Punjab
Search
sir g tuhade Hisab naal pr 129 ja pr 122 vadia hai . ena vich kise da baad jhad te bimarian ghat lagdian han ?
(pb)
Kamal ji PR 129 (2020) jhona di navi variety hai te PR 122 (2013) purani kisam hai. PR 129 variety takreeban 108 dinna vich tyar ho jandi hai transplanting to baad te ehda jhad 30 quintal prati acre da hai. Te PR 122 kisam 117 dinna vich tyar ho jandi hai paneeri da time chad ke te ehdi average pedavar 31.5 quintal prati acre di hai. Dhanwad.
ਸਰ ਜੀ ਅੱਸਰ ਝੋਟੀ ਨੂੰ 01/04/2021 ਨੂੰ ਟੀਕਾ ਭਰਵਾਇਆ ਸੀ ਕਦੋ ਚੈੱਕ ਕਰਵਾਇਆ ਜਾ ਸਕਦਾ ਹੈ। ?
(pb)
Punjab
ਤੁਸੀ ਇਸ ਨੂੰ 02-07-2021 ਨੂੰ ਗੱਭਣ ਦੀ ਜਾਂਚ ਕਰਵਾ ਸਕਦੇ ਹੋ..
ਧੰਨਵਾਦ
ਇਹ ਕੀ ਬਿਮਾਰੀ ਹੈ ਜੀ ?
(pb)
Punjab
ਤੇਜਿੰਦਰ ਜੀ ਤੁਹਾਡੇ ਵੱਲੋ ਭੇਜੀ ਫੋਟੋ ਤੋਂ ਸਹੀ ਦੇਖ ਨਹੀਂ ਰਿਹਾ ਕਿਰਪਾ ਵੇਲ ਦੀ ਸਾਫ ਫੋਟੋ ਭੇਜੋ ਤਾ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
bacchi nu 2 month 15 hoge tikka bhrae nu ?
(pb)
Harvinder ji iss photo de hisab nal ehh khali hai per tuci iss nu nazdiki doctor ton gaban check krwao jiss nal tuhanu isde gaban honn ja khali hoon da sahi pta lgg jawega jekar gaban hoi tan iss nu Duraprogen inj. 750mg lgwao ate jekar khali hoi tan isdi bachedani vich lixin-iu dwai 2 din bhrwao..
Rajasthan
डालकर हस्पताल ले जाए
ਮੇਰੇ ਸਵਾਲ ਦਾ ਜਵਾਬ ਦਿਓ ?
(pb)
Punjab
ਗੁਰਬੀਰ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਿਤੇ ਗਏ ਹਨ ਕਿਰਪਾ ਤੁਸੀਂ Apni Kheti app ਤੇ ਮੇਰੇ ਸਵਾਲ ਤੇ ਦੇਖ ਸਕਦੇ ਹਨ। ਧੰਨਵਾਦ।
ਸਰ ਅਸੀ ਕਣਕ ਨੂੰ ਵੱਢ ਦਿੱਤਾ ਤੇ ਕਿ ਮੈਂ ਹੁਣ ਜਵਾਰ ਬੀਜ ਸਕਦਾ ਹਾ ?
(pb)
ਜਗਦੀਪ ਜੀ ਤੁਸੀਂ ਹੁਣ ਜਵਾਰ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
devmedia
(hn)
Maharashtra
Lavkhush ji ap bhindi ki fasal par malathion @1ml prati 1litre pani ke hisab se spray kar sakte hai. Dhanywad.
sir HF cow nu 4 mahine rehnde soon ch kll prso di taara kr rhi aa g eh kyo krda pashu dsyo g nale esda koi nuksaan ta nhi hunda g ?
(pb)
Gurmanjot ji jekar tuci uss nu gaban check krwa leya ha tan uss nu Duraprogen inj. 750mg lgwa skde ho jekar ajje check nhi krwai hai tan pehla check krwao jiss nal usde gaban ja khali honn da pta lgg skda hai kyuki gaban pashu viase he motte motte jalen krn lgg jnda ha.
sir cow nu soon ch 4 mahine rehnde aa g sir kll prso di taara kr rhi cow kaafi kitiya eh kyu krdi hai g esda ki nuksan ta nhi hunda dsyo g ?
(pb)
Gurmanjot ji jekar tuci uss nu gaban check krwa leya ha tan uss nu Duraprogen inj. 750mg lgwa skde ho jekar ajje check nhi krwai hai tan pehla check krwao jiss nal usde gaban ja khali honn da pta lgg skda hai kyuki gaban pashu viase he motte motte jalen krn lgg jnda ha.
what is happening to this chilly plant ?
(en)
Punjab
Mubahil it might be due to fusarium wilt. To control it you can use the spray M45@ 4gram per 1litre of water. Thank you.
ਸਰ ਇਹ ਫੋਟੋ ਕਿਉਂ ਨਹੀਂ ਆਰਹਿਆ ?
(pb)
Punjab
ਜਗਦੀਪ ਜੀ ਇਹ ਨੈੱਟਵਰਕ ਦੇ ਕਰਕੇ ਹੋ ਰਿਹਾ ਹੈ ਇਸਦੇ ਵਿਚ ਹੋਰ ਕੋਈ ਦਿੱਕਤ ਨਹੀਂ ਹੈ| ਧੰਨਵਾਦ
ਇਹ ਦਿੱਕਤ ਠੀਕ ਨਹੀਂ ਹੋ ਰਹੀ ਕਈ ਮਹੀਨੇ ਹੋ ਗਏ ਨੇ
ਇਸ ਵਾਰ ਪੂਸਾ -44 ਝੋਨਾ ਸਰਕਾਰ ਖਰੀਦ ਕਰੇਗੀ ?
(pb)
Punjab
ਸ੍ਰੀ ਮਾਨ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਪੂਸਾ-44 ਝੋਨੇ ਦੀ ਸ਼ਿਫਾਰਿਸ ਨਹੀ ਕੀਤੀ ਗਈ ਹੈ ਤੁਸੀ ਖੇਤੀਬਾੜੀ ਯੂਨੀਵਰਸਿਟੀ ਵੱਲੋ ਸ਼ਿਫਾਰਿਸ ਕੀਤੀਆ ਕਿਸਮਾ ਦੀ ਬਿਜਾਈ ਹੀ ਕਰੋ ਜੀ।
sir ma vegetables de kheti karni chahunda haan koi vdia suggest karo ki kehdi sabhji veeja g dhanwad g ?
(pb)
Manjeet ji fullgobhi, baingan, piyaj,mooli,mirch di bijai kar sakde ho,dhanwad
आम के पेड़ों में से यह निकला है।पेड़ सूख गया , कोई हल बतायें। धन्यवाद ?
(hn)
Maharashtra
यह सूंडी टिशू की छाल को खाती है|इसकी रोकथाम के लिए रोगोर 30 ई सी 3 मि.ली. या मैलाथियोन 50 ई सी 3 मि.ली. को प्रति लीटर पानी में मिलाकर फूल निकलने के समय स्प्रे करें।
sir mere kol 2.5 saal di jhoti a o heat ch nhi aundi tay doctor nu dakhan tay o kehande ne k bachedaani kamjor hai os nu ki Deva k thik ho jave ?
(pb)
Karandeep ji tuci uss nu Bovimin-b powder 50gm rojana deo ate winmin tab. 1 goli rojana ate vitum-h liquid 10ml rojana deo, iss nal sarir di kami purri howegi ate vdhia growth ho jawegi.
sir PR 126 di sidi bijai krni hai dsyo g detail ch kedi bemari aundi aa te os toh kiwe rokya jaawe kinna urea , DAP, zinc ?
(en)
Haryana
Parminder ji PR 126 kism Punjab vich aun vaaliya jhulas rog diya 10 kisma vicho 7 kisma da takra kar sakdi hai te esda ausat jhad 30qtl/acre hai...tusi sidi bijai lai 130kilo urea tin brabar hissiya vich vandke pa sakde ho...phosphorus te potash di varto mitti parkh de adhar te kro..zinc di ghat najar aun te tusi jini matra kaddu vale jhone vich paunde ho oni matra hi sidi bijai vale jhone vich pa sakde ho..Dhanvad
sir sai ganne uper kaunk lyi c te kaunk wad lyi hun asi ganne wich ki kujj pye jo jada futra ho sake pani kive lye ki kujj is pona chahida ki spray krye sab kujj daso ji ?
(pb)
Gurwinder Singh ji, kirpa karke eh daso tusi pehli var fasal lai rahe ho ya eh moodhii fasal hai ta jo tuhanu sahi jankari de sakiye..Dhanvad
सर मैंने उड़द के बारे मे सवाल पूछा था बता दो ?
(hn)
Punjab
आशु जी उड़द की खेती में खरीफ की फसल के लिए बिजाई का सही समय जून के आखिरी सप्ताह से जुलाई का पहला सप्ताह है। गर्मियों में खेती करने के लिए इसका सही समय मार्च से अप्रैल महीना है।धन्यवाद।
Desi chiks nu kehdi dvai ditti jae jo oh marn na tdf k ltta ruk jndia ty kuj din baad mar jande aa ?
(en)
Punjab
Gurbhej ji ehna nu Enrofloxacin liquid peen wale pani vich deo ate Brotone liquid 20ml/100birds de hisab nal deo tuci ehh dwai de ke dekh skde ho.
Punjab
Thik a sir ji feed da ty koi chkr ni ho sakda makki knak mix krke pa rehe aa
what is happening to this chilly plant ?
(en)
Punjab
Mubahil it shows the symptoms of fusarium wilt. To conrol this you can use the spray of Mancozeb@4gram per 1litre of water on the crops. Thank you.
ਗਾਵਾ ਦੀ SNF ghat AA rhi a 7.4 Verma dairy the ਕੋਈ ਹੱਲ ਦੱਸੋ ਜੀ ?
(pb)
Punjab
ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਵਧੀਆ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ.
2 ਮੱਝਾਂ ਨੇ ਓਹ ਬੋਲਦੀਆਂ ਨੀ dewarming ਵੀ ਕੀਤੀ ਆ ਵਧੀਆ ਫੀਡ ਅਤੇ mineral mixture ਵੀ ਪਾ ਰਹੇ ਆ
(pb)
ਉਸ ਨੂੰ Agrimin super ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ ਟੀਕਾ ਭਰਵਾਂ ਸਕਦੇ ਹੋ..
precautions for moong crop ?
(en)
Punjab
Devki moong crop grow well in full sun, about eight to 10 hours of daily sun, and loamy, well-drained soil that has a pH of 5.8 to 7.0. The tender annual produces pods at or above foliage level, which makes harvesting easy. Mung beans are resistant to most insect and disease problems. Seeds are to be treated with insecticides like carbosulfon at 30gm or monocrotophos at 5ml per one kg seed before sowing. Follow crop rotation and maintain soil health management. Grow suitable region wise resistant varieties. Use seeds collected from disease-free plants. Keep the crop fungus-free and disease- free. maintain soil moisture fro the crop. Thank you.
Can I do the plantation of onions in the month of march or april Will that effect the production
(en)
Uttar Pradesh
Harcharan, for kharif season planting, optimum time for raising nursery of onions is in month of May - June. Seedling are ready for transplantation 6-8weeks after sowing. Carry out, transplantation in July - August month. If you grow them early then it nay effect the growth and production. Thank you.
ਸਤਿ ਸ਼ੀ ਅਕਾਲ ਜੀ ਸੁਪਰ ਨੈਪੀਅਰ ਬਾਜਰੇ ਦੀਆ ਡੰਡੀਆ ਜਲੰਧਰ ਹੁਸ਼ਿਆਰਪੁਰ ਏਰੀਏ ਵਿਚ ਕਿਥੋ ਮਿਲ ਸਕਦੀਆ ਹਨ ੲ ਇਸ ਦੀ ਬਿਜਾਈ ਕਦੋ ਕੀਤੀ ਜਾਂਦੀ ਹੈ ਜਾਣਕਾਰੀ ਦਿਓ ਜੀ ਧੰਨਵਾਦ
(pb)
Punjab
ਹਰਿੰਦਰ ਹੁੰਦਲ ਜੀ ਤੁਸੀਂ ਸੁਪਰ ਨੈਪੀਅਰ ਬਾਜਰੇ ਦੀਆਂ ਡੰਡੀਆਂ ਲੈਣ ਲਈ Harman Organic Farm, ਝਾੜ ਸਾਹਿਬ (ਮਾਛੀਵਾੜਾ) 9855890400 ਨਾਲ ਸੰਪਰਕ ਕਰ ਸਕਦੇ ਹੋ,,ਧੰਨਵਾਦ
ਧੰਨਵਾਦ ਜੀ
ਫਰੀਦਕੋਟ ਵਿਖੇ ਬੱਕਰੀ ਪਾਲਣ ਦੀ ਟਰੇਨਿੰਗ ਕਦੋਂ ਹੁੰਦੀ ਹੈ ਇਸਦਾ ਕੀ ਪਰਸੈਸ ਹੁੰਦਾ ਹੈ
(pb)
Punjab
ਕਮਲਜੀਤ ਜੀ ਅਜੇ ਬੱਕਰੀ ਪਾਲਣ ਦੀ ਟ੍ਰੇਨਿੰਗ ਨਹੀਂ ਕਰਵਾਈ ਜਾ ਰਹੀ ਹੈ ਟ੍ਰੇਨਿੰਗ ਲਈ ਉਥੇ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰਨਾ ਹੁੰਦਾ ਹੈ ਫਿਰ ਜਦੋ ਟ੍ਰੇਨਿੰਗ ਹੋਵੇਗੀ ਉਹ ਫੋਨ ਕਰਕੇ ਦੱਸ ਦਿੰਦੇ ਹੈ ਬਾਕੀ ਤੁਸੀ Sandeep 9317517763, 9991606387 SR Commercial Goat Farm ਨਾਲ ਵੀ ਸੰਪਰਕ ਕਰ ਸਕਦੇ ਹੋ ਇਹ ਵੀ ਆਪਣੇ ਫਾਰਮ ਤੇ ਟ੍ਰੇਨਿੰਗ ਕਰਵਾਉਂਦੇ ਹੈ ਅਤੇ ਸਰਟੀਫਿਕੇਟ ਵੀ ਦਿੰਦੇ ਹੈ
Punjab
Sry commercial goat farm ਵਾਲੇ ਵੀਰ ਵੀ ਚੰਗੀ ਟਰੇਨਿੰਗ ਦਿੰਦੇ ਹਨ। ਪਰ ਉਨ੍ਹਾਂ ਦਾ concept full Tehcinal goat farm ਚਲਾਉਣਾ ਹੈ, ਸਰਕਾਰੀ ਸੰਸਥਾ ਤੋਂ ਇੱਕ normal farmer ਟਰੇਨਿੰਗ ਲੈਣ ਬਾਰੇ ਸੋਚਦਾ ਹੈ, ਜੋ ਕਿ free off cost ਹੁੰਦੀ ਹੈ। ਇਸਲਈ ਕਿਰਪਾ ਕਰਕੇ ਸਹੀ ਜਾਣਕਾਰੀ ਦਿਉ ਜੀ। ਵੈਸੇ ਡੇਅਰੀ ਫਾਰਮਿੰਗ ਦੇ ਮਾਹਿਰ ਨੂੰ ਮੈ ਦੱਸ ਦੇਣਾ ਚਾਹੁੰਦਾ ਹਾਂ ਕਿ ਫਰੀਦਕੋਟ ਵਿਖੇ ਬੱਕਰੀ ਪਾਲਣ ਦੀ ਟਰੇਨਿੰਗ 10 MAY 2021 ਨੂੰ ਹੋਵੇਗੀ। ਮੈਨੂੰ ਇਹ ਜਾਣਕਾਰੀ internet online information ਤੋ ਮਿਲੀ ਹੈ ਅਤੇ PAU KISAAN APP ਤੇ 10 ਮਈ 2021 ਦੀ ਹੀ information ਹੈ, apni kheti app farmers ਦੀ ਮਦਦ ਲਈ ਹੈ, ਸੋ ਕਿਰਪਾ ਕਰਕੇ ਸਹੀ ਜਾਣਕਾਰੀ ਲੱਭ ਕੇ ਜਵਾਬ ਦਿੱਤਾ ਜਾਵੇ, ਤਾਂ ਜੋ ਕੋਈ ਵੀ farmer ਸਹੀ ਮੌਕਾ ਨਾ ਗੁਆਵੇ। ਸਰਕਾਰੀ ਸੰਸਥਾ ਛੋਟੇ ਕਿਸਾਨ ਲਈ ਹੁੰਦੀ ਹੈ ਅਤੇ ਸੰਸਥਾ ਦੀਆਂ ਟਰੇਨਿੰਗਾਂ ਦਾ ਲਾਭ ਸਭ ਨੂੰ ਦਿੱਤਾ ਜਾਵੇ। ਮੈਂ ਇਹ ਵੀ ਕਹਿੰਦਾ ਹਾਂ ਕਿ ਬਿਨਾ ਸਹੀ ਜਾਣਕਾਰੀ ਤੋ ਕੋਈ ਵੀ ਜਵਾਬ ਨਾ ਦਿੱਤਾ ਜਾਵੇ ਅਤੇ ਕਿਸੇ ਵੀ private farm ਨੂੰ promote ਨਾ ਕੀਤਾ ਜਾਵੇ। ਜੋ ਟਰੇਨਿੰਗ ਸਾਨੂੰ ਸਰਕਾਰੀ ਸੰਸਥਾ ਤੋ ਮਿਲਦੀ ਹੈ ਉਹ ਅਸੀ private farm ਤੋ ਕਿਉਂ ਲਈਏ। ਮੇਰੀ ਮਾਹਿਰਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਛੋਟੇ ਕਿਸਾਨ ਦਾ ਸ਼ੋਸ਼ਣ ਨਾ ਕੀਤਾ ਜਾਵੇ ਨਹੀ ਤਾਂ ਤੁਹਾਡਾ ਖੇਤੀ ਮਾਹਿਰ ਬਣਨ ਦਾ ਕੋਈ ਫਾਇਦਾ ਨਹੀਂ। ਮੇਰੇ ਸਵਾਲ ਦਾ ਜਵਾਬ ਜਲਦੀ ਦਿੱਤਾ ਜਾਵੇ।
Punjab
ਹੈ ਨੀ ਕੋਈ ਵੀ ਜਵਾਬ ਦੇਣ ਵਾਲਾ ਕਿੱਥੇ ਗਏ ਸਾਰੇ ਮਾਹਰ
sir g aasi 16,4,2021 nu kanak mandi vechi si te 16,4 2021 nu hi aartiye ne portal te registration kri si bank passbook photocopy te aadharcard copy diti si aaj frr aartiye kehnda bank passbook copy nhi chli check cancel dita kehnde inspector nu dena payment ruki hai hun kad tak payment aaugi g
(en)
Punjab
Talwinder ji kahi var portal te registration nahi hunda fir dubara karna pe sakda. Vaise kanak di payment vadh to vadh e hafte de vich kisan de account vich aa jandi hai je sari detail sahi diti hove. Tusi 2-4 dnn wait karlo payment tuhade account vich aa jve gi. Dhanwad.
Sir ji kya Enerboost powder online mil sakta hai kya Hamare yaha available nahi hai?
(en)
Punjab
Anirudh ji aap iss link per jakar enerboost powder ke vare mai padd skte hai aur inke cutomer care number se nazdiki dealer ka pta kr skte hai yadi yeh powder nhi mill raha too aap iski Composition wala aur koi powder bhi use kr skte hai.
ਬੱਕਰੀ ਪਾਲਣ ਦੀ ਟਰੇਨਿੰਗ ਕੋਟਕਪੂਰਾ ਵਿਖੇ ਕਦੋਂ ਲੱਗਦੀ ਹੈ ਟਰੇਨਿੰਗ ਦਾ ਕੀ ਪਰਸੈਸ ਹੁੰਦਾ ਹੈ ?
(pb)
Punjab
ਕਮਲਜੀਤ ਜੀ ਅਜੇ ਬੱਕਰੀ ਪਾਲਣ ਦੀ ਟ੍ਰੇਨਿੰਗ ਨਹੀਂ ਕਰਵਾਈ ਜਾ ਰਹੀ ਹੈ ਟ੍ਰੇਨਿੰਗ ਲਈ ਉਥੇ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰਨਾ ਹੁੰਦਾ ਹੈ ਫਿਰ ਜਦੋ ਟ੍ਰੇਨਿੰਗ ਹੋਵੇਗੀ ਉਹ ਫੋਨ ਕਰਕੇ ਦੱਸ ਦਿੰਦੇ ਹੈ ਬਾਕੀ ਤੁਸੀ Sandeep 9317517763, 9991606387 SR Commercial Goat Farm ਨਾਲ ਵੀ ਸੰਪਰਕ ਕਰ ਸਕਦੇ ਹੋ ਇਹ ਵੀ ਆਪਣੇ ਫਾਰਮ ਤੇ ਟ੍ਰੇਨਿੰਗ ਕਰਵਾਉਂਦੇ ਹੈ ਅਤੇ ਸਰਟੀਫਿਕੇਟ ਵੀ ਦਿੰਦੇ ਹੈ
PAU GADVASU ਬੱਕਰੀ ਪਾਲਣ ਦੀ ਟਰੇਨਿੰਗ ਕਦੋਂ ਸ਼ੁਰੂ ਕਰਦਾ ਹੈ ਟਰੇਨਿੰਗ ਲੈਣ ਲਈ ਕੀ ਕਰਨਾ ਪੈਦਾ ਹੈ ਟਰੇਨਿੰਗ ਦਾ ਕੀ ਪਰਸੈਸ ਹੁੰਦਾ ਹੈ ?
(pb)
Punjab
ਕਮਲਜੀਤ ਜੀ ਅਜੇ GADVASU ਲੁਧਿਆਣਾ ਵਿਚ ਟ੍ਰੇਨਿੰਗ ਨਹੀਂ ਹੈ ਜਦੋ ਵੀ ਇਸਦੀ ਟ੍ਰੇਨਿੰਗ ਹੋਵੇਗੀ ਤੁਹਾਨੂੰ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ ਬਾਕੀ ਤੁਸੀ Sandeep 9317517763, 9991606387 SR Commercial Goat Farm ਨਾਲ ਵੀ ਸੰਪਰਕ ਕਰ ਸਕਦੇ ਹੋ ਇਹ ਵੀ ਆਪਣੇ ਫਾਰਮ ਤੇ ਟ੍ਰੇਨਿੰਗ ਕਰਵਾਉਂਦੇ ਹੈ ਅਤੇ ਸਰਟੀਫਿਕੇਟ ਵੀ ਦਿੰਦੇ ਹੈ
yah bakri pregnant h or kuchh kha nhi rhi h or karah rhi h kya kre koi medicine bataye ?
(hn)
Sanjay ji isko turant nazdiki doctor se janch krwayen yeh kise dard ke karan aisa krti hogi iski janch krke hei sahi ilagg ho skta ha.
ਬਾਈ ਜੀ ਮੈਂ ਸੋਲਰ ਸਿਸਟਮ ਲਵਾਉਣਾ ਹੈ। ਪਾਣੀ ਦਾ ਲੈਵਲ 300ਫੁਟ ਹੈ। 10HP ਸਬਮਰਸੀਬਲ ਮੋਟਰ ਠੀਕ ਹੈ ਕਿਨਾ ਖਰਚ ਆਉਗਾ। ਕਿਸੇ ਵੀਰ ਨੇ ਲਵਾਇਆ ਹੈ ਤਾ ਦੱਸਿਆ। ਕਿਹੜੀ ਕੰਪਨੀ ਠੀਕ ਹੈ ?
(pb)
ਮੋਟਰ ਕਿੰਨੇ ਫੁੱਟ ਉੱਤੇ ਹੈ ਜੀ ਉਹ ਦੱਸੋ ਜੀ
320ft
10 HP ਦੀ ਮੋਟਰ ਨੇ ਕੰਮ ਨਹੀ ਕਰਨਾ। ਘੱਟੋ ਘੱਟ 20 HP ਦੀ ਲੱਗੂ ਵੀਰ ਜੀ ਬਾਕੀ ਤੁਸੀਂ 95307 72137 ਨੰਬਰ ਤੇ ਕਾਲ ਕਰਲੋ ਜੀ।
Sir ji 1 kille vich achar lyi makk da kina beez pau. vahan tyar a ji jldi dsna ?
(pb)
Punjab
Jassa ji hare chare vaste makki da 20kg beej prati Acre vich bijayi lyi kafi hai. dhanwad .
sir duck me hone wali bimari se kaise bachaye .aur inko peralice jo hota hai uska koi ilaj bataye sir ?
(en)
Punjab
Samsudeen ji aap duck ki sabhi bimario ke vare mai jankari ke liye iss app ke pashu palan wale section mai jakar waha chicks mai duck ke vare mai padd skte hai aur yadi fir bhi koi jankari leni ho too aap dubara uske vare mai swal push skte hai.
sir g angoor de patte peele ho rahe han angoora da size nhi ban reha ?
(pb)
Punjab
Balvir ji angoor di val nu vermicompost@4kg pao. Is te tusi ek spray NPK 13:0:45@10gram prati 1litre pani de hisab nal spray kar sakde han. dhanwad.
Kanak to baad basmati 1121 wale tha te moongi kdo tk beej skde aa ?
(pb)
Punjab
Inderjit ji mungi di bijayi lyi 20 March to 10 April da sahi time hai. Vaise mungi di bijayi April de teeje hafte tak v kari jandi hai. Tusi april mahine vich mungi di bijayi khatam kar lo. Dhanwad.
Madhya Pradesh
आप लगा सकते है 30 अप्रैल तक कम समय वाली विराट मूंगी जो 52—55 दिन में और उपज 5—6 क्विंटल है।
Is dwa k Bare m Puri jankari d or ganne ko botee(ropia) k time kiss tareh s lgaye ?
(hn)
Neeraj yeh Imidacloprid salt hai jo ab solid form mein aya hai. Yeh fasal me stem borer, root borer jaise keeto ki roktham ke liye use kara jata hai. is ko ap pani lagane se pehle shitta drenching kar sakte hai. Ap isko mitti me milakar bi dal sakte hai aur baad mein khet ki sinchai kar sakte hai. Dhanywad.
ਡਾਕਟਰ ਸਾਹਿਬ ਮੱਝ ਦੇ ਸੂਣ ਦੇ ਦੋ ਮਹੀਨੇ ਰਹਿਦੇ ਨੇ ਫੀਡ ਦਾ ਤਰੀਕਾ ਦਸੋ ?
(pb)
Rajasthan
ਜੇਕਰ ਫੀਡ ਘਰ ਵਿਚ ਤਿਆਰ ਕਰਨੀ ਹੈ ਫਿਰ ਤੁਸੀ 1 ਕੁਅੰਟਲ ਫੀਡ ਵਿਚ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ..
Punjab
ਧੰਨਵਾਦ ਜੀ
ਸਰ ਮੈਂ 13-4-21ਤਰੀਕ ਨੂੰ ਸਵਾਲ ਪਾਇਆ ਸੀ, ਪਰ ਹੁਣ ਤੱਕ ਜਵਾਬ ਨਹੀਂ ਮਿਲਿਆ ਸਵਾਲ ਦਾ screen short ਭੇਜ ਦਿੱਤਾ ਹੈ ?
(pb)
Punjab
ਅਮ੍ਰਿਤਪਾਲ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਗਏ ਹਨ ਕਿਰਪਾ ਤੁਸੀਂ Apni Khet app ਤੇ ਮੇਰੇ ਸਵਾਲ ਤੇ ਦੇਖ ਸਕਦੇ ਹਨ। ਧੰਨਵਾਦ।
मेरे खेत मे तालाब बनाया है मुझे बिसिने के लिए मजबूत तरीपाल खरीदना हे कहा मिलेगा ?
(hn)
Haryana
मोहनसिंह जी आप तालाब के लिए PVC tarpaulin का प्रयोग कर सकते है यह आपको नज़दीकी मार्किट में ही पता करनी पड़ेगी करें इनका रेट मार्किट के हिसाब से अलग अलग होता है।
sir, ye kon si breed h or kitni bdya hf quality h , kya hm isko pal skte h , iski mother ka 1 election m 17 litter milk record h
(hn)
Gujjar ji yeh hf cross nasal hai isko aap rakh skte ha aur isko achi khurak se tyar krke jyada record wala semen bhrwa skte hai jise acha dudh liya ja ske aur achi breed tyar ho jayegi.
Haryana
sir kya aap bta skte ho ki ye konse seeman ki h
devmedia
(pb)
Punjab
Gurjinder ji kripya apna sawal visthar se btaye ap ke sawal ki samajh nahi ayi hai. ap kis ke bare me jankari chahte hai ta jo apko uske uske hisab se sahi jankari de sake. Dhanywad.
Narma Di Kehdi kisam Di dijei karie narme nu vadhera fluvring lei Ki Karire tai kis time
(pb)
Punjab
Ajmer ji tusi narma di varieties jive RCH 773, RCH 776, Bio seed 100, 105, 7172, US 81, US 71, US 51, Sim Sim di bijayi kar sakde han. Plants te vadh flowering lyi bijayi time te karo, khad time te deo, pani time te lao, fasal nu nadeena to bachav rakho. Jdo plants vich flowering start hundi hai odo tusi 2 sprays NPK 13:0:45@1kg prati Acre de hisab nal 7-10 din de fark vich spray kar sakde han. tusi boron te ek fungicide di spray kar sakde han jo blast to bachav rakhdi hai. dhanwad.
Punjab
NPK narme di bijei ton kine din baad karni cahidi a
Punjab
Ek sir Rich 776 hight Jada karlende tai flowering ght hundia
devmedia
(pb)
Avtar ji es var kinnow de plants vich bhut ghat flowering ayi hai te fruit setting v ghat hoyi hai. Eh kahi karna karke ho sakda jive mausam vich ek dum badlav auna, fertilizers late apuna, pichla fruit late todna. Hun fflowering da time lang chuka hai. Hun next year hi plants te flowering ave ga. Dhanwad.
ਛੋਲਿਆਂ ਦਾ ਭਾਵ ਕਿ ਹੈ
(pb)
Punjab
ਪ੍ਰਵੀਨ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਬੀਜ ਦੇ ਰੇਟ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਜਾ ਇਸਦਾ ਮੰਡੀ ਰੇਟ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
ਝੋਨਾ ਲਾਉਣ ਤੋਂ ਪਹਿਲਾਂ ਪਲੋਅ ਮਾਰ ਸਕਦੇ ਹਾਂ
(pb)
Punjab
ਹਰਮਨ ਜੀ ਤੁਸੀਂ ਜ਼ਮੀਨ ਵਿਚ ਸਬਲ ਹਲ (sub- soiler ) ਦੀ ਵਰਤੋਂ ਕਰੋ। ਜ਼ਿਆਦਾ ਤਰ ਪਲੋਅ ਦੀ ਵਰਤੋਂ ਕਣਕ ਦੀ ਬਿਜਾਈ ਤੋਂ ਪਹਿਲਾ ਕੀਤੀ ਜਾਂਦੀ ਹੈ। ਧੰਨਵਾਦ।
ਅਚਾਰ ਲਈ ਮੱਕੀ ਦੀ ਬਿਜਾਈ ਕਰਨੀ ਹੈ ਵੱਟਾਂ ਉਪਰ ਰਾਸ਼ੀ ਕੰਪਨੀ ਦੇ 3033 ਬੀਜ ਬੀਜਣਾ ਹੈ ਬਜਾਈ ਸਮੇ ਹੋਰ ਕਿਹੜੀਆ ਖਾਦਾ ਦੀ ਵਰਤੋਂ ਕਰ ਸਕਦੇ ਹਾਂ ਜਿਸ ਨਾਲ ਵਧੀਆ ਪੈਦਾਵਾਰ ਹੋਵੇ । ਜਮੀਨ ਦਰਮਿਆਨੀ ਹੈ ਅਤੇ ਪਾਣੀ ਨਹਿਰੀ ਲੱਗਦਾ ਹੈ । ਪਹਿਲਾਂ ਕਣਕ ਉਪਰ ਗੁੱਲੀ ਡੰਡਾ ਦੀ ਰੋਕਥਾਮ ਲਈ ਲੀਡਰ ਸਪਰੇਅ ਕੀਤੀ ਸੀ ਇਸ ਦਾ ਕੋਈ ਮਾੜਾ ਪ੍ਰਭਾਵ ਮੱਕੀ ਉੱਪਰ ਤਾਂ ਨਹੀਂ ਪਵੇਗਾ
(pb)
Punjab
ਰਸ਼ਪਿੰਦਰ ਜੀ ਕਣਕ ਉਪਰ ਗੁੱਲੀ ਡੰਡਾ ਦੀ ਰੋਕਥਾਮ ਲਈ ਲੀਡਰ ਸਪਰੇਅ ਦੀ ਵਰਤੋਂ ਕੀਤੇ ਵਾਲੇ ਖੇਤ ਵਿਚ ਮੱਕੀ ਦੀ ਬਿਜਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ।ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ। ਸਿੰਗਲ ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ।ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼ੀਅਮ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ 8 ਕਿਲੋ ਪ੍ਰਤੀ ਏਕੜ ਬੁਨਿਆਦੀ ਖੁਰਾਕ ਦੇ ਤੌਰ ਤੇ ਪਾਓ ।ਜ਼ਿੰਕ ਅਤੇ ਮੈਗਨੀਸ਼ੀਅਮ ਦੇ ਨਾਲ ਨਾਲ ਲੋਹੇ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ। ਇਸ ਘਾਟ ਨੂੰ ਪੂਰਾ ਕਰਨ ਲਈ 25 ਕਿਲੋ ਪ੍ਰਤੀ ਏਕੜ ਸੂਖਮ ਤੱਤਾਂ ਨੂੰ 25 ਕਿੱਲੋ ਰੇਤ ਵਿੱਚ ਮਿਲਾ ਕੇ ਬੀਜਾਈ ਤੋਂ ਬਾਅਦ ਪਾਓ। ਧੰਨਵਾਦ।
ਰਾਸ਼ਪਿੰਦਰ ਜੀ ਜਿਹੜੀ ਮਿੱਟੀ ਵਿਚ ਪਹਿਲਾਂ ਲੀਡਰ ਦੀ ਸਪਰੇ ਕੀਤੀ ਹੋਈ ਹੈ ਓਥੇ ਮੱਕੀ ਦੀ ਫ਼ਸਲ ਦੀ ਬਿਜਾਈ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ| ਧੰਨਵਾਦ
ਜੀ ਪਹਲਣ ਚੋਟੀ ਨੂੰ ਸੂਣ ਵਿਚ 2 ਮਹੀਨੇ ਰਹਿ ਗਏ ਨੇ । ਓਸ ਨੂੰ ਕਿ ਦਈਏ ਜਿਸ ਨਾਲ ਵਧੀਆ ਦੁੱਧ ਨਿਕਲੇ।
(en)
ਉਸ ਨੂੰ Vitamor-h liquid 10ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ transition mix ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਦੀ ਵਧੀਆ ਗਰੋਥ ਅਤੇ ਦੁੱਧ ਵਿਚ ਵਾਧਾ ਹੋਵੇਗਾ..
Punjab
jado ik mahina reh jau ta cargil di transtion feed pao ,naal vitum H ,10ml daily deo reslt milu
2021 which jhoney da ki price aa
(pb)
Punjab
Amrit ji 2021 vich jhona da MSP rate Rs.1868 (common) te Rs.1888 ( grade \\\'A\\\') prati quintal da hai. dhanwad
Shark Gan 54 ladkiyan Le To bahut Marti Hai
(en)
tuci uss nu Leptaden tab. 10 golia rojana ja fir Lactomax tab. 10 golia rojana deo baki uss nu Lacup powder 100gm rojana deo ate usdi khurak da dian rakho baki uss nu lactomood homeopathic dwai 10-10 drops din vich 3 varr roti te rakh ke deo ate ehh lambe sme tak dinde rho.
devmedia
(pb)
Punjab
tuci iss nu Mifex botal 450ml ate uss vich tonophos inj 30ml, Avil inj 10ml mix krke Iv slow lgwao ate Ceftriaxon & sulbactum inj 4.5gm, Milonex plus 15ml lgwao ate agle din Ceftriaxon & sulbactum inj 4.5gm, Milonex plus 15ml ate Avil inj 10ml hei lgwao ate Anabolite liquid 100-100ml swere sham deo..
sir ji e buta layya h ji e suk reha h ji es da koi Hal dso ji
(pb)
Punjab
Sukhi ji jekar boota uper to sukk reha hai ta eh dieback bimari hai isde layi sukkiyan hoian tahniyan nu katt ke isde uper bordo paste lgao isto ilava isdi jad vich seonk vi check karo jekar maujood hai ta tuc isdi jad vich chlorpyriphos@4ml nu prati litre pani de hisab nal spray karo,dhanwad
Punjab
Sukhi ji bute vich die-back da rog hai. Tusi is vicho sariya suki tehniya cut te te upper bordeaux paste ala deo. cutting 1-2inch hare pase val chad ke karni hai. Fir bute nu vermicompost 1-2kg pa de. 4-5 dinna baad ek spray bordeaux mixture di kar deo. Bute de mud nal mitti la deo ta jo pani sidha mud nal na lage. Dhanwad.
PDF padhu mela ਕੀ ਤਰੀਕੇ ਦਸੋ
(pb)
Punjab
PDFA ਦਾ ਪਸ਼ੂ ਮੇਲਾ 11-12-13 ਦਸੰਬਰ 2021 ਨੂੰ ਜਗਰਾਓਂ ਦੇ ਪਸ਼ੂ ਮੇਲਾ ਗਰਾਊਂਡ ਵਿੱਚ ਹੋ ਰਿਹਾ ਹੈ ਜੀ।
mashroom ki kheti kaise ki jaati h or kitne din wo taiyaar ho jata h plzz puri jankari de
(hn)
Haryana
mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Pehle apko iski training leni hogi aur woh ap apne nazdeeki KVK centre se le sakte hai ja kap kisi kisan se bi training le sakte hai jo mushroom ki kheti karta ho. Dhanywad.
Haryana
Ugal ji mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Dhanywad.
385 ਕਪਾਹ ਦਾ ਬੀਜ ਕਿਥੋਂ ਮਿਲੇਗਾ ਕਿਰਪਾ ਕਰਕੇ ਦਸੋਂ ਜੀ।
(pb)
Punjab
ਰਿੰਕੂ ਜੀ ਕਿਰਪਾ ਕਿਸਮ ਦਾ ਪੂਰਾ ਨਾਮ ਜਾ ਪੈਕਿੰਗ ਦੀ ਕੋਈ ਫੋਟੋ ਭੇਜੋ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
sir kanak da charr bara kiva pta lga skda aa plz full information devo g plz
(pb)
Punjab
Kuljeet ji kirpa tusi eh daso ki kanak di tulayi ho gyi hai ja nahi te je hoyi hai ta kinne bags hoye han te bharti kinne kg di kari hai . Ja tusi hale khadi kanak de jhad bare janna chaune han. Dhanwad.
Punjab
sir 48 baga hoya g 50kg bhrti si ta 2.5 killa di knak si sir
eh banana da tree a . es da patta murh raha na ta utta kalla dhabba a raha na es da solution daaso organic vich
(pb)
Punjab
lovepreet ji kirpa karke daso ke tuc isnu kehdi kehdi khaad paayi hai ate isde uper tuc blitox@3 gram nu prati litre pani de hisab nal spray karo,dhanwad
Punjab
khad ta sir khuz nai paya
jwar ka bij kitne ka aata hai ज्वार के बीज के रेट बताएं
(hn)
Punjab
Paras ji kripya ap yeh batye ki ap kaun si variety ja company ke beej ki bijayi karna chahte hai ta jo apko uske hisab se sahi jankari de sake. Dhanywad.
shimla mrch ke podhe ki paatiyan peeli padna
(pb)
Gourav g kripa aap iski photo bhejen tnki apko poori jankari di ja ske....
ਸਰ ਮਧੂ ਮੱਖੀ ਪਾਲਣ ਦੀ ਟ੍ਰੇਨਿੰਗ ਕਰਨੀ ਹੈ। ਸਾਨੂੰ ਟ੍ਰੇਨਿੰਗ ਕਿੱਥੋਂ ਕਰਨੀ ਚਾਹੀਦੀ ਹੈ।
(pb)
ਰਾਜਿੰਦਰ ਸਿੰਘ ਜੀ ਮਧੂ ਮੱਖੀ ਦੀ ਟਰੇਨਿੰਗ ਲੈਣ ਲਈ ਤੁਸੀਂ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ।