All Questions

Search

All Expert Queries

Displaying 14251-14300 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
14251Kang Saab ਸਰ , ਕਣਕ ਵਿੱਚ ਇਸ ਤਰ੍ਹਾਂ ਦਾ ਪੀਲਾਪਨ, ਇਸ ਨੂੰ ਕਿਵੇਂ ਦੂਰ ਕੀਤਾ ਜਾਵੇ ਇਸ ਬਾਰੇ ਜਾਣਕਾਰੀ ਦਿਓ ਜੀ ?TagYesAudio
2
 
 
24/01/23 02:33 PM25/01/23 12:37 PM25/01/23 08:28 AM-
14252Ramandeep Bhullar45s46 saro full nhi lgg rahe te aiwe di pakkad ji ho rahi a ...Koi solution dsso ?TagYes--
3
 
 
24/01/23 02:23 PM25/01/23 12:36 PM25/01/23 08:22 AM-
14253Lovepreet Singhਸਰ ਕੱਟੀ ਦੀ ਉਮਰ 8 ਮਹੀਨੇ ਦੀ ਹੈ ਉਸ ਨੂੰ ਕਬਜ ਰਹਿੰਦੀ ਹੈ ਕੋਈ ਇਲਾਜ ਦੱਸੋ ?TagYes--
1
 
 24/01/23 01:45 PM25/01/23 12:36 PM25/01/23 08:22 AM-
14254Chamkaur SinghBai g vehd soo payi hai g osnu kehdi khuraak ditti jave jis nal osdi sehat v vdia bne te dudh vich v vaadha hove ?TagYes---- 24/01/23 01:05 PM25/01/23 12:36 PM25/01/23 11:43 AM-
14255Baljeet Singh ਇਸ ਨਾਲ ਕਣਕ ਸੁਕ ਰਹੀ ਹੈ ਕੀ ਹਹੱਲ ਕੀਤਾ ਜਾਵੇ ?TagYes--
1
 
 24/01/23 12:56 PM25/01/23 12:36 PM24/01/23 05:15 PM-
14256Harjinder SinghDudh dene wali desi cow Ki jaruart hai Only one ?TagYes---- 24/01/23 12:43 PM25/01/23 12:35 PM24/01/23 12:47 PM-
14257Darshan Singh ਕਣਕ ਦੇ ਹੇਠਲੇ ਪੱਤੇ ਹੋਗੇ ? TagYes--
1
 
 24/01/23 12:38 PM25/01/23 12:35 PM24/01/23 12:49 PM-
14258Indroमेरी गेहू पीलीहै कृपया उपाय बताये ?TagYes---- 24/01/23 11:54 AM25/01/23 12:35 PM24/01/23 12:49 PM-
14259Sukhjinder SinghSir cow de soon to pehla ik than ch mastitis ho gi c hun dudh Boht ghat aa kiwe poora Howe ga ?TagYes---- 24/01/23 11:49 AM--24/01/23 12:50 PM-
14260GURMUKH Singhਸਰ ਕੱਟੀ ਦੋ ਸਾਲ ਦੀ ਹੋ ਗਈ ਹੈ ਉਸ ਦਾ ਵਜ਼ਨ ਵਧਾਉਣ ਦੇ ਲਈ ਤੇ ਗੱਬਣ ਕਰਨ ਲਈ ਕੋਈ ਪਾਉਡਰ ਤੇ ਫੀਡ ਦੱਸੋ ਜੀ ?TagYes---- 24/01/23 11:41 AM25/01/23 12:34 PM24/01/23 12:51 PM-
14261Dr zainNeed plans for goat farming business.Can somebody help ?TagYes---- 24/01/23 11:38 AM25/01/23 12:34 PM24/01/23 12:52 PM-
14262Raj singhਡਾਕਟਰ ਸਾਹਿਬ ਮੱਝ ਦੀ AI ਕਰਵਾਉਂਦੇ ਹਾਂ, ਇਹ ਹੀਟ ਚ ਨਹੀਂ ਹੀਂ ਆਉਂਦੀ, ਦੋ-ਤਿੰਨ ਟੀਕੇ ਭਰਾ ਲੈਂਦੇ ਹਾਂ, ਇਸ ਨੂੰ ਨਾੜ ਵਿਚ ਟਿੱਕਾ ਲਗਵਾਉਣ ਤੋਂ ਇਲਾਵਾ ਹੋਰ ਕੀ ਦਿੱਤਾ ਜਾ ਸਕਦਾ ਹੈ, ਜਿਸ ਨਾਲ ਇਹ ਗੱਬਣ ਹੋ ਜਾਵੇ ?TagYesAudio-- 24/01/23 11:32 AM25/01/23 12:33 PM24/01/23 12:56 PM-
14263harmaljeet singhਸਰ ਜੀ ਪਸ਼ੂਆਂ ਦੇ ਬਣਨ ਵਾਸਤੇ ਕੋਈ ਵਧੀਆ ਪਿਊਡਰ ਦੱਸੋ ਜੀ ?TagYes---- 24/01/23 09:53 AM25/01/23 11:44 AM24/01/23 10:13 AM-
14264Raj singhਸਰ , ਮੇਰੇ ਕੋਲ ਜਰਸੀ ਗਾਂ ਹੈ, ਇਹ ਬਹੁਤ ਕਮਜ਼ੋਰ ਹੈ, ਜੋ ਇਸ ਨੂੰ ਦਾਣਾ ਪਾਉਣੇ ਹਾਂ ਉਹ ਇਸ ਦੇ ਗੋਹੇ ਵਿੱਚੋਂ ਬਾਹਰ ਆ ਜਾਂਦਾ ਹੈ, ਕਿਰਪਾ ਕਰਕੇ ਇਸ ਨੂੰ ਠੀਕ ਕਰਨ ਲਈ ਕੋਈ ਇਲਾਜ ਦੱਸੋ? TagYesAudio-- 24/01/23 09:28 AM25/01/23 11:41 AM24/01/23 10:51 AM-
14265Raj singhਡਾਕਟਰ ਸਾਹਿਬ, ਅਸੀਂ ਮੱਝ ਦੇ ਟੀਕਾ ਲਗਵਾਇਆ ਸੀ, 25-26 ਦਿਨਾਂ ਬਾਅਦ ਉਹ ਤਾਰਾਂ ਕਰ ਰਹੀ ਹੈ, ਜਾਲੇ ਕਰ ਰਹੀ ਹੈ, ਉਸ ਨੂੰ ਟੀਕਾ ਲਗਵਾਉਣ ਤੋਂ ਬਾਅਦ ਕੀ ਕਰਨਾ ਹੈ ਤਾਂ ਜੋ ਉਹ ਗੱਬਣ ਹੋ ਜਾਵੇ?TagYesAudio-- 24/01/23 09:27 AM25/01/23 11:41 AM24/01/23 10:53 AM-
14266sukhpinder singh bhullarਸਰ ਗਾਂ ਸੂਈ ਆ ਪਹਿਲੇ ਸੂਏ ਉਸਨੂੰ ਕਣਕ ਸੋਇਆਬੀਨ ਛੋਲਿਆ ਦਾ ਚੋਕਰ ਬਾਜਰਾ ਚੌਲ ਵੜੇਵੇ ਸਰੋਂ ਦੀ ਖਲ ਰਲਾ ਕੇ ਖੁਰਾਕ ਬਣਾ ਕੇ ਪਾ ਰਹੇ ਹਾ ਦੁੱਧ ਤਾਂ ਠੀਕ ਦੇ ਰਹੀ ਹੈ ਪਰ ਰਾਜੀ ਨਹੀ ਹੋ ਰਹੀ ਕੋਈ ਹੱਲ ਦੱਸੋ ਜਿਸ ਨਾਲ ਰਾਜੀ ਹੋ ਜਾਵੇ ਪਰ ਦੁੱਧ ਨਾ ਘਟੇ। ਧੰਨਵਾਦ ਜੀ ?TagYes---- 24/01/23 08:52 AM25/01/23 11:40 AM24/01/23 10:47 AM-
14267ਸਰਬਜੀਤ ਸਿੰਘਫ਼ਲਦਾਰ ਬੂਟੇ ਕਦੋਂ ਤੇ ਕਿੱਥੇ ਮਿਲਣਗੇ ਜੀ ?TagYes---- 24/01/23 08:39 AM25/01/23 11:14 AM24/01/23 10:47 AM-
14268Tejpal Singhਮੋਸਮ ਦੀ ਜਾਣਕਾਰੀ ?TagYes---- 24/01/23 08:31 AM25/01/23 11:14 AM24/01/23 10:47 AM-
14269ShashankMeri broccoli khane layak kb hogi 45 din se jada hogye bahut slow growth hai upay btayen ?TagYes--
1
 
 24/01/23 08:20 AM25/01/23 11:14 AM24/01/23 10:47 AM-
14270ਗੁਰਜੀਤ ਸਿੰਘਗਾ ਦੀ ਫੈਟ ਜੀ2.2ਤੋ ਵੱਧ ਨਹੀਂ ਆ ਰਹੀ ਜ਼ਰੂਰ ਦੱਸੋ ਜੀ ?TagYes---- 24/01/23 07:47 AM--24/01/23 10:48 AM-
14271ਗੁਰਜੀਤ ਸਿੰਘHFਗਾ ਹੈ ਜੀ ਦੁਧ 25 ਹੈ ਪਰ ਫੈਟ ਬਹੁਤ ਘੱਟ ਹੈ 2.2 ਤੋ ਵੱਧ ਨਹੀਂ ਆਉਂਦੀ ਮੱਕੀ ਦਾ ਅਚਾਰ ਪੈ ਰਿਹਾ ਨਾਲ ਕਾਰਗਿਲ ਦੀ 8000ਫੀਡ ਪੈ ਰਹੀ ਹੈ ?TagYes---- 24/01/23 07:45 AM25/01/23 06:09 PM24/01/23 10:49 AM-
14272Karanveer singh ਸ੍ਰੀ ਮਾਨ ਜੀ ਇਹਨਾ ਦਾ ਕੀ ਰਿਜ਼ਲਟ ਹੈ ?TagYes--
3
 
 
24/01/23 05:22 AM25/01/23 11:14 AM24/01/23 10:49 AM-
14273Kailash Ram हमारे पास 62 बीधा जमीन है परन्तु वर्षा के पानी पर निर्भर रहना पड़ता है पानी भी नमकीन है कोनसी खेती अपनाएं ?TagYes---- 23/01/23 09:28 PM24/01/23 11:43 AM24/01/23 09:48 AM-
14274ਚਮਕੌਰ ਸਿੰਘ ਧਾਲੀਵਾਲSir bagbani te moter de scheem hagi aa ja nahi ?TagYes---- 23/01/23 08:45 PM24/01/23 11:43 AM24/01/23 09:49 AM-
14275chhotuchouhanसर मेरी भैंस को 3 महीने हो गए है बिहने को तीन दिन से अचानक दूध 200 300 ग्राम रोज कम हो रहा हैं खाना पानी डिक डाक खा रही हैं ?TagYes---- 23/01/23 08:35 PM24/01/23 11:43 AM24/01/23 09:49 AM-
14276Gosalਗੋਬਰ ਗੈਸ ਤੇ ਸਬਸੀਡੀ ਹੈ ਤੇ ਕਿੰਨੀ ਆ ?TagYes---- 23/01/23 08:16 PM24/01/23 11:41 AM24/01/23 09:49 AM-
14277Dhanveer singh Benipaldona vicho kis da record vadiaa ha ji ?TagYes--
2
 
 
23/01/23 08:07 PM24/01/23 11:28 AM24/01/23 09:50 AM-
14278Sanjay KumarBakri mengni nhi kr rhi h kya kre ?TagYes---- 23/01/23 08:00 PM24/01/23 11:28 AM24/01/23 09:50 AM-
14279Bhanwarnathभैंस को हीट में आने का उपाय ?TagYes---- 23/01/23 07:37 PM24/01/23 11:28 AM24/01/23 09:50 AM-
14280iqbal singhDr meri Kati 2 5 sal di hogi do var Tara de hati pr boldi nahi tika bharaia se pr 22 din te dubara bol pi ?TagYes---- 23/01/23 07:35 PM24/01/23 11:28 AM24/01/23 09:51 AM-
14281Manpreet SinghZytonic Godhan nu kiwe wartna Pura process daso Thx ?TagYes--
1
 
 23/01/23 06:58 PM24/01/23 11:28 AM24/01/23 09:54 AM-
14282Jasdev singhSir ji gobbi sarson vich kis di kami hai ?TagYes--
1
 
 23/01/23 06:37 PM--24/01/23 09:52 AM-
14283Jasdev singhSir ji gobbi sarson vich kiss di kami hai ?TagYes--
1
 
 23/01/23 06:35 PM25/01/23 11:13 AM24/01/23 09:52 AM-
14284Harpal singhਸਰ, ਕੋਹਰੇ ਕਾਰਨ ਮਟਰ ਇਸ ਤਰ੍ਹਾਂ ਦੇ ਹੋ ਗਏ ਹਨ, ਕਿਰਪਾ ਕਰਕੇ ਦੱਸੋ, ਇਸ ਦੇ ਦਾਣੇ ਬਣਨ ਲਈ ਕਿਹੜੀ ਸਪਰੇਅ ਵਰਤੀ ਜਾਵੇ ?TagYesVideo-- 23/01/23 05:11 PM24/01/23 11:27 AM23/01/23 05:39 PM-
14285Amandeep Singh Sir my fuffalo de fat bahut kam hai ji koi hal daso ji ?TagYes---- 23/01/23 04:56 PM24/01/23 11:26 AM23/01/23 05:40 PM-
14286Sukhraj singhKank fooot ghat krdi aaa uria v 3 gate payii magzine ik vari duji var tat paye ifco humtusu dawaii aaa ?TagYes--
4
 
 
23/01/23 04:33 PM24/01/23 11:26 AM23/01/23 04:49 PM-
14287Harmander Singh Brarsir cow. 2.5 month di sui v a. Te mote mote jale j kardi. A. Tara nhi krdi. Ki problem ho sakdi aa ?TagYes---- 23/01/23 04:15 PM24/01/23 11:26 AM23/01/23 04:50 PM-
14288ਗਿੱਲਸ੍ਰੀ ਮਾਨ ਜੀ ਕੀ ਇਹ ਦਵਾਈ ਪਸੂਆ ਨੂੰ ਦੇ ਸਕਦੇ ਹਾਂ। ਮੇਰੀ ਗਾਂ 9 ਮਹੀਨੇ ਦੀ ਗਬਣ ਹੈ। ਏਸ ਦਾ ਰਿਜਲਟ ਕੀ ਹੈ ?TagYes--
1
 
 23/01/23 04:10 PM--23/01/23 04:51 PM-
14289Rohit जो घर पर अमरूद का पौधा लगाते हैं उसका पौधा कहा पर मिलेगा अन्दर से लाल अमरूद वाला ?TagYes---- 23/01/23 03:32 PM24/01/23 11:26 AM23/01/23 04:51 PM-
14290jitendr Kumar Kabire?TagYesVideo-- 23/01/23 03:30 PM24/01/23 11:46 AM23/01/23 04:51 PM-
14291kiranjot,ਇਕ ਮੱਝ ਸੂਈ ਸੀ ਕਲ 4ਥੇ ਸੂਏ ਹੈ ਉਸਦੇ ਪਿਛਲੇ 2 ਥਨ ਬੰਦ ਹੋਈ ਜਾ ਰਹੇ ਨੇ ਦੁਧ ਅੜ ਅੜ ਕੇ ਆਉਂਦਾ ਇਸਦਾ ਕੀ ਕਾਰਨ ਹੋ ਸਕਦਾ ਅਤੇ ਇਸਦਾ ਇਲਾਜ ਦੱਸੋ ? ਅਤੇ ਮੱਝ ਸੂਣ ਤੋਂ 15ਦਿਨ ਪਹਿਲਾਂ ਦੀ ਨਾ ਤੇ ਚੰਗੀ ਤਰ੍ਹਾਂ ਕੁਝ ਖਾ ਰਹੀ ਏ ਨਾ ਪਾਣੀ ਪੀ ਰਹੀ ਏ।।ਚੈਕ ਵੀ ਕਰਵਾਇਆ ਟੀਕੇ ਵੀ ਲਗਵਾਏ ਮੱਝ ਵੀ ਠੀਕ ਏ ਪਰ ਨਾ ਪੱਠੇ ਖਾਂਦੀ ਨਾ ਪਾਣੀ ਪੀਂਦੀ ਇਸਦਾ ਕੀ ਕਾਰਨ ਹੋ ਸਕਦਾ ਅਤੇ ਇਸਦੇ ਲਈ ਕੀ ਕਰੀਏ ?TagYes---- 23/01/23 03:29 PM24/01/23 11:25 AM23/01/23 04:58 PM-
14292jitendr Kumar Kabire?TagYesVideo
1
 
 23/01/23 03:28 PM24/01/23 11:46 AM23/01/23 05:46 PM-
14293Chandu raghav सर जी ये कटिया महीना की हो गयी हैं लेकिन बजन नही बढा रही क्या दिया जाये एसको सर जी ?TagYes--
1
 
 23/01/23 03:24 PM24/01/23 11:25 AM23/01/23 04:52 PM-
14294Hayer sab ਬਾਗ਼ਬਾਨੀ ਤੇ ਕੋਈ ਟਿਊਬਵੈੱਲ ਕੁਨੈਕਸ਼ਨ ਦੀ ਸਕੀਮ ਹੈ ਜੀ ?TagYes---- 23/01/23 03:22 PM24/01/23 11:25 AM23/01/23 04:53 PM-
14295ਗਿੱਲਸ੍ਰੀ ਮਾਨ ਜੀ ਇਸ ਦਵਾਈ ਦਾ ਕੀ ਰਿਜਲਟ ਹੈ। ਇਹ ਪਸ਼ੂਆਂ ਦੇ ਵਿੱਚ ਕੀ ਕੰਮ ਕਰਦੀ ਹੈ ? TagYes--
1
 
 23/01/23 03:16 PM24/01/23 11:24 AM23/01/23 04:54 PM-
14296Harjeet brarHlo sir Mari maj feed ni khdi maj Sona to phla Jena feed pona par feed ni khdi ?TagYes---- 23/01/23 02:07 PM24/01/23 11:24 AM23/01/23 04:55 PM-
14297Rahul Dedhaडॉक्टर साहब मुझे जानकारी चाहिए मैं नोएडा से हूं मुझे एआई की ट्रेनिंग लेनी है और डेयरी फार्मिंग ट्रेनिंग लेनी है कहां से मिल सकती है ?TagYes---- 23/01/23 01:51 PM24/01/23 11:23 AM23/01/23 01:55 PM-
14298shamsher singhਡਰੈਗਨ ਫਰੂਟ ਦੀ ਬਿਜਾਈ ?TagYes---- 23/01/23 01:04 PM24/01/23 11:23 AM23/01/23 01:58 PM-
14299Jora singhਸਤਿ ਸ੍ਰੀ ਆਕਾਲ ਜੀ।ਮੇਰੀ ਇੱਕ ਮੱਝ 3.5 ਮਹੀਨੇ ਦੀ ਗੱਬਣ ਹੈ। ਡਾਕਟਰ ਤੋਂ ਚੈਕ ਕਰਵਾਈ ਸੀ।ਅੱਜ ਦੋ ਦਿਨ ਬਾਅਦ ਹੀਟ ਦਿਖਾ ਰਹੀ ਹੈ ਤਾਰਾ ਕਰ ਰਹੀ ਹੈ ਸਾਫ । ਇਸ ਦਾ ਕੀ ਕਾਰਨ ਹੈ ਅਤੇ ਇਸਦਾ ਕੋਈ ਨੁਕਸਾਨ ਅਤੇ ਇਲਾਜ ਕੀ ਹੈ।ਧਨਵਾਦ ਜੀ ?TagYes---- 23/01/23 12:44 PM24/01/23 11:23 AM23/01/23 01:51 PM-
14300gillsabbਵੀਰ ਝੋਟੀ ਦੇ ਟੀਕਾ ਭਰਵਾਇਆ ਸੀ ਦੂਸਰੇ ਦਿਨ ਇਸ ਤਰ੍ਹਾਂ ਕੀਤਾ ਹੈ ਇਹ ਇਨਫੈਕਸ਼ਨ ਹੈ ਜਾਂ ਕੁਝ ਹੋਰ ?TagYes--
1
 
 23/01/23 12:20 PM24/01/23 11:22 AM23/01/23 01:51 PM-