Search
All Expert Queries
Displaying 14351-14400 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 14351 | ਜਗਪਾਲ ਸਿੰਘ ਸੰਧੂ | ਕੀ ਕੋਈ ਐਸਾ ਟ੍ਰੇਨਿੰਗ ਸੈਂਟਰ ਹੈ ਜਿਥੋਂ ਮਿਲਕਿੰਗ ਮਸ਼ੀਨ use ਕਰਨ ਦੀ ਟ੍ਰੈਨਿੰਗ ਲਈ ਜਾਵੇ ? | Tag | Yes | -- | -- | 21/01/23 09:14 PM | 23/01/23 02:00 PM | 23/01/23 12:06 PM | - |
| 14352 | Raman | Sir sadi ਗਾਂ nu sue 1 saal toh upr ho gya apa kyi waar injection lwa liya pr ਗਾਂ 21 din toh pehla hi bol paindi aa dwayi v prayi c awara bashe toh v krwayi pr 21 toh pehla bol paindi aa dwayi v prayi c ? | Tag | Yes | -- | 21/01/23 08:43 PM | 23/01/23 02:00 PM | 23/01/23 01:14 PM | - | |
| 14353 | Tajinder singh | 5 ਦਿਨਾ ਦੀ ਤਾਜੀ ਸੂੲੀ ਗਾਂ ਦਾ ਖਾਨਪਾਨ ਕਿਹੋ ਜਿਹਾ ਹੋਨਾ ਚਾਹੀਦਾ ਜਿਹੜੀ ਜਿਅਾਦਾ ਦੁੱਧ ਦੇਵੈ ਤੇ ਭੁੱਖ ਵੱਧ ਲੱਗੇ ? | Tag | Yes | -- | -- | 21/01/23 08:39 PM | 23/01/23 02:00 PM | 23/01/23 12:07 PM | - |
| 14354 | Madhusudhan Sharma | Say about the control of the problem ? | Tag | Yes | -- | 21/01/23 08:34 PM | 23/01/23 01:23 PM | 23/01/23 12:07 PM | - | |
| 14355 | gillsabb | ਵੀਰ ਜੀ ਝੋਟੀ ਦੇ ਟੀਕਾ ਭਰਵਾਇਆ ਸੀ ਅੱਜ ਦੂਸਰੇ ਦਿਨ ਇਸ ਤਰ੍ਹਾਂ ਕੀਤਾ ਹੈ ਕਿ ਇਹ ਗਭਣ ਹੈ ਜਾਂ ਫਿਰ ਖਾਲੀ ? | Tag | Yes | -- | 21/01/23 08:31 PM | 23/01/23 01:22 PM | 23/01/23 01:16 PM | - | |
| 14356 | lakha | Punjab ch sagwan di kheti baare jaankari dao g ? | Tag | Yes | -- | -- | 21/01/23 07:43 PM | 23/01/23 01:22 PM | 23/01/23 12:33 PM | - |
| 14357 | Harjeet brar | Hlo sir me dairy farming ki training Lani a ha Faridkot ke andar andar training Lena chahta hun koi connect number do ? | Tag | Yes | -- | -- | 21/01/23 07:22 PM | 23/01/23 01:22 PM | 23/01/23 01:17 PM | - |
| 14358 | sachin | साहब नमस्कार नींबू के पत्ते यह किसी किडे के अंडे कि तरह दिखाई देता है कृपया कोई दवा बताते ? | Tag | Yes | -- | 21/01/23 07:12 PM | -- | 23/01/23 12:03 PM | - | |
| 14359 | beant singh rurki | 1899pioner or1844ਵਿਚੋਂ ਪਕਾਉਣ ਵਿਚ ਕਿਸਦਾ ਝਾੜ ਵੱਧ ਹੈ ਜੀ ? | Tag | Yes | -- | -- | 21/01/23 07:12 PM | 23/01/23 01:21 PM | 23/01/23 12:08 PM | - |
| 14360 | Karanveer singh | 16 ਜਨਵਰੀ ਨੂੰ ai ਕੀਤੀ ਹੈ ਜੀ 21 ਜਨਵਰੀ ਨੂੰ ਇਸ ਤਰਾਂ ਦਾ ਡਿਸਚਾਰਜ ਹੈ ਜੀਂ ? | Tag | Yes | -- | 21/01/23 06:46 PM | 24/01/23 12:34 PM | 23/01/23 12:08 PM | - | |
| 14361 | ਗਿੱਲ | ਸ੍ਰੀ ਮਾਨ ਜੀ ਇਸ ਦਵਾਈ ਦਾ ਕੀ ਰਿਜਲਟ ਹੈ ? | Tag | Yes | -- | 21/01/23 05:38 PM | 23/01/23 01:19 PM | 23/01/23 12:08 PM | - | |
| 14362 | gurpreet | ਬਾੲੀ ਜੀ ਗੁਲਾਬ ਬੌਗਨਬਿਲਿਅਾ ਬਗੈਰਾ ਦੀਅਾ ਕਲਮ ਤੋ ਹੋਰ ਬੂਟੇ ਕਿਸ ਤਰਾ ਤਿਅਾਰ ਕਰ ਸਕਦੇ ਹਾ ...ਸੲਿਦ ਹੁਣ ਸਹੀ ਸਮਾਂ ਹੈ...ਕਿਰਪਾ ਕਰਕੇ ਡਿਟੇਲ ਚ ਦਸਣਾ ਜੀ ...ਕੲੀ ਵਾਰ ਕਲਮਾ ਲਗਾਰੀਅਾ ਪਰ ਪਤੇ ਕਢ ਕੇ ਬਾਅਦ ਚ ਸੁਕ ਜਾਦੀਅਾ ਨੇ ? | Tag | Yes | -- | -- | 21/01/23 05:27 PM | 23/01/23 01:19 PM | 23/01/23 01:20 PM | - |
| 14363 | Ramandip Singh | ਡਾਕਟਰ, ਮੇਰੀ ਗਾਂ ਢਾਈ ਸਾਲ ਦੀ ਹੈ, ਉਹ ਹੀਟ ਵਿਚ ਨਹੀਂ ਆਉਂਦੀ, ਉਹ ਮਿਨਰਲ ਮਿਕਸਚਰ ਨਹੀਂ ਖਾਂਦੀ, ਉਸ ਨੂੰ ਕੀ ਦੇਣਾ ਚਾਹੀਦਾ ਹੈ, ਤਾਂ ਜੋ ਉਹ ਹੀਟ ਵਿਚ ਆਵੇ ? | Tag | Yes | -- | 21/01/23 05:26 PM | 24/01/23 12:33 PM | 23/01/23 01:47 PM | - | |
| 14364 | ਪ੍ਰਭਦੀਪ ਸਿੰਘ | ਮੱਝਾ ਨੂੰ ਇਕ ਦਿਨ ਚ ਕਿੰਨੀਆ ਗਾਜਰਾ ਪਾ ਸਕਦੇ ਆ ? | Tag | Yes | -- | -- | 21/01/23 05:17 PM | 24/01/23 12:33 PM | 23/01/23 12:09 PM | - |
| 14365 | Harjinder singh | Sir ਪੱਤੇ ਪੀਲ਼ੇ ਹੋ ਰਹੇ ਆ। ਇਸਦਾ ਹੱਲ ਦੱਸੋ ਇਕ ਏਕੜ ਵਿੱਚ 120 ਕਿੱਲੋ ਯੂਰੀਆ ਪੈ ਗਈ ਹੈ ਤੇ ਦੂਜਾ ਪਾਣੀ ਲੱਗੇ ਨੂੰ 21 -22 ਦਿਨ ਹੋਗੇ ? | Tag | Yes | -- | 21/01/23 04:49 PM | 23/01/23 01:15 PM | 23/01/23 01:22 PM | - | |
| 14366 | Harman Singh | ਗਾਂ ਦੇ 3 ਵਾਰ ਟੀਕਾ ਭਰਵਾਇਆ ਨਹੀਂ ਠਹਿਰੀਂ ਤੀਸਰੀ ਵਾਰ ਨਾਲ ashored injection 5 ml ਨਾੜ ਵਿੱਚ ਲਗਵਾਇਆ ਸੀ ਨਹੀਂ ਠਹਿਰੀਂ।ਇਸ ਵਾਰ ਜਦੋਂ ਹੀਟ ਵਿੱਚ ਆਈ ਸੀ Lixen ਦਵਾਈ 3 ਦਿਨ ਭਰਾਈ 10 ਦਿਨ ਹੋਗੇ ਹੁਣ ਕੀ ਕੀਤਾ ਜਾਵੇ । ਕਿਰਪਾ ਕਰਕੇ ਮੇਰੇ ਸਵਾਲ ਦਾ ਜਵਾਬ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। | Tag | Yes | -- | -- | 21/01/23 03:32 PM | -- | 23/01/23 01:23 PM | - |
| 14367 | Harman Singh | ਗਾਂ ਦੇ 3 ਵਾਰ ਟੀਕਾ ਭਰਵਾਇਆ ਨਹੀਂ ਠਹਿਰੀਂ ਤੀਸਰੀ ਵਾਰ ਨਾਲ ashored injection 5 ml ਨਾੜ ਵਿੱਚ ਲਗਵਾਇਆ ਸੀ ਨਹੀਂ ਠਹਿਰੀਂ। ਇਸ ਵਾਰ ਜਦੋਂ ਹੀਟ ਵਿੱਚ ਆਈ ਸੀ Lixen ਦਵਾਈ 3 ਦਿਨ ਭਰਾਈ 10 ਦਿਨ ਹੋਗੇ ਹੁਣ ਕੀ ਕੀਤਾ ਜਾਵੇ। ਕਿਰਪਾ ਕਰਕੇ ਮੇਰੇ ਸਵਾਲ ਦਾ ਜਵਾਬ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ? | Tag | Yes | -- | -- | 21/01/23 03:22 PM | -- | 23/01/23 01:24 PM | - |
| 14368 | Harman Singh | ਗਾਂ ਦੇ ਤਿੰਨ ਵਾਰ ਟੀਕਾ ਭਰਵਾਇਆ ਨਹੀਂ ਠਹਿਰੀਂ ਤੀਸਰੀ ਵਾਰ ਨਾਲ ashored injection 5 ml ਨਾੜ ਵਿੱਚ ਲਗਵਾਇਆ ਸੀ ਨਹੀਂ ਠਹਿਰੀਂ। ਇਸ ਵਾਰ ਜਦੋਂ ਹੀਟ ਵਿੱਚ ਆਈ Lixen ਦਵਾਈ 3 ਦਿਨ ਭਰਾਈ 10 ਦਿਨ ਹੋਗੇ ਹੁਣ ਕੀ ਕੀਤਾ ਜਾਵੇ । ਕਿਰਪਾ ਕਰਕੇ ਮੇਰੇ ਸਵਾਲ ਦਾ ਜਵਾਬ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ? | Tag | Yes | -- | -- | 21/01/23 03:16 PM | -- | 23/01/23 01:24 PM | - |
| 14369 | Ranjeet | Punjab vich horticulture da koi training program hai ? | Tag | Yes | -- | -- | 21/01/23 03:16 PM | 23/01/23 01:14 PM | 23/01/23 12:03 PM | - |
| 14370 | Chandu raghav | सर ये कटिया 17 महीने की हो गयी हैं बड़ी नही हो रही हैं एसको कया दिया जाय ? | Tag | Yes | -- | 21/01/23 03:13 PM | 23/01/23 01:14 PM | 23/01/23 12:04 PM | - | |
| 14371 | ਨਾਨਕ ਸਿੰਘ | ਇਸ ਕੱਟੇ ਦੀ ਅੱਖ ਦੀ ਇਸ ਦੀ ਸਥਿਤੀ ਹੈ ਕਿਰਪਾ ਦਵਾਈ ਬਾਰੇ ਦੱਸਿਆ ਜਾਵੇ ਤੁਹਾਡਾ ਧੰਨਵਾਦ ਜੀ ? | Tag | Yes | -- | 21/01/23 02:57 PM | 23/01/23 01:13 PM | 23/01/23 01:24 PM | - | |
| 14372 | Dhanveer singh Benipal | mera swall dr sukhwinder singh ji ni ha jeri ma puppy di fits wali video paee c tusi nurokind pet syrup dseaa c tr uss da hor treatment chl reha ha prr ma puchna c v ehe fits sirf meal khan ton badd vich hi aunde ne ji baki time thik rendi ha ma royal canin puppy feed pa reha hun manu dso v ehe after meal hii kio aunde ne te nurokind da results kine time vich mile ga ? | Tag | Yes | -- | -- | 21/01/23 02:52 PM | 23/01/23 01:13 PM | 23/01/23 01:42 PM | - |
| 14373 | manpreet Singh | ਵੀਰ ਜੀ ਗੋਬਰ ਗੈਸ ਪਲਾਂਟ ਲਗਾਉਣ ਸਬੰਧੀ ਜਾਣਕਾਰੀ ਚਾਹੀਦੀ ਸੀ ? | Tag | Yes | -- | -- | 21/01/23 02:21 PM | 23/01/23 01:13 PM | 23/01/23 01:08 PM | - |
| 14374 | ajay | Maj de ek than te soj hai ? | Tag | Yes | -- | -- | 21/01/23 02:19 PM | 23/01/23 01:12 PM | 23/01/23 12:04 PM | - |
| 14375 | ajay | Maj nu sarso di khal te makki da dana thik rhega feed di jga te kyuki feed mehngi pendi. Plz suggest koi dikkat ta nhi aau khal daane nal ? | Tag | Yes | -- | -- | 21/01/23 02:16 PM | 23/01/23 01:11 PM | 23/01/23 01:26 PM | - |
| 14376 | Pratik tagde | Please mere questions ka kuch solution nikale sir please ? | Tag | Yes | -- | -- | 21/01/23 12:27 PM | 23/01/23 12:00 PM | 23/01/23 01:09 PM | - |
| 14377 | Pratik tagde | Sir please mera question dekhiye ? | Tag | Yes | -- | -- | 21/01/23 12:26 PM | 23/01/23 11:58 AM | 23/01/23 01:10 PM | - |
| 14378 | ਨਵਦੀਪ ਸਿੰਘ | ਕੀ ਅੰਜੀਰ ਦਾ ਬੂਟਾ ਗਮਲੇ ਵਿੱਚ ਹੋ ਸਕਦਾ ਹੈ ਜੇ ਹੋ ਸਕਦਾ ਹੈ ਤਾਂ ਕਿਸ ਤਰ੍ਹਾਂ ਉਗਾਇਆ ਜਾ ਸਕਦਾ ਹੈ ? | Tag | Yes | -- | -- | 21/01/23 11:42 AM | 23/01/23 11:58 AM | 23/01/23 01:43 PM | - |
| 14379 | सुनील कुमार | क्लोडिनाफॉप प्रोपार्गिल 15 wp गलती से मटर में छिड़काव हो गया है उपाय बताये गुलुकोज का छिड़काव कर दिया है कोई अच्छा सा उपाय बताओ मत्र फूल पर है ? | Tag | Yes | -- | 21/01/23 11:26 AM | 24/01/23 12:33 PM | 23/01/23 12:04 PM | - | |
| 14380 | ਗੁਰਵਿੰਦਰ ਸਿੰਘ | ਸਰ ਪਿਛੇਤੇ ਲਸਣ ਨੂੰ ਸਲਫਰ 80 WDG ਪਾ ਸਕਦੇ ਹਾਂ ? | Tag | Yes | -- | -- | 21/01/23 11:11 AM | 24/01/23 12:32 PM | 23/01/23 01:10 PM | - |
| 14381 | kuldeep singh | Sr ji kank te gulli dande di spray karn to bad kine din badh ਤੱਤਾਂ di spray kr sakte hai ? | Tag | Yes | -- | -- | 21/01/23 10:35 AM | 23/01/23 11:58 AM | 23/01/23 01:44 PM | - |
| 14382 | Balvir dhillon | ਸਰ n p k 10. 26. 26 ਖਾਦ ਲੈਣੀ ਹੈ ਪੰਜਾਬ ਜਾਂ ਹਰਿਆਣਾ ਵਿਚੋਂ ਮਿਲ ਜਾਵੇਗੀ ਜਾ ਕੋਈ ਡੀਲਰ ਦਾ ਫੋਨ ਨੰ਼਼ ਦੱਸਿਆ ਜਾਵੇ ਧੰਨਵਾਦ ? | Tag | Yes | -- | -- | 21/01/23 10:04 AM | 23/01/23 11:58 AM | 23/01/23 01:36 PM | - |
| 14383 | gurmeet singh | kanak te kehda npk karan da fayda hai ji. kanak 75 din di ho gayi 3086 ? | Tag | Yes | -- | -- | 21/01/23 09:56 AM | 23/01/23 11:57 AM | 23/01/23 01:37 PM | - |
| 14384 | Gurpreet Singh | सर भैंस को AI करवाने के कितने दिन बाद फीड शुरू करें ? | Tag | Yes | -- | 21/01/23 09:23 AM | 24/01/23 11:54 AM | 23/01/23 01:48 PM | - | |
| 14385 | Balvir dhillon | ਸਰ ਨੈਨੋ ਯੂਰੀਆ ਮੈਗਨੀਜ ਡੀ ਏ ਪੀ ਦਾ ਘੋਲ ਮਿਕਸ ਕਣਕ ਤੇ ਛਿੜਕ ਸਕਦੇ ਹਾਂ ? | Tag | Yes | -- | -- | 21/01/23 09:16 AM | 23/01/23 11:57 AM | 23/01/23 01:10 PM | - |
| 14386 | Narain brar | ਸਰ ਜੀ ਸਾਹੀਵਾਲ ਨਸਲ ਦੀਆਂ ਗਾਵਾਂ ਕਿਨਾ ਦੁਧ ਦੇ ਦੇਂਦਿਆਂ ਹਨ ਅਤੇ ਇਕ ਚੰਗੀ ਗਾਂ ਕਿਨੀ ਕੀਮਤ ਤੇ ਮਿਲ ਜਾਂਦੀ ਹੈ ਅਤੇ ਇਸ ਦੇ ਦੁੱਧ ਦੀ ਕਿੱਨੀ ਫੈਟ ਹੂੰਦੀ ਹੈ। ਮੇਹਰਬਾਨੀ ਕਰ ਕੇ ਪੂਰੀ ਜਾਣਕਾਰੀ ਦੇਵੋ। ਧਨਵਾਦ ਜੀ ? | Tag | Yes | -- | -- | 21/01/23 09:02 AM | 23/01/23 11:57 AM | 23/01/23 01:37 PM | - |
| 14387 | Karanveer | Jede fruit de plant milde pye Pau cho kdo tk Milne aw ? | Tag | Yes | -- | -- | 21/01/23 09:00 AM | 23/01/23 11:56 AM | 23/01/23 01:11 PM | - |
| 14388 | kuldeep singh | Sr ji 19 1919 nall magnese zinc di spray kr sake ha ya nahi 70 din di kank te ? | Tag | Yes | -- | -- | 21/01/23 08:58 AM | 24/01/23 11:54 AM | 23/01/23 01:12 PM | - |
| 14389 | Balvir dhillon | ਸਰ ਮੇਰੀ ਮੱਝ ਦੂਜੇ ਸੂਏ ਹੈ 3 ਮਹੀਨੇ ਦੀ ਗੱਬਣ ਹੈ ਦੁੱਧ ਵੀ ਸਹੀ ਦੇ ਰਹੀ ਹੈ ਅਸੀਂ ਉਸ ਨੂੰ ਸਰੋਂ ਦੀ ਖਲ ਤੇ ਕਣਕ ਦਾ ਦਾਣਾ ਪਾਉਂਦੇ ਹਾਂ ਪਰ ਉਹ ਪੱਠੇ ਪਹਿਲਾ ਨਾਲੋਂ ਘੱਟ ਖਾਂਦੀ ਹੈ ਗਾਲਾ ਸਹੀ ਕਰਦੀ ਹੈ ਬੈਠਣ ਦੀ ਵੀ ਛੇਤੀ ਕੋਸਿਸ ਕਰਦੀ ਹੈ ? | Tag | Yes | -- | -- | 21/01/23 08:35 AM | 23/01/23 11:56 AM | 23/01/23 01:39 PM | - |
| 14390 | DR.Chandan.Jee OT.Assistent patna | गाय के बुखार की दवा ? | Tag | Yes | -- | -- | 21/01/23 08:08 AM | 23/01/23 11:56 AM | 23/01/23 12:04 PM | - |
| 14391 | kuldeep singh | Sr ji 75 din di kank ho gai e gulli dande di spray kri nu 10 din ho ge ne kank de patte sukh ge ne te hun urea dap magnese di spray kr sake ha ya koi hor spray kari jave ? | Tag | Yes | -- | -- | 21/01/23 07:30 AM | 23/01/23 11:56 AM | 23/01/23 01:44 PM | - |
| 14392 | sandeep kumar | Sir kinu k bag m kitni matra m konsi konsi khadd gale 15 sal k bag hai ? | Tag | Yes | -- | -- | 21/01/23 07:03 AM | 24/01/23 11:54 AM | 23/01/23 12:05 PM | - |
| 14393 | mika | SSA ji Murgia ande aap hi kha lendia a ji isda karn and hall daseo ji Dhanwad ji ? | Tag | Yes | -- | -- | 20/01/23 10:49 PM | 24/01/23 11:53 AM | 24/01/23 11:02 AM | - |
| 14394 | Kuldeep Singh | Please send me the model of mixed fruit farm for small family ? | Tag | Yes | -- | -- | 20/01/23 09:46 PM | 11/02/23 12:51 PM | 24/01/23 11:03 AM | - |
| 14395 | Gian Singh | Wheat se Dalia bnane ki machine aur usko grading krne ki machines ke bare mei information leni thi Khan se milegi ? | Tag | Yes | -- | -- | 20/01/23 09:03 PM | 15/02/23 11:39 AM | 24/01/23 11:03 AM | - |
| 14396 | ladi | Sir Amritsar Ton makki i da Achar kittho milunga ji ? | Tag | Yes | -- | -- | 20/01/23 09:03 PM | 24/01/23 11:53 AM | 24/01/23 11:04 AM | - |
| 14397 | Karanveer singh | ਸਰ ਗਾਂ ਨੂੰ ਥਨੈਲਾ ਹੋ ਗਿਆ ਸੀ ਹੁਣ ਥਨੈਲਾ ਬਿਲਕੁਲ ਠੀਕ ਹੈ ਪਰ ਗਾਂ ਦੇ ਇਕ ਥਣ ਅਦਰ ਗੱਠ ਬਣ ਗਈ ਹੈ ਦੁੱਧ ਆੳਦਾ ਹੈ।ਗੱਠ ਦਾ ਇਲਾਜ ਦੱਸੋ ਜੀ ? | Tag | Yes | -- | -- | 20/01/23 08:54 PM | 24/01/23 11:53 AM | 24/01/23 11:05 AM | - |
| 14398 | harjot bains | Makki di vdiya varieties bare dso g ? | Tag | Yes | -- | -- | 20/01/23 07:30 PM | 24/01/23 11:52 AM | 24/01/23 11:10 AM | - |
| 14399 | jagjeet singh | sir koi smell Ali spray hegi jehda ki kuta hun dubara uper na bhethn uper liti jnda aa ? | Tag | Yes | -- | 20/01/23 07:21 PM | 24/01/23 11:52 AM | 24/01/23 11:11 AM | - | |
| 14400 | jagjeet singh | Hlo sir urea dap vich 191919 Mila ka krr skda aa ? | Tag | Yes | -- | 20/01/23 07:19 PM | 24/01/23 11:51 AM | 24/01/23 11:12 AM | - |