Manage Expert Answers

Search

Total Count :- 258604

ਸਤਿ ਸ੍ਰੀ ਆਕਾਲ ਜੀ ਸਰ ਮੇਰੀ ਤਕਰੀਬਨ ਡੇਢ ਏਕੜ ਝੋਨਾ ਮੁੱਛਲ 1401 ਵਿੱਚ ਝੋਨੇ ਦੇ ਉਪਰੋ ਪੱਤੇ ਦਾਗੀ ਜਿਹੇ ਹੋਣ ਲੱਗ ਪਏ ਹਨ, ਉਨ੍ਹਾਂ ਦਾ ਕੋਈ ਇਲਾਜ ਦੱਸੋ ?

(pb)
Posted by
Sewak Chahal (7087259372)
Sewak Chahal
Punjab
Mansa
Write Answer
Posted Date (05 Aug 2021 01:48 PM) Assigned Date (06 Aug 2021 11:10 AM)
Answered Date (05 Aug 2021 06:06 PM) Translated Date (-)

ਸੇਵਕ ਜੀ ਕਿਰਪਾ ਕਰਕੇ ਝੋਨੇ ਦੀ ਫ਼ਸਲ ਦੀ ਫੋਟੋ ਭੇਜੋ ਜਿਸ ਵਿਚ ਇਹ ਦੀਕਤ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ।ਝੋਨੇ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ। ਧੰਨਵਾਦ।

ਨਰਮੇ 'ਚ ਝੋਨੇ ਵਾਲੇ ਨਦੀਨ ਉੱਗ ਪਏ ਹਨ, ਸਪਰੇਅ ਦੱਸੀ ਜਾਵੇ ?

(pb)
Posted by
GURLAL SINGH GILL (9464075962)
GURLAL SINGH GILL
Punjab
Bathinda
Write Answer
Posted Date (05 Aug 2021 01:24 PM) Assigned Date (06 Aug 2021 11:11 AM)
Answered Date (05 Aug 2021 01:40 PM) Translated Date (02 Mar 2022 05:03 PM)

ਗੁਰਲਾਲ ਜੀ ਕਿਰਪਾ ਕਰਕੇ ਨਦੀਨਾਂ ਦੀ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

dhaan ki fasal mein ferrous sulphate ki spray karna chahta hun, kya yah uchit rahega, agar ha han to kitne percent wala ferrous sulphate use karu ?

(hn)
Posted by
deep singh (9827992735)
deep singh
Chattisgarh
Mahasamund
Write Answer
Posted Date (05 Aug 2021 01:19 PM) Assigned Date (06 Aug 2021 11:10 AM)
Answered Date (05 Aug 2021 01:25 PM) Translated Date (06 Aug 2021 09:54 AM)

Deep Singh ji, dhan ki fasal me ferrous sulphate 19% @500gm/acre ke hisab se spray kar skte hain, Dhanyvad

ਸਰ ਨਰਮੇ ਦਾ ਕੱਦ ਵਧਾਉਣ ਵਾਸਤੇ iffco ਕੰਪਨੀ ਦੀ Sagarika ਪਾਈ ਆ ਜੀ ਕੱਲ 5 ਅਗਸਤ 2021 ਨੂੰ, ਇਸਦਾ ਰਿਜਲਟ ਕਿੰਨੇ ਦਿਨਾਂ ਦਾ ਹੈ ?

(pb)
  • 1
Posted by
Manpreet Sidhu (9991439302)
Manpreet Sidhu
Haryana
Sirsa
Write Answer
Posted Date (05 Aug 2021 01:00 PM) Assigned Date (06 Aug 2021 11:12 AM)
Answered Date (05 Aug 2021 01:44 PM) Translated Date (-)

ਮਨਪ੍ਰੀਤ ਜੀ ਇਹ ਨਰਮੇ ਵਿਚ 4-5 ਦਿਨਾਂ ਬਾਅਦ ਆਪਣਾ ਅਸਰ ਦਿਖਾਉਣਾ ਸ਼ੁਰੂ ਕਰਦਾ ਹੈ। ਇਹ ਬੂਟੇ ਦੀ ਗਰੋਥ ਕਰਨ ਵਿਚ ਮਦਦ ਕਰਦਾ ਹੈ। ਧੰਨਵਾਦ।

khubani ki kheti ke bare me bataye ?

(hn)
Posted by
vikas (9991855078)
vikas
Haryana
Fatehabad
Write Answer
Posted Date (05 Aug 2021 12:56 PM) Assigned Date (06 Aug 2021 11:12 AM)
Answered Date (05 Aug 2021 02:20 PM) Translated Date (06 Aug 2021 09:55 AM)

Vikas ki kheti samundr tal se 1000 se 2000 metre ki uchayi vali zameen par ki jati hai. khubani ke paudho ki rupayi january to july, kahi bar august tak ki jati hai. iski kheti ke liye zameen ka pH 7 ke as-pass ka hona chahiye. iske paudho ke ache vikas ke liye sadi gobar vali khad@ 10kg aur N.P.K ki matra 90:30:90 gram prati paudha ke hisab se diya jata hai. Goabr ki khad, phosphorous aur potash ki puri matra december-january mahine me di jati hai aur nitrogen ki aadhi matra flowering aane par aur baki ki matra uske ek mahine baad dali jati hai. is mein nadeeno ki roktham ke liye godayi karni hoti hai. Is mein sinchai paudhe lagane ke turant baad krni chahiye, Thand mein mausam ke hisab se sinchai kare aur garmi me 10 dinn ke fasale par sinchai krte rahe. Dhanywad .

Sir ?

(pb)
Posted by
babbu singh grewal (9872012407)
babbu singh grewal
Punjab
Mansa
Write Answer
Posted Date (05 Aug 2021 12:56 PM) Assigned Date (06 Aug 2021 11:13 AM)
Answered Date (05 Aug 2021 02:13 PM) Translated Date (02 Mar 2022 05:04 PM)

Babbu ji kirpa karke apna swal vistar nal pucho ta jo tuhanu usde hisab nal jankari diti ja sake,dhanwad

Khir ka bail mein ful a raha hai lekin fal Nahin a raha hai, uska upay btayein ?

(hn)
Posted by
Dinesh kumar purohit (9649648387)
Dinesh kumar purohit
Rajasthan
Jalore
Write Answer
Posted Date (05 Aug 2021 12:53 PM) Assigned Date (06 Aug 2021 11:13 AM)
Answered Date (05 Aug 2021 04:21 PM) Translated Date (06 Aug 2021 09:55 AM)

Dinesh kumar ji kyi baar bel jyada bad jaati hai uske kaarn bhi fal nhi ban pata, iske liye bel ko aage se cut kar de, bel ke upar ek spray Amino acid @40ml/pump ke hisab se spray kar skte hai aur 7 din ke fasale se khatti lassi ka chidkav krte rahe. Dhanywad.

ਸਤਿ ਸ੍ਰੀ ਅਕਾਲ ਜੀ, ਫੇਮ ਦਵਾਈ ਦੀ ਝੋਨੇ 'ਤੇ ਕੀ ਡੋਜ ਕੀਤੀ ਜਾਵੇ ਜੀ ?

(pb)
Posted by
ਬਲਜੋਤ ਸਿੰਘ (9914150150)
ਬਲਜੋਤ ਸਿੰਘ
Punjab
Barnala
Write Answer
Posted Date (05 Aug 2021 12:39 PM) Assigned Date (06 Aug 2021 11:13 AM)
Answered Date (05 Aug 2021 12:53 PM) Translated Date (02 Mar 2022 05:05 PM)

ਬਲਜੋਤ ਸਿੰਘ ਜੀ, ਇਸ ਦਵਾਈ ਦੀ 20ml/ਏਕੜ ਦੇ ਹਿਸਾਬ ਨਾਲ ਵਰਤੋਂ ਕਰਨੀ ਚਾਹੀਦੀ ਹੈ, ਧੰਨਵਾਦ

Answered Date (05 Aug 2021 02:24 PM) Translated Date (02 Mar 2022 05:05 PM)

ਧੰਨਵਾਦ

(pb)
  • 1
Posted by
Gurjinder singh (9872569938)
Gurjinder singh
Punjab
Kapurthala
Write Answer
Posted Date (05 Aug 2021 12:05 PM) Assigned Date (06 Nov 2021 11:26 AM)
Answered Date (06 Aug 2021 12:12 PM) Translated Date (-)

ਗੁਰਜਿੰਦਰ ਜੀ ਇਹ ਮੂੰਹ ਖੁਰ, ਗਲਘੋਟੂ ਕਰਕੇ ਜਾ ਹੋਰ ਕੋਈ ਬਿਮਾਰੀ ਕਰਕੇ ਹੋ ਸਕਦਾ ਹੈ ਇਸਦਾ ਸਹੀ ਪਤਾ ਪਸ਼ੂਆਂ ਦੀ ਜਾਂਚ ਕਰਕੇ ਹੀ ਲੱਗ ਸਕਦਾ ਹੈ

sir amrood Da baag laun lyiii kehdia varieties best ne, te paani and mitti keho g hove ji ?

(pb)
Posted by
jasandeep singh (9812006112)
jasandeep singh
Haryana
Sirsa
Write Answer
Posted Date (05 Aug 2021 11:57 AM) Assigned Date (06 Aug 2021 11:14 AM)
Answered Date (05 Aug 2021 01:03 PM) Translated Date (-)

Jasandeep Singh ji, amrrod diya ehna kisma vicho koi ik lga skde ho - Punjab Apple Guava, Punjab Kiran, Punjab Safeda, Shweta, Punjab Pink, Arka Amulya... Amrood upjau jameen vich jisda pH maan 6.5-7.5 hunda hai usde vich vdiya paidavar dinda hai, vaise eh halkiya ate kalrathiya jameena vich vi lgaya ja skda hai par ehna jameeena vich vdiya paidavar nhi milegi, Dhanvad

ਸਰ ਜੀ ਰੂੜੀ ਖਾਦ ਚੰਗੀ ਹੈ ਕੇ ਮੁਰਗੀਆਂ ਦੀ ?

(pb)
Posted by
pargatsingh brar (9417940174)
pargatsingh brar
Punjab
Faridkot
Write Answer
Posted Date (05 Aug 2021 11:54 AM) Assigned Date (-)
Answered Date (05 Aug 2021 02:22 PM) Translated Date (-)

ਪ੍ਰਗਟ ਜੀ ਜ਼ਮੀਨ ਵਿਚ ਰੂੜੀ ਜਾ ਮੁਰਗੀਆਂ ਦੀ ਰੇਹ ਦੀ ਵਰਤੋਂ ਕਰ ਸਕਦੇ ਹਨ। ਬਸ ਰੂੜੀ ਵੱਧ ਮਾਤਰਾ ਵਿਚ ਵਰਤੀ ਜਾਂਦੀ ਹੈ ਤੇ ਮੁਰਗੀਆਂ ਦੀ ਬਿੱਠਾਂ ਦੀ ਰੇਹ ਘੱਟ ਮਾਤਰਾ ਵਿਚ ਪੈਂਦੀ ਹੈ। ਰੂੜੀ ਦੀ ਵਰਤੋਂ ਜ਼ਮੀਨ ਤਿਆਰ ਕਰਨ ਸਮੇਂ ਪਾਈ ਜਾਂਦੀ ਹੈ ਪਰ ਮੁਰਗੀਆਂ ਦੀ ਬਿੱਠਾਂ ਦੀ ਰੇਹ ਦੀ ਵਰਤੋਂ ਖਾਲੀ ਜ਼ਮੀਨ ਜਾ ਖੜੀ ਫ਼ਸਲ ਵਿਚ ਯੂਰੀਆ ਰੇਹ ਵਾਂਗੂ ਛਿੱਟਾ ਵੀ ਦਿਤਾ ਜਾ ਸਕਦਾ ਹੈ।ਮੁਰਗੀਆਂ ਦੀਆ ਬਿੱਠਾਂ ਦੀ ਰੇਹ ਨਾਲੋਂ ਰੂੜੀ ਦੀ ਖਾਦ ਵਿਚ ਤੱਤ ਘੱਟ ਮਾਤਰਾ ਵਿਚ ਹੁੰਦੇ ਹਨ। ਵੈਸੇ ਰੂੜੀ ਦੀ ਰੇਹ ਨਾਲ ਜ਼ਮੀਨ ਵਿਚ ਆਰਗੈਨਿਕ ਤੱਤ ਦੇ ਨਾਲ ਜ਼ਮੀਨ ਨੂੰ ਪੋਲਾ ਵੀ ਰੱਖਦੀ ਹੈ। ਧੰਨਵਾਦ।

Eh ki bimari hai g ?

(en)
  • 1
Posted by
Harvinder (6239838232)
Harvinder
Punjab
Bathinda
Write Answer
Posted Date (05 Aug 2021 11:52 AM) Assigned Date (03 Dec 2021 04:16 PM)
Answered Date (05 Aug 2021 04:09 PM) Translated Date (-)

Harvindr ji eh mealy bug nam de keet hai. Isdi roktham lyi Chlorpyriphos@3ml prati 1litre pani de hisab nal spray kar sakde han. Dhanwad.

Gram star pr mitty ki janch ke liye lab kholne ke liye koi sarkari protsahan hai kya ?

(hn)
Posted by
avneesh tyagi (7983318375)
avneesh tyagi
Uttar Pradesh
Ghaziabad
Write Answer
Posted Date (05 Aug 2021 11:27 AM) Assigned Date (06 Aug 2021 11:14 AM)
Answered Date (06 Aug 2021 12:15 PM) Translated Date (06 Aug 2021 03:14 PM)

Avneesh Tyagi ji, agar aap panchayt level par kholna chate hai to government lagbhag 50000 tak ki help krti hai lekin usme sirf mitti ke sample collect krke government ki lab me submitt krvaane hote hain, agar aap khud testing ke liye lab kholna chahte hain to kisi trah ki subsidy ya help nhi ki jaati, Dhanyvad

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (05 Aug 2021 11:15 AM) Assigned Date (06 Nov 2021 11:25 AM)
Answered Date (06 Aug 2021 12:12 PM) Translated Date (-)

ਤੁਸੀ ਟ੍ਰੇਨਿੰਗ ਲਈ Deputy director dairy, purana office-c, vet. officer, pashu palan vibag, charbatti chowk kapurthala 01822-230255 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਫੀਸ ਵਾਰੇ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (05 Aug 2021 11:13 AM) Assigned Date (06 Nov 2021 11:24 AM)
Answered Date (06 Aug 2021 12:15 PM) Translated Date (-)

Gurjinder ji tuci pashu de khann de hisab nal pashua nu de skde ho jekar ghar di feed dinde ho tan jyada vdhia hai baki tuci 100kg feed tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), DCP 50gm, khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho. ehh tuci 2kg dudh mgar 1kg de hisab nal de skde ho baki pashu nu vdhia company da mineral mixture 50-100gm rojana de skde ho.

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (05 Aug 2021 11:12 AM) Assigned Date (06 Nov 2021 11:23 AM)
Answered Date (06 Aug 2021 12:17 PM) Translated Date (-)

ਤੁਸੀ ਇਹਨਾਂ ਨਸਲਾਂ ਦੇ ਵਧੀਆ ਸੀਮਨ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਭਰਵਾਂ ਸਕਦੇ ਹੋ ਬਾਕੀ ਜੇਕਰ ਤੁਸੀ ABS ਦੇ ਖਰੀਦਣੇ ਹੈ ਫਿਰ ਤੁਸੀ Balwinder Singh 9814799714, 9915046958 Genex international ਨਾਲ ਸੰਪਰਕ ਕਰ ਸਕਦੇ ਹੋ

Vadia gir nasal de ga Punjab vch katho mil sakdi a ?

(pb)
Posted by
Gurvinder singh (9653849447)
Gurvinder singh
Punjab
Gurdaspur
Write Answer
Posted Date (05 Aug 2021 10:55 AM) Assigned Date (06 Aug 2021 11:15 AM)
Answered Date (05 Aug 2021 12:20 PM) Translated Date (-)

Gurvinder ji tuci Gir nasal di cow lenn lai Ajay Chopra 7009645902 Chopra Dairy Farm nal sampark kr skde ho.

ਸਰ ਜੀ ਰੂੜੀ ਦੀ ਰੇਹ ਜਿਆਦਾ ਠੀਕ ਜਾਂ ਮੁਰਗੀ ਦੀ ?

(pb)
Posted by
pargatsingh brar (9417940174)
pargatsingh brar
Punjab
Faridkot
Write Answer
Posted Date (05 Aug 2021 10:54 AM) Assigned Date (06 Aug 2021 11:14 AM)
Answered Date (05 Aug 2021 01:38 PM) Translated Date (-)

ਪ੍ਰਗਟ ਜੀ ਜ਼ਮੀਨ ਵਿਚ ਰੂੜੀ ਜਾ ਮੁਰਗੀਆਂ ਦੀ ਰੇਹ ਦੀ ਵਰਤੋਂ ਕਰ ਸਕਦੇ ਹਨ। ਬਸ ਰੂੜੀ ਵੱਧ ਮਾਤਰਾ ਵਿਚ ਵਰਤੀ ਜਾਂਦੀ ਹੈ ਤੇ ਮੁਰਗੀਆਂ ਦੀ ਬਿੱਠਾਂ ਦੀ ਰੇਹ ਘੱਟ ਮਾਤਰਾ ਵਿਚ ਪੈਂਦੀ ਹੈ। ਰੂੜੀ ਦੀ ਵਰਤੋਂ ਜ਼ਮੀਨ ਤਿਆਰ ਕਰਨ ਸਮੇਂ ਪਾਈ ਜਾਂਦੀ ਹੈ ਪਰ ਮੁਰਗੀਆਂ ਦੀ ਬਿੱਠਾਂ ਦੀ ਰੇਹ ਦੀ ਵਰਤੋਂ ਖਾਲੀ ਜ਼ਮੀਨ ਜਾ ਖੜੀ ਫ਼ਸਲ ਵਿਚ ਯੂਰੀਆ ਰੇਹ ਵਾਂਗੂ ਛਿੱਟਾ ਵੀ ਦਿਤਾ ਜਾ ਸਕਦਾ ਹੈ।ਮੁਰਗੀਆਂ ਦੀਆ ਬਿੱਠਾਂ ਦੀ ਰੇਹ ਨਾਲੋਂ ਰੂੜੀ ਦੀ ਖਾਦ ਵਿਚ ਤੱਤ ਘੱਟ ਮਾਤਰਾ ਵਿਚ ਹੁੰਦੇ ਹਨ। ਵੈਸੇ ਰੂੜੀ ਦੀ ਰੇਹ ਨਾਲ ਜ਼ਮੀਨ ਵਿਚ ਆਰਗੈਨਿਕ ਤੱਤ ਦੇ ਨਾਲ ਜ਼ਮੀਨ ਨੂੰ ਪੋਲਾ ਵੀ ਰੱਖਦੀ ਹੈ। ਧੰਨਵਾਦ।

Answered Date (05 Aug 2021 01:49 PM) Translated Date (-)

ਸਰ ਜੀ ਰੂੜੀ ਜਿਵੇਂ ਵੀਹ ਟਨ ਮੁਰਗੀਆ ਦੀਆਂ ਬਿੱਠਾਂ ਕਿਨੀਆਂ ਕੰਮ ਕਰਨ ਗਈਆਂ

05 Aug 2021

ਪ੍ਰਗਟ ਜੀ ਮੁਰਗੀਆਂ ਦੀਆ ਬਿੱਠਾਂ ਦੀ ਰੇਹ ਤਕਰੀਬਨ 1 ਟਰਾਲੀ 2-3 ਏਕੜ ਜ਼ਮੀਨ ਵਿਚ ਪਾਈ ਜਾਂਦੀ ਹੈ। ਕਿਉਕਿ ਇਹ ਗਰਮ ਬਹੁਤ ਹੁੰਦੀ ਹੈ। ਫ਼ਸਲ ਵਿਚ ਜਿਥੇ ਵੱਧ ਮਾਤਰਾ ਵਿਚ ਡਿਗ ਜੇ ਓਥੇ ਫ਼ਸਲ ਮਰ ਜਾਂਦੀ ਹੈ। ਧੰਨਵਾਦ।

अच्छी उपज वाले गेहूं के बीज ?

(hn)
Posted by
Rajkumara (9336684344)
Rajkumara
Uttar Pradesh
Banda
Write Answer
Posted Date (05 Aug 2021 10:22 AM) Assigned Date (06 Aug 2021 11:15 AM)
Answered Date (05 Aug 2021 12:51 PM) Translated Date (06 Aug 2021 09:55 AM)

राजकुमार जी, गेहूँ की इन किस्मों में से किसी एक की बिजाई कर सकते हैं- WH 896, PBW 373, PBW 343, HD 2643, UP 2425, PBW-443, DBW-14 आदि पूर्वी यू पी के लिए, सिंचित और सामान्य बिजाई का उचित समय 1 नवंबर से 15 नवंबर तक है, जबकि पिछेती बिजाई के लिए 1 से 20 दिसंबर का समय उचित है। धन्यवाद

गेहूं की वैरायटी ?

(hn)
Posted by
Rajkumara (9336684344)
Rajkumara
Uttar Pradesh
Banda
Write Answer
Posted Date (05 Aug 2021 10:19 AM) Assigned Date (06 Aug 2021 11:15 AM)
Answered Date (05 Aug 2021 12:50 PM) Translated Date (06 Aug 2021 09:55 AM)

राजकुमार जी, गेहूँ की इन किस्मों में से किसी एक की बिजाई कर सकते हैं- WH 896, PBW 373, PBW 343, HD 2643, UP 2425, PBW-443, DBW-14 आदि पूर्वी यू पी के लिए, सिंचित और सामान्य बिजाई का उचित समय 1 नवंबर से 15 नवंबर तक है, जबकि पिछेती बिजाई के लिए 1 से 20 दिसंबर का समय उचित है। धन्यवाद

devmedia

(hn)
  • 4
Posted by
mobin ansari (8210927431)
mobin ansari
Jharkhand
Ranchi
Write Answer
Posted Date (05 Aug 2021 10:15 AM) Assigned Date (06 Nov 2021 11:23 AM)
Answered Date (05 Aug 2021 03:48 PM) Translated Date (06 Aug 2021 09:55 AM)

Mobin ji ap karele ki fasal me yellow mosaic virus ke lashan hai aur yeh keet se aage felta hai. ap iski roktham ke liye Imodacloprid@1ml prati 1litre pani ke hisab se spray kar sakte hai. Is spray ke 2-3 dinn baad ap ek spray Mancozeb@3gram prati 1ltre pani ke hisab se spray kar sakte hai. Dhanywad.

Answered Date (06 Aug 2021 02:00 PM) Translated Date (07 Aug 2021 09:25 AM)

tkank u shilpa g

ये मेरी धान की 1121 वैरायटी 5 जून की लगी हुई है, यह कैसी है और इसमें और यूरीया या दवाई की जरूरत है, लम्बाई और फूटाव कैसा है, Cartap, FURADAN, व्रटिका रिजेटऺ या अन्य कीटनाशक से फूटाव भी अधिक मिलता है ?

(hn)
  • 2
Posted by
10 kg युरीया (9813823030)
10 kg युरीया
Haryana
Panipat
Write Answer
Posted Date (05 Aug 2021 10:12 AM) Assigned Date (06 Aug 2021 11:15 AM)
Answered Date (05 Aug 2021 03:26 PM) Translated Date (06 Aug 2021 09:54 AM)

श्रीमान जी आपकी धान की फसल बहुत अच्छी दिखाई दे रही है इस में कोई दिकत नहीं लग रही है। धान की फसल में फुटाव nitrogen के तत्त की जरूरत होती है। बाकि खादों के लिए कृपया आप बताएं की फसल में क्या क्या खाद और कितनी मात्रा में डाली है ता जो उसके हिसाब से सही जानकारी दे सके। धन्यवाद।

Sar dairy training or loan bare jankari deoo g, please sar ?

(pb)
Posted by
arshdeep singh (7087574615)
arshdeep singh
Punjab
Mansa
Write Answer
Posted Date (05 Aug 2021 10:05 AM) Assigned Date (06 Aug 2021 11:16 AM)
Answered Date (05 Aug 2021 12:19 PM) Translated Date (-)

tuci dairy training lenn lai Deputy director dairy, room no. 87-88. third flour, District Administrative Complex, new court road, mansa 01652-227061 nal sampark kr skde ho ate agli training da pta kr skde ho tuhanu training vich isde loan ate subsidy di sari jankari mill jawegi.

Upay bataye, isme Konsa rog lga hai ?

(hn)
  • 2
Posted by
Ashish kumar (8687188211)
Ashish kumar
Uttar Pradesh
Kannauj
Write Answer
Posted Date (05 Aug 2021 09:40 AM) Assigned Date (06 Aug 2021 11:16 AM)
E
Answered Date (05 Aug 2021 03:38 PM) Translated Date (06 Aug 2021 09:54 AM)

Ashish ji yeh blight ja leaf spots ke lashan lag rahe hai. Iski roktham ke liye ap Mancozeb@3gram prati 1litre pani ke hisab se spray kar sakte hai. Dhanywad.

ਸਰ ਸਾਡੇ ਘਰ ਕਿੰਨੂ ਦਾ ਬੂਟਾ ਪੱਤੇ ਝਾੜ ਗਿਆ ਜੀ ਕਿੰਨੂ ਵੀ ਝੜ੍ਹ ਰਹੇ ਹਨ, ਇਲਾਜ ਦੱਸੋ ਜੀ, ਚਰੀ 'ਤੇ ਸੁੰਡੀ ਦੀ ਸਪਰੇਅ ਨਾਲ ਤੇਲੇ ਦੀ ਕੀਤੀ ਸੀ ਜੋ ਫਲਦਾਰ ਬੂਟਿਆਂ 'ਤੇ ਕਰ ਦਿੱਤੀ, ਜਿਸ ਨਾਲ ਚੀਕੂ ਦਾ ਬੂਟਾ ਸੁੱਕ ਗਿਆ ਤੇ ਹੁਣ ਏ ਵੀ ਸੁੱਕ ਰਿਹਾ ?

(pb)
  • 1
Posted by
Jagtar singh (9417514808)
Jagtar singh
Punjab
Sangrur
Write Answer
Posted Date (05 Aug 2021 09:33 AM) Assigned Date (06 Aug 2021 11:17 AM)
Answered Date (05 Aug 2021 03:03 PM) Translated Date (-)

ਜਗਤਾਰ ਜੀ ਤੁਸੀਂ ਵੱਧ ਮਾਤਰਾ ਵਿਚ ਦਵਾਈ ਦੀ ਵਰਤੋਂ ਕੀਤੀ ਲੱਗਦੀ ਹੈ। ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਬੂਟੇ ਤੇ ਤੁਸੀਂ ਸੁੰਡੀ ਤੇ ਤੇਲੇ ਤੇ ਕਿਹੜੀ ਤੇ ਕਿੰਨੀ ਮਾਤਰਾ ਵਿਚ ਸਪਰੇਅ ਕੀਤੀ ਸੀ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਤੁਸੀਂ ਬੂਟੇ ਤੇ ਸਾਦੇ ਪਾਣੀ ਦੀ ਸਪਰੇਅ ਦਿਨ ਵਿਚ 3-4 ਵਾਰ ਕਰੋ ਜਿਸ ਨਾਲ ਦਵਾਈ ਦਾ ਅਸਰ ਘੱਟ ਸਕੇ। ਧੰਨਵਾਦ।

sir hm ne ghar par feed tyar ki h, usme kanak ka daliya or bajre ka daliya dala h, kya use hm pani me bigo kr de sakte h ?

(hn)
Posted by
gurkirt brar (6367251401)
gurkirt brar
Rajasthan
Hanumangarh
Write Answer
Posted Date (05 Aug 2021 09:18 AM) Assigned Date (06 Aug 2021 11:18 AM)
Answered Date (05 Aug 2021 12:16 PM) Translated Date (06 Aug 2021 09:54 AM)

Brar ji aap uske khane ke hisab se dalia de skte hai yadi woh bigo ker khati hai tab bhigo ker de skte hai lekin yadi aap dalia pkka ker khilayen toh asani se hajam ho jata hai.

Sir CIFA Institute, bhuneswar me hai, sir mujhe wahan ka address chahiye, Sir ham CIFA bhuneswar se moti ka traning karna h ?

(hn)
Posted by
RISHU KUMAR (8920119114)
RISHU KUMAR
Bihar
Siwan
Write Answer
Posted Date (05 Aug 2021 08:57 AM) Assigned Date (06 Aug 2021 11:17 AM)
Answered Date (05 Aug 2021 11:59 AM) Translated Date (06 Aug 2021 09:54 AM)

moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.

August is ok to sow maize crop, Any suggestions please ?

(en)
Posted by
Maroju harish babu (7995768323)
Maroju harish babu
Andhra Pradesh
East Godavari
Write Answer
Posted Date (05 Aug 2021 08:50 AM) Assigned Date (06 Aug 2021 11:17 AM)
Answered Date (05 Aug 2021 01:06 PM) Translated Date (-)

The optimum time for sowing kharif crop is the fortnight before the onset of monsoon. This is possible in the situations where irrigation is available. In the absence of any irrigation facilities, sowing with the onset of monsoon will be ideal. Thus, in kharif the crop may be sown from the middle of June t middle of July. For Rabi maize, the most suitable date of sowing is between October 15 and November 15. Thank you

Dear all. in Punjab where I can get different varieties of Mango plants, Please suggest ?

(en)
Posted by
Rajeev Kumar Bhardwaj (7009200728)
Rajeev Kumar Bhardwaj
Punjab
Pathankot
Write Answer
Posted Date (05 Aug 2021 08:41 AM) Assigned Date (06 Aug 2021 11:18 AM)
Answered Date (05 Aug 2021 11:22 AM) Translated Date (-)

Rajeev, to get good varieties of mango you can contact with Varinder Singh (+919780945122). Thank you

Thnx sir.

Dear all, in Punjab where I can get different varieties of Mango plants, Please suggest ?

(en)
Posted by
Rajeev Kumar Bhardwaj (7009200728)
Rajeev Kumar Bhardwaj
Punjab
Pathankot
Write Answer
Posted Date (05 Aug 2021 08:36 AM) Assigned Date (06 Aug 2021 11:18 AM)
Answered Date (05 Aug 2021 11:22 AM) Translated Date (-)

Rajeev, to get good varieties of mango you can contact with Varinder Singh (+919780945122). Thank you

Dear all, in Punjab where I can get different varieties of Mango plants ?

(en)
Posted by
Rajeev Kumar Bhardwaj (7009200728)
Rajeev Kumar Bhardwaj
Punjab
Pathankot
Write Answer
Posted Date (05 Aug 2021 08:35 AM) Assigned Date (06 Aug 2021 11:20 AM)
Answered Date (05 Aug 2021 11:22 AM) Translated Date (-)

Rajeev, to get good varieties of mango you can contact with Varinder Singh (+919780945122). Thank you

Dear all, in Punjab where I can get different varieties of Mango plants ?

(en)
Posted by
Rajeev Kumar Bhardwaj (7009200728)
Rajeev Kumar Bhardwaj
Punjab
Pathankot
Write Answer
Posted Date (05 Aug 2021 08:34 AM) Assigned Date (06 Aug 2021 11:21 AM)
Answered Date (05 Aug 2021 11:22 AM) Translated Date (-)

Rajeev, to get good varieties of mango you can contact with Varinder Singh (+919780945122). Thank you

ye kyu ho raha hai, iska upchar kya hai ?

(hn)
  • 1
Posted by
ck bhaiya (6261778125)
ck bhaiya
Chattisgarh
Kabirdham
Write Answer
Posted Date (05 Aug 2021 08:24 AM) Assigned Date (06 Aug 2021 11:21 AM)
Answered Date (05 Aug 2021 11:58 AM) Translated Date (06 Aug 2021 09:54 AM)

Yeh skin infection se ho skta hai isko aap Hitek injection sarir ke bhar ke hisab se chamdi mai lgwayen.

मूंगफली की फ़सल में कौन सा रोग है ?

(hn)
  • 1
Posted by
अशोक कुमार (9983873596)
अशोक कुमार
Rajasthan
Jodhpur
Write Answer
Posted Date (05 Aug 2021 08:13 AM) Assigned Date (06 Aug 2021 11:25 AM)
Answered Date (05 Aug 2021 01:22 PM) Translated Date (06 Aug 2021 09:54 AM)

अशोक कुमार जी, मूंगफली की फसल में leaf spot की समस्या है, इसकी रोकथाम के लिए Chlorothalonil @400gm/एकड़ के हिसाब से छिड़काव कर सकते हैं, धन्यवाद

मूंगफली की फ़सल में कौन सा रोग है ?

(hn)
  • 1
Posted by
अशोक कुमार (9983873596)
अशोक कुमार
Rajasthan
Jodhpur
Write Answer
Posted Date (05 Aug 2021 08:13 AM) Assigned Date (06 Aug 2021 11:25 AM)
Answered Date (05 Aug 2021 01:22 PM) Translated Date (06 Aug 2021 09:54 AM)

अशोक कुमार जी, मूंगफली की फसल में leaf spot की समस्या है, इसकी रोकथाम के लिए Chlorothalonil @400gm/एकड़ के हिसाब से छिड़काव कर सकते हैं, धन्यवाद

ਝੋਨੇ ਨੂੰ NPK 19 19 19 ਦੀ ਸਪਰੇਅ ਕੀਤੀ ਜਾਵੇ ਜਾਂ ਕੋਈ ਹੋਰ ?

(pb)
Posted by
Amarjit singh (9478103302)
Amarjit singh
Punjab
Ferozpur
Write Answer
Posted Date (05 Aug 2021 08:10 AM) Assigned Date (06 Aug 2021 11:26 AM)
Answered Date (05 Aug 2021 02:56 PM) Translated Date (-)

ਅਮਰਜੀਤ ਜੀ ਤੁਸੀਂ ਝੋਨੇ ਤੇ NPK 19:19:19 ਦੀ ਸਪਰੇਅ ਕਰ ਸਕਦੇ ਹਨ। ਇਸਦੀ ਮਾਤਰਾ 1kg ਪ੍ਰਤੀ ਏਕੜ ਲਈ ਕਾਫੀ ਹੈ। ਇਸ ਵਿਚ nitrogen, potassium ਤੇ phosphorous ਤੀਨੇ ਤੱਤ ਹੁੰਦੇ ਹਨ। ਧੰਨਵਾਦ।

Ye kon si bimari h, kya treatment krein ?

(hn)
Posted by
avneesh tyagi (7983318375)
avneesh tyagi
Uttar Pradesh
Ghaziabad
Write Answer
Posted Date (05 Aug 2021 07:58 AM) Assigned Date (06 Aug 2021 11:26 AM)
Answered Date (05 Aug 2021 11:57 AM) Translated Date (06 Aug 2021 09:54 AM)

avneesh ji kripya aap apne swal ke sath photo bhi upload kren jisse dekh ker apko sahi jankari di ja skee.

ਜਵਾਰ ਐਵੇਂ ਹੋ ਰਹੀ, ਇਸਦਾ ਇਲਾਜ ਦੱਸੋ ਜੀ ?

(pb)
  • 4
Posted by
gurpreet (9914564978)
gurpreet
Punjab
Patiala
Write Answer
Posted Date (05 Aug 2021 07:56 AM) Assigned Date (06 Aug 2021 11:26 AM)
Answered Date (05 Aug 2021 06:19 PM) Translated Date (-)

ਗੁਰਪ੍ਰੀਤ ਜੀ ਜਵਾਰ ਦੀ ਫ਼ਸਲ ਤੇ ਫੰਗਸ ਦੇ ਹਮਲੇ ਦੇ ਲੱਛਣ ਹਨ। ਇਸ ਦਾ Rust: Puccinia purpurea ਨਾਮ ਹੈ। ਇਸਦੀ ਰੋਕਥਾਮ ਲਈ ਤੁਸੀਂ Mancozeb ਜਾ M 45 @3gram ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ।ਇਸਦੀ ਸਪਰੇਅ 10 ਦਿਨਾਂ ਦੇ ਫਾਸਲੇ ਤੇ ਦੁਬਾਰਾ ਕਰ ਸਕਦੇ ਹਨ। ਧੰਨਵਾਦ।

ਜਵਾਰ ਐਵੇਂ ਹੋ ਰਹੀ, ਇਸਦਾ ਇਲਾਜ ਦੱਸੋ ਜੀ ?

(pb)
  • 2
Posted by
gurpreet (9914564978)
gurpreet
Punjab
Patiala
Write Answer
Posted Date (05 Aug 2021 07:55 AM) Assigned Date (06 Aug 2021 11:26 AM)
Answered Date (05 Aug 2021 06:19 PM) Translated Date (-)

ਗੁਰਪ੍ਰੀਤ ਜੀ ਜਵਾਰ ਦੀ ਫ਼ਸਲ ਤੇ ਫੰਗਸ ਦੇ ਹਮਲੇ ਦੇ ਲੱਛਣ ਹਨ। ਇਸ ਦਾ Rust: Puccinia purpurea ਨਾਮ ਹੈ। ਇਸਦੀ ਰੋਕਥਾਮ ਲਈ ਤੁਸੀਂ Mancozeb ਜਾ M 45 @3gram ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ।ਇਸਦੀ ਸਪਰੇਅ 10 ਦਿਨਾਂ ਦੇ ਫਾਸਲੇ ਤੇ ਦੁਬਾਰਾ ਕਰ ਸਕਦੇ ਹਨ। ਧੰਨਵਾਦ।

10 दिन हो गए रोपा लगाए, ऐसा ही सब गल रहा है ?

(hn)
  • 1
Posted by
Shiv prashad verma (9329783542)
Shiv prashad verma
Chattisgarh
Rajnandgaon
Write Answer
Posted Date (05 Aug 2021 07:35 AM) Assigned Date (06 Aug 2021 11:27 AM)
Answered Date (05 Aug 2021 11:26 AM) Translated Date (06 Aug 2021 10:50 AM)

शिव प्रसाद जी, खेत में पानी हवा लगाकर लगाएं और अभी तक क्या कुछ डाल चुके हैं किर्प्या विस्तार से सवाल करे ताकि आपको सही जानकारी मिल सके, धन्यवाद

मेरा धान को महोदय जी 10 दिन हो गए रोपा लगाए, लेकिन एक-एक कर पेड़ गल रहा है, पानी तो पूरा भरा है, अभी कम किया हूँ और फोटो भेज रहा हूँ, इसका दवाई उपचार बताएं ?

(hn)
  • 1
Posted by
Shiv prashad verma (9329783542)
Shiv prashad verma
Chattisgarh
Rajnandgaon
Write Answer
Posted Date (05 Aug 2021 07:16 AM) Assigned Date (06 Aug 2021 11:27 AM)
Answered Date (05 Aug 2021 11:27 AM) Translated Date (06 Aug 2021 10:51 AM)

शिव प्रसाद जी, खेत में पानी हवा लगाकर लगाएं और अभी तक क्या कुछ डाल चुके हैं किर्प्या विस्तार से सवाल करे ताकि आपको सही जानकारी मिल सके, धन्यवाद

meri majj ik do din lendi hai soon lyi par os de bhut ghtt matra vich bhaar show ho reha hai, kirpa krky jankari dwo v ehh bhut serious problm ta nhi jis nal majj da koi nuksan howe ya agge is nal koi baddi problem awe, isda ilaaz dsso ?

(pb)
Posted by
ਤਰਨਜੋਤ ਚੀਮਾ (9914080855)
ਤਰਨਜੋਤ ਚੀਮਾ
Punjab
Ludhiana
Write Answer
Posted Date (05 Aug 2021 07:09 AM) Assigned Date (06 Aug 2021 11:27 AM)
Answered Date (05 Aug 2021 11:56 AM) Translated Date (-)

Tarnjot ji enni jldi iss smasia lai koi dwai kam nhi kregi tuci usdi khurak thodi thodi krke din vich 3-4 varr deo ate feed, turri deni bnnd kr deo ate usda pisha ucha rakho ate jekar thodi bhutt tan jyada smasia nhi hai jekar ehh jayda aundi ha tan doctor ton injection lgwa skde ho.

thnku dr. sahib

maize crop ke liye laudis or tynzer me kya difference hai ?

(en)
Posted by
gagandeep (9643490934)
gagandeep
Chattisgarh
Durg
Write Answer
Posted Date (05 Aug 2021 07:05 AM) Assigned Date (06 Aug 2021 11:28 AM)
Answered Date (05 Aug 2021 02:52 PM) Translated Date (-)

Gagandeep ji maize ki fasal mein laudis aur tynzer dono ka same kam hai. Yeh makka mein nadeeno ki roktham ke liye use kiye jate hai. Inke chemicals alag alag hai aur companies different hai par kam same hai. Laudis, Bayer company ka product hai aur is me Tembotrione 42%SC salt hai. Tynzer, BASF company ka hai aur isme Topramezone salt hai. Dhanywad.

ਸਰ ਝੋਨੇ ਨੂੰ Padan ਪਾਈ ਜਾਵੇ ਜਾਂ ਕੋਈ ਸਪਰੇਅ ਕੀਤੀ ਜਾਵੇ, ਕਿਰਪਾ ਕਰਕੇ ਸਲਾਹ ਦਿਉ ਜੀ ?

(pb)
  • 2
Posted by
kuljeet (8360788517)
kuljeet
Punjab
Ferozpur
Write Answer
Posted Date (05 Aug 2021 06:19 AM) Assigned Date (06 Aug 2021 11:28 AM)
Answered Date (05 Aug 2021 02:29 PM) Translated Date (-)

ਕੁਲਜੀਤ ਜੀ ਤੁਸੀਂ ਝੋਨੇ ਵਿਚ ਪਦਾਨ ਜਾ ਕਿਸੇ ਸਪਰੇਅ ਦੀ ਵਰਤੋਂ ਕਰ ਸਕਦੇ ਹਨ। ਜੇ ਤੁਸੀਂ ਪਦਾਨ ਦੀ ਵਰਤੋਂ ਨਹੀਂ ਕਰਨੀ ਤਾ ਤੁਸੀਂ Flubendiamide 480SC @20ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਦੋਨੋ ਦਾ ਕੰਮ ਫ਼ਸਲ ਨੂੰ ਕੀਟਾ ਤੋਂ ਬਚਾਉਣ ਦਾ ਹੈ। ਧੰਨਵਾਦ।

मूंगफली के विकास के लिए कौन सी खाद डालें ?

(hn)
Posted by
Rambabu Sharma (9983191314)
Rambabu Sharma
Rajasthan
Tonk
Write Answer
Posted Date (05 Aug 2021 05:59 AM) Assigned Date (06 Aug 2021 11:28 AM)
Answered Date (05 Aug 2021 01:31 PM) Translated Date (06 Aug 2021 10:51 AM)

शर्मा जी कृपया आप बताये कि अगर आप मूंगफली की खेती के बारे में जानकारी लेना चाहते है तो इसमें आपने अभी तक क्या क्या खाद डाली है ताकि आपको उसके हिसाब से जानकारी दी जा सके। धन्यवाद

Mere ganne ki height aur motai run gahi hi daoa ?

(hn)
Posted by
Niranjan Kumar (6200021569)
Niranjan Kumar
Bihar
West Champaran
Write Answer
Posted Date (05 Aug 2021 05:50 AM) Assigned Date (06 Aug 2021 11:29 AM)
Answered Date (05 Aug 2021 01:29 PM) Translated Date (06 Aug 2021 10:51 AM)

kumar ji kripya aap apna swal vistar sr pooche ke aap jankari kya lena chahte hai kyuki aapke swal men kuch samjh nahi aa raha hai ganne ki motai aur lambai ke bare men kya jankari leni hai aapne.dhanywad

Lawn grass is turning yellowish, how to get back green colour ?

(en)
Posted by
vineet rathore (9416212300)
vineet rathore
Haryana
Karnal
Write Answer
Posted Date (05 Aug 2021 04:20 AM) Assigned Date (27 Jan 2022 01:04 PM)
Answered Date (05 Aug 2021 01:28 PM) Translated Date (-)

Vineet ji please send the image of the lawn and also tell us any fertilizer and the spray you have applied on it.thank you

सर कुम्हड़ा के पेड़ में ये कैसे कीट का प्रकोप है, फूल सूख रहा है कृपया उपचार बताएं ?

(hn)
  • 1
Posted by
Ashish Nigam (9584066996)
Ashish Nigam
Madhya Pradesh
Rewa
Write Answer
Posted Date (04 Aug 2021 11:35 PM) Assigned Date (05 Aug 2021 12:59 PM)
Answered Date (05 Aug 2021 11:16 AM) Translated Date (05 Aug 2021 12:52 PM)

आशीष जी, कीट के कारण इसतरह हो रहा है, इसकी रॉथम के लिए Dimethoate @2ml /लीटर पानी के हिसाब से छिड़काव कर सकते हैं और ७ दिन के अंतराल से खट्टी लस्सी का छिड़काव करते रहिये. धन्यवाद

Is garlic good to produce in terms of profit, Whats the cost per acre and sale, Please help ?

(en)
Posted by
Dr Pathania (8130837595)
Dr Pathania
Himachal Pradesh
Kangra
Write Answer
Posted Date (04 Aug 2021 11:29 PM) Assigned Date (05 Aug 2021 08:53 AM)
Answered Date (05 Aug 2021 10:12 AM) Translated Date (-)

Dr. Pathania, total cost of garlic cultivation for one acre will near about 30000 (included every cost). Farmer can get an average yield between 32-48 quintals from one acre. If we consider 40 quintals as an average yield and market price for quintal of garlic will Rs. 5000. so farmer can get a total income of 2 lakhs rupees in one acre of garlic and profit is depend upon the market price. Thank you

Himachal Pradesh

05 Aug 2021

Thank you so much. In a year how many yields can be produced for garlic

sir Dhan Ki acchi paidavar ke liye Mai isme Kya daloon, mera Dhan 16 Dino ka hua hai, Mai isme DAP, potash and urea and mono zinc 33 % dal chuka hoon, isme gobh wali Sudi bhi lag rahi hai, Kya Karen ?

(hn)
  • 2
Posted by
a k (6395689684)
a k
Uttar Pradesh
Budaun
Write Answer
Posted Date (04 Aug 2021 11:21 PM) Assigned Date (05 Aug 2021 08:53 AM)
Answered Date (05 Aug 2021 10:14 AM) Translated Date (05 Aug 2021 12:52 PM)

Shriman ji, gobh ki sundi ke liye Flubendiamide 39.35% SC @20ml/acre ke hisab se spray kar skte hain, Dhanyvad

Answered Date (05 Aug 2021 10:30 AM) Translated Date (05 Aug 2021 12:52 PM)

AK ji apki dhan ki fasal bhut achi dekhayi de rahi hai aur ap ne sifarish khado ka upyog kiya hai. Dhan ki fasal mein takreeban Urea90-110kg, DAP@20-25kg aur Potash@25-17kg prati acre ke hisab se dala jata hai. Ap gobh ki sundi ki roktham ke liye fasal par Flubendiamide 480SC @20ml prati acre ke hisab se spray kar sakte hai. Dhanywad.

यह कौनसा रोग है गन्ने में, और क्या इस्तेमाल करें जो सही हो जाए ?

(hn)
  • 1
Posted by
Jabir Akhtar khan (9568871320)
Jabir Akhtar khan
Uttar Pradesh
Bareilly
Write Answer
Posted Date (04 Aug 2021 10:06 PM) Assigned Date (05 Aug 2021 08:53 AM)
Answered Date (05 Aug 2021 10:43 AM) Translated Date (05 Aug 2021 12:52 PM)

जाबिर जी चोटी गलन रोग है। यह बीमारी हवा से पैदा होती है जो मॉनसून में होती है। बीमारी वाले गन्ने के पत्ते सिकुड़ जाते हैं। तने के नजदीक वाले पत्ते लाल हो जाते हैं। नए पत्ते छोटे और तिरछे हो जाते हैं।इस बीमारी की प्रतिरोधक किस्मों का प्रयोग करें। यदि इसका हमला दिखे तो कार्बेनडाज़िम 4 ग्राम या कॉपर ऑक्सीक्लोराइड 3 ग्राम या मैनकोज़ेब 3 ग्राम को प्रति लीटर पानी में मिलाकर स्प्रे करें।धन्यवाद।

Sir narme ki fasal me aaj panama Or proclaim ki first sprye ki h, ab aage 3-4 din bad bio 20 ki spreye kar sakte h kya, please suggest virender singh sir ?

(hn)
Posted by
kamal nain (9416558868)
kamal nain
Haryana
Sirsa
Write Answer
Posted Date (04 Aug 2021 10:04 PM) Assigned Date (05 Aug 2021 08:52 AM)
Answered Date (05 Aug 2021 10:16 AM) Translated Date (05 Aug 2021 12:52 PM)

Kamal ji, lagbhag 1 hafte baad Bio 20 ki spray kar skte hain, Dhanyvad

(pb)
Posted by
Gurjeet sandhu (9465309983)
Gurjeet sandhu
Punjab
Moga
Write Answer
Posted Date (04 Aug 2021 09:50 PM) Assigned Date (05 Aug 2021 12:17 PM)
Answered Date (05 Aug 2021 09:33 AM) Translated Date (05 Aug 2021 01:57 PM)

ਸੰਧੂ ਜੀ ਮੱਝ ਸੂਣ ਵਿੱਚ 10 ਮਹੀਨੇ 10 ਦਿਨ ਦਾ ਸਮਾਂ ਲੈਂਦੀ ਹੈ ਬਾਕੀ ਇਸ ਵਿੱਚੋ ਕੁੱਝ ਦਿਨ ਉਪਰ ਜਾ ਪਹਿਲਾ ਵੀ ਸੂ ਸਕਦੀ ਹੈ ਉਸਦਾ ਕੋਈ ਚੱਕਰ ਨਹੀਂ ਹੁੰਦਾ

sir new fruit plant ki growth ki liye kya dale naturally ?

(pb)
Posted by
Akash Rai (9779445074)
Akash Rai
Punjab
Tarn Taran
Write Answer
Posted Date (04 Aug 2021 09:31 PM) Assigned Date (05 Aug 2021 08:52 AM)
Answered Date (05 Aug 2021 08:15 AM) Translated Date (05 Aug 2021 01:58 PM)

Akash Rai ji, fruit ke shote plant ke liye 3-4kg vermicompost/plant ya gober ki khad daal Skte hain, Dhanyvad

हरदीप सर आपसे अनुरोध है कि आप सही जानकारी दें, मैंने आपसे देसी मुर्गा के बारे में सब्सिडी लोन के बारे में जानकारी मांगी थी, जब भी आप नंबर दिए गलत कोई संपर्क नहीं हो पाया, कृपया जानकारी दे तो सही दें, हम आपसे मदद मांग रहे हैं, आप किसी और के बारे में मदद लेने के बारे में बोल रहे है, सर आपने जो नंबर दिए थे उन पर एक बार आप ट्राई करना, क्या जवाब दे रहा है ?

(hn)
Posted by
kuldeep (9050244147)
kuldeep
Haryana
Bhiwani
Write Answer
Posted Date (04 Aug 2021 09:07 PM) Assigned Date (05 Aug 2021 08:51 AM)
Answered Date (05 Aug 2021 09:39 AM) Translated Date (05 Aug 2021 12:52 PM)

कुलदीप जी यदि नंबर पर बात नहीं कर रहे है तो आप कृषि विज्ञान केन्द्र में जाकर बात कर सकते है बाकि आप एक बार इनसे बात कर सकते है।KRISHI VIGYAN KENDRA,NEAR BHIM, STADIUM,BHIWANI, DR ATTAR SINGH Senior, Coordinator, sckvkbhiwani@gmail.com, 9416767703 01664242633

sir mari taja soi cow nu fever ha 104, garmi bohat manodi a, ki ilaj kita jawa ?

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (04 Aug 2021 09:00 PM) Assigned Date (05 Aug 2021 08:50 AM)
Answered Date (05 Aug 2021 09:45 AM) Translated Date (-)

Gurbhej ji tuci uss nu Teramycin inj. 20ml, Melonex plus inj. 15ml, belamyl inj. 10ml lgwao baki uss nu gur da sharbat bnna ke swere swere sbh ton pehla dena suru kro.

(pb)
Posted by
Gurpreet kang (6239224523)
Gurpreet kang
Punjab
Tarn Taran
Write Answer
Posted Date (04 Aug 2021 08:42 PM) Assigned Date (05 Aug 2021 12:18 PM)
Answered Date (05 Aug 2021 10:07 AM) Translated Date (-)

ਜੇਕਰ ਧਾਰ ਸਖ਼ਤ ਰਹਿੰਦੀ ਹੈ ਫਿਰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 250 ਗ੍ਰਾਮ ਡਾਲਡਾ ਘਿਓ, 250 ਗ੍ਰਾਮ ਨਿੰਬੂ ਪਾ ਕੇ ਗਰਮ ਕਰਕੇ ਫਿਰ ਠੰਡਾ ਕਰਕੇ ਪੰਜ ਤੋਂ ਸੱਤ ਦਿਨ ਦਿਉ

Esda ki result ae ?

(en)
  • 1
Posted by
Manpreet singh (9876875488)
Manpreet singh
Punjab
Fatehgarh Sahib
Write Answer
Posted Date (04 Aug 2021 08:38 PM) Assigned Date (05 Aug 2021 08:50 AM)
Answered Date (05 Aug 2021 10:09 AM) Translated Date (05 Aug 2021 01:59 PM)

Manpreet ji ehh murrah nasal da semen hai isda 12-13 litre tak milk record hai.

(hn)
Posted by
Upendra Singh (9828080931)
Upendra Singh
Rajasthan
Jalore
Write Answer
Posted Date (04 Aug 2021 08:34 PM) Assigned Date (05 Aug 2021 12:18 PM)
Answered Date (05 Aug 2021 10:28 AM) Translated Date (05 Aug 2021 12:52 PM)

उपेंद्र सिंह जी, पौधा लगाने के लिए लगभग एक महीना पहले 1x1x1 मीटर के आकार का गड्ढा खोदे और बाद में 15-20 किलो गोबर की खाद इसमें डाले फिर पौधे को लगा सकते हैं पौधा लगाने के बाद पौधे के चारों तरफ थोड़ी मिट्टी लगाएं ताकि सीधा पानी पौधे को न लगे, धन्यवाद

Kehdi nasal ae g ?

(en)
  • 1
Posted by
Manpreet singh (9876875488)
Manpreet singh
Punjab
Fatehgarh Sahib
Write Answer
Posted Date (04 Aug 2021 08:23 PM) Assigned Date (05 Aug 2021 08:47 AM)
Answered Date (05 Aug 2021 10:10 AM) Translated Date (05 Aug 2021 01:59 PM)

Manpreet ji eh jersey cross nasal di hai.