Punjab
Search
sir soil test hoshiarpur district mukerian city vich kithy hunda hai te sample kida Lena te result kine din nu milega
(pb)
Kuldeep ji tuc mitti test Krishi Vigyan Kendra Address: Bahowal, Punjab 146101 Contact No.: +91-9815751900 Landline No 0124-2764907 to karva sakde ho.sample tuc charo corners to laina hai ate isda result ik week de vich de dinde han,dhanwad
mukerian local hundi testing ?
sir feed kini pani chahidi aah pasu nu milk acco. te body mantinense lyi Calcide powder te Dcp sir kithon milda
(en)
Ladi ji pashu nu rojana 30-35kg hara chara, 6-7kg sukha chara mix krke dena chahida hai ate her 3 mahine badd pett de kiria wali dwai deni jruri hai ate cow nu 3kg dudh mgar 1kg feed ate majh nu 2kg dudh mgar 1kg de hisab nal feed deni chahidi hai at calcite powder ate DCP powder tuhanu market vicho medical store ton mil skde hai.
Rain water recharging pits ਬਣਾਉਣ ਦੀ ਸਿਖਲਾਈ ਲੈਣੀ ਸੀ। ਕਿੱਥੋਂ ਮਿਲੂ
(pb)
ਪੰਜਾਬ ਖੇਤੀਬਾੜੀ ਲੁਧਿਆਣਾ ਦੇ ਮਿੱਟੀ ਤੇ ਪਾਣੀ ਇੰਜੀਅਰਿੰਗ ਵਿਭਾਗ ਵਿਚ Rain water ਹਾਰਵੈਸਟਿੰਗ ਸਿਸਟਮ ਬਣਿਆ ਹੈ ਤੁਸੀਂ ਓਥੇ ਜਾ ਕੇ ਦੇਖ ਸਕਦੇ ਹੋ , ਤੁਸੀਂ ਉਥੇ ਡਾ ਰਾਜਨ ਅਗਰਵਾਲ ਜੀ ਨੂੰ ਮਿਲੋ , ਓਹਨਾ ਦਾ ਨੰਬਰ 98722 08744 ਹੈ.
devmedia
(pb)
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਦਿਓ ਅਤੇ Enrofloxacin inj. 15ml, Biotrim-DS tab. 1-1 ਸਵੇਰੇ ਸ਼ਾਮ ਦਿਓ ਅਤੇ Vitakind liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਇਸਦੀ ਖੁਰਾਕ ਦਾ ਧਿਆਨ ਰੱਖੋ
apple baer plants khan se mileage
(hn)
Punjab
Banwari Meena ji apple ber plants kharidne ke liye aap 9928383839 number par sampark kare ji.
ਆਹ ਕੀ ਬਿਮਾਰੀ ਹੈ
(en)
ਭੀਮਸੈਨ ਜੀ ਇਹ ਕੋਈ ਬਿਮਾਰੀ ਨਹੀਂ, ਇਹ ਲੋਹੇ ਤੱਤ ਦੀ ਘਾਟ ਹੈ.. ਤੁਸੀਂ ਇਸਦੀ ਘਾਟ ਨੂੰ ਪੂਰਾ ਕਰਨ ਲਈ 400 ਤੋਂ 2400gm Ferrous Sulfate /ਏਕੜ ਦੇ ਹਿਸਾਬ ਨਾਲ ਦੋ ਤੋਂ ਤਿਨ ਵਾਰ 10 ਦਿਨਾਂ ਦੇ ਵਕਫ਼ੇ ਤੋਂ ਕਰ ਸਕਦੇ ਹੋ.. ਧੰਨਵਾਦ
मक्के की चरी में ईली व दुसरे कीटों का प्रकोप
(hn)
Madhya Pradesh
अर्जुन जी मक्के में ईल्ली की रोकथाम के लिए आप Spintoram 11.7 SC @0.4ml/लीटर के हिसाब से छिड़काव कर सकते हैं,धन्यवाद
sir hamari bakri 10 din pahle biyani hai aur uske dodh nahi araha hai kiya khilaye usko kuch khati bhi nahi hai bachhe dodh nahi parahe hai
(hn)
Isko aap Tincal injection 3-3ml subha sham lgana suru kren aur isko khurak ko vdhaa den aur feed ke sath sath saro ki khali, vdemo ki khali den aur isko subah jldi jldi gur ka sharbat bnna ker pilana suru kren isse frak padd jayega.
ਮੋਥਾ (Nutgrass) ਨੂੰ ਕਾਬੂ ਕਰਨ ਲਈ ਕਿਹੜੀ ਸਪਰੇਅ ਕੀਤੀ ਜਾ ਸਕਦੀ ਹੈ
(pb)
Punjab
ਬਰਾੜ ਜੀ ਕਿਰਪਾ ਕਰਕੇ ਦੱਸੋ ਕਿ ਇਹ ਕਿਹੜੀ ਫ਼ਸਲ ਦੇ ਵਿਚ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Punjab
ਸਬਜੀਆਂ ਜੀ
Punjab
ਜੀ ਮੈਂ ਵੀ BSC HONOR OF AGRICULTURE ਕਰ ਰਿਹਾ ਮੈਂ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰਨੀ ਆ ਜੀ।। WhatsApp 94633-35650
ਬਾਗਬਾਨੀ ਵਿਭਾਗ ਬਠਿੰਡਾ
(pb)
ਬਾਗਬਾਨੀ ਵਿਭਾਗ ਬਠਿੰਡਾ ਦਾ ਦਫਤਰ ਡੱਬਵਾਲੀ ਰੋਡ ਤੇ ਬਣਿਆ ਹੈ ਜਿੱਥੇ ਖੇਤਰੀ ਖੋਜ ਕੇਂਦਰ ਬਣਿਆ ਹੈ ਉਸ ਦੇ ਨੇੜੇ ਹੈ ਜੀ
ਮੱਕੀ ਦੇ ਪੱਤੇ ਇਸ ਤਰ੍ਹਾਂ ਹੋ ਰਹੇ ਨੇ ਕੀ ਕਰੀਏ
(pb)
Punjab
ਗੁਰਤੇਜ ਜੀ ਇਸਦੇ ਉਪਰ ਇਕ ਤਾ ਮੱਖੀ ਦਾ ਹਮਲਾ ਹੈ ਦੂਜਾ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਖਾਦ ਕਿਹੜੀ ਕਿਹੜੀ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Punjab
ਯੂਰੀਆ ਪਾਈ ਆ 1ਗੱਟਾ
Sir ji jhona vch 1 acre ch half bag super half bag potash paiya te ki result rho
(pb)
Rupinder ji tuc jekar kanak vich poori matra vich potash paayi hai ta tuhanu hun potash paun di lo dnahi hai jekar mitti test kray hai ate usde vich kami dikhai diti hai ta tuc isdi varto kar sakde ho. Super di matra vi mitti test de adhar te hi karo,dhanwad
makka lgaya h silage ke liye advanta 740 10 kg acr boni seeding ki h kitne plant hone chahiye 1 acr m or konsa spray krana chahiye achi height ke liye
(hn)
Aman ji ek acre men lagbhag 24 - 30 thousand plants hone chahiye.dhanywad
kakdi(tarr) ke podhe ki postion yeh hai iska bhi phal sad rha hai
(pb)
Gupta ji aap iske uper mancozeb@400 gram ko prati acre ke hisab se spray karen,dhanywad
kaddu ka fhull sad kr gir rha hai
(pb)
Gupta ji eh fungus di wjah nal ho reha hai isde layi tuc mancozeb@4 gram nu prati litre pani de hisab nal spray karo,dhanwad
shimla mirch ke podhe pattiyan peele pad rhi hai
(pb)
Haryana
Gourav ji nutrients ki kami ke karan shimla mirch ke patte peele ho rahe hain...ek pot me ek hi plant lagaye aur uski jarurat ke anusar hi pani dijiye....har ek pot me 50-100gm vermicompost daliye..
सर जी मुझे pusa 16 अरहर का बीज चाहिये कहाँ मिलेगा और एक एकड़ में कितना बीज लगेगा कृपा जवाब देने की कृपा करें धन्यवाद सर जी
(hn)
Punjab
रजनेश जी यह आपको नजदीकी कृषि विज्ञानं केंद्र से मिल जाएगी और इसका एक एकड़ में बीज अधिक पैदावार के लिए 6 किलो प्रति एकड़ बीजों का प्रयोग करें।
dr.sahib ji main apni pehlan hf vachi noo nutrisac advance bolus te ovlenta kit de reha c..te o hun heat vich aa gyi aa ... ki ai karwon to baad jo bolus raeh gyi aa o de sakde aa jaa nahi.
(pb)
tuc uss nu AI krwaun ton badd bolus naa deo ate keeper plus powder 30gm ja pregstay gold powder 30gm rojana de skde ho.
Sr ji toxin binder kya hota h iska kya Kaam hai or Kisi toxin binder ka Naam bta do
(hn)
Punjab
App toxin binder store se lee skte hai vaise mitha soda bhi toxin binder ka kam krta hai jiss hajma sahi rehta hai, growth achi hoti hai aur isme ache vitamins hota hai aap toxiclean powder use kr skte ha jo agrovet health care ka product hai ja fir kise bhi aur company ka khrid skte hai
हमारा जैसलमेर में यदि एप्पल बेर के 500 पौधों पर यदि रोज 1 घंटा ड्रिप चलाए तो दिन का कितने लीटर पानी लगेगा ?
(hn)
Maharashtra
सिंह जी यह ड्रिप की स्पीड और उसके डिस्टेंस पर निर्भर करता है कृपया आप इसकी जानकारी दे ताकि आपको उसके हिसाब से जानकारी दी जा सके| धन्यवाद
https://youtube.com/channel/UCTbopLu3btcI1t-hwtC6A5A ?
(hn)
Punjab
किसानो के साथ जानकारी सांझी करने के लिए आपका बहुत बहुत धन्यवाद।
मूंग को खेती मे कीट नाशक ?
(hn)
Punjab
यशवीर जी कृपया आप बताएं की मूंग की फसल में कौन से कीट है ता जो आपको उसके हिसाब से सही जानकारी दे सके। हो सके तो फोटो भेजे। धन्यवाद।
Madhya Pradesh
corazen 30ml/acre
sarson ka rate ?
(pb)
Punjab
Lovepreet Singh ji mustard da rate ₹ 5300/quintal de lagbag market vich chal riha hai..Dhanvad
Kon si daba lagai Jaye and iski groth nahi ho rahi hai Kya lagaya Jaye jisse ki jaldi bade 25 din ki ho gai
(hn)
Punjab
Rishant ji ap makki ki fasal par Quinalphos@400ml prati acre ke hisab se spray kar sakte hai. Ap fasal par coragen@40ml prati acre ke hisab bi istemal kar sakte hai. Makki ki growth ke liye sifarish matra me khado ka upyog kar. Makki me zinc, magnesium, iron tattv ki jrurat hoti hai. Aksar inn tattv ko kami payi jati hai makki ki fasal me. Ap NPK19:19:19@1kg prati acre ke hisab se spray kar sakte hai. Dhanywad.
Sir mere kol Rotwilar breed dog hai os de pishu bohat lad de aa.koi ilaaz daso
(pb)
Tuci iss nu Hitek injection 1ml/33kg body weight de hisab nal chamdi vich lgwao ate isde sarir te notix powder lgana suru kro..
Sir mere kol Rotwilar breed dog hai 5 saal da oh gobar khan lag gya.os lyi koi medicine daso.kini matra vich deni h eh vi daso
(pb)
Tuc iss nu Ipraz tablet deo ate 1-1 hafte de frak nal 3 golia deo eh pett de kiria krke ho jnda hai ate iss nu Sharkoferol pet liquid 10-10ml swere sham dena suru kro.
ਨਵਰੂਪ ਸਿੰਘ ਜੀ ਪਸ਼ੂਆਂ ਵਾਸਤੇ ਗਰਮੀ ਵਿਚ ਫੀਡ ਤਿਆਰ ਕਰਨ ਦੀ ਸਮੱਗਰੀ ਅਤੇ ਢੰਗ ਦੱਸੋ ਜੀ
(pb)
Rajasthan
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤੁਸੀ 50 ਗ੍ਰਾਮ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ..
ਸਰ ਅੰਗੂਰਾ ਨੂੰ ਹੁਣ ਕੇਹੜੀ ਖੁਰਾਕ ਪਾਈ ਜਾਵੇ । ਏਹਨਾਂ ਨੂੰ ਮੋਟੇ ਕੇਵੇ ਕਰੀਏ
(pb)
Rajasthan
ਗੁਰਬੀਰ ਜੀ ਕਿਰਪਾ ਤੁਸੀਂ ਇਹ ਦੱਸੋ ਕਿ ਅੰਗੂਰ ਦੀ ਵੇਲ ਨੂੰ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
sir baingan ki nayi tahniya murjha rhe h. danthal sar rhe h. sare baigan kharaab ho chuke h yani tana chhedak aur phal chhedak ka poudhe par bahut prabhav pra h. maine ku6 dawaiya bhi chalai hai par ku6 khas asar nhi hua h phir bhi dhanthal sar rhe h sare danthal par keere lagte h kisi badhiya dawai ko suggest kare please ?
(hn)
Punjab
Sunil ji ap bengan ki fasal par coragen@6-8ml prati spray pump ke hisab se spray kar sakte hai. Fir 2-3 dinn baad Mancozeb ja M45@4gram prati 1litre pani ke hisab se spray kare. Dhanywad.
ਮਿਰਚ ਦਾ ਪੱਤੇ ਮੁੜਨ ਤੇ ਸੁੱਕ ਜਾਣ ਦਾ ਕਾਰਨ ਕੀ ਹੋ ਸਕਦਾ ਹੈ
(pb)
Punjab
ਮਨਜੋਤ ਜੀ ਮਿਰਚ ਦੀ ਫ਼ਸਲ ਤੇ thrips ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਸਦੀ ਰੋਕਥਾਮ ਲਈ Fipronil 5SC @1ml ਪ੍ਰਤੀ 1litre ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Allu di kheti da tym kdo aw
(pb)
Haryana
Parmjeet ji allu di ageti bijai 25 september to 10 october,darmiyane sme vaali bijai october de pehle havte to teeje havte ate pisheti bijai october de teeje havte to november de pehle havte tak kar skde ho...basant rut lyi january de akhri 15 din bijai da sahi sma hai..dhanvad
ਢੀਂਗਰੀ ਦੀ ਖੇਤੀ ਜਾਣਕਾਰੀ ਦਿੱਤੀ ਜਾਵੇ ਜੀ
(pb)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਹਨ। ਇਹਨਾਂ ਦੀ ਬਿਜਾਈ ਦਾ ਸਮਾਂ ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ , * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ , *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ, ਬੀਜ, ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16), ਸੇਬਾ, ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ।
sir mere tomato da fruit kharab ho reha , koi organic treatment hai esde lyi ?
(pb)
Haryana
Mohanpreet ji, agar tusi organic treatment krna chahunde ho ta es upar khatti lassi di spray kar sakde ho..Dhanvad
ਮੱਝ ਦੇ Ai ਕਰਵਾਈ ਨੂੰ 8 ਦਿਨ ਹੋਗੇ ਅੱਜ ਇੱਦਾ ਕਰ ਰਹੀ ਹੈ ਜੀ ਕਿ ਕਰੀਏ ਹਾ ਫਰ ਰਹਿ ਗਈ ਗਭਿਣ ?
(pb)
ਹਾਂਜੀ ਇਹ ਗੱਭਣ ਵੀ ਰੁਕ ਸਕਦੀ ਹੈ ਤੁਸੀ ਇਸ ਨੂੰ Keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ
mujhe mushroom ki kheti krni hai ?
(hn)
Thabir g khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai.
sir muje ek egg Hatcher chaiye 100 egg wala jo km dam ka ho sir hmare yaha Andaman me milta to hai pr wo bhut rate wala pls btaye ?
(en)
Punjab
Samsudeen Samsu ji aapko Hatcher punjab se mil jayegi ji or aapke waha delivery bhi karwa denge. iske liye aap raman ji se 92172_44265 number par sampark kare ji.
Clause company ਦਾ century 05 ਦੀ ਬਿਜਾਈ ਹੋ ਸਕਦੀ ਹੈ l ਜਾਂ ਹੁਣ ਕਿਹੜੀ ਕਿਸਮ ਦੀ ਮੂਲੀ ਦੀ ਬਿਜਾਈ ਕੀਤੀ ਜਾਵੇ ?
(pb)
ਗੁਰਪ੍ਰੀਤ ਜੀ ਇਹ private ਕੰਪਨੀ ਦਾ ਬੀਜ ਹੈ ਇਸ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਵੈਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪੂਸਾ ਚੇਤਕੀ ਕਿਸਮ ਦੀ ਬਿਜਾਈ ਕੀਤੀ ਜਾ ਸਕਦੀ ਹੈ| ਧੰਨਵਾਦ
PR 113 ka badia been long se company ka hai ?
(hn)
Bamt Singh g kripa aap apna swal visthar se puchein toh aapko poori jankari di ja ske...
which types of crop or vegetables are ready in these months. April or may ?
(en)
Punjab
Naman you can grow the crops such as maize, rice, basmati rice, bajra, etc. and the vegetables such as brinjal, tomato, chilli, raddish, cauliflower, onion etc. Thank you.
eh tindo lai nu 1.5 mahine hoge. is upar 12_63 and aktara spray kiti a koi fark ni pea. ki solution aa isda. ik war chloropyrifos v pati c pani laun wele ?
(en)
Punjab
Mani ji tuhadi tindo di fasal te leaf minor de hamle de lashan llag rahe hai te tusi esdi roktham ke liye ap Imidacloprid@1ml prati 1litre pani de hisab nal spray kar sakde han. 4-5 dinna baad ek spray M45@4gram prati 1litre pani de hisab nal spray karo te baad vich ehdi growth vaste ek spray NPK 19:19:19 di kar sakde han. Dhanwad.
mirch ki pati pila hona or growth hone ke liye konsi dawai dalu ?
(hn)
Niranjan g mirch mein NPK 19:19:19@1kg per acre spray kr skte ho....
devmedia
(hn)
Punjab
नरेश जी अमरुद के पौधों पर फल की मक्खी का हमला है। यह अमरूद का गंभीर कीट है। मादा मक्खी नए फलों के अंदर अंडे देती है। उसके बाद नए कीट फल के गुद्दे को खाते हैं जिससे फल गलना शुरू हो जाता है और गिर जाता है।यदि बाग में फल की मक्खी का हमला पहले भी होता है तो बारिश के मौसम में फसल को ना बोयें। समय पर तुड़ाई करें। तुड़ाई में देरी ना करें। प्रभावित शाखाओं और फलों को खेत में से बाहर निकालें और नष्ट कर दें। फैनवेलरेट 80 मि.ली को 150 लीटर पानी में मिलाकर फल पकने पर सप्ताह के अंतराल पर स्प्रे करें। फैनवेलरेट की स्प्रे के बाद तीसरे दिन फल की तुड़ाई करें।धन्यवाद।
devmedia
(hn)
Punjab
Naresh ji ap fal dar paudhe apne nazdeek se kisi bi certified nursery ja sarkari bagbani vibhag ki nursery se le sakte hai. Dhanywad. PALA RAM NURSERY, Shiva Puri Colony, Hakikat Nagar, Jind, Haryana . 098133 54077.
devmedia
(hn)
Punjab
Naresh agar ap khet me computer leveller lagvane ki baat kar rahe to ap khet me yeh lagva sakte hai. Is se khet bilkul sahi level ho jata hai jis se pani ki bhut bachat ho jati ahi. Iska dhan ki fasal par koi asar nahi hota balki isse pedavar mein ejafa hota hai. Sare khet me ek saman pani rehta hai. Dhanywad.
पायरिला लगा है कौन सा दावा का छिड़काव किया जाएगा ?
(hn)
Maharashtra
आमिर जी आप Pyrilla के रोकथाम के लिए 600ml Chloripyriphos 20 EC/400 लीटर पानी में एकड़ के हिसाब से कर सकते हैं,धन्यवाद
जून महीने में खेत में कोनसी सब्जी लगानी चाहिए जो बारिश में बिक सके और जैविक खेती से ?
(hn)
बालू जी जून में फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई, शरीफा आदि की बिजाई कर सकते हो।
devmedia
(pb)
Punjab
ਤੁਸੀ ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Leptaden tablet 10 ਗੋਲੀਆਂ ਰੋਜਾਨਾ 20 ਦਿਨ ਤੱਕ ਦਿਓ ਅਤੇ Lacup ਪਾਊਡਰ 100 ਗ੍ਰਾਮ ਰੋਜਾਨਾ ਦਿਓ ਬਾਕੀ ਇਸਦੀ ਖੁਰਾਕ ਦਾ ਧਿਆਨ ਰੱਖੋ.
devmedia
(pb)
Punjab
tuci iss nu Inj. terramycin, inj. novalgin 5-7ml growth de hisab nal lgwao ate brotone liquid 10-10ml swere sham deo.
उड़द की फ़सल में फूल अच्छा आये इसके लिए कौन सी स्प्रे करनी होगी और कोई बीमारी न लगे ?
(hn)
कौशलेन्दरा जी उड़द में NPK 13045@1kg प्रती एकड़ सप्रे कर सकते हो।
Uttar Pradesh
क्या किसी fungicide की स्प्रे करनी होगी
श्रीमान जी मेरा नाम कौशलेंद्र यादव पश्चिमी उत्तर प्रदेश के मैनपुरी ज़िले का रहने वाला हूँ मुझे PR114 धान के बारे में पूरी जानकारी देने की कृपा करें ये कितने दिन की फ़सल है किसको कितनी खाद की ज़रूरत है कौन कौन सी बीमारी को सहन करने की क्षमता है कौन कौन सी बीमारी लगती है ?
(hn)
कौशलेन्दरा जी यह एक मध्यम, सीधी बालियों वाली किस्म है और इसके पत्ते पतले, सीधे और गहरे हरे रंग के होते हैं। यह 145 दिनों में पक जाती है। इसके दाने लंबे, सफेद और साफ होते हैं, जो कि पकाने में ज्यादा अच्छे होते हैं। इसकी औसतन पैदावार 27.5 क्विंटल प्रति एकड़ है।
sir chri da koi bdya beej dso pls. te isdi detail dso kis tran bijni hai ?
(pb)
Haryana
Rahul Sharma ji tusi jwar diya ehna kisma vicho kise ik di bijai kar sakde ho -SL 44, Punjab Sudax Tusi jwar di bijai shite nal ya bijai vaali machine nal v kar sakde ho...beej nu 2-3 cm to doonga nhi beejna..Dhanvaad
sir mai es month muli de kheti krna chahuna koi jankari jo jhona vijan to pahla pk jave koi jankari ?
(pb)
Punjab
Simar ji tusi hun mulli di fasal la sakde han. Tusi muli di varieties jive Pusa Chetki, Pusa Deshi di bijayi kar sakde han. Dhanwad.
Namaskar ji Kheere ke podhe me thrips or barik sundi ka prakop h. iska kuch samadhan ho to kripa kr btaiye. or kheero me thoda peelapan bhi ho rha h ?
(hn)
Mayank g kheere mein Delegate@180 ml per acre spray kr skte ho aur 4 din baad NPK 19:19:19@1kg per acre spray kr skte ho...
Uttarakhand
Sir Delegate cost is much higher please consult any other insecticide in the same syntoms
Thailand baromasi mango tree ek saal ka h. fool v aa gai h is mahine me. usme kya khad dale or Kaise dekh rekh kre. please bataye ?
(hn)
Jitendra g plant ke upper NPK 13045@10gm per litre paani mein mila kr spray kr skte ho....
dhan ki paneeri tayar karne sa pahle kharpatwar rokne ka lieya kon se spray kare jisse paneeri ma kharpatwar na ugge ?
(hn)
Haryana
Monu Jhakhar ji aap dhan ki nursery me kharpatwar control karne ke liye paneeri beejne ke turant baad Pendimethalin 30% EC 5ml/ltr paani ke hisab se spray kar sakte hain..
kallar wali jameen lai jhona d best variety dso ?
(pb)
Punjab
Vicky ji tusi jhone diya ehna kisma vicho kise ik kism nu la sakde ho-PR 129, PR 128, PR 126, PR 124
Punjab
Vicky ji je tuhadi zameen vich kala shora hai ta tusi zameen vich gypsum di varto kar sakde han. Te je chitta shora hai ta zameen vich vadh to vadh neheri pani lao. Zameen vich vadh to vadh hari faslan di bijayi karo jo zameen vich wahi ja sake. Tusi kallar vali jameen vich CSR-43 di bijayi kar sakde han. Dhanwad.
6648 or 9108 ਮੱਕੀ ਕਿਵੇਂ ਰਹਿੰਦੀ ਹੈ.. ਯਾ ਇਸ ਤੋਂ ਚੰਗੇ ਝਾੜ ਵਾਲੀ ਕੋਈ ਦੱਸੋ ?
(pb)
ਰਾਜਵਿੰਦਰ ਜੀ ਮੱਕੀ ਦੀਆਂ ਪ੍ਰਸਿੱਧ ਕਿਸਮਾਂ ਅਤੇ ਝਾੜ PMH 1:-ਇਹ ਕਿਸਮ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ। ਇਹ ਲੰਮੇ ਸਮੇਂ ਵਾਲੀ ਫਸਲ ਹੈ ਜੋ 95 ਦਿਨਾਂ ਵਿੱਚ ਪੱਕਦੀ ਹੈ। ਇਸਦਾ ਤਣਾ ਮਜ਼ਬੂਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ। ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Prabhat:-ਇਹ ਲੰਬੇ ਸਮੇਂ ਦੀ ਕਿਸਮ ਹੈ ਜੋ ਕਿ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ।ਇਹ ਦਰਮਿਆਨੇ ਲੰਬੇ ਕੱਦ, ਮੋਟੇ ਤਣੇ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ। ਇਹ ਪੱਕਣ ਲਈ 95 ਦਿਨ ਦਾ ਸਮਾਂ ਲੈਂਦੀ ਹੈ। ਇਸਦਾ ਔਸਤ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ । Kesri:- ਇਹ ਦਰਮਿਆਨੇ ਸਮੇਂ ਦੀ ਕਿਸਮ ਹੈ ਜੋ ਕਿ ਪੱਕਣ ਲਈ 85 ਦਿਨ ਦਾ ਸਮਾਂ ਲੈਂਦੀ ਹੈ। ਇਸਦੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ ਅਤੇ ਇਸਦਾ ਔਸਤ ਝਾੜ 16 ਕੁਇੰਟਲ ਪ੍ਰਤੀ ਏਕੜ ਹੈ। PMH-2:-ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ। ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਉਗਾਈ ਜਾ ਸਕਦੀ ਹੈ। ਇਹ ਹਾਈਬ੍ਰਿਡ ਕਿਸਮ ਸੋਕੇ ਨੂੰ ਸਹਿਣਯੋਗ ਹੈ। ਇਸਦੇ ਬਾਬੂ ਝੰਡੇ ਦਰਮਿਆਨੇ ਆਕਾਰ ਦੇ ਅਤੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ। ਇਸਦਾ ਔਸਤ ਝਾੜ 16.5 ਕੁਇੰਟਲ ਪ੍ਰਤੀ ਏਕੜ ਹੈ। JH 3459:- ਇਹ ਦਰਮਿਆਨੇ ਸਮੇਂ ਦੀ ਕਿਸਮ ਹੈ ਜੋ ਕਿ ਪੱਕਣ ਲਈ 84 ਦਿਨ ਦਾ ਸਮਾਂ ਲੈਂਦੀ ਹੈ। ਇਹ ਸੋਕੇ ਨੂੰ ਸਹਿਣਯੋਗ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ। ਇਸਦੇ ਦਾਣੇ ਸੰਤਰੀ ਰੰਗ ਦੇ ਅਤੇ ਔਸਤ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ । Prakash:- ਇਹ ਸੋਕੇ ਨੂੰ ਸਹਿਣਯੋਗ ਅਤੇ ਛੇਤੀ ਵੱਧਣ ਵਾਲੀ (82 ਦਿਨ) ਕਿਸਮ ਹੈ। ਇਸਦਾ ਔਸਤ ਝਾੜ 15-17 ਕੁਇੰਟਲ ਪ੍ਰਤੀ ਏਕੜ ਹੈ । Megha:- ਇਹ ਘੱਟ ਸਮੇਂ ਵਾਲੀ ਕਿਸਮ ਹੈ ਜੋ ਕਿ ਪੱਕਣ ਲਈ 82 ਦਿਨ ਦਾ ਸਮਾਂ ਲੈਂਦੀ ਹੈ। ਇਸਦੇ ਦਾਣੇ ਪੀਲੇ ਅਤੇ ਸੰਤਰੀ ਰੰਗ ਦੇ ਹੁੰਦੇ ਹਨ ਅਤੇ ਔਸਤ ਝਾੜ 12 ਕੁਇੰਟਲ ਪ੍ਰਤੀ ਏਕੜ ਹੈ । Punjab sathi 1:- ਇਹ ਘੱਟ ਸਮੇਂ ਦੀ ਗਰਮੀ ਦੇ ਮੌਸਮ ਵਾਲੀ ਕਿਸਮ ਹੈ ਜੋ ਪੱਕਣ ਲਈ 70 ਦਿਨ ਦਾ ਸਮਾਂ ਲੈਂਦੀ ਹੈ।ਇਹ ਗਰਮੀ ਨੂੰ ਸਹਿਣਯੋਗ ਹੈ ਅਤੇ ਇਸਦਾ ਔਸਤ ਝਾੜ 9 ਕੁਇੰਟਲ ਪ੍ਰਤੀ ਏਕੜ ਹੈ । Pearl Popcorn:- ਇਹ ਕਿਸਮ ਪੰਜਾਬ ਦੇ ਸਾਰੇ ਸੇਂਜੂ ਖੇਤਰਾਂ ਵਿੱਚ ਉਗਾਉਣ ਦੇ ਯੋਗ ਹੈ।ਇਹ ਖਿੱਲਾਂ ਬਣਾਉਣ ਵਾਲੀ ਕੰਪੋਜ਼ਿਟ ਕਿਸਮ ਹੈ।ਇਹ ਦਰਮਿਆਨੇ ਆਕਾਰ ਦੀ ਕਿਸਮ ਹੈ ਅਤੇ ਇਸ ਦੀਆਂ ਛੱਲੀਆਂ ਲੰਬੀਆਂ ਤੇ ਪਤਲੀਆਂ ਅਤੇ ਦਾਣੇ ਛੋਟੇ ਤੇ ਗੋਲ ਹੁੰਦੇ ਹਨ ਜੋ ਕਿ 88 ਦਿਨਾਂ ਵਿੱਚ ਪੱਕਦੀ ਹੈ। ਇਸਦਾ ਔਸਤਨ ਝਾੜ 12 ਕੁਇੰਟਲ ਪ੍ਰਤੀ ਏਕੜ ਹੈ। Punjab sweet corn:- ਇਹ ਕਿਸਮ ਵਪਾਰਕ ਪੱਧਰ ਤੇ ਵੇਚਣ ਲਈ ਢੁਕਵੀਂ ਹੈ ਕਿਉਂਕਿ ਇਸਦੇ ਕੱਚੇ ਦਾਣਿਆਂ ਵਿੱਚ ਬਹੁਤ ਮਿਠਾਸ ਹੁੰਦੀ ਹੈ। ਇਹ ਪੱਕਣ ਲਈ 95-100 ਦਿਨਾਂ ਦਾ ਸਮਾਂ ਲੈਂਦੀ ਹੈ ਅਤੇ ਇਸਦਾ ਔਸਤ ਝਾੜ 50 ਕੁਇੰਟਲ ਪ੍ਰਤੀ ਏਕੜ ਹੈ। FH-3211:-ਇਹ ਕਿਸਮ ਵਿਵੇਕਾਨੰਦ ਪਾਰਵਤੀ ਕ੍ਰਿਸ਼ੀ ਅਨੁਸੰਧਾਨ ਸੰਸਥਾ, ਅਲਮੋਰਾ ਦੁਆਰਾ ਬਣਾਈ ਗਈ ਹੈ ਅਤੇ ਇਸਦਾ ਝਾੜ 2643 ਕਿਲੋ ਪ੍ਰਤੀ ਏਕੜ ਹੈ। JH-10655:-ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਹੈ। ਇਹ ਬਹੁਤ ਸਾਰੀਆਂ ਮੁੱਖ ਬਿਮਾਰੀਆਂ ਨੂੰ ਸਹਿਣਯੋਗ ਹੈ ਅਤੇ ਇਸਦਾ ਔਸਤ ਝਾੜ 2697 ਕਿਲੋ ਪ੍ਰਤੀ ਏਕੜ ਹੈ। HQPM-1 Hybrid:- ਇਹ ਕਿਸਮ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਣਾਈ ਗਈ ਹੈ। ਇਸਦਾ ਔਸਤਨ ਝਾੜ 2514 ਕਿਲੋ ਪ੍ਰਤੀ ਏਕੜ ਹੈ। ਇਹ ਕਿਸਮ ਝੁਲਸ ਰੋਗਾਂ ਨੂੰ ਸਹਿਣਯੋਗ ਹੈ। J 1006:- ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ 1992 ਵਿੱਚ ਬਣਾਈ ਗਈ ਸੀ। ਇਹ ਕਿਸਮ ਝੁਲਸ ਰੋਗ, ਭੂਰੀ ਜਾਲੇਦਾਰ ਉੱਲੀ ਅਤੇ ਮੱਕੀ ਦੇ ਗੜੂੰਏ ਦੀ ਰੋਧਕ ਹੈ। Pratap Makka Chari 6:- ਇਹ ਕਿਸਮ ਐਮ.ਪੀ.ਯੂ.ਏ. ਐਂਡ ਟੀ. ਉਦੇਪੁਰ ਦੁਆਰਾ ਬਣਾਈ ਗਈ ਹੈ। ਇਹ ਇਕ ਦਰਮਿਆਨੇ ਕੱਦ ਦੀ ਕਿਸਮ ਹੈ, ਜਿਸਦਾ ਤਣਾ ਸਖਤ, ਮੋਟਾ ਤੇ ਘੱਟ ਡਿੱਗਣ ਵਾਲਾ ਹੈ। ਇਹ ਕਿਸਮ ਪੱਕਣ ਲਈ 90-95 ਦਿਨਾਂ ਦਾ ਸਮਾਂ ਲੈਂਦੀ ਹੈ। ਇਸਦੇ ਹਰੇ ਚਾਰੇ ਦਾ ਔਸਤਨ ਝਾੜ 187-200 ਕੁਇੰਟਲ ਪ੍ਰਤੀ ਏਕੜ ਹੈ।
ਪਪੀਤੇ ਦੇ ਪੱਤੇ ਇਸ ਤਰਾਂ ਮੁੜ ਚੁਕੇ ਹਨ ,ਇਸ ਨੂੰ ਕਿਵੇਂ ਠੀਕ ਕਰ ਸਕਦੇ ਹਾਂ ?
(en)
ਅਮਨਦੀਪ ਸਿੰਘ ਜੀ ਪਪੀਤੇ ਦੇ ਉੱਪਰ ਕੀਟ ਦਾ ਹਮਲਾ ਹੈ ਇਸਦੀ ਰੋਕਥਾਮ ਦੇ ਲਈ Imidacloprid@1.5ml ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
devmedia
(pb)
Punjab
ਮਨਜੋਤ ਜੀ ਮਿਰਚ ਦੀ ਫ਼ਸਲ ਤੇ thrips ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਸਦੀ ਰੋਕਥਾਮ ਲਈ Fipronil 5SC @1ml ਪ੍ਰਤੀ 1litre ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
How to get old age pension after 60 years ?
(en)
Punjab
Jaiprakash Chauhan to get this information you can contact to your nearest bank they will provide you all the information about your eligibility.thank you