Search
All Expert Queries
Displaying 14551-14600 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 14551 | ਨਿਰਮਲ ਸਿੰਘ ਮਣਕੂ | ਡਾਕਟਰ ਸਾਹਿਬ, 4 ਮਹੀਨੇ ਦੀ ਝੋਟੀ ਹੈ, ਹਵਾਣੇ ਬਣਾਉਣ ਦੀ ਕਿਹੜੀ ਦਵਾਈ ਅਤੇ ਕਦੋਂ ਦੇਣੀ ਚਾਹੀਦੀ ਹੈ ਕਿਰਪਾ ਕਰਕੇ ਜਾਣਕਾਰੀ ਦਿਓ ? | Tag | Yes | -- | 17/01/23 03:02 PM | 10/02/23 01:16 PM | 04/02/23 02:51 PM | - | |
| 14552 | jagjeet singh | Hlo barseem ewa ja hoo rya growth ni hoo rhii kii kita jawa growth jmaa rukii pyi aa ? | Tag | Yes | -- | 17/01/23 02:08 PM | 18/01/23 12:17 PM | 04/02/23 02:27 PM | - | |
| 14553 | Buta riar | sadi bakrin nu atec bhut hu rea ji ki kami or upay ? | Tag | Yes | -- | -- | 17/01/23 02:07 PM | 18/01/23 12:17 PM | 04/02/23 02:35 PM | - |
| 14554 | jagjeet singh | Hlo vitamin h liquid kehdi company da deyi ta dairy feed protein kehdi company da deyi aa ? | Tag | Yes | -- | 17/01/23 02:06 PM | 18/01/23 12:14 PM | 04/02/23 02:30 PM | - | |
| 14555 | ਜਗਸੀਰ ਸਿੰਘ ਸਿੱਧੂ | ਸਰ ਜੀ 2 ਏਕੜ ਕਿਨੂੰ ਲਾਇਆ 60 ਦਿਨ ਹੋ ਗਏ ਵਿਚ ਕਣਕ ਵਿਜੀ ਹੈ ਪਾਣੀ ਲਗੇ ਨੂੰ 20 ਦਿਨ ਹੋ ਗਏ ਹਨ ਕੋਰਾ ਪੈ ਰਿਹਾ 20 ਦਿਨ ਪਾਣੀ ਹੋਰ ਨਹੀਂ ਆਉਦਾ ਬੋਰ ਦਾ ਪਾਣੀ ਇਕ ਨੰਬਰ ਤੇ ਠੰਡਾ ਹੈ ਬਾਗ਼ ਵਿਚ ਲਾ ਸਕਦੇ ਹਾਂ ਕੋਈ ਨੁਕਸਾਨ ਤਾਂ ਨਹੀਂ ? | Tag | Yes | -- | -- | 17/01/23 01:15 PM | 18/01/23 12:13 PM | 04/02/23 02:32 PM | - |
| 14556 | Rajbir | ਮਟਰ ਦੇ ਧੱਬਾ ਰੋਗ ਤੋਂ ਛੁਟਕਾਰਾ ਦੱਸਿਆ ਜਾਵੇ ? | Tag | Yes | -- | 17/01/23 12:43 PM | 18/01/23 12:13 PM | 04/02/23 02:32 PM | - | |
| 14557 | Amrit | ਮੇਰੇ ਕੋਲ ਘਰ ਇੱਕ ਬਿੱਲੀ ਦਾ ਬਲੂਗੜਾ ਰੱਖਿਆ ਹੋਇਆ ਹੈ 6 ਮਹੀਨਿਆ ਦਾ ਹੈ ਕਰੀਬ ਹੁਣ ਉਹ ਸੁਸਤ ਜਿਆ ਰਹਿੰਦਾ ਹੈ ਖਾਦਾਂ ਵੀ ਬਹੁਤ ਘੱਟ ਹੈ ਅਤੇ ਜਦੋ ਅਸੀ ਉਸ ਨੂੰ ਹੱਥਾ ਨਾਲ ਉੱਪਰ ਚੱਕਣ ਦੀ ਕੋਸਿਸ ਕਰਦੇ ਹਾਂ ਤੇ ਦਰਦ ਮਹਿਸੂਸ ਕਰਦਾ ਹੈ ਅਤੇ 3 ਫੁੱਟ ਤੋ ਉੱਪਰ ਚੜ ਵੀ ਨਹੀ ਸਕਦਾ ਕੀ ਪਰੌਬਲ ਹੋ ਸਕਦੀ ਹੈ ਜੀ ? | Tag | Yes | -- | -- | 17/01/23 12:33 PM | 18/01/23 12:13 PM | 04/02/23 02:33 PM | - |
| 14558 | Shaily Choudhary | Uttar Pradesh ke sabhi kisano ke liye ? | Tag | Yes | -- | 17/01/23 12:12 PM | 18/01/23 12:12 PM | 04/02/23 02:35 PM | - | |
| 14559 | Raj singh | ਡਾ: ਸਾਹਿਬ, ਕਣਕ \'ਤੇ ਮੈਂਗਨੀਜ਼ ਕਦੋਂ ਤੱਕ ਵਰਤ ਸਕਦੇ ਹਾਂ, ਇਹ 65 ਦਿਨ ਪੁਰਾਣੀ ਹੋ ਗਈ ਹੈ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ? | Tag | Yes | -- | 17/01/23 11:49 AM | 10/02/23 01:16 PM | 04/02/23 02:52 PM | - | |
| 14560 | Dr Mansoor Ahmad | Meri gehu ki fasal peeli ho rahi hai kya karan hai ? | Tag | Yes | -- | 17/01/23 11:37 AM | 18/01/23 12:11 PM | 04/02/23 02:35 PM | - | |
| 14561 | Raj singh | AI ਕਰਵਾਉਣ ਤੋਂ ਕਿੰਨੇ ਦਿਨ ਬਾਦ ਮੱਝ ਨੂੰ ਕੀੜੇ ਵਾਲੀ ਗੋਲੀ ਦੇ ਸਕਦੇ ਹਾਂ ? | Tag | Yes | -- | 17/01/23 11:32 AM | 10/02/23 01:17 PM | 04/02/23 02:53 PM | - | |
| 14562 | Raj singh | ਡਾਕਟਰ ਸਾਹਿਬ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ਕਿ ਫੁੱਲਾਂ ਵਾਲੀ ਸਰ੍ਹੋਂ \'ਤੇ ਰੇਡੋਮਿਲ ਫੰਗੀਸਾਈਡ ਦਾ ਛਿੜਕਾਅ ਕਦੋਂ ਕਰਨਾ ਹੈ ਅਤੇ ਆਖਰੀ ਪਾਣੀ ਕਦੋਂ ਬੰਦ ਕਰਨਾ ਹੈ? | Tag | Yes | -- | 17/01/23 11:31 AM | 10/02/23 01:17 PM | 04/02/23 02:55 PM | - | |
| 14563 | J S Thind | ਬੱਕਰੀ ਪਾਲਣ ਲਈ ਟ੍ਰੇਨਿੰਗ ਕੈਂਪ ਦਾ ਸਮਾਂ ਕਦੋਂ ਤੇ ਕਿੰਨੇ ਸਮੇਂ ਲਈ ਲਗਾਏ ਜਾਂਦੇ ਹਨ ਤੇ ਸਥਾਨ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ ji ? | Tag | Yes | -- | -- | 17/01/23 10:31 AM | 18/01/23 12:11 PM | 04/02/23 02:36 PM | - |
| 14564 | Karanveer singh | ਸ੍ਰੀ ਮਾਨ ਜੀ AI ਜਾ ਕਰਾਉਸ ਕਰਾਉਣ ਤੋ ਬਾਅਦ ਮਿਨਰਲ ਮਿਕਸਰ ਦੇਣਾ ਚਾਹੀਦਾ ਜਾ ਨਹੀ ਜੇਕਰ ਦੇਣਾ ਹੈ ਤਾ ਕਿੰਨੀ ਮਾਤਰਾਂ ਦੇਣੀ ਪੈਦੀ ਹੈ ? | Tag | Yes | -- | -- | 17/01/23 10:13 AM | 18/01/23 12:10 PM | 04/02/23 02:37 PM | - |
| 14565 | Mandeep Singh | Sir ji majj de sfed daag pai gye hun. Eh dwai de sakde haa. Majj 3 month di pregnent hai ? | Tag | Yes | -- | 17/01/23 10:10 AM | 18/01/23 12:10 PM | 04/02/23 02:37 PM | - | |
| 14566 | jagjeet singh | Hlo srr gulii dnda ta batho alii ahh spray kri cc hun asi urea dap di spray kraa ga kina din da frk paa ka kri aa ? | Tag | Yes | -- | 17/01/23 09:01 AM | 18/01/23 12:10 PM | 04/02/23 02:38 PM | - | |
| 14567 | sunil kumar | Sir aaloo ko phatne se kaise bachaye mitti me kya diya jaay ki isse bacha Jay kyonki spray poorn roop se kargar nhi hai ? | Tag | Yes | -- | -- | 17/01/23 08:27 AM | 18/01/23 12:09 PM | 04/02/23 02:38 PM | - |
| 14568 | jassi Singh | ਮੱਝ ਸੂਈ ਨੂੰ ਸਤ ਮਹੀਨੇ ਹੋਗੇ ਨਵੇਂ ਦੁੱਧ ਨਹੀਂ ਹੋਈ ਧਾਰ ਕੱਢਣ ਸਮੇਂ ਖੜਦੀ ਨਹੀਂ ਇਕ ਟੈਮ ਮਿਲਦੀ ਹੈ ਓ ਵੀ ਮਸਾਂ ਡੋਟੇ ਕਰਦੀ ਹੈ ਪਿਛਲੇ ਸੂਏ ਲੰਬੇ ਸਮੇਂ ਤੱਕ ਦੁੱਧ ਦਿੱਤਾ ਸੀ ਕੀ ਇਲਾਜ ਹੋ ਸਕਦਾ ਹੈ ਧੰਨਵਾਦ ਸਹਿਤ ਜੱਸੀ ਨਿਹਾਲਗੜ੍ਹ ? | Tag | Yes | -- | -- | 17/01/23 08:18 AM | -- | 04/02/23 02:39 PM | - |
| 14569 | Omkar Gangwar | 50 phul हिल कर रह गए हैं क्या किसी स्प्रे की जरूरत है इस सप्ताह पानी लगा सकते हैं जानकारी देने का कष्ट करें ? | Tag | Yes | -- | 17/01/23 08:06 AM | 18/01/23 12:09 PM | 04/02/23 02:39 PM | - | |
| 14570 | baljit singh | ਇਕ ਕਣਕ ਵਿਚ ਸਿੱਲ ਕਰਕੇ ਚਿੱਟਾ ਸ਼ੋਰਾ ਨਜ਼ਰ ਅਯ ਰਿਹਾ ਹੈ ਕਣਕ ਉਗੀ ਵੀ ਠੀਕ ਹੈ Krl 210 ਬੀਜੀ ਹੈ ਉਸ ਸ਼ੋਰੇ ਦਾ ਕੋਈ ਹੱਲ ਦਸੋ ? | Tag | Yes | -- | -- | 17/01/23 07:33 AM | 18/01/23 12:05 PM | 04/02/23 02:40 PM | - |
| 14571 | baljit singh | ਸਿੱਲ ਵਾਲੀ ਜ਼ਮੀਨ ਹੈ ਸਾਡੇ ਇਲਾਕੇ ਵਿਚ ਜਿਆਦਾਤਰ ਲੋਕਾਂ ਨੇ ਦੇਸੀ ਸਫ਼ੈਦਾ ਲਾਇਆ ਹੈ ਓਹ ਕਾਮਯਾਬ ਵੀ ਹੈ ਸਫੈਦੇ ਦੀਆ ਸਾਰੀਆ ਕਿਸਮਾਂ ਬਾਰੇ ਜਾਣਕਾਰੀ ਦਿਓ ਕਿਹੜੇ month ਲਗਾ ਸਕਦੇ ਹਾਂ ? | Tag | Yes | -- | -- | 17/01/23 07:32 AM | 18/01/23 12:01 PM | 04/02/23 02:41 PM | - |
| 14572 | baljit singh | ਸਿੱਲ ਵਾਲੀ ਜ਼ਮੀਨ ਹੈ ਕਣਕ ਵਿਚ ਸੁਪਰ ਜਾਂ ਕੀ ਕੁਝ ਹੋਰ ਪਾ ਸਕਦੇ ਹਾਂ ? | Tag | Yes | -- | -- | 17/01/23 07:29 AM | 18/01/23 11:40 AM | 04/02/23 02:47 PM | - |
| 14573 | Khushi brar | Sir ji saade kol transition mix feed da ik bag pya hai ji ate delivery vich haje pashua da bahut time pya hai gg lag bhag 7-8 mahine rehnde hun ta asi iss transition feed nu kise non pregnant heifer nu khila sakde ha koi nuksan ts nhi hai ji ? | Tag | Yes | -- | -- | 17/01/23 07:25 AM | 18/01/23 11:39 AM | 04/02/23 02:44 PM | - |
| 14574 | Gurpreet gill | Sir mere iko majh aa osnu 4 5 month hogye boldi ni ? | Tag | Yes | -- | -- | 17/01/23 07:24 AM | 18/01/23 11:39 AM | 04/02/23 02:43 PM | - |
| 14575 | baljinder singh Dhillon | Sir katti a randi ni 18 din tu heat vich a jandi a wait pura tara vi safe a ? | Tag | Yes | -- | -- | 17/01/23 06:52 AM | 18/01/23 11:39 AM | 04/02/23 02:42 PM | - |
| 14576 | Bikerjeet Singh | PAU Ludhiana to fruit ? | Tag | Yes | -- | -- | 17/01/23 05:11 AM | 18/01/23 11:09 AM | 04/02/23 02:42 PM | - |
| 14577 | Muhammad Shabbir Khan | Sir, Please suggest me the schedule of using hormone, which has to use first Then which has to be use second then which has to be use third I mean Auxin, Cytokines and Gibberellic Acid I must tell you, Your app is really awesome. Very helpful a best teacher ? | Tag | Yes | -- | -- | 17/01/23 12:50 AM | 10/02/23 01:19 PM | 04/02/23 02:46 PM | - |
| 14578 | Dr SJ SINGH | Best time for pruning of grapes and grape wine ? | Tag | Yes | -- | -- | 16/01/23 10:59 PM | 17/01/23 11:05 AM | 15/02/23 12:50 PM | - |
| 14579 | sukhchain Singh | Sir desi magur fish farming kr sakde aa Punjab ch sir ? | Tag | Yes | -- | -- | 16/01/23 10:42 PM | 17/01/23 11:05 AM | 15/02/23 12:51 PM | - |
| 14580 | Sehajpal singh | ਸਤਿ ਸ਼੍ਰੀ ਅਕਾਲ ਜੀ ਮੇਰਾ ਸਵਾਲ ਹੈ ਜੀ ਕਿ ਛੋਟੀਆ ਵੱਛੀਆ ਦੇ ਸਿੰਗ ਗਰਮ ਰਾਡ ਤੋ ਇਲਾਵਾ ਹੋਰ ਕਿਸ ਢੰਗ ਨਾਲ ਦਾਗੇ ਜਾਦੇ ਹਨ ਜੀ ਤੇ ਕਿੰਨੀ ਉਮਰ ਵਿਚ ਅਤੇ ਮੇਰਾ ਦੂਜਾ ਸਵਾਲ ਹੈ ਕਿ ਛੋਟੀਆ ਵੱਛੀਆ ਦੀ ਵੈਕਸੀਨੇਸ਼ਨ ਕਦੋ ਅਤੇ ਕਿਹੜੀ ਕੀਤੀ ਜਾਦੀ ਹੈ ਜੀ ਕੀ ਇਹ ਵੈਕਸੀਨੇਸ਼ਨ ਪ੍ਰਾਈਵੇਟ ਤੋਰ ਤੇ ਕੀਤੀ ਜਾ ਸਕਦੀ ਹੈ ਜੀ ਅਤੇ ਕਿਹੜੀ ਮੈਡੀਸਨ ਨਾਲ ਕੀਤੀ ਜਾਦੀ ਹੈ ਜੀ ਧੰਨਵਾਦ ਜੀ ? | Tag | Yes | -- | -- | 16/01/23 10:34 PM | 17/01/23 11:05 AM | 16/02/23 02:12 PM | - |
| 14581 | V . Kumar | मोती की खेती की ट्रैनिंग कहा से प्राप्त करें ? | Tag | Yes | -- | -- | 16/01/23 09:29 PM | 17/01/23 11:04 AM | 08/02/23 07:10 PM | - |
| 14582 | Shubham | केले का फेर्टिगेशन चार्ट मिल सकता है क्या। कोनसा फ़र्टिलाइज़र कब कब खेत मे डाले ? | Tag | Yes | -- | -- | 16/01/23 09:22 PM | 17/01/23 11:04 AM | 08/02/23 07:10 PM | - |
| 14583 | amritpal Singh | ਅੱਜ ਤੋਂ 15 ਦਿਨ ਬਾਅਦ ਕਿਹੜੀ ਸਬਜ਼ੀ ਬੀਜੀ ਜਾਵੇ ਚੰਗਾ ਮੁਨਾਫ਼ਾ ਹੋਵੇ ? | Tag | Yes | -- | -- | 16/01/23 09:14 PM | 17/01/23 11:04 AM | 15/02/23 10:42 AM | - |
| 14584 | RAJ kumar upadhyay | Dairy farming k liye koun si book achhi h pls naam v batlaye ? | Tag | Yes | -- | -- | 16/01/23 08:37 PM | 17/01/23 11:03 AM | 08/02/23 07:11 PM | - |
| 14585 | jasvinder singh | Makki kis mahine vich biji jani aa ji ? | Tag | Yes | -- | -- | 16/01/23 08:31 PM | 17/01/23 11:03 AM | 15/02/23 10:43 AM | - |
| 14586 | NITIN VIG | Meri ghiya k nursery k leaves aise ho gye meine 2 din pehle propiconazole 1ml and imidacloprid 17.5 1 ml per ltr mix krk spray kiti c te hun ki kra ? | Tag | Yes | -- | 16/01/23 07:43 PM | 10/02/23 01:18 PM | 16/02/23 02:27 PM | - | |
| 14587 | ravneet maan | ਡਾਕਟਰ ਸਾਬ ਮੇਰੀ ਗਾ ਏਦਾਂ ਕਿਊ ਕਰਦੀ ਆ ਕਿਸੇ ਕਿਸੇ ਦਿਨ ਏਦਾਂ ਕਰਦੀ ਆ ਮੈਂ ਮਿੱਠਾ ਸੋਡਾ ਵੀ ਦਿਨਾਂ ਆ. ਕਦੇ ਕਦੇ. ਫੀਡ ਵੀ ਖੁਦ ਤਿਆਰ ਕਰਵਾ ਕੇ ਪਾਣਾ ਆ.ਇਹ ਏਦਾਂ ਮੂੰਹ ਖੋਲ ਦੀ ਆ ਕਦੇ ਕਦੇ ਮੂੰਹ ਚ ਵੀ ਕੁਛ ਨਹੀਂ ਹੋਇਆ ਊ ਵੀ ਦੇਖਿਆ. ਸੂਈ ਨੂੰ 5 ਮਹੀਨੇ ਹੋਈ ਆ.ਸੂਈ ਦੇ 15 ਕੇ ਦਿਨ ਬਾਦ ਮੋਕ ਤੇ ਬੁਖ਼ਾਰ ਹੋਇਆ ਸੀ.5.6 ਦਿਨ ਵੱਧ ਠੀਕ ਹੋ ਗਈ ਸੀ. ਪਰ ਹਜੇ ਤੱਕ ਪੱਠੇ ਵੀ ਕੁੱਖ ਪਰ ਕੇ ਨਹੀਂ ਖਾਦੇ ਤੇ ਦੁੱਧ ਤੇ ਵੀ ਨਹੀਂ ਆਈ ਪੂਰੀ. ਤੇ ਮੋਕ ਵੀ ਜਲਦੀ ਲੱਗ ਜਾਂਦੀ ਆ. ਲੀਵਰ ਟੋਨਿਕ ਵੀ ਦਿੱਤਾ ਸੀ. ਕੀ ਪ੍ਰੋਬਲਮ ਹੋ ਸਕਦੀ ਆ ? | Tag | Yes | -- | 16/01/23 07:37 PM | 17/01/23 11:03 AM | 16/02/23 02:29 PM | - | |
| 14588 | gurpreet singh | Kank te 2kg uriea 2dap te potash 2kg kane spry nal koi jehar bad da te es which kine persant dap hovu ji ? | Tag | Yes | -- | -- | 16/01/23 07:34 PM | 17/01/23 11:03 AM | 15/02/23 12:54 PM | - |
| 14589 | surinder singh | Matar suk rahi ae Root vi kali pard rahi ae ? | Tag | Yes | -- | 16/01/23 07:16 PM | -- | 15/02/23 10:47 AM | - | |
| 14590 | palwinder Singh | ਸਰ ਜੀ ਝੋਟੀ ਨੂੰ ਤਿੰਨ ਦਿਨ ਟੀਕਾ ਲਿਆ ਸੀ ਚੌਥੇ ਦਿਨ ਤਾਰਾ ਬਣ ਰਹੀ ਸੀ ਤੇ ਡਿਸਚਾਰਜ ਮੋਟਾ ਕਰ ਰਹੀ ਸੀ ਟੀਕਾ ਲਵਾਉਣਾ ਚਾਹੀਦਾ ਸੀ ਜਾਂ ਨਹੀਂ ? | Tag | Yes | -- | -- | 16/01/23 07:12 PM | 17/01/23 11:02 AM | 15/02/23 10:49 AM | - |
| 14591 | Krishana patel | High Yield of Rice varitie ? | Tag | Yes | -- | -- | 16/01/23 06:53 PM | 17/01/23 11:02 AM | 15/02/23 10:50 AM | - |
| 14592 | Harman | ਬਰੋਕਲੀ,, ਇਸ ਦਾ ਕੀ ਇਲਾਜ ਹੈ ? | Tag | Yes | -- | 16/01/23 06:37 PM | 17/01/23 11:02 AM | 15/02/23 10:52 AM | - | |
| 14593 | ਸਰਨ ਕਾਹਲੋਂ | Sat Sri akal g Saro nu korre to koi nuksan ta nahi j ha ta usda ki hall kita jave ? | Tag | Yes | -- | -- | 16/01/23 06:17 PM | 17/01/23 11:01 AM | 15/02/23 10:57 AM | - |
| 14594 | Ramandeep | Mere 70 Din de kanak hai kuj leaf istra ho rhe ne kis nutrition de kame ai g ? | Tag | Yes | -- | 16/01/23 06:00 PM | 17/01/23 11:01 AM | 15/02/23 10:58 AM | - | |
| 14595 | ਗੁਰਪਿਆਰ ਸਿੰਘ | Dr ਸਾਬ ਇਹ ਕਿਹੜੀ ਬਿਮਾਰੀ ਆ ਜੀ 15 ਦਿਨ ਤੋਂ ਆ 2 ਵਾਰ ridomil gold ਕਰ ਦਿਤੀ ਕੱਲ ਵੀ ਕੀਤੀ ਆ ਜੀ ? | Tag | Yes | -- | 16/01/23 05:50 PM | 17/01/23 11:00 AM | 15/02/23 10:59 AM | - | |
| 14596 | kulwinder | ਕਣਕ 80 ਦਿਨ ਦੀ ਹੋ ਗਈ ਜੀ ਪਰ ਗੁੱਲੀ ਡੱਡਾ ਬਹੁਤ ਜ਼ਿਆਦਾ ਆ ਕੋਈ ਦਵਾਈ ਹੈ ਜੋ ਕਣਕ ਦਾ ਨੁਕਸਾਨ ਨਾ ਕਰੇ ? | Tag | Yes | -- | -- | 16/01/23 05:27 PM | 17/01/23 10:47 AM | 15/02/23 12:52 PM | - |
| 14597 | kulwinder | ਆਲੂਆਂ ਵਿਚ ਇਸ ਰੋਗ ਦਾ ਹੱਲ ? | Tag | Yes | -- | 16/01/23 05:23 PM | 17/01/23 10:47 AM | 15/02/23 11:00 AM | - | |
| 14598 | surinder singh | Matar suk rahi hai Root bhi kali pard rahi hai ... kon sa fungicide dale ? | Tag | Yes | -- | 16/01/23 05:03 PM | 17/01/23 10:46 AM | 15/02/23 12:48 PM | - | |
| 14599 | nav shah | navroop sir ji 3 cows ne 8month ho gyea suai nu.. par oh heat nhi aa rhi... zolcol d injection vi lagwwa ..par fark nhi aaa please koi hor ilaj daso ? | Tag | Yes | -- | -- | 16/01/23 04:38 PM | 16/01/23 05:12 PM | 16/02/23 02:30 PM | - |
| 14600 | nav shah | ravinder sir ji cows nu zolcol.d injection vi lagwa leaa. and pett de khree leai goli vi ditti. 15days ho gyea injection lagvve nu... par heat nhi aa rhi ? | Tag | Yes | -- | -- | 16/01/23 04:32 PM | 16/01/23 05:12 PM | 16/02/23 02:31 PM | - |