All Questions

Search

All Expert Queries

Displaying 230951-231000 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
230951kawaljeet singhsir ehe yellow colour kyon hoi janda ? Tag--
4
 
 
02/08/18 01:41 PM-----
230952deep sandhusir mere swal da jwab nhi mill rehe dso , mai biovita , tata gold ralii de kisi dealer da no . deo , duuri side wale dealer da no ,deo ji ? TagAudio-- 02/08/18 01:35 PM-----
230953????? ????ਸਰ ਝੋਨੇ ਵਿੱਚ ਪਦਾਨ ਪਾੳੁਣ ਦਾ ਸਹੀ ਟਾਇਮ ਕਿੰਨਾ ਦਿਨਾਂ ਦਾ ਹੁੰਦਾ ? Tag---- 02/08/18 01:32 PM-----
230954????? ????sir gawwa lyi kehri calcium sbb to vdia hai , iss vare dso ? TagAudio-- 02/08/18 01:24 PM-----
230955???????? ????ਸਰ ਜੀ ਝੋਨੇ ਨੂੰ ਪਦਾਨ ਪਾਉਣ ਦਾ ਕੀ ਫਾਇਦਾ ਆ ਇਹ ਕਿੰਨੇ ਦਿਨਾ ਦੇ ਅੰਦਰ ਪਾਉਣੀ ਚਾਹੀਦੀ ਆ ਕੀ ਇਸ ਨਾਲ ਪੱਤਾ ਲੱਭੇਤ ਸੁੰਡੀ ਦੀ ਰੋਕਥਾਮ ਹੁੰਦੀ ਆ ?Tag---- 02/08/18 01:20 PM-----
230956Gurdhyan Singhsir ji jhone de futare de lai ki Puna chahida please bto ji ? Tag---- 02/08/18 01:14 PM-----
230957Gurdhyan Singhsir ji main jhone bich Zink te argent pa diti h Hun ki Puna chahida please bto ji ?Tag---- 02/08/18 01:11 PM-----
230958gurpreet singh chahaਸਰ ਝੋਨੇ ਨੇ ਨਾ ਤਾ ਕੱਦ ਕੀਤਾ ਆ ਨਾ ਹੀ ਨਿਚੇ ਤੋ ਬੂਝਾ ਬਣਦਾ ਆ ਨਾ ਹੀ ਕਾਲਾ ਰੰਗ ਕੀਤਾ ਆ 35 ਦਿਨਾ ਦਾ ਪੀਆਰ 122 ਹੈ .ਉਸ ਵਿੱਚ ਰੂਟੋਜ ਵੀ ਪਾ ਦਿੱਤਾ ਸੀ ਤੇ ਪੋਟਾਸ ਤੇ ਜਿੰਕ ਤੇ ਯੂਰੀਆ ਕਿ ਕਿਤਾ ਜਾਵੇ ਕੋਈ ਸਪਰੇ ਦੱਸੋ ਜਾ ਕੋਈ ਹੋਰ ਪਰੋਡਕਟ ? Tag--
4
 
 
02/08/18 01:11 PM-----
230959gurjinderਝੋਨੇ ਵਿਚ ਪਦਾਨ ਕਿਨੇ ਦਿਨਾ ਤਕ ਪਾ ਸਕਦੇ ਆ ਝੋਨੇ ਲਗੇ ਨੂੰ ਤਕਰੀਬਨ 47 ਦਿਨ ਹੋ ਗਏ ਹਨ ਤੇ ਪਦਾਨ ਦਾ ਪੋਦੇ ਦੀ ਫਟਾਰ ਤੇ ਕੀ ਅਸਰ ਹੁੰਦਾ ਹੈ ? Tag---- 02/08/18 01:01 PM-----
230960????? ????ਮੁਗਫਲੀ ਕਿਸ ਮਹੀਨੇ ਬੀਜੀ ਜਾਂਦੀ ਹੈ ਜੀ ? Tag---- 02/08/18 01:01 PM-----
230961gurpreet singh chahavirtako padan fartera regent ਪਾਉਣ ਤੋ ਬਾਅਦ ਕਿੰਨਾ ਚਿਰ ਪਾਣੀ ਰੱਖਣਾ ਜਰੂਰੀ ਹੁੰਦਾ ਆ ?Tag---- 02/08/18 12:56 PM-----
230962Gurdhyan Singhsir ji jhone vich super pun de ki faida ne te kine time de jhone nu Puna ji please btao ji ? Tag---- 02/08/18 12:54 PM-----
230963sandeep singhsir aa theek ha kini dosage pauni chahdi ha ? Tag--
1
 
 02/08/18 12:47 PM-----
230964Gurpreet singhsir ਮੱਝ ਪਿੱਛਾ ਦਿਖਾਉਦੀ ਹੈ ਤੇ ਗਰਮੀ ਬਹੁਤ ਮਨਾਉਦੀ ਕੋਈ ਇਲਾਜ ਦੱਸੋ ?Tag---- 02/08/18 12:46 PM-----
230965chamkaur singhjmeeen pani ghat khandi aw retli aw koi hal dso g ?Tag---- 02/08/18 12:40 PM-----
230966Harmandeep singhSadi cow de thann te sooj hoogi a ik thann te phla bukhar ccc Dudh nhi odda uss thann choo blood odda vicho sooj bohut aaa ?Tag---- 02/08/18 12:35 PM-----
230967gurpreet singh chahaਸਰ ਪੀ ਆਰ 122 ਇਸ ਤਰਾ ਹੋ ਰਹੀ ਆ ਕਿ ਕਾਰਨ ਆ 35 ਦਿਨਾ ਦੀ ਹੋ ਚੂੱਕੀ ਆ ਕੋਈ ਹੱਲ ਦੱਸੋ ਕੋਈ ਸਪਰੇ ਜਾ ਕੋਈ ਸਿੱਟਣ ਲਈ ਜਲਦੀ ਦੱਸੋ ਜੋ ਸਭ ਤੋ ਵਧੀਆ ਹੋਵੇ ?Tag--
4
 
 
02/08/18 12:30 PM-----
230968amansir mainu ehna da answer nahi milea ? Tag--
1
 
 02/08/18 12:30 PM-----
230969gurpreet singh chahaਸਰ ਗੋਭ ਦੀ ਸੁਡੀ ਲਈ ਸਭ ਤੋ ਵਧੀਆ ਸਪਰੇ ਜਾ ਕੋਈ ਦਾਣੇਦਾਰ ਕਿ ਰਹੇਗਾ ? Tag---- 02/08/18 12:27 PM-----
230970Gurpreet singhਸਰ ਜੀ ਝੋਨੇ ਪਤੇ ਕਾਲੇ ਹੋ ਰਹੇ ਨੇ ਜੀ ? Tag---- 02/08/18 12:20 PM-----
230971???? ????Mera swaal da jawaab ni milya g ? Tag--
1
 
 02/08/18 12:18 PM-----
230972Gurpreet Singhਗੋਭੀ ਦੀ ਕਿਸਮ ਦੱਸੋ ਜਿਹੜੀ ਅਗਸਤ ਮਹੀਨੇ ਵਿੱਚ ਹੁੰਦੀ ਹੈ ? Tag---- 02/08/18 12:06 PM-----
230973tarsem sandhusir mere jhone laghe nu 37 days ho gaye ne Mn padan nai use krda sir kehri spray kri eh Jo pata lpet te gob Di sundi pann to phla kiti ja Sakdi eh ?Tag---- 02/08/18 12:02 PM-----
230974ayushsir kay rice crop ko DAP ke lode hundi ha ? Tag---- 02/08/18 11:58 AM-----
230975Ravinder singhpr 126 di lvai thodi let hon krke peda v ghat kr rhi ha te dandi chad gei lgda nisare da upah dsso jis naal esdi roktham hoje ? Tag---- 02/08/18 11:50 AM-----
230976Jaskaran Singhsir main 3-4 gaava(ਗਾਵਾਂ) de case dekhe aa ji jis vich gaa de vaar vaar jakham bande rehnde ne. eh jakham jadatar ਪਿਛਲੀਆਂ ਲੱਤਾ ਦੇ ਉੱਪਰ ਖੁੱਚਾ ਤੋ ਉੱਪਰ ਬਣਦੇ ਹਨ ਇਸੇ ਤਰ੍ਹਾ ਸਰ ਇੱਕ ਗਾਂ ਹੈ ਉਸਦਾ treatment ਮੈਂ ਕਰ ਰਿਹਾ ਹਾ ਉਸਦੇ ਵੀ ਵਾਰ-2 ਜਖਮ ਹੋਈ ਜਾਦੇ ਨੇ pencilin ਦੇ ਟੀਕੇ ਜਾਂ ivermectin ਵਗੈਰਾ ਲਾਉਣ ਨਾਲ ਠੀਕ ਹੋ ਜਾਂਦੇ ਪਰ ਫਿਰ ਤੋ ਕਿਸੇ ਹੋਰ ਥਾਂ ਤੇ ਹੋ ਜਾਦੇ ਹਨ ਅਤੇ ਗਾਂ ਵੀ ਹੌਲੀ ਹੌਲੀ ਕਮਜੋਰ ਹੋ ਰਹੀ ਹੈ ਸਰ ਇਹ ਗਾਵਾਂ ਵਿੱਚ ਕਿਸ ਘਾਟ ਕਾਰਨ ਹੁੰਦਾ ਹੈ ਅਤੇ ਇਸਦਾ ਕੀ ਇਲਾਜ ਹੋਵੇਗਾ ਕਿ ਇਹ ਦੁਬਾਰਾ ਨਾ ਹੋਣ ਬਾਕੀ ਸਰ ਇਹ ਜਹੀਰਾਂ ਵਾਲੇ ਜਖਮ ਨਹੀ ਅਤੇ ਇਹ ਪਿਛਲੇ ਧੜ ਤੇ ਲੱਤਾ ਤੋ ਉੱਪਰ ਬਣਦੇ ਹਨ ?Tag---- 02/08/18 11:43 AM-----
230977pinder sharmaਮੇਰਾ ਸਵਾਲ ਡਾਕਟਰ ਸੁਖਵਿੰਦਰ ਸਿੰਘ ਨੂੰ ਹੈ ਮੇਰੇ ਕੋਲ ਹਫ਼ ਚੈਂਪੀਨ ਵੱਛੀ ਹੈ ।ਉਹ ਗਾਬਾਨ ਨਾਈ ਹੋ ਰਹੀ ਉਸਦੇ ਉਪਰ 12000 ਖਰਚ ਆ ਚੁੱਕਿਆ ਹੈ।ਕੋਈ ਉਮੀਦ ਹੈਗੀ ਆ।ਉਸਦੀ ਉਮਰ 28 ਮਹੀਨੇ ਦੀ ਹੋ ਗਈ ਆ।ਪਿਹਲਾ ਤਾਂ ਇਨਫੈਕਸ਼ਨ ਸੀ ।lixten.lenovo.memisuf.brwa dti .fir genarich harmoniam wale 4 injection v lwa dte.n .5 kg preg stay . 3 killo agrimin super.1 kg repomin de dta n intas diya mintos goliya v de dtiyaa problem eh a ਪਿਹਲਾ ਤਾਂ heat ਤਾਰਾ ਸਾਫ ਨਹੀਂ ਸੀ।ਹੁਣ ਤਾਰਾ ਸਾਫ ਆ ਤੇ ਟਿਕਾ ਭਰ ਦਨੇ ਆ ਫਿਰ 1 ਵੀਕ ਬਾਅਦ ਤਾਰਾ ਦੇ ਜਾਂਦੀ ਐ ਕਿਰਪਾ ਕਰਕੇ ਕੋਈ ਹੈਲਪ ਕਰੋ ?Tag--
1
 
 02/08/18 11:38 AM-----
230978prabhjot singhਡਰੇਕ ਦੇ ਬੂਟੇ ਖਰਾਬ ਹੋ ਰਹੇ ਨੇ ?Tag--
3
 
 
02/08/18 11:36 AM-----
230979harkaransir mere koll gaa hai , suui nu 5-6 mahine ho gye hai , hun ohh 1 month di gaban hai , usda dudh 10kilo c hun 4 kilo rehnda hai , usnu calcium v de dita , vitam-h v de dita , agrimin chelated v de diti , dudh 4 kilo ton vaddh nhi reha , isda koi ilagg dso ? TagAudio-- 02/08/18 11:32 AM-----
230980Ajadwinder singhSaria di fatt gaton bare pushia c ki karna chida ?Tag---- 02/08/18 11:32 AM-----
230981???????? ????ਸਰ ਜੀ ਮੈ ਯੰਤਰ ਵਾਲੇ ਖੇਤ ਵਿਚ 1509 ਲਾਈ ਆ 1ਮਹੀਨਾ 10ਦਿਨਾਂ ਦੀ ਆ ਕੋਈ ਖਾਦ ਨਹੀਂ ਪਾਈ ਕੀ ਖਾਦ ਪਾਉਣ ਦੀ ਲੋੜ ਆ ਕੇ ਨਹੀਂ ?Tag---- 02/08/18 11:32 AM-----
230982BabbuTeesre urea vich ਪਦਾਨ paa deya yellow pusa ?Tag---- 02/08/18 11:14 AM-----
230983Manpreet Singhcan we use phatkari as a foliar spray ?Tag---- 02/08/18 11:02 AM-----
230984Rajveer Singhsir g narne nu jhulas rog ho gaia g te patte vi kathe hoi jande es rog to jaldi koi dwai daso g nhi ta sara narma khrab ho jauga plz answer me ?Tag--
3
 
 
02/08/18 11:01 AM-----
230985amanhi .sir main goat farming training vare pata karna c ?Tag---- 02/08/18 10:57 AM-----
230986Babbuਦੁਜੇ ਯੁਰੀਏ nal chloro payi aa hun 3je urea nal ke paiye yellow usa hai daso G ?Tag---- 02/08/18 10:52 AM-----
230987Karan Billingਚਕਰੇਸੀਅਾ ਦੀ ਸੰਭਾਲ ਲੲੀ ਕੀ ਕਰਨਾ ਚਾਹੀਦਾ ਹੈੇ ? Tag---- 02/08/18 10:47 AM-----
230988?????? ????sir ਦੋ ਝੋਟੀਆ ਨੇ ਇਕ ਨੂੰ ਇਕ ਸਾਲ ਹੋ ਗਿਆ ਸੂਈ ਨੂੰ ਇਕ ਨੂੰ 8 ਮਹੀਨੇ ਹੋ ਗਏ ਪਰ ਦੁਆਰਾ ਆਸ ਨੀ ਲੱਗੀਆਂ ਉਹਨਾਂ ਵਾਸਤੇ ਦਵਾਈ ਦੱਸੋ ਅਤੇ ਇਕ 3 ਸਾਲ ਦੀ ਝੋਟੀ ਆ ਉਹਦੇ ਵਾਸਤੇ ਵੀ ਦੱਸੋ ?Tag---- 02/08/18 10:33 AM-----
230989jaswidergobhi di lavai lai kehra beej vadia ha retli tha vaste ?Tag---- 02/08/18 10:32 AM-----
230990Babbuyellow ਫੂਸਾ ਕਿੰਨੇ din vich pakda hai Daso G ?Tag---- 02/08/18 10:27 AM-----
230991Gurdhyan Singhsir ji mera jhone 1month Da hogya h te hun saron di khal pa sakde ne please btao ji ?Tag---- 02/08/18 10:26 AM-----
230992Rajveer Singhsir narme vich mini bugg aa os ki kariye jis boote nu bugg aa osnu patt k thale nap daiye ja saprey nal catrol ho jave gi vase pishli var sapreh nal ak var ta cantrol ho jandi c par dubara fer ho jandi c es bar koi changi saprye daso g jo dubara na hove ?Tag---- 02/08/18 10:23 AM-----
230993prabhjot singhਸਰ ਸਾਡੇ ਕੱਲਬ ਵਲੋਂ ਡਰੇਕ ਦੇ ਬੁੱਟੇ ਲਗੇ ਗਏ ਨੇ ਜਿਨ੍ਹਾਂ ਵਿਚੋ ਕੋਈ ਬੂਟਿਆ ਨੂੰ ਕਈ ਬੂਟਿਆਂ ਨੂੰ ਬਿਮਾਰੀ ਪੈ ਗਈ ਹੈ ਇਸ ਨਾਲ ਬੂਟੇ ਸੁੱਕਣ ਲਗ ਗਏ ਨੇ। ਕੋਈ ਹਲ ਦਸੋ ?Tag---- 02/08/18 10:17 AM-----
230994jaskaran singhpatta lapet sundi ton kehdi sprey kiti jawe, jiwe k padan pa deti jave ?Tag---- 02/08/18 10:17 AM-----
230995amansir mere kol desi bakri ha ji ohnu sui nu 20 days hogye .phela tan ohnu koi problem nahi par hun 2 days toh bachea nu milk peen nahi dandi te na hi thana nu hath laun dendi ha.ohde thana te dane j v hoye han pls reply ?Tag---- 02/08/18 10:10 AM-----
230996Gurjant Singhy 126 jiri aa 18 din hoye ne jiri sukki ja rahi aa ki hoyia ?Tag--
1
 
 02/08/18 10:07 AM-----
230997Harinder SinghSir es da result ki aa ta jhona ch ki km kr di aw ki eh jhona ch futare lye aa ?Tag--
1
 
 02/08/18 10:02 AM-----
230998ramanjeet singh kangSir ਜੀ ਮੱਝ ਨੂੰ anaplasmosis ਆਇਆ ਹੈ ਅਸੀਂ oxy 100ml iv ਲਗਵਾ ਪਰ iv ਲਗਵਾ ਨਹੀਂ ਰਹੀ ਇਸ im ਲਗਵਾ ਸਕਦੇ ਹਾਂTag--
1
 
 02/08/18 09:52 AM-----
230999ramanjeet singh kangSir ji ਮੱਝ ਨੂੰ anaplasmosis ਆਇਆ ਇਸ teramycin 100ml iv ਲਈਆ ਪਰ iv ਲਗਵਾ ਨਹੀਂ ਰਹੀ im ਲਗਵਾ ਸਕਦੇ ਆ ਜੀ ?Tag--
1
 
 02/08/18 09:49 AM-----
231000Lakhwinder Sidhusir DAP,potash, boron, iron di mila ke sprey kr skde a gobh vele ?Tag---- 02/08/18 09:48 AM-----