Punjab
Search
Please send me information of rabbit farming ,marketing & scope ?
(hn)
Rabbit farming is profitable business if you want to start rabbit farming please contact to Mr. Rajesh Kumar (9466419455) he will provide you all information about rabbit farming thanks.
hlo g ma hun harra, chara beejna wa, eh kine days ch tyaar ho janda g, fir jhona v lona g, ik kile ch plzzz reply ?
(pb)
Punjab
Satnam ji tusi makki, jowar, bajra di bijayi kar sakde han. Makki diya kisma jive J 1007, J 1006, laga sakde han te eh katayi lyi 50-60 dinna vich tyar ho jandiya han. Jowar diya kisma jive SL 44, Punjab Sudax han te eh lagphag 55-65 dinna vich katayi yog ho jandian han. Bajra di varieties PCB 165, PHBF 1 di bijayi kar sakde han. Eh takreban 45-50 dinna vich katayi lyi tyar ho jndiya han. Dhanwad.
प्याज का अकार मोटा करने के लिए कौन सी खाद या दवा का प्रयोग किया जाए।
ਸਤ ਸ਼੍ਰੀ ਆਕਾਲ ਜੀ ਸਾਡੇ ਕੋਲ ਪਹਿਲੇ ਸੂਏ ਗਾਂ ਹੈ. ਉਸਨੂੰ ਸੂਏ ਨੂੰ ਇੱਕ ਸਾਲ ਹੋ ਗਿਆ ਹੈ. ਦੱਸ ਮਹੀਨਿਆ ਤੋਂ AI ਕਰਵਾ ਰਹੇ ਹਾਂ. ਇੱਕੀ ਇੱਕੀ ਦਿਨ ਬਾਅਦ. ਪਰ ਓਹ ਵਾਰ ਵਾਰ repeat. ਹੋ ਰਹੀ ਹੈ. ਅੱਗੇ 21 ਦਿਨ ਬਾਅਦ ਬੋਲ ਪੈਂਦੀ ਸੀ. ਪਰ ਇਸ ਵਾਰ 11 ਦਿਨ ਬਾਅਦ ਹੀ ਬੋਲ ਪਈ ਹੈ. ਹੁਣ ਤੱਕ r receptal ਅਤੇ ovulanta ਦਾ ਟੀਕਾ ਵੀ ਲਵਾ ਚੁੱਕੇ ਹਾਂ. ਕਿਰਪਾ ਕਰਕੇ ਇਸ ਦਾ ਕੋਈ ਇਲਾਜ ਦੱਸੋ ?
(pb)
ਜੇਕਰ ਤੁਹਾਡੀ ਗਾਂ ਵਾਰ ਵਾਰ ਰਪੀਟ ਹੋ ਰਹੀ ਹੈ ਤਾਂ ਤੁਸੀ ਉਸਦੀ ਹੀਟ ਖਤਮ ਹੋਣ ਤੋਂ 10 ਦਿਨ ਬਾਦ ਉਸ ਨੂੰ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ Keeper plus powder 30gm ਰੋਜਾਨਾ ਦਿਓ..
Punjab
ਫੀਡ ਵਿੱਚ ਮਿਨਰਲ ਮਿਕਸਚਰ ਮਿਲਾਓ
Fruit plants lyi best growth promoter kidda bnayie ?
(en)
Singh ji tuc plants nu vermicompost pao ja isto ilava tuc isnu pathiyan da pani pao jisde layi tuc 7-8 pathiyan nu 50 litre pani de vich bheo ke rakho ate jado pani 25 litre reh jaye ta tuc isde vich 90 litre pani hor mila ke prati acre de hisab nal spray karo,dhanwad
pichle year 2020 ch jhone da ki price c ?
(pb)
Punjab
Amrit ji pichle saal 2019-20 vich jhona da MSP rate Rs.1815 (common) te Rs.1835 (grade A) prati quintal da se. Dhanwad.
sir we want to buy beetal goat variety but who s you give me number he is wrong number give me fresh number our where is goat kids available ?
(hn)
Punjab
Mr. pushkar if you want to pure beetal breed please contact to Firoz Alam 9616009911 on this number. they will provide all information about beetal goat price and goat kids price . thanks
sir ek acre me anjjeer ke podho ka kitna kharcha h ?
(hn)
Maharashtra
Bhajan ji paudhon ke liye lagbhag 7000 ka kharcha aata hai,dhanywad
ਸਤਿ ਸ੍ਰੀ ਆਕਾਲ ਜੀ, ਸਰ ਮੈਂ ਪੁਛਣਾ ਚਾਹੁੰਦਾ ਹਾਂ ਕਿ ਜਿਵੇਂ ਹੁਣ ਕਣਕ ਦੀ ਫ਼ਸਲ ਕੱਟੀ ਜਾ ਚੁੱਕੀ ਹੈ ਤੇ ਹੁਣ ਜ਼ਮੀਨ ਵਿੱਚ ਮੈ ਕਿਹੜੀ ਕਿਹੜੀ ਸਬਜ਼ੀ ਲਾ ਸਕਦਾ ਹਾ , ਕਿਰਪਾ ਕਰਕੇ ਦੱਸਿਆ ਜਾਵੇ ਜੀ , ਧੰਨਵਾਦ ਜੀ ?
(pb)
सेवक जी आप मूली और चौलाई की बिजाई कर सकते हैं।
Sir 121 di paneeri kado bijni chahidi hai ?
(pb)
Jaswinder g PR121 di paniri di beejayi 15 may-5 june tk kr skde ho....
veer g chemical to bina Kiraa maran lai ki krna chahida hai ?
(pb)
ਜਸਵਿੰਦਰ ਜੀ ਦੇਸੀ ਤਰਾਹ ਨਾਲ ਇਲਾਜ ਲਈ ਤੁਸੀਂ ਇਕ ਘੋਲ ਤਿਆਰ ਕਰ ਸਕਦੇ ਹੋ, ਇਸ ਘੋਲ ਨੂੰ ਬਣਾਉਣ ਦੇ ਲਈ ਪਸ਼ੂ ਮੂਤਰ ਦੇਸੀ ਗਾਂ ਜਾਂ ਮੱਝ (10 ਲੀਟਰ), ਨਿੰਮ ਦੀਆਂ ਨਿਮੋਲੀਆਂ (3 ਕਿੱਲੋ) ਅਤੇ ਪੂਰੀਆਂ ਕੌੜੀਆਂ ਹਰੀਆਂ ਮਿਰਚਾਂ (2 ਕਿੱਲੋ) ਆਦਿ।ਘੋਲ ਬਣਾਉਣ ਦੀ ਵਿਧੀ:- ਉਪਰੋਕਤ ਦਿੱਤੀਆਂ ਵਸਤੂਆਂ ਨੂੰ ਲੋਹੇ ਜਾਂ ਪਿੱਤਲ ਦੇ ਬਰਤਨ ਵਿੱਚ ਪਾ ਕੇ 4 ਉਬਾਲੇ ਦਵਾਓ। ਠੰਡਾ ਹੋਣ ‘ਤੇ ਇਸਨੂੰ ਕੱਪੜੇ ਨਾਲ ਪੁਣ ਲਵੋ। ਘੋਲ ਤਿਆਰ ਹੈ ਅਤੇ ਫ਼ਸਲ ‘ਤੇ ਕੀਟ ਦੇ ਹਮਲੇ ਦੇ ਮੁਤਾਬਿਕ ਅੱਧਾ ਲੀਟਰ ਪ੍ਰਤੀ ਪੰਪ ਦੇ ਹਿਸਾਬ ਨਾਲ ਵਰਤੋਂ ਕਰੋ।
Punjab
thanks bro
urad konse Mahine me bije jate h konsa bij achcha hota h ?
(hn)
Madhya Pradesh
Anshu ji garmiyon me urd ki kheti karne ke liye sahi smay march se april mahine ka hota hai. kharif ki fasl ke liye iski bijayi ka smay june ke akhri saptah se july ka pehla saptah hai. Iski kisme jaise ki Mash 338, Mash 218, Mash 1008, Pusa 1, Pant 430 hai. Dhanywad.
ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ....ਮੈਂ ਪਰਮਿੰਦਰ ... ਬੇਨਤੀ ਹੈ ਕਿ ਮੇਰੇ ਕੋਲ ਅੰਬ ਦਾ ਬੂਟਾ ਜਿਸ ਦਾ ਫਲ ਝੜ ਰਿਹਾ ਹਲ ਦਸੋ ?
(en)
Punjab
ਪਰਮਿੰਦਰ ਜੀ ਤੁਸੀਂ ਬੂਟੇ ਤੇ Planofix @4ml ਪ੍ਰਤੀ 15litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ. ਬੂਟੇ ਨੂੰ ਪੋਟਾਸ਼ ਦੇ ਤੱਤ ਦੀ ਵੀ ਪੂਰਤੀ ਕਰੋ। ਧੰਨਵਾਦ।
At what stage of fruit does fruit fly infest guava fruit ?
(en)
Punjab
Aman Kaur Gill, the infestation caused by fruit fly often spread quickly in guava tree which produce sweet smelling with an edible rind and creamy white, yellow or pink flesh on the ripening stage of fruit, emit pungent,musky order that attracts fruit flies
100kg feed da formula daso 25ltr cow lyi ?
(pb)
Punjab
100kg feed tyar krnn lai uss vich 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) ehh sara kuj mix krke pashua nu khwa skde ho.
Punjab
thx g
mai guava ki kheti apne village me kr skta hu kya ?
(hn)
Punjab
Gaurav ji pehle ap apne khet ki mitti aur pani ki janch karvaye fir uske hisab se hi ap fruit plants laga sakte hai. Dhanywad.
narme me se fusarium wilt ka kaise ilaaj kre ?
(en)
Punjab
Vishwadeep ji fusarium ki roktham ke liye ap jan narme ki bijayi ke liye zameen tyar kar rahe ho tab akhir me level karne se pehle Bavistin@500ml prati acre ke hisab se sp[ray kare aur fir leveller mare. Aur fiir narme ki bijayi kare. Dhanywad.
Maharashtra
Vishwadeep ji aap iske liye beejon ko upchar krke bijai kare uske ilava aap fasl ki bijai se pehle tricoderma@1 kilo ko 50 kilo gobar ki khaad men mila kar khet men daale.dhanywad
What are various stage of maize development ?
(en)
Maharashtra
Anmol ji different stages are Emergence,Tassel,Silking,Milk,Dough,Dent,Mid-Dent.thank you
Mere paas 6 marla jagah hai. Jaha par winter me 3 month dhoop ni aati. Kaun kaun se fruit plant lagaye ja sakte hai ?
(en)
Gulshan ji aap paudhe jaise Pear, peach,grapes,fig,phalsa, plum aap inki bijai kar sakte haipar Feb monthme ise dhoop ki jrurat hoti hai,dhanywad
Sir 3 sal di jhoti and 2.5 di washi aw os nu heifer dry feed and crs powder de sakde hn ?
(pb)
hnji tuci ohna nu heifer dry feed den skde ho ate CRS powder bhi vart skde ho ehna nal sarir di kami purri howegi ate jldi nawe dudh bhi ho jangia..
hlo sir cow mitti bohat khandi a ki reason ho sakda and solution dasso ?
(pb)
Punjab
Nirbhay ji ehh pett de kiria krke, pashu di khurak vich kami krke ho jnda hai tuci iss nu pett de kiria lai Fenbendazole & ivermectin bolus deo ate Bovimin-B powder 50gm rojana dena suru kro.
miti te turi pa k rakho floor te bno calcium devo deworming kro
सुअर farm शुरू करना है हरियाणा में मुझे। प्रशिक्षण और ऋण का प्रक्रिया बताएं ?
(hn)
Punjab
सुनील जी अभी सुअर पालन के लिए ट्रेनिंग शुरू नहीं हुई है जैसे ही सुअर पालन के लिए कोई ट्रेनिंग शुरू होगी तो आपको बता दिया जाएगा।
sir ji m Bahadurgarh Haryana se ho. Gajjar bone k liye badiya time bataye ?
(hn)
Sunil ji desi gajar bone ka time August-September mana jata hai aur european kismo ke liye october-November mahina sahi mana jata hai
इस महीने उगाई जाने वाली प्रमुख सब्ज़ी के नाम बताए एवं उनके उन्नत किस्म की नाम बताए ?
(hn)
Maharashtra
कुमार जी अभी आप सब्जी जैसे फूल गोभी, बंदगोभी, गांठगोभी, मटर की बिजाई कर सकते है कृपया आप विस्तार से बताये कि आप इनमें से कोनसी फसल की किस्मों के बारे में जानकारी लेना चाहते है ताकि आपको उसके हिसाब से जानकारी दी जा सके| धन्यवाद
बिहार के लिए उन्नत धान की किस्म कौन हैं जो कम समय में तैयार हो जाती है ?
(hn)
अभिषेक जी बिहार के लिए लोकप्रिय व्यावसायिक किस्में- पंत धान- 4, पंत धान- 12, पंत धान- 16 विकास सरजू – 52, पूसा- 834, द्रपूसा- 221, नरेंद्र ऊसर- 3, नरेन्द्र- 97, नरेन्द्र- 359, मालवीय- 36, महसूरी, कुशल, बहादूर, रणजित, किरण, सुधा, गौतम,राजेन्द्र धान- 201,टुराटा, प्रभात, कणक, जानकी, राजश्री, वन्दना, आनन्द, सुभद्रा, अन्नपूर्णा, सत्कि पंकज, टी- 90, बी ए म- 6, पारिजात, सी आर- 1009, सी आर- 1014, महालक्ष्मी, माणिका, आई आर- 36, आई आर- 42, आई आर- 64, मानसरोवर, प्रणव, भुपेन एवं हीरा आदि धान की उन्नत किस्में प्रमुख है|गैर-बासमती सुगन्धित किस्में- दुनियापेट, काला सुखदास, कालानमक, हंसराज, तिलक चन्दन, बिन्दली, विष्णुपराग, सक्करचीनी, लालमती, बादशाह पसंद, बादशाह भोग, प्रसाद भोग, मलभोग, रामतुलसी, मोहन भोग, तुलसी मन्जरी, एन पी- 49 टी- 812, रनधूनीपागल, कटरी भोग, बासमती, सीताभोग, गोपाल भोग, गोविन्दा भोग एवं कामिनी भोग आदि धान की उन्नत किस्में प्रमुख है|
खरबूजा के फल खराब हो रहे हैं उपचार बताये ?
(hn)
Punjab
मुनेश जी यह फल की मक्खी के कारण हो सकता है। यह बहुत नुकसानदायक कीड़ा है। मादा मक्खी फल की ऊपर वाली सतह पर अंडे देती है और बाद में वे कीड़े फल के गुद्दे को खाते हैं। जिस कारण फल गलना शुरू हो जाता है।प्रभावित फल को खेत में से उखाड़कर नष्ट कर दें। यदि नुकसान नज़र आये तो 10 दिनों के फासले पर 3-4 बार मैलाथियॉन 20 मि.ली.+100 ग्राम गुड़ को 10 लीटर पानी में मिलाकर स्प्रे करते रहें। धन्यवाद।
ਸਰ ਜੀ ਮੇਰੇ ਇਸ chick ਦੀ growth ਵਾਕੀ chicks ਨਾਲੋ ਬਹੁਤ ਘੱਟ ਹੋ ਰਹੀ ਹੈ ਮੈ chicks ਨੂੰ starter feed ਦੇ ਰਿਹਾ ਹਾਂ ਅੱਜ ਇਸ chick ਦੀ ਉਮਰ 10 ਦਿਨ ਦੀ ਹੈ ਮੈਨੂੰ ਇਸ chick ਦੀ growth ਲਈ ਕੋਈ ਇਲਾਜ ਦਸੋ ?
(pb)
Punjab
ਤੁਸੀ ਇਸ ਨੂੰ ਵਧੀਆ ਖੁਰਾਕ ਦੇ ਨਾਲ ਨਾਲ brotone liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ
ਇਸ ਸਮੇ ਮਕੀ ਦੀ ਕਿਹੜੀ ਕਿਸਮ ਚੰਗੀ ਰਹੁ. ਫਿਰ ਬਾਦ ਚੋ ਵਾਸਮਤੀ ਲਾਗੁਣਾ ?
(pb)
ਰਾਜਵਿੰਦਰ ਜੀ ਪ੍ਰਸਿੱਧ ਕਿਸਮਾਂ ਅਤੇ ਝਾੜ PMH 1:-ਇਹ ਕਿਸਮ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ। ਇਹ ਲੰਮੇ ਸਮੇਂ ਵਾਲੀ ਫਸਲ ਹੈ ਜੋ 95 ਦਿਨਾਂ ਵਿੱਚ ਪੱਕਦੀ ਹੈ। ਇਸਦਾ ਤਣਾ ਮਜ਼ਬੂਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ। ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।Prabhat:-ਇਹ ਲੰਬੇ ਸਮੇਂ ਦੀ ਕਿਸਮ ਹੈ ਜੋ ਕਿ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ।ਇਹ ਦਰਮਿਆਨੇ ਲੰਬੇ ਕੱਦ, ਮੋਟੇ ਤਣੇ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ। ਇਹ ਪੱਕਣ ਲਈ 95 ਦਿਨ ਦਾ ਸਮਾਂ ਲੈਂਦੀ ਹੈ। ਇਸਦਾ ਔਸਤ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ ।Kesri:- ਇਹ ਦਰਮਿਆਨੇ ਸਮੇਂ ਦੀ ਕਿਸਮ ਹੈ ਜੋ ਕਿ ਪੱਕਣ ਲਈ 85 ਦਿਨ ਦਾ ਸਮਾਂ ਲੈਂਦੀ ਹੈ। ਇਸਦੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ ਅਤੇ ਇਸਦਾ ਔਸਤ ਝਾੜ 16 ਕੁਇੰਟਲ ਪ੍ਰਤੀ ਏਕੜ ਹੈ। PMH-2:-ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ। ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਉਗਾਈ ਜਾ ਸਕਦੀ ਹੈ। ਇਹ ਹਾਈਬ੍ਰਿਡ ਕਿਸਮ ਸੋਕੇ ਨੂੰ ਸਹਿਣਯੋਗ ਹੈ। ਇਸਦੇ ਬਾਬੂ ਝੰਡੇ ਦਰਮਿਆਨੇ ਆਕਾਰ ਦੇ ਅਤੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ। ਇਸਦਾ ਔਸਤ ਝਾੜ 16.5 ਕੁਇੰਟਲ ਪ੍ਰਤੀ ਏਕੜ ਹੈ।JH 3459:- ਇਹ ਦਰਮਿਆਨੇ ਸਮੇਂ ਦੀ ਕਿਸਮ ਹੈ ਜੋ ਕਿ ਪੱਕਣ ਲਈ 84 ਦਿਨ ਦਾ ਸਮਾਂ ਲੈਂਦੀ ਹੈ। ਇਹ ਸੋਕੇ ਨੂੰ ਸਹਿਣਯੋਗ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ। ਇਸਦੇ ਦਾਣੇ ਸੰਤਰੀ ਰੰਗ ਦੇ ਅਤੇ ਔਸਤ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ।Prakash:- ਇਹ ਸੋਕੇ ਨੂੰ ਸਹਿਣਯੋਗ ਅਤੇ ਛੇਤੀ ਵੱਧਣ ਵਾਲੀ (82 ਦਿਨ) ਕਿਸਮ ਹੈ। ਇਸਦਾ ਔਸਤ ਝਾੜ 15-17 ਕੁਇੰਟਲ ਪ੍ਰਤੀ ਏਕੜ ਹੈ ।Megha:- ਇਹ ਘੱਟ ਸਮੇਂ ਵਾਲੀ ਕਿਸਮ ਹੈ ਜੋ ਕਿ ਪੱਕਣ ਲਈ 82 ਦਿਨ ਦਾ ਸਮਾਂ ਲੈਂਦੀ ਹੈ। ਇਸਦੇ ਦਾਣੇ ਪੀਲੇ ਅਤੇ ਸੰਤਰੀ ਰੰਗ ਦੇ ਹੁੰਦੇ ਹਨ ਅਤੇ ਔਸਤ ਝਾੜ 12 ਕੁਇੰਟਲ ਪ੍ਰਤੀ ਏਕੜ ਹੈ ।Punjab sathi 1:- ਇਹ ਘੱਟ ਸਮੇਂ ਦੀ ਗਰਮੀ ਦੇ ਮੌਸਮ ਵਾਲੀ ਕਿਸਮ ਹੈ ਜੋ ਪੱਕਣ ਲਈ 70 ਦਿਨ ਦਾ ਸਮਾਂ ਲੈਂਦੀ ਹੈ।ਇਹ ਗਰਮੀ ਨੂੰ ਸਹਿਣਯੋਗ ਹੈ ਅਤੇ ਇਸਦਾ ਔਸਤ ਝਾੜ 9 ਕੁਇੰਟਲ ਪ੍ਰਤੀ ਏਕੜ ਹੈ ।Pearl Popcorn:- ਇਹ ਕਿਸਮ ਪੰਜਾਬ ਦੇ ਸਾਰੇ ਸੇਂਜੂ ਖੇਤਰਾਂ ਵਿੱਚ ਉਗਾਉਣ ਦੇ ਯੋਗ ਹੈ।ਇਹ ਖਿੱਲਾਂ ਬਣਾਉਣ ਵਾਲੀ ਕੰਪੋਜ਼ਿਟ ਕਿਸਮ ਹੈ।ਇਹ ਦਰਮਿਆਨੇ ਆਕਾਰ ਦੀ ਕਿਸਮ ਹੈ ਅਤੇ ਇਸ ਦੀਆਂ ਛੱਲੀਆਂ ਲੰਬੀਆਂ ਤੇ ਪਤਲੀਆਂ ਅਤੇ ਦਾਣੇ ਛੋਟੇ ਤੇ ਗੋਲ ਹੁੰਦੇ ਹਨ ਜੋ ਕਿ 88 ਦਿਨਾਂ ਵਿੱਚ ਪੱਕਦੀ ਹੈ। ਇਸਦਾ ਔਸਤਨ ਝਾੜ 12 ਕੁਇੰਟਲ ਪ੍ਰਤੀ ਏਕੜ ਹੈ।Punjab sweet corn:- ਇਹ ਕਿਸਮ ਵਪਾਰਕ ਪੱਧਰ ਤੇ ਵੇਚਣ ਲਈ ਢੁਕਵੀਂ ਹੈ ਕਿਉਂਕਿ ਇਸਦੇ ਕੱਚੇ ਦਾਣਿਆਂ ਵਿੱਚ ਬਹੁਤ ਮਿਠਾਸ ਹੁੰਦੀ ਹੈ। ਇਹ ਪੱਕਣ ਲਈ 95-100 ਦਿਨਾਂ ਦਾ ਸਮਾਂ ਲੈਂਦੀ ਹੈ ਅਤੇ ਇਸਦਾ ਔਸਤ ਝਾੜ 50 ਕੁਇੰਟਲ ਪ੍ਰਤੀ ਏਕੜ ਹੈ।FH-3211:-ਇਹ ਕਿਸਮ ਵਿਵੇਕਾਨੰਦ ਪਾਰਵਤੀ ਕ੍ਰਿਸ਼ੀ ਅਨੁਸੰਧਾਨ ਸੰਸਥਾ, ਅਲਮੋਰਾ ਦੁਆਰਾ ਬਣਾਈ ਗਈ ਹੈ ਅਤੇ ਇਸਦਾ ਝਾੜ 2643 ਕਿਲੋ ਪ੍ਰਤੀ ਏਕੜ ਹੈ।JH-10655:-ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਹੈ। ਇਹ ਬਹੁਤ ਸਾਰੀਆਂ ਮੁੱਖ ਬਿਮਾਰੀਆਂ ਨੂੰ ਸਹਿਣਯੋਗ ਹੈ ਅਤੇ ਇਸਦਾ ਔਸਤ ਝਾੜ 2697 ਕਿਲੋ ਪ੍ਰਤੀ ਏਕੜ ਹੈ।HQPM-1 Hybrid:- ਇਹ ਕਿਸਮ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਣਾਈ ਗਈ ਹੈ। ਇਸਦਾ ਔਸਤਨ ਝਾੜ 2514 ਕਿਲੋ ਪ੍ਰਤੀ ਏਕੜ ਹੈ। ਇਹ ਕਿਸਮ ਝੁਲਸ ਰੋਗਾਂ ਨੂੰ ਸਹਿਣਯੋਗ ਹੈ।J 1006:- ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ 1992 ਵਿੱਚ ਬਣਾਈ ਗਈ ਸੀ। ਇਹ ਕਿਸਮ ਝੁਲਸ ਰੋਗ, ਭੂਰੀ ਜਾਲੇਦਾਰ ਉੱਲੀ ਅਤੇ ਮੱਕੀ ਦੇ ਗੜੂੰਏ ਦੀ ਰੋਧਕ ਹੈ। Pratap Makka Chari 6:- ਇਹ ਕਿਸਮ ਐਮ.ਪੀ.ਯੂ.ਏ. ਐਂਡ ਟੀ. ਉਦੇਪੁਰ ਦੁਆਰਾ ਬਣਾਈ ਗਈ ਹੈ। ਇਹ ਇਕ ਦਰਮਿਆਨੇ ਕੱਦ ਦੀ ਕਿਸਮ ਹੈ, ਜਿਸਦਾ ਤਣਾ ਸਖਤ, ਮੋਟਾ ਤੇ ਘੱਟ ਡਿੱਗਣ ਵਾਲਾ ਹੈ। ਇਹ ਕਿਸਮ ਪੱਕਣ ਲਈ 90-95 ਦਿਨਾਂ ਦਾ ਸਮਾਂ ਲੈਂਦੀ ਹੈ। ਇਸਦੇ ਹਰੇ ਚਾਰੇ ਦਾ ਔਸਤਨ ਝਾੜ 187-200 ਕੁਇੰਟਲ ਪ੍ਰਤੀ ਏਕੜ ਹੈ।
ਸਰ 10 ਮਹੀਨਿਆਂ ਦੀ ਕੱਟੀ ਦੇ ਇਸ ਤਰਾਂ ਪਿਲਕਰੇ ਅਤੇ ਖੁਰਕ ਹੈ।ਸਰੀਰ ਤੋਂ ਕਿਤੇ ਕਿਤੇ ਵਾਲ ਵੀ ਝੜਦੇ ਹਨ।ਡਾਕਟਰ ਤੋਂ 2 ਵਾਰ ਟੀਕੇ ਲਗਾਉਣ ਨਾਲ ਕੋਈ ਜਿਆਦਾ ਫਰਕ ਨਹੀਂ ਪਿਆ।ਕਿਰਪਾ ਕਰਕੇ ਇਸਦਾ ਵਧੀਆ ਇਲਾਜ ਦੱਸੋ ਜੀ।
(pb)
ਅਰਸ਼ਦੀਪ ਜੀ ਇਸ ਨੂੰ Hitek ਇੰਜੇਕਸ਼ਨ 1ml/50kg ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਇਸ ਨਾਲ ਫਰਕ ਪੈਣ ਲਗ ਜਾਵੇਗਾ
Goat form start krna hai Training chahiye ?
(hn)
Punjab
Akash ji aap goat farming ki training lene ke liye apne nazdiki krishi vigyan kendra se smapark kr skte hai waha sme sme per kisano ko alag alag kamo ki training di jatti hai aap training ke liye Krishi Vigyan Kendra,Nabibagh, Berasia Road, Bhopal, Dr K.P. Saha, Head KVK, Contact No.: +91-9406511162, Landline No (0755)2521148-51 Pincode 462038 se sampark kr skte hai.
devmedia
(hn)
Uttar Pradesh
नसीम जी पपीता की खेती में बसंत के मौसम में फरवरी मार्च के महीने में बिजाई करें जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है।100-120 ग्राम बीज प्रति एकड़ में प्रयोग करें।बीजों को 150 गेज़ की मोटाई वाले, 25 x 10 सैं.मी. के पॉलीथीन बैग में बोयें। पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें। उसके बाद पॉलीथीन बैग में समान अनुपात में रूड़ी की खाद, मिट्टी और रेत डालें। बिजाई से पहले बीजों का उपचार करें। रोपाई के लिए 6-7 सप्ताह के पौधों का प्रयोग करें। धन्यवाद।
ਵੀਰ ਜੀ ਹੁਣ ਮੂੰਗੀ ਬੀਜੀ ਜਾ ਸਕਦੀ ਅਾ ਤੇ ਅॅਗੇ ਝੋਨਾ ਵੀ ਲॅਗਜੇ ?
(pb)
Punjab
ਜਗਸੀਰ ਜੀ ਤੁਸੀਂ ਹੁਣ ਮੂੰਗੀ ਦੀ ਬਿਜਾਈ ਕਰ ਸਕਦੇ ਹਨ। ਬਿਜਾਈ ਜਿੰਨੀ ਜਲਦੀ ਹੋ ਸਕੇ ਕਰ ਦਿਓ। ਧੰਨਵਾਦ।
ਸਰ ਜੀ ਅਚਾਰ ਵਾਲੀ ਮੱਕੀ ਦੀ ਜਲਦ ਪੱਕਣ ਵਾਲੀ ਕਿਸਮ ਕਿਹੜੀ ਲਾਈਏ ?
(pb)
मक्की J 1006 और j1007
suar Palan ke liye Mujhe launcher Kaise kahan se process Karun main Jaipur ka Rahane wala hun ?
(en)
Gopal ji kripya aap apna swal vistar se pushen ki aap suar palan ke liye pig lena chahte ha ja koi aur jankari leni hai tan jo apko sahi jankari di ja ske.
I want to know soyabean farming and its total yield in punjab ?
(en)
Haryana
Arshbir Singh It gives good result, when grown on well drained, fertile loamy soils. pH of 6 to 7.5 is favourable for optimum yield of soybean. Water logged, saline/alkaline soils are not suitable for its cultivation. Low temperature affect crop severely. You can sow varieties like- SL525, SL744,SL958 Soybean can give yield upto 8 quintal/acre.First fortnight of June is best time for sowing Soybean. Use 25 to 30kg seed for one acre land.
sir ki kanak di kataai to baad koi daal beej sakde Han plz ?
(pb)
Punjab
Jaspal ji kanak di katayi to baad tusi mungi di bijayi kar sakde han. Is diya kisma jive SML 1827, TMB 37 han . Isdi bijayi hun kar sakde han. Dhanwad.
sir sirf mungi hi beez sakde k hor v koi daal thanks
Shimla mirch da buta hai g 50 k dina da esde fal khrab ho rhe ne peele hoke kirpa krke koi solution dso ?
(pb)
Gurpreet ji kirpa karke daso ke tuc isde uper koi spray ja khaad di varto kiti hai ta jo tuhanu usde hisab nal jankari diti ja sake,dhanwad
What treatment should be done ?
(en)
Maharashtra
Rajpal ji please check the insect near the root of there then do spray of chlorpyriphos@4ml per litre of water,thank you
What treatment should be done sir ?
(en)
Maharashtra
Rajpal ji please check the insect near the root of there then do spray of chlorpyriphos@4ml per litre of water,thank you
mere pass desi murgi hai vo ese chote egg de rhi koi solution bta or reason bhi esa kyun ho rha hai ?
(pb)
Punjab
Amit ji aap iski khurak ka purra dian rakhen isko aap khurak ke sath sath ostovet calcium 20ml/100birds ke hisab se den yeh chicks mai kise chij ki kami, vitamins ki kami ke kara ho jata hai.
1 killa vahn virani aa jis vich pani nhi lgda te m us vich ki beeja kirpa kuj dsya jave jo vina pani ja kle meh de pani naal fsl ho jave ?
(pb)
Punjab
Kirandeep ji tusi gwara di bijay karsakde han. Dhanwad.
devmedia
(hn)
Punjab
Naresh ji aapko iske liye aapke jile ke ADO se sampark karna padega wahi aapko iski updates de sakte hai,dhanywad
Haryana
प्रोफाइल में , हिसार जिले की उपतहसलें नहीं दृषाइ गई है, ओर गांव के नाम भी नरादर है इससे मौसम की स्टीक जानकारी दर्ज नहीं हो पाती । अतः अपनी खेती से अनुरोध है इस ओर ध्यान दिया जाए ।
devmedia
(hn)
Punjab
Naresh ji jantar( dhaincha) ki bijayi ap abhi kar sakte hai. Jantar ki fasal takreeban 40-60 dinno me zameen me wahne ke liye tyar ho jati hai. Ap janatr ki bijayi is hisab se kar sakte hai ki jab dhan ki paneeri ko mukh khet me lagana ho tab tak janatar ki fasal kam se kam 40 din ki ho. Ap abhi moong ki fasal ki bijayi bi kar sakte hai. Dhanywad.
where to get good breed of pigs in Northeast India ?
(en)
Punjab
Mr. Tillu please ask your question in detail which pig\'s breed you want to buy so then we will provide you right information.thanks
yeh makka silage ke liye lgaya h jisme 2.5 acr ke khet m do Baar m 80 kilo urea or npk 19 19 Ka spray or illi or bhungi ki dwai Dal chuki h ab isme kya dalna h taki yeh samay par taiyaar ho Jaye ...npk kab dalni chahiye or konsa ratio Hona chahiye virendra ji ?
(hn)
Maharashtra
Aman ji makki ki fasal me Urea@ 75-110kg, Potash@15-20kg prati acre ke hisab se jrurat hoti hai. Fasal me zinc aur magnesium ki kami ke lashan aa sakte hai. Agar iske lashan dekhayi de to ap inki purti kare. Fasal me jrurat anusar nami bna kar rakhe. Fasal ko urea ko teen hiso mein dalni chahiye, pehla hisa bijayi ke samay dale, dusra jab fasal gutno tak hone par aur akhri urea fasal me guche bnane se pehle dal sakte hai. Fasal me NPK aur micro nutrients ki 1-2 spray karne se pedavar achi hoti hai. Dhanywad.
ਗਾਵਾਂ ਨੂੰ ਦੁਪਹਿਰ ਦੇ ਖਾਣੇ ਰੋਜ਼ ਲੇਟੀ ਪਾ ਸਕਦੇ ਆ ਜੀ ?
(pb)
Punjab
ਹਾਂਜੀ ਤੁਸੀ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਲੇਟੀ ਦੇ ਸਕਦੇ ਹੋ..
Punjab
???
Punjab
ਧੰਨਵਾਦ ਜੀ , ਅਸੀਂ ਹਰ ਰੋਜ਼ ਪਾਉਂਦੇ ਸੀ ਕਿਸੇ ਨੇ ਕਿਹਾ ਕ ਲੇਟੀ ਦਿਲ ਤੇ ਜੰਮ ਜਾਂਦੀ ਆ -._ please ਸਲਾਹ ਦੇਣਾ ਜੀ
Punjab
ਧੰਨਵਾਦ ਜੀ , ਅਸੀਂ ਹਰ ਰੋਜ਼ ਪਾਉਂਦੇ ਸੀ ਕਿਸੇ ਨੇ ਕਿਹਾ ਕ ਲੇਟੀ ਦਿਲ ਤੇ ਜੰਮ ਜਾਂਦੀ ਆ __ please ਸਲਾਹ ਦੇਣਾ ਜੀ
दोब घास को जड़ से नष्ट करने की दवाई कौन सी है ?
(hn)
Punjab
हुक्मीचंद जी कृपया आप यह बताएं की घास किस मुख्या फसल में है ता जो आपको उसके हिसाब से सही जानकारी दे सके। धन्यवाद।
ਮਲਚ ਸੀਟ ਤੇ ਲਾਇਆ ਵੇਲਾ ਸੁੱਕ ਰਹੀਆਂ ਹਨ ੳਸ ਦੀ ਜੜ੍ਹ ਦੇ ਥਲੇ ਮਿਟੀ ਪੁੱਟ ਕੇ ਦੇਖਿਆ ਤਾਂ ਇਹ ਸੁਡ ਨਿਕਲਦੇ ਹਨ ਇਹ ਕੀ ਹੈ ਅਤੇ ਇਸ ਦਾ ਉਪਾਅ ਦੱਸੋ ਜੀ ?
(en)
Punjab
ਬੂਟਾ ਸਿੰਘ ਜੀ ਇਹ ਜੜ ਵਾਲੀ ਸੁੰਡੀ ਹੈ ਅਤੇ ਤੁਸੀਂ ਇਸਦੀ ਰੋਕਥਾਮ ਲਈ Chlorpyriphos@3ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਜੜ ਵਿਚ drenching ਕਰ ਸਕਦੇ ਹਨ। ਧੰਨਵਾਦ।
ਵੇਲਾ ਸੁੱਕ ਰਹੀਆਂ ਹਨ ਮਲਚ ਸੀਟ ਪਾਈ ਹੋਈ ਹੈ ਪਰ ਥਲੇ ਜੜ੍ਹ ਦੇ ਮਿਟੀ ਪੁੱਟ ਕੇ ਦੇਖਿਆ ਤਾਂ ਇਹ ਸੁਡ ਨਿਕਲਦੇ ਹਨ ਇਹ ਕੀ ਹੈ ਅਤੇ ਇਸ ਦਾ ਉਪਾਅ ਦੱਸੋ ਜੀ ?
(en)
Punjab
ਬੂਟਾ ਸਿੰਘ ਜੀ ਇਹ ਜੜ ਵਾਲੀ ਸੁੰਡੀ ਹੈ ਅਤੇ ਤੁਸੀਂ ਇਸਦੀ ਰੋਕਥਾਮ ਲਈ Chlorpyriphos@3ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਜੜ ਵਿਚ drenching ਕਰ ਸਕਦੇ ਹਨ। ਧੰਨਵਾਦ।
Sir meri ye HF ABS Rocky semen ki heifer hai Jo ABS Spike semen se pregnant hai Heifer ki age 20 mahina hai Pl bataye ki iski milk capacity kitni rahegi 1st lactation me Abhi iska vajan470 kg hai ?
(en)
Punjab
Anirudh ji isda dudh record iss batt per nirbhar krta hai ki iske parents ka milk record kitna hai aur isko kitne litre wala semen bhrwaya geya ha tabhi iske sahi record ka pta lgg skta hai.
Rajasthan
Sir ji iski maa 20 liter wali hai aur spike ka record 532 lbs hai
Sirji meri ek hf gaay ka dudh 8 liter hai ek time ka Me usko kitna cattle feed dalu ek time me ?
(en)
Anirudh ji usko aap rojana 30-35kg hara chara aur 7-8kg sukha chara mix krke khilaa skte hai aur 3-3.5kg feed de skte hai.
sir jhone di suki bijai kiven kiti jave ji ?
(pb)
Punjab
Saudagar ji jhona di sidhi bijayi 2 tareeke nal kari jandi hai ek ta rauni la ke fir jdo vat aun te zameen nu changi tra waah le level kar lo te gilli vat vich DSR machine nal sidhi bijayi kar do. Bijayi to 24 hours vich zameen de upper Pendimethalin@1litre prati acre de hisab nal spray kar deo. Bijayi to baad 21 dinn baad pani launa hai. Duje tareeke vich suki zameen nu wah ke level kar lo te DSR machine nal sidhi bijayi kar deo. Bijayi to turant baad pani la deo. Te vat aun te nominee gold di sray kar sakde han je nadeen jada hunde han. Jhona ughran to baad hafte-hafte de fasale vich pani launi di jrurat pendi hai. Jhona di sidhi bijayi liye 6-8kg beej prati acre lyi kafi hai. Dhanwad.
Required lemon seeds quantity 2 kg variety kagzi lemon / seedless lemon 100% certified guranteed product req plz ?
(en)
Punjab
Puneet ji aapko iske ped milge jo aap KVK shimle se le sakte hai jiska Address: Shimla, Himachal Pradesh 171207 Mobile: 9459802063 hai.dhanywad
Moong di bijayi to baad first spray organic ?
(pb)
Punjab
Pardeep ji je moong di fasal te kise keet de hamle de lashan dekhayi dinde han ta tusi isdi roktham lyi neem oil@4ml prati 1litre pani de hisab nal spray kar sakde han. Te je koi fungus de lashan disde han ta tusi purani khatti lassi di spray kar sakde han. Dhanwad.
sir ji Amritsar ch mushroom grow di training kithe diti jandi hai kee mashroom da dhanda lahewand hai ?
(pb)
Punjab
Rajwinder ji mushroom di traing lyi tuhanu apne nazdeeki KVK centre vich ek form bhar ke apni registration karvani hove gi te jruri documnets dene hone ge. jdo hi training lyi dates final hundiya han ta tuhanu centre valo suchit kita jave ga. Dhanwad. Krishi Vigyan Kendra (KVK), Nagkalan-Jahangir, Majitha Road, Amritsar (143601) Dr. Parvinder Singh, Incharge KVK Asr - 81463-22553.
Hello Sir ਮੈਂ Youtube ਤੇ ਬਹੁਤ videos ਦੇਖੀਅਾਂ ਨੇ ਮੋਤੀ ਦੀ ਖੇਤੀ ਬਾਰੇ ਮੈਨੂੰ ਇਸ ਕਿੱਤੇ ਬਾਰੇ ਦੱਸੋ ਕੀ ਇਹ ਲਾਹੇਵੰਦ ਕਿੱਤਾ ਹੈ ਜੇ ਹੈ ਤਾਂ ਇਸ ਨੂੰ ਕਿੱਥੋ ਖਰੀਦੀਏ ਤੇ ਕਿੰਨੇ ਰੁਪਈਏ ਚ ਤੇ ਇਸਨੂੰ ਵੇਚਣ ਚ ਕੋਈ ਦਿੱਕਤ ਤੇ ਨਹੀ ਅਾੳੁਗੀ ਤੇ ਕਿੰਨੇ ਰੁਪਈਏ ਚ ਵਿਕੇਗਾ ਮੋਤੀ ਮੈਨੂੰ ਇਸ ਬਾਰੇ ਸਾਰੀ ਜਾਣਕਾਰੀ ਦਿੳੁ
(pb)
Punjab
ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਦਿੱਲੀ ਤੋਂ ਸਿੱਪੀ ਨੂੰ ਖਰੀਦਿਆ ਜਾਂਦਾ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਬਜਾਰ ਵਿਚ ਇਹ ਮੋਤੀ 300 ਰੁਪਏ ਪ੍ਰਤੀ ਨਗ ਦੇ ਰੇਟ ਤੇ ਵਿਕਦੇ ਹਨ ਮੋਤੀਆਂ ਦੀ ਖੇਤੀ ਲਈ ਤੁਸੀ ਟਰੇਨਿਗ ਵੀ ਲੈ ਸਕਦੇ ਹੋ ਇੰਡਿਅਨ ਕਾਉਂਸਿਲ ਫ਼ਾਰ ਐਗਰੀਕਲਚਰ ਰਿਸਰਚ(ICAR) ਦੀ CIAF ਵਿਗ (ਸੇਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਏਕਵਾਕਲਚਰ) ਮੋਤੀਆਂ ਦੀ ਖੇਤੀ ਲਈ ਫਰੀ ਟਰੇਨਿਗ ਦਿੰਦੀ ਹੈ ਪੰਜਾਬ ਵਿੱਚ Manish Vasudev 9417652857 ਜੀ ਮੋਤੀਆ ਦੀ ਖੇਤੀ ਦੀ ਟ੍ਰੇਨਿੰਗ ਕਰਵਾਉਦੇ ਹਨ ਜੀ
ਸਤਿ ਸ੍ਰੀ ਅਕਾਲ ਜੀ ਬੇਨਤੀ ਹੈ ਕਿ ਹੁਣ ਕਣਕ ਵਾਲੀ ਜਮੀਨ ਦੀ ਵਹਾਈ ਕਰਨ ਸਮੇਂ ਜਮੀਨ ਦੇ ਵਿੱਚ ਜਿੰਕ ਪਾ ਸਕਦੇ ਹਾਂ ਜੀ, ਝੋਨੇ ਦੀ ਲੁਆਈ ਸਮੇਂ ਤੱਕ ਇਸਦਾ ਰਿਜਲਟ ਤਾ ਨਹੀ ਘੱਟ ਜਾਂਦਾ ਜੀ, ਅਤੇ ਇੱਕ ਕਿੱਲੇ ਦੀ ਕਿੰਨੀ ਪਾਉਣੀ ਚਾਹੀਦੀ ਹੈ ਜੀ, ਅਤੇ ਕਿਹੜ੍ਹੀ ਕੰਪਨੀ ਦੀ ਜਿੰਕ ਵਧੀਆ ਹੈ ਜੀ ਧੰਨਵਾਦ ਜੀ ?
(pb)
Punjab
ਗੁਰਜੀਤ ਜੀ ਹੁਣ ਜਮੀਨ ਦੀ ਵਹਾਈ ਕਰਨ ਸਮੇਂ ਜਮੀਨ ਦੇ ਵਿੱਚ ਜਿੰਕ ਪਾਉਣ ਦਾ ਕੋਈ ਫਾਇਦਾ ਨਹੀ ਹੈ ਕਿਉ ਕਿ ਝੋਨਾ ਲਾਉਣ ਤੱਕ ਇਸਦਾ ਅਸਰ ਖ਼ਤਮ ਹੋ ਜਾਵੇ ਗਾ। ਤੁਸੀਂ ਜ਼ਿੰਕ ਦੀ ਵਰਤੋਂ ਝੋਨਾ ਲਾਉਣ ਤੋਂ ਬਾਅਦ ਹੀ ਕਰੋ। ਜ਼ਿੰਕ ਕਈ companies ਦੀ ਆਉਂਦੀ ਹੈ ਜਿਵੇ Yara, Aries, Uttam ਆਦਿ। ਇਕ ਏਕੜ ਵਿਚ 33% ਜ਼ਿੰਕ ਦੀ ਮਾਤਰਾ 4-5kg ਕਾਫੀ ਹੈ। ਧੰਨਵਾਦ।
जौनपुर मे मिट्टी की जाँच कहाँ होती हैं ?
(hn)
Uttar Pradesh
शिव जी आप खेत की मिटटी की जाँच अपने नज़दीकी KVK सेंटर से करवा सकते है। धन्यवाद। Krishi Vigyan Kendra, Krishi Bhavan, (Politechnic Chauraha) Distt. Jaunpur- (U.P.) Tel. No.: +91 9984369526.
ऊसर भूमि को उपजाऊ कैसे करें ?
(hn)
Punjab
शिव जी ऊसर भूमि को सुधारने के लिए कई तरह की विधियां हैं जिनमें सबसे कारगर विधि ढैंचा बोना, मेढ़बंदी, स्क्रेपिंग, सब-प्लाटिंग, फ्लंसिंग और स्क्रेपिंग, जिप्सम मिक्सिंग आदि तरह की प्रक्रिया से जमीन को उपजाऊ बनाया जा सकता है। ज़मीन में ज्यादा से ज्यादा नेहरी पानी से सिंचाई करे और रूडी की खाद का प्रयोग करे। धन्यवाद।
treatment ?
(en)
Punjab
Bikramjit you can use the spray of Mancozeb@4gram per 1litre of water on the crop. Thank you.
मटर का मूल्य ?
(hn)
Punjab
विक्रम जी कच्ची मटर का रेट तकरीबन Rs.10-30 प्रति quintal का है। यह अलग अलग मंडी में quality के हिसाब से है। बाकि आप अपने नज़दीकी सब्जी मंडी से अधिक जानकारी मिल सकती है। धन्यवाद।