Punjab
Search
ਡਾਕਟਰ ਸਹਿਬ ਮੱਝ ਤਾਜ਼ੀ ਸੂਈ ਹੈ, ਮਿਲਦੀ ਨਹੀਂ, ਨਾ ਕੱਟੇ ਨੂੰ ਥੱਲੇ ਪੈਣ ਦਿੰਦੀ, ਕੋਈ ਹਲ ਦੱਸੋ ?
(pb)
ਤੁਸੀ ਮੱਝ ਨੂੰ ਹੋਮੀਓੁਪੈਥਿਕ ਦਵਾਈ LECTOMOOD ਅਤੇ LECTOMIN ਦੋਨੇ ਦਵਾਈਆਂ ਸਵੇਰੇ ਸ਼ਾਮ 20-22 ਦਿਨ ਦਿੰਦੇ ਰਹੋ । ਇਨਾਂ ਦਵਾਈਆਂ ਨੂੰ ਅੱਧੇ ਅੱਧੇ ਘੰਟੇ ਦੇ ਫਰਕ ਤੇ ਮੱਝ ਨੂੰ ਦਿਓ। LECTOMOOD ਨੂੰ ਸਿੱਧੇ ਸਰਿੰਜ ਰਾਹੀ ਸਿੱਧੇ ਮੂੰਹ ਰਾਹੀ ਸਵੇਰੇ- ਸ਼ਾਮ ਨੂੰ ਦਿਓ ਅਤੇ LECTOMIN ਦਾ ਇੱਕ ਚਮਚ ਦਿਨ ਵਿੱਚ ਤਿੰਨ ਵਾਰ ਦੇਵੋ ।
Sir strawberry di kheti kehde halke Vich sahi hove gi ?
(pb)
Ajmer ji strawberry di kheti takreeban har halke vich hojandi hai bs eh lyi kuj cheeza da dhyan rakhna penda hai jive mitti, pH, pani, temperature aadi. Baki strawberry di kheti polyhouse vich or khule khet vich vi kiti ja sakdi hai. isde liye chikni, balue or achhe nikas vali miiti di jarurat hundi hai, pH 5-6.5 hona chahide. din da taapmaan 20-25* C or raat da taapman 7-12*C hona chahida. bijai october to mid november tak kiti jandi hai, isdi kheti lye mulching technique da upyog kita janda hai. isdi bijai de liye 1 acre vich 40 bed tiyar kite jande han te ik bed te 1000 podhe lagaye jande han. ik podha 3-4 rs da mil janda hai, isdi upaj 50-60 quintal tak nikal jandi hai . Ek acre de lyi gobar di khaad 25-30 quintal, NPK 20:40:40 kg de hisaab nal payi jandi hai. Isde beej bare jankari len lyi tusi mre number te sampark kar sakde han. Navjot Singh Shergill - 98725 95194.
ਕੀ HF ਗਾਂ ਨੂੰ ਗਰਮੀ ਕਰਕੇ ਦੌਰਾ ਪੈ ਸਕਦਾ ਹੈ ?
(pb)
Punjab
ਹਾਂਜੀ ਬਿਲਕੁਲ ਗਰਮੀ ਨਾਲ ਦੌਰਾ ਪੈ ਸਕਦਾ ਹੈ ਤੇ ਕਈ ਵਾਰ ਖੂਨ ਦੀ ਕਮੀ ਕਰਕੇ ਵੀ ਹੋ ਸਕਦਾ ਹੈ ਤੁਸੀਂ ਨਜ਼ਦੀਕੀ ਪੋਲੀਕਲੀਨਕ ਤੋਂ ਇਸਦੀ ਜਾਂਚ ਕਰਵਾਓ ਜੀ
Punjab
ਬਿਲਕੁਲ
devmedia
(hn)
कुलदीप सिंह जी, ज्यादा flowering के लिए Amino Acid @400ml/एकड़ के हिसाब से छिड़काव कर सकते हैं, धन्यवाद
potash derived from molasses granular form, kdo use krie jhone ch ?
(pb)
Punjab
Chahal ji dannedar potash di varto tusi jhone di fasal laun to takreeban 30-35 dinna te pa sakde. Te je tusi jhone vich powder vali potash pyi hai ta tuhanu es di varto karn di jrurat nahi hai. Tusi vaise liquid potash di varto v kar sakde han jis di spray jhona nisran te kiti jandi ahi. Dhanwad.
ਸਰ ਜੀ ਇਹ ਅੰਬ ਦਾ ਬੂਟਾ ਮਾਰਚ ਵਿਚ ਲੱਗਾ ਸੀ, ਪਹਿਲਾਂ ਪੱਤੇ ਡਿੱਗ ਪਏ ਤੇ ਹੁਣ ਸੁੱਕ ਰਿਹਾ ਹੈ, ਕਿਰਪਾ ਕਰਕੇ ਦੱਸੋ ਜੀ ਇਸਨੂੰ ਕੀ ਪਾਇਆ ਜਾਵੇ, ਇਸਨੂੰ waste decomposer ਪਾਉਂਦਾ ਸੀ ਮੈਂ ?
(pb)
ਸੁਖਵਿੰਦਰ ਜੀ ਅੰਬ ਦਾ ਬੂਟਾ ਵੱਧ ਨਮੀ ਤੇ ਘੱਟ ਧੁੱਪ ਭਾਲ ਦਾ ਹੈ। ਤੁਸੀਂ ਬੂਟੇ ਦੇ ਆਸਪਾਸ ਪਰਾਲੀ ਜਾ ਸੁਕੇ ਪੱਤੇ ਪਾ ਦੇ ਜਿਸ ਨਾਲ ਨੀਚੇ ਨਮੀ ਬਣੀ ਰਹੇਗੀ ਤੇ ਉੱਪਰੋਂ ਵੀ ਬੂਟੇ ਨੂੰ ਛਾਂ ਕਰੋ। ਤੁਸੀਂ ਬੂਟੇ ਦੀ ਜੜ੍ਹ ਵਿਚ chlorpyriphos@3ਮਿਲ ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਪਾ ਦਿਓ। ਤੇ ਬਾਅਦ ਵਿਚ ਬੂਟੇ ਨੂੰ vermicompost @2kg ਪਾ ਦਿਓ ਤੇ ਚੰਗੀ ਤਰਾਂ ਗੋਡਾਈ ਕਰ ਦਿਓ। ਧੰਨਵਾਦ।
ਧੰਨਵਾਦ ਸਰ ਜੀ
ਸਰ ਜੀ ਇਹ ਅੰਬ ਦਾ ਬੂਟਾ ਮਾਰਚ ਵਿਚ ਲੱਗਾ ਸੀ, ਪਹਿਲਾਂ ਪੱਤੇ ਡਿੱਗ ਪਏ ਤੇ ਹੁਣ ਸੁੱਕ ਰਿਹਾ ਹੈ, ਕਿਰਪਾ ਕਰਕੇ ਦੱਸੋ ਜੀ ਇਸਨੂੰ ਕੀ ਪਾਇਆ ਜਾਵੇ, ਇਸਨੂੰ waste decomposer ਪਾਉਂਦਾ ਸੀ ਮੈਂ ?
(pb)
ਸੁਖਵਿੰਦਰ ਜੀ ਅੰਬ ਦਾ ਬੂਟਾ ਵੱਧ ਨਮੀ ਤੇ ਘੱਟ ਧੁੱਪ ਭਾਲ ਦਾ ਹੈ। ਤੁਸੀਂ ਬੂਟੇ ਦੇ ਆਸਪਾਸ ਪਰਾਲੀ ਜਾ ਸੁਕੇ ਪੱਤੇ ਪਾ ਦੇ ਜਿਸ ਨਾਲ ਨੀਚੇ ਨਮੀ ਬਣੀ ਰਹੇਗੀ ਤੇ ਉੱਪਰੋਂ ਵੀ ਬੂਟੇ ਨੂੰ ਛਾਂ ਕਰੋ। ਤੁਸੀਂ ਬੂਟੇ ਦੀ ਜੜ੍ਹ ਵਿਚ chlorpyriphos@3ਮਿਲ ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਪਾ ਦਿਓ। ਤੇ ਬਾਅਦ ਵਿਚ ਬੂਟੇ ਨੂੰ vermicompost @2kg ਪਾ ਦਿਓ ਤੇ ਚੰਗੀ ਤਰਾਂ ਗੋਡਾਈ ਕਰ ਦਿਓ। ਧੰਨਵਾਦ।
Punjab
ਸੁੱਖਾ ਜੀ, ਵੱਲਾਂ ਤੇ ਰਸ ਚੂਸਕ ਕੀਟ ਦਾ ਹਮਲਾ ਹੈ, ਇਸਦੇ ਕੰਟਰੋਲ ਲਈ Imidachloprid 17.8% SL @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ 7 ਦਿਨ ਦੇ ਵਕਫ਼ੇ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ
What is the name of this tree ?
(en)
Punjab
Ahmed, the name of this tree is Amaltas. Thank you
ਸਰ ਝੋਨੇ 'ਚ ਪਾਣੀ ਕਈ ਦਿਨਾਂ ਬਾਅਦ ਆਉਣ ਕਰਕੇ ਉੱਪਰ ਤੋਂ ਪੱਤੇ ਲਾਲ ਹੋ ਗਏ ਹਨ, ਕੋਈ ਸਪਰੇਅ ਦੱਸੋ ਜੀ ?
(pb)
Punjab
ਜਗਤਾਰ ਜੀ ਝੋਨੇ ਵਿਚ ਤੱਤਾਂ ਦੀ ਕਮੀ ਦੇ ਲੱਛਣ ਹਨ । ਝੋਨੇ ਵਿਚ ਵੱਧ ਗਰਮੀ ਹੋਣ ਕਰਕੇ ਵੀ ਪੱਤੇ ਇਸ ਤਰਾਂ ਹੋ ਜਾਂਦੇ ਹਨ। ਝੋਨੇ ਵਿਚ ਜੇ ਤੁਸੀਂ ਜ਼ਿੰਕ ਦੀ ਮਾਤਰਾ 6.5kg ਪ੍ਰਤੀ ਏਕੜ ਤੋਂ ਘੱਟ ਪਾਈ ਹੈ ਤਾ ਤੁਸੀਂ ਹੁਣ ਇਸ ਤੇ chelated zinc @500gram ਤੇ ferrous sulphate @1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
sir g saade jhone vich ik alag jehe type de booti heggi a jis de jadh upper e heggi a te us lai ki karya jaaye, oh ta putya v khatm nai hundi, sir is lai ki karya jaaye ?
(pb)
Avtar ji tusi isdi roktham lyi Bayer company di Ricestar@60-80ml prati acre de hisab nal spray kar sakde han. Tusi Nominee Gold@100ml prati acre de hisab nal vi vart sakde han. Dhanwad.
Sir asi narme tai 1 kg urea tai DAP 1 kg Ek acre de hisab nal 5 acre te spray kiti c, Vich asi Ek liter hoshi mix kita c, jo eh v 5 Acer Vich kita each tino asi 5 acre Vich kite c ehna da results kine din baad aunda tai results da Kiven pata lagu GA v eh Kam karraha ?
(pb)
Punjab
Ajmer ji narme te urea te DAP di dose 2.5kg - 2.5kg prati acre di hundi hai te tusi dose ghat payi hai is liye es da result nazar nahi aa reha. Tusi ghol de nal 500gram zinc 21% di varto v kar sakde han. Dhanwad.
Chili VNR-305 ka beej dalna hai, kab aur kaise kare, kya VNR-305 chilli thik hai ?
(hn)
Uttar Pradesh
Kumar ji, VNR-305 mirch ki badhiya kism hai, mirch ki kheti sara saal ki jati hai, khareef ki fasal ke liye may-june aur garmiyo ki fasal ke liye february-march ka smya mirch ki ropai ke liye badhiya dota hai, Dhanyvad
sarkari nursery vicho free plant kis tra milde aw sir ?
(pb)
Punjab
Avtar Singh ji, sarkari nursery vicho plant lain da koi vdha procedure nhi hunda, esde lai tuhade kol adhar card hona jruru hunda hai, Dhanvad
Sir lasoorai da bag lagana hai, kon si kism lagaya jawai, kinai ft doori tai laga saktai hai, kado lagan da sama hai, kina dina bad fal lagu ga ?
(pb)
Punjab
Sarwan Singh ji, lasoode diya ehna kisma vicho koi ik lga skde ho- Maru Samridhi, karan lasoda... transplanting lai july-september da time sahi hunda hai te 5-6meter di spacing jruri hundi hai ate pehli flowering lai eh 7-8 saal da sma vi lai skda hai, Dhanvad
ਸੱਜਰ ਸੂਈ ਗਾਂ ਨੂੰ ਪਹਿਲੇ ਦਿਨ ਤੋਂ ਲੈ ਕੇ 15 ਦਿਨ ਤੱਕ ਜਾਂ ਮਹੀਨੇ ਤੱਕ ਕਿਸ ਤਰ੍ਹਾਂ ਦੀ ਖੁਰਾਕ ਦਿੱਤੀ ਜਾਵੇ, ਕੀ ਕਣਕ ਦੀ ਚੋਕਰ ਪਾਇਆ ਜਾ ਸਕਦਾ ?
(pb)
Punjab
ਗਾਂ ਨੂੰ ਪਹਿਲਾ ਸੁਰੂ ਵਿਚ ਕਣਕ ਦਾ ਦਲੀਆ ਪਕਾ ਕੇ ਖਵਾਉਣਾ ਸੁਰੂ ਕਰੋ ਅਤੇ 5-6 ਦਿਨ ਬਾਅਦ ਇਸ ਤਰੀਕੇ ਨਾਲ ਫੀਡ ਤਿਆਰ ਕਰਕੇ ਦੇ ਸਕਦੇ ਹੋ ,ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹ
Punjab
Cargill ਦਾ Purina ਫਰੈਸ਼ ਕਾਓ ਫੀਡ ਪਾਓ
Aaj barish hogi ki nahi ?
(hn)
Punjab
Vivek Kumar ji, apke area me baarish hone ke anuman hai, Dhanyvad
jhone vch paani nai ruk rhy, es lai ki kita jave, te jhona chal v nai rhy ?
(pb)
Punjab
Gurpreet ji tusi jhone vich DAP@20-25kg prati acre de hisab nal pa sakde han. Par jala jyda na bnan deo kyu ki zameen nu hawa lvauni v jruri hai. Te jhone vich sifarish matra vich khada di varto kro. Te zinc te lohe di kami nazar aun te enna tatta di purti kro. Dhanwad.
ਗੰਨੇ ਦੀ ਇਸ ਬਿਮਾਰੀ ਬਾਰੇ ਦੱਸੋ ਅਤੇ ਇਸਦਾ ਇਲਾਜ ਵੀ ਦੱਸੋ ਜੀ ?
(pb)
Punjab
ਗੁਰਜੀਤ ਜੀ ਗੰਨੇ ਵਿਚ ਰੱਤਾ ਰੋਗ ਦੇ ਲੱਛਣ ਲੱਗ ਰਹੇ ਹੈ। ਇਹ ਉੱਲੀ ਰੋਗ ਹੈ ਜਿਸ ਕਰਕੇ ਗੰਨੇ ਦੇ ਤੀਜੇ ਅਤੇ ਚੌਥਾ ਪੱਤਾ ਪੀਲਾ ਹੋ ਕੇ ਸੁੱਕ ਜਾਦਾ ਹੈ। ਇਸ ਰੋਗ ਨਾਲ ਗੰਨੇ ਦਾ ਅੰਦਰਲਾ ਗੁੱਦਾ ਲਾਲ ਹੋ ਜਾਦਾ ਹੈ। ਚੀਰੇ ਹੋ ਗੰਨੇ ਵਿੱਚ ਖੱਟੀ ਅਤੇ ਸ਼ਰਾਬ ਵਰਗੀ ਬਦਬੂ ਆਉਦੀ ਹੈ।ਇਸ ਦੀ ਰੋਕਥਾਮ ਲਈ ਰੋਗ ਰਹਿਤ ਫ਼ਸਲ ਤੋਂ ਬੀਜ ਲਉ ਅਤੇ ਰੋਗ ਦਾ ਟਾਕਰਾ ਕਰਨ ਵਾਲੀ ਕਿਸਮ ਬੀਜੋ।ਝੋਨੇ ਅਤੇ ਹਰੀ ਖਾਦ ਵਾਲੀਆਂ ਫਸਲਾਂ ਦਾ ਫ਼ਸਲ ਚੱਕਰ ਅਪਣਾਉਣਾ ਚਾਹੀਦਾ ਹੈ। ਖੇਤ ਵਿੱਚ ਪਾਣੀ ਨਾ ਖੜਣ ਦਿਉ।ਨੁਕਸਾਨੇ ਬੂਟੇ ਨੂੰ ਪੁੱਟ ਕੇ ਖੇਤ ਤੋਂ ਬਾਹਰ ਸੁੱਟੋ। ਕਾਰਬੈਂਡਾਜ਼ਿਮ ਘੋਲ ਦੀ 0.1 % ਮਾਤਰਾ ਨੂੰ ਮਿੱਟੀ ਉੱਤੇ ਵਰਤਣ ਨਾਲ ਬਿਮਾਰੀ ਰੋਕੀ ਜਾ ਸਕਦੀ ਹੈ। ਧੰਨਵਾਦ।
ਟਾਹਲੀ ਵੱਧ-ਫੁੱਲ ਨਹੀਂ ਰਹੀ ਤੇ ਲੱਕੜ ਤੇ ਹੱਥ ਲਗਾਏ ਤੋਂ ਲੱਕੜ ਲਹਿਣ ਲੱਗ ਜਾਂਦੀ ਹੈ, ਇਸਦਾ ਇਲਾਜ ਦੱਸੋ ਜੀ ?
(pb)
Rajasthan
ਪ੍ਰਭਜੋਤ ਜੀ ਟਾਹਲੀ ਦਾ ਆਲਾ -ਦਵਾਲਾ ਸਾਫ ਕਰੋ ਤੇ ਇਹਦਾ ਮੁੱਢ ਨਾਲ ਘੇਰਾ ਬਣੋ ਤੇ ਇਹਨੂੰ ਪਾਣੀ ਦਿਆਂ ਕਰੋ ਤਾ ਜੋ ਇਸ ਦੀਆਂ ਜੜਾ ਵਿਚ ਨਮੀ ਬਣੀ ਰਹੇ ਤੇ ਇਸਦੀ ਸਹੀ ਗਰੋਥ ਹੋ ਸਕੇ। ਇਸਦੇ ਮੁੱਢ ਵਿਚ chlorpyriphos @3ml ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਪਾ ਦਿਓ। 2-3 ਦਿਨਾਂ ਬਾਅਦ ਤੁਸੀਂ ਇਸ ਨੂੰ 250-300gram DAP ਪਾ ਸਕਦੇ ਹਨ। ਤੁਸੀਂ ਪੁਰਾਣੀ ਰੂੜੀ ਦਾ ਵੀ ਇਸਤੇਮਾਲ ਕਰ ਸਕਦੇ ਹਨ। ਧੰਨਵਾਦ।
Angur me kon sa kida patte kha rha hai, dwa btaye ?
(hn)
Maharashtra
Suhail ji, angoor par sundi ka attack hai iske control ke liye quinalphos @4ml/ltr paani ke hisab se spray kar skte hain, Dhanyvad
hlo sir aci kll svere jhone vich urea paeea c vipul rla ke, ajj ohda pani nikal geya pani, khali hogeya, ki urea and vipul kmm kr hi houu dsseeeoo ji v urea kinne time ch kmmm krdia ?
(pb)
Haryana
Harshdeep Singh ji, urea paun to baad khda paani jameen vich hi sokna chahida hai agar tusi urea paun to baad paani bahr kd dita hai ta usda koi jyada fyda nhi hona ate urea nu khde paani vich nhi pauna chahida jdo jameen vich nmi hundi hai ta urea pauni chahidi hai agar lagbhag 12-15 ghnte paani jameen vich khda riha hai ta urea lagbhag avda km kr jandi hai, Dhanvad
Doc g kali ka pani ke spray kese kere, kitna ghol banana chiya ?
(en)
Punjab
Rana ji, kali ki spray ke liye 1kg kali/acre ke liye kaafi hoti hai, kali ko pehle mitti ke bartan me ek raat ke liye bhighona hota hai aur uske paani ko spray ke liye use kar skte hain, Dhanyvad
ਤਾਜ਼ੀ ਸੂਈ ਮੱਝ ਲਈ ਵਧੀਆ ਖੁਰਾਕ ਦੱਸੋ ਜੀ ?
(pb)
Punjab
ਪਸ਼ੂ ਨੂੰ ਸੂਣ ਤੋਂ ਬਾਅਦ ਕਾੜਾ ਬਣਾ ਕੇ ਦੇਣਾ ਸ਼ੁਰੂ ਕਰੋ , ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ ਇਹ ਕਾੜਾ ਮੱਝ ਨੂੰ 4-5 ਦਿਨਾਂ ਲਈ ਦਿਓ ਅਤੇ ਤੁਸੀ ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ ,ਉਸ ਤੋਂ ਬਾਦ ਤੁਸੀ ਫੀਡ ਦੇਣੀ ਸ਼ੁਰੂ ਕਰ ਸਕਦੇ ਹੋ , 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਹਿਸਾਬ ਨਾਲ ਦਿਓ ,ਇਸ ਤ੍ਰਾਹ ਤੁਸੀ ਦੁੱਧ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ .
ਅਜ਼ੋਲਾ ਦਾ ਬੀਜ ਕਿੱਥੋਂ ਮਿਲੇਗਾ ?
(pb)
Punjab
ਵਰਿੰਦਰ ਜੀ ਤੁਸੀ ਇਸਦੇ ਲਈ Lovepreet Singh -6239433041 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
ਜੀ ਝੋਨਾ ਵਿੱਚ ਸੁਪਰ ਪਾਉਣ ਤੋ ਕਿਨੇ ਦਿਨ ਬਾਅਦ ਜ਼ਿੰਕ ਪਾ ਸਕਦੇ ਹਾਂ ?
(pb)
Punjab
ਗੁਰਜੋਤ ਜੀ ਤੁਸੀਂ ਝੋਨੇ ਵਿਚ ਤਕਰੀਬਨ 5-7 ਦਿਨਾਂ ਤੱਕ ਜ਼ਿੰਕ ਦੀ ਵਰਤੋਂ ਕਰ ਸਕਦੇ ਹਨ। ਧੰਨਵਾਦ ।
Sir dhan mein IFFCO ki Sagarika aur Mycorrhiza m kon sa best h, kya Sagarika ko dobra bi dhan m dal sakte h ?
(en)
Punjab
Yashpal ji in dono ka result acha hai aap inme se kisi ka bhi istemal kar sakte hai.dhanywad
DSR ਝੋਨੇ ਦਾ ਯੂਰੀਆ ਕਿੰਨੇ ਦਿਨਾਂ ਵਿੱਚ ਪੂਰਾ ਕੀਤਾ ਜਾਵੇ ਜੀ ?
(pb)
ਰਮੇਲ ਸਿੰਘ ਜੀ ਇਸਨੂੰ ਤੁਸੀ 4,6 ਅਤੇ 9 ਹਫਤਿਆਂ ਤਕ ਛੱਟੇ ਦੇ ਰਾਹੀਂ 130 ਕਿਲੋ ਯੂਰੀਆ ਬਰਾਬਰ ਹਿੱਸਿਆਂ ਵਿਚ ਵੰਡ ਕੇ ਪਾਓ। ਧੰਨਵਾਦ
Punjab
Gurjinder ji kisana nal jankari share krn lai dhanwad.
futara nhi kar rhi, PR-26 aa ?
(en)
Haryana
Harpreet ji kirpa karke eh daso ki jhonr di fasal vich kehri kehri khad te kinni matra vich payi hai ta jo ose hisab nal sahi jankari diti ja sake . Ek jhone vich pani suka ke lagao ta jo zameen vich hawa pe sake. Dhanwad.
Punjab
veer ji es vich 33%jink loha siriram da ziva 3 bag zuriya 50 %cloro .
ਸਰ ਜੀ ਝੋਨੇ ਦੀਆ 1509 ਅਤੇ 1121 ਬੀਜਣ ਦਾ ਸਮਾਂ ਅਤੇ ਕਿੰਨਾ ਸਮਾਂ ਪੱਕਣ ਨੂੰ ਲੈਦੀਆਂ ਹਨ ?
(pb)
Punjab
ਨਵਾਬ ਜੀ 1509 ਤੇ 1121 ਦੀ ਬਿਜਾਈ ਜੁਲਾਈ ਦੇ ਮਹੀਨੇ ਵਿਚ ਕੀਤੀ ਜਾਂਦੀ ਹੈ ਇਸ ਪਨੀਰੀ ਦੀ ਬਿਆਈ ਲਈ ਜੂਨ ਦਾ ਸਮਾਂ ਸਹੀ ਹੈ। 1121 ਦੀ ਪਨੀਰੀ ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜਾ ਦਾ ਸਮਾਂ ਸਹੀ ਹੈ ਤੇ 1509 ਦੀ ਪਨੀਰੀ ਦੀ ਬਿਜਾਈ ਦੀ ਜੂਨ ਦਾ ਦੂਜਾ ਪੰਦਰਵਾੜਾ ਦਾ ਸਮਾਂ ਹੈ। 1121 ਦੀ ਫ਼ਸਲ ਤਕਰੀਬਨ 107 ਦਿਨਾਂ ਵਿਚ ਪੱਕ ਜਾਂਦੀ ਹੈ ਤੇ 1509 ਦੀ ਫ਼ਸਲ ਪੱਕਣ ਲਈ ਤਕਰੀਬਨ 95 ਦਿਨ ਲੈਂਦੀ ਹੈ। ਧੰਨਵਾਦ
Punjab
ਧੰਨਵਾਦ ਜੀ
सर पौधों की बढ़वार के लिए gibberellic acid का प्रयोग कर सकता हूँ ?
(hn)
Maharashtra
रामकुमार जी कृपया आप यह बताएं की gibberellic acid की स्प्रे का उपयोग किस पौधों पर करना चाहते है ता जो आपको उसके हिसाब से सही जानकारी दे सके। धन्यवाद
बादाम में गिरी मीठी परंतु छोटी आ रही है, गिरी की मोटाई बढ़ाने के उपाय बताएं ?
(hn)
Maharashtra
हरेंद्र जी बादाम में गिरी की मोटाई बढ़ाने के आप NPK 13:0:45@5-6 gram प्रति 1litre पानी के हिसाब से स्प्रे कर सकते है। धन्यवाद।
devmedia
(en)
Punjab
ਅਮਰਿੰਦਰ ਸਿੰਘ ਜੀ, ਜਵਾਰ ਦਿਆਂ ਇਹਨਾਂ ਕਿਸਮਾਂ ਦਾ ਬੀਜ ਲੈਣ ਲਈ Krishi Vigyan Kendra (ਪਟਿਆਲਾ,9464210460) ਵਿੱਚ ਸੰਪਰਕ ਕਰ ਸਕਦੇ ਹੋ, ਧੰਨਵਾਦ
Paddy crop vich khooi bahut ho gayi hai, ilaj daso ji jis naal paddy di growth te fark na pave g ?
(en)
Punjab
Shriman ji kripa karke nadeen di photo bhejo ta jo ose hisab nal sahi jankari diti ja sake. Dhanwad.
Sir narme tai NPK 191919 da ki Kam hai ?
(pb)
Punjab
Ajmer ji NPK 19:19:19 ek growth product hai jis vich nitrogen, potash, te phosphorous teeno 19-19% di matra vich hunde han. Te isdi varto nal paudhe vich ehna tatta di purti hundi hai nale eh paudhe vich growth v krvnda hai flowering time te balls bnan vich v madad krda hai. Dhanwad.
Gulab ki kheti ke bare me jankari chahiye ?
(en)
Varun ji gulab di bijayi da sahi samay october mahine da hai. Isdi kheti javik tatta nal bharboor vali, change nikashi vali domati mitti vich bhut vdya hundi hai. is lyi mitti da pH 6.5 to 7.5 hona chahida hai. Isde bute pani kharan nal kharab ho jande han. is dyn kisma jive Rosa rugose, Musk, Setigera, Sempervirens, Soulieana,Alba, Bourbon, Boursault, Centifoli,Flower Carpet - Scarlet, Amber and Pink Supreme.Scarlet, Amber and Pink Supreme, Commercial Varieties: Pusa Gaurav (Pink varieties), Super Star, Montezuma, Mercedies, Pusa Priya and First Red (red varieties), Exhibition varieties:- First Prize, Eiffel Tower, Pusa Sonia, Red- Christian Dior, Montezuma, Super Star. Scented varieties:- Crimson Glory, La France, Sugandha han. isde bute nu N:P:K@8:8:16gm per plant di jrurt pendi hai. Dhanwad.
कैल्शियम नाइट्रेट के साथ बोरान का छिड़काव टमाटर में कर सकते हैं ?
(hn)
Maharashtra
श्रीमान जी टमाटर की फसल में calcium nitrate और boron का सही result और पूरा लाभ लेने के लिए इनका उपयोग अलग अलग करे। धन्यवाद।
sir eh photo bashi de, puberaid powder band karna a k o ve dana a nal ?
(pb)
Amritpal ji tuci mineral mixture de nal nal ehh powder bhi de skde ho ehna nal vdhia growth ho jawegi.
Punjab
amritpal ji tuc is nu PUBERAID powder deh sakde ho ji is nal is de mineral di kami puri ho jave ge ate time nal he tyar ho jave ge
black urad ka seed is samay kon sa le, please quality bataye ?
(hn)
Haryana
Rajesh ji black urd (mash) ki varieties jaise Mash 1008, Mash 414, Pant 430, Pusa 1 hai. Dhanywad
Kia hum Broccoli ki direct seedling kr sakty hain, Without nursery ?
(en)
Punjab
Muhammad ji broccoli ki bijayi sidhe seeds se bi kar sakte hai par iski bijayi ka sahi tareeka nursery bna aur paneeri ki ropayi kari jati hai. Dhanywad.
मैं मशरूम उगाना चाहता हूँ, शुरुआत में घर से कम स्तर से करना चाहता हूँ, लेकिन मुझे इसकी जानकारी नहीं है, मैंने you tube पर देखा तो उसमे bavistin और farmaline solution का पानी के साथ घोल मिला कर आगे की प्रक्रिया बताई गई है, Farmaline solution नहीं मिल रहा है कहाँ से खरीदे, सुझाव दीजिए ?
(hn)
Punjab
निशांत जी, इस solution को लेने के लिए वर्मा मशरुम फार्म में संपर्क कर सकते हैं और इनसे बीज भी खरीद सकते हैं, अगर आप ट्रेनिंग लेना चाहते हैं तो इन्ही के फार्म से ट्रेनिंग भी ले सकते हैं, धन्यवाद
ਸਰ ਜੀ ਝੋਨੇ ਵਿੱਚ ਪਹਿਲੀ ਕਿਸ਼ਤ ਵਿੱਚ ਯੂਰੀਆ ਪਾਇਆ ਸੀ, ਦੂਜੀ ਕਿਸ਼ਤ ਵਿੱਚ ਯੂਰੀਆ+ਜ਼ਿੰਕ 33 % 4 kg ਇੱਕ ਏਕੜ ਦਾ ਪਾਇਆ ਸੀ, ਅਤੇ ਹੁਣ ਤੀਸਰੀ ਕਿਸ਼ਤ ਵਿੱਚ ਕੀ ਪਾਉਣਾ ਹੈ ਜੋ ਫੁਟਾਰਾ ਹੋ ਜਾਵੇ, ਝੋਨਾ 25 ਦਿਨ ਦਾ ਹੋ ਗਿਆ ਜੀ ?
(pb)
ਕੁਲਦੀਪ ਜੀ ਤੁਸੀ ਇਸਦੇ ਵਿਚ mychorriza @4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਇਸਦੇ ਨਾਲ ਝੋਨੇ ਦਾ ਬੂਝਾ ਵਧੀਆ ਬਣਦਾ ਹੈ। ਧੰਨਵਾਦ
Desi murgi yo ki inkam
(hn)
Punjab
Deepak ji kripya aap yeh btayen ki app kis kam ke liye suru kr rehe hai kyuki uski rate market per nirbhar krta hai aur iski koi fix market nhi hai yeh apko khudd link bnna ker market rate ke hisab se sale krne pdege.
Nepier grass kaise lagate h, kab lagaate h, kis mausam me lagana chahiye, Pura schedule bataye ?
(hn)
Haryana
Sanjay ji napier bajra ki bijayi sinchit area mein march se May ke mahine mein kalme lga sakte hai aur barani area mein june se august ke mahino me kalme laga sakte hai. Iski kisme jaise Hybrid Napier 3 (Swetika), NB 21, NB 37, IGFRI-10, IGFRI 7, Pusa Giant Napier hai. Iski kalme lagane ki vidhi me 90x40 ja 60x40cm ke fasale ki sifarish ki jati hai aur 7-8cm ki dungayi me lagayi jati hai. Napier bajre mein Urea@45kg, SSP@150kg and Potash@35kg per acre ke hisab se dale jate hai. Fasal ko mausam ke hisab se pani lagaya jata hai, vaise takreeban 10-12 din ke fasale par sinchai kar sakte hai. Takreeban bijayi se 50 din baad iski cutting kar sakte hai. Dhanywad.
ਸਰ ਜੀ ਝੋਨੇ ਵਿੱਚ ਪਹਿਲੀ ਕਿਸ਼ਤ ਵਿੱਚ ਯੂਰੀਆ ਪਾਇਆ ਸੀ, ਦੂਜੀ ਕਿਸ਼ਤ ਵਿੱਚ ਯੂਰੀਆ+ਜ਼ਿੰਕ 33 % 4 kg ਇੱਕ ਏਕੜ ਦਾ ਪਾਇਆ ਸੀ, ਅਤੇ ਹੁਣ ਤੀਸਰੀ ਕਿਸ਼ਤ ਵਿੱਚ ਕੀ ਪਾਉਣਾ ਹੈ ਜੋ ਫੁਟਾਰਾ ਹੋ ਜਾਵੇ, ਝੋਨਾ 25 ਦਿਨ ਦਾ ਹੋ ਗਿਆ ਜੀ ?
(pb)
ਕੁਲਦੀਪ ਜੀ ਤੁਸੀ ਇਸਦੇ ਵਿਚ mychorriza @4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਇਸਦੇ ਨਾਲ ਝੋਨੇ ਦਾ ਬੂਝਾ ਵਧੀਆ ਬਣਦਾ ਹੈ। ਧੰਨਵਾਦ
ਸਰ ਜੀ ਝੋਨੇ ਵਿੱਚ ਪਹਿਲੀ ਕਿਸ਼ਤ ਵਿੱਚ ਯੂਰੀਆ ਪਾਇਆ ਸੀ, ਦੂਜੀ ਕਿਸ਼ਤ ਵਿੱਚ ਯੂਰੀਆ+ਜ਼ਿੰਕ 33 % 4 kg ਇੱਕ ਏਕੜ ਦਾ ਪਾਇਆ ਸੀ, ਅਤੇ ਹੁਣ ਤੀਸਰੀ ਕਿਸ਼ਤ ਵਿੱਚ ਕੀ ਪਾਉਣਾ ਹੈ ਜੋ ਫੁਟਾਰਾ ਹੋ ਜਾਵੇ, ਝੋਨਾ 25 ਦਿਨ ਦਾ ਹੋ ਗਿਆ ਜੀ ?
(pb)
ਕੁਲਦੀਪ ਜੀ ਤੁਸੀ ਇਸਦੇ ਵਿਚ mychorriza @4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਇਸਦੇ ਨਾਲ ਝੋਨੇ ਦਾ ਬੂਝਾ ਵਧੀਆ ਬਣਦਾ ਹੈ। ਧੰਨਵਾਦ
ਸਰ ਜੀ ਝੋਨੇ ਵਿਚ ਪਿਹਲੀ ਕਿਸ਼ਤ ਵਿੱਚ ਯੂਰੀਆ ਪਾਇਆ ਸੀ, ਦੂਜੀ ਕਿਸ਼ਤ ਵਿੱਚ ਯੂਰੀਆ+ਜ਼ਿੰਕ % 4 kg ਇੱਕ ਏਕੜ ਦਾ ਪਾਇਆ ਸੀ, ਹੁਣ ਤੀਸਰੀ ਕਿਸਤ ਵਿੱਚ ਕੀ ਪਾਉਣਾ ਹੈ, ਫੁਟਾਰਾ ਹੋ ਜਾਵੇ, ਝੋਨਾ 25 ਦਿਨ ਦਾ ਹੋ ਗਿਆ ਜੀ ?
(pb)
ਕੁਲਦੀਪ ਜੀ ਤੁਸੀ ਇਸਦੇ ਵਿਚ mychorriza @4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਇਸਦੇ ਨਾਲ ਝੋਨੇ ਦਾ ਬੂਝਾ ਵਧੀਆ ਬਣਦਾ ਹੈ। ਧੰਨਵਾਦ
Rajinder ji kirpa krke ehh daso ehh gabhn hai ja khali hai ja isdi AI krwai hai tan jo tuhanu uss hisab nal sahi jankari diti ja skee.
ਸਰ ਜੀ ਝੋਨੇ ਵਿਚ ਪਿਹਲੀ ਕਿਸ਼ਤ ਵਿੱਚ ਯੂਰੀਆ ਪਾਇਆ ਸੀ, ਦੂਜੀ ਕਿਸ਼ਤ ਵਿੱਚ ਯੂਰੀਆ+ਜ਼ਿੰਕ % 4 kg ਇੱਕ ਏਕੜ ਦਾ ਪਾਇਆ ਸੀ, ਹੁਣ ਤੀਸਰੀ ਕਿਸਤ ਵਿੱਚ ਕੀ ਪਾਉਣਾ ਹੈ, ਫੁਟਾਰਾ ਹੋ ਜਾਵੇ, ਝੋਨਾ 25 ਦਿਨ ਦਾ ਹੋ ਗਿਆ ਜੀ ?
(pb)
ਕੁਲਦੀਪ ਜੀ ਤੁਸੀ ਇਸਦੇ ਵਿਚ mychorriza @4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਇਸਦੇ ਨਾਲ ਝੋਨੇ ਦਾ ਬੂਝਾ ਵਧੀਆ ਬਣਦਾ ਹੈ। ਧੰਨਵਾਦ
ਸਰ ਜੀ ਝੋਨੇ ਵਿਚ ਪਿਹਲੀ ਕਿਸ਼ਤ ਵਿੱਚ ਯੂਰੀਆ ਪਾਇਆ ਸੀ, ਦੂਜੀ ਕਿਸ਼ਤ ਵਿੱਚ ਯੂਰੀਆ+ਜ਼ਿੰਕ % 4 kg ਇੱਕ ਏਕੜ ਦਾ ਪਾਇਆ ਸੀ, ਹੁਣ ਤੀਸਰੀ ਕਿਸ਼ਤ ਵਿੱਚ ਕੀ ਪਾਉਣਾ ਹੈ, ਫੁਟਾਰਾ ਹੋ ਜਾਵੇ, ਝੋਨਾ 25 ਦਿਨ ਦਾ ਹੋ ਗਿਆ ਜੀ ?
(pb)
ਕੁਲਦੀਪ ਜੀ ਤੁਸੀ ਇਸਦੇ ਵਿਚ mychorriza @4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਇਸਦੇ ਨਾਲ ਝੋਨੇ ਦਾ ਬੂਝਾ ਵਧੀਆ ਬਣਦਾ ਹੈ। ਧੰਨਵਾਦ
ਸਰ ਜੀ ਝੋਨੇ ਵਿਚ ਪਿਹਲੀ ਕਿਸ਼ਤ ਵਿੱਚ ਯੂਰੀਆ ਪਾਇਆ ਸੀ, ਦੂਜੀ ਕਿਸ਼ਤ ਵਿੱਚ ਯੂਰੀਆ+ਜ਼ਿੰਕ % 4 kg ਇੱਕ ਏਕੜ ਦਾ ਪਾਇਆ ਸੀ, ਹੁਣ ਤੀਸਰੀ ਕਿਸ਼ਤ ਵਿੱਚ ਕੀ ਪਾਉਣਾ ਹੈ, ਫੁਟਾਰਾ ਹੋ ਜਾਵੇ, ਝੋਨਾ 25 ਦਿਨ ਦਾ ਹੋ ਗਿਆ ਜੀ ?
(pb)
Punjab
ਕੁਲਦੀਪ ਜੀ ਤੁਸੀਂ ਝੋਨੇ ਵਿਚ ਤੀਜੀ ਯੂਰੀਆ ਇਕਲੀ ਵੀ ਪਾ ਸਕਦੇ ਹਨ, ਜੇ ਝੋਨਾ ਸਹੀ ਫੋਟ ਕਰ ਰਿਹਾ ਹੈ ਤਾ ਫਿਲਹਾਲ ਯੂਰੀਆ ਨਾਲ ਹੋਰ ਕੁਜ ਪਾਉਣ ਦੀ ਜਰੂਰਤ ਨਹੀਂ ਹੈ। ਤੁਸੀਂ ਝੋਨੇ ਵਿਚ ਪੋਟਾਸ਼ ਦੀ ਵਰਤੋਂ ਕਰ ਚੁਕੇ ਹੋਵੋਗੇ ਜੇ ਨਹੀਂ ਕੀਤੀ ਤਾ ਤੁਸੀਂ ਪੋਟਾਸ਼ @15-17kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ। ਵੈਸੇ ਝੋਨੇ ਵਿਚ ਜ਼ਿੰਕ 33%@6.5kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ। ਧੰਨਵਾਦ
dila hya v g khte wich, koi vadia dawi daso, jis nal control ho sake ?
(pb)
Gurwinder ji tusi jhone vich nadeena di roktham lyi Nominee Gold@100ml prati acre de hisab nal spray kar sakde han. Isdi spray zameen vich nami hon te hi krni hai te spray to ghato ghat 48 ghate baad jhone nu pani lga sakde han. Dhanwad.
devmedia
(hn)
Maharashtra
जगदीश जी सोयाबीन की फसल में नदीन मुक्त करने के लिए, दो बार गोडाई की आवश्यकता होती है, पहली गोडाई बिजाई के 20 दिन बाद और दूसरी गोडाई बिजाई के 40 दिन बाद करें। रासायनिक तरीके से नदीनों को रोकने के लिए, बिजाई के बाद, दो दिनो में, पैंडीमैथालीन 800 मि.ली. को 100-200 लीटर पानी में मिलाकर प्रति एकड़ में स्प्रे करें। धन्यवाद।
sir ye konsi nasl h or kya hm eski ai krwa sakte h ?
(hn)
yeh hf cross nasal ki hai aur jab iska bhar 270kg tak ho jayega tab aap isko heat mai aane per AI krwa skte hai.
Punjab
No
sir 25+ ki cow ka diet plan btaiye, usko kitna rasn dena chahiye ?
(hn)
Brar ji usko aap rojana 3kg dudh ke mgar 1kg feed den aur usko rojana 30-35kg hara chara aur 6-7 kg suka chara mix krke khilayen aur usko her 3 mahine ke badd salt change krke pett ke kirro wali dwai jrur den aur feed aap uske khane ke hisab se kise bhi achi company ki de skte hai.
sir meri bhais tisri bar byane wali hai, 7 mahine ki gabhin hai, uski lewtee badhane ke liye kya khilaye ?
(hn)
Sunil ji aap uski khurak ka purra dian rakhen aur usko rojana 30-35kg hara chara den aur pett ke kirro ke liye Fenbendazole salt ki dwai den aur usko Udder H liquid 10ml rojana dena suru kren aur usko byane se 1 mahina pehla metabolite powder rojana 1 pouch de skte hai.
Punjab
sunil ji aap use vitum h 10 -10 ml subha shaam den or jab 1 mahine reh jaaye to use metabolite pakcet 1-1 subha shaam den.
ਵੀਰ ਜੀ ਘਾਟ ਹੈ ?
(pb)
Punjab
ਸਾਬ ਜੀ ਕਿਰਪਾ ਕਰਕੇ ਇਹ ਦੱਸੋ ਕਿ ਝੋਨੇ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ । ਧੰਨਵਾਦ ।
Punjab
ਵੀਰ ਜੀ ਡੈਡ ਗੱਟੇ ਯੂਰੀਆ ਖਾਦ ਪਾਈਆ 5ਜਿੰਕ ਪਾਈਆ
Pearl culture and training in Telangana, address, contact information pls, I am interest pearl farming pls ?
(en)
Punjab
Shri, pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you cam contact Mr. Amit Kumar, 9770085381 Thank you.
Sir 14 jhone de patte te chitti dhaari pyi aa, ki kita jawe eh kehra rog aa ?
(pb)
Punjab
Sukhpal ji kirpa karke apne jhone di fasal di photo bhejo ta jo ose hisab nal sahi jankari de sake. Vaise eda di problem lohe di kami aun karke v aa jandi hai. Dhanwad.