Strawberries made the first choice of people , the sweetness of strawberries reached to the neighboring states

February 25 2019

This content is currently available only in Punjabi language.

ਹਿਮਾਚਲ ਪ੍ਰਦੇਸ਼ ਦੇ ਜ਼ਿਲੇ ਸਿਰਮੌਰ ਚ ਮੈਦਾਨੀ ਖੇਤਰ ਚ ਭਾਰੀ ਮਾਤਰਾ ਵਿਚ ਸਟ੍ਰਾਬੇਰੀ ਦੀ ਪੈਦਾਵਾਰ ਕੀਤੀ ਜਾ ਰਹੀ ਹੈ। ਇਹ ਸਟ੍ਰਾਬੇਰੀ ਗੁਆਂਢੀ ਸੂਬੇ ਉੱਤਰਾਖੰਡ, ਹਰਿਆਣਾ ਅਤੇ ਪੰਜਾਬ ਵਿਚ ਸਪਲਾਈ ਹੋ ਰਹੀ ਹੈ। ਇੱਥੇ ਸਟ੍ਰਾਬੇਰੀ ਉਤਪਾਦਕਾਂ ਨੂੰ 140 ਤੋਂ 160 ਤਕ ਪ੍ਰਤੀ ਕਿਲੋ ਕੀਮਤ ਮਿਲ ਰਹੀ ਹੈ। ਜਿਸ ਕਾਰਨ ਸਟ੍ਰਾਬੇਰੀ ਉਤਪਾਦਕ ਬੇਹੱਦ ਖੁਸ਼ ਹਨ। ਉਮੀਦ ਕੀਤੀ ਜਾ ਰਹੀ ਹੈ ਜੇਕਰ ਮੌਸਮ ਨੇ ਸਾਥ ਦਿੱਤਾ ਤਾਂ ਕੀਮਤਾਂ ਅਤੇ ਪੈਦਾਵਾਰ ਵਿਚ ਵਾਧਾ ਹੋਵੇਗਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Jagbani