All Questions

Search

All Expert Queries

Displaying 32501-32550 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
32501Sukhdev singhDragon fruit de kheti ?TagYes---- 29/03/22 08:49 PM30/03/22 09:53 AM31/03/22 10:49 AM-
32502Harpreet singhSir ਮੱਝ ਖੁੱਲ ਕੇ ਹੀਟ ਵਿੱਚ ਨਹੀਂ ਆ ਰਹੀ ਤਾਰਾਂ ਨਹੀਂ ਦਿੰਦੀ ਮਾੜਾ ਜਿਹਾ ਰਿੰਗ ਕੇ ਹਟ ਜਾਂਦੀ ਆ crs ਪਾਊਡਰ ਪਾਇਆ ?TagYes---- 29/03/22 08:43 PM--01/04/22 03:53 PM-
32503Gurpreet SinghDr sahib ji 3 sal di chotti ho gyi haje tak heat ch nhi ayi isda koi ilaj daso ?TagYes---- 29/03/22 08:28 PM30/03/22 09:54 AM31/03/22 10:51 AM-
32504ਨਿਰਮਲ ਸਿੰਘ Mankuਹਰੀਕੇ ਪੱਤਣ ਵਿਖੇ ?TagYes--
1
 
 29/03/22 08:22 PM30/03/22 09:44 AM31/03/22 10:52 AM-
32505Rupinder singhਗਰਮੀਆਂ ਵਿੱਚ ਘਰੇ ਕਿਹੜੀ ਫਸਲ ਬੀਜੀਏ ?TagYes---- 29/03/22 07:11 PM30/03/22 09:44 AM31/03/22 10:53 AM-
32506mandeep singhDoctor sahib sat sri alal ji majh nu 6 mahina lagya hoya ki dayiye ki soun do badh doodh wadh jaye ik hor cow hai rajasthani nasal 3 month pregnant hai doodh pehlan dita 3 kg fer pichley 9 month to 1kg savere 1 kg shm nu agi koi product daso jis nal doodh wadeh te levti v kadeh tan jo changey paise wata sakey ik daso ki khanda pa sakdey hai ?TagYes---- 29/03/22 06:51 PM30/03/22 09:45 AM02/04/22 04:09 PM-
32507Gurjinder Singh NBH Hf hornet Hf pldbnabha 29 11 21 1 14000 ImetTagNoAudio
2
 
 
29/03/22 06:47 PM30/03/22 09:45 AM---
32508Jagroop Kaur Nimbu ko kaun si Bimari Hogi yeh ?TagYes--
1
 
 29/03/22 06:40 PM30/03/22 09:45 AM31/03/22 10:54 AM-
32509tejvir Singh dhillonTagNoAudio-- 29/03/22 06:33 PM30/03/22 10:15 AM---
32510Ravinderਕਿਨੂੰ ਦੇ ਇੱਕ ਸਾਲ ਦੇ ਬੂਟਿਆ ਦੇ ਪੱਤਿਆਂ ਤੇ ਟਹਿਣੀਆਂ ਉਪਰ ਇਸ ਤਰ੍ਹਾਂ ਸਾੜ ਪੈਣ ਅਤੇ ਸੁੱਕਣ ਦਾ ਕੀ ਕਾਰਨ ਹੈ ਇਲਾਜ ਦੱਸਿਆ ਜਾਵੇ ਜੀ ਧੰਨਵਾਦ ?TagYes--
1
 
 29/03/22 06:23 PM30/03/22 09:46 AM01/04/22 03:55 PM-
32511manjinder singhdevmediaTagNoAudio-- 29/03/22 05:54 PM30/03/22 10:14 AM---
32512Parminder singh ਆਲੂ ਪੁੱਟ ਕੇ ਪਿਆਜ ਲਗਾਇਆ ਸੀ ਪਿਆਜ ਵਿਚ ਨਦੀਨਾ ਦੀ ਸਪਰੇਅ ਵੀ ਕੀਤੀ ਸੀ ਗੋਲ ਅਤੇ ਟਰਗਾ ਸੁਪਰ ਹੋਰ ਸਾਰੇ ਨਦੀਨ ਮਰ ਗਏ ਪਰ ਝੋਨਾ ਬਹੁਤ ਹੋ ਗਿਆ ਇਸ ਲਈ ਕੋਈ ਦਵਾਈ ਹੈ ਤਾ ਜਰੂਰ ਦੱਸੇ ਉ ਜੀ ਬਹੁਤ ਮਿਹਰਬਾਨੀ ਹੋਵੇਗੀ ?TagYes--
3
 
 
29/03/22 05:16 PM30/03/22 09:46 AM02/04/22 04:11 PM-
32513आशीष यादवसर Ravindra Chahal ji । मेरी भैंस दूसरे ब्याँत की 4 महीने की गाभिन pregnant है सर पतला गोबर करती जो भरने मे नहीं आता 2 महीने हो गये क्या दवा दें इस समय तो हरा चारा भी कम है ?TagYes---- 29/03/22 05:07 PM30/03/22 09:47 AM31/03/22 10:54 AM-
32514ਰਜਿੰਦਰ ਸਿੰਘਕੀ ਗਾਵਾਂ ਦਾ ਬਲੱਡ ਯੂਰੀਆ ਵੱਧਣ ਨਾਲ ਰਪੀਟ ਹੋਣ ਦੀ ਸਮੱਸਿਆ ਆਉਂਦੀ ਹੈ ?TagYes---- 29/03/22 04:55 PM30/03/22 09:47 AM31/03/22 10:56 AM-
32515Gurpreet Singh Cold storage ਬਾਰੇ ਜਾਣਕਾਰੀ ਦਿਓ ?TagYes---- 29/03/22 04:34 PM30/03/22 02:35 PM31/03/22 10:57 AM-
32516Bachittar SinghSir khad ta koi ni pai mango tree nu.kyu k jameen de kafi niche a eh uppr mitti pa ditti c ?TagYes---- 29/03/22 04:02 PM30/03/22 09:47 AM01/04/22 03:57 PM-
32517inderpalSir jo a product aa a chote calf vaaste livertonic aa jaa isda koi hor kum aa ?TagYes--
2
 
 
29/03/22 03:41 PM29/03/22 04:35 PM01/04/22 04:01 PM-
32518Bikerjeet Singhਪਪੀਤਾ ਦੇ ਵਦੀਆ ਬੂਟੇ ਬਠਿੰਡੇ ਕਿੱਥੋਂ ਮਿਲਨਗੇ ?TagYes---- 29/03/22 03:03 PM29/03/22 04:34 PM30/03/22 11:51 AM-
32519Gursewak Singh ਸਾਰੀਆਂ ਜੈਵਿਕ ਖਾਦ ਬਾਰੇ ਦੱਸੋ ਵਿਸਥਾਰ ਚ ?TagYes---- 29/03/22 02:53 PM29/03/22 04:35 PM30/03/22 11:51 AM-
32520ladi malik maliksir buffalo feed te cow feed vich kina protein fat te fiber honi chahidi aa dseyo sir ?TagYes---- 29/03/22 02:47 PM29/03/22 04:32 PM30/03/22 11:52 AM-
32521Gursewak Singh ਇਹ ਨੰਬਰ ਨਹੀਂ ਲੱਗ ਰਿਹਾ ?TagYes--
1
 
 29/03/22 02:39 PM29/03/22 04:31 PM30/03/22 11:52 AM-
32522Gursewak Singh ਮੈਂ ਕੁਝ ਕੂ ਸਵਾਲ ਦੀ ਹੋਰ ਜਾਣਕਾਰੀ ਲੈਣ ਲਈ ਕੂਮੇਟ ਚ ਦੱਸੀ ਆ ਉਹਨਾਂ ਦਾ ਉਤਰ ਨਹੀਂ ਮਿਲੀਆਂ ।।ਇਸ ਲਈ ਸਵਾਲ ਦੁਵਾਰਾ ਲਿਖਣ ਦੀ ਲੋੜ ਹੈ ਕੇ ਨਹੀ ?TagYes---- 29/03/22 02:37 PM29/03/22 03:51 PM30/03/22 11:53 AM-
32523Gurbhej Singh ਸ਼੍ਰੀ ਮਾਨ ਜੀ 5ਕੁ ਸਾਲ ਦਾ ਨਿੰਬੂ ਦਾ ਬੂਟਾ ਜੋ ਕਿ ਮਾਮੂਲੀ ਦੇਸੀ ਰੂੜੀ ਜਾਂ ਪਾਣੀ ਤੇ ਨਿਰਭਰ ਆ। ਸਮੱਸਿਆ ਹੈ ਕਿ ਨਿੰਬੂ ਕਾਣੇ ਪੈਂਦੇ ਆ ਜਾਂ ਪਾਟ ਜਾਂਦੇ ਆ ?TagYes---- 29/03/22 01:03 PM29/03/22 01:56 PM30/03/22 11:53 AM-
32524Lakhwinder Singhਵਰਮੀ ਕੰਪੋਸਟ ਚਾਹੀਦੀ ਹੈ। ਫਿਰੋਜ਼ਪੁਰ ਸਹਿਰ ਦੇ ਨਜਦੀਕ ਕਿਥੋਂ ਮਿਲ ਸਕਦੀ ਹੈ ਧੰਨਵਾਦ ਸਹਿਤ ?TagYes---- 29/03/22 12:48 PM29/03/22 01:57 PM30/03/22 11:54 AM-
32525JhajjBuffalo da Temperature down ho gya hai 100 ?TagYes---- 29/03/22 12:36 PM29/03/22 01:58 PM30/03/22 11:54 AM-
32526chamkaur singhਝੋਨਾ 131.. ਬੀਜ ਬਾਰੇ ਦਸੋ ਜੀ ?TagYes---- 29/03/22 12:22 PM--30/03/22 11:55 AM-
32527SajidHi namaskar, requirement of aseel chicks ? TagYes---- 29/03/22 12:14 PM29/03/22 01:58 PM30/03/22 11:55 AM-
32528shivam sirohiSir my tomato plant ke leaf upper surface Uth gya h. fungus disease h sayd to control bataye please ?TagYes--
1
 
 29/03/22 12:11 PM29/03/22 02:00 PM02/04/22 04:14 PM-
32529jagjeet singhHlo srr tomato da peda aaa 5 ehh thik naa koi katt ta ni hor kii payi aa ehna chh ?TagYes--
3
 
 
29/03/22 10:59 AM29/03/22 02:01 PM02/04/22 04:15 PM-
32530jagjeet singhHlo srr ahh mircha kiwa naa koi katt ta ni ehna ch 60 k poda laya hoya aa hun kii payi ehna ch v vdia rehn ta jldi mircha lgn growth howa ?TagYes--
2
 
 
29/03/22 10:56 AM29/03/22 02:03 PM02/04/22 04:19 PM-
32531Mohit Solanki I sprayed acetamiprid, chlorpyrifos and metalaxyl+ mancozeb as per acre recommended dose because there visible attack of powdery mildew and several pests and this happened. What to doTagNo--
1
 
 29/03/22 10:56 AM29/03/22 03:51 PM---
32532jagjeet singhSrr jehda tusi number dita ehh phh nu koi chk da ta henii koi timing dso kina to kina vich ph laa skda aa bhut var phh laa ka dekh lya chk nii ryaa aa ?TagYes--
1
 
 29/03/22 10:53 AM29/03/22 02:04 PM31/03/22 10:59 AM-
32533YuvrajWhat is msp for wheat in Ferozepur mandi ?TagYes---- 29/03/22 10:34 AM29/03/22 02:04 PM01/04/22 04:03 PM-
32534Happy SinghSir silage lae makki de kehri variety best aw jo ghat time vich tiyar ho jandi aw ?TagYes---- 29/03/22 10:26 AM--31/03/22 11:01 AM-
32535Gursewak Singh ਮਿੱਟੀ ਦੀ ਸਪਰੇਅ ਬਾਰੇ ਦੱਸੋ ਵਿਸਥਾਰ ਚ ?TagYes---- 29/03/22 10:02 AM30/03/22 02:37 PM31/03/22 11:00 AM-
32536arvinderTraining for enzymes ?TagYes---- 29/03/22 09:45 AM31/03/22 11:36 AM01/04/22 04:05 PM-
32537Manpreet singh1. Moongi veejan ton baad stump di spray kar sakde han, Moongi veejan time ki ki khaada di jaroot paindi hai 2. Bajra veejan ton baad bi ki stump di spray ho sakdi hai ?TagYes---- 29/03/22 08:45 AM29/03/22 10:32 AM01/04/22 04:16 PM-
32538vikash KumarSir dava bataeye ?TagYes--
2
 
 
29/03/22 08:22 AM29/03/22 10:31 AM31/03/22 11:01 AM-
32539Nirbhai singhਸਰ 7 ਸਾਲ ਦਾ ਅਮਰੂਦ ਆ ਸੁੱਕੀ ਜਾ ਫੁੱਟ ਦਾ ਬਹੁਤ ਘੱਟ ਆ ਤੇ ਫਲ ਵੀ ਘੱਟ ਦਿੰਦਾ ?TagYes--
1
 
 29/03/22 07:40 AM29/03/22 10:17 AM02/04/22 04:17 PM-
32540Nirbhai singhਸਰ ਬੱਕਰੀਆਂ ਦੇ ਪੇਟ ਦੇ ਕੀੜੇ ਲਈ ਕਿਹੜੀ ਦਵਾਈ ਦੇਣੀ ਚਾਹੀਦੀ ਆ ਤੇ ਕਿੰਨੀ ਡੋਜ ਦੇਣੀ ਚਾਹੀਦੀ ਆ ਕਿੰਨੇ ਟਾਈਮ ਤੋਂ ਦੁਬਾਰਾ ਦੇਣ ਚਾਹੀਦੀ ਆ ?TagYes---- 29/03/22 07:33 AM29/03/22 10:16 AM31/03/22 11:03 AM-
32541kulvir singhਸਰ ਅਸੀਂ ਘਰ ਦਾ ਗੁੜ ਤਿਆਰ ਕਰਵਾਇਆ ਉਸਨੂੰ ਸਟੋਰ ਕਿਸ ਤਰੀਕੇ ਨਾਲ ਕਰੀਏ ਕਿ ਖਰਾਬ ਨਾ ਹੋ ਸਕੇ ਜੋ ਲੰਬੇ ਸਮੇਂ ਤੱਕ ਰਹਿ ਸਕੇ ?TagYesAudio-- 29/03/22 07:14 AM--05/04/22 04:56 PM-
32542GuriI want to purchase beetal goat ?TagYes---- 29/03/22 07:08 AM29/03/22 10:16 AM01/04/22 04:07 PM-
32543kulvir singhਸਰ ਅਸੀਂ ਘਰ ਦਾ ਗੁੜ ਤਿਆਰ ਕਰਵਾਇਆ ਉਸਨੂੰ ਸਟੋਰ ਕਿਸ ਤਰੀਕੇ ਨਾਲ ਕਰੀਏ ਕੀ ਲੰਮਾ ਸਮਾ ਖਰਾਬ ਨਾ ਹੋਵੇ ਕਿਰਪਾ ਕਰਕੇ ਦੱਸੋ ਜੀ ?TagYes---- 29/03/22 07:07 AM29/03/22 10:16 AM01/04/22 04:09 PM-
32544Harmander Singh BrarSar sanu puri details ch jankari deyo ji. 1. Makki bejan lyi kheet di tyari kive karyea ji. Kehdia kehdia khada bejan same payea te kehdia baad ch. 2. Mongi bejan lyi kheet di tyari kive karyea ji. Kehdia kehdia khadn bejan same payea te kehdia khada baad ch. Nd kini kini matra ch ?TagYes---- 29/03/22 05:55 AM29/03/22 10:16 AM01/04/22 04:20 PM-
32545ਅਮਨਦੀਪ ਸਿੰਘKoi ds skda k A.I di training verka center jalandhar vadia krounde aa ja verka center khanna vadia ?TagYes---- 29/03/22 05:31 AM29/03/22 10:15 AM31/03/22 11:11 AM-
32546Shakti Rajमेरी गाय की स्किन में चमक नहीं है मैं क्या करूं जिससे उसकी चमड़ी पर चमक आ जाए जिससे वह सुंदर दिखने लगी ?TagYes--
1
 
 28/03/22 11:27 PM29/03/22 10:04 AM30/03/22 10:50 AM-
32547husanSir ji majja di te gawa di fat ni vad di vadeveya di khal te feed paunde aw ji plz koi ilaz dso ji ?TagYes---- 28/03/22 09:12 PM29/03/22 10:04 AM30/03/22 10:53 AM-
32548Harpreet singhSir jhoti 7days heet vich rihndi a, ai karn to ਬਾਅਦ ਕੀ karn hai ?TagYes---- 28/03/22 08:48 PM--30/03/22 10:54 AM-
32549Ravinder Singhਸਰ ਮੱਝ ਦਾ ਇਕ ਥਨ ਬੰਦ ਹੋ ਗਿਆ ਹੈ ਲਹੂ ਤੇ ਪਾਕ ਨਿਕਲਦੀ ਹੈ 15 ਕੁ ਦਿਨ ਹੋ ਗਏ ਹਨ ਪਹਿਲਾ ਠੀਕ ਸੀ ਦੋ ਮਹੀਨੇ ਹੋ ਗਏ ਆ ਮੱਝ ਸੂਈ ਨੂੰ ਕੋਈ ਇਲਾਜ ਦੱਸੋ ਧੰਨਵਾਦ ?TagYes---- 28/03/22 08:20 PM29/03/22 10:04 AM30/03/22 10:56 AM-
32550Gursewak Singh ਜੈਵਿਕ ਖੇਤੀ ਦੀ ਜਾਣਕਾਰੀ ਦਿਉ ?TagYes---- 28/03/22 08:17 PM29/03/22 10:03 AM30/03/22 10:37 AM-