Manage Expert Answers

Search

Total Count :- 258604

ਸਰ ਮੱਝ ਦੀ ਅੱਖ 'ਤੇ ਸੱਟ ਲੱਗੀ, ਪਾਣੀ ਨਿਕਲ ਰਿਹਾ, ਕੀ ਲਾਇਆ ਜਾਵੇ ?

(pb)
Posted by
J S Thind (8837865550)
J S Thind
Punjab
Ludhiana
Write Answer
Posted Date (26 Jul 2021 04:47 PM) Assigned Date (27 Jul 2021 11:39 AM)
Answered Date (27 Jul 2021 10:31 AM) Translated Date (27 Jul 2021 02:27 PM)

ਅੱਖ ਵਿਚ ਬੋਰਿਕ ਐਸਿਡ ਪਾਓ , ਤੁਸੀ 2-3 ਗ੍ਰਾਮ ਬੋਰਿਕ ਐਸਿਡ ਲੈ ਕੇ ਅੱਖ ਨੂੰ ਥੋੜਾ ਨੀਚੇ ਖਿੱਚ ਕੇ ਪਾਓ , ਇਸਨੂੰ 3-4 ਵਾਰ ਪਾਓ ਇਸ ਨਾਲ ਫਰਕ ਪੈ ਜਾਵੇਗਾ ਜਾਂ ਅੱਖ ਵਿਚ ਬੋਰਿਕ ਐਸਿਡ ਦੀ ਕਿਸੀ ਇੰਜੇਕਸ਼ਨ ਨਾਲ ਸਪਰੇ ਕਰੋ , ਇਕ ਲਿਟਰ ਪਾਣੀ ਵਿਚ 20 ਗ੍ਰਾਮ ਬੋਰਿਕ ਐਸਿਡ ਮਿਲਾ ਕੇ ਅੱਖ ਵਿਚ ਸਪਰੇ ਕਰੋ , ਇਸ ਨਾਲ ਫਰਕ ਪੈ ਜਾਵੇਗਾ

27 Jul 2021

thanks ji

Sir mono kis cheez lai varti jandi hai and ess naal jhaar te koi asar painda hai yaa nhi ?

(en)
Posted by
Gurlal Bhullar (8196005605)
Gurlal Bhullar
Punjab
Fazilka
Write Answer
Posted Date (26 Jul 2021 04:46 PM) Assigned Date (27 Jul 2021 11:39 AM)
Answered Date (27 Jul 2021 12:44 PM) Translated Date (27 Jul 2021 02:30 PM)

Gurlal ji mono (monocrotophos) punjab vich ban hai. Isdi varto lyi sifarish nahi kiti jandi. Dhanwad.

ਸਰ/ ਮੈਡਮ ਮੈ ਇਹ ਨਿੰਬੂ ਦਾ ਬੂਟਾ 22/7/2021 ਨੂੰ ਲਾਇਆ ਸੀ, ਇਸਦੇ ਪੱਤੇ ਡਿੱਗ ਰਹੇ ਹਨ, ਬੂਟਾ ਲਾਉਣ ਵੇਲੇ ਆਰਗੈਨਿਕ ਖਾਦ ਪਾ ਕੇ ਲਾਇਆ ਸੀ, ਇਸਦਾ ਕੀ ਕਾਰਨ ਹੈ ਜੀ ?

(en)
  • 1
Posted by
ANGREJ SINGH (9465406072)
ANGREJ SINGH
Punjab
Ferozpur
Write Answer
Posted Date (26 Jul 2021 04:46 PM) Assigned Date (27 Jul 2021 10:37 AM)
Answered Date (27 Jul 2021 01:22 PM) Translated Date (27 Jul 2021 02:32 PM)

ਅੰਗਰੇਜ ਜੀ ਵੈਸੇ ਤਾ ਬੂਟਾ ਤਕਰੀਬਨ 1 ਮਹੀਨੇ ਵਿਚ ਵਿਚ ਜੜਾ ਬਣਾਉਣੀਆਂ ਸ਼ੁਰੂ ਕਰਦਾ ਹੈ ਤੇ ਫਿਰ ਹੀ ਨਵੇਂ ਪੱਤੇ ਆਉਂਦੇ ਹਨ। ਕਈ ਵਾਰ ਜੜਾ ਵਿਚ ਵੱਧ ਨਮੀ ਹੋਣ ਕਰਕੇ ਵੀ ਬੂਟਾ ਦੱਬ ਜਾਂਦਾ ਹੈ ਤੇ ਪੱਤੇ ਸੁੱਟ ਦਿੰਦਾ ਹੈ। ਤੁਸੀਂ ਇਕ ਤਾ ਘੇਰੇ ਵਿਚ ਗੋਡਾਈ ਕਰੋ ਤੇ ਮੁੱਢ ਨਾਲ ਮਿੱਟੀ ਲਗਾ ਦਿਓ ਤਾ ਜੋ ਮੁੱਢ ਨਾਲ ਸਿੱਧਾ ਪਾਣੀ ਨਾ ਲੱਗ ਸਕੇ। ਫਿਰ ਇਕ ਸਪਰੇਅ NPK 19:19:19@5-6 ਗ੍ਰਾਮ ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।

Mene Aaj Bakro Ko Ivermectin Tablet Di hai, Ab Kitne din bad Repeat Krni Hai ivermectin, please jroor bataye ?

(hn)
Posted by
Rahul (7973118214)
Rahul
Punjab
Fatehgarh Sahib
Write Answer
Posted Date (26 Jul 2021 04:28 PM) Assigned Date (27 Jul 2021 12:20 PM)
Answered Date (27 Jul 2021 10:32 AM) Translated Date (27 Jul 2021 12:19 PM)

Rahul ji yadi apke bakre badde hai aur pett ke kirro ke liye ivermectin tab di hai tab aap 3 mahine ke badd salt bdal ker dwai den iss trah aap 3-3 mahine badd salt bdalker dwai de skte hai.

how to apply and get to grow a dragon fruit

(en)
Posted by
Ningroo Umayoung maio (9366173437)
Ningroo Umayoung maio
Arunachal Pradesh
Lohit
Write Answer
Posted Date (26 Jul 2021 04:27 PM) Assigned Date (27 Jul 2021 12:01 PM)
Answered Date (27 Jul 2021 01:31 PM) Translated Date (-)

Ningroo kindly tell in detail that you want to buy the plants or you want to know about the cultivation of the dragon fruit so that you may get right information. Thank you.

ਸਰ ਟਿਵਾਣਾ ਫੀਡ ਦਾ ਰਿਜਲਟ ਕਿਵੇਂ ਆ 8000 ਦਾ, ਜਾਂ ਫਿਰ ਕੋਈ ਹੋਰ ਵਧੀਆ ਕੰਪਨੀ ਦੀ ਫੀਡ ਬਾਰੇ ਦੱਸਿਆ ਜਾਵੇ ?

(pb)
Posted by
Rajveer singh (9914668050)
Rajveer singh
Punjab
Ferozpur
Write Answer
Posted Date (26 Jul 2021 04:16 PM) Assigned Date (27 Jul 2021 12:01 PM)
Answered Date (27 Jul 2021 10:34 AM) Translated Date (27 Jul 2021 12:26 PM)

ਰਾਜਵੀਰ ਜੀ ਤੁਸੀ ਟਿਵਾਣਾ ਫੀਡ ਦੀ ਵਰਤੋਂ ਕਰ ਸਕਦੇ ਹੋ ਇਸਦਾ ਵਧੀਆ ਰਿਜਲਟ ਹੈ ਜਾ ਫਿਰ ਤੁਸੀ ਕਾਰਗਿਲ, ਵੇਰਕਾ, ਗੋਦਰੇਜ ਕੋਈ ਵੀ ਵਰਤ ਸਕਦੇ ਹੋ ਇਹ ਤੁਹਾਡੇ ਪਸ਼ੂ ਦੇ ਖਾਣ ਤੇ ਨਿਰਭਰ ਹੈ

Answered Date (26 Jul 2021 04:33 PM) Translated Date (27 Jul 2021 10:26 AM)

सर अपनी फीड तैयार करें यूनिवर्सिटी की तरफ से दी गई है

26 Jul 2021

ਕਣਕ 30 ਕਿਲੋ, ਜੌ 30 ਕਿਲੋ, ਸਰੋ ਦੀ ਖਲ 10 ਕਿਲੋ, ਵਡੇਮਿਆ ਦੀ ਖਲ 10 ਕਿਲੋ, ਚੋਕਰ 10 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਮਿੱਠਾ ਸੋਡਾ 250 gram, shera5kg, calcium powder 500 gram, buff 1kg, bypass fat 1kg, alfatoxin 200 gram, liv tonic 1kg

ਵੀਰ ਜੀ ਮੁੱਛਲ ਝੋਨੇ ਨੂੰ ਕਿੰਨੀ ਵਾਰ ਖਾਦ ਤੇ ਕਿਹੜੀ ਦਵਾਈ ਪਾਉਣੀ ਚਾਹੀਦੀ ਹੈ ?

(pb)
Posted by
ਕੁਲਵਿੰਦਰ ਸਿੰਘ (9807612072)
ਕੁਲਵਿੰਦਰ ਸਿੰਘ
Punjab
Fazilka
Write Answer
Posted Date (26 Jul 2021 03:57 PM) Assigned Date (-)
Answered Date (27 Jul 2021 02:31 PM) Translated Date (-)

ਕੁਲਵਿੰਦਰ ਜੀ ਮੁੱਛਲ ਝੋਨੇ ਵਿਚ ਯੂਰੀਆ@90-110kg, ਪੋਟਾਸ਼ @15-17kg , DAP @20-25kg ( ਜੇ ਜ਼ਮੀਨ DAP ਦੀ ਕਮੀ ਦਿਖਾਉਂਦੀ ਹੈ ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਜਾਂਦੀ ਹੈ। ਝੋਨੇ ਵਿਚ ਜਿਣਸੀ 3%@5-8kg ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾਂਦੀ ਹੈ। ਝੋਨੇ ਵਿਚ ਲੋਹਾ @1kg ਪ੍ਰਤੀ ਏਕੜ ਦੀ ਇਕ ਸਪਰੇਅ ਕੀਤੀ ਜਾਂਦੀ ਹੈ। ਦਵਾਈ ਦੀ ਵਰਤੋਂ ਬਿਮਾਰੀ ਦੇ ਹਿਸਾਬ ਨਾਲ ਹੁੰਦੀ ਹੈ। ਝੋਨੇ ਵਿਚਝੰਡਾ ਰੋਗ ਦੀ ਰੋਕਥਾਮ ਲਈ Trichoderma @1kg ਨੂੰ ਰੂੜੀ ਨਾਲ ਮਿਕ੍ਸ ਕਰਕੇ ਤਕਰੀਬਨ ਇਕ ਹਫਤੇ ਲਈ ਰੱਖ ਦਿਓ। ਹਫਤੇ ਬਾਅਦ ਇਸਦੀ ਵਰਤੋਂ ਕਰ ਸਕਦੇ ਹਨ। trichoderma ਵਰਤ ਦੇ ਸਮੇਂ ਇਕ ਹਫ਼ਤਾ ਪਹਿਲਾ ਤੇ ਤਕਰੀਬਨ 7-10 ਦਿਨ ਬਾਅਦ ਕਿਸੇ ਵੀ chemical ਦੀ ਵਰਤੋਂ ਨਹੀਂ ਕਰਨੀ। ਧੰਨਵਾਦ।

Sir kya bakri or breeder ko ek sath rakh skte h, Isse breeder pr kuchh farak to nhi padega, Ek sath rahne se breeder napunsak to nhi ho jayaga ?

(hn)
Posted by
Sanjay Kumar (9598898059)
Sanjay Kumar
Uttar Pradesh
Pratapgarh
Write Answer
Posted Date (26 Jul 2021 03:48 PM) Assigned Date (27 Jul 2021 12:01 PM)
Answered Date (27 Jul 2021 10:36 AM) Translated Date (27 Jul 2021 12:19 PM)

Sanjay ji aap unko alag rakhen to jyada acha ha kyuki woh bakri ko preshan krta rehta hai iss liye aap unko alag alag rakhen.

Answered Date (26 Jul 2021 04:30 PM) Translated Date (27 Jul 2021 10:26 AM)

Nahi Bro Breeder ko hmesha Alag Hi rakho ? voh bakri ko Hmesha Preshan Krega . Jab bakri Heat Mei Aaye Tab hi Breeder ko bakri ke pass le jaye Gabhin Hone Ke liye.

ਵੀਰ ਜੀ ਮੁੱਛਲ ਝੋਨਾ ਵਧੀਆ ਬੂਟਾ ਨਹੀਂ ਬਣਾ ਰਿਹਾ, ਅਤੇ ਮੁੱਛਲ ਝੋਨੇ ਨੂੰ ਕਿੰਨੀ ਵਾਰ ਖਾਦ ਪਾਉਣੀ ਚਾਹੀਦੀ ਆ ?

(pb)
Posted by
ਕੁਲਵਿੰਦਰ ਸਿੰਘ (9807612072)
ਕੁਲਵਿੰਦਰ ਸਿੰਘ
Punjab
Fazilka
Write Answer
Posted Date (26 Jul 2021 03:48 PM) Assigned Date (27 Jul 2021 12:00 PM)
Answered Date (27 Jul 2021 02:22 PM) Translated Date (28 Jul 2021 11:32 AM)

ਕੁਲਵਿੰਦਰ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

sat Shri akal sir g cow a, 2 waar sue a g, hn 1 year te 7 month ho gye, phla taran krdi c odo bna te c g, fr hn tk 2 month ho gye heat nhi shad rhi c, kll check kite doctor ne oh kehnda vehli a and bachedaani bhut weak ho gye shrink ho gye, eh rehna nhi, rassa utar deo, faida nhi ehda, Taran jwa saaf krdi a g, tuhade according koi dwae madicine ya powder Howe, ghr de rakhi hoe g gir kissam a g dogly, vichari shadn nllo koi vdia ilaaz provide krwao g, bhut meharbanni howo g ?

(pb)
Posted by
Manjeet Singh (7652846556)
Manjeet Singh
Punjab
Muktsar
Write Answer
Posted Date (26 Jul 2021 02:50 PM) Assigned Date (27 Jul 2021 04:59 PM)
Answered Date (27 Jul 2021 10:39 AM) Translated Date (-)

Manjeet ji ek varr tuci ehh trika vart ke dekh skde ho tuci Keeper plus powder 30gm rojana deo. vitum-h liquid 10ml rojana deo ate uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo. jddo ehh agli varr heat vich awe tan heat khali shdd deo ate uss ton agli heat vich AI krwao ate nal receptal inj. 5ml iv lgwao.

ਮਿਰਚਾਂ ਦੇ ਬੂਟੇ ਨੂੰ ਫੁੱਲ ਆ ਕੇ ਝੜ੍ਹ ਰਹੇ ਹਨ, ਪਰ ਫਲ ਨੀ ਆ ਰਿਹਾ ?

(pb)
  • 3
Posted by
Satvir Singh (9814311042)
Satvir Singh
Punjab
Fatehgarh Sahib
Write Answer
Posted Date (26 Jul 2021 02:50 PM) Assigned Date (27 Jul 2021 12:00 PM)
Answered Date (27 Jul 2021 01:03 PM) Translated Date (27 Jul 2021 02:39 PM)

ਸਤਵੀਰ ਸਿੰਘ ਜੀ, ਮਿਰਚ ਤੇ ਰਸ ਚੂਸਕ ਕੀਤਾ ਦਾ ਹਮਲਾ ਹੈ, ਇਸਦੇ ਕੰਟਰੋਲ ਲਈ fipronil 5% SC @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

(pb)
  • 1
Posted by
PREET (9855246773)
PREET
Punjab
Ludhiana
Write Answer
Posted Date (26 Jul 2021 02:37 PM) Assigned Date (-)
Answered Date (27 Jul 2021 03:22 PM) Translated Date (-)

Preet ji gobi di paneeri te fungus de lashan han. tusi paneeri te ek pani ghat deo. Je pani v dena hai ta halka pani lao. Paneeri vich nami bnake rakhn lyi tusi pani da shitta de sakde han bijaye pani launa. Duja paneeri te 12-63 ja Carbendazim@3-4gram prati 1litre pani de hisab nal spray kar sakde han. Gobi di paneeri lyi bss zameen vich nami hove ja jada pani den nal es nu ulli rog lang janda hai. Tusi paneeri te green net pa sakde han jis nal ziche shaa bni rahe. Dhanwad.

Answered Date (28 Jul 2021 04:11 PM) Translated Date (-)

Thanks.g

(pb)
  • 1
Posted by
PREET (9855246773)
PREET
Punjab
Ludhiana
Write Answer
Posted Date (26 Jul 2021 02:33 PM) Assigned Date (27 Jul 2021 05:01 PM)
Answered Date (27 Jul 2021 03:21 PM) Translated Date (-)

Preet ji gobi di paneeri te fungus de lashan han. tusi paneeri te ek pani ghat deo. Je pani v dena hai ta halka pani lao. Paneeri vich nami bnake rakhn lyi tusi pani da shitta de sakde han bijaye pani launa. Duja paneeri te 12-63 ja Carbendazim@3-4gram prati 1litre pani de hisab nal spray kar sakde han. Gobi di paneeri lyi bss zameen vich nami hove ja jada pani den nal es nu ulli rog lang janda hai. Tusi paneeri te green net pa sakde han jis nal ziche shaa bni rahe. Dhanwad.

मूंग का अच्छी किस्म के बीज के बारे में बताएं ?

(hn)
Posted by
Rohtash Kumar (7015255787)
Rohtash Kumar
Haryana
Fatehabad
Write Answer
Posted Date (26 Jul 2021 02:31 PM) Assigned Date (27 Jul 2021 12:00 PM)
Answered Date (27 Jul 2021 01:37 PM) Translated Date (27 Jul 2021 02:39 PM)

रोहताश जी मूंग की किस्मे जैसे Muskan, ML 1808, SML 668, Pusa 9531 है। धन्यवाद।

Answer deo ?

(pb)
Posted by
Varinder Singh (9653909004)
Varinder Singh
Punjab
Patiala
Write Answer
Posted Date (26 Jul 2021 02:30 PM) Assigned Date (27 Jul 2021 11:59 AM)
Answered Date (27 Jul 2021 10:44 AM) Translated Date (27 Jul 2021 02:40 PM)

Varinder ji tuhade sare swala de jwab dite gye ha tuci app vich apne sare swala de jwab dekh skde ho.

ਸਤਿ ਸ੍ਰੀ ਅਕਾਲ ਮੈਡਮ ਮੈਂ ਆਪਣੇ ਖੇਤ ਵਿਚ 1509 ਬਾਸਮਤੀ ਲਾਈ ਸੀ, ਜਿਸ ਨੂੰ ਝੰਡਾ ਰੋਗ ਦੀ ਸ਼ਿਕਾਇਤ ਹੈ, ਸਾਰੇ ਬੂਟੇ ਹੀ ਸ਼ਿਕਾਰ ਹੋ ਚੁੱਕੇ ਹਨ, ਕਿਰਪਾ ਕਰਕੇ ਕੋਈ ਹੱਲ ਦੱਸਿਆ ਜਾਵੇ ?

(pb)
Posted by
Joban Randhawa (9877823281)
Joban Randhawa
Punjab
Kapurthala
Write Answer
Posted Date (26 Jul 2021 02:27 PM) Assigned Date (-)
Answered Date (27 Jul 2021 04:10 PM) Translated Date (-)

ਜੋਬਨ ਜੀ ਝੰਡਾ ਰੋਗ ਬੀਜ ਤੋਂ ਹੋਇਆ ਹੈ। ਹੁਣ ਤਾ ਜਿੰਨੇ ਬੂਟੇ ਇਸ ਤਰਾਂ ਹੋਣੇ ਸੀ ਉਹ ਹੋ ਗਏ ਹਨ। ਤੁਸੀਂ Gharda ਦਾ Chamatkar @150-200ml ਪ੍ਰਤੀ ਏਕੜ ਦੀ ਸਪਰੇਅ ਕਰ ਸਕਦੇ ਹਨ।ਬਾਅਦ ਵਿਚ ਵੈਸੇ ਤੁਸੀਂ trichoderma @1kg ਪ੍ਰਤੀ ਏਕੜ ਦੇ ਹਿਸਾਬ ਨਾਲ ਰੂੜੀ ਵਿਚ ਮਿਲਾ ਕੇ ਘੱਟੋ ਘੱਟ 5 ਦਿਨਾਂ ਲਈ ਰੱਖ ਦਿਓ। ਫਿਰ ਤੁਸੀਂ ਫ਼ਸਲ ਵਿਚ ਇਸ ਦਾ ਛਿੱਟਾ ਦੇ ਸਕਦੇ ਹਨ। ਧਿਆਨ ਰਹੇ ਕਿ ਇਸ ਦੀ ਵਰਤੋਂ ਤੋਂ 4-5 ਦਿਨ ਪਹਿਲਾ ਤੇ ਤਕਰੀਬਨ 7-10 ਦਿਨ ਬਾਅਦ ਕੋਈ chemical ਦੀ ਵਰਤੋਂ ਨਹੀਂ ਕਰਨੀ। ਧੰਨਵਾਦ।

Answered Date (26 Jul 2021 02:56 PM) Translated Date (27 Jul 2021 10:27 AM)

ਜੋਬਨ ਜੀ,ਥਾਇਓਫੀਨੇਟ ਮਿਥਾਇਲ 70% ਅੱਧਾ ਕਿੱਲੋ ਯੂਰੀਆ 25 ਕਿੱਲੋ ਵਿੱਚ ਰਲ਼ਾ ਕੇ ਛਿੱਟਾ ਦਿਓ ਝੰਡਾ ਪੱਤਾ ਦੂਰ ਹੋ ਜਾਵੇਗਾ,ਧੰਨਵਾਦ।

Answered Date (29 Jul 2021 09:18 AM) Translated Date (-)

sir ਜੇਹੜੇ ਖੇਤ ਚ ਸਾਰੇ ਚ ਹੀ ਹਮਲਾ ਹੋ ਗਿਆ ਹੈ ਓਸ ਦਾ ਕੋਈ ਇਲਾਜ ਹੈਗਾ ਵਾ

sir dhaan 40 din da ho gya hai ate dhaan ta poora buta suk reha hai, naal hi poori jad v laal ho gye ae, koi solution dasdo ?

(hn)
Posted by
jashan (9076526472)
jashan
Uttar Pradesh
Shahjahanpur
Write Answer
Posted Date (26 Jul 2021 02:18 PM) Assigned Date (27 Jul 2021 11:59 AM)
Answered Date (27 Jul 2021 02:19 PM) Translated Date (27 Jul 2021 02:40 PM)

Jashan ji kirpa karke tusi bute di photo bhejo jis vich problem hai te eh v daso ki tusi fasal vich kehri kheri khadte kinni matra vich payi hai ta jo ose hisab nal sahi jankari diti ja sake. Dhanwad.

Answered Date (26 Jul 2021 03:00 PM) Translated Date (27 Jul 2021 10:27 AM)

Jashan ji,kirpa krke explain kro v ki kuj paya aa phla te kine kine time bdh,dhanwad

sir 45 dina de jhone ch padaan paouni a, growth ght a, nal ki paiya jwe ja fr baad ch ki pya jawe ?

(pb)
Posted by
bkkhangura (8872209404)
bkkhangura
Punjab
Sangrur
Write Answer
Posted Date (26 Jul 2021 02:18 PM) Assigned Date (-)
Answered Date (27 Jul 2021 01:55 PM) Translated Date (07 Aug 2021 11:24 AM)

Bk Khangura ji tusi jhone vich sirf padan di hi varto kro. Padan nu tusi urea nal milake shitta de sakde han. Tusi growth promoter di varto alag to kro. Growth lyi tusi Mycorrhiza@4kg prati acre de hisab nal pa sakde han. Dhanwad.

Answered Date (26 Jul 2021 02:59 PM) Translated Date (27 Jul 2021 11:05 AM)

Bai g jhone vich gibberellic acid 0.001% di spray kroo litre di 3 killya te fer hfte bdh pudaan paa deo,Dhanwad

SIR.FIRST TIMER JHOTI 7 MAHINE SUI NU HO GYE NE, PAR OH HEAT VICH NAHI AIE, TE Bovimin-B Ultra DA MIXTURE PAUNDE PYE A 8 DIN HOUE ,TE DO JAYFUL V DE DITE NE, SOLUTION ?

(pb)
Posted by
SANJEEV KUMAR (9465246473)
SANJEEV KUMAR
Punjab
Hoshiarpur
Write Answer
Posted Date (26 Jul 2021 02:11 PM) Assigned Date (27 Jul 2021 11:59 AM)
Answered Date (27 Jul 2021 10:45 AM) Translated Date (28 Jul 2021 11:33 AM)

Sanjeev ji tuci uss nu Mineral mixture dinde rho ate nutrisacc advance tab. rojana 1 goli deo ate 21 din tak deo ehna nal sarir di kami purri howegi ate sme te heat vich aa jawegi baki usdi khurak da purra dian rakho.

Sir mare pass Paisa nahi hai, main Kya Karu, mujhe Paisa ki jarurat hai, meri nokri lagba digia ?

(hn)
Posted by
GURJEET Kumar (9569707599)
GURJEET Kumar
Uttar Pradesh
Pilibhit
Write Answer
Posted Date (26 Jul 2021 02:01 PM) Assigned Date (27 Jul 2021 11:59 AM)
Answered Date (27 Jul 2021 05:25 PM) Translated Date (28 Jul 2021 10:35 AM)

Gurjeet kumar ji kripya aap yeh btayen ki apke kya padhai ki hui hai aur konse kam mai job krna chahte ha aap iske vare mai vistar se apna swal pushen tan jo apko uske vare mai sahi jankari di ja ske..

ਸਰ ਇਕ ਗਾਂ ਨੂੰ ਸੂਈ ਨੂੰ 2 ਸਾਲ ਤੋਂ ਉੱਪਰ ਹੋ ਗਏ, ਸਾਰਾ ਕੁਝ ਕਰ ਕੇ ਦੇਖ ਲਿਆ, ਬੱਚੇਦਾਨੀ 'ਚ ਦਵਾਈ, ਵਾਇਆ ਛੱਡ ਕੇ ਵੀ, ਬਲਦ ਤੋਂ ਲਗਵਾ ਕੇ ਵੀ, ਅੰਡਿਆਂ ਵਾਲਾ ਟੀਕਾ ਲਗਵਾਕੇ ਵੀ, ਪਰ ਗੱਬਣ ਨਹੀਂ ਹੋ ਰਹੀ, ਦੁੱਧ ਦੇ ਰਹੀ ਆ, 2 ਤੋਂ 3 ਕਿਲੋ, ਸਰ ਕੋਈ ਹੱਲ ਦੱਸ ਦਿਓ ਜੀ, ਧੰਨਵਾਦ ?

(pb)
Posted by
Manjit Singh (9872560467)
Manjit Singh
Punjab
Shahid Bhagat Singh Nagar
Write Answer
Posted Date (26 Jul 2021 01:59 PM) Assigned Date (27 Jul 2021 11:58 AM)
Answered Date (27 Jul 2021 10:47 AM) Translated Date (-)

ਇਹ ਹਾਰਮੋਨਸ ਦੀ ਸਮੱਸਿਆ ਕਰਕੇ ਹੋ ਰਿਹਾ ਹੈ ਜੇਕਰ ਉਹ ਹੀਟ ਵਿੱਚ ਆਉਂਦੀ ਹੈ ਤਾਂ ਤੁਸੀ ਉਸਦੀ ਹੀਟ ਖਤਮ ਹੋਣ ਤੋਂ 10 ਦਿਨ ਬਾਦ ਉਸ ਨੂੰ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ Keeper plus powder 30gm ਰੋਜਾਨਾ ਦਿਓ..

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (26 Jul 2021 01:50 PM) Assigned Date (27 Jul 2021 05:01 PM)
Answered Date (27 Jul 2021 10:48 AM) Translated Date (28 Jul 2021 11:34 AM)

Hnji tuc ehna di varto kr skde ho ehna nal pashu di kamjori dur hundi hai ate sme te pashu nu jer paa jndi hai ate dudh vich vdha hunda ha.

Answered Date (26 Jul 2021 01:53 PM) Translated Date (27 Jul 2021 11:05 AM)

Mare pass Paisa nahi hai Paisa ki jarurat hai

Dairy farming information ?

(hn)
Posted by
Sidhdharaj (8160012080)
Sidhdharaj
Gujarat
Morbi
Write Answer
Posted Date (26 Jul 2021 01:36 PM) Assigned Date (27 Jul 2021 11:58 AM)
Answered Date (27 Jul 2021 10:51 AM) Translated Date (27 Jul 2021 12:19 PM)

Sidhdharaj ji yadi aap dairy farming suru krna chahte ha too pehla aap iski training apne nazdiki krishi vigyan kendra se jrur len jisse apko iss kam ki purri jankari millegi aur uss certificate se apko loan aur subsidy bhi mill jayegi aap training lene ke liye Krishi Vigyan Kendra, Gorkhijadia, Morbi,Gujarat, Mr D. A. Saradava, Head KVK, Contact No.: +91-9426784628 se sampark kr skte hai.

Sir g three month di german shepherd female aa ohde panje te kan garam ne, ohh bohat sust hoyi payi aa, khana pani v sahi kha rahi hai, koi hal dasya jaave ?

(pb)
Posted by
Daljit singh (7973693765)
Daljit singh
Punjab
Kapurthala
Write Answer
Posted Date (26 Jul 2021 01:32 PM) Assigned Date (27 Jul 2021 04:55 PM)
Answered Date (27 Jul 2021 10:52 AM) Translated Date (28 Jul 2021 11:35 AM)

Daljit ji usko aap nazdiki doctor se janch krwayen kyuki uski janch krke hei sahi bimari ptaa lgg skti hai aur sahi ilagg ho skta ha.

ਸਤਿ ਸ਼੍ਰੀ ਆਕਾਲ ਜੀ ਰਵਾਂਹ ਅਤੇ ਰਾਗੀ ਦੀ ਖੇਤੀ ਬਾਰੇ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰੋ ਜੀ ?

(pb)
Posted by
ਸਿਮਰਨਜੀਤ ਸਿੰਘ (9781303785)
ਸਿਮਰਨਜੀਤ ਸਿੰਘ
Punjab
Fazilka
Write Answer
Posted Date (26 Jul 2021 01:27 PM) Assigned Date (24 Nov 2021 04:17 PM)
Answered Date (27 Jul 2021 05:04 PM) Translated Date (-)

ਰਵਾਂਹ :- ਇਸ ਨੂੰ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਚੰਗੇ ਨਿਕਾਸ ਵਾਲੀ ਰੇਤਲੀ-ਚੀਕਣੀ ਮਿੱਟੀ ਵਿੱਚ ਚੰਗੀ ਪੈਦਾਵਾਰ ਦਿੰਦੀ ਹੈ।Cowpea 88,CL 367 ਵਰਗੀਆਂ ਕਿਸਮਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ ਹੋਰ ਦਾਲਾਂ ਦੀਆਂ ਫਸਲਾਂ ਦੀ ਤਰ੍ਹਾਂ ਇਸ ਫਸਲ ਲਈ ਵੀ ਬੈੱਡ ਤਿਆਰ ਕੀਤੇ ਜਾਂਦੇ ਹਨ। ਮਿੱਟੀ ਨੂੰ ਭੁਰਭੁਰਾ ਕਰਨ ਲਈ ਖੇਤ ਨੂੰ ਦੋ ਵਾਰ ਵਾਹੋ ਅਤੇ ਹਰ ਵਾਰ ਵਾਹੀ ਤੋਂ ਬਾਅਦ ਸੁਹਾਗਾ ਫੇਰੋ।ਇਸ ਫਸਲ ਦੀ ਬਿਜਾਈ ਲਈ ਮਾਰਚ ਤੋਂ ਅੱਧ ਜੁਲਾਈ ਤੱਕ ਦਾ ਸਮਾਂ ਸਰਵੋਤਮ ਹੁੰਦਾ ਹੈ।ਬਿਜਾਈ ਦੇ ਸਮੇਂ ਕਤਾਰਾਂ ਵਿੱਚ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 15 ਸੈ.ਮੀ. ਰੱਖੋ।ਬੀਜ 3-4 ਸੈ.ਮੀ. ਦੀ ਡੂੰਘਾਈ 'ਤੇ ਬੀਜੋ।ਇਸਦੀ ਬਿਜਾਈ ਪੋਰਾ ਡ੍ਰਿਲ ਮਸ਼ੀਨ ਜਾਂ ਬਿਜਾਈ ਵਾਲੀ ਮਸ਼ੀਨ ਨਾਲ ਕੀਤੀ ਜਾਂਦੀ ਹੈ।ਜੇਕਰ ਹਰੇ ਚਾਰੇ ਲਈ ਬਿਜਾਈ ਕੀਤੀ ਜਾਵੇ ਤਾਂ, Cowpea 88 ਕਿਸਮ ਦੇ 20-25 ਕਿਲੋ ਅਤੇ CL 367 ਕਿਸਮ ਦੇ 12 ਕਿਲੋਗ੍ਰਾਮ ਬੀਜਾਂ ਦੀ ਵਰਤੋਂ ਕਰੋ। ਬਿਜਾਈ ਸਮੇਂ ਨਾਈਟ੍ਰੋਜਨ 7.5 ਕਿਲੋ (ਯੂਰੀਆ 17 ਕਿਲੋ ਪ੍ਰਤੀ ਏਕੜ) ਦੇ ਨਾਲ ਫਾਸਫੋਰਸ 22 ਕਿਲੋ (ਸਿੰਗਲ ਸੁਪਰ ਫਾਸਫੇਟ 140 ਕਿਲੋ ਪ੍ਰਤੀ ਏਕੜ) ਪਾਓ। ਰਵਾਂਹ ਦੀ ਫਸਲ ਫਾਸਫੋਰਸ ਖਾਦ ਨਾਲ ਵਧੀਆ ਪ੍ਰਤੀਕਿਰਿਆ ਕਰਦੀ ਹੈ। ਇਹ ਪੌਦੇ ਅਤੇ ਜੜ੍ਹਾਂ ਦੇ ਵਿਕਾਸ, ਪੌਦੇ ਦੁਆਰਾ ਤੱਤਾਂ ਦੀ ਪ੍ਰਾਪਤੀ, ਜੜ੍ਹਾਂ ਵਿੱਚ ਗੰਢਾਂ ਬਣਨ ਆਦਿ ਵਿੱਚ ਮਦਦ ਕਰਦੀ ਹੈ।ਫਸਲ ਨੂੰ ਨਦੀਨਾਂ ਤੋਂ ਬਚਾਉਣ ਲਈ ਪੈਂਡੀਮੈਥਾਲਿਨ 750 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਤੋਂ ਬਾਅਦ 24 ਘੰਟੇ ਦੇ ਅੰਦਰ-ਅੰਦਰ ਪਾਓ।ਵਧੀਆ ਵਿਕਾਸ ਲਈ ਔਸਤਨ 4-5 ਸਿੰਚਾਈਆਂ ਦੀ ਲੋੜ ਹੁੰਦੀ ਹੈ। ਜਦੋਂ ਫਸਲ ਮਈ ਮਹੀਨੇ ਬੀਜੀ ਹੋਵੇ, ਤਾਂ ਮਾਨਸੂਨ ਤੱਕ 15 ਦਿਨਾਂ ਦੇ ਫਾਸਲੇ 'ਤੇ ਸਿੰਚਾਈ ਕਰੋ।ਬਿਜਾਈ ਤੋਂ 55-65 ਦਿਨਾਂ ਬਾਅਦ ਫਸਲ ਕਟਾਈ ਲਈ ਤਿਆਰ ਹੋ ਜਾਂਦੀ ਹੈ। ਰਾਗੀ :- ਇਸ ਨੂੰ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਉਗਾਇਆ ਜਾ ਸਕਦਾ ਹੈ, ਜਿਵੇਂ ਕਿ ਵਧੀਆ ਦੋਮਟ ਤੋਂ ਜੈਵਿਕ ਤੱਤਾਂ ਵਾਲੀ ਘੱਟ ਉਪਜਾਊ ਪਹਾੜੀ ਮਿੱਟੀ ਆਦਿ। ਇਸਨੂੰ ਵਧੀਆ ਨਿਕਾਸ ਵਾਲੀ ਕਾਲੀ ਮਿੱਟੀ ਵਿੱਚ ਵੀ ਉਗਾਇਆ ਜਾ ਸਕਦਾ ਹੈ, ਕਿਉਂਕਿ ਇਹ ਸੋਖਿਤ ਪਾਣੀ ਨੂੰ ਕਾਫੀ ਹੱਦ ਤੱਕ ਸਹਾਰ ਸਕਦੀ ਹੈ। ਰਾਗੀ ਲਈ pH 4.5-8 ਵਾਲੀ ਮਿੱਟੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਪਾਣੀ ਸੋਖਣ ਵਾਲੀ ਮਿੱਟੀ ਨੂੰ ਇਸਦੀ ਖੇਤੀ ਲਈ ਨਹੀਂ ਵਰਤਿਆ ਜਾ ਸਕਦਾ ਹੈ।ਵਧੇਰੇ ਵਰਖਾ ਵਾਲੇ ਖੇਤਰਾਂ ਵਿੱਚ, ਵਧੀਆ ਨਿਕਾਸ ਵਾਲੀਆਂ ਮਿੱਟੀਆਂ ਤੇ ਇਸਨੂੰ ਪਨੀਰੀ ਲਾ ਕੇ ਉਗਾਇਆ ਜਾ ਸਕਦਾ ਹੈ। ਇਸਨੂੰ ਸੇਂਜੂ ਅਤੇ ਸਿੰਚਿਤ ਦੋਨੋਂ ਸਥਿਤੀਆਂ ਵਿੱਚ ਉਗਾਇਆ ਜਾ ਸਕਦਾ ਹੈ। ਇਸਨੂੰ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਸਾਰੀਆਂ ਫਸਲੀ ਰੁੱਤਾਂ ਵਿੱਚ ਉਗਾਇਆ ਜਾ ਸਕਦਾ ਹੈ। 90% ਤੋਂ ਜ਼ਿਆਦਾ ਸੇਂਜੂ ਖੇਤਰਾਂ ਵਿੱਚ ਇਹ ਸਾਉਣੀ ਰੁੱਤ ਵਿੱਚ ਉਗਾਈ ਜਾਂਦੀ ਹੈ। VL Mandua 101, VL Mandua 204, VL 124, VL 149 , VL 146, VL Mandua 315 ਵਰ੍ਹਿਆਂ ਕਿਸਮਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ ਸੇਂਜੂ ਫਸਲਾਂ ਵਿੱਚ, 2-3 ਵਾਰ ਡੂੰਘੀ ਵਾਹੀ ਕਰੋ ਤਾਂ ਜੋ ਮਿੱਟੀ ਵਿੱਚ ਨਮੀ ਨੂੰ ਸੰਭਾਲਿਆ ਜਾ ਸਕੇ। ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋਬਾਰਾ ਵਾਹੋ ਅਤੇ ਸਮਤਲ ਬੈੱਡ ਤਿਆਰ ਕਰਨ ਲਈ ਜ਼ਿਆਦਾ ਦੰਦਿਆਂ ਵਾਲੀਆਂ ਕਹੀ ਨੂੰ ਵਰਤਣਾ ਜ਼ਰੂਰੀ ਹੈ। ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ ਹਲਕਾ ਪੋਲਾ ਕਰੋ, ਇਸ ਨਾਲ ਮਿੱਟੀ ਵਿੱਚ ਨਮੀ ਦੀ ਮਾਤਰਾ ਨੂੰ ਸੰਭਾਲਿਆ ਜਾ ਸਕਦਾ ਹੈ। ਉਤਰਾਂਚਲ ਵਿੱਚ ਵਾਹੀ ਕਰਨਾ ਬਹੁਤ ਮੁਸ਼ਕਿਲ ਹੈ, ਜਿਸ ਕਾਰਨ ਮਿੱਟੀ ਪੁੱਟਣ ਅਤੇ ਉੱਥਲ-ਪੁੱਥਲ ਕਰਨ, ਜ਼ਿਆਦਾ ਪੁਰਾਣੇ ਨਦੀਨਾਂ ਨੂੰ ਕੱਢਣ, ਜ਼ਮੀਨ ਪੋਲੀ ਕਰਨ, ਮਿੱਟੀ ਦੀਆਂ ਢਲਾਣਾਂ ਬਣਾਉਣ ਆਦਿ ਵਿੱਚ ਪ੍ਰੇਸ਼ਾਨੀ ਆਉਂਦੀ ਹੈlਵਧੇਰੇ ਵਰਖਾ ਵਾਲੇ ਖੇਤਰਾਂ ਵਿੱਚ, ਵਧੀਆ ਨਿਕਾਸ ਵਾਲੀਆਂ ਮਿੱਟੀਆਂ ਤੇ ਇਸਨੂੰ ਪਨੀਰੀ ਲਾ ਕੇ ਉਗਾਇਆ ਜਾ ਸਕਦਾ ਹੈ। ਇਸਨੂੰ ਸੇਂਜੂ ਅਤੇ ਸਿੰਚਿਤ ਦੋਨੋਂ ਸਥਿਤੀਆਂ ਵਿੱਚ ਉਗਾਇਆ ਜਾ ਸਕਦਾ ਹੈ। ਇਸਨੂੰ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਸਾਰੀਆਂ ਫਸਲੀ ਰੁੱਤਾਂ ਵਿੱਚ ਉਗਾਇਆ ਜਾ ਸਕਦਾ ਹੈ। 90% ਤੋਂ ਜ਼ਿਆਦਾ ਸੇਂਜੂ ਖੇਤਰਾਂ ਵਿੱਚ ਇਹ ਸਾਉਣੀ ਰੁੱਤ ਵਿੱਚ ਉਗਾਈ ਜਾਂਦੀ ਹੈ। ਉਤਰਾਂਚਲ ਵਿੱਚ ਇਹ ਆਮ ਤੌਰ ਤੇ ਜੂਨ ਵਿੱਚ ਉਗਾਈ ਜਾਂਦੀ ਹੈ।ਲੋੜ ਤੋਂ ਵੱਧ ਜਾਂ ਘੱਟ ਸੰਘਣੇ ਪੌਦੇ ਲਾਉਣ ਨਾਲ ਝਾੜ ਘੱਟ ਜਾਂਦਾ ਹੈ। ਉਚਿੱਤ ਘਣਤਾ ਲਈ, 25x15 ਸੈ.ਮੀ. ਦਾ ਫਾਸਲਾ (25 ਸੈ.ਮੀ. ਕਤਾਰ ਵਿੱਚਲਾ ਅਤੇ 15 ਸੈ.ਮੀ. ਪੌਦਿਆਂ ਵਿੱਚਲਾ ਫਾਸਲਾ) ਰੱਖੋ।ਬੀਜ ਨੂੰ 3-4 ਸੈ.ਮੀ. ਤੋਂ ਘੱਟ ਡੂੰਘਾਈ ਤੇ ਨਾ ਬੀਜੋ।ਇਸਦੀ ਬਿਜਾਈ ਹੱਥੀਂ, ਛਿੱਟੇ ਦੁਆਰਾ, ਕਤਾਰਾਂ ਵਿੱਚ, ਮਸ਼ੀਨ ਨਾਲ, ਪਨੀਰੀ ਲਾ ਕੇ ਆਦਿ ਢੰਗਾਂ ਨਾਲ ਕੀਤੀ ਜਾ ਸਕਦੀ ਹੈ।ਵਧੇਰੇ ਝਾੜ ਲੈਣ ਲਈ ਪੌਦਿਆਂ ਦੀ ਉਚਿੱਤ ਮਾਤਰਾ 1.6-2 ਲੱਖ ਹੈ ਅਤੇ ਮੁੱਖ ਖੇਤ ਲਈ ਬੀਜ ਦੀ ਮਾਤਰਾ 4 ਕਿਲੋ ਪ੍ਰਤੀ ਏਕੜ ਹੈ। ਪੌਦਿਆਂ ਦੀ ਉਚਿੱਤ ਮਾਤਰਾ ਲਈ ਖਾਲੀ ਜਗ੍ਹਾ ਭਰੋ ਅਤੇ ਪੌਦੇ ਵਿਰਲੇ ਕਰੋ। ਬਿਜਾਈ ਤੋਂ 20-27 ਦਿਨਾਂ ਬਾਅਦ, ਜਦੋਂ ਪੌਦੇ ਖੇਤ ਵਿੱਚ ਲਾ ਦਿੱਤੇ ਜਾਂਦੇ ਹਨ, ਤਾਂ ਪੌਦਿਆਂ ਨੂੰ ਵਿਰਲਾ ਕਰਨਾ ਭਾਵ ਬੇਲੋੜੇ ਪੌਦਿਆਂ ਨੂੰ ਕੱਢਣਾ ਜ਼ਰੂਰੀ ਹੈ। ਇਸੇ ਤਰ੍ਹਾਂ ਜਿੱਥੇ ਵੀ ਪੌਦਿਆਂ ਦੀ ਮਾਤਰਾ ਬਰਾਬਰ ਨਹੀਂ ਹੈ, ਤਾਂ 20-25 ਦਿਨ ਪੁਰਾਣੇ ਪੌਦਿਆਂ ਨੂੰ ਖਾਲੀ ਜਗ੍ਹਾ ਭਰਨ ਲਈ ਵਰਤਿਆ ਜਾ ਸਕਦਾ ਹੈ।ਪਨੀਰੀ ਲਗਾਉਣ ਦਾ ਢੰਗ: ਬੀਜਾਂ ਨੂੰ ਤਿਆਰ ਕੀਤੀ ਨਰਸਰੀ ਵਿੱਚ ਮਈ-ਜੂਨ ਮਹੀਨੇ ਵਿੱਚ ਲਗਾਓ। ਇੱਕ ਏਕੜ ਵਿੱਚ ਪਨੀਰੀ ਲਗਾਉਣ ਲਈ 2 ਕਿਲੋ ਬੀਜਾਂ ਦੀ ਲੋੜ ਹੁੰਦੀ ਹੈ। ਪਨੀਰੀ ਲਈ 3-4 ਹਫਤੇ ਪੁਰਾਣੇ ਪੌਦੇ ਵਰਤੋ। ਪੌਦਿਆਂ ਨੂੰ ਪੁੱਟਣ ਤੋਂ ਪਹਿਲਾਂ, ਨਰਸਰੀ ਨੂੰ ਪਾਣੀ ਲਗਾਓ। 2 ਪੈਕਟ ਅਜ਼ੋਸਪੀਰੀਲਿਅਮ 300 ਗ੍ਰਾਮ ਪ੍ਰਤੀ ਏਕੜ ਨੂੰ 40 ਲੀਟਰ ਪਾਣੀ ਵਿੱਚ ਮਿਲਾ ਕੇ ਘੋਲ ਤਿਆਰ ਕਰੋ ਅਤੇ ਨਵੇਂ ਪੌਦਿਆਂ ਨੂੰ ਜੜ੍ਹ ਵਾਲੇ ਪਾਸੇ ਤੋਂ 15-30 ਮਿੰਟ ਲਈ ਡੋਬੋ ਅਤੇ ਫਿਰ ਮੁੱਖ ਖੇਤ ਵਿੱਚ ਬੀਜੋ। ਦੋ ਪੌਦੇ ਪ੍ਰਤੀ ਬੈੱਡ ਤੇ 25x8 ਜਾਂ 25x10 ਸੈ.ਮੀ. ਦੇ ਫਾਸਲੇ ਤੇ ਅਤੇ 2-3 ਸੈ.ਮੀ. ਦੀ ਡੂੰਘਾਈ ਤੇ ਬੀਜੋ। ਪਨੀਰੀ ਲਾਉਣ ਤੋਂ 3 ਦਿਨ ਬਾਅਦ ਖੇਤ ਦੀ ਸਿੰਚਾਈ ਕਰੋ। ਸਮੇਂ ਅਨੁਸਾਰ ਵਰਖਾ ਨਾ ਹੋਣ ਤੇ ਖੇਤ ਨੂੰ ਨਿਯਮਿਤ ਰੂਪ ਵਿੱਚ ਪਾਣੀ ਲਾਓ, ਜਦੋਂ ਤੱਕ ਪੌਦੇ ਪੂਰੀ ਤਰ੍ਹਾਂ ਜੰਮ ਨਹੀਂ ਜਾਂਦੇ।ਬਿਜਾਈ ਤੋਂ ਇੱਕ ਮਹੀਨਾ ਪਹਿਲਾਂ 5-10 ਟਨ ਰੂੜੀ ਦੀ ਖਾਦ ਪਾਓ। ਰਾਗੀ ਦੀ ਫਸਲ ਖਾਦਾਂ ਪਾਉਣ ਨਾਲ, ਖਾਸ ਕਰਕੇ ਨਾਈਟ੍ਰੋਜਨ ਅਤੇ ਫਾਸਫੋਰਸ ਨਾਲ ਉਤੇਜਿਤ ਹੁੰਦੀ ਹੈ। ਮਿੱਟੀ ਵਿੱਚ ਅਸਲ ਖਾਦਾਂ ਦੀ ਕਮੀ ਨੂੰ ਜਾਣਨ ਲਈ ਮਿੱਟੀ ਦਾ ਟੈੱਸਟ ਕਰਾਓ। ਜੇਕਰ ਮਿੱਟੀ ਦਾ ਟੈੱਸਟ ਉਪਲੱਬਧ ਨਾ ਹੋਵੇ ਤਾਂ, 25:12:8 ਕਿਲੋ ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਦੀ ਮਾਤਰਾ ਦੋ ਤੋਂ ਤਿੰਨ ਹਿੱਸਿਆਂ ਵਿੱਚ (ਬਿਜਾਈ ਤੋਂ 30 ਅਤੇ 50 ਦਿਨ ਬਾਅਦ) ਮਿੱਟੀ ਦੀ ਨਮੀ ਅਨੁਸਾਰ ਪਾਓ।ਸ਼ੁਰੂਆਤੀ ਸਮੇਂ ਵਿੱਚ ਵਧੀਆ ਪੈਦਾਵਾਰ ਦੀ ਪ੍ਰਾਪਤੀ ਲਈ ਨਦੀਨਾਂ ਦੀ ਰੋਕਥਾਮ ਕਰਨਾ ਬਹੁਤ ਜ਼ਰੂਰੀ ਹੈ। ਕਤਾਰਾਂ ਵਿੱਚ ਬੀਜੀ ਫਸਲ ਨੂੰ 2-3 ਗੋਡੀਆਂ ਅਤੇ ਇੱਕ ਹੱਥੀਂ ਗੋਡੀ ਦੀ ਲੋੜ ਹੁੰਦੀ ਹੈ। ਨਦੀਨਾਂ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਨਦੀਨਾਂ ਦੇ ਪੁੰਗਰਾਅ ਤੋਂ ਪਹਿਲਾਂ ਨਦੀਨ-ਨਾਸ਼ਕ ਜਿਵੇਂ ਕਿ ਆਕਸੀਫਲੂਰੋਫੈੱਨ 1.25 ਕਿਲੋ ਜਾਂ ਆਈਸੋਪ੍ਰੋਟਿਊਰੋਨ 400 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ। ਨਦੀਨਾਂ ਦੇ ਪੁੰਗਰਾਅ ਤੋਂ ਬਾਅਦ 2-4-ਡੀ ਸੋਡੀਅਮ ਨਮਕ 250 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਬਿਜਾਈ ਤੋਂ ਲਗਭਗ 20-25 ਦਿਨ ਬਾਅਦ ਕਰੋ।ਆਮ ਤੌਰ ਤੇ ਫਸਲ 120-135 ਦਿਨਾਂ ਵਿੱਚ ਪੱਕ ਜਾਂਦੀ ਹੈ, ਪਰ ਇਸਦਾ ਸਮਾਂ ਵਰਤੀ ਜਾਣ ਵਾਲੀ ਕਿਸਮ ਤੇ ਨਿਰਭਰ ਕਰਦਾ ਹੈ। ਕਟਾਈ ਦੋ ਵਾਰ ਕੀਤੀ ਜਾ ਸਕਦੀ ਹੈ, ਬੱਲੀਆਂ ਨੂੰ ਦਾਤੀ ਨਾਲ ਕੱਟ ਲਓ ਅਤੇ ਫਿਰ ਪੌਦੇ ਦੇ ਬਾਕੀ ਹਿੱਸੇ ਨੂੰ ਜ਼ਮੀਨ ਦੇ ਕੋਲੋਂ ਕੱਟ ਲਓ। ਬੱਲੀਆਂ ਦਾ ਢੇਰ ਬਣਾ ਕੇ ਧੁੱਪ ਵਿੱਚ 3-4 ਦਿਨਾਂ ਲਈ ਸੁਕਾਓ। ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਥਰੈਸ਼ਿੰਗ ਕਰੋ। ਕੁੱਝ ਜਗ੍ਹਾ ਤੇ ਪੂਰਾ ਪੌਦਾ ਬੱਲੀਆਂ ਸਮੇਤ ਕੱਟ ਲਿਆ ਜਾਂਦਾ ਹੈ ਅਤੇ ਫਿਰ ਧੁੱਪ ਵਿੱਚ 2-3 ਦਿਨ ਸੁਕਾਉਣ ਤੋਂ ਬਾਅਦ ਥਰੈਸ਼ਿੰਗ ਕਰ ਲਈ ਜਾਂਦੀ ਹੈ।

devmedia

(pb)
  • 1
Posted by
kindi (9653170356)
kindi
Punjab
Patiala
Write Answer
Posted Date (26 Jul 2021 01:22 PM) Assigned Date (12 Nov 2021 02:05 PM)
Answered Date (27 Jul 2021 02:34 PM) Translated Date (28 Jul 2021 12:39 PM)

ਕਿੰਦੀ ਜੀ, ਪਾਣੀ ਖੜਨ ਕਾਰਨ ਹੀ ਇਹ ਦਿੱਕਤ ਹੋ ਰਹੀ ਹੈ, ਪਾਣੀ ਬਿਲਕੁਲ ਹਵਾ ਲਗਾਕੇ ਫਿਰ ਲਗਾਓ ਅਤੇ ਜੇਕਰ ਦੂਸਰੇ ਪਾਸਿਓਂ ਪਾਣੀ ਲਗਾ ਸਕਦੇ ਹੋ ਤਾਂ ਉਸ ਤਰਫ਼ੋਂ ਲਗਾਓ, ਇਸਤੇ ਇਕ ਸਪਰੇਅ Ziram @500gm/ਏਕੜ, 500gm ਚੁਣੇ ਦੇ ਪਾਣੀ ਅਤੇ 500gm ਜ਼ਿੰਕ 21% ਦੀ ਕਰਨ ਨਾਲ ਚੰਗੇ ਰਿਜ਼ਲਟ ਮਿਲਣਗੇ, ਧੰਨਵਾਦ

ਸਤਿ ਸ੍ਰੀ ਅਕਾਲ ਜੀ ਮੇਰੇ ਝੋਨੇ ਵਿਚ ਲਾਲ ਪੱਤੇ ਹੋ ਗਏ ਹਨ ਜੀ, ਕੀ ਕਾਰਨ ਹੈ ਜੀ ?

(pb)
Posted by
ਕੁਲਦੀਪ ਸਿੰਘ ਸਰਾਂ (9592931038)
ਕੁਲਦੀਪ ਸਿੰਘ ਸਰਾਂ
Punjab
Pathankot
Write Answer
Posted Date (26 Jul 2021 01:04 PM) Assigned Date (27 Jul 2021 04:54 PM)
Answered Date (27 Jul 2021 01:00 PM) Translated Date (28 Jul 2021 12:33 PM)

ਕੁਲਦੀਪ ਸਿੰਘ ਜੀ, ਅਗਰ ਝੋਨੇ ਦੇ ਪੱਤੇ ਜੰਗਾਲ਼ੇ ਲਾਲ ਰੰਗ ਦੇ ਹੋ ਰਹੇ ਹਨ ਤਾਂ ਜ਼ਿੰਕ ਦੀ ਘਾਟ ਹੈ, ਇਸਦੇ ਲਈ 6-10kg ਜ਼ਿੰਕ 33%/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, ਜ਼ਿਆਦਾ ਜਾਣਕਾਰੀ ਲਈ ਝੋਨੇ ਦੀ ਤਸਵੀਰ ਸਾਂਝੀ ਕਰੋ, ਧੰਨਵਾਦ

Answered Date (26 Jul 2021 01:11 PM) Translated Date (27 Jul 2021 11:05 AM)

ਕੁਲਦੀਪ ਜੀ,ਸਲਫਰ ਪਾਓ ਝੋਨੇ ਵਿੱਚ 5 ਕਿੱਲੋ ਪ੍ਰਤੀ ਏਕੜ,ਧੰਨਵਾਦ।

सर मुन्ग के छण गये कोनसी दवा छडकाव करु

(hn)
Posted by
anish beniwal (6376130399)
anish beniwal
Rajasthan
Hanumangarh
Write Answer
Posted Date (26 Jul 2021 01:00 PM) Assigned Date (06 Nov 2021 11:38 AM)
Answered Date (27 Jul 2021 03:55 PM) Translated Date (28 Jul 2021 10:36 AM)

बेनीवाल जी किर्प्या फसल की तस्वीर शेयर करें ताकि आपको सही जानकारी मिल सके. धन्यवाद

ਸਰ ਕਿਨੂੰ ਦਾ ਬੂਟਾ 2 ਸਾਲ ਦਾ ਹੈ ਜੀ, ਪਰ ਵੱਧ ਨਹੀ ਰਿਹਾ, ਮੈਂ ਬੂਟੇ ਨੂੰ biofertilizer ਅਤੇ DAP ਪਾਈ ਹੈ ਜੀ ?

(pb)
Posted by
JATINDER SINGH (9878829900)
JATINDER SINGH
Punjab
Ludhiana
Write Answer
Posted Date (26 Jul 2021 12:50 PM) Assigned Date (27 Jul 2021 04:54 PM)
Answered Date (27 Jul 2021 02:20 PM) Translated Date (28 Jul 2021 12:31 PM)

ਜਤਿੰਦਰ ਸਿੰਘ ਜੀ, biofertilizer ਅਤੇ DAP ਤੁਸੀਂ ਪਾ ਚੁੱਕੇ ਹੋ, ਹੁਣ ਇਸਦੀ ਗਰੋਥ ਲਈ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰ ਸਕਦੇ ਹੋ, ਧੰਨਵਾਦ

ਸਰ ਇਹ ਅਮਰੂਦ ਦਾ ਪੌਦਾ ਹੈ, ਇਸਨੂੰ ਇਕ ਸਾਲ ਪਹਿਲਾਂ ਮਾਲੀ ਤੋਂ ਲਗਵਾਇਆ ਸੀ, ਪਰ ਇਸਦੀ ਗਰੋਥ ਬਿਲਕੁਲ ਵੀ ਨਹੀਂ ਹੋਈ, ਸਗੋਂ ਇਸ ਦੇ ਪੱਤੇ ਝੜ੍ਹਦੇ ਜਾ ਰਹੇ ਹਨ, ਪੱਤੇ ਮੁਰਝਾ ਵੀ ਰਹੇ ਹਨ, ਮੈਂ ਇਸਨੂੰ 15-20 ਦਿਨਾਂ ਦੇ ਬਾਦ ਕਲੋਰੋ ਵੀ ਪਾ ਦਿੰਦਾ ਹਾਂ, ਕਿਉਂਕਿ ਮੇਰੇ ਘਰ ਵਿੱਚ ਸਿਉਂਕ ਦੀ ਸਮੱਸਿਆ ਹੈ, ਮੈਂ ਇਸਨੂੰ 3-4 kg vermicompost ਵੀ ਪਾਈ ਸੀ, vermicompost ਦਾਣੇਦਾਰ ਸੀ, ਪਾਰ ਇਸਦਾ ਕੋਈ ਫਰਕ ਨਹੀਂ ਪਿਆ, ਇਸ ਸਮੱਸਿਆ ਕਰਕੇ ਮੇਰੇ 3 ਅਮਰੂਦ ਪਹਿਲਾਂ ਵੀ ਸੁੱਕ ਗਏ ਹਨ, ਕਿਰਪਾ ਕਰਕੇ ਜਲਦੀ ਤੋਂ ਜਲਦੀ ਹੱਲ ਦੱਸੋ ?

(pb)
  • 1
Posted by
Gurpreet singh (9781879703)
Gurpreet singh
Punjab
Moga
Write Answer
Posted Date (26 Jul 2021 12:50 PM) Assigned Date (27 Jul 2021 04:54 PM)
Answered Date (27 Jul 2021 04:22 PM) Translated Date (28 Jul 2021 12:30 PM)

ਗੁਰਪ੍ਰੀਤ ਸਿੰਘ ਜੀ, ਬੂਟੇ ਨੂੰ ਲੋਹੇ ਦੀ ਘਾਟ ਹੈ, ਇਸਦੇ ਲਈ 2-3 ਵਾਰ ferrous sulphate @3gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਬੂਟੇ ਦੇ ਮੁੱਢ ਨਾਲ ਮਿੱਟੀ ਲਗਾਓ ਤਾਂਕਿ ਸਿੱਧਾ ਪਾਣੀ ਬੂਟੇ ਨੂੰ ਨਾ ਲੱਗੇ ਤੇ 3-4kg ਵਰਮੀਕੰਪੋਸਟ ਦੀ ਵਰਤੋਂ ਵੀ ਕਰੋ, ਧੰਨਵਾਦ

Yah kaun si Bimari Hai, tamatar Mein Lagi Hui Hai, tamatar ko Kala Daag ho raha hai, kripya jaldi jaldi iska Ilaaj bataen Nahin to yah Meri fasal sari khatm ho jayegi, Mein Barbad Ho Jaunga, tabah Ho Jaunga, kripya jaldi se jaldi iska Ilaaj bataen, kaun si dawai dalni Hai, yah dawai ke bare mein Jarur bataen ?

(hn)
  • 1
Posted by
shnaker (9596649376)
shnaker
Jammu & Kashmir
Udhampur
Write Answer
Posted Date (26 Jul 2021 12:47 PM) Assigned Date (27 Jul 2021 04:59 PM)
Answered Date (27 Jul 2021 03:59 PM) Translated Date (28 Jul 2021 10:36 AM)

Shnaker ji ap ki fasal par Fruit Rot bimari ka hamla hai. Ap zameen se es tra ke sare fruits aur patto ko khet se nikal kar nashat kar de. Fasal par ap . Mancozeb@25gm or Copper Oxychloride@30gm or Chlorothalonil@25gm/10Ltr panni ke hisab se spray kar sakte hai . Essi spray ko 15 dinn ke baad fir repeat kare. Dhanywad.

Answered Date (27 Jul 2021 04:01 PM) Translated Date (28 Jul 2021 10:36 AM)

Shnaker ji, ye fungus ke karn hota hai, is fungus ki roktham ke liye Metiram 55% + Pyraclostrobin 5% WG @300-400gm/acre ke hisab se spray kar skte hain. Dhanyvad

hlo sir sadi pehln choti suyi nu 5 mihne hoge aa, assi usnu 3 mahine bad check krvaya oh khali nikli, assi os nu ki diye k oh bol paye ?

(pb)
Posted by
Gurjit Sangha (9877494600)
Gurjit Sangha
Punjab
Kapurthala
Write Answer
Posted Date (26 Jul 2021 12:44 PM) Assigned Date (27 Jul 2021 04:58 PM)
Answered Date (27 Jul 2021 11:33 AM) Translated Date (07 Aug 2021 11:54 AM)

Gurjit ji uss nu pett de kiria lai Minthal bolus 3000mg deo iss vich Albendazole salt hunda hai baki iss nu Alvite-M powder (Alembic company) 50gm rojana ja fir Bovimin-B powder 50gm rojana de skde ho ehna nal sarir di kami purri howegi ate sme te heat vich aa jawegi.

Jammu & Kashmir

Answered Date (26 Jul 2021 12:50 PM) Translated Date (27 Jul 2021 11:05 AM)

Unhone Tulsi dwara Tika lagva sakte ho yah bahut badhiya Tarika hai phone to receive Ne dwara theke lagva sakte ho

hlo sir sadi pehln Jhoti suii nu 15 din hoge aa, oh dhud ni vadh Rahi, os nu ki pa skde ?

(pb)
Posted by
Gurjit Sangha (9877494600)
Gurjit Sangha
Punjab
Kapurthala
Write Answer
Posted Date (26 Jul 2021 12:41 PM) Assigned Date (27 Jul 2021 04:58 PM)
Answered Date (27 Jul 2021 11:30 AM) Translated Date (07 Aug 2021 11:56 AM)

Gurjit ji tuci uss nu rojana 30-35kg hara chara deo ate uss nu 1kg kanak da dalia, 250gm gurr milla ke changi trah pkka ke fir uss nu thoda thnda krke 100ml saro da tel mix krke dena suru kro ate Calpond powder 50gm rojana, Glactogog powder 30gm rojana deo.

ਦੁਧਾਰੂ ਪਸੂਆਂ ਲਈ ਫੀਡ ਚਾਰਟ ਭੇਜਿਓ ਜੀ ?

(pb)
Posted by
Amrit singh (9417021121)
Amrit singh
Punjab
Mansa
Write Answer
Posted Date (26 Jul 2021 12:28 PM) Assigned Date (27 Jul 2021 04:58 PM)
Answered Date (27 Jul 2021 11:28 AM) Translated Date (25 Oct 2021 03:03 PM)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.

devmedia

(pb)
Posted by
TIRATH VIRK (9417570706)
TIRATH VIRK
Punjab
Ludhiana
Write Answer
Posted Date (26 Jul 2021 11:57 AM) Assigned Date (12 Nov 2021 02:04 PM)
Answered Date (27 Jul 2021 11:26 AM) Translated Date (28 Jul 2021 12:17 PM)

Virk ji tuhade sare swala de jwab ditee gye hai tuhade swala te search krke sahi jankari diti gyi ha jiss krke kai varr jwab mill vich deri hundi hai dhanwad.

kya 22 din se phle pta kiya jaa skta h ki cow gyabhin h, kuch laxan, kyonki meri cow apni yoni ko kbhi khbar din me dheli chodti h, vse ab yoni sikud rhi h ?

(hn)
Posted by
मुनीश कुमार (9389664518)
मुनीश कुमार
Haryana
Yamunanagar
Write Answer
Posted Date (26 Jul 2021 11:56 AM) Assigned Date (27 Jul 2021 05:00 PM)
Answered Date (27 Jul 2021 11:24 AM) Translated Date (27 Jul 2021 12:19 PM)

nhi ji pashu ke gabhi hone ke sahi pta uske 3 mahine purre hone per doctor se janch krwa ker lgg skta hai lekin yadi pashu 21-22 din badd dubara saff tarr kre tab woh fir heat hota hai baki usko koi aur trika nhi hai.

sir 6 july ko cow ne tarien di aur 7 ko boli, 9 ko maine teeka lgvaya, kon sa din jodu jisse 22 din confirm ho, 6 or7 ya 9 ?

(hn)
Posted by
मुनीश कुमार (9389664518)
मुनीश कुमार
Haryana
Yamunanagar
Write Answer
Posted Date (26 Jul 2021 11:53 AM) Assigned Date (27 Jul 2021 04:53 PM)
Answered Date (27 Jul 2021 11:22 AM) Translated Date (27 Jul 2021 12:19 PM)

Maneesh ji apke jab tika bhrwaya ha usse din se uske 21-22 din count kr skte hai uske 31 trika tak count ho jayege.

मिर्च Kalash-1355 आज 40 दिन की हो गई है, फूल बढ़वार, अच्छी ग्रोथ और फुटाव के लिए कौन सा खाद या दवा डालें ?

(hn)
  • 4
Posted by
मयूर जायसवाल (9981053456)
मयूर जायसवाल
Madhya Pradesh
Khargone
Write Answer
Posted Date (26 Jul 2021 11:53 AM) Assigned Date (27 Jul 2021 12:26 PM)
E
Answered Date (27 Jul 2021 02:39 PM) Translated Date (28 Jul 2021 10:36 AM)

मयूर जायसवाल जी, बढ़िया फल के लिए NPK 19:19:19 @1kg/एकड़ के हिसाब से छिड़काव कर सकते हैं. धन्यवाद

From where can i buy celery sticks ?

(en)
Posted by
ਕੁਲਦੀਪ ਕੌਰ (9888305285)
ਕੁਲਦੀਪ ਕੌਰ
Punjab
Ludhiana
Write Answer
Posted Date (26 Jul 2021 11:51 AM) Assigned Date (27 Jul 2021 12:26 PM)
Answered Date (27 Jul 2021 05:23 PM) Translated Date (28 Jul 2021 12:16 PM)

kuldeep ji you can buy it from Jaggi vegetables 094780 02200 Address: college, Dayanand Medical College, Shop no.1,2 adjoint, Dhandi Swami Rd, Civil Lines, Ludhiana, Punjab 141001.thank you

ਡਾਕਟਰ ਸਾਹਿਬ ਗਾਂ ਗੱਬਣ ਨਹੀਂ ਰਹਿ ਰਹੀ, ਇਕ ਵਾਰ ਸੂਈ ਆ, ਮੈਂ ਪਾਊਡਰ ਵੀ ਦਿੱਤੇ ਤੇ totavit tablet ਵੀ ਦਿੱਤੀ ਆ, ਟੀਕਾ ਭਰਾਉਣ ਤੋ ਮਹੀਨੇ ਬਾਅਦ ਬੋਲ ਪੈਂਦੀ ਆ, ਕੋਈ ਪੱਕਾ ਹੱਲ ਦੱਸੋ, ਦੁੱਧ ਤੋ ਵੀ ਹੱਟ ਗਈ ?

(pb)
Posted by
ਗੋਰਾ ਸਿੱਧੂ (8437831142)
ਗੋਰਾ ਸਿੱਧੂ
Punjab
Ludhiana
Write Answer
Posted Date (26 Jul 2021 11:47 AM) Assigned Date (27 Jul 2021 12:26 PM)
Answered Date (27 Jul 2021 11:19 AM) Translated Date (28 Jul 2021 12:15 PM)

ਤੁਸੀ ਉਸਦੀ ਬੱਚੇਦਾਨੀ ਵਿੱਚ lixin iu ਦਵਾਈ 3 ਦਿਨ ਭਰਵਾਓ ਅਤੇ ਉਸ ਨੂੰ Minfa powder 100gm ਰੋਜਾਨਾ, agrimin i tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਬੁਲ ਤੋਂ ਕਰਵਾਓ

ਡਾਕਟਰ ਜੀ ਮੱਝ ਸੂਈ ਨੂੰ ਸੱਤ ਮਹੀਨੇ ਹੋ ਗਏ, ਹੁਣ ਟੀਕਾ ਭਰਵਾ ਦਿੱਤਾ ਗੱਬਣ ਦਾ, ਪਰ ਮੱਝ ਤਾਰਾਂ ਹਰ ਰੋਜ ਦਿੰਦੀ ਆ ਥੋੜ੍ਹੀਆ-ਥੋੜ੍ਹੀਆ, ਟੀਕਾ ਭਰਾਉਣ ਤੋ ਪਹਿਲਾ ਵੀ ਇਸੇ ਤਰ੍ਹਾ ਕਰਦੀ ਸੀ, ਦੋ ਮਹੀਨੇ ਹੋ ਗਏ ਇਸ ਤਰ੍ਹਾਂ ਕਰਦੀ ਨੂੰ ?

(pb)
Posted by
ਗੋਰਾ ਸਿੱਧੂ (8437831142)
ਗੋਰਾ ਸਿੱਧੂ
Punjab
Ludhiana
Write Answer
Posted Date (26 Jul 2021 11:42 AM) Assigned Date (27 Jul 2021 04:53 PM)
Answered Date (27 Jul 2021 11:17 AM) Translated Date (27 Jul 2021 02:38 PM)

ਗੋਰਾ ਜੀ ਤੁਸੀ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਅਤੇ ਜੇਕਰ ਇਹ ਅਗਲੀ ਵਾਰ ਹੀਟ ਵਿੱਚ ਆਉਂਦੀ ਹੈ ਤਾਂ ਪਹਿਲਾ ਬੱਚੇਦਾਨੀ ਦੀ ਸਫਾਈ ਕਰਵਾਓ ਫਿਰ ਨਵੇਂ ਦੁੱਧ ਕਰਵਾਓ ਜਾ ਫਿਰ 3 ਮਹੀਨੇ ਪੂਰੇ ਹੋਣ ਤੇ ਡਾਕਟਰ ਤੋਂ ਚੈੱਕ ਕਰਵਾਓ ਕੇ ਫਿਰ ਅੱਗੇ ਦਾ ਇਲਾਜ ਸ਼ੁਰੂ ਕਰੋ ਜੀ

Biofloc fish farming kaise start Karen ?

(hn)
Posted by
Kundan kumar (7717784315)
Kundan kumar
Bihar
Muzaffarpur
Write Answer
Posted Date (26 Jul 2021 11:24 AM) Assigned Date (27 Jul 2021 04:50 PM)
E
Answered Date (27 Jul 2021 11:07 AM) Translated Date (27 Jul 2021 12:19 PM)

yeh ek nayi technique hai iske liye kam jgah ki jrurat hoti hai isme 4 metre ka tank lgta hai aur uski 1 metre lambai hoti hai aap 10000 litre suru krke usme 1100-1300 kg fish bnna skte hai isme jyada pani ki v jrurat nhi hoti aur mashli 650-700 rs. tak sale hoti hai iske ilawa jyada jankari ke liye aap is no. 9096843382 per sampark kr skte hai

Yeh jiri ke beech mein baar baar ho raha hai, Iska kya samadhaan ho sakta hai, Aur isko kya kehte hai ?

(en)
  • 1
Posted by
Prabhjot Singh (7009231178)
Prabhjot Singh
Punjab
Fazilka
Write Answer
Posted Date (26 Jul 2021 10:39 AM) Assigned Date (27 Jul 2021 04:53 PM)
Answered Date (27 Jul 2021 03:57 PM) Translated Date (28 Jul 2021 12:12 PM)

Prabhjot Singh ji, ise pyaji bolte hain iski roktham ke liye 2,4-D 58% @ 400ml/acre ke hisab se spray kar skte hain. Dhanyvad

Maine new mango plant lagaya hai, isme ye problem aarha hai ?

(en)
  • 2
Posted by
shashank shekhar (9708295295)
shashank shekhar
Bihar
Muzaffarpur
Write Answer
Posted Date (26 Jul 2021 10:24 AM) Assigned Date (27 Jul 2021 04:50 PM)
Answered Date (27 Jul 2021 08:46 AM) Translated Date (27 Jul 2021 12:20 PM)

Shekhar ji, isme potash ki kmi hai, iske liye NPK 19:19:19 @5-10gm/ltr paani ke hisab se 3-4 baar spray kar skte hain, Dhanyvad

Answered Date (28 Jul 2021 08:04 PM) Translated Date (29 Jul 2021 02:46 PM)

Ok try krta hu

Answered Date (28 Jul 2021 08:05 PM) Translated Date (29 Jul 2021 02:48 PM)

10-15din hi huye hai plant lagaye

sir PR121 jhone di growth bhut ghat ho rhi a, zinc+Bio pai a, hor ki paea jave growth vaste ?

(pb)
Posted by
gurinder (7626968330)
gurinder
Punjab
Tarn Taran
Write Answer
Posted Date (26 Jul 2021 09:49 AM) Assigned Date (27 Jul 2021 04:53 PM)
Answered Date (27 Jul 2021 01:56 PM) Translated Date (27 Jul 2021 02:37 PM)

Gurinder Singh ji, esto ilava jhone di growth lai 1-2kg urea di do vaar spray kar skde ho, Dhanvad

Answered Date (26 Jul 2021 01:14 PM) Translated Date (27 Jul 2021 11:06 AM)

gurinder ji, mychoraja pao 4kg per Acre , dhanwad.

Sir vartisiliyam ka sart batiya Or kha se le

(hn)
Posted by
Shishram gurjar (7877491207)
Shishram gurjar
Rajasthan
Sikar
Write Answer
Posted Date (26 Jul 2021 09:23 AM) Assigned Date (27 Jan 2022 11:29 AM)
Answered Date (27 Jul 2021 04:05 PM) Translated Date (28 Jul 2021 10:36 AM)

Shishram Gurjar ji, wilt ki rotham ke liye Carbendazim @250gm/acr ke hisab se estemal kar skte hain aur jis shop se aap kheti ke liye dvaiya lete hain usi shop se apko asaani se mil jayegi, aur eski spray fasal ki jdo ki taraf krni hai. Dhanyvad

(pb)
Posted by
ਨੱਛਤਰ ਸਿੰਘ (7355202605)
ਨੱਛਤਰ ਸਿੰਘ
Punjab
Patiala
Write Answer
Posted Date (26 Jul 2021 08:55 AM) Assigned Date (-)
Answered Date (27 Jul 2021 01:22 PM) Translated Date (27 Jul 2021 02:36 PM)

ਨੱਛਤਰ ਸਿੰਘ ਜੀ, ਚੋਬੇ ਲਾਉਣ ਲਈ ਹੁਣ ਤੁਸੀਂ ਲੇਟ ਹੋ ਚੁੱਕੇ ਹੋਂ ਅਗਰ ਹੁਣ ਚੋਬੇ ਲਾਓਂਗੇ ਤਾਂ ਉਹਨਾਂ ਤੇ ਉੱਲੀ ਜਾਂ ਕੀਟ ਦਾ ਹਮਲਾ ਵੱਧ ਹੋਂ ਸਕਦਾ ਹੈ ਤੇ ਇਸਦੇ ਪੱਕਣ ਵਿੱਚ ਵੀ ਦੇਰੀ ਹੋਵੇਗੀ, ਧੰਨਵਾਦ

3 बीघे तिल की बिजाई की थी, जिसमें से 5% पेडों में कुछ इस प्रकार की कली सी दिख रही है, क्या इसमें कुछ करना पड़ेगा, सुझाव दें ?

(hn)
  • 3
Posted by
satyam tiwari (9084115903)
satyam tiwari
Uttar Pradesh
Kanpur Dehat (Ramabai Nagar)
Write Answer
Posted Date (26 Jul 2021 08:53 AM) Assigned Date (27 Jul 2021 04:50 PM)
Answered Date (27 Jul 2021 05:18 PM) Translated Date (28 Jul 2021 10:36 AM)

सत्यम जी अभी आपके खेत में कलियाँ आनी शुरू हुई है जब तक यह 60 - 70 % नहीं निकलती तब तक आपको उसके ऊपर कोई स्प्रे करने की जरूरत नहीं है और जब भी आपको स्प्रे करनी हो आप उपलों के पानी की स्प्रे कर सकते है जिसे बनाने के लिए आप 5 - 7 उपलों को 30 लीटर पानी में 7 दिन के लिए भिगो कर रखे और उसके बाद इसमें 50 लीटर पानी और मिला कर इस पूरे खेत के ऊपर स्प्रे कर दे। धन्यवाद

Where can i get Garlic Yamuna Safed 5 Variety, for Sowing & what is the cost, How much quantity is required for 1 acer ?

(en)
Posted by
PRAVEEN (7019943263)
PRAVEEN
Karnataka
Ramanagar
Write Answer
Posted Date (26 Jul 2021 08:53 AM) Assigned Date (27 Jul 2021 04:51 PM)
E
Answered Date (27 Jul 2021 04:29 PM) Translated Date (-)

Praveen, to get garlic seed you can contact with Vivesh Sharma (9826556880) and you will came to know about the price by contacting with Vivesh. Near about 250kg seed is required for one acre. Thank you

Answered Date (27 Jul 2021 09:23 PM) Translated Date (-)

Garlic

devmedia

(pb)
Posted by
ਨੱਛਤਰ ਸਿੰਘ (7355202605)
ਨੱਛਤਰ ਸਿੰਘ
Punjab
Patiala
Write Answer
Posted Date (26 Jul 2021 08:47 AM) Assigned Date (12 Nov 2021 02:03 PM)
Answered Date (27 Jul 2021 02:27 PM) Translated Date (28 Jul 2021 11:54 AM)

ਨੱਛਤਰ ਸਿੰਘ ਜੀ, ਚੋਬੇ ਲਾਉਣ ਲਈ ਹੁਣ ਤੁਸੀਂ ਲੇਟ ਹੋ ਚੁੱਕੇ ਹੋ ਅਗਰ ਹੁਣ ਚੋਬੇ ਲਾਓਂਗੇ ਤਾਂ ਉਹਨਾਂ ਤੇ ਉੱਲੀ ਜਾਂ ਕੀਟ ਦਾ ਹਮਲਾ ਵੱਧ ਹੋ ਸਕਦਾ ਹੈ ਤੇ ਇਸਦੇ ਪੱਕਣ ਵਿੱਚ ਵੀ ਦੇਰੀ ਹੋਵੇਗੀ, ਧੰਨਵਾਦ

Sir ji narme ki fasal me milibug ka parkop hai, please suggest ?

(hn)
Posted by
kamal nain (9416558868)
kamal nain
Haryana
Sirsa
Write Answer
Posted Date (26 Jul 2021 08:47 AM) Assigned Date (27 Jul 2021 04:51 PM)
Answered Date (27 Jul 2021 08:53 AM) Translated Date (27 Jul 2021 12:20 PM)

Kamal ji, agar poore khet me 2-4 plants hai to unko ukhadke nasht kar dijiye aur iske liye Sulfoxaflor 21.8 SC @150ml/acre ke hisab se spray kar skte hain, Dhanyvad

sir g es tra buta a ikalla-ikalla ?

(pb)
  • 1
Posted by
simar bajwa (9876692851)
simar bajwa
Punjab
Gurdaspur
Write Answer
Posted Date (26 Jul 2021 08:26 AM) Assigned Date (03 Dec 2021 04:17 PM)
Answered Date (27 Jul 2021 02:25 PM) Translated Date (28 Jul 2021 11:53 AM)

Simar bajwa ji, poori detail vich dso ki hun tak fasal nu ki-kujh pa chuke ho taaki tuhanu sahi jankari mil ske. Dhanvad

Answered Date (29 Jul 2021 10:53 AM) Translated Date (-)

3 bag urea 1 potah 1 super 1sulfer zinc loha zinc 1 1 bag regent 1bag dap

Answered Date (29 Jul 2021 10:54 AM) Translated Date (-)

sir g hun tk matirial te bht paya ha

Answered Date (29 Jul 2021 10:55 AM) Translated Date (-)

hun 1 bag urea fertera bio sulfer adi nal hor kuch payie

Answered Date (29 Jul 2021 02:26 PM) Translated Date (-)

dso sir g ki payie

Answered Date (31 Jul 2021 11:52 AM) Translated Date (-)

hlo sir g

Bhara marle tha non pani nahi hega sirf barish da pani hein te ohde vich Hadi sohni diya kehdiya fasla layia ja sakhdiya hun area amritsar

(pb)
Posted by
Vikramjit singh (7986730034)
Vikramjit singh
Punjab
Amritsar
Write Answer
Posted Date (26 Jul 2021 08:21 AM) Assigned Date (24 Nov 2021 04:19 PM)
Answered Date (27 Jul 2021 02:24 PM) Translated Date (28 Jul 2021 11:51 AM)

Vikramjit Singh ji, bina paani to koi vi fasal nhi honi, agar tusi thodi bahut sinchai kar skde ho ta sabjiya di kheti kiti ja skdi hai jive es sme tusi karela, bhindi, baingan, gobhi, kheera di kheti kar skde ho, DHanvad

devmedia

(en)
  • 1
Posted by
TARJINDER SINGH (9592663060)
TARJINDER SINGH
Punjab
Tarn Taran
Write Answer
Posted Date (26 Jul 2021 08:15 AM) Assigned Date (27 Jul 2021 05:02 PM)
Answered Date (27 Jul 2021 01:26 PM) Translated Date (27 Jul 2021 02:35 PM)

ਤਰਜਿੰਦਰ ਸਿੰਘ ਜੀ, ਜ਼ਿੰਕ ਦੀ ਘਾਟ ਕਰਕੇ ਪੱਤੇ ਜੰਗਾਲੇ ਹੋਂ ਰਹੇ ਹਨ ਕਈ ਵਾਰ ਜ਼ਿੰਕ DAP ਨਾਲ ਪਾ ਦਿਨੇ ਹਾਂ ਪਰ ਜ਼ਿੰਕ ਕੰਮ ਨਹੀਂ ਕਰਦੀ, ਇਸਦੀ ਘਾਟ ਨੂੰ ਦੂਰ ਕਰਨ ਲਈ 5-6 ਕਿਲੋ ਜ਼ਿੰਕ/ਏਕੜ ਦੇ ਹਿਸਾਬ ਨਾਲ ਛੱਟਾ ਦੇ ਸਕਦੇ ਹੋਂ, ਧੰਨਵਾਦ

Mai Yeh puchna Chahta hoon Pashu ko Gabhin Hone Se pehle By pass Fat kitne din tak de or gabhin Hone Ke Bad kitne din tak, Kab By pass fat Dena band Krna Hai Kb Nhi, Mai Yeh jan na Chahta hoon, or kitni matra mei deni hai, Mai 200 Gm de raha hu, Mera pashu 500 kg ka hai or 25 liter doodh deti hai ?

(hn)
Posted by
Rahul (7973118214)
Rahul
Punjab
Fatehgarh Sahib
Write Answer
Posted Date (26 Jul 2021 08:08 AM) Assigned Date (24 Nov 2021 04:19 PM)
Answered Date (27 Jul 2021 11:06 AM) Translated Date (27 Jul 2021 12:20 PM)

Rahul ji yadi pashu jyada dudh de raha tabhi aap bypass fatt den yadi 25 litre dudh ha tab aap 100-150 gm tak rojana de skte hai kyuki pashu ko rojana 30-35kg hara chara bhi dena jruri hai jisse bhi sarir ki achi growth hoti hai aur usko 3kg dudh ke mgar 1kg ke hisab se feed de skte hai aur gabhin pashuo ko iski jyada jrurat nhi hoti yeh dudh wale pashu ko chahe woh gabhin ha aur dudh de raha ha tab de skte hai.

ਬਾਈ ਜੀ ਚਰੀ ਦੀਆਂ ਜੜ੍ਹਾਂ ਵਿੱਚ ਕਲੋਰੋ ਦਵਾਈ ਪਾਈ ਆ ਕਿਉਂਕਿ ਜੜ੍ਹਾਂ ਵਿੱਚ ਕੀੜਾ ਪੈ ਗਿਆ ਸੀ, ਚਰੀ ਤੇ ਕਲੋਰੋ ਦਾ ਅਸਰ ਕਿੰਨੇ ਦਿਨਾਂ ਤੱਕ ਰਹਿੰਦਾ ਹੈ, ਕਦੋਂ ਦੁਬਾਰਾ ਕਦੋਂ ਵਾਡਾ ਲਾ ਸਕਦੇ ਹਾਂ, ਦੱਸੋ ਕਿਰਪਾ ਕਰਕੇ ?

(pb)
Posted by
ਸੁਖਮਿੰਦਰ ਸਿੰਘ ਚਹਿਲ (8289053348)
ਸੁਖਮਿੰਦਰ ਸਿੰਘ ਚਹਿਲ
Punjab
Bathinda
Write Answer
Posted Date (26 Jul 2021 08:07 AM) Assigned Date (27 Jul 2021 04:51 PM)
Answered Date (27 Jul 2021 12:52 PM) Translated Date (27 Jul 2021 02:34 PM)

ਸੁਖਮਿੰਦਰ ਸਿੰਘ ਜੀ, ਲਗਭਗ 15-20 ਦਿਨ ਬਾਅਦ ਜਵਾਰ ਚਾਰੇ ਲਈ ਵਰਤ ਸਕਦੇ ਹੋ, ਧੰਨਵਾਦ

Grass crap fish ko 100 g hone tak kya kya khila sakate hai ?

(en)
Posted by
Praveen (9140017143)
Praveen
Uttar Pradesh
Chandauli
Write Answer
Posted Date (26 Jul 2021 07:17 AM) Assigned Date (27 Jul 2021 04:51 PM)
Answered Date (27 Jul 2021 11:03 AM) Translated Date (27 Jul 2021 02:34 PM)

Praveen ji fish feed aap market se tyar he khird skte hai jisme sabhi tatt jrur matra mai hote hai iske ilawa aap khud v tyar krke khila skte hai sarso ki khal 49kg, tel reht chawal polish 49kg, ,mineral mixture 1.5kg, namak 0.5kg .

ਸਰ ਜੀ ਗਾਂ ਦੇ ਚਿੱਚੜ ਬਹੁਤ ਹੀ ਪੈਂਦੇ ਹਨ, ਗਾਂ ਦੇ ਛੋਟੇ ਬੱਚਿਆਂ ਦੇ ਵੀ ਹੋ ਜਾਂਦੇ ਹਨ, ਮੱਝਾਂ ਦੇ ਜੂੰਆਂ ਬਹੁਤ ਨੇ, ਕੀ ਹਲ ਆ, ਕੋਈ ਦਵਾਈ ਮੱਖੀ ਮੱਛਰ ਤੇ ਕੂਤੜੀ ਤੋਂ ਹੈ, ਧੰਨਵਾਦ ਜੀ ?

(en)
Posted by
gurdeep (8699294305)
gurdeep
Punjab
Jalandhar
Write Answer
Posted Date (26 Jul 2021 06:59 AM) Assigned Date (27 Jul 2021 04:52 PM)
Answered Date (27 Jul 2021 11:01 AM) Translated Date (-)

ਇਸਦੇ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਸਰੀਰ ਤੇ ਮਾਲਿਸ਼ ਕਰੋ ਅਤੇ ਦਵਾਈ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ ਅਤੇ ਤੁਸੀ ਪਸ਼ੂ ਨੂੰ Tikout soap ਨਾਲ ਨਹਾਉਣ ਸਮੇਂ ਸਰੀਰ ਤੇ ਝੱਗ ਕਰੋ , ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ..

Sir hun basmati super la skde aa ji ?

(pb)
Posted by
Mangi (9463534782)
Mangi
Punjab
Shahid Bhagat Singh Nagar
Write Answer
Posted Date (26 Jul 2021 06:25 AM) Assigned Date (06 Nov 2021 11:37 AM)
Answered Date (27 Jul 2021 12:50 PM) Translated Date (27 Jul 2021 02:21 PM)

Mangi ji, esde laun da sahi sma july mahine de pehle 15 din hude han, agar esnu hun lgaonge ta ddosri fasal naalo esnu vadh rog te keeta da hamla ho skda hai ate jhad vich vi kmi avegi, Dhanvad

ਚਾਰ ਸਾਲ ਪੁਰਾਣਾ ਇਲਾਇਚੀ ਦਾ ਬੂਟਾ ਹੈ, ਫੁੱਲ ਲੱਗੇ ਪਰ ਫਲ ਨਹੀਂ ਬਣੇ, ਇਸਦਾ ਕੀ ਕਾਰਨ ਹੈ, ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ ਅਤੇ ਇਲਾਜ ਵੀ ਦੱਸਿਆ ਜਾਵੇ, ਧੰਨਵਾਦ ?

(pb)
  • 3
Posted by
ਗੁਰਦੀਪ ਸਿੰਘ (9915013953)
ਗੁਰਦੀਪ ਸਿੰਘ
Punjab
Bathinda
Write Answer
Posted Date (26 Jul 2021 06:23 AM) Assigned Date (06 Nov 2021 11:37 AM)
Answered Date (27 Jul 2021 12:47 PM) Translated Date (27 Jul 2021 02:19 PM)

ਗੁਰਦੀਪ ਸਿੰਘ ਜੀ, ਇਸਤੇ ਫ਼ਲ ਲਗਨੇ ਬਹੁਤ ਮੁਸ਼ਕਿਲ ਹਨ ਕਿਓਂਕਿ ਪੰਜਾਬ ਦਾ ਵਾਤਾਵਰਨ ਇਸਦੇ ਅਨੁਕੂਲ ਨਹੀਂ ਹੈ, ਇਸਦੀ ਖ਼ੇਤੀ south India ਵਿੱਚ ਕੀਤੀ ਜਾਂਦੀ ਹੈ, ਧੰਨਵਾਦ