All Questions

Search

All Expert Queries

Displaying 230751-230800 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
230751Rupinder Singh1121 gall rhi ha Oda koi hall dso kehri medicine use Kar skde han ?Tag---- 03/08/18 02:49 PM-----
230752jagpal sidhu422@gmail.comਝੋਨੇ ਦੀ ਗਰੋਥ ਵਾਸਤੇ ਕੀ ਪਾਇਆ ਜਾਵੇ ? Tag---- 03/08/18 02:48 PM-----
230753manpreet singhjhone vich padan na payiye and isdi jgah kehdi dwai di spray karni paini aa and ki ehde naal jhaad te ta koyi asr ni painda ?Tag---- 03/08/18 02:46 PM-----
230754Deep Sidhusir johne 30 din ton uppr ho gya pr johnne ne 3 - 4 dkkya ton vdd booja ni bnya urea 3 bag zinc33 Vali mono 500 ml te hor v kai product prti acre de hisaab naal use kitte pr koi result nai a ? Tag---- 03/08/18 02:42 PM-----
230755????? ????ਕॅਚੇ ਕੇਲੇ ਖਾਣ ਦੇ ਕੀ ਫਾਇਦੇ ਨੇ ਤੇ ਇਸ ਦੀ ਵਰਤੋਂ ਕਦੋ ਕਰਨੀ ਚਾਹੀਦੀ ਹੈ ਖਾਣ ਦਾ ਤਰੀਕਾ ਤੇ ਸਹੀ ਟਾਇਮ ਕਦੋਂ ਹੈ ? Tag---- 03/08/18 02:40 PM-----
230756Amansir mungi di fasal beej sakde aa hun beej bijan lage kush mix ta ni karna beej vich ?Tag---- 03/08/18 02:35 PM-----
230757LAKHWINDER SINGHmadam ji syngenta di Taspa ja bayar di folicur cho kehri best aa jhone te karni aai kehri thik rahu ? Tag---- 03/08/18 02:34 PM-----
230758rajwinder singhsir ji 126 jhona kina time lenda hai ?Tag---- 03/08/18 02:32 PM-----
230759Gurjeet singhDud wale pasuua lay koi feed formula dasoo ta ja es time dud wad sake mere kol 13 muhra bufflow ne dud tyar karn vich problem aa rahee ha help ? Tag---- 03/08/18 02:22 PM-----
230760tajinder singh121 ਝੋਨਾ ਅਾ ਸਰ ਜੀ ਪੱਤੇ ਜੰਗਾਲ ਗਏ ਹਨ ਬੂਟੇ ਦੀਅਾਂ ਜੜਾ੍ ਵੀ ਜੰਗਾਲੀਅਾਂ ਹਨ ਅਤੇ ਕਾਲੀ ਜਈ ਗੱਠ ਵੀ ਬਣ ਗਈ ਹੈ ਦੱਸੇੳ ਜੀ ਕੋਈ ਹੱਲ ?Tag--
4
 
 
03/08/18 02:12 PM-----
230761ਗਗਨ ਬਰਾੜpr 777 jhone da nisara kine dina tk hona suru hunda te eh paniri laun to baad kina time lainda pakan vich kine din ?Tag---- 03/08/18 02:10 PM-----
230762Satpalਇਹ ਕੱਟਾ ਕਿੰਨਾ ਕੁ ਰੁਪਏ ਦਾ ਹੈ ਤੇ ਵਧੀਆ ਹੈ ਜਾ ਨਹੀਂ ?Tag--
1
 
 03/08/18 02:08 PM-----
230763gurpreet singh chahaਸਰ ਪਦਾਨ ਯੂਰੀਏ ਨਾਲ ਮਿਲਾ ਕੇ ਸਿੱਟਾ ਦੇ ਸਕਦੇ ਆ ਪਦਾਨ ਸੁਮੀਟੋਮੋ ਕੰਪਨੀ ਦੀ TAZ ਅਾ ਤੇ ਪਾਣੀ ਕਿੰਨਾ ਟਾਇਮ ਜਰੂਰੀ ਹੁੰਦਾ ਆ ?Tag---- 03/08/18 02:07 PM-----
230764Jagjeet SinghSir Kinoow baag deh upper khatti lassi +waste decomposer + pathian dah paani tinno mile keh sprey kr sakde aa gg ehna dose kinnu Hoye gi pehla vi svaal kita se par awswer ni milya ggg ?Tag---- 03/08/18 02:06 PM-----
230765??????? ????ਸਤਿ ਸੀ੍ ਅਕਾਲ ਜੀ ਮੈ ਜੀਰਕਪੁਰ ਦੇ ਨੇੜੇ ਤੋ ਹਾ ਬਰੋਕਲੀ ਦਾ ਬੀਜ ਪਨੀਰੀ ਵਾਸਤੇ ਕਿਥੋ ਮਿਲ ਸਕਦਾ ਹੈ ? Tag---- 03/08/18 02:00 PM-----
230766ਗਗਨਦੀਪ ਸਿੰਘਕੀ ਸਰ ਪਦਾਨ ਦੀ ਜਗਾ ਫੈਮ ਦੀ ਸਪਰੇ ਕਰ ਸਕਦੇ ਹਾ ਫੈਮ ਪੱਤਾ ਲਪੇਟ ਤੇ ਗੋਭ ਦੀ ਸੂੰਢੀ ਮਾਰ ਦੇਵਗੀ ਅਤੇ ਸਰ ਕਿੰਨੇ ਦਿਨ ਅਸਰ ਰਹੇਗਾ ਫੈਮ ਦਾ ਨਾਲੇ ਸਰ ਫੈਮ ਨਾਲ ਉਲੀ ਰੋਗ ਤੋ ਕਿਹੜੀ ਦਵਾਈ ਪਾਈਏ ਸਰ ਚਾਰ ਪੰਜ ਵਧੀਆ ਦਵਾਈਆ ਦੇ ਨਾਮ ਦੱਸੋ 45 ਦਿਨਾ ਦਾ ਝੋਨਾ ਸਰ ?Tag---- 03/08/18 02:00 PM-----
230767chamkaur singhgob di bhut aw g koi hal ? Tag---- 03/08/18 02:00 PM-----
230768Hardial Singh1121 pelli ho rehi aa growth nahi hundi zink iran urya pai aa ? TagVideo-- 03/08/18 01:59 PM-----
230769Hardial Singhaa ki problem aa 1121 nu ? Tag--
1
 
 03/08/18 01:54 PM-----
230770Pritpal singhpatta lapet da ki elaz ha sasta te sokha ? Tag---- 03/08/18 01:46 PM-----
230771Tauhid Khansir DAAN may chodee Pattee walay karptwaar Kay liye kiss dawaa Ka use kra ? Tag---- 03/08/18 01:35 PM-----
230772Gurpal singhਕੜਕਨਾਥ ਮੁਰਗੇ ਮੁਰਗੀਅਾ ਦੀ ਕੰਟਰੈਕਟ ਫਾਰਮਿੰਗ ਕਿਹੜੀਅਾ ਕਿਹੜੀਅਾ ਕੰਪਨੀਅਾ ਕਰਦੀਅਾ ?Tag---- 03/08/18 01:22 PM-----
230773gill Amolaksir Labrador kutta aa 10 ku Sal da. os de kan te jakham thik nai ho reha koi elaj daso ?Tag---- 03/08/18 01:14 PM-----
230774Mandeep Singh bhathalpavitar Singh ji please your contact number deo ji .app ji to solar power bare jankari Lani hai ji ? Tag---- 03/08/18 01:12 PM-----
230775rasveer singhsir es majj di nasal baare pta karna pure hai ja nhi ?Tag--
3
 
 
03/08/18 01:08 PM-----
230776Gurinder singhSat sri akal sir mere jhona da futara bhut ghat hunda ? Tag---- 03/08/18 01:03 PM-----
230777kulwinder Singh Bhathalਆਪਾ ਮੱਕੀ ਉੱਪਰ dap te urea pani vich ghol k sprey ਕਰ ਸਕਦੇ ਆਂ ਅਤੇ ਕੋਈ ਸਪਰੈਅ ਦੱਸ ਸਕਦੇ ਉ ਵਧਾਉਣ ਵਾਸਤੇ ਵਧੀਆਂ ਮੈ aura te mahindra di jingo vart k ਦੇਖੀਆਂ ਮਿਲੀਆਂ ਨੀ ਰਿਜਲਟ ?Tag---- 03/08/18 12:49 PM-----
230778???????? ????ਸਰ ਜੀ ਇਹ ਕੀ ਆ ਇਸਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ?Tag--
1
 
 03/08/18 12:39 PM-----
230779Gagandeep mannsir aa jhone ch ki km karda ji ? Tag--
1
 
 03/08/18 12:24 PM-----
230780Davinder singh virknimboo te safaida kitho milega vadia kismda ?Tag---- 03/08/18 12:11 PM-----
230781simerਝੋਨੇ ਤੇ ਪਮੱਕੜ ਦੀ ਰੋਕ ਲਈ ਕਿਹੜੀ ਦਵਾਈ ਦੀ ਵਰਤੋਂ ਕਰਨੀ ਹੈ ?Tag---- 03/08/18 12:06 PM-----
230782Sapandeep Singh ਮੁਰਗ਼ਿਆਂ ਦੀ DEWORMING ਕਿਵੇਂ ਹੁੰਦੀ ਹੈ ? Tag---- 03/08/18 12:05 PM-----
230783jassy mansahiaਪੀਲੀ ਊਸ਼ਾ ਵਿਚ ਪਦਾਨ ਪਾਉਣ ਦਾ ਸਹੀ ਟਾਈਮ ? Tag---- 03/08/18 12:00 PM-----
230784Gurpreet WaraichPR 14 ziri nu 22 din hoge aa lgi nu ate furata nhi kr rhi ki puna chihida ? Tag---- 03/08/18 11:56 AM-----
230785Jaspreet brarਗਾ ਦੇ ਇਕ ਥਣ ਵਿਚੋ ਸਿੱਦੀਅਾ ਅਾਉਦੀਅਾ ਹਨ ?Tag---- 03/08/18 11:50 AM-----
230786sarbjeet singhmajj soon vich 3 month rehgye ha us multi star deya ya fir vitum h dono vicho best result kis da ha1 sal de katia de growth vaste keri feed ja koi supplement vart sakde ha ?Tag---- 03/08/18 11:44 AM-----
230787gora ? TagAudio-- 03/08/18 11:39 AM-----
230788???????? ????ਸਰ ਜੀ ਇਹ ਕੀ ਆ ਇਸਦੀ ਵਰਤੋਂ ਕਦੋਂ ਕੀਤੀ ਜਾਂਦੀ ਆ ਤੇ ਕੀ ਨਤੀਜਾ ਆ ? Tag--
1
 
 03/08/18 11:39 AM-----
230789SatpalIs Spray da ki faida ?Tag--
1
 
 03/08/18 11:37 AM-----
230790sodhi singhsir tata rellis 060 jhone da jhar kina hai te kine dina ch pakda hai ? Tag---- 03/08/18 11:36 AM-----
230791ਗੁਰਪ੍ਰੀਤ ਸਿੰਘਸਰ, ਗਾਂ ਸੂਈ ਨੂੰ 8 ਮਹੀਨੇ ਹੋ ਗਏ ਨੇ, ਹਾਲੇ ਤੱਕ ਗੱਭਣ ਨਹੀਂ ਹੋਈ, ਮਿਨਰਲ ਮਿਕਸਚਰ ਵੀ ਰੋਜਾਨਾ ਦਿੰਦੇ ਹਾਂ, ਪੂਰਾ ਮਹੀਨਾ ਹੀ ਤਾਰਾਂ ਦਿੰਦੀ ਰਹਿੰਦੀ ਏ, 5 ਦਿਨ ਛੱਡਕੇ, ਇਸ ਕਰਕੇ ਸਹੀ ਹੀਟ ਦਾ ਪਤਾ ਨਹੀ ਲਗਦਾ, 8 ਵਾਰ A.I ਕਰਾਈ ਸੀ ਪਿਛਲੇ ਮਹੀਨੇ ਲਗਾਤਾਰ, ਫਿਰ ਵੀ ਗੱਭਣ ਨਹੀਂ ਹੋਈ,ਕੋਈ ਇਲਾਜ ਦੱਸੋ ? Tag---- 03/08/18 11:33 AM-----
230792kashmir singhSir dairy te loan milda hai jo usde utte bank kine % viaj launda te kina maff hunda subsidy ? Tag---- 03/08/18 11:29 AM-----
230793Rajbir Pooniaमेरे पास 20 भैंसे है दुध वाली, उन पर मुझे कितना लोन मिल सकता है कृपया बताएं ? Tag---- 03/08/18 11:25 AM-----
230794parshotamHlw sir kinnow ka baag m fagash ka ilaaj btao ?Tag---- 03/08/18 11:09 AM-----
230795harpreetwhich types of fodder can we sow for animals in this month ?Tag---- 03/08/18 11:06 AM-----
230796sandhu15 din jhoti son ch rehnde a ki khurak dyie?Tag---- 03/08/18 10:51 AM-----
230797Hardial Singh1121 basmai 18 din go gye aa lai nu groth nahi hundi palli ho gi us vich rejent byar compny di pa sak de aa rejent da fida mil sak da pa ke ya themt pa sak de aa ?Tag---- 03/08/18 10:51 AM-----
230798Jaspreet brarnarme vich ju nu marn vaste koi dawai ?Tag---- 03/08/18 10:44 AM-----
230799Ramanjiit Singhਬਾਈ ਜੀ ਕੀ ਦਾਣੇਦਾਰ ਜ਼ਹਿਰਾ ਯੂਨੀਵਰਸੀਟੀ ਸਿਫਾਰਸ਼ ਪਰਮਲ ਝੋਨੇ ਵਾਸਤੇ ਕਰਦੀ ਹੈ ਕੇ ਨਹੀ ?Tag---- 03/08/18 10:39 AM-----
230800irshadBarbara goat breed ka number chahiye ?Tag---- 03/08/18 10:38 AM-----