Punjab
Search
Helo sir mai FFG chicks rakhe ne, 2 month ho gye, pr oh growth nai kar rhe, plz koi solution dasso ?
(pb)
Sukhwinder ji tuc ohna di feed da purra dian rakho ate ohna nu Brotone liquid 20ml/ 100birds de hisab nal deo jiss nal hajma sahi howega ate vdhia growth ho jawegi.
Kehdi nasal ae g ?
(en)
Rajasthan
Manpreet ji ehh sahiwal cross nasal di hai.
Kehdi nasal ae g ?
(en)
Rajasthan
Manpreet ji eh sahiwal cross nasal di hai.
श्रीमान जि हमे सोलर पंप लगवाना है, आप से कैसे संपर्क होगा ?
(hn)
Punjab
रमेश जी आप सोलर पंप और इससे संबंधित सब्सिड़ी के बारे में और इसे लगाने के बारे में पूरी जानकारी के लिए Er. Pardeep Singh Tiwana (9530772137) से संपर्क कर सकते है
Uttar Pradesh
रमेश जी, तकनीकी खराबी के कारण वीडियो नहीं शेयर क्र पा रहे, अगर मिर्च के पौधे सूख रहे हैं तो copper oxychloride @250-300gm/एकड़ के हिसाब से पौधों की जड़ो की तरफ स्प्रे कर सकते हैं, धन्यवाद
Organic ਹੱਲ ਦੱਸੋ ਜੀ ?
(pb)
Kuldeep ji eh kidi de hamle karke hoya hai. Jo jad de uppro mudh vich hindi hai. Es da jada hamla vatta kol dekhan nu milda hai jithe tha uchi hundi hai te pani nahi janda ja bhur ghat janda. Tusi fasal vich hing ja sarso di khal da powder bna ke shitta de sakde han. Duja khet vich pani bhar ke rakho jada sukkan na deo. Tusi neem oil di spray v kar sakde han. Dhanwad.
Dr saab mooli D kasht kive karie, beej kehda laie, variety, quality ate quantity dadso ?
(pb)
Punjab
Balvinder Singh ji, agar mooli di bijai august vich krni hai ta Pusa chetki kism di bijai kiti ja skdi hai, ik acre di bijai lai 4-5kg beej kaafi hunda hai, Ktara vich fasla 45cm ate plants da fasla 7.5cm rakhna chahida hai, esdi bijai ktara vich ya shitta deke kiti ja skdi hai, Dhanvad
devmedia
(pb)
Arshdeep ji tusi mycorrhiza di varto to takreeban 5-7 dinna baad zinc di varto kar sakde han. JHone vich zinc33%@5-8 te chelated zinc@500gram prati acre de hisab nal varti jandi hai. Dhanwad.
ਅਮਰੂਦ ਦੇ ਫਲ ਅੰਦਰ ਚਿੱਟੇ ਰੰਗ ਦੇ ਛੋਟੇ-ਛੋਟੇ ਕੀੜੇ ਹਨ, ਅਸੀਂ ਉਨ੍ਹਾਂ ਨੂੰ ਕਿਵੇਂ ਰੋਕ ਸਕਦੇ ਹਾਂ ?
(en)
ਅਮਨਦੀਪ ਸਿੰਘ ਜੀ, ਅਮਰੂਦ ਤੇ fruit fly ਦਾ ਹਮਲਾ ਹੈ, ਇਸਦੀ ਰੋਕਥਾਮ ਲਈ fruit fly trap @16/ਏਕੜ ਲਗਾ ਸਕਦੇ ਹਨ, ਧੰਨਵਾਦ
VNR 305 chili, ismein gurcha rog laga hua hai, kripya acchi se acchi dava bataen ?
(hn)
Uttar Pradesh
Vikash kumar ji, fasal par ras chusak keet ka hamla hai, iski roktham ke liye Fipronil @1ml/ltr paani ke hisab se spray kar skte hain, Dhanyvad
VNR 305 chili, ismein gurcha rog laga hua hai, kripya acchi se acchi dava bataen ?
(hn)
Uttar Pradesh
Vikash kumar ji, fasal par ras chusak keet ka hamla hai, iski roktham ke liye Fipronil @1ml/ltr paani ke hisab se spray kar skte hain, Dhanyvad
Mere pas do cow hai, do sal pahle bachcha Diya, ab heat me nahi aa rahi hai, kaya upaye karen ?
(hn)
Punjab
Dilip ji aap sbse pehle usko pett ke kirro ke liye Bandykind plus bolus den aur usko Agrimin super powder 50-50gm subah sham dena suru kren aur ovumin advance tab. rojana 1 goli den aur 21 din tak dete rehe, isse sarir ki kami purri hogi aur sme per heat mai aa jayegi.
ये मूंगफली की जड़ो में कौनसा कीट लगा है, उपाय बताएं ?
(en)
Maharashtra
मानव जी, मूंगफली में दीमक की दिक्कत है इसकी रोकथाम के लिए chlorpyriphos 20EC @400-500ml/एकड़ के हिसाब से इस्तेमाल कर सकते हैं, इसको जमीन में डालना है और ऊपर से पानी लगा सकते हैं, धन्यवाद
Dairy science course for arts stream ?
(pb)
Rajasthan
If you want to start new dairy farm please get training of dairy farming, in this training they will provide all infomation about dairy farming and dairy loan and dairy products, to get training please contact to deptuy director dairy, main office joint ceo p.d.d.b sector 68 mohali 0172-2217020, 0172-5027285 thanks.
more knowledge for Dariy technology which I can take Addmision
Punjab
हरी सिंह जी, किर्प्या फसल की बिलकुल नजदीक से फोटो भेजे, जिस पौधे पर दिक्कत हो रही है ताकि आपको सही जानकारी मिल सके, धन्यवाद
ਕੱਚੀ ਪੁਟਾਈ ਵਾਲੇ ਆਲੂਆਂ ਦੀ ਬਿਜਾਈ ਕਦੋਂ ਕੀਤੀ ਜਾਵੇ, ਜਿਹੜੇ ਆਲੂ ਝੋਨੇ ਦੀ ਫਸਲ ਦੇ ਨਾਲ ਪੱਟੇ ਜਾਂਦੇ ਹਨ ਤੇ ਕਿਹੜੀ ਵਰਾਇਟੀ ਚੰਗੀ ਰਹੇਗੀ, ਜ਼ਰੂਰ ਦੱਸਣਾ ਜੀ ?
(en)
Punjab
ਗੁਰਕੀਰਤ ਸਿੰਘ ਜੀ, ਅਕਤੂਬਰ ਦੇ ਸ਼ੁਰੂ ਵਿੱਚ Kufri Madan, Kufri Lima, Kufri Ashoka ਇਹ ਕਿਸਮਾਂ ਲਗਾ ਸਕਦੇ ਹਨ, ਧੰਨਵਾਦ
Punjab
हरी सिंह जी, किर्प्या फसल की बिलकुल नजदीक से फोटो भेजे, जिस पौधे पर दिक्कत हो रही है ताकि आपको सही जानकारी मिल सके, धन्यवाद
ਇਸਦਾ ਜਿਆਦਾ ਫਾਇਦਾ ਸਪਰੇਅ ਕਰਨ ਨਾਲ ਜਾਂ ਯੂਰੀਆ ਨਾਲ ਥੱਲੇ ਪਾਉਣ ਨਾਲ ਹੈ, ਦੱਸੋ ਜੀ ?
(pb)
ਗੁਰਪ੍ਰੀਤ ਜੀ ਕਿਰਪਾ ਤੁਸੀਂ ਇਹ ਦੱਸੋ ਕਿ ਤੁਸੀਂ ਇਸਦੀ ਵਰਤੋਂ ਝੋਨੇ ਵਿਚ ਕਿਉ ਕਰਨੀ ਹੈ ਝੋਨੇ ਵਿਚ ਕੇ ਦੀਕਟ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਇਸਦੀ ਵਰਤੋਂ ਸਪਰੇਅ ਲਈ 1ਲੀਟਰ ਪ੍ਰਤੀ 3 ਏਕੜ ਤੇ ਯੂਰੀਆ ਵਿਚ 1ਲੀਟਰ ਪ੍ਰਤੀ 2 ਏਕੜ ਵਿਚ ਛਿੱਟਾ ਦੇ ਸਕਦੇ ਹਨ। ਧੰਨਵਾਦ।
dairy training kaha se le ?
(pb)
Punjab
tuci dairy training lenn lai Deputy director dairy, room no. 87-88. third flour, District Administrative Complex, new court road, mansa 01652-227061 nal sampark kr skde ho ate agli training da pta kr skde ho tuhanu training vich isde loan ate subsidy di sari jankari mill jawegi.
Hello sir, Heifer de akh ch satt lgan nal ik ta paani aunda ik della chitta ho gya, Kujj ku swelling v a, Ki deyiye us nu ?
(en)
Varinder ji tuci usdi akh vich boric acid 2-3gm thode pani vich ghol ke akh vich pao ja kise injection nal akh vich spray kro baki sojish lai uss nu megludyne inj. 15ml lgwao baki ehna nal frak peen lgg jawega.
ਸਰ ਜੀ ਗੰਨੇ ਵਿੱਚ ਕੀ ਪਾਈਏ ਹਰਾ-ਭਰਾ ਰੱਖਣ ਲਈ ?
(pb)
ਸਤਵਿੰਦਰ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਗੰਨੇ ਦੀ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
ਹਰਇੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਮੈਂ ਗੰਨੇ ਦੀ ਫਸਲ ਵਿਚ 4 ਟਰਾਲੀਆਂ ਰੂੜੀ ਦੀ ਖਾਦ ਬਿਜਾਈ ਸਮੇ ਤੇ ਪਾਈ ਸੀ ਅਤੇ ਉਪਰ ਸਰੋ ਦੀ ਬਿਜਾਈ ਕੀਤੀ ਸੀ ਸਰੋ ਵੱਡਣ ਤੋਂ ਬਾਅਦ ਦੂਜੇ ਪਾਣੀ ਤੇ 45 kg ਯੂਰੀਆ 45 kg ਡੀ ਏ ਪੀ 45 kg ਪੋਟਾਸ਼ ਪਾਈ ਹੈ
addu ka podha achanak se sukhne lgaa hh, iska karan kya ho sakta hh or ilaj kya hh ?
(hn)
Punjab
Kulvinder ji paudhe me nutrients ki kami ke lashan lag rahe hai kirpa ap yeh btaye ki paudhe ko kya kya khad aur kinni matra me dali hai ta jo oske hisab se sahi jankari di ja sake. Ap eski roots check kre kahi var seonk (deemak) ka hamla ho sakta hai agar iske hamle ke lashan dekhayi de to ap chlorpyriphos@3ml prati 1litre pani ke hisab se paudhe ki roots me dal sakte hai. Paudhe par ek spray Blitox@1ml prati 1litre pani ke hisab se spray kar sakte hai is se paudhe mein fungus ki bimari se bachav mile ga. Dhanywad.
Punjab
ਲੱਕੀ ਜੀ, ਕਿਰਪਾ ਕਰਕੇ ਦੁਬਾਰਾ ਰਿਕਾਰਡਿੰਗ ਭੇਜੋ, ਇਹ ਰਿਕਾਰਡਿੰਗ ਤਕਨੀਕੀ ਖਰਾਬੀ ਕਾਰਨ ਚੱਲ ਨਹੀਂ ਰਹੀ. ਧੰਨਵਾਦ
Sir ji mere khet me barish jyada na hone ki wajah se shuka ja raha hai, pand juk gaye hai, koi haal batao ?
(hn)
Maharashtra
Saif ji kripya ap yeh batye apki fasal ke as-pas koi 2,4-D di spray ka istemal to nahi kiya ta jo uske hisab se sahi jankari de sake. Vaise agar spray nahi ki aur fasal ko sahi nami nahi mil rahi to ap fasal mein sinchai kare aur sinchai ke baad NPK19:19:19@1kg prati acre ke hisab se spray kar sakte hai. Dhanywad.
Gujarat
Kapas hai ye
Mool
(hn)
Punjab
Abhishek ji, apke duvara bheji tasveer khul nhi rahi, kirpya doara tasveer bheje taaki apko sahi jankari mil ske, Dhanyvad
121 ਝੋਨੇ ਨੂੰ ਪੱਤਾ ਲਪੇਟ ਸੁੰਡੀ ਤੋਂ ਬਚਾਉਣ ਲਈ ਕਿਹੜੀ ਸਪਰੇਅ ਕੀਤੀ ਜਾਵੇ, ਝੋਨੇ ਨੂੰ 50 ਦਿਨ ਦਾ ਸਮਾਂ ਹੋ ਗਿਆ ?
(pb)
ਗੁਰਪ੍ਰਤਾਪ ਜੀ ਤੁਸੀਂ ਝੋਨੇ ਤੇ Flubendiamide 480SC @20ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
कड़कनाथ की contract फार्मिंग के लिए सबसे विश्वसनीय कंपनी पंजाब या हरियाणा में कौन सी है जो धोखा न दे ?
(hn)
Punjab
यदि आप कड़कनाथ की कॉनट्रैक्ट फार्मिंग करना चाहते है तो आप इसके लिए Gurwinder Cheema 9896071871, 9215700000 King Kadaknath से संपर्क कर सकते है इनसे आपको पूरी जानकारी मिल जाएगी।
leaf miner bahut jyada hai, ramban ilaz bataye ?
(hn)
Maharashtra
Mahendra ji ap fasal par Imidacloprid@60ml prati acre ke hisab se spray kar sakte hai. Dhanywad.
ਵੀਰ ਜੀ ਮੇਰੇ ਕੋਲ 25 ਤੋਂ 30 ਕਿੱਲੋ ਦੁੱਧ ਹੁੰਦਾ ਮੱਝਾਂ ਦਾ, ਪਰ ਫੈਟ ਦਾ ਬਹੁਤ ਮਾੜਾ ਹਾਲ ਆ, 7. 0 ਤੋ ਵੀ ਨੀ ਵੱਧ ਰਹੀ, ਫੀਡ ਵੀ ਆਪ ਬਣਵਾ ਕੇ ਪਾਉਣਾ, ਕੋਈ ਹੱਲ ਦਸੋ, ਫੀਡ ਵਿੱਚ ਫੁੱਲ ਫੈਟ ਪਾਉਣ ਨਾਲ ਵੱਧ ਸਕਦੀ ਜਾਂ ਕੋਈ ਹੋਰ ਹੱਲ ਦਸੋ ਜੀ ?
(pb)
Punjab
ਹਰਪਾਲ ਜੀ ਤੁਸੀ ਫੁੱਲ ਫੈਟ ਦੀ ਵਰਤੋਂ ਫੀਡ ਵਿੱਚ ਕਰ ਸਕਦੇ ਹੋ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਉਸ ਨੂੰ ਸਰੋਂ ਦੀ ਖੱਲ, ਫੀਡ ਮਿਲਾ ਕੇ ਦੇ ਸਕਦੇ ਹੋ ਅਤੇ Fatmax ਪਾਊਡਰ 50gm ਰੋਜਾਨਾ ਅਤੇ Glactogog ਪਾਊਡਰ 30gm ਰੋਜਾਨਾ ਦੇ ਸਕਦੇ ਹੋ
dhan me adhik paidawar, kallo ka phutav karne wala organic product kon sa dale ?
(hn)
West Bengal
Manoj Kumar ji, dhan ke vikas ke liye mycorrhiza @4kg/acre ke hisab se daal skte hain lekin isko dalne se 7 din pehle aur 10din baad tak kisi bhi chemical ka use nhi krna hota, Dhanyvad
sumitomo ka LAATU Dhan me kaisa result dega ?
(hn)
Maharashtra
Manoj ji sumitomo ke Laatu product ka acha result hai. Yeh crop mein yield ko increase krne mein madad krta hai. Yeh ek plant supplement hai jo plant ki achi growth krne mein help krta hai. Is ko takreeban har fasal me use kiya jata hai. Dhanywad.
dhan me sumitomo ka LAATU kaisa result dega ?
(hn)
Maharashtra
Manoj ji sumitomo ke Laatu product ka acha result hai. Yeh crop mein yield ko increase krne mein madad krta hai. Yeh ek plant supplement hai jo plant ki achi growth krne mein help krta hai. Is ko takreeban har fasal me use kiya jata hai. Dhanywad.
Mooli D kashat kive karie, kini door watt pair motae kini hove, beej seed quantity ate quality v dasso ?
(pb)
Punjab
Balvinder Singh ji, agar mooli di bijai august vich krni hai ta Pusa chetki kism di bijai kiti ja skdi hai, ik acre di bijai lai 4-5kg beej kaafi hunda hai, Ktara vich fasla 45cm ate plants da fasla 7.5cm rakhna chahida hai, esdi bijai ktara vich ya shitta deke kiti ja skdi hai, Dhanvad
ਗਾਂ ਦੇ ਥਣ ਗੰਢ ਜਿਹੀ ਬਣ ਗਈ ਹੈ, ਜੇਕਰ ਥਣ ਗੰਡ ਦੇ ਨੇੜੇ ਖਿੱਚ ਦੇ ਤਾਂ ਦੁੱਧ ਨਹੀਂ ਆਉਂਦਾ ਉੱਪਰ ਤੋਂ ਖਿੱਚਣ ਨਾਲ ਸਹੀ ਆਉਂਦਾ, ਕੋਈ ਦਵਾਈ ਦੱਸੋ ?
(pb)
Punjab
ਤੁਸੀਂ ਉਸ ਨੂੰ ifer-h inj. 5ml, 3 ਟੀਕੇ ਅਤੇ potasium iodied 7gm ਰੋਜ਼ਾਨਾ 6 ਦਿਨ ਅਤੇ milkout powder 2-2 ਚਮਚ ਸਵੇਰੇ ਤੇ ਸ਼ਾਮ ਨੂੰ ਦਿਓ। ਤੁਸੀ ਪਹਿਲਾ ਇਹਨਾਂ ਦੀ ਵਰਤੋਂ ਕਰੋ ਫਿਰ ਦੁਬਾਰਾ ਸਵਾਲ ਪੁੱਛੋਂ ਕਿੰਨਾ ਫਰਕ ਪਿਆ ਹੈ
Punjab
Gurjinder ji kisana nal jankari share krn lai dhanwad.
Rajasthan Tharparkar nasal ka top bull kaunsa hai uska semen kaha milega ji ?
(pb)
Rajasthan
Karan ji Tharparkar desi breed hai iska semen apko nazdiki sarkari doctor se pta krna pdega kyuki area ke hisab se, breeds ke hisab se doctor semen lggate ha
ਸਤ ਸ਼੍ਰੀ ਆਕਾਲ ਜੀ ਸਾਰੀ ਆਪਣੀ ਖੇਤੀ ਟੀਮ ਨੂੰ, ਮੱਝ ਨੂੰ ਅੱਜ ਸੂਈ ਨੂੰ 6 ਦਿਨ ਹੋ ਗਏ ਹਨ,ਉਸਦੇ ਅੰਦਰ ਦੀ ਸਫਾਈ ਲਈ ਕੀ ਦੇਣਾ ਚਾਹੀਦਾ ਹੈ, ਉਸ ਦਾ 7 ਕਿਲੋ ਦੁੱਧ ਹੁੰਦਾ ਹੈ, ਜੋ ਕਿ ਇਸ ਵਾਰ ਚਾਰ ਲਿਟਰ ਹੈ, ਉਸ ਨੂੰ ਕੀ ਫੀਡ ਜਾਂ ਸਪਲੀਮੈਂਟ ਦੇਣਾ ਚਾਹੀਦਾ ਹੈ ਜੋ ਉਹ ਆਪਣਾ ਦੁੱਧ ਪੂਰਾ ਕਰ ਜਾਵੇ ਤੇ ਹੁਣੇ ਤੋਂ ਹੀ ਉਸਨੂੰ ਇਹੋ ਜਿਹਾ ਕੀ ਦਿੱਤਾ ਜਾਵੇ ਕਿ ਉਹ 1 ਤੋਂ 2 ਮਹੀਨੇ ਨੂੰ ਦੁਬਾਰਾ ਕ੍ਰਾਸ ਕਰਾਈ ਜਾ ਸਕੇ ?
(pb)
ਕੰਗ ਜੀ ਤੁਸੀ ਉਸ ਨੂੰ Utrevive liquid 100ml ਰੋਜਾਨਾ, Lactomax Tab. ਰੋਜਾਨਾ 10 ਗੋਲੀਆਂ ਅਤੇ lacup ਪਾਊਡਰ 100gm ਰੋਜਾਨਾ ਦੇ ਸਕਦੇ ਹੋ ਬਾਕੀ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ ਅਤੇ 1 ਮਹੀਨੇ ਬਾਦ ਮਿਨਰਲ ਮਿਕਸਚਰ 50gm ਰੋਜਾਨਾ ਦੇਣਾ ਸ਼ੁਰੂ ਕਰੋ.
ਸੀ੍ ਮਾਨ ਜੀ 1 ਏਕੜ ਪਾਲਕ ਬੀਜਣ ਲਈ ਕਿੰਨੀ ਖ਼ਾਦ ਪਾਈਏ । ਅਤੇ ਕਿਹੜੀ ਪਾਈਏ। ਖਿਲਾ ਤੇ ਬੀਜਣੀ ਚਾਹੀਦੀ ਹੈ ?
(pb)
Punjab
ਬਿਕਰਮਜੀਤ ਜੀ ਪਾਲਕ ਦੀ ਫਸਲ ਦੇ ਵਧੀਆ ਵਿਕਾਸ ਅਤੇ ਪੈਦਾਵਾਰ ਲਈ ਚੰਗੀ ਤਰ੍ਹਾਂ ਗਲ਼ਿਆ ਹੋਇਆ ਗਾਂ ਦਾ ਗੋਬਰ 100 ਕੁਇੰਟਲ ਅਤੇ ਨਾਈਟ੍ਰੋਜਨ 35 ਕਿਲੋ(ਯੂਰੀਆ 75 ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫਾਸਫੇਟ 75 ਕਿਲੋ) ਪ੍ਰਤੀ ਏਕੜ ਵਿੱਚ ਪਾਓ। ਗਾਂ ਦੇ ਗੋਬਰ ਅਤੇ ਫਾਸਫੋਰਸ ਦੀ ਪੂਰੀ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਦੇ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਨੂੰ ਦੋ ਬਰਾਬਰ ਭਾਗਾਂ ਵਿੱਚ ਹਰੇਕ ਕਟਾਈ ਤੋਂ ਬਾਅਦ ਪਾਓ। ਖਾਦਾਂ ਪਾਉਣ ਤੋਂ ਬਾਅਦ ਹਲਕੀ ਸਿੰਚਾਈ ਕਰੋ।ਤੁਸੀਂ ਇਸਦੀ ਬਿਜਾਈ ਕਤਾਰਾਂ ਵਿੱਚ ਅਤੇ ਛਿੱਟਾ ਦੇ ਕੇ ਕੀਤੀ ਜਾਂਦੀ ਹੈ। ਧੰਨਵਾਦ।
sahiwal da sex semen kiney da hai te koun lagega, kithon miluga, usnal doodh v wadega, desi cow nu ki paya jaye ki doodh wadh jan ?
(pb)
Punjab
Mandeep ji isda price milk record de hisab nal alag alag hunda hai tuci isdi purri jankari lai Balwinder Singh 9814799714, 9915046958 Genex international nal sampark kr skde ho.
Sir iski koi dawa hai to bataye ?
(hn)
Uttar Pradesh
Ritesh ji ap bengan ki fasal mein spinosad 45%SC @ 6ml prati pump (16 litre pani) ke hisab se spray kar sakte hai. Dhanywad.
ਸਰ ਜੀ ਮੱਝ ਸੂਈ ਨੂੰ 7 ਮਹੀਨੇ ਹੋ ਗਏ, ਦੁਬਾਰਾ ਨਵੇਂ ਦੁੱਧ ਨਹੀਂ ਹੋਈ ਅਤੇ ਨਾ ਹੀ ਤਾਰਾ ਦਿੰਦੀ ਹੈ, ਨਾ ਕਦੇ ਰਿੰਗੀ ਹੈ, ਕੋਈ ਪੱਕਾ ਹੱਲ ਦੱਸੋ ਜੀ ?
(pb)
Punjab
ਸਿਮਰਨ ਜੀ ਤੁਸੀ ਉਸ ਨੂੰ Bovimin-B ਮਿਨਰਲ ਮਿਕਸਚਰ ਪਾਊਡਰ 50-50gm ਦੇ ਨਾਲ ਨਾਲ Nutrisacc Advance tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਬਾਕੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ.
शहद साफ़ करने वाली मशीन कहाँ से मिलती हैं ?
(hn)
नवदीप जी शहद को साफ करने के लिए किसी मशीन की ज़रूरत नहीं होती है यदि आप प्रोसेसिंग करना चाहते तब आपको ज़रूरत पड़ेगी। जिससे आप अलग अलग प्रोडक्ट बनाकर बेच सकते है। कृप्या आप यह बताएं कि आप प्रोसेसिंग करना चाहते है या कोई ओर जानकारी लेना चाहते है ताकि आपको सही जानकारी दी जा सके।
Can we tank mix fipronil and propiconazole ?
(en)
Haryana
Vikash, to get better result you should spray separately and university not recommend to make mixture of two chemicals. Thank you
kanak , sarso, chane, jo rabi fasala intercroping combination ki h, esi kedi intercroping fasal h jo ek duje di tatwa di purti krdiya h, hun kis trah di sabji bij skade h 1-2 month vich ?
(en)
Punjab
Balraj ji intercropping vich tusi 2 ja 2 to vadh fasal di kheti eko zameen te kar sakde han jis vich ek fasal da duje fasal nu sidhe ja asidhe tareeke nal faida ho sake. Jive kanak diya sides valian vatta te sarso di bijayi kiti jandi hai jo ki ek ta tuhanu kanak de nal nal ghar lyi sarso ho jandi hai te duja eh tele di bimari nu kuj had tak ave te asar le ke aage vadh to rokdi hai. Eh fasalan di bijayi aage -piche ho jandi hai jis nal sinchai lyi pani di sahi varto kiti jandi hai. Tusi jive aagati saro di bijayi kar sakde han te baad vich kanak te jo rakba bach je othe tusi channe beej sakde han. Hun tusi sabjiya jive gajar, salgam, gobhi, tamatar, palak, dhaniya di bijayi kar sakde han. Te september mahine vich tusi es de nal aloo, mulli, patta gobhi, salad, brocolli di bijayi kar sakde han. Dhanwad.
best results lyi waste decomposer khet vich kis trah use kre, jive spray ya pani lgayunde samay pa sakde h ?
(en)
Punjab
Balraj ji tusi waste decomposer di varto spray karke ja panni lagaun samy dono tareeka nal vart sakde han. Bas waste decomposer niche zameen te pena chahida hai isliye je tusi spray de roop vich karde hanta tusi sirf khali zameen vich kar sakde han te duja pani laun samay tusi isdi varto khari fasal vich v varto kar sakde han. Dhanwad.
maize di bijai kis trah krni chahidi h, hare chare vaste, rudi di khad pa skde h ?
(en)
Punjab
Balraj ji makki di fasal vich rudi @8-10 tonnes/acre de hisab nal vart sakde han. Fasal vich Super phosphate@75-150 kg, Ure@75-110 kg and Potash@15-20 kg prati acre de hisab nal varti jandi hai. Tusi makki di bijayi siddi machine nal ja vatta bna ke bijayi kar sakde han. Dhanwad.
Sir g dhan pr-114 50 din ka ho gaya hai or isme khad bhi 3 bags dal diye hai, abhi dhan me stem borer ke eggs leaf pr hain, kya isme spary kare fame ki or fertera cartap hydrochloride dalein, pr dhan me abi b barish ka pani hai ?
(hn)
Haryana
Jassi ji, ye makdi ke eggs hai aur ye mitar keet hota hai, iske liye koi bhi dva ki spray krne ki jrurat nhi hai, agar iske fiber ko htakar dekhenge to isme golden eggs dikhai denge, ye sundi ki roktham me hmari help krti hai, Dhanyvad
Kuldip ji uske liye aap usko Zakshot inj. 15ml, AMC forte 4gm, Ascrobic acid inj. 20ml lgwa skte hai yeh aap 3 din lgwayen aur yadi sojish bhi hai tab Fluxivet inj. 20ml lgwa skte hai
ਸੰਤੁਲਿਤ ਪਸ਼ੂ ਖੁਰਾਕ ਬਣਾਉਣ ਦਾ ਤਰੀਕਾ ਦੱਸੋ, ਪ੍ਰੋਟੀਨ ਦੀ ਮਾਤਰਾ ਅਨਾਜ 'ਚ ਹੁੰਦੀ ਜਾਂ ਫਿਰ ਖੱਲ੍ਹ ਵਿੱਚ ?
(pb)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
sir 15 se 20 ltr doodh wali Cow ke lie ghar pe calcium kaise banae ?
(hn)
Rajasthan
Sandeep ji yaha apke pashu pani pitte hai uss tanki ko aap hafte mai ek varr chunne ki kali jrur kren jisse pashua ke anndar calcium jatta rehta hai aur kali krte sme yeh dian rakhen ki waha koi chuune ka tukda naa rhee kyuki direct chuuna anndar janne se pashu ko nuksan ho skta hai too aap iss trike se pashuo mai calcium ki kami puri kr skte hai.
5 ਮਹੀਨੇ ਦੀ ਕੱਟੀ ਨੇ ਢਿੱਡ ਛੱਡ ਦਿੱਤਾ ਜੀ, Growth ਨਹੀਂ ਹੋ ਰਹੀ, deworming ਵੀ ਕਰੀ ਆ ਕਈ ਵਾਰ, Calf starter ਵੀ ਪੈਂਦੀ ਆ, ਕੋਈ ਅਸਰ ਨੀ ਪੈਂਦਾ, ਇਲਾਜ ਦੱਸੋ ਜੀ ?
(pb)
ਮਨਪ੍ਰੀਤ ਜੀ ਜਦੋ ਪਸ਼ੂ ਨੂੰ ਜ਼ਿਆਦਾ ਸਮਾਂ ਬੰਨ ਕੇ ਰੱਖਿਆ ਜਾਂਦਾ ਹੈ ਅਤੇ ਉਸਦਾ ਤੋਰਾ ਫੇਰਾ ਘੱਟ ਜਾਂਦਾ ਹੈ ਫਿਰ ਪੇਟ ਫੁੱਲਣ ਲੱਗ ਜਾਂਦਾ ਹੈ ਇਸ ਲਈ ਤੁਸੀ ਇਸ ਨੂੰ ਖੁਰਾਕ ਦੇ ਨਾਲ ਨਾਲ ਜ਼ਿਆਦਾ ਸਮਾਂ ਖੁਲਾ ਰੱਖੋ ਜਿਸ ਨਾਲ ਜ਼ਿਆਦਾ ਘੁੰਮੇ ਅਤੇ ਪੇਟ ਦਾ ਆਕਾਰ ਸਹੀ ਹੋ ਜਾਵੇਗਾ
Punjab
Dhanwad g
Jiri late lyi krke thodi bimari da hamla, regent pani aa, kini pendi kile di te ki rate aa, dso ji ja chloro pa skde aa ?
(pb)
Haryana
Varinder Singh ji, kihdi bimari di dikkat ho rahi hai ate regent bimari lai nhi vartiya jandi, kirpa krke fasal di tasveer sanjhi karo taaki tuhanu sahi jankari mil ske, Dhanvad
सर जी मेरी 1st timer भैंस जिस ब्याये एक महीना हो गया है, उसके अगले एक थन से दूध रुक-रुक कर आता है, कोई इलाज बताएं ?
(hn)
उसे आप V5 inj. लगवाएं और तीन दिन लगवाएं और उसे Potasium iodied powder 7gm रोजाना देना शुरू करें और 6 दिन तक दें इससे फर्क पड़ने लग जाएगा और उसे Lacup powder 100gm रोजाना दें।
ਸਰ ਮੱਝ ਰਿਪੀਟ ਕਰ ਰਹੀ, ਇਸ ਦਾ ਕੀ ਕਰ ਸਕਦੇ ਹਾਂ, ਮੈਂ ਮਿਨਰਲ ਮਿਕਸਚਰ ਸਟਾਰਟ ਕੀਤਾ ਦੇਣਾ, ਇਸ ਨਾਲ ਕੋਈ ਫਾਇਦਾ ਮਿਲ ਸਕਦਾ, ਮੇਰੇ ਪਸ਼ੂਆਂ 'ਚ ਬਹੁਤ ਸਮੱਸਿਆ ਹੈ, ਦੁੱਧ ਵੀ ਨਹੀਂ ਪੂਰਾ ਦੇ ਰਹੀਆਂ ਮੱਝਾਂ, ਕੀ ਫੀਡ ਦੇ ਸਕਦਾ ?
(en)
Punjab
ਵਿਸ਼ਾਲ ਜੀ ਤੁਸੀ ਓਹਨਾ ਦੀ ਖੁਰਾਕ ਦਾ ਧਿਆਨ ਰੱਖੋ ਇਹ ਪਸ਼ੂਆਂ ਵਿੱਚ ਹਾਰਮੋਨਸ ਦੀ ਸਮੱਸਿਆ ਕਰਕੇ, ਮਿਨਰਲ ਦੀ ਕਮੀ ਕਰਕੇ, ਖੁਰਾਕ ਵਿੱਚ ਕਮੀ ਕਰਕੇ, ਪੇਟ ਦੇ ਕੀੜਿਆਂ ਕਰਕੇ ਜਾ ਬੱਚੇਦਾਨੀ ਦੀ ਸਹੀ ਗਰੋਥ ਨਾ ਹੋਣ ਕਰਕੇ ਜਾ ਹੋਰ ਵੀ ਕਾਰਨ ਹੋ ਸਕਦੇ ਹੈ ਤੁਸੀ ਵਧੀਆ ਮਿਨਰਲ ਮਿਕਸਚਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਰਹੇਗੀ ਬਾਕੀ ਇਹ ਦੱਸੋ ਕਿ ਪਸ਼ੂ ਕਿੰਨੇ ਸਮੇਂ ਬਾਦ ਹੀਟ ਵਿੱਚ ਆ ਰਹੇ ਹੈ ਅਤੇ ਤਾਰਾ ਕਿਵੇਂ ਕਰਦੇ ਹੈ ਅਤੇ ਕਿ ਕਿ ਇਲਾਜ ਕਰਵਾਇਆ ਹੈ ਇਸਦੇ ਵਾਰੇ ਪੂਰੀ ਜਾਣਕਾਰੀ ਦਿਓ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
3000 लेयर farming मे A to z कितना खर्च लगेगा ?
(hn)
Punjab
यदि आप लेयर मुर्गी पालन करना चाहते है तो लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं इस प्रकार आप अपने बजट के हिसाब से बच्चों को रख सकते है और यदि आप लेयर का बच्चा अपने फार्म पर तैयार करते है तो आपको बच्चा अंडे देने तक 160—170 रूप्ये प्रति बच्चे के हिसाब से खर्चा आएगा यदि आप तैयार बच्चा लेकर आते है तो वो आपको 205—210 रूप्ये प्रति बच्चे के हिसाब से पड़ेगा फिर आप उस हिसाब से इनको खरीद सकते है. इसका रेट मार्किट में चल रहे रेट के हिसाब से होता है पहले आप अपने बजट के हिसाब लेयर फार्मिंग करें फिर जैसे जैसे आपको काम की जानकारी होती रहेगी.
ਸਰ ਇਹ ਝੋਨੇ ਦੇ ਵਿੱਚ ਕੀ ਰੋਗ ਆ, ਇਹ ਇਸ ਤਰ੍ਹਾਂ ਦਾ ਚਿੱਟਾ ਕੀ ਹੈ ਜੀ, ਦੱਸਣ ਦੀ ਕਿਰਪਾਲਤਾ ਕਰਨੀ ਜੀ ਧੰਨਵਾਦ ?
(pb)
Punjab
ਸਰਤਾਜਦੀਪ ਸਿੰਘ ਜੀ, ਇਹ ਮਿੱਤਰ ਕੀਟ ਦੇ ਆਂਡੇ ਹਨ, ਇਹ ਦੁਸ਼ਮਣ ਕੀਟ ਨੂੰ ਖਾਂਦੇ ਹਨ ਤਾਂ ਇਸਦੇ ਲਈ ਕਿਸੇ ਦਵਾਈ ਦੀ ਵਰਤੋਂ ਦੀ ਜਰੂਰਤ ਨਹੀਂ, ਧੰਨਵਾਦ
bajra peela ho rha hai ?
(hn)
Punjab
Dinesh Kumar ji, kirpya fasal ki tasveer share kare taaki apko sahi jankari mil ske, Dhanyvad
ਕੀ ਅਸੀਂ ਹੁਣ ਸ਼ਿਮਲਾ ਮਿਰਚ ਦੀ ਪਨੀਰੀ ਬੀਜ ਸਕਦੇ ਹਾਂ ਜੀ ?
(pb)
Punjab
ਹਰਜਿੰਦਰ ਸਿੰਘ ਜੀ, ਸ਼ਿਮਲਾ ਮਿਰਚ ਦੇ ਬੀਜ ਮੁੱਖ ਤੌਰ ਤੇ ਅਕਤੂਬਰ ਅੰਤ ਵਿੱਚ ਬੀਜੇ ਜਾਂਦੇ ਹਨ ਅਤੇ ਰੋਪਣ ਅੱਧ-ਫਰਵਰੀ ਵਿੱਚ ਕੀਤਾ ਜਾਂਦਾ ਹੈ। ਅਗੇਤੀ ਪੈਦਾਵਾਰ ਲਈ ਬੀਜ ਅੱਧ-ਅਕਤੂਬਰ ਵਿੱਚ ਬੀਜੇ ਜਾਂਦੇ ਹਨ ਅਤੇ ਰੋਪਣ ਨਵੰਬਰ ਦੇ ਅੰਤ ਵਿੱਚ ਕੀਤਾ ਜਾਂਦਾ ਹੈ। ਧੰਨਵਾਦ
Bajara mein zinc ke labh ?
(hn)
West Bengal
Dinesh ji, zinc plant ki khana bnaane vaali process me help krta hai, is se fasal ki paidavara badhiya hoti hai, kyi trah ke nutrients plant ko iski help se milte hain, agar iski kmi hogi to fasal ki paidavar km hogi, dhanyvad
Hoshi ਦਵਾਈ ਬਾਰੇ ਦੱਸੋ ਜੀ, DSR ਝੋਨਾ ਚੱਲ ਨੀ ਰਿਹਾ, ਕੀ ਇਸ ਵਿੱਚ ਇਹ ਪਾ ਸਕਦੇ ਹਾਂ, ਇਸਦੀ ਸਪਰੇਅ ਚੰਗੀ ਹੈ ਜਾਂ ਯੂਰੀਆ ਨਾਲ ਰਲਾ ਕੇ ਪਾ ਸਕਦੇ ਹਾਂ, ਸਪਰੇਅ ਤੇ ਥੱਲੇ ਕਿੰਨੀ ਮਾਤਰਾ ਪਾਉਣੀ ਚਾਹੀਦੀ ਹੈ ?
(pb)
Punjab
ਗੁਰਪ੍ਰੀਤ ਸਿੰਘ ਜੀ, ਜ਼ਿਆਦਾਤਰ ਇਹ ਸਪਰੇਅ ਲਈ ਹੀ ਵਰਤਿਆ ਜਾਂਦਾ ਹੈ, ਸਪਰੇਅ ਕਰਨ ਲਈ 300-400ml/ਏਕੜ ਅਤੇ ਯੂਰੀਆ ਨਾਲ 500ml/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ, ਧੰਨਵਾਦ