Punjab
Search
Harwinder ji bute te die back di barmari hai. Tusi is diya sukhiya tehniya nu cut deo te upper bordeaux paste laga deo. Bute te tusi fruit diggan to bachav lyi ek ta bute nu pani ghat deo sirf jrurat anusar nami bna ke rakho. Tusi bute te ek spray NPK13:0:45@5-6gram prati acre de hisab nal kar sakde han. Dhanwad.
I need Bhoomi Amla plants for medical reasons ?
(en)
Punjab
Ashok to get amla plants you can contact with Sanjeev (9872859455). Thanknyou
I want to purchase fresh Bhoomi Amla plants for medical reasons.
(en)
Punjab
Ashok to get amla plants you can contact with Sanjeev (9872859455). Thanknyou
devmedia
(hn)
Punjab
isko aap calcimust gold liquid 20ml rojana aur Nurokind syrup 15-15ml subah sham den suru kre.
Punjab
Cargill da Purina calf starter feed pao,
devmedia
(hn)
isko aap calcimust gold liquid 20ml rojana aur Nurokind syrup 15-15ml subah sham den suru kre.
ਮੱਝ ਨੇ ਇਕ ਮਹੀਨਾ ਪਹਿਲਾਂ ਹੀ ਬੱਚਾ ਸੁੱਟ ਦਿੱਤਾ, ਦੁੱਧ ਵਧਾਉਣ ਲਈ ਕੀ ਦਿੱਤਾ ਜਾਵੇ ?
(pb)
ਇਸ ਨੂੰ Glucomilk ਪਾਊਡਰ 100 ਗ੍ਰਾਮ ਰੋਜਾਨਾ, Enerdyna liquid 100ml ਰੋਜਾਨਾ ਦੇ ਸਕਦੇ ਹੋ ਅਤੇ ਫੀਡ ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਬਾਕੀ ਇਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਕਣਕ ਦਾ ਦਲੀਆ ਪਕਾ ਕੇ ਖਿਲਾ ਸਕਦੇ ਹੋ
sar hamen jankari dijiye, gay bahut pareshan hai ?
(hn)
Punjab
Tarsem ji apke duwara bheji gyi video open nahi ho rahi ahi kripya video dubara bheje ta jo apko sahi jankari de sake. Dhanywad
sar yah hai baccha itna kamjor kyon hai, chara bhi khata hai Jugali bhi karta hai h cal h ?
(hn)
Punjab
isko aap calcimust gold liquid 20ml rojana aur Nurokind syrup 15-15ml subah sham den suru kre.
Pr 126 jhona 30 June nu laya sahi aa te 2 bag urea pati, te hun m 1 bag hor urea pawa k adda bag pawa, Te ki pawa urea ch mila k k jhona vadia hra bhra rhe ?
(pb)
Punjab
Kirandeep ji je jhona vdya growth kar reha ta tusi adha bag urea da pa sakde han. Tusi je jhone vich Potash di varto nahi kiti ta tusi potash@15-17kg prati acre de hisab nal pa sakde han. Dhanwad.
नमस्ते जी कद्दू की बेल पीली होकर गल जाती है, क्या कारण हो सकता है, जैविक उपचार बताएं ?
(hn)
Punjab
शूरवीर जी यह मौसम में नमी ज्यादा होने से फंगस का हमला हो जाता है। आप फसल पर Mancozeb @4ml प्रति 1litre पानी के हिसाब से स्प्रे कर सकते है। इसका जैविक में आप पुराणी खट्टी लस्सी का उपयोग कर सकते है। धायनवाद।
ਮੱਝ ਦੇ ਥਣ ਵਿਚ ਨਾੜ ਬਣ ਗਈ ਹੈ, ਕੋਈ ਇਲਾਜ ਦੱਸੋ ?
(pb)
ਤੁਸੀ ਉਸ ਨੂੰ Masticin plus ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Fibrocin ਦਵਾਈ ਦੀਆ ਵੀ 10-10 ਬੂੰਦਾਂ ਦਿਓ.
ਅਗਸਤ ਮਹੀਨੇ ਪਿਆਜ ਦੀ ਖੇਤੀ ?
(pb)
Punjab
ਬਿਕਰਮਜੀਤ ਜੀ ਹਾੜੀ ਦੇ ਪਿਆਜ਼ ਦੀ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ। ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ।ਸਾਉਣੀ ਦੇ ਪਿਆਜ਼ ਦੀ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ।ਇਸ ਦੀਆ ਕਿਸਮਾਂ Agrifound Dark Red, N 53, Bhima Shakti, Bhima Dark red, ਹਨ। ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ।ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 40 ਕਿਲੋ (ਯੂਰੀਆ 90ਕਿਲੋ), ਫਾਸਫੋਰਸ 20 ਕਿਲੋ (ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਦੇ ਉੱਪਰ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ।ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ NPK 19:19:19 ਦੀ ਸਪਰੇਅ ਕਰੋ।ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ। ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ।ਧੰਨਵਾਦ।
ਮੇਰਾ ਪਿੰਡ ਦੀਨਾ, ਜ਼ਿਲ੍ਹਾ ਮੋਗਾ, ਵੀਰ ਸਾਡੇ ਪਿੰਡ ਬਹੁਤ ਨੁਕਸਾਨ ਹੋਗਿਆ, ਪਰ ਕੋਈ ਡਾਕਟਰ ਕੋਈ ਸਰਕਾਰੀ ਨੁਮਾਇੰਦਾ ਕੋਈ ਸਾਰ ਨਹੀਂ ਲੈਂਦਾ ?
(pb)
Punjab
ਮਲਕੀਤ ਜੀ ਜੇਕਰ ਪਸ਼ੂ ਨੂੰ ਸਮੱਸਿਆ ਆਉਂਦੀ ਹੈ ਤਾਂ ਨਜ਼ਦੀਕੀ ਇਲਾਕੇ ਦੇ ਸਰਕਾਰੀ ਡਾਕਟਰ ਨੂੰ ਵੀ ਚੈੱਕ ਕਰਵਾ ਸਕਦੇ ਹੋ ਜਾ ਫਿਰ ਪ੍ਰਾਈਵੇਟ ਵਧੀਆ ਡਾਕਟਰ ਤੋਂ ਪਸ਼ੂਆਂ ਨੂੰ ਦਿਖਾ ਸਕਦੇ ਹੋ.
devmedia
(hn)
Uttar Pradesh
मुनेंद्र पाल जी फल और शाख का कीट बैंगन की फसल का मुख्य और खतरनाक कीट है। शुरूआत में इसकी छोटी गुलाबी सुंडियां पौधे की गोभ में छेद करके अंदर से तंतू खाती हैं और बाद में फल पर हमला करती हैं। प्रभावित फलों के ऊपर बड़े छेद नज़र आते हैं और खाने योग्य नहीं होते हैं। शुरूआती हमले में 5 प्रतिशत नीम एक्सट्रैक्ट 50 ग्राम प्रति लीटर की स्प्रे करें। ज्यादा हमला दिखने पर 25 प्रतिशत साइपरमैथरिन 2.4 मि.ली. प्रति लीटर पानी की स्प्रे करें। कीटों की गिनती अधिक हो जाने पर स्पाइनोसैड 1 मि.ली. प्रति लीटर पानी की स्प्रे करें। फल पकने के बाद ट्राइज़ोफॉस या किसी और कीटनाशक की स्प्रे ना करें।धन्यवाद।
Main amrood variety hisar safeda di plantaion karni hai, koi mainu das sakda ki plants nu ki kuj pona chaiyda plantaion time like urea super etc ?
(pb)
SP ji amrood de 1-3 saal de butte nu rudi di khad 10-25kg prati plant de nal Urea@155-200 gramm, SSP@500-1600 gram and MOP@100-400 gram per plant pa sakde han. Urea ,SSP te MOP di half dose te rudi di full dose may-june de mahine vich te baki di bachi khad september- october mahine vich pa sakde han. Baki tusi zameen vich mitti di janch report de hisab nal khada di varto kro. Dhanwad.
ਤੂੜੀ ਦੇ ਭਾਅ ਦਾ ਕਿਵੇਂ ਪਤਾ ਲੱਗੇਗਾ ਜੀ ?
(pb)
Punjab
ਜਗਰੂਪ ਜੀ, ਤੂੜੀ ਦਾ ਔਸਤ ਰੇਟ ਮੰਡੀ ਵਿੱਚ 300-350 ਰੁਪਏ ਹੁੰਦਾ ਹੈ ਅਤੇ ਹਰ ਮੰਡੀ ਦਾ ਰੇਟ ਬਦਲਦਾ ਵੀ ਰਹਿੰਦਾ ਹੈ, ਤੁਸੀਂ ਆਪਣੀ ਨੇੜਲੀ ਮੰਡੀ ਤੋਂ ਰੇਟ ਦੀ ਜਾਣਕਾਰੀ ਲਈ ਸਕਦੇ ਹੋ. ਧੰਨਵਾਦ
Soybean padh rahi hai ki roktham ke liye kaun si dawai istemal Karen ?
(hn)
Maharashtra
Jitendra ji soyabean ki fasal mein white fly ke hamle ke lashan hai ap fasal par Thiamethoxam@40 gm, Triazophos@ 400 ml prati acre ke hisab se spray kar sakte hai. Dhanywad.
Sir ji jwar me patli patti ki kharpatwar hain jese ki samel or anya ghas, to isme konsi kharpatwar nashak prayog kare ?
(hn)
Maharashtra
Rajesh ji kripya ap nadeeno ki photo bheje ta jo apko uske hisab se sahi jankari de sake. Dhanywad.
Madhya Pradesh
Ok madam
Madhya Pradesh
Madam mene 5 6 bar kosis ki lekin photo upload nahi ho pa rahe hain
Pr 126 ਕਿਸਮ ਦੀ 35 ਤੋਂ 40 ਦਿਨ ਦੀ ਪਨੀਰੀ ਹੁਣ ਲਗਾ ਸਕਦੇ ਹਾਂ, ਹੋ ਜਾਵੇਗੀ ਗਰੋਥ ?
(pb)
ਚਰਨਜੀਤ ਜੀ ਜੇ ਤੁਹਾਨੂੰ PR 126 ਦੀ ਲਵੀ ਪਨੀਰੀ ਮਿਲਦੀ ਹੈ ਤਾ ਜ਼ਿਆਦਾ ਵਧੀਆ ਹੈ ਜੇ ਤੁਹਾਨੂੰ ਪਨੀਰੀ ਨਹੀਂ ਮਿਲਦੀ ਤਾ ਤੁਸੀਂ ਇਹ ਲਗਾ ਸਕਦੇ ਹਨ। ਲਾਉਣ ਸਮੇਂ ਪਨੀਰੀ ਦੇ ਉੱਪਰੋਂ ਟੂਸੇ ਕੱਟ ਦਿਓ। ਪਨੀਰੀ ਨੂੰ ਲਵੀ ਕਰਨ ਲਈ ਤੁਸੀਂ Phorate ਦੀ ਵਰਤੋਂ ਕਰ ਸਕਦੇ ਹਨ। ਇਹ ਗਰੋਥ ਤਾ ਕਰ ਲਵੇਗੀ। ਧੰਨਵਾਦ।
Thx bro ਹੌਸਲਾ ਦੇਣ ਲਈ
Pr 126 ਕਿਸਮ ਦੀ 35 ਤੋਂ 40 ਦਿਨ ਦੀ ਪਨੀਰੀ ਹੁਣ ਲਗਾ ਸਕਦੇ ਹਾਂ, ਹੋ ਜਾਵੇਗੀ ਗਰੋਥ ?
(pb)
ਚਰਨਜੀਤ ਜੀ ਜੇ ਤੁਹਾਨੂੰ PR 126 ਦੀ ਲਵੀ ਪਨੀਰੀ ਮਿਲਦੀ ਹੈ ਤਾ ਜ਼ਿਆਦਾ ਵਧੀਆ ਹੈ ਜੇ ਤੁਹਾਨੂੰ ਪਨੀਰੀ ਨਹੀਂ ਮਿਲਦੀ ਤਾ ਤੁਸੀਂ ਇਹ ਲਗਾ ਸਕਦੇ ਹਨ। ਲਾਉਣ ਸਮੇਂ ਪਨੀਰੀ ਦੇ ਉੱਪਰੋਂ ਟੂਸੇ ਕੱਟ ਦਿਓ। ਪਨੀਰੀ ਨੂੰ ਲਵੀ ਕਰਨ ਲਈ ਤੁਸੀਂ Phorate ਦੀ ਵਰਤੋਂ ਕਰ ਸਕਦੇ ਹਨ। ਇਹ ਗਰੋਥ ਤਾ ਕਰ ਲਵੇਗੀ। ਧੰਨਵਾਦ।
सर सिरोही बकरी का सीमन कहाँ मिलेगा ?
(hn)
आशिष जी आपको बकरी को क्रॉस करवाना पड़ेगा क्योंकि पूरी तरह से इनके सीमन उपलब्ध नहीं होते है इसलिए आप इसे सिरोही नस्ल के बकरे से क्रॉस् करवा सकते है।
Bihar
सर् बिहार में नही मिलते है
sir chuhaa jhona kutarno nahi hat reha, furadon v pa k dekhli, kanak ubal k laon wali v dekhli pa k, bahut muksan kar reha hai g, koi hal dso esda ?
(pb)
Punjab
Gurpartap ji tusi jhone vich chuhe di roktham lyi dase tareeke nal kar sakde han. Chuhiya nu ese tareeke nal hi roktham kiti jandi hai. Dhanwad.
ਸਰ ਪੰਜਾਬ ਵਿੱਚ ਇਸ ਵਾਰ ਝੋਨੇ ਦੀ ਸਰਕਾਰੀ ਖਰੀਦ ਹੋਵੇਗੀ ਜਾਂ ਨਹੀਂ, ਦੱਸਣ ਦੀ ਕਿਰਪਾਲਤਾ ਕਰਨੀ, ਧੰਨਵਾਦ ?
(pb)
Punjab
ਸਰਤਾਜਦੀਪ ਜੀ ਫਿਲਹਾਲ ਇਸ ਬਾਰੇ ਸਰਕਾਰ ਵਲੋਂ ਕੋਈ ਜਾਣਕਾਰੀ ਨਹੀਂ ਦਿਤੀ ਗਈ ਹੈ ਕਿ ਇਸ ਵਾਰ ਝੋਨੇ ਦੀ ਸਰਕਾਰੀ ਖਰੀਦ ਨਹੀਂ ਹੋਵੇਗੀ। ਬਾਕੀ ਝੋਨੇ ਦੀ ਫ਼ਸਲ ਆਉਂਣ ਸਮੇ ਹੀ ਪਤਾ ਲਗੇਗਾ। ਧੰਨਵਾਦ।
Maharashtra
Bejinder ji makka ki achi kisme jaise Shalimar QPMH‑1 (KDQH‑49),Shalimar Sweet Corn‑1 (KDM‑1263SC), VL Sweet Corn Hybrid‑2 (FSCH‑75), P1844, ADV 759 hai. Dhanywad.
ਬੂਝਾ ਸੁੱਕ ਰਿਹਾ ਜੜ੍ਹ ਚੋ
(pb)
Punjab
ਗੁਰਦੀਪ ਜੀ ਝੋਨੇ ਦੀ ਜੜ ਵਿਚ ਕੀੜੀ ਦਾ ਹਮਲਾ ਹੈ ਜੇ ਇਹ ਵੱਟਾ ਦੇ ਨਾਲ ਵਾਲੇ ਬੂਟਿਆਂ ਵਿਚ ਹੈ ਤਾ ਤੁਸੀਂ chlorpyriphos @3ml ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਧਾਰ ਬਣਾ ਕੇ sides ਤੋਂ 10-10 ਫੁੱਟ ਅੰਦਰ ਵਾਰ ਨੂੰ ਸਪਰੇਅ ਕਰ ਸਕਦੇ ਹਨ। ਜੇ ਖੇਤ ਦੇ ਵਿਚਕਾਰ ਵੀ ਹੈ ਤਾ ਤੁਸੀਂ chlorpyriphos@500ml ਪ੍ਰਤੀ ਏਕੜ ਦੀ ਵਰਤੋਂ ਕਰ ਸਕਦੇ ਹਨ। ਤੁਸੀਂ padan ਜਾ ferterra ਦੀ ਵਰਤੋਂ ਵੀ ਕਰ ਸਕਦੇ ਹਨ ਇਹਨਾਂ ਦਾ ਲੰਬਾ ਸਮਾਂ ਅਸਰ ਰਹਿੰਦਾ ਹੈ। ਸਪਰੇਅ ਕਰਨ ਸਮੇਂ ਝੋਨੇ ਵਿਚ ਪਾਣੀ ਹੋਵੇ। ਧੰਨਵਾਦ।
Punjab
ਸਰ ਅਸੀ ਕਲੋਰੋ ਪਾਈ ਸੀ ਕੋਈ ਫਰਕ ਨਹੀ ਪਿਆ
Es kinnoo de age 4 year ke he, fal nahi lag raha, suggest me ?
(pb)
Harjinder ji kirpa tusi es daso ki plant nu kehri kehri khad te kinni matra vich payi hai ta jo ose hisab nal sahi jankari diti ja sake. Vaise kinnow vich takreeban 4-5 years tak fruit aa janda hai je palnt vdya certified nursery to lya hove. Dhanwad.
सर सरसों की किस्म R.H 725 की सपुर्ण जानकारी प्रदान करें, कितने दिन की फसल, कितना बीज और उत्पादन की संपूर्ण जानकारी प्रदान करें, धन्यवाद ?
(hn)
Punjab
दिनेश सरसों की आरएच 725 किस्म लगभग 136 से 143 दिन में पक कर तैयार हो जाती है, जिससे लगभग 35 से 40 मण प्रति एकड़ से अधिक उपज प्राप्त की जा सकती है।इस का बीज 2-3kg प्रति एकड़ के लिए काफी है। इस किस्म की फलियां लंबी होती हैं और फलियों में दानों की संख्या लगभग 17 से 18 तक होती है।इसके दानों का आकार मोटा है। इनके अतिरिक्त फलियों वाली शाखाएं लंबी होती हैं, उनमें फुटाव भी ज्यादा होता है। धन्यवाद।
ਸਰ ਅਮਰੂਦ ਦੇ ਫਲ ਵਿੱਚ ਕੀੜੇ ਹਨ, ਉਸ ਨੂੰ ਕਿਹੜੀ ਦਵਾਈ ਕਰੀਏ ?
(pb)
ਲਵਪ੍ਰੀਤ ਜੀ ਇਹ ਫਲ ਦੀ ਮੱਖੀ ਕਰਕੇ ਹੁੰਦਾ ਹੈ। ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ । ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ । ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ । ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ । ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ । ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ । ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ । ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ।ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ । ਧੰਨਵਾਦ।
Sir eh katti 2 saal d ho gye aa, iss nu kehri kurak dyea jis nal eh heat vich ave te pehle sui laye tyar ho jave ?
(pb)
Sanampreet ji tuci iss nu pett de kiria lai Albendazole & ivermectin salt di bolus deo ate iss nu Bovimin-b ultra powder 50gm rojana dena suru kro ate her 3 mahine badd salt badal ke pett de kiria wali dwai jrur deo ate iss nu powder lambe sme tak dinde jiss nal sarir di kami purri howegi ate sme te heat vich bhi aa jawegi.
sir cow di feed ghre kive tyr kriye, trika dso te us vich ki-ki smn payiye grmi de hisab nal, kini feed ik cow nu dyie ?
(en)
Punjab
25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho. ehh tuci 3kg dudh mgar 1kg de hisab nal de skde ho baki pashu nu vdhia company da mineral mixture 50-100gm rojana de skde ho.
नमस्कार श्रीमान जी स्टीविया का बीज कहाँ से मिल सकता है और बीज की मात्रा भी बताने की कृपा करें, धन्यबाद ?
(hn)
Uttar Pradesh
नीरज जी, stevia का बीज लेने के लिए विवेश शर्मा से संपर्क कर सकते हैं और एक एकड़ में लगभग 20000-25000 पौधे होते हैं. धन्यवाद
bai ji regent da asar kine din rehnda jhone vich, paun da tarika urea nal mix kar k ?
(en)
Gurwinder ji regent da asar takreeban 20-25 din rehnda hai. Tusi regent di varto ekla shitta ja urea nal milake shitta v de sakde han. Urea tusi avde hisab nal le sakde han jis nal shitta vdya aa sake. Dhanwad.
ਸਰ gentamicin injection ਚੂਚੇ ਨੂੰ ਕਦੋਂ ਲੱਗਦਾ ਹੈ, ਮੇਰੇ ਚੂਚੇ ਕਮਜ਼ੋਰ ਹਨ ?
(pb)
Punjab
ਇੰਦਰਜੀਤ ਜੀ ਇਸ ਇੰਜੇਕਸ਼ਨ ਦੀ ਵਰਤੋਂ ਕਿਸੇ ਤ੍ਰਾਹ ਦੇ ਇਨਫੈਕਸ਼ਨ ਵਿਚ ਬਿਮਾਰੀ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਬਾਕੀ ਜੇਕਰ ਤੁਹਾਡੇ ਚੂਚੇ ਕਮਜ਼ੋਰ ਹੈ ਤਾਂ ਤੁਸੀ ਓਹਨਾ ਨੂੰ Brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ Ostovet ਕੈਲਸ਼ੀਅਮ liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ.
August Mai bhindi ki kheti kar sakte hai ya nhi ?
(pb)
Punjab
Mandeep ji august mahine vich bhindi di bijayi nahi kiti jandi. Hun es di bijayi februaary-march mahienvich kiti jave gi. Dhanwad.
Shilpa ji ye dawa mili h white fly ke liye jo baigan me lagi h ?
(hn)
Maharashtra
Kushwaha ji, es dvai ka estmal aap kar skte hain, Dhanyvad
Sir kduuan upper krn lyi sbb ton best and jehdi sbb ton vdia hove fll aali spray dsyo g, Jisde naal poora kddu lgge ?
(pb)
Punjab
Manjot ji tusi kaddu diya vallan upper NPK13:0:45@5-6gram prati 1litre pani de hisab nal spray kar sakde han. Tusi isdi spray 7-10 dinna baad repeat v kar sakde han. Dhanwad.
ਇਸ ਦਾ ਕੋਈ ਫਾਇਦਾ ਹੈ ਝੋਨੇ ਨੂੰ ਪਾਉਣ ਦਾ ?
(pb)
Haryana
ਸੁੱਖ ਜੀ, ਫ਼ਸਲ ਲਈ ਇਹ ਲਾਭਕਾਰੀ ਹੈ, ਇਸਦੇ ਪਾਉਣ ਨਾਲ ਬੂਟੇ ਦੀ ਗਰੋਥ ਵਧੀਆ ਹੁੰਦੀ ਹੈ, ਝਾੜ ਵਧਦਾ ਹੈ ਅਤੇ ਫ਼ਸਲ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧ ਜਾਂਦੀ ਹੈ, ਧੰਨਵਾਦ
Sir mere vhan ch pani ghat khad da, 700 ft alla bore ae pani garam ae motar da te vhan rodha alla, Any suggestions pani kive khad sakda ae ?
(en)
Punjab
Jashan ji tusi fasal vich DAP@20-25kg prati acre de hisab nal pa sakde han. Tusi koshish kro ki hari khad valiya fasallan di vadh to vadh bijayi kro te zameen vich hi wah deo. Is nal zameen vich rood ghatan ge. Jowar nal v kafi fark penda hai. dhanwad.
Uttar Pradesh
समीम जी अमरुद में फल की मक्खी का हमला होता है। यह अमरूद का गंभीर कीट है। मादा मक्खी नए फलों के अंदर अंडे देती है। उसके बाद नए कीट फल के गुद्दे को खाते हैं जिससे फल गलना शुरू हो जाता है और गिर जाता है।फल की समय पर तुड़ाई करें। तुड़ाई में देरी ना करें। प्रभावित शाखाओं और फलों को खेत में से बाहर निकालें और नष्ट कर दें। फैनवेलरेट 80 मि.ली को 150 लीटर पानी में मिलाकर फल पकने पर सप्ताह के अंतराल पर स्प्रे करें। फैनवेलरेट की स्प्रे के बाद तीसरे दिन फल की तुड़ाई करें।धन्यवाद।
Sir ji hamare amrud ke kheto me ak sunehre kaler ki makhi aai hui h jiske pichli said dak hota or dak ko amrudo me marti h jiske karan fal bhot teji se pakta h or fal me whith rang ka kida tyar ho jata h koi dwa ya upchr bataye
sir jhoti sui nu ek mhinna ho gya, ek bund dudh nhi de rhi, ghate sui h ?
(en)
Punjab
Balraj ji uss nu Lactomax tab. 10 golia rojana, Milkout powder 2-2 chamch swere sham(intas company) ate Calcimust gold liquid 50ml rojana deo baki isdi khurak da purra dian rakho.
ਸਤਿ ਸ੍ਰੀ ਆਕਾਲ ਜੀ ਸਰ ਬਾਸਮਤੀ ਲਗਾਈ ਹੈ, ਵਾਹਣ ਰੇਤਲਾ ਹੈ, ਯੂਰੀਆ ਨਾਲ ਜ਼ਿੰਕ ਨਾਲ ਲੋਹਾ ਪਾ ਸਕਦੇ ਹਾਂ ਬੂਟੇ ਦੀ ਗਰੋਥ ਲਈ, ਕੋਈ ਹੋਰ ਵੀ ਕੁੱਝ ਪਾ ਸਕਦੇ ਹਾਂ, ਦੱਸੋ ਜੀ ?
(pb)
Punjab
ਸਰਬਜੀਤ ਜੀ ਤੁਸੀਂ ਬਾਸਮਤੀ ਵਿਚ ਯੂਰੀਆ ਨਾਲ ਜ਼ਿੰਕ ਦੀ ਵਰਤੋਂ ਕਰ ਸਕਦੇ ਹਨ। ਰੇਤਲੇ ਵਾਹਣ ਵਿਚ ਜ਼ਿੰਕ ਤੇ ਲੋਹੇ ਦੀ ਕਮੀ ਵੱਧ ਆਉਂਦੀ ਹੈ। ਤੁਸੀਂ ਝੋਨੇ ਵਿਚ ਦੂਜੀ ਯੂਰੀਆ ਨਾਲ ਜ਼ਿੰਕ 33%@6.5 kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ। ਲੋਹੇ ਦੀ ਪੂਰਤੀ ਲਈ Ferrous Sulphate @1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Punjab
Thanks ji
details about bamboo farming ?
(en)
Maharashtra
Shashikant, the bamboo plantation grows well in hot to warm temperate climatic conditions. But it must be remembered that it doesn’t require temperature below 15 degree Celsius in the summers. Since the bamboo has thin roots as well as ample growth, you must make provisions to protect it from strong winds. Also, an area that recieve cold winds are just not apt for bamboo cultivation as the winds kills the tips of bamboo leaves.Bamboos can be grown and cultivated on a wide variety of soils except for rock-strewn soils. Bamboo plantation also requires well drained sandy soil to clay soil that should have a ph range of 4.5 to 6.0. If we talk about India, then the Barack Valley region is best suited for bamboo cultivation due to best soil and perfect climate conditions.Normally, the bamboos are propagated through the culms cuttings or rhizomes. But they can also be propagated through the seeds, which are very rarely available. Bamboo seedlings are basically raised on nursery beds and for a year or so they are allowed to grow on poly pots. Later the seedling is transferred into the main field. In the rhizome planting method, a little care is needed. Here, culms of 1 year along with roots should be dug and cut into 1 meter size and be planted in the rainy season. For high quality and best yield, fertilizers are used. Manure and fertilization are important when the seedling is transplanted in the main field. As the bamboo plants are heavy feeders, even the richest soil will get washed-out after few years, if fertilizers are not applied on them. But it is always suggested to apply fertilizer after harvesting and previous to irrigating the plants. Potassium and Nitrogen are vital components of the fertilizer due to which the bamboo trees respond and grow well. Also you must apply green manures, organic compost, wood ash and chemical fertigation. Irrigation must be done regularly while the bamboos are grown on nursery beds. Immediate water should be provided at the time of transplanting seedlings from nursery to main field. It must be noted that bamboo trees are sensitive to water logging hence you must drain out the soil especially during heavy rainfall or flooding. You can also adopt drip irrigation system for better utilization of water.The harvesting can be started from the fifth year onwards. On the other hand, in case of commercial farming, harvesting must be done from the sixth year. In the first harvest – sixth year, 6 culms can be harvested followed by 7 culms in the seventh year and so on.The unit cost for one acre of bamboo plantation is around Rs 9400 spread over a period of five years. And as we mentioned above, harvesting starts from the sixth year onwards. The yield and income from bamboo plantation, increases each year starting from the sixth year. Hence we can say that Bamboo is a cash crop having low gestation period, faster growth and gives economic recurring returns, generation after generation. Thank you .
Ab is Kapas ke andar kaun si Dava dalni chahie ?
(hn)
Punjab
Suresh Chandra ji, fasal ki badhiya growth ke liye aap dlaal ghol ki spray kar skte hain, dlal ghol ko bnane ke liye 2.5kg urea, 2.5kg DAP aur 500gm Zinc 21% lena hota hai spray se 2 din pehle DAP ko paani me bhigo le aur baad me shaan kar spray kar skte hain, Dhanyvad
devmedia
(pb)
Haryana
ਬਿੱਟਾ ਜੀ, ਹਰ ਵਾਰ ਨਦੀਨ ਪੱਕ ਜਾਂਦਾ ਹੈ ਤੇ ਨਦੀਨ ਦੇ ਬੀਜ ਜਮੀਨ ਵਿੱਚ ਹੀ ਕਿਰ ਜਾਂਦੇ ਹਨ, ਇਸ ਕਾਰਨ ਹਰ ਵਾਰ ਇਹ ਦਿੱਕਤ ਆਉਂਦੀ ਹੈ, ਇਸਦੇ ਲਈ ਨਦੀਨ ਲਈ ਪਹਿਲਾਂ ਹੀ ਸਪਰੇਅ ਕਰਿਆ ਕਰੋ ਤੇ ਜਮੀਨ ਬਦਲਕੇ ਪੱਠੇ ਬੀਜ ਸਕਦੇ ਹੋ ਅਤੇ ਪੱਠੇ ਬੀਜਣ ਤੋਂ ਪਹਿਲਾਂ ਖੇਤ ਨੂੰ ਚੰਗੀ ਤਰਾਂ ਵਾਹਿਆ ਕਰੋ. ਧੰਨਵਾਦ
Punjab
ਸ਼ੁਕਰੀਆ ਜੀ
डेयरी फार्मिंग दूध उत्पादन कैसे करें ?
(hn)
दिनेश जी डेयरी फार्मिंग में दूध उत्पादन बढ़ाने के लिए सबसे ज़रूरी आपके पास पशुओं की अच्छी नस्ल होनी चाहिए क्योंकि दूध उत्पादन नस्ल के हिसाब से, उन्हें भरवाएं जाने वाले सीमन के रिकॉर्ड के हिसाब से अलग अलग होता है इसके साथ साथ अच्छी खुराक डालना ज़रूरी है समय पर कीड़ों वाली दवाई और सही मिनरल मिक्सचर पशुओं को देने से अच्छी ग्रोथ होगी और अच्छा दूध उत्पादन होगा।
Best maize for silage in this season
(en)
Punjab
Jashan for silage making you can grow J-1007, P1844 variety of maize crop. Thank you.
Brinjal ke khet me kaun si khad dale ?
(en)
Uttar Pradesh
Pawan ji bengan di fasal vich Urea@130kg/acre, SSP@125kg/acre and MOP@35kg/acre ke hisab se dali jati hai. Urea ka teesra hissa aur SSP and MOP ki puri dose zameen karte samay dale. aur baki urea ke 2 hisso ko fasal mein transplating se 30 dinn aur 45 dinn baad dal sakte hai. Dhanywad.
क्या तुलसी की फसल में ज़िंक खाद का प्रयोग कर सकते हैं, यदि हाँ तो कब और कितनी मात्रा में तथा डी ए पी खाद कब और कितनी मात्रा में प्रयोग करें ?
(hn)
Uttar Pradesh
अनुज जी तुलसी की खेती में खादों का उपयोग मिटटी की जाँच रिपोर्ट के हिसाब से डाली जाती है। वैसे तुलसी के खेत की तैयारी के समय, रूड़ी की खाद को मिट्टी में मिलाएं| खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें| नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें| Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें| बाकी की बची हुई नाइट्रोजन को 2 हिस्सों में पहली और दूसरी कटाई के बाद डालें। धन्यवाद।
हमारी मूंगफली की फसल में जमीन के अन्दर कोई फंगस या कुछ और कारण जहाँ हर साल पौधै उगने से दो माह बाद धीरे-धीरे खत्म हो जाता है ?
(hn)
Punjab
परताप जी मूंगफली की बिजाई के लिए सेहतमंद और विकसित गुठलियों का प्रयोग करें| छोटी, सिकुड़ी हुई और बीमारी वाली गुठलियों का प्रयोग बिजाई के लिए ना करें। मिट्टी से पैदा होने वाली बिमारियों से बचाने के लिए 5 ग्राम थीरम या 2-3 ग्राम कप्तान या 4 ग्राम मैनकोजेब या करबोक्सिन 2 ग्राम कार्बेन्डाज़िम से प्रति किलो बीज का उपचार करें| रासायनिक उपचार के बाद 4 ग्राम ट्राइकोडर्मा विराइड या स्यूडोमोनास फ्लोरोसेन्स से प्रति किलो बीज का उपचार करें| बीजों के उपचार द्वारा नए पौधों को जड़-गलन से बचाया जा सकता है| फसल पर ऐसे लक्षण दिखाई देने पर Mancozeb @400gram प्रति एकड़ के हिसाब से स्प्रे कर सकते है। धन्यवाद।
Rajasthan
धन्यवाद जी
ਕਿੰਨੂ ਦੇ ਬਾਗ ਬਾਰੇ ਜਾਣਕਾਰੀ ਚਾਹੀਦੀ ਹੈ ਜੀ ?
(pb)
Bakinder ਜੀ ਕਿੰਨੂ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਰੇਤਲੀ-ਦੋਮਟ ਤੋਂ ਚੀਕਣੀ-ਦੋਮਟ ਜਾਂ ਗਾੜ੍ਹੀ ਚੀਕਣੀ-ਦੋਮਟ ਜਾਂ ਤੇਜ਼ਾਬੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦਾ ਨਿਕਾਸ ਚੰਗਾ ਹੋਵੇ। ਇਹ ਫਸਲ ਲੂਣੀ ਅਤੇ ਖਾਰੀ ਮਿੱਟੀ ਵਿੱਚ ਵਿਕਾਸ ਨਹੀਂ ਕਰਦੀ ਹੈ। ਇਹ ਪਾਣੀ ਦੀ ਖੜੋਤ ਵਾਲੀ ਮਿੱਟੀ ਨੂੰ ਵੀ ਨਹੀਂ ਸਹਾਰ ਸਕਦੀ। ਫਸਲ ਦੇ ਉਚਿੱਤ ਵਿਕਾਸ ਲਈ ਮਿੱਟੀ ਦਾ pH 5.5-7.5 ਹੋਣਾ ਚਾਹੀਦਾ ਹੈ।ਇਸ ਦੀਆ ਕਿਸਮਾਂ ਜਿਵੇ Kinnow, Local, PAU Kinnow-1, Daisy ਹਨ। ਇਸਦੀ ਬਿਜਾਈ ਜੂਨ ਦੇ ਮੱਧ(ਮਾਨਸੂਨ ਆਉਣ ਤੇ) ਤੋਂ ਸਤੰਬਰ ਦੇ ਅੰਤ ਤੱਕ ਕੀਤੀ ਜਾਂਦੀ ਹੈ।ਪੌਦਿਆਂ ਵਿੱਚਲਾ ਫਾਸਲਾ 6×6 ਮੀਟਰ ਰੱਖੋ। ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ। ਬਿਜਾਈ ਸਮੇਂ ਟੋਇਆਂ ਵਿੱਚ 10 ਕਿਲੋ ਰੂੜੀ ਦੀ ਖਾਦ ਅਤੇ 500 ਗ੍ਰਾਮ ਸਿੰਗਲ ਸੁਪਰ ਫਾਸਫੇਟ ਟੋਇਆਂ ਵਿੱਚ ਪਾਓ।ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ।ਕਿੰਨੂ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ। ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ। ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ। ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ।ਸ਼ੁਰੂਆਤੀ ਵਿਕਾਸ ਦੇ ਸਮੇਂ ਇਸ ਫਸਲ ਨੂੰ ਬਾਰ ਬਾਰ ਪਾਣੀ ਲਾਓ। ਪੌਦਿਆਂ ਨੂੰ ਮਿੱਟੀ, ਮੌਸਮ ਅਤੇ ਵਰਖਾ ਅਨੁਸਾਰ 2-3 ਹਫਤਿਆਂ ਦੇ ਫਾਸਲੇ ਤੇ ਪਾਣੀ ਦੇ ਸਕਦੇ ਹਨ । ਇਸ ਫਸਲ ਨੂੰ ਖੁੱਲਾ ਪਾਣੀ ਨਾ ਦਿਓ, ਕਿਉਂਕਿ ਇਸ ਨਾਲ ਜੜ੍ਹ ਗਲਣ, ਤਣਾ ਗਲਣ ਆਦਿ ਬਿਮਾਰੀਆਂ ਲਗਦੀਆਂ ਹਨ। ਵਧੀਆ ਪੈਦਾਵਾਰ ਲਈ ਥੋੜੇ-ਥੋੜੇ ਸਮੇਂ ਬਾਅਦ ਹਲਕੀ ਸਿੰਚਾਈ ਕਰੋ। ਪੁੰਗਰਾਅ ਤੋਂ ਪਹਿਲਾਂ ਅਤੇ ਫਲ ਬਣਨ ਤੋਂ ਬਾਅਦ ਦਾ ਸਮਾਂ ਸਿੰਚਾਈ ਲਈ ਨਾਜ਼ੁਕ ਹੁੰਦਾ ਹੈ।ਧੰਨਵਾਦ।
Kya apni Khati app par question ka answer Kiya Jaata Hai ?
(hn)
Punjab
Nandram ji, kheti related sabhi questions ka answer kiya jata hai aur apke swalo ka jvabdiya gya hai aap apni profile me check kar skte hain. Dhanyvad
Sir animal Dr da cors kive te kithe kr sakde aa ?
(pb)
Sab ton pehla tuhadi +2 medical vich honi jruri hai fir tuci veterinary diploma kr skde ho ehh 2 sall da diploma hunda hai jo GADVASU ludhiana v kita ja skda hai fir agge degree v kr skde ho.
Organic Varmicompost khad kaha aur kaise sale kare, Please answer kare ?
(hn)
Punjab
Nandram ji, vermicompost sale krne ke liye apko local kisaano se sampark krna hoga aur agar kisi ko jrurat hogi to apke sath contact kiya jayega. Dhanyvad
Bai ji satsiriakal ji rite ki hey
ghar vicho shipkali (kirliyaan) nu pajon lae ki kariye, age kae dawaeya di spray kiti pr jandiya nai na e, desi elaj piaaj etc da misran bna k v dekhlya nai jandiya, sir ehna da koi elaj dso ?
(pb)
Punjab
ਕਿਰਲੀਆ ਭਜਾਉਣ ਲਈ ਮੋਰ ਦੇ ਖੰਭ ਟੰਗੋ ਕਮਰੇ ਦੇ ਵਿੱਚ ਕਿੳੇਕੀ ਮੋਰ ਕਿਰਲੀਆਂ ਨੂੰ ਖਾਦੇ ਹਨ ਇਸ ਲਈ ਕਿਰਲੀ ਮੋਰ ਖੰਭ ਦੇ ਨੇੜੇ ਨਹੀ ਆਉਦੀ ਤੇ ਇਸ ਦੇ ਨਾਲ ਹੀ ਅੰਡਿਆਂ ਦੇ ਛਿਲਕੇ ਰੱਖੋ ਉਸ ਤੋਂ ਵੀ ਕਿਰਲੀ ਦੂਰ ਰਹਿੰਦੀ ਹੈ ਤੁਸੀ ਬਿੱਲੀ ਰੱਖੋ ਤੇ ਬਿੱਲੀ ਨੂੰ ਕੁੱਝ ਜਿਆਦਾ ਖਾਣ ਨੂੰ ਨਾ ਦਿਓ ਫਿਰ ਉਹ ਕਿਰਲੀਆ ਨੂੰ ਖਾਣਾ ਸ਼ੁਰੂ ਕਰ ਦੇਵੇਗੀ , ਪਿਆਜ ਅਤੇ ਲਸਣ ਦੇ ਰਸ ਦੇ ਛਿੜਕਾਵ ਨਾਲ ਵੀ ਛਿਪਕਲੀਆਂ ਦੂਰ ਜਾਂਦੀਆਂ ਹਨ
Sar Gramapriya murgi MP, shahdol ke aas paas kahan par milegee ?
(hn)
Punjab
Saleem ji iske liye aap Asad Ahmad 9993295552 Our Aseel Indore farm se sampark kr skte hai inse apko sari jankari mill jayegi.
Sir meri bhais 20-25 dinon me bachcha degi, bhais ko bukhar ho gaya, ilaj karaya gaya, abhi Theek hai to kya isse uske than aur milk me koi prabhav padega ?
(hn)
Punjab
Niteesh ji usko aap acha hara chara dalen aur achi feed 1.5-2kg rojana de skte hai iske sath aap Inavita-nh liquid 10-10ml subah sham aur Hyporid powder rojana 1 pouch de skte hai.
Dr Saab ji majj nu Sui nu 7 din hoe ne te mok bahut maardi aa, deworming kar sakde haan us di, mok nu taan 2 months hoge laagi nu, koi pakka ilaaj daseo ji ?
(pb)
Kulwinder ji uss nu tuci pett de kiria lai Zenvet bolus deo ate uss nu Biotrim inj. 15ml, Amoxirum tab. 1-1 swere sham deo ate Vitakind liv liquid 50-50ml swere sham deo ate her 3 mahinia badd salt bdal ke pett de kiria wali dwai jrur deo baki usdi khurak da purra dian rakho.
Punjab
Thanks Dr Maan ji tuhada bahut bahut es vadiya jaankaari lai
ਜਗਰਾਓਂ ਏਰੀਆ ਵਿੱਚ cargill ਦੀ dry cow feed ਨਹੀਂ ਮਿਲ ਰਹੀ ?
(pb)
Punjab
ਦਵਿੰਦਰ ਜੀ ਤੁਸੀ ਇਸਦੇ ਲਈ ਕਰਨਦੇਵ 8054821815 ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ.
ਖਾਦ ਬਣਾਉਣ ਲਈ ਗੰਡੋਏ ਕਿੱਥੋ ਮਿਲ ਸਕਦੇ ਹਨ ਜੀ ?
(pb)
Punjab
ਰਣਜੀਤ ਸਿੰਘ ਜੀ, ਗੰਡੋਏ ਲੈਣ ਲਈ Prehlad (+919914401444) ਨਾਲ ਸੰਪਰਕ ਕਰ ਸਕਦੇ ਹੋ. ਧੰਨਵਾਦ
Sir meri bhais 20-25 dinon me bachcha degi, Aur ab bhais ko bukhar ho gaya ilaj karaya gaya, abhi Theek hai to kya isse uske than aur milk me koi prabhav pasha ?
(hn)
Punjab
Niteesh ji usko aap acha hara chara dalen aur achi feed 1.5-2kg rojana de skte hai iske sath aap Inavita-nh liquid 10-10ml subah sham aur Hyporid powder rojana 1 pouch de skte hai.