Punjab
Search
Aam ke ped haha se kaise kharide ?
(en)
Aayush ji, aap mango ke plant lene ke liye New India Nursery (9006093969) ke sath sampark kar skte hain, Dhanyvad
Sir pr 126 i siddi bijai kdo tak kitti ja sakdi aaaji ?
(pb)
Haryana
Harwinder Singh ji, tusi PR 126 kism di bijai 20june tak kar skde ho, Dhanvad
केले के पत्ते किनारे से जल रहा है, यह किस तत्व की कमी है ?
(hn)
Maharashtra
मौर्या जी यह पोटाश की कमी है इसके लिए आप वर्मीकम्पोस्ट @4 किलो प्रति पौधा इस्तेमाल करें। धन्यवाद
केले के पत्ते में किसकी कमी है ?
(hn)
Maharashtra
मौर्या जी कृपया आप इसकी फोटो भेजे ताकि आपको उसके हिसाब से जानकारी दी जा सके कि इसमें क्या दिक्कत है। धन्यवाद
ssa medam g ਮੈਨੂੰ ਮੂੰਗਫਲੀ ਦੇ ਬੀਜ ਤੇ ਬਜਾਈ ਬਾਰੇ ਦੱਸੋ ਜੀ ਬੀਜ ਕਿਥੋਂ ਤੇ ਕੀ ਰੇਟ ਮਿਲੂ ਜੀ ਤੇ ਬਜਾਈ ਕਦੋਂ ਤੇ ਕਿਵੇਂ ਕਰੀਏ ਜੀ
(pb)
Punjab
ਬਰਾਨੀ ਹਲਾਤਾਂ ਵਿੱਚ ਮੂੰਗਫਲੀ ਦੀ ਬਿਜਾਈ ਮਾਨਸੂਨ ਸ਼ੁਰੂ ਹੋਣ ਤੇ ਜੂਨ ਦੇ ਅਖੀਰਲੇ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫਤੇ ਕਰੋ। ਜਿੰਨੀ ਜਲਦੀ ਹੋ ਸਕੇ ਬਿਜਾਈ ਕਰ ਦਿਓ, ਕਿਉਂਕਿ ਬਿਜਾਈ ਵਿੱਚ ਦੇਰੀ ਹੋਣ ਨਾਲ ਝਾੜ ਚ ਕਮੀ ਆ ਜਾਂਦੀ ਹੈ। ਕਤਾਰਾਂ ਵਿੱਚਲਾ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 22.5 ਸੈ.ਮੀ. ਰੱਖੋ।ਮੂੰਗਫਲੀ ਦੇ ਬੀਜ ਲੈਣ ਲਈ ਤੁਸੀ ਮਲੇਰਕੋਟਲਾ ਸੀਡ ਸਟੋਰ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
Thanks mam g thuda bhute bhute jankari den lyi g
sir eh dwai kehde kehde nadeen maardi aw te isdi. doze kinni pendia te isdi jyada doze paun naal jhone te ta koi nuksaan nhi krdi te isda upjog krn ton kine Dina baad urea pa skde aw te kine din baad Pani launa chahida poori jaankari deo g plz
(pb)
eh sumino gold hai iss de vich Bispyribac Sodium 10% SC nam da salt hunda hai. iss di spray 100gm prati acre de hisaab nal kri jandi hai. iss di spray krn ton pehla pani khet cho sukauna jruri hunda hai ate spray krn ton 2-3 din baad khet nu paani de skde ho. iss di spray jhona mukh khet de vich lgaun ton 25-30 din baad kiti jandi hai..iss da asar 15-18 din tak rehnda hai...jekar spray krn ton baad fasal nu pani lagg gya tan ihh fasal ni macha dindi hai...eh mothe di roktham kardi hai,dhanwad
ਸਤਿ ਸ੍ਰੀ ਆਕਾਲ ਜੀ, ਡਾ. ਸਾਬ ਕਿਰਪਾ ਕਰਕੇ ਦੱਸੋ ਜੀ ਬੱਕਰੀਆਂ ਦੇ ਟ੍ਰੇਨਿੰਗ ਸੈਂਟਰ ਪੰਜਾਬ ਵਿੱਚ ਕਿੱਥੇ-ਕਿੱਥੇ ਹਨ, ਕਿੰਨੇ ਦਿਨ ਦੀ ਟ੍ਰੇਨਿੰਗ ਹੈ ਅਤੇ ਫੀਸ ਕਿਨੀ ਹੈ ਜੀ ?
(pb)
Punjab
ਗਗਨਪ੍ਰੀਤ ਜੀ ਅਜੇ ਬੱਕਰੀ ਪਾਲਣ ਦੀ ਕੋਈ ਟ੍ਰੇਨਿੰਗ ਨਹੀਂ ਕਰਵਾਈ ਜਾ ਰਹੀ ਹੈ ਜਿਵੇਂ ਹੀ ਇਸਦੀ ਟ੍ਰੇਨਿੰਗ ਸ਼ੁਰੂ ਹੋਵੇਗੀ ਤੁਹਾਨੂੰ ਉਸ ਵਾਰੇ ਜਾਣਕਾਰੀ ਦੇ ਦਿਤੀ ਜਾਵੇਗੀ ਬਾਕੀ ਤੁਸੀ Sandeep 9317517763 9991606387 SR Commercial Goat Farm ਨਾਲ ਸੰਪਰਕ ਵੀ ਕਰ ਸਕਦੇ ਹੋ ਇਹ ਆਪਣੇ ਫਾਰਮ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਦਿੰਦੇ ਰਹਿੰਦੇ ਹੈ ਅਤੇ ਸਰਟੀਫਿਕੇਟ ਵੀ ਦਿੰਦੇ ਹੈ ਇਹਨਾਂ ਤੋਂ ਤੁਹਾਨੂੰ ਫੀਸ ਵਾਰੇ ਵੀ ਜਾਣਕਾਰੀ ਮਿਲ ਜਾਵੇਗੀ ਇਹਨਾਂ ਤੋਂ ਤੁਹਾਨੂੰ ਫੀਸ ਵਾਰੇ ਵੀ ਜਾਣਕਾਰੀ ਮਿਲ ਜਾਵੇਗੀ ਬਾਕੀ ਇਹ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਵੀ ਕਰਵਾਈ ਜਾਂਦੀ ਹੈ ਜਿੱਥੇ 4 ਜਾਂ 5 ਦਿਨ ਦੀ ਟ੍ਰੇਨਿੰਗ ਹੁੰਦੀ ਹੈ ਪਰ ਅਜੇ ਸ਼ੁਰੂ ਨਹੀਂ ਹੋਈ ਹੈ
ਕਿਚਨ ਗਾਰਡਨ ਵਿੱਚ ਚਿੱਟੇ ਤੇਲੇ ਅਤੇ ਸਿਉਕ (ਸਬਜੀਆ ਅਤੇ ਬੂਟਿਆ ਲਈ ) ਦੀ ਰੋਕਥਾਮ ਲਈ ਕੀ ਵਰਤ ਸਕਦੇ ਆ ਜੀ, ਕਰੋਲੋਪਾਈਰੀਫਾਸ ਅਤੇ ਥਾਇਆਮੀਥੌਕਸਮ ਨਾਲ ਰੋਕ ਨਹੀ ਹੋਈ ਜੀ 15 ਦਿਨਾ ਦੇ ਵਕਫੇ ਨਾਲ ਵਰਤੀ ਸੀ ਜੀ ?
(pb)
ਕੁਲਵਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿੰਨੀ ਮਾਤਰਾ ਵਿਚ ਵਰਤਿਆ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Naveen Joshi, Vill post office chiring mall, District Chamoli Uttarakhand, Pin cod 246441, Mo 9760426694, Mujhe madhupaln karna hai iske liye Mujhe Madhu Makkhi ke a box chahie kahan Milenge ?
(hn)
Naveen ji yadi aap makhi palan krna chahte ha too pehla iski training jrur len jisse apko iss kam ki purri jankari milegi aur isko suru krne mai maddad milegi aap Krishi Vigyan Kendra, Gwaldam, District - Chamoli, Uttarakhand,, INDIA, PIN - 246 441 Tel. No.: 01336 - 274287 se sampark kr skte hai inse apko apke area mai beekeeping suru krne wale sabhi kisno ka bhi pta lgg jayega fir aap unse box bhi khrid skte hai.
sir gwar me 8 days bad irregation krna thik h kya ?
(en)
Punjab
Arjun ji barani shetra ise sinchai ki jrurat nahi hoti par jrurat padne par barish ki avdi anusar sinchai karni chahiye.dhanywad
Sir mera pani meri virasat yojana de farm kithe apply kite jange ?
(pb)
Punjab
Rajinder ji tuc isde form eh link te jake kar sakde ho.http://117.240.196.237/Default.aspx dhanwad
sir ghaye suye 2 din hoye ne ohde thana cho fika fika dudh ch blood a rea sir hal daso koe ?
(pb)
Punjab
Guri ji aap Dettol liquid 100ml ko pani mai pilayen aur 3 din den Mammidium powder 50gm rojana dena suru kren aur Zackshot inj. 15ml lgwa den, isse frak padd jayega.
paji 1 kanal paneeri nu 19 19 spray krni a kini dose payi jave ?
(pb)
Haryana
Gurbhej ji yusi ik knal lai lagbhag 125gm NPK 19:19:19 di spray kar skde ho, Dhanvad
ਡਾਕਟਰ ਸਾਬ ਝੋਟੀ ਨੂੰ ਸੂਈ ਨੂੰ 25 ਦਿਨ ਹੋ ਗਏ ਉਸਦਾ ਕੜ੍ਹ ਨੀ ਚੱਲਿਆ, ਕੀ ਕਰੀਏ ਜੀ ਓਹਨੂੰ ਹੁਣ ਦਲੀਆ ਦੇ ਰਹੇ ਮਿੱਠਾ ਅਤੇ ਫੀਡ ਖਲ ਇਹ ਸਭ ਦੇ ਰਹੇ ਹਾਂ ਪਰ ਕੜ੍ਹ ਨੀ ਚੱਲਿਆ ਜੀ ਨਾ ਦੁੱਧ ਵੱਧ ਰਹੀ ਪਹਿਲੇ ਸੂਏ ਆ ਝੋਟੀ ?
(pb)
ਤੁਸੀ ਉਸ ਨੂੰ Liquid Ergovet 500ml ਨੂੰ 100ml ਰੋਜਾਨਾ 15 ਦਿਨ ਤੱਕ ਦਿਓ ਅਤੇ ਨਾਲ Powder Lac up FX 1.5kg ਨੂੰ 100gm ਰੋਜਾਨਾ ਦਿਓ .
ਡਾਕਟਰ ਸਾਬ 5,6 ਦਿਨ ਹੋਗੇ ਗਾ ਸੂਈ ਨੂੰ । ਉਹਨੂੰ ਕਿਹੜੀ ਦਵਾਈ ਦਿਤੀ ਜਾਵੇ ਜਿਦੇ ਨਾਲ ਮੈਂਲਾ ਮਾਰੇ ਤੇ ਅੰਦਰੋਂ ਚੰਗੀ ਤਰਾਹ ਸਾਫ ਹੋਜੇ ਜੀ
(pb)
ਹਰਪ੍ਰੀਤ ਜੀ ਤੁਸੀ ਉਸ ਨੂੰ Liquid Ergovet 500ml ਨੂੰ 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Lacup ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਗਰਮੀ ਤੋਂ ਬਚਾ ਕੇ ਰੱਖੋ..
sir me mote Dane ke barayte kon se h Kar Sakta Hu
(hn)
Maharashtra
Nitin ji aap kisme jaise 6444 ,BD1294 ki bijai kar sakte hai.dhanywad
2 ਕੀਲੇ ਮੱਕੀ ਲਈ c 10.15 ਦਿਨ ਦੀ ਹੈ..ਉਸ ਚ dela ਬੁਹਤ hu ਗਿਆ ki ਕੀਤਾ ਜਾਵੇ
(pb)
ਧਾਮੀ ਜੀ ਤੁਸੀ ਇਸਦੇ ਵਿਚ atrazine @400 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
devmedia
(hn)
Maharashtra
Jitu ji kripya aap btaye ke aap ise kya kya khaad daalte hai taki aapko uske hisab se jankari di ja sake.dhanywad
devmedia
(hn)
Maharashtra
Jitu ji kripya aap audio ya video dubara upload kare aapke dwara bheji gayi audio upload nahi hui hai.dhanywad
sir ji gana phut nahi kar raha hai ?
(hn)
Maharashtra
vicky ji kirpa karke isdi photo bhejo ta jo tuhanu usde hisab nal jankari diti ja sake.dhanwad
Shreeman ji ye kis nasal ka bachhda (male cafe) h, AI sahiwal bull ke seman ki karwai thee, Cow red sindhi mix h ?
(hn)
Rajasthan
Sudhir ji yeh sahiwal cross nasal ka ha aap iski khurak ka purra dian rakhen aur mousam ke hisab se iski purri dekhbhal kren aur isko 1-1 mahine ke frak se pett ke kirro wali dwai jrur den..
ਰੇਤਲੀ ਜਮੀਨ ਦੀ ਉਪਜਾਊ ਸ਼ਕਤੀ ਕਿਸ ਤਰ੍ਹਾਂ ਵਦਾਈ ਜਾ ਸਕਦੀ ਹੈ ?
(pb)
Haryana
ਗੁਰਪ੍ਰਤਾਪ ਸਿੰਘ ਜੀ ਰੇਤਲੀ ਜ਼ਮੀਨ ਨੂੰ ਉਪਜਾਊ ਕਰਨ ਲਈ ਹਰੀ ਖ਼ਾਦ ਵਾਲੀਆਂ ਫਸਲਾਂ ਬੀਜੋ ਤੇ ਉਹਨਾਂ ਨੂੰ ਜ਼ਮੀਨ ਵਿੱਚ ਵਾਹੁਣ ਨਾਲ ਜ਼ਮੀਨ ਉਪਜਾਊ ਹੋਵੇਗੀ ਅਤੇ ਤੁਸੀਂ ਰੂੜੀ, ਵਰਮੀਕੰਪੋਸਟ ਜਾਂ ਮੁਰਗੀਆਂ ਦੀ ਖ਼ਾਦ ਪਾ ਸਕਦੇ ਹੋ, ਧੰਨਵਾਦ
ਹੁਣ ਝੋਨੇ ਜਾਂ ਬਾਸਮਤੀ ਦੀ ਕਿਹੜੀ ਕਿਸਮ ਦੀ ਸਿਧੀ ਬਿਜਾਈ ਕੀਤੀ ਜਾ ਸਕਦੀ ਹੈ ?
(pb)
Punjab
ਗੁਰਪ੍ਰਤਾਪ ਸਿੰਘ ਜੀ ਇਸ ਸਮੇਂ ਤੁਸੀਂ ਝੋਨੇ ਦੀ ਸਿੱਧੀ ਬਿਜਾਈ ਲਈ PR 126 ਜਾਂ ਬਾਸਮਤੀ 1509 ਕਿਸਮ ਨੂੰ ਵਰਤ ਸਕਦੇ ਹੋ, ਧੰਨਵਾਦ
Punjab
ਗੁਰਪ੍ਰਤਾਪ ਸਿੰਘ ਜੀ ਹੁਣ ਤੁਸੀਂ PR 126 ਦੀ ਸਿੱਧੀ ਬਿਜਾਈ ਕਰ ਸਕਦੇ ਓ
sir g Amway di apsa med aounda jhedi jhone ja sabjia nu pe jandi os bare koi pata ta jankari deo plz ?
(pb)
Maninder Singh ji, apsa-80 kise vi herbicide, fungicide, pesticide ya NPK di spray nal vart skde ho, esnu 5ml/15ltr paani vich vart skde ho, esnu vartan nal jis vi product di spray kiti hai usda chnga result milda hai, fasal di quality chngi hundi hai, fasal da jhad vad da hai ate esnu vartan nal fasal nu ghat nutrients di lod paindi hai, Dhanvad
Punjab
bahut meharbani g
hii v pp .l
ਹੈਲੋ ਸਰ heifer ਦੇ ਕੋਈ ਕੀਟਸ ਵੀ ਨੀ ਏ ਫਿਰ ਵੀ ਉਹ ਬਲੱਡ ਵਾਲਾ ਪਿਸ਼ਾਬ ਕਰਦੀ ਹੈ ਅਤੇ ਗੋਬਰ ਵਿੱਚ ਵੀ ਬਲੱਡ ਆਉਦਾ ਹੈ, ਗੱਭਣ check ਤੋਂ ਬਾਅਦ ਹੋਇਆ ਹੈ, heifer ਖਾਲੀ ਹੈ ?
(pb)
ਤੁਸੀ ਉਸ ਨੂੰ Vitamin-k 10ml, Vitamin C inj. 20ml, Mecovet inj. 15ml (IM) ਲਗਵਾਓ ਅਤੇ Urimin inj. 30ml IV ਲਗਵਾਓ ਜੇਕਰ ਉਸ ਨੂੰ ਬੁਖਾਰ ਹੈ ਫਿਰ Oxy inj. 40ml iv ਲਗਵਾਓ ਅਤੇ ਜੇਕਰ ਮੋਕ ਵੀ ਪਤਲੀ ਕਰਦੀ ਹੈ ਫਿਰ Biotrim inj. 15ml iv ਲਗਵਾਓ ਬਾਕੀ ਇੰਜੇਕਸ਼ਨ ਦੀ ਮਾਤਰਾ ਵਿੱਚ ਪਸ਼ੂ ਦੀ ਉਮਰ ਦੇ ਹਿਸਾਬ ਨਾਲ ਘਟਾ ਵੀ ਸਕਦੇ ਹੋ
Punjab
Purina da heifer dry feed nu haldi30 gram per day feed ch pav
helo sar main apni ik hf Hifer 2 ਮਹੀਨੇ ਪਹਿਲਾ gaben ਕਾਰਵਾਈ ਤੇ ਹੁਣ chak ਕਰਵਾਓ ਤਿਓ ਖਾਲੀ ਏ ਉਸ ਬਾਅਦ ਹੀਟ ਵਿੱਚ ਨਹੀਂ ਆਈ ਕੋਈ ਹਾਲ ਦੱਸੋ ਓ ?
(pb)
ਅਮ੍ਰਿਤਪਾਲ ਜੀ ਤੁਸੀ ਉਸ ਨੂੰ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਰੋਜਾਨਾ ਅਤੇ ovumin advance tab. ਰੋਜਾਨਾ 1 ਗੋਲੀ ਦਿਓ ਅਤੇ ਇਹ ਤੁਸੀ ਫੀਡ, ਚਾਰੇ, ਰੋਟੀ ਵਿਚ ਦੇ ਸਕਦੇ ਹੋ ਇਸ ਨਾਲ ਹੀਟ ਵਿਚ ਆ ਜਾਵੇਗੀ
Dear sir, due to heavy rain my ghost chilly become damaged, whitefly and thrips also attach, ghost chilly is like capsicum, what should I do ? please reply ?
(en)
Maharashtra
Mantu, to control the sucking pests you can spray Fipronil 5% SC @1ml/ltr water and after the spray of pesticides you should spray of fungicide like Tebuconazole 25% WG @300gm/acre. Thank you
Hello , If I want to Buy Cow Or Chiken how can I place order Regards, Pramod ?
(en)
Punjab
Please tell us which breed of cow and which breed of chickens you want to get so that you can be given correct information.
सर् मिर्ची लगाए 35 दिन हो गए, पर कुछ जगह पर रोपा पीला और बोना रह गया है, क्या करना चाहिए ?
(hn)
Maharashtra
रोहित जी मिर्च के रोपा इस तरह पीला होने का कारण पोषक तत्वों की कमी है, इनकी कमी को पूरा करने के लिए Zinc 21% @ 3gm/लीटर और Ferrous sulphate @2gm/लीटर पानी के हिसाब से छिड़काव कर सकते हैं और अच्छे से देखिये की रोपा पर रस चूसक कीट का हमला ना हो अगर कीट की दिकत हुई तो आप नीम तेल का छिड़काव कर सकते हैं, धन्यवाद
Makki de fasal da vdia rang bnaun lai kehri khad pauni chahide hai sulphur ja zinc dona vicho kehri pauni chahide hai ?
(pb)
Punjab
Parneet Ji, fasal da rang bnaun lai pehla eh pta krna jruri hai ki kihde tatt di ghat hai, agar eh na pta chlya ki kihde tatt di ghat hai ta kise hor tatt paun da fyda vi nhi hunda ate tusi Zinc te Sulphur dono pa skde ho, eh done tatt fasal lai jruri hunde han, estra nhi hunda ke tusi zinc paati te sulphur di jrurat nhi, Dhanvad
Makki de growth vdia krn lai kehra tonic bartna chahida hai te bejan to kine dina baad marna chahida hai ?
(pb)
Parneet Singh ji makki di chngi growth lai sahi te sahi khad vartna jruri hunda hai te lgaun to pehla mitti test jruur krvaya karo ta sahi nutrients di varto kiti ja ske, agar growth lai tusi PGR di spray krna cahunde ho ta Gibbralic Acid 0.001% @250-300ml/acre de hisab nal vart skde ho, Dhanvad
Makki nu loudis spray bejan to kine dina badh krni chahide hai ?
(pb)
Parneet Singh ji laudis herbicide ik nadeen ugan to baad vich krn vala herbicide hai te jdo nedeen 4-5 patya di stage vich hove us sme tusi esdi spray kar skde ho, Dhanvad
Punjab
परशुराम सैनी जी आप इस समय पर भिंडी, बैंगन, फूलगोभी, पालक, तोरी, घीया, खीरा जैसी सब्जियाँ लगा सकते हैं, धन्यवाद
Which type of soil and water required for peach plants, Is it a good idea to grow peach plant in sandy and clay with salty water ?
(en)
Punjab
Parshant, Peach requires deep sandy loam soil rich in organic matter with good drainage. The pH of the soil should be between 5.8 and 6.8. Acidic and saline soils are unfit for peach cultivation. The land with gentle slope is ideal for peach cultivation. The fruit thrives best in foothills, high hills and mid hills situation. Peach plant can not survive with salty water. Thank you
What are the reasons of less production of guar crop in sandy soil ?
(en)
Punjab
Parshant, there are many factors for less production like unexpected rainfall, variety, nutrients, diseases, overall weather, Over-irrigation
इसका उपाय बताएं ?
(hn)
Punjab
ठाकुर जी, सुंडी की रोकथाम के लिए आप Emamectin Benzoate 5% SG @70gm/एकड़ के हिसाब से छिड़काव कर सकते हैं, धन्यवाद
lemon da plant 6 7 saal da hai g te plant nu surf ala paani bhut jyada pe gya ghr ch function c ta bhande dhoon ala paani es plant nu payi gyà te plant hun sukkn lgg gya kirpa kr k esda haall dso v plant nu kis traa bachaya jave ?
(pb)
Punjab
Aman ji esda koi hal nhi, tuhanu nva boota transplant krna pavega, Dhanvad
sir g ajj ganne vich tarfali feri .te tractor naal side wale ਸੇਹਰ da ganna ਭੱਜ gya .ki oh fer ton baki ganne warga hoyega ja ni
(pb)
Kamal ji, ganne de plant dubara fut aonge par ohna di growth dusre bootya vaangu nhi honi, Dhanvad
Sar mera cow Ko thanela ho gaya, bahut hi kam matra me khata pita hai yani na ke barabar,10 din ho Chuka hai kya kare ?
(hn)
Punjab
Vickey ji kirpya aap yeh btayen ki usko thnela rog mai kya smasia aa rehi hai tan jo apko uske vare mai sahi jankari di ja skee aur yadi woh kam khaaa rehi ha tab 1kg suuke awlee ka muraba, 1kg sonnf, 1kg gulkand, 10 motian ilachian aur 10 chootia ilachian len aur inko pees ker powder bnna ker 5 hisso mai ker len aur rojana 1 bhagg dete rehen..
ਮੱਝਾਂ ਲਈ ਟਿਵਾਣਾ ਫੀਡ ਜਾ ਤਾਰਾ ਫੀਡ ਵਧੀਆ ਦਸੋ ਜੀ ?
(pb)
ਹਰਪਾਲ ਜੀ ਇਹਨਾਂ ਦੋਨਾਂ ਦਾ ਵਧੀਆ ਰਿਜਲਟ ਹੈ ਤੁਸੀ ਕੋਈ ਵੀ ਵਰਤ ਸਕਦੇ ਹੋ ਇਹ ਤੁਹਾਡੇ ਪਸ਼ੂ ਦੇ ਖਾਣ ਤੇ ਨਿਰਭਰ ਹੈ ਜਿਸ ਫੀਡ ਨੂੰ ਪਸ਼ੂ ਆਸਾਨੀ ਨਾਲ ਖਾਂਦਾ ਹੈ ਅਤੇ ਵਧੀਆ ਗਰੋਥ ਕਰਦਾ ਹੈ ਉਸਦੀ ਵਰਤੋਂ ਕਰ ਸਕਦੇ ਹੋ
Punjab
ਅਸੀਸ ਦਾ ਵਧੀਆ ਨਤੀਜਾ ਹੈ
How to brooding of kadaknath ?
(hn)
Punjab
For brooding, you can keep the temperature around 95 fht(35 celcius) for the first 7 days, maintain this temperature before the chicks arrive on your farm and you need Temperature meter to see the temperature which you can easily take from the market You can also see his photo, you have to see the temperature by putting 1-1.5 feet from the ground of your shed, so that the correct temperature is known.
Kindly give some tips to grow tomatoes at home ?
(en)
Manish, use organic compost like vermicompost before sowing and after transplanting you should spray of neem oil and Sour buttermilk at the interval of 7 days, it will protect plant from insect and diseases. Thank you
मूंग में फल आने के बाद कौनसा स्प्रे करें ?
(hn)
अश्वनी जी मूंग में NPK 130045@10gm +Boron@1 gm प्रती लीटर पानी में मिलाकर सप्रे कर सकते हो।
ਲੋਚੀ ਦੀ ਖੇਤੀ ਪੰਜਾਬ ਵਿੱਚ ਹੋ ਸਕਦਾ ਹੈ ?
(pb)
ਜਸਪਾਲ ਸਿੰਘ ਜੀ ਪੰਜਾਬ ਵਿੱਚ ਲੀਚੀ ਦੀ ਖ਼ੇਤੀ ਕੀਤੀ ਜਾ ਸਕਦੀ ਹੈ, ਧੰਨਵਾਦ
Red Apple Guava ਵਰੈਟੀ ਦੇ ਬੂਟਿਆਂ ਦਾ ਬਾਗ ਲਾਉਣਾ ਹੈ ਜੀ, ਕਿਸੇ ਨਰਸਰੀ ਵਿੱਚ ਹੋਣ ਤਾਂ ਦੱਸਿਓ ?
(pb)
अजयपाल जी आप अपने नजदीकी KVK या पंजाब खेतीबाड़ी यूनिवर्सिटी लुधियाना के साथ संम्पर्क कर सकते हैं।
Punjab
ਇਸ ਕਿਸਮ ਤੋਂ ਇਲਾਵਾ ਕਿਹੜੀ ਕਿਸਮ ਵਧੀਆ
ਸਰ ਪਸ਼ੂ ਨੂੰ ਬੁਖਾਰ ਵਿੱਚ ਨਹਿ ਲਾਉਣਾ ਚਾਹੀਦਾ ਹੈ ਜਾਂ ਨਹੀਂ ?
(pb)
Rajasthan
ਲਵਪ੍ਰੀਤ ਜੀ ਜੇਕਰ ਪਸ਼ੂ ਨੂੰ ਜ਼ਿਆਦਾ ਬੁਖਾਰ ਹੋਵੇ ਫਿਰ ਸਿਰਫ ਉਸਦੇ ਸਿਰ ਤੇ ਬਰਫ ਵਾਲਾ ਠੰਡਾ ਪਾਣੀ ਪਾਓ ਬਾਕੀ ਪੂਰਾ ਨਿਹਲਾਉਣ ਦੀ ਜਰੂਰਤ ਨਹੀਂ ਹੈ ਅਤੇ ਡਾਕਟਰ ਤੋਂ ਬੁਖਾਰ ਦੇ ਹਿਸਾਬ ਨਾਲ ਇਲਾਜ ਕਰਵਾ ਸਕਦੇ ਹੋ
ਮੈਂ ਜੀ ਵਰਮੀ ਕੰਪੋਸਟ ਦਾ ਕੰਮ ਸ਼ੁਰੂ ਕਰਨਾ ਚਾਹੁੰਣਾ, ਕੀ ਇਸ ਲਈ ਸਰਕਾਰ ਕੋਈ ਸਹਾਇਤਾ ਕਰਦੀ ਹੈ ਜਾ ਕੋਈ ਸਬਸਿਡੀ ਮਿਲਦੀ ਹੈ, ਇਸ ਦੀ ਮੈਨੂੰ ਜਾਣਕਾਰੀ ਕਿੱਥੋਂ ਮਿਲੂ ?
(en)
ਗੁਰਪ੍ਰੀਤ ਸਿੰਘ ਜੀ ਤੁਸੀਂ ਸੰਪੂਰਨ ਜਾਣਕਾਰੀ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਨਾਲ ਸੰਪਰਕ ਕਰ ਸਕਦੇ ਹੋ।
amritsar de najdeek koi krishi kendra
Punjab
contact us 9876291995
Punjab
Anandpur sahib, mobile--9501521855
devmedia
(pb)
Punjab
ਤੁਸੀ ਉਸ ਨੂੰ ਪਹਿਲੇ ਦਿਨ Zostum injection 2.5gm, Isoflud injection 5ml, CRB injection 20ml, Megludyne injection 20ml, vitamor-H 5ml injection ਲਗਵਾਓ ਫਿਰ ਅਗਲੇ 2 ਦਿਨ ਤੁਸੀ Intacef Tezo injection 4.5gm, Megludyne injection 20ml, CRB injection 20ml, Vitamor-H injection 5ml ਲਗਵਾਓ, ਸਿਰਫ ਪਹਿਲੇ ਅਤੇ ਤੀਜੇ ਦਿਨ ਹੀ Isoflud ਇੰਜੇਕਸ਼ਨ ਲਗਵਾਓ..
Punjab
Vicky pansari youtube
नीम प्रजाति का एक वृक्ष है, आयु 10 वर्ष के लगभग है, प्रजाति को पंजाब में बकायन कहते हैं, फरवरी में नए पत्ते आते हैं लेकिन कुछ दिनों बाद पीले हो कर गिरने लगते हैं, ऐसा लगता है जैसे पत्ते जल रहे हों, अभी जून महीने में भी नए पत्ते आ रहे हैं और पहले वाले झड़ रहे हैं, 2-3 वर्षों से फूल और फल नहीं आ रहा, कृप्या इसका निदान बताएं, धन्यवाद ?
(en)
भरत जी ठंड के मौसम में पेड़ की कांट-छांट करना जरूरी होता है, उससे बीमारी और कीट से प्रभावित टहनिया कटजाती हैं तो पेड़ को सही समय पर फल और फूल अत है। धन्यवाद
Sir mere plants ki new leafs burn ho rhi hai. Actual kya reason hai or kaise theek hoga, pls help ?
(en)
Punjab
Priyank ji kripya aap btaye ke aapne iske uper kisi spray ka istemal kiay ahia kyuki yeh toxicity ke karn hi lag raha hai,dhanywad
Himachal Pradesh
Haanji livepreet ji. Kiya toh tha pesticide .
ਗੁਰਜਿੰਦਰ ਜੀ ਤੁਸੀ ਉਸ ਨੂੰ ਇਹਨਾਂ ਦੇ ਨਾਲ ਨਾਲ enerboost ਪਾਊਡਰ 50 ਗ੍ਰਾਮ ਰੋਜਾਨਾਂ ਦੇ ਸਕਦੇ ਹੋ.
Rajasthan
ਗੁਰਜਿੰਦਰ ਜੀ ਇਹ ਤੁਹਾਨੂੰ ਆਪਣੇ ਨਜ਼ਦੀਕੀ ਖੁਰ ਕੱਟਣ ਵਾਲਿਆਂ ਤੋਂ ਹੀ ਪਤਾ ਲੱਗ ਸਕਦਾ ਹੈ ਕਿਉਕਿ ਇਸਦੀ ਕੋਈ ਖਾਸ ਟ੍ਰੇਨਿੰਗ ਨਹੀਂ ਹੁੰਦੀ ਤੁਸੀ ਆਪਣੇ ਆਸ ਪਾਸ ਇਲਾਕੇ ਵਿੱਚ ਖੁਰ ਕੱਟਣ ਵਾਲਿਆਂ ਤੋਂ ਇਸਦੀ ਜਾਣਕਾਰੀ ਲੈ ਸਕਦੇ ਹੋ
जिला बलरामपुर उत्तर प्रदेश से हैं कटहल बागवानी में सरकार हमारी क्या मदद कर सकती है ?
(hn)
Punjab
सुखदेव जी अभी इस तरह की कोई सरकार की स्कीम नहीं है, अगर कोई स्कीम आएगी तो आपको सन्देश भेजा जायेगा, धन्यवाद
Uttar Pradesh
धन्यवाद बहुत-बहुत धन्यवाद सर
श्रीमान जी मैंने अपने खेत में कटहल के पौधे लगाए हैं उसमें कौन सी दवाईयाँ डालना चाहिए बढ़ाने के लिए या सुरक्षित रखने के लिए ?
(hn)
Uttar Pradesh
सुखदेव जी कटहल की बढ़िया पैदावार के लिए 1 से 3 वर्ष के पौधों मे नाइट्रोजन 200 ग्राम और फासफोरस 60 ग्राम प्रति वर्ष डालें।चार से छ: वर्ष के पौधों के लिए नाइट्रोजन 400 ग्राम, फासफोरस 240 ग्राम और पोटाश 120 ग्राम प्रति वर्ष डालें और अगर कोई बीमारी या कीट की समस्या अति है तो आप इसी तरह मैसेज भेज सकते हैं। धन्यवाद
sar bachiya bahut kamjor hai ham use acchi khurak bhi de rahe hain chara b achcha kha rahi hai lekin chalne mein pareshan hai pet bada ho gaya hai 4 month ki bachiya hai aap hamen iski ki jankari dijiye ki ham ise kya khilayen jisse theek ho jaaye aur tandurust rahe dhanyvad ?
(hn)
Tarsem ji isko aap pett ke kirro ke liye Fenbendazole & ivermectin salt ki goli den aur isko 1-1 mahine ke frak se salt badal ker dwai jrur den aur isko jyada sma khula rakhen jisse yeh jyada gumm skee kyuki pashu ko ek jgah bandd ker rakhne se pett niklne lggta hai aap isko khulla rakhen isse pett thik honne lgg jayega aur isko calf grower feed khilaa skte hai isse sarir ki achi growth hone lgg jayegi.
lichi Punjab Wich v ho sakdi ha, dist.mohali, te kado es da botta lga sakde ha ?
(pb)
Jaswinder Singh ji, punjab vich litchi di kheti kar skde ho ate boote nu transplant krn da sahi sma September - October da mahina hai, Dhanvad
sar gay bahut garmi manati hai use kuchh din pahle a bukhar bhi hua tha ab theek hai hai lekin in garmi mein pareshan jyada rahti hai ham use ostovet calcium de sakte hain Ja nahin aap hamen jankari edijiye dhanyvad ?
(hn)
Punjab
Usko garmi se bacha ker rakhen aur yadi pashu jyada garmi manta hai tab usko subah ke sme gurr ka sharbat bnna ker pilla skte hai jiss pashu garmi kam manta hai iske ilawa uske pass her sme thnda pani rakhen jisse woh apni mrji se pee ske aur usko aao calcium 50ml rojana de skte hai.
Hello sir ਮੱਝ ਦੇ ਪੈਰ ਵਿਚ ਕੀੜੇ ਪਏ ਹੋਏ ਨੇ ਕੋਈ ਇਲਾਜ
(pb)
ਸੰਦੀਪ ਜੀ ਤੁਸੀ ਉਸਦੇ ਜ਼ਖਮ ਵਿੱਚ Ivermectin ਇੰਜੇਕਸ਼ਨ ਨੂੰ 2ml ਸਰਿਜ ਨਾਲ ਪਾਓ ਅਤੇ ਉਸ ਨੂੰ ਚੰਗੀ ਤ੍ਰਾਹ ਸਾਫ਼ ਕਰਕੇ ਉਪਰ betadine ਦਵਾਈ ਲਗਾਓ ਅਤੇ ਕੱਪੜਾ ਬੰਨ ਦਿਓ ਅਤੇ ਉਸ ਉੱਪਰ topicure ਸਪਰੇ ਕਰੋ ਅਤੇ ਜੇਕਰ ਜ਼ਖਮ ਥੋੜਾ ਜ਼ਿਆਦਾ ਹੈ ਤਾਂ DCR 2.5gm ਇੰਜੇਕਸ਼ਨ ਅਤੇ Avil ਇੰਜੇਕਸ਼ਨ 10ml ਮਿਕ੍ਸ ਕਰਕੇ ਲਗਵਾਣਾ ਸ਼ੁਰੂ ਕਰੋ
मुझे पूसा संस्थान से मिर्च की पूसा सदा बहार बीज चाहिए जो कि त्रिवर्षीय किस्म है, कैसे मंगाया जा सकता है ?
(hn)
Punjab
केशव जी पूसा संस्थान का मिर्च बीज लेने के लिए आप नजदीक के Krishi Vigyan Kendra (Sarkanda Farm,Bilaspur,mob-09630348083) में संपर्क कर सकते हैं, धन्यवाद
Nimbu gamle me h, fal ni dinda, 4 sal da ho Gia ?
(en)
Punjab
Narinder ji plant nu jameen vich lao ya vddaa gamle vich lao te boote nu 2-3kg vermicompost pao, boote nu puuri khurak nhi mil rahi es karn fal nhi lag riha, Dhanvad