Punjab
Search
ਸਰ ਮੈਂ ਮਧੂ ਮੱਖੀ ਪਾਲਣ ਕਰਨਾ ਚਾਹੁੰਦਾ ਹੈ ਤੇ ਮਾਰਕੇਟਿੰਗ ਵੀ ਖੁਦ ਹੀ ਕਰਨਾ ਚਾਹੁੰਦਾ ਹਾਂ ਇਸ ਵਾਸਤੇ ਮੈਨੂੰ ਟ੍ਰੇਨਿੰਗ ਕਰਨੀ ਹੈ । ਸਰ ਮੈਨੂੰ ਕਿੱਥੇ ਟ੍ਰੇਨਿੰਗ ਵਾਸਤੇ ਜਾਣਾ ਚਾਹੀਦਾ ਹੈ।
(pb)
ਰਾਜਿੰਦਰ ਸਿੰਘ ਜੀ ਮਧੂ ਮੱਖੀ ਦੀ ਟਰੇਨਿੰਗ ਲੈਣ ਲਈ ਤੁਸੀਂ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ।
ਆਹ ਟਿੱਡੀ ਬਹੁਤ ਆ ਬਰਸੀਮ ਵਿੱਚ ਕਿਹੜੀ ਸਪਰੇ ਕਰੀਏ
(pb)
Punjab
ਸੁਖਮਿੰਦਰ ਜੀ ਤੁਹਾਡੇ ਵਲੋਂ ਭੇਜੀ ਇਕ ਫੋਟੋ ਅੱਪਲੋਡ ਨਹੀਂ ਹੋਈ ਹੈ ਅਤੇ ਦੂਜੀ ਵਿਚ ਟਿੱਡੀ ਦਿਖਾਈ ਨਹੀਂ ਦੇ ਰਹੀ ਹੈ ਕਿਰਪਾ ਕਰਕੇ ਸਾਫ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
ਗੁੱਲੀ ਡੰਡਾ ਮੱਝਾਂ ਲਈ ਕਿੰਨਾ ਕ ਲਾਹੇਵੰਦ ਹੈ ਕਣਕ ਦੇ ਸ਼ਿਲਕੇ ਨੂੰ ਹੀ ਚੋਕਰ ਕਹਿੰਦੇ ਆ ਕੀ
(en)
Rajasthan
ਹਾਂਜੀ ਤੁਸੀ ਖਿਲਾ ਸਕਦੇ ਹੋ ਇਹ ਹਰੇ ਚਾਰੇ ਦੇ ਤੋਰ ਤੇ ਦੂਜੇ ਚਾਰੇ ਨਾਲ ਵੀ ਦੇ ਸਕਦੇ ਹੋ ਬਾਕੀ ਚੋਕਰ, ਕਣਕ ਦਾ ਛਿਲਕਾ ਹੀ ਹੁੰਦਾ ਹੈ ਕਣਕ ਦੀ ਚੋਕਰ, ਚਾਵਲ ਦਾ ਛਿਲਕਾ, ਛੋਲਿਆਂ ਦਾ ਛਿਲਕਾ ਵੀ ਦੇ ਸਕਦੇ ਹੋ
ਅਚਾਰ ਵਾਸਤੇ ਕੋਈ ਘੱਟ ਸਮੇਂ ਵਿਚ ਤਿਆਰ ਹੋਣ ਵਾਲੀ ਕੋਈ ਚੰਗੀ ਕਿਸਮ ਦੀ ਜਾਣਕਾਰੀ ਦਿੱਤੀ ਜਾਵੇ । ਧੰਨਵਾਦ ਜੀ
(pb)
ਗੁਰਵਿੰਦਰ ਜੀ ਅਚਾਰ ਦੇ ਲਈ ਤੁਸੀ ਕਿਸਮ ਜਿਵੇ J 1006 ਜਾ 1007 ਜਾ African tall ਦੀ ਬਿਜਾਈ ਕਰ ਸਕਦੇ ਹੋ| ਧੰਨਵਾਦ
how much benefits of shatavari farming
(en)
Maharashtra
Kaushal ji the net profit per acre is 12000 approx .thank you
pregnant bhes ko hara bajra kitna de aur iske Kya fayde hai.
(hn)
Rajasthan
Param ji aap bjare ko dusre chare mai mix krke khilla skte hai kyuki sirf bajra dene se pashu ko banndh ki smasia hone ka drr hota hai isliye aap isko dusre chare mai aur sukha chara mix krke dena suru kren.
Madhya Pradesh
bannad ki taklif Kya hai bataye Sir .me bajre ko khilane ke bad sukha Chara deta hu .
Madhya Pradesh
bannad ki taklif Kya hai bataye Sir .me bajre ko khilane ke bad sukha Chara deta hu .
sir mai goat farming di training karni chauda han khithy te karon mil sakdi a
(pb)
Punjab
Gurpreet ji tuci goat farming di training len lai Sandeep 9317517763, 9991606387 SR Commercial Goat Farm nal sampark kr skde ho.
devmedia
(pb)
Punjab
Gurpreet ji tuci goat farming di training len lai Sandeep 9317517763, 9991606387 SR Commercial Goat Farm nal sampark kr skde ho.
Punjab
youtube chanel hai-sr commercial goat farm chanel hai
sir mai distt gurdaspur da han mai goat farming di training karni chauna han training kithe ho rahi a daseo plz ?
(pb)
Punjab
Gurpreet ji tuci goat farming di training len lai Sandeep 9317517763, 9991606387 SR Commercial Goat Farm nal sampark kr skde ho.
Dhaniye nu pehla pani lon to kine chir baad dbare pani laya jave ?
(en)
Punjab
Lovepreet ji dhaniye di fasal nu pehle pani to 25-30 dinna baad duja pani la sakde han. Dhanwad.
ਗੋਭੀ 1522 ਬਾਰੇ ਜਾਣਕਾਰੀ ਚਾਈਦੀ ਹੈ ਜੀ ?
(pb)
Punjab
ਮਨਪ੍ਰੀਤ ਜੀ ਗੋਬੀ 1522 ਦਾ ਪੂਰਾ ਨਾਮ CFL 1522 ਹੈ ਤੇ ਇਹ Syngenta ਕੰਪਨੀ ਦਾ ਬੀਜ ਹੈ। ਇਹ ਤਕਰੀਬਨ 55-60 ਦਿਨਾਂ ਵਿਚ mature ਹੋ ਜਾਂਦੀ ਹੈ। ਇਸਦਾ ਬੀਜ 100-120gram ਪ੍ਰਤੀ ਏਕੜ ਲਈ ਜਰੂਰਤ ਪੈਂਦੀ ਹੈ। ਇਸਦੀ ਪਨੀਰੀ 21 ਦਿਨਾਂ ਦੀ ਮੁੱਖ ਖੇਤ ਵਿਚ ਲਾਉਣ ਲਈ ਤਿਆਰ ਹੋ ਜਾਂਦੀ ਹੈ। ਇਸ ਦਾ average ਝਾੜ 120-130 ਕੁਇੰਟਲ ਦਾ ਹੈ। ਇਹ ਵਾਰੀਏਟੀ ਦੋਨੋ ਮੌਸਮਾਂ ਵਿਚ ਹੋ ਜਾਂਦੀ ਹੈ। ਧੰਨਵਾਦ।
ਝੋਨਾ cr 212 bare jankari chaidi hai g ?
(pb)
ਮਨਪ੍ਰੀਤ ਸਿੰਘ ਜੀ ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ । ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੱਕ ਲਗਾ ਸਕਦੇ ਹੋਂ। ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ।
ਹੁਣ ਧਨੀਆ ਬੀਜਿਆ ਜਾ ਸਕਦਾ ਹੈ ਜੀ ?
(pb)
Punjab
ਮਨਪ੍ਰੀਤ ਜੀ ਸਬਜ਼ੀਆਂ ਵਿਚ ਪ੍ਰਯੋਗ ਕਰਨ ਲਈ ਧਨੀਆ ਦੀ ਬਿਜਾਈ ਅਕਤੂਬਰ ਦੇ ਪਹਿਲੇ ਹਫ਼ਤੇ ਕਰਨੀ ਚਾਹੀਦੀ ਹੈ ਅਤੇ ਬੀਜ ਤਿਆਰ ਕਰਨ ਲਈ ਬਿਜਾਈ ਅਕਤੂਬਰ ਦੇ ਅਖੀਰਲੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰਨੀ ਚਾਹੀਦੀ ਹੈ।ਧੰਨਵਾਦ।
ਤੁਸੀਂ ਅੱਜ ਕੱਲ ਵੀ ਧਨੀਆ ਬੀਜ ਸਕਦੇ ਹੋ
ਮੇਰੇ ਕੋਲ ਅਚਾਰੀ ਮਿਰਚਾਂ ਲਗਾਈ ਹੈ ਮੈ ਉਸ ਨੂੰ ਸੈੱਲ ਕਰਨੀ ਹੈ ਮੈਨੂੰ ਸੋਸ ਬਣਾਉਣ ਵਾਲੀ ਕੰਪਨੀ ਦਾ address ਚਾਹੀਦਾ ਹੈ ?
(en)
ਬੂਟਾ ਸਿੰਘ ਜੀ ਤੁਹਾਨੂੰ ਨਿਰਮਲ ਸਿੰਘ ਜੀ ਦਾ ਨੰਬਰ ਦੱਸਿਆ ਹੈ ਜੀ 98142 11735 ਤੁਸੀਂ ਇਹਨਾਂ ਨਾਲ ਸੰਪਰਕ ਕਰੋ ਇਹ ਕਾਫੀ ਪ੍ਰੋਡਕਟ ਬਣਾਉਂਦੇ ਹਨ ਤੇ ਤੁਹਾਨੂੰ ਗਾਈਡ ਕਰਨਗੇ ਜੀ
Hello experts, apa nu calves nu kdo tak green and dry fodder nhi pouna chahida te ohna di growth lai ki pouna chahida ?
(en)
Parminder ji calf nu 3 mahine tak vdhia maa da dudh pilao baki tuci 1 mahine da hon ton badd thoda thoda hara chara dena suru kro jiss nal uss nu holi holi chara khaan de addat pwegi ate tuci calf starter feed bhi dudh vich ghol ke de skde ho jekar sukki khanda hai tan ussde khan de hisab nal de skde ho baki uss nu 1-1 mahine de frak nal pett de kiria wali goli bhi jrur deo.
sir g ਕਣਕ ਦੇ ਨਾੜ ਨੂੰ ਖੇਤ ਵਿਚ ਵਾਹੁਣ ਨਾਲ ਝੋਨੇ ਦੀ ਫਸਲ ਨੂੰ ਕੋਈ ਫਰਕ ਪਵੇਗਾ ਕਿ ਨਹੀਂ। ਅਸੀਂ ਨਾੜ ਨੂੰ ਰੋਟਾਵੈਟਰ ਨਾਲ ਵਾਹ ਕੇ ਖੇਤ ਨੂੰ ਪਾਣੀ ਲਾ ਦਿੱਤਾ ਹੈ ?
(pb)
Punjab
ਕਮਲ ਜੀ ਕਣਕ ਦੇ ਨਾੜ ਨੂੰ ਖੇਤ ਵਿਚ ਵਾਹੁਣ ਨਾਲ ਜ਼ਮੀਨ ਦੀ ਉਪਜਾਉ ਸ਼ਕਤੀ ਵੱਧਦੀ ਹੈ। ਇਸ ਨਾਲ ਜ਼ਮੀਨ ਵਿਚ organic matter ਦੀ ਮਾਤਰਾ ਵੱਧਦੀ ਹੈ। ਅੱਗ ਨਾ ਲਾਉਣ ਕਰਕੇ ਜ਼ਮੀਨ ਵਿਚ ਮਿੱਤਰ ਕੀਟ ਵੀ ਨਹੀਂ ਮਰਦੇ। ਧੰਨਵਾਦ।
ਸਰ ਜੀ ਝੋਨੇ ਦੀ ਪਨੀਰੀ ਤਿਆਰ ਹੋਣ ਤੱਕ ਖੇਤ ਵਿੱਚ ਕਿਹੜੀਆਂ ਕਿਹੜਿਆ ਸਬਜ਼ੀਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ ?
(pb)
Punjab
ਰਾਜਪਾਲ ਜੀ ਤੁਸੀਂ ਝੋਨੇ ਦੀ ਪਨੀਰੀ ਤਿਆਰ ਹੋਣ ਤਕ ਟਿੰਡਾਂ, ਕੱਦੂ, ਖਖੜੀ, ਮੂੰਗੀ, ਆਦਿ ਲਗਾ ਸਕਦੇ ਹਨ। ਧੰਨਵਾਦ।
pbw 550 kanak da ki jhaad aa ?
(pb)
Punjab
Amrit ji Unnat PBW 550 kanak di variety da average jhad 23.0 quintal prati acre da hai. Dhanwad.
1.5 number pani lai kehdi jhone de kisam lagai ja sakdi a ?
(pb)
Punjab
Gurpreet ji tus jhone diya PR kisma jive PR 121, PR 122, PR 128, PR 129, PR 114, PR 113, PR 127, PR 124, HKR 47, PR 126, CR 212, di bijayi kar sakde han. Je tusi neheri pani nal milake bore de pani da istemal karde han ta tusi basmati diya kisma v la sakde han. Dhanwad.
ਮਧੂ ਮੱਖੀ ਦਾ ਡੱਬਾ ਕਿਸ ਕਿਸ ਲੱਕੜੀ ਤੋਂ ਬਣਦਾ ਹੈ ?
(pb)
Punjab
ਯਾਦਵਿੰਦਰ ਜੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ ਤੁਸੀ ਨਵਨੀਤ ਸਿੰਘ ਮਾਨ 9465266421 ਨਾਲ ਸੰਪਰਕ ਕਰ ਸਕਦੇ ਹੋ
pusa 44 paneeri di bijaai kdo kiti jaa skdi hai ?
(pb)
Punjab
Amrit ji jhona di paneeri di bijayi lyi 20 May to 5 June de vichkar da time sahi hai. Dhanwad.
Sir ji ghar use lyi sabji lgai hai is upr eah sundi da hamla hai kirpa krke koi organic solution dsia jave ji neam di spray kiti hoi hai par koi asar nhi hoiea ji ?
(pb)
Punjab
Tejinder ji tusi javik ghol khud tyar karke usdi spray v kar sakde han. Ghol bnaun lyi 2kg neem de patte + 2kg akk de patte nu 10litre cow urine vich boil karo. Jdo 4th hisa bach jave ta thanda hon to baad 500ml prati tanki de hisab nal spray kar sakde han. Dhanwad.
Sir ji chappan da fall suk k tutt janda hai ji isnu kive sahi kita jave ji ?
(pb)
Punjab
Tejinder ji chappan kaddu diya valan te M45@4gram prati 1litre pani de hisab nal spray kar sakde han. Eh fungus karke ehda ho jande han. Dhanwad.
Sir ji namaskar meri gaay ko refit rumofat bypass fat de raha hu Kya ye accha product hai Market me available aur products ke naam bhi bataye jinka result accha ho ?
(en)
Punjab
Anirudh ji aap apne pashuo ko enerboost powder de skte hai isme yeh sabhi chije hoti hai yeh animax pharma company ka product hai isse pashu ki achi growth hoti hai
ਸਰ ਮੱਝ ਦੇ ਥਣ ਤੇ ਕੱਟ ਲਗ ਗਿਆ ਸੀ ਇਸ ਲਈ ਦੋ ਦਿਨ ਦੁਧ ਨਹੀ ਕੱਢ ਸਕੇ ਹੁਣ ਥਣ ਰੁਕ ਗਿਆ ਦੁਧ ਖਾਰਾ ਆਉਣ ਲਗ ਗਿਆ ਤੇ ਘੱਟ ਵੀ ਆ ਰਿਹਾ ਇਸਦੀ ਕੋਈ ਦਵਾਈ ਦਸੋ ?
(pb)
Punjab
ਤੁਸੀ ਉਸਦੇ ਕੱਟ ਵਾਲੀ ਜਗਾਹ ਜਿੱਥੇ ਜਖਮ ਹੈ ਉਸ ਉਪਰ Coolmac tube ਜਾ macroworm tube ਲਗਾਉਣੀ ਸ਼ੁਰੂ ਕਰੋ ਅਤੇ ਇਸ ਨੂੰ Amoxirum forte 4.5gm, ascrobic acid inj 20ml, Vitamor-h 5ml ਲਗਾਓ ਬਾਕੀ ਸੋਜ ਦਰਦ ਲਈ Megludyne inj. 20ml ਲਗਾਓ
sir ji mausami da fal niche gir reha hai koi upay dsso ji ?
(pb)
Rajasthan
Satnam ji ek ta bute nu pani ghat deo kyuki jada pani den nal fruit dropage ho jandi hai. Duja plant de mud nal mitti lao ta jo pani sodha mud nal na lag sake. Tusi mausami de plants te NPK 13:0:45 @10gram prati 1litre pani de hisab nal spray kar sakde han. Dhanwad.
सरसो का क्या भाव रहेगा इस महीने के अंत तक गजेन्द्र सिह हरीयाणा जिला महेन्द्र गढ ?
(hn)
Punjab
गजेंद्र जी इसका रेट लगभग 5500 रुपये प्रति क्विंटल के हिसाब से चल रहा है| धन्यवाद
ਸਰ ਜਵਾਰ ਦੀਆਂ ਉਚਤਮ ਕਿਸਮਾਂ ਬਾਰੇ ਦੱਸੋ ਜੀ ?
(pb)
ਬਲਜੀਤ ਜੀ ਜਵਾਰ ਦੀਆ ਕਿਸਮਾਂ ਜਿਵੇ Punjab Sudax Chari 4, Punjab Sudax Chari 1, SL 44 ਹਨ। Punjab Sudax Chari 4 : ਇਹ ਜਵਾਰ ਦੀ ਦੋਗਲੀ ਕਿਸਮ ਹੈ।ਇਸਦੇ ਪੌਦੇ ਲੰਬੇ ਅਤੇ ਪੱਤੇ ਮੋਟੇ ਅਤੇ ਚੌੜੇ ਹੁੰਦੇ ਹਨ।ਤਣਾ ਮਿੱਠਾ ਅਤੇ ਰਸੀਲਾ ਹੁੰਦਾ ਹੈ। ਸਹੀ ਸਮੇਂ ਬੀਜੀ ਫਸਲ 3 ਵਾਰ ਕੱਟੀ ਜਾ ਸਕਦੀ ਹੈ।ਇਹ ਬਿਜਾਈ ਤੋਂ ਤਕਰੀਬਨ 60 ਦਿਨ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਪੱਤਿਆਂ ਦੇ ਲਾਲ ਧੱਬਾ ਰੋਗ ਦੀ ਰੋਧਕ ਹੈ। ਇਸ ਦਾ ਔਸਤ ਝਾੜ 445 ਕੁਇੰਟਲ ਹਰਾ ਚਾਰੇ ਦੇ ਰੂਪ ਵਿੱਚ ਪ੍ਰਤੀ ਏਕੜ ਦਾ ਹੁੰਦਾ ਹੈ। Punjab Sudax : ਇਹ ਜਵਾਰ ਦੀ ਦੋਗਲੀ ਕਿਸਮ ਹੈ।ਇਸਦੇ ਪੌਦੇ ਲੰਬੇ ਅਤੇ ਪੱਤੇ ਮੋਟੇ ਅਤੇ ਚੌੜੇ ਹੁੰਦੇ ਹਨ।ਤਣਾ ਮਿੱਠਾ ਅਤੇ ਰਸੀਲਾ ਹੁੰਦਾ ਹੈ। ਸਹੀ ਸਮੇਂ ਬੀਜੀ ਫਸਲ 3 ਵਾਰ ਕੱਟੀ ਜਾ ਸਕਦੀ ਹੈ। ਇਹ ਕਿਸਮ ਪੱਤਿਆਂ ਦੇ ਲਾਲ ਧੱਬਾ ਰੋਗ ਦੀ ਰੋਧਕ ਹੈ। ਇਸ ਦਾ ਔਸਤ ਝਾੜ 480 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।SL44 : ਇਹ ਮਿੱਠੀ, ਰਸੀਲੀ, ਪਤਲੇ ਤਣੇ ਵਾਲੀ ਕਿਸਮ ਪੂਰੇ ਪੰਜਾਬ ਵਿੱਚ ਸਾਉਣੀ ਵਿੱਚ ਸੇਂਜੂ ਹਲਾਤਾਂ ਵਿੱਚ ਠੀਕ ਹੈ। ਇਸ ਦਾ ਔਸਤ ਝਾੜ 240 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।ਧੰਨਵਾਦ।
ssa sir g eh ghar vich papaya de tree ne te es to wad growth ni ho rahi te pate v sukde jande ne te fruit v suka suka a te growth ni kr reha daso sir g ki kita jave ?
(pb)
Punjab
Gurmangat ji papaya de plant vich wilt da rog hai eh plant di roots v ghal dinda hai jis nal sara plant suk janda hai. Tusi isdi roktham lyi Saaf@400gm prati 150ltr pani nal drenching kar sakde han. Dhanwad.
helo sir ਗਾ ਨੂੰ ਦੇ 12ਮਿਤੀ ਨੂੰ ਏ. i ਕਾਰਵਾਈ ਸੀ ਉਸ ਤੋਂ ਚਾਰ ਦਿਨਾਂ ਬਾਅਦ ਲਗਾ ਤਾਰ ਹੀਟ ਵਿਚ ਏ ਰਹੀ ਹੈ sir ਇਸ over ਹੀਟ ਦਾ ਇਲਾਜ ਦੱਸੋ ?
(pb)
ਤੁਸੀ ਉਸ ਨੂੰ Keeper plus powder 30gm ਰੋਜਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ.
ਡਾ ਸਾਹਿਬ ਜੀ ਡੀ ਬੀ ਡਬਲਿਊ 187 ਅਤੇ 222 ਵਿਚੋਂ ਕਿਹੜੀ ਕਣਕ ਕਾਮਯਾਬ ਹੈ ਜੀ
(pb)
Punjab
ਗੁਰਮੇਲ ਜੀ ਕਣਕ ਦੀਆ ਕਿਸਮਾਂ DBW 222 ਤੇ DBW 187 ਦੋਨੋ ਹੀ ਕਾਮਯਾਬ ਕਿਸਮਾਂ ਹਨ। ਕਿਸਾਨ ਵੀਰਾਂ ਨੇ ਦੋਨੇਂ ਬੀਜਾਂ ਨੂੰ ਪਸੰਦ ਕੀਤਾ ਹੈ ਤੇ ਆਉਣ ਵਾਲੇ ਕੁਜ ਦਿਨਾਂ ਵਿਚ ਸਬ ਦੀ ਪੈਦਾਵਾਰ ਦਾ ਪਤਾ ਚੱਲੇਗਾ।ਇਸ ਵਾਰ ਕਣਕਾਂ ਦੇ ਝਾੜ ਵੀ ਘੱਟ ਹਨ। ਵੈਸੇ ਕਿਸਾਨਾਂ ਨੇ DBW 187 ਨੂੰ ਵੱਧ ਪਸੰਦ ਕੀਤਾ ਹੈ। ਧੰਨਵਾਦ।
Punjab
ਦੋਨੋ ਠੀਕ ਨੇ 187 ਵਧੀਆ
ਗੱਡੇ ਸੁਕ ਰਹੇ ਨੇ ਕੀ ਬੀਮਾਰੀ ਆ ?
(pb)
Punjab
ਸੁਖਬੀਰ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਦੁਬਾਰਾ ਫੋਟੋ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
sunflower plants ki age 45 days ho gayee hai.flowers aane wale hain.KOun si medicine chhidkaw karen ?
(hn)
Maharashtra
Suresh ji aap iske uper NPK 130045@1 kilo ko prati acre ke hisab se spray karen,dhanywad
Himachal Pradesh
dhanyavad ji, medicine kahan uplabhad hogi
Punjab
Suresh ji kripya ap yeh btaye ki sunflower ki fasal me kya bimari ja koi keet hai jis ke liye ap spray karna chahte hai ta jo apko uske hisab se sahi jankari de sake. Ap sunflower ki fasal me jada vikas ke liye NPK 19:19:19@10gram prati 1litre pani ke hisab se spray kar sakte hai. Phull kilne samay 2gram prati 1litre pani ke hisab se spray kar sakte hai. Dhanywad.
Himachal Pradesh
dhanyavad ji
devmedia
(hn)
Maharashtra
Sunita ji kripya aap btaye ke aap konse paudhon ke beejon ke bare men jankari lena chhate hai taki aapko uske hisab se jankari di ja sake,dhanywad
dear experts, kharbuje fat rhe hain reason kya hai, solutions kya hai, agar Koi jevik solutions Ho to btaye ?
(hn)
Punjab
Ashok ji apke duwara bheji photo open nahi ho rahi hai kripya ap photo dubara bheje ta jo apko uske hisab se sahi jankari de sake. Dhanywad.
Haryana
what a idiotic response.. 2nd Wali open ho rhi atleast mera question to understandable tha. Abi dubara upload kruga to Jawab ane thak 3-4din or Lge GE. tab tak fasal hi damage Ho jayegi. I hope u had used ur brain
makki di kheti ?
(pb)
Punjab
Harpreet ji makki di kheti liye mitti ka pH 5.5-7.5 hona chahida, mitti di jutayi 6-7 baar karni chahidi, bijai to pehla, 4-6 ton rudi di khaad pao, bijai 15oct to 10 november vich kiti jandi hai or monsoon de shuru hon to phla isdi bijai kiti ja sakdi hai, fasal vich fasla 60*18 cm da paryog kita janda hai, beej 4-5 cm gehra boya janda hai, dhanwad.
fat kehdi cheezaan ch hundi hai pashuan lyi ?
(pb)
Gurjeet ji pashu lai vdhia hara ate sahi dana ate khal vicho sahi fat mildi hai jiss nal pashu de dudh vich vdha hunda hai ate kamjori durr rehndi hai.
ਹਲਦੀ ਦੀ ਬਿਜਾਈ ਕਰਨ ਦਾ ਸਮਾਂ ?
(pb)
Punjab
ਹਲਦੀ ਦੀ ਕਾਸਤ ➡️ ਬਿਜਾਈ ਦਾ ਸਮਾਂ ➡️ ਹਲਦੀ ਦੀ ਬਿਜਾਈ ਅਪ੍ਰੈਲ ਤੋਂ ਮਈ ਤੱਕ ਕੀਤੀ ਜਾ ਸਕਦੀ ਹੈ ਕਿਸਮਾਂ ਪੰਜਾਬ ਨੰਬਰ 1 , ਪੰਜਾਬ ਨੰਬਰ 2, ਰਜਿੰਦਰਾ ਸੋਨੀ ਰਾਜਾਂ ਪੁਰੀ ਬੀਜ ਦੀ ਮਾਤਰਾ 5 ਕੁਇੰਟਲ ਪ੍ਰਤੀ ਏਕੜ ਬਿਜਾਈ ਦਾ ਢੰਗ ਲਾਇਨ ਤੋਂ ਲਾਇਨ ਦਾ ਫਾਸਲਾ 26 ਇੰਚ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 5 ਇੰਚ ਪੈਦਾਵਾਰ 120 ਕੁਇੰਟਲ
ਊਰਜਾ ਕਿਹੜੇ ਦਾਣਿਆਂ ਚ ਹੁੰਦੀ ਹੈ ?
(pb)
Punjab
ਗੁਰਜੀਤ ਜੀ ਕਿਰਪਾ ਆਪਣਾ ਸਵਾਲ ਵਿਸਥਾਰ ਨਾਲ ਦੱਸੋ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Punjab
passuaan lyi energy kdhe cheez ch hndi aaa
murgi ese egg de rhi hai koi solution btae or esa kyun ho rha hai ?
(pb)
Punjab
Amit ji aap iski khurak ka purra dian rakhen isko aap khurak ke sath sath ostovet calcium 20ml/100birds ke hisab se den yeh chicks mai kise chij ki kami, vitamins ki kami ke kara ho jata hai.
Regarding kcc animal husbandry ?
(en)
Rajasthan
kcc animal husbandry scheme is applicable for Dairy/Poultry farmers, Fish farming etc. Farmers who already have KCC based on their land ownership, can get their KCC credit limit enhanced, though interest subvention shall be available only to the extent of Rs 3 lakhs. Although the general limit for KCC credit without collateral remains Rs. 1.6 lakh, but the case of farmers whose milk is directly procured by Milk Unions falls under tie up arrangements between the producers and processing units without any intermediaries, and hence the credit limits without Collateral can be upto Rs.3 lakh. Interest subvention for the KCC loan KCC holders will get the benefits of interest subvention and prompt repayment incentive up to the credit limit of Rs 3 lakh for Animal Husbandry activities. lnterest subvention will be available for Animal Husbandry farmers @ 2% per annum at the time of disbursed of loan and another @ 3% per annum in case of prompt repayment as prompt repayment incentive. for apply kcc Contact your nearest bank branch
ਸਰ ਗਾਂ ਗੋਬਰ ਪਤਲਾ ਕਰ ਰਹੀ ਹੈ ਤੇ ਦੁੱਧ ਵੀ ਕਾਫੀ ਘੱਟ ਗਈ ?
(pb)
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਦਿਓ ਅਤੇ Enrofloxacin inj. 15ml, Biotrim-DS tab. 1-1 ਸਵੇਰੇ ਸ਼ਾਮ ਦਿਓ ਅਤੇ Vitakind liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਇਸਦੀ ਖੁਰਾਕ ਦਾ ਧਿਆਨ ਰੱਖੋ
ਕਣਕ ਦੇ ਨਾੜ ਨੂੰ ਵਾਹੁਣ ਦਾ ਕਿ ਲਾਭ ਵਾਂ ਝੋਨੇ ਲਈ ?
(pb)
Punjab
ਪ੍ਰਦੀਪ ਜੀ ਜ਼ਮੀਨ ਵਿਚ ਕਣਕ ਦੇ ਨਾੜ ਨੂੰ ਵਾਹੁਣ ਨਾਲ ਇਕ ਤਾ ਮਿੱਤਰ ਕੀੜੇ ਨਹੀਂ ਮਰਦੇ ਤੇ ਦੂਜਾ ਇਸ ਨਾਲ ਜ਼ਮੀਨ ਵਿਚ organic matter ਵੀ ਬਣਦਾ ਹੈ। ਤੇ ਜ਼ਮੀਨ ਨਰਮ ਰਹਿੰਦੀ ਹੈ। ਨਾੜ ਵਿਚ ਵਾਹੁਣ ਨਾਲ ਜ਼ਮੀਨ ਦੀ ਉਪਜਾਉ ਸ਼ਕਤੀ ਵੀ ਵੱਧਦੀ ਹੈ। ਧੰਨਵਾਦ।
ਧੰਨਵਾਦ ਜੀ
Achar lyi makk di bijai di date te kina time lgda hon te last date ?
(pb)
Jassa ji achar liye makki di bijayi da time March mahine to 15 September tak da hunda hai. Achar lyi makki di bijayi takreeban 50-60 days tak katayi lyi tyar ho jandi hai. Tusi makki diya kisma jive J-1107, J-1006 di bijayi kar sakde han. Dhanwad.
sir kanak de jhad bare kiva pta lga skda aa ?
(pb)
Punjab
Kuljeet ji kanak da jhad ta weight karke hi pta lag sakda. Pehla ta apn sirf anuman la sakde han. Dhanwad.
Punjab
nai sir mobil ta calculator krka kiva pta chlda ha g aaa question aaa g
Punjab
plz dasio
mehraj mirch nursery da number mil skda jruri a ?
(pb)
Punjab
Balreet ji kirpa karke swal vistar nal pucho ke tuc jankari ki laina chahunde ho mehraj nursery kise specific nursery da nam hai ya kisam da nam ta jo tuhanu usde hisab nal jankari diti ja sake,dhanwad
ਸਰ ਜੀ ਸਤਿ ਸ਼੍ਰੀ ਆਕਾਲ,ਸਰ ਤੁਹਾਡੇ ਤੋਂ ਇੱਕ ਜਾਣਕਾਰੀ ਲੈਨੀ ਅਾ,ਸਰ ਆਪਾ ਪੰਜਾਬ ਤੋਂ ਹੋਰ ਸਟੇਟ ਤੋਂ ਭੇਡ ਬੱਕਰੀਆ ਲੈ ਕੇ ਉਣੀਆ ਹਨ।ਸਰ ਜੀ ਉਸ ਵਾਸਤੇ ਕੋਈ ਕਾਗਜੀ ਕਾਰਵਾਈ ਦੀ ਜਰੂਰਤ ਤਾਂ ਨਹੀਂ , ਜੇ ਹੈ ਤਾਂ ਜਾਣਕਾਰੀ ਦਿੱਤੀ ਜਾਵੇ। ਧੰਨਵਾਦ ਸਹਿਤ ?
(pb)
ਨਹੀਂ ਜੀ ਇਸਦੇ ਲਈ ਕੋਈ ਕਾਰਵਾਈ ਦੀ ਜਰੂਰਤ ਨਹੀਂ ਹੈ
ਸਰ ਕੋਈ ਡੀਸੀ ਤੋਂ ਮੰਨਜੂਰੀ ਦੀ ਜਰੂਰਤ ਤਾਂ ਨਹੀਂ।
ah kehdi breed da dog hai ji ?
(pb)
Punjab
Arwinder ji iss photo de hisab nal ehh labrador cross breed hai..
sir /ma am mere bhains ke kilni bhut hai please koi dva btaye ?
(hn)
Punjab
Sanoj ji aap apni bhains ko Taktic liquid 2ml/ 1 litre pani mai milla ker kise kapde se pashuo ke sarir per malish kren aur jiss jgah jakham hai waha pehle sarso ka tel lgayen fir dwai lgga skte hai..
sir ki eh tarkeb bikul sahi hai dwaei bhron tho badh ch firt heet ch Ai kroni chahidi hai ja second heet ch ?
(pb)
Punjab
Jass ji jekar thodi bhut infection hai fir agli heat vich nawe dudh krwa skde ho jekar jyada smasia hai tan heat khali shdd ke agli vich krwa skde ho.
Punjab
sir aa kehdi kitab aa naam dso plz
Animax pharma company di kitab aa vr
Punjab
kedi kitab y photo bhejdo
मिर्च की खेती में पेड़ सूखने की प्रॉब्लम है ?
(hn)
Uttar Pradesh
बजरंग जी यह फाइटोफथोरा झुलस रोग है। यह फाइटोफथोरा कैपसीसी नाम की फंगस के कारण होता है। यह मिट्टी में पैदा होने वाली बीमारी है और ज्यादातर कम निकास वाली ज़मीनों में और सही ढंग से खेती ना करने वाले क्षेत्रों में पाई जाती है। बादलवाई वाला मौसम भी इस बीमारी को फैलाने में मदद करता है।इस बीमारी को रोकने के लिए फसली चक्र में बैंगन, टमाटर, खीरा, पेठा आदि कम से कम तीन वर्ष तक ना अपनायें। कॉपर ऑक्सीक्लोराइड 250 ग्राम प्रति 150 पानी की स्प्रे करें।धन्यवाद।
ਗਾਂ ਸੂਈ ਪਹਿਲੇ ਸੂਏ 3 ਦਿਨ ਹੋ ਗਏ ,ਭਲ ਬਹੁਤ ਵਾਹਨੇ ਨੂੰ ?
(pb)
ਤੁਸੀ ਉਸ ਨੂੰ Redima injection 10ml ਅਤੇ Fortivir inj. 30ml ਲਗਵਾਓ ਬਾਕੀ ਉਸ ਨੂੰ Glucomilk powder 100gm ਰੋਜਾਨਾ ਦੇਣਾ ਸ਼ੁਰੂ ਕਰੋ
sir m ਬੋਇਰ nsal di goat leni a mil skdi a ?
(pb)
Punjab
ਬੋਇਰ ਨਸਲ ਪੰਜਾਬ ਦੀ ਨਸਲ ਨਹੀ ਹੈ ਜੀ ਪੰਜਾਬ ਵਿੱਚ ਮਿਲਣਾ ਮੁਸ਼ਕਿਲ ਹੈ ਕਿਉਕੀ ਮਹਿੰਗਾ ਹੋਣ ਕਾਰਨ ਪੰਜਾਬ ਵਿੱਚ ਮਾਰਕੀਟ ਨਹੀ ਹੈ ਜੀ . ਮਹਾਰਾਸ਼ਟਰ ਵਾਲੀ ਸਾਈਡ ਤੋਂ ਮਿਲ ਜਾਵੇਗਾ ਉੱਧਰ ਕਈ ਫਾਰਮ ਹਨ ਇਸ ਨਸਲ ਦੇ ਜੀ 2000-2500 ਰੁਪਏ ਕਿੱਲੋ ਤੱਕ ਰੇਟ ਹੁੰਦਾ ਹੈ ਜੀ ਬਾਕੀ ਰੇਟ ਨਸਲ ਦੀ ਪਿਉਰਟੀ ਤੇ ਵੀ ਨਿਰਭਰ ਕਰਦਾ ਹੈ ਜੀ. ਤੁਸੀ ਰਵਿੰਦਰ ਜੀ ਨਾਲ 97636-75583 ਗੱਲ ਕਰ ਇਹ ਪੂਨੇ ਤੋਂ ਹਨ ਇਹਨਾ ਕੋਲੋ ਮਿਲ ਸਕਦਾ ਹੈ ਜੀ
Punjab
Thanks ji
April - may ke mahine mein kon kon sabzi ke beej laga sakte hai ?
(en)
Punjab
Taru ji ap tamatar, bengan, kaddu, tori, khira, loki, bhindi, karela, gwar, tinda, addi laga sakte hai. dhanywad
ssa ji ....sro ki kheti karn wale kisana de contact number kive milu ji .. sro chahidi hai ?
(pb)
Punjab
Harmanjeet ji next time contract base te lagwao es war sarson milni Punjab Ch impossible a. Tuc Rajasthan ton lea skde o
Gobi ਦੀ sidhi bijai ਹੋ sakdi hai ?
(pb)
Punjab
Veeru ji gobi di sidhi bijayi nahi hundi. Isdi kheti paneeri rahi hi kiti janidi hai. Dhanwad.
Gobhi seed ?
(pb)
Punjab
Veeru ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja ske.
ghiya de bail da ful sukh reha ta kehri spray krea . te sundi waste kehre spray krea ?
(en)
Taqbir ji tusi ful sukn to Planofix@4ml prati 15litre pani de hisab nal spray kar sakde han. Te sundi lyi Malation@1ml prati 1litre pani de hisab nal spray kar sakde han. Dhanwad.
ਸ਼੍ਰੀ ਮਾਨ ਜੀ ਪਸ਼ੂਆਂ ਵਾਸਤੇ ਸਲੇਟੀ ਕਿਵੇਂ ਬਣਾਈ ਜਾਂਦੀ ਹੈ। ਅਤੇ ਪਸ਼ੂਆਂ ਨੂੰ ਕਿਸ ਤਰ੍ਹਾਂ ਖਵਾਈ ਜਾਂਦੀ ਹੈ ?
(pb)
ਹਰਪ੍ਰੀਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਲੇਟੀ ਤਿਆਰ ਕਰਨ ਵਾਰੇ ਪੁੱਛ ਰਹੇ ਹੋ ਜਾ ਕੋਈ ਹੋਰ ਜਾਣਕਾਰੀ ਲੈਣੀ ਹੈ ਉਸ ਵਾਰੇ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਫਸਲ ਦਾ ਔਸਤਨ ਝਾੜ ਕਿਵੇਂ ਪਤਾ ਕਰੇ ?
(pb)
Haryana
ਗੁਰਬੀਰ ਸਿੰਘ ਜੀ, ਆਮ ਤੌਰ ਤੇ ਫ਼ਸਲ ਦਾ ਔਸਤ ਝਾੜ ਕੱਢਣ ਲਈ ਜਿਨੀ ਤੁਹਾਡੀ ਸਾਰੀ ਫ਼ਸਲ ਦਾ ਝਾੜ ਨਿਕਲਿਆ ਹੈ ਉਸਦਾ ਜੋੜ ਕਰਕੇ ਤੇ ਜਿੰਨੇ ਕਿਲੇ ਤੁਹਾਡੀ ਫ਼ਸਲ ਸੀ ਓਨੇ ਨਾਲ ਤੁਹਾਡੀ ਸਾਰੀ ਫ਼ਸਲ ਦੇ ਝਾੜ ਨੂੰ ਭਾਗ ਕਰਦੋ.. ਤੁਹਾਡਾ ਔਸਤ ਝਾੜ ਆ ਜਾਵੇਗਾ