Punjab
Search
Sir 7.5 hp solar power pump Da kharcha kinna hovega ?
(pb)
7.5 HP da solor pump te takreeban 3,75000-3,80000 tak kharcha aa javega ji.
ਜਾਮੁਣ ਦਾ ਬੂਟਾ ਚਾਰ ਸਾਲ ਦਾ ਹੋ ਗਿਆ ਹੈ, ਪਰ ਹਾਲੇ ਤੱਕ ਫ਼ਲ ਨਹੀਂ ਲੱਗ ਰਿਹਾ, ਕੋਈ ਹੱਲ ਦੱਸਿਆ ਜਾਵੇ ਜੀ ?
(pb)
Punjab
ਬਲਜੀਤ ਸਿੰਘ ਜੀ, ਜਾਮੁਣ ਦਾ ਪੇਂਦ ਕੀਤਾ ਬੂਟਾ 6-7 ਸਾਲ ਦੀ ਉਮਰ ਵਿੱਚ ਫਲ ਦੇਣਾ ਸ਼ੁਰੂ ਕਰਦਾ ਹੈ ਅਤੇ ਬਿਨਾ ਪੇਂਦ ਕੀਤਾ ਬੂਟਾ ਫਲ ਦੇਣ ਲਾਇ 10 ਸਾਲ ਤੱਕ ਦਾ ਸਮਾਂ ਵੀ ਲਗਾ ਦਿੰਦਾ ਹੈ, ਧੰਨਵਾਦ
121 ਪਰਮਲ ਨੂੰ ਕਿੰਨੀ ਪਦਾਨ ਪਾਈ ਜਾਵੇ ਜੀ ?
(pb)
Punjab
ਬਲਜੀਤ ਸਿੰਘ ਜੀ, ਝੋਨੇ ਵਿੱਚ 7-8 ਕਿਲੋ ਪਦਾਨ ਦੀ ਵਰਤੋਂ ਕੀਤੀ ਜਾ ਸਕਦੀ ਹੈ, ਧੰਨਵਾਦ
ਸਰ hf ਗਾਂ ਸਜਰ ਸੁਈ ਘਰਕਦੀ ਬਹੁਤ ਇਲਾਜ ਦੱਸੋ
(pb)
Rajasthan
ਤੁਸੀਂ ਉਸ ਲਈ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ । ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ। ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ । ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਉ । ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ । ਇਸ ਨਾਲ ਗਾ ਘੁਰਕਣੋ ਬੰਦ ਹੋ ਜਾਵੇਗੀ
Mitch bare ?
(pb)
Punjab
Dilbag singh ji, eh ras chusak keet de kaarn estra hunde han, esde lai fipronil 5%SC @1ml/ltr paani de hisaab naal spray kar skde han ate 7 din de vakfe to khatti lassi di spray krde raho, Dhanvad
Sat Sri Akal Bai ji, livertonic with irontonic in one product name daso ji ?
(pb)
Punjab
Dhillon ji livertonic nal pashua di bhukh ate hajma sahi rehnda hai ate jo bhi pashu khanda ha ohh asani nal hajam ho jndi hai tuci Vitakind liv, Brotone, vivliv liquid koi bhi vart skde ho ate irontonic di varto sarir vich khuun di kami purri krn ate kamjori durr krnn lai vartia jnda ha. baki isde lai 3d Red liquid, Geo-HB liquid koi bhi vart skde ho
Mirch the kehdi spre kariye ta jo patte side ho jaan ?
(pb)
Punjab
Dilbag singh ji, eh ras chusak keet de kaarn estra hunde han, esde lai fipronil 5%SC @1ml/ltr paani de hisaab naal spray kar skde han ate 7 din de vakfe to khatti lassi di spray krde raho, Dhanvad
ਇਹ ਠੀਕ ਨਹੀਂ ਹੁੰਦੇ
ਸਰ ਜੀ, ਮੱਝ 10 ਜਨਵਰੀ ਦੀ ਗੱਬਣ ਹੋਈ ਹੈ, 10 ਅਗਸਤ ਨੂੰ 8ਵਾਂ ਮਹੀਨਾ ਸੁਰੂ ਹੋ ਗਿਆ, ਉਸਦੀ ਵਧੀਆ ਗਰੋਥ ਅਤੇ ਆਉਣ ਵਾਲੇ ਦਿਨਾਂ ਦੇ ਵਿਚ ਵਧੀਆ ਦੁੱਧ ਲੈ ਸਕੀਏ ਇਸ ਲਈ ਕਯਾ ਦਿੱਤਾ ਜਾਵੇ, ਧੰਨਵਾਦ ਜੀ ?
(pb)
ਤੁਸੀ ਮੱਝ ਦੇ ਸੂਣ ਤੋਂ 2 ਮਹੀਨੇ ਪਹਿਲਾ udder H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਵਧੀਆ ਫੀਡ ਦਿਓ ਬਾਕੀ ਇਸਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਇਸ ਨੂੰ ਸੂਣ ਤੋਂ 1 ਮਹੀਨਾ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਰੋਜਾਨਾ ਅਤੇ Transition mix ਫੀਡ ਰੋਜਾਨਾ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ
Punjab
9ਮਹੀਨੇ ਵਿੱਚ translation mix feed pao, cargill da transition mix feed Te Asees transit plus feed pao, metabolite mix powder pao
Sir my bottle gourd plants leaves are turining brown from the bottom and dead, please help ?
(en)
Punjab
Rashpal it is due to fungus disease. You can have spray of Copper Oxychloride@3gram per 1 litre of water on the bottle gourd plants. Thank you.
ਕੀ ਗੋਹ ਝੋਨਾ ਟੁੱਕਦੀ ਹੈ ਜਾ ਨਹੀ ?
(en)
ਪ੍ਰੀਤ ਜੀ, ਗੋਹ ਝੋਨੇ ਨੂੰ ਨਹੀਂ ਟੁੱਕਦੀ, ਧੰਨਵਾਦ
ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬਾਈ ਜੀ ਸਾਹੀਵਾਲ ਗਾਂ ਅਤੇ HF ਗਾਂ ਹੀਟ ਵਿਚ ਨਹੀਂ ਆ ਰਹੀਆਂ, ਕੋਈ ਦਵਾਈ ਦੇ ਬਾਰੇ ਦੱਸੋ ਜੀ ?
(pb)
ਪਸ਼ੂਆਂ ਵਿੱਚ ਹਾਰਮੋਨਸ ਦੀ ਸਮੱਸਿਆ ਕਰਕੇ, ਮਿਨਰਲ ਦੀ ਕਮੀ ਕਰਕੇ, ਖੁਰਾਕ ਵਿੱਚ ਕਮੀ ਕਰਕੇ, ਪੇਟ ਦੇ ਕੀੜਿਆਂ ਕਰਕੇ ਜਾ ਬੱਚੇਦਾਨੀ ਦੀ ਸਹੀ ਗਰੋਥ ਨਾ ਹੋਣ ਕਰਕੇ ਜਾ ਹੋਰ ਵੀ ਕਾਰਨ ਹੋ ਸਕਦੇ ਹੈ ਤੁਸੀ ਵਧੀਆ ਮਿਨਰਲ ਮਿਕਸਚਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਰਹੇਗੀ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਅਤੇ 21 ਦਿਨ ਤਕ ਦਿਓ ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਵੀ ਗਾਂ ਹੀਟ ਵਿਚ ਨਹੀਂ ਆਵੇ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਦਿਓ , ਇਸ ਨਾਲ ਪਸ਼ੂ ਹੀਟ ਵਿਚ ਆ ਜਾਵੇਗਾ
ਗਾਂ ਨੂੰ ਮੋਕ ਲੱਗੀ ਹੋਈ ਹੈ, 5 ਮਹੀਨੇ ਦੀ ਗੱਬਣ ਹੈ, ਇਸਨੂੰ ਕੀ ਦਿੱਤਾ ਜਾਵੇ ?
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet Bolus ਦਿਓ ਅਤੇ Biotrim injection 15ml ਲਗਵਾਓ ਅਤੇ Amoxirum tab. ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vitakind liv liquid 50ml ਰੋਜਾਨਾ ਦੇ ਹਿਸਾਬ ਨਾਲ ਦਿੰਦੇ ਰਹੋ ਜਦੋ ਮੋਕ ਠੀਕ ਵੀ ਹੋ ਜਾਵੇ ਤਾਂ ਵੀ ਲੀਵਰ ਟੋਨਿਕ ਲੰਬੇ ਸਮੇਂ ਤੱਕ ਦਿੰਦੇ ਰਹੋ
ਸਰ ਝੋਨੇ ਦੇ ਪੱਤੇ ਇਸ ਤਰ੍ਹਾਂ ਹੋ ਰਹੇ ਨੇ, ਇਸ ਲਈ ਕੀ ਕੀਤਾ ਜਾਵੇ, ਦੱਸਣ ਦੀ ਕਿਰਪਾਲਤਾ ਕਰਨੀ ਜੀ ?
(pb)
Punjab
ਸਰਤਾਜਦੀਪ ਜੀ, ਇਹ ਪੱਤੇ ਹਰੇ ਟਿੱਡੇ ਦੇ ਖਾਦੇ ਹੋ ਸਕਦੇ ਹਨ, ਇਹਨਾਂ ਨਾਲ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਅਗਰ ਸਪਰੇਅ ਕਰਨਾ ਚਾਹੁੰਦੇ ਹੋ ਤਾਂ Dinotefuran 20% SG @60gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ ਪਰ ਸਪਰੇਅ ਦੀ ਤੁਹਾਨੂੰ ਜਰੂਰਤ ਨਹੀਂ ਪਵੇਗੀ, ਇਹਨਾਂ ਦਾ ਹਮਲਾ ਜ਼ਿਆਦਾ ਨਹੀਂ ਹੁੰਦਾ, ਧੰਨਵਾਦ
I have grown a ficus tree in a huge metal pot and it was fine for many months and was growing well. Suddenly 5-6 weeks ago it had a pest attack of spiders and few other insects on the leaves. The leaves were wrapping around itself and were drying and falling in the end. Lots of spider webs were there on the plant. I removed most of the dead or infected leaves and sprayed a chemical ( given by a Nursury owner). The plant was brought back to life. New leaves started coming. Now again the same problem has started. I am uploading multiple images of the plant. I have again removed the leaves and sprayed bullon spray. I am not sure if it will work or not. Please suggest a proper treatment for this.
(en)
Punjab
Gurpreet sir, it is due to the leaf rolling caterpillar. The eggs are laid by the insects on the leaves. When the eggs hatched the young larvae feed on the tissues of the leaves. There is no permanent solution for this. But you can avoid them at the starting step when insects lays their eggs in the folded leaves. When ever you saw this type of symptoms, you can cut the effected leaves and damage them and secondly you can have the mild spray Imidacloprid or thiamethoxam @1ml per 2litre of water on the plants. You can repeat the spray on the plants with the intervals of 7 days. Thank you.
ਗੰਨੇ ਸੰਬਧੀ ਵੀਡਿਓ ?
(pb)
Punjab
ਨਰਿੰਦਰ ਸਿੰਘ ਜੀ, ਆਪਣੀ ਖੇਤੀ ਦੀ ਟੀਮ ਇਸਤੇ ਕੰਮ ਕਰ ਰਹੀ ਹੈ, ਜਲਦੀ ਹੀ ਤੁਹਾਡੀ ਮੰਗ ਪੂਰੀ ਕੀਤੀ ਜਾਵੇਗੀ, ਧੰਨਵਾਦ
ਸ਼ਲਗਮ ਦੀ ਬਿਜਾਈ ਅੱਜ ਕੱਲ ਵਿੱਚ ਕਰ ਦਈਏ, ਜ਼ਿਆਦਾ ਅਗੇਤੀ ਤਾਂ ਨਹੀਂ ?
(pb)
Punjab
ਯਾਦਵਿੰਦਰ ਜੀ ਤੁਸੀਂ ਸ਼ਲਗਮ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
ye dawa 7 month ki pregnant cow ko de sakte hain aur kaise de ?
(en)
Priyanshu ji yeh pett ke kirre khtm krne ke liye use ki jatti hai aur aap gabhin pashu ko bhi de skde ho aur yeh aap srijj se sath direct muuh se bhi de skte hai isko weight ke hisab se de skte hai.
ਗਾਂ ਵਾਰ ਵਾਰ ਰਪੀਟ ਕਰ ਰਹੀ ਹੈ, ਕੀ ਉਸਦੇ ਦਵਾਈ ਰੱਖਣੀ ਚਾਹੀਦੀ ਹੈ ਜਾਂ ਕੋਈ ਹੋਰ ਇਲਾਜ਼ ਕੀਤਾ ਜਾ ਸਕਦਾ ਹੈ ?
(pb)
ਤੁਸੀ ਇੱਕ ਵਾਰ ਡਾਕਟਰ ਤੋਂ ਚੈਕ ਕਰਵਾਓ ਜੀ ਕਈ ਵਾਰ ਬੱਚੇਦਾਨੀ ਵਿੱਚ ਇੰਨਫੈਕਸ਼ਨ ਹੁੰਦੀ ਹੈ ਤੁਸੀਂ ਇਸਦੀ ਬੱਚੇਦਾਨੀ ਵਿਚ utrawin-oz ਦਵਾਈ ਭਰਾਉ ਅਤੇ Keeper plus ਪਾਊਡਰ 30 ਗ੍ਰਾਮ ਰੋਜ਼ਾਨਾ ਅਤੇ agrimin-i tab. ਰੋਜ਼ਾਨਾ ਇਕ ਗੋਲੀ 21 ਦਿਨ ਦਿੰਦੇ ਰਹੋ ਅਗਲੀ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ AI ਦੇ ਨਾਲ Receptal ਇੰਜੇਕਸ਼ਨ 5ml IV ਲਗਵਾਓ
ਬਾਈ ਜੀ ਪੀਲੀ ਪੂਸਾ ਜੀਰੀ ?
(pb)
Punjab
ਜਗਵਿੰਦਰ ਜੀ ਵੈਸੇ ਤਾ ਤੁਹਾਡੀ ਝੋਨੇ ਦੀ ਫ਼ਸਲ ਠੀਕ ਹੈ ਕਈ ਵਾਰ ਝੋਨੇ ਵਿਚ ਨੀਚੇ ਤੇ ਪੁਰਾਣੇ ਪੱਤੇ ਆਮ ਤੌਰ ਤੇ ਇਸ ਤਰਾਂ ਹੋ ਜਾਂਦੇ ਹਨ। ਜੇ ਇਹ ਜ਼ਿਆਦਾ ਦਿਖਾਈ ਦੇਵੇ ਤਾ ਤੁਸੀਂ ਫ਼ਸਲ ਤੇ Dr. ਦਲਾਲ ਘੋਲ ਦੀ ਸਪਰੇਅ ਕਰ ਸਕਦੇ ਹਨ। ਦਲਾਲ ਘੋਲ ਨੂੰ ਤਿਆਰ ਕਰਨ ਲਈ 2.5kg ਯੂਰੀਆ, 2.5kg DAP ਤੇ 500gm ਜ਼ਿੰਕ 21%/ ਏਕੜ ਸਪਰੇਅ ਲਈ ਲੈਣਾ ਹੁੰਦਾ ਹੈ, ਸਪਰੇਅ ਤੋਂ ਇਕ ਜਾਂ ਦੋ ਦਿਨ ਪਹਿਲਾਂ DAP ਨੂੰ ਪਾਣੀ ਵਿੱਚ ਭਿਓਣਾ ਹੁੰਦਾ ਹੈ ਤੇ ਸਪਰੇਅ ਵਾਲੇ ਦਿਨ ਇਸਦੇ ਪਾਣੀ ਨੂੰ ਛਾਣ ਲੈਣਾ ਚਾਹੀਦਾ ਹੈ ਤੇ ਘੋਲ ਨੂੰ ਪਲਾਸਟਿਕ ਜਾਂ ਮਿੱਟੀ ਦੇ ਬਰਤਨ ਵਿੱਚ ਤਿਆਰ ਕਰਨਾ ਹੁੰਦਾ ਹੈ। ਧਿਆਨ ਰਹੇ ਕਿ ਇਹਨਾਂ ਦਾ ਘੋਲ ਅਲੱਗ ਅਲੱਗ ਬਰਤਨ ਵਿਚ ਬਣਾਉਣਾ ਹੈ। ਧੰਨਵਾਦ।
ਧੰਨਵਾਦ ਜੀ
3 एकड़ के तालाब मे कितनी मछलियाँ डाल सकते हैं 1 इंच साइज में, कार्पियो, ग्राम और सिल्वर है ?
(hn)
आप मछली पालन में एक एकड़ तालाब में लगभग 5000 पुंग डाल सकते है इस तरह आप अपनी जगह के हिसाब से पुंग डाल सकते है।
Esh time kaun kaun se sabziyan laga sakte hai ji ?
(pb)
Punjab
Inderjit Singh ji, es sme aap bhindi, gobhi, kheera, baingan, mooli jaisi sabjiya lga skte ho, Dhanyvad
Sir majj soon to pehla usnu kehri khuraak diti jave, Ate ghar vich vadiya feed tyaar karn da formula daso ji ?
(pb)
Palwinder ji tuci pashu de suun ton 2 mahine pehla Vitamor-h liquid 10ml rojana de skde ho ate vdhia hara chara deo ate suun ton 1 mahina pehla isde nal metabolite powder rojaan 1 pouch bhi de skde ho ate ghar vich feed tyar krn lai 22 kg jou, 30 kg wheat , 15 kg chokkar , 15 kg wdeveya di khal , 15 kg mustrud khal, salt 1 kg , mineral mixture 2 kg mix karke khavo ji.
ਬਾਈ ਜੀ ਪੀਲੀ ਪੂਸਾ ਜੀਰੀ ਆ ਜੀ, ਇਸ ਵਿੱਚ 4 ਗੱਟੇ ਯੂਰੀਆ ਤੇ 5 ਕਿਲੋ zinc 33% ਪਾਈ ਆ, 70 ਦਿਨ ਦਾ ਆ, ਪੱਤੇ ਪਿਲੇ ਹੋ ਰਹੇ ਹਨ ?
(pb)
Haryana
ਜਗਵਿੰਦਰ ਧਾਲੀਵਾਲ ਜੀ, ਯੂਹਦੇ ਵੱਲੋਂ ਭੇਜੀ ਤਸਵੀਰ ਖੁੱਲ ਨਹੀਂ ਰਹੀ ਕਿਰਪਾ ਕਰਕੇ ਦੁਬਾਰਾ ਤਸਵੀਰ ਸਾਂਝੀ ਕਰੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
ਸਤਿ ਸ੍ਰੀ ਆਕਾਲ ਜੀ, ਪਸ਼ੂ ਚਾਟ ਤਿਆਰ ਕਰਨ ਬਾਰੇ ਜਾਣਕਾਰੀ ਦਿਉ ਤੇ ਕੀ ਸੀਰੇ ਦੀ ਥਾਂ ਗੁੜ ਦੀ ਵਰਤੋਂ ਕੀਤੀ ਜਾ ਸਕਦੀ ਹੈ ?
(pb)
Punjab
ਹਰਪ੍ਰੀਤ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਫੀਡ ਤਿਆਰ ਕਰਨ ਹੈ ਜਾ ਚਾਟ ਤਿਆਰ ਕਰਨਾ ਹੈ ਕਿਉਕਿ ਪਸ਼ੂ ਚਾਟ ਵਿੱਚ ਯੂਰੀਆ , ਖਲ , ਨਮਕ ਅਤੇ ਮਿਨਰਲ ਮਿਕਸਚਰ ਹੁੰਦੇ ਹਨ ਤੇ ਇਹ 120 ਰੁਪਏ ਦੀ ਇੱਕ ਹੁੰਦੀ ਹੈ ਜੀ, ਬਾਕੀ ਇਹ 4 ਮਹੀਨੇ ਤੋ ਘੱਟ ਕਟੜੂ ਅਤੇ ਘੋੜੇ ਨੂੰ ਨਹੀ ਪਉਣੀ ਚਾਹੀਦੀ ਜੀ, ਇਹ ਤੁਸੀ Gadvasu ਯੂਨੀਵਰਸਿਟੀ ਲੁਧਿਆਣਾ ਤੋੰ ਖਰੀਦ ਸਕਦੇ ਹੋ ਜੀ ਤੁਸੀ ਇਸ ਨੰਬਰ ਤੇ 0161 2414040 ਸੰਪਰਕ ਕਰ ਸਕਦੇ ਹੋ ਬਾਕੀ ਪਸ਼ੂਆਂ ਦੀ ਫੀਡ ਵਿੱਚ ਤੁਸੀ ਗੁੜ ਦੀ ਵਰਤੋਂ ਕਰ ਸਕਦੇ ਹੋ
ਕੜਕਨਾਥ ਅੰਡੇ ਘੱਟ ਦਿੰਦੇ ਹਨ, ਕੀ ਇਹਨਾਂ ਦੇ ਨਾਲ ਜਿਆਦਾ ਅੰਡੇ ਲੈਣ ਲਈ ਹੋਰ ਕਿਹੜੀ ਕਿਹੜੀ ਕਿਸਮ ਦੇ ਬਰਡ ਰੱਖੇ ਜਾਣ, ਕੋਈ ਨੁਕਸਾਨ ਤਾਂ ਨੀ ਹੋਵੇਗਾ ?
(pb)
Punjab
ਅੰਮ੍ਰਿਤ ਜੀ ਤੁਸੀ ਇਹਨਾ ਦੇ ਨਾਲ ਨਾਲ FFG ਅਤੇ RIR ਚਿਕਸ ਵੀ ਰੱਖ ਸਕਦੇ ਹੋ ਇਹਨਾ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਹੈ ਬਾਕੀ ਇਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ
सर करेले में कीड़ा लग गया है, कोई उपचार बताएं ?
(hn)
Uttar Pradesh
गोपाल जी आप करेला की फसल पर Quinalphos@400ml प्रति एकड़ के हिसाब से स्प्रे कर सकते है। धन्यवाद।
West Bengal
Dashparni Ark use karo
dap khad kab de ?
(hn)
Punjab
Ramayandwivedi ji kripya ap yeh btaye ki DAP ka kis fasal mein upyog karna chahte hai ta jo apko uske hisab se sahi jankari de sake. Dhanywad.
PAU ਦੀ ਸਬਜੀਆਂ ਦੀ ਕਿਟ ਡਾਕ ਰਾਹੀ ਮੰਗਵਾਈ ਜਾ ਸਕਦੀ ਹੈ, ਜੇਕਰ ਹਾਂ ਤਾਂ ਪੂਰੀ ਜਾਣਕਾਰੀ ਦਿੱਤੀ ਜਾਵੇ, ਧੰਨਵਾਦ ?
(pb)
Punjab
ਅੰਮ੍ਰਿਤ ਸਿੰਘ ਜੀ, ਸਬਜ਼ੀ ਦੇ ਬੀਜ ਵਾਲੀ ਕਿੱਟ ਤੁਹਾਨੂੰ Krishi Vigyan Kendra (ਖੋਖਰ,01652-280843) ਵਿੱਚੋਂ ਮਿਲ ਜਾਵੇਗੀ, ਧੰਨਵਾਦ
devmedia
(pb)
Punjab
osnu Injection oxy 40ml ate Injection ascrobic acid 30ml IV lgwao ate ehh NS Botal vich paa ke lgaao ate Injection Dolban plus vet 15ml IM lwao ji baki uss nu metstrong liquid 100ml rojana dena suru kro ate swerr de sme gurr da sharbat bnna ke dena suru kro.
Sir bhains ka bukhar bhi check karaya bukhar nahi hai, Ruchamax bhi diya aur Aerofast tablet dono time, 4 din se de rahe hai lekin Bahut Kam khati hai, 15 dinon se iska yahi hall hai, 3-4 dinon me bachda degi, Kya bachcha dene ke baad khane lagegi Ya phir koi bimari hai, kya karein, Jugali bhi karti hai lekin Bahut Kam khati hai ?
(hn)
Punjab
Niteesh ji isme koi smasia wali batt nhi hai aap usko Vitakind liv liquid 50ml rojana dena suru kren aur byane ke badd bhi dete rehe, jisse dhire dhire bhukh vaddh jayegi.
Partapdhan breed k chicks ya adults kha se milege ?
(pb)
Punjab
Amit ji isde vare jankari lai tuci Hardeep Singh 9781589637 Mahal Farm nal sampark kr skde ho.
pr111 gob vch kado aunda ?
(pb)
Punjab
Gurpreet ji PR111 variety takreeban 75-85 dinna de as-pas gobh vich aa jandi hai. Dhanwad.
How we can make organic pesticides ?
(pb)
Punjab
Jashanpreet you can prepare Neem Leaf solution, Salt Spray, Onion And Garlic Spray, Eucalyptus Oil, etc for the control of insects and pests. For neem leaf solution - Add some neem oil to a dash of liquid soap and some warm water and stir slowly. Add it to a spray bottle and use immediately. Salt spray - You can add some salt in water and stir the solution well. Add it into a spray bottle and sprinkle on the plants. Onion and garlic spry - Take about one clove of garlic and one medium-sized onion and add some water to them. Let it stay for a while before you add a teaspoon of cayenne pepper and a dash of liquid soap to the mix. Use it on your plants to ensure that no bug infests your produce. You can also prepare neem oil and to prepare this solution boil 2 kg of neem leaves in 10 litre of cow urine. Boil it for four times and and keep it to cool down. After cooling this solution, take half litre of the solution in 15 litre water and spray it on the plants. Thank you.
Sarji mere pelan jhoti biyane wali h, Eske lewe ke leeye upaye bataye ?
(hn)
Pawan ji usko aap byane se 2 mahine pehle Vitum-h liquid 10ml rojana dena suru kren aur acha hara chara aur feed dalen aur isko byane se 1 mahina pehle metabolite powder rojana 1 pouch dena suru kren aur mousam ke hisab se sahi dekbhal kren.
I want mango plants developed by PUSA Institute, please let me know when and how these could be received ?
(hn)
Punjab
Joginder, to get mango plants you have to contact in Krishi Vigyan Kendra (Kandaghat,01792-256232). Thank you
Punjab
जोगिन्दर जी, किर्प्या स्वाल विस्तार से करें ताकि आपको सही जानकारी मिल सके, धन्यवाद
Punjab
PLDB Punjab, semen bank nabha to high quality pure breed frozen semen straws milde hun. dairy farmer ehs semen use arde hun tusi v eh vart sakde ho. vadiya result hai ehna da ji.
Aam ki ac ?
(hn)
Punjab
Ramesh ji, aam ke baag ki umar kitni hai ya abhi lgaya hai kirpya vistar se btaye taaki apko sahi jankari mil ske, Dhanyvad
Punjab
Gurjinder ji kisana nal jankari share krn lai dhanwad ji.
Sir Punjab ke Pathankot mein dairy farm ke training kaha se hotti hai ?
(pb)
Rajasthan
Rajveer ji jekar tuci dairy training lena chahunde ho tan isde lai tuci Deputy director dairy, room no. 346, second flour District Administrative Complex Pathankot nal sampark kr skde ho ate agli training da pta kr skde ho. .
Gurjinder ji tuhade walo bhejia gyia ehna photos vich uppar likhi jankari nhi paddi ja rehi hai baki jo tuci semen bhejia ha ohh nili ravi nasal da ha ate usda 8-9 litre tak record ha.
थाई बेर की खेती करनी है, इसके बारे में पूरी जानकारी देने की कृपा करें ?
(hn)
Punjab
थाई एपल बेर देखने में हरे सेब जैसा ही होता है इसके फल का भार 150—200 ग्राम होता है यह देखने में सेब की तरह लगता है और यह थाइलैंड की किस्म है 6—7 महीनों में इसपर फल आता है इसके पौधे का कद 10—15 फुट होता है इसलिए 1 एकड़ में 450 से 500 पौधे लगते हैं पहले वर्ष 1 पौधे से 25—30 किलो फल और दूसरे वर्ष 45—50 किलो फल प्राप्त होते हैं भारत में हैदराबार में इसकी बड़ी मार्किट है इस पौधे का जीवन काल 20 वर्ष है यह पौधाा 50—60 रूपये तक नर्सरी से मिल जाता है,एप्पल बेर के बारे में पूरी जानकारी के लिए पवन कुमार से 9878726420 पर संपर्क कर सकते हैं, धन्यवाद
Sir meri majj sajar sui a, 5 din hoye sui nu, ohnu mok lg gyi a ?
(pb)
Gurbhej ji tuci uss nu pett de kiria lai Zenvet bolus deo ate uss nu Biotrim inj. 15ml, Amoxirum tab. 1-1 goli subah sham deni suru kren aur Vitakind liv liquid 50ml rojana dena suru kren jabb uski mokk thik ho jaye uske badd bhi liver tonic lambe sme tak dete rehen.
Madhya Pradesh
https://mpbreakingnews.in/headlines/shivraj-governments-big-decision-for-farmers-on-urea-benefits-will-be-available-on-a-large-scale/ k o
Sir 5 hp da solar power pump 2 inch pani kadh sakda 180 foot ton ?
(pb)
Punjab
Raj ji 180 foot to 2 inchi pani kadan lyi ghato ghat 7.5hp da solar pump launa pave ga. Dhanwad.
ਸਰ ਕੀ ਕਲੋਰੋ ਮਿੱਟੀ ਵਿੱਚ ਮਿਲਾ ਕੇ ਸੁੱਟਣ ਨਾਲ ਝੋਨਾ ਬੁੱਝਾ ਬਣਾਉ ?
(pb)
Punjab
ਕੁਲਵਿੰਦਰ ਸਿੰਘ ਜੀ, ਕਲੋਰੋ ਇਕ ਕੀਟਨਾਸ਼ਕ ਹੈ, ਇਹ ਝੋਨੇ ਵਿੱਚ ਸਿਓਂਕ ਜਾਂ ਕਿਸੇ ਹੋਰ ਕੀਟ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ, ਇਸਦੇ ਪਾਉਣ ਨਾਲ ਝੋਨੇ ਦੀ ਗਰੋਥ ਨਹੀਂ ਹੁੰਦੀ, ਧੰਨਵਾਦ
Rajasthan
समीन जी, आम पर होपर की रोकथाम के लिए Fenvelarate20EC@5ml /10ltr पानी में स्प्रे कर सकते हैं, धन्यवाद
Best result oriented pesticide in cotton for Aphids, Jassids, Thrips, Whitefly ?
(en)
Ashutosh, you can use Dinotefuran 20% SG@ 60 gram per acre by mixing with 150 litres of water for the cotton crop. Thank you.
Hlo g zinc +loha+13045 di spray last kine din te jhone te kar skde ha g ?
(pb)
Punjab
Sunny ji, zinc ate lohe di spray us sme hundi hai jdo fasal vich esdi ghat hove ate NPK 13:00:45 di spray jdo jhona gobh vich hunda hai us sme kiti jandi hai, Dhanvad
भिंडी कब लगाई जाती है ?
(hn)
Madhya Pradesh
कुशवाहा, ग्रीष्मकालीन भिंडी की बुवाई फरवरी-मार्च में तथा वर्षाकालीन भिंडी की बुवाई जून-जुलाई में की जाती है। यदि भिंडी की फसल लगातार लेनी है तो तीन सप्ताह के अंतराल पर फरवरी से जुलाई के मध्य अलग-अलग खेतों में भिंडी की बुवाई की जा सकती है। धन्यवाद
neem oil 3000 ppm kon si company ka best h ?
(en)
Maharashtra
Ankit patidar ji neem oil 3000 ppm indineem company ka aata hai. iska result bhi thik hai ji. aap answer ke sath me photo bhi dekh sakte hai ji.
Mushroom ki kheti kaise karein ?
(hn)
Punjab
Sowmen ji mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom. inki bijai ka smay alag alag hota hai jaise button mushroom ka smay september se march. is smay aap is se do fasle le sakte hai. dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai. Pehle apko iski training leni hogi aur woh ap apne nazdeeki KVK centre se le sakte hai ja kap kisi kisan se bi training le sakte hai jo mushroom ki kheti karta ho. Dhanywad. Krishi Vigyan Kendra, G.B. Pant University of Agriculture and Technology, Dhakrani, Distt.- Dehradun. Tel. No.: 01360-224378.
Sir mene 4 din pahle Amood ka baag lgaya tha, sare podho ne patte jhaad diye, kya we dobara growth kr jayege ?
(hn)
Punjab
Ajit ji vaise to amrood ke paudhe mein itni jaldi patte nahi gir te, yeh koi aur vijhe ho sakti hai. Ap ne paudho ko lagane samay ja pehle koi khad dali ja spray ki hai agar hai to kaunsi aur kitni matra mein dali hai ta jo apko uske hisab se sahi jankari de sake, ho sake yo paudho ki photos bi bheje. Vaise agr itni jaldi sare patte gir chuke hai to kripya ap apne sambandit Horticulture Officer se sampark kare. Dhanywad.
Haryana
Sir mujhe btaya gya tha ki 500g DAP or 5kg Gobar ki khad dalni h mene whi dali h saprey nhi ki
Sir g burri Katti 10 month di hia pet de kiriya to tablet diti nu 7din ho gye os de eyes dona vichon pani vgda rhnda 20din ho gye and Katti kamzor hia growth nhi ho rhi dsso g ki khurak payie ?
(pb)
Sohan ji tuci fatkadi nu pani vich gholl ke usdi akha saff krnia suru kro ate uss nu Vitakind liv liquid 50ml, cafplan powder 50gm rojana de skde ho baki uss nu kise bhi vdhia company di heifer dry feed deni suru kro ate vdhia hara chara deo ate her 3 mahine badd pett de kiria wali dwai salt badal ke jrur deo.
Chamtkar de sparay de result kene din hunda, Ehde spray narme te ek baar karne painde hai ja jyada baar ?
(pb)
Punjab
Navdeep eh ek PGR product hai te growth nu regulate karda hai. Esdi spray to baad butte avdi sahi growth krn lag jande han. Isda kam bute di growth nu maintain krna hunda. Narme te isdi di ek spray hi kafi hai. Dhanwad.
Sir jhona 2-3 din tak nisrna shuru ho javega, boron de nl 13 0 45 krya ja 05234, kde shi rao jii ?
(pb)
Inderjiet ji vaise ta NPK 13:0:45 te NPK 0:52:34 dono hi varte jande han. tusi jhone te boron nal NPK 0:52:34 di varto kar sakde han. Dhanwad.
Sir g pusaa44 50 din de ho ge os which ek ek munjer mar rahi hai Gob de sundi da attack lagda esda ke hal hai
(en)
Punjab
Adi ji tusi jhone te gobh di sundi di roktham lyi Chlorantraniliprole@60ml prati acre de hisab nal spray kar sakde han. Dhanwad.
chara ghatt khandi a ?
(pb)
Hanji tuci ehh brotone liquid 10-10ml swere sham dena suru kro iss nal usdi bhukh vdh jawegi .
डॉ. रविंदर चाहल जी इस बछड़ी के बारे में पूछना था, कुछ इलाज बताएं पहले मैंने लिख कर भेजा था वह इसी के बारे में जिसकी आपने वीडियो के डिमांड की थी ?
(hn)
Punjab
राहुल जी इसका कोई समाधान नहीं है यह इसके शरीर की बनावट की ऐसी है आप इसके अच्छी खुराक और सही देखभाल करें जिससे इससे अच्छा दूध प्राप्त किया जा सके।
Uttar Pradesh
डॉक्टर रविंद्र चहल जी यह जो से परेशानी हुई है बछिया को यह 2 महीने के करीब स्टार्ट हुई है और पहले कम थी और धीरे-धीरे बढ़ती जा रही है और आज मैंने उसे चला कर देखा तो आगे वाले पैरों से हल्का हल्का दर्द जैसा महसूस कर रही है
ਝੋਨੇ ਵਿਚ ਚੂਹਾ ਬਹੁਤ ਆ, ਝੋਨੇ ਨੂੰ ਟੁਕਦਾ ਬਹੁਤ ਆ, ਕੋਈ ਹੱਲ ਦੱਸੋ ?
(pb)
Punjab
ਸਿਕੰਦਰ ਜੀ ਚੂਹਿਆਂ ਦੀ ਰੋਕਥਾਮ ਲਈ Zinc phosphide @20gm/1kg ਚੋਗ ਦੇ ਹਿਸਾਬ ਨਾਲ ਵਰਤ ਸਕਦੇ ਹੋ , ਇਸ ਚੋਗ ਨੂੰ ਵੱਖੋ-ਵੱਖ ਥਾਵਾਂ ਤੇ ਰੱਖਣਾ ਹੁੰਦਾ ਹੈ ਅਤੇ ਪਹਿਲਾਂ ਬਿਨਾ ਦਵਾਈ ਤੋਂ 1-2 ਦਿਨ ਚੋਗ ਰੱਖਕੇ ਓਹਨਾ ਨੂੰ ਆਦਤ ਪਾਓ ਤੇ ਫਿਰ ਬਾਅਦ ਵਿਚ ਦਵਾਈ ਵਾਲਾ ਚੋਗਾ ਪਾਓ। ਧੰਨਵਾਦ।
भैंस के दूध की फैट कैसे बढ़ाएं, उपाय बताएं ?
(hn)
Uttar Pradesh
भैंस के दूध की फैट बढ़ाने के लिए पशु की खुराक बढ़िया होनी चाहिए और उसे समय समय पर पेट के कीड़ो वाली दवा देते रहें, इसके साथ साथ आप सरसों की खल या बिनौला खल फीड के साथ दे सकते हैं और fatmax powder या fatplus powder 50gm रोजाना और glactogog powder 30gm रोजाना दें बाकि बढ़िया हरा चारा जरूर दें.