Punjab
Search
Pusha basmati 1121 ke seeds konsi company k lene chahiye ?
(en)
Fileep ji PUSA Basmati 1121 ka seed Shakti Vardhak Hybrid Seed Company ka le sakte hai. Baki ap apne nazdeeki agriculture department se le sakte hai. Dhanywad.
Gujarat
thank you sir
Gujarat
online purchase kar sakte he kya? link
ਸਰ, ਡੇਅਰੀ ਵਿਕਾਸ ਸਰਟੀਫਿਕੇਟ ਬਣਾਇਆ, ਮੈਂ ਜੀ ਸਿੰਧ ਬੈਂਕ ਵਿੱਚ ਗਿਆ ਸੀ, ਗੱਲ ਨੀ ਸੁਣੀ, ਲੋਨ ਲੈਣਾ ਜੀ ਪਸੂਆ ਉੱਤੇ, ਕੋਈ ਛੋਟੀ ਸਕੀਮ ਦੱਸੋ ਅਤੇ ਕਿਵੇਂ ਮਿਲੂਗਾ ਜੀ ?
(pb)
Punjab
ਰਾਜਵੀਰ ਜੀ ਇਸਦੇ ਲਈ ਤੁਸੀ ਆਪਣੇ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰੋ ਓਹਨਾ ਤੋਂ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ਬਾਕੀ ਜਿਸ ਬੈਂਕ ਵਿੱਚ ਤੁਹਾਡਾ ਖਾਤਾ ਹੈ ਉਸ ਬੈਂਕ ਦੇ ਮੈਨੇਜਰ ਨਾਲ ਸੰਪਰਕ ਕਰ ਸਕਦੇ ਹੋ
Sir pr 126 ਦੀ ਪਨੀਰੀ ਅਜੇ ਬੀਜੀ ਜਾ ਸਕਦੀ ਆ ਜੀ ?
(pb)
Punjab
ਗੁਰਜੰਟ ਜੀ ਤੁਸੀਂ PR 126 ਝੋਨੇ ਦੀ ਪਨੀਰੀ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
सर नमस्कार , मुझे अपनी 1st टाइमर गाय के लिए 9 वे महीने में आडर बढ़ाने के लिए कौन सा प्रोडक्ट देना सही रहेगा, और कौन सी कंपनी का ?
(en)
उसे Vitum-h liquid 10-10ml सुबह शाम दे सकते है यह Tineta pharma कंपनी का प्रोडक्ट है और आप Metabolite पाउडर रोजाना एक पाउच दे सकते है वैसे पशु के लेवे की अच्छी ग्रोथ के लिए उसके ब्याने से दो महीने पहले अच्छी देखभाल की ज़रूरत होती है।
mechanical factors in deterioration of grain
(en)
Haryana
Seed quality is highly affected by harvesting and handling methods. Harvest and post-harvest deterioration comprises threshing, processing machinery, seed collection, handling, transporting and drying. Mechanical damage is one of the major causes of seed deterioration during storage. Very dry seeds are prone to mechanical damage and injuries. Such damage may result in physical damage or fracturing of essential seed parts; broken seed coats permit early entry and easy access for microflora, make the seed vulnerable to fungal attack and reduce storage potential. Thank you
pr 126 ਦਾ ਢੁੱਕਵਾਂ ਸਮਾਂ ਕਦੋਂ ਤੱਕ ਆ ਜੀ ?
(pb)
Punjab
ਗੁਰਜੰਟ ਜੀ PR 126 ਝੋਨੇ ਦੀ ਪਨੀਰੀ ਦਾ ਸਹੀ ਸਮਾਂ 25 ਮਈ - 5 ਜੂਨ ਦਾ ਹੈ। ਧੰਨਵਾਦ।
Makki ki rate vik rahi a ji mandi ch ?
(pb)
Punjab
Prabhjot ji makki da MSP rate Rs.1870 prati quintal da hai. Vaise private rate mandi to mandi alag alag hai. Vaise makki di private purchase da rate 1500 prati quintal de as-pass da hai. Dhanwad.
Punjab
ਹਾਂਜੀ ਤੁਸੀ ਇਹਨਾਂ ਦੋਨੋ ਵਿੱਚੋ ਕਿਸੇ ਵੀ ਸੀਮਨ ਦੀ ਵਰਤੋਂ ਕਰ ਸਕਦੇ ਹੋ ਇਹਨਾਂ ਦੋਨਾਂ ਦਾ ਵਧੀਆ ਰਿਜਲਟ ਹੈ ਇਹ ਦੋਨੋ ਮੁਰਾਹ ਨਸਲ ਦੇ ਸੀਮਨ ਹੈ
Punjab
ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਮੂਰਾਹ ਨਸਲ ਦਾ ਸੀਮਨ ਹੈ ਅਤੇ ਇਸਦਾ 15 ਤੋਂ 16 ਲੀਟਰ ਤੱਕ ਰਿਕਾਰਡ ਹੈ
तिल में फूल लग रहा है लेकिन फल नहीं लग रहा है क्या करूं ?
(hn)
Punjab
इमरान जी कृपया आप यह बताएं की तिल की फसल में क्या क्या खाद और कितनी मात्रा में डाली है ता जो आपको उसके हिसाब से सही जानकारी दे सके। वैसे आप तिल की फसल पर फूल आने पर NPK 13:0:45@1kg प्रति एकड़ के हिसाब से स्प्रे कर सकते है जिस से फूलो से फल अच्छा त्यार होता है। धन्यवाद।
तिल में फूल लग रहा है लेकिन फल नहीं लग रहा है क्या करूं ?
(hn)
Punjab
इमरान जी कृपया आप यह बताएं की तिल की फसल में क्या क्या खाद और कितनी मात्रा में डाली है ता जो आपको उसके हिसाब से सही जानकारी दे सके। वैसे आप तिल की फसल पर फूल आने पर NPK 13:0:45@1kg प्रति एकड़ के हिसाब से स्प्रे कर सकते है जिस से फूलो से फल अच्छा त्यार होता है। धन्यवाद।
Lauki Ki batiya sukh Ka Rahi hai ,Kya kare upay batayen ?
(hn)
Punjab
Syed ji agar loki ke 1-2 purane patte sukh rahe hai to fir apko uspe kuj karne ki jrurat nahi hai aur agar iske naye patte sukh rahe hai to ap iske liye purani khatti lassi ki spray kar sakte hai. Ap is pe NPK 13:0:45@5 gram prati 1 litre pani ke hisab se spray kar sakte hai. Dhanywad.
Sir isme kya dale jisse ki yh rog khatam ho jaye ?
(hn)
Punjab
Vivek ji, poori jankari de ki abhi tak aap fasal me kya kuch daal chuke hain taaki apko sahi jankari mil ske, Dhanyvad
Aa butta kedi kism da hai g dso ?
(pb)
Punjab
Parminder ji kirpa karke boote di nede di photo bhejo ta jo tuhanu jankari diti ja sake kyuki isde vich boote di sahi pehchan nahi ho rahi.dhanwad
Main 25-30 Bute Bengan De Lagaye hoye aa ji, Ohna Bute te Jo Bengan Lage aa ji Oh Bahut jyada Kaane te Gall Rahe aa ji chote fall vi kaane Gall reha te aa ji, Main ehna Plant di Jhadd wich furadon payi te Plant de upar Dow di Deligate spray te Bayer Di fame spray kiti C, Par una Dawaiyan menu koi Result nahi milya ji tusi es da koi vaiya ilaj Daso ji ?
(pb)
Satnam ji baingan te sundi de control ali tusi Spinosad 45% SC @6ml/pump de hisab nal vart skde ho, Dhanvad
kaun si khurak deni chahie rahi hai Dana paneer ?
(hn)
Punjab
Shubham ji apki awaz sunayi nahi de rahi hai kripya yeh btaye ki is par kya khad aur kitni matra me dali hai ta jo apko uske hisab se sahi jankari de sake. Vaise agar ap ne zic aur lohe ki spray nahi kari hai to ap is par ek spray kar sakte hai. Paneeri me nitrogen ki kami na hone de isliye ap sifarish matra me urea ka upyog kare. Dhanwad.
Himachal Pradesh
sir number do apna what\\\'s app
ਮਾਂਹ ਦਾ ਬੀਜ ਤੇ ਸੋਇਆਬੀਨ ਦਾ ਬੀਜ ਚਾਹੀਦਾ ਹੈ, ਕ੍ਰਿਸ਼ੀ ਕੇਂਦਰ ਸਰਹਿੰਦ ਤੋਂ ਇਲਾਵਾ ਹੋਰ ਕੋਈ ਸ੍ਰੋਤ ਦੱਸੋ ਜੀ ਕਿਉਂ ਕਿ ਉਥੇ ਦਾ ਨਾ ਕੋਈ ਫੋਨ ਲੱਗਦਾ ਨਾ ਕੋਈ ਫੋਨ ਚੱਕਦਾ ?
(pb)
Punjab
ਗੁਰਵਿੰਦਰ ਜੀ ਮਾਹ ਦਾ ਬੀਜ ਤੁਹਾਨੂੰ Malerkotla Seed Store Phone: 098141 00392 ਤੋਂ ਮਿਲ ਜਾਏਗਾ ਪਰ ਸੋਇਆਬੀਨ ਦਾ ਬੀਜ ਤਾ ਤੁਹਾਨੂੰ kvk ਤੋਂ ਹੀ ਮਿਲੇਗਾ। Dr Jasvinder Singh, Head KVK, Contact No.: +91-9417360460 ਧੰਨਵਾਦ
ਸਰ 122 ਝੋਨੇ ਦੀ ਪਨੀਰੀ ਕੱਲ ਨੂੰ ਬੀਜਣੀ ਹੈ ਤਾ ਖੇਤ ਵਿਚ ਕਿੰਨੇ ਦਿਨ ਦੀ ਪਨੀਰੀ ਪੁੱਟ ਕੇ ਲਾਈ ਜਾਵੇ ਤਾਂ ਕੇ ਝੋਨੇ ਦਾ ਝਾੜ ਵਧੀਆ ਆਵੇ ?
(pb)
Punjab
ਗਗਨਦੀਪ ਜੀ ਪਨੀਰੀ ੩੫ ਦਿਨ ਤੋਂ ਪਹਿਲਾਂ-ਪਹਿਲਾਂ ਖ਼ੇਤ ਵਿੱਚ ਲਗਾਉਣੀ ਹੁੰਦੀ ਹੈ, ਫਿਰ ਇਸਦੀ ਚੰਗੀ ਗਰੋਥ ਹੁੰਦੀ ਹੈ, ਧੰਨਵਾਦ
ਇੱਕ 1 ਮਹੀਨੇ ਦੀ ਤੇ ਦੂਜੀ 2 ਮਹੀਨੇ ਦੀ HF ਵੱਛੀ ਲਈ ਕਿਹੜੀ ਫ਼ੀਡ, ਕਿੰਨੀ ਮਾਤਰਾ ਅਤੇ ਹੋਰ ਕੀ-ਕੀ ਦੇਣਾ ਜ਼ਰੂਰੀ ਹੈ ਜਿਸ ਨਾਲ ਉਸ ਦੀ ਗਰੋਥ ਵਧੀਆ ਹੋ ਸਕੇ ?
(pb)
Punjab
ਤੁਸੀ ਪਹਿਲੇ 1 ਮਹੀਨੇ ਬੱਚੇ ਨੂੰ ਵਧੀਆ ਮਾਂ ਦਾ ਦੁੱਧ ਪਿਲਾਓ ਅਤੇ ਫਿਰ ਅਗਲੇ ਮਹੀਨੇ ਦੁੱਧ ਦੇ ਨਾਲ ਨਾਲ 200 ਤੋਂ 250 ਗ੍ਰਾਮ calf Starter ਫੀਡ ਦੇ ਸਕਦੇ ਹੋ ਅਤੇ ਬੱਚੇ ਨੂੰ 3 ਮਹੀਨੇ ਤੱਕ ਵਧੀਆ ਮਾਂ ਦਾ ਦੁੱਧ ਪਿਲਾਓ ਫਿਰ 3 ਮਹੀਨੇ ਦਾ ਬੱਚਾ ਹੋਣ ਤੇ 350 ਤੋਂ 400 ਗ੍ਰਾਮ ਤੱਕ ਫੀਡ ਦੇ ਸਕਦੇ ਹੋ ਇਸ ਤਰ੍ਹਾਂ ਮਾਤਰਾ ਉਮਰ ਦੇ ਹਿਸਾਬ ਨਾਲ ਵਧਾ ਸਕਦੇ ਹੋ
sir ji ਰਾਤ ਹਨੇਰੀ ਤੋਂ ਬਾਅਦ ਪਨੀਰੀ ਇਸ ਤਰ੍ਹਾਂ ਦੀ ਹੋ ਗਈ, ਕੀ ਹੋਇਆ ਇਸ ਨੂੰ ?
(pb)
Punjab
ਗੁਰਵਿੰਦਰ ਸਿੰਘ ਜੀ ਇਹ ਹਵਾ ਦੇ ਨਾਲ ਜਿਹੜਾ ਰੇਤਾ ਖੇਤਾਂ ਵਿੱਚੋਂ ਉੱਡਕੇ ਪਨੀਰੀ ਤੇ ਵੱਜਦਾ ਹੈ ਉਸਦੇ ਕਾਰਨ ਪਨੀਰੀ ਇਸਤਰਾਂ ਹੋ ਜਾਂਦੀ ਹੈ, ਇਸਦਾ ਕੋਈ ਇਲਾਜ਼ ਨਹੀਂ,ਇਸਦੇ ਨਵੇਂ ਪੱਤੇ ਸਹੀ ਨਿਕਲਣਗੇ, ਧੰਨਵਾਦ
ਪਿਆਜ਼ ਦਾ ਰੇਟ ?
(pb)
Punjab
ਗੁਰਸੇਵਕ ਸਿੰਘ ਜੀ ਪਿਆਜ਼ ਦਾ ਰੇਟ ਲਗਭਗ ₹1800/qtl ਹੈ, ਧੰਨਵਾਦ
ਮੱਕੀ ਜੰਮ ਰਹੀ ਹੈ, ਕੀ ਨਦੀਨ ਵਾਲੀ ਸਪਰੇਅ ਕਰ ਸਕਦੇ ਹਾਂ ਕਿ ਪੂਰੀ ਜੰਮਣ ਤੇ ਕੀਤੀ ਜਾਵੇ ਸਪਰੇਅ ?
(pb)
Punjab
ਸਿਮਰਨਪਾਲ ਜੀ, ਹੁਣ ਇਕ ਵਾਰ ਮੱਕੀ ਨੂੰ ਜਮ ਜਾਣਦੋ, ਹੁਣ ਘਾ ਵਾਲੀ ਸਪਰੇਅ ਕਰੋਂਗੇ ਤਾ ਇਹ ਧਿਆਨ ਰੱਖਣਾ ਕਿ ਨਦੀਨ ਦੇ 4-5 ਪੱਤੇ ਹੀ ਹੋਣ, ਧੰਨਵਾਦ
ਗਰਮੀ ਬਹੁਤ ਹੋਣ ਕਰਕੇ ਨਿੰਬੂ ਤੇ ਕਿੰਨੂ ਦੇ ਬੂਟੇ ਸੁੱਕ ਰਹੇ ਹਨ, ਕੀ ਹੱਲ ਕੀਤਾ ਜਾਵੇ, ਕੀ ਕੋਈ ਸਪਰੇ ਜਾਂ ਖਾਦ ਪਾਈ ਜਾਵੇ, ਤਰੀਕਾ ਵੀ ਦੱਸਿਆ ਜਾਵੇ, ਧੰਨਵਾਦ ?
(pb)
Punjab
ਜਸਵਿੰਦਰ ਸਿੰਘ ਜੀ ਬੂਟਿਆਂ ਨੂੰ ਹਲਕਾ ਪਾਣੀ ਦਿੰਦੇ ਰਹੋ ਅਤੇ ਇਕ ਸਪਰੇਅ Copper Oxychloride @3gm/ਲੀਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ, ਧੰਨਵਾਦ
fruit gl reha e te patte pille ho rahe ne isda hall dso ?
(en)
Punjab
Harjeet Singh ji, este galn rog hai, esnu control krn lai Tebuconazole 25% WG @300gm/acre de hisab nal spray kar skde ho, Dhanvad
लागत कम पैदावार ज्यादा यह है एग्री 82 का वादा अगर आप भी चाहते हैं लागत कम लगाकर पैदावार ज्यादा तो आप जैविक उत्पाद एग्री ह्यूमिक एग्री गोल्ड एग्री 82 का उपयोग जरूर करें रासायनिक उत्पादों से बचें जैविक उत्पादों का उपयोग अधिक से अधिक करें मिट्टी की उर्वरा शक्ति को बढ़ाएं और पैदावार अधिक से अधिक पाएं अधिक जानकारी के लिए दिए गए नंबर पर संपर्क करें-7840024026
ਮਿਰਚਾਂ ?
(pb)
ਰਮਨ ਜੀ ਮਿਰਚ ਦੀ ਫ਼ਸਲ ਤੇ ਗਲਣ ਰੋਗ ਹੈ ਇਸਨੂੰ ਕੰਟਰੋਲ ਕਰਨ ਲਈ Tebuconazole 25WG @300gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
ਸਰ ਜੀ ਝੋਨੇ ਦੀ ਸੁੱਕੀ ਬਿਜਾਈ 15 ਕਿਲੇ ਕੀਤੀ ਹੈ, ਉਸ ਵਿੱਚ ਨਦੀਨ ਬਹੁਤ ਜਿਆਦਾ ਹਰ ਪ੍ਰਕਾਰ ਦਾ ਹੈ, ਇਹ ਸਪਰੇਅ ਕੀਤੀ ਹੈ ਪਰ ਕੋਈ ਹੱਲ ਨਹੀਂ ਹੋਇਆ ?
(pb)
ਸੁਖਪ੍ਰੀਤ ਜੀ ਜੇਕਰ ਨਦੀਨ ਨਹੀਂ ਮਰ ਰਹੇ ਤਾ ਤੁਸੀ ਨੌਮਨੀ ਗੋਲਡ+ਐਲਮਿਕਸ ਜਾਂ ਰਾਇਸ ਸਟਾਰ+ਸਨਰਾੲੀਜ਼ ਦੀ ਸਪਰੇ ਕਰੋ। ਧੰਨਵਾਦ
Punjab
ਡੀਲਾ ਬਹੁਤ ਹੈ ਜੀ
Punjab
ਸਪੈਸ਼ਲ ਗੁੜਤੇ ਲਈ ਹੈ ਕੋਈ ਦਵਾਈ ਜੀ
RED AND YELLOW COLOUR OF CARROT IS DUE TO WHICH PIGMENT ?
(en)
Red color of carrot is due to β-carotene.The colour of yellow, orange and red carrots is the result of certain carotenoid pigments present in the root. These carotenoids can be divided into hydrocarbon pigments or carotenes and oxygenated pigments or xanthophylls
chari di changi vadiya growth lyi ki kariye, 2 month hoge chari biji nu growth ni kar rahi ?
(pb)
Haryana
Sukhvinder Singh ji, agar kanak vich leader ya total di spray kiti c ta chari di growth ghat hi hovegi, chari di growth lai tusi NPK 19:19:19 @1kg/acre de hisab nal spray kar skde ho ate esde nal Tricontanol 0.1% EW di spray kar skde ho, Dhanvad
ਸਰ ਸਿੱਧੀ ਬਿਜਾਈ ਵਾਲਾ ਝੋਨਾ ਹੈ, ਨਦੀਨ ਹਨ ਤੇ ਵੱਟਾਂ ਕੋਲ ਬੂਟੇ ਸੁੱਕਦੇ ਹਨ, 16 ਦਿਨ ਦਾ ਝੋਨਾ ?
(pb)
ਨਿਰਭੈ ਸਿੰਘ ਜੀ, ਝੋਨੇ ਦੀ ਜੜ ਪਟਕੇ ਵੇਖੋ ਕਿ ਉਸਦੇ ਵਿੱਚ ਕੋਈ ਕੀਤਾ ਤਾ ਨਹੀਂ ਅਤੇ ਨਦੀਨਾਂ ਨੂੰ ਕੰਟਰੋਲ ਕਰਨ ਲਈ ਬਿਜਾਈ ਤੋਂ 15-20 ਦਿਨ ਬਾਅਦ Triafamone 20% + Ethoxysulfuron 10% WG @90gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
आपकी उंगली की अंगूठी में लगा मोती आखिर बनता केसे है क्या मोती की खेती होती है अनाज, सब्जियां और फूलों की खेती के बारे में तो हर किसान जानता है लेकिन इन दिनों किसानों के लिए मोती की फसल मुनाफे का सौदा हो सकती है। सीप में मोती पालन और अन्य व्यवसाय जो मोती पालन के साथ साथ कर सकते है एकीकृत खेती द्वारा । मोती पालन एवम् एकीकृत खेती 2 दिवसीय प्रशिक्षण आयोजित कर रहे है मध्य प्रदेश के सफल किसान अमित बामोरिया ( माननीय मुख्य मंत्री , कृषि मंत्री , जन संपर्क मंत्री , उद्यानिकी, खाद्य प्रसंस्करण मंत्री जी द्वारा पुरस्कृत) 3 एवम् 4 जुलाई 2021 आवासीय प्रशिक्षण (मोती, मछली ,कड़कनाथ , स्टीविया, मुशरूम , बकरी पालन ) (सतपुड़ा की मनमोहक वादियों में प्रशिक्षण के साथ प्रकृति का आनंद ) शुल्क 7000/- (सैनिक , पुलिस, छात्र - छात्राएं , विकलांग आदि के लिए शुल्क में 50 प्रतिशत की छूट रहेगी ) अधिक जानकारी के लिए संपर्क करे बामोरिया फार्म , सतपुड़ा टाइगर रिजर्व मड़ई , कामती ग्राम , सोहागपुर जिला होशंगाबाद ,9893232938, 9770085381 सीट बुक करने हेतु 9893232938 इस नंबर पर 500 रूपए जमा करे
(en)
Punjab
अमित जी, आपकी इस जानकारी के लिए धन्यवाद
सर पशुओं में शरीर बाहर आने की गाय भैंस में बहुत ज्यादा समस्या है , उसके लिये बेहतर इलाज बताये जिससे उसका इलाज हो सके ?
(en)
यदि आपके पशुओं में पीछा दिखाने की समस्या है तब आप इसके लिए 1 किलो सत्यानाशी के बीज, आधा किलो कमरकस, आधा किलो जोखर लें यह सब आपको पंसारी की दूकान से मिल सकता है, यह सभी कुछ मिला लें और पाउडर बनाकर इसे 4 भागो में करें और रोज़ाना एक भाग आधा किलो शक़्कर में मिक्स करके रात को भिगो कर पानी में रखें और सुबह के समय दें बाकि उसे तुड़ी फीड न डालें और हरा चारा दें और पीछे से भी ऊँचा रखें और आप पशु को पेटी डालकर रख सकते है इसके इलावा आप Tonophos inj. 15ml , tincal inj. 15ml , neoprofin inj. 10ml , Xnel inj. 1 gm लगवाएं।
devmedia
(hn)
Tarsem ji isko aap nazdiki doctor se janch krwayen kyuki iski sahi janch krke bimari ka ptta lgg skta ha aur sahi ilagg ho skta hai.
sir ji kya ganne ke nila thotha dal sakte hai ?
(hn)
Punjab
Safi ji, aap ganne me neela thotha kyu dalna chathte hain, fasal me kya dikat aa rahi hai krpya vistar se btaye taaki apko sahi jankari mil ske, Dhanyvad
Sir tubewell vich new motor panni aa 8,10 ho kehri company di sb ton wdhiya rhugi
(en)
Ranyodh ji market vich bhut companiyan han jive jindal,kirloskar,KSB tuc apne budget de hisab nal koi vi kharid sakde ho,dhanwad
How many types of crop can be get in Arhar combination
(en)
Punjab
Pigeonpea is commonly intercropped with a wide range of crops. In India, it was estimated that 80 - 90 % of the pigeonpea were intercropped : With cereals (sorghum, maize, pearl millet, finger millet and rain-fed rice). With legumes (groundnut, cowpea, mung bean, black gram, soybean ). With long-season annuals (caster, cotton, sugarcane, and cassava).
sir Dhan mai sap ke labh and eske rate Kya hai 1acare Mai 35 kg D A p ke sat kitna Diya jaye
(hn)
Haryana
Ak ji agar aapne dhan me DAP ka istemal kiya hai to aapko SSP ka istemal karne ki jrurat nahi hai dono hi phosphorus ki kami ko poora karte hai,dhanywad
लागत कम पैदावार ज्यादा यह है एग्री 82 का वादा अगर आप भी चाहते हैं लागत कम लगाकर पैदावार ज्यादा तो आप जैविक उत्पाद एग्री ह्यूमिक एग्री गोल्ड एग्री 82 का उपयोग जरूर करें रासायनिक उत्पादों से बचें जैविक उत्पादों का उपयोग अधिक से अधिक करें मिट्टी की उर्वरा शक्ति को बढ़ाएं और पैदावार अधिक से अधिक पाएं अधिक जानकारी के लिए दिए गए नंबर पर संपर्क करें-7840024026
sir jhona vich herbicide super racer kive di rahu gi ta nala store wala keha wa 1 acre vich 700 ml e pauni wa ?
(pb)
Haryana
Shubhdeep ji, tusi es herbicide nu jhone di fasal vich vart skde ho, esde result vi vdia ne te eni dose nal esnu pa skde ho, Dhanvad
sir jhona vasta vam shakti ipl biological fertilizer sahi rahu ga takat vasta pehli khad na mix kark pauna wa 4 kg di packing wa 1 acre vich 1 pack plz ?
(pb)
Shubhdeep g Vam da prayog jhone di growth and futtare de lyi kriya janda hai...
Sir ik gareeb ghro do bassiya layandia ikk 1 saal di aa te duji 1.5 saal di ehna di growth bahut ghat hai Ehna nu koi dana, feed nahi payi jandi cc eh sirf hare chare te paliyan han ehna di growth lyi kehdi feed best rahe gi mai apniya bassiya nu cargill di feed paunda haa jo ki sirf 7 months dia ne te ohna bassiya de brabar han
(en)
Arjan ji sbh ton pehla tuci ehna nu pett de kiria lai Bandykind plus bolus deo ate Cargill di heifer dry feed deni suru kro ate cafplan powder 50gm rojana deo ate ehna nu her 3 mahine badd salt badal ke pett de kiria wali dwai jrur deo baki ehna nu vdhia hara chara jrur deo.
In which month I have to plantation is good for luffa (Spongegurd) ?
(en)
Maharashtra
Ajay, you can grow sponge gourd in the month of june-july. Thank you
In which season is good to plant luffa (Spongegurd )?
(en)
Maharashtra
Ajay, you can grow sponge gourd in the month of june-july. Thank you
What is the name of this weed Found in pudina crop ?
(en)
Punjab
Sae, kindly send the photo of whole plant that you can get proper information, Thank you
Papita ki fasal ke bare mein jankari ?
(hn)
ओम प्रकाश जीपपीते की खेती को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सहनेयोग्य किस्म है यह उच्च घनत्व में रोपाई के लिए लाभदायक है Pusa Giant: इस किस्म के पौधे तेज हवा को सहनेयोग्य है यह बड़े फलों का उत्पादन करती है यह पैकिंग के लिए उपयुक्त किस्म है CO 3: इसके फल बड़े आकार के और अंडाकार होते हैं इसे ज्यादा देर तक रखने की गुणवत्ता अच्छी होती है CO 1: यह छोटे कद की किस्म है जिसके फल मध्यम आकार के होते हैं फल गोलाकार, नर्म हरा-पीला छिल्का और संतरी पीले रंग का गुद्दा होता है फल रसदार होता है और इसे ज्यादा देर तक रखने की गुणवत्ता अच्छी होती है Coorg Honey Dew: इसे सीधे तौर पर खाने के लिए और प्रक्रिया के लिए प्रयोग किया जाता है इसके फल आयताकार और गुद्दा मोटा संतरी रंग का होता है Pusa Majesty: इसके फल मध्यम आकार के, गोल होते हैं इन्हें रखने की गुणवत्ता बहुत अच्छी होती है यह किस्म 146 दिनों में कटाई के लिए तैयार हो जाती है यह किस्म जड़ गलन निमाटोड के प्रतिरोधक किस्म है Pusa Delicious: यह मध्यम लंबी किस्म है इसके फल मध्यम आकार के होते हैं, गुद्दा गहरे संतरी रंग का होता है इस किस्म को कतारों में लगाने के लिए प्रयोग किया जाता है पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें यूरिया 150 ग्राम, फासफोरस 80 ग्राम, पोटाश 100 ग्राम प्रति वृक्ष में प्रति वर्ष डालें खादों को 4 भागों में बांटकर रोपाई के बाद पहले, तीसरे, पांचवे और सातवें महीने में डालें बसंत के मौसम में फरवरी मार्च के महीने में बिजाई करें जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 1 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है 100-120 ग्राम बीज प्रति एकड़ में प्रयोग करें मिट्टी की किस्म, जलवायु के हालातों आदि के आधार पर सिंचाई करें सर्दियों में 15 दिनों के अंतराल पर और गर्मियों में 7 दिनों के अंतराल पर सिंचाई करें तने को पानी के संपर्क में ना आने दें और खेत में पानी भी खड़ा ना होने दें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 800 मि.ली. प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं धन्यवाद
hlo Agriculture team, iffco company di kehri dwai satta te ghaa saran wali, jive k roundup
(pb)
Punjab
Satnam Singh ji, iffco da Genki de naam te product aunda hai jis vich Glyphosate 41% SL salt hunda hai, Dhanvad
devmedia
(pb)
Punjab
ਸੁਖਪਾਲ ਕੌਰ ਜੀ 11 ਤੇ 12 ਤਰੀਖ ਨੂੰ ਮੌਸਮ ਸਾਫ਼ ਰਹੇਗਾ ਅਤੇ 13 ਤੇ 14 ਜੂਨ ਨੂੰ ਮੀਂਹ ਪੈਣ ਦੇ ਅਸਾਰ ਹਨ, ਧੰਨਵਾਦ
14 तोई हैरो लेना है ?
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
dear team weather portal proper working nai karda is portal te weather bare correct information update nai hundi so please is nu update kita jawe jis nal apne farmer veeran nu weather bare proper information mil sake ?
(pb)
Punjab
Harpreet singh ji, weather di jankari technical issue karn update nhi ho rahi es lai maafi chahune haa, es error nu jldi thik kita javega, Dhanvad
ਹੈਲੋ ਸਰ ਹਰੇ ਚਾਰੇ ਲਈ ਚਰੀ ਬੀਜੀ ਹੈ, 3 ਇੰਚ ਕੱਦ ਹੈ, ਗੋਭ ਦੀ ਸੁੰਡੀ ਪੈ ਗਈ ਅਤੇ ੳਸ ਦੇ ਵਾਧੇ ਲਈ ਵੀ ਹਲ ਦੱਸੋ, ਧੰਨਵਾਦ ਜੀ ?
(pb)
Haryana
ਸੁਖਮੰਦਰ ਸਿੰਘ ਜੀ ਚਰੀ ਵਿੱਚ ਸੁੰਡੀ ਦੇ ਕੰਟਰੋਲ ਲਈ Chlorantraniliprole 18.5% SC @60ml/acre ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Sukhmander singh, Hon di sundi lai tuci chloro+cypermethrin ja Fame Ja Corazen da shidka karo, spray time khet vich nami honi chahedi hai.
ਬਾਈ ਜੀ ਇਹ ਮੱਕੀ j1006 ਬੀਜ ਬਰਸੀਮ ਵਾਲੇ ਵੱਡ ਵਿਚ ਡਰਿੱਲ ਨਾਲ ਬੀਜਿਆ ਹੋਇਆ, ਇਸ ਉੱਪਰ NPK 19 ਦੀ ਸਪਰੇਅ ਅਤੇ ਹਲਕੇ ਯੂਰੀਏ ਨਾਲ ਇਕ ਪਾਣੀ ਲਾਇਆ ਹੋਇਆ, ਪੌਦੇ ਸੁੱਕਣ ਲੱਗ ਗਏ ਕੀ ਕਾਰਨ ਹੋ ਸਕਦਾ ਕੋਈ ਹੱਲ ਦੱਸੋ ?
(pb)
Haryana
ਅਮਨਦੀਪ ਸਿੰਘ ਜੀ, ਇਸਦੇ ਬੂਟੇ ਪਟਕੇ ਵੇਖੋ ਇਸ ਦੀਆਂ ਜੜਾਂ ਵਿੱਚ ਕੀਟ ਮਿਲੇਗਾ, ਇਸਦੇ ਰੋਕਥਾਮ ਲਈ Chlorpyrifos 50% +Cypermethrin 5% EC @500ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
sir DAP or super dono jhone ch paun nal koi problem te nai hovegi ?
(pb)
Punjab
Kuldeep Kumar ji dona khada nu vartan nal problem ta koi nhi par ik khad nal sarda hai ta hor khrcha kyo krna es karn ik khad hi varto, agar kanak di vich DAP varti hai ta esnu paun di jrurat nhi, SSP nu varto es nal sulphur tatt vi fasal nu milda hai. Dhanvad
Kuldeep kumar, Jekar kank vich DAP di varto keti gai hai tan tuci jhone lai sirf Single Superphosphate di varto kar sakde ho.
ha
मूँगफली की खेती की तैयारी से फसल के आने तक की पूरी जानकारी हिन्दी में अवगत करें, धन्यवाद ?
(hn)
Maharashtra
पटेल जी अच्छे जल निकास और रेतली दोमट वाली ज़मीन में मूंगफली बीजी जाती है। अच्छे जल निकास वाली मिट्टी, जिसकी पी एच 6.5-7 और उपजाऊ ज़मीनों में इसकी फसल बहुत अच्छी होती है। भारी जमीनें मूंगफली के लिए अनुकूल नहीं हैं क्योंकि भारी ज़मीनों में फलियां कम भरती हैं।एक वर्ष के बाद उसी खेत में मूंगफली बीजने से परहेज़ करें। मूंगफली का अंतरफसली अनाज की फसलों के साथ करें। बिजाई से पहले खेत को साफ करें और पिछली फसल के बचे कुचे को निकाल दें। 15-20 सैं.मी. की गहराई तक ज़मीन की जोताई करें और मिट्टी को भुरभुरा बनाने के लिए अच्छी तरह जोताई करें। खेती करने के लिए हैरो और हल का प्रयोग करें। मिट्टी से होने वाली बीमारियों से बचाव के लिए मूंगफली की बिजाई जुलाई महीने के दूसरे पखवाड़े में करें।प्रयोग की जाने वाली किस्म के आधार पर फासले का प्रयोग करें। अर्द्ध फैलने वाली और फैलने वाली किस्मों के लिए कतारों में 30-45 सैं.मी. और पौधे से पौधे में 10-15 सैं.मी. फासले का प्रयोग करें। ना फैलने वाली किस्मों के लिए कतारो में 30 सैं.मी. और पौधे से पौधे में 10 सैं.मी. फासले का प्रयोग करें। Amber, Chitra किस्मों के लिए 40 सैं.मी.x 15 सैं.मी. फासले का प्रयोग करें।बीज को सीड ड्रिल की सहायता से बोया जाता है। मूंगफली की बिजाई के लिए इसकी बिजाई वाली मशीन भी उपलब्ध होती है।28-30 किलो बीज प्रति एकड़ में प्रयोग करें। Amber and Chitra के लिए प्रति एकड़ मे 26-28 किलो बीजों की आवश्यकता होती है। जबकि Kaushal, TG 37 A, Prakash की बिजाई के लिए 35-40 किलो बीज प्रति एकड़ में प्रयोग किए जाते हैं। बिजाई के लिए सेहतमंद और अच्छी तरह से विकसित गिरियों का प्रयोग करना चाहिए। सूखी छोटी और बीमारी वाली गिरियां बिजाई के लिए प्रयोग ना करें। मिट्टी से होने वाली बीमारियों से बचाने के लिए गिरियों को 3 ग्राम थीरम या 3 ग्राम कप्तान या कार्बेनडाज़िम 2 ग्राम प्रति किलो गिरियों का उपचार कर लें । रासायनिक उपचार करने के बाद बीज को 4 ग्राम टराईकोडरमा विराइड या स्यूडोमोनास फ्लूरोसैंस 10 ग्राम से प्रति किलो बीज का उपचार कर लें । बीज उपचार जड़ गलन और तना बीमारियों से नए पौधों की सुरक्षा होती है।जहां पर सिंचाई की सुविधाएं मौजूद हो वहां मूंगफली पिछेती खरीफ चारा/गोभी सरसों + तोरिया/आलू/मटर/तोरिया/रबी फसलों का फसली चक्र लिया जा सकता है। एक वर्ष के बाद एक ही क्षेत्र में मूंगफली की फसल ना बोयें। इसके परिणामस्वरूप मिट्टी से पैदा होने वाली बीमारियां बढ़ती है।अच्छी वृद्धि और अच्छी उपज के लिए पहले 45 दिनों के दौरान नदीनों की रोकथाम करनी जरूरी होती है। यदि नदीनों का नियंत्रण उचित तरीके से ना किया जाये तो उपज में लगभग 34 -60 प्रतिशत तक कमी आ सकती है। दो गोडाई करें, पहली बिजाई के तीन सप्ताह बाद और दूसरी पहली गोडाई के तीन सप्ताह बाद करें। फलियां बनने के बाद गोडाई ना करें। बीज बोने से पहले फ्लूक्लोरालिन 600 मि.ली. की प्रति एकड़ में स्प्रे करें। इससे घास और चौड़े पत्तों की रोकथाम में मदद मिलेगी। नदीनों की अच्छी रोकथाम के लिए पैंडीमैथालीन 1 लीटर की स्प्रे नदीनों के अंकुरण होने से पहले प्रति एकड़ में करें। यह एक जरूरी प्रक्रिया है, जो कि बीजने के 40-45 दिनों के बाद की जाती है। इसकी मदद से पौधे आसानी से मिट्टी में चले जाते हैं जिससे फलियों के विकास में वृद्धि होती है।फसल की अच्छी वृद्धि के लिए मौसमी वर्षा के आधार पर दो या तीन बार सिंचाई करनी आवश्यक है। फूल बनने, फली के विकास का समय सिंचाई के लिए नाज़ुक समय होता है। इन अवस्थाओं के समय पानी की कमी ना होने दें।खरीफ की ऋतु में बोयी फसल नवंबर महीने में पक जाती है, जब पौधे एक जैसे पीले हो जाते है और पुराने पत्ते झड़ने शुरू हो जाते है| अंत-अप्रैल से अंत-मई में बोई गयी फसल मानसून के बाद अंत-अगस्त और सितंबर में पक जाती है| सही पुटाई के लिए मिट्टी में नमी होनी चाहिए और फसल को ज्यादा पकने ना दें| जल्दी पुटाई के लिए पंजाब खेतीबाड़ी यूनिवर्सिटी की तरफ से तैयार किये गए मूंगफली की पुटाई करने वाले यंत्र का प्रयोग करें| पुटाई की हुई फसल के छोटे-छोटे ढेरों को कुछ दिन के लिए धुप में पड़े रहने दें| इसके बाद 2-3 दिनों के लिए फसल को एक जगह पर इकट्ठा करके रोज़ाना 2-3 बार तरंगली से झाड़ते रहे, ताकि फलियों और पत्तों को पौधे से अलग किया जा सके| फलियों और पत्तों को इकट्ठा करके देर लगा दें| स्टोर करने से पहले फलियों को 4-5 दिनों के लिए धुप में सूखा लें|बादलवाई वाले दिनों में फलियों को अलग करके ऐयर ड्राइयर में 27-38° सै. तापमान पर दो दिन के लिए या फलियों के गुच्छे को (6-8%) सूखने तक रहने दें| धन्यवाद
devmedia
(pb)
Punjab
ਬਰਿੰਦਰ ਸਿੰਘ ਜੀ, ਤੁਹਾਡੀ ਫ਼ਸਲ ਵਿੱਚ ਸੁੰਡੀ ਦਾ ਹਮਲਾ ਹੈ, ਇਸਦੇ ਕੰਟਰੋਲ ਲਈ ਤੁਸੀਂ Spinetoram 11.7% SC @100-120ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
2021-22 jhone da msp ki aa ?
(pb)
Punjab
Amrit Aulakh ji, bharat di sarkar ne kuch din pehla rate nu vdhaya hai, rate vdhaun to baad jhone da MSP price ₹ 1940 hai, Dhanvad
1940 aa
ਵੀਰ ਜੀ ਸਬਜੀਆ ਕੰਦੂ, ਭਿਡੀ, ਲੋਕੀ, ਤੋਰੀ, ਪੈਠਾ,ਖੀਰਾ ਦੇ ਵੀਰ ਜੀ ਕੀੜਾ ਬਹੁਤ ਜਿਆਦਾ ਹੈ ਚਿੱਟਾ ਤੇਲਾ,ਚਿਟੀ ਮੰਖੀ ਵੀ ਬਹੁਤ ਆ ਜੈਵਿਕ ਤਰੀਕਾ ਦੱਸੋ ਜੀ ਵੀਰ ਜੀ ?
(pb)
ਜਸਵਿੰਦਰ ਸਿੰਘ ਜੀ ਜੇਕਰ ਤੁਸੀਂ ਜੈਵਿਕ ਖੇਤੀ ਕਰਨੀ ਹੋਵੇ ਤਾਂ ਆਪਣੀ ਜ਼ਮੀਨ ਚ ਪੁਰਾਣੀ ਗਲ੍ਹੀ ਸੜੀ ਰੂੜੀ ਪਾਓ , ਝੋਨੇ ਕਣਕ ਤੇ ਹੋਰ ਜਿਹੜੀ ਵੀ ਫਸਲ ਦੀ ਬਿਜਾਈ ਕਰਦੇ ਓ ਉਹਦਾ ਨਾੜ, ਪਰਾਲ਼, ਫ਼ਸਲੀ ਰਹਿੰਦ ਖੂੰਹਦ ਵਿੱਚੇ ਵਾਹੋ ਤਾਂ ਕਿ ਜ਼ਮੀਨ ਚ ਜੈਵਿਕ ਮਾਦਾ ਵਧੇ। ਸਿੰਚਾਈ ਕਰਦੇ ਸਮੇਂ ਵੇਸਟ ਡੀ ਕੰਪੋਜਰ ਦੇ ਸਕਦੇ ਹੋ । ਸਪਰੇਅ ਵੀ ਕਰ ਸਕਦੇ ਹੋ । ਵੇਸਟ ਡੀ ਕੰਪੋਜਰ ਚ ਲਘੂ ਤੱਤ ਬਣਾ ਕੇ ਸਪਰੇਅ ਕਰ ਸਕਦੇ ਹੋ , ਸਿੰਚਾਈ ਕਰਦੇ ਸਮੇਂ ਨੱਕੇ ਤੇ ਫਟਕੜੀ ਰੱਖੋ ਤਾਂ ਕਿ ਫੰਗਸ ਤੋਂ ਬਚਾ ਰਹੇ, ਸਿਓਂਕ ਆਦਿ ਹੋਵੇ ਤਾਂ ਹਿੰਗ ਦੀ ਵਰਤੋ ਕਰ ਸਕਦੇ , ਕੀਟਾਂ ਤੋਂ ਬਚਾਉਣ ਲਈ ਖੱਟੀ ਲੱਸੀ ਤੇ ਲੂਣ ਦੀ ਸਪਰੇਅ ਕਰ ਸਕਦੇ ਹੋ । ਨੋਟ ਪਹਿਲੇ ਸਾਲ ਝਾੜ ਦਾ ਫਰਕ ਪਵੇਗਾ ਪਰ ਤਿੰਨ ਸਾਲਾਂ ਦੇ ਵਿੱਚ ਪਰੌਪਰ ਫਸਲ ਹੋਵੇਗੀ ਕਿਉਂਕਿ ਜ਼ਮੀਨ ਜ਼ਹਿਰਾਂ ਤੇ ਲੱਗੀ ਹੋਈ ਹੈ ਜ਼ਮੀਨ ਨੂੰ ਰੀਕਵਰ ਹੋਣ ਲਈ ਘੱਟੋ ਘੱਟ ਤਿੰਨ ਸਾਲ ਦਾ ਸਮਾਂ ਲੱਗਦਾ
mitti da tel la skde aaa chicdaa ( ਚਿੱਚੜਾਂ)ton ?
(pb)
Punjab
Gurjeet ji tuci miti de tel di varto di jgah dalda gheo di malish pashu de sarir te kr skde ho kyuki mitti tel di matra jyada honn nal pashu di chamdi nu nuksan ho skda hai ja fir chichda ton bacha lai Taktic liquid 2ml/1 litre pani vich milla ke kise saff kapde nal sarir te lgga skde ho jithe pashua nu jakham howe uthe pehla saro da tel lgga skde ho ate fir dwai vart skde ho.
sir main chicdaan vaare puchna desi ilaaj v angreji hn main butox brt rha koi frk ni pai rha te kpde naal la rha chicdaan da ilaaj dso desi v te angregi laun da trika v dso kime launi kine time rkhni ?
(pb)
Punjab
Gurjeet ji tuci Taktic liquid 2ml/1 litre pani vich milla ke kise saff kapde nal sarir te lgga skde ho jithe pashua nu jakham howe uthe pehla saro da tel lgga skde ho ate fir dwai vart skde ho baki tuci saff safai da pura dian rakho. baki desi trike lai tuci pashua de sarir te dalda gheo di malish kr skde ho ate 50gm rojana taramira de skde ho.
sir g hf cowi phela suee sui aa g osde dhud di fat te dhud vadon lai kirpa karke feed vagera ja hor kujh jo pa skde aa g daso g ?
(pb)
Maninder ji tuci cow di khurak da purra dian rakho tuci garmi ton bacha ke rakho jekar pashu garmi mnade ha fir tuci gurr da sharbat bnna ke pashu nu de skde ho ate vdia hara chara deo baki Anabolite liquid 100ml rojana ate Lacup powder 100gm rojana de skde ho baki 5-7 din badd feed de skde ho.
यह कौन सी बीमारी है, टमाटर के पत्ते खराब हो रहे हैं ?
(hn)
शंकर जी टमाटर में Folicur@200 ml प्रती एकड सप्रे कर सकते हो।
Haryana
blast a veer
लागत कम पैदावार ज्यादा यह है एग्री 82 का वादा अगर आप भी चाहते हैं लागत कम लगाकर पैदावार ज्यादा तो आप जैविक उत्पाद एग्री ह्यूमिक एग्री गोल्ड एग्री 82 का उपयोग जरूर करें रासायनिक उत्पादों से बचें जैविक उत्पादों का उपयोग अधिक से अधिक करें मिट्टी की उर्वरा शक्ति को बढ़ाएं और पैदावार अधिक से अधिक पाएं अधिक जानकारी के लिए दिए गए नंबर पर संपर्क करें-7840024026.
बरसात में टमाटर लगाना है तो फिर उसके में जानकारी दीजिए ?
(hn)
Uttar Pradesh
नरसिंहपटेल जी आप टमाटर की खेती के लिए जून जुलाई में पौध तैयार कर अगस्त में इसकी रोपाई करे इसके लिए किस्मे जैसे लक्ष्मी या सुपर लक्ष्मी की रोपाई कर सकते है। एक एकड़ में बीज 400 -500 ग्राम बीज का इस्तेमाल करें। खेत में आप 50 -30 cm फासले का इस्तेमाल करें। आप इसे 6 दिन बाद सिंचाई करें। खेत की तैयारी के समय अच्छी तैयार की हुई रूड़ी की खाद 10 टन प्रति एकड़ डालें और मिट्टी में अच्छी तरह मिला दें। नाइट्रोजन 60 किलो (130 किलो यूरिया), फासफोरस 25 किलो (155 किलो एस एस पी) और पोटाश 25 किलो (45 किलो एम ओ पी) की मात्रा प्रति एकड़ में प्रयोग करें। पनीरी लगाने से पहले शुरूआती खुराक के तौर पर आधा हिस्सा नाइट्रोजन को और पूरा हिस्सा फासफोरस और पोटाश का डालें। पनीरी लगाने के 20-30 दिन बाद बाकी बची नाइट्रोजन का चौथा हिस्सा डालें। पनीरी लगाने के दो महीने बाद बाकी बची यूरिया डाल दें।
sir, मेरे को गेंदे की खेती करनी है कब तक लगा सकता हूँ और प्लांट कहा से मिलेंगे ?
(hn)
Punjab
पारस जी गेंदे की बिजाई एक वर्ष में कभी भी की जा सकती है। बारिश के मौसम में इसकी बिजाई मध्य जून से मध्य जुलाई में करें। सर्दियों में इसकी बिजाई मध्य सितंबर से मध्य अक्तूबर में पूरी कर लें।गेंदे के प्लांट लेने के लिए आप अमन जी (8837600037) से संपर्क कर सकते हैं. धन्यवाद