Punjab
Search
Bakro or bakrio me dast hone pr konsi medicine ya injection lagaya jata h, bilkul patla gobar ho rha h ?
(hn)
Sanjay ji aap unki growth aur weight ke hisab se biotrim injection lgga skte hai aur sath mai brotone liquid 10-15ml de skte hai.
ਘਰ ਦੀ ਬਗੀਚੀ ਵਿੱਚ ਮਿਰਚ ਅਤੇ ਸ਼ਿਮਲਾ ਮਿਰਚ ਦੇ ਪੱਤੇ ਇੰਝ ਸੁੰਗੜ ਰਹੇ ਹਨ, ਕੋਈ ਹੱਲ ਦੱਸੋ ਜੀ ?
(pb)
Punjab
ਕੁਲਜੀਤ ਸਿੰਘ ਜੀ ਇਸਤੇ ਰਸ ਚੂਸਕ ਕੀਟ ਦਾ ਹਮਲਾ ਹੈ, ਇਸਦੇ ਕੰਟਰੋਲ ਲਈ Fipronil 5 SC @1ml/ਲੀਟਰ ਪਾਣੀ ਦੇ ਹਿਸਾਬ ਸਪਰੇਅ ਕਰ ਸਕਦੇ ਹੋ, ਧੰਨਵਾਦ
Khet vich es tra fruit plant lga k ghaa naal mulching kiti hoi aa, jhone to plant d doori 4 ku feet aa, ki hun mansoon vich mulching hata deni chidi aa ja rakhni chidi aa, plant kol nmi rehn nal plant nu koi nuksaan ta nhi hovega, plz jankari dyo ji thxx ?
(pb)
Punjab
Jasveer ji fruit plants de vich mulching nal ek ta nami barkrar rahe gi te duja nadeena di roktham rave gi. Plant kol nami nal koi nuksan ta nahi hunda par jrurat toh jada nami nal nuksan ho sakda jis nal roots khrab ho sakdiya han. Tusi vich di ghaa nu side karke ghare vich changi tra godayi kar sakde han. Dhanwad.
sir g majh nu Ai krvai nu 70 din hoga na, ta hun is tra da nalla kr rahi a, gaban hova gi ja fer nahi ?
(pb)
Gagandeep ji eh gabhn bhi ho skdi hai, khali bhi ho skdi hai isda sahi pta 3 mahine badd doctor ton check krwa ke lgg skda hai kyuki iss trike nal isde gaban honn ja khali honn vare nhi dsia jaa skda.
Punjab
Apke nazilk doctor Te check kar
Satshriakal sir mera ik swal hai ki mere kol ik gaan si jo bahut der to khrab kar rahi si main usda ilaj karvaya te oh hun picha dikha rahi hai doctor nal gal kiti te oh keh reha hai ki eh hun heat wich hai ki dunger picha dikhae tan ki eh heat di nishani hai
(pb)
Punjab
Balraj ji tuci uss nu ajje nawe dudh naa krwao uss nu pishe di smasia ho gyi hai kai varr jrurat ton jyada treatment krke bhi ho jnda hai tuci uss nu 1kg satyanashi ke bijj, adha kilo kamarkas, adha kilo jokhar lao ehh tuhanu pansari ton mill jawega ehna da powder bnna ke 4 hisse kro ate ek hisaa rojana adha kilo shakar vich ratt nu bheeo ke rakho ate swere swere deo ate Lapnil-p powder 1 pouch nu adha kilo besan vich mix krke deo
Punjab
Bahut meharbani
Mera bakri khana nahin kha rahi hai ?
(hn)
Sanjay ji usko aap turant nazdiki doctor se janch krwayen kyuki usde fever ki janch krke sahi ilagg ho skta hai.
ਸਰ ਜੀ ਕੱਟੀ 1.5 ਸਾਲ ਦੀ ਹੋ ਗਈ ਹੈ, ਨਾ ਇਹ ਲੰਬੀ ਹੋ ਰਹੀ ਹੈ ਨਾ ਮੋਟੀ, ਇਸਦਾ ਕੋਈ ਹੱਲ ਦੱਸੋ ਜੀ ?
(pb)
ਹਰਪਾਲ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ Enerboost ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ
Bakri ko dast Ho Gaya uska ilaj kya hai ?
(hn)
usko aap Biotrim inj. 2-5ml uski growth ke hisab se lgwayen aur usko brotone liquid 10-15ml rojana dena suru kren.
ਨਰਮੇ ਨੂੰ ਸਿਉਂਕ ਪੈ ਗਈ ਆ ਜੀ, ਮੀਂਹ ਵੀ ਪੈ ਚੁਕਿਆ ਪਾਣੀ ਲਾ ਨੀ ਸਕਦੇ, ਸਿਉਂਕ ਦਾ ਕੀ ਹੱਲ ਕੀਤਾ ਜਾਵੇ ਜੀ ?
(pb)
Punjab
ਨੱਥਾ ਜੀ ਤੁਸੀਂ ਨਰਮੇ ਵਿਚ ਸਿਉਂਕ ਦੀ ਰੋਕਥਾਮ ਲਈ chlorpyriphos@500ml ਪ੍ਰਤੀ ਏਕੜ ਦੇ ਹਿਸਾਬ ਨਾਲ ਯੂਰੀਆ ਜਾ ਮਿੱਟੀ ਵਿਚ ਰਲਾ ਕੇ ਛਿੱਟਾ ਦੇ ਸਕਦੇ ਹਨ। ਤੁਸੀਂ ਇਸਦੀ ਵਰਤੋਂ ਪਾਣੀ ਵਿਚ ਮਿਲਾਕੇ ਡ੍ਰੇਨਚਿੰਗ ਕਰ ਸਕਦੇ ਹਨ। ਧੰਨਵਾਦ।
devmedia
(pb)
Punjab
Gurmeet ji kirpa apna sawal visthar nal daso ta jo ose hisab nal sahi jankari diti ja sake. Dhanwad.
sir ji ja kon c kisam ki bachi hai ?
(en)
Rajasthan
Harwinder ji yeh hf cross nasal ki hai.
Punjab
Ehh Hf cross nasal hai
Kheti kei leyi saste machine kon si h ?
(hn)
Punjab
Akhtar khan ji, aap kis fasal ki kheti krna chahte hain kirpya vistar se swal kre taki apko sahi janakri mil ske, Dhanyvad
ਸਰ ਦੱਸੋ ਜੀ ?
(pb)
Rajasthan
ਤੁਸੀ ਉਸ ਨੂੰ 100ml ਲੱਸੀ ਅਤੇ 50ml ਸਰੋਂ ਦਾ ਤੇਲ ਮਿਕਸ ਕਰਕੇ 3 ਦਿਨ ਲਗਾਤਾਰ ਪਿਲਾ ਸਕਦੇ ਹੋ ਜਿਸ ਨਾਲ ਪੇਟ ਸਾਫ ਹੋ ਜਾਂਦਾ ਹੈ
Lahsun lagane ki sasti machine ?
(hn)
Punjab
Akhtar ji vaise to lahsun ki bijayi hath se labour karti hai. Ap lahsun ki bijayi vali machine ke bare mein jankari ke liye Napinder Singh - 94788 10324 se sampark kar sakte hai. Dhanywad.
hello sir hamri cow 4 month 10 days ke gabn hai, weh jab nicha bathti hai to uska milk girna lagta hai, iska koi hall batya ?
(pb)
Punjab
Jaspreet ji tuci uss nu Vitum-h liquid 10ml rojana aur Bovimin-gl liquid 5ml rojana dena suru kro.
Agriculture chaff machine ?
(hn)
Punjab
Akhtar ji kripya apna sawal visthar se btaye ta jo apko uske hisab se sahi jankari de sake. Dhanywad.
गाय को पैर में जारा हो जाता है तो उसका क्या उपाय है ?
(hn)
अजय जी कृप्या आप उसकी फोटो भेजे जिसे देखकर आपको सही जानकारी दी जा सके।
sir ye kya ho raha hai ?
(hn)
Punjab
Abhiram singh ji, kirpya saare plant ki tasveer share kare taki apko sahi jankari mil ske, Dhanyvad
Sir mere paas sahiwal cow hai 21 day ke me heat ch aundi par repet ho jaati hai, koi treatment sir sasta te tikao vadhia, thanks ?
(pb)
Manjit ji jekar ohh varr varr repeat krr rehi hai fir usdi bachedani vich lixin-iu dwai 3 din bhrwao ate keeper plus powder 30gm rojana 20 din tak deo ate agli heat khali shdd deo ate uss ton agli heet vich bull ton krwao
ਇਹ ਕਿਸ ਚੀਜ਼ ਦਾ ਬੂਟਾ ਹੈ, ਅਤੇ ਇਹ ਕਿਸ ਕੰਮ ਆਓੁਂਦਾ ਹੈ ?
(en)
ਸ਼ਰਨਦੀਪ ਸਿੰਘ ਜੀ, ਇਹ ਇਕ ਫ਼ਲ ਹੈ ਅਤੇ ਇਸਦਾ ਨਾਮ Cape gooseberry ਹੈ, ਧੰਨਵਾਦ
jhona es tara pila paa ke kharab ho rhy a ji, es vich 2 bag urea te 4 kg zinc te 5 kg Loha paya, es da hal daso ji ta jo jaldi theek ho ji, 25 din da ho gya ji jhona ?
(pb)
Haryana
Gurpreet Singh ji, jdo lma sma aud rehndi hai ta jyadatar motor da paani hi fasal nu lgda hai te grmi jyada hundi hai es karn eh dikt aa jandi hai ate lohe di ghat aa jandi hai eslai hun tusi este 1kg lohe di spray kr skde ho ate thodi urea pao es naal jhone di growth shuru ho javegi, Dhanvad
Panji karan kab tak hoga ?
(hn)
Punjab
Narender ji 31 july tak panjikarn krva skte hain, Dhanyvad
Krishi upkrn soyabean, makka, bajara, udad katne ki machine kahan se khrid kr skte h ?
(hn)
Punjab
Sardar Singh ji, harvesting machine purchase krne ke liye Kartar Agro (01765260136) me sampark kar skte hain, Dhanyvad
पशु पालन के लिए लोन कैसे प्राप्त करे ?
(hn)
Rajasthan
वर्मा जी पशुपालन में लोन लेने के लिए आपके पास ट्रेनिंग होनी ज़रूरी है उस टे्रनिंग सर्टीफिकेट से आपको लोन और सब्सिड़ी मिल सकती है यह आप अपने नज़दीकी कृषि विज्ञान केन्द्र से ले सकते है इसके लिए आप Krishi Vigyan Kendra, Cotton Research Farm, DM Road, Distt. Bulandshahr (U.P.) INDIA Tel. No.: 9412484275 से संपर्क कर सकते है।
ਮੰਡੀਆਂ ਦੇ ਭਾਅ ?
(pb)
Punjab
ਇੰਦਰਜੀਤ ਸਿੰਘ ਜੀ ਕਿਹੜੀ ਫ਼ਸਲ ਦੇ ਭਾਅ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਕਿਰਪਾ ਕਰਕੇ ਵਿਸਤਾਰ ਨਾਲ ਸਵਾਲ ਕਰੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Mae kidan da swaal puchea bt kise ne koi jawab ni dita sory mae eh app del karan ja raha
(pb)
Punjab
Sukhpal Singh ji, tuhade saare swala da jwab dita gya hai tusi application vich my profile vich answer check kar skde ho, Dhanvad
is ped ka kya name ha ?
(pb)
Gurpreet ji es ped ka nam bahera (ਬਹੇੜਾ) hai . dhanwad.
ਸਰੋਂ ਦੇ ਮੰਡੀਆਂ ਦੇ ਭਾਅ ?
(pb)
Punjab
ਇੰਦਰਜੀਤ ਸਿੰਘ ਜੀ ਸਰੋਂ ਦਾ ਮੰਡੀ ਰੇਟ ਲਗਭਗ 6000 ਰੁਪਏ ਹੈ, ਧੰਨਵਾਦ
ਇੱਟਸਿਟ ਤੇ ਵੱਲਾਂ ਹੋ ਰਹੀਆਂ ਨਰਮੇ 'ਚ, ਕਿਹੜੀ ਸਪਰੇਅ ਕਰੀਏ ਜੀ ?
(pb)
Punjab
ਮਨਪ੍ਰੀਤ ਜੀ, ਨਰਮੇ ਦੀ ਫ਼ਸਲ ਵਿੱਚ ਨਦੀਨਾਂ ਦੇ ਕੰਟਰੋਲ ਲਈ pyrithiobac sodium 6%+quizalofop ethyl 4% EC @500ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
Dr Saab ਇਸ ਦਵਾਈ ਦਾ ਨਰਮੇ ਤੇ ਕੋਈ ਅਸਰ
Punjab
ਮਨਪ੍ਰੀਤ ਜੀ ਇਸ ਦਵਾਈ ਦੀ ਵਰਤੋਂ ਨਾਲ ਨਰਮੇ ਨੂੰ ਨੁਕਸਾਨ ਨਹੀਂ ਹੁੰਦਾ।
devmedia
(pb)
Punjab
ਮਨਪ੍ਰੀਤ ਜੀ, ਨਰਮੇ ਦੀ ਫ਼ਸਲ ਵਿੱਚ ਨਦੀਨਾਂ ਦੇ ਕੰਟਰੋਲ ਲਈ pyrithiobac sodium 6%+quizalofop ethyl 4% EC @500ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
hllo ji, jhona 30 din da hogya hai, jammen cha pehla tarera par gaiya c, jis karan jameen karrri hogyi hai vicho, hona chal ni riha, matlb k boota ni marrr riha, par sides toh thik hai, hun tak 3 bag urea, 25 kg potash, 3 kg zinc.33%, 1 bag super pa ditti haii ?
(pb)
Haryana
Harmanpreet Singh ji, esde vich tusi 5kg Zinc 33%/acre pa skde ho ate jada grmi karn estra ho janda hai hn barish ho chuki hai te jhona growth shuru krega par ik dose tuhanu urea di deni pvegi ate jda de vikas lai tusi Mycorrhiza @4kg/acre de hisab nal use kar skde ho, Dhanvad
ਸਰ ਜੀ ਮੀਂਹ ਹਫਤੇ ਤੋਂ ਪੈ ਰਿਹਾ ਹੈ ਪਰ ਫਿਰ ਵੀ ਝੋਨੇ ਦੇ ਪੱਤੇ ਪੀਲੇ ਹੋ ਰਹੇ ਹਨ, ਝੋਨਾ 24-25 ਦਿਨ ਦਾ ਹੈ ?
(pb)
Haryana
Kuldeep Singh ji, jhone nu ik dose urea di pao kyonki aud vaale sme vich urea di ghat fasal nu ho jandi hai ate ik spray ferrous sulphate @1kg/acre de hisab nal kr skde ho, Dhanvad
ਧੰਨਵਾਦ ਪਵਿੱਤਰ ਸਿੰਘ ਸ੍ਰ ਜੀ ,ਚਾਰ ਦਿਨ ਪਹਿਲਾਂ ਜ਼ਿੰਕ ਲੋਹਾ ਯੂਰੀਆ ਪਾਇਆ ਸੀ ਉਸ ਤੋਂ ਦੂਜੇ ਦਿਨ urea 2,kg ,farus sulphate 1kg zinc 700gm ਕਲੀ ਦਾ ਪਾਣੀ ਪਾ ਕੇ ਸਪਰੇਅ ਕੀਤੀ ਸੀ ਦੂਜੇ ਖੇਤ ਤਾਂ ਬਿਲਕੁਲ ਕਾਲ਼ੇ ਸ਼ਾਹ ਹੋ ਗੲੇ ਨੇ ਪਰ ਇਹ ਦੋ ਖੇਤਾਂ ਦਾ ਪਲਾਂਟ ਪੀਲਾ ਹੈ
ਅਮਰੂਦ ਪੱਕਣ ਤੋਂ ਬਾਅਦ ਵਿੱਚ ਸੁੰਡੀ ਪੈ ਰਹੀ ਆ ਕੀ ਕੀਤਾ ਜਾਵੇ ?
(pb)
ਸਤਵੀਰ ਸਿੰਘ ਜੀ, ਅਮਰੂਦ ਤੇ fruit fly ਦਾ ਹਮਲਾ ਹੈ, ਇਸਦੇ ਲਈ ਇਕ ਏਕੜ ਵਿੱਚ 16 fruit fly trap ਲਗਾ ਸਕਦੇ ਹੋ, ਧੰਨਵਾਦ
ਸਤਿ ਸ੍ਰੀ ਆਕਾਲ ਜੀ, ਸਰ ਪਸ਼ੂਆਂ ਦੇ ਹਾਜ਼ਮੇ ਵਾਸਤੇ ਚੂਰਨ ਬਣਾਉਣਾ ਜੀ, ਕੋੜਤੂੰਮੇ ਦਾ ਚੂਰਨ ਕਿਵੇਂ ਬਣਾ ਸਕਦੇ ਹਾਂ, ਜਾਣਕਾਰੀ ਦਿੱਤੀ ਜਾਵੇ ਜੀ, ਹੋਰ ਕੀ ਕੁੱਝ ਪਵੇਗਾ ਜੀ, ਧੰਨਵਾਦ ਜੀ ?
(pb)
Punjab
ਤੁਸੀ ਘਰ ਵਿਚ ਪਸ਼ੂਆਂ ਲਈ ਮਸਾਲਾ ਤਿਆਰ ਕਰ ਸਕਦੇ ਹੋ ਇਸ ਨਾਲ ਪਸ਼ੂ ਦਾ ਹਾਜਮਾ ਵੀ ਠੀਕ ਰਹਿੰਦਾ ਹੈ ਅਤੇ ਵਧਿਆ ਗਰੋਥ ਵੀ ਹੁੰਦੀ ਹੈ , 10 ਕਿਲੋ ਕੋੜਤੁੱਮੇ, 1 ਕਿਲੋ ਸਰਫਲਾ (ਪੰਸਾਰੀ ਤੋਂ ਮਿਲ ਜਾਏਗਾ), 1 ਕਿਲੋ ਨਮਕ (ਪਾਕਿਸਤਾਨੀ, ਕਾਲਾ ਆਦਿ ਕੁੱਲ 4 ਨਮਕ 250 ਗ੍ਰਾਮ ਇਕੱਲੇ-ਇਕੱਲੇ ਪਾਓ), ਅੱਧਾ ਕਿਲੋ ਅਜਵੈਣ (4 ਕਿਸਮ ਦੀ ਅਜਵੈਣ ਦੁਕਾਨ ਤੋਂ ਮਿਲ ਜਾਏਗੀ), 200 ਗ੍ਰਾਮ ਕਾਲੀ ਜੀਰੀ, 200 ਗ੍ਰਾਮ ਕੜੂ, 200 ਗ੍ਰਾਮ ਕਾਲੀ ਮਿਰਚ,1 ਕਿਲੋ ਮੇਥੇ ਲਓ ਇਹ ਸਭ ਕੁੱਝ ਮਿਲਾ ਕੇ ਇੱਕ ਮਿੱਟੀ ਦੇ ਘੜੇ ਚ ਪਾ ਕੇ 10 ਦਿਨ ਲਈ ਛੱਡ ਦਿਓ ਅਤੇ ਥੋੜੇ ਸਮੇਂ ਬਾਅਦ ਘੜੇ ਨੂੰ ਹਿਲਾਉਂਦੇ ਰਹੋ ਜਦ ਇਹ ਸਭ ਸੁੱਕ ਗਿਆ ਤਾਂ ਇਸਨੂੰ ਬਾਹਰ ਕੱਢ ਪਾਊਡਰ ਬਣਾ ਲਓ ਅਤੇ ਰੋਜ਼ਾਨਾ 25 ਗ੍ਰਾਮ ਦਿੰਦੇ ਰਹੋ
Punjab
Very tnx Ravinder sar ji
मेरी 1 साल की पड़िया है, उसके गर्दन पर चकत्ते दार दाने निकल आए हैं, और दाने बढ़ रहे हैं, खुजली भी हो रही है, उपचार बताएं ?
(hn)
Punjab
उसे आप Hitek injection 1ml प्रति 50 किलो भार के हिसाब से चमड़ी में लगवाएं। इससे फर्क पड़ जाएगा।
ਸਰ ਮੱਝ, ਗਾਂ ਅਤੇ ਕਾਫ ਦੇ ਅੱਖਾਂ ਵਿੱਚ ਗਿੱਦ ਆਉਂਦੀ ਹੈ ਤੇ ਪਾਣੀ ਡਿੱਗਦਾ, ਉਸ ਦੇ ਲਈ ਕੋੜਤੁਮੇ ਦੀ ਦਵਾਈ ਕਿਵੇਂ ਬਣਦੀ ਹੈ, ਕੌੜਤੁਮੇ ਕੱਚੇ ਹੋਣ ਜਾ ਪੱਕੇ, ਜਾਣਕਾਰੀ ਲਈ ਧੰਨਵਾਦ ਜੀ ?
(pb)
Punjab
ਮੱਝ, ਗਾਂ ਅਤੇ ਕਾਫ ਦੇ ਅੱਖਾਂ ਵਿੱਚ ਗਿੱਡਾ ਆਉਣ ਤੇ ਤੁਸੀਂ ਪਹਿਲਾ ਪਸ਼ੂਆਂ ਨੂੰ ਮਲੱਪ ਰਹਿਤ ਕਰੋ ਤੇ ਨਾਲ ਹੀ ਸ਼ਰੀ ਦੇ ਪੱਤਿਆਂ ਨੂੰ ਫੜਕੜੀ ਪਾ ਕੇ ਉਬਾਲ ਲਉ ਤੇ ਠਾਰ ਕੇ ਉਸ ਨਾਲ ਅੱਖ ਸਾਫ ਕਰੋ ਤੇ ਫਿਰ ਅੱਖ ਵਿਚ ਬੋਰਿਕ ਐਸਿਡ ਪਾਓ , ਤੁਸੀ 2-3 ਗ੍ਰਾਮ ਬੋਰਿਕ ਐਸਿਡ ਲੈ ਕੇ ਅੱਖ ਨੂੰ ਥੋੜਾ ਨੀਚੇ ਖਿੱਚ ਕੇ ਪਾਓ , ਇਸਨੂੰ 3-4 ਵਾਰ ਪਾਓ ਇਸ ਨਾਲ ਫਰਕ ਪੈ ਜਾਵੇਗਾ ਜਾਂ ਅੱਖ ਵਿਚ ਬੋਰਿਕ ਐਸਿਡ ਦੀ ਕਿਸੀ ਇੰਜੇਕਸ਼ਨ ਨਾਲ ਸਪਰੇ ਕਰੋ , ਇਕ ਲਿਟਰ ਪਾਣੀ ਵਿਚ 20 ਗ੍ਰਾਮ ਬੋਰਿਕ ਐਸਿਡ ਮਿਲਾ ਕੇ ਅੱਖ ਵਿਚ ਸਪਰੇ ਕਰੋ , ਇਸ ਨਾਲ ਫਰਕ ਪੈ ਜਾਵੇਗਾ ਤੇ ਮਸਾਲੇ ਲਈ 10 ਕਿਲੋ ਕੋੜਤੁੱਮੇ, 1 ਕਿਲੋ ਸਰਫਲਾ (ਪੰਸਾਰੀ ਤੋਂ ਮਿਲ ਜਾਏਗਾ), 1 ਕਿਲੋ ਨਮਕ (ਪਾਕਿਸਤਾਨੀ, ਕਾਲਾ ਆਦਿ ਕੁੱਲ 4 ਨਮਕ 250 ਗ੍ਰਾਮ ਇਕੱਲੇ-ਇਕੱਲੇ ਪਾਓ), ਅੱਧਾ ਕਿਲੋ ਅਜਵੈਣ (4 ਕਿਸਮ ਦੀ ਅਜਵੈਣ ਦੁਕਾਨ ਤੋਂ ਮਿਲ ਜਾਏਗੀ), 200 ਗ੍ਰਾਮ ਕਾਲੀ ਜੀਰੀ, 200 ਗ੍ਰਾਮ ਕੜੂ, 200 ਗ੍ਰਾਮ ਕਾਲੀ ਮਿਰਚ,1 ਕਿਲੋ ਮੇਥੇ ਲਓ ਇਹ ਸਭ ਕੁੱਝ ਮਿਲਾ ਕੇ ਇੱਕ ਮਿੱਟੀ ਦੇ ਘੜੇ ਚ ਪਾ ਕੇ 10 ਦਿਨ ਲਈ ਛੱਡ ਦਿਓ ਅਤੇ ਥੋੜੇ ਸਮੇਂ ਬਾਅਦ ਘੜੇ ਨੂੰ ਹਿਲਾਉਂਦੇ ਰਹੋ ਜਦ ਇਹ ਸਭ ਸੁੱਕ ਗਿਆ ਤਾਂ ਇਸਨੂੰ ਬਾਹਰ ਕੱਢ ਪਾਊਡਰ ਬਣਾ ਲਓ ਅਤੇ ਰੋਜ਼ਾਨਾ 25 ਗ੍ਰਾਮ ਦਿੰਦੇ ਰਹੋ
Punjab
ok sar very tnx ji
ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਡਾਕਟਰ ਸਾਹਿਬ ਜੀ ਮੈਂ ਆਪਣੇ ਪਸ਼ੂਆਂ ਲਈ ਫੀਡ ਆਪ ਤਿਆਰ ਕਰਵਾਉਂਦਾ ਹਾਂ(ਕੱਚੀ ਫੀਡ), ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਕੱਚੀ ਫੀਡ ਕਿੰਨਾ ਕੁ ਟਾਈਮ ਭਿਓ ਕੇ ਰੱਖਣੀ ਚਾਹੀਦੀ ਹੈ ਤਾਂ ਕਿ ਪਸ਼ੂ ਅਸਾਨੀ ਨਾਲ ਉਸਨੂੰ ਹਜਮ ਕਰ ਸਕੇ ਜੀ ?
(pb)
ਬਿੱਟਾ ਜੀ ਤੁਸੀ ਪਸ਼ੂ ਨੂੰ ਫੀਡ ਦੇਣ ਤੋਂ ਅੱਧਾ ਘੰਟਾ ਪਹਿਲਾ ਭਿਓ ਕੇ ਦੇ ਸਕਦੇ ਹੋ
Punjab
ਧੰਨਵਾਦ ਜੀ
hoshiarpur vich hens ki medicines kon se medical store se mil skti hai ?
(en)
Punjab
Prabh ji tuci isde lai Address: opposite Civil Veterinary Polyclinic, Railway Mandi, Gokal Nagar, Hoshiarpur, Punjab 146001, Open ⋅ Closes 8PM Phone: 098150 74447 nal sampark kr skde ho.
ਸਰ ਇਸ ਵਿੱਚ ਕਿਹੜੇ ਤੱਤ ਹਨ, ਇਸ ਦਾ ਝੋਨੇ ਵਿੱਚ ਕੋਈ ਫਾਇਦਾ ਹੋਵੇਗਾ ?
(pb)
Punjab
ਪ੍ਰੀਤ ਜੀ, ਇਸ ਵਿੱਚ ਪੋਟਾਸ਼, ਫਾਸਫੋਰਸ, ਜ਼ਿੰਕ ਅਤੇ ਸਲਫ਼ਰ ਹਨ, ਇਸਦੀ ਵਰਤੋਂ ਨਾਲ ਝੋਨੇ ਦੀ ਗਰੋਥ ਵਿੱਚ ਵਾਧਾ ਹੋਵੇਗਾ, ਅਗਰ ਤੁਸੀਂ ਪਹਿਲਾਂ ਝੋਨੇ ਵਿੱਚ ਇਹ ਤੱਤ ਪਾ ਚੁੱਕੇ ਹੋ ਤਾਂ ਦੁਬਾਰਾ ਇਸਨੂੰ ਵਰਤਣ ਦੀ ਜਰੂਰਤ ਨਹੀਂ ਹੁੰਦੀ, ਧੰਨਵਾਦ
Kalihari
(en)
Punjab
Pritam Singh ji, kirpya swak vistar se kare taki apko sahi jankari mil ske, Dhanyvad
sir PM kisan tractor yojna da vich tractor punjab cha mil ju g ?
(pb)
Punjab
Sukha ji PM kisan tractor scheme, Punjab vich nahi chal di. Dhanwad.
ਸਰ ਜੀ ਨਿੰਮ ਦੀਆਂ ਗਟੋਲੀਆ ਦਾ ਪ੍ਰਯੋਗ ਕਿਸ ਤਰ੍ਹਾਂ ਕੀਤਾਂ ਜਾਂਦਾ ਹੈ, ਸੁਕਾ ਕੇ ?
(pb)
Punjab
ਹਰਪ੍ਰੀਤ ਜੀ ਨਿੰਮ ਦੀਆਂ ਗਟੋਲੀਆ ਦਾ ਪ੍ਰਯੋਗ ਸਪਰੇਅ ਦੀ ਰੂਪ ਵਿਚ ਕੀਤਾ ਜਾਂਦਾ ਹੈ। ਤੁਸੀਂ ਇਸ ਦੀਆਂ ਗਟੋਲੀਆ ਨੂੰ ਪਾਣੀ ਵਿਚ ਉਬਾਲ ਕੇ ਘੋਲ ਤਿਆਰ ਕਰ ਸਕਦੇ ਹਨ ਤੇ ਬਾਅਦ ਵਿਚ ਫ਼ਸਲਾਂ ਤੇ ਉਪਯੋਗ ਕਰ ਸਕਦੇ ਹਨ। ਧੰਨਵਾਦ।
गेहूं की अच्छी वैरायटी कौन कौन सी है ?
(hn)
सरबजीत जी गेहु की किस्में जैसे कि गंगा (HD-2643), मालवीय व्हिट -468 (HUW-468), PBW-443, HD-2733 (VSM, कौशाम्बी (HW-2045), HD-2307, HP-1493, HDR-77, सोनाली (HP-1633), शताब्दी (K-0307), HD 2733 (VSM), पूसा व्हिट-107 (HD-2888), DBW 14, नरेन्द्र व्हिट – 2036, MACS-6145, पूर्वा (HD 2824), RAJ-4120, DBW 39, पूसा प्राची (HI-1563), पूसा बसंत (HD 2985, KRL-210 आदि किस्में है।
ਸਰ ਜੀ ਭਿੰਡੀਆ ਵਿਰਲੀਆ ਰਹਿ ਗਿਆ ਸੀ, ਉਹਦੇ ਵਿੱਚ ਗੋਭੀ ਲਗਾ ਸਕਦੇ ਹਾਂ ਜਾਂ ਨਹੀਂ ?
(pb)
Punjab
ਨੱਥਾ ਸਿੰਘ ਜੀ, ਬਾਰਿਸ਼ ਤੋਂ ਬਾਅਦ ਭਿੰਡੀ ਦੀ ਫ਼ਸਲ ਵਿੱਚ ਰਸ ਚੁਸਕ ਕੀਟ ਦਾ ਹਮਲਾ ਹੋਵੇਗਾ ਇਸ ਕਾਰਨ ਗੋਭੀ ਦੀ ਗਰੋਥ ਵਿੱਚ ਦਿੱਕਤ ਹੋ ਜਾਂਦੀ ਹੈ ਅਤੇ ਗੋਭੀ ਨੂੰ ਪਾਣੀ ਦੀ ਜਰੂਰਤ ਵੀ ਜ਼ਿਆਦਾ ਹੋਵੇਗੀ ਜਿਸ ਕਾਰਨ ਦੋਨਾਂ ਫਸਲਾਂ ਦਾ ਤਾਲਮੇਲ ਨਹੀਂ ਬੈਠਣਾ, ਧੰਨਵਾਦ
Ye kya prblm h ?
(hn)
Punjab
Tarun ji ap ne jo photos bheji hai unse clear nahi ho raha hai. Kripya apnasawal visthar se btaye ta jo apko uske hisab se sahi jankari de sake. Vaise kuj photos se leaf miner aur aphids ke hamle ke lashan lag rahe hai. Agar inka hamle ke lashan hai to ap inki roktham ke liye Ekalux@2ml per 1litre pani aur cinfidor@2ml prati 1litre pani ke hisab se spray kar sakte hai. Dhanywad.
pm kisaan trector yojna Punjab vich chal rhi hai ja nhi ?
(pb)
Punjab
Balwinder ji, Pradhan Mantri Kisan Tractor Subsidy Scheme, Punjab vich nahi chal di. Dhanwad.
Sr g gehri Pradan mantri tractor sceme aw ohde bare dso g, ki process hunda ga ?
(pb)
Punjab
Lovely ji Pradhan Mantri Kisan Tractor Subsidy Scheme, Punjab vich nahi chal di. Dhanwad.
ਸਰ ਜੀ ਬੇਨਤੀ ਹੈ, ਕੀ ਪਸ਼ੂਆਂ ਨੂੰ ਮੱਛਰ ਤੋਂ ਬਚਾਉਣ ਕੋਈ ਤੇਲ ਬਣਾਉਣ ਦਾ ਤਰੀਕਾ ਦੱਸੋ ਜੀ, ਧੰਨਵਾਦ ਜੀ ?
(pb)
Punjab
ਜੇਕਰ ਤੁਸੀ ਦੇਸੀ ਤਰੀਕਾ ਵਰਤਣਾ ਹੈ ਤਾਂ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ, ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ, ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ
Veer ji katti mitti bohat khandi a te usdi age 12 din di hai, muh te sikki v pai aw, koi hall daso ?
(pb)
Vikramjit ji tuci uss nu Brotone liquid 10ml rojana deo ate 2 din den ton badd Albomar liquid 30ml nu 10-10ml krke 3 din deo ate liver tonic dinde reho.
पपीता लगाया है 30 मई 2021 को, कमजोर है हम उसको आर्गनिक करना चाहते है, कृपया उचित मार्ग दर्शन प्रदान करें ?
(hn)
Punjab
भूपेन्द्र जी आप पपीता की फसल में Vermicompost @4kg प्रति एकड़ के हिसाब से दाल सकते है। धन्यवाद।
sir ji begni de patte es tra ho rhe ne koi solution ?
(pb)
Punjab
Karamjit ji bengan de butte te ras chusak keet de hamle de lashan han tusi es te thiamethoxam@1gram prati acre de hisab nal spray kar sakde han. Dhanwad.
sugarcane mein kya problem hai ?
(pb)
Punjab
Sharanjit ji ganne di fasal vich lohe di kami de lashan han. Tusi isdi roktham lyi Ferrous sulphate@1kg prati acre de hisab nal spray kar sakde han. Dhanwad.
Punjab
हरी सिंह जी, सफेद मच्छर की रोकथाम के लिए dinotefuran 20SG @60gm/एकड़ के हिसाब से छिड़काव कर सकते हैं, धन्यवाद
ਕਿਹੜੀ ਮੱਕੀ ਬੀਜੀ ਜਾਵੇ ਜੋ ਚੱਬਣ ਲਈ ਵਧੀਆ ਹੋਵੇ ਅਤੇ ਚਾਰੇ ਲਈ ਵੀ ਵਧੀਆ ਹੋਵੇ ?
(pb)
ਹਰਜਿੰਦਰ ਸਿੰਘ ਜੀ ਮੱਕੀ ਦੀਆਂ ਕਿਸਮਾਂ ਜਿਵੇਂ ਕਿ PMH 1:-ਇਹ ਕਿਸਮ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ। ਇਹ ਲੰਮੇ ਸਮੇਂ ਵਾਲੀ ਫਸਲ ਹੈ ਜੋ 95 ਦਿਨਾਂ ਵਿੱਚ ਪੱਕਦੀ ਹੈ। ਇਸਦਾ ਤਣਾ ਮਜ਼ਬੂਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ। ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Prabhat:-ਇਹ ਲੰਬੇ ਸਮੇਂ ਦੀ ਕਿਸਮ ਹੈ ਜੋ ਕਿ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ।ਇਹ ਦਰਮਿਆਨੇ ਲੰਬੇ ਕੱਦ, ਮੋਟੇ ਤਣੇ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ। ਇਹ ਪੱਕਣ ਲਈ 95 ਦਿਨ ਦਾ ਸਮਾਂ ਲੈਂਦੀ ਹੈ। ਇਸਦਾ ਔਸਤ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ । Kesri:- ਇਹ ਦਰਮਿਆਨੇ ਸਮੇਂ ਦੀ ਕਿਸਮ ਹੈ ਜੋ ਕਿ ਪੱਕਣ ਲਈ 85 ਦਿਨ ਦਾ ਸਮਾਂ ਲੈਂਦੀ ਹੈ। ਇਸਦੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ ਅਤੇ ਇਸਦਾ ਔਸਤ ਝਾੜ 16 ਕੁਇੰਟਲ ਪ੍ਰਤੀ ਏਕੜ ਹੈ। PMH-2:-ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ। ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਉਗਾਈ ਜਾ ਸਕਦੀ ਹੈ। ਇਹ ਹਾਈਬ੍ਰਿਡ ਕਿਸਮ ਸੋਕੇ ਨੂੰ ਸਹਿਣਯੋਗ ਹੈ। ਇਸਦੇ ਬਾਬੂ ਝੰਡੇ ਦਰਮਿਆਨੇ ਆਕਾਰ ਦੇ ਅਤੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ। ਇਸਦਾ ਔਸਤ ਝਾੜ 16.5 ਕੁਇੰਟਲ ਪ੍ਰਤੀ ਏਕੜ ਹੈ। JH 3459:- ਇਹ ਦਰਮਿਆਨੇ ਸਮੇਂ ਦੀ ਕਿਸਮ ਹੈ ਜੋ ਕਿ ਪੱਕਣ ਲਈ 84 ਦਿਨ ਦਾ ਸਮਾਂ ਲੈਂਦੀ ਹੈ। ਇਹ ਸੋਕੇ ਨੂੰ ਸਹਿਣਯੋਗ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ। ਇਸਦੇ ਦਾਣੇ ਸੰਤਰੀ ਰੰਗ ਦੇ ਅਤੇ ਔਸਤ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ । Prakash:- ਇਹ ਸੋਕੇ ਨੂੰ ਸਹਿਣਯੋਗ ਅਤੇ ਛੇਤੀ ਵੱਧਣ ਵਾਲੀ (82 ਦਿਨ) ਕਿਸਮ ਹੈ। ਇਸਦਾ ਔਸਤ ਝਾੜ 15-17 ਕੁਇੰਟਲ ਪ੍ਰਤੀ ਏਕੜ ਹੈ । Megha:- ਇਹ ਘੱਟ ਸਮੇਂ ਵਾਲੀ ਕਿਸਮ ਹੈ ਜੋ ਕਿ ਪੱਕਣ ਲਈ 82 ਦਿਨ ਦਾ ਸਮਾਂ ਲੈਂਦੀ ਹੈ। ਇਸਦੇ ਦਾਣੇ ਪੀਲੇ ਅਤੇ ਸੰਤਰੀ ਰੰਗ ਦੇ ਹੁੰਦੇ ਹਨ ਅਤੇ ਔਸਤ ਝਾੜ 12 ਕੁਇੰਟਲ ਪ੍ਰਤੀ ਏਕੜ ਹੈ । Punjab sathi 1:- ਇਹ ਘੱਟ ਸਮੇਂ ਦੀ ਗਰਮੀ ਦੇ ਮੌਸਮ ਵਾਲੀ ਕਿਸਮ ਹੈ ਜੋ ਪੱਕਣ ਲਈ 70 ਦਿਨ ਦਾ ਸਮਾਂ ਲੈਂਦੀ ਹੈ।ਇਹ ਗਰਮੀ ਨੂੰ ਸਹਿਣਯੋਗ ਹੈ ਅਤੇ ਇਸਦਾ ਔਸਤ ਝਾੜ 9 ਕੁਇੰਟਲ ਪ੍ਰਤੀ ਏਕੜ ਹੈ । Pearl Popcorn:- ਇਹ ਕਿਸਮ ਪੰਜਾਬ ਦੇ ਸਾਰੇ ਸੇਂਜੂ ਖੇਤਰਾਂ ਵਿੱਚ ਉਗਾਉਣ ਦੇ ਯੋਗ ਹੈ।ਇਹ ਖਿੱਲਾਂ ਬਣਾਉਣ ਵਾਲੀ ਕੰਪੋਜ਼ਿਟ ਕਿਸਮ ਹੈ।ਇਹ ਦਰਮਿਆਨੇ ਆਕਾਰ ਦੀ ਕਿਸਮ ਹੈ ਅਤੇ ਇਸ ਦੀਆਂ ਛੱਲੀਆਂ ਲੰਬੀਆਂ ਤੇ ਪਤਲੀਆਂ ਅਤੇ ਦਾਣੇ ਛੋਟੇ ਤੇ ਗੋਲ ਹੁੰਦੇ ਹਨ ਜੋ ਕਿ 88 ਦਿਨਾਂ ਵਿੱਚ ਪੱਕਦੀ ਹੈ। ਇਸਦਾ ਔਸਤਨ ਝਾੜ 12 ਕੁਇੰਟਲ ਪ੍ਰਤੀ ਏਕੜ ਹੈ। Punjab sweet corn:- ਇਹ ਕਿਸਮ ਵਪਾਰਕ ਪੱਧਰ ਤੇ ਵੇਚਣ ਲਈ ਢੁਕਵੀਂ ਹੈ ਕਿਉਂਕਿ ਇਸਦੇ ਕੱਚੇ ਦਾਣਿਆਂ ਵਿੱਚ ਬਹੁਤ ਮਿਠਾਸ ਹੁੰਦੀ ਹੈ। ਇਹ ਪੱਕਣ ਲਈ 95-100 ਦਿਨਾਂ ਦਾ ਸਮਾਂ ਲੈਂਦੀ ਹੈ ਅਤੇ ਇਸਦਾ ਔਸਤ ਝਾੜ 50 ਕੁਇੰਟਲ ਪ੍ਰਤੀ ਏਕੜ ਹੈ। FH-3211:-ਇਹ ਕਿਸਮ ਵਿਵੇਕਾਨੰਦ ਪਾਰਵਤੀ ਕ੍ਰਿਸ਼ੀ ਅਨੁਸੰਧਾਨ ਸੰਸਥਾ, ਅਲਮੋਰਾ ਦੁਆਰਾ ਬਣਾਈ ਗਈ ਹੈ ਅਤੇ ਇਸਦਾ ਝਾੜ 2643 ਕਿਲੋ ਪ੍ਰਤੀ ਏਕੜ ਹੈ। JH-10655:-ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਹੈ। ਇਹ ਬਹੁਤ ਸਾਰੀਆਂ ਮੁੱਖ ਬਿਮਾਰੀਆਂ ਨੂੰ ਸਹਿਣਯੋਗ ਹੈ ਅਤੇ ਇਸਦਾ ਔਸਤ ਝਾੜ 2697 ਕਿਲੋ ਪ੍ਰਤੀ ਏਕੜ ਹੈ। HQPM-1 Hybrid:- ਇਹ ਕਿਸਮ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਣਾਈ ਗਈ ਹੈ। ਇਸਦਾ ਔਸਤਨ ਝਾੜ 2514 ਕਿਲੋ ਪ੍ਰਤੀ ਏਕੜ ਹੈ। ਇਹ ਕਿਸਮ ਝੁਲਸ ਰੋਗਾਂ ਨੂੰ ਸਹਿਣਯੋਗ ਹੈ। J 1006:- ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ 1992 ਵਿੱਚ ਬਣਾਈ ਗਈ ਸੀ। ਇਹ ਕਿਸਮ ਝੁਲਸ ਰੋਗ, ਭੂਰੀ ਜਾਲੇਦਾਰ ਉੱਲੀ ਅਤੇ ਮੱਕੀ ਦੇ ਗੜੂੰਏ ਦੀ ਰੋਧਕ ਹੈ। Pratap Makka Chari 6:- ਇਹ ਕਿਸਮ ਐਮ.ਪੀ.ਯੂ.ਏ. ਐਂਡ ਟੀ. ਉਦੇਪੁਰ ਦੁਆਰਾ ਬਣਾਈ ਗਈ ਹੈ। ਇਹ ਇਕ ਦਰਮਿਆਨੇ ਕੱਦ ਦੀ ਕਿਸਮ ਹੈ, ਜਿਸਦਾ ਤਣਾ ਸਖਤ, ਮੋਟਾ ਤੇ ਘੱਟ ਡਿੱਗਣ ਵਾਲਾ ਹੈ। ਇਹ ਕਿਸਮ ਪੱਕਣ ਲਈ 90-95 ਦਿਨਾਂ ਦਾ ਸਮਾਂ ਲੈਂਦੀ ਹੈ। ਇਸਦੇ ਹਰੇ ਚਾਰੇ ਦਾ ਔਸਤਨ ਝਾੜ 187-200 ਕੁਇੰਟਲ ਪ੍ਰਤੀ ਏਕੜ ਹੈ।
Sir 1718 7 din di ho gyi hai, urea de nal hor ki pa sakde aaa ?
(pb)
Gurjeetpal g urea nall zinc 21%@15kg per acre pa skde ho....
kya sulphate ke sath calcium mix ho sakta h?
(hn)
Punjab
Nikhil ji kripya yeh btaye ki ap kaun sa sulphate se ka use kar rahe hai jis ke sath calcium mix krna chahte hai aur kaun si fasal par use karna hai ta jo apko uske hisab se sahi jankari de sake. Dhanywad.
Punjab
Ap calcium ki spray ko alag se kre aur magnesium or ferrous sulphate alag se kre. Enka ghol alag alag bartano mein tyar kre.
lauki ki bel sukh rhi hai, pehle barish ka pani khet ma khdaa thaa uper se tej dhup(sunlight) ne bhut belo ko sukha diya or baki pili pad rhi hain, konsi sprey kree belo ko bachane ke liye ?
(hn)
Kulvinder g aap Shamir@400ml per acre mitti mein mila kr dall skte ho...
sat Sri akal g sir mera jhona PR-128 fot nhi kar reha han g, 20.7.2021 nu pure 20 din ho gye han, phela us vich khad pyi DAP, MOP sulphate pyi se, hun ki pya jave ki USDA vadia futtvra hove ?
(pb)
Bhagwant g tuc jhone ch Mychorhiza@4 kg per acre dall skte ho...
Punjab
kya 12:32:16 me calcium ya zinc koi ek mix ho sakta hai ya ye aapas me react karenge ?
(hn)
Nikhil g aap isme calcium mix kr skte ho
Only calsiam
Sir ye meri hf gaay ke dudh ka result hai, Iski fat badhaane ka upay batye ?
(en)
Anirudh ji pashu ka dudh ate uski fatt uski achi nasal aur khurak per nirbhar hoti hai aap cow ko rojana 30-35kg hara chara den aur usko pett ke kirro ke liye Flukarid-DS bolus den aur usko Fatmax powder 50gm rojana aur Lacup powder 100gm rojana dena suru kren.