Punjab
Search
सर यह गाय ऐसे क्यों कर रही है, कोई इलाज बताएं ?
(hn)
शर्मा जी कृप्या आप यह बताएं कि इसकी एआई करवाई है या वैसे कर रही है या फिर गाभिन है ताकि आपको उसी हिसाब से सही जानकारी दी जा सके।
Madhya Pradesh
2 month pregnent hai
ਵਿਰਕ ਜੀ ਤੁਸੀ ਅਜੇ ਉਸਦੀ AI ਨਾ ਕਰਵਾਓ ਜੀ ਜਦੋ ਉਸਦਾ ਭਾਰ 250 ਤੋਂ 270 ਕਿਲੋ ਤੱਕ ਹੋ ਜਾਵੇ ਫਿਰ ਤੁਸੀ ਉਸ ਨੂੰ ਹੀਟ ਵਿੱਚ ਆਉਣ ਤੇ ਟੀਕਾ ਭਰਵਾਂ ਸਕਦੇ ਹੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਜਿਸ ਨਾਲ ਜਲਦੀ ਗਰੋਥ ਹੋ ਸਕੇ
Dr. Ravinder chahal g, ਆਪਣੀ ਗਾਂ 15 ਦਿਨਾਂ ਤੱਕ ਸੂਣ ਵਾਲੀ ਹੈ । ਓਸਦੀ ਚੰਗੀ ਸਿਹਤ ਅਤੇ ਦੁੱਧ ਲਈ ਕਿਹੜੀ ਖ਼ੁਰਾਕ ਪਾਈ ਜਾਵੇ। ਇਸ ਬਾਰੇ ਆਪਣਾ ਸੁਝਾਅ ਸਾਂਝਾ ਕਰਨਾ ਜੀ ?
(en)
Punjab
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ metabolite ਪਾਊਡਰ ਇਕ ਇਕ ਪਾਉਚ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ Transition mix feed 1.5-2kg ਰੋਜਾਨਾ ਦੇ ਸਕਦੇ ਹੋ
Sir jhone nu eh kehdi bimari a g te is da ki ilaz a g
(pb)
Punjab
Gurdeep ji eh leaf blight hai isde layi tuc copper oxychloride @200 gram + streptocycline@40 gram nu prati acre de hisab nal spray karo,dhanwad
dhan aur kele ki kheti ki hai growth nahi ho rahi dwa btaye ?
(hn)
Madhya Pradesh
Patel ji kripya aap dhan ki photo bheje aur btaye ke aapne use kya kya khaad daali hai aur kele ki kheti men btaye ke uski umar kitni hai taki aapko uske hisab se jankari di ja sake,dhanywad
Sir, We have cow (HF) her delivery after 15 days .What should be the diet for her good health and milk. Please give your suggestions ?
(en)
You can give her the best green fodder and give her metabolite powder one pound in the morning and one in the evening.
kele ki kheti ki hai usme kaun si dwa aur kaun si khad deni chahiye patto me chitkabra type ka lg rha hai uski dwa btaye ?
(hn)
Madhya Pradesh
Patel ji kripya aap kele ke paudhon ki umar batye taki aapko uske hisab se jankari di ja sake vaise ihne urea@450 gram ,MOP@350 gram ko prati acre ke hisab se 5 brabar hisson men bant kar daale. jo chitbakra rog hai vo machar ki wjah se hota hai iske liye aap imidacloprid@1ml ko prati litre pani ke hisab se spray karen,dhanywad
narma vich maurpanja hi gya, isda ke ilag ho sakda, plz jaldi daso ?
(pb)
Punjab
Gurpreet ji narme vich jekar tuc 2,4 D di spray kiti hai ta tuc glucose-d diyan 2 chotiyan dabbiyan prati pump de hisab nal spray kar deo. dhanwad
मैं बगीचा लगाना चाहता हूं पानी खारा है ।3000 टी डी एस हैं। कोनसे फलदार पौधे लगाए जा सकते हैं। जानकारी दीजिए और कहां से खरीदें ?
(hn)
Maharashtra
ठाकुर जी आप खेत में जिप्सम @1 क्विंटल प्रति एकड़ डाल कर ड्रैगन फ्रूट या अमरुद का बगीचा लगा सकते है और कोशिश करें कि फसल की सिंचाई के लिए नेहरी पानी का इस्तेमाल करें। धन्यवाद
सर क्या अभी पालक की बिजाई कर सकते हैं ?
(hn)
Rajasthan
पालक की बिजाई लगभग एक साल में की जा सकती है| पर अगस्त से दिसंबर का समय बिजाई के लिए उचित होता है।
sir moong me faliya es trh ho rhi h kya kre ?
(hn)
Punjab
Gurkirat ji tuc isde uper mancozeb@400 gram nu prati acre de hisab nal spray karo isto ilava tuc isde uper NPK 130045@1 kilo nu prati acre de hisab nal spray karo,dhanwad
calcite powder aur di calcium phosphate food grade begusarai bihar mein kha milega ?
(en)
Punjab
Bharti ji yeh apko asani se powder form mai medical store se mill skte hai inke product atte ha jisme inki matra hoti hai aap medical store walo se sampark krke mngwa skte hai.
growth nahi ho rahi hai ?
(hn)
Maharashtra
ramraj ji kripya aap btaye ke aapne ise kya kya khaad daali hai taki aapko uske hisab se jankari di ja sake,dhanywad
सर् धान में कोई समस्या तो नही है ?
(hn)
Madhya Pradesh
मीणा जी इसे अभी तो कोई समस्या नहीं लग रही है कृपया आप बताये कि आपने इसमें क्या क्या खाद डाली है ताकि आपको उसके हिसाब से जानकारी दी जा सके। धन्यवाद
mirch de boote de patte mude kyu hann koi fall v nhi lagda pea mircha v nhi lagdia ?
(pb)
Malkeet ji eh machar de hamle de karn ho reha hai isde uper tuc imidacloprid@1ml nu prati litre pani de hisab nal spray karo. ate usto bad tuc 4-5 dina bad tuc NPK 191919@10 gram prati litre pani de hisab nal spray karo,dhanwad
M 45 ਸਪਰੇ ਦਾ ਕੀ ਕੰਮ ਹੁੰਦਾ ਹੈ ?
(pb)
ਰਾਜ ਸਿੰਘ ਜੀ M -45 ਇਕ ਫੰਗਸਨਾਸ਼ੀ ਹੈ ਇਹ ਫ਼ਸਲ ਦੇ ਵਿਚ ਫੰਗਸ ਦੀ ਰੋਕਥਾਮ ਦੇ ਲਈ ਵਰਤਿਆ ਜਾਂਦਾ ਹੈ।
ਮਿਰਚਾਂ ਦੇ ਬੂਟੇ ਕਿਹੜੇ ਰੋਗ ਕਾਰਨ ਸੁੰਗੜ ਜਾਂਦੇ ਹਨ ਅਤੇ ਇਸਦਾ ਇਲਾਜ ਕਿਹੜੀ ਦਵਾਈ ਨਾਲ ਹੁੰਦਾ ਹੈ, ਸਪਰੇਅ ਰੋਗ ਪੈਣ ਤੋ ਪਹਿਲਾਂ ਕਰਨੀ ਚਾਹੀਦੀ ਹੈ ਜਾਂ ਬਾਅਦ ਵਿੱਚ ?
(pb)
ਰਾਜ ਜੀ ਜਿਹੜੇ ਮਿਰਚ ਦੇ ਪੱਤੇ ਸੁੰਗੜਨਾ ਸ਼ੁਰੂ ਹੁੰਦੇ ਹਨ ਉਹ ਮੱਛਰ ਦੇ ਹਮਲੇ ਦੇ ਕਾਰਨ ਹੁੰਦੇ ਹਨ ਇਸਦੇ ਲਈ ਤੁਸੀ ਇਸਦੇ ਉਪਰ imidacloprid @1 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਸਪਰੇ ਉਦੋ ਕਰੋ ਜਦੋ ਫ਼ਸਲ ਉਪਰ 5% ਤੋਂ ਵੱਧ ਇਸਦਾ ਹਮਲਾ ਦਿਖਾਈ ਦੇ। ਧੰਨਵਾਦ
What is this problem in Maize?
(en)
Punjab
Sarvjeet ji it is crazy top-down mildew to control this Plant resistant varieties. Remove diseased plants from the field. Rotate with non-cereals. Avoid excess soil moisture in the field.
ਸਤਿ ਸ੍ਰੀ ਆਕਾਲ ਜੀ, ਵੱਛੀ 5 ਮਹੀਨੇ ਦੀ ਹੈ ਉਸ ਨੂੰ ਕੱਦ ਵਧਾਉਣ ਲਈ ਕੀ ਦਿੱਤਾ ਜਾਵੇ ?
(pb)
ਹਰਪ੍ਰੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ piperazine ਸਾਲਟ ਦੀ ਦਵਾਈ ਦਿਓ ਅਤੇ ਉਸ ਨੂੰ calf grower ਫੀਡ ਦੇਣੀ ਸ਼ੁਰੂ ਕਰੋ ਜਿਸ ਨਾਲ ਉਸਦੇ ਸਰੀਰ ਦੀ ਵਧੀਆ ਗਰੋਥ ਹੋਵੇਗੀ ਅਤੇ ਉਸ ਨੂੰ cafplan ਪਾਊਡਰ 25 ਗ੍ਰਾਮ ਰੋਜਾਨਾ ਦਿਓ ਅਤੇ ਉਸ ਨੂੰ ਇਕ ਇਕ ਮਹੀਨੇ ਦੇ ਫਰਕ ਨਾਲ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ 8 ਮਹੀਨੇ ਦੀ ਉਮਰ ਤੋਂ ਬਾਦ 3-3 ਮਹੀਨੇ ਦੇ ਫਰਕ ਨਾਲ ਕੀੜਿਆਂ ਵਾਲੀ ਦਵਾਈ ਦਿਓ
ਆਪਣੀ ਫੀਡ ਤਿਆਰ ਕਰਨ ਦਾ ਕੀ ਫਾਰਮੂਲਾ ਹੈ, ਦੁਧਾਰੂ ਪਸ਼ੂ ਲਈ ਕਿੰਨੀ ਪ੍ਤੀ ਦਿਨ ਦੇਣੀ ਚਾਹੀਦੀ ਹੈ ?
(pb)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
जीवा अमृत बनाने का तरीका बताएं ब्रोकली की खेती में इससे क्या फायदा होगा इसको खड़ी फसल कितने दिनों बाद डालना होगा ?
(hn)
Himachal Pradesh
जीवामृत एक अत्यधिक प्रभावशाली जैविक खाद है. जिसे गोबर के साथ पानी मे कई और पदार्थ जैसे गौमूत्र, बरगद या पीपल के नीचे की मिटटी, गुड़ और दाल का आटा मिलाकर तैयार किया जाता है. जीवामृत पौधों की वृद्धि और विकास के साथ साथ मिट्टी की संरचना सुधारने में काफी मदद करता है. यह पौधों की विभिन्न रोगाणुओं से सुरक्षा करता है तथा पौधों की प्रतिरक्षा क्षमता को भी बढ़ाने का कार्य करता है, जिससे पौधे स्वस्थ बने रहते हैं तथा फसल से बहुत ही अच्छी पैदावार मिलती है. फसल को दी जाने वाली प्रत्येक सिंचाई के साथ 200 लीटर जीवामृत का प्रयोग प्रति एकड़ की दर से उपयोग किया जा सकता है, अथवा इसे अच्छी तरह से छानकर टपक या छिड़काव सिंचाई के माध्यम से भी प्रयोग कर सकते है, जो कि एकड़ क्षेत्र के लिए पर्याप्त होता है. छिड़काव के लिए 10 से 20 लीटर तरल जीवामृत को 200 लीटर पानी में मिलाकर छिड़काव किया जा सकता है। तरल जीवमृत बनाने की सामग्री प्लास्टिक का एक ड्रम (लगभग 200 लीटर) 10 किलो देशी गाय का गोबर 10 लीटर पुराना गौमूत्र 1 किलो गुड या 4 लीटर गन्ने का रस (जीवाणुओ की क्रियाशीलता बढ़ाने के लिए) 1 किलो बरगद या पीपल के पेड़ के नीचे की मिट्टी 1 किलो दाल का आटा 1 ढकने का कपड़ा तरल जीवामृत बनाने की विधि सबसे पहले एक प्लास्टिक बड़ा ड्रम लिया जाता है जिसे छायां में रखकर दिया जाता है. इसके बाद 10 किलो देशी गाय का ताजा गोबर, 10 लीटर पुराना गोमूत्र, 1 किलोग्राम किसी भी दाल का आटा (अरहर, चना, मूंग, उड़द आदि का आटा), 1 किलो बरगद या पीपल के पेड़ के नीचे की मिट्टी तथा 1 किलो पुराना सड़ा हुआ गुड़ को 200 लीटर पानी में अच्छी तरह से लकड़ी की सहायता से मिलाया जाता है.अच्छी तरह मिलाने के बाद इस ड्रम को कपड़े से इसका मुह ढक दें. इस घोल पर सीधी धूप नही पड़नी चाहिए. अगले दिन भी इस घोल को फिर से किसी लकड़ी की सहायता से दिन में दो या तीन बार हिलाया जाता है. लगभग 5-6 दिनों तक प्रतिदिन इसी कार्य को करते रहना चाहिए। लगभग 6-7 दिन के बाद, जब घोल में बुलबुले उठने कम हो जाये तब समझ लेना चाहिए कि जीवामृत तैयार हो चुका है. जीवामृत का बनकर तैयार होना ताप पर भी निर्भर करता है अतः सर्दी में थोड़ा ज्यादा समय लगता है किन्तु गर्मी में 2 दिन पहले तैयार हो जाता हो जाता है. यह 200 लीटर जीवामृत एक एकड़ भूमि के लिये सिंचाई के साथ देने के लिए पर्याप्त है। इसे आप फसल में 2 -3 बार स्प्रे कर सकते है इस से फसल को सारे तत्व मिल जायेगे। धन्यवाद
ਵੀਰ ਜੀ ਮੈਂ ਮਸ਼ਰੂਮ ਦੀ ਖੇਤੀ ਦੀ ਟ੍ਰੇਨਿੰਗ ਲੈਣੀ ਚਾਹੁੰਦਾ ਹਾਂ, ਟ੍ਰੇਨਿੰਗ ਕਿਥੋਂ ਮਿਲ ਸਕਦੀ ਹੈ ਤੇ ਇਸ ਵਿੱਚ ਕਿੰਨਾ ਮੁਨਾਫ਼ਾ ਕਮਾ ਸਕਦੇ ਹਾਂ, ਕਿਸ ਸਮੇਂ ਖੇਤੀ ਕੀਤੀ ਜਾਂਦੀ ਹੈ ?
(pb)
Punjab
ਸੋਨੂ ਜੀ ਤੁਸੀ ਇਸਦੀ ਟ੍ਰੇਨਿੰਗ ਦੇ ਲਈ Address: Uppal Jagir, Noor Mahal, Jalandhar, Punjab Phone: 0182 624 2288 ਤੋਂ ਲੈ ਸਕਦੇ ਹੋ।ਮੁਨਾਫ਼ਾ ਤੁਹਾਡੀ ਮਾਰਕੀਟਿੰਗ ਤੇ ਨਿਰਭਰ ਕਰਦਾ ਹੈ। ਧੰਨਵਾਦ
..?
(hn)
Punjab
lekh raj ji kripya aap apna swal vistar se pooche taki aapko uske hisab se jankari di ja sake,dhanywad
Dr.saab which is the best mineral mixture for buffalo ?
(pb)
Punjab
You can give Agrimin, Minfa gold, Bovimin-b, CRS, Repromin any one powder to animals. All these have good results.
ਖਰਬੂਜੇ ਅਤੇ ਹਦਵਾਣੇ ਦੀ ਖੇਤੀ ਲਈ ਟਰੇਨਿਗ ਕਿੱਥੋਂ ਲੈ ਸਕਦੇ ਹਾਂ ?
(pb)
Punjab
ਖਰਬੂਜੇ ਦੀ ਖੇਤੀ ਲਈ ਖੇਤ ਨੂੰ ਚੰਗੀ ਤਰਾਂ ਵਾਹ ਕੇ ਤਿਆਰ ਕਰੋ। ਉੱਤਰੀ ਭਾਰਤ ਵਿੱਚ ਇਸ ਦੀ ਬਿਜਾਈ ਫਰਵਰੀ ਦੇ ਅੱਧ ਵਿੱਚ ਕੀਤੀ ਜਾਂਦੀ ਹੈ। ਉੱਤਰੀ ਪੂਰਬੀ ਅਤੇ ਪੱਛਮੀ ਭਾਰਤ ਵਿੱਚ ਬਿਜਾਈ ਨਵੰਬਰ ਤੋਂ ਜਨਵਰੀ ਵਿੱਚ ਕੀਤੀ ਜਾਂਦੀ ਹੈ। ਖਰਬੂਜੇ ਨੂੰ ਸਿੱਧਾ ਬੀਜ ਰਾਹੀ ਅਤੇਂ ਪਨੀਰੀ ਲਗਾ ਕੇ ਵੀ ਬੀਜਿਆਂ ਜਾ ਸਕਦਾ ਹੈ।ਖਰਬੂਜੇ ਦੀ ਬਿਜਾਈ ਲਈ ਅੱਧ ਫਰਵਰੀ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ।ਬੀਜਣ ਵਾਲੀ ਕਿਸਮ ਦੇ ਅਧਾਰ ਤੇ 3-4 ਮੀਟਰ ਦੇ ਬੈੱਡ ਤਿਆਰ ਕਰੋ। ਬੈੱਡ ਤੇ ਦੋ ਬੀਜ ਹਰ ਵੱਟ ਤੇ ਬੀਜੋ ਅਤੇ ਵੱਟਾਂ ਦਾ ਫਾਸਲਾ 60 ਸੈ:ਮੀ: ਹੋਣਾ ਚਾਹੀਦਾ ਹੈ ।ਬਿਜਾਈ ਲਈ 1.5 ਸੈ:ਮੀ:ਡੂੰਘੇ ਬੀਜ ਬੀਜੋ।ਇਸ ਦੀ ਬਿਜਾਈ ਟੋਆ ਪੁੱਟ ਕੇ ਅਤੇ ਦੂਜੇ ਖੇਤ ਵਿੱਚ ਪਨੀਰੀ ਲਗਾ ਕੇ, ਇਹ ਢੰਗ ਵਰਤ ਸਕਦੇ ਹੋਂ।ਬਿਜਾਈ ਲਈ 400 ਗ੍ਰਾਮ ਬੀਜ ਪ੍ਰਤੀ ਏਕੜ ਵਰਤੋ।ਬਿਜਾਈ ਤੋਂ ਪਹਿਲਾਂ 2 ਗ੍ਰਾਮ ਕਾਰਬੈਂਡਾਜ਼ਿਮ ਪ੍ਰਤੀ ਕਿਲੋਗ੍ਰਾਮ ਬੀਜ ਵਿੱਚ ਪਾ ਕੇ ਬੀਜ ਦੀ ਸੋਧ ਕਰੋ। ਰਸਾਇਣਿਕ ਸੋਧ ਤੋਂ ਬਾਅਦ ਟਰਾਈਕੋਡਰਮਾ ਵਿਰਾਇਡ 4 ਗ੍ਰਾਮ ਪ੍ਰਤੀ ਕਿਲੋਗ੍ਰਾਮ ਨਾਲ ਬੀਜ ਨੂੰ ਸੋਧੋ। ਬੀਜ ਨੂੰ ਛਾ ਵਿੱਚ ਸੁਕਾ ਕੇ ਤੁਰੰਤ ਬੀਜ ਦਿਉ। ਡੂੰਘੀ ਵਾਹੀ ਤੋਂ ਬਾਅਦ ਖੇਤ ਨੂੰ ਸੁਹਾਗੇ ਨਾਲ ਪੱਧਰਾ ਕਰੋ । ਤਰਬੂਜ ਦੀ ਬਿਜਾਈ ਸਿੱਧੀ ਵੀ ਕੀਤੀ ਜਾ ਸਕਦੀ ਹੈ ਅਤੇ ਪਨੀਰੀ ਲਾ ਕੇ ਵੀ ਕੀਤੀ ਜਾ ਸਕਦੀ ਹੈ ।ਉੱਤਰੀ ਭਾਰਤ ਵਿੱਚ ਇਸ ਦੀ ਬਿਜਾਈ ਅੱਧ ਜਨਵਰੀ ਤੋਂ ਮਾਰਚ ਅਤੇ ਨਵੰਬਰ-ਦਸੰਬਰ ਵਿੱਚ ਕੀਤੀ ਜਾਂਦੀ ਹੈ।ਇਸ ਦਾ ਫਾਸਲਾ ਬਿਜਾਈ ਦੇ ਢੰਗ ਤੇ ਨਿਰਭਰ ਕਰਦਾ ਹੈ । ਟੋਆ ਪੁੱਟ ਕੇ ਬੀਜਣ ਲਈ ਕਤਾਰ ਤੋਂ ਕਤਾਰ ਦਾ ਫਾਸਲਾ 2- 3.5 ਮੀਟਰ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 60 ਸੈ:ਮੀ: ਰੱਖੋ । ਪੌਦੇ ਦੇ ਬੀਜ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ।ਇਸ ਦੀ ਬਿਜਾਈ ਦੇ ਵੱਖ- ਵੱਖ ਢੰਗ ਹਨ ਜਿਵੇ ਕਿਆਰੀਆ ਤੇ ਲਾਉਣਾ,ਟੋਆ ਪੁੱਟ ਕੇ ਲਾਉਣਾ, ਵੱਟਾ ਵਿੱਚ ਮੌਸਮ ਅਤੇ ਰੁੱਤ ਦੇ ਅਨੁਸਾਰ ਲਗਾਉਣਾ।ਇੱਕ ਏਕੜ ਦੀ ਬਿਜਾਈ ਲਈ 1.5 ਤੋਂ 2 ਕਿਲੋਗ੍ਰਾਮ ਬੀਜ ਦੀ ਜਰੂਰਤ ਹੁੰਦੀ ਹੈ। ਬੀਜ ਨੂੰ ਬੀਜਣ ਤੋ ਪਹਿਲਾਂ 2 ਗ੍ਰਾਮ ਕਾਰਬੈਂਡਾਜ਼ਿਮ ਪ੍ਰਤੀ ਕਿਲੋ ਨਾਲ ਸੋਧ ਲਉ। ਰਸਾਇਣਿਕ ਸੋਧ ਤੋ ਬਾਅਦ ਬੀਜ਼ ਨੂੰ 4 ਗ੍ਰਾਮ ਵਿਰਾਇਡ ਨਾਲ ਸੋਧੋ । ਬੀਜ ਨੂੰ ਛਾ ਵਿੱਚ ਸੁਕਾਉ ਤੇ ਬੀਜ ਦਿਉ।ਸ਼ੁਰੂਆਤ ਵਿੱਚ ਕਿਆਰੀਆਂ ਨੂੰ ਨਦੀਨਾਂ ਤੋ ਰਹਿਤ ਰੱਖੋ। ਨਦੀਨਾਂ ਦੀ ਰੋਕਥਾਮ ਤੋ ਬਿਨਾਂ 30 % ਝਾੜ ਘੱਟ ਜਾਂਦਾ ਹੈ। ਬੀਜਣ ਤੋ 15-20 ਦਿਨਾਂ ਬਾਅਦ ਗੋਡੀ ਕਰਨੀ ਚਾਹੀਦੀ ਹੈ । ਨਦੀਨਾਂ ਦੀ ਰੋਕਥਾਮ ਲਈ 2 ਜਾਂ 3 ਗੋਡੀਆ ਦੀ ਜਰੂਰਤ ਪੈਦੀ ਹੈ ।
Sir wheat 126 variety aa ji ki bimari a ji dseo please ?
(en)
Haryana
Amanjot ji jehdi tuc dhabbea di gal kr rahe ho eh fungus hai isde layi tuc nativo@200 ml nu prati acre de hisab nal spray karo,dhanwad
10 bigha mungfali hai upr se peela rng dikhayi de rha hai usme urea, talvar zinc khade dali hai 3-4 din ho gye, isme kaun si dwai dale ?
(hn)
Maharashtra
Rathod ji kripya aap fasl ki photo bheje taki aapko uske hisab se jankari di ja sake,dhanywad
sir majh de 3 month pehla ai karya c 3 month baad chek krai doctor kehnda khali a hun os nu zenvet goli den to baad 2.5 kg CRS powder ditta hai oh fir vnahi boli asi os nu dubara chek kari jave ya nahi ?
(pb)
Gurbaj ji jekar doctor check krke geya ha ate khali ha uss ton badd tuci powder ditta ha ate fir bhi heat vich nhi aayi hai ehh sarir vich kami krke hunda hai jiss nal pashu sme te heat vich nhi aunda tuci uss nu powder de nal nal Ovumin advance tab. rojana 1 goli deo ate 21 din tak dinde rho jddo ohh patlia tara kree fir tuci uss nu nawe dudh krwa skde ho. baki jekar tuci dubara bhi lgwai c tan tuci doctor ton check krwa skde ho.
aalu kaun se mahine me boya jata hai hme aalu ki kheti krni hai ?
(hn)
Punjab
राठोड जी, आलू की गांठों को सितंबर के आखिरी सप्ताह से अक्तूबर के आखिरी सप्ताह में बोयें। भरतपुर में गांठों को अक्तूबर से नवंबर के आखिरी सप्ताह में बोया जाता है। कुफरी अशोका की बिजाई के बाद कुफरी बहार किस्म को अक्तूबर के पहले सप्ताह में बोया जाता है।कुफरी बादशाह और कुफरी सतलुज की बिजाई के लिए 5 अक्तूबर से 15 अक्तूबर तक का समय अनुकूल होता है।धन्यवाद
Kis tara nal pata lag sakda ha ki jhone nu fungicide de spray de jarurt ha g ?
(pb)
Haryana
Satvir Singh ji, esde lai tuhanu har roj fasal da sarvekhan krna pavega ate jekar kise tra de dhabe boote te dikhai dinde han ya sara boota sukk riha hai patte ander nu mud rahe han ta fungicide di spray kiti ja skdi hai ate jdo jhona gob vich hunda hai ta ik spray fungicide di us sme jrurat hundi hai, Dhanvad
Sir jhone de upar dhide udde te dhikai de rahe han par baut ghat ginti vich mean 2 ja 4 ka jada nahi . Ki gob de sundi de spray kar deni chai de ha ja fir jado jada matra vich dhide udde dhikai den odo karni chai de ha. And asi kaldrone de dwai urea de vich mix karke pai ha ki kaldron de dwai gob de sundi de roktham kardi ha ja nai ?
(pb)
Punjab
Satvir Singh ji, agar tusi Caldan di varto kiti hai ta kise spray di jrurat nhi hai eh dwai gobh di sundi ate ptta lapet di roktham kardi hai, Dhanvad
Ziram 27% ਬਾਰੇ ਜਾਣਕਾਰੀ ਦਿਉ ਜੀ ਇਹ ਸਿਰਫ ਇੱਕ ਫੰਗੀਸਾਈਡ ਹੈ ਜਾਂ ਇਸ ਵਿੱਚ ਜ਼ਿੰਕ ਦੀ ਮਾਤਰਾ ਵੀ ਹੁੰਦੀ ਹੈ, ਝੋਨੇ ਵਿੱਚ ਇਸਦਾ ਕੀ ਕੰਮ ਹੈ ?
(pb)
Haryana
ਹਰਜਿੰਦਰ ਸਿੰਘ ਜੀ, ਇਹ ਇਕ ਜ਼ਿੰਕ based ਉੱਲੀਨਾਸ਼ਕ ਹੈ, ਇਸਤਰਾਂ ਨਹੀਂ ਹੁੰਦਾ ਕਿ ਤੁਸੀਂ ਇਸਨੂੰ ਪਾਇਆ ਹੈ ਤਾਂ ਜ਼ਿੰਕ ਦੀ ਜਰੂਰਤ ਨਹੀਂ ਹੁੰਦੀ, ਇਸਨੇ ਬਣਾਉਣ ਲਈ ਕੁੱਝ ਚੀਜਾਂ ਦਾ ਅਧਾਰ ਰੱਖਿਆ ਜਾਂਦਾ ਹੈ, ਇਹ ਇਕ ਉੱਲੀਨਾਸ਼ਕ ਹੀ ਹੈ, ਧੰਨਵਾਦ
Chattisgarh
Pavitar singh namskaar
Chattisgarh
Mera dhan laal ho rha hai iska upchar batao kya dala jay
Ki is da Istemal gajar beej k panni la k 2.3 ja 4 dina baad kar sakde ha plz daso ?
(pb)
Punjab
Jasvinder Singh ji, nadeena di roktham lai gajar di fasal lai ehna di sifarish nhi kiti jandi, nadeena di roktham lai godi hi karo, Dhanvad
Punjab
Mai eh puchya kar sakde ha ja nai
Ki is da Istemal gajar beej k panni la k 2.3 ja 4 dina baad kar sakde ha plz daso ?
(pb)
Punjab
Jasvinder Singh ji, nadeena di roktham lai gajar di fasal lai ehna di sifarish nhi kiti jandi, nadeena di roktham lai godi hi karo, Dhanvad
ਇਸ ਐਪ ਵਿੱਚ ਜੋ ਮੰਡੀ ਰੇਟ ਦਾ option ਹੈ, ਉਹ ਕੰਮ ਨਹੀਂ ਕਰ ਰਿਹਾ ?
(pb)
Punjab
ਰਾਜ ਸਿੰਘ ਜੀ, ਤਕਨੀਕੀ ਖਰਾਬੀ ਕਾਰਨ ਇਹ ਦਿੱਕਤ ਹੋ ਰਹੀ ਹੈ, ਕੁੱਝ ਦਿਨਾਂ ਵਿੱਚ ਇਹ ਦਿੱਕਤ ਦੂਰ ਹੋ ਜਾਵੇਗੀ, ਧੰਨਵਾਦ
sir sahiwal cow De lai best semen kehada hai, gir kive rahoo ?
(pb)
Brar ji sahiwal cow ate gir cow dono desi nasla ha ate dudh lai vdhia rehndia hai baki tuci sahiwal nu abs company de BAADAL, SHAKTI, VEER bull koi bhi semen bhrwa skde ho.
Gobhi ajj transplant kiti hai g es vich weeds rukan lyi pretilachlor di spray kr skde a ya nahi ?
(pb)
Punjab
Aman ji, gobhi di fasal vich Pretilachlor di varto nhi kar skde nhi ta tuhadi fasal da nuksaan ho skda hai, Dhanvad
Sir g narma har sal awe ho jnda agg nikl jndi a har sal butte suk jnde na dso g ke kitta jwe pisle sal fungicide bv krta c fer v suk gyea ke hall kita jawe pic dekho ?
(pb)
Haryana
Gagandeep Singh ji, fasal laun to pehla mitti test krvaya karo ate eh jameen vich jruuri tatta ate organic cabon di ghat karn estra hunda hai es lai fasal de avshesh nu jameen vich hi vahiya karo es naal jameen upjau banegi ate eh dikkat ght avegi hun esde lai carbendazim @250gm/acre de hisab naal drenching kar skde han, Dhanvad
Mitti di janch karwa k wekh lo ji
Punjab
Mom drenching kehinda
devmedia
(en)
Punjab
ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ bovimin B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਤੁਸੀ ਇਹ ਦੇਸੀ ਤਰੀਕਾ ਵੀ ਵਰਤ ਸਕਦੇ ਹੋ ਇਸਦੇ ਲਈ 1 ਕਿਲੋ ਸੁੱਕੇ ਆਂਵਲੇ ਲਿਆ ਕੇ ਫਿਰ ਓਹਨਾ ਦੀਆ ਗਿਟਕਾਂ ਕੱਢ ਦਿਓ ਅਤੇ ਆਂਵਲੇ ਦਾ ਪਾਊਡਰ ਬਣਾ ਲਓ ਅਤੇ 200 ਗ੍ਰਾਮ ਦੀਆ 5 ਖੁਰਾਕਾਂ ਬਣਾ ਕੇ ਰੋਜਾਨਾ ਇਕ ਖੁਰਾਕ ਦਿਓ.
क्या तुलसी की फसल में सल्फर का प्रयोग कर सकते हैं यदि हां तो कब और कितनी मात्रा में प्रयोग करें ?
(hn)
Maharashtra
अनुज कुमार जी, sulphar तुलसी की फसल में उपयोग कर सकते हैं, खेत की तयारी समय या पहले पानी पर Sulphar 90% @8-10kg/एकड़ डाल सकते हैं, धन्यवाद
गाय के टीका भराया था 12/07/2021 को अब ये नाड़ा दिया है क्या रिजल्ट है जी ?
(hn)
Punjab
राओ की इस फोटो के हिसाब से यह हीट में है यदि यह ओर भी हीट के लक्ष्ण दिखा रही है तो इसे दोबारा एआई करवानी पड़ेगी।
ਮੁਝ ਸਵਾਉਣ ਵੇਲੇ ਕਟਰੁ ਦਾ ਨਲੂਆ ਲਹੈ ਗਿਆ ਲਾਲ ਜਾ ਹੋ ਰਿਹਾ ਹੱਲ ਦਸੋ ਜੀ ਕਲ ਈ sui ਆ mjh ?
(pb)
Punjab
ਸਤਿਗੁਰ ਜੀ ਤੁਸੀ ਇਸ ਨੂੰ Amoxi CV 625mg tab ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ
गाय के टीका भराया था 12/07/2021 को अब ये नाड़ा दिया है ?
(hn)
Punjab
राओ की इस फोटो के हिसाब से यह हीट में है यदि यह ओर भी हीट के लक्ष्ण दिखा रही है तो इसे दोबारा एआई करवानी पड़ेगी।
ਸਤਿ ਸ਼੍ਰੀ ਅਕਾਲ ਜੀ, ਝੋਨੇ ਵਿੱਚ 13:00:45 ਸਪਰੇਅ ਕਰਨ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਅਤੇ ਇਸ ਨਾਲ ਹੋਰ ਕੋਈ ਚੀਜ਼ ਮਿਲਾਉਣੀ ਹੈ ਜੀ ?
(pb)
Punjab
ਮੀਕਾ ਸਿੰਘ ਜੀ, NPK 13:00:45 ਦੀ ਸਪਰੇਅ ਜਿਸ ਸਮੇਂ ਝੋਨਾ ਗੋਭ ਵਿੱਚ ਹੁੰਦਾ ਹੈ ਉਸ ਸਮੇਂ ਕਰ ਸਕਦੇ ਹਨ, ਇਸਦੇ ਨਾਲ ਕਿਸੇ ਹੋਰ ਤੱਤ ਦੀ ਜਰੂਰਤ ਨਹੀਂ ਹੁੰਦੀ, ਧੰਨਵਾਦ
Sir ludhiane uni vich kisaan mela kdo hai ?
(pb)
Punjab
Sidhu ji hale university valo mele di update nahi aayi hai jive hi koi jankari mildi hai tuhanu is bare soochit kar dita jayega.dhanwad
Sat shri akal what is the role in of planofix in cotton ?
(pb)
Punjab
Arshdeep Singh, planofix prevents natural shedding of squares, bolls in cotton. Thank you
Dr. saab jhone vich Amistar Top atte Nativo vicho ehna vicho kisdi warto phela krni chidi hai, 2 spray krniya jhone nu, dso kisdi warto phela shi rhu te badh vich khedi vdia rhu ?
(pb)
Haryana
Sidhu ji tuc kirpa karke daso ke fasl de uper kehdi bimari de lashan dikhai de rahe han kyuki ehna dona ne fungus di roktham karni hai ate tuc eh daso ke fasl vich fungus da hamla hai jekar hai vi ta kine percent ta jo tuhanu usde hisab nal jankari diti ja sake,dhanwad
ਮੂੰਗੀ ਦੀ ਫਸਲ ਮੰਡੀ ਵਿਚ ਵਿਕਦੀ ਹੈ ਅਤੇ ਰੇਟ ਕੀ ਹੈ ਮੂੰਗੀ ਦਾ ?
(pb)
Punjab
ਰਾਜ ਸਿੰਘ ਜੀ, ਮੂੰਗੀ ਨੂੰ ਮੰਡੀ ਵਿੱਚ ਵੇਚ ਸਕਦੇ ਹਨ ਅਤੇ ਇਸਦਾ MSP ਰੇਟ 7275 ਰੁਪਏ/qtl ਹੈ, ਧੰਨਵਾਦ
मुझे सरसों बोनी है ?
(hn)
Maharashtra
बुंदेलखंड और आगरा क्षेत्रों के लिए, बिजाई के लिए सितंबर का आखिरी सप्ताह उचित समय होता है जबकि बाकी के क्षेत्रों के लिए 15 अक्तूबर तक बिजाई पूरी कर लें। असिंचित क्षेत्रों के लिए बिजाई का उपयुक्त समय सितंबर के दूसरे पखवाड़ा होता है। बिजाई के लिए पंक्ति से पंक्ति का फासला 30 सैं.मी. और पौधे से पौधे का फासला 10 से 15 सैं.मी. रखें।बीजों को 4-5 सैं.मी. की गहराई में बोयें।बिजाई के लिए सीड ड्रिल विधि का प्रयोग करें।
सर प्रधान मंत्री ट्रेक्टर योजना क्या पंजाब में चल रही है, इसके बारे में जानकारी देने की कृपा करें ?
(pb)
Punjab
ਗੁਰਮੀਤ ਜੀ ਇਹ ਯੋਜਨਾ ਪੰਜਾਬ ਵਿਚ ਸਿਰਫ ਸੋਸਾਇਟੀ ਲਈ ਹੈ ਕਿਸਾਨ ਨੂੰ ਇਸਦਾ ਕੋਈ ਲਾਭ ਨਹੀਂ ਹੈ। ਧੰਨਵਾਦ
पपीता पानी से मुरझा गया है ?
(hn)
Madhya Pradesh
नीरज जी पपीते की फसल ज्यादा पानी tolerate नहीं कर सकती इसके लिए आप इसके आस पास बेड बना दे जिस से पानी इसके तने को न लगे और अभी इसे आप बाविस्टिन @10 ग्राम और 5 ग्राम vitavex को रेत में मिला कर प्रति पौधे के हिसाब से डाले। धन्यवाद
mushroom ki kheti ?
(hn)
Haryana
mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai.
ਸਰ ਝੋਨਾ ਲਗਾਏ ਨੂੰ 60 ਦਿਨ ਹੋ ਗਏ ਇਸ ਤੋ ਚੰਗਾ ਝਾੜ ਲੈਣ ਲਈ ਨਸਾਰੇ ਤੋਂ ਪਹਿਲਾਂ ਜਾ ਬਾਅਦ ਵਿੱਚ ਕਿਹੜਾ ਸਪਰੇਅ ਕਰ ਸਕਦੇ ਹਾਂ, 19 19 19 ਜਾਂ 13 0 45 ਜਾਂ 00 52 34 ਜਾਂ ਕੋਈ ਹੋਰ, ਪੂਰੀ ਜਾਣਕਾਰੀ ਦਿਉ ਜੀ ?
(pb)
Punjab
ਜਗਸੀਰ ਜੀ ਤੁਸੀ ਨਿਸਾਰੇ ਤੋਂ ਬਾਅਦ ਇਸਦੇ ਉਪਰ 130045@1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਬਠਿੰਡਾ ਦੇ ਵਿੱਚ ਬੱਕਰੀ ਫ਼ਾਰਮ ਟ੍ਰੇਨਿੰਗ ਕਦੋਂ ਦਿੰਦੇ ਹਨ ?
(pb)
Punjab
ਜਗਜੀਤ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Punjab Agricultural University, Bathinda Phone 0164-2215619 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
ਸਰ ਵੱਛੀ ਦੋ ਮਹੀਨੇ ਦੀ ਹੋ ਗਈ ਹੈ ਉਸ ਨੂੰ ਘਰ ਦੀ ਫੀਡ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾਂ ਤਾਂ ਜੋ ਜਲਦੀ ਤਿਆਰ ਕੀਤਾ ਜਾ ਸਕੇ ?
(pb)
Rajasthan
ਤੁਸੀ ਵੱਛੀ ਨੂੰ ਇਸ ਤਰੀਕੇ ਨਾਲ ਫੀਡ ਬਣਾ ਸਕਦੇ ਹੋ ਇਸਦੇ ਲਈ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ, ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 , ਫਾਸਫੋਰਸ 0.5 ਕਿਲੋ ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ
Punjab
Cargill da Purina calf starter feed pao
Denmark hd 40116 ਜਾਂ 50053 ਵਿੱਚੋ ਕਿਹੜਾ ਵਧੀਆ ਗਾ ਦਾ ਦੁੱਧ 25+ ਏ ?
(pb)
Punjab
ਯਾਦਵਿੰਦਰ ਜੀ ਤੁਸੀ 40116 ਸੀਮਨ ਭਰਵਾਂ ਸਕਦੇ ਹੋ ਇਸਦਾ ਵਧੀਆ ਰਿਕਾਰਡ ਹੈ
Punjab
Denmark HD 40116 best semen hai
asi saag lai kehdi saro beej skde aa and isda ki time aa beejan da eh Kinne dina ch ho janda hai ?
(pb)
Punjab
Amrit ji isdi bijai september mahine vich kiti jandi hai,eh 90 dina vich pakk jandi hai,dhanwad
urad variety ?
(hn)
Haryana
Dharampal Singh ji, urad ki en kismo me se koi ek lga skte hain- Pant Urd-31, WBU 108, PU-30, Birsa Urd-1
Dr Saab g garshankar area vich Buffalos de seman kis kol vdia hunde ne g dseo zroor g ?
(pb)
Manpreet ji tuci murrah nasal da semen apne area de sarkari doctor ton bhrwa skde ho jihna kol vdhia record de semen hunde hai baki tuci Goldy 7508800056, 9592760500 Novax Dairy Assist nal sampark bhi kr skde ho ehna kol bhi her nasal de semen mill jnde hai.
Punjab
Dhanwad g
ਸਰ ਜੀ ਗੰਨੇ ਦੀ ਫਸਲ 'ਤੇ ਕੀ ਇਹ ਕਾਲਾ ਖਟਮਲ ਹੈ, ਇਸ ਦੀ ਰੋਕਥਾਮ ਲਈ ਕੋਈ ਸਪਰੇਅ ਦੱਸੋ, ਧੰਨਵਾਦ ?
(pb)
ਸਤਵਿੰਦਰ ਜੀ ਇਸਦੇ ਲਈ ਤੁਸੀ confidor @80ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਬਹੁਤ ਬਹੁਤ ਧੰਨਵਾਦ ਬਾਈ ਜੀ