In Nabha, 1904 farmers distributed checks of 16 crore 95 lakhs for debt waiver

February 08 2019

This content is currently available only in Punjabi language.

ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਹਲਕੇ ਦੇ 1904 ਕਿਸਾਨਾਂ ਨੂੰ 16 ਕਰੋੜ 95 ਲੱਖ ਦੇ ਕਰਜ਼ ਮੁਆਫੀ ਦੇ ਚੈੱਕ ਤਕਸੀਮ ਕੀਤੇ ਗਏ। ਇਸ ਮੌਕੇ ਐੱਸ. ਡੀ. ਐੱਮ. ਕਾਲਾ ਰਾਮ ਕਾਂਸਲ, ਗੁਰਮੀਤ, ਜਤਿੰਦਰ ਜੱਤੀ, ਗੁਰਬਾਜ ਸਿੰਘ ਐੱਸ. ਡੀ., ਇੰਦਰਜੀਤ ਸਿੰਘ ਚੀਕੂ, ਕਾਬਲ ਸਿੰਘ, ਚਰਨਜੀਤ ਬਾਤੀਸ, ਜੀਵਨ ਗੁਪਤਾ, ਸੁਰਿੰਦਰ ਗੁਪਤਾ, ਚਮਕੌਰ ਸਿੰਘ ਨਿੱਕੂ, ਰਵਿੰਦਰ ਸਿੰਘ ਮੁੰਗੋ, ਯਾਦਵਿੰਦਰ ਸਿੰਘ ਸਰਪੰਚ ਬਲਵੀਰ ਸਿੰਘ ਗਦਾਈਆ, ਜੱਗਾ ਸਿੰਘ ਚੱਠੇ, ਗੁਰਪ੍ਰੀਤ ਸਿੰਘ ਨਾਮਧਾਰੀ ਆਦਿ ਹਾਜ਼ਰ ਸਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Jagbani