All Questions

Search

All Expert Queries

Displaying 32451-32500 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
32451ਗੁਰਪਿਆਰ ਸਿੰਘਨਰਮੇ ਦਾ ਕਿਹੜਾ ਬੀਜ ਬੀਜਿਆ ਜਾਵੇ ?TagYes---- 30/03/22 05:30 PM31/03/22 09:54 AM31/03/22 02:16 PM-
32452major singhHello sir ji ਸੂਰ ਪਾਲਣ ਦਾ ਫਾਰਮ ਪਿੰਡ ਤੋਂ ਕਾਨੂੰਨੀ ਤੌਰ ਕਿੰਨੀ ਦੂਰ ਹੋਣਾ ਚਾਹੀਦਾ ਹੈ ਸਾਡੇ ਘਰ ਨੇੜੇ ਫਾਰਮ ਹੈ ਸਾਰਾ ਦਿਨ ਮੁਸ਼ਕ ਆਓਦੀ ਰਹਿੰਦੀ ਹੈ ਕੋਈ ਹੱਲ ਦੱਸੋ ਸਰ ਜੀ ?TagYes---- 30/03/22 05:13 PM31/03/22 09:54 AM31/03/22 01:41 PM-
32453SajidSir ji love sharma ko call nahin ho pa rahi ha ?TagYes---- 30/03/22 04:58 PM31/03/22 09:53 AM31/03/22 01:43 PM-
32454Harkirat singhDragon fruit ਬਾਰੇ ਜਾਣਕਾਰੀ ਚਾਹੀਦੀ ਆ ਜੀ ?TagYes---- 30/03/22 04:52 PM31/03/22 09:53 AM31/03/22 01:44 PM-
32455Manpreet Singhਮੱਧੂ ਮੱਖੀ ਪਾਲਣ ਬਾਰੇ ਜਾਣਕਾਰੀ ਦਿਓ ਜੀ ?TagYes---- 30/03/22 04:31 PM30/03/22 04:45 PM31/03/22 01:44 PM-
32456Manpreet Singhਖ਼ਰਗੋਸ਼ ਪਾਲਣ ਬਾਰੇ ਜਾਣਕਾਰੀ ਦਿਓ ਜੀ ?TagYes---- 30/03/22 04:30 PM30/03/22 04:45 PM31/03/22 01:45 PM-
32457om kumarpau kisan mela kado lagega ?TagYes---- 30/03/22 04:28 PM30/03/22 04:45 PM31/03/22 01:45 PM-
32458Bikramjit singh Sir apne ye number Diya tha goat farming training k liya 01763221217 o phone he nhi otha rahe hai please training k liya help kra ?TagYes---- 30/03/22 03:41 PM30/03/22 04:45 PM31/03/22 01:53 PM-
32459rajveerVeeer ji mere kol desi murgi a 50 60 bacha onna di vaccine te feed bare daso Mere kol phala v c 50 bacha ona cho 40 mar ga c 20 din a ch hun na mar jan ilaj daso o sust ja ho k mar janda c ?TagYes---- 30/03/22 03:08 PM--31/03/22 01:56 PM-
32460Vamshi PervalaWhat is celtis peniculata called in Telugu ?TagYes---- 30/03/22 02:38 PM02/06/22 12:55 PM31/03/22 02:12 PM-
32461Maninder Singh ਅਚਾਰ ਵਾਸਤੇ ਮੱਕੀ ਦਾ ਕਿਹੜਾ ਬੀਜ ਵਧੀਆ ਹੈ ਜੀ ?TagYes---- 30/03/22 02:00 PM30/03/22 02:28 PM31/03/22 02:12 PM-
32462Harsaran Singhਸਰ ਜੀ ਘਰ ਵਿਚ ਭਿੰਡੀਆਂ ਲਾਈਆਂ ਨੇ ਪਰ ਬੂਟੇ ਥੋੜੇ ਕੁ ਵੱਡੇ ਹੋ ਕੇ ਸੁਕਦੇ ਜਾਂਦੇ ਨੇ ਕੋਈ ਹੱਲ ਦੱਸੋ ?TagYes--
1
 
 30/03/22 12:24 PM30/03/22 02:28 PM31/03/22 02:13 PM-
32463Shashank rajFlowers are falling from my papaya plant ?TagYes---- 30/03/22 12:15 PM30/03/22 02:27 PM31/03/22 02:13 PM-
32464Ramesh-Kumarसर कि जो टमाटर के पत्ते में मरने की समस्या है। जैसा कि आप फोटो में है टमाटर के पौधे के समस्या के निदान के देखते हुए लिए दवाएं चित्र में है कितनी मात्रा में में डालें और दोबारा कब डालें और यह सही दवाई है या नहीं इसके लिए। या कोई और दवा डालें धन्यवाद ?TagYes--
3
 
 
30/03/22 11:51 AM30/03/22 02:27 PM31/03/22 02:14 PM-
32465Aman SainiUpper se bahut jyada peele padte jaa rhe hai ?TagYes--
1
 
 30/03/22 11:48 AM30/03/22 02:27 PM31/03/22 02:14 PM-
32466Devashish Patelbakari ke 4month ke Bachhe me peshab me khun aa Raha hai Koi ilaj bataye ?TagYes---- 30/03/22 11:27 AM30/03/22 02:26 PM31/03/22 02:14 PM-
32467GURLAL SINGH GILLBarseem te sundi attack hai sprays dasi jawe ?TagYes---- 30/03/22 11:10 AM30/03/22 02:26 PM31/03/22 01:26 PM-
32468sunilgehun ki baliyon per Sandhi ka prakop ?TagYes---- 30/03/22 10:38 AM30/03/22 02:25 PM31/03/22 01:27 PM-
32469Gursewak Singh ਜੈਵਿਕ ਚੀਜ਼ਾਂ ਵੀ ਵੱਧ ਪਾਉਣ ਨਾਲ ਨੁਕਸਾਨ ਹੋ ਸਕਦਾ ਹੈ ਕਿਉਂਕਿ ਘਰ ਚ ਤਿਆਰ ਕੀਤੀਆਂ ਦੀ ਡਿਗਰੀ ਤਾਂ ਕੋਈ ਹੁੰਦੀ ਨਹੀਂ ।।ਤੇ ਮੇਰੀ ਮਿੱਟੀ ਦੀ ਉਪਜਾਊ ਸ਼ਕਤੀ ਬਹੁਤ ਘੱਟ ਹੈ ?TagYes--
2
 
 
30/03/22 10:36 AM30/03/22 02:39 PM31/03/22 01:28 PM-
32470Gursewak Singh ਟਮਾਟਰ ਦੀਆ ਦੋ ਵਰੈਟੀਆ ਨੇ ਇਕ ਦੇ ਤਣੇ ਗਲ ਰਹੇ ਨੇ ਕਾਲੇ ਦਾਗ ਪੈ ਰਹੇ ਨੇ ਦੂਸਰੇ ਦੇ ਪੱਤੇ ਮੁੜ ਰਹੇ ਨੇ ਇਸ ਨੂੰ ਨੀਮ ਤੇਲ ਦੀਆ ਦੋ ਸਪਰੇਅ ਕਰ ਦਿੱਤੀ ਆ ਨੇ ਤੇ ਸੁਭਾ ਸੁਵਾਹ ਵੀ ਪਾਈ ਐ ਵਿਸਥਾਰ ਚ ਜਾਣਕਾਰੀ ਦਿਉ ?TagYes--
4
 
 
30/03/22 10:32 AM30/03/22 02:20 PM31/03/22 01:30 PM-
32471Gursewak Singh ਮੈਂ ਜੈਵਿਕ ਖੇਤੀ ਲਈ ਪੁਛ ਰਿਹਾ ਹਾਂ ਇਹ ਬੂਟੇ ਨੂੰ ਪਾਉਣੀ ਹੈ ਇਹ ਖਲ ਮੇਰੀ ਆਪਣੀ ਹੈ ਕੋਈ ਕੰਪਨੀ ਦੀ ਨਹੀਂ ਤੇ ਨਾਲੇ ਕੰਪਨੀ ਬੋਰੀ ਤੇ ਕੁਝ ਵੀ ਨਹੀਂ ਲਿਖਦੀ ?TagYes--
1
 
 30/03/22 10:19 AM30/03/22 02:19 PM31/03/22 01:30 PM-
32472Gursewak Singh ਪੋਟਾਸ਼ ਦੀ ਖਾਦ ਜੈਵਿਕ ਚ ਕਿਵੇਂ ਤਿਆਰ ਕੀਤਾ ਜਾਂਦਾ ਹੈ ਸਾਰੀ ਜਾਣਕਾਰੀ ਸੰਖੇਪ ਚ ਦਸੋ ?TagYes---- 30/03/22 10:14 AM30/03/22 02:37 PM31/03/22 01:31 PM-
32473Gursewak Singh ਮੈਗਜ਼ੀਨ ਦੀ ਖਾਦ ਜੈਵਿਕ ਚ ਕਿਵੇਂ ਤਿਆਰ ਕੀਤਾ ਜਾਂਦਾ ਹੈ ਸਾਰੀ ਜਾਣਕਾਰੀ ਸੰਖੇਪ ਚ ਦਸੋ ?TagYes---- 30/03/22 10:13 AM30/03/22 02:37 PM31/03/22 01:31 PM-
32474Gursewak Singh ਜ਼ਿੰਕ ਦੀ ਖਾਦ ਜੈਵਿਕ ਚ ਕਿਵੇਂ ਤਿਆਰ ਕੀਤਾ ਜਾਂਦਾ ਹੈ ਸਾਰੀ ਜਾਣਕਾਰੀ ਸੰਖੇਪ ਚ ਦਸੋ ?TagYes---- 30/03/22 10:12 AM30/03/22 02:38 PM31/03/22 01:31 PM-
32475ਗੁਰਪਰੀਤ ਸਿੰਘਗੱਲ ਕਰਦੇ ਆ ਖੇਤ ਵਿੱਚ ਬਿਨ੍ਹਾਂ ਅੱਗ ਲਗਾਏ ਬਿਨ੍ਹਾਂ ਖੇਤ ਨੂੰ ਵਾਹੇ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਦੀ ਜੋ ਪੂਰੀ ਤਰ੍ਹਾਂ ਕਾਮਯਾਬ ਸਿੱਧ‌ ਹੋ ਰਹੀ ਹੈ, ਆਉਣ‌ ਵਾਲੇ ਸਮੇਂ ਵਿੱਚ ਇਸਦੇ ਰਕਬੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਵੇਗਾ, ਸਭ ਤੋ ਪਹਿਲਾਂ ਝੋਨਾ ਐਸ ਐਮ ਐਸ ਵਾਲੀ ਕੰਬਾਈਨ ਨਾਲ ਕਟਾਵੋ ਐਸ ਐਮ ਐਸ ਪਰਾਲੀ ਨੂੰ ਛੋਟੇ ਟੁਕੜੇ ਕਰਕੇ ਖਿਲਾਰ ਦੇਵੇਗਾ ਤੇ ਬਾਅਦ ਵਿੱਚ ਲੇਵਰ ਦੀ ਵੀ ਜ਼ਰੂਰਤ ਨਹੀ ਪਵੇਗੀ ਪਰਾਲੀ ਖਿਲਾਰਨ ਲਈ ਜੇ ਐਸ ਐਮ ਐਸ ਵਾਲੀ ਕੰਬਾਈਨ ਨਹੀ ਮਿਲਦੀ ਤਾ ਆਮ ਕੰਬਾਈਨ ਨਾਲ ਹੀ ਝੋਨੇ ਦੀ ਕਟਾਈ ਕਰਨ ਤੋ ਬਾਅਦ ਕੰਬਾਈਨ ਦੀ ਲੀਹਾਂ ਵਾਲੀ ਮੋਟੀ ਪਰਾਲੀ ਨੂੰ ਡੰਡੇ ਜਾਂ ਤੰਗਲੀ ਦੀ ਮਦਦ ਨਾਲ ਸੱਜੇ ਖੱਬੇ‌ ਖਿਲਾਰ ਕੇ ਜਰੂਰੀ ਖਾਦਾ ਇੱਕ‌ ਬੋਰੀ ਯੂਰੀਆ ਅਤੇ ਇੱਕ ਬੋਰੀ ਡੀ ਏ ਪੀ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਖਿਲਾਰ ਦੇਵੋ ਉਸਤੋ ਬਾਅਦ ਪ੍ਰਤੀ ਏਕੜ 45 ਕਿੱਲੋ ਕਣਕ ਦੇ ਬੀਜ਼ ਨੂੰ ਕੀਟਨਾਸ਼ਕ ਤੇ ਉੱਲੀਨਾਸ਼ਕ ਦਵਾਈਆਂ ਨਾਲ ਸੋਧ ਕੇ ਸਿੱਟਾ ਦੇ ਦੇਵੋ, ਪੂਰਬ ਪੱਛਮ ਉੱਤਰ ਦੱਖਣ ਚਾਰੇ ਪਾਸਿਓਂ ਸਿੱਟਾ ਦੇਵੋ ਤਾ ਜੋ ਖੇਤ ਵਿੱਚ ਬਰਾਬਰ ਮਾਤਰਾ ਵਿੱਚ ਬੀਜ ਦਾ ਖਿਲਰ ਸਕੇ, ਉਸਤੋ ਬਾਅਦ ਕਰਚੇ ਵੱਡਣ ਵਾਲਾ ਰੀਪਰ ਜਾਂ ਮਲਚਰ ਨੂੰ ਜਮੀਨ ਤੋ 4 ਜਾਂ 5 ਇੰਚ ਉੱਪਰ ਚੱਕ ਕੇ ਇੱਕ ਵਾਰ ਫੇਰ ਦੇਵੋ ਪਰਾਲੀ ਨੂੰ ਇੱਕ ਸਾਰ ਪੂਰੇ ਖੇਤ ਵਿੱਚ ਖਿਲਾਰ ਦੇਣਾ, ਹਰ ਕਿਸਮ ਝੋਨੇ ਵਾਲੇ ਖੇਤ ਵਿੱਚ ਇਹ ਤਕਨੀਕ ਵਰਤੀ ਜਾ ਸਕਦੀ ਹੈ, ਮਲਚਰ ਜਾ ਰੀਪਰ ਫੇਰਨ ਤੋ ਬਾਅਦ ਉਸੇ ਦਿਨ ਹਲਕਾ ਪਾਣੀ ਦੇਣਾ ਜੋ 48 ਘੰਟਿਆ ਤੋਂ ਪਹਿਲਾਂ ਖੇਤ ਜੀਰ ਜਾਵੇ ਜਾਂ ਪਾਣੀ ਨੂੰ ਖੇਤ ਵਿੱਚੋ ਕੱਢ ਦਿੱਤਾ ਜਾਵੇ ਜੇ ਪਾਣੀ ਦੋ ਦਿਨ ਤੋ ਵੱਧ ਖੜਾ ਰਿਹਾ ਤਾ ਜਰਮੀਨੇਸਨ ਘੱਟ ਹੋਵੇਗਾ ਭਾਰੀਆਂ ਜ਼ਮੀਨਾਂ ਵਿੱਚ ਜਿੱਥੇ ਖੇਤ ਜਲਦੀ ਪਾਣੀ ਨਹੀ ਜੀਰਦਾ ਉਥੇ ਸਿੱਟਾ ਦੇਣ ਤੋ ਪਹਿਲਾਂ ਸਬਸੋਆਇਲਰ ਜਰੂਰ ਲੰਘਾ ਦਿਉ ਵੱਟਾ ਵਾਲੇ ਚਾਰੇ ਪਾਸੇ ਨੇੜੇ ਨੇੜੇ ਸਬਸੋਆਇਲਰ ਜਰੂਰ ਫੇਰੋ ਡੂੰਘਾ ਰੱਖ ਕੇ ਕਿਉਂਕਿ ਆਮ ਤੌਰ ਤੇ ਵੱਟਾ ਵਾਲੇ ਪਾਸੇ ਪਾਣੀ ਜਿਆਦਾ ਖੜਦਾ ਹੈ, ‌ ਸਬਸੋਆਇਲਰ ਨਾਲ ਪਾਣੀ ਨਹੀ ਖੜੇਗਾ ਜਿਸ ਨਾਲ ਕਣਕ ਪੂਰੀ ਤਰ੍ਹਾਂ ਜਰਮੀਨੇਸਨ ਕਰੇਗੀ ਇਸ ਨਾਲ ਬਹੁਤ ਫਾਇਦਾ ਹੋਵੇਗਾ, ਬਸ ਇਸ ਤਕਨੀਕ ਵਿੱਚ ਪਹਿਲਾ ਪਾਣੀ ਹੀ ਧਿਆਨ ਨਾਲ ਲਗਾਉਣਾ 20 ਦਿਨ ਤੱਕ ਕਣਕ ਬਹੁਤ ਸੋਹਣੀ ਹੋ ਜਾਵੇਗੀ ਪੂਰਾ ਖੇਤ ਹਰਿਆਲੀ ਨਾਲ ਭਰ ਜਾਵੇਗਾ ਫਿਰ ਆਮ ਕਣਕ ਦੀ ਤਰ੍ਹਾਂ 21 ਦਿਨ ਤੇ ਪਹਿਲਾਂ ਪਾਣੀ ਦੇਣਾ ਉਸੇ ਤਰ੍ਹਾਂ ਖਾਂਦਾ ਦੇਣੀਆ ਅੱਧਾ ਬੈਗ ਯੂਰੀਆ ਜਰੂਰ ਵੱਧ ਦੇ ਸਕਦੇ ਹਾ ਸੁਰੂ ਵਿੱਚ ਕਿਉਂਕਿ ਪਰਾਲੀ ਹੋਣ ਕਰਕੇ ਕਣਕ ਪੂਰੀ ਤਰ੍ਹਾਂ ਨਾਈਟ੍ਰੋਜਨ ਨਹੀ ਲੈ ਪਾਉਦੀ ਪਰ ਯੂਰੀਆ ਆਮ ਦੀ ਤਰ੍ਹਾਂ ਢਾਈ ਬੈਗ ਹੀ ਦੇਣਾ ਨਹੀ ਇਸਦਾ ਕੱਦ ਬਹੁਤ ਲੰਮਾਂ ਹੋ ਜਾਵੇਗਾ, ਇਸ ਤਕਨੀਕ ਵਾਲੀ ਕਣਕ ਨੂੰ ਕਰੰਡ ਹੋਣ ਦਾ ਵੀ ਕੋਈ ਡਰ ਨਹੀ ਚੂਹਾਂ ਵੀ ਇਸ ਵਿੱਚ ਨਹੀ ਪੈਦਾ, ਮਲਚਿੰਗ ਵਾਲੇ ਖੇਤ ਨੂੰ ਪੋਟਾਸ਼ ਮੈਗਜ਼ੀਨ ਮੈਗਨੀਸੀਆਮ ਦੀ ਘਾਟ ਨਹੀ ਆਵੇਗੀ ਗੁੱਲੀ ਡੰਡਾ ਵੀ ਨਾਂਮਾਤਰ ਹੀ ਉੱਗੇਗਾ ਜਿਸ ਨਾਲ ਸਾਡਾ ਸਪਰੇਆਂ ਦਾ ਖਰਚ ਵੀ ਬਚ ਜਾਵੇਗਾ ਮਿੱਟੀ ਦੀ ਭੌਤਿਕ ਸਰੰਚਨਾ ਵੀ ਵਧੇਗੀ, ਕਣਕ ਦਾ ਕੱਦ ਆਮ ਤੋ‌ ਥੋੜਾ ਜ਼ਿਆਦਾ ਹੋਵੇਗਾ ਪਾਣੀ ਦੀ ਬਹੁਤ ਵੱਡੇ ਪੱਧਰ ਤੇ ਬੱਚਤ ਹੋਵੇਗੀ ਖੇਤੀਬਾੜੀ ਦੇ ਮਹਿੰਗੇ ਸੰਦ ਸੁਪਰਸੀਡਰ ਹੈਪੀਸੀਡਰ ਆਦਿ ਤੋ ਬਿਨਾਂ ਡੀਜ਼ਲ ਦੀ ਵੀ ਬਹੁਤ ਜ਼ਿਆਦਾ ਬੱਚਤ ਹੋਵੇਗੀ ਸਾਰਾ ਹਿਸਾਬ ਕਿਤਾਬ ਲਗਾ ਕੇ ਬੱਚਤ ਹੀ ਬੱਚਤ ਹੈ ਥੋੜੇ ਸਾਲਾ ਵਿੱਚ ਹੀ ਜਮੀਨ ਦੀ ਹਾਲਤ ਸੁਧਰ ਜਾਵੇਗੀ ਤੇ ਹੋਰ ਫਸਲਾਂ ਵਿੱਚ ਵੀ ਵਧੇਰੇ ਲਾਭ ਮਿਲੇਗੀ ਇਸ ਤਰੀਕੇ ਨਾਲ ਮਿੱਟੀ ਬਹੁਤ ਪੋਲੀ ਹੋ ਜਾਵੇਗੀ ਭਾਵ ਮਿੱਟੀ ਦੀ ਉਪਰੀ ਸਤਹਾ ਜੰਮੇਗੀ ਨਹੀ ਜਿਸ ਨਾਲ ਕੋਈ ਵੀ ਬੀਜ਼ ਬਹੁਤ ਜਲਦੀ ਜਰਮੀਨੇਸਨ ਕਰੇਗਾ ਜੜਾ ਵੀ ਬਹੁਤ ਜ਼ਿਆਦਾ ਵਿਕਸਤ ਹੋਣਗੀਆ ਕਿਸਾਨਾਂ ਨੇ ਖੇਤਾ ਵਿੱਚ ਕੱਦੂ ਕਰ ਕਰ ਮਿੱਟੀ ਨੂੰ ਕੱਚ ਵਰਗੀ ਸਖਤ ਬਣਾ ਲਿਆ ਹੈ ਜਿਸ ਕਰਕੇ ਮਿਥੇਨ ਗੈਸ ਵਰਗੀਆਂ ਖਤਰਨਾਕ ਗੈਸਾਂ ਹਵਾ ਵਿੱਚ ਮਿਲਕੇ ਸਾਡਾ ਵਾਤਾਵਰਨ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰਦੀਆਂ ਹਨ ਅਤੇ ਹੁੰਮਸ ਹੋਣ‌ ਕਰਕੇ ਮਨੁੱਖੀ ਜੀਵਨ ਨੂੰ ਵੀ ਨੁਕਸਾਨ ਹੁੰਦਾ ਹੈ, ਸੋ ਕਿਸਾਨ ਵੀਰੋ ਅੱਜ ਲੋੜ ਹੈ ਸਾਨੂੰ ਸਮਝਣ ਦੀ ਨਹੀ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗੀ ਸਾਡੀ ਧਰਤੀ ਵਿਚਲਾ ਪਾਣੀ ਵੀ ਖ਼ਤਮ ਹੋ ਜਾਵੇਗੀ ਮਿੱਟੀ ਵੀ ਕੈਂਸਰ ਨਾਲ ਖਤਮ ਕਰ ਲਵਾਂਗੇ ਜ਼ਹਿਰਾਂ ਪਾ ਪਾ ਕੇ, ਉਮੀਦ ਹੈ ਤੁਸੀਂ ਵਾਹਲੇ ਨੀ ਤਾ ਥੋੜਾ ਰਕਬੇ ਵਿੱਚ ਜਰੂਰ ਟਰਾਇਲ ਕਰੋਗੇ ਤੇ ਕਾਮਯਾਬ ਜਰੂਰ ਹੋਵੋਗੇ, ਕਣਕ ਦੇ ਝਾੜ ਦੀ ਗੱਲ ਕਰੀਏ ਤਾ ਝਾੜ ਆਮ ਨਾਲੋ ਵੱਧ ਹੀ ਹੋਵੇਗਾ ਅਤੇ ਤੂੜੀ ਦੀ ਇੱਕ ਟਰਾਲੀ ਵੀ ਜ਼ਿਆਦਾ ਬਣੇਗੀ, ਜੇਕਰ ਅਸੀ ਖੇਤ ਦੀ ਰਹਿੰਦਾ ਖੂੰਹਦ ਨੂੰ ਖੇਤ ਵਿੱਚ ਹੀ ਵਾਹੁੰਦੇ ਰਹਾਗੇ ਜਾ ਮਲਚ ਕਰਦੇ ਰਹਾਂਗੇ ਤਾ ਹੌਲੀ ਹੌਲੀ ਜ਼ਮੀਨ ਝੋਟੇ ਦੇ ਸਿਰ ਵਰਗੀ ਹੋ ਜਾਵੇਗੀ ਜਿਸਦਾ ਆਉਣ ਸਮੇਂ ਵਿੱਚ ਆਰਥਿਕ ਤੇ ਸਮਾਜਿਕ ਦੋਵੇ ਤਰ੍ਹਾਂ ਦਾ ਵੱਡੇ ਪੱਧਰ ਤੇ ਮੁਨਾਫਾ ਹੋਵੇਗਾ, ਗੁਰਪ੍ਰੀਤ ਸਿੰਘ ਸਮਰਾਂ ਮੋਬਾਈਲ 7658886855 ਪਿੰਡ ਵਜੀਦਕੇ ਕਲਾਂ ਡਾਕ ਵਜੀਦਕੇ ਖੁਰਦ ਤਹਿਸੀਲ ‌ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ?TagYes--
4
 
 
30/03/22 10:08 AM30/03/22 10:12 AM01/04/22 03:42 PM-
32476ਗੁਰਪਰੀਤ ਸਿੰਘਗੱਲ ਕਰਦੇ ਆ ਖੇਤ ਵਿੱਚ ਬਿਨ੍ਹਾਂ ਅੱਗ ਲਗਾਏ ਬਿਨ੍ਹਾਂ ਖੇਤ ਨੂੰ ਵਾਹੇ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਦੀ ਜੋ ਪੂਰੀ ਤਰ੍ਹਾਂ ਕਾਮਯਾਬ ਸਿੱਧ ਹੋ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਇਸਦੇ ਰਕਬੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਵੇਗਾ, ਸਭ ਤੋ ਪਹਿਲਾਂ ਝੋਨਾ ਐਸ ਐਮ ਐਸ ਵਾਲੀ ਕੰਬਾਈਨ ਨਾਲ ਕਟਾਵੋ ਐਸ ਐਮ ਐਸ ਪਰਾਲੀ ਨੂੰ ਛੋਟੇ ਟੁਕੜੇ ਕਰਕੇ ਖਿਲਾਰ ਦੇਵੇਗਾ ਤੇ ਬਾਅਦ ਵਿੱਚ ਲੇਵਰ ਦੀ ਵੀ ਜ਼ਰੂਰਤ ਨਹੀ ਪਵੇਗੀ ਪਰਾਲੀ ਖਿਲਾਰਨ ਲਈ ਜੇ ਐਸ ਐਮ ਐਸ ਵਾਲੀ ਕੰਬਾਈਨ ਨਹੀ ਮਿਲਦੀ ਤਾ ਆਮ ਕੰਬਾਈਨ ਨਾਲ ਹੀ ਝੋਨੇ ਦੀ ਕਟਾਈ ਕਰਨ ਤੋ ਬਾਅਦ ਕੰਬਾਈਨ ਦੀ ਲੀਹਾਂ ਵਾਲੀ ਮੋਟੀ ਪਰਾਲੀ ਨੂੰ ਡੰਡੇ ਜਾਂ ਤੰਗਲੀ ਦੀ ਮਦਦ ਨਾਲ ਸੱਜੇ ਖੱਬੇ ਖਿਲਾਰ ਕੇ ਜਰੂਰੀ ਖਾਦਾ ਇੱਕ ਬੋਰੀ ਯੂਰੀਆ ਅਤੇ ਇੱਕ ਬੋਰੀ ਡੀ ਏ ਪੀ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਖਿਲਾਰ ਦੇਵੋ ਉਸਤੋ ਬਾਅਦ ਪ੍ਰਤੀ ਏਕੜ 45 ਕਿੱਲੋ ਕਣਕ ਦੇ ਬੀਜ਼ ਨੂੰ ਕੀਟਨਾਸ਼ਕ ਤੇ ਉੱਲੀਨਾਸ਼ਕ ਦਵਾਈਆਂ ਨਾਲ ਸੋਧ ਕੇ ਸਿੱਟਾ ਦੇ ਦੇਵੋ, ਪੂਰਬ ਪੱਛਮ ਉੱਤਰ ਦੱਖਣ ਚਾਰੇ ਪਾਸਿਓਂ ਸਿੱਟਾ ਦੇਵੋ ਤਾ ਜੋ ਖੇਤ ਵਿੱਚ ਬਰਾਬਰ ਮਾਤਰਾ ਵਿੱਚ ਬੀਜ ਦਾ ਖਿਲਰ ਸਕੇ, ਉਸਤੋ ਬਾਅਦ ਕਰਚੇ ਵੱਡਣ ਵਾਲਾ ਰੀਪਰ ਜਾਂ ਮਲਚਰ ਨੂੰ ਜਮੀਨ ਤੋ 4 ਜਾਂ 5 ਇੰਚ ਉੱਪਰ ਚੱਕ ਕੇ ਇੱਕ ਵਾਰ ਫੇਰ ਦੇਵੋ ਪਰਾਲੀ ਨੂੰ ਇੱਕ ਸਾਰ ਪੂਰੇ ਖੇਤ ਵਿੱਚ ਖਿਲਾਰ ਦੇਣਾ, ਹਰ ਕਿਸਮ ਝੋਨੇ ਵਾਲੇ ਖੇਤ ਵਿੱਚ ਇਹ ਤਕਨੀਕ ਵਰਤੀ ਜਾ ਸਕਦੀ ਹੈ, ਮਲਚਰ ਜਾ ਰੀਪਰ ਫੇਰਨ ਤੋ ਬਾਅਦ ਉਸੇ ਦਿਨ ਹਲਕਾ ਪਾਣੀ ਦੇਣਾ ਜੋ 48 ਘੰਟਿਆ ਤੋਂ ਪਹਿਲਾਂ ਖੇਤ ਜੀਰ ਜਾਵੇ ਜਾਂ ਪਾਣੀ ਨੂੰ ਖੇਤ ਵਿੱਚੋ ਕੱਢ ਦਿੱਤਾ ਜਾਵੇ ਜੇ ਪਾਣੀ ਦੋ ਦਿਨ ਤੋ ਵੱਧ ਖੜਾ ਰਿਹਾ ਤਾ ਜਰਮੀਨੇਸਨ ਘੱਟ ਹੋਵੇਗਾ ਭਾਰੀਆਂ ਜ਼ਮੀਨਾਂ ਵਿੱਚ ਜਿੱਥੇ ਖੇਤ ਜਲਦੀ ਪਾਣੀ ਨਹੀ ਜੀਰਦਾ ਉਥੇ ਸਿੱਟਾ ਦੇਣ ਤੋ ਪਹਿਲਾਂ ਸਬਸੋਆਇਲਰ ਜਰੂਰ ਲੰਘਾ ਦਿਉ ਵੱਟਾ ਵਾਲੇ ਚਾਰੇ ਪਾਸੇ ਨੇੜੇ ਨੇੜੇ ਸਬਸੋਆਇਲਰ ਜਰੂਰ ਫੇਰੋ ਡੂੰਘਾ ਰੱਖ ਕੇ ਕਿਉਂਕਿ ਆਮ ਤੌਰ ਤੇ ਵੱਟਾ ਵਾਲੇ ਪਾਸੇ ਪਾਣੀ ਜਿਆਦਾ ਖੜਦਾ ਹੈ, ਸਬਸੋਆਇਲਰ ਨਾਲ ਪਾਣੀ ਨਹੀ ਖੜੇਗਾ ਜਿਸ ਨਾਲ ਕਣਕ ਪੂਰੀ ਤਰ੍ਹਾਂ ਜਰਮੀਨੇਸਨ ਕਰੇਗੀ ਇਸ ਨਾਲ ਬਹੁਤ ਫਾਇਦਾ ਹੋਵੇਗਾ, ਬਸ ਇਸ ਤਕਨੀਕ ਵਿੱਚ ਪਹਿਲਾ ਪਾਣੀ ਹੀ ਧਿਆਨ ਨਾਲ ਲਗਾਉਣਾ 20 ਦਿਨ ਤੱਕ ਕਣਕ ਬਹੁਤ ਸੋਹਣੀ ਹੋ ਜਾਵੇਗੀ ਪੂਰਾ ਖੇਤ ਹਰਿਆਲੀ ਨਾਲ ਭਰ ਜਾਵੇਗਾ ਫਿਰ ਆਮ ਕਣਕ ਦੀ ਤਰ੍ਹਾਂ 21 ਦਿਨ ਤੇ ਪਹਿਲਾਂ ਪਾਣੀ ਦੇਣਾ ਉਸੇ ਤਰ੍ਹਾਂ ਖਾਂਦਾ ਦੇਣੀਆ ਅੱਧਾ ਬੈਗ ਯੂਰੀਆ ਜਰੂਰ ਵੱਧ ਦੇ ਸਕਦੇ ਹਾ ਸੁਰੂ ਵਿੱਚ ਕਿਉਂਕਿ ਪਰਾਲੀ ਹੋਣ ਕਰਕੇ ਕਣਕ ਪੂਰੀ ਤਰ੍ਹਾਂ ਨਾਈਟ੍ਰੋਜਨ ਨਹੀ ਲੈ ਪਾਉਦੀ ਪਰ ਯੂਰੀਆ ਆਮ ਦੀ ਤਰ੍ਹਾਂ ਢਾਈ ਬੈਗ ਹੀ ਦੇਣਾ ਨਹੀ ਇਸਦਾ ਕੱਦ ਬਹੁਤ ਲੰਮਾਂ ਹੋ ਜਾਵੇਗਾ, ਇਸ ਤਕਨੀਕ ਵਾਲੀ ਕਣਕ ਨੂੰ ਕਰੰਡ ਹੋਣ ਦਾ ਵੀ ਕੋਈ ਡਰ ਨਹੀ ਚੂਹਾਂ ਵੀ ਇਸ ਵਿੱਚ ਨਹੀ ਪੈਦਾ, ਮਲਚਿੰਗ ਵਾਲੇ ਖੇਤ ਨੂੰ ਪੋਟਾਸ਼ ਮੈਗਜ਼ੀਨ ਮੈਗਨੀਸੀਆਮ ਦੀ ਘਾਟ ਨਹੀ ਆਵੇਗੀ ਗੁੱਲੀ ਡੰਡਾ ਵੀ ਨਾਂਮਾਤਰ ਹੀ ਉੱਗੇਗਾ ਜਿਸ ਨਾਲ ਸਾਡਾ ਸਪਰੇਆਂ ਦਾ ਖਰਚ ਵੀ ਬਚ ਜਾਵੇਗਾ ਮਿੱਟੀ ਦੀ ਭੌਤਿਕ ਸਰੰਚਨਾ ਵੀ ਵਧੇਗੀ, ਕਣਕ ਦਾ ਕੱਦ ਆਮ ਤੋ ਥੋੜਾ ਜ਼ਿਆਦਾ ਹੋਵੇਗਾ ਪਾਣੀ ਦੀ ਬਹੁਤ ਵੱਡੇ ਪੱਧਰ ਤੇ ਬੱਚਤ ਹੋਵੇਗੀ ਖੇਤੀਬਾੜੀ ਦੇ ਮਹਿੰਗੇ ਸੰਦ ਸੁਪਰਸੀਡਰ ਹੈਪੀਸੀਡਰ ਆਦਿ ਤੋ ਬਿਨਾਂ ਡੀਜ਼ਲ ਦੀ ਵੀ ਬਹੁਤ ਜ਼ਿਆਦਾ ਬੱਚਤ ਹੋਵੇਗੀ ਸਾਰਾ ਹਿਸਾਬ ਕਿਤਾਬ ਲਗਾ ਕੇ ਬੱਚਤ ਹੀ ਬੱਚਤ ਹੈ ਥੋੜੇ ਸਾਲਾ ਵਿੱਚ ਹੀ ਜਮੀਨ ਦੀ ਹਾਲਤ ਸੁਧਰ ਜਾਵੇਗੀ ਤੇ ਹੋਰ ਫਸਲਾਂ ਵਿੱਚ ਵੀ ਵਧੇਰੇ ਲਾਭ ਮਿਲੇਗੀ ਇਸ ਤਰੀਕੇ ਨਾਲ ਮਿੱਟੀ ਬਹੁਤ ਪੋਲੀ ਹੋ ਜਾਵੇਗੀ ਭਾਵ ਮਿੱਟੀ ਦੀ ਉਪਰੀ ਸਤਹਾ ਜੰਮੇਗੀ ਨਹੀ ਜਿਸ ਨਾਲ ਕੋਈ ਵੀ ਬੀਜ਼ ਬਹੁਤ ਜਲਦੀ ਜਰਮੀਨੇਸਨ ਕਰੇਗਾ ਜੜਾ ਵੀ ਬਹੁਤ ਜ਼ਿਆਦਾ ਵਿਕਸਤ ਹੋਣਗੀਆ ਕਿਸਾਨਾਂ ਨੇ ਖੇਤਾ ਵਿੱਚ ਕੱਦੂ ਕਰ ਕਰ ਮਿੱਟੀ ਨੂੰ ਕੱਚ ਵਰਗੀ ਸਖਤ ਬਣਾ ਲਿਆ ਹੈ ਜਿਸ ਕਰਕੇ ਮਿਥੇਨ ਗੈਸ ਵਰਗੀਆਂ ਖਤਰਨਾਕ ਗੈਸਾਂ ਹਵਾ ਵਿੱਚ ਮਿਲਕੇ ਸਾਡਾ ਵਾਤਾਵਰਨ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰਦੀਆਂ ਹਨ ਅਤੇ ਹੁੰਮਸ ਹੋਣ ਕਰਕੇ ਮਨੁੱਖੀ ਜੀਵਨ ਨੂੰ ਵੀ ਨੁਕਸਾਨ ਹੁੰਦਾ ਹੈ, ਸੋ ਕਿਸਾਨ ਵੀਰੋ ਅੱਜ ਲੋੜ ਹੈ ਸਾਨੂੰ ਸਮਝਣ ਦੀ ਨਹੀ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗੀ ਸਾਡੀ ਧਰਤੀ ਵਿਚਲਾ ਪਾਣੀ ਵੀ ਖ਼ਤਮ ਹੋ ਜਾਵੇਗੀ ਮਿੱਟੀ ਵੀ ਕੈਂਸਰ ਨਾਲ ਖਤਮ ਕਰ ਲਵਾਂਗੇ ਜ਼ਹਿਰਾਂ ਪਾ ਪਾ ਕੇ, ਉਮੀਦ ਹੈ ਤੁਸੀਂ ਵਾਹਲੇ ਨੀ ਤਾ ਥੋੜਾ ਰਕਬੇ ਵਿੱਚ ਜਰੂਰ ਟਰਾਇਲ ਕਰੋਗੇ ਤੇ ਕਾਮਯਾਬ ਜਰੂਰ ਹੋਵੋਗੇ, ਕਣਕ ਦੇ ਝਾੜ ਦੀ ਗੱਲ ਕਰੀਏ ਤਾ ਝਾੜ ਆਮ ਨਾਲੋ ਵੱਧ ਹੀ ਹੋਵੇਗਾ ਅਤੇ ਤੂੜੀ ਦੀ ਇੱਕ ਟਰਾਲੀ ਵੀ ਜ਼ਿਆਦਾ ਬਣੇਗੀ, ਜੇਕਰ ਅਸੀ ਖੇਤ ਦੀ ਰਹਿੰਦਾ ਖੂੰਹਦ ਨੂੰ ਖੇਤ ਵਿੱਚ ਹੀ ਵਾਹੁੰਦੇ ਰਹਾਗੇ ਜਾ ਮਲਚ ਕਰਦੇ ਰਹਾਂਗੇ ਤਾ ਹੌਲੀ ਹੌਲੀ ਜ਼ਮੀਨ ਝੋਟੇ ਦੇ ਸਿਰ ਵਰਗੀ ਹੋ ਜਾਵੇਗੀ ਜਿਸਦਾ ਆਉਣ ਸਮੇਂ ਵਿੱਚ ਆਰਥਿਕ ਤੇ ਸਮਾਜਿਕ ਦੋਵੇ ਤਰ੍ਹਾਂ ਦਾ ਵੱਡੇ ਪੱਧਰ ਤੇ ਮੁਨਾਫਾ ਹੋਵੇਗਾ, ਗੁਰਪ੍ਰੀਤ ਸਿੰਘ ਸਮਰਾਂ ਮੋਬਾਈਲ 7658886855 ਪਿੰਡ ਵਜੀਦਕੇ ਕਲਾਂ ਡਾਕ ਵਜੀਦਕੇ ਖੁਰਦ ਤਹਿਸੀਲ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ?TagYes---- 30/03/22 10:06 AM30/03/22 10:12 AM01/04/22 03:42 PM-
32477ਗੁਰਪਰੀਤ ਸਿੰਘਗੱਲ ਕਰਦੇ ਆ ਖੇਤ ਵਿੱਚ ਬਿਨ੍ਹਾਂ ਅੱਗ ਲਗਾਏ ਬਿਨ੍ਹਾਂ ਖੇਤ ਨੂੰ ਵਾਹੇ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਦੀ ਜੋ ਪੂਰੀ ਤਰ੍ਹਾਂ ਕਾਮਯਾਬ ਸਿੱਧ ਹੋ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਇਸਦੇ ਰਕਬੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਵੇਗਾ, ਸਭ ਤੋ ਪਹਿਲਾਂ ਝੋਨਾ ਐਸ ਐਮ ਐਸ ਵਾਲੀ ਕੰਬਾਈਨ ਨਾਲ ਕਟਾਵੋ ਐਸ ਐਮ ਐਸ ਪਰਾਲੀ ਨੂੰ ਛੋਟੇ ਟੁਕੜੇ ਕਰਕੇ ਖਿਲਾਰ ਦੇਵੇਗਾ ਤੇ ਬਾਅਦ ਵਿੱਚ ਲੇਵਰ ਦੀ ਵੀ ਜ਼ਰੂਰਤ ਨਹੀ ਪਵੇਗੀ ਪਰਾਲੀ ਖਿਲਾਰਨ ਲਈ ਜੇ ਐਸ ਐਮ ਐਸ ਵਾਲੀ ਕੰਬਾਈਨ ਨਹੀ ਮਿਲਦੀ ਤਾ ਆਮ ਕੰਬਾਈਨ ਨਾਲ ਹੀ ਝੋਨੇ ਦੀ ਕਟਾਈ ਕਰਨ ਤੋ ਬਾਅਦ ਕੰਬਾਈਨ ਦੀ ਲੀਹਾਂ ਵਾਲੀ ਮੋਟੀ ਪਰਾਲੀ ਨੂੰ ਡੰਡੇ ਜਾਂ ਤੰਗਲੀ ਦੀ ਮਦਦ ਨਾਲ ਸੱਜੇ ਖੱਬੇ ਖਿਲਾਰ ਕੇ ਜਰੂਰੀ ਖਾਦਾ ਇੱਕ ਬੋਰੀ ਯੂਰੀਆ ਅਤੇ ਇੱਕ ਬੋਰੀ ਡੀ ਏ ਪੀ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਖਿਲਾਰ ਦੇਵੋ ਉਸਤੋ ਬਾਅਦ ਪ੍ਰਤੀ ਏਕੜ 45 ਕਿੱਲੋ ਕਣਕ ਦੇ ਬੀਜ਼ ਨੂੰ ਕੀਟਨਾਸ਼ਕ ਤੇ ਉੱਲੀਨਾਸ਼ਕ ਦਵਾਈਆਂ ਨਾਲ ਸੋਧ ਕੇ ਸਿੱਟਾ ਦੇ ਦੇਵੋ, ਪੂਰਬ ਪੱਛਮ ਉੱਤਰ ਦੱਖਣ ਚਾਰੇ ਪਾਸਿਓਂ ਸਿੱਟਾ ਦੇਵੋ ਤਾ ਜੋ ਖੇਤ ਵਿੱਚ ਬਰਾਬਰ ਮਾਤਰਾ ਵਿੱਚ ਬੀਜ ਦਾ ਖਿਲਰ ਸਕੇ, ਉਸਤੋ ਬਾਅਦ ਕਰਚੇ ਵੱਡਣ ਵਾਲਾ ਰੀਪਰ ਜਾਂ ਮਲਚਰ ਨੂੰ ਜਮੀਨ ਤੋ 4 ਜਾਂ 5 ਇੰਚ ਉੱਪਰ ਚੱਕ ਕੇ ਇੱਕ ਵਾਰ ਫੇਰ ਦੇਵੋ ਪਰਾਲੀ ਨੂੰ ਇੱਕ ਸਾਰ ਪੂਰੇ ਖੇਤ ਵਿੱਚ ਖਿਲਾਰ ਦੇਣਾ, ਹਰ ਕਿਸਮ ਝੋਨੇ ਵਾਲੇ ਖੇਤ ਵਿੱਚ ਇਹ ਤਕਨੀਕ ਵਰਤੀ ਜਾ ਸਕਦੀ ਹੈ, ਮਲਚਰ ਜਾ ਰੀਪਰ ਫੇਰਨ ਤੋ ਬਾਅਦ ਉਸੇ ਦਿਨ ਹਲਕਾ ਪਾਣੀ ਦੇਣਾ ਜੋ 48 ਘੰਟਿਆ ਤੋਂ ਪਹਿਲਾਂ ਖੇਤ ਜੀਰ ਜਾਵੇ ਜਾਂ ਪਾਣੀ ਨੂੰ ਖੇਤ ਵਿੱਚੋ ਕੱਢ ਦਿੱਤਾ ਜਾਵੇ ਜੇ ਪਾਣੀ ਦੋ ਦਿਨ ਤੋ ਵੱਧ ਖੜਾ ਰਿਹਾ ਤਾ ਜਰਮੀਨੇਸਨ ਘੱਟ ਹੋਵੇਗਾ ਭਾਰੀਆਂ ਜ਼ਮੀਨਾਂ ਵਿੱਚ ਜਿੱਥੇ ਖੇਤ ਜਲਦੀ ਪਾਣੀ ਨਹੀ ਜੀਰਦਾ ਉਥੇ ਸਿੱਟਾ ਦੇਣ ਤੋ ਪਹਿਲਾਂ ਸਬਸੋਆਇਲਰ ਜਰੂਰ ਲੰਘਾ ਦਿਉ ਵੱਟਾ ਵਾਲੇ ਚਾਰੇ ਪਾਸੇ ਨੇੜੇ ਨੇੜੇ ਸਬਸੋਆਇਲਰ ਜਰੂਰ ਫੇਰੋ ਡੂੰਘਾ ਰੱਖ ਕੇ ਕਿਉਂਕਿ ਆਮ ਤੌਰ ਤੇ ਵੱਟਾ ਵਾਲੇ ਪਾਸੇ ਪਾਣੀ ਜਿਆਦਾ ਖੜਦਾ ਹੈ, ਸਬਸੋਆਇਲਰ ਨਾਲ ਪਾਣੀ ਨਹੀ ਖੜੇਗਾ ਜਿਸ ਨਾਲ ਕਣਕ ਪੂਰੀ ਤਰ੍ਹਾਂ ਜਰਮੀਨੇਸਨ ਕਰੇਗੀ ਇਸ ਨਾਲ ਬਹੁਤ ਫਾਇਦਾ ਹੋਵੇਗਾ, ਬਸ ਇਸ ਤਕਨੀਕ ਵਿੱਚ ਪਹਿਲਾ ਪਾਣੀ ਹੀ ਧਿਆਨ ਨਾਲ ਲਗਾਉਣਾ 20 ਦਿਨ ਤੱਕ ਕਣਕ ਬਹੁਤ ਸੋਹਣੀ ਹੋ ਜਾਵੇਗੀ ਪੂਰਾ ਖੇਤ ਹਰਿਆਲੀ ਨਾਲ ਭਰ ਜਾਵੇਗਾ ਫਿਰ ਆਮ ਕਣਕ ਦੀ ਤਰ੍ਹਾਂ 21 ਦਿਨ ਤੇ ਪਹਿਲਾਂ ਪਾਣੀ ਦੇਣਾ ਉਸੇ ਤਰ੍ਹਾਂ ਖਾਂਦਾ ਦੇਣੀਆ ਅੱਧਾ ਬੈਗ ਯੂਰੀਆ ਜਰੂਰ ਵੱਧ ਦੇ ਸਕਦੇ ਹਾ ਸੁਰੂ ਵਿੱਚ ਕਿਉਂਕਿ ਪਰਾਲੀ ਹੋਣ ਕਰਕੇ ਕਣਕ ਪੂਰੀ ਤਰ੍ਹਾਂ ਨਾਈਟ੍ਰੋਜਨ ਨਹੀ ਲੈ ਪਾਉਦੀ ਪਰ ਯੂਰੀਆ ਆਮ ਦੀ ਤਰ੍ਹਾਂ ਢਾਈ ਬੈਗ ਹੀ ਦੇਣਾ ਨਹੀ ਇਸਦਾ ਕੱਦ ਬਹੁਤ ਲੰਮਾਂ ਹੋ ਜਾਵੇਗਾ, ਇਸ ਤਕਨੀਕ ਵਾਲੀ ਕਣਕ ਨੂੰ ਕਰੰਡ ਹੋਣ ਦਾ ਵੀ ਕੋਈ ਡਰ ਨਹੀ ਚੂਹਾਂ ਵੀ ਇਸ ਵਿੱਚ ਨਹੀ ਪੈਦਾ, ਮਲਚਿੰਗ ਵਾਲੇ ਖੇਤ ਨੂੰ ਪੋਟਾਸ਼ ਮੈਗਜ਼ੀਨ ਮੈਗਨੀਸੀਆਮ ਦੀ ਘਾਟ ਨਹੀ ਆਵੇਗੀ ਗੁੱਲੀ ਡੰਡਾ ਵੀ ਨਾਂਮਾਤਰ ਹੀ ਉੱਗੇਗਾ ਜਿਸ ਨਾਲ ਸਾਡਾ ਸਪਰੇਆਂ ਦਾ ਖਰਚ ਵੀ ਬਚ ਜਾਵੇਗਾ ਮਿੱਟੀ ਦੀ ਭੌਤਿਕ ਸਰੰਚਨਾ ਵੀ ਵਧੇਗੀ, ਕਣਕ ਦਾ ਕੱਦ ਆਮ ਤੋ ਥੋੜਾ ਜ਼ਿਆਦਾ ਹੋਵੇਗਾ ਪਾਣੀ ਦੀ ਬਹੁਤ ਵੱਡੇ ਪੱਧਰ ਤੇ ਬੱਚਤ ਹੋਵੇਗੀ ਖੇਤੀਬਾੜੀ ਦੇ ਮਹਿੰਗੇ ਸੰਦ ਸੁਪਰਸੀਡਰ ਹੈਪੀਸੀਡਰ ਆਦਿ ਤੋ ਬਿਨਾਂ ਡੀਜ਼ਲ ਦੀ ਵੀ ਬਹੁਤ ਜ਼ਿਆਦਾ ਬੱਚਤ ਹੋਵੇਗੀ ਸਾਰਾ ਹਿਸਾਬ ਕਿਤਾਬ ਲਗਾ ਕੇ ਬੱਚਤ ਹੀ ਬੱਚਤ ਹੈ ਥੋੜੇ ਸਾਲਾ ਵਿੱਚ ਹੀ ਜਮੀਨ ਦੀ ਹਾਲਤ ਸੁਧਰ ਜਾਵੇਗੀ ਤੇ ਹੋਰ ਫਸਲਾਂ ਵਿੱਚ ਵੀ ਵਧੇਰੇ ਲਾਭ ਮਿਲੇਗੀ ਇਸ ਤਰੀਕੇ ਨਾਲ ਮਿੱਟੀ ਬਹੁਤ ਪੋਲੀ ਹੋ ਜਾਵੇਗੀ ਭਾਵ ਮਿੱਟੀ ਦੀ ਉਪਰੀ ਸਤਹਾ ਜੰਮੇਗੀ ਨਹੀ ਜਿਸ ਨਾਲ ਕੋਈ ਵੀ ਬੀਜ਼ ਬਹੁਤ ਜਲਦੀ ਜਰਮੀਨੇਸਨ ਕਰੇਗਾ ਜੜਾ ਵੀ ਬਹੁਤ ਜ਼ਿਆਦਾ ਵਿਕਸਤ ਹੋਣਗੀਆ ਕਿਸਾਨਾਂ ਨੇ ਖੇਤਾ ਵਿੱਚ ਕੱਦੂ ਕਰ ਕਰ ਮਿੱਟੀ ਨੂੰ ਕੱਚ ਵਰਗੀ ਸਖਤ ਬਣਾ ਲਿਆ ਹੈ ਜਿਸ ਕਰਕੇ ਮਿਥੇਨ ਗੈਸ ਵਰਗੀਆਂ ਖਤਰਨਾਕ ਗੈਸਾਂ ਹਵਾ ਵਿੱਚ ਮਿਲਕੇ ਸਾਡਾ ਵਾਤਾਵਰਨ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰਦੀਆਂ ਹਨ ਅਤੇ ਹੁੰਮਸ ਹੋਣ ਕਰਕੇ ਮਨੁੱਖੀ ਜੀਵਨ ਨੂੰ ਵੀ ਨੁਕਸਾਨ ਹੁੰਦਾ ਹੈ, ਸੋ ਕਿਸਾਨ ਵੀਰੋ ਅੱਜ ਲੋੜ ਹੈ ਸਾਨੂੰ ਸਮਝਣ ਦੀ ਨਹੀ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗੀ ਸਾਡੀ ਧਰਤੀ ਵਿਚਲਾ ਪਾਣੀ ਵੀ ਖ਼ਤਮ ਹੋ ਜਾਵੇਗੀ ਮਿੱਟੀ ਵੀ ਕੈਂਸਰ ਨਾਲ ਖਤਮ ਕਰ ਲਵਾਂਗੇ ਜ਼ਹਿਰਾਂ ਪਾ ਪਾ ਕੇ, ਉਮੀਦ ਹੈ ਤੁਸੀਂ ਵਾਹਲੇ ਨੀ ਤਾ ਥੋੜਾ ਰਕਬੇ ਵਿੱਚ ਜਰੂਰ ਟਰਾਇਲ ਕਰੋਗੇ ਤੇ ਕਾਮਯਾਬ ਜਰੂਰ ਹੋਵੋਗੇ, ਕਣਕ ਦੇ ਝਾੜ ਦੀ ਗੱਲ ਕਰੀਏ ਤਾ ਝਾੜ ਆਮ ਨਾਲੋ ਵੱਧ ਹੀ ਹੋਵੇਗਾ ਅਤੇ ਤੂੜੀ ਦੀ ਇੱਕ ਟਰਾਲੀ ਵੀ ਜ਼ਿਆਦਾ ਬਣੇਗੀ, ਜੇਕਰ ਅਸੀ ਖੇਤ ਦੀ ਰਹਿੰਦਾ ਖੂੰਹਦ ਨੂੰ ਖੇਤ ਵਿੱਚ ਹੀ ਵਾਹੁੰਦੇ ਰਹਾਗੇ ਜਾ ਮਲਚ ਕਰਦੇ ਰਹਾਂਗੇ ਤਾ ਹੌਲੀ ਹੌਲੀ ਜ਼ਮੀਨ ਝੋਟੇ ਦੇ ਸਿਰ ਵਰਗੀ ਹੋ ਜਾਵੇਗੀ ਜਿਸਦਾ ਆਉਣ ਸਮੇਂ ਵਿੱਚ ਆਰਥਿਕ ਤੇ ਸਮਾਜਿਕ ਦੋਵੇ ਤਰ੍ਹਾਂ ਦਾ ਵੱਡੇ ਪੱਧਰ ਤੇ ਮੁਨਾਫਾ ਹੋਵੇਗਾ, ਗੁਰਪ੍ਰੀਤ ਸਿੰਘ ਸਮਰਾਂ ਮੋਬਾਈਲ 7658886855 ਪਿੰਡ ਵਜੀਦਕੇ ਕਲਾਂ ਡਾਕ ਵਜੀਦਕੇ ਖੁਰਦ ਤਹਿਸੀਲ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ?TagYes---- 30/03/22 10:05 AM30/03/22 10:13 AM01/04/22 03:48 PM-
32478Bachittar SinghDog de tail niche rash ho gye a ilaaj dseo ?TagYes--
1
 
 30/03/22 09:38 AM30/03/22 10:11 AM31/03/22 01:32 PM-
32479Mohit Solanki There should be a system to converse with the experts. Because when I ask a question and to answer the question experts ask further question to which i cannot interact with them and my problem is not resolved so please see to it. There should be a method to have a conversation ?TagYes---- 30/03/22 09:25 AM30/03/22 10:11 AM31/03/22 02:26 PM-
32480ਕੇਵਲਸਿੰਘsir sat sri akal hun ta ni spray krn di lod ?TagYes---- 30/03/22 08:49 AM30/03/22 10:11 AM31/03/22 01:33 PM-
32481सुनील कुमारश्रीमान मैं जानना चाह रहा था अर्ली मटर की बेस्ट प्रजाति कौन सी है जिसकी फसल के बाद गेहूं बोया जा सके कृपया बताये ?TagYes---- 30/03/22 08:46 AM30/03/22 10:10 AM31/03/22 01:33 PM-
32482Gurpreet SinghSir makki beeji aa mecine naal khela utte.aur ajj 15 din di ho gayi aa.makki bejaan tu next day paani la ditta c. Aur 5ve din Stump EC di spray kiti c.hun fir vi murakk bahut zyada ho gyi a.murakk nu maraan layi koi spray dasso.jis da makki nu vi koi nuksaan na hove.plz suggest ?TagYes---- 30/03/22 08:38 AM30/03/22 10:10 AM31/03/22 01:35 PM-
32483Gurpreet SinghSir beeji aa mecine naal khela te.aur ajj 15 din di ho gayi a.aur pani la ke 5ve din Stump EC di spray kiti c.aur fir vi hun murakk bahut zyada ho gayi a.murakk nu maraan di koi spray dasso.jis da makki nu vi koi nuksan na hove.plz suggest ?TagYes---- 30/03/22 08:26 AM31/03/22 11:26 AM31/03/22 01:36 PM-
32484Aditeya...bhaiHari dhan ?TagYes---- 30/03/22 08:08 AM31/03/22 11:27 AM31/03/22 01:36 PM-
32485sachveer singhਨਰਮੇ ਦਾ ਕਿਹੜਾ ਬੀਜ ਬੀਜਿਆ ਜਾਵੇ ਜੀ ਘੱਟ ਪਾਣੀ ਵਾਲਾ ?TagYes---- 30/03/22 07:30 AM30/03/22 10:09 AM31/03/22 01:37 PM-
32486Harkirat Singhwhich this plant ?TagYes--
1
 
 30/03/22 06:33 AM30/03/22 10:09 AM31/03/22 01:37 PM-
32487Parminder singh ਲੁਧਿਆਣੇ ਸਹਿਰ ਵਿਚ ਲੇਜਰ ਲੈਬਲਰ ਕਰਾਹ ਤੇ ਸਬਸਿਡੀ ਹੈ ਜਾ ਨਹੀ ਜੀ ?TagYes---- 30/03/22 06:33 AM30/03/22 10:08 AM31/03/22 01:39 PM-
32488Parminder singh ਭਿੰਡੀ ਵਿਚ ਮੋਥਾ ਘਾਸ ਬਹੁਤ ਹੈ ਜੀ ਇਸ ਲਈ ਕੋਈ ਦਵਾਈ ਹੈ ਜਾ ਨਹੀ ?TagYes---- 30/03/22 06:29 AM30/03/22 10:08 AM31/03/22 02:15 PM-
32489RahulSafed musli ki kheti detail me ?TagYes---- 29/03/22 10:34 PM30/03/22 09:43 AM31/03/22 10:37 AM-
32490Ramandeep SinghCow ai karvei nu 9 din hoe hai hun oh mutiya Tara deti hai ?TagYes---- 29/03/22 09:43 PM30/03/22 09:43 AM31/03/22 10:39 AM-
32491JhajjOk Buffalo nu bukhar hai usko konsa injection lagye ?TagYes---- 29/03/22 09:29 PM30/03/22 09:42 AM31/03/22 10:40 AM-
32492Harminder singhVeer ji ludhiana ai di training huni aa ?TagYes---- 29/03/22 09:22 PM30/03/22 09:42 AM31/03/22 10:41 AM-
32493Gursewak Singh ਨਾਸ਼ਪਾਤੀ ਦੇ ਪੱਤੇ ਸਿਰੇ ਤੋਂ ਕਾਲੇ ਹੋ ਰਹੇ ਨੇ ਇਹ ਪੱਤੇ ਸਖ਼ਤ ਹੋ ਗਏ ਆਕੜ ਗਏ ਨੇ ਤੇ ਨਵੀਂ ਫੋਟ ਵੀ ਸੁੱਕ ਰਹੀ ਆ ਕਿ ਇਹ ਮੋਸਮ ਕਰਕੇ ਹੈ, ਇਸ ਤੋਂ ਪਹਿਲਾਂ ਵੀ ਦੋ ਬੂਟੇ ਇਸੇ ਤਰ੍ਹਾਂ ਹੀ ਸੁੱਕ ਗਏ ਨੇ, ਪਾਣੀ ਡਰੈਪ ਸਿਸਟਮ ਨਾਲ ਲਾਉਂਣ ਦੋ ਲਿਟਰ, ਪਾਣੀ ਬਾਰੇ ਵੀ ਦੱਸ ਦੇਣਾ, ਇਸ ਨੂੰ ਦੋ ਵਾਰ ਖਲ, ਮੈਕਰੋ ਰਾਜਾ, ਹਲਦੀ, ਅਮ੍ਰਿਤਜੀਵਾ ਪਾਇਆ ਤੇ ਸਪਰੇਅ, ਵਰਮੀ ਖਾਦ, ਨਿੰਮ ਵਾਲਾ ਇਹ ਪਾਇਆ, ਨਿੰਮ ਤੇਲ ਵਾਲੀ ਸਪਰੇਅ ਦੋ ਵਾਰ, ਦੁੱਧ ਦਹੀਂ ਲੱਸੀ ਦੀ ਸਪਰੇਅ, ਕਲੀ, ਹੱਲ ਦੱਸੋ ?TagYes--
3
 
 
29/03/22 09:13 PM30/03/22 09:49 AM02/04/22 03:59 PM-
32494Jashan MaanKanak nisare te kaali paen lgg pyi. Is da ki kaaran hai ?TagYes---- 29/03/22 09:09 PM30/03/22 09:42 AM31/03/22 10:42 AM-
32495Gurjinder Singh devmediaTagNoAudio-- 29/03/22 09:04 PM30/03/22 10:15 AM---
32496Gurjinder Singh devmediaTagNoAudio-- 29/03/22 09:03 PM30/03/22 10:15 AM---
32497Gursewak Singh ਬੈਂਗਣੀ ਦੇ ਬੂਟੇ ਸੁੱਕ ਰਹੇ ਨੇ ਉਮਰ 2 ਸਾਲ ਤੋਂ ਜ਼ਿਆਦਾ ਇਸ ਨੂੰ ਆਖ਼ਰੀ ਸਪਰੇਅ ਅਮਿਰਤਜੀਵਾ ਤੇ ਮੁੱਢ ਚ ਪਾਇਆ ?TagYes--
3
 
 
29/03/22 08:56 PM30/03/22 09:49 AM31/03/22 10:44 AM-
32498Manojरेड लेडी 786 पपीता के बारे में पूरी जानकारी दे, धान वाली ज़मीन में इसकी खेती हो सकती हैं क्या इसको कैसे लगाया जता हैं, इसमें नर मादा होता है या नहीं होता हैं तो कितने पौधे नर और कितने मादा लगे एक एकड़ में, इसमें मूख्य कौनसी सी बीमारी आती हैं इस क़िस्म के बारे में पूरी जानकारी दे और इसके ओरिज़िनल पौधे कहाँ से मिलेंगे और क्या रेट में, क्या हरियाणा सरकार इस पर कोई सब्सिडी देती हैं क्या ?TagYes---- 29/03/22 08:56 PM30/03/22 09:49 AM31/03/22 10:46 AM-
32499Gursewak Singh ਸਰੋਂ ਦੀ ਖਲ \'ਚ ਕਿਹੜੇ ਤੱਤ ਪਾਏ ਜਾਂਦੇ ਨੇ ਤੇ ਕਿੰਨੇ ਪ੍ਰਤੀਸ਼ਤ ?TagYes---- 29/03/22 08:52 PM30/03/22 09:50 AM31/03/22 10:48 AM-
32500Gursewak Singh ਵਰਮੀ ਖਾਦ ਚ 16 ਤੱਤ ਕਿੰਨੀ ਕਿੰਨੀ ਮਾਤਰਾ ਚ ਹੁੰਦੇ ਨੇ ਸਾਰੀ ਜਾਣਕਾਰੀ ਸੰਖੇਪ ਚ ਦਸੋ ?TagYes---- 29/03/22 08:50 PM30/03/22 09:53 AM31/03/22 10:49 AM-