Punjab
Search
Goat milegi kya ?
(hn)
Rishabh ji aap goat lene ke liye Moh. Safdar Khan 9893232452, 9893123681 Bakshi Goat Farm se sampark kr skte hai.
haji sir g mare kol phehlan choti phehli vari gaban ha 7 month Di, us nu Cargill feed pa sakde ha ?
(pb)
Jaswinder ji tuci uss nu cargill di feed paa skde ho baki uss nu vdia hara chara deo ate uss nu suun ton 2 mahine pehla Vitum-h liquid 10ml rojana dena suru kro ate 1 mahina pehla metabolite powder rojana 1 pouch dena suru kro.
cows leke aye han Ganganagar ton, jee bahut lagey ne, pani v ghat pindian hun, doodh v wadh nahi rahian, calcium pa teha vimral te ostocvet, par doodh nahi wadhiya ?
(pb)
Mandeep ji tuci Taktic liquid 2ml/ 1 litre pani vich milla ke kise kapde nal usde purre sarir te malish kro ate jithe koi jakham hai uthe saro da tel lgga deo baki usde chare, danee nu side krke dwai varto ate uss nu Bovimin-b ultra powder 50gm rojana deo ate usdi khurli vich pakistani namak da tukda rakho jiss nu ohh apni mrji nal chtdi rehe jiss nal usdi pyass vaddh jawegi.
ਸਰੋਂ ਦੇ ਭਾਅ ?
(pb)
Punjab
ਇੰਦਰਜੀਤ ਜੀ ਸਰੋਂ ਦਾ ਰੇਟ ਤਕਰੀਬਨ Rs.6000 ਪ੍ਰਤੀ ਕੁਇੰਟਲ ਦਾ ਹੈ। ਧੰਨਵਾਦ।
ki cows nu chana chilka lagatar pa sakdey a ?
(pb)
Rajasthan
Hanji tuci feed vich mix krke chaana chilka vart skde ho iss nal dudh wale pashua vich kamjori ghat aundi hai.
ਪੰਜਾਬ ਵਿੱਚ ਸੇਬ ਦੀ ਕਿਹੜੀ ਕਿਸਮ ?
(pb)
Punjab
ਰਾਜਵਿੰਦਰ ਜੀ ਵੈਸੇ ਤਾ ਪੰਜਾਬ ਵਿਚ ਸੇਬ ਦੀ ਬਾਗਬਾਨੀ ਦੀ ਸਿਫਾਰਿਸ਼ ਨਹੀਂ ਹੈ ਪਰ ਕੁਝ ਕਿਸਾਨਾਂ ਨੇ ਇਕ - ਦੋ ਬੂਟੇ Harman -99 ਕਿਸਮ ਦੇ ਲਾਏ ਹਨ। ਤੁਸੀਂ ਇਹ ਕਿਸਮ ਲਗਾ ਸਕਦੇ ਹਨ। ਧੰਨਵਾਦ।
Ena dina vich Narme and jhone te NPK 19:19:19 di spray kis kam layi keeti jawegi ?
(pb)
Gurlal g Jhone te narme te NPK 191919 di spray growth and Nutrients di kmi di poorti lyi kr skde ਹੋ
Desi chicken 1400 gram da ho gya a, sale kitha kariya ?
(en)
Punjab
Akash ji isde lai koi fix market nhi hai isde lai tuhanu khud link bnune penge tuci apni nazdiki market vich shop walia nal ja local poultry farm walia nal sampark krke sale kr skde ho.
jhone de butte 25 din bhd eda ho re, ki bimari h, tiji urea dose ch nal ki pay ajaye ?
(en)
Punjab
Robin ji jhone vich keet (shoot borer) hamle de lashan hai. Is nu keedi v keha janda hai. Tusi isdi roktham lyi Chlorpyriphos@500ml prati acre de hisab nal mitti vich milake shitta de sakde han. Shitta den samay jhone vich pani jrur hove. Dhanwad.
ਨਰਮੇ ਜਾਂ ਝੋਨੇ ਦੀ ਫਸਲ ਵਿੱਚ ਜ਼ਿੰਕ ਦੀ ਘਾਟ ਆਉਣ ਤੇ ਕਿਹੜੇ ਜ਼ਿੰਕ ਦਾ ਸਪਰੇਅ ਕਰੀਏ, 21% ਵਾਲੀ ਜ਼ਿੰਕ ਦਾ ਸਪਰੇਅ ਕਰਨ ਦਾ ਜਿਆਦਾ ਫਾਇਦਾ ਹੈ ਜਾਂ 12% chelated ਜ਼ਿੰਕ ਦਾ ਜ਼ਿਆਦਾ ਫਾਇਦਾ ?
(pb)
ਹਰਜਿੰਦਰ ਜੀ ਸਪਰੇਅ ਲਈ ਤੁਸੀਂ Chelatedzinc@120 gm ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
devmedia
(pb)
Punjab
ਅਮਨਦੀਪ ਸਿੰਘ ਜੀ, ਯੂਰੀਆ ਨਾਲ ਕਲੋਰੋ ਮਿਲਾਕੇ ਨਰਮੇ ਦੀ ਫ਼ਸਲ ਵਿੱਚ ਵਰਤ ਸਕਦੇ ਹੋ, ਧੰਨਵਾਦ
ਸਤਿ ਸ੍ਰੀ ਅਕਾਲ ਜੀ ਸਰ ਤੋਰੀਆਂ ਦੀਆਂ ਵੇਲਾ ਨੂੰ ਫਲ ਨਹੀਂ ਲੱਗ ਰਿਹਾ, ਕੋਈ ਹੱਲ ਦੱਸੋ ਜੀ ?
(pb)
सरबजीत सिंह जी तोरी को पानी कम लगाना है और NPK 130045 10gm प्रति लीटर पानी में मिलाकर स्प्रे कर सकते हैं।
Punjab
Thanks ji
ਪੱਤੇ ਇਸ ਤਰ੍ਹਾਂ ਹੋ ਰਹੇ ਆ ?
(pb)
Punjab
ਰਾਜਵਿੰਦਰ ਜੀ ਤੁਹਾਡੀ ਫ਼ਸਲ ਵਿਚ ਤੱਤਾਂ ਦੀ ਕਮੀ ਦੇ ਲੱਛਣ ਹਨ। ਝੋਨੇ ਵਿਚ ਸਿਫਾਰਿਸ਼ ਖਾਦਾਂ ਦੀ ਵਰਤੋਂ ਕਰੋ। ਜੇ ਤੁਸੀਂ ਹਾਲੇ ਯੂਰੀਆ ਨਹੀਂ ਪਾਈ ਤਾ ਤੁਸੀਂ ਫ਼ਸਲ ਵਿਚ ਇਸਦੀ ਵਰਤੋਂ ਕਰੋ। ਜੇ ਜ਼ਿੰਕ ਦੀ ਵਰਤੋਂ ਨਹੀਂ ਕੀਤੀ ਤਾ ਤੁਸੀਂ ਜ਼ਿੰਕ 33%@6.5kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।
upchar batayen ?
(hn)
Maharashtra
Birbal ji bel par yellow mosaic virus ke hamle ke lashan hai. Ap fasal par white fly jo is virus ko aage filata hai to iski roktham ke liye ap Thiamethoxam@40gram prati acre ke hisab se spray kar sakte hai. Dhanywad.
ਸਰ ਇਹ ਅਮਰੂਦ ਦਾ ਪੌਦਾ ਹੈ, ਇਸਨੂੰ ਸਾਲ ਪਹਿਲਾਂ ਮਾਲੀ ਤੋਂ ਲਗਵਾਇਆ ਸੀ, ਪਰ ਇਸਦੀ ਗਰੋਥ ਬਿਲਕੁਲ ਵੀ ਨਹੀਂ ਹੋਈ, ਸਗੋਂ ਇਹ ਹੋਰ ਵੀ ਸੁੱਕਦਾ ਜਾ ਰਿਹਾ ਹੈ, ਬਸ ਪੱਤੇ ਝੜ ਕੇ ਦੁਬਾਰਾ ਆਏ ਹਨ, ਪਰ ਹੁਣ ਪੱਤੇ ਮੁਰਝਾ ਰਹੇ ਹਨ, ਮੈਂ ਇਸਨੂੰ 20-25 ਦੀਨਾ ਦੇ ਬਾਦ ਕਲੋਰੋ ਵੀ ਪਾਉਂਦਾ ਹਾਂ ਅਤੇ ਇਸਨੂੰ ਦਿਨ ਵਿਚ 2 ਵਾਰ ਪਾਣੀ ਵੀ ਦਿੰਦਾ ਹਾਂ, ਕਿਰਪਾ ਕਰਕੇ ਕੋਈ ਹੱਲ ਦੱਸਿਆ ਜਾਵੇ, ਕਿਉਂਕਿ ਇਹ ਤੀਸਰਾ ਪੌਦਾ ਹੈ ਅਮਰੂਦ ਦਾ, ਇਸਤੋਂ ਪਹਿਲਾਂ ਵੀ 2 ਇਸੇ ਤਰ੍ਹਾਂ ਮਰੇ ਹਨ ?
(pb)
गुरप्रीत सिंह जी अमरुद के नीचे वर्मीकम्पोस्ट 4kg डाल सकते हैं।
मुर्गियों मे होने वाले ekolai और cocsidiosis बीमारी का इलाज व दवा बताएं ?
(hn)
Punjab
E coli के लिए antibiotics दिए जाते है जैसे Enrofloxacin या ओर दवाईयों का प्रयोग मुर्गियों की जांच करके की जाती है इसके इलावा Coccidiosis के लिए amprolium का प्रयोग कर सकते है।
मुंगफली मैं बढ़वार के लिए क्या डालें ?
(hn)
Punjab
डुगरसिह आप मूंगफली की फसल पर NPK 19:19:19@1kg प्रति एकड़ के हिसाब से स्प्रे कर सकते है। धन्यवाद।
सर जी टमाटर मे सबसे अच्छी खाद कौन सी है ?
(hn)
Punjab
गोपाल जी टमाटर की फसल में नए पौधों की रोपाई से पहले, नाइट्रोजन 25 किलो (55 किलो यूरिया), फासफोरस 32 किलो (200 किलो एस एस पी) और पोटाश 25 किलो (45 किलो एम ओ पी) की मात्रा प्रति एकड़ में प्रयोग करें। नाइट्रोजन 24 किलो (52 किलो यूरिया) को रोपाई के बाद दो हिस्सों में 30वें और 50वें दिन डालें। पनीरी लगाने के 10-15 दिन बाद 19:19:19 के साथ सूक्ष्म तत्वों 2.5-3 ग्राम प्रति लीटर में मिलाकर स्प्रे करें। शाखाएं और टहनियां निकलने के समय 19:19:19 या 12:61:00 की 3-5 ग्राम प्रति लीटर स्प्रे करें। पौधे के अच्छे विकास और पैदावार के लिए पनीरी लगाने के 40-50 दिन बाद 10 दिनों के फासले पर ब्रोसिनोलाइड 50 मि.ली. प्रति एकड़ को 150 मि.ली. प्रति एकड़ को 150 लीटर पानी में मिलाकर दो बार स्प्रे करें।धन्यवाद।
ਸਰ ਤਿੰਨ ਸਾਲ ਦੀ ਝੋਟੀ ਹੈ, ਤਿੰਨ ਮਹੀਨੇ ਦੀ ਗਭਣ ਹੈ, ਇਸਦੀ ਗਰਦਨ ਦੇ ਨੇੜੇ ਇਸ ਤਰ੍ਹਾਂ ਰਹਿਦੀ ਹੈ ਚਮੜੀ ਆਮ ਕਰਕੇ, ਜਿਵੇਂ ਐਲਰਜੀ ਹੋਵੇ, ਪਰ ਤਕਲੀਫ ਕੋਈ ਨੀ, ਕਾਫੀ ਸਮੇ ਤੋ ਹੈ, ਕੀ ਕਾਰਨ ਹੈ ਅਤੇ ਇਲਾਜ ?
(pb)
ਮੇਜਰ ਸਿੰਘ ਜੀ ਤੁਸੀਂ ਝੋਟੀ ਨੂੰ Liquid Skinovet 30ml ਦੀਆ 20 ਬੂੰਦਾਂ ਦਿਨ ਵਿੱਚ 3 ਵਾਰ ਦਿਓ ਜੀ
Sar ji Hindi mein bhejiye ?
(hn)
Punjab
Vikas ji apke sabhi sawalo ke jawab de diye gaye hai kirpya ap Apni kheti app mein mre sawal me dekh sakte hai. Dhanywad.
ਸਰ ਗਾਂ ਲੈਣੀ ਸੀ, ਕਿੱਥੋਂ ਲਈਏ ਜੀ, ਜਿੱਥੇ ਵਾਜਬ ਰੇਟ ਹੋਵੇ, ਜਾਂ ਕੋਈ ਸਰਕਾਰ ਦੁਆਰਾਂ ਵੀ ਮਿਲਦੀਆਂ ਹਨ ?
(pb)
Punjab
ਸਰਕਾਰ ਦੁਆਰਾਂ ਗਾ ਨਹੀਂ ਮਿਲਣੀ ਜੀ ਤੁਸੀਂ ਆਪਣੀ ਨੇੜੇ ਦੀ ਪਸ਼ੂ ਮੰਡੀ ਤੋਂ ਹੀ ਚੰਗੀ ਤ੍ਰਾਹ ਦੇਖ ਪਰਖ ਕੇ ਗਾ ਖਰੀਦੋ ਜੀ , ਨੇੜੇ ਦੇ ਡੇਅਰੀ ਫਾਰਮ ਤੋਂ ਵੀ ਪਤਾ ਕਰ ਸਕਦੇ ਹੋ ਜੀ
ਸਰ ਗਾਂ ਲੈਣੀ ਸੀ, ਕਿੱਥੋਂ ਲਈਏ ਜੀ, ਜਿੱਥੇ ਵਾਜਬ ਰੇਟ ਹੋਵੇ, ਜਾਂ ਕੋਈ ਸਰਕਾਰ ਦੁਆਰਾਂ ਵੀ ਮਿਲਦੀਆਂ ਹਨ ?
(pb)
Rajasthan
ਕਿਰਪਾ ਕਰਕੇ ਇਹ ਦੱਸੋ ਤੁਸੀ ਕਿਸ ਨਸਲ ਦੀ ਗਾਂ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ ਬਾਕੀ ਸਰਕਾਰ ਵਲੋਂ ਇਸਦੇ ਲਈ ਲੋਨ ਅਤੇ ਸਬਸਿਡੀ ਦਿੱਤੀ ਜਾਂਦੀ ਹੈ ਪਰ ਇਸਦੇ ਲਈ ਤੁਹਾਨੂੰ ਕੋਲ ਟ੍ਰੇਨਿੰਗ ਹੋਣੀ ਜਰੂਰੀ ਹੈ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਹੀ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ
Punjab
ਤੁਸੀ LDF SAG ਅਤੇ ABS ਇਹਨਾਂ ਤਿੰਨਾਂ ਵਿਚੋਂ ਕਿਸੇ ਵੀ ਕੰਪਨੀ ਦਾ ਸੀਮਨ ਵਰਤ ਸਕਦੇ ਹੋ ਜਾ ਤੁਸੀ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਵੀ ਸੀਮਨ ਭਰਵਾਂ ਸਕਦੇ ਹੋ ਓਹਨਾ ਦਾ ਰਿਜਲਟ ਵੀ ਵਧੀਆ ਹੈ
ਗੁਰਜਿੰਦਰ ਸਿੰਘ ਜੀ, ਬਾਜਰੇ ਦੀ ਬਿਜਾਈ ਜੁਲਾਈ ਦੇ ਅੰਤ ਤਕ ਕਰ ਸਕਦੇ ਹਨ ਅਤੇ ਬਿਜਾਈ ਸਮੇਂ 35kg DAP ਪ੍ਰਤੀ ਏਕੜ ਪਾ ਸਕਦੇ ਹਨ ਅਤੇ ਜਵਾਰ ਦੀ Punjab Sudax ਕਿਸਮ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Sar ji dhaan ki podh pili kyon padh rahi hai, koi nidan bataen ?
(hn)
Haryana
Vikash ji dhaan ki paneeri mein nitrogen ki kami ke lashan hai. Ap is mein urea@25kg prati acre ke hisab se dal sakte hai. Ap paneeri ki achi growth ke liye is pe chelated zinc@500gram prati acre ke sath ferrous sulphate@1kg prati acre ke hisab se spray kar sakte hai. Dhanywad.
Haryana
Yellowing of leaves in paddy indicates the deficiency of nitrogen, but it is difficult to decide the quantity of nitrogen to be applied based on the extent of yellowing.
एक एकड़ जमीन में मिर्च की बिजाई की है, पौधे की दुरी 2*2 पर है, आपसे यह जानना चाहता हूं कि पौधों के बीच बीच में मूली लगा सकता हूँ ?
(hn)
Punjab
कुलदीप सिंह जी, मिर्च की फसल के साथ मूली की खेती नहीं कर सकते क्योंकि मूली की फसल को ज्यादा स्प्रे की जरूरत नहीं होती, आपको इनसे बढ़िया रिजल्ट नहीं मिलेगा, धन्यवाद
Good afternoon sir mere bakrion ko khujli horahi he, keise thik hoga sir ?
(en)
Uttar Pradesh
mohan ji bakri ke pure sareer pe aap Bitadine lagana hai ji.
ਸਰ ਡੰਗਰਾਂ ਦੇ ਸ਼ਾਮ ਅਤੇ ਸਵੇਰ ਸਮੇਂ ਮੱਛਰ ਬਹੁਤ ਲੱੜਦਾ, ਕੋਈ ਪੱਕਾ ਹੱਲ ਦੱਸੋ ਜਰੂਰ ?
(pb)
ਇਸਦੇ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 1ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap (provalis company) ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ..
सर धान के विकास के लिए कौन सा कम्पोस्ट डाला जाए ?
(hn)
Haryana
पेम जी आप धान की फसल में vermicompost@10-12 क्विंटल प्रति एकड़ के हिसाब से डाल सकते है। आप श्रीराम का Ziva product का इस्तेमाल बी कर सकते है, इसकी मात्रा 4kg प्रति एकड़ की है। धन्यवाद।
jhona peela pe reha ji koi ilaaz dso ?
(pb)
Punjab
Malkeet ji kirpa karke eh daso ki jhone vich kehri kehri khad te kinni matra vich payi hai ta jo ose hisab nal sahi jankari diti ja sake. Vaise eda da peela pani nitrogen ja zinc di kami nal aundi hai. zinc 33%@6.5kg prati acre dose di sifarish kiti jandi hai. Dhanwad.
jhona peela pe reha ji koi ilaaz dso ?
(pb)
Punjab
Malkeet ji kirpa karke eh daso ki jhone vich kehri kehri khad te kinni matra vich payi hai ta jo ose hisab nal sahi jankari diti ja sake. Vaise eda da peela pani nitrogen ja zinc di kami nal aundi hai. zinc 33%@6.5kg prati acre dose di sifarish kiti jandi hai. Dhanwad.
ਡਾ ਸਾਹਿਬ ਜੀ ਅਨਾਰ ਬੂਟੇ ਉੱਪਰ ਪੱਕ ਨਹੀਂ ਰਿਹਾ ਜੀ, ਇਸ ਦਾ ਹੱਲ ਦੱਸੋ ਜੀ ?
(pb)
Punjab
ਗਗਨਦੀਪ ਜੀ ਬੂਟੇ ਵਿਚ ਤੱਤਾਂ ਦੀ ਕਮੀ ਆਉਣ ਨਾਲ ਫ਼ਲ ਤਿਆਰ ਨਹੀਂ ਹੁੰਦਾ ਤੇ ਸਮੇਂ ਤੇ ਪੱਕਦਾ ਨਹੀਂ । ਤੁਸੀਂ ਇਸ ਤੇ NPK 13:0:45@5-6gram ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ।ਪੋਟਾਸ਼ ਤੱਤ ਫ਼ਲ ਨੂੰ ਸਹੀ size ਤੇ ਸਹੀ ਸਮੇਂ ਵਿਚ ਪੱਕਣ ਵਿਚ ਮਦਦ ਕਰਦਾ ਹੈ। ਧੰਨਵਾਦ।
devmedia
(hn)
Punjab
कुलदीप जी, बढ़िया flowering के लिए Amino acid @400ml/एकड़ के हिसाब से छिड़काव कर सकते हैं और NPK 19:19:19 की स्प्रे भी कर सकते हैं, धन्यवाद
kinnow laun da time kdo a ji ?
(pb)
Kawal Dhaliwal ji, kinnow laun da sahi sma mid-june to september da time sahi hunda hai, Dhanvad
dhan me raschusak tana chhedak ko rokane ke liye kitnashak batayen ?
(hn)
West Bengal
Manoj Kumar ji, dhan me tana shedak ki roktham ke liye Chlorantraniprole 18.5 SC @60ml/acre ke hisab se spray kar skte hain. Dhanyvad
dhan me tana chhedak ko khatam karne ka kitnashak batayen ?
(hn)
Maharashtra
Manoj Kumar ji, dhan me tana shedak ki roktham ke liye Chlorantraniprole 18.5 SC @60ml/acre ke hisab se spray kar skte hain. Dhanyvad
Hlo sir ਮੈ ਜੀ ਟਰੇਨਿਗ ਲੈਣੀ ਚਾਹੁੰਦਾ ਹਾ, Veterinary ਦੀ ?
(pb)
Punjab
ਹਰਮਨ ਜੀ ਕਿਰਪਾ ਕਰਕੇ ਵੈਟਨਰੀ ਦਾ ਕੋਰਸ ਕਰਨਾ ਚਾਹੁੰਦੇ ਹੋ ਜਾ ਫਿਰ ਵੈਸੇ ਡੇਅਰੀ ਫਾਰਮਿੰਗ ਲਈ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਇਸ ਵਾਰੇ ਵਿਸਤਾਰ ਨਾਲ ਦੱਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
Punjab
Guru angad dev veterinary and animal sciences university, ਲੁਧਿਆਣਾ ਵਿੱਚ ਹੈ, ਇਸ ਨੰਬਰ +91-161-241-4060 ਨਾਲ ਸੰਪਰਕ ਕਰ,
sorghum ?
(en)
Punjab
Shradha, kindly ask question in detail that you can get proper information. Thank you
sorghum ?
(en)
Punjab
Shradha, kindly ask question in detail that you can get proper information. Thank you
ਝੋਨੋ ਵਿੱਚ 00 52 34 ਐਨ.ਪੀ.ਕੇ. ਦੀ ਕਿੰਨੀ ਮਾਤਰਾ ਪ੍ਰਤੀ ਏਕੜ ਸਪਰੇਅ ਕਰ ਸਕਦੇ ਹਾਂ ?
(pb)
Haryana
ਪਵਿੱਤਰ ਸਿੰਘ ਜੀ, NPK 00:52:34 @1kg/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Bhes kharidni h to kitne ki h ?
(hn)
Rajasthan
Adarsh ji bhians ka rate uski nasal ke hisab se, growth ke hisab se aur milk ke hisab se alag alag hota hai vaise lagbhag 60-80000 tak ache dudh wali bhains mill jayegi.
patta lal ho raha hey, keya dwa de lagane ke 1 din bad hi, eysa hua hey ?
(en)
Maharashtra
Biswanath ji, ropai ke baad ek baar plant murjhate bhi hai aur laal bhi ho jaate hai, aap smya par ise sabhi khad dijiye, jaise abhi aap SSP @75kg aur MOP @20kg/acre dal skte hain, Dhanyvad
Dhan ke fasal lagane ke 1 din bad hi patte ke upri vag lal ho raha hey, keya dwa dein ?
(en)
Maharashtra
Biswanath ji, ropai ke baad ek baar plant murjhate bhi hai aur laal bhi ho jaate hai, aap smya par ise sabhi khad dijiye, jaise abhi aap SSP @75kg aur MOP @20kg/acre dal skte hain, Dhanyvad
सर जी धान के खेत मे इस दवा का प्रयोग बताएं और इसका क्या रिजल्ट है ?
(hn)
Haryana
नीरज जी, यह खरपतवार की रोकथाम के लिए इस्तेमाल की जाती है और इससे लगभग सभी तरह के खरपतवारों की रोकथाम की जा सकती है, यह 600ml/एकड़ के हिसाब से धान की रोपाई के 2-3 दिन के बीच इस्तेमाल की जाती है, धन्यवाद
धान की बिजाई के बाद कितने दिन बाद यूरिया का छिड़काव करें और कितनी मात्रा में ?
(hn)
Punjab
कमलेश जी धान की फसल में रोपाई के 5-7 दिन बाद यूरिया @35-45 kg प्रति एकड़ के हिसाब से डाल सकते है। धन्यवाद।
sir patte sukk rhhe nye ?
(pb)
Punjab
Balraj ji mirch te keet da hamla hai. Keet pattiya da rus chus karke edha ho rahe han. Tusi is te thiamethoxam@1ml prati 1litre pani de hisab nal spray kar sakde han. Dhanwad.
Sir g ma jere vich super ta potash pae c ta 24 hours ta rain hogi, us da results milega g ?
(pb)
Haryana
Gurvinder Singh ji, agar khet vicho paani bahr nhi niklya ta result milnge agar sara paani hi khet vicho nikl gya ta poora result nhi milega, Dhanvad
Sir aaah maaj 6 din pehla bimar hoyi c, bukhar c, doctor injection wgera laaunde rhe pr ehne neera nhi khaada ode da, hun prso di goha vi nhi krdi, hun dr kehnda baaan pegya jeede krke andar dwaai c paayi c 2 liter, baki treatment vi kita bt na goha krdi aa afaara chdya piya, Plz esda koi treatment dso ?
(en)
Manpreet singh ji tusi Es nu GADVSU LUDHIANA le jao ji othe hi ehda hall hovega ji. ji es nu bann pe gea he ji
Hello sir Narma Di flowering digdi a khuski nal, pani v lagea hai ju tai halka masher v hai, Kehdi spry karie ?
(pb)
Punjab
Ajmer Singh ji, macher de control lai dinotefuran 20 SG @60gm/acre de hisab nal spray kar skde ho ate thrips lai profenophos 50 EC @500ml/acre de hisab nal spray kar skde ho ate jada fal lai te fal na digge esde lai dlal ghol di spray kar skde ho, Dhanvad
How can I get your number for some important conversation ?
(en)
Punjab
Suba singh, if you want to ask any question about livestock and farming, you can ask here and our helpline number is +919779977641. Thank you
ਸਰ ਅਗਸਤ ਦੇ ਪਹਿਲੇ ਹਫਤੇ ਮੱਕੀ ਦੀ ਕਿਹੜੀ ਕਿਸਮ ਦੀ ਬਿਜਾਈ ਕਰ ਸਕਦੇ ਹਾਂ ?
(pb)
Punjab
ਬਲਜੀਤ ਜੀ ਤੁਸੀਂ ਹਰੇ ਚਾਰੇ ਲਈ ਮੱਕੀ ਦੀ ਕਿਸਮ J -1007 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
ਬਲਾਚੌਰ ਨਵਾਂਸ਼ਹਿਰ ਵਿੱਚ ਮਿੱਟੀ ਦਾ ਟੈਸਟ ਕਿੱਥੋਂ ਕਰਵਾ ਸਕਦੇ ਹਾ ?
(pb)
Punjab
ਗੌਰਵ ਜੀ ਤੁਸੀਂ ਮਿੱਟੀ ਦਾ ਟੈਸਟ ਆਪਣੇ ਨਜ਼ਦੀਕੀ KVK ਸੈਂਟਰ ਤੋਂ ਕਰਵਾ ਸਕਦੇ ਹਨ। ਧੰਨਵਾਦ। Krishi Vigyan Kendra, Langroya, Nawanshahr. Contact number: 0182 325 0652.
यह कौन सा रोग है, कृपया इसका समाधान बताएं ?
(hn)
Maharashtra
राजा जी, इसमें रस चूसक कीट का हमला है, इसके लिए thiamethoxam @1gm/लीटर पानी के हिसाब से छिड़काव कर सकते हैं, धन्यवाद
यह कौन सा रोग है, कृपया इसका समाधान बताएं ?
(hn)
Punjab
राजाजी जी आपके दुवारा भेजी फोटो खुल नहीं रही है कृपया आप फोटो दुबारा भेजे ता जो आपको उसके हिसाब से सही जानकारी दे सके। धन्यवाद।
Hlo sat shri akal sab nu, Madhu-Makhi palan lai jankari te training kitho lai sakde apa ?
(pb)
Jaspreet ji tuci makhi palan da kam suru krn ton pehla apne nazdiki krishi vigyan kendra ton isdi training lao jiss nal tuhanu iss kam di sari jankari milegi tuci isde lai Krishi Vigyan Kendra, Punjab Agricultural University, Bathinda, Phone 0164-2215619 nal sampark kr skde ho.
ਸਤਿ ਸ੍ਰੀ ਆਕਾਲ ਜੀ ਡਾਕਟਰ ਸਾਹਿਬ ਜੀ ਪਹਿਲਣ ਝੋਟੀ ਸੂਈ ਸੀ, ਸੋ ਹੁਣ ਪੰਜ ਮਹੀਨਿਆਂ ਦੀ ਗੱਬਣ ਆ ਜੀ, ਪਿਛਲੇ ਸੂਏ ਇੱਕ ਥਣ 'ਚ ਬਰੀਕ ਗੰਢ ਜਾਂ ਨਾੜ ਬਣ ਗਈ ਹੈ, ਧਾਰ ਜ਼ੋਰ ਨਾਲ ਬਰੀਕ ਆਉਂਦੀ ਹੈ, ਹੋਮਿਓਪੈਥੀ ਦਵਾਈਆਂ ਵੀ ਦਿੱਤੀਆਂ ਸੀ ਡਾਕਟਰਾਂ ਤੋਂ ਲਿਆ ਕੇ, ਫ਼ਰਕ ਨਹੀਂ ਪਿਆ, ਹੁਣ SPE-15 ਅੰਗਰੇਜ਼ੀ ਦਵਾਈ ਦੇ ਰਹੇ ਹਾਂ, ਚਾਰ ਦਿਨ ਹੋ ਗਏ, ਕੋਈ ਹੱਲ ਦੱਸੋ ਜੀ ਕਿਰਪਾ ਕਰਕੇ ?
(pb)
Punjab
ਤੁਸੀ ਇਸ ਦਵਾਈ ਦੇ ਨਾਲ ਨਾਲ ifer-h inj. 5ml 3 ਟੀਕੇ ਅਤੇ potasium iodied 7gm ਰੋਜ਼ਾਨਾ ਦੇਣਾ ਸ਼ੁਰੂ ਕਰੋ ਬਾਕੀ ਜਦੋ ਉਸਦਾ ਦੁੱਧ ਲੈਣਾ ਬੰਦ ਕਰੋ ਤਾਂ ਉਸਦੇ ਸਾਰੇ ਥਣਾਂ ਵਿੱਚ mamiprotec Tube ਚੜਵਾ ਦਿਓ..
Punjab
Gurjinder ji tuci iss link te click krke ehna nal facebook te sampark kr skde ho ate ehna nal msg krke jankari laa skde ho https://www.facebook.com/Jitu-Revolutionary-Farmer-108838493791697
ਸਰ ਜੀ ਝੋਨੇ ਨੂੰ Padan ਕਿੰਨੇ ਟਾਈਮ ਵਿਚ ਅਸਰ ਕਰ ਜਾਂਦੀ ਏ, ਕੱਲ ਸ਼ਾਮ 4 ਵਜੇ ਖੇਤ ਵਿੱਚ ਪਈ ਸੀ, ਅੱਜ ਸਵੇਰੇ ਮੀਂਹ ਪੈਣ ਨਾਲ ਖੇਤ ਦਾ ਪਾਣੀ ਨਿਕਲ ਗਿਆ, Padan ਅਸਰ ਕਰੇਗੀ ਜਾਂ ਨਹੀਂ ?
(pb)
Punjab
ਜਸਕਰਨ ਜੀ ਇਹਦੇ ਬਾਰੇ ਕੁਝ ਸਹੀ ਨਹੀਂ ਕਿਹਾ ਜਾ ਸਕਦਾ ਬਸ ਸਿਰਫ ਅਨੁਮਾਨ ਹੀ ਲਗਾ ਸਕਦੇ ਹਨ। ਵੈਸੇ padan ਪਾਣੀ ਵਿਚ ਜਲਦੀ ਘੁਲ ਦੀ ਨਹੀਂ ਤੇ ਇਹ ਨੀਚੇ ਜ਼ਮੀਨ ਤੇ ਚਲੀ ਜਾਂਦੀ ਹੈ। ਖੇਤ ਚੋ ਪਾਣੀ ਨਿਕਲਣ ਨਾਲ padan ਸਾਰੀ ਬੇ-ਅਸਰ ਤਾ ਨਹੀਂ ਹੁੰਦਾ, ਇਸ ਦਾ ਤਕਰੀਬਨ 40-50% ਅਸਰ ਤਾ ਫ਼ਸਲ ਵਿਚ ਹੋਵੇਗਾ। ਧੰਨਵਾਦ।
दो दिन बारिश होने के बाद आज हम अपने तिली के खेत मे जाकर देखा तो ये एक तिली के पेड़ में कीड़ा मिला फिर मैंने गौर से देखा तो दूसरा कीड़ा नही मिला, कीड़ा खेत से बाहर निकाल कर नष्ट कर दिया, अपना सुझाव दें, धन्यवाद ?
(hn)
Maharashtra
सत्यम जी यह कीट पत्तो और नए फुटारे पर हमला करता है। यदि आपकी फसल में इनकी संख्या कम है जैसे की आप बता रहे है सिर्फ एक ही ऐसा कीट दिखाई दिया है तो आपको किसी स्प्रे करने की जरूरत नहीं है और अगर इनकी संख्या ज्यादा होती है तो आप इन कीट की रोकथाम के लिए Quinalphos@400ml प्रति एकड़ के हिसाब से स्प्रे कर सकते है। धन्यवाद।
ਆੜੂ ਦਾ ਬੂਟਾ ਸੁੱਕ ਰਿਹਾ ਹੈ, ਨਵੇਂ ਪੱਤੇ ਨਿਕਲੇ ਸੀ, ਉਹ ਵੀ ਸੁੰਗੜ ਕੇ ਸੁੱਕ ਰਹੇ ਹਨ, ਰੇਤਲੀ ਜਮੀਨ 'ਚ ਲੱਗਿਆ ਬੂਟਾ ?
(pb)
ਰਾਜਵਿੰਦਰ ਜੀ ਪਹਿਲਾ ਤਾ ਆੜੂ ਦੇ ਬੂਟੇ ਦੇ ਆਸਪਾਸ ਵਾਲੀ ਥਾਂ ਦੀ ਸਫਾਈ ਕਰੋ ਤੇ ਬੂਟੇ ਨੂੰ ਨਦੀਨਾਂ ਤੋਂ ਮੁਕਤ ਕਰੋ। ਕਿਉ ਕਿ ਬੂਟੇ ਦੇ ਹਿੱਸੇ ਦੀ ਖੁਰਾਕ ਤਾ ਨਦੀਨ ਲੈ ਰਹੇ ਹਨ। ਬੂਟੇ ਵਿਚ vermicompost @1-2kg ਦੇ ਹਿਸਾਬ ਨਾਲ ਖਾਦ ਪਾਓ ਤੇ ਚੰਗੀ ਤਰਾਂ ਗੋਡਾਈ ਕਰੋ। ਬੂਟੇ ਦੇ ਘੇਰੇ ਵਿਚ ਜਰੂਰਤ ਅਨੁਸਾਰ ਨਮੀ ਬਣਾ ਕੇ ਰੱਖੋ ਤਾ ਜੋ ਬੂਟਾ ਚੰਗੀ ਗਰੋਥ ਕਰ ਸਕੇ । ਬੂਟੇ ਦੇ ਪੱਤੇ ਜ਼ਿਆਦਾ ਗਰਮੀ ਤੇ ਖਾਦਾਂ ਦੀ ਕਮੀ ਕਰਕੇ ਪੱਤੇ ਸੁੱਕ ਸਕਦੇ ਹਨ। ਧੰਨਵਾਦ।