Punjab
Search
ਸ੍ਰੀ ਮਾਨ ਜੀ ਕਿ ਜਵਾਰ ਦੀ ਬਿਜਾਈ ਜੀਰੋ ਡਰਿਲ ਨਾਲ ਕੀਤੀ ਜਾ ਸਕਦੀ ਹੈ ਜਾ ਨਹੀ ?
(pb)
ਅਵਤਾਰ ਜੀ ਵੈਸੇ ਤਾ ਜਵਾਰ ਦੀ ਬਿਜਾਈ ਜ਼ੀਰੋ ਡਰਿੱਲ ਨਾਲ ਨਹੀਂ ਕੀਤੀ ਜਾਂਦੀ ਕਿਉਕਿ ਇਸਦਾ ਬੀਜ ਬਰੀਕ ਹੁੰਦਾ ਤੇ ਜੇ ਪੋਰ ਘੱਟ ਜਾ ਵੱਧ ਕਰਦੇ ਹਾਂ ਤਾ ਬੀਜ ਟੁੱਟ ਜਾਂਦਾ ਜਾ ਜ਼ਿਆਦਾ ਮਾਤਰਾ ਵਿਚ ਬੀਜ ਪੈ ਜਾਂਦਾ ਹੈ। ਤਜ਼ਰਬੇ ਦੇ ਤੌਰ ਤੇ ਤੁਸੀਂ ਥੋੜਾ ਜਾ ਏਰੀਆ ਇਸ ਤਰਾਂ ਬੀਜ ਸਕਦੇ ਹਨ। ਧੰਨਵਾਦ।
Punjab
ਤੁਸੀ ਟ੍ਰੇਨਿੰਗ ਲਈ Deputy director dairy, purana office-c, vet. officer, pashu palan vibag, charbatti chowk kapurthala 01822-230255 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਫੀਸ ਵਾਰੇ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ
https://youtu.be/xM19tuDLVCc ?
(hn)
यादव जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
I want to set up Jamun farm, I want to if there is any companion fruit tree or plant to further help its fruitful growth ?
(en)
Rajasthan
Yogesh, there is no tree or fruit plant which helps to the growth of jamun. You can do intercropping in initial years to maintain profit. Thank you
Sir dalal ghol , insecticide ch mila k krr skde jhone nu ?
(en)
Haryana
Gurlal Bhullar ji, vadiya result lain lai isdi spray vakhri karo, Dhanvad
ਆ ਬਿਮਾਰੀ ਦਾ ਹੱਲ ਦੱਸੋ ਜੀ, ਮੇਰੇ ਅੰਬ ਦਾ ਬੂਟਾ ਮਰ ਰਿਹਾ ?
(en)
ਮਨਦੀਪ ਸਿੰਘ ਜੀ, ਇਸਨੂੰ ਪੋਟਾਸ਼ ਦੀ ਘਾਟ ਹੈ, ਇਸਦੇ ਲਈ 60gm MOP ਪਾ ਸਕਦੇ ਹਨ ਅਤੇ NPK 19:19:19 @5-10gm/ltr ਪਾਣੀ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕੀਤੀ ਜਾ ਸਕਦੀ ਹੈ, ਬੂਟੇ ਨੂੰ 3-4 ਕਿਲੋ ਵਰਮੀਕੰਪੋਸਟ ਪਾਓ, ਧੰਨਵਾਦ
Madhya Pradesh
https://youtu.be/xM19tuDLVCc
Punjab
Kindly share on my what’s app 9888130010
ਆ ਬਿਮਾਰੀ ਦਾ ਹੱਲ ਦੱਸੋ ਜੀ, ਮੇਰੇ ਅੰਬ ਦਾ ਬੂਟਾ ਮਰ ਰਿਹਾ ?
(en)
ਮਨਦੀਪ ਸਿੰਘ ਜੀ, ਇਸਨੂੰ ਪੋਟਾਸ਼ ਦੀ ਘਾਟ ਹੈ, ਇਸਦੇ ਲਈ 60gm MOP ਪਾ ਸਕਦੇ ਹਨ ਅਤੇ NPK 19:19:19 @5-10gm/ltr ਪਾਣੀ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕੀਤੀ ਜਾ ਸਕਦੀ ਹੈ, ਬੂਟੇ ਨੂੰ 3-4 ਕਿਲੋ ਵਰਮੀਕੰਪੋਸਟ ਪਾਓ, ਧੰਨਵਾਦ
Sir kehde pdaan ponn naal jhone ch fokk jaada bandi hai, iss di tha te kehri spray varti jaave jis naal jhaar te v fark pve te fokk v na bne ?
(en)
Punjab
Gurlal Bhullar ji, padan di tha te gob di sundi ate ptta lapet di roktham lai chlorantraniprole 18.5 SC @60ml/acre ya Flubendiamide 39.35% SC @20ml/acre de hisab naal spray kar skde ho, Dhanvad
ਸਰ ਡੇਅਰੀ ਫਾਰਮ ਖੋਲਣ ਕੁੱਝ ਜਾਣਕਾਰੀ ਦਿਓ ਅਤੇ ਲੋਨ ਬਾਰੇ ਵੀ ਜਾਣਕਾਰੀ ਦਿਓ, ਇਸ ਲਈ ਕਿੰਨੀ ਉਮਰ ਚਾਹੀਦੀ, ਕਿਰਪਾ ਕਰਕੇ ਜਵਾਬ ਦਿਓ ?
(pb)
Punjab
ਇਸਦੇ ਲਈ ਤੁਹਾਡੀ ਉਮਰ 18 ਸਾਲ ਤੋਂ ਉਪਰ ਹੋਣੀ ਜਰੂਰੀ ਹੈ ਬਾਕੀ ਤੁਸੀ ਇਸਦੀ ਟ੍ਰੇਨਿੰਗ ਲੈ ਕੇ ਕੰਮ ਸ਼ੁਰੂ ਕਰੋ ਉਸ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਜਾਵੇਗੀ ਬਾਕੀ ਤੁਸੀ ਇਸਦੇ ਲਈ Deputy director dairy, room no. 87-88. third flour, District Administrative Complex, new court road, mansa 01652-227061 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Sir ji Saadi mazz nu copper di ghat ho gyi, Us nu copper cobalt dia bolus vi ditia, Us nu koi fark nhi peya, Oh mineral mixture vi nhi khandi, Us nu 8 month ho gye, heat vich vi nhi ai, Us de receptal ate vetmate injection vi lgaea si, Par oh pher vi heat vich nhi aai hje tak, Koi hall dso jis naal oh heat vich aa jave ?
(pb)
Punjab
Dablu ji tuci pehla usdi khurak da purra dian rakho ate uss nu her 3 mahine badd salt badal ke pett de kiria wali dwai jrur deo ate uss nu hun Bovimin-B ultra powder 50-50gm swere sham deo ate 2 mahine tak dinde rho iss vich saria chija sahi matra vich ha jiss nal sarir di kami purri howegi ate jekar heat vich nhi aundi hai fir 2 mahine badd 5shot kit de skde ho.
Doc g eh kera product hai, kis lai use kita janda ?
(en)
Punjab
Adi ji eh product 12-63 nam nal v janya janda hai jis vich carbendazim 12% hunda te mancozeb 63% hunda hai. Eh jhone vich fungus de roga nu control karda hai. Eh butte di roots nu v fungus diya bimariya to bachav karda hai. Dhanwad.
सर जी टमाटर मे फूल पीले पड़ कर जल रहे हैं ?
(hn)
Maharashtra
गोपाल जी आप इसके ऊपर पहले मैंकोजेब @300 ग्राम प्रति एकड़ के हिसाब से स्प्रे करें यह फंगस की वजह से भी हो जाता है उसके बाद आप इसके ऊपर NPK 130045 @1 किलो को प्रति एकड़ के हिसाब से स्प्रे करें। धन्यवाद
धान मे खरपतवार है ?
(hn)
Rajasthan
राज जी धान में खरपतवार की रोकथाम के लिए 20 -25 दिन के अंदर nomnigold @100ml को प्रति एकड़ के हिसाब से स्प्रे करें इसके बाद खरपतवार बड़े हो जाते है जिनके बाद उनको हाथ से निकलना पड़ता है। धन्यवाद
bio gas ka plant Lagna hai, esko cylinder me bhr ke sale krna hai, esme kitna khrch aayga ?
(hn)
Punjab
biogas plant ghan meter de hissab nal chalda hai ji . tusi 4 ghnn meter da biogas plant lga sakde ho . eh pura saal chalega te 35000 rupees tak es te kharcha aa javega te 12000 subsidy milegi. jekar lagwano hai ta tusi menu 9814221784 number te call kar sakde ho.
ਮੱਝ ਦੇ ਭਾਰ ਪੈਂਦਾ, ਨੌ ਮਹੀਨੇ ਦੀ ਗੱਬਣ ਆ ਹੱਲ ਦੱਸੋ ?
(pb)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ, ਬਾਕੀ ਉਸ ਨੂੰ Tonophos inj. 15ml , tincal inj. 15ml , neoprofin inj. 10ml, Xnel inj. 1 gm ਲਗਵਾਓ ਬਾਕੀ ਉਸਦਾ ਪਿੱਛਾ ਉੱਚਾ ਰੱਖੋ ਅਤੇ ਉਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ
Punjab
dr shib maj gbn aa
sir asi cow nu ludhiane university ch check krva skde a, osde than de uper lewe te soja ni hattda, sir sanu kise vdiya university ale doctor da contact deyo ta ki asi cow check krva skiyee ?
(pb)
Punjab
Gurdev ji tuci cow nu ludhiana leja skde ho uthe tuci kise bhi din apne pashu nu leja skde ho baki jiss din chutti hundi hai uss din off rehnda ha baki tuci kddo bhi apne pashu leja ke check krwa skde ho ate vdhia ilagg ho jawega.
devmedia
(hn)
Haryana
Kuldeep ji yeh keet ka hamla hai iske liye aap imidacloprid@1ml ko prati litre pani ke hisab se spray karen aur 5-6 din ke bad aap mancozeb@4 gram ko prati litre pani ke hisab se spray karen,dhanywad
ਸਰ ਮੈਂ PR26 ਲਗਾਇਆ ਸੀ 26 July ਨੂੰ, 50-55 ਦਿਨ ਦੀ ਪਨੀਰੀ ਸੀ, ਹੁਣ ਇਸ ਨੂੰ ਮੂੰਜਰ ਪੈ ਰਹੀ ਹੈ, ਕੀ ਹੁਣ ਇਹ ਜਾੜ ਕਰੇਗਾ ਕਿ ਨਹੀਂ, ਕੋਈ ਹੱਲ ਹੈ ਇਸਦਾ ਹੁਣ ?
(pb)
Haryana
ਸੁਖਵਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਇਹ ਸਮੱਸਆ ਖੇਤ ਵਿਚ ਕਿੰਨੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
ਸਰ ਇਹ ਸਮੱਸਿਆ 6 ਕਨਾਲ਼ ਵਿੱਚ ਹੈ।
सर केंचुए पैदा करने की विधि के बारे में जानकारी देने की कृपा करें ?
(hn)
Uttar Pradesh
ओमप्रकाश जी केंचुए अपने आप पैदा होते है जब इन्हे वर्मीकम्पोस्ट बनाने के लिए डाला जाता है क्युकी पहले इन्हे खरीद कर गोबर की खाद में डाला जाता है और उसके बाद यह अपनी संख्या खुद ही बड़ा लेते है।
18% C.P deed formula bataye Lactating cow lai ?
(hn)
tuci 100kg feed tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), DCP 50gm, khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho. ehh tuci 2kg dudh mgar 1kg de hisab nal de skde ho baki pashu nu vdhia company da mineral mixture 50-100gm rojana de skde ho.
Sir Main pushua de Dr da course krna Chuhnda haan, kithe Karya Janda hain ?
(pb)
Punjab
Sab ton pehla tuhadi +2 medical vich honi jruri hai fir tuci veterinary diploma kr skde ho ehh 2 sall da diploma hunda hai jo GADVASU ludhiana v kita ja skda hai fir agge degree v kr skde ho.
Legend fmc bare jankari deo ji, eh kehria fasla te ho sakdi hai, matra kinni a, ki km krdi hai, kinne din asr hunda hai ?
(pb)
Haryana
Harman ji Legend FMC ik organic potash vali khaad hai. isdi matra 40-60ml prati acre de hisab nal vart jandi hai isnu tuc khaad ja spray de nal mila ke vart sakde ho. isde nal fasl nu potash mildi hai. isnu tuc fasl jive jhona , mirch, tmatar, allu,baingan ja mungfali te vart sakde ho,dhanwad
gobhi ki kheti karne ke liye august me kon sa bij lgayein ?
(hn)
Sunil ji aap gobhi ki kisme jaise Pusa snowball-1,Pusa snowball K-1,Ooty-1 ki bijai kar sakte hai,dhanywad
Sat Sri akal ji calf de vadia growth lyi lodidein product ate diet plan daso ji, gat Kharche te calf ate heifer tayer karn da tarika daso ji ?
(pb)
Punjab
Dhillon ji tuci calf nu janam ton 3 mahine tak vdhia maa da dudh pilao ate janam ton 25-30 din badd calf starter feed deni suru kro ate 3 mahine di umar ton badd calf grower feed deo ate 8 mahine di umar ton badd heifer dry feed deni suru kro baki uss nal janam ton 7 din pett de kiria wali dwai deo ate fir 1 mahine badd deo ate fir 1-1 mahine de frak nal 8 mahine tak dinde rho uss ton badd tuci 3-3 mahine badd deo ate her varr salt badal ke jrur deo.
ਬਲੈਲਰ ਚੂਚੇ ਚਾਹੀਦੇ ਆ 300, ਭਗਤਾ ਨਥਾਣਾ ਰੋਡ ਕਲਿਆਣ ਮੱਲਕਾ ਵਿਖੇ ਕਿੱਥੋਂ ਮਿਲਣਗੇ ਜੀ ?
(pb)
Punjab
ਨੱਥਾ ਸਿੰਘ ਜੀ ਤੁਸੀ ਚਿਕਸ ਲੈਣ ਲਈ ਹਰਦੀਪ ਸਿੰਘ 9781589637 ਨਾਲ ਸੰਪਰਕ ਕਰ ਸਕਦੇ ਹੋ
Narme tai ju lei Kehdi spry karie ?
(pb)
Punjab
Ajmer ji tuc isdi roktham de layi Profenofos 50 % EC @500ml/acre de hisab nal spray karo.dhanwad
What is this, And treatment of papita ?
(en)
Punjab
Balbir ji it is the attack of the thrips to control do a spray of imidacloprid@1ml per litre.thank you
धान 1121 और 1718 मे बकानी रोग मे रीजेंट vertiko, FURADAN कार टेप या कोई अन्य insecticide का प्रयोग कर सकते है ?
(hn)
Maharashtra
इसका 100% कोई इलाज नहीं है यह बीज जनित रोग है इसके लिए बुवाई से पहले बीज का उपचार करना चाहिए ,अभी आप इसके लिए Trichoderma Harzianum@1 kg प्रति एकड़ के हिसाब से मिटटी में मिला कर इसमें छिड़काव करें।इसका इस्तेमाल करने के लिए 7 दिन तक कोई भी chemical खेत में ना डाले चाहे वो कोई खाद या कोई स्प्रे। धन्यवाद
Sir ji maine sweet corn ki kheti ki hai, lekin no bad nahi raha hai aur peela pad raha hai ?
(hn)
Uttar Pradesh
Shivam ji kripya aap fasl ki photo bheje aur aapne ise kya kya khaad daali hai taki aapko uske hisab se jankari di ja sake,dhanywad
ਡਾ. ਚਾਹਲ ਜੀ ਝੋਟੀ ਤਾਜ਼ੀ ਸੂਈ ਨੂੰ ਉਸ ਦੀ ਖ਼ੁਰਾਕ ਬਾਰੇ ਪਹਿਲੇ 10 ਦਿਨ ਦੀ ਖ਼ੁਰਾਕ ਕੀ ਦੇ ਸਕਦੇ ਹਾਂ ਜੀ, ਦੱਸਣ ਦੀ ਕਿਰਪਾ ਕਰਨੀ ਜੀ ?
(pb)
ਸੂਣ ਤੋਂ ਬਾਦ ਉਸ ਨੂੰ ਕਣਕ ਦਾ ਦਲੀਆ 1 ਕਿਲੋ, 250 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ, ਇਹ ਤੁਸੀ 5 ਤੋਂ 7 ਦਿਨ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਉਸ ਤੋਂ ਬਾਦ ਫੀਡ ਦੇਣੀ ਸ਼ੁਰੂ ਕਰ ਸਕਦੇ ਹੋ ਇਹ ਤੁਸੀ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ ਫਿਰ ਉਸ ਨੂੰ Lacup ਪਾਊਡਰ 100 ਗ੍ਰਾਮ ਰੋਜਾਨਾ ਅਤੇ Anabolite liquid 100ml ਰੋਜਾਨਾ ਦਿਓ ਬਾਕੀ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Haryana
ਬਹੁਤ ਬਹੁਤ ਧੰਨਵਾਦ ਜੀ ਡਾ ਸਾਹਿਬ ਜੀ ਜਾਨਕਾਰੀ ਦੇਣ ਲਈ ਜੀ
मुझे गन्ने का बीज चाहिए PB-434 या co-86032, जिन किसानों के पास हो नरसिंहपुर क्षेत्र में वो मुझे बताएं, 6266507999 ?
(hn)
Punjab
राज जी आप बीज के लिए Dr. A. Chatterjee, Incharge, AICRP on Sugarcane, Zonal Agricultural Research Station, Powarkheda – 461 110, Distt. Hoshangabad (M.P.)Phone No.: 07574-227222; Fax : 07574-227257 Mob. 094251-38220 से संपर्क कर सकते है। धन्यवाद
सफ़ेदा की नर्सरी कैसे तैयार करते हैं खेत में ?
(hn)
Rajasthan
विकाश सिंह जी, इसका प्रजनन बीजों या पौधों के भागों के द्वारा होता है| नरसरी के लिए छाँव में बैड तैयार करें और उस पर बीज बोयें| 25-35° सैं. मी तापमान पर नयें पौधों का तेज़ी से विकास होता है| 6 हफ्तों में पौधे, जब इनका दूसरा पत्ता निकलना शुरू हो जाता है, तब यह पॉलीथिन के लिफाफ़े में डालकर लगाने के लिए तैयार हो जाता है| बिजाई से 3-5 महीने के बाद यह पौधे मुख्य खेत में लगाने के लिए तैयार हो जाते है| मुख्य खेत में पनीरी ज्यादातर बारिश के मौसम में लगाई जाती है| धन्यवाद
क्या पूसा कंपनी का बीज ऑनलाइन मंगवा सकते हैं ?
(hn)
Punjab
ओम जी, पूसा बीज लेने के लिए अपने नजदीक के Krishi Vigyan Kendra (Abusar 01592233420) में संपर्क कर सकते हैं, धन्यवाद
पूसा मेजेस्टी बीज कहाँ से खरीदें ?
(hn)
Punjab
ओम जी, पूसा बीज लेने के लिए अपने नजदीक के Krishi Vigyan Kendra, (Abusar 01592233420) में संपर्क कर सकते हैं, धन्यवाद
Meri cow ko bahut chamokan hota ha, poron dawa bhi ridh par lagaya, pheer ho gaya, koi upay batayen ?
(hn)
Punjab
Dilip ji yadi apki cow ko chichad lggte hai tab aap iske liye Taktic liquid 2ml/ 1 litre pani mai milla ker kise kapde se uske purre sarir per malish kren aur ass pass bhi iski spray kren aur 1 hafte ke badd dubara aise hei kren isse frak padne lgg jayega yaddi aap koi aur jankari lena chahte ha tab aap apne swal ke sath photo ja video bhi upload kr skte hai.
सर मिर्च की नर्सरी ग्रोथ नही कर रही है, हमने कोई खाद का प्रयोग नही किया है, कोई उपाय ?
(hn)
Uttar Pradesh
सूरज कुमार जी, इसकी ग्रोथ के लिए NPK 19:19:19 @5-10gm/लीटर पानी के हिसाब से छिड़काव कर सकते हैं। धन्यवाद
Masom ?
(pb)
Punjab
Davinder Gill ji, aj de din badal reh sakde han ate es hafte barish hon de asaar han, Dhanvad
Patta mudne ka karn kya ho sakta hai , or iska ilaj kaise kare ?
(en)
Uttar Pradesh
Shriman ji, isme ras chusak keet ka hamla hai, iski roktham ke liye Imidachloprid 17.8 SL @40ml/acre ke hisab se spray kar skte hain, Dhanyvad
How to cultivate Kiwi plant, what type of soil suitable for it, what temperature is suitable for it ?
(en)
Himachal Pradesh
The deep, yellow-brown loams of the Bay of Plenty are well-drained but need regular nitrogen, phosphorus, and potassium once the vines begin cropping. Orchards are usually fertilized in spring and early summer with 200 kilograms of nitrogen, 55 kilograms of phosphorus and 100–150 kilograms of potassium per hectare.In winter, kiwifruit vines are lea ess and dormant and can withstand frosts to -10°C. But in spring and autumn, plants are vulnerable to frost damage. Growers use water sprinklers and wind machines to protect their crop if frosts are forecast. For optimal growth, it requires about a month of cool weather with temperatures ranging from 30 to 45 degrees Fahrenheit (-1 to 7ºC). Thank You
मोती की खेती के बारे में जानना है ?
(hn)
Madhya Pradesh
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद
Ghar vch 5kw da solar lgona aa kitho lgo, subsidy milo hun, te kina paise lgn ga lgvon lga ?
(pb)
Rupinder ji tuci isde vare puri jankari lai mere nal iss no. 9530772137 te sampark kr skde ho
devmedia
(pb)
Arshdeep ji tuci iss nu Vitum-h liquid 10-10ml swere sham deo ate metabolite powder rojana 1 pouch dena suru kro baki uss nu vdhia hara chara deo ate transition mix feed rojana 1.5-2kg tak rojana de skde ho.
devmedia
(pb)
Punjab
ਅਰਸ਼ਦੀਪ ਸਿੰਘ ਜੀ, ਇਸਨੂੰ ਝੋਨੇ ਵਿੱਚ 4kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, ਇਸਨੂੰ ਪਾਉਣ ਤੋਂ 7 ਦਿਨ ਪਹਿਲਾ ਅਤੇ 10 ਦਿਨ ਬਾਅਦ ਕਿਸੇ ਵੀ ਜਹਿਰ ਦੀ ਵਰਤੋਂ ਨਹੀਂ ਕਰਨੀ, ਅਗਰ ਹੁਣ ਤਕ ਸਹੀ ਖਾਦਾਂ ਦੀ ਵਰਤੋਂ ਕੀਤੀ ਹੈ ਤਾਂ ਕਿਸੇ ਹੋਰ ਦਵਾਈ ਦੀ ਜਰੂਰਤ ਨਹੀਂ ਹੁੰਦੀ, ਧੰਨਵਾਦ
narme te ju hai ?
(pb)
Punjab
Gurpal Singh ji, narme di fasal te thrips de control lai Spinetoram 11.7 SC @60-90ml/acre de hisab naal spray kar skde han, Dhanvad
Fruit of bitter gourd (karela) remain small and got yellowing and dried off, What is the reason, What should I do ?
(en)
Punjab
Sonal, it can be infected by insect you can spray dimethoate @2ml/ltr water. to get proper information kindly share the photo of crop. Thank you
Sir g duje suye majj te pehlan jhoti de 8 mahine complete ho chukke ne, Vdia dudh lyi dova ki payiye ?
(pb)
Pancham ji tuci ohna nu vdhia hara chara deo tuci rojana 30-35kg hara chara de skde ho ate ohna nu vdhia feed kise bhi company de de skde ho ate Udder-H liquid 10ml rojana dena suru kro ate suun ton 1 mahina pehla metabolite powder rojana 1 pouch dena suru kro jiss nal pashua de dudh ate lewe di vdia growth howegi.
ਮੱਝਾਂ ਦੇ ਮੱਛਰ ਬਹੁਤ ਲੜਦਾ, ਕੋਈ ਹੱਲ ਦੱਸੋ ਇਹਨਾਂ ਨੂੰ ਮਾਰਨ ਵਾਸਤੇ ਜੀ ?
(pb)
Punjab
ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 1ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap (provalis company) ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ.
सर तिल के काले-काले धब्बे हो गए हैं, क्या करना चाहिए ?
(hn)
Punjab
कमलेश जी, इनकी रोकथाम के लिए Copper oxychloride @250gm/एकड़ के हिसाब से छिड़काव कर सकते हैं, धन्यवाद
yeh kya ho raha hai jhone mai, jhona 50 dina ko ho gya hai, 4 baar urea mycorrhizae, sulphur, regent dala huya hai jhone mai ?
(en)
Punjab
Gurwinder Singh ji, ye kisi trah ki dikkat nhi hai, dhan ki stage pe patte marne shuru ho jaate hain aur kisi bhi dwai ka estemal krne ki jrurat nhi hai, jameen ko paani hva lgaake hi lgaye, Dhanyvad
ਹੁਣ ਆਲੂਆਂ ਦੀ ਬਿਜਾਈ ਕਦੋਂ ਕੀਤੀ ਜਾਵੇਗੀ ਤੇ ਕਿਹੜੀ ਵਰਾਇਟੀ ਚੰਗੀ ਰਹੇਗੀ, ਦੱਸਣਾ ਜ਼ਰੂਰ ਜੀ ?
(en)
ਗੁਰਕੀਰਤ ਸਿੰਘ ਜੀ, ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ। ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ। ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ। ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ। ਆਲੂ ਦੀਆਂ ਇਹਨਾਂ ਕਿਸਮਾਂ ਵਿੱਚੋ ਕਿਸੇ ਇਕ ਦੀ ਬਿਜਾਈ ਕਰ ਸਕਦੇ ਹਨ- Kufri Surya, Kufri Pukhraj, Kufri Ashoka, Kufri Pushkar, Kufri Bahar, Kufri Badshah, Kufri Sindhuri
ਕੁੱਤੇ ਦੇ ਚਿੱਚੜ ਲਈ ਟੀਕਾ ਦੱਸੋ ਜੀ ?
(pb)
ਜਗਦੀਪ ਜੀ ਤੁਸੀ ਉਸ ਨੂੰ Hitek injection 1ml ਪ੍ਰਤੀ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ.
ਸਤਿ ਸ੍ਰੀ ਆਕਾਲ ਜੀ, ਕੱਦੂ ਛੋਟਾ-ਛੋਟਾ ਲੱਗ ਕੇ ਖਰਾਬ ਹੋ ਜਾਂਦਾ, ਫਲ ਵੀ ਬਹੁਤ ਲੱਗਿਆ ਹੈ ?
(pb)
Punjab
ਜਸਵੰਤ ਸਿੰਘ ਜੀ, ਕਈ ਵਾਰ ਇਹ ਉੱਲੀ ਕਾਰਨ ਹੁੰਦਾ ਹੈ, ਇਸਦੇ ਲਈ Mancozeb 75WP @4gm /ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ ਅਤੇ 7 ਦਿਨ ਦੇ ਵਕਫ਼ੇ ਤੋਂ ਖੱਟੀ ਲੱਸੀ ਤੇ ਪਾਥੀਆਂ ਦੇ ਪਾਣੀ ਦੀ ਸਪਰੇਅ ਕਰਦੇ ਰਹੋ. ਧੰਨਵਾਦ
25 dinna da pusa 44 jhona, kite-kite eda da ho reha, is wich 90 killo urea, zinc 33% 5 killo and 5 killo insecticide urea nal paya hai, please solution ?
(pb)
Punjab
Jagtar ji, es vich sulphur di ghat hai, esde lai sulphur 90% @8-10kg/acre de hisab naal pa skde han. Dhanvad
ਸਤਿ ਸ੍ਰੀ ਅਕਾਲ, ਡੇਅਰੀ ਫਾਰਮ ਖੋਲਣ ਲਈ ਕੁਝ ਸੁਝਾਅ ਦੱਸੋ ਅਤੇ ਲੋਨ ਬਾਰੇ ਜਾਣਕਾਰੀ ?
(pb)
ਲੋਨ ਲੈਣ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਟ੍ਰੇਨਿੰਗ ਲੈਣ ਲਈ Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Sir me dairy kholna chahtha hu, Rajsthan me toh cow best rahegi milk ke liye ?
(hn)
Rajasthan
Manak ji aap dairy farming ke liye jersey, sahiwal cow rakh skte hai kyuki hf cow jyada garmi manti hai jisse dudh bhi kam krr jatti hai aur sahi dekhbhal naa honne se isko bimaria bhi jyada lgti hai
What is the price of Palam Samridhi Broccoli seed ?
(en)
Punjab
Sanskrit, you can contact in Krishi Vigyan Kendra, Raipur or you can call in Kisan Call Center (1800-180-1551). Thank you
ਮੱਝ ਨੂੰ ਵਧੀਆ ਤਿਆਰੀ ਲਈ ਕਿੰਨਾ ਸਰ੍ਹੋਂ ਦਾ ਤੇਲ ਦੇਣਾ ਚਾਹੀਦਾ, ਕਿੰਨਾ ਟਾਈਮ ਦਿੰਦੇ ਰਹਿਣਾ ਚਾਹੀਦਾ ਹੈ ਨਾਲ ਲੇਟੀ ਦੇ ਨਾਲ ਡਾਲਡਾ ਘਿਓ ਕਿੰਨਾ ਦੇਣਾ ਚਾਹੀਦਾ ?
(pb)
ਯਾਦਵਿੰਦਰ ਜੀ ਸੂਣ ਤੋਂ 2 ਮਹੀਨੇ ਪਹਿਲਾ ਵਧੀਆ ਖੁਰਾਕ ਅਤੇ ਦੇਖਭਾਲ ਦੀ ਜਰੂਰਤ ਹੁੰਦੀ ਹੈ ਉਸ ਨੂੰ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇ ਸਕਦੇ ਹੋ ਅਤੇ 1 ਮਹੀਨਾ ਪਹਿਲਾ ਲੇਟੀ ਅਤੇ ਸਰੋਂ ਦਾ ਤੇਲ 100ml ਮਿਕਸ ਕਰਕੇ ਦੇ ਸਕਦੇ ਹੋ ਤੁਸੀ ਗਰਮੀਆਂ ਵਿੱਚ ਸਰੋਂ ਦਾ ਤੇਲ ਅਤੇ ਸਰਦੀਆਂ ਵਿੱਚ ਡਾਲਡਾ ਘਿਓ ਦੀ ਵਰਤੋਂ ਕਰ ਸਕਦੇ ਹੋ
maize ?
(en)
Punjab
Balraj, kindly ask your question in detail that you can get proper information, Thank you
Khet vicho mitti chki c, jhona 126 laye nu 13 din hoye lage nu, peela ja ho reha, tur ni reha, ki paya jawe ?
(pb)
Punjab
Kala maan ji, kirpa krke detail vich dso ki hun tak tusi jhone nu ki kujh pa chuke ho taaki tuhanu sahi jankari mil ske. Dhanvad
Khet vicho mitti chki c, jhona 126 laye nu 13 din hoye lage nu, peela ja ho reha, tur ni reha, ki paya jawe ?
(pb)
Punjab
Kala maan ji, kirpa krke detail vich dso ki hun tak tusi jhone nu ki kujh pa chuke ho taaki tuhanu sahi jankari mil ske. Dhanvad
kala ji,nvii chkki mitti vich lohe di kami hundi aa es vich 10kg urea nl 5 killo loha te 12.5 killo magnesium pao10 dina bdh vich 4kg mycoraja mitti ja roodi naal mix krke shitta deo jekar zinc nhi payi ta 33% zinc 5kg kille di v pa deo,dhanwad