All Questions

Search

All Expert Queries

Displaying 32351-32400 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
32351Rajwinder SinghSir 25ਦਿਨ ਦੇ ਦੇਸੀ ਚੂਚੇਆਂ ਨੂੰ ਛਿੱਕਾਂ ਲੱਗ ਰਹੀਆਂ ਨੇ ਅਤੇ ਸਿਰ ਨੂੰ ਬਾਰ ਬਾਰ ਝਟਕ ਕੇ ਮਰ ਜਾਂਦੇ ਹਨ ?TagYes---- 01/04/22 11:29 AM01/04/22 01:27 PM04/04/22 11:55 AM-
32352ਹਰਪਰੀਤ ਸਿੰਘਸਰ ਜੀ ਮੇਰੀ ਜ਼ਮੀਨ ਵਿੱਚ ਆੜੂ ਦਾ ਬੂਟਾ ਲੱਗਾ ਹੈ ਫ਼ਲ ਬਹੁਤ ਲਗਾ ਹੈ ਫ਼ਲ ਡਿੱਗਦਾ ਫ਼ਲ ਵਿੱਚ ਕਾਣਾ ਵੀ ਹੁੰਦਾ ਹੈ ਉਪਾਅ ਦੱਸੋ ਸਰ ਜੀ ?TagYes---- 01/04/22 11:29 AM01/04/22 01:27 PM04/04/22 01:31 PM-
32353Gurpreet Singhdoctor Saab ਮੱਝ ਸੂਈ ਨੂੰ 21 ਦਿਨ ਹੋਗੇ ਬੱਚੇਦਾਨੀ ਦੀ ਸਫਾਈ ਲਈ ਕਿ ਕੀਤਾ ਜਾਵੇ ਜੀ ਤਾਂ ਜੌ ਗਭਿਨੱ ਰਹਿਣੇ ਚ ਕੋਈ ਦਿੱਕਤ ਨਾ ਆਵੇ ?TagYes---- 01/04/22 11:15 AM01/04/22 01:26 PM04/04/22 11:45 AM-
32354ਹਰਦੀਪ ਸਿੰਘ ਟਿਵਾਣਾGovt wale sexed semen da ki price a jehda farmr fill kre o milda ?TagYes---- 01/04/22 11:08 AM01/04/22 01:25 PM04/04/22 11:45 AM-
32355Bija MallAbout onion crop leaves turns yellow ?TagYesVideo-- 01/04/22 11:05 AM01/04/22 01:32 PM04/04/22 11:42 AM-
32356TEJPAL MEGWAL Goat farming di traning kithe milegi ?TagYes---- 01/04/22 10:21 AM01/04/22 11:14 AM04/04/22 11:41 AM-
32357Gursewak Singh ਪਪੀਤਾ ਰੈਡ ਲੇਡੀ 786ਆ ਇਸ ਦੀ ਦੇਖਭਾਲ ਬਾਰੇ ਦੱਸੋ ।। ਪਾਣੀ ਬਾਰੇ ਦੱਸੋ । ਹੋਰ ਹੋਰ ?TagYes--
1
 
 01/04/22 09:52 AM01/04/22 11:14 AM04/04/22 11:41 AM-
32358Gursewak Singh ਚੱਪਣ ਕੱਦੂ 40ਦਿਨ ਦੇ ਹੋ ਗਏ ਆ ਇਹਨਾ੍ ਦੀ ਗਰੋਧ ਨਹੀਂ ਹੋ ਰਹੀ ਇਹਨਾਂ ਨੂੰ ਕਿਹੜੀ ਸਪਰੇਅ ਕਰ ਗੇ ਜਾਂ ਖਾਦ ਪ ਏ ਗੇ ?TagYes--
2
 
 
01/04/22 09:45 AM01/04/22 11:14 AM04/04/22 11:40 AM-
32359gurpreet singhਮੇਰੇ ਕੋਲ ਅੱਧਾ ਕਿੱਲਾ ਜ਼ਮੀਨ ਖਾਲੀ ਪਈ ਹੈ, ਮੈਨੂੰ ਇਹ ਦੱਸੋ ਉੱਥੇ ਮੈਂ ਮਾਂਹ ਜਾਂ ਮੂੰਗੀ ਜਾਂ ਫਿਰ ਦੋਨੋਂ ਹੀ ਕਿਸਮਾਂ ਦੀ ਬਿਜਾਈ ਕਰਾਂ, ਕਿਹੜਾ ਬੀਜ ਵਧੀਆ ਹੈ ਤੇ ਉਸਨੂੰ ਅੱਧੇ ਕਿੱਲੇ ਵਿੱਚ ਕਿੰਨੀ ਮਾਤਰਾ ਵਿੱਚ ਪਾਈਏ, ਮਾਂਹ ਤੇ ਮੂੰਗੀ ਦੋਨਾਂ ਦਾ ਹੀ ਦੱਸ ਦਿਓ, ਸਭ ਤੋਂ ਵਧੀਆ ਕੁਆਲਟੀ ਵਾਲਾ ਬੀਜ ਦੱਸਿਓ, ਜੋ ਵਧੀਆ ਰਹਿੰਦਾ ਹੈ, ਉਸ ਵਿੱਚ ਥੱਲੇ ਕੋਈ ਖਾਦ ਪਾਉਣੀ ਹੈ ਜਾਂ ਉੱਪਰ ਸਪਰੇਅ ਕਰਨੀ ਹੈ, ਸਭ ਕੁਝ ਦੱਸ ਦਿਓ, ਮੈਂ ਪਹਿਲੀ ਵਾਰ ਇਸਦੀ ਬਿਜਾਈ ਕਰਨੀ ਹੈ ?TagYesAudio-- 01/04/22 09:28 AM02/04/22 12:09 PM04/04/22 02:33 PM-
32360RajeshNeed muscovy duck or duckling in Bihar Muzaffarpur ?TagYes---- 01/04/22 09:22 AM01/04/22 11:14 AM04/04/22 01:03 PM-
32361ਗੁਰਪ੍ਰੀਤ ਸਿੰਘਗਰਮੀਆਂ ਵਿੱਚ ਗਾਵਾਂ ਮੱਝਾਂ ਲਈ ਕਿਹੜੀ ਫੀਡ ਬਣਾਈਏ ਜਿਸ ਨਾਲ ਦੁੱਧ ਵਧੀਆ ਦੇਣ ?TagYesAudio-- 01/04/22 08:49 AM02/04/22 12:09 PM04/04/22 02:23 PM-
32362Rajat kumarjhone ch kini matra ch pyi ja skdi hai ik acer ch ?TagYes--
1
 
 01/04/22 07:06 AM01/04/22 11:27 AM04/04/22 01:32 PM-
32363ram KumarBhindi ki fasal Mai kinda rog hai ?TagYes--
4
 
 
01/04/22 06:56 AM01/04/22 01:26 PM04/04/22 01:03 PM-
32364Gursewak Singh 3 kg vermi compost, sro ke khal 100 gram, Iss nu mosam de koi problem ta nhi fer mai iss nu cover kardo ?TagYes--
1
 
 01/04/22 06:36 AM07/04/22 10:53 AM04/04/22 01:37 PM-
32365ਬਲਜੀਤ ਸਿੰਘਸਰ ਬਰਸੀਮ ਦੀ ਸੁੰਡੀ ਲਈ ਫੇਮ ਦਾ ਸਪਰੇਅ ਕਰ ਸਕਦੇ ਹਾਂ ?TagYes---- 01/04/22 04:59 AM01/04/22 11:26 AM04/04/22 01:33 PM-
32366Deewan singh bhanariचप्पन कद्दू की खेती कब करे ?TagYes---- 31/03/22 10:37 PM01/04/22 10:48 AM01/04/22 11:03 AM-
32367Kavin wanderCow di ai krai c 28 march nu ajj blood bahut suti jandi jma gada gada bload a pak wng bold a ki chkr ho skda ajj fr ai kra ti frcohi kj krdi koi hal dso ?TagYes--
1
 
 31/03/22 10:22 PM01/04/22 10:48 AM01/04/22 11:04 AM-
32368Nirbhai singhਸਰ ਮੈ 2010 ਚ ਟਿਓੂਵਲ ਬੋਰ 430ਫੁਁ ਕਰਵਾੲੀਅਾ ਬੋਕੀਅਾ ਨਾਲ 9 ਿੲੰਚੀ ਪਲਾਸਟਿਕ ਮਾਲ ਪਾੲੀਅਾ ਸੀ 430 ਫੁਁਟ ਪਰ ਅੱਜ ੳੁਹ ਪਾਡੂ ਅਾਲਾ ਪੀਲਾ ਪਾਣੀ ਮਾਰਨ ਲੱਗ ਪਿਅਾTagNo---- 31/03/22 10:20 PM22/04/22 04:15 PM---
32369Kavin wanderCow soon ch 2 mnth baki je leti pune mook bht mrdi a lisi a thodi ji bypas fat pa skde koi nuksn tn ni kini pa k skde khdi campny jror dsdo ?TagYes---- 31/03/22 10:20 PM01/04/22 10:47 AM01/04/22 11:47 AM-
32370ਅਮਨ ਸਿਧੂਸਤਿ ਸ੍ਰੀ ਅਕਾਲ ਜੀ ਸਰ ਨਾਸਪਤੀ ਦੇ ਬੂਟਿਆਂ ਵਿੱਚ ਕੀ ਪਾਇਆ ਜਾਵੇ ਕਿ ਫਲ ਸਹੀ ਪੱਕ ਜਾਣ। ਧੰਨਵਾਦ ਜੀ ?TagYes--
1
 
 31/03/22 09:58 PM01/04/22 10:47 AM01/04/22 11:47 AM-
32371Sewak Bhullarਸ੍ਰ ਜੀ ਮੈ ਡੇਅਰੀ ਫਾਰਮਰ ਦਾ ਕੋਰਸ ਕੀਤਾ ਹੋਇਆ ਹੈ ਤਰਨ ਤਾਰਨ ਤੋ 2004ਵਿਚ ਕੀਤਾ ਸੀ ਪਰ ਉਸ ਵੇਲੇ ਮੇਰੀ ਕਿਸੇ ਵੀ ਬੈਕ ਨੇ ਬਾਹ ਨਹੀ ਫੜੀ ਬਾਅਦ ਵਿਚ ਮੈ ਨੈਸਲੇ ਸੈਟਰ ਤੇ ਕੰਮ ਕੀਤਾ ਪਰ ਹੁਣ ਮੈ ਆਪਣਾ ਡੇਅਰੀ ਫਾਰਮ ਬਣਾਉਣਾ ਵਾ ਮੇਰੇ ਕੋਲ ਸਰਟੀਫਿਕੇਟ ਵੀ ਹੈ ਮੇਰੀ ਮਦਦ ਕੀਤੀ ਜਾਵੇ ਪੰਜ ਗਾਵਾ ਦਾ ?TagYes---- 31/03/22 09:53 PM01/04/22 10:46 AM01/04/22 12:00 PM-
32372ਅਮਨ ਸਿਧੂਸਤਿ ਸ੍ਰੀ ਅਕਾਲ ਜੀ ਸਰ ਮੈਂ ਦੋ ਕਨਾਲਾ ਵਿੱਚ ਸਬਜੀਆਂ ਲਗਾਉਣੀ ਹੈ ਉਸ ਵਿੱਚ ਪੱਠੇ ਬਹੁਤ ਹੋ ਜਾਂਦੇ ਨੇ ਕਿ ਪੱਠੇ ਨਾ ਹੋਣ ਉਸ ਲਈ ਕੀਤਾ ਜਾਵੇ । ਜਾਂ ਕੋਈ ਸਪਰੇਅ ਹੋਵੇ ਤੇ ਉਸ ਦੀ ਕਿੰਨੀ ਮਾਤਰਾ ਪਾਉ। ਧੰਨਵਾਦ ਜੀ ?TagYes---- 31/03/22 09:52 PM01/04/22 10:46 AM01/04/22 12:02 PM-
32373JashanSir garmi ch hun best feed kheri rahe gi cow and buffalo lyi ghar tyaar karni hain ki kuj mix kr skde ? TagYes---- 31/03/22 09:34 PM01/04/22 10:45 AM01/04/22 12:04 PM-
32374satnam singhਇਹ ਦਿਵਾਈ ਕਿਸ ਕੰਮ ਲਈ ਹੈ ?TagYes--
1
 
 31/03/22 09:32 PM01/04/22 10:45 AM01/04/22 12:05 PM-
32375Sachin Chauhanमुझे कड़कनाथ फार्मिंग करनी है सैड बनाया है 20 45का।क्या इसके साथ बकरी भी पाली जा सकती है।किरपया मार्गदर्शन करे ?TagYes---- 31/03/22 09:27 PM01/04/22 10:45 AM01/04/22 12:05 PM-
32376jashanSir ਅਸੀ ਖੇਤ ਵਿੱਚੋ ਸਰੋ ਵਡ ਚੁੱਕੇ ਹਾਂ ਹੁਣ ਅਸੀ ਮੂਗੀ ਬੀਜਣੀ ਚਾਹੁੰਦੇ ਹਾਂ। ਝੋਨੇ ਦੀ ਅਸੀ pr 126 variety ਬੀਜਣੀ ਹੈ। ਸੋ plz ਸਾਨੂੰ ਸਾਡੇ area ਵਿੱਚ ਹੋਣ ਵਲੀ ਮੂੰਗ ਦੀ ਚੰਗੀ ਕਿਸਮ ਤੇ ਬਿਜਾਈ ਬਾਰੇ ਜਾਣਕਾਰੀ ਦਿਓ ?TagYes---- 31/03/22 09:00 PM01/04/22 10:44 AM01/04/22 12:07 PM-
32377ਹਰਭਜਨ ਸਿੰਘ ਸ੍ਰੀ ਮਾਨ ਜੀ ਪਹਿਲੇ ਸੂਏ ਸਾਹੀਵਾਲ ਵੱਛੀ ਦੇ 22 ਅਪ੍ਰੈਲ ਨੂੰ ਦਿਨ ਪੂਰੇ ਹੋ ਰਹੇ ਹਨ।ਪਰ ਉਸਦੇ ਚਾਰੇ ਥਣਾਂ ਵਿੱਚੋ ਆਪਣੇ ਆਪ ਦੁੱਧ ਨਿਕਲ ਰਿਹਾ ਹੈ।ਕੋਈ ਇਲਾਜ ਦੱਸਣਾ ਜੀ।ਕਾਰਗਿਲ ਮਿਕਸ ਫੀਡ ਦਿੱਤੀ ਜਾ ਰਹੀ ਹੈ ?TagYes--
1
 
 31/03/22 08:55 PM01/04/22 10:23 AM01/04/22 12:58 PM-
32378Shakti Rajगाय के आंख के ऊपर गड्डे आ गए हैं किस कारण से आते हैं और क्या इलाज किया जाए कृपया करके बताएं ?TagYes--
1
 
 31/03/22 08:34 PM01/04/22 10:23 AM01/04/22 12:58 PM-
32379Laddi Singh Dhaliwalਸਰ ਸਾਡੇ ਇੱਕ ਅੰਗੂਰਾ ਦੀ ਵੇਲ ਲੱਗੀ ਹੋਈ ਹੈ ਉਸ ਤੇ ਛੋਟੇ ਛੋਟੇ ਫਲ ਲੱਗ ਰਹੇ ਨੇ ਇਹ ਕਿੰਨੇ ਟਾਇਮ ਵਿੱਚ ਪੱਕਣਗੇ ਅਤੇ ਵੇਲ ਨੂੰ ਪਾਣੀ ਇੰਨੇ ਦਿਨਾਂ ਦੇ ਫਾਸਲੇ ਤੇ ਦੇ ?TagYes---- 31/03/22 07:56 PM01/04/22 10:23 AM01/04/22 12:59 PM-
32380Gurdeep Singhsir ਮਿਰਚਾ ਘੀਆ ਤੇ ਫਲ ਵਾਸਤੇ ਕਿਹੜੀ ਸਪਰੇਹ ਕਰਿਏ ?TagYes---- 31/03/22 07:26 PM01/04/22 10:22 AM01/04/22 01:00 PM-
32381ਗੁਰਵਿੰਦਰ ਸਿੰਘSir eh davai barseem nu krni a davai krn ton baad barseem di katai kinne dina baad krni a ?TagYes--
1
 
 31/03/22 07:16 PM01/04/22 10:22 AM01/04/22 01:01 PM-
32382Gurmeet Singhਸਰ ਜੀ ਸਰੋ ਤੋ ਬਾਅਦ ਵਿਚ ਕਿਹੜੀ ਫਸਲ ਬੀਜ ਸਕਦੇ ਹਾ ਮਕੀ ਮੂੰਗੀ ਜਾ ਫਿਰ ਸਬਜੀ ਵਾਸਤੇ ਟਿੰਡੀਆਂ ਬੀਜੀਏ ਟਿੰਡੀਆਂ ਦਾ ਬੀਜ ਕਿਨਾ ਪੈਦਾ ਇਕ ਏਕੜ ਦਾ ?TagYes---- 31/03/22 06:08 PM01/04/22 10:21 AM01/04/22 01:01 PM-
32383Gurpartap singhlicthi de patte kundle ho k suk rahe hn tela v nahi hai asi imidacloprid di spray kiti c ?TagYes--
1
 
 31/03/22 05:00 PM01/04/22 10:20 AM01/04/22 01:03 PM-
32384gurkirt brarsir es bar rajasthan hanumangarh me birani guwar ke kheti kre ya na kre baris ki kya smbhwna h ?TagYes---- 31/03/22 04:59 PM01/04/22 10:20 AM01/04/22 01:03 PM-
32385Mohit Solanki The brinjal are not growing properly. Almost 50 percent end up small and turn brown and very hard like rock. Its been 10 days i sprayed coragen for fruit borer and it worked but there is a serious infestation of whit flies and also there are green caterpillars. I have sprayed thiamethoxam and acetamiprid twice with a gap of 15 days but still no control on white flies ?TagYes--
3
 
 
31/03/22 04:46 PM01/04/22 10:20 AM01/04/22 01:06 PM-
32386Nirbhai singhਸਰ ਬਰਸੀਨ 5 ਕਨਾਲ ਆ ਬਿਜਾਈ ਵੇਲੇ 30 Kg dap ਪੋਟਾਸ 10 Kg ਪਾਈ ਸੀ ਦੋ ਵਾਰ ਯੂਰੀਆ 50 kg ਆਖਰੀ ਪਾਣੀ ਨੂੰ 5 ਦਿਨ ਹੋ ਗਏ ਨੇ ਪਰ ਦੀਆਂ ਪੱਤੀਆਂ ਸੁੱਕੀ ਜਾਂਦੀਆਂ ਨੇ ?TagYes--
1
 
 31/03/22 04:27 PM01/04/22 10:19 AM02/04/22 03:45 PM-
32387Ramandeep SinghBarseem de patea suk rahe ?TagYes--
1
 
 31/03/22 04:13 PM01/04/22 10:19 AM01/04/22 01:14 PM-
32388Ramandeep SinghBarseem de patte suk rahe ? TagYes--
1
 
 31/03/22 04:13 PM01/04/22 10:19 AM01/04/22 01:13 PM-
32389gagan faridkotSir koi ans. Devo ji ?TagYes--
1
 
 31/03/22 03:34 PM01/04/22 10:18 AM01/04/22 01:13 PM-
32390NIRMAL SINGHwheat stem larva ?TagYes--
1
 
 31/03/22 03:21 PM01/04/22 10:18 AM01/04/22 10:18 AM-
32391ਗੁਰਵਿੰਦਰ ਸਿੰਘ ਕੀ ਬਾਸਮਤੀ ਦੀ 1718 ਕਿਸਮ ਦਾ ਬੀਜ PAU ਤੋਂ ਮਿਲਦਾ ਹੈ ?TagYes---- 31/03/22 03:15 PM01/04/22 10:17 AM01/04/22 10:19 AM-
32392RAMAN LAL सर जी गर्मी में कौन सी किस्म का धनिया होता है ?TagYes---- 31/03/22 02:59 PM01/04/22 10:17 AM01/04/22 10:19 AM-
32393ਗਿੱਲਸ੍ਰੀ ਮਾਨ ਜੀ ਮੋਗੇ ਜਿਲੇ ਵਿਚ ਕੋਈ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ ਇਸ ਦੀ ਜਾਣਕਾਰੀ ਦਿੱਤੀ ਜਾਵੇ ?TagYes---- 31/03/22 02:57 PM01/04/22 10:17 AM01/04/22 10:19 AM-
32394Raghunathइस प्याज के पौध को एक महीना हो गया है, पर इसमें गांठें नहीं बन रही और पत्तियां पीली हो रही है ?TagYesAudio
1
 
 31/03/22 02:49 PM22/04/22 04:16 PM05/04/22 04:50 PM-
32395Gursewak Singh CVR soil spray about information ?TagYes---- 31/03/22 02:33 PM22/04/22 04:48 PM01/04/22 10:20 AM-
32396Gursewak Singh ਸੁਹਾਗਾ ਬਾਰੇ ਜਾਣਕਾਰੀ ਫੋਟੋ ਚ ਦੇ ਦਿੱਤੀ ਗਈ ਹੈ ਇਹ ਬਹੁਤ ਗੁਣਕਾਰੀ ਹੁੰਦਾ ਹੈ ।।ਬੋਰਨ ਦੀ ਘਾਟ ਪੂਰੀ ਕਰਦਾ ਹੈ ?TagYes--
4
 
 
31/03/22 02:04 PM01/04/22 10:16 AM01/04/22 10:20 AM-
32397Gursewak Singh ਵਰਮੀ ਵਾਸ ਲਈ ਗੰਡੋਏ ਚਾਹੀਦਾ ਨੇ ਇਹ ਕਿੱਥੋਂ ਮਿਲੇਗੇ ਕੀ ਰੇਟ ਚਲ ਰਿਹਾ ਹੈ ?TagYes---- 31/03/22 01:55 PM01/04/22 10:16 AM01/04/22 10:21 AM-
32398Gursewak Singh ਪੋਟਾਸ਼ ਜ਼ਿੰਕ ਦੀ ਕਮੀਂ ਪੂਰੀ ਕਰਨ ਲਈ ਜੈਵਿਕ ਚ ਕਿ ਵਰਤਗੇ ?TagYes---- 31/03/22 01:53 PM01/04/22 10:15 AM01/04/22 10:21 AM-
32399prabhjit singhਤਰਨਤਾਰਨ ਵਿਚ ਵੀ ਕਿਸਾਨ ਮੇਲਾ ਲੱਗੇਗਾ ਕਿੱਥੇ ?TagYes---- 31/03/22 01:35 PM01/04/22 10:09 AM01/04/22 10:21 AM-
32400arinWatermelon ?TagYes--
2
 
 
31/03/22 01:07 PM31/03/22 01:30 PM01/04/22 10:22 AM-