Punjab
Search
devmedia
(pb)
ਸੁੱਖ ਮਾਨ ਜੀ, ਜਦੋ ਝੋਨਾ ਗੋਭ ਵਿੱਚ ਹੁੰਦਾ ਹੈ ਤਾਂ NPK 13:00:45 @1kg/ਏਕੜ ਜਾਂ NPK 00:52:34 @1kg/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਇਸਦੇ ਨਾਲ ਫ਼ਸਲ ਦੇ ਝਾੜ ਤੇ ਦਾਣਿਆਂ ਦੀ ਚਮਕ ਵਿੱਚ ਵਾਧਾ ਹੁੰਦਾ ਹੈ, ਧੰਨਵਾਦ
sar ji 3.5 sall di jhoti ha ji us kehri khurak diti jaye ke AI ho jave ?
(pb)
Gur ji uss nu pett de kiria lai Fentasplus bolus deo ate uss nu Samridhi powder 50gm rojana dena suru kro ate uss nu heifer dry feed kise bhi company di de skde ho ate her 3 mahine badd salt badal ke pett de kiria wali dwai jrur deo.
Pta KO thik kaise kre ?
(hn)
Maharashtra
Kumar ji, enke upar keet ka hamla hai eske liye emamectin benzoate @60gm/acre ke hisab se spray kar skte hain, Dhanyvad
Sir cows de boht waar ai karwayi reh Ni rhia ?
(en)
ehh harmons di smasia krke ho reha hai jekar ohh heat vich aa jndi hai tan usdi heat khali shdd deo ate purre 10 din badd pehle din Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 10th, 11th day te teeka bharwa deo nal pregstay gold 30gm rojana deo.
Sir cows 15 kilo dud dindia c, 6 kilo te reh gyia Hai, ki dita jawe ?
(en)
Manpreet ji tuci usdi khurak da purra dian rakho kyuki pashu di khurak vich badlaw, mousam vich badlaw krke pashua da dudh ghhtn lggda hai tuci uss nu 1kg kanak da dalia, 200gm gurr changi trahh pkka ke fir thoda thnda krke uss vich 100ml saro da tel mix krke khilana suru kro baki uss nu Calpond powder rojana 1 pouch ate Lacup powder 100gm rojana deo.
Sir 3 month de vshi ae oh apne app uthdi ni hegi, oda dkhn ch theek ae, bilkul theek kha rhi hai, Usnu 120 ml Broton liver tonic vitamin da dita 10 din, And methycobalamin injection vet 10 ml dita par fark ni pya kidya de goli v dinde, Es de elaj lyi hor ki dita jawe ?
(en)
Punjab
Manpreet ji tuci usdi khurak da purra dian rakho uss nu cargill di calf grower feed deni suru kro ate uss nu Calcimust gold liquid 10ml ate Nurokind syrup 10-10ml swere sham dena suru kro.
ਝੋਨੇ ਦੇ ਖੇਤ ਵਿਚ ਮੜੂਆ (ਨਦੀਨਨਾਸ਼ਕ ਦੀ ਇੱਕ ਕਿਸਮ) ਬਹੁਤ ਜ਼ਿਆਦਾ ਹੈ, ਖੇਤ ਦੇਖਣ ਨੂੰ ਬਹੁਤ ਬੁਰਾ ਲੱਗਦਾ ਹੈ, ਝੋਨਾ 38-40 ਦਿਨਾਂ ਦਾ ਹੋ ਗਿਆ ਹੈ, ਕੋਈ ਇਲਾਜ ਦੱਸੋ ਜੀ ?
(pb)
Haryana
ਕਮਲਪ੍ਰੀਤ ਜੀ ਤੁਸੀਂ ਇਸ ਨਦੀਨ ਦੀ ਰੋਕਥਾਮ ਲਈ BASF ਕੰਪਨੀ ਦਾ Basagram @800ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Punjab
ਧੰਨਵਾਦ ਜੀ
Punjab
ਸਰ ਇਸ ਨਾਲ ਕੋਈ ਫਾਇਦਾ ਨਹੀਂ ਹੋਇਆ ਸਮੱਸਿਆ ਉਵੇਂ ਦੀ ਉਵੇਂ ਹੀ ਹੈ।
KCC 2021 maine karj mafi ?
(hn)
Punjab
Rsm ji KCC 2021 ke bare mein abhi tak koi update nahi hai. Iski adhik janakri ke liye apko sambandit vibhag se sampark karna pade ga. Dhanywad.
Kya ab bhi gawar beej sakte h nagour, Rajasthan ?
(hn)
Punjab
Sumer ji gawar ki bijayi ka sahi samay june se july ke pehle 2 hafte ke beech ka hai. Vaise to iski bijayi ho jye gi lakin yeh late sowing mein hogi. Agar ap gawar ki bijayi krna chahte hai to is hafte mein puri kar le. Dhanywad.
Dehradun me button mushroom ki kheti shuru krni h, Spawn kahan se mil payega ?
(en)
Punjab
Rakesh ji mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom. inki bijai ka smay alag alag hota hai jaise button mushroom ka smay september se march. is smay aap is se do fasle le sakte hai. dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai. Pehle apko iski training leni hogi aur woh ap apne nazdeeki KVK centre se le sakte hai ja kap kisi kisan se bi training le sakte hai jo mushroom ki kheti karta ho. Dhanywad. Ap spawn lene ke liye Anupam Agro , Dehradun, Phone number- 98975-38354 se sampark kar sakte hai. dhanywad.
Sir 1401 mushal nu 3 khaada pooriyan ho gyia hnn, and kai thaava te jhona maara hai and os chone nu vdia krn lai ki kita jaave, 3 khaada baad pehli spray kis cheez di kiti jaave, is variety di full information diti jaave ?
(en)
Punjab
Gurlal ji jhone vich butte ek sar naa hona kahi karna karke ho janda jive ek ta kade v ek sar khada nahi pendiya kite na kite shitta dinde samay virla ho janda. duja kahi var zameen vich kite kite dogiya hundian jithe fasal dab jandi hai. Kahi var fasal di roots da vikas ghat hunda kise root di bimari karke othe v butte dab jande han. Jithe fasal dab di hai tusi othe khad di halka ja shitta vadh de sakde han. Vaise jithe butte dab de han tusi othe butte diya roots dekho kite koi roots di bimari jive nematodes ta nahi hai je hai ta tusi ohna di roktham lyi sifarish products di varto kar sakde han. Dhanwad.
Veeji me adha killa haldi layi a pehli war, ohde vich mootha kaffi ho gya, je koi us upper saprey howe te jroor dasseo ?
(en)
Punjab
JP ji haldi vich tuhanu motha nadeen di roktham lyi 2-3 var uppro cutting ja godi hi krni pave gi. Godi to baad tusi mulching kar sakde han jis nal fasal de vichkar vale tha cover rehnda te nadeen nahi hunde. Dhanwad.
chuaaa jhona bahut cut reha, a koi desi elaj, ja koi changi dawae daso ?
(pb)
Punjab
Gurpartap ji chuhe to bachav lyi tusi ek ta vatta nu jva saaf rakho te duja chuhe diya khuda vich choga bna ke pa sakde han. Choga bnaun de layi zinc phosphide di varto karo. ik kilo bajra,kanak,jwar da dalia ja ehna da mishran lai ke is vich 20 gram tel je ho sake ja moongfali da tel ate 25 gram zinc sulphide pa ke changi tra milao. is tra tyar kite jehrele choge nu kagj diya pudiyan bna ke khet vich khudan valiyan jgah te rakho. Dhayan is gal da rakho pehla 2-3 dinna lyi diwayi to bina choga pa te jdo ohnu adat pe jave fir diwayi val choga pauna hai. Dhanwad.
Super basmati da time kdo tk hunda ji laun da ?
(pb)
Haryana
Mangi ji super basmati di transplanting karn da sahi time 15 july to shuru hunda hai. Vaise july de akhir vale 2 hafte da sahi time hai. Kahi var is di thori late august de pehle 1-2 hafte tak v chali jandi hai. dhanwad.
Sir chone ch ਪਦਾਨ kdo varti jandi hai and kille di kine kilo pai jandi hai, ess vich kinne kilo urea pa skde aa, jis naal jhaar te v vde ?
(en)
Gurlal ji tusi jhone vich padan di varto takreeban jhona 40-45 k dinna da hon te pa sakde han. Isdi matra 7.5kg prati acre di hai. Tusi isde nal Urea average 5-10kg vich mila salde han. Baki tusi urea di dose ghat-vadh kar sakde han jis nal shitta vdya aa sake. Dhanwad.
ਸਤਿ ਸ੍ਰੀ ਅਕਾਲ ਜੀ ਕਿਰਪਾ ਕਰਕੇ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਬਾਰੇ ਜਾਣਕਾਰੀ ਦਿੱਤੀ ਜਾਵੇ, ਕਦੋਂ ਅਤੇ ਕਿੱਥੋਂ ਲੈ ਸਕਦੇ ਹਨ, ਦੱਸਿਆ ਜਾਵੇ, ਧੰਨਵਾਦ ?
(pb)
Rajasthan
ਤੁਸੀ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲਈ Deputy Director, Dairy, Room No.508, 4th Floor, Block-B, District Administration Complex, Gurdaspur Sh. Balwinderjit 98141 71300, 01874-220163 ਨਾਲ ਸੰਪਰਕ ਕਰ ਸਕਦੇ ਹੋ ਅਤੇ ਅੱਗੇ ਹੋਣ ਵਾਲੀ ਡੇਅਰੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ.
ਬਹੁਤ ਬਹੁਤ ਧੰਨਵਾਦ ਜੀ
cow de chichad bhot a, sir koi ilaaz dso ji, dvai nl ik vr ht jnde a fr bhot lgde aa ?
(pb)
Jass ji tuci Taktic liquid 2ml/1 litre pani vich mila ke pashu de upar kise kapde nal malish kro ate isdi spray ass pass, khurlia vich, diwara te bhi kro ate pehla utho chara, dana changi trahh saff kr lao ate fir hafte badd dubara fir iss trike nal varto ate fir 15 din badd varto iss trah chichad farm vicho khtm ho jange kyuki ek varr vartn krke ohh marr jnde hai ate diwara vich lukke honn krke dubara nawe aa jnde ha.
ਸਰ ਜੀ 1121 ਜੀਰੀ ਵਿੱਚ ਬੂਝਾ ਬਣਾਉਣ ਲਈ ਕੀ ਪਾਈਏ ?
(pb)
Punjab
ਨਛੱਤਰ ਜੀ ਵੈਸੇ ਤਾ ਫ਼ਸਲ ਵਿਚ ਖਾਦਾਂ ਦੀ ਵਰਤੋਂ ਮਿੱਟੀ ਜਾਂਚ ਰਿਪੋਰਟ ਦੇ ਹਿਸਾਬ ਨਾਲ ਹੀ ਕਰਨੀ ਚਾਹੀਦੀ ਹੈ। 1121 ਬਾਸਮਤੀ ਵਿਚ ਤਕਰੀਬਨ 65-90 kg ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ। ਜੇ ਤੁਸੀਂ ਪਿਛਲੀ ਵਾਰ ਕਣਕ ਵਿਚ ਪੂਰੀ ਮਾਤਰਾ ਵਿਚ DAP ਦੀ ਵਰਤੋਂ ਕੀਤੀ ਹੈ ਤਾ ਹੁਣ 1121 ਵਿਚ ਇਸਦੀ ਵਰਤੋਂ ਕਰਨ ਦੀ ਜਰੂਰਤ ਨਹੀਂ ਹੈ। ਜੇ ਜ਼ਮੀਨ ਫ਼ਾਸਫ਼ੋਰਸ ਦੀ ਘਾਟ ਵਾਲੀ ਹੈ ਤਾ ਤੁਸੀਂ ਜ਼ਮੀਨਾਂ ਵਿੱਚ ਆਖਰੀ ਕੱਦੂ ਕਰਨ ਤੋਂ ਪਹਿਲਾਂ 75 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਪਾ ਸਕਦੇ ਹਨ। ਬਾਸਮਤੀ ਦੀ ਪਨੀਰੀ ਲਾਉਣ ਤੋਂ 5-7 ਦਿਨਾਂ ਬਾਅਦ ਤੁਸੀਂ ਪਹਿਲੀ ਯੂਰੀਆ@20-25kg ਪ੍ਰਤੀ ਏਕੜ ਦੀ ਵਰਤੋਂ ਕਰ ਸਕਦੇ ਹਨ। ਦੂਜੀ ਯੂਰੀਆ ਤਕਰੀਬਨ 7-10 ਦਿਨਾਂ ਬਾਅਦ ਪਾ ਸਕਦੇ ਹਨ ਨਾਲ ਤੁਸੀਂ ਜ਼ਿੰਕ 33%@5-8kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ। ਤੁਸੀਂ ਪੋਟਾਸ਼@15-17kg ਪ੍ਰਤੀ ਏਕੜ ਦੀ ਵਰਤੋਂ ਤੀਜੀ ਯੂਰੀਆ ਨਾਲ ਕਰ ਸਕਦੇ ਹਨ। ਫ਼ਸਲ ਵਿਚ ਪਨੀਰੀ ਲਾਉਣ ਤੋਂ ਤਕਰੀਬਨ 35-40 ਦਿਨਾਂ ਵਿਚ ਖਾਦਾਂ ਦੀ ਵਰਤੋਂ ਪੂਰੀ ਕਰ ਦਿਓ। ਝੋਨੇ ਵਿਚ ਝੰਡਾ ਰੋਗ ਦੇ ਲੱਛਣ ਦਿਖਾਈ ਦੇ ਤੇ ਤੁਸੀਂ ਝੰਡਾ ਰੋਗ ਤੋਂ ਬਚਾਵ ਲਈ trichoderma@1kg ਨੂੰ ਰੂੜੀ ਦੀ ਖਾਦ ਨਾਲ ਮਿਲਾਕੇ ਇਕ ਹਫ਼ਤੇ ਲਈ ਰੱਖ ਦਿਓ ਤੇ ਫਿਰ ਇਸਨੂੰ ਫ਼ਸਲ ਵਿਚ ਛਿੱਟਾ ਦੇ ਸਕਦੇ ਹਨ। ਧੰਨਵਾਦ।
ਨਛੱਤਰ ਜੀ, ਪਹਿਲੀ ਖਾਦ ਨਾਲ਼ ਕੋਈ ਫੰਗੀਸਾਈਡ ਪਾਓ ਅਤੇ ਦੂਜੀ ਖਾਦ ਵਿੱਚ ਮਾਇਕੋਰਾਜਾ ਪਾਓ 4 ਕਿੱਲੋ ਪ੍ਰਤੀ ਏਕੜ,ਧੰਨਵਾਦ।
Punjab
sir Ji ik ਗੱਲ ਦੱਸੋ ਰੂੜੀ ਨਾਲ ਮਿਲਾਕੇ ਕਿਵੇ ਪਾਉਣੀ ਹੈ ਕੋਈ ਵੀ ਚੀਜ਼, ਝੋਨਾ ਲੱਗੇ ਹੋਏ ਤੋਂ ਬਾਅਦ ਰੂੜੀ ਕਿਵੇ ਪਵੇਗੀ
ਵੈਟਰਨਰੀ ਕੋਰਸ ਲਈ ਕਿਹੜੀ ਕਿਤਾਬ ਸਭ ਤੋਂ ਵਧੀਆ ਹੈ ?
(pb)
Punjab
ਗੌਰਵ ਜੀ ਜੇਕਰ ਤੁਸੀ ਡੇਅਰੀ ਫਾਰਮਿੰਗ ਲਈ ਕਿਤਾਬਾਂ ਲੈਣਾ ਚਾਹੁੰਦੇ ਹੋ ਤਾਂ ਤੁਸੀ GADVASU ਜਾ ਕੇ ਉਥੇ ਕਿਸਾਨ ਸੂਚਨਾ ਕੇਂਦਰ ਵਿਚ ਜਾ ਕੇ ਆਪਣੀਆਂ ਪਸੰਦ ਦੀਆ ਕਿਤਾਬਾਂ ਲੈ ਸਕਦੇ ਹੋ ਇਸਦੇ ਲਈ ਕੋਈ ਆਰਡਰ ਵਾਲੀ ਪ੍ਰਕਿਰਿਆ ਨਹੀਂ ਹੈ ਤੁਹਾਨੂੰ ਉਥੇ ਜਾ ਕੇ ਲਿਆਉਣੀ ਪਵੇਗੀ ਉਥੇ ਤੁਸੀ ਜਾ ਕੇ ਸੰਤੁਲਿਤ ਅਤੇ ਮਿਆਰੀ ਪਸ਼ੂ ਖੁਰਾਕ ਜਾ ਡੇਅਰੀ ਪ੍ਰਬੰਧਨ ਦੀਆ ਕਿਤਾਬਾਂ ਦੇਖ ਕੇ ਲਿਆ ਸਕਦੇ ਹੋ
ਡਾ ਸਾਹਿਬ ਜੀ ਮੈਗਨੀਸੀ਼ਅਮ ਦੇ ਨਾਲ ਟਰਾਈਕੰਟਾਨੋਲ ਮਿਕਸ ਕਰਕੇ ਝੋਨੇ ਵਿੱਚ ਪਾ ਸਕਦੇ ਹਾਂ, ਜੇਕਰ ਪਾ ਸਕਦੇ ਹਾਂ ਤਾਂ ਪ੍ਰਤੀ ਕਿੱਲਾ ਡੋਜ਼ ਕਿੰਨੀ-ਕਿੰਨੀ ਪਾਉਣੀ ਹੈ, ਅਤੇ ਮਿਕਸ ਹੋ ਕੇ ਪਾਣੀ ਤਾਂ ਨਹੀਂ ਬਣਦਾ ?
(pb)
Punjab
ਗੁਰਮੇਲ ਜੀ ਤੁਸੀਂ ਝੋਨੇ ਵਿਚ Magnesium ਤੇ Triacontanol ਦੀ ਸਪਰੇਅ ਦੀ ਵਰਤੋਂ ਅਲੱਗ ਅਲੱਗ ਕਰੋ ਤਾ ਜ਼ਿਆਦਾ ਵਧੀਆ ਹੈ। ਇਹਨਾਂ ਦੀ ਮਾਤਰਾ Magnesium@1kg ਪ੍ਰਤੀ ਏਕੜ ਤੇ Triacontanol@1ਲੀਟਰ ਪ੍ਰਤੀ 3 ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਜੇ ਤੁਸੀਂ magnesium ਦਾ ਛਿੱਟਾ ਦੇਣਾ ਹੈ ਤਾ ਤੁਸੀਂ ਇਸਦੀ ਮਾਤਰਾ 10kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।
ਗੁਰਪ੍ਰੀਤ ਜੀ, ਅਲੱਗ-ਅਲੱਗ ਪ੍ਰਯੋਗ ਹੀ ਵਧੀਆ ਰਹੂੰਗਾ ਮੈਗਨੀਸੀਅਮ 12.5 ਕਿੱਲੋਗ੍ਰਾਮ ਪ੍ਰਤੀ ਏਕੜ 10 ਕਿੱਲੋਗ੍ਰਾਮ ਯੂਰੀਆ ਵਿੱਚ ਰਲ਼ਾ ਕੇ ਛਿੱਟਾ ਦਿਓ ਅਤੇ ਟਰਾਈਕੋਨਟਾਨੋਲ ਦਾ ਬਾਅਦ ਵਿੱਚ ਯੂਰੀਆ ਵਿੱਚ ਰਲ਼ਾ ਕੇ ਛਿੱਟਾ ਦਿਓ,ਧੰਨਵਾਦ।
ਸਰ ਯੂਰੀਆ ਦੇ ਨਾਲ ਪਾਣੀ ਬਹੁਤ ਛੱਡਦਾ ਹੈ ਮਗਨੀਸੀ਼ਅਮ, ਇਸ ਨੂੰ ਬੈਨਟੋਨਾੲਈਟ ਸਲਫ਼ਰ ਨਾਲ ਮਿਲਾ ਕੇ ਪਾ ਸਕਦੇ ਹਾਂ, ਝੋਨਾ 45 ਦਿਨ ਦਾ ਹੋ ਗਿਆ ਹੈ
Bhais ki than ko badane ke liye koi dwa bataye ?
(hn)
Niteesh ji aap bhians ko vitum-h liquid 10ml rojana dena suru kren aur yadi woh dudh deti ha tab aap uska dudh nikalte sme thnno ko sarso ka tel lgaker dudh nikalen.
ਅੰਬ ਦੇ ਬੂਟੇ ਨੂੰ ਖਾਦ ਹੁਣ ਦੇ ਸਕਦੇ ਹਾਂ, ਕਿਹੜੀ ਕਿਹੜੀ ਖਾਦ ਦਿੱਤੀ ਜਾਵੇ, ਮਾਤਰਾ ਵੀ ਦੱਸੋ, 10 ਸਾਲ ਦਾ ਬੂਟਾ ਹੈ ?
(pb)
Amrit ਜੀ ਅੰਬ ਦੇ ਬੂਟੇ ਨੂੰ ਫਰਵਰੀ ਮਹੀਨੇ ਵਿਚ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ। 10 ਜਾਂ 10 ਤੋਂ ਵੱਧ ਸਾਲ ਪੌਦੇ ਜਾਂ ਰੁੱਖ ਨੂੰ ਰੂੜੀ ਦੀ ਖਾਦ 100 ਕਿਲੋ, ਯੂਰੀਆ 400-500 ਗ੍ਰਾਮ, ਸਿੰਗਲ ਸੁਪਰ ਫਾਸਫੇਟ 1000 ਗ੍ਰਾਮ, ਮਿਊਰੇਟ ਆਫ ਪੋਟਾਸ਼ 1000 ਗ੍ਰਾਮ ਪ੍ਰਤੀ ਰੁੱਖ ਪਾਓ। ਨਾਈਟ੍ਰੋਜਨ ਅਤੇ ਪੋਟਾਸ਼ ਫਰਵਰੀ ਦੇ ਮਹੀਨੇ ਵਿੱਚ ਪਾਓ, ਜਦਕਿ ਰੂੜੀ ਦੀ ਖਾਦ ਅਤੇ ਸਿੰਗਲ ਸੁਪਰ ਫਾਸਫੇਟ ਦਸੰਬਰ ਮਹੀਨੇ ਵਿੱਚ ਹੀ ਪਾ ਦਿਓ। ਤੁਸੀਂ ਹੁਣ ਬੂਟੇ ਨੂੰ ਵਰਮੀਕੰਪੋਸਟ@4kg ਪ੍ਰਤੀ plant ਦੇ ਹਿਸਾਬ ਨਾਲ ਪਾ ਸਕਦੇ ਹਨ। ਧੰਨਵਾਦ।
hello Sir, sir mane chattishgarh me PR dhan lagaya h, dhan hi height har sal jyada bad jati h or dhan gir jaata h, to sir height control ke liye kya m gharda company ka chamtkar use kar Santa Hun, ager han to sir isko kis stage me istemal karna shi hoga, give me good suggestion, thanks ?
(hn)
Maharashtra
Vikas ji ghan ki fasal ki height nitrogen ki jada varto karne se hoti hai is liye ap sifarish matra me urea ki varto kare. Ap dhan ki fasal mein gharda company ka chamtkar@250-300ml prati acre ke hisab se upyog kar sakte hai. Isdi varto ap fasal ki 45-50 dinn ki hone par spray kar sakte hai. Iski Dhanywad.
panari growth ni kar rahi Onion sony vala ?
(pb)
Punjab
Sandeep ji tusi paneeri te NPK19:19:19@5-6gram prati acre de hisab nal vart sakde han. Is nal jruri tatta di purti ho jaye gi te paneeri grwoth karn lag jave gi. Tusi 7-10 dinna de fark te isdi spray repeat kar sakde han. Dhanwad.
devmedia
(pb)
Punjab
Parpinder ji tuhadi fasal te fungus de hamle de lashan han tusi isdi roktham lyi M45@4gram prati avre de hisab nal spray kar sakde han. Dhanwad.
Eh 100 percent pure Hf aa ji ?
(pb)
Rajasthan
Hanji Davinder ji ehh pure hf nasal di ha
ਗਾਂ ਦੇ ਸੂਣ ਵਿੱਚ ਦੋ ਮਹੀਨੇ ਰਹਿੰਦੇ ਆ, Vitamin H ਸ਼ੁਰੂ ਕਰ ਸਕਦੇ ਹਾਂ ?
(pb)
ਹਾਂਜੀ ਤੁਸੀ ਉਸ ਨੂੰ ਵਧੀਆ ਖੁਰਾਕ ਦੇ ਨਾਲ ਨਾਲ vitum H liquid 10ml ਰੋਜਾਨਾ ਦੇਣਾ ਸ਼ੁਰੂ ਕਰ ਸਕਦੇ ਹੋ
Cargill Di dry cow feed ni mil rahi jagraon area ch, Heifer nu dry pa sakda aa ?
(pb)
hnji heifer dry feed vart skde ho ate suun ton 1 mahina pehla transition mix feed de skde ho.
Mushroom की खेती कैसे की जाती है और भूसा मे कौन कौन सी दवा मिलनी होती है ?
(hn)
Haryana
रितिक जी मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरुम का समय अक्तूबर से मध्य फरवरी तक हैं, इससे हम 1 फसल ही ले सकते है, पराली मशरुम का समय अप्रैल से अगस्त तक है, इससे हम 4 फसले ले सकते है, मिलकी मशरुम का समय अप्रैल से सितंबर तक है, आप अब अप्रैल में मिलकी या पराली मशरुम लगा सकते है, पराली मशरुम के लिए आपको पराली, बीज, बांस, सेबा, आदि की जरूरत है, पराली के पूले: धान की पराली 1-1 किलो के पूले दोनो सिरो से सेबे के साथ बांध कर तैयार किये जाते है. पूले के सिरे काट कर बराबर कर लिए जाते हैं. पूलो की क्यिारी लगाना : पराली के पूलो को साफ पानी में 16-20 घंटो के लिए भिगो दें, गिले पूलो को ढलान पर रख कर अधिक पानी को निकलने दे, कमरे ईटो और बांस से एक पलेटफार्म बनाये, इस पलेटफार्म पर 5 पूलो की एक तहय लगाये, जिसके ऊपर 75 ग्राम बीज डाले. इसके ऊपर की सतह उलट होती है. इस प्रकार 5-5 पूलो की 4 सेट में 300 ग्राम बीज डाल कर कियारी तैयार की जाती है. सबसे ऊपर 2 पूलो को खोलकर रख दिए जाते हैं. मशरुम का फुटाव करना : बिजाई से 7-9 दिनो के बाद का फुटाव होने लगता है. पानी और हवा का संचार : बिजाई के 2 दिन के बाद हर रोज पानी का छिडका किया जाता है. मशरुम के फूटने के बाद हवा का संचार 6-8 घंटे प्रति दिन किया जाता है. मशरुम की तुड़ाई : मशरुम का फुटाव के बाद 1-2 दिनो के बाद तोडाई के योग्य हो जाती है. मिलकी मशरुम : मिलकी मशरुम के लिए तूडी, बीज, मोमी लिफाफे (12×16), सेबा, केसिंग,मिट्टी आदि चाहिए. तूडी की तैयारी : सूखी तुड़ी को पक्के फर्श पर खिलार कर 16-20 घंटे पा नी से गिला करे, गीली तूडी को बोरी में भर कर सेबे से बांध दे. इस बोरी को उबलते पानी में 45-50 मिनट रखें, तूडी को निकालकर पक्के फर्श पर खिलार कर ठंडा करे. यह तूडी बिजाई के लिए तैयार है. बिजाई : ठंडी तूडी में बीज मिलाकर मोमी लिफाफो में भर दें. एक मोमी लिफाफें में लगभग 2 किलो गिली तूडी और 70-80 ग्राम बीज डाला जाता है. लिफाफे के मुंह को सेबे से अच्छी तरह बांध कर कमरे में रख दे. केसिंग : बिजाई के दो तीन हफतो के बाद लिफाफे खोलकर केसिंग की 1-1.5 के सेट बना दें, केसिंग में रूडी और रेतली मिट्टी (4:1) होती है. 24 घंटो के लिए 4 प्रतिशत फारमलेन के घोल से जीवाणु रहित की जाती है. मशरुम का फुटाव: केसिंग मिट्टी डालने के लगभग 2 हफतो में मशरुम के छोटे-छोटे कण निकलने शुरू हो जाते है और 4-5 दिन के बाद तोडने योग्य हो जाते है. मशरुम की तुड़ाई लगभग 35-40 दिनो तक की जाती है।आप इसकी ट्रेनिंग की लिए अपने नज़दीकी KVK सेंटर से संपर्क सकते है। धन्यवाद। Krishi Vigyan Kendra, Dariyapur, Post - Munsiganj, District - Raebareli (UP), Office. No.: 0535 - 2001732.
स्टीविया की खेती कैसे करें, और इसके बीज ऑनलाइन कैसे मिलेगा ?
(hn)
Maharashtra
रितिक जी यह मिट्टी की व्यापक किस्मों में उगाया जा सकता है। इसे रेतली दोमट से दोमट मिट्टी जिसमें जैविक तत्वों की उच्च मात्रा हो और अच्छे जल निकास वाली हो, में उगाने पर अच्छे परिणाम देती है। खारी मिट्टी में खेती करने से परहेज करें क्योंकि यह स्टीविया के लिए हानिकारक होती है। पौधे के विकास के लिए मिट्टी का pH 6-8 होना चाहिए। निम्नलिखित किस्में लगाने के लिए उपयुक्त हैं: SRB-123: यह डेकन पठार में अच्छी वृद्धि करती है। इस किस्म की कटाई एक वर्ष में 3-4 बार की जा सकती है। इसमें ग्लूकोसाइड की मात्रा 9-12 %होती है। SRB-512: यह किस्म उत्तरी आक्षांशों में अच्छी तरह से बढ़ती है। इस किस्म की कटाई एक वर्ष में 3-4 बार की जा सकती है। इसमें ग्लूकोसाइड की मात्रा 9-12% होती है। SRB-128: यह दक्षिण और उत्तरी भारतीय जलवायु में अच्छी तरह से बढ़ती है। इसमें ग्लूकोसाइड की मात्रा 14-15% होती है। MDS-13 and MDS-14: यह किस्म भारतीय जलवायु हालातों में अच्छे से बढ़ती है। इसे उच्च तापमान और कम या सूखे बारिश के मौसम की आवश्यकता होती है। स्टीविया की खेती के लिए, अच्छी तरह से तैयार खेत की आवश्यकता होती है। मिट्टी के भुरभुरा होने तक, खेत की 2-3 बार जोताई करें। जोताई के समय मिट्टी में ट्राइकोडरमा अच्छे से मिलायें और आखिरी जोताई के समय रूड़ी की खाद मिट्टी में अच्छे से मिलायें। स्टीविया की रोपाई तैयार बैडों पर की जाती है। इसकी बिजाई के लिए फरवरी से मार्च का समय उचित होता है। नए पौधों में 18 इंच का फासला और पंक्ति के बीच का फासला 20-24 इंच रखें| बिजाई के बाद, 6-7 सप्ताह के नए पौधे खेत में रोपण किए जाते हैं। नए पौधों की रोपाई, 30000 बीजों को एक एकड़ खेत में डालें| स्टीविया के बीजों को 6-8 सप्ताह तक कंटेनरों के भीतर बोया जाता है। बिजाई के बाद बैडों को मिट्टी से ढक दें। मिट्टी में नमी रखने के लिए पानी देते रहें। झाड़ियों के बढ़िया विकास के लिए रोपाई से पहले पौधे के शिखर को काट दें। पौधों की रोपाई 60 सैं.मी. चौड़े और 15 सैं.मी. ऊंचाई वाले तैयार बैडों पर की जाती है। पौधे 6-8 सप्ताह में रोपाई के लिए तैयार हो जाते हैं। रोपाई से 24 घंटे पहले पौधों को पानी देना चाहिए ताकि उन्हें आसानी से बैडों में से निकाला जा सके।खेत की तैयारी के समय, रूड़ी की खाद 200 क्विंटल, गाय का गोबर या मूत्र और गंडोया खाद को मिट्टी में अच्छी तरह मिलायें। नाइट्रोजन 11 किलो (यूरिया 24 किलो), फासफोरस 45 किलो (सिंगल सुपर फासफेट 282 किलो), पोटाश 45 किलो (म्यूरेट ऑफ पोटाश 75 किलो) प्रति एकड़ में डालें। सिंगल सुपर फासफेट की पूरी मात्रा शुरूआती खुराक के तौर पर डालें। नाइट्रोजन और पोटाश की मात्रा प्रति महीना 10 खुराकें दी जाती है। अधिक सूखे पत्तों की पैदावार के लिए बोरोन और मैगनीज़ की स्प्रे करें| खेत में से नदीनों को निकालने के लिए मुख्यत: हाथों से गोडाई करें| रोपाई के एक महीना बाद पहली गोडाई की जाती है और फिर हर दो सप्ताह में लगातार गोडाई की जाती है। नदीनों को बाहर निकालने के लिए गोडाई करें क्योंकि फसल तैयार किये बैडों पर विकास करते है और यह मजदूरों के लिए भी आसान होता है। सिंचाई मुख्य रूप से फुव्वारा और ड्रिप सिंचाई द्वारा की जाती है। पौधे को ज्यादा पानी की आवश्यकता नहीं होती इसलिए नियमित अंतराल पर हल्की सिंचाई करें। गर्मियों में, 8 दिनों के फासले पर सिंचाई करें। खेत में पानी ना खड़ा होने दें यह फसल के लिए नुकसानदायक है| बिजाई के बाद 3 महीने में पौधा पैदावार देना शुरू कर देता है। कटाई 90 दिनों के फासले पर लगातार की जाती है। इस बात का ध्यान रखें कि कटाई करते समय 5-8 सैं.मी. तने को दोबारा पनपने के लिए जमीनी स्तर पर छोड़ देना चाहिए। एक वर्ष में लगभग चार बार कटाई की जाती है। दोबारा प्रक्रिया के लिए, पत्तों का प्रयोग किया जाता है।आप के लिए अधिक जानकारी के लिए Mr Yadav 6268536795 Aushadhiya kheti vikas sansthan से संपर्क कर सकते है। धन्यवाद।
ਸਰ ਜੀ 1121 ਦੇ ਕੁੱਝ ਬੂਟੇ ਸੁੱਕ ਰਹੇ ਹਨ, ਅਤੇ ਕੁੱਝ ਬੂਟਿਆਂ ਵਿੱਚੋਂ ਲੰਮੀਆਂ ਜਿਹੀਆਂ ਨਾਲੀਆਂ ਨਿਕਲ ਰਹੀਆਂ ਹਨ, ਹੱਲ ਦੱਸੋ, ਜਿਹੜੇ ਬੂਟੇ ਸੁੱਕਦੇ ਹਨ ਜਿਵੇਂ ਸੜਨ ਵਰਗੇ ਨੇ ਜਿਸ ਤਰ੍ਹਾਂ ਅੱਗ ਨਾਲ ਸੁਕੇ ਹੋਏ ਹੋਣ ?
(pb)
Punjab
ਹਰਪ੍ਰੀਤ ਜੀ 1121 ਵਿਚ ਬੂਟੇ ਕੀੜੀ ਦੇ ਹਮਲੇ ਕਰਕੇ ਸੁੱਕ ਜਾਂਦੇ ਹਨ। ਤੁਸੀਂ ਇਸਦੀ ਰੋਕਥਾਮ ਲਈ chlorpyriphos @500ml ਪ੍ਰਤੀ ਏਕੜ ਦੇ ਹਿਸਾਬ ਮਿੱਟੀ ਵਿਚ ਮਿਲਾਕੇ ਛਿੱਟਾ ਦੇ ਸਕਦੇ ਹਨ। ਇਸਦਾ ਛਿੱਟਾ ਪਾਣੀ ਵਿਚ ਦੇਣਾ ਹੈ। ਤੇ ਬੂਟੇ ਜੋ ਲੰਬੇ ਹੋ ਰਹੇ ਹਨ ਉਹ ਝੰਡਾ ਰੋਗ ਕਰਕੇ ਹੈ। ਇਸਦੀ ਰੋਕਥਾਮ ਲਈ ਤੁਸੀਂ Trichoderma @1kg ਪ੍ਰਤੀ ਏਕੜ ਨੂੰ ਤਕਰੀਬਨ 5-7 ਦਿਨਾਂ ਲਈ ਰੂੜੀ ਨਾਲ ਮਿਕ੍ਸ ਕਰਕੇ ਰੱਖ ਦਿਓ ਤੇ ਫਿਰ ਫ਼ਸਲ ਵਿਚ ਛਿੱਟਾ ਦੇ ਦਿਓ। ਧਿਆਨ ਰਹੇ ਕਿ ਇਹਦੀ ਵਰਤੋਂ ਸਮੇਂ 4-5 ਦਿਨ ਪਹਿਲਾ ਤੇ 7 ਹਫ਼ਤਾ ਬਾਅਦ ਕੋਈ chemical ਦੀ ਵਰਤੋਂ ਨਹੀਂ ਕਰਨੀ ਹੈ। ਇਹ ਇਹ ਜੈਵਿਕ ਜੀਵਾਣੂ ਹੈ। ਧੰਨਵਾਦ।
Davinder ji pashu de lewe di vdhia growth lai usde suun ton 2 mahine pehla vdhia khurak di jrurat hundi hai baki hun iss nu Metabolite powder rojana 1 pouch ate vitum-h liquid 20ml rojana de skde ho.
ਬਾਈ ਜੀ ਨੇਪੀਅਰ ਬਾਜ਼ਰਾ ਹੈ, ਪੱਤੇ ਇਸ ਤਰ੍ਹਾਂ ਦੇ ਹੋ ਰਹੇ ਹਨ, ਕੀ ਕਾਰਨ ਹੋ ਸਕਦਾ ?
(pb)
Punjab
ਸਤਿਗੁਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਫ਼ਸਲ ਵਿਚ ਕੋਈ ਸਪਰੇਅ ਜਾ ਖਾਦ ਦੀ ਵਰਤੋਂ ਕੀਤੀ ਹੈ ਜਾ ਨਹੀਂ ਜਾ ਕੋਈ ਆਸ-ਪਾਸ ਕਿਸੇ ਹੋਰ ਫ਼ਸਲ ਤੇ ਸਪਰੇਅ ਕੀਤੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Is da koi hall dsso g ?
(pb)
Punjab
Dilpreet ji jhone vich pehla ta pani suka ke lao ta jo zameen vich hawa pe sake te roots da v vdya vikas ho sake. Zameen vich jala na bnan deo. Tusi jhone te ziram @500ml prati acre de hisab nal spray kar sakde han. Te ek spray chelated zinc@500gram, kalli@1kg prati acre de hisab nal kar sakde han. Je zameen vich pani nichle nahi jeer da ta tusi sulphur@3kg prati acre de hisab nal pa sake han. Is nal zameen de rom khul jan ge te hawa niche ja sake gi te is nal roots da vikas ho sake ga. Dhanwad.
Tamatar lagane se pahle khet me kaunsi dawa dale, ki chara(moth) jal jaye, upay btayein ?
(hn)
Maharashtra
Vivek ji tamatar ki fasal me nadeeno ki rokthamke liye godayi karte rahe aur fasal ko pehle 45 din ke liye nadeen mukat rakhe. Agar nadeen jada ho jye to apk fasal mein 24-48 ghate transplanting ke baad Fluchloralin (Basalin) @800ml/200Ltr pani ke hisab se spray kar sakte hai. Ap nadeeno ki roktham ke liye mulcjing kar sakte hai. Dhanywad.
Tomato ?
(hn)
Punjab
Vivek ji kripya ap apna sawal visthar se btaye ta jo apko uske hisab se sahi jankari de sake. Ap tomato ke bare me kya jankari chahte hai. Dhanywad.
Jiri 25 dina di aa, dilla ho gya thoda, Koi spray dso jo km kre te jiri nu dhaaka na lge, 2-4 D ton bina ?
(pb)
Varinder ji tusi dilla (murk) di roktham lyi Sathi@80gram prati acre de hisab nal spray kar sakde han. Dhanwad.
devmedia
(pb)
Punjab
Parpinder ji butte te fubgus de hamle de lashan han. Tusi isdi roktham lyi tusi M45@4gram prati 1 litre pani de hisab nal spray kar sakde han te 4-5 dinna baad tusi beela te NPK13:0:45@5-6gram prati litre pani vich milake spray kar sakde han. Te jo beela growth nahi kar rahiya ohna te tusi NPK19:19:19@5-6 gram prati 1litre pani de hisab nal spray kar sakde han. Dhanwad.
Sir dog 7 mahine da ho gya a sab kuj paa ke dekh lea, calcium vgera, fr v khai janda jo daa aunda ?
(en)
Bachittar ji uss nu pett de kiria ipraz tab. deo ate 1 hafte badd dubara 1 goli deo baki uss nu sharkoferol pet liquid 10ml rojana dena suru kro.
ਡਾ. ਸਾਹਿਬ ਜੀ ਇਹ ਗਾਂ ਦੇ ਗੋਹੇ ਦੀ ਰਿਪੋਰਟ ਹੈ ਜੀ, ਦਵਾਈ ਦੱਸੋ ਜੀ ?
(pb)
ਜਗਦੀਪ ਜੀ ਇਸ ਨੂੰ Biotrim ਇੰਜੇਕਸ਼ਨ 15ml ਲਗਵਾਓ ਅਤੇ amoxirum tab. 2 ਰੋਜਾਨਾ ਦਿਓ
Faldaar butte laun lyi sahi turi kise kriye
(pb)
Punjab
Gurpreet ji kirpa karke apna sawal visthar nal daso ta jo ose hisab nal sahi jankari diti ja sake . Tuhade sawal di samjh nahi ayi tusi faldar bute bare ke jankari leni hai. Dhanwad.
ਸਰ FFG ਨੂੰ ਬਿਮਾਰੀਆਂ ਤੋਂ ਬਚਾਉਣ ਦੇ ਲਈ ਸਾਨੂੰ ਕਿਹੜੀ ਮੈਡੀਸਿਨ ਦੇਣੀ ਚਾਹੀਦੀ ਹੈ, 150 ਪੰਛੀ ਹਨ ਸਾਡੇ ਕੋਲ ?
(pb)
Punjab
ਤੁਸੀ ਓਹਨਾ ਨੂੰ lasota ਦਵਾਈ ਦੇ ਸਕਦੇ ਹੋ ਇਹ ਤੁਸੀ ਓਹਨਾ ਨੂੰ ਅੱਖਾਂ ਰਾਹੀ, ਨੱਕ ਰਾਹੀ ਜਾ ਪੀਣ ਵਾਲੇ ਪਾਣੀ ਵਿੱਚ ਦੇ ਸਕਦੇ ਹੋ ਬਾਕੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦੇ ਸਕਦੇ ਹੋ ਜਿਸ ਨਾਲ ਹਾਜਮਾ ਸਹੀ ਰਹਿੰਦਾ ਹੈ
Punjab
ਸਰ ਦੇਸੀ ਮੁਰਗੀਆਂ ਨੂੰ 10 ਦਿਨ ਹੋ ਗਏ
ਹਲਦੀ ਨੂੰ ਕਿਸੇ ਰੇਅ ਜਾਂ ਸਪਰੇਅ ਦੀ ਲੋੜ ਹੁੰਦੀ ਆ ਜਾਂ ਨਹੀਂ ?
(pb)
Punjab
ਨੱਥਾ ਜੀ ਹਲਦੀ ਵਿਚ ਜ਼ਮੀਨ ਤਿਆਰ ਕਰਨ ਸਮੇਂ ਰੂੜੀ ਦੀ ਖਾਦ 150 ਕੁਇੰਟਲ ਪ੍ਰਤੀ ਏਕੜ ਦੀ ਹਿਸਾਬ ਨਾਲ ਪਾਓ। ਫ਼ਸਲ ਵਿਚ ਨਾਈਟ੍ਰੋਜਨ 10 ਕਿਲੋ (25 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੀ ਜਾਂਦੀ ਹੈ। ਸਾਰੀ ਪੋਟਾਸ਼ ਅਤੇ ਫਾਸਫੋਰਸ ਬਿਜਾਈ ਸਮੇਂ ਪਾਓ। ਨਾਈਟ੍ਰੋਜਨ ਦੋ ਹਿੱਸਿਆਂ ਵਿੱਚ ਪਾਓ, ਅੱਧੀ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਨਾਈਟ੍ਰੋਜਨ ਬਿਜਾਈ ਤੋਂ 3 ਮਹੀਨੇ ਬਾਅਦ ਪਾਓ । ਹਲਦੀ ਵਿਚ ਬਿਮਾਰੀਆਂ ਜਿਵੇ ਝੁਲਸ ਰੋਗ ਅਤੇ ਪੱਤਿਆਂ ਤੇ ਧੱਬੇ, ਜੜ੍ਹ ਗਲਣ, ਮੁਰਝਾਉਣਾ ਰੋਗ, ਪੱਤਿਆਂ ਤੇ ਵੱਡੇ ਧੱਬੇ ਆਦਿ ਆ ਜਾਂਦੀਆਂ ਹਨ ਤੇ ਇਹਨਾਂ ਦੀ ਰੋਕਥਾਮ ਅਲੱਗ ਸਪਰੇਅ ਕੀਤੀ ਜਾਂਦੀ ਹੈ। ਧੰਨਵਾਦ।
ਪਸ਼ੂਆਂ ਨੂੰ ਮੱਛਰ ਬਹੁਤ ਲੱੜਦਾ, ਕੋਈ ਹੱਲ ਦਸੋ ਜੀ ?
(pb)
ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 1ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap (provalis company) ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ..
Uttar Pradesh
se ye dva khan se milegi up me नहीं मिल रही है नं बतायें पंजाब का
Meri bhains ka last mahina chal rha hai or wo picha dikha rhi hai, Koi medicine btayein ?
(hn)
Satbir ji usko aap lapnil-p powder dena suru kren iska rojana 1 pouch adha kilo besan mai milla ker dena suru kren aur isko tonophos inj. 15ml, tinacal inj. 15ml, neoprofin inj. 10ml aur xnel inj. 1gm lgwaye aur isko turri, feed deni bnnd kr den aur iska pisha ucha rakhen aur isko rassi de petti dall ker rakhen.
matar ki bijai ka samey ?
(hn)
Punjab
Bhomaram ji matar ki bijayi ka sahi samay October end se November ke pehle 2 hafto ke beech ka hota hai. Dhanywad.
paddy m aisi bimari kis kran ho rahi hai or iske roktham k liye kya kare ?
(hn)
Uttar Pradesh
Gulshan ji yeh koi bimari nahi hai yeh khechue (earthworms) hai. Yeh to zameen ki upjao shakti ko increse karte hai. Yeh to mittar keet hai. Dhanywad.
paddy m aisi bimari kis kran ho rahi hai or iske roktham k liye kya kare ?
(hn)
Uttar Pradesh
Gulshan ji yeh koi bimari nahi hai yeh khechue (earthworms) hai. Yeh to zameen ki upjao shakti ko increse karte hai. Yeh to mittar keet hai. Dhanywad.
How much heat can be tolerable by loquat ?
(en)
Maharashtra
Ansar, Loquat trees are sensitive to cold weather. The trees can tolerate temperatures as low as 10 F. (-12 C.) without serious damage, but temperatures below 27 F (-3 C.) kill the flowers and fruit. Thank you.
Sir pelan choti ha, os nu 17-5-21 nu artificial insemination karvai si ta Hun osnu kado check karwaya ja skda hai, ja koi desi tareka deso jis to pata laga ki choti gaban ha, sir please answer jaldi devo, Dr Navroop ji ?
(pb)
Punjab
Virk ji tuci usde 3 mahine purre hone te doctor ton check krwa skde ho jiss nal pashu de gabhn rehn da sahi ptaa lgg jnda hai baki tuci desi trike vartna hai tan ohh 50-60% tak kamyab hai tuci oh vart skde ho per doctor ton check jrur krwao isde lai tuci kise khulle vartan vich pashu de swerr da sbhh ton pehla da hisab lao ate uss vich 1 chamch saro da tel paao ate uss nu eddi rehhn deo ate jekar 2-3 hours badd uss vich ek tikki jehi bnndi hai fir pashu gabhn hunda hai jekar tikki naa howe ate tel khilria howe tan khali hundi hai.
Punjab
Kuldeep ji kirpa karke tusi jhone di fasal di photo bhejo te eh daso ki kehri khad te kinni matra vich payi hai ta jo ose hisab nal sahi jankari diti ja sake. Dhanwad.
ਗੁਰਜਿੰਦਰ ਜੀ ਤੁਸੀਂ ਫ਼ਸਲ ਨੂੰ ਬਿਜਾਈ ਦੇ 15 ਦਿਨ ਬਾਅਦ, ਨਾਈਟ੍ਰੋਜਨ 30 ਕਿਲੋ(ਯੂਰੀਆ 70 ਕਿਲੋ) ਪ੍ਰਤੀ ਏਕੜ ਵਿੱਚ ਪਾਓ। ਹਰੇਕ ਕਟਾਈ ਤੋਂ ਬਾਅਦ ਫਿਰ ਨਾਈਟ੍ਰੋਜਨ ਦੀ ਖਾਦ ਪਾਓ। ਫਾਸਫੋਰਸ 40 ਕਿਲੋ(ਸਿੰਗਲ ਸੁਪਰ ਫਾਸਫੇਟ 240 ਕਿਲੋ) ਦੋ ਬਰਾਬਰ ਹਿੱਸਿਆਂ ਵਿੱਚ ਪਾਓ। ਪਹਿਲਾ ਹਿੱਸਾ ਬਸੰਤ ਰੁੱਤ ਅਤੇ ਦੂਜਾ ਮਾਨਸੂਨ ਦੇ ਮੌਸਮ ਵਿੱਚ ਪਾਓ।ਧੰਨਵਾਦ।
Punjab
ਸਤਨਾਮ ਜੀ ਛੋਲਿਆਂ ਦੀ ਖੇਤੀ ਬਰਾਨੀ ਹਾਲਾਤਾਂ ਲਈ, 10 ਅਕਤੂਬਰ ਤੋਂ 25 ਅਕਤੂਬਰ ਤੱਕ ਪੂਰੀ ਬਿਜਾਈ ਕਰੋ। ਸਿੰਚਿਤ ਹਾਲਾਤਾਂ ਲਈ 25 ਅਕਤੂਬਰ ਤੋਂ 10 ਨਵੰਬਰ ਤੱਕ ਦੇਸੀ ਅਤੇ ਕਾਬੁਲੀ ਛੋਲਿਆਂ ਦੀਆਂ ਕਿਸਮਾਂ ਦੀ ਬਿਜਾਈ ਕਰੋ। ਸਹੀ ਸਮੇਂ ਤੇ ਬਿਜਾਈ ਕਰਨਾ ਜ਼ਰੂਰੀ ਹੈ ਕਿਉਂਕਿ ਅਗੇਤੀ ਬਿਜਾਈ ਨਾਲ ਬੇਲੋੜੇ ਵਿਕਾਸ ਦਾ ਖਤਰਾ ਵੱਧ ਜਾਂਦਾ ਹੈ। ਪਿਛੇਤੀ ਬਿਜਾਈ ਨਾਲ, ਪੌਦਿਆਂ ਵਿੱਚ ਸੋਕਾ ਰੋਗ ਦਾ ਖਤਰਾ ਵੱਧ ਜਾਂਦਾ, ਪੌਦੇ ਦਾ ਵਿਕਾਸ ਮਾੜਾ ਅਤੇ ਜੜ੍ਹਾਂ ਵੀ ਉਚਿੱਤ ਢੰਗ ਨਾਲ ਨਹੀਂ ਵਧਦੀਆਂ ਹਨ।ਇਸ ਦੀਆ ਵਧੀਆ ਕਿਸਮਾਂ ਜਿਵੇ PBG 8, PBG 7, PBG 5, L 552 ਹਨ। ਧੰਨਵਾਦ।
Sir..ਕਾਲੇ ਛੋਲਿਆ ਦੀ ਖੇਤੀ ਦਾ ਸਹੀ ਸਮਾ।।ਕਿਹੜਾ ਬੀਜ
Punjab
Navroop Sir da contact number -9649038200 nal Sam park kro, thar natural farm, rajasthan
ਨਰਮਾ ਗਰੋਥ ਨਹੀਂ ਕਰ ਰਹੀ ਹੈ ਜੀ ?
(pb)
Punjab
ਸਤਵੰਤ ਜੀ ਤੁਸੀਂ ਨਰਮੇ ਤੇ ਗਰੋਥ ਲਈ ਦਲਾਲ ਘੋਲ ਦੀ ਸਪਰੇਅ ਵੀ ਸਕਦੇ ਹਨ। ਦਲਾਲ ਘੋਲ ਨੂੰ ਤਿਆਰ ਕਰਨ ਲਈ 2.5kg ਯੂਰੀਆ, 2.5kg DAP ਤੇ 500gm ਜ਼ਿੰਕ 21%/ ਏਕੜ ਸਪਰੇਅ ਲਈ ਲੈਣਾ ਹੁੰਦਾ ਹੈ, ਸਪਰੇਅ ਤੋਂ ਇਕ ਜਾਂ ਦੋ ਦਿਨ ਪਹਿਲਾਂ DAP ਨੂੰ ਪਾਣੀ ਵਿੱਚ ਭਿਓਣਾ ਹੁੰਦਾ ਹੈ ਤੇ ਸਪਰੇਅ ਵਾਲੇ ਦਿਨ ਇਸਦੇ ਪਾਣੀ ਨੂੰ ਛਾਣ ਲੈਣਾ ਚਾਹੀਦਾ ਹੈ ਤੇ ਘੋਲ ਨੂੰ ਪਲਾਸਟਿਕ ਜਾਂ ਮਿੱਟੀ ਦੇ ਬਰਤਨ ਵਿੱਚ ਤਿਆਰ ਕਰਨਾ ਹੁੰਦਾ ਹੈ। ਧੰਨਵਾਦ।
Punjab
ਸਰ giblaric acid ਦੀ ਸਪਰੇ ਕਰੋ 100gm ਢੋਲੀ ਵਿਚ ਪਾ ਕੇ
ਸਰ ਮੱਝ ਸੂਈ ਨੂੰ 2 ਮਹੀਨੇ ਹੋ ਗਏ ਪੂਰੇ, ਹਾਲੇ ਤੱਕ ਬਿਲਕੁੱਲ ਵੀ ਨਹੀਂ ਬੋਲੀ, ਕੀ ਕਾਰਨ ਹੋ ਸਕਦਾ, ਦੂਜੀ ਗੱਲ ਪਹਿਲਾਂ ਬੱਚੇਦਾਨੀ ਦੀ ਸਫਾਈ ਲਈ ਕੀ ਦਿੱਤਾ ਜਾਵੇ ਤਾਂ ਕਿ ਅੰਦਰ ਕੁੱਝ ਵੀ ਨਾ ਰਹੇ, ਬਿਲਕੁੱਲ ਸਾਫ਼ ਹੋ ਜਾਵੇ ਤਾਂ ਕਿ ਗੱਭਣ ਹੋਣ ਵਿੱਚ ਕੋਈ ਦਿੱਕਤ ਨਾ ਆਵੇ, ਉਸਨੇ ਮੈਲਾ ਬਹੁਤ ਘੱਟ ਝਾੜੀਆਂ ਸੀ ਸੂਣ ਤੋ ਬਾਅਦ, ਕੋਈ ਦੇਸੀ ਨੁਸਖ਼ਾ ਦੱਸੋ ਸਫਾਈ ਲਈ ਤੇ ਹੀਟ ਲਈ ਜੋ ਨੁਸਖ਼ੇ ਹੋਣਗੇ ਦਵਾਈ ਬਣਾਕੇ ਕਿੰਨੇ-ਕਿੰਨੇ ਟਾਈਮ ਤੇ ਦੇਣੇ ਆ ਪੂਰੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ ਜੀ ?
(pb)
ਗੁਰਪੀ੍ਤ ਜੀ ਉਸ ਨੂੰ ਪੇਟ ਦੇ ਕੀੜਿਆਂ ਲਈ ਅਲਬੇਂਡਾਜ਼ੋਲੇ & ivermectin Bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਉਸ ਨੂੰ Bovimin B ultra ਪਾਊਡਰ 50 ਗ੍ਰਾਮ ਰੋਜਾਨਾ ਅਤੇ ovumin advance Tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ 1 ਕਿਲੋ ਸੁੱਕੇ ਆਂਵਲੇ ਲਿਆ ਕੇ ਫਿਰ ਓਹਨਾ ਦੀਆ ਗਿਟਕਾਂ ਕੱਢ ਦਿਓ ਅਤੇ ਆਂਵਲੇ ਦਾ ਪਾਊਡਰ ਬਣਾ ਲਓ ਅਤੇ 200 ਗ੍ਰਾਮ ਦੀਆ 5 ਖੁਰਾਕਾਂ ਬਣਾ ਕੇ ਰੋਜਾਨਾ ਇਕ ਖੁਰਾਕ ਦਿਓ.
Punjab
ਮਿਨਰਲ ਮਿਕਸਚਰ ਰੋਜਾਨਾ 50 ਤੋਂ 100gm ਅਤੇ ਮੀਠਾ ਸੋਡਾ 10gm ਰੋਜਾਨਾ ਫੀਡ ਚ ਪਾਓ
Uttar Pradesh
सर हिन्दी में पंजाबी नहीं यही समस्या है हमारी भैंस
Mai turkey, murgi kharidna chata hu, kahan se milega, kindly advise me ?
(hn)
Punjab
Mithun ji aap chicks lene ke liye Jitendra Kumar 7250555572 Poultry Farm se sampark kr skte hai.
ਸਰ ਰਾਜਮਾਂਹ ਕਦੋਂ ਬੀਜੇ ਜਾਂਦੇ ਹਨ ?
(pb)
Punjab
ਨਛੱਤਰ ਜੀ ਬਸੰਤ ਦੀ ਰੁੱਤ ਵਿੱਚ ਰਾਜਮਾਂਹ ਦੀ ਬਿਜਾਈ ਫਰਵਰੀ - ਮਾਰਚ ਅਤੇ ਸਾਉਣੀ ਦੀ ਰੁੱਤ ਵਿੱਚ ਇਸ ਦੀ ਬਿਜਾਈ ਮਈ -ਜੂਨ ਦੇ ਮਹੀਂਨੇ ਕੀਤੀ ਜਾਂਦੀ ਹੈ। ਪੰਜਾਬ ਵਿੱਚ ਕੁੱਝ ਕਿਸਾਨ ਰਾਜਮਾਂਹ ਦੀ ਬਿਜਾਈ ਜਨਵਰੀ ਦੇ ਅਖੀਰਲੇ ਹਫਤੇ ਕਰਦੇ ਹਨ । ਧੰਨਵਾਦ।
ਸਰ ਅਸੀਂ ਪਸ਼ੂਆਂ ਦਾ ਹਰਾ ਚਾਰਾ ਬੀਜਿਆ ਹੋਇਆ ਹੈ, ਸਰ ਕੀੜੀ ਬਹੁਤ ਜਿਆਦਾ ਕੁੰਬਲੀ ਖਾਈ ਜਾਂਦੀ ਆ, ਕੀ ਦਵਾਈ ਵਰਤੀਏ ?
(pb)
ਅਵਤਾਰ ਜੀ ਤੁਸੀਂ ਹਰੇ ਚਾਰੇ ਤੇ ਕੀੜੀ ਦੀ ਰੋਕਥਾਮ ਲਈ Coragen @60ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
मिर्ची के पौधे पर ऊपर के पत्ते मुरझा रहे हैं, इनके मुरझाने का कारण एवं दवाई बताएं ?
(hn)
Punjab
कौशल जी कृपया आप फसल की फोटो भेजे ता जो आपको उसके हिसाब से सही जानकारी दे सके। धन्यवाद।
Punjab
tuci uss nu Urimin 15 ml, metphos 15 ml, Calcimust inj. 15ml lgwao ate Vitakind liv liquid 50ml rojana deo eh tuci nazdiki doctor ton check krwa ke lgwao.