All Questions

Search

All Expert Queries

Displaying 14301-14350 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
14301gillsabbਵੀਰ ਜੀ ਗਾਂ ਦੇ 21ਤਰੀਕ ਨੂੰ ਟੀਕਾ ਭਰਵਾਇਆ ਸੀ ਅੱਜ ਇਸ ਤਰ੍ਹਾਂ ਕੀਤਾ ਹੈ ਇਹ ਇਨਫੈਕਸ਼ਨ ਹੈ ਜਾਂ ਕੁਝ ਹੋਰ ?TagYes--
1
 
 23/01/23 12:14 PM24/01/23 11:22 AM23/01/23 01:52 PM-
14302palwinder Singh ਸਰ ਜੀ ਜਵਾਬ ਲਿਖੋ ?TagYes--
1
 
 23/01/23 11:54 AM24/01/23 11:22 AM23/01/23 01:52 PM-
14303ਸੁਨੀਲ ਕੁਮਾਰਵੀਰੋ ਮੇਰਿਆ ਮੁੱਰਗੀਆ ਨੂੰ ਇਹ ਬਿਮਾਰੀ ਲੱਗ ਗਈ ਹੈ ਜੋ ਤੁਸੀ ਫੋਟੋ ਵਿੱਚ ਦੇਖ ਰਹੇ ਹੋ ਇਸ ਦਾ ਇਲਾਜ ਕੀ ਹੈ ਕੀ ਤੁਸੀ ਦੱਸ ਸੱਕਦੇ ਹੋ ?TagYes--
2
 
 
23/01/23 11:21 AM24/01/23 11:21 AM23/01/23 01:53 PM-
14304Sukhpreet singhਕਿ ਗਾਵਾਂ ਲਈ ਬਾਜਰੇ ਦਾ ਅਚਾਰ ਪਾਇਆ ਜਾ ਸਕਦਾ ਹੈ ?TagYes---- 23/01/23 10:47 AM24/01/23 11:21 AM23/01/23 01:54 PM-
14305kuldeep singhSr ji kank vich gulli dande di spray kri nu 10 din hoge hun kank nu dusra pani lagona e te hun kine din badh pani lgaea jave te 19 19 19 magnese zinc di spray karni e pani lagon to badh kari jave ya pehla ?TagYes---- 23/01/23 09:58 AM24/01/23 11:21 AM23/01/23 01:55 PM-
14306ਕੁਲਦੀਪ ਸਿੰਘ ਭਿੱਖੀਵਿੰਡ Dudh wadhon lyi koi tareeka dso ?TagYes---- 23/01/23 09:30 AM24/01/23 11:21 AM23/01/23 09:55 AM-
14307Narain brarਸਰ ਜੀ ਇਕ ਇਕ ਸਵਾਲ ਦੇ ਜਵਾਬ ਲਈ ਕਈ ਕਈ ਦਿਨ ਉਡੀਕ ਕਰਨੀ ਪੈਂਦੀ ਹੈ ਆਖਿਰ ਜਵਾਬ ਛੇਤੀ ਨਾਮਿਲਣ ਦਾ ਕਾਰਣ ਕੀ ਹੈ ?TagYes---- 23/01/23 09:25 AM24/01/23 11:08 AM23/01/23 09:55 AM-
14308Aadarshगेहूं को अच्छी बढ़ाव और उपज के लिए क्या उपाय करें ?TagYes--
4
 
 
23/01/23 09:22 AM24/01/23 11:45 AM23/01/23 09:55 AM-
14309Aadarshगेहूं की जो डाली बड़ी है उसमे बाली निकलने को है और कुछ छोटी रह गई हैं उसमे नहीं ,दोनो को एक साथ बाली के लिए क्या उपाय करें ?TagYes--
1
 
 23/01/23 09:13 AM24/01/23 11:45 AM23/01/23 09:56 AM-
14310Amandeep singhDr.saab ji ਸਬ ਤੋਂ ਪਹਿਲਾ ਤਾਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ Dr. Saab ਇਹ ਕੱਟੀ ਡੇਢ ਸਾਲ ਦੀ ਹੈ ਇਸ ਕੱਟੀ ਦੇ ਕੋਈ ਸੱਟ ਵੀ ਨੀ ਵੱਜੀ ਹੈ ਫਰ ਵੀ ਏਹ ਕੱਟੀ ਲੰਗ ਮਾਰ ਕੇ ਤੁਰਦੀ ਹੈ ਤੇ ਪੈਰਾਂ ਦੇ ਚਾਰੇ ਨੋਹਾ ਵਿੱਚੋ ਇਹ ਨੌਹ ਵਧਿਆ ਹੋਇਆ ਹੈ Dr.saab ਇਹ ਦਸੋ ਜੀ ਇਹ ਕੱਟੀ ਕਉ ਲੰਘ ਮਾਰਦੀ ਹੈ ?TagYes--
1
 
 23/01/23 09:04 AM24/01/23 11:45 AM23/01/23 09:58 AM-
14311baljit singhਖੇਤ ਵਿਚ ਸਫ਼ੈਦਾ line to line 10 ਫੁੱਟ ਤੇ ਬੂਟਾ ਤੋਂ ਬੂਟਾ 5 ਫੁੱਟ ਲਗਾ ਸਕਦੇ ਹਾਂ ਦੇਸੀ ਹਾਈ ਬ੍ਰਿਡ ਲਗਾ ਰਹੇ ਹਾਂ ਜੋ ਸਿੱਲ ਵਾਲੀ ਜ਼ਮੀਨ ਵਿਚ ਜਿਆਦਾ ਕਾਮਯਾਬ ਹੁੰਦਾ ਹੈ ?TagYes---- 23/01/23 07:31 AM24/01/23 11:44 AM23/01/23 09:59 AM-
14312Kavin wanderCow soon ch ik mnth baki lisi hoi jndi deworming v krti crs powder v pa rahe a live tonic v deta fr v lisi a mokk v mrdi a hal dso plz koi Desi ?TagYes---- 22/01/23 09:48 PM23/01/23 11:38 AM23/01/23 10:01 AM-
14313mr-singh saabSir es de bare dasya j ke record aa ?TagYes--
1
 
 22/01/23 09:19 PM23/01/23 11:38 AM23/01/23 10:01 AM-
14314mannਸਰ ਕੱਟਾ 5 ਮਹੀਨੇ ਦਾ ਹੈ, ਉੱਠਣ-ਬੈਠਣ ਵਿੱਚ ਬਹੁਤ ਸਮੱਸਿਆ ਆ ਰਹੀ ਹੈ, ਖਾਣਾ-ਪੀਣਾ ਠੀਕ ਹੈ ?TagYesAudio-- 22/01/23 08:14 PM23/01/23 11:37 AM23/01/23 10:02 AM-
14315Ramandip Singhਡਾ ਸਾਹਿਬ 3 ਸਾਲ ਦੀ ਗਾ ਹੀਟ ਚ ਨਹੀ ਆਉਦੀ ਕੋਈ ਇਲਾਜ ਦੱਸੋ ਮਿਨਰਲ ਮਿਕਸਰ ਨਹੀਂ ਖਾਦੀ ?TagYes---- 22/01/23 07:35 PM23/01/23 11:37 AM23/01/23 10:03 AM-
14316Arun Singh Gurjar Murgi farm ke liye konsi nasal badiya hai sir ji ?TagYes---- 22/01/23 07:34 PM23/01/23 11:37 AM23/01/23 10:03 AM-
14317Harpreet SinghKi piste de male te female boote mil sakde ne kiton... Please jrur dasseyo ?TagYes---- 22/01/23 07:34 PM19/04/23 03:15 PM23/01/23 10:04 AM-
14318Antriksh Deep 5 months old female calf kya uska milk chhudwa sakte hain ?TagYes---- 22/01/23 06:58 PM23/01/23 11:36 AM23/01/23 10:05 AM-
14319Gurwinder singh sandhuIss da koi hl hega andro matar da danna sukki ja rya ?TagYes--
1
 
 22/01/23 05:35 PM23/01/23 11:36 AM23/01/23 10:06 AM-
14320Karamjeet singh Gulli danda Te Axial and topic spray kiti si but koi result nhi mileya 1% vi nahii ki kriye hun ?TagYes---- 22/01/23 05:22 PM23/01/23 11:35 AM23/01/23 10:06 AM-
14321harmaljeet singhਸਰ ਜੀ ਚੌਥੇ ਸੋਏ ਮੱਝ ਹੈ ਜੀ ਜਿਸ ਨੂੰ 3 ਮਹੀਨੇ ਹੋ ਗਏ ਹਨ ਸੋਏ ਹੁਏ ਨੂੰ ਜੋ ਕਿ ਪਹਿਲਾਂ 7 ਕਿਲੋ ਇੱਕ ਟਾਈਮ ਦੁੱਧ ਦਿੰਦੀ ਸੀ ਪਰ ਪਿਛਲੇ 3 ਦਿਨਾਂ ਤੋਂ ੲਿੱਕ ਦਮ 2 ਕਿਲੋ ਦੁੱਧ ਤੇ ਆ ਗੲੀ ਹੈ ਗਾਲੀ ਕਰ ਰਹੀ ਅਤੇ ਚਾਰਾ ਵੀ ਬਿਲਕੁਲ ਠੀਕ ਖਾਂ ਰਹੀ ਹੈ ਜੀ ਪ੍ਰੰਤੂ ਦੁੱਧ ਬਿਲਕੁਲ ਘੱਟ ਕਰ ਗੲੀ ਜੀ ਕੋੲੀ ਦਵਾਈ ਦੱਸੋਂ ਜੀ ?TagYes---- 22/01/23 05:08 PM23/01/23 11:35 AM23/01/23 10:08 AM-
14322Indroवेस्ट डिकंमपोज कितना लेना चाहिए और कितने दिन तक रख सकते हैं ? TagYes---- 22/01/23 03:50 PM27/04/23 11:54 AM23/01/23 10:09 AM-
14323Gurmeet singhSir cow da feed formula ds skde o 35kg per day wali da ?TagYes---- 22/01/23 03:49 PM23/01/23 11:35 AM23/01/23 10:09 AM-
14324Dhanveer singh BenipalHldb da bull 288 da ki record aa ma tika lgwaeaa meri Buffalo de prr tika bahut pura c ma badd vich dekhe aa kirpa krke pura record dso iss da ?TagYes---- 22/01/23 03:22 PM23/01/23 11:34 AM23/01/23 10:11 AM-
14325Ravinderਕਿਨੂੰ ਦੇ 2 ਸਾਲ ਦੇ ਬਾਗ ਵਿੱਚ RALLIGOLD ਪਾਉਣ ਦਾ ਸਹੀ ਤਰੀਕਾ ਕੀ ਰਹੇਗਾ? ਸਾਰੇ ਖੇਤ ਵਿਚ ਇੱਕਸਾਰ ਛੱਟਾ ਦਿੱਤਾ ਜਾਵੇ ਜਾਂ ਸਿਰਫ ਬੂਟਿਆਂ ਦੇ ਆਲੇ ਦੁਆਲੇ ਪਾਈ ਜਾਵੇ ਅਤੇ ਕਿੰਨੀ ਮਾਤਰਾ ਵਿੱਚ ਪਾਈ ਜਾਵੇ ?TagYes---- 22/01/23 03:13 PM23/01/23 11:33 AM23/01/23 10:13 AM-
14326Dhanveer singh Benipalbull de seman straw di shelf life kini hundi ha je oho proper liquid nitrogen vich rkheaa howe te kina purana apa use krr skde aa ?TagYes---- 22/01/23 02:26 PM23/01/23 11:32 AM23/01/23 10:13 AM-
14327Sukhjinder Singhਵੀਰ ਜੀ ਪਸ਼ੂਆ ਵਿੱਚ ਰਿਪੀਟ ਕਰਨਾ ਤੇ ਹੀਟ ਵਿੱਚ ਲੰਮਾ ਸਮਾਂ ਰਹਿਣਾ ਮੁੱਖ ਤੌਰ ਤੇ ਕਿਹੜੇ ਮਿਨਰਲਜ਼ ਦੀ ਜ਼ਿਆਦਾ ਘਾਟ ਕਾਰਨ ਹੁੰਦਾ ਹੈ ਅਤੇ ਕੀ ਇਸਦੀ ਘਾਟ ਨੂੰ ਮਿਨਰਲਜ਼ ਦੇ ਟੀਕੇ ਲਗਾ ਕੇ ਪੂਰਾ ਕੀਤਾ ਜਾ ਸਕਦਾ ਹੈ ?TagYes---- 22/01/23 01:11 PM23/01/23 11:32 AM23/01/23 10:14 AM-
14328Baljinder DeolDairy farm di training kitho milu g Bathinda ch ?TagYes---- 22/01/23 01:06 PM23/01/23 11:32 AM23/01/23 10:15 AM-
14329sukhvinder SinghSir ਕਣਕ 222 70 ਤੋਂ 75 din di ਹੋਗੀ ਹੈ ਕਿ hun ਉਸਤੇ ਗੁਲੀ ਡੰਡੇ di ਰੋਕਥਾਮ ਲਈ sencor 100grm te topic di sapray kar sakde han g ?TagYes---- 22/01/23 01:04 PM23/01/23 11:31 AM23/01/23 10:15 AM-
14330Jasdev singhSir ji barseem vich Nono urea and magneej mix kar sakde ha ?TagYes--
1
 
 22/01/23 12:16 PM--23/01/23 10:16 AM-
14331ਕਰਮਜੀਤ ਸਿੰਘਵਰਾਇਟੀ 303 ਬਿਜਾਈ 29 ਅਕਤੂਬਰ ਕੀ ਕਾਰਨ ਹੋ ਸਕਦਾ ਉਪਰੇ ਪੱਤੇ ਇਸ ਤਰਾ ਹੋ ਹਰੇ ਨੇ ?TagYes--
2
 
 
22/01/23 11:18 AM23/01/23 11:31 AM23/01/23 10:17 AM-
14332Kavin wander15 nu ai krai c do tike bhrw c ajj 7 din bd eh kr rhi a heat ch eh k vse e a dseo gbn hojo k heat aa ?TagYes--
1
 
 22/01/23 11:14 AM23/01/23 11:25 AM23/01/23 10:24 AM-
14333Jaspal singhਡਾਕਟਰ ਸਾਹਿਬ ਜੀ ਦੂਜੇ ਸੁਏ ਝੋਟੀ ਸੂਣ ਵਿੱਚ ਇੱਕ ਮਹੀਨਾ ਰਹਿ ਗਿਆ ਪਹਿਲੇ ਸੂਏ ਧਾਰ ਪਤਲੀ ਤੇ ਕਰੜ ਸੀ ਹੁਣ ਦੂਜੇ ਸੂਏ ਉਸ ਨੂੰ ਕੀ ਦਿੱਤਾ ਜਾਵੇ ਕਿ ਧਾਰ ਪੋਲੀ ਤੇ ਮੋਟੀ ਹੋ ਜਾਵੇ please ਧਿਆਨ ਨਾਲ ਪੜ ਕੇ ਦੱਸਿਆ ਜਾਵੇ ਜੀ ?TagYes---- 22/01/23 10:51 AM23/01/23 11:25 AM23/01/23 10:26 AM-
14334Baljeet Singh ਕਣਕ ਤੇ ਨਦੀਨ ਨਾਸ਼ਕ ਸਪਰੇਅ ਕੀਤੀ ਸੀ ਕਣਕ ਸੁਕ ਰਹੀ ਆ ਕੋਈ ਹੱਲ ਦਸੋ ਜੀ ? TagYes---- 22/01/23 10:35 AM23/01/23 11:43 AM23/01/23 10:43 AM-
14335Baljeet Singh ?TagYesVideo-- 22/01/23 10:31 AM19/04/23 03:38 PM23/01/23 11:03 AM-
14336jassiSar ji gehun mein 1kattar DaP aur 4Kate uriya dal chuka hun aur sukhe mein spry bhi karva chuka hun Mundsi ki fir bhi gehun ki acchi foot nahin ho rahi hai kya usmein main manganese uriya calisum or bhuga chuna ki spry kar sakta hun taki acchi foot ho sake ?TagYes---- 22/01/23 10:30 AM23/01/23 11:43 AM23/01/23 10:43 AM-
14337Jasdev singhSir ji barseem te Nono urea and maggneej mix kar Sakde haiTagYes---- 22/01/23 10:10 AM--23/01/23 10:44 AM-
14338Sukhraj singhKanak nu uria 3ghate paye frr v pakked ji ha es da koi hall ? TagYes---- 22/01/23 10:06 AM23/01/23 11:42 AM23/01/23 11:05 AM-
14339Alok kumarSir maidam mere chhane ki khet me aisa kharpatwar nikal gya hai isko khatam karne ke liye kya kare ?TagYes--
3
 
 
22/01/23 09:33 AM23/01/23 11:42 AM23/01/23 10:48 AM-
14340narindersinghSir dbw 303 85 ਦਿਨ ਦੀ ਹੋਗੀ ਪੱਤੇ ਪੀਲੇ ਨੇ ਯੂਰੀਆ ਪੂਰਾ ਕਰਤਾ ਹੁਣ ਕਿਹੜਾ ਸਪਰੇਅ kria ?TagYes--
2
 
 
22/01/23 09:32 AM23/01/23 11:42 AM23/01/23 10:50 AM-
14341narindersinghSir dbw 303 85 ਦਿਨ ਦੀ ਹੋਗੀ ਪੱਤੇ ਪੀਲੇ ਨੇ ?TagYes--
2
 
 
22/01/23 09:32 AM23/01/23 11:41 AM23/01/23 10:51 AM-
14342Akhilesh.Akhileshयह बा छी 30 महीने की हो गई है तथा दो बार AI करवाए हैं उसके बाद भी प्रेग्नेंट नहीं हो रही है कृपया करके इलाज बताएं ?TagYes--
1
 
 22/01/23 09:25 AM23/01/23 11:43 AM23/01/23 10:56 AM-
14343Akhilesh.Akhileshयह बाछी 30 महीने की हो गई है तथा दो बार AI भी कर आए हैं लेकिन प्रेग्नेंट नहीं हुई कंसीव नहीं करती इसके लिए कृपया कोई इलाज बताएं कभी कभी मटमैला हल्का डिस्चार्ज करते हैं ?TagYes---- 22/01/23 09:14 AM23/01/23 11:40 AM23/01/23 10:56 AM-
14344gurmanjot singhSir bhindi ate rama torri di bijayi kdo tk kriye ?TagYes---- 22/01/23 09:12 AM23/01/23 11:40 AM23/01/23 10:56 AM-
14345Lachhma singh Bhullar PWDਸ੍ਰੀ ਮਾਨ ਜੀ ਆ ਵੱਛੀ ਦੇਖ ਕੇ ਦੱਸੋ ਜੀ ਜਰਸੀ ਨਸਲ ਕਿਹੇੜੀ ਆ ਵੀ ਜਰਸੀ ਪਿਊਰ ਆ ਜਾ ਮਿਕਸ ਆ ਕੋਈ ਅਤੇ ਏਨੂੰ ਵਧੀਆ ਦੁੱਧ ਰਿਕਾਰਡ ਵਾਲਾ ਸਿਮਨ ਲਾਉਣ ਵਾਲਾਂ ਦੱਸੋ ਜੀ ?TagYes--
1
 
 22/01/23 07:55 AM23/01/23 11:40 AM23/01/23 10:59 AM-
14346Lachhma singh Bhullar PWDਸ੍ਰੀ ਮਾਨ ਜੀ ਜਰਸੀ ਨਸਲ ਵਿੱਚ ਵਧੀਆਂ ਦੁੱਧ ਦਾ ਰਿਕਾਰਡ ਦੇਣ ਵਾਲੀ ਜਰਸੀ ਨਸਲ ਦਾ ਨਾਮ ਦੱਸੋ ?TagYes---- 22/01/23 07:44 AM23/01/23 11:39 AM23/01/23 11:00 AM-
14347DR.Chandan.Jee OT.Assistent patna गाभिन पशु को पेशाब बंद होने बाद क्या करें ?TagYes---- 22/01/23 07:19 AM23/01/23 11:39 AM23/01/23 11:00 AM-
14348Jagseer Singhਸਰ ਕਿੰਨੂ ਦੇ ਬਾਗ ਵਿੱਚ ਕੈਲਸੀਅਮ ਅਤੇ ਸਲਫਰ ਕਿਵੇਂ ਪਾ ਸਕਦੇ ਹਾਂ।ਪਾਣੀ ਤੋਂ ਪਹਿਲਂ ਜਾਂ ਸਿੱਟਾ ਦੇ ਕੇ ਉੱਤੋ ਰੋਟਾਵੇਟਰ ਮਾਰ ਦੇਈਏ।ਕਿਹੜੇ ਢੰਗ ਨਾਲ ਅਸਰ ਵੱਧ ਕਰੇਗਾ ਪਾਣੀ ਨਾਲ ਜਾਂ ਵਾਹੁਣ ਨਾਲ ?TagYes---- 22/01/23 06:30 AM23/01/23 11:39 AM23/01/23 11:01 AM-
14349Gurmukh singhਸਤਿ ਸ੍ਰੀ ਅਕਾਲ ਜੀ ਮੇਰੀ ਮੱਝ ਪਹਿਲੇ ਸੂਏ 3 ਮਹੀਨੇ ਦੀ ਗਬਨ ਹੈ ਉਸ ਦੀ ਖੁਰਾਕ ਲਈ ਜਾਣਕਾਰੀ ਦੀ ਲੋੜ ਹੈ ਜੀ ?TagYes---- 22/01/23 12:22 AM23/01/23 11:38 AM23/01/23 11:02 AM-
14350palwinder Singh ਸਰ ਜੀ ਅਮਰਦ ਤੇ ਨਿੰਬੂ ਅਪਣੇ ਆਪ ਪਾੜ ਰਿਹਾ ਨੇ ਨਾਂ ਖਾਦ ਨਾ ਸਪਰੇ ਪਾ ਆਈ ?TagYes---- 21/01/23 10:09 PM23/01/23 02:01 PM23/01/23 12:06 PM-