Search
All Expert Queries
Displaying 14051-14100 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 14051 | Gursewak Singh | ਆਨਾਰ ਦੀ ਕਿਹੜੀ ਵਰੈਟੀ ਪੰਜਾਬ ਚ ਕਾਮਯਾਬ ਹੈ ? | Tag | Yes | -- | -- | 28/01/23 07:46 AM | 31/01/23 12:40 PM | 01/02/23 03:59 PM | - |
| 14052 | Gursewak Singh | ਅੰਜੀਰ ਦੇ ਬੂਟੇ ਨੂੰ ਸਰਦੀ ਦੀ ਕੋਈ ਨੁਕਸਾਨ ਤਾਂ ਨਹੀਂ ਕੋਰਾ ਹੈ ਤਾਂ ਹੱਲ ਦੱਸੋ ? | Tag | Yes | -- | -- | 28/01/23 07:44 AM | 31/01/23 12:40 PM | 01/02/23 03:58 PM | - |
| 14053 | Gursewak Singh | ਸਿਉਂਕ ਦਾ ਬੂਟਾ ਲਾਇਆ ਮੈ੍ ਕਿ ਇਹ ਸਿਉਂਕ ਦੀ ਰੋਕਥਾਮ ਕਰਦਾ ਹੈ ? | Tag | Yes | -- | -- | 28/01/23 07:39 AM | 15/02/23 11:37 AM | 01/02/23 03:57 PM | - |
| 14054 | Gursewak Singh | ਸਿਉਂਕ ਦਾ ਜੈਵਿਕ ਇਲਾਜ ਦੱਸੋ ।ਫ਼ਲ ਦਾਰ ਬੂਟਿਆਂ ਲਈ ? | Tag | Yes | -- | -- | 28/01/23 07:38 AM | 31/01/23 12:40 PM | 01/02/23 03:57 PM | - |
| 14055 | Gursewak Singh | ਸਿਉਂਕ ਬਾਰੇ ਮੈਂ ਵੀਡੀਓ ਦੇਖੀਆਂ ਜਿਸ ਵਿਚ ਦਸ ਆ ਗਿਆ ਕਿ ਸਿਉਂਕ ਮਰੇ ਹੋਏ ਪੇੜ ਪੋਧੇ ਖਾਂਦੇ ਨੇ ਜਿੰਦਾ ਹਰੇ ਪੋਦੇ ਨਹੀਂ ਖਾਂਦੇ ਇਸ ਬਾਰੇ ਜਾਣਕਾਰੀ ਦੱਸੋ ? | Tag | Yes | -- | -- | 28/01/23 07:37 AM | 31/01/23 12:41 PM | 01/02/23 03:57 PM | - |
| 14056 | kuldeep singh | Sr ji 12 prsent wali zinc da resulat kive a kank uper ? | Tag | Yes | -- | -- | 28/01/23 07:09 AM | 31/01/23 12:42 PM | 01/02/23 03:56 PM | - |
| 14057 | Dupinder Singh | ? | Tag | Yes | -- | 28/01/23 06:50 AM | 31/01/23 12:43 PM | 04/02/23 01:59 PM | - | |
| 14058 | Basu Neupane | Facts and consideration about Cucumber hybrid seedproduction . | Tag | Yes | -- | -- | 27/01/23 11:15 PM | 28/01/23 11:05 AM | 28/01/23 11:00 AM | - |
| 14059 | Mithun | Brocoli ? | Tag | Yes | -- | -- | 27/01/23 09:30 PM | 28/01/23 11:05 AM | 28/01/23 09:38 AM | - |
| 14060 | Sonu Choudhary | महोदय भैंस के थन बहुत सख्त हैं उसका कुछ उपाय बताएं दूध भी पूरा नहीं देती ? | Tag | Yes | -- | -- | 27/01/23 09:19 PM | 28/01/23 11:05 AM | 28/01/23 09:38 AM | - |
| 14061 | palwinder Singh | ਸਰ ਜੀ ਗਾਂ ਦਾ ਸੂਣ ਵਿਚ 10 ਦਿਨ ਰਹਿ ਗਏ ਨੇ ਵਾਲ ਝੜ ਰਹੇ ਨੇ ਤੇ ਡੱਬੇ ਡੱਬੇ ਪੈ ਰਹੇ ਨੇ ? | Tag | Yes | -- | 27/01/23 09:10 PM | 28/01/23 11:04 AM | 28/01/23 09:39 AM | - | |
| 14062 | Amandeep kumar | Es seman ke bare me bataye ? | Tag | Yes | -- | 27/01/23 08:41 PM | 28/01/23 11:04 AM | 28/01/23 09:39 AM | - | |
| 14063 | Dhillon | ਪੋਮਰੇਨੀਅਨ ਕੁੱਤੀ ਆ ਜੀ 2 ਸਾਲ ਦੀ ਕਮਜੋਰੀ ਬਹੁਤ ਆ ਤੇ ਕੱਝ ਖਾਦੀ ਨਹੀ ਤੇ ਨਾ ਹੀ ਹਿਟ ਵਿੱਚ ਆ ਰਹੀ ਆ ਦੱਸੋ ਜੀ ? | Tag | Yes | -- | -- | 27/01/23 08:36 PM | 28/01/23 11:04 AM | 28/01/23 09:39 AM | - |
| 14064 | Dhillon | ਬਾਈ ਜੀ ਬੀਟਲ ਬੱਕਰਾ ਤੇ ਬੱਕਰੀ ਆ 6 ਮਹੀਨੇ ਦੇ ਪਤਲੇ ਨੇ ਕਿਹੜੀ ਫੀਡ ਪਉਣੀ ਚਾਹੀਦੀ ਹੈ ਜਾ ਘਰ ਵਿੱਚ ਤਿਆਰ ਕਰਨੀ ਚਾਹੀਦੀ ਕਿਹੜੀਆ ਕਿਹੜੀਆ ਚੀਜਾ ਪਾਕੇ ਦੱਸੋ ਜੀ ? | Tag | Yes | -- | -- | 27/01/23 08:26 PM | 28/01/23 11:03 AM | 28/01/23 09:40 AM | - |
| 14065 | Gurjot 2 | Dr Ravinder Chahal ji javab deo ji keh cow de Ai toh pehla Moxiwell iu dwai bhrwani cahide ja bahd which dsyo ji ? | Tag | Yes | -- | -- | 27/01/23 08:21 PM | 28/01/23 11:03 AM | 28/01/23 09:43 AM | - |
| 14066 | Gurjot 2 | Dr Ravinder Chahal ji javab deo ji keh cow de Ai toh pehla Moxiwell iu dwai bhrwani cahide ja bahd which dsyo ji ? | Tag | Yes | -- | -- | 27/01/23 08:21 PM | 28/01/23 11:03 AM | 28/01/23 09:43 AM | - |
| 14067 | Gurjot 2 | Dr Ravinder Chahal ji javab deo ji keh cow de Ai toh pehla Moxiwell iu dwai bhrwani cahide ja bahd which dsyo ji ? | Tag | Yes | -- | -- | 27/01/23 08:21 PM | 28/01/23 11:03 AM | 28/01/23 09:55 AM | - |
| 14068 | gurwinder singh | ਸਰ ਰਾਜਮਾ ਦੀ RBL 6 ਕਿਸਮ ਕਿੱਥੋ ਮਿਲੂ ਤੇ ਰਾਜਮਾ ਬਾਰੇ ਹੋਰ ਜਾਣਕਾਰੀ ਦਿੱਤੀ ਜਾਵੇ ? | Tag | Yes | -- | -- | 27/01/23 07:22 PM | 28/01/23 11:02 AM | 28/01/23 09:55 AM | - |
| 14069 | baljit singh | ਸਫ਼ੈਦਾ ਲੋਨ ਲਗੇ ਕਿਹੜੀ ਖਾਦ ਪਾ ਸਕਦੇ ਹਾਂ Dap ਵਧੀਆ ਰਹੇਗੀ ਜਾਂ ਦੇਸੀ ਰੂੜੀ ਖਾਦ ਜ਼ਮੁਨ ਲਾਉਣ ਲੱਗੇ ਵੀ ਖਾਦ ਦਾ ਵੇਰਵਾ ਦਿਓ ? | Tag | Yes | -- | -- | 27/01/23 07:06 PM | 28/01/23 11:02 AM | 28/01/23 09:57 AM | - |
| 14070 | baljit singh | ਕਣਕ ਵਿੱਚ ਜ਼ਿੰਕ ਤੇ ਮੈਜ਼ਨਿਜ਼ ਦੀ ਕਮੀ ਦੇ ਲਸ਼ਨ ਦਸੋ ਕਿਹੜੀ ਕੰਪਨੀ ਦੀ ਵਧੀਆ ਸਪਰੇ ਰਹੇਗੀ ਜ਼ਿੰਕ ਤੇ ਮੇਗਣੀਜ਼ ਵਾਲੀ ਕਿੰਨੀ ਮਾਤਰਾ ਵਿਚ use ਕਰਨਾ ਚਾਹੀਦਾ ਹੈ 2 ਯੂਰੀਆ ਪਾ ਚੁੱਕੇ ਹਾਂ ਧੰਨਵਾਦ ? | Tag | Yes | -- | -- | 27/01/23 07:03 PM | 28/01/23 11:02 AM | 28/01/23 09:55 AM | - |
| 14071 | Gurdeep singh benipal | ਸਰ ਕਣਕ 70ਦਿਨ ਦੀ ਹੋ ਗਈ। ਗੁੱਲੀ ਡੰਡਾ ਬਹੁਤ ਹੀ ਜ਼ਿਆਦਾ ਹੈ ਸਨਕੋਰ 200gm ਪਾਈ ਸੀ। 20 ਦਿਨ ਪਹਿਲਾਂ ਪਰ 10 ਮਰਿਆ । ਹੁਣ ਕਿਹੜੀ ਸਪਰੇਅ ਕੀਤੀ ਜਾਵੇ ਤਾਂ ਕਿ ਗੁੱਲੀ ਡੰਡਾ ਮਰ ਜਾਵੇ ? | Tag | Yes | -- | -- | 27/01/23 06:34 PM | 28/01/23 11:02 AM | 28/01/23 09:54 AM | - |
| 14072 | Gurwinder Singh | ਸਰ ਜੀ ਸਫ਼ੇਦੇ ਦੇ ਪੋਦੇ ਲਾਏ ਹਨ ਕੋਈ ਖ਼ਾਦ ਆਦਿ ਬਾਰੇ ਜਾਣਕਾਰੀ ਦਿਉ ਜੀ ? | Tag | Yes | -- | -- | 27/01/23 06:31 PM | 28/01/23 11:01 AM | 28/01/23 09:53 AM | - |
| 14073 | Shiva theja | What kind of disese is this ground nut becomes black ? | Tag | Yes | -- | 27/01/23 06:11 PM | 28/01/23 11:01 AM | 28/01/23 09:53 AM | - | |
| 14074 | ਗੁਰਸੇਵਕ ਸਿੰਘ | Ki ilaaz kr skde ah g. Cow nu 3 month ho ge sui nu ? | Tag | Yes | -- | 27/01/23 06:03 PM | 28/01/23 11:01 AM | 28/01/23 09:52 AM | - | |
| 14075 | Jagdeep Singh Randhawa | ਸਰ ਆਲੂ ਕੋਹਰੇ ਕਾਰਨ ਖਰਾਬ ਹੋ ਰਿਹਾ ਹੈ, ਮੁੜ ਨਵੇਂ ਪੱਤੇ ਨਿਕਲ ਆਏ ਹਨ, ਗਰੋਥ ਨਹੀਂ ਹੋ ਰਹੀ , ਇਲਾਜ ਬਾਰੇ ਕੋਈ ਜਾਣਕਾਰੀ ਦਿਓ, ਕੀ ਵਰਤਣਾ ਹੈ, ਇਸ ਦੇ ਹੇਠਾਂ ਗੋਲੀ ਵਾਂਗ ਬਣ ਰਿਹਾ ਹੈ ? | Tag | Yes | 27/01/23 05:53 PM | 28/01/23 11:00 AM | 28/01/23 10:12 AM | - | ||
| 14076 | timir chandra | kharbooj ke phool aane ke bad lal color k flies dikh rhe hai. kripya upchar btaye ? | Tag | Yes | -- | 27/01/23 05:51 PM | 28/01/23 11:00 AM | 28/01/23 09:52 AM | - | |
| 14077 | Gurveer sidhu | sir bear pak nhi rhe ewe sukan lag jnde haar saal ? | Tag | Yes | -- | 27/01/23 05:47 PM | 28/01/23 11:00 AM | 28/01/23 09:52 AM | - | |
| 14078 | Gopy gill | Aah kaise cheej de lashne aa ji ? | Tag | Yes | -- | 27/01/23 05:43 PM | 28/01/23 10:59 AM | 28/01/23 09:51 AM | - | |
| 14079 | Gursewak Singh | Ihh keet nuksan ta nhi pachoda ? | Tag | Yes | -- | 27/01/23 05:31 PM | 15/02/23 11:37 AM | 28/01/23 09:51 AM | - | |
| 14080 | Jagpreet maan | ਵੀਰ ਜੀ 5ਮਹੀਨੇ ਕੀ ਗਾ ਗੱਬਣ ਏ ਗਾ ਦਾ ਪੇਟ ਬਾਹਰ ਨੂੰ ਜਿਆਦਾ ਵੱਧ ਰਿਹਾ ਏ ਜਿਵੇਂ ਪੰਜਾਬੀ ਭਾਸ਼ਾ ਵਿਚ ਕਹਿ ਦੀਈਏ ਵੀ ਏ ਪੇਂਟਲ ਹੋ ਗਈ ਇਸ ਦਾ ਕੋਈ ਹੱਲ ਦੱਸੋ ? | Tag | Yes | -- | -- | 27/01/23 04:57 PM | 28/01/23 10:59 AM | 28/01/23 09:51 AM | - |
| 14081 | Gursewak Singh | ਆਂਵਲੇ ਦਾ ਬੂਟਾ 5 ਸਾਲ ਦਾ ਹੈ ਪਿਛਲੇ ਸਾਲ ਬੂਰ ਬਹੁਤ ਆਈਆ ਸੀ ਝੜ ਗਿਆ ਹੁਣ ਕਿਹੜੀ ਸਪਰੇ ਕਰਕੇ ਫ਼ਲ ਟਿਕ ਦੇ ਪਲਾਨੋਫਿਕਸ ਕਿਵੇਂ ਆ ? | Tag | Yes | -- | -- | 27/01/23 04:14 PM | 28/01/23 10:59 AM | 28/01/23 09:49 AM | - |
| 14082 | Gursewak Singh | ਅਮਰਪਾਲੀ ਮਾਰਚ ? | Tag | Yes | -- | 27/01/23 04:11 PM | 28/01/23 10:59 AM | 28/01/23 11:00 AM | - | |
| 14083 | Gursewak Singh | ਬੂਟਾ ਉੱਲੀ ਕਾਰਨ ਨਹੀਂ ਸੁੱਕ ਆ ਤੇ ਮਿੱਟੀ ਖਰਾਬ ਹੈ ਤਾਂ ਦੂਜੇ ਬੂਟੇ ਵਧੀਆ ਚਲ ਰਹੇ ਆ ? | Tag | Yes | -- | -- | 27/01/23 04:10 PM | 11/02/23 11:31 AM | 11/02/23 04:29 PM | - |
| 14084 | gurbhej singh | ਸਾਡੀ ਬੀਟਲ ਨਸਲ ਦੀ ਬੱਕਰੀ ਪਹਿਲੀ ਵਾਰ ਸੂਈ, ਉਸ ਨੂੰ 106 ਬੁਖਾਰ ਸੀ, ਬੁਖਾਰ ਠੀਕ ਹੈ, ਉਹ ਕੁਝ ਵੀ ਖਾ-ਪੀ ਨਹੀਂ ਰਹੀ, ਉਹ ਸਿਰਫ ਪਾਣੀ ਪੀ ਰਹੀ ਹੈ, ਉਸਦਾ ਇਲਾਜ ਕਰਵਾਇਆ ਡਾਕਟਰ ਨੇ ਉਸ ਵਿੱਚ Dextrose DNS liquid ਦਵਾਈ ਅਤੇ livzyme ਦਵਾਈ ਪੇਟ ਵਿੱਚ ਭਰੀ ਪਰ ਕੋਈ ਫਰਕ ਨਹੀਂ ਪਿਆ ਕੋਈ ਇਲਾਜ ਬਾਰੇ ਜਾਣਕਾਰੀ ਦਿਓ ? | Tag | Yes | -- | 27/01/23 04:09 PM | 28/01/23 10:57 AM | 28/01/23 10:06 AM | - | |
| 14085 | gurpreet singh | dairy di traing laini aa ji sardulgarh to plz contact number lae k deo ji pddb sardulgarh da ? | Tag | Yes | -- | -- | 27/01/23 04:02 PM | 28/01/23 10:56 AM | 28/01/23 09:47 AM | - |
| 14086 | Sehajpal singh | ਸਤਿ ਸ਼੍ਰੀ ਅਕਾਲ ਜੀ ਸਰ ਮੈ ਇਹ ਗਾ ਮੁੱਲ ਲ ਈ ਹੈ ਜੀ ਇਹ ਪੂਰੇ ਚਾਰ ਮਹੀਨੇ ਦੀ ਗੱਭਣ ਹੈ ਜੀ ਇਸਦੇ ਅਗਲੇ ਦੋਵੇ ਗੋਡੇ ਇਸ ਤਰਾ ਹਨ ਜਿਵੇ ਪਾਣੀ ਭਰਿਆ ਹੋਵੇ ਜੀ ਇਸਦਾ ਕੀ ਇਲਾਜ ਹੋ ਸਕਦਾ ਹੈ ਜੀ ਅਤੇ ਕੋਈ ਪੱਕਾ ਇਲਾਜ ਦੱਸਿਆ ਜਾਵੇ ਜੀ ? | Tag | Yes | -- | 27/01/23 03:53 PM | 28/01/23 10:56 AM | 28/01/23 09:47 AM | - | |
| 14087 | Anirudh | Sir ji Mere pass PDS ka Heifer premix hai Kya me usko meri 16 month ki hf heifer ko 2 month ki pregnant hai, de sakta hu ya nahi ? | Tag | Yes | -- | -- | 27/01/23 03:01 PM | 28/01/23 10:56 AM | 28/01/23 09:45 AM | - |
| 14088 | lokeshkumar Meena | यह कौन सी नस्ल की गाय ? | Tag | Yes | -- | 27/01/23 02:30 PM | 28/01/23 10:55 AM | 27/01/23 02:33 PM | - | |
| 14089 | lokeshkumar Meena | यह कौन सी नस्ल की गाय ? | Tag | Yes | -- | 27/01/23 02:29 PM | 28/01/23 10:55 AM | 27/01/23 02:33 PM | - | |
| 14090 | Jagseer sidhu | Sir 13 14 mhine di katti a g pehla koi feed ni payi osdi growth ghat aa vdiya growth lyi ki payie ji ? | Tag | Yes | -- | -- | 27/01/23 02:25 PM | 28/01/23 10:55 AM | 27/01/23 02:33 PM | - |
| 14091 | Sukhbeer Singh | Eh kehdi kism ha ? | Tag | Yes | -- | 27/01/23 02:21 PM | 28/01/23 10:55 AM | 27/01/23 02:34 PM | - | |
| 14092 | Nishan Singh Gill | ਸਰ ਗਾਂ ਜਰਸੀ ਨਸਲ ਦੀ ਹੈ, ਕਿਸੇ ਤੋਂ ਲਈ ਹੈ, ਉਸਨੇ ਇਸ ਦੇ ਟੀਕੇ ਲਗਵਾਏ ਦੁੱਧ ਵਾਲੇ, 2 ਮਹੀਨੇ ਦੀ ਗੱਬਣ ਹੈ, 1 ਕਿਲੋ ਦੁੱਧ ਦੇ ਰਹੀ ਹੈ, ਜਿਸ ਦਾ ਲੇਵਾ ਅਤੇ ਥਣ ਵੱਡੇ ਹੋਣ ਇਸ ਬਾਰੇ ਜਾਣਕਾਰੀ ਦਿਓ ? | Tag | Yes | -- | 27/01/23 01:27 PM | 31/01/23 12:43 PM | 28/01/23 10:10 AM | - | |
| 14093 | Arvind rathore | Groth nhi kar rha hai or pila hokar suk rha hai ? | Tag | Yes | -- | 27/01/23 01:09 PM | -- | 27/01/23 02:21 PM | - | |
| 14094 | Jaswinder Singh | 1 kile vich kine kg bij panda ha maki da ? | Tag | Yes | -- | -- | 27/01/23 12:25 PM | 11/02/23 11:31 AM | 27/01/23 02:22 PM | - |
| 14095 | Jaswinder Singh | Sir g majha de chare lyi maki kdo tu bij sakde ha ageti vadiya variety kihri ha te price kina ha kg da ? | Tag | Yes | -- | -- | 27/01/23 12:24 PM | 11/02/23 11:31 AM | 27/01/23 02:24 PM | - |
| 14096 | आशुतोष | Sir chane ki fasal is awastha me hai taboli ka spray kar sakte hai kya ? | Tag | Yes | -- | 27/01/23 12:15 PM | 15/02/23 11:36 AM | 27/01/23 02:24 PM | - | |
| 14097 | Jasi aujla | ਸਰ ਗਾਂ ਵਾਰ ਵਾਰ ਗੋਹਾਂ ਕਰੀ ਜਾਂਦੀਆਂ ਬਹੁਤ ਸਾਰੀਆਂ ਦਵਾਈਆਂ ਵੀ ਦਿੱਤੀਆਂ ਪਰ ਕੋਈ ਫਰਕ ਨਹੀਂ ਗੋਹਾਂ ਆਮ ਨਾਲੋਂ ਥੋੜ੍ਹਾ ਹੀ ਪਤਲਾ ਹੈ ਡੀ ਵਰਨਿਗ ਵੀ ਕਰੀ ਆ ਕਾਫੀ ਦਵਾਈਆਂ ਵੀ ਪਲਾ ਦਿੱਤੀਆਂ ਅਤੇ ਕੀੜੇ ਵਾਲੀ ਗੋਲੀ ਸਲਟ ਬਦਲ ਬਦਲ ਦਿੱਤੀਆਂ ਕੋਈ ਫਰਕ ਨਹੀਂ ਪੈਂਦਾ 5 ਅਤੇ 7 ਮਿਟ ਬਾਅਦ ਥੋੜ੍ਹਾ ਥੋੜ੍ਹਾ ਗੋਹਾਂ ਕਰੀ ਜਾਂਦੀਆਂ ਅਤੇ ਗੈਸ ਵੀ ਬਣਦੀਆਂ ? | Tag | Yes | -- | -- | 27/01/23 12:11 PM | 11/02/23 11:31 AM | 27/01/23 02:27 PM | - |
| 14098 | Mohit | From where to get bulk quantity (90 MT per month) of fruit fly free Tomatoes (Table variety) throughout the year ? | Tag | Yes | -- | -- | 27/01/23 11:55 AM | 11/02/23 11:32 AM | 27/01/23 02:29 PM | - |
| 14099 | Balraj Singh | ਡਾ.ਸਾਹਿਬ ਹੁਣ ਮੱਕੀ ਬੀਜ ਸਕਦੇ ਹਾਂ ਅਤੇ ਮੱਕੀ ਦੀ ਕਿਹੜੀ ਕਿਸਮ ਵੱਧ ਨਿਕਲਦੀ ਇਹਵੀ ਦੱਸੋ ਜੀ ? | Tag | Yes | -- | -- | 27/01/23 11:47 AM | 11/02/23 11:32 AM | 27/01/23 02:29 PM | - |
| 14100 | Karanveer singh | ਸ੍ਰੀ ਮਾਨ ਜੀ ਗਾਂ ਦੇ ਇਕ ਥਣ ਵਿੱਚ ਗੱਠ ਬਣ ਗਈ ਹੈ। ਦੁੱਧ ਆਉਦਾ ਹੈ।ਕੋਈ ਇਲਾਜ ਦੱਸਿਆ ਜਾਵੇ ਜੀ ? | Tag | Yes | -- | -- | 27/01/23 11:01 AM | 11/02/23 11:32 AM | 27/01/23 02:30 PM | - |