Punjab
Search
Maj ruk ruk ke pishab krdi hai kida thik hou te heat ch v nhi ayi ?
(en)
tuci iss nu UTI care homeopathic dwai dia 10-10 drops din vich 3 varr deo ate uss nu 100 gm jokhar, 100gm kalmishora ehh tuhanu pansari too mill jange ehna nu ratt de sme 200gm shakar vich bheeo ke pani vich rakh deo ate swere swere cow nu deo ehh 5 din tak dinde rho. baki iss nu Bovimin-B powder 100gm rojana deo iss nal sarir di kami purri howegi
sir kinnu de plant Sukh rahe hai ki kita jav ?
(hn)
Punjab
Gurmeet Bains ji kirpa krke plant di tasveer saade nal sanjhi karo ta jo pta chal ske ki kis karn plant suk rahe han te tuhanu sahi jankari mil ske. Dhanvad
Now a day hf cow no kina chakundar da achar, nal feed chahidi ?
(en)
Puri ji ehh pashua lai fyademand hunda hai tuci 2-4 kg rojana de skde ho baki feed tuci cow nu 3kg dudh mgar 1kg de hisab nal de skde ho.
सर नमस्कार, मेरी 1st टाइमर साहीवाल गाय सही समय पर बच्चा दे, और अभी गर्मी बहुत ज्यादा है, कहीं समय से पहले बच्चा न दे, इसके लिए मुझे क्या करना चाहिए, अभी में उसको ज्वार खिला रहा हूँ, अभी गाय 6वें महीने में है, कृपया मुझे कोई उचित उपाय बताएं ?
(en)
Punjab
सुनील जी उसे आप गर्मी से बचाकर रखें और उसे नज़दीकी डॉक्टर से ठंडा टीका लगवा सकते है जिससे गाभिन पशुओं का बच्चा सुरक्षित रहता है बाकि आप उसकी खुराक का पूरा ध्यान रखें और उसके पास हर समय ठंडा पीने वाला पानी रखें जिसे वो अपनी मर्जी से पी सके और ज्यादा वो ज्यादा गर्मी के कारण हांफती है तो गुड़ का शरबत बनाकर पिला सकते है।
iffCO daanedar potash ki dose Kya deni h ganne me ?
(hn)
Haryana
Nikhil, ji ap ganne ki fasal me daanedar potash ki matra 30-35 kg prati acre ke hisab se dal sakte hai. Dhanywad.
40 din ka ganna hai thrips aa gya hai Kya kare ?
(hn)
Nikhil ji ap ganne ki fasal par Malathion @1ml prati 1litre pani ke hisab se spray kar sakte hai. Dhanywad.
ਸਤਿ ਸ੍ਰੀ ਅਕਾਲ ਜੀ ਕਿਰਪਾ ਕਰਕੇ ਝੋਨੇ ਵਿਚ ਸੁਪਰ ਪੋਟਾਸ਼ ਜ਼ਿੰਕ ਅਤੇ ਯੂਰੀਆ ਪਾਉਣ ਦਾ ਸਮਾਂ ਦੱਸਿਆ ਜਾਵੇ ?
(pb)
ਗੁਰਦੇਵ ਸਿੰਘ ਜੀ ਸੁਪਰ, ਪੋਟਾਸ਼ ਤੇ ਜਿੰਕ ਕੱਦੂ ਕਰਨ ਤੋਂ ਬਾਅਦ ਜਾਂ ਆਖਰੀ ਕੱਦੂ ਵੇਲੇ ਪਾਉਣੀ ਚਾਹੀਦੀ ਹੈ, ਝੋਨੇ ਦੀਆਂ ਸਾਰੀਆਂ ਕਿਸਮਾਂ ਨੂੰ ਨਾਈਟ੍ਰੋਜਨ ਖਾਦ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾਓ। ਪਹਿਲੀ ਕਿਸ਼ਤ ਲੁਆਈ ਤੋਂ 7 ਦਿਨਾਂ ਤੱਕ ਅਤੇ ਦੂਜੀ ਕਿਸ਼ਤ ਲੁਆਈ ਤੋਂ 21 ਦਿਨਾਂ ਤੇ ਪਾਓ। ਘੱਟ ਸਮਾਂ ਲੈਣ ਵਾਲੀਆਂ ਕਿਸਮਾਂ (ਪੀ ਆਰ 126 ਅਤੇ ਪੀ ਆਰ 124) ਨੂੰ ਤੀਜੀ ਕਿਸ਼ਤ ਲੁਆਈ ਤੋਂ 35 ਦਿਨਾਂ ਤੇ ਜਦ ਕਿ ਬਾਕੀ ਕਿਸਮਾਂ ਨੂੰ ਲੁਆਈ ਤੋਂ 42 ਦਿਨਾਂ ਤੇ ਪਾਉ। ਧੰਨਵਾਦ
ਪ੍ਰਤਾਪ ਪੀ 1067 ਝੋਨੇ ਦੇ ਬੀਜ ਬਾਰੇ ਜਾਣਕਾਰੀ ਦਿਓ, ਇਹ ਪੀ ਆਰ ਕਿਸਮ ਹੈ ਜਾਂ ਹਾਈਬ੍ਰਿਡ ?
(pb)
Punjab
ਨਵਦੀਪ ਜੀ Partap 1067 ਝੋਨਾ PR ਕਿਸਮ ਹੈ। ਇਹ ਪਰਮਲ ਝੋਨੇ ਵਿਚ ਹੀ ਆਉਂਦੀ ਹੈ। ਇਹ ਕਿਸਮ ਤਕਰੀਬਨ 135-140 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਇਸਦੀ ਔਸਤ ਪੈਦਾਵਾਰ 28-30 ਕੁਇੰਟਲ ਪ੍ਰਤੀ ਏਕੜ ਦੀ ਹੈ। ਧੰਨਵਾਦ।
ਪ੍ਰਤਾਪ ਪੀ 1067 ਝੋਨੇ ਦੇ ਬੀਜ ਬਾਰੇ ਜਾਣਕਾਰੀ ਦਿਓ, ਇਹ ਪੀ ਆਰ ਕਿਸਮ ਹੈ ਜਾਂ ਹਾਈਬ੍ਰਿਡ ?
(pb)
Punjab
ਨਵਦੀਪ ਜੀ Partap 1067 ਝੋਨਾ PR ਕਿਸਮ ਹੈ। ਇਹ ਪਰਮਲ ਝੋਨੇ ਵਿਚ ਹੀ ਆਉਂਦੀ ਹੈ। ਇਹ ਕਿਸਮ ਤਕਰੀਬਨ 135-140 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਇਸਦੀ ਔਸਤ ਪੈਦਾਵਾਰ 28-30 ਕੁਇੰਟਲ ਪ੍ਰਤੀ ਏਕੜ ਦੀ ਹੈ। ਧੰਨਵਾਦ।
Ludhiana university tu chiks bokk kro neaa kiweaa kareaa dsoo g ?
(pb)
Punjab
Preet ji tuci chicks len lai Dr Sukhminder singh 6280340082 nal sampark kr skde ho ehna ton tuhanu sari jankari mill jawegi.
Punjab
Y g aa number lag da ni hor number dsoo plz
ਇਹ ਜੋ ਬੀਜ ਹੈ ਹਾਈਬ੍ਰਿਡ ਹੈ ਜਾਂ ਪੀ ਆਰ ਕਿਸਮ ਹੈ ਜਰੂਰ ਦੱਸਿਆ ਜਾਵੇ, ਧੰਨਵਾਦ ?
(pb)
Haryana
ਨਵਦੀਪ ਸਿੰਘ ਜੀ ਇਹ ਝੋਨੇ ਦੀ ਹਾਈਬ੍ਰਿਡ ਕਿਸਮ ਹੈ, ਧੰਨਵਾਦ
Karele de patte Kahthe hunde aa and bangan de fal Kane hunde han and Tna sukda ?
(pb)
Normal Singh ji karele de patte ikathe hon da karn ras chusak keet da hamla hunda hai, esde control lai tusi Imidachloprid 17.8% SL @1ml/ltr paani de hisab nal spray kar skde ho ate baingan te sundi lai Spinosad 45% SC @6ml/pump de hisab nal spray kar skde ho, Dhanvad
Sir ji ajj dai dina ch kehri sabji launi ਲਾਹੇਵੰਦ a jroor dso ?
(pb)
Punjab
Chamkaur Sarao ji, tusi halwa kaddu, kali tori, karela, baingan, bhindi lga skde ho. Dhanvad
Arize company ka tej gold ka complete detail dene ka kast kare ?
(hn)
Maharashtra
Ramesh Kumar ji tej gold dhan ki kism jhulas rog ka samna kar sakti hai aur sokhe ko bhi seh sakti hai, ye kism 125-130din me tyar ho jati hai, eske daane thode lambe hote hai aur iski ausat paidavar 30-35qtl/acre ki hai. Dhanyvad
panri ko gellari kat rehe hai koy upaye ?
(hn)
Punjab
Monu ji ap paneeri par neem oil ja pathiyo ke ghol ke spray kar sakte hai. Ap gobar ko mix karke sidha spray kar sakte jis ki badboo se janwar use nahi kate ge. Dhanywad.
Sir ji, Dudh me fat badhane ke liye Cattle feed formula bataye 100 kg ke hisab se ?
(en)
Punjab
tuci 100kg feed Garmia vich tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho. ehh tuci 2kg dudh mgar 1kg de hisab nal de skde ho baki pashu nu vdhia company da mineral mixture 50-100gm rojana de skde ho ate Fatmax powder 50gm rojana deo.
Sat Sri akal ji Murrah and Nili Ravi de change seman jive Pistol billa, Diamond balu 2, Babar 2 da Murrah de Nawab Ladla, Sikandar, Modi Dara, Yuvraj etc da seman pind sukhladhi dist Bathinda Punjab ch kehre doctor saab to maluga number deo ji please answer in detail ?
(pb)
Punjab
Dhillon ji ehh sare semen tuhanu nazdiki private doctor ton mill skde hai tuci apne area vich khud private doctor ton ehna da pta kr skde ho kyuki ohna kol alag alag price ate alag alag record de hisab nal semen hunde hai baki tuci Jai Singh 7973302035 nal bhi sampark kr skde ho ehna ton semen mill jange ja fir tuci Balwinder Singh 9814799714, 9915046958 Genex international nal sampark kr skde ho ate ehna ton pta kr skde ho.
Ssa g
(en)
Punjab
Sat Shri Akal ji, kirpa krke swal vistar nal kro ta jo tuhanu sahi jankari mil ske, Dhanvad
Amb de Butte nu Eh ki Rogg ay, Ek saal ho chlya boota lgaye nu prr isdi growth nahi bann Rahi ?
(pb)
Punjab
Amit ji, amb de boote nu nutrients di ghat hai es karn growth nhi ho rahi, vdiya growth lai 2-3kg vermicompot/plant pa skde ho ate NPK 19:19:19 @5-10gm/ltr paani e esde nal tusi lohe te zinc di spray kar skde ho es nal boote di growth chngi hovegi, Dhanvad
ਸਤਿ ਸ੍ਰੀ ਆਕਾਲ ਜੀ, ਕੀ ਹੁਣ ਨਰਮੇ ਵਾਲੇ ਖੇਤ ਵਿੱਚ ਅਰਹਰ ਦੀ ਖੇਤੀ ਹੋ ਸਕਦੀ ਹੈ, ਅਰਹਰ ਦਾ ਕੀ ਝਾੜ ਹੈ, ਕੀ ਰੇਟ ਹੈ, ਕਿੰਨਾਂ ਸਮਾਂ ਲੈਦੀਂ ਹੈ, ਕਿਹੜੀ ਵਰਾਇਟੀ ਲਾਈਏ ਜੀ ?
(pb)
Punjab
ਜਸਵਿੰਦਰ ਜੀ ਅਰਹਰ ਦੀ ਫ਼ਸਲ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਬੀਜੀ ਜਾ ਸਕਦੀ ਹੈ। ਪਰ ਉਪਜਾਊ ਅਤੇ ਵਧੀਆ ਜਲ ਨਿਕਾਸ ਵਾਲੀ ਮੈਰਾ ਜ਼ਮੀਨ ਸਭ ਤੋਂ ਵਧੀਆ ਹੈ। ਖਾਰੀਆਂ ਅਤੇ ਪਾਣੀ ਖੜ੍ਹਾ ਰਹਿਣ ਵਾਲੀਆਂ ਜ਼ਮੀਨਾਂ ਇਸਦੀ ਪੈਦਾਵਾਰ ਲਈ ਵਧੀਆ ਨਹੀਂ ਹਨ। ਇਹ ਫਸਲ 6.5-7.5 pH ਤੱਕ ਵਧੀਆ ਉਗਦੀ ਹੈ।ਇਸ ਦੀਆ ਕਿਸਮ ਜਿਵੇ AL 882, PAU 882, PPH 4, ਹਨ। ਇਹ ਤਕਰੀਬਨ 6-8 ਕੁਇੰਟਲ ਪ੍ਰਤੀ ਏਕੜ ਦੀ ਪੈਦਾਵਾਰ ਦੇ ਦਿੰਦੀ ਹੈ। ਇਸ ਦੀ ਫ਼ਸਲ ਤਕਰੀਬਨ 135-140 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਮਈ ਦੇ ਦੂਜੇ ਪੰਦਰਵਾੜੇ ਵਿੱਚ ਕੀਤੀ ਬਿਜਾਈ ਵੱਧ ਝਾੜ ਦਿੰਦੀ ਹੈ।ਜੇਕਰ ਫਸਲ ਦੇਰੀ ਨਾਲ ਲਾਈ ਜਾਵੇ ਤਾਂ ਝਾੜ ਘੱਟ ਜਾਂਦਾ ਹੈ। ਵਧੀਆਂ ਝਾੜ ਲਈ 6 ਕਿਲੋ ਪ੍ਰਤੀ ਏਕੜ ਬੀਜ ਵਰਤੋ।ਨਾਇਟ੍ਰੋਜਨ 6 ਕਿਲੋ (13 ਕਿਲੋ ਯੂਰੀਆ), ਫਾਸਫੋਰਸ 16 ਕਿਲੋ (100 ਕਿਲੋ ਐੱਸ.ਐੱਸ.ਪੀ.) ਅਤੇ ਪੋਟਾਸ਼ 12 ਕਿਲੋ (20 ਕਿਲੋ ਐੱਮ.ਓ.ਪੀ.) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ । ਇਹ ਸਾਰੀਆਂ ਖਾਦਾਂ ਬਿਜਾਈ ਸਮੇਂ ਜ਼ਮੀਨ ਵਿੱਚ ਲੋੜ ਅਨੁਸਾਰ ਪਾਓ । ਮਿੱਟੀ ਦੀ ਜਾਂਚ ਦੇ ਅਧਾਰ ਤੇ ਖਾਦਾਂ ਦੀ ਵਰਤੋ ਕਰੋ । ਜੇਕਰ ਮਿੱਟੀ ਵਿੱਚ ਪੋਟਾਸ਼ੀਅਮ ਦੀ ਕਮੀ ਲੱਗੇ ਤਾਂ ਪੋਟਾਸ਼ ਦੀ ਵਰਤੋ ਕਰੋ । ਇਸ ਦਾ MSP ਮੁੱਲ Rs.6300 ਪ੍ਰਤੀ ਕੁਇੰਟਲ ਦਾ ਹੈ। ਤੁਸੀਂ ਨਰਮੇ ਵਾਲੇ ਖੇਤ ਵਿਚ ਅਰਹਰ ਬੀਜ ਸਕਦੇ ਹਨ। ਧੰਨਵਾਦ।
From where I can get training for Pearl farming ?
(en)
Madhya Pradesh
pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you cam contact Mr. Amit Kumar, 9770085381 Thank you.
यह गाय की कौनसी नस्ल है ?
(hn)
Rajasthan
पवन कुमार जी यह देसी क्रॉस नस्ल की गाय है।
hlo sir, ਮੇਰਾ ਇਹ ਸਵਾਲ ਹੈ ਕਿ ਆਪਣੇ ਮਿਰਚਾਂ ਨੂੰ ਹਰੀ ਮਿਰਚ ਨੂੰ ਠੂਠੀ ਰੋਗ ਪੈ ਗਿਆ, ਕਿਰਪਾ ਕਰਕੇ ਉਸਦਾ ਕੋਈ ਇਲਾਜ ਦੱਸੋ ਜੀ, ਧੰਨਵਾਦ ਜੀ ?
(pb)
ਰਸ਼ਪਾਲ ਸਿੰਘ ਜੀ ਇਹ ਠੂਠੀ ਰੋਗ ਰਸ ਚੂਸਕ ਕੀਟ ਕਾਰਨ ਹੁੰਦਾ ਹੈ, ਇਸਨੂੰ ਕੰਟਰੋਲ ਕਰਨ ਲਈ ਤੁਸੀਂ Fipronil 5% SC @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ. ਧੰਨਵਾਦ
मौसम ?
(hn)
Punjab
रजत जी मौसम विभाग के अनुसार इस हफ्ते में बुधवार को बारिश होने की सम्भावना है। धन्यवाद
ਸਰ ਸਿੱਧੀ ਬਿਜਾਈ ਵਿੱਚ ਹੋਣ ਵਾਲੇ ਨਦੀਨਾ ਪਹਿਚਾਣ ਲਈ ਫੋਟੋ ਜਾ ਵੀਡੀਓ ਜਰੂਰ ਪਾਓ ?
(pb)
Punjab
ਬਲਜੀਤ ਸਿੰਘ ਗਰੇਵਾਲ ਜੀ ਤੁਹਾਡਾ ਇਹ ਸੁਝਾਅ ਸਾਨੂ ਚੰਗਾ ਲਗਿਆ, ਸਾਡੀ ਟੀਮ ਕੋਸ਼ਿਸ਼ ਕਰੇਗੀ ਕਿ ਇਸਤੇ ਵੀਡੀਓ ਕੀਤੀ ਜਾ ਸਕੇ, ਧੰਨਵਾਦ
Punjab
Hardeep ji tusi june- july de mahine vich gobhi, khira, chaule, karela, kaddu, tori, petha, bhindi, tamatar, pyaz, chilayi, muli aadi di kheti kar sakde han. Dhanwad.
PR 126 10 july tak laa sakde ae, Mein late ae beh sutna 15 june nu ?
(en)
Punjab
Jashan ji, tusi 20july tak vi PR 126 kism nu khet vich lga skde ho, eh sma esdi paneeri beejan lai bilkul sahi hai. Dhanvad
sir jhone de paneri di growth ni vadh rahi ?
(pb)
Haryana
Harwinder Singh ji, paneeri di growth lai zinc 21% @150gm te ferrous sulphate @150gm/pump de hisab nal do vaar spray kar skde ho, Dhanvad
मूंग का एसएसएल 1827 बीज बाज़ार से मिल जाएगा, कृपया नीचे दिए गए प्रश्नों का भी उत्तर दें, किस-किस स्टेट के लिए उत्तम है, किस कंपनी का है, उत्पादन में कैसा है, क्या इसमें येलो मोसैक वायरस का प्रकोप होता है ?
(en)
Punjab
अर्शदीप जी यह आपको बाजार से मिल जायेगा या आप इसे कृषि विज्ञानं केंद्र Address: 335001, Water Works Colony, Sri Ganganagar, Rajasthan 335001 से भी खरीद सकते है। यह पंजाब हरयाणा राजस्थान के लिए उत्तम है और इसे येलो मोसैक वायरस का प्रकोप नहीं होता है।
Pusa mango ?
(hn)
Punjab
Subhash ji kirpya apna swal vistar se kare taki apko sahi jankari mil ske. Dhanyvad
ਝੋਨੇ ਵਿਚ ਜਿੰਕ ਤੇ ਪੋਟਾਸ਼ ਰਲਾ ਕੇ ਸੁੱਟ ਸਕਦੇ ਹਾਂ ?
(pb)
Haryana
ਸਿੰਘ ਜੀ ਤੁਸੀਂ ਪੋਟਾਸ਼ ਤੇ ਜ਼ਿੰਕ ਇਕੱਠੀਆਂ ਪਾ ਸਕਦੇ ਹੋ, ਧੰਨਵਾਦ
Punjab
ਕੰਵਰਜੀਤ ਜੀ ਤੁਸੀਂ ਝੋਨੇ ਵਿਚ ਜ਼ਿੰਕ ਤੇ ਪੋਟਾਸ਼ ਦੀ ਵਰਤੋਂ ਇਕੱਠੇ ਨਾ ਕਰੋ। ਪਹਿਲੀ ਯੂਰੀਆ ਨਾਲ ਜ਼ਿੰਕ ਦੀ ਵਰਤੋਂ ਕਰੋ ਤੇ ਦੂਜੀ ਯੂਰੀਆ ਨਾਲ ਪੋਟਾਸ਼ ਪਾ ਸਕਦੇ ਹਨ। ਵੈਸੇ ਤੁਸੀਂ powder ਪੋਟਾਸ਼ ਦੀ ਵਰਤੋਂ ਜ਼ਮੀਨ ਤਿਆਰ ਕਰਨ ਸਮੇਂ ਜਾ ਝੋਨਾ ਨਿਸਰਣ ਸਮੇਂ liquid ਪੋਟਾਸ਼ ਦੀ ਸਪਰੇਅ ਕਰ ਸਕਦੇ ਹਨ। ਧੰਨਵਾਦ।
sir ji ਉਮੀਦ ਹੈ ਤੁਸੀਂ ਠੀਕ ਠਾਕ ਹੋਵੋਂਗੇ, ਇਹ ਪੁੱਛਣਾ ਸੀ ਕਿ ਪੂਸਾ-44 last ਕਿੰਨੀ ਤਾਰੀਖ ਤੱਕ ਲੱਗਾ ਸਕਦੇ ਹਾਂ, ਮਤਲਬ ਕਦੋਂ ਤੱਕ ਲੇਟ ਨਹੀਂ ਕਹਿ ਸਕਦੇ, plz answer me ?
(pb)
Punjab
ਜਗਦੀਪ ਜੀ ਪੂਸਾ 44 ਦੀ ਪਨੀਰੀ ਤਕਰੀਬਨ 20-25 ਜੂਨ ਤੱਕ ਮੁੱਖ ਖੇਤ ਵਿਚ ਲੱਗ ਜਾਣੀ ਚਾਹੀਦੀ ਹੈ। ਇਸਦੀ ਪਨੀਰੀ ਲੇਟ ਵੀ ਲਗਾ ਸਕਦੇ ਪਾਰ ਫਿਰ ਕਣਕ ਦੀ ਬਿਜਾਈ ਲੇਟ ਹੋ ਜਾਂਦੀ ਹੈ। ਕਿਉਂ ਕਿ ਇਹ ਲੰਬਾ ਸਮੇਂ ਵਾਲੀ ਕਿਸਮ ਹੈ।ਧੰਨਵਾਦ।
ਫਲਾਂ ਵਾਲੇ ਬੂਟੇ ਜਿਹੜੇ ਜਿਆਦਾ ਜੜ੍ਹਾਂ ਨਾ ਮਾਰਦੇ ਹੋਣ ਜਿਹਨਾ ਤੋਂ ਘਰ ਦੀਆਂ ਕੰਧਾਂ ਦਾ ਨੁਕਸਾਨ ਨਾ ਹੋਵੇ , ਕਿਰਪਾ ਕਰਕੇ ਦੱਸਿਓ ?
(pb)
Punjab
ਸਿੰਘ ਜੀ, ਤੁਸੀਂ ਨਿੰਬੂ ਜਾਤੀ ਦੇ ਫਲ, ਕੇਲਾ, ਪਪੀਤਾ ਲਗਾ ਸਕਦੇ ਹੋ, ਧੰਨਵਾਦ
Sir ji ਝੋਨਾ ਲਾਉਣ ਤੋ ਬਾਦ ਨਦੀਨ ਦੀ ਰੋਕਥਾਮ, ਲਈ ਕੋਈ ਵਧੀਆ ਦਵਾਈ ਦੱਸੋ ?
(pb)
Punjab
ਗੁਰਲਾਭ ਸਿੰਘ ਜੀ, ਝੋਨਾ ਲਾਉਣ ਤੋਂ ੭ ਦਿਨ ਬਾਅਦ ਤੁਸੀਂ Butachlor 50 EC @1200ml/ਏਕੜ ਵਿੱਚ 60 ਕਿਲੋ ਰੇਤ ਵਿੱਚ ਮਿਲਾਕੇ ਛੱਟਾ ਦੇ ਸਕਦੇ ਹੋ, ਇਸ ਨਾਲ ਕਾਫੀ ਨਦੀਨਾਂ ਦਾ ਕੰਟਰੋਲ ਕੀਤਾ ਜਾ ਸਕਦਾ ਹੈ, ਧੰਨਵਾਦ
Ferrus Sulphate use in cotton ?
(en)
Punjab
VIkram ji ferrosu sulphate is basically used for iron deficiency. please send the image of the plant so that we can guide you accordingly whether the crop need its spray or not,thank you
ਮੂਲੀ ਖਰਾਬ ਹੋ ਗਈ, ਇਸਦਾ ਹੱਲ ਕੀ ਹੋਵੇਗਾ ?
(pb)
ਬਲਕਰਨ ਜੀ ਇਹ ਨੀਮਾਟੋਡ ਦਾ ਹਮਲਾ ਹੈ ਇਸਦੇ ਲਈ ਤੁਸੀ furadon @3 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਧੰਨਵਾਦ
Doctor sahab, Yeh anjeer ki leafs mai chedh kyo ho rhe hai, Iska upchaar bataye ?
(en)
Punjab
Priyank ji yeh keet ka hamla hai iske liye aap malathion@2ml ko prati litre pani ke hisab se spray karen,dhanywad
Sir yeh leafs mai hole kyo ho jaate hai or iska ilaaaz kya hai ?
(en)
Maharashtra
Priyank ji yeh keet ka hamla hai iske liye aap malathion@2ml ko prati litre pani ke hisab se spray karen,dhanywad
Sir johne di sidi bijai kre nu 2 din hoye c ki hal kriye g ?
(pb)
Haryana
Parminder Singh ji, agar jameen di part sakht ho chuki hai ta krandi nal krand bhani ja skdi hai ya jhona beejan vaali machine naal vi krand bhani ja sakdi hai, Dhanvad
Sir basmati di sidi bijai kre nu 8 din hoge kitte kitte nikl gya kitte nhi te bharish ho gyi g ki kriyeee ?
(pb)
Haryana
Parminder Singh ji, kuch din intjar kro basmati bahr aa javegi,agar jameen gili hai ta bahr niklan vich koi dikat nhi avegi te jekar jameen suk gyi hai ta halka paani lga skde ho, Agar basmati na nikli ta es sme tusi PR 126 ya Basmati 1509 di bijai kar skde ho, Dhanvad
murgi k nichay eggs nahi rakhay h phir v vo paaday bethi hui 20 25 dino se, thek nahi ho rahi vo, kya chakar hai ?
(en)
Punjab
Prince ji yadi woh ekathi hui bethi ha tab uski nazdiki doctor se janch krwayen jise uski sahi janch ho ske aur sahi ilagg ho ske.
ਸਤਿ ਸ੍ਰੀ ਆਕਾਲ ਜੀ, ਨਰਮਾ ਹਨੇਰੀ ਕਾਰਨ ਮੱਚ ਗਿਆ ਸੀ ਜੀ, ਹੁਣ ਇਸ ਵਿੱਚ ਮੂੰਗੀ ਬੀਜਣ ਦਾ ਵਿਚਾਰ ਹੈ, ਦਰਮਿਆਨਾ ਵਾਹਨ ਹੈ ਜੀ, ਇਹਨਾਂ ਦਿਨਾਂ ਵਿੱਚ ਬੀਜਣ ਵਾਲੇ ਮੂੰਗੀ ਦੇ ਬੀਜਾਂ ਬਾਰੇ ਦੱਸੋ ਕਿੰਨਾ ਝਾੜ, ਕਿੰਨਾ ਟਾਇਮ ਡੀਟੇਲ ਵਿੱਚ ਜਾਣਕਾਰੀ ਦਿਉ ਜੀ, ਇਹ ਬੀਜ ਕਿੱਥੋਂ ਮਿਲਣ ਗਏ ਜੀ, ਧੰਨਵਾਦ ਜੀ ।
(pb)
Punjab
ਜਸਵਿੰਦਰ ਜੀ ਮੂੰਗੀ ਦੀ ਬਿਜਾਈ ਦਾ ਸਹੀ ਸਮਾਂ ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ । ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ ਹੈ।ਸਾਉਣੀ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ:ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਸੈ:ਮੀ: ਰੱਖੋ ।ਹਾੜੀ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 22.5 ਸੈ:ਮੀ:ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7 ਸੈ:ਮੀ: ਰੱਖੋ । ਸਾਉਣੀ ਰੁੱਤ ਲਈ 8-9 ਕਿਲੋ ਬੀਜ ਪ੍ਰਤੀ ਏਕੜ ਅਤੇ ਗਰਮੀ ਰੁੱਤ ਲਈ 12-15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੋ।ਇਸ ਦੀ ਫ਼ਸਲ ਵਿਚ ਨਾਈਟ੍ਰੋਜਨ 5 ਕਿਲੋ (12 ਕਿਲੋ ਯੂਰੀਆ), ਫਾਸਫੋਰਸ 16 ਕਿਲੋ (100 ਕਿਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਵਰਤਣੀ ਚਾਹੀਦੀ ਹੈ।ਮੂੰਗੀ ਦੀਆ ਕਿਸਮਾਂ ਜਿਵੇ ਐਮ ਐਲ 1808 : ਇਸ ਕਿਸਮ ਦੇ ਬੂਟੇ ਸਿੱਧੇ ਅਤੇ ਦਰਮਿਆਨੀ ਉਚਾਈ (ਤਕਰੀਬਨ 71 ਸੈਂਟੀਮੀਟਰ) ਦੇ ਹੁੰਦੇ ਹਨ। ਫ਼ਲੀਆਂ ਭਰਪੂਰ ਲੱਗਦੀਆਂ ਹਨ ਅਤੇ ਹਰੇਕ ਫ਼ਲੀ ਵਿੱਚ ਤਕਰੀਬਨ 11-12 ਦਾਣੇ ਹੁੰਦੇ ਹਨ। ਇਹ ਮੂੰਗੀ ਦੇ ਪੀਲੀ ਚਿਤਕਬਰੀ ਅਤੇ ਪੱਤਿਆਂ ਦੇ ਧੱਬਿਆਂ ਦੇ ਰੋਗਾਂ ਦਾ ਟਾਕਰਾ ਕਰਨ ਦੀ ਸਮੱਰਥਾ ਰੱਖਦੀ ਹੈ। ਇਹ ਕਿਸਮ ਤਕਰੀਬਨ 71 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਦਰਮਿਆਨੇ ਮੋਟੇ ਅਤੇ ਹਰੇ ਚਮਕੀਲੇ ਹੁੰਦੇ ਹਨ ਅਤੇ ਦਾਲ ਸੁਆਦ ਬਣਦੀ ਹੈ। ਇਸ ਕਿਸਮ ਦਾ ਔਸਤ ਝਾੜ 4.8 ਕੁਇੰਟਲ ਪ੍ਰਤੀ ਏਕੜ ਹੈ। ਐਮ ਐਲ 2056 : ਇਸ ਕਿਸਮ ਦੇ ਬੂਟੇ ਸਿੱਧੇ ਅਤੇ ਦਰਮਿਆਨੀ ਉਚਾਈ (ਤਕਰੀਬਨ 78 ਸੈਂਟੀਮੀਟਰ) ਦੇ ਹੁੰਦੇ ਹਨ। ਫ਼ਲੀਆਂ ਭਰਪੂਰ ਲੱਗਦੀਆਂ ਹਨ ਅਤੇ ਹਰੇਕ ਫ਼ਲੀ ਵਿੱਚ ਤਕਰੀਬਨ 11-12 ਦਾਣੇ ਹੁੰਦੇ ਹਨ। ਇਹ ਕਿਸਮ ਪੀਲੀ ਚਿਤਕਬਰੀ ਅਤੇ ਪੱਤਿਆਂ ਦੇ ਧੱਬਿਆਂ ਦੇ ਰੋਗ ਦਾ ਟਾਕਰਾ ਕਰਨ ਦੀ ਸਮੱਰਥਾ ਰੱਖਦੀ ਹੈ। ਇਹ ਕਿਸਮ ਤਕਰੀਬਨ 71 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਦਰਮਿਆਨੇ ਮੋਟੇ ਅਤੇ ਹਰੇ ਚਮਕੀਲੇ ਹੁੰਦੇ ਹਨ ਅਤੇ ਦਾਲ ਸੁਆਦ ਬਣਦੀ ਹੈ। ਇਸ ਕਿਸਮ ਦਾ ਔਸਤਨ ਝਾੜ ਤਕਰੀਬਨ 4.6 ਕੁਇੰਟਲ ਪ੍ਰਤੀ ਏਕੜ ਹੈ। ਮੂੰਗੀ ਦਾ ਬੀਜ ਲੈਣ ਲਈ ਤੁਸੀਂ Bunty Jain 9878841409 ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।
ਚਰੀ ਵਿੱਚ ਇੱਟ ਸਿਟ ਨੂੰ ਖਤਮ ਕਰਨ ਲਈ ਇਸ ਦਵਾਈ ਦੀ ਕਿੰਨੀ ਮਾਤਰਾ ਕਿੰਨੇ ਲੀਟਰ ਪਾਣੀ ਵਿੱਚ ਪਵੇਗੀ ?
(pb)
Haryana
ਨਵਜੋਤ ਸਿੰਘ ਜੀ, ਤੁਸੀਂ Atrazine 50% WP @100gm/16 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਸਪਰੇਅ ਕਰਨ ਸਮੇਂ ਜ਼ਮੀਨ ਵਿੱਚ ਨਮੀ ਹੋਣੀ ਚਾਹੀਦੀ ਹੈ. ਧੰਨਵਾਦ
devmedia
(hn)
Haryana
Rajnesh ji kripya aap btaye ke apne abhi us khet men koi fasl ki buvayi ki hai ya nahi taki aapko uske hisab se jankari di ja sake.dhanywad
sir khet mein koi bubai nahi ki hai khet juta pada hai sir koi satik jankari bato jisse ganja ka ped khatam ho chuke
ਚਰੀ ਦੇ ਵਿੱਚ ਇੱਟ ਸਿਟ ਹੈ, ਇਹ ਦਵਾਈ ਦੀ ਕਿੰਨੀ ਮਾਤਰਾ 16 ਲਿਟਰ ਵਾਲੇ ਹੈਂਡਪੰਪ ਵਿੱਚ ਪਵੇਗੀ ?
(pb)
Haryana
ਨਵਜੋਤ ਸਿੰਘ ਜੀ, ਤੁਸੀਂ Atrazine 50% WP @100gm/16 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਸਪਰੇਅ ਕਰਨ ਸਮੇਂ ਜ਼ਮੀਨ ਵਿੱਚ ਨਮੀ ਹੋਣੀ ਚਾਹੀਦੀ ਹੈ, ਧੰਨਵਾਦ
sir meri bhains 4 sal ki hai 8 months ki gabhin h chara bhut kam khati h ?
(hn)
Salender ji usko aap Vitakind liv liquid 100ml rojana dena suru kren aur usko enerdyna liquid 100ml rojana den aur usko garmi se bacha ker rakhen aur uski khurak ka purra dian rakhen yadi woh jyada garmi manti hai aur hafti hai tab aap usko gurr ka sharbat bnna ker pilla skte hai.
मेरे घर आडू का पेड़ लगा हुआ है लेकिन उसमें कीड़े लगे हुए है और आड़ू पकने से पहले ही झड़ जाते हैं ?
(hn)
Punjab
विनोद जी आप कीट की रोकथाम के लिए fenvalrate @2ml प्रति लीटर पानी के हिसाब से स्प्रे करें और फल के झड़ने को रोकने के लिए आप planofix @4 ml को प्रति लीटर पानी के हिसाब से स्प्रे करें। धन्यवाद
ਨਰਮੇ ਦੀ ਜੜ੍ਹ ਖਰਾਬ ਹੋ ਰਹੀ ਹੈ ਕੋਈ ਜੈਵਿਕ ਤਰੀਕਾ ਦੱਸੋ ?
(pb)
Punjab
ਗੁਰਭੇਜ ਜੀ ਜੇਕਰ ਤੁਸੀ ਜੈਵਿਕ ਇਲਾਜ ਚਾਹੁੰਦੇ ਹੋ ਤਾ ਤੁਸੀ tricoderma @1 ਕਿਲੋ ਨੂੰ 50 ਕਿਲੋ ਰੂੜੀ ਦੀ ਖਾਦ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਧੰਨਵਾਦ
papaya me ye sir kya hua hai ?
(hn)
Punjab
Abhiram ji yeh fungus hai iske liye aap blitox@3 gram ko prati litre pani ke hisab se spray karen.dhanywad
namaskar आपके जवाब hamesha मिलते रहते है बहुत धन्यवाद आपका, मुझे देशी cow ka doodh badhana है to उसे Kya du 2 महीने बाद wo bachha degi ?
(hn)
सिकंदर जी यदि आपकी गाय को ब्याने में दो महीने रहते है तो आप उसे Vitum-h liquid 10ml रोजाना देना शुरू करें और उसकी खुराक का पूरा ध्यान रखें और उसके ब्याने से एक महीना पहले Metabolite पाउडर रोजाना एक पाउच देना शुरू करें और गर्मी से बचाकर रखें।
Sir mai desi Murga palan Karna chata hu chuja kaha se milega kindly bataye ?
(hn)
Punjab
Mithun ji aap desi chicks lene ke liye Jitendra Kumar 7250555572 Poultry Farm se sampark kr skte hai.
Sir ma ludhiana university tu chiks bokk kro neaa kiweaa kareaa dsoo g ?
(pb)
Punjab
Preet ji tuci chicks len lai Dr Sukhminder singh 6280340082 nal sampark kr skde ho ehna ton tuhanu sari jankari mill jawegi.
devmedia
(hn)
Punjab
dinesh ji kripya aap btaye ke aapne isme khaad kon kon si daali hai kyuki kayi bar excessive khaaden use karn se bhi aisa ho jata hai. dhanywad
sr ji pr 26 h kya kru
soybean JS-2029 safed phool ki kheti karna hai Puri jankari ?
(hn)
Madhya Pradesh
Arif ji soybean ki JS 2029 kism 90-95 din me pak jati hai, es kism ke baingani rang ke fool hote hai aur faliya kam chatkati hain, es kism ki paidavar 20-25qtl/hac hai, Dhanyvad
What is the proper distance between two plants of moringa ?
(en)
Uttar Pradesh
Singh ji the closest spacing of 1.2 x 1.2 m is ideal to obtain the highest yield .thank you
ਸਤਿ ਸ਼੍ਰੀ ਅਕਾਲ ਸਰ ਮੈਂ ਮਨਜੀਤ ਸਿੰਘ ਪੱਟੀ ਤਰਨ ਤਾਰਨ ਅਸੀਂ ਆਰ. ਆਈ. ਆਰ. ਬਰਡ ਪਾਇਆ ਹੈ, ਉਹ ਇੱਕ ਦੂਜੇ ਦੇ ਖੰਬ ਪੁੱਟ ਕੇ ਖਾਂਦੇ ਹਨ, ਕਿਰਪਾ ਕਰਕੇ ਇਲਾਜ ਦੱਸੋ ਕੈਲਸ਼ੀਅਮ ਅਤੇ ਲੂਣ ਦੇ ਰਹੇ ਹਾਂ ਪਾਣੀ ਵਿੱਚ ਮਿਲਾਕੇ, ਕੋਈ ਫ਼ਰਕ ਨਹੀਂ ਪਿਆ, ਕਿਰਪਾ ਕਰਕੇ ਇਲਾਜ ਦੱਸੋ ਸੌਹ ਬਰਡ ਧੰਨਵਾਦ ?
(pb)
Punjab
ਮਨਜੀਤ ਜੀ ਤੁਸੀ ਓਹਨਾ ਦੇ ਰਹਿਣ ਵਾਲੀ ਜਗਾਹ ਵਧਾ ਦਿਓ ਕਿਉਕਿ ਜਗ੍ਹਾ ਦੀ ਕਮੀ ਕਰਕੇ ਵੀ ਇਹ ਸਮੱਸਿਆ ਹੋ ਸਕਦੀ ਹੈ ਬਾਕੀ ਉਸ ਨੂੰ calcium ਦੇ ਨਾਲ ਨਾਲ Bovimin B ਮਿਨਰਲ ਮਿਕਸਚਰ 20-30 ਗ੍ਰਾਮ ਫੀਡ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ ਇਸਦੀ ਮਾਤਰਾ ਚਿਕਸ ਦੀ ਉਮਰ ਦੇ ਹਿਸਾਬ ਨਾਲ ਵਧਾ ਅਤੇ ਘਟਾ ਵੀ ਸਕਦੇ ਹੋ
Papaya 1 month 7 day kya dawai dale kya kya kare esme ?
(en)
Maharashtra
Nitin ji papaya ke plant ko Urea@150gm, Phosphorus@80gm, Potash@100gm/year deni hoti hai, enki dose charr kishto me deni hoti hai aur 2-3kg vermicompost/plant daal skte hain. Dhanyvad
पपीता में जड़ गलन रोग की रोकथाम के लिए कौन सी दवाई डालें ?
(hn)
Maharashtra
प्रकाश जी आप पपीता की जड़ में tricoderma @1 किलो को 50 किलो गोबर की खाद में मिला कर प्रति एकड़ के हिसाब से डाले। धन्यवाद
Uttar Pradesh
Sameer 1 ltr m 2 ml ke hisab se ek dmm roktham or har 10 din m krte rahiye 500 rs ki 500 ml aayegistart m etni karo next se 1 ltr 1 ml ke hisab se krdo
Mushrooms ?
(en)
Punjab
Jacky please ask your query in detail what you want to know about mushrooms so that we can guide you accordingly.thank you
sir kankrej ka semen india me konsi company ke pass avilable hi ?
(hn)
Punjab
Yadav ji ehh tuhanu SAG walia ton gujrat vich 02694-288580 ja fir narwa semen station rajasthan Dr. Rk ton +91 94139 57343 vich mill jawega ehh tuhanu uthe jaa ke khudd leyana pwega.