The rains brought the Cheerfulness on the face of the farmers

March 04 2019

This content is currently available only in Punjabi language.

ਤਲਵੰਡੀ ਸਾਬੋ ਇਲਾਕੇ ਅੰਦਰ ਸਵੇਰ ਤੇ ਰੁੱਕ ਰੁੱਕ ਕੇ ਹਲਕੀ ਬਾਰਸ਼ ਹੋ ਰਹੀ ਹੈ। ਤਾਪਮਾਨ ਚ ਠੰਡਕ ਆਉਣ ਨਾਲ ਠੰਡ ਵੱਧ ਗਈ ਹੈ।ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਕਿਸਾਨਾਂ ਦੀ ਫਸਲਾਂ ਲਈ ਲਾਹੇਬੰਦ ਹੈ।ਕਣਕ ਅਤੇ ਸਰੋਂ ਦੀ ਫਸਲ ਪੱਕਣ ਕਿਨਾਰੇ ਹੈ, ਜਿਸ ਕਰਕੇ ਹੁਣ ਹਲਕੀ ਤੇ ਸਿੱਧੀ ਬਾਰਸ਼ ਨਾਲ ਕਣਕ ਦੀ ਫਸਲ ਦਾ ਝਾੜ ਵਧਣ ਵਿੱਚ ਵਾਧਾ ਹੋਵੇਗਾ। ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਮੌਸਮ ਕਣਕ ਦੀ ਫਸਲ ਲਈ ਅਣਕੂਲ ਰਿਹਾ ਹੈ ਜੇਕਰ ਜ਼ਿਆਦਾ ਮੀਂਹ ਤੇਜ਼ ਜਾਂ ਗੜੇਮਾਰੀ ਹੁੰਦੀ ਹੈ ਤਾਂ ਉਸ ਨਾਲ ਕਣਕ ਦਾ ਕਾਫੀ ਨੁਕਸਾਨ ਹੋ ਸਕਦਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Jagbani