Punjab
Search
How to put a small level processing plant for making fruit juice, squash and jam making Where can I get the micro processing plant from and also how much subsidy can I get from either the state government or the central government Please share your views ?
(en)
Harsh ji you can contact to Dr Tarsem for machinery +91 97799 00640 Dr Poonam Sachdev for processing plant and how to make products 0161-2401960 Ext FST department.thank you
ਸਰ ਬਾਇਓ ਐਨਜ਼ਾਈਮ ਕਿਨੂੰ ਫਰੂਟ ਤੋਂ ਬਣਾਉਣ ਦਾ ਕੀ ਤਰੀਕਾ ਹੈ। ਅਤੇ ਇਸ ਦੇ ਕੀ ਫਾਇਦੇ ਹਨ।ਕਿਪ੍ਰਾ ਕਰਕੇ ਵਿਸਥਾਰ ਨਾਲ ਦੱਸੋ ?
(en)
ਕੁਲਦੀਪ ਜੀ ਬਿਓਏਂਜ਼ਾਇਮ ਬਣਾਉਣ ਦੇ ਲਈ ਤੁਸੀ ਘਰ ਵਿਚ ਜਿਵੇ ਸਬਜ਼ੀਆਂ ਜਾ ਫ਼ਲ ਦੇ ਛਿਲਕਿਆਂ ਨੂੰ 300 ਗ੍ਰਾਮ ਲਓ ਅਤੇ ਉਸਦੇ ਵਿਚ 100 ਗ੍ਰਾਮ ਗੁੜ ਪਾਓ, ਅਤੇ ਇਕ ਛੋਟਾ ਚਮਚ yeast ਪਾਓ ਅਤੇ 1 ਲੀਟਰ ਪਾਣੀ ਦੀ ਵਰਤੋਂ ਕਰੋ। ਇਹਨਾਂ ਸਾਰਿਆਂ ਨੂੰ ਤੁਸੀ ਇਕ ਬੰਦ ਡੱਬੇ ਵਿਚ ਮਿਲਾ ਕੇ 2 ਮਹੀਨਿਆਂ ਦੇ ਲਈ ਰੱਖ ਦਿਓ ਅਤੇ ਹਰ 3 ਦਿਨ ਬਾਦ ਇਸਦਾ ਢੱਕਣ ਖੋਲ ਕੇ ਹਵਾ ਕੱਢ ਦਿਓ ਅਤੇ ਇਸਨੂੰ ਦੁਬਾਰਾ ਬੰਦ ਕਰ ਦਿਓ| ਧੰਨਵਾਦ
Banana ki kheti kaise kare ?
(hn)
Punjab
sadhu ji aap ise mitti ki vibhin kismo men halki se ucch poshak tatvo vali mitit me ugaya ja sakta hai jaise ki gehri chikni domat aur ucch domat mitti kele ki kheti ke liye upyukt hai.garmiyon me kam se kam 3-4 bar jutayi kare.Akhri jutayi ke smay 10 tonn achi trah se gali hui roodi ki khaad ya gay ka gla hua gobar mitti men milaye.jameen ko samtal krne ke liye blade harrow ya lazer leveller ka parkop karen.bijai ke liye madhya february se march ka pehla saptah upyukt hota hai. utri bharat men tatiye shetr men jaha ucch nami aur tapman jaise 5-7 degree celcius se kam tapman hi vaha par ropayi ke liye 1.8 metre x1.8 metre se kam faasla nahi hona chhaiye. kele ki jadon ko 45x45 cm ya 60x60x60 cm akar ke gadde men ropit kare. gaddon ko dhoop men khula chod de is se hanikark keet mar jayege. gaddon ko 10 kilo roodi ki khaad ya gala hua gobar, neem cake 250 gram aur carbofuran 20 gram me bhare. yadi faasla 1.8x1.5 metre liya jaye to prati acre men 1452 paudhe lgaye.Ropayi ke liye sehatmand aur sankrman reht jadona ka paryog karen. urea 450 gram aur MOP 350 gram ko 5 bhago men bantkar daale,dhanywad
ਐਲੋਵੇਰਾ ਦੀ ਖੇਤੀ ਕਰਨ ਲਈ ਸਖਾਲਈ ਕਿਥੋਂ ਮਿਲਦੀ ਹੈ ਤੇ ਕਿੰਨੇ ਲਾਭਦਾਇਕ ਹੈ ਤੇ ਬੀਜ ਕਿਥੋਂ ਮਿਲ ਦੇ ਹਨ ?
(pb)
Punjab
ਜੋਤ ਜੀ ਤੁਸੀ ਜੇਕਰ ਇਸਦੀ ਖੇਤੀ ਵੱਡੇ ਪੱਧਰ ਤੇ ਕਰਨੀ ਹੈ ਤਾ ਇਸਨੂੰ ਤੁਸੀ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਤੋਂ ਪੌਧੇ ਲੈਕੇ ਆ ਸਕਦੇ ਹੋ ਅਤੇ ਇਸਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ ਇਹ ਤੁਹਾਨੂੰ ਹੇਠਾਂ ਦੱਸਿਆ ਗਿਆ ਹੈ :- ਇਸ ਫਸਲ ਨੂੰ ਰੇਤਲੀ ਤੋਂ ਮੈਰਾ ਸਭ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ।ਖੜ੍ਹਾ ਪਾਣੀ ਨੁਕਸਾਨਦੇਹ ਹੈ।ਵਧੀਆ ਜਲ ਨਿਕਾਸ ਵਾਲੀ ਮੈਰਾ ਅਤੇ 8.5 pH ਵਾਲੀ ਜ਼ਮੀਨ ਸਭ ਤੋਂ ਵਧੀਆ ਮੰਨੀ ਜਾਂਦੀ ਹੈ।ਕਵਾਰ ਦੀਆਂ ਜੜ੍ਹਾਂ 20-30 ਸੈ.ਮੀ. ਤੱਕ ਹੀ ਜਾਂਦੀਆਂ ਹਨ,ਇਸ ਲਈ ਖੇਤ ਨੂੰ ਵਾਹ ਕੇ ਨਰਮ ਕਰੋ। ਆਖਰੀ ਵਾਹੀ ਤੋਂ ਬਾਅਦ 6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਵੱਟਾਂ ਅਤੇ ਖਾਲੀਆਂ ਬਣਾ ਕੇ 45-60 ਸੈ.ਮੀ. ਫਾਸਲੇ ਤੇ ਬਿਜਾਈ ਕਰੋ ਅਤੇ ਜੇਕਰ ਜਰੂਰਤ ਪਵੇ ਤਾਂ ਸਿੰਚਾਈ ਕਰੋ। ਗੰਢੀਆਂ ਨੂੰ 40 ਜਾਂ 30 ਸੈ.ਮੀ. ਦੇ ਫਾਸਲੇ ਤੇ ਲਾਉ।ਗੰਢੀਆਂ ਦੇ ਵਾਧੇ ਲਈ ਇਸ ਦੀ ਬਿਜਾਈ ਜੁਲਾਈ- ਅਗਸਤ ਮਹੀਨੇ ਕਰਨੀ ਚਾਹੀਦੀ ਹੈ। ਸਿੰਚਾਈ ਵਾਲੇ ਖੇਤਰਾਂ ਵਿੱਚ ਇਸ ਦੀ ਬਿਜਾਈ ਸਰਦੀਆਂ ਦੇ ਮਹੀਨੇ ਵਿੱਚ ਵੀ ਕੀਤੀ ਜਾਂਦੀ ਹੈ।ਆਮ ਤੌਰ ਤੇ ਫਾਸਲਾ 45 ਸੈ:ਮੀ: x 40 ਸੈ:ਮੀ: ਜਾਂ 60 ਸੈ:ਮੀ: x 30 ਸੈ:ਮੀ: ਰੱਖਿਆ ਜਾਂਦਾ ਹੈ।ਇਹ ਗੰਢੀਆਂ ਚਾਰ ਤੋਂ ਪੰਜ ਮਹੀਨੇ ਪੁਰਾਣੀਆਂ ਅਤੇ 15 ਸੈ:ਮੀ: ਦੀ ਡੂੰਘਾਈ ਤੇ ਟੋਏ ਵਿੱਚ ਲਗਾਉਣੀਆਂ ਚਾਹੀਦੀਆ ਹਨ ।ਪੌਦੇ ਦੇ ਵਰਤੇ ਜਾਂਦੇ ਭਾਗ ਜਦੋਂ ਇਸ ਦਾ ਹੇਠਲਾ ਭਾਗ ਪੀਲਾ ਹੋ ਜਾਂਦਾ ਹੈ ਤਾਂ ਇਸ ਦੇ ਪੱਤਿਆਂ ਨੂੰ ਕੱਟ ਕੇ ਐਲੋਵੀਰਾ ਦਾ ਜੂਸ ਪ੍ਰਾਪਤ ਕਰ ਲਿਆ ਜਾਂਦਾ ਹੈ । ਇਸਦਾ ਪਾਣੀ ਜਾਂ ਰਸ ਗਰਮੀ ਦੇ ਕਾਰਨ ਵਾਸ਼ਪੀਕਰਨ ਹੋ ਜਾਂਦਾ ਹੈ ਅਤੇ ਨਤੀਜੇ ਵਜ਼ੋਂ ਇਸ ਦਾ ਰੰਗ ਹਲਕੇ ਤੋਂ ਗੂੜਾ ਭੂਰਾ ਹੋ ਜਾਂਦਾ ਹੈ ।ਬਿਜਾਈ ਲਈ ਆਮ ਤੌਰ ਤੇ ਇੱਕ ਏਕੜ ਲਈ 22000 ਗੰਢੀਆਂ ਦੀ ਜ਼ਰੂਰਤ ਹੁੰਦੀ ਹੈ।ਜਮੀਨ ਦੀ ਤਿਆਰੀ ਸਮੇਂ 60-80 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਉ। ਨਾਇਟ੍ਰੋਜਨ 20 ਕਿਲੋ (44 ਕਿਲੋ ਯੂਰੀਆ), ਫਾਸਫੋਰਸ 20 ਕਿਲੋ (125 ਕਿਲੋ ਐੱਸ.ਐੱਸ.ਪੀ.) ਅਤੇ ਪੋਟਾਸ਼ 20 ਕਿਲੋ (34 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ।
kheere ki kheti ?
(hn)
Uttar Pradesh
isko mitti ki alag alag kisme jaise ki retli domat se bhari mitti men ugaya ja sakta hai. Kheere ki fasl ke liye domat mitti me jiski jaivik tatvo ki uchh matra ho aur pani ka acha nikas ho, uchit paidavar hoti hai kheere ki kheti ke liye mitti ka pH 6-7 hona chahiye. Arka shital , Lucknow Early, Nasdar, Sikkim Kakadi aurPant sankar khira 1.Achi trah se tyar aur nadeen reht khet ki jrurat hoti hai. Mitti ko achi trah se bhurbura bnane ke liye bijai se pehle 3-4 bar khet ki jutayi karen, roodi ki khaad, jaise gaye ke gobar ko mitti me milaye taki khet ki upjau shakti badh jaye. 30cm chaude aur avshyakt lambayi ke bed tyar karen, do bed ke beech 1.5 se 2 metre ka faasla rakhe. Uttar Pradesh men kheere ki kheti ke liye february se march ka mahina upyukt hota hai, pahadi shehtro men bijai march se april men ki jati hai bijai ke dhang se adhar par faasla bhi vibhin hota hai bijai ke dhang ke adhar par faasla bhi vibhin hota hai. Bijai ke liye ktar se ktar se 1.5 metre aur paudhe men 30-45cm faasla ka paryog karen, beej ko 2-3cm gehrayi par boye, Ek acre ke liye 0.8-1.2 kg beej ki matra kaafi hai.khet ki tyari ke smay 8-10 tonn gay ka gla hua gobar Nitrogen@70 kilo SSP@150 kilo aur MOP@40 kilo shuruat men khaad ke roop me daale.Bijai ke 25-30 dino ke bad aur doosri bijai ke 45-50 dino ke bad daale. Brish ke mausam men sinchai ki jrurat nahi hoti hai aur garmi ke mausam men isko bar bar sinchai ki jrurat hoti hai 4-7 dino ke antral par sinchai karen, tudai ke do din pehle sinchai karen, is se fal taaje chamakdar aur akarshit rahege,dhanywad
सर् मुझे सुअर का पालन करना है, मैं इस काम को नए सिरे से स्टार्टअप करना चाहता हूं, कृपया मुझे बताओ गए कैसे करूँ ?
(hn)
सुअर पालन का काम भी ट्रेनिंग से बिना न शुरू करें, शुरू करने से पहले आप किसी सफल सुअर पालक के फार्म पर खुद जाकर बाकी शैड बनाने के लिए फार्म पर जाकर खुद समझना पड़ेगा क्योंकि यह अलग अलग जगह के हिसाब से सैट करना पड़ता है सफल सुअर पालक के तजुर्बे के अनुसार एक सुअरी एक वर्ष में 2—2.5 बार बच्चे देती है पहले ब्यांत में 6—7 बच्चे देती है और दूसरे ब्यांत में 10—14 बच्चे देती है यदि आप सुअर मीट के लिए तैयार कर रहे हैं तो एक सुअर 7—8 महीनों में लगभग 1 क्विंटल का हो जाता है और उससे 100 रूपये प्रति किलो के हिसाब से बिमक जाता है और गाभिन सुअरी 150—200 रूपये प्रति किलो के हिसाब से बेची जाती है सुअरों की मार्किटिंग की भी कोई दिक्कत नहीं है क्योंकि व्यापारी खुद फार्म से आकर सुअर ले जाते हैं उसके बाद फीड सही खिलाकर उन्हें आगे बेच देना बाकी लोन के लिए ट्रेनिंग स्र्टीफिकेट तो जरूरी है ही पर सिर्फ स्र्टीफिकेट ही नहीं और भी कागज़ों की जरूरत पड़ेगी क्योंकि यह सारा कुछ बैंकों पर निर्भर करता है कि बैंक को लोन पास करने के लिए कौन से दस्तावेज चाहिए यह अलग अलग बैंकों के अनुसार कम ज्यादा हो सकता है क्योंकि कोई बैंक कैसे वैरीफिकेशन करता है कोई कैसे पांच सुअरी गाभिन 10—11 महीनों के बाद पहली इनकम आती है और लगभग एक सुअरी 3500 रूपये महीने की इनकम आती है अभी सुअर पालन के लिए कोई ट्रेनिंग नहीं हो रही है आप करोना के माहौल को ठीक होने के बाद के बाद किसी सरकारी अदारे से ट्रेनिंग लें जिससे आपके पास ट्रेनिंग का सर्टीर्फिकेट बन जाएगा और उससे आपको लोन और सब्सिड़ी मिल जाएगी।
Sir mere sawal da jwab ni mileya ?
(pb)
Punjab
Dharminder ji tuhade sawalan de jawab de dite gaye han tusi apni kheti app te mere sawal vich check kar sakde han. Dhanwad.
ਬੋਇਰ ਬੱਕਰੀ ਬਾਰੇ ਜਾਣਕਾਰੀ ਦੱਸੋ ਕਿੱਥੋਂ ਮਿਲਦੀ ਹੈ ?
(pb)
Punjab
ਬੋਇਰ ਨਸਲ ਦੇ ਮਹਾਰਾਸ਼ਟਰ ਵਿੱਚ ਕਈ ਫਾਰਮ ਹਨ ਮਹਿੰਗੀ ਹੋਣ ਕਾਰਨ ਤੇ ਅੱਗੇ ਕੋਈ ਮਾਰਕੀਟਿੰਗ ਨਾ ਹੋਣ ਕਾਰਨ ਪੰਜਾਬ ਵਿੱਚ ਇਹ ਨਸਲ ਬਹੁਤ ਘੱਟ ਲੋਕਾ ਕੋਲ ਹੈ ਇਹ ਨਸਲ 1500-2000 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲਦੀ ਹੈ ਬਾਕੀ ਤੁਸੀ ਹਰਭਜਨ ਸਿੰਘ ਜੀ ਨਾਲ ਗੱਲ ਕਰੋ ਉਹ ਬੋਇਰ ਨਸਲ ਲੈ ਕੇ ਆਏ ਹਨ ਉਹਨਾਂ ਕੋਲੋ ਇਸ ਬਰੀਡ ਦਾ ਤਜ਼ਰਬਾ ਪੁੱਛ ਸਕਦੇ ਹੋ ਤੇ ਇਹ ਕਿੱਥੋ ਲਿਆਏ ਹਨ ਇਸ ਬਾਰੇ ਵੀ ਜਾਣਕਾਰੀ ਦੇ ਦੇਣਗੇ ਹਰਭਜਨ ਸਿੰਘ ਦਾ ਮੋਬਾਈਲ ਨੰਬਰ 98153 11687 ਹੈ ਜੀ
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਵੀਰ ਜੀਓ ਕਿਰਪਾ ਕਰਕੇ ਮੈਂਨੂੰ ਇਹ ਦੱਸੋ ਕਿ ਨੈਪੀਅਰ ਗਰਾਸ ਦਾ ਬੀਜ ਜਾਂ ਕਲਮਾਂ ਕਿੱਥੋਂ ਮਿਲਣਗੀਆਂ ਜੀ ?
(pb)
Punjab
ਬਿੱਟਾ ਜੀ ਤੁਹਾਨੂੰ ਇਸ ਸਮੇਂ ਇਹ ਕਿਸੇ ਜਾਣਕਾਰ ਕੋਲੋਂ ਹੀ ਲੈਣੀਆਂ ਪੈਣਗੀਆਂ ਕਿਉਕਿ ਖੇਤੀਬਾੜੀ ਯੂਨੀਵਰਸਿਟੀ ਵਿਚ ਇਹਨਾਂ ਦਾ ਸਟੋਕ ਉਪਲਬੱਧ ਨਹੀਂ ਹੈ| ਧੰਨਵਾਦ
Sir hamare dog ka gala kharab ho gya hai vo sara din khansta rehta hai ?
(hn)
Brar ji usko aap Liquid BH KOFF OUT 30ml 10 drops din mai 3 varr den.
devmedia
(hn)
Rajasthan
रामाधार जी कृप्या आप अपना सवाल विस्तार से पूछें कि आपकी गाय को क्या समस्या आ रही है ताकि आपको सही जानकारी दी जा सके।
ਨਰਮੇ ਕਿਹੜੀ ਕਿਸਮ ਦਾ ਸਭ ਵੱਧ ਝਾੜ ਹੈ ?
(en)
Punjab
ਭਿਮਸੈਨ ਜੀ ਤੁਸੀ ਕਿਸਮਾਂ ਜਿਵੇ US 81, US 71, RCH 773, RCH 776, Sim-sim, 7172, Bio seed 100, 105 ਦੀ ਬਿਜਾਈ ਕਰ ਸਕਦੇ ਹੋ| ਧੰਨਵਾਦ
ਸਰ ਜੀ ਮੈਂ ਵੈਲਡਿੰਗ ਦਾ ਕੰਮ ਕਰਦਾ ਸਰ ਜੀ ਇਹ ਦੀ ਨੋਕਰੀ ਹੁੰਦੀ ਹੈ ਜੀ ?
(pb)
ਦਵਿੰਦਰ ਜੀ ਹਾਂਜੀ ਇਸਦੀ ਨੌਕਰੀ ਹੁੰਦੀ ਹੈ ਤੁਹਾਨੂੰ ਇਹ ਮਸ਼ੀਨਰੀ ਵਾਲੀ ਕੰਪਨੀ ਦੇ ਵਿਚ ਪਤਾ ਕਰ ਸਕਦੇ ਹੋ| ਧੰਨਵਾਦ
ਨਰਮੇ ਦੀ ਞੱਧ ਝਾੜ ਦੇਣ ਞਾਲੀ ਕਿਸਮ ਕਿਹੜੀ ਹੈ ?
(pb)
Punjab
ਗੁਰਪਾਲ ਜੀ ਤੁਸੀ ਕਿਸਮਾਂ ਜਿਵੇ US 81, US 71, RCH 773, RCH 776, Sim-sim, 7172, Bio seed 100, 105 ਦੀ ਬਿਜਾਈ ਕਰ ਸਕਦੇ ਹੋ| ਧੰਨਵਾਦ
मूंग पीली पड़ रही है ?
(hn)
Maharashtra
दांगी जी कृपया आप इसकी फोटो भेजे ताकि आपको उसके हिसाब से जानकारी दी जा सके| धन्यवाद
वाट्सअप नंबर 6200998796
yes I am on line
I am like
mujhe gai palan ke bare mein bataya jaye
Madhya Pradesh
फोटो भेजें
Mushroom spawn kab bnauni aa. jaankari deo ?
(pb)
Punjab
Gian singh ji May-june da sma isde layi upyukt hai.dhanwad
Sehjan Ka beej ?
(hn)
Punjab
Hussin ji kripya aap apna swal vistar se pushen ki aap kya jankari lena chahte ha tan jo apko sahi jankari di ja skee.
sir madam ਖੀਰਾ ਇਦਾ ਹੋ ਰਿਹਾ ਕੋਈ ਕੋਈ ਇਸਦਾ ਦਸਿਓ ਕੋਈ ਹੱਲ ਧੰਨਵਾਦ ਜੀ ?
(pb)
ਭੰਗੂ ਜੀ ਇਸਦੇ ਵਿਚ ਕੀੜੇ ਦਾਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਉਪਰ malathion @2 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
ਨਰਮੇ ਦੀਆਂ ਪਿਛੇਤੀਆ ਤੇ ਅਗੇਤੀਆਂ ਕਿਸਮਾਂ ਬਾਰੇ ਦੱਸਿਆ ਜਾਵੇ ਜੀ ?
(pb)
Punjab
ਸੱਚਵੀਰ ਜੀ ਤੁਸੀ ਕਿਸਮਾਂ ਜਿਵੇ US 81, US 71, RCH 773, RCH 776, Sim-sim, 7172, Bio seed 100, 105 ਦੀ ਬਿਜਾਈ ਕਰ ਸਕਦੇ ਹੋ| ਧੰਨਵਾਦ
sir meri female dog pregnant hai 1 mahina ho gya .kaun sa injection lava ?
(pb)
tuci usnu 7 In 1 da Injection lwao ji
Punjab
koi injection di jrurt nhi veer ji 50 days pure hon te ਹਰ ਰੋਜ 2km ਛੋਟੇ ਕਦਮਾ ਦੀ ਸ਼ੈਰ ਕਰਵਾਓ।
American Kesar ka Neemuch Mandi bhav bataiye ?
(hn)
Punjab
Raghuraj ji iska maximum price lagbhag 1 lakh rupaye prati kilo hai,dhanywad
safeda k ped kha se milenge kb boye jaate h kaise boye jayenge ?
(en)
Punjab
Sharma ji iske vikas liye ache jal nikas vali mitti ki jrurat hoti hai yeh bhut kisam ki mitti men ugayi hati hai par yaha ache nikas vali, jaivik tatvo se bharpur domat mitti men badhia paidavar deti hai pani shokne vali khari aur namkeen mitti safede ki paidavar ke liye uchit nahi mani jati hai. Eucalyptus camaldulensis, FRI 4 and FRI 6, Eucalyptus globules, Eucalyptus citriodora jaisi kismo ki bijai ki ja sakti hai. safede ki kheti mukhya roop se udyogik kaamo ke liye ki jati hai vyparak kheti ke liye jameen men se nadeen aur khootia nikal de jameen ko bhurbura krne ke liye 2-3 bar jutayi kare bijai ke liye 30x30x30 ya 45x45x45 ke gadde khode iski bijai ka smay june se october tak ka hota hai jyada ghantav ke sath bijai ke liye 1.5x1.5 metre ke faasle par lagbhag 1690 paudhe pratia cre ya 2x2 metre faasle par lagbhag 1200 paudhe prati acre bijai kare shuruat men antar fassle bhi ugayi ja sakti hai antar fasslon ke smay faasla 4x2 metre lagbhag 600 ya 6x1.5 ya 8x1 metre ka faaskla rakhe haldi aur adrak jaisi faslin ya chikitsak paudhe antar faslon ke roop men lgaye ja sakte hai.2x2 metre ka faasla jyadatar paryog kiya ja sakta hai.1.5x 1.5 metre faasle par bijai karne ke sath lagbhag 1690 paudhe prati acre ke hisab se lgaye ja sakte hai. is fasl ke liye beej bone ki jrurat nahi hoti hai iska parjanan beejo se ya paudhe ke bhago ke dwara hota hai. nursery ke liye chav men bed tyar kare aur us par beej boye 25-35 degree tapman par naye paudhe ka teji se vikas hota hai. 6 hafton men paudhe jab inka doosra patta niklna shuru ho jata hai, jab yeh polythene ke lifafae men daalkar lgane ke liye tyar ho jata hai. bijai se 3-5 mahine ke bad yeh paudhe mukhya khet men lgane ke liye tyar ho jate hai. bijai ke smay neem ke tatvo ke sath sulphate 50 gram gadde men daale.Neem ke tatv paudhe ko dheemak se bchate hai pehle saal NPK ki 50 gram matra daale doosre saal 17:17:17@50 gram prati paudha daale. hathon se gudayi karte rahe aur nadeeno ke hamle ki jaanch karte rahe. shurati smay men khet ko nadeen mukt rakhne ke liye do se teen hathon se gudayi ki jrurat hoti hai.mukhya khet men paniri lgane ke turant bad sinchai kare monsoon men sinchai ki jrurat nahi hoti hai par agar monsoon men deri ho jaye ya badhia tareeke ke sath na ho to surakshit sinchai karen. safeda shokhe ko sehan krne vali fasl hai par uchot padavar ke liye poore vikas vale smay men kul 25 sinchaiyon ki jrurat hoti hai.yeh aapko najdiki nursery se mil jayegi.dhanywad
sir female calf 7 month ke liye feed plan kya hona chahiye jo jaldi growth kar jaye please bataye sir ?
(pb)
Punjab
Amrit ji sbse pehle usko pett ke kirro ke liye albendazole & ivermection salt ki dwai den aur acha hara chara dalen aur feed aap calf grower deni suru kren aur cafplan powder 20gm rojana dena suru kren aur her 3 mahine badd pett ke kirro wali dwai jrur den. isse achi growth ho jayegi.
hello sir milk cow ka feed formulation kya hoga sir jersey cows ke liye 20 kg milk wali cow ke liye ?
(pb)
Rajasthan
100kg feed tyar krnn lai uss vich 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) ehh sara kuj mix krke pashua nu khwa skde ho.
आम का पेड़ में तना छेदक कीडा लगा है तो इलाज बताएं ?
(hn)
Punjab
इसका हमला दिखे तो सुरंग को सख्त तार से साफ करें। फिर रूई को 50:50 के अनुपात में मिट्टी के तेल और क्लोरपाइरीफॉस में भिगोकर इसमें डालें। फिर इसे गारे से बंद कर दें।
is it right time to sow groundnut in Punjab ?
(en)
Sow the rainfed crop with the advent of monsoon in the last week of June or in the Ist week of July. Complete sowing as early as possible as delay sowing results in reduction in yield. Where irrigation facility is available sow kharif groundnut from April end to May end
sir goat farm di training pau ludhiana ton mil sakdi hai k nahi ?
(pb)
Punjab
Gurpreet ji aje bakri palan di koi training nhi krwai ja rehi hai jddo he isdi training vare koi jankari awegi tuhanu uss vare dass dita jawega baki tuci Sandeep 9317517763, 9991606387 SR Commercial Goat Farm nal bhi sampark kr skde ho ehh bhi apne farm te training krwaunde hai ate training certificate bhi dinde ha.
ਸ਼ਿਮਲਾ ਮਿਰਚ ਨੂ ਬੀਮਾਰੀ ਤੋ ਬੱਚਨ ਫੱਲ ਲਈ ਕੋਈ ਚੰਗੀ ਦਵਾਈ ਦੱਸਿਆ ਜੀ ?
(pb)
ਸੰਦੀਪ ਜੀ ਕਿਰਪਾ ਕਰਕੇ ਦੱਸੋ ਕਿ ਫ਼ਸਲ ਦੇ ਵਿਚ ਕੀ ਦਿੱਕਤ ਆ ਰਹੀ ਹੈ ਕਿਉਕਿ ਬਿਨਾਂ ਬਿਮਾਰੀ ਦੇ ਇਸਦੇ ਵਿਚ ਕੋਈ ਸਪਰੇ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ| ਧੰਨਵਾਦ
abhi kaun si fasal uga sakte hai ?
(hn)
Uttar Pradesh
Anoop ji abhi aap fasle jaise moongi makka aur sabjiyon ki bijai kar sakte hai,dhanywad
आम का वृक्ष है जिसकी पत्तियों में धब्बे आ रहे हैं और पौधा भी सुख रहा है ?
(hn)
Punjab
प्रदीप जी कृपया आप पौधे की पूरी फोटो भेजे ताकि आपको उसके हिसाब से जानकारी दी जा सके| धन्यवाद
दवा बताये ?
(hn)
गोपाल जी कृपया आप इसकी किस्म बताये क्युकी कई किस्मों के पत्ते ही ऐसे होते है| धन्यवाद
dawa bataye ?
(hn)
Dinesh ji yeh keet ka hamla hai iski roktham ke liye aap quinalphos@800ml ko prati acre ke hisab se spray karen,dhanywad
hamare garden mein paude lagane ke baad unki growth ruk jati hai . chilli ke paude ke patte thora upar ko curl se ho jate hain. aur plant jyada branches nahi bnata . kya yeh fungus ke karan haiya soil test karwani chahiye ?
(en)
Punjab
Agar mitti men fungus hai to aap mitti ko ache se palta kar use dhoop lagvaye aur usme aap gobar ki khaad ke sath tricoderma @50 kilo khaad men 1 kilo tricoderma mila kar prati acre ke hisab se daale.dhanywad
is this mosaic virus ?
(en)
yes it is the attack of thrips which are responsible for the virus to control this do a spray of imidacloprid@1 ml per litre,thank you
nimbu de utte insecticide di spray v kiti c par koi farak ni pya ?
(en)
Satpal ji yeh kisi spray ki jyada matra men daali jane se ho gya hai isme koi bimari nahi hai,dhanywad
bhindi de patte is taraa de ho gye han.pehla insecticide di spray kiti c ?
(en)
Satpal ji kirpa karke daso ke tuc kehde insecticide di spray kiti hai ate kinni matra vich ta jo tuhanu usde hisab nal jankari diti ja sake,dhanwad
ah vel di growth ruk chuki hai .esno pehla insecticide di spray kiti c. dso ki kita jave ?
(en)
Satpal ji isde vicho nadeen kaddo ate isde uper tuc NPK 130045@10 gram nu prati litre pani de hisab nal spray karo. isto ilava tuc 6 k din bad isde uper tuc mancozeb@4 gram nu prati litre pani de hisab nal spray karo,dhanwad
मछली बढ़ नही रही है ?
(hn)
गुप्ता जी आप उनकी खुराक का पूरा ध्यान रखें और उन्हें ज्यादा प्रोटीन वाली खुराक डालें क्योंकि यदि खुराक अच्छी होगी तभी इनकी ग्रोथ अच्छी होगी।
sir assi goat farming krrna start krr rahe aa ..sahi A ya nhi je Sahi aa ta goat kitho lai k aaania paingia ?
(pb)
Punjab
Sukhmander Singh ji bohat wadiya gal hai ji . tusi holi holi 2-3 bakriya to shuru karo jado tazarba aa jave ta kam vda lavo ji.hor goar farm v visit karo ji . bakoi tusi menu 86995 55651 number te call kar leyo ji tohanu bakriya dva devga ji.
.
sir machine kitne ki hai ?
(hn)
Punjab
Dinesh ji alag alag company ka alag rate hota hai kripya aap btaye ke aap konsi company ki machine kharidna chahte hai taki aapko uske hisab se jankari di ja sake,dhanywad
Jo paudha Vikas nahin kar raha hai uske liye kya karna padega Jaise loki nenua karela ?
(hn)
Uttar Pradesh
Rajesh ji aap iske uper NPK 130045@10 gram ko prati litre pani ke hisab se spray karen,dhanywad
ਸਰ ਮੈ ਮੱਛੀ ਪਾਲਣ ਦਾ ਕੰਮ ਕਰਨਾ ਹੈ ਜੀ ਇਸ ਲਈ ਟਰੇਨਿੰਗ ਲੈਣੀ ਹੈ ਮੈ ਜਿਲਾ ਫਰੀਦਕੋਟ ਤੋ ਹਾ ?
(pb)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ.
paudha Vikas nahin kar raha hai jisse bhindi Loki ki nenua ke rela isliye kya karna padega ?
(hn)
Uttar Pradesh
Rajesh ji aap iske uper NPK 130045@10 gram nu prati litre pani ke hisab se spray karen,dhanywad
sir pethe dia vlla nu ful lgde a te dig jande hai koi dwai dsseo ?
(pb)
Sukhveer ji tuc isde uper mancozeb@400 gram prati acre de hisab nal spray karo ate isto ilava tuc isde uper NPK 130045@10 gram nu prati litre pani de hisab nal spray karo,dhanwad
આ કેવા પ્રકારનો રોગ છે અને આ રોગ આવવા નુ કારણ અને ઉપાય જણાવો ?
(hn)
Punjab
यह फंगस की वजह से है इसकी रोकथाम के लिए blitox @3 ग्राम को प्रति लीटर पानी के हिसाब से स्प्रे करें| धन्यवाद
my ?
(hn)
Punjab
Umar ji kripya aap apna swal vistar se pushen ki aap kya jankari lena chahte ha tan jo apko sahi jankari di ja ske.
ਸਰ ਟਿੰਡੀਆਂ ਦੀਆਂ ਵੇਲਾਂ ਦੇ ਪੱਤੇ ਸੁੰਗੜ ਜੇ ਰਹੇ ਹਨ ਨਵੇ ਪੱਤੇ ਵੀ ਇਸੇ ਤਰ੍ਹਾਂ ਹਨ ਬਰੀਕ ਟਿਡੀਆ ਜਿਆ ਫਿਰਦੀਆਂ ਹਨ ਕੋਈ ਇਹਣਾ ਦਾ ਇਲਾਜ ਦਸੋ ਧੰਨਵਾਦ ?
(pb)
ਗੁਰਮੀਤ ਜੀ ਇਸਦਾ ਉਪਰ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਲਈ imidacloprid @1ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
tarbuj ka kaise hoga ?
(hn)
Punjab
aman ji kripya aap apna swal vistar se pooche ke aap tarbooj ke bare men kya jankari lena chahte hai ise kisi bimari ka hamla ke bare men jankari lena chahte hai ya aap iski bijai ke bare men jankari lena chahte hai taki aapko uske hisab se jankar di ja sake,dhanywad
tarbuj Mati Mein kaise hoga ?
(hn)
Punjab
Aman ji iska faalsa bijai ke alag alag tareeko par nirbahr karta hai. gadda khodkar beejne ke liye ktar se ktar ki doori 2-3.5cm aur paudhe se paudhe ki 60cm ki doori honi chahiye. paudhe ke beej ki gehrayi 2-3cm honi chahiye.
ਸਰ ਜੀ ਸਾਡੇ ਲਾਏ ਟਮਾਟਰ ਈਦਾ ਹੁੰਦੇ ਨੇ ਕੀ ਕਰੀਏ ਹੱਲ ਦੱਸੋ ਜੀ 10 15 ਬੂਟੇ ਹਨ ਜੀ ?
(pb)
ਬਾਬਾ ਸੋਹਨ ਦਾਸ ਜੀ ਇਹ ਕੀੜੇ ਦਾ ਹਮਲਾ ਹੈ ਤੁਸੀ ਇਸਦੇ ਉਪਰ malathion @2ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
नीलगाय से बचाने के लिए क्या करे ?
(hn)
Uttar Pradesh
देसी उपाय ये है कि आप नीलगाय के गोबर का घोल बना कर अपने खेत मे छिड़काव कर सकते हैं या फिर नीलगाय को खेतों की ओर आने से रोकने के लिए 4 लीटर मट्ठे में आधा किलो छिला हुआ लहसुन पीसकर मिलाकर इसमें 500 ग्राम बालू डालें। इस घोल को पांच दिन बाद छिड़काव करें। इसकी गंध से करीब 20 दिन तक नीलगाय खेतों में नहीं आएगी। इसे 15 लीटर पानी के साथ भी प्रयोग किया जा सकता है।खेत की मेड़ों के किनारे पेड़ जैसे करौंदा, जेट्रोफा, तुलसी, खस, जिरेनियम, मेंथा, एलेमन ग्रास, सिट्रोनेला, पामारोजा का रोपण भी नीलगाय से सुरक्षा देंगे।
Sir mere ko cotton cutter machine chiye kha se milege ge or price kya hoga ?
(hn)
Punjab
Manjeet ji kripya aap swal vistar se pooche ke aap konsi comany ka cutter kharidna chahte hai taki aapko uske hisab se jankari di ja sake,dhanywad
I want 2 sahiwal cows, black bengal and barbarik goats to my farm. where I get breed. kindly suggest.
(en)
Punjab
Mr. Yadav if you want to buy cow please contact to Sujeet Kumar 9990546689 and for goats purchase contact to Imtiaz Khurshid 9826878656 Mashallah goat farm. thanks.
ਸਰ ਜੀ, ਖੇਤ ਵਿਚੋ ਮਿੱਟੀ ਪੁੱਟੀ ਕਾਰਨ ਮਿੱਟੀ ਨੂੰ ਤਾਕਤ ਅਤੇ ਉਪਜਾਊ ਸ਼ਕਤੀ ਵਧਾਉਣ ਲਈ ਕਿਸ ਖਾਦ ਦਾ ਇਸਤੇਮਾਲ ਕੀਤਾ ਜਾਵੇ
(pb)
Uttar Pradesh
ਰਾਜਿੰਦਰ ਜੀ ਤੁਸੀ ਇਸਦੇ ਲਈ ਬੱਕਰੀਆਂ ਦੀ ਖਾਦ ਜਾ ਮੁਰਗੀਆਂ ਦੀ ਖਾਦ @2 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ| ਇਸਤੋਂ ਇਲਾਵਾ ਤੁਸੀ ਹਰੀ ਖਾਦ ਦੀ ਬਿਜਾਈ ਕਰ ਸਕਦੇ ਹੋ ਅਤੇ ਸਭ ਤੋਂ ਜਰੂਰੀ ਤੁਸੀ ਮਿੱਟੀ ਦੀ ਜਾਂਚ ਕਰਾਓ ਤਾ ਜੋ ਤੁਹਾਨੂੰ ਅੰਦਾਜਾ ਹੋ ਸਕੇ ਕਿ ਮਿੱਟੀ ਦੇ ਵਿਚ ਕਿਹੜੇ ਕਿਹੜੇ ਤੱਤ ਦੀ ਕਮੀ ਹੈ ਅਤੇ ਤੁਸੀ ਉਸਦੇ ਹਿਸਾਬ ਨਾਲ ਖਾਦਾਂ ਦੀ ਵਰਤੋਂ ਕਰ ਸਕਦੇ ਹੋ| ਧੰਨਵਾਦ
sir ji Maine bde dairy farm me dekha hai ke bo din me ek baar he cow s ko ghass dalte hai kya esa thik hai mai b esa kar sakta hu
(hn)
Rajasthan
Rana ji aap ek varr mai chara dalne ki jgah 2-3 varr thoda thoda dalen jisse pashu bhi asani se khate hai aur chara bhi waste nhi hota.
Himachal Pradesh
ok Sir ji
hello sir cow s ko kitne time ghass dalna chahiye... agar din me ek time Dale to kya thik rhega
(hn)
Punjab
Rana ji pashu ko rojana 30-35kg hara chara aur 6-7 kg sukha chara mix krke khila skte hai aur yeh aap thoda thoda krke din mai 3 varr de skte hai.
Himachal Pradesh
thanks sir ji
1121 व 1718 धान की पौध की बिजाई नर्सरी कब से कब डाल सकते और रोपाई कब से कब तक कर सकते है व खाद का प्रयोग कोन सा कितना किस समय करे
(hn)
Punjab
श्रीमान जी आप इसकी नर्सरी जून महीने में बो सकते है और जुलाई के महीने में इसकी रोपाई कर सकते है| आप इन्हे 36 किलो यूरिया को 3 बराबर हिस्सों में बाँट कर प्रति एकड़ के हिसाब से डाले| धन्यवाद
jarsi gay ka doodh badhane ke liye kya khilay
(hn)
isko aap acha hara chara dalen aur iske rehne ka acha parbhand kren aur isko Anabolite liquid 100ml rojana, Lacup powder 100gm rojana dena suru kren baki pashu ka dudh uski achi nasal aur achi khurak per nirbhar krta ha.
sir aa jawar da result Kiva aa
(pb)
Sukhpreet ji eh private company di kisam hai isda kadd lagbhag 6 ft tak ho janda hai. isnu may de akhir vich beejya ja sakda hai. isda bijj 4 kilo prati knal de hisab nal painda hai tuc isdi bijai kar sakde ho.dhanwad
sir hamari ek bakri hai jiska Gavin rukta nhi hai aur 2 se 3 bar bacha chala gya hai bacha tiek tarah se ruk jaye uske liye kya krna chaiye koi dawa ho to btaye sir pls
(en)
Samsu ji aap isko Oxytetracycline LA injection 3ml lgwayen aur 3-3 din ke frak se 3 injection lgwayen aur fir 2 mahine ke badd dubara cross krwayen.