Punjab
Search
ਸੁਖਪ੍ਰੀਤ ਸਿੰਘ ਜੀ, ਤੁਸੀਂ ਖਾਦਾਂ ਦੀ ਸਹੀ ਵਰਤੋਂ ਕੀਤੀ ਹੈ ਅਗਰ ਪਹਿਲਾਂ SSP ਨਹੀਂ ਵਰਤੀ ਤਾਂ ਹੁਣ ਵਰਤ ਸਕਦੇ ਹੋ ਇਸਦੇ ਨਾਲ ਸਲਫ਼ਰ ਦੀ ਪੂਰਤੀ ਵੀ ਹੋਵੇਗੀ ਇਸ ਨਾਲ ਫ਼ਸਲ ਦੇ ਫੁਟਾਰੇ ਤੇ ਝਾੜ ਵਿੱਚ ਵਾਧਾ ਹੋਵੇਗਾ, ਧੰਨਵਾਦ
Sir ji ye kapas me kya rog hai ?
(hn)
Punjab
Satpal ji yeh mealy bug nam ka keet hai iski roktham ke liye ap chlorpyriphos@3ml prati 1 litre pani ke hisab se spray kar sakte hai. Dhanywad
sir midocarus injection bara jankari deo, a veterinary wich kis kam lai use hunda hai ?
(pb)
Gurbhej ji iss injection di varto Babesiosis mai, pashu ke pishab mai blood ayee, temp. high jo chichdra krke ho jawe tan bhi isdi varto ho jndi hai lekin isdi doze pashu de bhar de hisab nal diti jndi hai kyuki jekar ehh thoda bhut bhi overdoze lgg jawe fir pashu di death ho jndi hai.
ਮਿਰਚ ਨੂੰ ਕੀ ਰੋਗ ਹੋ ਗਿਆ ?
(pb)
Punjab
ਪਰਮਿੰਦਰ ਜੀ ਇਹ thrips ਦਾ ਹਮਲਾ ਹੈ ਇਸਦੇ ਲਈ ਕ imidacloprid @1 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Sir esda ke Result hai ?
(en)
Rana ji isda result bhut vadhia hai eh spray nu pattea te equally spread karda hai ate isde nal jod ke rakhda hai isda asar lahbhag 4 haftea tak rehnda hai,dhanwad
Sir 15 din hoge, murgian Andde deno hatgian, ki karn ho sakda or ki treatment aa, Thanks ?
(pb)
Jaspal ji desi murgia kujj sma annde denn ton badd kujj smee de frak nal annde denn lgdia hai tuci ohna di khurak da dian rakho ate Egg formula powder feed vich mix krke de skde ja agrimin mineral mixture powder feed vich milla ke de skde ho.
Thanks g
sir gaa nu suyii nu 7 hogya ajj, milk oda 12-13 litre ah kive bdhaa skde ah, ki payiee khan nu mitha soda mineral mixture 6-7 kg feed paunee a hare chare vich makki silage wali, sir kmi kithe ah, give me solution plz thnx ?
(pb)
Gurdev ji pashu da dudh usdi vdhia nasal ate uss nu bhrwaye gye semen de record te nirbhar krda hai kyuki jekar nasal vdhia nhi hai fir jini mrji khurak paao pashu da dudh usdi nasal de hisab nal he rehega baki uss nu Calcimust gold liquid 50ml, lacup powder 100gm rojana dena suru kro.
sir a poder vassi bolan lai kida da a bache dani di groth katt ?
(pb)
Chhina ji tuci isdi varto kr skde ho iss nal pashua de sarir di kami purri hundi ha ate bachedani di sahi growth ho jndi hai.
Sir maine pahli khad me urea+Shinzen use kiya tha, dhan ki sahi growth ke liye dusri khad me urea+iffco sagrika use kar sakte hai ?
(hn)
Punjab
Rajesh ji ap dusri urea ke sath zinc33%@5-8kg prati Acre ke hisab se upyog kre. Iffco la sagrika la upyog alag se 4-5 din baad kr sakte hai. Dhanywad.
Punjab
आप मुर्गी पालन का काम शुरू करने से पहले इसकी ट्रेनिंग ज़रूर लें जो आप अपने नज़दीकी कृषि विज्ञान केन्द्र से ले सकते है वहां समय समय पर किसानों को अलग अलग कामों की ट्रेनिंग दी जाती है आप इसके लिए Krishi Vigyan Kendra, In Front of Damoh Petroleum, Madiyahar, Sagar Road, Damoh Post Box No. 13 07812-226565 से संपर्क कर सकते है।
Sir ji , urea te D.A.P nu ek din ek time alag-alag shita de ke jhone vich pa sakde haan, ja fr kush din Da fasla jaruri hunda he, je ek din pama ta ess Da fasal nu koi nuksan ta nahi hunda, mi ess karke puseaa mi jes zamen vich cona laeaa ga os zamen vicho Mitti 1 feet chaki aa, ess karke jhona Peela ga, main jalde ee khad zamen vich paoune cahonda haan, main ee ek din he pada daso ?
(pb)
Punjab
Amritpal ji tusi jhona laun toh 3-5 dinna te DAP di varto kar sakde han. DAP takreeban 2-3 dinna vich khurdi hai. DAP paun to 4 -5 dinna te tusi urea di varto kr sakde han. Tusi ehna dono khada vich ghato ghat 2 -3 dinna da fasala jrur rakho. Dhanwad.
Eh ki problem a ji, Daso ji please ?
(pb)
Punjab
Dilpreet ji kirpa tusi eh daso ki jhone vich kehri kehri khad te kinni matra vich payi hai ta jo ose hisab nal sahi jankari diti ja sake. Dhanwad
satsri akal sir PR121 dhan growth nahi kr riha hai, 48 din da ho gya hai, urea do vari pa dita, kirpa sahi hl daso ?
(pb)
Punjab
Balram ji jhone vich urea de nal duje tatta di v jrurat hundi hai jive DAP@20-25kg, potash@15-17kg, zinc33%@5-8kg prati Acre de hisab nal varti jandi hai. Jhone vich takreeban urea@110kg (2.5-3 bags) prati Acre de hisab nal varti jande han. Tusi jhone vich sifarish matra vich khada di varto kro. Je for v nahi growth ho rahi ta jhone di roots check kahi var roots vich nematodes da hamla hunda jis karke Butte da vikas nahi hunda. Je nematodes de hamle de lashan dekhayi den ta tus jhone vich pherodone di varto kar sakde han. Dhanwad.
ਜ਼ਿਲ੍ਹਾ ਤਰਨ ਤਾਰਨ ਵਿੱਚੋਂ ਖੁੰਬਾਂ ਦਾ ਬੀਜ ਕਿੱਥੋਂ ਮਿਲ ਸਕਦਾ ਹੈ ?
(pb)
Punjab
ਗੁਰਜੰਟ ਜੀ ਤੁਸੀ ਇਸਦੇ ਲਈ Mandeep Singh 9815756417 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
अशोका के पोधै लगाएं है, उसमे क्या डालें, उनका कद 2 फ़ीट है ?
(hn)
Rajasthan
चंदू जी आप इसमें वर्मीकम्पोस्ट @3 किलो प्रति पौधा डाले। धन्यवाद
जड़ गलन रोग का इलाज बताएं ?
(hn)
Maharashtra
मोहित जी आप इसके लिए carbendazim @300 ग्राम को प्रति एकड़ के हिसाब से ड्रेंचिंग करें।धन्यवाद
ਵਧੀਆ ਫੀਡ ਦਾ ਫਾਰਮੂਲਾ ਕੀ ਹੈ ?
(pb)
Punjab
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
ਸਰ ਮੱਝ ਸੂਈ ਨੂੰ ਅੱਜ 5 ਦਿਨ ਹੋ ਗਏ, ਪਰ ਦੁੱਧ ਪੂਰਾ ਨਹੀ ਕਰ ਰਹੀ, ਕੱਟੀ ਵੀ ਪੂਰੀ ਤਰ੍ਹਾਂ ਨਹੀਂ ਰੱਜਦੀ, ਕੀ ਦੇਣਾ ਚਾਹੀਦਾ ਹੈ ਕਿ ਦੁੱਧ ਪੂਰਾ ਕਰ ਆਵੇ ?
(pb)
Punjab
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦੇਣੀ ਸ਼ੁਰੂ ਕਰੋ ਫੀਡ ਤੁਸੀ ਕਿਸੇ ਵੀ ਵਧੀਆ ਕੰਪਨੀ ਦੀ ਵਰਤ ਸਕਦੇ ਹੋ ਬਾਕੀ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ ਅਤੇ ਉਸ ਨੂੰ lacup ਪਾਊਡਰ 100 ਗ੍ਰਾਮ ਰੋਜਾਨਾ ਅਤੇ Anabolite liquid 100ml ਰੋਜਾਨਾ ਦਿਓ ਬਾਕੀ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Ismein Lage Rog ka dava bataen ?
(hn)
Punjab
Vikash hi paudhe par ek toh ap M45@400 gram prati Acre ke hisab se spray kar sakte hai. Aur 4-5 din baad ek spray NPK19:19:19@5-6gram prati 1litre pani ke hisab se spray kar sakte hai. Dhanywad
Muli ki fasal kab or kaise boyein ?
(hn)
Rakesh ji mooli ki fasl ko aap Pusa chetki kisam ko abhi bo sakte hai. iski bijai aap october se november mahine men kar sakte hai.achi upaj ke liye aap ise med par lgaye . do medon men 30-40cm ka faasla rakhe aur do paudhon men 6-8 metre ka faasla rakhe.Achi paidavar ke liye beejon ko 1.5cm gehra boye,dhanywad
ਸਤਿ ਸ੍ਰੀ ਅਕਾਲ ਜੀ, ਸਰ 1718 ਦੀ ਬਿਜਾਈ ਤੋਂ ਕਟਾਈ ਤੱਕ ਕੀ ਕੀ ਪਾਉਣਾ ਤੇ ਕਿਵੇਂ-ਕਿਵੇਂ, ਪੂਰੀ ਜਾਣਕਾਰੀ ਦਿਓ ?
(pb)
ਅਮਰਬੀਰ ਜੀ ਤੁਸੀ ਇਸਨੂੰ ਯੂਰੀਆ 36 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਸਨੂੰ ਤੁਸੀ ਦੋ ਕਿਸਤਾਂ ਵਿਚ ਬਿਜਾਈ ਤੋਂ 3 ਅਤੇ 6 ਹਫਤਿਆਂ ਤਕ ਪਾਓ। ਧੰਨਵਾਦ
ਅਮਰੂਦ ਪੀਲਾ ਹੋ ਗਿਆ ਹੈ ਪਿਛਲੇ ਸਾਲ ਤੋਂ, ਡੀਏਪੀ, ਜ਼ਿੰਕ, ਸਪਰੇਅ, ਰੂੜੀ ਖਾਦ, ਯੂਰੀਆ, ਕਲੋਰੋ, ਕਲੀ ਸਭ ਕੁੱਝ ਪਾਇਆ, ਪਰ ਸਭ ਵਿਅਰਥ, ਦੱਸੋ ਜੀ ਕੀ ਕਰੀਏ ?
(pb)
Punjab
ਅੰਮ੍ਰਿਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਅਤੇ ਇਹ ਵੀ ਦੱਸੋ ਕਿ ਜਿਹੜਾ ਪਾਣੀ ਸਿੰਚਾਈ ਲਈ ਵਰਤਿਆ ਜਾਂਦਾ ਹੈ ਉਹ ਕਿਸ ਤਰਾਂ ਦਾ ਹੈ। ਧੰਨਵਾਦ
ਸਤਿ ਸ੍ਰੀ ਅਕਾਲ ਜੀ, ਬਾਸਮਤੀ ਵਿੱਚ ਕੁਦਰਤੀ ਤਰੀਕੇ ਨਾਲ ਅਸੀਂ ਕਿਸ ਤਰ੍ਹਾਂ ਨਦੀਨਾਂ ਦਾ ਕੰਟਰੋਲ ਕਰ ਸਕਦੇ ਹਾਂ, ਇਹ ਵੀ ਦੱਸਿਆ ਜਾਵੇ ਕਿ ਨਦੀਨਾਂ ਦੀ ਦਵਾਈ ਪਾਉਣ ਨਾਲ ਫ਼ਸਲ ਵਿੱਚ ਕਿਸ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ, ਧੰਨਵਾਦ ?
(pb)
ਗੁਰਦੇਵ ਜੀ ਨਦੀਨਾਂ ਨੂੰ ਉਗਣ ਤੋਂ ਰੋਕਣ ਦੇ ਲਈ ਤੁਹਾਨੂੰ ਹੱਥਾਂ ਨਾਲ ਹੀ ਨਦੀਨ ਕੱਢਣੇ ਪੈਣਗੇ ਕਿਉਕਿ ਇਸਦੇ ਵਿਚ ਤੁਸੀ ਕਿਸੇ ਸਪਰੇ ਦੀ ਵਰਤੋਂ ਨਹੀਂ ਕਰ ਸਕਦੇ।ਇਸਤੋਂ ਇਲਾਵਾ ਨਦੀਨ ਨਾਸ਼ਕ ਜੇਕਰ ਸਹੀ ਵਰਤੇ ਜਾਣ ਤਾ ਉਸਦਾ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਪਰ ਜੇਕਰ ਇਹ ਗ਼ਲਤ ਵਰਤੇ ਜਾਣ ਤਾ ਇਸਦਾ ਅਸਰ ਪੂਰੀ ਫ਼ਸਲ ਤੇ ਹੁੰਦਾ ਹੈ ਕਈ ਵਾਰ ਫ਼ਸਲ ਮੱਚ ਵੀ ਜਾਂਦੀ ਹੈ। ਧੰਨਵਾਦ
Amla ki kheti ke bare me jaankari bhejiye plz ?
(en)
Maharashtra
Satish ji iske sakth hone ki wjah se ise mitti ki har trah ki kisam men ugaya ja sakta hai ise halki tejabi aur looni jameen men ugaya ja sakta hai aur choone vali jameen men bhi ise ugya ja sakta hai jab iski kheti ache jal nikas vali upjau chikni mitti men ki ja sakti hai. Is fasl ki kheti ke liye mitti ki pH 6.5-9.5 honi chahiye bharu jameeno men iski kheti karne se parhej karen. prasidh kisme Narendra 6,Narendra 7 (Promising variety),Krishna,Balwant ki buvayi ki ja sakti hai. iski kheti achi trah se joti gayi jameen aur javik mitii ki avshyakta hoti hai paudh ropan se pehle jameen ki achi trah jutayi karen jab tak mitti men milaye uske bad 2.5cm gehra aur 15 cm x15cm akar ke nursery bed tyar karen.iski kheti july se september mahine men ki jati hai.khet ki tyari ke smay aap 10 kilo FYM ko mitti men achi trah milaye. 100 gram nitrogen, phosphorus @50 gram aur potash @100 gram prati paudhe men paryog karen. yeh khaad ek varsh purane paudhe men de aur 10 varsh ke paudhe men iski matra bda de.dhanywad
Rajasthan
ਗੁਰਜਿੰਦਰ ਜੀ ਆਪਣਾ ਸੁਝਾਵ ਦੇਣ ਲਈ ਧੰਨਵਾਦ ਤੁਹਾਨੂੰ ਇਸਦੇ ਵਾਰੇ ਹੋਰ ਵੀ ਪੂਰੀ ਜਾਣਕਾਰੀ ਦਿਤੀ ਜਾਵੇਗੀ
ਸਰ ਜੀ ਇਸ ਨਦੀਨ ਤੋਂ ਇਹ ਵਾਲੀ 2;4 D (amine salt) ਦਵਾਈ ਠੀਕ ਹੈ, ਇਸ ਦਾ ਝੋਨੇ ਨੂੰ ਕੋਈ side effect ਤਾਂ ਨਹੀਂ, ਕਿਰਪਾ ਕਰਕੇ ਇਸ ਨਦੀਨ ਅਤੇ ਇਸ ਦਵਾਈ ਦੀ ਜਾਣਕਾਰੀ ਦੋ ?
(pb)
Punjab
ਜਸਕਰਨ ਸਿੰਘ ਜੀ, ਇਸ ਦਵਾਈ ਦਾ ਝੋਨੇ ਦੀ ਫ਼ਸਲ ਤੇ ਕੋਈ ਵੀ side effect ਨਹੀਂ ਹੈ ਅਤੇ ਇਸ ਨਦੀਨ ਲਈ ਇਸਦੀ ਸਪਰੇਅ ਕਰ ਸਕਦੇ ਹੋ, ਸਪਰੇਅ ਕਰਨ ਲਈ ਇਹ ਦਵਾਈ 400ml/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ, ਧੰਨਵਾਦ
onion mein kaun kaun si khaad lagani hai ?
(hn)
Maharashtra
shadi ram ji kripya aap btaye ke aapne isme abhi tak konsi konsi khaad daali hai taki aapko uske hisab se jankari di ja sake,dhanywad
Sir waste decomposer, pseudomonas ,trichoderma kitho milda hai ?
(pb)
Punjab
Manpreet Brar ji, jis dukan to tusi fertilizers ya pesticides khareed de ho us shop to hi eh product tuhanu mil jange, Dhanvad
ਸਰ Padan ਪਾਉਣ ਲਈ ਝੋਨਾ ਕਿੰਨੇ ਦਿਨ ਦਾ ਹੋਣਾ ਚਾਹੀਦਾ ਤਾਂ ਜੋ ਗੋਭ ਦੀ ਸੁੰਡੀ ਤੋਂ ਬਚਾ ਹੋ ਸਕੇ ਅਤੇ ਉਲੀਨਾਸ਼ਕ ਕਿਹੜਾ ਵਰਤਿਆ ਜਾਵੇ ?
(pb)
ਸੁਖਮੰਦਰ ਜੀ ਤੁਸੀ ਘਟੋ ਘੱਟ 40 ਦਿਨ ਦਾ ਹੋਣਾ ਚਾਹੀਦਾ ਜਦੋਂ ਤੁਹਾਨੂੰ ਕੀੜੇ ਦੇ ਹਮਲੇ ਦੇ ਲੱਛਣ ਦਿਖਾਈ ਦੇਣ ਤਾ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ। ਉੱਲੀਨਾਸ਼ਕ ਦੀ ਵਰਤੋਂ ਕਰਨ ਦੀ ਹਾਲੇ ਲੋੜ ਨਹੀਂ ਹੈ। ਧੰਨਵਾਦ
Koi upaye btayein ji ?
(hn)
Rajasthan
chandu ji kripya aap btaye ke aapne paudha diwar ke paas lgaya hai kyuki yeh garmi ki wjah se bhi aiasa ho jata hai,dhanywad
Rajasthan
Cut kiya h Eske pte Ase ho rhe h
Punjab
ਗੁਰਪ੍ਰੀਤ ਸਿੰਘ ਜੀ, ਝੋਨੇ ਵਿੱਚ ਪਾਣੀ ਜਮੀਨ ਨੂੰ ਹਵਾ ਲਗਾਕੇ ਹੀ ਲਗਾਓ ਇਸ ਨਾਲ ਫ਼ਸਲ ਉੱਲੀ ਰੋਗ ਤੋਂ ਵੀ ਬੱਚੀ ਰਹੇਗੀ, ਅਗਰ ਝੋਨੇ ਵਿੱਚ ਪੱਤਾ ਲਪੇਟ ਜਾਂ ਤਣੇ ਦੀ ਸੁੰਡੀ ਦਾ ਹਮਲਾ ਹੈ ਤਾਂ ਪ੍ਦਾਨ ਦੀ ਵਰਤੋਂ ਕਰ ਸਕਦੇ ਹੋ, ਧੰਨਵਾਦ
ਖੇਤੀਬਾੜੀ ਸੰਦਾਂ ਤੇ ਸਬਸਿਡੀ ਮਿਲਣ ਵਾਲੀ ਫਾਈਲ ਲਗਾਈਂ ਸੀ ਕੀ ਉਸ ਦੇ ਲਈ ਫਾਈਲ ਲਗਾਉਣ ਵਾਲੇ ਦੇ ਨਾਮ 'ਤੇ ਟਰੈਕਟਰ ਹੋਣਾ ਜ਼ਰੂਰੀ ਆ ਜਾਂ Affidaavit ਲਗਾਇਆ ਜਾ ਸਕਦਾ ਹੈ, ਜੇਕਰ ਕਿਸੇ ਹੋਰ ਪਰਿਵਾਰਕ ਮੈਂਬਰ ਦੇ ਨਾਮ ਵਾਲੀ RC ਲਗਾਈ ਜਾ ਸਕਦੀ ਹੈ ?
(pb)
Punjab
ਗੁਰਪ੍ਰੀਤ ਸਿੰਘ ਜੀ, ਇਸਦੇ ਸੰਬੰਧ ਵਿੱਚ ਜਾਣਕਾਰੀ ਲੈਣ ਲਈ +919877937725, +918360899462 ਇਹਨਾਂ ਨੰਬਰਾਂ ਤੇ ਫੋਨ ਕਰ ਸਕਦੇ ਹਨ, ਧੰਨਵਾਦ
Mushroom ki kheti ?
(hn)
Haryana
Himanshu ji mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Pehle apko iski training leni hogi aur woh ap apne nazdeeki KVK centre se le sakte hai ja kap kisi kisan se bi training le sakte hai jo mushroom ki kheti karta ho. Dhanywad.
sir potafix te micro nhi mil rhi photo send kr do ge es di ਸ਼ੀਸ਼ੀ ਦੀ
(pb)
Punjab
Arshdeep ji potafix India vich use nahi hunda kirpa karke isde label ya salt di photo bhejo ta jo tuhanu usde hisab nal jankari diti ja sake ke eh koi hor product ta nahi jehda punjab vich available hunda hoye.dhanwad
मुंगफली बढ़वार नहीं कर रही, पत्ते जल रहे हैं, बारिश से पहले भी ऐसे ही थी, कोई फर्क नहीं है बारिश से, समाधान बताएं ?
(hn)
Punjab
हनुमान जी कृपया आप बताये कि आपने इसमें क्या क्या खाद का इस्तेमाल किया है ताकि आपको उसके हिसाब से जानकारी दी जा सके। धन्यवाद
Rajasthan
अभी तक कुछ नहीं दिया
ਝੋਨੇ ਨੇ ਬੂਟਾ ਘੱਟ ਮਾਰਿਆ, ਰੇਹ ਵੀ ਸਾਰੇ ਪਾ ਦਿੱਤਾ ਕੋਈ ਹੱਲ ਦੱਸੋ, 1 ਮਹੀਨਾ ਹੋ ਗਿਆ ਲੱਗੇ ਨੂੰ, ਪੂਸਾ 44 ਕਿਸਮ ਲਗਾਈ ਹੈ ?
(pb)
Punjab
ਗੁਰਪ੍ਰੀਤ ਜੀ ਤੁਸੀ ਖਾਦ ਦੇ ਨਾਲ mychorriza @4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਸਦੇ ਨਾਲ ਫ਼ਸਲ ਦਾ ਬੂਝ ਵਧੀਆ ਬਣਦਾ ਹੈ। ਧੰਨਵਾਦ
लौकी की फसल में फल आ कर गल कर खराब हो जा रहे हैं, कृपया इन्हे बचाने का उपाय बताएं ?
(hn)
Uttar Pradesh
यादव जी, फल फफूँद के कारण खराब हो जाता है, इसकी रोकथाम के लिए mancozeb 75 WP @4gm/लीटर पानी के हिसाब से छिड़काव कर सकते हैं, धन्यवाद
Carvendazime+ mainvojave ka 25 to 35 grm /16 litre ka sprey
मिर्ची के पत्ते ऊपर के हिस्से में सुख रहे है, ये किस कारण से हो रहा है और इससे बचाने के उपाय बताएं ?
(hn)
Uttar Pradesh
यादव जी, आपकी मिर्च की फसल पर रस चूसक कीट का हमला है, इसकी रोकथाम के लिए fipronil 5%SC @1ml/लीटर पानी के हिसाब से छिड़काव कर सकते है, धन्यवाद
Sir ji malabar neem ki heti se sambandhit puri jankari pradan karne ki kripa kare ?
(hn)
Punjab
वर्मा जी, मालाबार नीम (Meliaceae) परिवार से निकलती है और भारत दक्षिण पूर्व एशिया और ऑस्ट्रेलिया, जहां यह जलाऊ लकड़ी का एक स्रोत के रूप में खेती की गई है मालाबार नीम के पेड़ की खेती सभी प्रकार की मिट्टी में की जा सकती है और पानी की कम आपूर्ति की आवश्यकता होती है मालाबार नीम रोपण से 2 साल के भीतर 40 फुट तक उचाई लेलेता है, मालाबार नीम एक नकदी नीम परिवार से संबंधित है इस पेड़ अपनी तेजी से विकास के लिए जाना जाता है हाल के दिनों में कर्नाटक के आसपास के किसान, तमिलनाडु, आंध्र प्रदेश और केरल में इस वृक्ष की बढ़ी मात्रा में फार्मिंग कर रहे है और इसका प्रयोग सस्ती वुड (plywood इंडस्ट्री) के रूप में कर रहे है यदि पेड़ो को सिंचित किया जाये तो 5 वर्ष के अंत में काटा जा सकता है और प्लाई के लिए प्रयोग किया जासकता है मार्च - अप्रैल के दौरान बीज बोना सबसे अच्छा है साफ और सूखे बीजों को खुली हुई नर्सरी बेड में, ड्रिल किए गए लाइनों में, 5 सेमी अलग से बोना चाहिए रेत में बीज अंकुरित नहीं होते हैं उन्हें मिट्टी में बोया जाता है इसके लिए: खेत यार्ड खाद 2: 1 के अनुपात में या फिर 1: 1 अनुपात भी अपनाया जा सकता है एक मानक नर्सरी बेड के लिए लगभग 1500 की संख्या वाले 6-7 किलोग्राम सूखे ड्रिप की आवश्यकता होती है बोए गए बीजों को नियमित रूप से, दिन में दो बार पानी पिलाया जाना चाहिए उन स्थानों पर जहां दिन का तापमान बहुत अधिक नहीं है, या जहां नर्सरी बेड छाया में हैं, नर्सरी बेड को मध्यम में तापमान बनाए रखने के लिए तिरपाल शीट से ढंकना चाहिए ध्यान रहे 90 दिनों के भीतर बीज का अंकुरण होता है 5x5 मीटर का की दुरी को अच्छा माना गया है जबकि 8x8 मीटर का अंतर आदर्श है उर्वरकों की मदद से पौधे की वृद्धि और विकास को बढ़ाया जा सकता है वृक्षों के तेज विकास के लिए नियमित सिंचाई की आवश्यकता होती है शुरुआती विकास के लिए तीन महीने तक के लिए लगातार पानी देना और तीन महीने में एक बार उर्वरक का इस्तेमाल करने से काफी तेज़ी से विकास होता है, बारिश की स्थिति के तहत, पौधे के विकास की गति धीमी हो जाती है (लगभग 100% कम) जमीन से 8-10 मीटर पर पेड़ की शाखाएं हर छह महीने में प्रूनिंग करने से ब्रांचिंग नियंत्रित होती है मालाबार नीम की खेती के लिए मिट्टी की आवश्यकता: - यह विभिन्न प्रकार की मिट्टी पर उगती है कभी-कभी गहरी उपजाऊ रेतीली दोमट मिट्टी इष्टतम विकास दिखाती है, जबकि उथली बजरी मिट्टी तुरंत विकास को दर्शाती है मेलिया नामक एक अच्छी एग्रोफोरेस्ट्री प्रजाति है, और इसकी खेती की अवधि में अनेक प्रकार की फसलों का समर्थन करती है ग्राउंड नट, मिर्च, हल्दी, काले चने, पपीता, केला, खरबूजा, गन्ना, इन फसलों की सफलतापूर्वक खेती की जा सकती है बीजों को पकने, धोने और सुखाने के द्वारा पकने वाले फलों को (जनवरी - फरवरी) से एकत्र किया जाता है और सील किए गए टिनों में संग्रहित किया जाता है बीज की अंकुरण क्षमता 25% से कम होती है नर्सरी में, बीज को नर्सरी बेड में बोया जाता है सबसे अच्छा बीज उपचार एक दिन के लिए बीज को काऊडूंग घोल से उपचारित करना माना जाता है फिर उपचारित बीजों को उठे हुए नर्सरी बेड के ऊपर बोया जाता है बीज को अंकुरित होने में एक या दो महीने लगते हैं सिंचाई नियमित रूप से की जानी चाहिए अंकुर को अपनी नर्सरी अवस्था को पूरा करने में 6 महीने लगते हैं छह से नौ महीने पुरानी रोपाई 3x3m या 3x4m के अंतर पर लगाई जा सकती है सीधे बेलनाकार बोल्स प्राप्त करने के लिए वार्षिक छंटाई की जाती है पेड़ गैर-बरसात के मौसम में हर 10 - 15 दिनों में एक बार सिंचाई के लिए अच्छी तरह से प्रतिक्रिया करता है यह एक अच्छी लकड़ी है और प्लाईवुड उद्योग के लिए सबसे पसंदीदा प्रजाति है लकड़ी का उपयोग पैकिंग के लिए, छत के तख्तों, भवन निर्माण के उद्देश्यों, कृषि उपकरणों, पेंसिलों, माचिस की डिब्बी, मोचियों, संगीत वाद्ययंत्रों और चाय के बक्सों के लिए भी किया जाता है क्योंकि लकड़ी स्वयं द्वारा दीमक रोधी होती है इस प्रकार, इसकी बहुउद्देशीय उपयोगिताओं के कारण प्रजाति का एक तैयार और सुनिश्चित बाजार है प्रजाति भी अत्यधिक अनुकूलनीय है प्लाईवुड उद्योगों द्वारा प्रजाति की अत्यधिक मांग है, धन्यवाद
Sir khet ch patheya to Round Up mar skde aa ji, basmati launi aa ji ?
(pb)
Punjab
hnji maar skde o..next season vich os khet vich sbji ya cotton di crop na laeo
Sir papite ki marketing kaha krna shi rahega Or kaha kre ?
(hn)
Punjab
Chandan ji, papaya ko agar aap local market me hi sale karenge to apko profit hoga agar bulk me papaya sell krna chahte hain to kisi trader ke sath apko sampark krna padega aur local market se hi apko trader milega, Dhanvad
(hn)
Punjab
Chandan ji kripya apna sawal visthar se btaye ta jo apko uske hisab se sahi jankari de sake. Dhanywad
Uttarakhand
Sir m almora uttarakhand se hu mane .5ekade m papite ki kheti kre h muje marketing ki jarurat h muje btane ki kirpa kre or is ki shi se kheti kise kre
sir sahiwal cow h, uski 3-4 bar AI krwa de or usko dwai be barwa de, fir bhi weh repeat kr gyi h, kya kre ?
(hn)
Yadi woh heat mai aati ha tab uski heat khali shodd den aur 10 din ke badd aap usko pehle din Gynarich 5ml inj. lgwayen aur pehle tike se 7 din badd Pragma 2ml inj, lgwayen aur fir 2 din badd 9th day per Gynarich 2.5ml lgwayen aur 10-11we din tika bhrwa den aur keeper plus powder 30gm rojana 20 din tak den.
Punjab
Keeper plus powder pao
धान में पहली खाद के रूप में क्या डालूं ?
(hn)
Maharashtra
गौर जी पहली यूरिया के साथ जिंक 33% @6-10kg/एकड़ डाल सकते हैं, धन्यवाद
Punjab
गौर जी, किस फसल में खाद डालना चाहते हैं, किर्प्या विस्तार से सवाल करें ताकि आपको सही जानकारी मिल सके, धन्यवाद
ਪਸ਼ੂ ਮੋਟਾ ਕਰਨ ਦੇ ਲਈ ਉਸਨੂੰ ਕੀ ਫੀਡ ਪਾਉਣੀ ਚਾਹੀਦੀ ?
(pb)
Rajasthan
ਪ੍ਰੇਮ ਜੀ ਤੁਸੀ ਆਪਣੇ ਪਸ਼ੂ ਨੂੰ ਵਧੀਆ ਖੁਰਾਕ ਦੇ ਨਾਲ ਨਾਲ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਕਿਉਕਿ ਕੀੜਿਆਂ ਕਰਕੇ ਪਸ਼ੂ ਕਮਜ਼ੋਰ ਰਹਿੰਦਾ ਹੈ ਬਾਕੀ ਤੁਸੀ ਇਸ ਤਰੀਕੇ ਨਾਲ ਫੀਡ ਤਿਆਰ ਕਰ ਸਕਦੇ ਹੋ ਤੁਸੀ 40 ਕਿਲੋ ਅਨਾਜ਼ ਪਾਓ ਉਸ ਵਿੱਚ ਮੱਕੀ, ਕਣਕ ਦੋਨੋ ਮਿਕਸ ਕਰਕੇ ਪਾਓ ਅਤੇ 30 ਕਿਲੋ ਖਲਾਂ ਜਿਸ ਵਿੱਚ ਸਰੋਂ ਦੀ ਖਲ, ਵਡੇਮਿਆ ਦੀ ਖਲ, ਸੋਇਆਬੀਨ ਪਾ ਸਕਦੇ ਹੋ ਅਤੇ 30 ਕਿਲੋ DOC ਜਿਸ ਵਿੱਚ ਚਾਵਲ ਦਾ ਛਿਲਕਾ, ਕਣਕ ਦਾ ਛਿਲਕਾ, ਛੋਲਿਆਂ ਦਾ ਛਿਲਕਾ ਪਾ ਸਕਦੇ ਹੋ ਅਤੇ 2 ਕਿਲੋ ਮਿਨਰਲ ਮਿਕਸਚਰ ਅਤੇ 1 ਕਿਲੋ ਨਮਕ ਪਾ ਕੇ ਫੀਡ ਤਿਆਰ ਕਰ ਸਕਦੇ ਹੋ ਇਹ ਤੁਸੀ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦਿਓ ਅਤੇ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਸਕਦੇ ਹੋ
Punjab
ਕੋਈ ਫੀਡ ਨਹੀਂ
मशरूम की खेती करते समय कितनी लीटर पानी मे कितनी मात्रा में फार्मोलिन और बावसटिन का उपयोग करे ?
(hn)
Haryana
रानू लाल जी, अगर आप 100 लीटर पानी लेते हैं तो इसमें 7.5gm बाविस्टिन और 125ml फर्मोलिन उपयोग करना होता है. धन्यवाद
ਸਰ ਜੀ ਇਸ ਵਾਰ ਝੋਨੇ ਦੀ ਪਨੀਰੀ 50-ਦਿਨਾ ਦੀ ਲੱਗੀ, ਫਿਰ ਮੀਂਹ ਨਹੀਂ ਹੋਇਆ, ਜਿੰਕ, ਸੁਪਰ, ਪੋਟਾਸ਼, ਯੂਰੀਆ ਦੋ ਵਾਰ ਪਾ ਦਿੱਤਾ, ਝੋਨੇ ਨੇ ਫਿਰ ਵੀ ਬੁਝਾ ਨਹੀਂ ਮਾਰਿਆ, ਹੁਣ 100% ਵਾਲਾ ਪੱਕਾ ਇਲਾਜ ਦੱਸਣਾ, ਧੰਨਵਾਦ ?
(pb)
धान की पनीरी 30 से 32 दिन से अधिक नहीं होने देनी चाहिए, यह 25 से 32 दिन तक लगे तो बढ़िया है, बाकि इन्होनें सभी कुछ डाल दिया है, अब 1 लीटर मल्टीप्लेक्स कंपनी का जीवरस 3 यूरिया के साथ डाल दें गीली जमीन में और बाद में पानी लगा दें।
Punjab
45kg 3 ਯੂਰੀਆ ਨਾਲ alwin wonder plus (ramcide company) 2kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ 100 % ਨਤੀਜਾ ਮਿਲੇਗਾ
बारहमासी आम का पौधा कैसे तैयार करे ?
(hn)
Punjab
सतीश जी, आम की ऐसी कोई किस्म नहीं है जी सारा साल फल दे, लेकिन आप पौधे की अलग-अलग टहनियों पर अलग-अलग किस्म की बडिंग या ग्राफ्टिंग करके लम्बे समय तक फल ले सकते हैं, धन्यवाद
sir calf d growth lyi kehdi dwaai vadhiya ?
(pb)
Punjab
Gurjeet ji kirpa krke eh daso calf di age kini hai tan jo tuhanu uss hisab nal isdi sahi khurak vare dsia jaa skee tuci dubara vistar nal apna swal pusho ji.
Hello sir, How do i start vermicompost business.. shed is ready.. what parameters should i take care.. Thanks
(en)
Rajasthan
Ankit, construction of beds is done having width of 1.0-1.5m and height of 0.25-0.2m. Beds are constructed in an open shed from all sides so that it is protected from sun rays, summers and rainy season. Firstly the base layer of sandy soil is added, then above this 3-4 layers of mustard or wheat straw is added and is moistened. Then next, 8-10 layers of carbonic component such as cowdung layer, waste of leaves or vegetable is added. Then add earthworms @1kg/m2. To moisten the soil, spraying with water is done. In summers, spraying is done 2-3 times and in winter spraying is done only 1 time in a day. Cover the bed with sack or leaves because earthworms work in dark. Vermicompost gets ready in 2-3 months. 2-3kg earthworms prepare 8qtl vermicompost. After preparation of vermicompost, stop water spraying and start collecting the compost. So when the compost is dry, the earthworms go down to the lower surface and when the composting material is kept then the earthworms come up and start their work. Thank you
Fertilizer prati hectare ?
(hn)
Punjab
Manish ji, kis fasal me fertilizer dalna chahte hain, kirpya swal vistar se kare taki apko sahi jankari mil ske, Dhanyvad
sir paddy growth ni kr rhi, 25-30 din da jhona ho gya ?
(en)
Haryana
Harish ji, shuruvat de sme aud kaarn jhone vich es vaal eh dikkat aa rahi hai, esdi growth lai ik dose urea di pao agar pehla zinc nhi pai ta Zinc 33% @6kg/acre urea nal milake pa skde ho, jekar sara kuch vart chuke ho ta Mycorrhiza @4kg/acre pa skde ho es naal jdaa da vikas hovega te boote di growth hovegi, Dhanvad
Uttar Pradesh
Mere loki ka ped h uspar phal aata h lekin apne aap sukh jatah
Uttar Pradesh
Mere khet me turai ki phasal h uspar phal kam aatah
Sir, majj nu gobar da bann pa ga ha, doctor treatment tah kr raha ha, please koi veer ha joh bann sahi kr dava ?
(pb)
Punjab
ਗੁਰਮੀਤ ਜੀ ਤੁਸੀ ਉਸ ਨੂੰ ਡਾਕਟਰ ਦੇ ਇਲਾਜ ਦੇ ਨਾਲ ਨਾਲ ਇਹ ਦੇਸੀ ਤਰੀਕੇ ਵਰਤ ਸਕਦੇ ਹੋ ਤੁਸੀ 400 ਗ੍ਰਾਮ ਜੰਗ ਜੰਗਹਰੜ, 200 ਗ੍ਰਾਮ ਤਿਰਫਲਾ , 400 ਗ੍ਰਾਮ ਸਤਿਆਨਾਸ਼ੀ , ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਸਦਾ ਪਾਊਡਰ ਬਣਾ ਲਓ , ਫਿਰ ਤੁਸੀ 2 ਲਿਟਰ ਪਾਣੀ ਗਰਮ ਕਰੋ ਅਤੇ ਉਸ ਵਿੱਚ ਇਹ ਪਾਓ ਫਿਰ ਠੰਡਾ ਕਰਕੇ ਮੱਝ ਨੂੰ ਨਾਲ਼ ਦੀ ਮਦਦ ਨਾਲ ਪਿਲਾਓ , ਇਹ ਚੀਜਾਂ ਤੁਹਾਨੂੰ ਕਿਸੀ ਵੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੀਆਂ.
सर धान में हियूमिक एसिड जिसमें समुदरी शैवाल फुल्विक एसिड भी है का प्रयोग खाद में मिलाकर कर सकते है लिवकिड रूप में है सर। इससे धान में क्या बदलाव होगा बतादीजिऐ।
(hn)
Madhya Pradesh
आशीष यादव जी इसका इस्तेमाल आप धान में कर सकते हैं, इसको डालने से फसल की ग्रोथ होगी और पैदावार में भी इजाफा होगा, धन्यवाद
Uttar Pradesh
मैम खाद मे
gal kutan
(pb)
Punjab
Gurpartap ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Sr asii spray krda cc majorsoil ta jadu dii spay da khole krr rakhya cc mih aya gya 1din hoo gya kus hunda ta nii oss nuu
(pb)
Punjab
Jagjeet ji aye ghol bne nu hunda ta kuj nahi bas ehna da ghol tusi alag alag bartan vich bnanya hove. Ghol nu kise cover karke rkhyo. Dhanwad.
Sr jiri lal hoo ryii aa futara nii krdii ki kryii aa
(pb)
जगजीत जी कृपया धान की और जड़ की फोटो भेजें ताकि आपको पूरी जानकारी दी जा सके ।
Lady finger di bejai Da time Jess time ess fasal Da rate vadia Mel sake daso te puri jankari deo bej kena penda , te ee fasal kene time vich tudai vaste tear ho jande aa te bej kene rate tak Mel sakhda mera pind bathinde kol ee konse kesm vadia rahu
(pb)
Punjab
Amritpal Singh ji, esdi bijai june-july ate february-march de mahine kiti jandi hai, esdi bijai lai 4-6 kilo beej/acre de hisab nal jrurat hundi hai, fasal tudai lai 60-70 din vich tyar ho jandi hai ate tusi ehna kisma vicho kise ik di bijai kar skde ho- Punjab no.13, Punjab Padmini, Punjab 7, Punjab 8
Sir ji, lasan di bejai Karn di soch Raha hai ess var tusi daso ki ee fasal faide mad aa ja nahi te puri jankari deo bijai Da time,ess Da bej kena penda, te ess Da cad kena, te time kena lende aa e fasal te lasan wale Dr, Da number daso ji pls
(pb)
Amritpal Singh ji, eh fasal fyde vaali hai par esda rate fix na hon krke bajar vich sahi price nhi milda, esdi bijai lai september de akhirle hafte to october da pehla hafta manya janda hai, bijai lai lagbhag 250kg beej/acre jrurat hundi hai, lagbhag 150 din vich eh fasal tyar ho jandi hai, Dhanvad