Haryana
Search
sar kaloro 20% te 12. 63 nd uria mix karky pah sakde han ja nhi ji ?
(pb)
Harmander ji chlorpyriphos nu ret vich mila ke khet vich chita dita janda hai isnu urea de nal rla ke pauna sifarish nahi hai. 12 63 di spray vi alag to hi karo,dhnawad
sir dasya jave eh plant kis type da ha ?
(pb)
Punjab
Harjinder ji tuhade valo bheji gayi photo upload nahi hoi hai kirpa karke photo dubara bhejo tajo tuhanu usde hisab nal jankari diti ja sake,dhanwad
Punjab
upload ne ho rhi koi prlb a gi kafi bar dakh lyi a
ਹੈਲੋ ਸਰ ਦੱਸਿਆ ਜਾਵੇ ਕਿ ਇਹ ਪੌਦਾ ਕਿਹੜੀ ਕਿਸਮ ਦਾ ਹੈ ?
(pb)
Punjab
ਹਰਜਿੰਦਰ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਦੁਬਾਰਾ ਫੋਟੋ ਭੇਜੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
papita me phool aa raha he lekin fal nahi ho pa raha he koyi upai bataye ?
(en)
Maharashtra
Nirmal ji kripya aap btaye ke paudhe ki umar kitni hai taki aapko uske hisab se jankari di ja sake ke ise sahi fal kitne same men aane lagta hai.dhanywad
Veer ji tyar ho gya dcomser ?
(pb)
Gurvinder ji eh tyar hai tuc isnu khet vich vart sakde ho,dhanwad
ਡਾਕਟਰ ਸਾਹਿਬ ਟੀਕਾ ਦੱਸੋ ਅਸਲੀ ਹੈ ਜਾਂ ਡੁਪਲੀਕੇਟ ਤਾਂ ਨਹੀਂ ?
(pb)
ਫੋਟੋ ਦੇ ਹਿਸਾਬ ਨਾਲ ਤਾ ਇਹ ਸਹੀ ਲੱਗ ਰਿਹਾ ਹੈ ਜੀ ਡੁਬਲੀਕੇਟ ਨਹੀਂ ਹੈ ਜੀ , ਬਾਕੀ ਭਰੋਸੇ ਵਾਲੇ ਡਾਕਟਰ ਤੋਂ ਹੀ ਸੀਮਨ ਭਰਵਾਓ ਅੱਜਕਲ ਨਕਲੀ ਬਹੁਤ ਆ ਰਿਹਾ ਹੈ. ਜੀ
Papite ki kheti ki puri jankari ?
(hn)
Maharashtra
papite ko mitti ki vyapak kismo mein uagaya ja sakta hai. aache nikas vali pahadi mitti papite ki kheti ke loye upyukt hoti hai, retli or bhari mitti mein iski kheti na karein. papite li kheti ke loye mitti ka pH 6.5 se 7.0 hona chahiye. iski kisme jaise ke Pusa dawarf, Pusa giant, Co 3, Co1, Coorg Honey Dew, Pusa majesty, Pusa delicious ki bijai kar sakte hain, papite ki kheti ke loye nadeen rehat bhoomi ka paryog karein. mitti ke burbure hone tak khet ki jotai karein. akhiri jotai ke samay acchi tarah se gali hui rudi k ikhaad ya gay ka gala hua gobar mitti mein acchi tarah milakar dalaein, sifarish kiye gay fasle par 1m*1m*1m akar ke gadde ko mitti or rudi ki khaad ya gay ke gale huye gobar se bharein. paryog ki gayi kism ke adhar par pratiek gadde par 2-4 nay podhon ki ropai karein. ropai ke baad halki sinchai karein, hwa se bachaw ke liye khunta lagaye. beej ko 150 gej ki motai vale 25*10 cm ke polythene bag mein boye pani ke ucchi nikas ke liye polythene bag ke nichle hisse mein 1 cm ardvyas ka shad karein uske bad polythene bag mein sman anupat mein rudi ki khaad, mitti or ret dalein bijai se pehle beejon ka upchar karein ropai ke liye 6-7 saptah ke podhon ka paryog karein. urea 150 gram, phosphorus 80 gram or potash 100 gram prati vriksh dalein, khadon ko 4 bhago mein bantkar ropai ke baad pehle, tisre, panchve or satwe mahine mein dalein basant ke mausam mein feb march ke mahine mein bijai karein jabki monsoon ke mausam mein bijai ke liye june july ka mahina upyukt hota hai or patjhad ke mausam ke liye october se november mahine mein ki jati hai. amtor par 1.8*1.8 m fasle ka paryog kiya jata hai ucch danta ki ropai ke liye 1.5*1.5m fasle ka paryog kiya jata hai. bursery ke beej ko 1 cm ki gehrai par boyein beejo ki khet mein sidhe bijai ka mukhy khey mein nay podho ki ropai ki jati hai 100-120 gram beej prati acre mein paryog karein mitti ki kism, jalyau ke halati adi ke adhar par sinchai karein sardiyon mein 15 dino ke antkal par or garmiyon mein 7 din ke antkal par sinchai karein tane ko pani ke samparak mein na aney dein or khet mein pani bhi khada na hone dein podhe ki prod avastha ke doraan nadeen ki roktham jaruri hoti hai, nadeen ki tivarta ke adhaar par, niymiy or halki godai karein. dhanywad
ਸਤਿ ਸ੍ਰੀ ਅਕਾਲ ਜੀ, ਸਰ ਜੀ ਮੈ ਇੱਕ ਏਕੜ ਚ ਪਹਿਲੀ ਵਾਰ ਜੀਰੀ ਲਗਾਈ ਹੈ, ਸਰ ਪਹਿਲਾ ਉਸ ਵਿੱਚ ਡੰਗਰਾਂ ਲਈ ਹਰਾ ਚਾਰਾ ਹੁੰਦਾ ਸੀ, ਸਰ ਉਸ ਵਿੱਚ ਪਾਣੀ ਨੀ ਖੜ੍ਹਦਾ, ਰੋਮ ਖੁੱਲ ਦੇ ਸਰ ਪਾਣੀ ਰੋਕਣ ਲਈ ਕੀ ਕੀਤਾ ਜਾਵੇ ਜੀ, ਸਰ ਪਾਣੀ ਬਿਲਕੁੱਲ ਵੀ ਖੜ੍ਹਦਾ ਜੀ ?
(pb)
ਅਮਰਜੀਤ ਜੀ ਜੇਕਰ ਪਾਣੀ ਨਹੀਂ ਖੜ ਦਾ ਤਾ ਤੁਸੀ ਖੇਤ ਵਿਚ ਪਾਣੀ ਲਾਉਂਦੇ ਸਮੇਂ ਗੂੰਦ ਕਤੀਰਾ @5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਚੰਗੀ ਤਰਾਂ ਕੁੱਟ ਕੇ ਖਿਲਾਰ ਦਿਓ ਇਸਦੇ ਨਾਲ ਫ਼ਸਲ ਨੂੰ ਲੋੜੀਂਦੀ ਨਮੀ ਮਿਲਦੀ ਰਹੇਗੀ। ਧੰਨਵਾਦ
Khet mein kharpatbaar ko kaise khatam kara jaaye bina fabade aur khurpi ke ?
(en)
Maharashtra
Tushar ji agar aapne isme koi bhi fasl nahi ugayi hai aur aap khurpi ka istemal nahi karna chahte to aap round up@800ml ko prati acre ke hisab se spray karen is se sabhi trah ke kharpatvar khet me se khatm ho jayege.dhanywad
sir sadi jersey cow ah ehdi fat 3.5-4.0 ton badh di hi ni kui ?
(pb)
Punjab
gurdev ji tusi cow di khurak da dian rakho uss nu vadhiya matra vich hara chara ate feed deo ate uss nu Fatmax powder 50gm rojana, Glucomilk powder 100gm rojana deo ate uss nu garmi ton bacha ke rakho jekar jyada garmi mndi hai fir swere de sme gurr da sharbat bnna ke pilla skde ho.
pashu nu rat nu masquito larda va, ki paiea daso ji ?
(pb)
Punjab
jekar tuhade pashua nu makhi mashar di smasia aundi hai fir tuci pashu nu Pailtox soap ja freetik soap vart skde ho baki pashua de ass pass saff safai da pura dian rakho baki tuci butox liquid 1ml/1litre pani vich milla ke jddo makhia jyada bethe uddo isdi spray kr skde ho.
ਭਿੰਡੀ ਵਿੰਗੀਆਂ ਹੋ ਰਹੀਆਂ ਹਨ, ਇਸ ਦਾ ਇਲਾਜ ਦੱਸੋ ?
(pb)
ਸੁਖਮੰਦਰ ਜੀ ਤੁਸੀ ਇਸਦੇ ਵਿਚ ਕੀੜੇ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾਂ ਤੁਸੀ malathion @2ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਕਲੀ ਦੇ ਪਾਣੀ, ਯੂਰੀਆ ਜ਼ਿੰਕ ਦੀ ਸਪਰੇਅ ਕਦੋਂ ਕਰਨੀ ਚਾਹੀਦੀ ਹੈ, ਖਾਦ ਪਾਉਣ ਤੋਂ ਪਹਿਲਾਂ ਜਾਂ ਮਗਰੋਂ, ਕਿੰਨੀਂ ਮਾਤਰਾ ?
(pb)
Haryana
ਗੁਰਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਫ਼ਸਲ ਤੇ ਵਰਤਣ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਅਤੇ ਜੇਕਰ ਝੋਨੇ ਤੇ ਇਸਦੀ ਵਰਤੋਂ ਬਾਰੇ ਸੋਚ ਰਹੇ ਹੋ ਤਾ ਝੋਨੇ ਦੇ ਉਪਰ ਕਲੀ ਦੇ ਪਾਣੀ ਦੀ ਸਪਰੇ ਬਿਲਕੁਲ ਸਿਫਾਰਿਸ਼ ਨਹੀਂ ਹੈ। ਪਹਿਲਾਂ ਇਸਨੂੰ ਪੂਰੀ ਮਾਤਰਾ ਵਿਚ ਖਾਦਾਂ ਪਾਓ ਅਤੇ ਜੇਕਰ ਖੇਤ ਵਿਚ ਪੱਤੇ ਜੰਗਾਲੇ ਦਿਖਣ ਤਾ ਤੁਸੀ chelated zinc @200 ਗ੍ਰਾਮ ਪ੍ਰਤੀ ਏਕੜ ਦੀ ਵਰਤੋਂ ਕਰ ਸਕਦੇ ਹੋ। ਧੰਨਵਾਦ
Bakri kaise pale ?
(hn)
Punjab
Haroon ji yadi aap bakri palan krna chahte ha too pehle aap iski training len jo aap apne nazdiki krishi vigyan kendra se lee skte hai jisse apko iss kam ki purri jankari milegi aap iske liye Krishi Vigyan Kendra, Banda, Village Kamasin,, Distt.- Banda - (U.P.), INDIA, PIN - 212622, Tel. No.: 9450791440 se sampark kr skte hai.
Mujhe bakri palan trenig
Dhan ma khad kis time dala dhan lagana ka bad ?
(hn)
Punjab
Lakhvinder Singh ji, dhan me super aur potash akhri kaddu krne ke sme daal deni chahiye aur ropai ke 7 din ke ander urea ki pehli dose de deni chahiye, pehli urea ke sath aap Zinc 33% daal skte hain, Dhanyvad
ਸ੍ਰੀ ਮਾਨ ਜੀ ਦੁਧਾਰੂ ਅਤੇ ਗੱਬਣ ਬੱਕਰੀਆਂ ਲਈ ਫੀਡ ਫਾਰਮੂਲਾ ਦੱਸੋ, ਛੋਲੇ ਵੀ ਐਡ ਕਰੋ ?
(pb)
ਬੱਕਰੀਆਂ ਦੀ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ,ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ..
Punjab
Sr commercial goat farm YouTube channel hai, rajdeep ji owner hai,contact number- 9991606387 Nal sampark kro, goat da feed formula daso in contact kro
ਸਰ PR 126 ਦੀ ਪਨੀਰੀ ਦੀ ਬਿਜਾਈ 5 ਜੂਨ ਨੂੰ ਕੀਤੀ ਸੀ, ਪਨੀਰੀ ਨੂੰ Nomini Gold ਦਾ ਧੱਕਾ ਲੱਗਣ ਕਾਰਨ ਪਨੀਰੀ ਪੀਲੀ ਹੋਣਾ ਸ਼ੁਰੂ ਹੋ ਗਈ ਸੀ, ਹੁਣ ਹਾਲਤ ਵਿੱਚ ਸੁਧਾਰ ਆਉਣਾ ਸ਼ੁਰੂ ਹੋਇਆ, ਸਰ ਉਹ ਪਨੀਰੀ ਜੇਕਰ ਵਧੀਆ ਹੁੰਦੀ ਏ ਤਾਂ ਉਹਨੂੰ ਵਾਹਨ ਵਿੱਚ ਲਵਾ ਸਕਦੇ ਅਤੇ ਸਰ 30 ਦਿਨ ਤੋਂ ਜਿਆਦਾ PR-126 ਦੀ ਪਨੀਰੀ ਵਰਤ ਸਕਦੇ ਆ ?
(pb)
Punjab
ਅਮਨਪ੍ਰੀਤ ਸਿੰਘ ਜੀ 30 ਦਿਨ ਤੋਂ ਵੱਡੀ ਪਨੀਰੀ ਲਗਾ ਤਾ ਸਕਦੇ ਹੋ ਪਰ ਇਸਨੇ ਚੰਗਾ ਵਿਕਾਸ ਨਹੀਂ ਕਰਨਾ, ਕੋਸ਼ਿਸ਼ ਕਰਨਾ ਕੇ ਪਨੀਰੀ 30 ਦਿਨ ਤੋਂ ਛੋਟੀ ਹੀ ਹੋਵੇ, ਧੰਨਵਾਦ
Please tell me the name of any insecticide to stop the white mosquito in our Brinjels ?
(en)
Punjab
To control sucking pest in brinjal you can spray imidachloprid 17.8Sl @1ml/1ltr water. Thank you
थाई एप्पल बेर के पौधे कहाँ से और कैसे प्रपात करूँ, अरुण धरेंद्र रतन नगर चूरु (राजस्थान) ?
(hn)
Punjab
अरुण धरेंद्र जी थाई एप्पल बेर लेने के लिए आप संतोष जी(7737029292) से संपर्क कर सकते हैं, धन्यवाद
6 mahine Di katti nu gobar da ban 8 din Tu ha, ji USS nu unlock, kud, Briton, homopaty Di dewai ve de chuka ha, koi fyada Nahi ho riha, kirpa kro koi hall ha ?
(pb)
sukhvinder singh ji katti nu u 500ml lassi Wich 100ml sarso da tel ,ek spoon haldi te ek spoon salt(namak)Changi tra mix kar ke os nu deo ji.
22 je pta lagya ta menu v dassi meri majh nu v aa 7 month di gabban aa 8 din ho gye contact no 9780099596
Punjab
ਗੁਰਨਾਮ ਸਿੰਘ ਜੀ ਫੁੱਲ ਝੜਨ ਦਾ ਕਾਰਨ ਪੋਸ਼ਕ ਤੱਤਾਂ ਦੀ ਘਾਟ ਹੁੰਦੀ ਹੈ, ਇਸਦੀ ਘਾਟ ਨੂੰ ਪੂਰਾ ਕਰਨ ਲਈ 3-4 ਕਿਲੋ ਵਰਮੀਕੰਪੋਸਟ ਬੂਟੇ ਨੂੰ ਪਾ ਸਕਦੇ ਹੋ ਅਤੇ 2-3 ਵਾਰ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
ਝੋਨਾ ਲਾਉਣ ਤੋਂ ਕਿੰਨੇ ਦਿਨ ਬਾਅਦ ਪੋਟਾਸ਼ ਪਾਉਣੀ ਚਾਹੀਦੀ ਤੇ ਕਿੰਨੀ ਮਾਤਰਾ ਪਾਉਣੀ ਚਾਹੀਦੀ ?
(pb)
कवलजीत सिंह जी धान में पोटाश 300 kg प्रति एकड़ लगाने के 20 से 25 दिन बाद डाल सकते हैं।
Sir pani ni khanda khet, thodi g jga ch kalar v aa ?
(pb)
Haryana
Dharminder ji, jameen vich Gypsum fasal lgaun to lagbhag 15 din pehla mitti test de adhar te pauni hundi hai, agar tusi jhona lga dita hai ta lagbhag 1qtl Gypsum/acre de hisab nal pa skde ho, Dhanvad
Punjab
Gurjinder ji tuci ohna nu mammidium powder 50gm rojana deo ate mitha sodha 25gm rojana de skde ho.
ਸਤਿ ਸ੍ਰੀ ਅਕਾਲ ਸਰ ਜੀ, ਜਵਾਰ ਵਿੱਚ ਮੁਰਕ ਬਹੁਤ ਹੈ, ਜਵਾਰ ਦਾ ਕੱਦ 3 ਫੁੱਟ ਅਤੇ ਮੁਰਕ ਦਾ ਕੱਦ 2 ਫੁੱਟ ਹੈ, ਮੁਰਕ ਦੇ ਖਾਤਮੇ ਲਈ ਕੋਈ ਵਧੀਆ ਸਪਰੇਅ ਦੱਸੋ ਜੀ ਜੋ ਜਵਾਰ ਦਾ ਨੁਕਸਾਨ ਨਾ ਕਰੇ, ਧੰਨਵਾਦ ਸਹਿਤ ?
(pb)
ਅਰਸ਼ਦੀਪ ਸਿੰਘ ਜੀ ਇਸਦੇ ਲਈ ਕਿਸੇ ਦਵਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਅਗਰ ਤੁਸੀਂ ਕੋਈ ਸਪਰੇਅ ਕਰਦੇ ਹੋ ਤਾਂ ਜਵਾਰ ਦਾ ਨੁਕਸਾਨ ਹੋ ਸਕਦਾ ਹੈ, ਧੰਨਵਾਦ
ਸਤਿ ਸ੍ਰੀ ਅਕਾਲ ਸਰ ਜੀ,10 ਦਿਨ ਦੀ ਕੱਟੀ ਦੀ ਅੱਖ ਵਿੱਚ ਲਗਾਤਾਰ ਗਿੱਦ ਆ ਰਹੀ ਹੈ ਅਤੇ ਪਾਣੀ ਚੱਲ ਰਿਹਾ ਹੈ, ਇਸਦਾ ਵਧੀਆ ਇਲਾਜ ਦੱਸੋ ਜੀ, ਧੰਨਵਾਦ ਸਹਿਤ ?
(pb)
ਇਸ ਨੂੰ ਪੇਟ ਦੇ ਕੀੜਿਆਂ ਲਈ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ ਅਤੇ Brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਇਸ ਨੂੰ ਵਧੀਆ ਮਾਂ ਦਾ ਦੁੱਧ ਪਿਲਾਓ ਅਤੇ ਫਿਰ 1 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ
Punjab
gentamicin sulfate eye drop solution pao. and deworming kro fenbedazole tab naal.
kon si variety hai ?
(hn)
Maharashtra
Neeraj ji yeh Bombay Green Mango ki kisam lag raha hai.kripya aap btaye ke yeh aapke khet men hai ya aapne kahi se photo dekhi kyuki yeh region ke according bhi vary karti hai,dhanywad
Madhya Pradesh
Ghar mein laga hai 5year ka plant hai iska market value kya hai
कृषि वैज्ञानिक महोदय नमस्कार इस ऐप के माध्यम से मैं आप से यह जानकारी लेना चाहता हूँ कि प्रधानमंत्री फसल बीमा योजना किन-किन फसलों के लिए है और इसमें किन पात्र किसानों द्वारा अपनी फसल का बीमा करा जाता है और न्यूनतम और अधिकतम बीमा राशि और मुआवजा राशि क्या होती है ?
(hn)
Punjab
पंकज कुमार जी, आप लगभग सभी रबी और खरीफ की फसलों का बीमा करवा सकते हैं, अगर आपकी फसल बारिश, फ्लड या कोई भी कुदरती आपदा के कारण खराब हो जाती है तो बीमे का लाभ आपको मिलता है, बीमे की राशि फसल और कितनी जगह पर फसल बोई है इस पर निर्भर करती है और अलग - अलग फसल के लिए अलग राशि मिलती है, इस स्कीम का लाभ लेने के लिए आप https://pmfby.gov.in/ इस साईट पर रजिस्टर कर सकते हैं, धन्यवाद
ਸਰ ਜੀ ਸਬਜ਼ੀਆਂ ਦੀ ਫ਼ਸਲ ਵਿੱਚ ਰਸ ਚੁੱਸਣ ਵਾਲੇ ਕੀੜੇ ਦੀ ਰੋਕਥਾਮ ਲਈ ਕਿਹੜੀ ਦਵਾਈ ਦੀ ਸਪਰੇਅ ਕੀਤੀ ਜਾਵੇ, ਜੇਕਰ ਨਿੰਮ ਦੇ ਤੇਲ ਦੀ ਸਪਰੇਅ ਕਰਨੀ ਹੋਵੇ ਤਾਂ ਉਹ ਕਿੰਨੇ pp ਦਾ ਹੋਵੇ ਅਤੇ ਕਿੰਨੀ ਮਾਤਰਾ ਵਿੱਚ ਸਪਰੇਅ ਕਰਨੀ ਚਾਹੀਦੀ ਹੈ, ਕੇਮੀਕਲ ਦੀ ਵਰਤੋਂ ਤੇ ਨਿੰਮ ਦੇ ਤੇਲ ਦੀ ਵਰਤੋਂ ਦੋਵਾਂ ਵਾਰੇ ਦੱਸੋ ਜੀ ?
(pb)
Punjab
ਸੁਖਵਿੰਦਰ ਸਿੰਘ ਜੀ, ਨਿੱਮ ਦਾ ਪਾਣੀ ਵਰਤਣ ਲਈ ਇਸਦੇ 4 ਕਿਲੋ ਪੱਤੇ ਤੇ ਨਿਮੋਲੀਆਂ ਨੂੰ 10 ਲੀਟਰ ਪਾਣੀ ਵਿੱਚ ਅੱਧੇ ਘੰਟੇ ਲਈ ਉਬਾਲਣਾ ਤੇ ਬਾਅਦ ਵਿੱਚ ਜਿਹੜਾ ਪਾਣੀ ਬਚਦਾ ਹੈ ਉਹ 1200ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਇਹਨਾਂ ਰਸ ਚੁਸਕ ਕੀਟਾ ਲਈ imidachloprid 17.8SL @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ. ਧੰਨਵਾਦ
Sar ji fulgobi de bote te is keet da hamla hai is hal daso plz 10-12 din de bote han, is nu kon c davai pai jave, me jo spary kiti os nal koi asar nai hoeya thiamethoxam 12.6% + lambda cyhalothrin 9.5%zc planogulf di 20ml 1 pump spare kiti c ?
(pb)
Punjab
Sukhvinder Singh ji, esde lai tusi dimethoate 30 EC @2ml/ltr paani de hisab nal spray kar skde ho, Dhanvad
ਮੱਝ 7 ਮਹੀਨੇ ਦੀ ਗੱਬਣ ਹੈ 6 ਦਿਨ ਹੋ ਗਏ ਬੰਨ ਪਏ ਨੂੰ ਕੋਈ ਇਲਾਜ ਦੱਸੋ ਵੀਰ ਜੀ, ਰੋਜ਼ 3 ਬੋਤਲ rN, 4 ਬੋਤਲ dns, 1 ਬੋਤਲ rintose ਇੰਜੇਕਸ਼ਨ tribivet, Divoliv, ਮੈਗਨੀਸ਼ੀਅਮ sulphate 400 gm ਰੋਜ਼ ਲੱਗ ਰਹੇ ਹਨ, ਪਰ ਕੋਈ ਫਰਕ ਨੀ ਪਿਆ ?
(pb)
ਲਖਵਿੰਦਰ ਸਿੰਘ ਜੀ ਤੁਸੀਂ ਉਸ ਨੂੰ Powder unlock 200gm ਤੇ 200gm sodium bicarbonate ਕੋਸੇ ਪਾਣੀ ਵਿੱਚ ਪਾ ਕੇ ਦਿਓ . ਇਸ ਤੋਂ ਇੱਕ ਘੰਟੇ ਬਾਅਦ ਵਿੱਚ Powder CUD 240gm , Liquid Brotone 250ml ਦਿਓ ਜੀ ਤੇ ਨਾਲ ਹੀ 5 litter RL ,1500ml Metro, Injection Beplex fort 11ml , Injection AMC fort 4.5gm ਲਗਵਾਓ ਜੀ
नमस्कार, कृपा कर के मुझे हरी खाद ढेंचा के बारे में बताएं, बीज कहाँ से प्राप्त होता है, और कौन से महीने में बिजाई होती है ?
(hn)
Punjab
नलेंद्र वर्मा जी हरी खाद बनाने के लिए इसको बोने का सही समय अप्रैल से जुलाई का महीना है, ढांचे का बीज लेने के लिए आप अपने नजदीक के Krishi Vigyan Kendra ( Purana Bazar, Sundar Nagar,01907 262 547) में संपर्क कर सकते हैं , धन्यवाद
Punjab
ਗੁਰਪ੍ਰੀਤ ਸਿੰਘ ਜੀ ਝੰਡੇ ਰੋਗ ਦਾ ਕੋਈ ਪੱਕਾ ਇਲਾਜ ਨਹੀਂ ਹੈ, ਇਸਦੇ ਲਈ ਤੁਸੀਂ ੧ਕਿਲੋ Trichoderma ਨੂੰ ਲਗਭਗ 10 ਕਿਲੋ ਰੂੜੀ ਵਿੱਚ ਮਿਲਾਕੇ ਹਲਕਾ ਪਾਣੀ ਲਗਾਕੇ 6-7 ਦਿਨ ਛਾਂ ਵਿੱਚ ਰੱਖਣਾ ਹੁੰਦਾ ਹੈ ਤੇ ਫਿਰ ਛੱਟਾ ਦੇਣਾ ਹੁੰਦਾ ਹੈ, ਇਸਦੇ ਨਾਲ ਥੋੜਾ ਇਸਦਾ ਕੰਟਰੋਲ ਹੋ ਸਕਦਾ ਹੈ, ਧੰਨਵਾਦ
ਮੱਝ 7 ਮਹੀਨੇ ਦੀ ਗੱਬਣ ਹੈ, 6 ਦਿਨ ਹੋ ਗਏ ਬੰਨ੍ਹ ਪਏ ਨੂੰ, ਕੋਈ ਇਲਾਜ ਦੱਸੋ ਵੀਰ ਜੀ ?
(pb)
Punjab
ਲਖਵਿੰਦਰ ਜੀ ਉਸ ਨੂੰ ਨਜ਼ਦੀਕੀ ਕਿਸੇ ਵਧੀਆ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Punjab
हरी जी फसल पर रस चूसक कीट का हमला है, इसी के कारण फसल का विकास नहीं हो रहा, इनके लिए आप imidachloprid 17.8SL @1ml/लीटर पानी के हिसाब से छिड़काव कर सकते हैं और इनके विकास के लिए NPK 19:19:19 @5-10gm/लीटर पानी के हिसाब से छिड़काव कर सकते हैं ,धन्यवाद
Si ji Saadi cow 23 June to lai ke 28 june ho gyi haje vi bahut jyada matra vich taara dindi hai, 23 june nu boli si, us din shaam nu AI karvai si te 24 nu vi karvai si, Par pher vi saff taara de rhi hai ?
(pb)
Dablu ji usde gabhn rehnn ja khali honn da sahi pta 21-22 din badd pta lgg skda ha jekar ohh dubara heat vich aa jndi hai fir usdi bachedani vich dwai bhrwao.
sir anpi ਗਾਂ ਨੂੰ ਬੁਖ਼ਾਰ 108 ਹੋ ਗਿਆ c te hun os da ਤਾਪਮਾਨ ਘੱਟ ਗਿਆ ਸੀ, ਹੁਣ ਜੀ ਸਾਹ ਬਹੁਤ ਤੇਜ-ਤੇਜ ਲੈ ਰਹੀ ਅਤੇ, ਕੁਝ ਵੀ ਖਾ ਨਹੀਂ ਰਹੀ ਜੀ, ਤੇ ਗਾਂ ਦਾ ਪਿਸ਼ਾਬ ਵੀ ਕੋਕਾ-ਕੋਲਾ ਰੰਗ ਦਾ ਹੋ ਗਿਆ, ਦੱਸੋ ਕੀ ਕਰੀਏ ਟਰੀਟਮੈਂਟ ਗੁਲੂਕੋਸ ਵਿੱਚ ਟੀਕੇ ਪਾਕੇ ਕੱਲ੍ਹ ਸਵੇਰੇ 3 ਗੁਲੂਕੋਸ ਅਤੇ ਅੱਜ ਸਵੇਰੇ 2 ਗੁਲੂਕੋਜ਼ ਅਤੇ ਦੋ ਤਿੰਨ ਟੀਕੇ ਕੱਲ੍ਹ ਅਤੇ ਅੱਜ ਲਾ ਕੇ ਗਏ ਸੀ, ਸਰ ਦੱਸੋ ਕੀ ਕੀਤਾ ਜਾਵੇ ?
(pb)
Punjab
ਸਤਵੰਤ ਜੀ ਉਸ ਨੂੰ ਨਜ਼ਦੀਕੀ ਕਿਸੇ ਵਧੀਆ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਪੂਰੀ ਜਾਂਚ ਕਰਕੇ ਹੀ ਉਸਦਾ ਸਹੀ ਇਲਾਜ ਹੋ ਸਕਦਾ ਹੈ
ਬਾਈ ਜੀ ਇਹ ਝੋਨੇ ਤੋ ਬਆਦ ਲਗਾਤਾਰ ਦੂਜੀ ਵਾਰ ਦਾ ਨਰਮਾ ਹੈ, ਇਹ ਨਰਮਾ ਸੁੱਕ ਰਿਹਾ, ਤੇ ਵੱਧ ਨਹੀਂ ਰਿਹਾ, ਇਸਦਾ ਕੀ ਕਾਰਨ ਹੋ ਸਕਦਾ ਜੀ ?
(pb)
Haryana
ਮਨਪ੍ਰੀਤ ਸਿੰਘ ਜੀ, ਨਰਮਾ ਸੁੱਕਣ ਦਾ ਕਾਰਨ ਸਿਓਂਕ ਹੋ ਸਕਦੀ ਹੈ ਇਸਨੂੰ ਕੰਟਰੋਲ ਕਰਨ ਲਈ chlorpyriphos @600ml /ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਫੋਟੋ ਤੋਂ ਲੱਗ ਰਿਹਾ ਹੈ ਕਿ ਨਰਮੇ ਨੂੰ ਪਾਣੀ ਦੀ ਜਰੂਰਤ ਹੈ, ਪਾਣੀ ਲਗਾਉਣ ਤੋਂ ਬਾਅਦ ਲੱਗਭਗ 20 ਕਿਲੋ ਯੂਰੀਆ ਦਾ ਕੇਰਾ ਕਰ ਸਕਦੇ ਹੋ. ਧੰਨਵਾਦ
ਬਾਈ ਜੀ ਨਰਮੇ ਦਾ ਕੱਦ 1.5 ਫੁੱਟ ਹੈ ਤੇ ਟੀਂਡੇ ਬਣਾ ਰਿਹਾ ਹੈ ਪਕਣ ਲਗ ਗਿਆ ਹੈ। ਵੱਧ ਨੀ ਰਿਹਾ ਨਾ ਹੀ ਕੋਈ ਨਵਾਂ ਨਵਾ ਪਤਾ ਕੱਢੀਆਂ ।
Sir pili Pusa jhona hun lga sakde hn g ?
(pb)
Haryana
Iqbal Singh ji, isnu hun lga ta skde ho par ho skda hai ki esda vikas na hove te tuhanu esda poora jhad na mile, Dhanvad
sir jhone vich regent Di tha agar zinc 33% do vari pa ditta jave ta ki jhone te vadd kaam krega, phla 5 kilo de hisab naal zinc pa ditta hai ya Phir regent jurria g ?
(pb)
Punjab
Sukhi ji regent ik keetnashk hai es naal jhone di growth da koi sampark nhi hunda ate 5 kilo zinc 33%/acre de hisab nal dobara shitta de skde ho, Dhanvad
ਸਰ ਜੀ ਫੋਸਟਰ ਤੇ ਜ਼ਿੰਕ ਝੋਨੇ ਵਿਚ ਪਹਿਲੀ ਰੇਹ ਨਾਲ ਇਕੱਠੇ ਪਾ ਸਕਦੇ ਹਾਂ ?
(pb)
Punjab
ਕਵਰਜੀਤ ਜੀ ਪਹਿਲੀ ਯੂਰੀਆ ਨਾਲ ਜ਼ਿੰਕ 33% ਤੇ ਇਸ ਕੀਟਨਾਸ਼ਕ ਨੂੰ ਪਾ ਸਕਦੇ ਹੋ ਪਰ ਕੋਸ਼ੀ ਕਰਿਆ ਕਰੋ ਕਿ ਕੀਟਨਾਸ਼ਕ ਵੱਖਰਾ ਹੀ ਪਾਈਏ. ਧੰਨਵਾਦ
ਸਰ ਜੀ ਕੋਈ ਸਰਕਾਰ ਵੱਲੋਂ ਸਬਜੀ ਵਾਲੀ ਮੋਟਰ ਕਨੈਕਸ਼ਨ ਮਿਲ ਸਕਦਾ ਹੈ, ਅਸੀਂ ਸਬਜ਼ੀ ਵਾਲੀ ਮੋਟਰ ਲਗਵਾਉਣੀ ਹੈ ?
(pb)
ਫਿਲਹਾਲ ਕੋਈ ਅਜਿਹੀ ਸਕੀਮ ਨਹੀ ਹੈ ਜੀ, ਪਰ ਆਪਣੇ ਇਲਾਕੇ ਦੇ ਬਿਜਲੀ ਵਿਭਾਗ ਦੇ ਦਫਤਰ ਨਾਲ ਸੰਪਰਕ ਰੱਖੋ ਜੀ ,ਜਦੋ ਵੀ ਸਕੀਮ ਆਈ ਤਾਂ ਅਸੀ ਵੀ ਜਾਣਕਾਰੀ ਦੇਵਾਂਗੇ ਜੀ
ਸਰ ਅਦਰਕ ਲਗਾਏ ਨੂੰ ਇੱਕ ਮਹੀਨਾ ਹੋ ਗਿਆ ਹੈ, ਉੱਗਿਆ ਨਹੀਂ, ਉਪਾਅ ਤੇ ਤਰੀਕਾ ਦੱਸੋ ?
(pb)
ਹਰਪ੍ਰੀਤ ਸਿੰਘ ਜੀ ਅਦਰਕ 6-8 ਹਫ਼ਤਿਆਂ ਬਾਅਦ ਅੰਕੁਰਣ ਕਰਦਾ ਹੁੰਦਾ ਹੈ, ਥੋੜਾ ਸਮਾਂ ਇੰਤਜ਼ਾਰ ਕਰੋ, ਧੰਨਵਾਦ
sir ji aamb da buta lagaia, fot ni karda ki paie ?
(pb)
Punjab
Iqbal ji, amb de boote diya hethliya tahniya nu cut dyo ate 2-3kg vermicompost boote nu pa skde ho atte NPK 19:19:19 @5-10gm/ltr paani de hisab naal 2-3 vaar spray kar skde ho, Dhanvad
PPM spray kya hai ?
(hn)
Maharashtra
Dipak ji ppm dvai ka cocentration hota hai ki ek ltr paani me kitni dva ka upyog krna hai, Dhanyvad
hlo sir assi katti de 1 month pehla tika lgvaya c, oh hun 5-6 din bad is tra kardi aa ?
(pb)
Punjab
ehh dubara heat vich lgdi hai tuci iss nu nazdiki doctor ton check krwa ke heat de lashan dekha rehi hai fir Ai krwa skde ho.
Punjab
Keda semen use kro, reply kar sir ji
hlo sir samaj ni ayi tuc ki keh raho ho
Punjab
Murrah bull yograj, shoorveer, gopi one murrah bull hai
ਸਰ ਇਸ ਵਾਰ ਪਸ਼ੂਆਂ ਨੂੰ ਮੋਕ ਜ਼ਿਆਦਾ ਲੱਗ ਰਹੀ ਹੈ, ਮਲੱਪਾ ਵਾਲੀਆਂ ਗੋਲੀਆਂ ਵੀ ਦਿੱਤੀਆਂ ਤੇ ਮੋਕ ਦੇ ਟੀਕੇ ਵੀ ਲਾਏ ਆ, ਇਹਨਾਂ ਨਾਲ ਇੱਕ ਵਾਰ ਫਰਕ ਪੈ ਜਾਂਦਾ ਤੇ ਫਿਰ ਲੱਗ ਜਾਂਦੀ ਹੈ ?
(pb)
ਇਹ ਮੋਕ ਗਰਮੀ ਕਰਕੇ ਹੈ ਜੀ , ਪਸ਼ੂ ਜਿਆਦਾ ਹੌਂਕਦੇ ਹਨ ਜਿਸ ਕਰਕੇ ਪਸ਼ੂ ਜੁਗਾਲੀ ਸਹੀ ਨਹੀਂ ਕਰ ਪਾਉਂਦੇ। ਇਸ ਲਈ ਉਸ ਨੂੰ Liquid Metsatrong 100ml ਰੋਜ਼ਾਨਾ ਦਿਓ ਤੇ ਨਾਲ ਹੀ powder Daiahold 50gm ਰੋਜ਼ਾਨਾ ਦਿਓ
Is there any kind sale and purchase option of crops that can be used in dairy farming for feeding ?
(en)
Punjab
Gurkirtan singh, if you want to purchase silage then contact with Prince (9646969383) and if you want to sale then give us detail and we will contact with you if something required.Thank you
sir, cow dy soon to turant badh kihri dwaei ditti jawe jis nal os di bachedani di sffai vi ho jave and milk v vadhe, ate soon tho kinne Dina badh calcium liquid deni chahidi hai ?
(pb)
jas ji tusi cow nu Liquid Utervive 1 litter 100ml swere te shame 10 din deo nall koi v Mineral mixture 100gm rojana deo. High yield cow nu soon to 15 din bahad calcium start kar sakde ho.
सर जी मैने बकरियों को खिलाने (चारा) के लिए बबूल का फल इकट्ठा ( बोरी में पैक है) किया है जिसमें घुन के कीड़े लग रहे हैं, और अधिक मात्रा में अंडे दे रहे हैं, बहुत तेज़ी से बढ़ रहे हैं, इसकी रोकथाम के लिए उपाय बताएं, फोटो में देख सकते हैं ?
(hn)
Punjab
रज़ा जी इन कीटों की रोकथाम के लिए इनको धूप में 2-3 दिन रख सकते हैं, धन्यवाद
pr 121 ਨੂੰ ਬਿਜਾਈ ਤੋਂ ਕਿੰਨੇ ਦਿਨ ਬਾਅਦ ਖ਼ਾਦ ਪਾ ਸਕਦੇ ਹਾਂ ?
(pb)
Haryana
ਸੁਖਰਾਜ ਜੀ ਤੁਸੀ ਇਸਨੂੰ ਖਾਦ ਲਵਾਈ ਤੋਂ 3,6 ਅਤੇ 9 ਹਫਤਿਆਂ ਬਾਅਦ ਪਾਓ। ਧੰਨਵਾਦ
ਇਹ strawberry ਦਾ ਬੂਟਾ ਹੈ, ਇਸ ਦੇ ਪੱਤੇ ਸੁੱਕ ਦੇ ਜਾ ਰਹੇ ਹਨ ?
(pb)
ਸੁਖਰਾਜ ਜੀ strawberry ਦੇ ਬੂਟੇ ਜ਼ਿਆਦਾ ਗਰਮੀ ਕਾਰਨ ਸੁੱਕ ਰਹੇ ਹਨ, ਇਹਨਾਂ ਨੂੰ ਠੰਡੇ ਥਾਂ ਤੇ ਰੱਖੋ, ਧੰਨਵਾਦ
Sir ghar vich te khet ch laun layi koi aise tree dasso, falldaar te chhan daar, jo jaldi thode time ch tyaar ho jaan te chaa vi kafi hove, aur patte vi ghat digde hon, please suggest ?
(pb)
Punjab
Gurpreet Singh ji, tusi jamun da plant lga skde ho es naal shaa te fal dono milnge, Dhanvad
Unnao ya lucknow me mushroom ki kheti k liy training kha se le sakte h ?
(hn)
Punjab
Shriman ji, mushroom ki training lene ke liye najdeek ke Krishi Vigyan Kendra (Bharsar IISR Campus, Raebareli Road,Tel. No.: 9454332536) me sampark kar skte hain, Dhanyvad
Ganne m kharpatvaar ki dvai jyada tej lag gai h Or ganna murjha gya h, eska nivaran kya h please batao ?
(hn)
Haryana
Pradum ji, chaudi ptti vaali ghas ke liye aap 2,4-D @300-400gm/acre ke hisab se spray kar skte hain aur ganne ki tasveer share kare taaki sahi jankari mil ske ki gnna kis karn murjha rha hai, Dhanyvad
Moti ki kheti ki jaankari or training kaha milegi kirpya bataye ?
(hn)
Punjab
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.
Uttar Pradesh
Village Usrai, District Aligarh, State Uttar Pradesh mein India ka sbse badi matra mein moti ki kheti hoti hai. Jankari ke liye diye gaye number par sampark kare. Number: 8448143753
ਬੂਟੇ ਪੀਲੇ ਹੋ ਕੇ ਸੁੱਕ ਰਹੇ ਹਨ, ਕੋਈ ਇਲਾਜ ਦੱਸੋ ਜੀ ?
(pb)
Punjab
ਅਸ਼ੋਕ ਜੀ ਇਹ ਤੱਤ ਦੀ ਕਮੀ ਹੈ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
ਜਰਸੀ ਗਾਂ 20+ ਵਾਲੀ ਹੋਵੇ, ਫਾਜ਼ਿਲਕਾ ਏਰੀਏ ਵਿੱਚ ਤਾਂ ਦੱਸਣਾ ?
(pb)
Punjab
ਅਮਨਦੀਪ ਜੀ ਤੁਸੀ ਗਾਂ ਲੈਣ ਲਈ ਮਨੀ ਜੀ 8699997604 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
I want to organic farming, what are the conditions for this ?
(en)
which crops
ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਮੈ ਸਰੋ ਦੇ ਨਾਲ ਹੋਰ ਕਿਹੜੀ ਫਸਲ ਬੀਜ ਸਕਦਾ
power weeder ke jankare ?
(hn)
Maharashtra
Devendra ji kripya aap swal vistar se pooche ke aap power weeder ke bare men kya jankari lena chhate hai taki aapko uske hisab se jankari di ja sake,dhanywad