Rajasthan
Search
Sir
(pb)
Virk ji jekar hf nu ayrshire da tika bhrwaunde ho tan oh cross breed da howega
ਮੱਝ 15 ਦਿਨ ਘਾਟੇ ਵਿੱਚ ਸੂ ਪਈ, ਕੱਟੀ ਕਮਜ਼ੋਰ ਆ, ਕੱਟੀ ਨੂੰ ਕੀ ਦਿੱਤਾ ਜਾਵੇ ?
(pb)
ਕੁਲਵਿੰਦਰ ਸਿੰਘ ਕੱਟੀ ਨੂੰ ਜਨਮ ਤੋਂ 7 ਦਿਨ ਬਾਅਦ albomar 30ml nu 10-10ml ਰੋਜ਼ਾਨਾ ਦਿਓ ਅਤੇ brotone liquid 10ml ਰੋਜ਼ਾਨਾ ਦਿਓ , ਬਾਕੀ 3 ਮਹੀਨੇ ਤੱਕ ਮਾ ਦਾ ਦੁੱਧ ਪਿਆਓ ਅਤੇ ਇਕ ਮਹੀਨੇ ਦੀ ਉਮਰ ਤੋਂ ਬਾਦ ਕਾਫ਼ ਸਟਾਰਟਰ ਫੀਡ ਦੁੱਧ ਵਿਚ ਦੇਣੀ ਸੁਰੂ ਕਰੋ
Mere briksha ka patta pila pad Raha hai, koi upchar bataye ?
(hn)
Rajasthan
Sumit ji apke duwara bheji photo clear nahi hai kripya photo dubara bheje ta jo apko uske hisab se sahi jankari de sake. Aur btaye yeh paudha kaun sa hai. Dhanywad.
Sir fulgobhi ke tne ko katuaa kit bhut kha raha hai koi dawaii batao ?
(hn)
Himachal Pradesh
Nutan ji kripya ap fasal ki photo bheje jsi me keet ka hamla hai ho sake to keet ki photo bheje ta jo apko uske hisab se sahi jankari de sake. dhanywad.
धान के बिजाई के बाद इस मौसम में और कौन-कौन सी फसलें लगाई जा सकती हैं ?
(hn)
Maharashtra
रवि जी आप अभी फैसले जैसे मूंग, मक्का, अरहर, उर्द, मूंगफली लगा सकते है। धन्यवाद
ਤਾਰਾ ਮੀਰਾ ਦੀ ਬਿਜਾਈ ਕਦੋਂ ਹੁੰਦੀ ਏ, ਅਸੀਂ ਹੁਣ ਮੱਕੀ ਬੀਜਣੀ ਏ ਚਾਰੇ ਲਈ, ਉਸ ਵਿੱਚ ਪਾ ਸਕਦੇ ਹਾ ?
(pb)
Haryana
ਯਾਦਵਿੰਦਰ ਸਿੰਘ ਜੀ, ਤਾਰੇਮੀਰੇ ਦੇ ਬੀਜਣ ਦਾ ਸਮਾਂ ਅਕਤੂਬਰ ਮਹੀਨੇ ਵਿੱਚ ਹੁੰਦਾ ਹੈ, ਇਹ ਇਸਦੀ ਬਿਜਾਈ ਲਈ ਸਹੀ ਸਮਾਂ ਨਹੀਂ ਹੈ, ਧੰਨਵਾਦ
ਸਰ ਝੋਨੇ ਵਾਲਾ ਵਾਹਣ ਪਾਣੀ ਨੀ ਪੀਂਦਾ, ਕੋਈ ਹੱਲ ਦੱਸੋ ਜਿਸ ਨਾਲ ਪਾਣੀ ਪੀਣ ਲੱਗ ਜੇ ?
(pb)
Haryana
ਪ੍ਰੀਤ ਜੀ, ਇਸਦੇ ਲਈ ਪਹਿਲਾਂ ਜਮੀਨ ਨੂੰ ਡੂੰਗਾ ਵਾਹੁਣਾ ਹੁੰਦਾ ਹੈ ਤੇ ਮਿੱਟੀ ਟੈਸਟ ਦੇ ਅਧਾਰ ਤੇ ਜਿਪਸਮ ਵਰਤਣੀ ਹੁੰਦੀ ਹੈ, ਹੁਣ ਵੀ ਤੁਸੀਂ 1qtl ਜਿਪਸਮ/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, ਧੰਨਵਾਦ
केले का पौधा विकास नही कर रहा है, इस पर जानकारी दें 9097604412 ?
(hn)
Maharashtra
श्याम जी, पौधे के विकास के लिए आप 3-4 kg वर्मीकम्पोस्ट/पौधा डाल सकते हैं और 2-3 बार NPK 19:19:19 का छिड़काव कर सकते हैं, धन्यवाद
जानकारी देने केलिए धनबाद बहुत अच्छा लगा हे
ਸੱਤ ਸ੍ਰੀ ਅਕਾਲ ਜੀ, ਝੋਨੇ ਦੇ ਪੱਤੇ ਉੱਪਰ ਤੋ ਲਾਲ ਹਨ ਤੇ ਝੋਨਾ ਹਰਾ ਨਹੀਂ ਹੋ ਰਿਹਾ ਜੀ ?
(pb)
Haryana
ਸੁਰਿੰਦਰ ਸਿੰਘ ਜੀ, ਔੜ ਲਗਨ ਕਾਰਨ ਪੱਤੇ ਇਸਤਰਾਂ ਹੋ ਰਹੇ ਹਨ, ਗਰਮੀ ਕਾਰਨ ਬੂਟੇ ਵਿੱਚ ਜ਼ਿੰਕ ਤੇ ਲੋਹੇ ਦੀ ਘਾਟ ਹੋ ਜਾਂਦੀ ਹੈ, ਇਸਦੇ ਲਈ ਜ਼ਿੰਕ 21% 1kg/ਏਕੜ ਤੇ ferrous sulphate @500gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Black gram post herbicide ?
(en)
Amritpal singh, One or two hand-hoeings preferably with improved wheel hand hoe at 30 and 60 days after sowing help to keep the weeds under check. Herbicide will effect your crop so you have to do hoeings. Thank you
ਸਰ ਮੈਂ 1000 ਦੇਸੀ ਮੁਰਗੀਆਂ ਰੱਖਣੀਆਂ ਹਨ ਕਿਹੜੀ ਨਸਲ ਰੱਖੀ ਜਾਵੇ ਜੋ ਆਂਡਿਆਂ ਤੋਂ ਵਧੀਆ ਕਮਾਈ ਕੀਤੀ ਜਾ ਸਕੇ ?
(pb)
Punjab
ਕੁਲਵਿੰਦਰ ਸਿੰਘ ਜੀ ਤੁਸੀਂ ਜੇਕਰ ਪੰਜਾਬ ਦੇ ਹਿਸਾਬ ਨਾਲ ਦੇਖੋ ਤਾ rir, ਜਾਂ ffg ਨਸਲ ਨਾਲ ਕੰਮ ਸ਼ੁਰੂ ਕਰੋ , ਇਹ ਮੀਟ ਤੇ ਅੰਡੇ ਦੋਨਾਂ ਲਈ ਫਾਈਦੇਮੰਦ ਹੈ ਜੀ , ਮਾਰਕੀਟ ਤਹਾਨੂੰ ਖੁਦ ਹੀ ਬਨਾਉਣੀ ਪਵੇਗੀ ਜੀ
hello sir. ਜੋ ਖੀਰਾ ਫਰਵਰੀ ਮਹੀਨੇ ਵਿੱਚ ਲੱਗਦਾ VNR hybrid variety ਦਾ krish, ਉਸਦਾ ਕਿੰਨਾ ਝਾੜ ਮਿਲਦਾ ਹੈ, ਧੰਨਵਾਦ ?
(pb)
ਕੁਲਵਿੰਦਰ ਸਿੰਘ ਜੀ, ਫਿਲਹਾਲ ਇਹ ਕਿਸਮ under trail ਚੱਲ ਰਹੀ ਹੈ, ਪੰਜਾਬ ਵਿੱਚ ਇਸਦੇ ਝਾੜ ਦੀ ਕੋਈ ਪੁਸ਼ਟੀ ਨਹੀਂ ਹੋਈ, ਧੰਨਵਾਦ
is Patte mein kya problem hai ?
(hn)
Punjab
Diwan ji, kirpya bilkul najdeek se photo click krke bheje aur bilkul clear photo share kre taaki apko sahi jankari mil ske, Dhanyvad
is Patte mein kya problem hai ?
(hn)
Maharashtra
Diwan ji, isme fungus rog hai, iske liye Mancozeb @4gm/ltr paani ke hisab se spray kar skte hain, Dhanyvad
Sir mango plant eda suk rya, new growth hundi aa, but suk jadi aa, fungicide v use kita and chloro v pa diti c koi hal dso ji ?
(pb)
Punjab
Jasveer Singh ji, nutrient di ghat hon krke patte suk rahe han, esde lai godi krke 2-3 kg vermicompost pao ate boote de mud naal mitti lao taaki sidha paani boote nu na lgge ate 3-4 var NPK 19:19:19 @5-10gm/ltr paani de hisab nal spray kar skde ho, Dhanvad
ਚੂਹੇ ਬਹੁਤ ਹੋ ਰਹੇ ਹਨ, ਰਾਤ ਨੂੰ ਜੀਰੀ ਦਾ ਨੁਕਸਾਨ ਪਹੁੰਚਾਉਂਦੇ ਹਨ, ਹਲ ਦੱਸੋ ?
(pb)
Punjab
ਵਰਿੰਦਰ ਸਿੰਘ ਜੀ, ਚੂਹਿਆਂ ਦੀ ਰੋਕਥਾਮ ਲਈ Zinc phosphide @20gm/1kg ਚੋਗ ਦੇ ਹਿਸਾਬ ਨਾਲ ਵਰਤ ਸਕਦੇ ਹੋ , ਇਸ ਚੋਗ ਨੂੰ ਵੱਖੋ-ਵੱਖ ਥਾਵਾਂ ਤੇ ਰੱਖਣਾ ਹੁੰਦਾ ਹੈ ਅਤੇ ਪਹਿਲਾਂ ਬਿਨਾ ਦਵਾਈ ਤੋਂ ਚੋਗ ਰੱਖਕੇ ਓਹਨਾ ਨੂੰ ਗੇਜ ਪਾਓ, ਧੰਨਵਾਦ
sir ga Hafdi Bahot h g, kio hall dso ?
(pb)
Tuci uss nu gurr da sharbat bnna ke dena suru kro tuci ek mitti da ghda lao ate uss nu adha pani nal bharr lao ate uss vich 2 gurr dia pesia paa deo ate swerr de sme uss den ton pehla 2 chamch namak paa ke pilao tuci 5-7 din tak pilla skde ho baki coolmax powder 50gm rojana bhi de skde ho.
Sonali murgi Ki pahchan kayse kare ?
(hn)
Punjab
yeh cross breed ha isko rir ke sath cross krke bnaya gya hai yeh egg aur meat dono kamo ke liye rkh skte hai iske ilawa aap chicks dekhne aur sahi jankari ke liye iss link per click krke video dekh skte hai https://www.youtube.com/watch?v=tO4zHt-jDdI
25 dina di pr 114 aa super pa dita, hun sare tatt wala koi product dso jo vdia fot kre, vistar nal dso ?
(pb)
Punjab
Varinder Singh ji, saare tatta vala koi product nhi hunda, jhone nu nitrogen, phosphorus, potash , zinc, te sulphur di vadd jrurat hundi hai, esde lai sme sir tuhanu ehna tatta nu vartna hunda hai, agar hje tak potash te super nhi pai ta hun pa skde ho ate jekar zinc nhi pai ta 10kg Zinc 33%/ acre pa skde ho te jad di growth lai Mycorrhiza @4kg/acre de hisab nal vart skde ho, Dhanvad
ਸਿੱਧੀ ਬਿਜਾਈ ਵਿਚ ਨਦੀਨ ਮੈਦਾਨਾਂ ਘਾਹ, ਸਿਓਕਾ, ਘੋੜਾ ਘਾਹ ਕੰਟਰੋਲ ਕਰਨ ਲਈ ਕਿਹੜੀ ਦਵਾਈ ਕੀਤੀ ਜਾਵੇ ਜੀ ?
(pb)
Punjab
ਢਿੱਲੋਂ ਜੀ, ਅਗਰ ਝੋਨਾ 25 ਦਿਨ ਦਾ ਹੋ ਚੁੱਕਾ ਹੈ ਤਾ ਨਦੀਨਾਂ ਦੀ ਰੋਕਥਾਮ ਲਈ triafamone 20%+ ethoxysulfuron 10%WG @90gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ,ਸਪਰੇਅ ਦਾ ਚੰਗਾ ਰਿਜ਼ਲਟ ਉਦੋਂ ਮਿਲਦਾ ਹੈ ਜਦੋਂ ਨਦੀਨ 2-4 ਪੱਤਿਆਂ ਦੀ ਅਵਸਥਾ ਵਿੱਚ ਹੋਵੇ, ਧੰਨਵਾਦ
devmedia
(en)
Amrinder Singh ji pashu ko din me 2 baar hara chara daal sakte ho or agar acha dudh dene wala pashu ho to usko din me 30-35 kg hara chara din me khila dena chahiye or garmi me har same khula paani pilana chahiye.
devmedia
(en)
Rajasthan
Amrinder ji aap usko 2.5kg dudh ke mgar 1kg ke hisab se dana, feed mix krke de skte hai aur rojana 30-35kg hara chara bhi jrur den
ਮੇਰਾ ਲਕੜੀ ਖਰੀਦਣ ਦਾ ਕੰਮ ਹੈ, ਕਿਸੇ ਵੀਰ ਨੇ ਕੋਈ ਲੱਕੜੀ ਵੇਚਣੀ ਹੋਏ ਤਾਂ ਸੰਪਰਕ ਕਰ ਸਕਦਾ ਹੈ, ਅਸੀਂ ਜ਼ਿਆਦਾਤਰ ਖੜ੍ਹੇ ਦਰੱਖਤਾਂ ਦੀ ਖਰੀਦ ਕਰਦੇ ਹਾਂ, ਬਾਕੀ ( 9988383909 ) Rajjat ?
(pb)
Punjab
ਰਜਤ ਜੀ, ਅਗਰ ਕਿਸੇ ਵੀਰ ਨੇ ਲੱਕੜ ਵੇਚਣੀ ਹੋਈ ਤਾ ਤੁਹਾਡੇ ਨਾਲ ਸੰਪਰਕ ਕੀਤਾ ਜਾਵੇਗਾ, ਧੰਨਵਾਦ
ਘੀਏ ਦਾ ਸਾਈਜ਼ ਨਹੀਂ ਵੱਧ ਰਿਹਾ ?
(pb)
Punjab
ਹਰਮਿੰਦਰ ਸਿੰਘ ਜੀ, ਸਬਜ਼ੀ ਤੇ ਕੀਟ ਦਾ ਹਮਲਾ ਹੈ ਤੇ ਇਸਦੇ ਲਈ imidachloprid @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ੭ ਦਿਨ ਦੇ ਬਾਅਦ ਖੱਟੀ ਲੱਸੀ ਦੇ ਸਪਰੇਅ ਕਰਦੇ ਰਹੋ, ਧੰਨਵਾਦ
Sir jhone de patte edha de ho rhe ne, ki kar skde, kehri bimari aa ?
(pb)
Haryana
Sukhpal Singh ji, jhone nu paani suka ke lgao, jyada aud karn jhona estra da ho janda hai esde lai Zinc 21% @1kg ate ferrous sulphate @500gm/acre de hisab naal spray kar skde ho ate halka paani hi lgao, Dhanvad
Sat Shri Akal Sir, Eh 23/6/2021 nu lagi hai is vich 2 wari urea, ik wari zinc sulphur, potassh pa dite hai, Hun sari fasal eda yellow leaves dikhan lagh rehe han, Is da ki haal hai jankari deo ?
(pb)
Haryana
harsimran ji jyada aud kaarn eh dikt ho jaandi hai, esde lai paani halka lgao ate jyada der tak paani khet vich khda na rahe, jyada grmi karn zink te lohe di ghat karn vi ptte peele ho jande han esde lai Zinc 21% @1kg/acre ate ferrous sulphate @500gm/acre de hisab nal spray kar skde ho, Dhanvad
ਘੀਏ ਲੱਗਦੇ ਹੀ ਸੁੱਕ ਜਾਂਦੇ ਹਨ, ਕੀ ਕੀਤਾ ਜਾਵੇ ?
(pb)
Punjab
ਹਰਮੰਦਰ ਸਿੰਘ ਜੀ, ਕਈ ਵਾਰ ਤੱਤਾਂ ਦੀ ਘਾਟ ਕਾਰਨ ਤੇ ਉੱਲੀ ਰੋਗ ਕਰਕੇ ਵੀ ਇਹ ਦਿੱਕਤ ਹੋ ਜਾਂਦੀ ਹੈ, ਇਸਦੇ ਲਈ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਇਕ ਸਪਰੇਅ Mancozeb @4gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
ਉਮਰ 3 ਮਹੀਨੇ, ਵੱਛੀ ਦੀਆਂ ਲੱਤਾਂ ਕਮਜ਼ੋਰ ਹਨ, ਇਲਾਜ ਦਸੋ ?
(pb)
Punjab
ਤਰਲੋਕ ਜੀ ਉਸ ਨੂੰ ਤੁਸੀ calcimust gold liquid 10ml ਰੋਜਾਨਾ ਅਤੇ Nurokind syrup 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
ਉਮਰ 3 ਮਹੀਨੇ ਵੱਛੀ ਦੀਆਂ ਲੱਤਾਂ ਕਮਜ਼ੋਰ ਹਨ ?
(pb)
Punjab
ਤਰਲੋਕ ਜੀ ਉਸ ਨੂੰ ਤੁਸੀ calcimust gold liquid 10ml ਰੋਜਾਨਾ ਅਤੇ Nurokind syrup 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
krele pakkan ton pehla peele ho rhe ne, koi nukta dasso ?
(pb)
Punjab
Vikram ji, tuhade vallo bheji tasveer khul nhi rahi, kirpa krke tasveer dubara share karo ta jo tuhanu sahi jankari mil ske, Dhanvad
Punjab
राजेंदर जी किर्प्या अपना स्वाल विस्तार से करें ताकि आपको सही जानकारी मिल सके, धन्यवाद
hello sir, Manpreet Singh from Patiala I m doing desi poultry farming since 3 years now, I want to expand it like want to make our own brand so I can sale eggs in big malls other retail store and online as well, so what should I do for this, please let me know ?
(en)
Punjab
To sell them, you will have to make a link with other poultry farm and nearest market because there is no one place market for it, else you can first find out the training of food processing from the nearest Krishi Vigyan Kendra, then make and sell products .
ਸਰ ਜੋ ਫੋਟੋ ਪਾਈ ਝੋਨੇ ਦੀ, ਇਸ ਵਿੱਚ ਉਪਰ ਤੋਂ ਪੱਤੇ ਸੁੱਕ ਰਹੇ ਹਨ, ਕੋਈ ਹਲ, ਕੋਈ ਘਾਟ ਕਿਸ ਚੀਜ ਦੀ ?
(pb)
Punjab
ਭੁਪਿੰਦਰ ਸਿੰਘ ਜੀ ਇਸਤਰਾਂ ਪੱਤੇ ਸੁਕਾਂ ਦਾ ਕਾਰਨ ਔੜ ਹੁੰਦੀ ਹੈ, ਇਸ ਕਰਕੇ ਹਲਕਾ ਪਾਣੀ ਲਗਾਓ ਅਤੇ ਲੋਹੇ ਤੇ ਜ਼ਿੰਕ ਦੀ ਸਪਰੇਅ ਕਰ ਸਕਦੇ ਹੋ, ਸਪਰੇਅ ਲਈ ਜ਼ਿੰਕ 21% @1kg/ਏਕੜ ਅਤੇ ferrous sulphate @500gm/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ, ਧੰਨਵਾਦ
kounsa rog h sir, Eska elaaj ?
(hn)
West Bengal
Rajveer ji, fasal par sundi ka hamla hai, iski roktham ke liye chlorantraniprole @60ml/acre ke hisab se spray kar skte hain, Dhanyvad
devmedia
(hn)
Punjab
राजकुमार जी किर्प्या अपना स्वाल विस्तार से करें ताकि आपको सही जानकारी मिल सके, धन्यवाद
udad ke ley dawa bataiye ?
(hn)
Punjab
Rajkumar ji, udad me kya dikat hai kirpya vistar se swal kre taki apko sahi jankari mil ske, Dhanyvad
sir kutte ki gardan me ghav hogya hi, jisme kidde hi, aur upar ka mass bhi udgya uska, sir kya kare jise jaldi thik ho jaye ?
(hn)
usko aap hitek injection 1ml/33kg sarir de bhar ke hisab se chamdi mai lgwayen aur jakham saff krke uske uppar loraxin spraykr skte hai
udal ki shaadi mein machhar ke liye kaun si dava dalen
(hn)
Punjab
Rajkumar ji, iske liye kale hit ka istemal kar skte hain, Dhanyvad
ਸ੍ਰੀਮਾਨ ਜੀ, ਮੇਰੀ ਮੱਝ ਇੱਕ ਮਹੀਨੇ ਤੱਕ ਸੂਣ ਵਾਲੀ ਹੈ, ਪਰ ਉਹ ਪਿਛਲੇ ਪੰਜ ਦਿਨ ਤੋਂ ਗੋਹਾ ਨਹੀਂ ਕਰ ਰਹੀ, ਤਿੰਨ ਦਿਨ ਤੋਂ ਚਾਰਾ ਵੀ ਨਹੀਂ ਖਾਧਾ, ਇਸ ਦਾ ਕੀ ਇਲਾਜ ਹੈ ?
(pb)
ਰਣਬੀਰ ਜੀ ਤੁਸੀ ਉਸ ਨੂੰ ਨਜ਼ਦੀਕੀ ਕਿਸੇ ਵਧੀਆ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Punjab
ਇਸ ਨਾਲ ਪੇਟ ਦੇ ਕੀੜਿਆਂ ਲਈ ਦਵਾਈ ਦੇਣ ਜਾਣ ਹੈ ,fendkind talbet
Khet vich underground paip line sceem bare jankari deo g, te kina kharch ?
(pb)
Punjab
Jagmeet Singh ji, agar nehri pipeline pauni hai ta uste subsidy mildi hai te es subsidy di poori jankari lain lai tusi Divisional Soil Conservation Office (01639-251183) vich sampark kar skde ho, Dhanvad
sir meri cow nu aje 10 din hoye ne suyi nu, dudh vdhayun bare jankari deyo, nale vitamin h de bare jankari deyo ?
(en)
Gurjant ji tuci uss nu vdhia hara deo ate uss nu vdhia company di feed deo baki uss nu kanak da dalia 1kg, 250gm gurr pkka ke fir thoda thnda krke 100ml saro da tel paa ke deo ate uss nu anabolite liquid 100ml rojana, Lactomax tab. 10 golia rojana deo ate vitamin-h nu pashu de suun ton 2 mahine pehla dita jnda hai jiss nal pashu de lewe ate dudh vich vdha hunda hai
ਨਰਮੇ ਤੇ ਕਿਹੜੀ ਦਵਾਈ ਦਾ ਛਿੜਕਾਵ ਕੀਤਾ ਜਾਵੇ ?
(pb)
Punjab
ਸੁਖਮੰਦਰ ਜੀ ਕ੍ਰਿਪਾ ਕਰਕੇ ਇਹ ਦੱਸੋ ਕਿ ਨਰਮੇ ਵਿਚ ਕਿ ਦੀਕਤ ਹੈ ਜਿਸ ਲਈ ਤੁਸੀਂ ਸਪਰੇਅ ਕਰਨਾ ਚਾਉਂਦੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦੇ ਸਕੇ। ਧੰਨਵਾਦ।
10 dina da jhona hai, wich nadeen bahut zyada ugg rahe han, jime deella, kehdi Spray kiti jawe, retli jmeen hai, pani ghat khdda hai ?
(pb)
Jagtar ji tusi jhone vich nadeena di roktham lyi Nominee gold@100ml prati acre de hisab nal spray kar sakde han. Es di spray krn samay zameen vich nami honi jruri hai te tusi spray to baad ghato ghat 48 ghate baad pani laga sakde han. Dhanwad.
Sabse dudh Dene wali fansi kaun si
(hn)
Rajasthan
kripya aap apna swal vistar se pushen ki aap kya jankari lena chahte hai tan jo apko sahi jankari di ja skee yadi aap jyada dudh dene wali cow ke vare mai push rehe ha to Hf nasal ki cow jyada dudh deti hai.
सर जी घान के खेत में एक एकड़ के हिसाब से DAP कितनी मात्रा मे डालें ?
(hn)
Haryana
नीरज जी आप धान की फसल में तकरीबन 25-30kg प्रति 1 एकड़ के हिसाब से DAP खाद का उपयोग कर सकते है। बाकि आप इसकी वरतो ज़मीन की मिटटी की जाँच रिपोर्ट के हिसाब से ही डाले। धन्यवाद।
ਝੋਨਾ ਰੁੱਕਿਆ ਖੜ੍ਹਾ ਆ 28 ਦਿਨ ਦਾ, 2.5 ਕਿੱਲੇ ਲੰਬਾਈ ਆ ਵਾਹਨ ਦੀ, ਸਿਰੇ ਤੇ ਸਮੱਸਿਆ ਹਾਂ, 2 ਕਨਾਲ ਜਗ੍ਹਾ ਵਿੱਚ ?
(pb)
Punjab
ਜਸਵੀਰ ਜੀ ਤੁਸੀਂ ਝੋਨੇ ਵਿਚ ਪਾਣੀ ਸੁਕਾ ਕੇ ਲਾਓ ਤਾ ਜੋ ਜ਼ਮੀਨ ਵਿਚ ਹਵਾ ਪੈ ਸਕੇ। ਤੁਸੀਂ ਪਾਣੀ ਇੱਕੋ ਪਾਸੇ ਤੋਂ ਨਾ ਲਗਾਓ। ਝੋਨੇ ਦੇ ਕਿਆਰੇ ਜਿੰਨਾ ਦੀ 2.5 ਕਿੱਲੇ ਲੰਬਾਈ ਹੈ ਨੂੰ ਪਾਸੇ ਬਦਲ ਕੇ ਪਾਣੀ ਦਿਓ ਤਾ ਜੋ ਕਿਆਰਿਆ ਵਿੱਚੋ ਪਾਣੀ ਬਦਲਦਾ ਰਹੇ। ਜਿਵੇ ਪਹਿਲਾ ਇਕ ਕਿਆਰੇ ਵਿਚ ਪਾਣੀ ਪਾਵੇ ਤੇ ਦੂਜੇ ਸਿਰੇ ਤੋਂ ਨਾਲ ਵਾਲੇ ਕਿਆਰੇ ਵਿਚ ਪਾਵੇ ਤੇ ਫਿਰ ਅਗਲੇ ਸਿਰੇ ਤੋਂ ਤੀਜੇ ਨੂੰ। ਇਸ ਨਾਲ ਝੋਨੇ ਦੇ ਸਿਰੇ ਨਹੀਂ ਮਰਦੇ। ਬਾਕੀ ਕਈ ਵਾਰ ਜ਼ਮੀਨ ਦੇ ਸਿਰੇ ਜ਼ਿਆਦਾ ਲਤਾੜੇ ਜਾਂਦੇ ਹਨ ਤੇ ਓਥੇ ਫ਼ਸਲ ਦੀ ਗਰੋਥ ਘੱਟ ਹੁੰਦੀ ਹੈ। ਤੁਸੀਂ ਇਥੇ ਦੂਜੇ ਵਾਹਣ ਨਾਲੋਂ ਵੱਧ ਖਾਦ ਦਿਓ। ਧੰਨਵਾਦ।
Haryana
ਪਾਣੀ ਸੁਕਾ ਕੇ ਲਾਓ
हरदीप जी, लहसुन की बिजाई के लिए सही समय सितंबर के आखिरी सप्ताह से अक्तूबर का पहला सप्ताह माना जाता है। धन्यवाद
How can I get loan for Goat and sheep farming ?
(en)
Rajasthan
Goat farming and sheep farming loans are available on the number of animals that you have. Depending on the requirement NABARD loans can be obtained which has special interest waiver. To obtain loan from NABARD you will have to prepare a detailed project report and submit it to the government authority. After verification, the loan is processed. I request you to check the NABARD website and contact the respective district authority for more information. The link for website is: www.nabard.org and you also need goat farming training certificate.
Mujhe pusa dwara viksit arunika, Ambika aur lalima aam ke paudhe chahie, mujhe kahan se milenge ?
(hn)
Punjab
Akash ji, mango ke plant lene ke liye Bherav ji (9213297390) se sampark kar skte hain, Dhanyvad
कृपया बकरियों के क्रमवार टीकाकरण का विस्तृत ब्यौरा दें ?
(hn)
Uttar Pradesh
करियों के क्रमवार टीकाकरण के लिए साथ\'में एक फोटो अटैच करी है कृपया उसको देखे जी
Sarso da tel kadan wali masheen kine rate te mildi hai g te is da kinna ko faida hai daso gi ?
(pb)
Punjab
Saro da oil kadan wali choti mini machine 20-22 hazae tak mil jandi hai. Baki fieda ta hai jekar tohadi marketing link link vadiya hun. Eh chiza pehla dekho ke oil vechna kithe hai.fir holi holi apne area de hisab nal.sara kuj dekh ke hi machine kharido
Punjab
Vadhi masheen bare daso
ਅਸੀਂ ਹਰਿਆਣੇ ਤੋਂ ਚਾਰ ਮੱਝਾਂ ਲਿਆਂਦੀਆਂ ਸੀ ਤੇ ਉਦੋਂ ਉਹਨਾਂ ਦਾ ਰੰਗ ਬਿਲਕੁਲ ਕਾਲਾ ਸੀ, ਹੁਣ ਭੂਰਾ ਹੋਣ ਲੱਗ ਪਿਆ ਹੈ, ਇਸਦਾ ਕਾਰਨ ਦੱਸੋ ?
(pb)
ਗੌਰਵ ਜੀ ਇਹ ਖੁਰਾਕ ਵਿੱਚ ਕਮੀ, ਮਿਨਰਲ ਦੀ ਕਮੀ ਕਰਕੇ ਸਰੀਰ ਦੀ ਚਮਚ ਘੱਟਣ ਲੱਗਦੀ ਹੈ ਤੁਸੀ ਓਹਨਾ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ Agrimin powder 50 ਤੋਂ 100 ਗ੍ਰਾਮ ਰੋਜਾਨਾ ਓਹਨਾ ਦੇ ਦੁੱਧ ਦੀ ਪੈਦਾਵਾਰ ਦੇ ਹਿਸਾਬ ਨਾਲ ਦਿਓ ਅਤੇ ਓਹਨਾ ਨੂੰ ਨਹਾਉਣ ਸਮੇਂ ਸਰੀਰ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੋ
mineral mixer kehri company da vadhiaa hai, 2 month di pregnent cow nu CRS da mineral mixer pa skde aa ji ?
(pb)
mineral mixer lagphag sariya companya de vadiya hi hunde hun jive agrimin v vadiya hai ai. baki CRS da mineral mixture v tusi 2 month de gaban pashu nu paa sakde ho ji.
brotone ja ostovet vdia a
ਝੋਨਾ ਇਕ ਮਹੀਨੇ ਦਾ ਹੋ ਗਿਆ 50 kg ਸੁਪਰ, 20 kg ਪੋਟਾਸ, 8 kg ਜਿੰਕ 33% ਵਾਲਾ ਅਤੇ ਦੋ ਥੈਲੇ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਹੁਣ ਤੱਕ ਪਾ ਦਿੱਤਾ, ਪਰ ਖੇਤ ਵਿੱਚ ਬਹੁਤੀਆਂ ਥਾਂਵਾ ਤੇ ਬੂਟਾ ਨੀ ਬਣਿਆ, ਕੋਈ ਹੱਲ ਦੱਸਿਆ ਜਾਵੇ ?
(pb)
Punjab
ਰਵਿੰਦਰ ਜੀ ਤੁਸੀਂ ਝੋਨੇ ਵਿਚ ਸਿਫਾਰਿਸ਼ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰ ਚੁਕੇ ਹਨ। ਵੈਸੇ ਇਸ ਵਾਰ ਗਰਮੀ ਵੱਧ ਹੋਣ ਕਰਕੇ ਤੇ ਬਾਰਿਸ਼ ਵਿਚ ਦੇਰੀ ਹੋਣ ਕਰਕੇ ਝੋਨੇ ਘੱਟ ਚੱਲ ਰਹੇ ਹਨ। ਕਈ ਵਾਰ ਝੋਨੇ ਦੀਆ ਜੜਾ ਵਿਚ nematodes ਦਾ ਹਮਲਾ ਹੋ ਜਾਂਦਾ ਹੈ ਤੇ ਗਰੋਥ ਰੁਕ ਜਾਂਦੀ ਹੈ ਇਸ ਲਈ ਤੁਸੀਂ ਇਸ ਦੀਆ ਜੜਾ ਦੇਖੋ ਕੇ nematodes ਦੇ ਹਮਲੇ ਦੇ ਲੱਛਣ ਲੱਗ ਰਹੇ ਹੈ ਜਾ ਨਹੀਂ ਜਾ ਤੁਸੀਂ ਜੜਾ ਦੀ ਫੋਟੋ ਭੇਜ ਦਿਓ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
devmedia
(pb)
Virk ji tuci uss nu vdhia hara chara deo ate pett de kiria lai Bandykind plus bolus deo ate uss nu vdia feed de nal nal saro di khal deo ate Fatmax powder 50gm rojana, Calcimust gold liquid 100ml rojana deo.
Goat farming in punjab ?
(en)
Punjab
Tuci bakri palan da kam suru kr skde ho per iss kam nu suru krn ton pehla tuci isdi training jrur lao jiss nal tuhanu iss kam di sahi jankari ho jawegi ehh training tuci apne nazdki krishi vigyan kendra ton laa skde ho tuci Beetal, Sirohi koi v nasal rkh skde ho ate suruat vich 10 bakria ate 2 bakrea ton suru kr skde ho. tuci Krishi Vigyan Kendra, Patiala, Address: Post Box No.-22, Rauni, Punjab 147001 Phone: 094642 10460 nal sampark krke agli training da pta kr skde ho.
Sada jhona boota nahi bana reha g koi hal daso g ?
(pb)
Punjab
Manpreet ji kirpa karke tusi eh daso ki jhone di fasal vich kehri kehri khad te kinni matra vich payi hai ta jo ose hisab nal sahi jankari diti ja sake. Te jhona kinne dinna da hai je ho sake ta photos nal send kro. Dhanwad.
Jhona 32 din da ty os vich phali var 45kg par acer urea ty doji var 45 kg urea ty 5 kg 33% zink 4kg salfer ty 3 var 45 kg urea paya hai g
Ty pusha 44 jhona hai g
hello sir, ਜੋ ਖੀਰਾ ਫਰਵਰੀ ਮਹੀਨੇ ਵਿੱਚ ਲੱਗਦਾ, hybrid variety VNR ਦਾ, ਉਸਦਾ ਕਿੰਨਾ ਝਾੜ ਹੁੰਦਾ, ਧੰਨਵਾਦ ?
(pb)
Punjab
ਕੁਲਵਿੰਦਰ ਜੀ ਵੈਸੇ hybrid variety VNR ਦੇ ਬੀਜ under trail ਚੱਲ ਰਹੇ ਹਨ ਤੇ ਇਸ ਦੀਆਂ ਕਿਸਮਾਂ Krish ਤੇ Kumd ਹਨ । ਬਾਕੀ ਤੁਸੀਂ ਵਾਰੀਏਟੀ ਦਾ ਪੂਰਾ ਨਾਮ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦੇ ਸਕੇ। ਧੰਨਵਾਦ।
ਚੂਹਿਆਂ ਦਾ ਕੋਈ ਹਲ ਦੱਸੋ ਜੀ ?
(pb)
Punjab
ਸੁਖਜਿੰਦਰ ਜੀ ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ।ਧੰਨਵਾਦ।
ਧੰਨਵਾਦ ਜੀ
sir saadi ah gaa soon wali hai, sanu es trah lag reha jive ehde lewe te swelling howee than de upper, dekheyo sir ja oda e normal ah ?
(pb)
gurdev ji ehnu redima inj. 10ml rozana 3 din lgwao fark pai javega ji . suun wale pashua nu suun nede eh smaseya aksar aa jandi hai ji.
veer g ehh ta hone hai es da koi nuksan nhi hai sun wale pashu de jehni wad soj hove te oohe dud ਜ਼ਿਆਦਾ ਦਿੰਦੀ ਹੈ