Manage Expert Answers

Search

Total Count :- 258604

ਆਲੂਆਂ ਦੀ ਕੱਚੀ ਪੁੱਟਾਈ, ਦਸੰਬਰ ਮਹੀਨੇ ਵਿੱਚ ਪੁੱਟਾਈ ਲਈ ਕਿਹੜਾ ਬੀਜ ਵਧੀਆ ਹੈ, ਪੁਟਾਈ ਮਗਰੋਂ ਕਣਕ ਦਾ ਕਿਹੜਾ ਬੀਜ ਵਧੀਆ ਰਹੇਗਾ ?

(pb)
Posted by
Davinder Sidhu (7528918956)
Davinder Sidhu
Punjab
Ludhiana
Write Answer
Posted Date (27 Jul 2021 08:31 PM) Assigned Date (28 Jul 2021 08:51 AM)
Answered Date (28 Jul 2021 12:53 PM) Translated Date (27 Aug 2021 01:52 PM)

ਦਵਿੰਦਰ ਜੀ ਤੁਸੀਂ ਆਲੂ ਦੀਆ ਕਿਸਮਾਂ ਜਿਵੇ ਕੁਫ਼ਰੀ ਸੂਰਯਾ, ਕੁਫ਼ਰੀ ਅਸ਼ੋਕਾ, ਕੁਫ਼ਰੀ ਚਿਪਸੋਨਾ-3, ਕੁਫ਼ਰੀ ਪੁਖਰਾਜ , ਕੁਫ਼ਰੀ ਚੰਦਰਮੁਖੀ ਦੀ ਬਿਜਾਈ ਕਰ ਸਕਦੇ ਹਨ। ਤੁਸੀਂ ਦਸੰਬਰ ਮਹੀਨੇ ਵਿਚ ਕਣਕ ਦੀਆ ਕਿਸਮਾਂ ਪੀ ਬੀ ਡਬਲਯੂ 752 ਅਤੇ ਪੀ ਬੀ ਡਬਲਯੂ 658 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।

28 Jul 2021

ਆਲੂਆ ਦੀ ਇਹਨਾਂ ਕਿਸਮਾ ਦੀ ਪੁਟਾਈ ਦਸੰਬਰ ਮਹੀਨੇ ਵਿਚ ਹੁੰਦੀ ਹੈ

what is the solution for this ?

(en)
  • 1
Posted by
harish (9951924959)
harish
Telangana
Rajanna Sircilla
Write Answer
Posted Date (27 Jul 2021 08:16 PM) Assigned Date (28 Jul 2021 08:50 AM)
E
Answered Date (28 Jul 2021 11:14 AM) Translated Date (-)

Harish, your crop is infected by sucking pest to control you can spray imidachloprid 17.8SL @1ml/ltr water. Thank you

ਸਰ ਨਰਮੇ ਦੀ ਫ਼ਸਲ ਦੇ ਵਿੱਚ ਨਦੀਨ ਥੋੜੀ ਬਾਰਿਸ਼ ਨਾਲ ਹੀ ਉੱਗ ਪੈਂਦੇ ਹਨ, ਕੋਈ ਦਵਾਈ ਪਾ ਸਕਦੇ ਹਾਂ ਨਦੀਨ ਕੰਟਰੋਲ ਕਰਨ ਲਈ ?

(pb)
Posted by
ਅਮਨਪ੍ਰੀਤ ਸਿੰਘ (9463886630)
ਅਮਨਪ੍ਰੀਤ ਸਿੰਘ
Punjab
Mansa
Write Answer
Posted Date (27 Jul 2021 08:13 PM) Assigned Date (28 Jul 2021 08:50 AM)
Answered Date (28 Jul 2021 11:21 AM) Translated Date (07 Aug 2021 03:05 PM)

ਅਮਨਪ੍ਰੀਤ ਸਿੰਘ ਜੀ ਨਰਮੇ ਵਿੱਚ ਨਦੀਨਾਂ ਦੇ ਕੰਟਰੋਲ ਲਈ pyrithiobac sodium 6% +quizalofop ethyl 4%@500ml/acre ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

Mai Punjab shri Fatehgarh sahib distc mei rehta hoon, Mujhey Diary Farming Ki training Leni Hai, Please Suggest Me, kese hogi Kaha se krey Or contact Number jroor de jo training provide krte hai ?

(hn)
Posted by
Rahul (7973118214)
Rahul
Punjab
Fatehgarh Sahib
Write Answer
Posted Date (27 Jul 2021 08:02 PM) Assigned Date (28 Jul 2021 08:50 AM)
Answered Date (28 Jul 2021 08:41 AM) Translated Date (28 Jul 2021 10:43 AM)

aap dairy training kene ke liye Deputy Director, Dairy, Room no.406,District Administrative Complex, Fatehgarh Sahib, Sh. Harpal Singh 99885-27485,01763-220334 se sampark kr skte hai inse apko sari jankari mill jayegi aur aap agli training ka pta kr skte hai.

Boer bakri kaha milegi aur bihar me rakh sakte h ?

(hn)
Posted by
Avadhesh sharma (6204472198)
Avadhesh sharma
Bihar
Khagaria
Write Answer
Posted Date (27 Jul 2021 08:01 PM) Assigned Date (28 Jul 2021 08:49 AM)
Answered Date (28 Jul 2021 08:44 AM) Translated Date (28 Jul 2021 10:43 AM)

Sharma ji boer goat achi nasal hai lekin yeh mehngi hone ke karnn kam rakhi jatti hai kyuki yeh lagbhag 2000 rs. prati kilo ke hisab se milti hai aap iske vare mai puri jankari lene ke liye S & S GOAT FARM , 9167640073 se sampark kr skte hai.

(hn)
Posted by
Sunil Mandal (9570294428)
Sunil Mandal
Bihar
Saharsa
Write Answer
Posted Date (27 Jul 2021 07:53 PM) Assigned Date (06 Aug 2021 02:56 PM)
E
Answered Date (28 Jul 2021 01:38 PM) Translated Date (28 Jul 2021 02:01 PM)

सुनील जी, मूली की फसल में पानी ना रुकने दें बारिश के बाद तुरंत पानी को निकाल दें और किसी भी दवा की जरूरत नहीं है, अगर कोई समस्या आती है तो आप इसी तरह मैसेज कर सकते हैं. धन्यवाद

साहीवाल गाय खरीदना है डेयरी खोलने के लिए, अच्छा दूध वाला चाहिए, 5 से 10 तक मिल जाए ?

(hn)
Posted by
shyam bihari (9097604412)
shyam bihari
Bihar
East Champaran
Write Answer
Posted Date (27 Jul 2021 07:46 PM) Assigned Date (28 Jul 2021 08:49 AM)
Answered Date (28 Jul 2021 08:45 AM) Translated Date (28 Jul 2021 10:43 AM)

आप साहीवाल खरीदने के लिए Dipak Kumar 9334515252 Abhyudaya Dairy Farm से संपर्क कर सकते है इनसे आपको पूरी जानकारी मिल जाएगी।

ਕਿਨੂੰ ਦਾ ਇੱਕ ਬੂਟਾ ਉੱਪਰ ਤੋਂ ਸੁੱਕ ਗਿਆ, ਪਰ ਹੇਠਾਂ ਤੋਂ ਫੁੱਟ ਰਿਹਾ ਅਤੇ ਦੂਸਰੇ ਦੇ ਪੱਤੇ ਸੁੰਗੜ ਰਹੇ ਹਨ, ਇਲਾਜ ਦੱਸੋ ਜੀ ?

(pb)
  • 2
Posted by
ਅੰਮ੍ਰਿਤਪਾਲ ਸਿੰਘ ਢਿੱਲੋਂ (7589456633)
ਅੰਮ੍ਰਿਤਪਾਲ ਸਿੰਘ ਢਿੱਲੋਂ
Punjab
Faridkot
Write Answer
Posted Date (27 Jul 2021 07:34 PM) Assigned Date (28 Jul 2021 08:49 AM)
Answered Date (28 Jul 2021 01:01 PM) Translated Date (-)

ਅਮ੍ਰਿਤਪਾਲ ਜੀ ਸੁਕੇ ਬੂਟੇ ਦੇ ਸੁਕੇ ਹਿੱਸੇ ਨੂੰ 1-2 ਇੰਚ ਨੀਚੇ ਹਰੇ ਹਿੱਸੇ ਤੋਂ ਕੱਟ ਦਿਓ ਤੇ ਅਪਰ bordeaux paste ਲੈ ਦਿਓ। ਤੁਸੀਂ ਦੋਨੋ ਬੂਟਿਆਂ ਤੇ blitox @2ml ਪ੍ਰਤੀ 1ਲਿਟਰੇ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਸ ਨੂੰ ਵਰਮੀਕੰਪੋਸਟ@2-3kg ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾ ਸਕਦੇ ਹਨ। ਦੂਜੇ ਬੂਟੇ ਤੇ ਕੀਟ ਦਾ ਹਮਲਾ ਹੈ ਤੁਸੀਂ ਉਸਤੇ thiamethoxam@1ml ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Answered Date (28 Jul 2021 03:39 PM) Translated Date (-)

ਧੰਨਵਾਦ ਜੀ

Nimbu lagan tu badh eve fatt rahe han, ki reason a isda ?

(pb)
  • 1
Posted by
Gurpinder singh (9781006953)
Gurpinder singh
Punjab
Bathinda
Write Answer
Posted Date (27 Jul 2021 07:18 PM) Assigned Date (28 Jul 2021 08:49 AM)
Answered Date (28 Jul 2021 01:08 PM) Translated Date (-)

Gurpinder ji nimbo vich eh kahi karna karke hunda hai. Nimbo vich eh potash di kami aun karke fruit crack ho janda. Is de lyi tusi butte te NPK 13:0:45@10gram prati 1litre pani de hisab nal spray kar sakde han. Duja kayi var nimbo da butta wall de kol hon karke ja floor de heat reflect karn karke fruit cracks ho jande han. Is liye butte vich nami bna ke rakho ta jo garmi da seek na lage. Dhanwad.

Answered Date (28 Jul 2021 02:27 PM) Translated Date (-)

thx ji kachi jagah lage a butte ji kol farsh haini na kand a khula jagah ch hi a

dr ji es bimari da hall dsso ?

(pb)
  • 1
Posted by
lovepreet singh (8360781717)
lovepreet singh
Punjab
Muktsar
Write Answer
Posted Date (27 Jul 2021 07:13 PM) Assigned Date (-)
Answered Date (28 Jul 2021 01:11 PM) Translated Date (27 Aug 2021 01:53 PM)

Lovepreet Singh ji eh koi bimari nahi hai pehla vaale dina vich garmi jada hon te aud lagn karn eh smasya saare veera nu hi aa rahi hai agar koi spray krna chahunde ho ta 1-2kilo urea te 500gm zinc21%/acre de hisab nal kar skde ho, es naal fasal di growth vdiya hovegi. Dhanwad.

Mango tree leaves are buring, Please help ?

(en)
Posted by
Mukhtiar Singh (7973296278)
Mukhtiar Singh
Punjab
Patiala
Write Answer
Posted Date (27 Jul 2021 07:10 PM) Assigned Date (28 Jul 2021 08:48 AM)
Answered Date (28 Jul 2021 03:13 PM) Translated Date (-)

Mukhtiar the burning of leaves of mango plant is due to the deficiency of Potassium nutrient. You can apply 200-350 gram of MOP per plant. You can also have one spray of NPK 13:0:45@5-6gram per 1litre of water. To keep the these types of plants infection free, you can have one spray of Blitox@1ml per 1litre of water. Thank you.

dr.eh khedi bimri a, esda ki hall kita jawy ?

(pb)
  • 2
Posted by
lovepreet singh (8360781717)
lovepreet singh
Punjab
Muktsar
Write Answer
Posted Date (27 Jul 2021 07:10 PM) Assigned Date (28 Jul 2021 08:48 AM)
Answered Date (28 Jul 2021 10:43 AM) Translated Date (27 Aug 2021 01:54 PM)

Lovepreet Singh ji, eh koi bimari nahi hai pehla vaale dina vich aud lagn karn eh smasya saare veera nu hi aa rahi hai agar koi spray krna chahunde ho ta 1-2kilo urea te 500gm zinc21%/acre de hisab nal kar skde ho, es naal fasal di growth vdiya hovegi, Dhanvad

Hello sar Namskar ji, sar a Bachi di breed kime a sar ji, rply ji ?

(pb)
  • 1
Posted by
Manjot chahal (7087394500)
Manjot chahal
Punjab
Mansa
Write Answer
Posted Date (27 Jul 2021 07:01 PM) Assigned Date (28 Jul 2021 08:47 AM)
Answered Date (28 Jul 2021 08:46 AM) Translated Date (28 Jul 2021 01:32 PM)

Manjot ji eh vdhia hf nasal di hai.

Answered Date (28 Jul 2021 08:54 AM) Translated Date (28 Jul 2021 01:32 PM)

ok Navroop sar ji

ਸਰ ਡ੍ਰੈਗਨ ਫਰੂਟ ਬਾਰੇ ਜਾਣਕਾਰੀ ਦਿੱਤੀ ਜਾਵੇ ?

(pb)
Posted by
ਰਾਜਪਾਲ ਸਿੰਘ ਸੰਧੂ (7814017806)
ਰਾਜਪਾਲ ਸਿੰਘ ਸੰਧੂ
Punjab
Faridkot
Write Answer
Posted Date (27 Jul 2021 07:01 PM) Assigned Date (28 Jul 2021 08:48 AM)
Answered Date (28 Jul 2021 02:26 PM) Translated Date (05 Jun 2023 02:49 PM)

ਰਾਜਪਾਲ ਜੀ ਡ੍ਰੈਗਨ ਫਰੂਟ ਦੀਆਂ ਕਲਮਾਂ ਲਾਈਆਂ ਜਾਂਦੀਆਂ ਹਨ ਅਤੇ ਇਸਦੀਆਂ ਕਿਸਮਾਂ ਜਿਵੇਂ ਲਾਲ ਅਤੇ ਚਿੱਟੀ ਹੁੰਦੀਆਂ ਹਨ। ਇਸਦੇ ਲਈ ਤਾਪਮਾਨ 5 ਤੋਂ 45 ਡਿਗਰੀ ਤੱਕ ਹੋ ਸਕਦਾ ਹੈ। ਇਸਨੂੰ ਜ਼ਿਆਦਾਤਰ ਰੂੜੀ ਦੀ ਖਾਦ ਹੀ ਪਾਈ ਜਾਂਦੀ ਹੈ। ਡ੍ਰੈਗਨ ਫਰੂਟ ਵਿੱਚ ਕਮਾਈ ਕਾਰਨ ਲਈ ਥੋੜਾ ਸਬਰ ਕਰਨਾ ਪੈਂਦਾ ਹੈ, ਕਿਉਂਕਿ ਸ਼ੁਰੂ ਵਿੱਚ ਇੰਨਾ ਜ਼ਿਆਦਾ ਮੁਨਾਫ਼ਾ ਨਹੀਂ ਦਿੰਦੀ ਹੈ ਅਤੇ ਇਸ ਵਿੱਚੋਂ ਕਮਾਈ ਲੈਣ ਲਈ ਜ਼ਿਆਦਾ ਜਗ੍ਹਾ ਵਿੱਚ ਖੇਤੀ ਕਰਨੀ ਪੈਂਦੀ ਹੈ, ਜਿਵੇਂ ਕਿ 1 ਏਕੜ ਵਿੱਚ ਇਹ ਹਰ 3 ਸਾਲ ਬਾਅਦ 4 -5 ਲੱਖ ਤੱਕ ਦਾ ਮੁਨਾਫ਼ਾ ਮਿਲ ਜਾਂਦਾ ਹੈ। ਇਸ ਦੇ ਫਰੂਟ ਦਾ ਇੱਕ ਕਿਲੋ ਦਾ ਰੇਟ 70 ਤੋਂ 100 ਰੁਪਏ ਤੱਕ ਵਿਕਦਾ ਹੈ ਅਤੇ ਇੱਕ ਬੂਟੇ ਨੂੰ 3 ਸਾਲ ਬਾਅਦ 5 ਤੋਂ 10 ਕਿਲੋ ਫਰੂਟ ਮਿਲਦਾ ਹੈ, ਇਸ ਦੀ ਸਭ ਤੋਂ ਵੱਡੀ ਸਮੱਸਿਆ ਮਾਰਕੀਟਿੰਗ ਦੀ ਹੀ ਆਉਂਦੀ ਹੈ ਅਤੇ ਤੁਹਾਨੂੰ ਖੁਦ ਨੂੰ ਇਸ ਦੀ ਮਾਰਕੀਟਿੰਗ ਦਾ ਪੂਰਾ ਪ੍ਰਬੰਧ ਕਰਨਾ ਪੈਂਦਾ ਹੈ। ਇਸ ਦੀ ਪਨੀਰੀ ਫਰਵਰੀ-ਮਾਰਚ ਦੇ ਮਹੀਨੇ ਵਿੱਚ ਲਗਾਈ ਜਾਂਦੀ ਹੈ। ਇਸਦੇ ਪੌਦੇ ਲੈਣ ਲਈ ਤੁਸੀਂ Amandeep Singh (9779716417) ਨਾਲ ਸੰਪਰਕ ਕਰਕੇ ਲੈ ਸਕਦੇ ਹਨ । ਧੰਨਵਾਦ।

es nu nomnee gold nall mila k pa skde nadeen marn lyi ?

(pb)
  • 1
Posted by
ਜਸਕੀਰਤ (8195875445)
ਜਸਕੀਰਤ
Punjab
Hoshiarpur
Write Answer
Posted Date (27 Jul 2021 07:01 PM) Assigned Date (28 Jul 2021 08:46 AM)
Answered Date (28 Jul 2021 10:40 AM) Translated Date (27 Aug 2021 01:55 PM)

Jaskirat ji, kise vi herbicide nu milaake spray na kro te na hi university esdi sifarish kardi hai, agar esdi spray milake karonge ta fasal da nuksaan ho skda hai, Dhanvad

we have some mango trees in my garden, All mango leaves are drying out, I have uploaded a video on it, Can you please have a look at it and guide us so that these plants can be saved ?

(en)
Posted by
Mukhtiar Singh (7973296278)
Mukhtiar Singh
Punjab
Patiala
Write Answer
Posted Date (27 Jul 2021 06:59 PM) Assigned Date (28 Jul 2021 08:46 AM)
Answered Date (28 Jul 2021 03:13 PM) Translated Date (-)

Mukhtiar the burning of leaves of mango plant is due to the deficiency of Potassium nutrient. You can apply 200-350 gram of MOP per plant. You can also have one spray of NPK 13:0:45@5-6gram per 1litre of water. To keep the these types of plants infection free, you can have one spray of Blitox@1ml per 1litre of water. Thank you.

Mirch pili ho gyi or ptiya bi pili pd gyi ?

(en)
  • 1
Posted by
bhagirath yadav (8104129951)
bhagirath yadav
Rajasthan
Sikar
Write Answer
Posted Date (27 Jul 2021 06:56 PM) Assigned Date (28 Jul 2021 08:46 AM)
Answered Date (28 Jul 2021 10:39 AM) Translated Date (07 Aug 2021 11:33 AM)

Bhagirath yadav ji, kirpya plant ke bilkul najdeek ki tasveer share kre, agar plants ke patte uppar ko mud rahe hain to insect ka attack hai, iski roktham ke liye Fipronil 5% SC @1ml/ltr paani ke hisab se spray kar skte hain , Dhanyvad

What is cause of this ?

(en)
  • 4
Posted by
Dhalwinder Sidhu (9876906390)
Dhalwinder Sidhu
Punjab
Mansa
Write Answer
Posted Date (27 Jul 2021 06:27 PM) Assigned Date (28 Jul 2021 03:43 PM)
Answered Date (28 Jul 2021 10:36 AM) Translated Date (-)

Dhalwinder, your crop is infected by sucking insect, to control this you can spray Imidachloprid @1ml/ltr water and do also a spray of fungicide like mancozeb @4gm/ltr water. Thank you

jhone vich nadeen boht aw, nomini gold nal butachlor di spray kar dayie, koi side effect ta nhi howega ?

(pb)
Posted by
ਜਸਕੀਰਤ (8195875445)
ਜਸਕੀਰਤ
Punjab
Hoshiarpur
Write Answer
Posted Date (27 Jul 2021 06:06 PM) Assigned Date (28 Jul 2021 08:45 AM)
Answered Date (28 Jul 2021 01:13 PM) Translated Date (07 Aug 2021 10:48 AM)

Jaskeerat Sngh ji nadeen lai kli Nominee Gold di varto hi karo, agar ehna nu milake karde ho ta fasal da nuksan ho skda hai ate naa hi koi university esdi sifarish kardi hai. Dhanwad.

ਸਤਿ ਸ੍ਰੀ ਅਕਾਲ ਜੀ ਕ੍ਰਿਪਾ ਕਰਕੇ ਬਾਸਮਤੀ ਵਿੱਚ ਖਾਦ ਪਾਉਣ ਦਾ ਸ਼ਡਿਊਲ ਦੱਸਿਆ ਜਾਵੇ, ਧੰਨਵਾਦ ?

(pb)
Posted by
ਗੁਰਦੇਵ ਸਿੰਘ ਸੰਧੂ (9855385544)
ਗੁਰਦੇਵ ਸਿੰਘ ਸੰਧੂ
Punjab
Gurdaspur
Write Answer
Posted Date (27 Jul 2021 05:54 PM) Assigned Date (28 Jul 2021 08:45 AM)
Answered Date (28 Jul 2021 04:16 PM) Translated Date (-)

ਗੁਰਦੇਵ ਜੀ ਵੈਸੇ ਤਾ ਫ਼ਸਲ ਵਿਚ ਖਾਦਾਂ ਦੀ ਵਰਤੋਂ ਜ਼ਮੀਨ ਦੀ ਜਾਂਚ ਰਿਪੋਰਟ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਜ਼ਿਆਦਾ ਤਰ 1121, 1718 ਬਾਸਮਤੀ ਫ਼ਸਲ ਵਿਚ ਜੇ ਹਰੀ ਖਾਦ ਨੂੰ ਜ਼ਮੀਨ ਵਿਚ ਵਾਹ ਕੇ ਪਨੀਰੀ ਲਾਉਣੀ ਹੈ ਤਾ nitrogen ਦੀ ਅੱਧੀ ਨਾਲੋਂ ਵੀ ਘੱਟ ਮਾਤਰਾ ਵਿਚ ਜਰੂਰਤ ਪੈਂਦੀ ਹੈ। ਫ਼ਸਲ ਵਿਚ ਯੂਰੀਆ@70-90kg, DAP @20-25kg (ਜੇ ਜ਼ਮੀਨ ਕਮੀ ਦਿਖਾਉਂਦੀ ਹੈ ), MOP@15-17kg, ਜ਼ਿੰਕ 33%@5-8kg ,ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ। ਪਨੀਰੀ ਲਾਉਣ ਤੋਂ 4-5 ਦਿਨਾਂ ਤੇ DAP ਦੀ ਵਰਤੋਂ ਕਰ ਸਕਦੇ ਹਨ। ਤੁਸੀਂ DAP ਨਾਲ ਵੀ ਪੋਟਾਸ਼ ਪਾ ਸਕਦੇ ਹਨ । ਫ਼ਸਲ ਵਿਚ ਯੂਰੀਆ ਨੂੰ 3 ਹਿੱਸੇ ਵਿਚ ਬਰਾਬਰ ਵੰਡ ਕੇ ਪਨੀਰੀ ਲਾਉਣ ਤੋਂ ਤਕਰੀਬਨ 40-45 ਦਿਨਾਂ ਵਿਚ ਸਾਰੀ ਖਾਦ ਪਾ ਦਿਓ। ਪਹਿਲੀ ਯੂਰੀਆ ਨੂੰ ਪਨੀਰੀ ਲਾਉਣ ਤੋਂ ਤਕਰੀਬਨ 7-10 ਦਿਨ ਬਾਅਦ ਪਾ ਸਕਦੇ ਹਨ। ਪੋਟਾਸ਼ ਦੀ ਵਰਤੋਂ ਕੱਦੂ ਕਰਨ ਸਮੇਂ ਜਾ ਬਾਅਦ ਵਿਚ ਯੂਰੀਆ ਨਾਲ ਪਾ ਸਕਦੇ ਹਨ। ਪਹਿਲੀ ਯੂਰੀਆ ਤੋਂ ਹਫਤੇ ਬਾਅਦ ਦੂਜੀ ਯੂਰੀਆ ਦੇ ਨਾਲ ਜ਼ਿੰਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤੀਜੀ ਯੂਰੀਆ ਤਕਰੀਬਨ 7-10 ਦਿਨਾਂ ਬਾਅਦ ਪਾ ਸਕਦੇ ਹਨ। ਜੇ ਪੋਟਾਸ਼ ਕੱਦੂ ਕਰਨ ਸਮੇਂ ਨਹੀਂ ਪਾਈ ਤਾ ਤੀਜੀ ਯੂਰੀਆ ਨਾਲ ਛਿੱਟਾ ਦਿੱਤਾ ਜਾ ਸਕਦਾ। ਬਾਸਮਤੀ ਥੋੜੇ ਦਿਨਾਂ ਦੀ ਫ਼ਸਲ ਹੁੰਦੀ ਹੈ ਇਸ ਲਈ ਫ਼ਸਲ ਵਿਚ ਖਾਦਾਂ ਦੀ ਪੂਰਤੀ ਸਹੀ ਸਮੇਂ ਤੇ ਕੀਤੀ ਜਾਣੀ ਬਹੁਤ ਜਰੂਰੀ ਹੈ। ਧੰਨਵਾਦ।

Answered Date (29 Jul 2021 10:05 AM) Translated Date (-)

ਬਹੁਤ ਬਹੁਤ ਧੰਨਵਾਦ ਜੀ

sir g es tra da Nadeen ha nomni gold pa deyie g ?

(pb)
  • 1
Posted by
simar bajwa (9876692851)
simar bajwa
Punjab
Gurdaspur
Write Answer
Posted Date (27 Jul 2021 05:53 PM) Assigned Date (28 Jul 2021 08:29 AM)
Answered Date (28 Jul 2021 01:15 PM) Translated Date (07 Aug 2021 10:49 AM)

Simar Bajwa ji photo door to khichi hai nadeen dikhai nhi de rahe kirpa krke dubara najdeek to nadeen di clear photo bhejo ta jo ose hisab nal sahi jankari diti ja sake. Dhanwad.

1 ਮਹੀਨਾ ਰਹਿ ਗਿਆ ਗਾਂ ਦੇ ਸੂਣ ਵਿੱਚ, ਉਹ ਆਪਣਾ ਪਿਸ਼ਾਬ ਪੀ ਜਾਂਦੀ, ਕੋਈ ਹੱਲ ਦੱਸੋ ਜੀ ?

(pb)
Posted by
ਸਿਮਰਨ (9041906010)
ਸਿਮਰਨ
Punjab
Gurdaspur
Write Answer
Posted Date (27 Jul 2021 05:47 PM) Assigned Date (28 Jul 2021 08:28 AM)
Answered Date (28 Jul 2021 08:50 AM) Translated Date (28 Jul 2021 01:34 PM)

ਸਿਮਰਨ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਉਸ ਨੂੰ Vitum H liquid 20ml ਰੋਜਾਨਾ ਅਤੇ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਵੀ ਪੂਰੀ ਹੋਵੇਗੀ, ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ.

बिहार, पटना में मशरूम की ट्रेनिंग कहाँ पर मिलेगी, बताएं ?

(hn)
Posted by
संतोष सिंह चौहान (6206681846)
संतोष सिंह चौहान
Bihar
Samastipur
Write Answer
Posted Date (27 Jul 2021 05:32 PM) Assigned Date (28 Jul 2021 08:28 AM)
Answered Date (28 Jul 2021 10:33 AM) Translated Date (28 Jul 2021 10:43 AM)

संतोष सिंह चौहान जी मशरूम की ट्रेनिंग लेने के लिए Krishi Vigyan Kendra( बिरौली, +917295046855) में संपर्क कर सकते हैं. धन्यवाद

ਇਹ DSR ਝੋਨਾ 70 ਦਿਨ ਦਾ ਹੋ ਗਿਆ ਗਰੋਥ ਬਿਲਕੁਲ ਵੀ ਨਹੀ ਕੀਤੀ, ਇਸ ਵਿੱਚ 3 ਗੱਟੇ ਯੂਰੀਆ, ਪੋਟਾਸ਼, ਸੁਪਰ, ਜ਼ਿੰਕ ਲੋਹੇ ਦੇ ਦੋ ਸਪਰੇਅ, ਰਿਜੈਂਟ ਪਾ ਚੁੱਕਿਆ, ਇਸਦਾ ਕੋਈ ਹੱਲ ਦੱਸੋ ਜੀ ?

(pb)
  • 1
Posted by
gurpreet (9914564978)
gurpreet
Punjab
Patiala
Write Answer
Posted Date (27 Jul 2021 05:31 PM) Assigned Date (28 Jul 2021 08:28 AM)
Answered Date (28 Jul 2021 01:51 PM) Translated Date (07 Aug 2021 10:51 AM)

ਗੁਰਪ੍ਰੀਤ ਸਿੰਘ ਜੀ ਲੱਗਭਗ ਸਾਰੀਆਂ ਖਾਦਾਂ ਦੀ ਵਰਤੋਂ ਤੁਸੀਂ ਕਰ ਚੁੱਕੇ ਹਨ , ਹੁਣ ਤੁਸੀਂ Mycorrhiza @4kg ਪ੍ਰਤੀ ਏਕੜ ਦੇ ਹਿਸਾਬ ਨਾਲ ਰੂੜੀ ਵਿੱਚ ਮਿਲਾਕੇ ਪਾ ਸਕਦੇ ਹੋ, ਇਸ ਨਾਲ ਜੜਾਂ ਦਾ ਵਿਕਾਸ ਹੋਵੇਗਾ ਅਤੇ ਬੂਟੇ ਦੀ ਗਰੋਥ ਹੋਵੇਗੀ। ਧੰਨਵਾਦ।

छत्तीशगढ़ मे सूअर का बच्चा कहाँ मिलेगा अच्छी नस्ल का ?

(hn)
Posted by
मनहरण (6264710846)
मनहरण
Chattisgarh
Korba
Write Answer
Posted Date (27 Jul 2021 05:23 PM) Assigned Date (28 Jul 2021 08:28 AM)
Answered Date (28 Jul 2021 08:51 AM) Translated Date (28 Jul 2021 10:43 AM)

मनहरण जी कृप्या आप यह बताएं कि आप किस नस्ल के सुअर के बच्चे लेना चाहते है ताकि आपको उनके बारे में सही जानकारी दी जा सके।

devmedia

(pb)
  • 1
Posted by
Harwinder Singh (7888701044)
Harwinder Singh
Punjab
Patiala
Write Answer
Posted Date (27 Jul 2021 05:21 PM) Assigned Date (06 Aug 2021 02:57 PM)
Answered Date (28 Jul 2021 01:18 PM) Translated Date (-)

ਹਰਵਿੰਦਰ ਸਿੰਘ ਜੀ ਝੰਡਾ ਰੋਗ ਬੀਜ ਤੋਂ ਹੋਇਆ ਹੈ। ਹੁਣ ਤਾ ਜਿੰਨੇ ਬੂਟੇ ਇਸ ਤਰਾਂ ਹੋਣੇ ਸੀ ਉਹ ਹੋ ਗਏ ਹਨ। ਤੁਸੀਂ Gharda ਦਾ Chamatkar @150-200ml ਪ੍ਰਤੀ ਏਕੜ ਦੀ ਸਪਰੇਅ ਕਰ ਸਕਦੇ ਹਨ।ਬਾਅਦ ਵਿਚ ਵੈਸੇ ਤੁਸੀਂ trichoderma @1kg ਪ੍ਰਤੀ ਏਕੜ ਦੇ ਹਿਸਾਬ ਨਾਲ ਰੂੜੀ ਵਿਚ ਮਿਲਾ ਕੇ ਘੱਟੋ ਘੱਟ 5 ਦਿਨਾਂ ਲਈ ਰੱਖ ਦਿਓ। ਫਿਰ ਤੁਸੀਂ ਫ਼ਸਲ ਵਿਚ ਇਸ ਦਾ ਛਿੱਟਾ ਦੇ ਸਕਦੇ ਹਨ। ਧਿਆਨ ਰਹੇ ਕਿ ਇਸ ਦੀ ਵਰਤੋਂ ਤੋਂ 4-5 ਦਿਨ ਪਹਿਲਾ ਤੇ ਤਕਰੀਬਨ 7-10 ਦਿਨ ਬਾਅਦ ਕੋਈ chemical ਦੀ ਵਰਤੋਂ ਨਹੀਂ ਕਰਨੀ। ਧੰਨਵਾਦ।

Answered Date (28 Jul 2021 01:20 PM) Translated Date (-)

Harwinder ji basmati vich eh jhanda rog de lashan han. Tusi filhal isdi roktham lyi Gharda di Chamatkar@150-200ml prati acre de hisab nal spray kar sakde han. Vaise tusi jhone vich Trichoderma@1kg prati acre nu rudi nal mix karke takreeban 5-7 dinna lyi rakh deo. Fir hafte baad isda shitta deo. Dhyan rahe ki isdi varto to 5 din pehla te 7 din baad kise chemical di varto nahi karni hai.

Answered Date (15 Aug 2021 08:33 PM) Translated Date (-)

Veer ji main paadan 7 din pehlan pai c hun eh spray kive paani aa khade paani ch ja kivd te paani kdon lana pher ate duji rudi naal mila ke dwai paani hai oh kive paani hai

ਅੰਬ ਦੇ ਬੂਟੇ ਨੂੰ ਕੀ ਬਿਮਾਰੀ ਹੈ ਜੀ, ਇਲਾਜ ਦੱਸੋ ਜੀ ?

(pb)
  • 2
Posted by
ਅੰਮ੍ਰਿਤਪਾਲ ਸਿੰਘ ਢਿੱਲੋਂ (7589456633)
ਅੰਮ੍ਰਿਤਪਾਲ ਸਿੰਘ ਢਿੱਲੋਂ
Punjab
Faridkot
Write Answer
Posted Date (27 Jul 2021 05:18 PM) Assigned Date (28 Jul 2021 08:27 AM)
Answered Date (28 Jul 2021 12:51 PM) Translated Date (01 Mar 2022 04:26 PM)

ਅੰਮ੍ਰਿਤਪਾਲ ਸਿੰਘ, ਜੀ ਅੰਬ ਦੇ ਬੂਟੇ ਨੂੰ mango malformation ਦੀ ਦਿੱਕਤ ਹੈ, ਇਸਦੇ ਲਈ ਹਮਲੇ ਵਾਲਿਆਂ ਟਾਹਣੀਆਂ ਕੱਟ ਦੋ ਅਤੇ ਇਸਦੇ ਕੰਟਰੋਲ ਲਈ NAA @3gm/15ltr ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ , ਅਗਰ ਬੂਟਾ ਛੋਟਾ ਹੈ ਤਾਂ ਉਸਨੂੰ ਪੱਟ ਦਿਓ ਤੇ ਨਵਾਂ ਲਗਾ ਦੋ, ਧੰਨਵਾਦ

ਅਰਬੀ ਦੀ ਪੁਟਾਈ ਕਿਹੜੇ ਮਹੀਨੇ ਹੁੰਦੀ ਹੈ, ਮਾਰਚ ਦੇ ਪਹੀਲੇ ਹਫ਼ਤੇ ਲਗਾਈ ਸੀ ?

(pb)
  • 1
Posted by
Harnaib singh (7009965171)
Harnaib singh
Punjab
Sangrur
Write Answer
Posted Date (27 Jul 2021 05:10 PM) Assigned Date (28 Jul 2021 08:27 AM)
Answered Date (28 Jul 2021 10:30 AM) Translated Date (-)

ਹਰਨੈਬ ਸਿੰਘ ਜੀ, ਅਰਬੀ ਦੀ ਪੁਟਾਈ ਪੱਤੇ ਪੀਲੇ ਪੈਣ 'ਤੇ ਬਿਜਾਈ ਤੋਂ 175-200 ਦਿਨ ਬਾਅਦ ਕੀਤੀ ਜਾਂਦੀ ਹੈ। ਨਰਮ ਅਰਬੀ ਦੀ ਪ੍ਰਾਪਤੀ ਲਈ, ਅਗੇਤੀ ਪੁਟਾਈ ਕਰੋ। ਪੁਟਾਈ ਦੇ ਕੰਮ ਨੂੰ ਹੋਰ ਆਸਾਨ ਕਰਨ ਲਈ ਖੇਤ ਨੂੰ ਚੰਗੀ ਤਰ੍ਹਾਂ ਪਾਣੀ ਲਾਓ। ਇਸਦੀ ਪੁਟਾਈ ਕਹੀ ਜਾਂ ਹੋਰ ਹੱਥੀਂ ਸੰਦਾਂ ਨਾਲ ਕੀਤੀ ਜਾਂਦੀ ਹੈ। ਪੁਟਾਈ ਤੋਂ ਬਾਅਦ ਅਰਬੀ ਨੂੰ ਸਾਫ ਕੀਤਾ ਜਾਂਦਾ ਹੈ ਅਤੇ ਫਿਰ ਛਾਂਟੀ ਕੀਤੀ ਜਾਂਦੀ ਹੈ।

ਇਹ ਬੂਟੇ ਦਾ ਹੱਲ ਦੱਸੋ ਜੀ, ਪੀਲਾ ਹੋ ਰਿਹਾ ਅਤੇ ਨਾਂ ਹੀ ਫਲ ਲੱਗਦੇ ਹਨ ?

(pb)
  • 1
Posted by
Amrit singh (9417021121)
Amrit singh
Punjab
Mansa
Write Answer
Posted Date (27 Jul 2021 04:53 PM) Assigned Date (28 Jul 2021 08:27 AM)
Answered Date (28 Jul 2021 10:27 AM) Translated Date (07 Aug 2021 10:52 AM)

ਅੰਮ੍ਰਿਤ ਸਿੰਘ ਜੀ, ਪੋਸ਼ਕ ਤੱਤਾਂ ਦੀ ਘਾਟ ਕਾਰਨ ਬੂਟਾ ਪੀਲਾ ਪੈ ਰਿਹਾ ਹੈ ਅਤੇ ਫ਼ਲ ਨਹੀਂ ਲੱਗ ਰਿਹਾ, ਇਸਦੇ ਲਈ ਬੂਟੇ ਨੂੰ 5-6 ਕਿਲੋ ਵਰਮੀਕੰਪੋਸਟ ਪਾਓ ਅਤੇ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

sir ye kya hua hai esko or kya karu ab ?

(hn)
  • 1
Posted by
rahul kumar (9997647171)
rahul kumar
Uttar Pradesh
Bulandshahr
Write Answer
Posted Date (27 Jul 2021 04:49 PM) Assigned Date (28 Jul 2021 08:27 AM)
Answered Date (28 Jul 2021 08:52 AM) Translated Date (28 Jul 2021 10:43 AM)

Rahul ji isko aap Enrofloxacin inj. 15ml, megludyne inj. 20ml lgwayen aur 2-3 din sojish ke hisab se lgwayen.

sir ganne nu ah ki problam a, es da ilaz ki aa ?

(pb)
  • 4
Posted by
Harmeet Singh (9646052410)
Harmeet Singh
Punjab
Sangrur
Write Answer
Posted Date (27 Jul 2021 04:31 PM) Assigned Date (28 Jul 2021 08:25 AM)
Answered Date (28 Jul 2021 04:31 PM) Translated Date (07 Aug 2021 10:53 AM)

Harmeet ji fasal vich nutrients di kami de lashan lag rahe han kirpa karke eh daso ki ganne di fasal vich kehri kehri khad te kinni matra vich payi hai ta jo ose hisab nal sahi jankari diti ja sake. Dhanwad.

Balui Mitti mein Angur ki kheti Nahin ho sakti hai ?

(hn)
Posted by
parkashshuklap@gmail.com (8052854575)
parkashshuklap@gmail.com
Uttar Pradesh
Bahraich
Write Answer
Posted Date (27 Jul 2021 04:20 PM) Assigned Date (28 Jul 2021 10:35 AM)
Answered Date (28 Jul 2021 10:23 AM) Translated Date (28 Jul 2021 10:43 AM)

Parkash ji, baalu mitti me angur ke khrti kar to skte hain lekin badhiya paidavar nhi milegi. Dhanyvad

Ganne de khet vich e problem a koi hal dasso

(pb)
  • 2
Posted by
savy (9814001437)
savy
Punjab
Amritsar
Write Answer
Posted Date (27 Jul 2021 04:18 PM) Assigned Date (28 Jul 2021 08:26 AM)
Answered Date (28 Jul 2021 03:17 PM) Translated Date (07 Aug 2021 03:07 PM)

Savy ji ganne di fasal vich potash di ghat hai esde lyi takreeban 30-40kg MOP prati acre de hisab nal pa skde han. Isdi vadiya growth lai nadeena nu control kro, nadeena de control lai gudai kr skde han. Baki khada di varto mitti di janch report de hisab nal fasal vich pauni chahidi hai. Dhanwad.

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (27 Jul 2021 04:17 PM) Assigned Date (06 Aug 2021 02:58 PM)
Answered Date (28 Jul 2021 11:43 AM) Translated Date (07 Aug 2021 03:06 PM)

ਤੁਸੀ ਮੁਰਾਹ ਨਸਲ ਦੀਆ ਮੱਝਾਂ ਰੱਖ ਸਕਦੇ ਹੋ ਅਤੇ ਗਾਵਾਂ ਵਿੱਚ ਤੁਸੀ ਜਰਸੀ, ਸਾਹੀਵਾਲ ਨਸਲ ਰੱਖ ਸਕਦੇ ਹੋ ਬਾਕੀ ਤੁਹਾਡੇ ਦੇਖਭਾਲ ਤੇ ਨਿਰਭਰ ਹੈ ਜੇਕਰ ਸਹੀ ਸਾਂਭ ਸੰਭਾਲ ਕੀਤੀ ਜਾਵੇ ਅਤੇ ਪਸ਼ੂ ਦਾ ਸਹੀ ਰੱਖ ਰਖਾਵ ਹੋਵੇ ਤਾਂ hf ਨਸਲ ਰੱਖ ਸਕਦੇ ਹੋ ਕਿਉਕਿ ਇਸਦਾ ਦੁੱਧ ਵੀ ਵਧੀਆ ਹੁੰਦਾ ਹੈ ਅਤੇ ਇਸ ਨੂੰ ਬਾਕੀ ਨਸਲਾਂ ਨਾਲੋਂ ਬਿਮਾਰੀਆਂ ਵੀ ਜ਼ਿਆਦਾ ਲਗਦੀਆਂ ਹੈ

सर गाय बहुत परेशान हैं डस्का लगा हुआ है, उसे कई दिन हो गए, कई महीने हो गए, कोई आराम नहीं हो रहा है, आप कोई दवाई बताएं, आपका धन्यवाद होगा ?

(hn)
Posted by
Tarsem Randhawa (9719724328)
Tarsem Randhawa
Uttar Pradesh
Bijnor
Write Answer
Posted Date (27 Jul 2021 03:58 PM) Assigned Date (28 Jul 2021 10:35 AM)
Answered Date (28 Jul 2021 11:40 AM) Translated Date (28 Jul 2021 01:34 PM)

कृप्या आप उसकी वीडियो बनाकर अपलोड करें वो कैसे करती है ताकि आपको उसके बारे में सही जानकारी दी जा सके।

devmedia

(hn)
Posted by
Tarsem Randhawa (9719724328)
Tarsem Randhawa
Uttar Pradesh
Bijnor
Write Answer
Posted Date (27 Jul 2021 03:54 PM) Assigned Date (06 Aug 2021 02:58 PM)
Answered Date (28 Jul 2021 11:40 AM) Translated Date (28 Jul 2021 01:34 PM)

कृप्या आप उसकी वीडियो बनाकर अपलोड करें वो कैसे करती है ताकि आपको उसके बारे में सही जानकारी दी जा सके।

devmedia

(pb)
  • 2
Posted by
Sharanpreet Singh (9815540488)
Sharanpreet Singh
Punjab
Amritsar
Write Answer
Posted Date (27 Jul 2021 03:47 PM) Assigned Date (06 Aug 2021 02:59 PM)
Answered Date (28 Jul 2021 12:24 PM) Translated Date (07 Aug 2021 10:54 AM)

ਸ਼ਰਨਪ੍ਰੀਤ ਸਿੰਘ ਜੀ, ਕੀਟ ਦੇ ਹਮਲੇ ਕਾਰਨ ਪੱਤੇ ਇਸਤਰਾਂ ਮੁੜਨ ਲੱਗ ਜਾਂਦੇ ਹਨ, ਇਸਦੇ ਲਈ thiamethoxam @1gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ 7 ਦਿਨ ਦੇ ਅੰਤਰਾਲ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ

सर/मैम कपास में कहीं- कहीं पर मुरडिया की शिकायत है तो कौन सा स्प्रे करें ?

(hn)
  • 1
Posted by
Yogesh panghal (9254233323)
Yogesh panghal
Haryana
Hisar
Write Answer
Posted Date (27 Jul 2021 03:39 PM) Assigned Date (28 Jul 2021 10:35 AM)
Answered Date (27 Jul 2021 03:54 PM) Translated Date (28 Jul 2021 10:34 AM)

Yogesh ji, apki fasal par ras chusak keet ka hamla hai, iski roktham ke liye thiamethoxam 25WG @ 40-80gm/acre ke hisab se spray kar skte hain, Dhanyvad

sar gay bahut pareshan hai, daska laga hua hai Kai Dinon se, Kai mahine Ho Gaye, iski koi dawai bataiye, aapki kripa hogi ?

(hn)
Posted by
Tarsem Randhawa (9719724328)
Tarsem Randhawa
Uttar Pradesh
Bijnor
Write Answer
Posted Date (27 Jul 2021 03:24 PM) Assigned Date (28 Jul 2021 10:36 AM)
Answered Date (28 Jul 2021 11:39 AM) Translated Date (28 Jul 2021 01:34 PM)

Tarsem ji kripya aap uski video bnnaker upload kren jo bhi usee smasia aa rehi hai tan jo apko uski sahi jankari di jaa skee.

ਸਰ ਝੌਨੇ ਵਿੱਚ ਗੰਢਾਂ ਵਾਲੀ ਮੁਰਕ ਹੋ ਗਈ, ਉਸ ਉੱਤੇ ਕਿਹੜੀ ਸਪਰੇਅ ਕਰੀਏ, ਮੁਰਕ ਮਰ ਜਾਵੇ ?

(pb)
Posted by
Mander Brar (9914011064)
Mander Brar
Punjab
Muktsar
Write Answer
Posted Date (27 Jul 2021 03:23 PM) Assigned Date (28 Jul 2021 10:36 AM)
Answered Date (28 Jul 2021 10:16 AM) Translated Date (07 Aug 2021 10:55 AM)

ਮੰਦਰ ਸਿੰਘ ਜੀ, ਮੁਰਕ ਦੀ ਰੋਕਥਾਮ ਲਈ Metsulfuron Methyl 10.1% + Chlorimuron Ethyl 10.1% WP @8gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਪਰ ਸਪਰੇਅ ਸਮੇਂ ਖੇਤ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਅਤੇ ਸਪਰੇਅ ਤੋਂ ਅਗਲੇ ਦਿਨ ਪਾਣੀ ਲਗਾਉਣਾ ਹੁੰਦਾ ਹੈ, ਧੰਨਵਾਦ

Ye kaise control hoga ?

(hn)
  • 1
Posted by
arpit (7007792877)
arpit
Uttar Pradesh
Kannauj
Write Answer
Posted Date (27 Jul 2021 02:50 PM) Assigned Date (-)
E
Answered Date (27 Jul 2021 03:51 PM) Translated Date (28 Jul 2021 10:34 AM)

Arpit ji, apki gobi ki fasal par keet ka hamla hai, iski roktham ke liye Emamectin Benzoate 5 SG @60-70gm/acre ke hisab se spray kar skte hain, Dhanyvad

Uttar Pradesh

Answered Date (27 Jul 2021 08:54 PM) Translated Date (28 Jul 2021 10:34 AM)

Kuch pata nahi hai apko galat salat information kyo dete ho fool me kale dhabbe hai aur sadan Rog hai starting me kale dhabbe bante hai aur 2-3 days me fool sad jata hai aur app bol rahe ho keet ka hamla hai

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (27 Jul 2021 02:44 PM) Assigned Date (12 Nov 2021 02:07 PM)
Answered Date (28 Jul 2021 01:32 PM) Translated Date (24 Aug 2021 12:15 PM)

ਗੁਰਜਿੰਦਰ ਸਿੰਘ ਜੀ, ਅਗਰ ਝੋਨਾ ਲਗਾਏ ਨੂੰ ੨੫ ਦਿਨ ਹੋ ਚੁੱਕੇ ਹਨ ਤਾਂ metsulfuron methyl 10% + chlorimuron ethyl 10% WP @8gm/ਏਕੜ ਦੇ ਹਿਸਾਬ ਨਾ ਨਾਲ ਸਪਰੇਅ ਕਰ ਸਕਦੇ ਹੋ ਪਰ ਸਪਰੇਅ ਸਮੇਂ ਖੇਤ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ, ਸਪਰੇਅ ਤੋਂ ਅਗਲੇ ਦਿਨ ਪਾਣੀ ਲਗਾ ਸਕਦੇ ਹੋ, ਧੰਨਵਾਦ

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (27 Jul 2021 02:43 PM) Assigned Date (12 Nov 2021 02:06 PM)
Answered Date (28 Jul 2021 11:36 AM) Translated Date (07 Aug 2021 11:20 AM)

ਗੁਰਜਿੰਦਰ ਜੀ ਤੁਸੀ ਉਸ ਨੂੰ Minfa gold powder 50gm ਰੋਜਾਨਾ ਦਿਓ ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਜੇਕਰ ਖਾਲੀ ਹੋਈ ਤਾਂ ਹੀਟ ਵਿੱਚ ਆ ਜਾਵੇਗੀ

Mai apni Cow ko Abs Ka Semen karvana chahta hoon, jo ko imported bull ka hai or costly bhi hai, best AI Doctor kaha hai bataye, Mujhey apne local area ke doctor pe bhrosa nhi hai ?

(hn)
Posted by
Rahul (7973118214)
Rahul
Punjab
Fatehgarh Sahib
Write Answer
Posted Date (27 Jul 2021 02:35 PM) Assigned Date (28 Jul 2021 10:36 AM)
Answered Date (28 Jul 2021 11:34 AM) Translated Date (28 Jul 2021 02:01 PM)

Rahul ji aap ache aur jyada record wale semen lene ke liye Balwinder Singh 9814799714, 9915046958 Genex international se sampark kr skte hai inse apko sahi rate ki bhi jankari mill jayegi.

What is solutions for this ?

(en)
  • 1
Posted by
vikram jeet Kaushal (7018900612)
vikram jeet Kaushal
Himachal Pradesh
Solan
Write Answer
Posted Date (27 Jul 2021 02:29 PM) Assigned Date (03 Dec 2021 04:17 PM)
E

Himachal Pradesh

Answered Date (28 Jul 2021 10:01 AM) Translated Date (-)

Vikram, your crop is infected by sucking insect, to control you can spray imidachloprid @1ml/ltr water. Thank you

ਜ਼ਮੀਨ 3 ਫੁੱਟ ਪੁੱਟਣ ਤੋ ਬਾਅਦ ਝੋਨਾ ਲਗਾਇਆ ਸੀ, ਪਰ ਜ਼ਮੀਨ ਸਖਤ ਅਤੇ ਪੁਟਾਉਣ ਦੇ ਕਾਰਨ ਝੋਨਾ ਤੁਰ ਨਹੀਂ ਰਿਹਾ, ਕੀ ਝੋਨੇ ਨੂੰ ਵਾਹ ਕੇ ਕੋਈ ਹੋਰ ਫ਼ਸਲ ਕਰ ਸਕਦੇ ਹਾਂ ?

(pb)
Posted by
Amar Gill (9914055315)
Amar Gill
Punjab
Tarn Taran
Write Answer
Posted Date (27 Jul 2021 02:10 PM) Assigned Date (28 Jul 2021 10:37 AM)
Answered Date (28 Jul 2021 09:59 AM) Translated Date (07 Aug 2021 11:36 AM)

ਅਮਰ ਗਿੱਲ ਜੀ, ਅਗਰ ਹੋਰ ਫ਼ਸਲ ਲਗਾਉਣਾ ਚੌਂਦੇ ਹੋ ਤਾਂ ਇਸ ਸਮੇਂ ਸਬਜ਼ੀਆਂ ਦੀ ਖੇਤੀ ਕਰ ਸਕਦੇ ਹੋ ਜਿਵੇਂ ਭਿੰਡੀ, ਬੈਂਗਣ, ਗੋਭੀ, ਕਰੇਲੇ, ਖੀਰਾ ਆਦਿ, ਧੰਨਵਾਦ

Answered Date (28 Jul 2021 05:19 PM) Translated Date (07 Aug 2021 11:34 AM)

ਜਿੰਦਾ ਮਿਹ ਪੈ ਰਹੇ ਨੇ ਸਬਜੀ ਨਹੀਂ ਹੋਣੀ ਕਿਯੋ ਕੇ ਪੈਲੀ ਤੇ ਨੀਵੀ ਆ over ਪਾਣੀ ਨਾਲ ਸਬਜ਼ੀ ਗੱਲ ਜਾਇ- ਗੀ

Sir do din to question kr rhe haan pr answer ni mileya ?

(pb)
Posted by
Gurwinder singh (8847535351)
Gurwinder singh
Punjab
Fatehgarh Sahib
Write Answer
Posted Date (27 Jul 2021 01:39 PM) Assigned Date (28 Jul 2021 10:37 AM)
Answered Date (27 Jul 2021 03:51 PM) Translated Date (06 Aug 2021 02:46 PM)

Gurwinder ji tuhade sawalan de jawab de dite gaye han kirpa karke tusi app ch mere sawal section vich check kar sakde han. Dhanwad.

Sir kihdi nasl ah g ?

(pb)
Posted by
ਗੁਰਪ੍ਰੀਤ ਸਿੰਘ (9803105512)
ਗੁਰਪ੍ਰੀਤ ਸਿੰਘ
Punjab
Moga
Write Answer
Posted Date (27 Jul 2021 01:14 PM) Assigned Date (28 Jul 2021 11:07 AM)
Answered Date (28 Jul 2021 11:32 AM) Translated Date (28 Jul 2021 01:34 PM)

Gurpreet ji ehh desi cross nasal di vashi ha.

5 ਸਾਲ ਦਾ ਕੁੱਤਾ ਨਾ ਕੁੱਝ ਖਾ ਰਿਹਾ ਨਾ ਪੀ ਰਿਹਾ, ਬੁਖਾਰ ਵੀ ਨਹੀਂ, ਕੋਈ ਦਵਾਈ ਦੱਸੋ ?

(pb)
Posted by
Harjinder singh (9878554030)
Harjinder singh
Punjab
Bathinda
Write Answer
Posted Date (27 Jul 2021 12:49 PM) Assigned Date (28 Jul 2021 10:37 AM)
Answered Date (28 Jul 2021 11:31 AM) Translated Date (06 Aug 2021 02:47 PM)

ਹਰਜਿੰਦਰ ਜੀ ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ ਅਤੇ ਸਹੀ ਇਲਾਜ ਹੋ ਸਕਦਾ ਹੈ ਬਾਕੀ ਉਸ ਨੂੰ Aptiquik liquid 10ml-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ

jhona nu sulfar danedar pona chida ja fer powder wala ?

(pb)
Posted by
gagandeep singh (6283324789)
gagandeep singh
Punjab
Amritsar
Write Answer
Posted Date (27 Jul 2021 12:25 PM) Assigned Date (28 Jul 2021 10:38 AM)
Answered Date (27 Jul 2021 02:44 PM) Translated Date (07 Aug 2021 11:38 AM)

Gagandeep Singh ji, sulphur dono hi vdiya hundiya han, daanedar vich sulphur di maatra jada hundi hai ate 8-10kg/acre de hisab naal vart skde ho, Dhanvad

Answered Date (27 Jul 2021 01:06 PM) Translated Date (07 Aug 2021 11:37 AM)

gagandeep ji,sulphur dove h vdia ne koi v paa skde o,dhanwad

ਸਰ ਜੀ ਝੋਨੇ ਵਿੱਚ ਜ਼ਿੰਕ 21/+ਯੂਰੀਆ +ਮੈਗਨੀਸ਼ੀਅਮ + ਲੋਹੇ ਦੀ ਸਪਰੇਅ ਕਰ ਸਕਦੇ ਜਾ ਨਹੀ ?

(pb)
Posted by
kuldeep singh (9855561222)
kuldeep singh
Punjab
Ludhiana
Write Answer
Posted Date (27 Jul 2021 12:12 PM) Assigned Date (28 Jul 2021 11:06 AM)
Answered Date (27 Jul 2021 03:18 PM) Translated Date (-)

ਕੁਲਦੀਪ ਸਿੰਘ ਜੀ ਏਨੇ ਤੱਤ ਮਿਲਾਕੇ ਸਪਰੇਅ ਨਾ ਕਰਿਆ ਕਰੋ ਅਤੇ ਨਾ ਹੀ ਯੂਨੀਵਰਸਿਟੀ ਇਸਦੀ ਸਿਫਾਰਿਸ਼ ਕਰਦੀ ਹੈ, ਯੂਰੀਆ ਤੇ magnesium ਦੀ ਇਕੱਠੀ ਸਪਰੇਅ ਕਰ ਸਕਦੇ ਹੋ ਅਤੇ ਕੁਝ ਦਿਨ ਬਾਅਦ ਲੋਹੇ ਤੇ ਜ਼ਿੰਕ ਦੀ ਸਪਰੇਅ ਕਰ ਸਕਦੇ ਹੋ, ਇਸਤਰਾਂ ਕਰਨ ਨਾਲ ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ, ਧੰਨਵਾਦ

Answered Date (27 Jul 2021 01:11 PM) Translated Date (-)

ਕੁਲਦੀਪ ਜੀ,ਜਿੰਕ ਦੀ ਸਪਰੇਅ ਅਲੱਗ ਕਰ ਦਿਓ ਅਤੇ ਜੇਕਰ ਝੋਨਾ 45 ਦਿਨਾਂ ਤੋਂ ਘੱਟ ਹੈ ਤਾਂ ਯੂਰੀਆ,ਮੈਗਨੀਸ਼ੀਅਮ ਅਤੇ ਲੋਹੇ ਦਾ ਛਿੱਟਾ ਦੇ ਦਿਓ, ਧੰਨਵਾਦ।

sir eh beej original ae ya duplicate ?

(pb)
  • 2
Posted by
kuldeep kumar (9878939597)
kuldeep kumar
Punjab
Hoshiarpur
Write Answer
Posted Date (27 Jul 2021 11:57 AM) Assigned Date (28 Jul 2021 10:38 AM)
Answered Date (28 Jul 2021 12:22 PM) Translated Date (07 Aug 2021 11:41 AM)

Kuldeep Kumar ji, eh seed company register hai , quality de adhar te hi seed company rehister hundi hai, agar eh beej tusi lgaya hai ta fasal de guna to sahi beej di pehchan kar skde ho, Dhanvad

lady finger da leaf eva da ho chuka. na fal v nii lag rea, koi hall dso ?

(pb)
  • 1
Posted by
Varinder (8198044165)
Varinder
Punjab
Sangrur
Write Answer
Posted Date (27 Jul 2021 11:56 AM) Assigned Date (28 Jul 2021 10:38 AM)
Answered Date (27 Jul 2021 03:21 PM) Translated Date (07 Aug 2021 11:21 AM)

Varinder Singh ji, este keet da hamla hai es karn patte estra ho rahe han, esde lai thiamethoxam @1gm/ltr paani de hisab naal spray kar skde ho ate jrurat pain te esdi spray repeat kar skde ho ate 7 din de vakfe to baad khatti lassi di sray krde raho, Dhanvad

मुझे केले की खेती करनी है 1 एकड़ मे, पूरा खर्च समेत बताएं, जैसे खेत का चुनाव कैसे करें, केले के बीज कहाँ से लें, किस महीने में लगाएं, मैं जिला ग़ाज़ीपुर, उत्तर प्रदेश तहसील, मुहम्मदाबाद के अंतर्गत पडहरिया गाँव का निवासी हूँ, हमारे गाँव में अधिकतर धान और गेहूँ की फसल होती है जिससे मैं ऊब गया हूँ, अब हमें ज़्यादा आमदन वाली फसल का उत्पादन करना है ?

(hn)
Posted by
Alok kumar singh (9554324616)
Alok kumar singh
Uttar Pradesh
Ghazipur
Write Answer
Posted Date (27 Jul 2021 11:54 AM) Assigned Date (28 Jul 2021 10:39 AM)
Answered Date (28 Jul 2021 12:19 PM) Translated Date (28 Jul 2021 01:34 PM)

अलोक कुमार जी, केले की खेती शुरू करने से पहले मिटटी की जाँच करवाओ, जाँच के आधार पर खाद का इस्तेमाल करेंगे तो बढ़िया पैदावार होगी, केले की रोपाई के लिए मई-जून या सितंबर-अक्तूबर का समय उपयुक्त होता है। टिशू कल्चर से तैयार पौधों को पूरे साल में लगाया जा सकता है, जब तक कि तापमान के बहुत कम या बहुत अधिक होने पर पौधों की रोपाई नहीं की जा सकती।पौधे के रेट के हिसाब से ही खर्चे का पता चल पायेगा और पौधे लेने के लिए हिमाशु जी (9919674574) से संपर्क कर सकते हैं, धन्यवाद

Answered Date (30 Jul 2021 05:22 AM) Translated Date (31 Jul 2021 09:18 AM)

जानकारी साझा करने के लिए आपका बहुत बहुत धन्यावाद।

स्टीविया का कौन सा प्लांट सबसे मीठा होता है जिसकी खेती बिहार में की जा सके और उसे कहाँ पर बेचा जा सकता है ?

(hn)
Posted by
Dilip singh rana (6202247742)
Dilip singh rana
Bihar
Nalanda
Write Answer
Posted Date (27 Jul 2021 11:52 AM) Assigned Date (28 Jul 2021 10:39 AM)
Answered Date (28 Jul 2021 12:05 PM) Translated Date (28 Jul 2021 01:34 PM)

दिलीप सिंह राणा जी, स्टीविया की इन किस्मों में से MDS-13 और MDS-14 किसी एक को लगा सकते हैं और फसल को बेचने के लिए आपको लोकल बाजार में ही ग्राहक ढूंढ़ना पड़ेगा, धन्यवाद

28 Jul 2021

Sair mds 13 or mds 14 kaha parapat kare

A

(hn)
Posted by
Niranjan Kumar (6200021569)
Niranjan Kumar
Bihar
West Champaran
Write Answer
Posted Date (27 Jul 2021 11:51 AM) Assigned Date (28 Jul 2021 10:39 AM)
Answered Date (28 Jul 2021 09:00 AM) Translated Date (28 Jul 2021 10:44 AM)

Niranjan ji, kirpya apna swal vistar se kare taki apko sahi jankari mil ske. Dhanyvad

(pb)
Posted by
Sidhu (9041101198)
Sidhu
Punjab
Mansa
Write Answer
Posted Date (27 Jul 2021 11:39 AM) Assigned Date (12 Nov 2021 02:06 PM)
Answered Date (28 Jul 2021 01:34 PM) Translated Date (06 Aug 2021 02:48 PM)

ਸਿੱਧੂ ਜੀ, ਪਾਲਕ ਦੀ ਬਿਜਾਈ ਪੂਰਾ ਸਾਲ ਕੀਤੀ ਜਾਂਦੀ ਹੈ। ਸਰਦੀਆਂ ਵਿੱਚ, ਸਤੰਬਰ ਤੋਂ ਅਕਤੂਬਰ ਦਾ ਸਮਾਂ ਉਚਿੱਤ ਹੁੰਦਾ ਹੈ। ਬਸੰਤ ਰੁੱਤ ਵਿੱਚ ਇਸਦੀ ਬਿਜਾਈ ਮੱਧ-ਫਰਵਰੀ ਤੋਂ ਅਪ੍ਰੈਲ ਵਿੱਚ ਕੀਤੀ ਜਾਂਦੀ ਹੈ।ਧੰਨਵਾਦ

Sir mere ghar garden me rose plants h, unki new roots to nikalti h ji pr sughrr C jati h, kliaan aati hi Khrab ho rhi h, m kya kroo, m kl V apna question Kita C apni kheti aap pr mnu koi answer ni mileya ?

(pb)
Posted by
Gurwinder singh (8847535351)
Gurwinder singh
Punjab
Fatehgarh Sahib
Write Answer
Posted Date (27 Jul 2021 11:30 AM) Assigned Date (28 Jul 2021 11:06 AM)
Answered Date (27 Jul 2021 03:50 PM) Translated Date (07 Aug 2021 11:51 AM)

Gurwinder ji yeh mausam jada humidity hone se fungal rog hai. Ap iski roktham ke liye paudho par Mancozeb@3gram prati litre ke hisab se spray kar sakte hai. Ap is pe purani khatti lassi@100-150ml prati 1litre pani ke hisab se hafte hafte ke fasale par 2-3 bar spray kar sakte hai. Dhanywad.

Hlo sir m Himachal k Kangra s hu m, nimbu ki kheti krna chta hu ak acre mein, sir mujhe pta nhi chal rha h ki nimbu k pode subsidy se kaise khridu, pls meri help kriy ?

(hn)
Posted by
Ankush thakur (8894578290)
Ankush thakur
Himachal Pradesh
Kangra
Write Answer
Posted Date (27 Jul 2021 11:13 AM) Assigned Date (28 Jul 2021 10:39 AM)
Answered Date (30 Jul 2021 02:31 PM) Translated Date (31 Jul 2021 09:19 AM)

Ankush ji aapko abhi subsidy par plants nahi milenge lekin agar aap plantation kar lete hai aur subsidy ki scheme aati hai in future to uske teht aapko labh mil jayega iske ilava aap najdiki Horticuluture officer ka office hai vo visit karen monday ya tuesday ko aur unse aap unse Dr. Rupali 8219894932 se sampark kar de.dhanywad

ਪੰਜਾਬ ਵਿੱਚ ਬੱਕਰੀ ਪਾਲਣ ਕੋਰਸ ਕਿਥੇ ਹੁੰਦਾ ਹੈ ਤੇ ਕਦੋਂ ?

(pb)
Posted by
Harjinder Singh (8427203184)
Harjinder Singh
Punjab
Faridkot
Write Answer
Posted Date (27 Jul 2021 11:11 AM) Assigned Date (28 Jul 2021 10:40 AM)
Answered Date (28 Jul 2021 11:29 AM) Translated Date (14 Aug 2021 03:18 PM)

ਹਰਜਿੰਦਰ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੋਂ ਤੁਹਾਨੂੰ ਟ੍ਰੇਨਿੰਗ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ ਤੁਸੀ ਇਸਦੇ ਲਈ Krishi Vigyan Kendra,Circular Road, Faridkot, Punjab Dr Gurmeet Singh Buttar, Head KVK, Contact No.: +91-9417648885 ਨਾਲ ਸੰਪਰਕ ਕਰ ਸਕਦੇ ਹੋ