Punjab
Search
doctor sahib 7-8 din dii kati nu dhunk ho gai, koi hal daso ?
(pb)
Iqbal ji kirpa krke apna swal vistar nal pusho uss nu ki smasia aa rehi ha usdi video ja photoa upload kr skde ho jiss nu dekh ke tuhanu sahi jankari diti ja skee.
ਸਰ ਮੌਸਮ ਵਾਲਾ ਐਪ ਨਹੀ ਚੱਲਦਾ, ਲਿਖਿਆ ਆ ਰਿਹਾ ਹੈ ਸਥਾਨ ਬਦਲੋ, ਕੀ ਕੀਤਾ ਜਾਵੇ ?
(pb)
Punjab
गुरप्रीत सिंह जी, तकनीकी खराबी के कारण यह समस्या हो रही है, अपनी खेती टीम इस पर काम रही यही है जल्दी ही यह समस्या दूर की जाएगी। धन्यवाद
ਸਰ ਜੀ ਪੰਜ ਦਿਨ ਹੋ ਗਏ, ਗਾਂ ਦਾ ਦੁੱਧ ਫੱਟਣ ਲੱਗ ਗਿਆ, ਕੀ ਹੱਲ ਕਰੀਏ ?
(pb)
ਗੁਰਪ੍ਰੀਤ ਜੀ ਤੁਸੀ ਉਸ ਨੂੰ Buffzon ਪਾਊਡਰ 50 ਗ੍ਰਾਮ ਰੋਜਾਨਾ ਅਤੇ mammidium ਪਾਊਡਰ 50 ਗ੍ਰਾਮ ਰੋਜਾਨਾ ਦਿਓ ਬਾਕੀ ਉਸ ਨੂੰ ਮੀਠਾ ਸੋਡਾ 25 ਗ੍ਰਾਮ ਰੋਜਾਨਾ ਦੇ ਸਕਦੇ ਹੋ.
लौकी में ज्यादा पैदावार बढ़ाने के लिए क्या करें ?
(en)
Uttarakhand
रामबीर जी, ज्यादा फल के लिए NPK 19:19:19 @1kg/एकड़ के हिसाब से छिड़काव कर सकते हैं और एक स्प्रे Amino Acid @400ml/एकड़ के हिसाब से छिड़काव कर सकते हैं, धन्यवाद
लौकी में ज्यादा पैदावार बढ़ाने के लिए क्या करें ?
(en)
Uttarakhand
रामबीर जी, ज्यादा फल के लिए NPK 19:19:19 @1kg/एकड़ के हिसाब से छिड़काव कर सकते हैं और एक स्प्रे Amino Acid @400ml/एकड़ के हिसाब से छिड़काव कर सकते हैं, धन्यवाद
सर लौकी के शीरे बन्द हो रहे हैं, इसके लिए कौन सी दवा का छिड़काव करें ?
(hn)
Punjab
अर्जुन जी, इसमें रास चूसक कीट का हमला है, इसकी रोकथाम के लिए Imidachloprid 17.8SL @1ml/लीटर पानी के हिसाब से छिड़काव कर सकते हैं, धन्यवाद
Sir ji mahogany tree ki kheti se sambandhit jankari, UP mein kheti sambhav hai, Seed v nursery kaha milegi ?
(hn)
Maharashtra
Lalbahadur Verma ji, mahogany ka podha jal bharav vali bhoomi ko shodkar aur kisi bhi parkar ki upjau mitti mein lagaya ja sakta hai, iske podhe ko pathrili mitti mein nahi lagaya ja sakta, ap iski nursery lga sakte hain par iske liye boht samay lag jata hai, ap iski nursery khareed sakte hain ap kareeb 3 saal purani nursery kareede isse apka time bach jata hai, isko lagane ke liye upyukt taapmaan sardiyon mein 15*C or garmiyon mein 35*C hona chahaiye. iske podhe lagane ka sahi smay june or july ka mahina hota hai, kyu ki is time doraan ,monsoon hota hai, iske podhe ko gaddon ko khod kar lagaya jata hai, aap mahogany ke plants lene ke liye BK pandey (+918048959987) ji se sampark kar sakte hai,dhanywad
ਝੋਨੇ ਦੀ ਗਰੋਥ ਰੁੱਕੀ ਹੋਈ ਆ ਜੀ, ਕਾਰਨ ਦੱਸੋ ਜੀ ?
(pb)
Haryana
ਰਾਜਵਿੰਦਰ ਸਿੰਘ ਜੀ, ਬਾਰਿਸ਼ ਹੋਣ ਤੋਂ ਬਾਅਦ ਕਈ ਵਾਰ ਪੱਤੇ ਇਸਤਰਾਂ ਹੋਣ ਲੱਗ ਜਾਂਦੇ ਹਨ, ਝੋਨੇ ਨੂੰ ਪਾਣੀ ਹਵਾ ਲਗਾਕੇ ਫਿਰ ਹੀ ਲਗਾਇਆ ਕਰੋ ਅਤੇ ਬੂਟੇ ਦੇ ਵਿਕਾਸ ਲਈ mycorrhiza @4kg/ਏਕੜ ਰੂੜੀ ਨਾਲ ਮਿਲਾਕੇ ਪਾ ਸਕਦੇ ਹਨ ਪਰ ਇਸਨੂੰ ਪਾਉਣ ਤੋਂ 7 ਦਿਨ ਪਹਿਲਾਂ ਅਤੇ 7 ਦਿਨ ਬਾਅਦ ਤੱਕ ਕਿਸੇ ਵੀ ਜਹਿਰ ਦੀ ਵਰਤੋਂ ਨਹੀਂ ਕਰਨੀ ਹੁੰਦੀ, ਧੰਨਵਾਦ
ਝੋਨੇ ਦੀ ਗਰੋਥ ਰੁੱਕੀ ਹੋਈ ਆ ਜੀ, ਕਾਰਨ ਦੱਸੋ ਜੀ ?
(pb)
Haryana
ਰਾਜਵਿੰਦਰ ਸਿੰਘ ਜੀ, ਬਾਰਿਸ਼ ਹੋਣ ਤੋਂ ਬਾਅਦ ਕਈ ਵਾਰ ਪੱਤੇ ਇਸਤਰਾਂ ਹੋਣ ਲੱਗ ਜਾਂਦੇ ਹਨ, ਝੋਨੇ ਨੂੰ ਪਾਣੀ ਹਵਾ ਲਗਾਕੇ ਫਿਰ ਹੀ ਲਗਾਇਆ ਕਰੋ ਅਤੇ ਬੂਟੇ ਦੇ ਵਿਕਾਸ ਲਈ mycorrhiza @4kg/ਏਕੜ ਰੂੜੀ ਨਾਲ ਮਿਲਾਕੇ ਪਾ ਸਕਦੇ ਹਨ ਪਰ ਇਸਨੂੰ ਪਾਉਣ ਤੋਂ 7 ਦਿਨ ਪਹਿਲਾਂ ਅਤੇ 7 ਦਿਨ ਬਾਅਦ ਤੱਕ ਕਿਸੇ ਵੀ ਜਹਿਰ ਦੀ ਵਰਤੋਂ ਨਹੀਂ ਕਰਨੀ ਹੁੰਦੀ, ਧੰਨਵਾਦ
सर मुझे मोती की खेती की ट्रेनिंग लेना चाहता हूँ, कहाँ से ले सकता हूँ ?
(hn)
Madhya Pradesh
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद
Dhan me pani jyada hone se uski fut yani growth per fark padta hai ?
(hn)
Haryana
Prem Chander ji, agar dhan me paani lgatar bhrke rakhte hain to dhan ki growth me kmi aati hai, isliye dhan me hamesha paani jameen ko hva lgaker hi lgaye, Dhanyvad
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਧੰਨਵਾਦ ਜੀ.
केले की खेती पहली बार कर रहा हूँ, आज 31 दिन हुए हैं केले को लगाए हुए, क्या-क्या सावधानी बरतनी चाहिए और कौन सी दवा का इस्तेमाल करना चाहिए, कृपया मार्गदर्शन करें ?
(hn)
Rajasthan
सर्वेश जी, यदि हमला घास प्रजातियों द्वारा हो तो नदीनों के अंकुरण से पहले ड्यूरॉन 80 प्रतिशत डब्लयु पी 800 ग्राम को 150 लीटर पानी में मिलाकर प्रति एकड़ में डालें।केला एक ऐसी फसल है जिसकी जड़ें ज्यादा गहराई तक नहीं जाती। इसलिए इसकी उत्पादकता बढ़ाने के लिए बड़ी मात्रा में पानी की आवश्यकता होती है। अच्छी उपज के लिए इसे 70-75 सिंचाइयों की आवश्यकता होती है। सर्दियों में 7-8 दिनों के अंतराल पर सिंचाई करें और गर्मियों में 4-5 दिनों के अंतराल पर सिंचाई करें। बारिश के मौसम में आवश्यकतानुसार सिंचाई करें। अतिरिक्त पानी को खेत में से निकाल दें क्योंकि यह पौधों की नींव और वृद्धि को प्रभावित करेगा।उन्नत सिंचाई तकनीक जैसे तुपका सिंचाई का प्रयोग किया जा सकता है। रिसर्च के आधार पर केले की फसल में तुपका सिंचाई करने से 58 प्रतिशत पानी की बचत होती है और 23-32 प्रतिशत उपज में वृद्धि होती है। तुपका सिंचाई में, रोपाई से चौथे महीने तक 5-10 लीटर पानी प्रतिदिन प्रति पौधे में दें। पांचवे महीने से टहनियों के निकलने तक 10-15 लीटर पानी प्रतिदिन प्रति पौधे में दें और टहनियों के निकलने से तुड़ाई के 15 दिन पहले 15 लीटर पानी प्रतिदिन प्रति पौधे में दें। धन्यवाद
damage in brinjal ?
(en)
Punjab
Vaghela, kindly ask your question in detail that you can get proper information. Thank you
Sir Narme da jo hun rate hai oh chaluga ya ghtu ga, Narme nu ju tai white masher a pate ekathe Jada ne Delegate tai Fenos Karie, ehna chon vadia result kida ya, Koi hor jaldi daseo ?
(pb)
Punjab
Ajmer Singh khalsa ji, eh dono dwaiya sundi di roktham lai vartiya jandiya han, machar lai dinotefuron 20SG @60gm/acre de hisab naal spray kar skde han, spray sme khet vich nmi honi jruuri hundi hai, narme da MSP price 5726 rupay hai ate esto esda price ghat nhi hovega. Dhanvad
Maj nu muh khor muho pani ayi jnda, koi ilaaz dso ?
(en)
Manpreet ji uss nu dujee pashua ton alag kr deo ate nazdiki doctor ton check krwa ke ilagg suru krwao ate jekar baki pashua nu muuh khurr de tikke nhi lgwaye tan nazdiki sarkari doctor nal sampark krke lgwa skde ho.
Dasu g, ki karan a g ?
(pb)
Haryana
ਰਾਜਵਿੰਦਰ ਸਿੰਘ ਜੀ, ਬਾਰਿਸ਼ ਹੋਣ ਤੋਂ ਬਾਅਦ ਕਈ ਵਾਰ ਪੱਤੇ ਇਸਤਰਾਂ ਹੋਣ ਲੱਗ ਜਾਂਦੇ ਹਨ, ਝੋਨੇ ਨੂੰ ਪਾਣੀ ਹਵਾ ਲਗਾਕੇ ਫਿਰ ਹੀ ਲਗਾਇਆ ਕਰੋ ਅਤੇ ਬੂਟੇ ਦੇ ਵਿਕਾਸ ਲਈ mycorrhiza @4kg/ਏਕੜ ਰੂੜੀ ਨਾਲ ਮਿਲਾਕੇ ਪਾ ਸਕਦੇ ਹਨ ਪਰ ਇਸਨੂੰ ਪਾਉਣ ਤੋਂ 7ਦਿਨ ਪਹਿਲਾਂ ਅਤੇ 7 ਦਿਨ ਬਾਅਦ ਤੱਕ ਕਿਸੇ ਵੀ ਜਹਿਰ ਦੀ ਵਰਤੋਂ ਨਹੀਂ ਕਰਨੀ ਹੁੰਦੀ, ਧੰਨਵਾਦ
Thanks g
PR-26 aa, one month di aa, es nu 3 bag uriya 50% chloro, zinc 33%, loha 5 kg jiva 5 kg siriram da fer ve nhi chl rehi ?
(en)
Punjab
Harpreet Sandhu ji, agar pehla sulphur nhi pai ta Sulphur 90% @8-10kg/acre pa skde ho esde naal jameen da pH maan thik hovega ate boote di growth hovegi, jameen nu paani hva lgake hi lgao, jda di growth lai mycorrhiza @4kg/acre de hisab naal gali roodi vich milaake pa skde ho par esnu paun to 7 din pehla ate 10 din baad tak kise jehar di varto nhi krni hundi, Dhanvad
ਸਤਿ ਸ੍ਰੀ ਅਕਾਲ ਸਰ ਜੀ, ਦਲਾਲ ਘੋਲ ਦੀ ਸਪਰੇਅ ਕਿੰਨੇ ਦਿਨ ਦੇ ਝੋਨੇ ਤੇ ਕੀਤੀ ਜਾਂਦੀ ਹੈ, ਇੱਕ ਏਕੜ ਵਿੱਚ ਸਪਰੇਅ ਕਰਨ ਲਈ ਦਲਾਲ ਘੋਲ ਕਿਵੇਂ ਤਿਆਰ ਕਰਨਾ ਹੈ, ਇੱਕ ਏਕੜ ਝੋਨੇ ਤੇ ਦਲਾਲ ਘੋਲ ਸਪਰੇਅ ਕਰਨ ਲਈ ਕਿੰਨੇ ਲੀਟਰ ਪਾਣੀ ਦੀ ਜਰੂਰਤ ਹੁੰਦੀ ਹੈ, ਧੰਨਵਾਦ ਸਹਿਤ ?
(pb)
Punjab
ਅਰਸ਼ਦੀਪ ਸਿੰਘ ਜੀ, ਦਲਾਲ ਘੋਲ ਦੀ ਸਪਰੇਅ ੩੦-੩੫ ਦਿਨ ਦੇ ਝੋਨੇ ਤੇ ਕਰ ਸਕਦੇ ਹੋ, ਇਕ ਏਕੜ ਦਲਾਲ ਘੋਲ ਤਿਆਰ ਕਰਨ ਲਈ 2.5KG DAP, 2.5KG ਯੂਰੀਆ ਅਤੇ 500gm ਜ਼ਿੰਕ 21% @500gm ਦੀ ਜਰੂਰਤ ਹੁੰਦੀ ਹੈ, ਸਪਰੇਅ ਲਈ 100-125 ਲੀਟਰ ਪਾਣੀ ਦੀ ਵਰਤੋਂ ਕਰ ਸਕਦੇ ਹਨ, ਧੰਨਵਾਦ
kehdi spray kariye ?
(pb)
Punjab
Jaswant Singh ji, tuhade valo bheji tasveer khul nhi rahi, kirpa krke dubara tasveer nu sanjha karo taaki tuhanu sahi jankari mil ske. Dhanvad
eh kehdi bimari hai, spray kehdi kariye ?
(pb)
Punjab
Jaswant Singh ji, tuhade valo bheji tasveer khul nhi rahi, kirpa krke dubara tasveer nu sanjha karo taaki tuhanu sahi jankari mil ske, Dhanvad
Punjab
ਗੁਰਜਿੰਦਰ ਜੀ ਆਪਣਾ ਕੀਮਤੀ ਸੁਝਾਵ ਦੇਣ ਲਈ ਧੰਨਵਾਦ ਸਾਡੀ ਟੀਮ ਇਸ ਤੇ ਕੰਮ ਕਰ ਰਹੀ ਹੈ ਜਲਦ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ
ਝੋਨੇ ਦੀ ਫਸਲ ਵਿਚ ਕਿਹੜੀ ਕਿਹੜੀ ਖਾਦ ਪਾਉਣੀ ਚਾਹੀਦੀ ਹੈ ?
(pb)
Punjab
ਬੇਅੰਤ ਸਿੰਘ ਜੀ, ਕੱਦੂ ਵਾਲੇ ਝੋਨੇ ਨੂੰ 90 ਕਿਲੋ ਯੂਰੀਆ, 75 ਕਿਲੋ SSP ਜਾਂ 27 ਕਿਲੋ DAP ਤੇ 20 ਕਿਲੋ ਪੋਟਾਸ਼ /ਏਕੜ ਜਰੂਰਤ ਹੁੰਦੀ ਹੈ, ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਤਾਂ ਕਰੋ, ਜਿੱਥੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਫ਼ਾਸਫ਼ੋਰਸ ਦੀ ਖਾਦ ਪਾਈ ਹੋਵੇ, ਉਪਰੰਤ ਝੋਨੇ ਨੂੰ ਫ਼ਾਸਫ਼ੋਰਸ ਖਾਦ ਪਾਉਣ ਦੀ ਲੋੜ ਨਹੀਂ।ਸਾਰੀ ਫ਼ਾਸਫ਼ੋਰਸ ਅਤੇ ਸਾਰੀ ਪੋਟਾਸ਼ ਖਾਦ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦਿਉ। ਫ਼ਾਸਫ਼ੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤਿਆਂ ਤੱਕ ਵੀ ਪਾਈ ਜਾ ਸਕਦੀ ਹੈ।ਫ਼ਾਸਫ਼ੋਰਸ ਦੀ ਘਾਟ ਵਾਲੀ ਜ਼ਮੀਨ ਵਿੱਚ ਜਿੱਥੇ 27 ਕਿਲੋ ਡੀ ਏ ਪੀ ਵਰਤੀ ਹੋਵੇ ਤਾਂ 10 ਕਿਲੋ ਯੂਰੀਆ ਘੱਟ ਪਾਉ।ਝੋਨੇ ਦੀਆਂ ਸਾਰੀਆਂ ਕਿਸਮਾਂ ਨੂੰ ਨਾਈਟ੍ਰੋਜਨ ਖਾਦ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾਓ। ਪਹਿਲੀ ਕਿਸ਼ਤ ਲੁਆਈ ਤੋਂ 7 ਦਿਨਾਂ ਤੱਕ ਅਤੇ ਦੂਜੀ ਕਿਸ਼ਤ ਲੁਆਈ ਤੋਂ 21 ਦਿਨਾਂ ਤੇ ਪਾਓ। ਘੱਟ ਸਮਾਂ ਲੈਣ ਵਾਲੀਆਂ ਕਿਸਮਾਂ (ਪੀ ਆਰ 126 ਅਤੇ ਪੀ ਆਰ 124) ਨੂੰ ਤੀਜੀ ਕਿਸ਼ਤ ਲੁਆਈ ਤੋਂ 35 ਦਿਨਾਂ ਤੇ ਜਦ ਕਿ ਬਾਕੀ ਕਿਸਮਾਂ ਨੂੰ ਲੁਆਈ ਤੋਂ 42 ਦਿਨਾਂ ਤੇ ਪਾਉ। ਨਾਈਟ੍ਰੋਜਨ ਖਾਦ ਦੀ ਦੂਸਰੀ ਅਤੇ ਤੀਜੀ ਕਿਸ਼ਤ ਉਸ ਵੇਲੇ ਪਾਉ ਜਦੋਂ ਖੇਤ ਵਿੱਚ ਪਾਣੀ ਨਾ ਖੜ੍ਹਾ ਹੋਵੇ। ਪਾਣੀ ਖਾਦ ਪਾਉਣ ਤੋਂ ਤੀਜੇ ਦਿਨ ਲਾਉ।ਧੰਨਵਾਦ
Ki fruit wale butia vich potash pai ja sakdi hai, Je pai ja sakdi hai tan kini pauni hai ?
(pb)
Manpreet Singh ji, fruit plants nu potash di jrurat hundi hai, esdi dose boote di age ate kihda fal hai esde adhar te pauni hundi hai jive kele de boote nu vakho-vakh mahiniya vich 60-80gm MOP/plant pa skde han. Dhanvad
Punjab
Sir ji kinnu --apple---mango--- naaspati----chikku de boote ne inha di age 1 saal de lagbhag hai kinie gm pa sakde han
1 month ho giya bhindi di bijai kitty nu, vadh jharh layi ki karna chahida hai ?
(pb)
Punjab
Jaswant Singh ji, agar sahi khada di varto kiti hai ta Amino acid @400ml/acre de hisab naal spray kar skde ho, esde naal fal vadh avega ate fruit di quality vi vadhiya hovegi, Dhanvad
Boron nu npk 19-19-19 vich rla k krr skde a ji ?
(pb)
Punjab
Daljit Singh ji, esdi spray NPK naal milaake kiti ja skdi hai par ehna de ghol vakho-vakh tyar krne hunde han, Dhanvad
ਪਲਵਿੰਦਰ ਸਿੰਘ ਜੀ, ਇਸਤਰਾਂ ਫਲ ਜ਼ਿਆਦਾ ਗਰਮੀ ਅਤੇ ਪਾਣੀ ਦੀ ਕਮੀ ਕਾਰਨ ਹੁੰਦੇ ਹਨ, ਇਸਦੇ ਲਈ ਗਰਮੀ ਦੇ ਸਮੇਂ ਬੂਟਿਆਂ ਨੂੰ ਹਲਕਾ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ ਅਤੇ ਇਸਦੇ ਉਪਰ ਜਿਬਰੈਲਿਕ ਐਸਿਡ (10 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਅੱਧ ਅਪ੍ਰੈਲ, ਅਗਸਤ ਅਤੇ ਸਤੰਬਰ ਦੇ ਮਹੀਨੇ ਕਰਨੀ ਹੁੰਦੀ ਹੈ,ਇਸਦੇ ਨਾਲ ਫਲ ਝੜਨ ਦੀ ਰੋਕਥਾਮ ਕੀਤੀ ਜਾ ਸਕਦੀ ਹੈ, ਧੰਨਵਾਦ
Patte bhure ho jate hai ?
(hn)
Punjab
Suresh ji, patto ka akar or size fasal ki kism par nirbhar krta hai, abhi apki fasal me nutrients ki kmi hai iske liye Zinc 21% @500gm/acre aur iske sath NPK 13:00:45 @1kg/acre ke hisab se spray kar skte hain, Dhanyvad
Punjab
ਸੁੱਖਾ ਮੰਡ ਜੀ, ਜ਼ਿਆਦਾ ਨਮੀ ਕਾਰਨ ਇਹ ਦਿੱਕਤ ਹੋ ਜਾਂਦੀ ਹੈ, ਵੱਲਾਂ ਨੂੰ ਪਾਣੀ ਲੋੜ ਅਨੁਸਾਰ ਹੀ ਲਗਾਓ ਅਤੇ ਇਸਦੇ ਲਈ ਜਮੀਨ ਵਿੱਚ ਸਲਫਰ 80% @300-400gm/ਕਨਾਲ ਪਾ ਸਕਦੇ ਹਨ ਅਤੇ 7 ਦਿਨ ਦੇ ਵਕਫੇ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ
2 month ho gye cow di AI krai nu, ajj fer taaran de rahi aa ji, daso eh gabhan aa ja khali aa ?
(pb)
Punjab
Beyant ji tuci iss nu keeper plus powder 30gm rojana 20 din tak dena suru kro ate 3 mahine purre honn te doctor ton check krwao jiss nal isde gaban hon ja khali hon da sahi ptta lgg jawega. kyuki iss trahh isde khali honn ja gaban honn vare nhi dsia ja skda.
Namaskar sir Genda ki kheti kaise karen, Jameen ki taiyari Se Lekar Bij ke bone Tak ka process kripya Mujhe samjhyein ?
(hn)
Uttar Pradesh
Yadav ji gende ki kheti ke liye mitti ko bhurbura hone tak khet ki jutayi karen. mitti ki upjau shakti bdhane ke liye akhri jutayi ke smay 250 quintal gobar ki khaad aur achi trah se gla hua gobar mitti men milaye. ek acre men 600-800 gram beej ka istemal karen,khet mne ropai ke turant bad sinchai karen, kali banne se lekar ktayi tak ki avastha sinchai ke liye bhut mhatvpooran hai. april se june ke mahine men 4-5 dino ke antral par lgatar sinchai karna jruri hai,fool 2-2.5 mahine men ktayi ke liye tyar ho jate hai,dhanywad
Namaskar sir mujhe Genda ki kheti ke Vishay Mein Jankari chahie, Puri Jankari chahie ?
(hn)
Uttar Pradesh
Yadav ji gende ki kheti ke liye mitti ko bhurbura hone tak khet ki jutayi karen. mitti ki upjau shakti bdhane ke liye akhri jutayi ke smay 250 quintal gobar ki khaad aur achi trah se gla hua gobar mitti men milaye. ek acre men 600-800 gram beej ka istemal karen,khet mne ropai ke turant bad sinchai karen, kali banne se lekar ktayi tak ki avastha sinchai ke liye bhut mhatvpooran hai. april se june ke mahine men 4-5 dino ke antral par lgatar sinchai karna jruri hai,fool 2-2.5 mahine men ktayi ke liye tyar ho jate hai,dhanywad
Sir Born and 13 0 45 de jhone te spray kr skde aa, kne dosage te kdo krni chi de ?
(pb)
Punjab
Inderjit ji isdi spray kiti jandi hai jhone te par hale nahi jadon jhone nu boor paina shuru ho jaye ate daana banan lag jaye us same isdi spray kiti jandi hai,dhanwad
devmedia
(hn)
Uttar Pradesh
Ramdeo ji ek to aap iske aas paas jo bhi kharpatvar hai vo hatey kyuki yeh keeton ko nimrantran dete hai fasl par hamla ka aur doosra aap iski 3G cutting kar sakte hain, isko karne liye bel ki katai ke doran ap podhe ki pehli tehni par lage gul fal ki katai kar di jati hai, . is tahni ke phool or ful lagbhag nar hi hote hain, fir dusri tehni jo pehli tehni se nikle gi uske bhi ful tod diye jate hai. is shaka par kuch phool nar or kuch mada hote hain, inko bhi nahi rakha jata hai, iske baad jo teesri shaka dusri shakha se niklti hai, iske phool rakhe jate hain kyu ki isme 90% phool female hote hain, aur iske uper aap vermiwash ki spray karen ,dhanywad
Hamare yaha baarish ka mousam ho rakha hai, lekin abhi tak baarish hui nhi hai to kya hum abhi soybean ki kheti kr sakte hai ?
(en)
Punjab
Ar ji mausam vibhag ke anusar aapek ilake men is hafte bhari barish hone ki sambhvana hai to abhi aapko yahi slah di jati hai ke aap iski buvayi abhi na karen kyuki barish ke karn beej ka nuksaan ho sakta hai,dhanywad
Punjab
Gurjinder ji tuci ehna ton milk record de hisab nal semen khrid skde ho.
Rate about Large White Yorkshire ?
(en)
Their rate is according to the weight and according to the growth, like keeping for meat, keeping for breeding, then the rate will be according to that, you can find out their exact rate from the nearest pig farm.
Dr Saab majh Kuj kha ni rhi Hai ?
(en)
Punjab
Manpreet ji tuci uss nu turant nazdiki doctor ton check krwao kyuki usdi janch krke hei sahi ilagg ho skda ha.
Ek maj nu muh khor de problem ayi, navi layi c, ki Duje pashua nu lawona pawega g, esda inject kitho miluga ghat rate ch ?
(en)
Manpreet ji uss nu dujee pashua ton alag kr deo ate nazdiki doctor ton check krwa ke ilagg suru krwao ate jekar baki pashua nu muuh khurr de tikke nhi lgwaye tan nazdiki sarkari doctor nal sampark krke lgwa skde ho.
Chilli ?
(en)
Maharashtra
Sai ram ji kripya aap apna swal vistar se pooche ke aap chilli ke bare men kya jankari lena chahte hai taki aapko uske hisab se jankari di ja sake,dhanywad
Haryana
Saroj ji makka men 2,4 D ki spray ki sifarish nahi ki jati hai aap isme atrazine@500 gram ko prati acre ke hisab se spray karen,dhanywad
milk bar ?
(pb)
Punjab
Dilraj ji kripya aap apna swal vistar se pushen ki aap kya jankari lena chahte ha tan jo apko sahi jankari di ja skee.
ਸਰ ਜੀ ਮੱਖੀਆਂ ਦੀ ਸੰਭਾਲ ਲਈ ਟਰੇਨਿੰਗ ਬਾਰੇ ਜਾਣਕਾਰੀ ਦਸੋ ?
(pb)
ਹਰਪ੍ਰੀਤ ਜੀ ਤੁਸੀ ਇਸਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਇਸਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Ferozepur Address: WM67+588, Firozpur, Punjab 152004, Phone: 084376 90361 ਨਾਲ ਸੰਪਰਕ ਕਰ ਸਕਦੇ ਹੋ.
Madhya Pradesh
laxman ji aap iske liye Oxyfluorfen@100 gram prati acre ke hisab se gudayi ke bad spray karen jab fasl ki umar 40-45 din ki ho.dhanywad
Punjab
ਤੁਸੀ ਦੇਸੀ ਨਸਲ ਵਿੱਚ ਗਿਰ ਅਤੇ ਸਾਹੀਵਾਲ ਗਾਂ ਰੱਖ ਸਕਦੇ ਹੋ ਇਹ ਲਗਭਗ 10 ਤੋਂ 12 ਲੀਟਰ ਤੱਕ ਆਸਾਨੀ ਨਾਲ ਦੁੱਧ ਦੇ ਸਕਦੀਆਂ ਹੈ ਤੁਸੀ ਇਸਦੇ ਲਈ Shubham Sharma 7589086279 Shagun Dairy Farm ਨਾਲ ਸੰਪਰਕ ਕਰ ਸਕਦੇ ਹੋ
Dhan ko 55 din ho gaye hai, or khad bi 3 bags dhal diye hai pr dhan ke pathe uper se yellow colour ho gaya hai, isme Hachery ka khad b dhal rakha hai ?
(hn)
Madhya Pradesh
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.
Urea SSP, Zinc or sulphur ko ek sath dal sakta hain, 1121 dhaan 20 din ka ha ?
(hn)
Haryana
monu ji aap Dr. Dalal ghol bnane ke liye 2.5kg ure, 2.5kg DAP te 500gm Zinc 21% ko mix kar iski spray kar sakte ahi aap isme sulphur mic na karen iski alag se spray karen. dhanywad
मेरे पास नेपियर घास लगाने के लिए उसका तना उपलब्ध नहीं है, बीज के द्वारा फसल उत्पादन की विधि बताएं, मेरे पास बीज ही उपलब्ध है ?
(hn)
Maharashtra
श्याम जी इसके लिए आपको पहले नर्सरी त्यार करनी पड़ेगी जिसके लिए आप पहले बीज को 48 घंटों के लिए पानी में भिगो कर रखें उसके बाद आप इसकी बिजाई के लिए बेड़ त्यार करें जिसमे 1:1:1 में मिट्टी ,रेत और गोबर की खाद का अनुपात होना चाहिए। 15 -21 दिनों तक बीज का पुंगराव हो जायेगा इसके बाद इसे मुख्य खेत में रोपाई कर दे। धन्यवाद
Moti ki kheti kaise Kare ?
(en)
Madhya Pradesh
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.
Rajasthan
ਤੁਸੀ ਟ੍ਰੇਨਿੰਗ ਲਈ Deputy director dairy, purana office-c, vet. officer, pashu palan vibag, charbatti chowk kapurthala 01822-230255 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਫੀਸ ਵਾਰੇ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਧੰਨਵਾਦ
Sat Sri akal ji sir bakari kamjor ha ji, Khandi b ghat ha ji, ma es nu moongi Da neera, Kanak, dek de patte and hara chara de Reha ha ji, es nu kee Dita jave ji jo es dee vadia sehat ban sake, es nu 15 Ku din dee nava dudh rali ha ?
(pb)
Dhillon ji tuci iss nu Brotone liquid 10ml rojana dena suru kro ate iss nu Groviplex liquid 10ml rojana de skde ho baki isdi khurak da purra dian rakho ate jddo ehh 1 mahine ton jyada di gaban ho jawe fir pett de kiria lai Nilzan liquid 1ml/3kg bhar de hisab nal deo.
Thanks so much
नमस्ते, मध्यप्रदेश में धान की 1718 किस में पहला खाद कितनी मात्रा में और क्या-क्या देना चाहिए, मार्गदर्शन करें ?
(hn)
Madhya Pradesh
निहाल जी आप इसे 36 किलो यूरिया डाले जिसे आप एक से दो किश्तों में डाल सकते है इसे आप 3 और 6 हफ़्तों के अंतराल पर डाले। धन्यवाद
B.
Makhana की खेती कैसे करें
Sir cow de khur gall rahe ne, koi treatment dasso pls ?
(pb)
Punjab
Balvir ji iss nu Curan-9 inj. chamdi vich lgwana suru kro ate Vetscuco tab. 2-2 swere sham deo baki Bovimin-gl liquid 5ml rojana de skde ho.
Sir pure sahiwal cow gurdaspur distt. Me kaha milege ?
(pb)
Punjab
Sanampreet ji tuci sahiwal cow lenn lai Shubham Sharma 7589086279 Shagun Dairy Farm nal sampark kr skde ho.
Punjab
Rajashtan ch pure sahiwal hai, thar natural farm, village -58rb,Navroop Sir -9649038200
Punjab
ਹਾਂਜੀ ਤੁਸੀ ਇਹਨਾਂ ਨਾਲ ਦਿੱਤੇ ਹੋਏ ਨੰਬਰ ਤੇ ਗੱਲ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਅਤੇ ਸੀਮਨ ਦਾ ਵੀ ਪਤਾ ਕਰ ਸਕਦੇ ਹੋ.
धान की फसल में ये क्या रोग है ?
(hn)
Uttar Pradesh
चौधरी जी कृपया आप बताये कि आपने इसे अभी कोई स्प्रे की है ताकि आपको उसके हिसाब से जानकारी दी जा सके। धन्यवाद
नही डॉक्टर साहब बस फुट करने की दवाई डाली थी चार दिन पहले
सर कृपया उत्तर दें ?
(hn)
Punjab
दिनेश जी आपके सभी सवालों के जवाब हमारी टीम की तरफ से दे दिए गए है आप my profile में जाकर इसे चेक कर सकते है। धन्यवाद
Jhona upar tu sok reha a, pusa 144 a ek month 20 din da ho gya jhona ?
(pb)
Punjab
Kirandeep Singh ji, agar estra patte machan de naal jhone da kad vi doosre jhone naalo shota hai ta es vich nematode di dikat hovegi ,esdiya jda nu patt ke vekho esdiya jda vich ganda hongiya, isde lai Carbofuran 3% GR @1kg/knaal jameen vich pa skde han, Dhanvad
sir saddi gaa de swelling hogi c than de uper lewe ch, sir bht injection laye, pehla ta than cho blood v aonda c, oh prblm theek hogi c sir swelling ght gii c per thori g swelling ah lewe te, oh ni hatdii, bht injection lale, doctor kehnda c eh appee hatjuu injection ton badh, per vich j dhud b bdha ta c, sir 4 kg to 1 kg te aggii, 20+ wali gaa c, koi solution dso sir kuiki injection jehre tuc dsee c oh saree takriban sare injection la k dekhle ?
(pb)
Punjab
Gurdev ji tuci uss nu RC forte D 4gm, Megludyne inj. 20ml, lasix inj. 10ml, ascrobic acid inj. 20ml lgwao baki tuci alovera 250gm lao jisdi kattai bilkul jaddh kolo kro ate usdi katai kro dian rakho ki uss vicho gell na girre, fir usde chotte chotte tukde krke mikxi vich paao ate 50gm haldi mix krke ate 15gm chuuna mix kro fir jddo mix ho jawe tan isda colour red ho jawega fir uss vicho 2-3 chamch kddd lao ate baki nu bartan vich kadd ke frizz vich lgga deo ate jo tuci 2-3 chamch kdde hai uss vich thoda jeha pani paao fir hawnee nu pani nal saff krke saree lewe te malish kro ate charr passo changi traah lgga deo ate rojana lgande rho.