਤੇ ਔਰਤਾਂ ਤੇ ਬੱਚਿਆਂ ਸਣੇ ਉੱਤਰੇ ਕਿਸਾਨ, ਹਿੱਲੀ ਸਰਕਾਰ

ਇਸ ਪ੍ਰਦਰਸ਼ਨ ਵਿੱਚ ਖੱਬੇ ਪੱਖੀ ਧਿਰਾਂ ਦੀਆਂ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਕਿਸਾਨ ਸਭਾ ਤੇ ਖੇਤ ਮਜ਼ਦੂਰ ਯੂਨੀਅਨ ਨਾਲ ਜੁੜੇ ਲੋਕ ਵੀ ਸ਼ਾਮਲ ਹਨ।

ਦਿੱਲੀ ਦੀਆਂ ਸੜਕਾਂ ਤੇ ਔਰਤਾਂ ਤੇ ਬੱਚਿਆਂ ਸਣੇ ਉੱਤਰੇ ਕਿਸਾਨ, ਹਿੱਲੀ ਸਰਕਾਰ

ਵਿਰੋਧ ਪ੍ਰਦਰਸ਼ਨ ਰਾਹੀਂ ਸਰਕਾਰ ਤੋਂ ਮਜ਼ਦੂਰਾਂ ਨੇ ਘੱਟੋ-ਘੱਟ 18,000 ਰੁਪਏ ਮਿਹਨਤਾਨਾ ਮਿਲਣ ਦੀ ਮੰਗ ਰੱਖੀ ਹੈ।

ਦਿੱਲੀ ਦੀਆਂ ਸੜਕਾਂ ਤੇ ਔਰਤਾਂ ਤੇ ਬੱਚਿਆਂ ਸਣੇ ਉੱਤਰੇ ਕਿਸਾਨ, ਹਿੱਲੀ ਸਰਕਾਰ

ਇਸ ਤੋਂ ਇਲਾਵਾ ਕਿਸਾਨਾਂ ਦੀ ਕਰਜ਼ ਮੁਆਫ਼ੀ, ਫ਼ਸਲ ਦੀ ਲਾਗਤ ਦਾ ਡੇਢ ਗੁਣਾ ਭਾਅ ਦੇਣ ਦੀ ਮੰਗ ਵੀ ਰੱਖੀ ਗਈ ਹੈ।

ਦਿੱਲੀ ਦੀਆਂ ਸੜਕਾਂ ਤੇ ਔਰਤਾਂ ਤੇ ਬੱਚਿਆਂ ਸਣੇ ਉੱਤਰੇ ਕਿਸਾਨ, ਹਿੱਲੀ ਸਰਕਾਰ

ਕਿਸਾਨਾਂ ਤੇ ਮਜ਼ਦੂਰਾਂ ਦੀ ਇਹ ਰੋਸ ਰੈਲੀ ਰਾਮਲੀਲਾ ਮੈਦਾਨ ਤੋਂ ਸ਼ੁਰੂ ਹੁੰਦੇ ਹੋਏ ਸੰਸਦ ਮਾਰਗ ਤਕ ਗਈ, ਜਿੱਥੇ ਸੰਸਦ ਦਾ ਘਿਰਾਓ ਵੀ ਕੀਤਾ ਜਾ ਸਕਦਾ ਹੈ।

ਦਿੱਲੀ ਦੀਆਂ ਸੜਕਾਂ ਤੇ ਔਰਤਾਂ ਤੇ ਬੱਚਿਆਂ ਸਣੇ ਉੱਤਰੇ ਕਿਸਾਨ, ਹਿੱਲੀ ਸਰਕਾਰ

ਕਿਸਾਨਾਂ ਦੀ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਦਿੱਸ ਰਹੀ ਹੈ।

ਦਿੱਲੀ ਦੀਆਂ ਸੜਕਾਂ ਤੇ ਔਰਤਾਂ ਤੇ ਬੱਚਿਆਂ ਸਣੇ ਉੱਤਰੇ ਕਿਸਾਨ, ਹਿੱਲੀ ਸਰਕਾਰ

ਕਿਸਾਨਾਂ ਨਾਲ ਬੱਚੇ, ਬੁੱਢੇ ਤੇ ਔਰਤਾਂ ਵੀ ਸ਼ਾਮਲ ਹਨ।

ਦਿੱਲੀ ਦੀਆਂ ਸੜਕਾਂ ਤੇ ਔਰਤਾਂ ਤੇ ਬੱਚਿਆਂ ਸਣੇ ਉੱਤਰੇ ਕਿਸਾਨ, ਹਿੱਲੀ ਸਰਕਾਰ

ਇਸ ਰੈਲੀ ਵਿੱਚ ਸਭ ਤੋਂ ਵੱਖਰਾ ਇਹ ਹੋਇਆ ਹੈ ਕਿ ਕਿਸਾਨ ਤੇ ਮਜ਼ਦੂਰ ਇਕੱਠੇ ਮੰਚ ਤੇ ਆਏ ਹਨ।

Source: ABP Sanjha