Punjab
Search
Sir namaskar, desi murgi ki marketing kaise karein, sir btayein ?
(hn)
Rohit ji inko sale krne ke liye koi fix market nhi hai apko khudd isme link bnna ker sale krne pdege jaise aap nazdiki shop walo se sampark kr skte hai ja nazdiki poultry farm walo se sampark krke sale kr skte hai.
Sir ji, 3 ਮਹੀਨੇ ਦੀ ਬਿੱਲੀ ਆ ਉਸ ਨੂੰ ਖੁਰਕ ਹੋ ਗਈ ਹੈ, ਉਸ ਦਾ ਕੋਈ ਇਲਾਜ ਦੱਸੋ ਜੀ, ਧੰਨਵਾਦ ਜੀ ?
(pb)
Punjab
ਸੁਖਜਿੰਦਰ ਜੀ ਤੁਸੀ ਉਸ ਨੂੰ Hitek ਇੰਜੇਕਸ਼ਨ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾ ਸਕਦੇ ਹੋ
devmedia
(pb)
Punjab
ਕਿੰਦੀ ਜੀ, ਅਗਰ ਝੋਨੇ ਵਿੱਚ ਕਿਸੇ ਬਿਮਾਰੀ ਦੀ ਦਿੱਕਤ ਹੋ ਰਹੀ ਹੈ ਤਾਂ ਫ਼ਸਲ ਦੀ ਤਸਵੀਰ ਸਾਂਝੀ ਕਰੋ ਉਸਦੇ ਅਨੁਸਾਰ ਹੀ ਦਵਾਈ ਵਰਤਣੀ ਹੁੰਦੀ ਹੈ, ਅਗਰ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ ਤਾਂ ਵਾਧੂ ਦਾ ਖਰਚਾ ਨਾ ਕਰੋ, ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਦੀ ਰੋਕਥਾਮ ਲਈ chlorantraniprole 18.5 SC @60ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
ਵੀਰ ਜੀ ਗਾਂ 13 ਲੀਟਰ ਦੁੱਧ ਦਿੰਦੀ ਸੀ ਪਰ ਹੁਣ ਉਸ ਨੇ ਕਾਫ਼ੀ ਦੁੱਧ ਘਟਾ ਦਿੱਤਾ ਹੈ, ਗਾਂ 5 ਮਹੀਨੇ ਦੀ ਗੱਬਣ ਹੈ, ਫੀਡ ਵੀ ਦੇ ਰਹੇ ਹਾਂ, ਹੁਣ 3 ਲੀਟਰ ਹੈ 1 ਟਾਈਮ ਦਾ, ਗੱਬਣ ਪਸ਼ੂ ਨੂੰ ਫੀਡ ਕਿੰਨੇ ਟਾਈਮ ਤੱਕ ਦੇਣੀ ਚਾਹੀਦੀ ਹੈ ?
(pb)
ਸੋਨੂ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਬਾਕੀ ਉਹ ਹੁਣ ਹੋਲੀ ਹੋਲੀ ਦੁੱਧ ਘਟਾਉਣ ਹੀ ਲੱਗ ਜਾਵੇਗੀ ਬਾਕੀ ਤੁਸੀ ਉਸ ਨੂੰ ਫੀਡ ਸੂਣ ਤੱਕ ਦੇ ਸਕਦੇ ਹੋ ਅਤੇ ਜਦੋ ਉਹ ਦੁੱਧ ਦੇਣਾ ਹੱਟ ਜਾਵੇ ਫਿਰ ਰੋਜਾਨਾ ਫੀਡ ਦੇ ਸਕਦੇ ਹੋ ਬਾਕੀ ਹੁਣ lacup ਪਾਊਡਰ 100 ਗ੍ਰਾਮ ਰੋਜਾਨਾ, Enerdyna liquid 100ml ਰੋਜਾਨਾ ਦੇ ਸਕਦੇ ਹੋ
Neeli ravi Sarkari bull kya naam ha aur semen kaha sa mil aa ga ?
(pb)
Punjab
Gurmeet ji tuci Nili ravi nasal da semen lenn lai apne nazdiki sarkari doctor nal sampark kr skde ho ate ohna ton bhrwa skde ho tuci iss link te click krke saria nasla de semen di jankari laa skde ho http://husbandrypunjab.org/institutionsdetails.aspx?inst_semenstationnabha
Punjab
Tank bull, diamond bull, babbu 2,pistol bull hAi, Dashmesh dairy Te semen mill skde Ho, contact number -9814929998 nal samprk kro,
nili ravi Sarkari bull kya naam ha aur seman kaha sa mil aa ga ?
(pb)
Punjab
Gurmeet ji tuci Nili ravi nasal da semen lenn lai apne nazdiki sarkari doctor nal sampark kr skde ho ate ohna ton bhrwa skde ho tuci iss link te click krke saria nasla de semen di jankari laa skde ho http://husbandrypunjab.org/institutionsdetails.aspx?inst_semenstationnabha
Can any specialist tell me is this goat sexual disable or any other problem or disease is there?
(pb)
Please contact to your nearest doctor, they will check and give the best possible solution for this problem. thanks
ਗੰਨੇ ਦੇ ਕੈਂਸਰ ਰੋਗ ਦਾ ਇਲਾਜ ਦੱਸੋ ਜੀ ?
(pb)
ਰਣਜੀਤ ਸਿੰਘ ਜੀ, ਇਸ ਰੋਗ ਦਾ ਦਵਾਈ ਨਾਲ ਪੂਰਾ ਰਿਜ਼ਲਟ ਨਹੀਂ ਮਿਲਣਾ, ਇਸ ਰੋਗ ਦੀ ਰੋਕਥਾਮ ਲਈ ਰੋਗ ਰਹਿਤ ਬੀਜ ਨੂੰ ਵਰਤਣਾ ਚਾਹੀਦਾ ਹੈ, ਜਿਸ ਖੇਤ ਵਿੱਚ ਇਹ ਬਿਮਾਰੀ ਆਉਂਦੀ ਹੈ ਉਸ ਖੇਤ ਵਿੱਚ ੧ ਜਾਂ ਦੋ ਸਾਲ ਤੱਕ ਕਮਾਦ ਨਹੀਂ ਲਗਾਉਣਾ ਚਾਹੀਦਾ ਅਤੇ ਜਿਹੜੀਆਂ ਕਿਸਮਾਂ ਇਸ ਰੋਗ ਦਾ ਟਾਕਰਾ ਕਰ ਸਕਦੀਆਂ ਹਨ ਓਹੀ ਬੀਜਣੀਆਂ ਚਾਹੀਦੀਆਂ ਹਨ, ਜਿਸ ਗੰਨੇ ਤੇ ਇਹ ਦਿੱਕਤ ਆਉਂਦੀ ਹੈ ਉਸਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ ਅਤੇ ਰੋਗ ਰਹਿਤ ਬੀਜ ਹੀ ਵਰਤਣਾ ਚਾਹੀਦਾ ਹੈ, ਧੰਨਵਾਦ
Sir mango is tra jud de aa, es da ilaj dso ?
(pb)
Punjab
Pushpinder Singh ji, eh kise tra di bimari nhi hai, kudrati fruit estra lgya hai, Dhanvad
Sir eh jyada maatra vich lgde hn
sir ye arindi ka beej kahan se milega ?
(hn)
Punjab
Hukmichand ji, arandi ke is beej ko lene ke liye inke customer care number 07925923215 par call kar skte hain, Dhanyvad
Sir emamectin benzoate 1.9 ec ki chi doze mini hai ?
(pb)
Punjab
Pushpinder Singh ji, isdi dose fasal de hisab naal hundi hai jive narme di fasal te esdi dose lagbhag 240ml/acre hundi hai, Dhanvad
Sir apa jhone te sprey krni aa
sir grmi ch machar to cow da bcha kive kriye ?
(en)
jekar tuhade pashua nu makhi mashar di smasia aundi hai fir tuci pashu nu Pailtox soap ja freetik soap vart skde ho baki pashua de ass pass saff safai da pura dian rakho baki tuci butox liquid 1ml/1litre pani vich milla ke jddo makhia jyada bethe uddo isdi spray kr skde ho.
Punjab
ਗੁਰਜਿੰਦਰ ਜੀ ਆਪਣਾ ਸੁਝਾਵ ਦੇਣ ਲਈ ਧੰਨਵਾਦ, ਜਲਦ ਹੀ ਇਸ ਉੱਪਰ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ
Punjab
ਇਹ 2 ਹਫਤਿਆਂ ਦੀ ਟ੍ਰੇਨਿੰਗ ਵੀ ਹੁੰਦੀ ਹੈ ਅਤੇ 4 ਹਫਤਿਆਂ ਦੀ ਟ੍ਰੇਨਿੰਗ ਵੀ ਹੁੰਦੀ ਹੈ ਤੁਸੀ ਦਿਤੇ ਹੋਏ ਨੰਬਰ ਤੇ ਫੋਨ ਕਰਕੇ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਕਿ ਕਦੋ ਕਿੰਨੇ ਹਫਤਿਆਂ ਦਾ ਬੈਚ ਸ਼ੁਰੂ ਹੋ ਰਿਹਾ ਹੈ
ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਹ ਤੁਸੀ ਆਸ ਪਾਸ ਵੀ ਸਪਰੇ ਕਰ ਸਕਦੇ ਹੋ ਅਤੇ ਪਸ਼ੂਆਂ ਦਾ ਦਾਣਾ, ਚਾਰਾ ਉਥੋਂ ਕੱਢ ਸਕਦੇ ਹੋ ਇਸ ਨੂੰ ਤੁਸੀ 1ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap (provalis company) ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ.
sir tori ki fasal 55 din ki ho gayi h, abhi fal nahi aya, fal ke lia kaya lagaye ?
(hn)
Uttar Pradesh
Sanju ji, tori ki bel ko bilkul aage se cut kar dijiye aur ek spray Amino acid @40-50ml/pump ke hisab se krne par jyada fool aur fal ayenge, Dhanyvad
Punjab
भूरा जी, इसमें leaf spot की समस्या है, इसकी रोकथाम के लिए Mancozeb 75WP @300-400gm/एकड़ के हिसाब से छिड़काव कर सकते हैं, धन्यवाद
Hello sir 45 to 50 Din da Jhona hogya, hun ode vich urea nal NPK OR NASA da istemaal kr skde, kedi best Rahu gi urea nal, NPK ja NASA ?
(pb)
Punjab
Aman ji, agar 45 din to jhona upar hai ta urea na pao, es sme urea @1-2kg/acre de hisab naal spray kar skde han ate npk di spray da hje time nhi aya, dhanvad
ganne me American sundi ka attack aa gya hai, kya ise profenophos or lambda maar sakte h ya koi or dawa daale, doze bhi bataye ?
(hn)
Haryana
Nikhil ji, sundi ki roktham ke liye chlorantraniprole 18.5 SC @150ml/acre ke hisab se chidkav kar skte hain, Dhanyvad
sir mera dhan 1509 h jo 30 din ka ho gaya h, doosari khad ke sath kya lagaye ?
(hn)
Haryana
Sanju Rana ji, agar abhi tak zinc nhi dala to urea ke sath Zinc 33% @6kg/acre ke hisab se daal skte hain, Dhanyvad
ਸਰ ਕੜਕਨਾਥ ਨਸਲ ਦੇ ਮੁਰਗਿਆਂ ਨੂੰ ਅਤੇ ਇਹਨਾਂ ਦੇ ਅੰਡਿਆਂ ਨੂੰ ਕਿੱਥੇ ਵੇਚੀਏ ਜਾਂ ਫਿਰ ਕੋਈ ਅਜਿਹਾ ਬੰਦਾ ਜੋ ਇਹਨਾ ਦਾ ਖਰੀਦਦਾਰ ਹੋਵੇ, ਉਸਦਾ ਕੋਈ ਮੋਬਾਇਲ ਨੰ. ਮਿਲ ਸਕਦਾ ?
(pb)
Punjab
ਦਲਜੀਤ ਜੀ ਇਸਦੀ ਮਾਰਕੀਟ ਲਈ ਕੋਈ ਪੱਕੀ ਜਗ੍ਹਾ ਨਹੀਂ ਹੈ ਇਸਦੀ ਮਾਰਕੀਟ ਤੁਹਾਨੂੰ ਖੁਦ ਬਣਾਉਣੀ ਪੈਂਦੀ ਹੈ ਤੁਸੀ ਨਜ਼ਦੀਕੀ ਮਾਰਕੀਟ ਵਿੱਚ ਦੁਕਾਨਾਂ ਜਾ ਨਜ਼ਦੀਕੀ ਪੋਲਟਰੀ ਫਾਰਮ ਵਾਲਿਆਂ ਨਾਲ ਸੰਪਰਕ ਕਰਕੇ ਵੇਚ ਸਕਦੇ ਹੋ ਬਾਕੀ ਤੁਸੀ ਇਸ ਨੰਬਰ ਤੇ ਮੇਰੇ 9781589637 ਨਾਲ ਸੰਪਰਕ ਕਰ ਸਕਦੇ ਹੋ
Sirji Maine meri hf cow ke ABS Troy ka semen lagvaya hai, Kripiya batye ki semen original hai ya nahi, Aur is bull ka result kaisa hai ?
(en)
Punjab
Anirudh ji ehh Gir & hf cross nasal da ha isda 18-19 litre tak milk record hai. isdi puri jankari lai eh link te click krke paddh skde ho ate bull di photo bhi dekh skde ho https://genusabsindia.com/bulls/troy/
sir cow kmjor bhout ho rhi or gobar me daliya or tudi sabut nikal rhi h or dud be km dene lag gyi, kya kre ?
(hn)
Brar ji usko aap pett ke kirro ke liye Flukarid-DS bolus den aur usko Vitakind liv liquid 50-50ml subah sham dena suru kren aur RSYC bolus 1-1 goli subah sham deni suru kren..
Umesh Kumar Patel gaitra katni madhay pradesh ?
(hn)
Punjab
Umesh ji, agar kisi fasal ya animal ke baare me jankari lena chahte hain to estrah hi swal kar skte hain, Apni kheti application ke sath judne ke liye dhanyvad
Dhan ki fasal me kun si bimari lagi hai bataiye ?
(hn)
Punjab
Umesh ji apki fasal mein nutrients ki kami ke lashan lag rahe hai kripya ap yeh btaye ki fasal mein kya kya khad aur kitni matra mein dali hai ta jo apko uske hisab se sahi jankari de sake. Dhanywad.
kya bimari h ?
(hn)
Punjab
Umesh ji kripya aap apna swal vistar se pushen ki aap kya jankari lena chahte ha tan jo apko sahi jankari di ja skee.
Meri fasal me kun si bimari lagi hai ?
(hn)
West Bengal
Umesh Patel ji, isme deemak ki smasya ho skti hai, iski roktham ke liye chlorpyriphos 20 EC @400-600ml/acre daal skte hain, Dhanyvad
Madhya Pradesh
Dhan ki fasal hai ye
मिर्च में कौन सी बीमारी है, जिससे पौधे सूख रहे हैं ?
(hn)
Uttar Pradesh
अरुण धाकड़ जी, अगर पूरा पौधा मुरझाके एकदम से सूख रहा है तो इसमें विल्ट की समस्या है, इसकी रोकथाम के लिए Copper oxychloride @250-300gm/एकड़ के हिसाब से ड्रेंचिंग कर सकते हैं, धन्यवाद
मेरी गाय का दूध कम हो रहा है, क्या कारण है, पहले 6 लीटर दूध से अब 3 लीटर ही दूध दे रही है ?
(hn)
अरूण जी उसे lactomax tab 10 गोलियां रोजाना, milkout powder 2 -2 चम्मच सुबह शाम (intas company) और calcimust gold liquid 50ml रोजाना दें बाकि इसकी खुराक का पूरा ध्यान रखें। बाकि मौसम में बदलाव और खुराक में बदलवा से भी हो सकता है आप अच्छी फीड और अच्छा हरा चारा डालें।
is paude da ki nam hai ?
(pb)
Punjab
Om Kumar ji, es tasveer vich kaafi plants han, kirpa krke ikale us plant di tasveer hi share karo jis baare jankari lain chahunde ho taaki tuhanu sahi jankari mil ske, Dhanvad
सर अभी मैंने 8 एकड़ बरानी जमीन को तैयार किया है, मतलब नहरी किया है और उसमें आगे सरसों की बिजाई करने की सलाह है, लेकिन जो बीच का समय बचा है उसमें किस चीज़ की बिजाई कर सकते हैं, जिससे जमीन की उपजाऊ शक्ति बढ़ जाए ?
(hn)
Punjab
कमल नैन जी, ह्री खाद के लिए आप जंतर की बिजाई कर सकते हैं, धन्यवाद
ਡੇਅਰੀ ਲੋਨ ਕਿਸ ਤਰ੍ਹਾਂ ਮਿਲ ਸਕਦਾ, PDFA ਦਾ ਮੈਂਬਰ ਕਿਵੇਂ ਬਣਿਆ ਜਾ ਸਕਦਾ ?
(pb)
Rajasthan
ਡੇਅਰੀ ਲੋਨ ਲੈਣ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਕਿਉਕਿ ਉਸ ਸਰਟੀਫਿਕੇਟ ਨਾਲ ਹੀ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਇਸਦੇ ਲਈ ਤੁਸੀ Deputy Director Dairy,Room No.209 (Hall), 2nd, floor,District Administrative Complex, Faridkot Sh. Nirvair Singh 94651-17652, 01639-250380 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਮਿਲ ਜਾਵੇਗੀ
धान की फसल 70 दिन वाली कौन कौन सी आती है ?
(hn)
Madhya Pradesh
रेणुका जी, 70 दिन में पकने वाली धान की कोई किस्म नहीं है, धन्यवाद
ਅੰਬ ਦੇ ਬੂਟੇ ਦੇ ਪੱਤੇ ਇਸ ਤਰ੍ਹਾਂ ਹੋ ਰਹੇ ਹਨ, ਕੋਈ ਇਲਾਜ ਦੱਸੋ ?
(pb)
ਰਾਜਵਿੰਦਰ ਜੀ ਇਹ ਤੱਤਾਂ ਦੀ ਕਮੀ ਕਰਕੇ ਹੋ ਸਕਦਾ ਹੈ। ਤੁਸੀਂ ਬੂਟੇ ਵਿਚ vermicompost @2kg ਦੇ ਹਿਸਾਬ ਨਾਲ ਪਾਓ ਤੇ ਚੰਗੀ ਤਰਾਂ ਗੋਡੀ ਕਰੋ। ਬੂਟੇ ਤੇ ਇਕ ਸਪਰੇਅ copper oxychloride @3gram ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹਨ। ਇਸ ਨਾਲ ਬੂਟੇ ਦਾ ਫੰਗਸ ਤੋਂ ਬਚਾਵ ਰਹੇਗਾ। ਧੰਨਵਾਦ।
Narme wich makda te tandla it sit jyada hai, ehda koi hal dso ?
(pb)
Punjab
Navdeep ji vaise ta narme vich godi kro, je nadeen vadh hai te uppro mausam khrab karke godi nahi kar sakde ta tusi Haloxyfop R Methyl 10.5% EC @400ml prati acree de hisab nal spray kar sakde han. Dhanwad.
Punjab
Angil kar skde a sir angil kehde kehde ghass nu khtam karde hai te dose dholi de kene paune hai
Narme de patte mud rahe gai kehde bimari hai ?
(pb)
Punjab
Navdeep ji narme te rus chusak keet de hamle de lashan lag rahe hai. Tusi fasal te Imidacloprid@60ml prati acre de hisab nal spray kar sakde han. Dhanwad.
Buffalo heifer 3 year ki ha, heat par ati ha magar AI gun pass nhi hundi ?
(pb)
Harbhajan ji aap uski khurak ka purra dian rakhen aur usko Bovimin-b powder 50gm rojama, Agrimin-i tab. rojana 1 goli aur Vitum H liquid 10ml rojana dena suru kren.
लौकी के फल लगते ही मर जाते हैं ?
(hn)
Maharashtra
बद्री जी आप लौकी की फसल पर Mancozeb @3gram प्रति 1litre पानी के हिसाब से स्प्रे कर सकते है। फसल में जरूरत अनुसाए नमी बना कर रखे। ज्यादा पानी देने से बी नुकसान होता है। धन्यवाद।
ਨਰਮੇ 'ਚ ਇਹ ਨਦੀਨ ਹਨ ?
(pb)
ਗੁਰਲਾਲ ਜੀ ਵੈਸੇ ਤਾ ਨਰਮੇ ਵਿਚ ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰੋ।ਫਿਰ ਵੀ ਜੇ ਮੌਸਮ ਖਰਾਬ ਹੋਣ ਕਰਕੇ ਗੋਡੀ ਨਹੀਂ ਹੋ ਸਕਦੀ ਤਾ ਤੁਸੀ Haloxyfop R Methy 10.5% EC @400ਮਿਲ ਪ੍ਰਤੀ ਏਕੜ ਦੀ ਵਰਤੋਂ ਕਰ ਸਕਦੇ ਹਨ।ਧੰਨਵਾਦ।
सर नरमे के अच्छे विकास के लिए कौन सी स्प्रे करें ?
(hn)
Haryana
सत्य जी आप नरमे की फसल पर NPK 19:19:19@1kg प्रति एकड़ के हिसाब से स्प्रे कर सकते है। बाकि आप फसल में खादें और सिंचाई के साधनों के सही उपयोग और साफ सुथरी खेती से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है। पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें। आखिरी बार हल से जोतते समय बारानी क्षेत्रों में 5-10 टन रूड़ी और सिंचित क्षेत्रों में 10-20 टन रूड़ी का प्रति एकड़ के हिसाब से डालें। यह मिट्टी की नमी को बनाए रखने में सहायक सिद्ध होगी। कपास की विभिन्न-विभिन्न किस्मों के लिए खादों की मात्रा, 65 किलो यूरिया और 27 किलो डी.ए.पी. या 75 किलो सिंगल सुपर फासफेट प्रति एकड़ के हिसाब से डालें। हाइब्रिड किसमों के लिए, 130 किलो यूरिया और 27 किलो डी.ए.पी. या 75 किलो सिंगल सुपर फासफेट प्रति एकड़ के हिसाब से डालें। यदि 27 किलो डी.ए.पी. के स्थान पर सिंगल सुपर फासफेट का उपयोग किया जाता है तो यूरिया की मात्रा 10 किलो कम कर दें।धन्यवाद।
Haryana
Thanks ji
ਗਾਂ ਦੇ ਇਕ ਥਣ ਵਿਚੋਂ ਦੁੱਧ ਨਿਕਲਦਾ ਰਹਿੰਦਾ, ਕੋਈ ਹੱਲ ਦਸੋ ?
(pb)
ਹਰਜਿੰਦਰ ਜੀ ਉਸ ਨੂੰ Bovimin gl liquid 7ml ਰੋਜਾਨਾ ਅਤੇ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ
Gurjinder ji isde lewe nu pani vich hing ghol ke chitte marne suru kro baki iss nu Amoxirum forte 4.5gm, megludyne inj. 20ml, Ascrobic acid 30ml lgwao.
HF ਗਾਂਵਾਂ ਬਹੁਤ ਕਮਜ਼ੋਰ ਹੋ ਰਹੀਆ ਨੇ ਜੀ, ਦੁੱਧ 15 to 18 ਕਿਲੋ ਹੈ ਜੀ ?
(pb)
ਜਤਿੰਦਰ ਜੀ ਤੁਸੀ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਬਾਕੀ ਉਸ ਨੂੰ Enerboost ਪਾਊਡਰ 100 ਗ੍ਰਾਮ ਰੋਜਾਨਾ ਅਤੇ Bovimin B ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
HF ਗਾਂਵਾਂ ਬਹੁਤ ਕਮਜ਼ੋਰ ਹੋ ਰਹੀਆ ਨੇ ਜੀ, ਦੁੱਧ 15 to 18 ਕਿਲੋ ਹੈ ਜੀ ?
(pb)
ਜਤਿੰਦਰ ਜੀ ਤੁਸੀ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਬਾਕੀ ਉਸ ਨੂੰ Enerboost ਪਾਊਡਰ 100 ਗ੍ਰਾਮ ਰੋਜਾਨਾ ਅਤੇ Bovimin B ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
Mansa District Vich Goat Farming Training Course kithay atte kdo hovey ga ji, Plz Inform ?
(pb)
Punjab
Jasvinder ji Mansa zile vich KVK centre vich goat farming lyi form bhar sakde han te nal jruri documents attack karke apna registration krva sakde han. Te jdo training liye dates final hon gya ta tuhanu ohde bare jankari diti jave gi. Dhanwad. Krishi Vigyan Kendra, Address - Village Khokhar Khurd, Mansa, Punjab 151505. Phone: 0165 228 0843.
ਸਰ ਮੁੱਛਲ ਝੋਨਾ 1401 ਤਕਰੀਬਨ ਝੋਨਾ ਲੱਗੇ ਨੂੰ ਡੇਢ ਮਹੀਨਾ ਹੋ ਗਿਆ ਹੈ, ਪਰ ਸਹੀ ਤਰ੍ਹਾਂ ਬੁੱਝਾ ਨਹੀਂ ਬਣਾ ਰਿਹਾ, ਕੋਈ ਇਲਾਜ ਦੱਸੋ ਜੀ ?
(pb)
Punjab
ਸੇਵਕ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਝੋਨੇ ਦੀ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
ਹਾਸੀ ਸਰ ਸਭ ਤੋਂ ਪਹਿਲਾਂ ਪੌਣਾਂ ਪੌਣਾਂ ਲੀਟਰ ਕੱਖਾ ਵਾਲੀ ਅਤੇ ਕਲੋਰੋ ਪਾਈ ਸੀ ਬਾਅਦ ਵਿੱਚ 7 ਗੱਟੇ ਯੂਰੀਆ ਬਾਕੀ 5 ਕਿਲੋ ਪੋਟਾਸ 8 ਕਿਲੋ ਰੀਜੈਟ ਬਾਕੀ 8 ਕਿਲੋ ਫੂਟਾਰ ਵਾਸਤੇ ਦਵਾਈ ਪਾਈ ਸੀ ਪਰ ਉਹ ਦਵਾਈ ਦਾ ਨਾਮ ਨਹੀ ਪਤਾ ਸਰ ਊਹ ਗਰੀਨ ਰੰਗ ਦੀ ਦਵਾਈ ਸੀ ਯੂਰੀਆ ਵਿਚ ਮਲਾਕੇ ਪਾਈ ਸੀ ਪਰ ਹਜੇ ਪਦਾਨ ਨਹੀ ਪਾਈ ਜੀ
Punjab
Jasvinder ji Mansa zile vich KVK centre vich goat farming lyi form bhar sakde han te nal jruri documents attack karke apna registration krva sakde han. Te jdo training liye dates final hon gya ta tuhanu ohde bare jankari diti jave gi. Dhanwad. Krishi Vigyan Kendra, Address - Village Khokhar Khurd, Mansa, Punjab 151505. Phone: 0165 228 0843.
ਸਰ ਜੀ ਅਸੀ ਗੋੁਭੀ ਲਗਾਉਣੀ ਹੈ ਜੀ, ਕਿਹੜੇ ਮਹੀਨੇ ਵਿੱਚ ਲਗਾ ਸਕਦੇ ਹਾਂ ?
(pb)
Punjab
ਪ੍ਰੀਤਮ ਜੀ ਇਸ ਮਹੀਨੇ ਗੋਭੀ ਦੀ ਪਨੀਰੀ ਲਗਾ ਸਕਦੇ ਹਨ। ਧੰਨਵਾਦ।
Punjab
ਧੰਨਵਾਦ ਜੀ
devmedia
(pb)
osnu Injection oxy 40ml ate Injection CRB 30ml IV lgwao ate ehh NS Botal vich paa ke lgaao ate Injection Dolban plus vet 15ml IM lwao ji baki uss nu metstrong liquid 100ml rojana dena suru kro ate swerr de sme gurr da sharbat bnna ke dena suru kro.
ਗੁਰਜਿੰਦਰ ਜੀ ਇਹ ਮੂੰਹ ਖੁਰ, ਗਲਘੋਟੂ ਕਰਕੇ ਜਾ ਹੋਰ ਕੋਈ ਬਿਮਾਰੀ ਕਰਕੇ ਹੋ ਸਕਦਾ ਹੈ ਇਸਦਾ ਸਹੀ ਪਤਾ ਪਸ਼ੂਆਂ ਦੀ ਜਾਂਚ ਕਰਕੇ ਹੀ ਲੱਗ ਸਕਦਾ ਹੈ
baigan Mein Pata Chota Mota hai, sir kya hona hai kaun sa Bimari ?
(hn)
Maharashtra
Kamlesh ji kahi bar paudhe ache se khul kar growth nahi kar patte kyu ki unke patto ke piche rus chusak keet ka hamla hota hai. Agar apko ese lashan dekhayi de to ap inki rokthamke liye Imidacloprid@1ml prati 1litre pani ke hisab se spray kar sakde han. Dhanywad.
teen bar imeda chal chuka hai Fir Bhi Patiya Mein Koi Sudhar nhi ho rha hai ful fal bhi nahin lag raha hai
ਸਰ ਜੀ ਰੂੜੀ 20 ਟਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਮੁਰਗੀਆਂ ਦੀਆਂ ਬਿੱਠਾਂ ਕਿੰਨੀਆਂ ਪਾਉਣੀਆਂ ਚਾਹੀਦੀਆਂ ?
(pb)
Punjab
ਪ੍ਰਗਟ ਜੀ ਮੁਰਗੀਆਂ ਦੀਆ ਬਿੱਠਾਂ ਦੀ ਰੇਹ ਤਕਰੀਬਨ 1 ਟਰਾਲੀ 2-3 ਏਕੜ ਜ਼ਮੀਨ ਵਿਚ ਪਾਈ ਜਾਂਦੀ ਹੈ। ਕਿਉਕਿ ਇਹ ਗਰਮ ਬਹੁਤ ਹੁੰਦੀ ਹੈ। ਫ਼ਸਲ ਵਿਚ ਜਿਥੇ ਵੱਧ ਮਾਤਰਾ ਵਿਚ ਡਿਗ ਜੇ ਓਥੇ ਫ਼ਸਲ ਮਰ ਜਾਂਦੀ ਹੈ। ਧੰਨਵਾਦ।
ਹਾਂਜੀ ਝੋਟੀ ਆ ਪਹਿਲੇ ਸੂਏ 6 ਮਹੀਨੇ ਦੀ ਗੱਬਣ ਆ, ਖੜ੍ਹ ਕੇ ਗੋਹਾ ਠੀਕ ਕਰਦੀ ਆ, ਜਦ ਬੈਠੀ ਗੋਹਾ ਕਰਦੀ ਆ ਤਾਂ ਜ਼ੋਰ ਲਾ ਕੇ ਗੋਹਾ ਕਰਦੀ ਆ ਤੇ ਹੁਣ ਉਸਦੇ ਭਾਰ ਪੈਣ ਦਾ ਖਤਰਾ ਹੋ ਰਿਹਾ, ਇਸਦਾ ਕੋਈ ਪੱਕਾ ਇਲਾਜ ਦਸੋ ਜੀ ?
(en)
ਕਰਮਜੀਤ ਜੀ ਤੁਸੀ ਉਸ ਨੂੰ ਮੀਠਾ ਸੋਡਾ 25 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਫੀਡ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਦਿਓ ਬਾਕੀ ਉਸ ਨੂੰ Vitakind liv liquid 50-50ml ਸਵੇਰੇ ਸ਼ਾਮ ਦਿਓ
ਡਾ ਸਾਬ ਕੋਈ ਫਰਕ ਨਹੀ ਪਿਆ ਜੀ ਝੋਟੀ ਦਾ ਜਦ ਬੈਠੀ ਹੁੰਦੀ ਆ ਭਾਰ ਬ ਪੈਣ ਲੱਗ ਗਿਆ ਥੋੜ੍ਹਾ ਖੂਨ ਵੀ ਆਉਣ ਲੱਗ ਗਿਆ
55-60 din de johne te fungicide pona chyida k nhi sundi Ali sprey nl te, kehra pona chyida ki rate pou kila ?
(pb)
Punjab
Sikander Singh ji, agar tuhade jhone vich kise fusgus rog de symptoms dikhai de rahe han ta fungicide di spray kar skde han ate fungicide te insecticide di spray vakho-vakh hi karo vdiya result milnge, sundi de control lai Flubendiamide 39.35% SC @20ml/acre de hisab naal spraay kar skde han, Dhanvad
mulli ki buwayi kab kr skte or konsi vareity achi rhegi ?
(hn)
Rajasthan
Harman ji mulli ke ageti bijai abhi ki ja skti hai aur Pusa chetki kism ka upyog bijai ke liye kiya ja skta hai. Dhanywad.
Sir dhan me kya bimari hai ?
(hn)
Punjab
Satpal ji, kirpya poore plant ki tasveer share kare taaki apko sahi jankari mil ske, Dhanyvad
सर जी यह क्या समस्या है, इसका कोई उपचार बताएं ?
(hn)
Rajasthan
श्रवण जी ऐसे किन्नौ का हरापन रोग कहते है। यह सिल्ला कीट के दुवारा आगे फैलाता जाता है। इसकी रोकथाक के लिए आप Imidacloprid@200ml प्रति 500 लीटर पानी के हिसाब से स्प्रे कर सकते है। धन्यवाद।
सोयाबीन में ईल मारने के लिए कौन सी दवाई का उपयोग करें ?
(hn)
Madhya Pradesh
भीम जी, ईल्ली की रोकथाम के लिए chlorpyriphos 20EC @700ml/एकड़ के हिसाब से छिड़काव कर सकते हैं, धन्यवाद
1 bigha wheat ki kheti ka total expense and income ?
(hn)
Punjab
Prashant ji kripya ap yeh btaye ki 1 bigha zameen mein kitne kanal ja marle hai ta jo apko sahi jankari de sake. Vaise 1 acre mein 8 kanal hoti hai aur 1 kanal mein 20 marle hote hai. Dhanywad.
महोदय जी डी ए पी प्रति एकड़ 40 किलो, यूरिया प्रति एकड़ 30 किलो, पोटाश 20 किलो, राखड़ प्रति एकड़ खेत जोतने से के समय 45 किलो, जिंक 5 किलो ?
(hn)
Maharashtra
शिव जी कृपया आप यह बताएं की किस फसल में खाद डालना चाहते हैं जा डाली है ता जो आपको सही जानकारी दे सके। कृपया विस्तार से अपना सवाल बताएं। धन्यवाद।