Manage Expert Answers

Search

Total Count :- 258604

kehdi dawai kiti java ?

(pb)
  • 3
Posted by
Charnpreet singh (9878000769)
Charnpreet singh
Punjab
Sangrur
Write Answer
Posted Date (11 Aug 2021 12:14 PM) Assigned Date (12 Aug 2021 11:17 AM)
Answered Date (11 Aug 2021 01:58 PM) Translated Date (-)

Charanpreet Singh ji, fasal te fungus da hamla ho riha hai, este tusi thifluzamide 24 SC @150ml/acre de hisab naal spray kar skde han, Dhanvad

a dawai kina din ch cantrol Karo gi sheath blight nu ?

(pb)
  • 2
Posted by
Charnpreet singh (9878000769)
Charnpreet singh
Punjab
Sangrur
Write Answer
Posted Date (11 Aug 2021 12:12 PM) Assigned Date (12 Aug 2021 11:18 AM)
Answered Date (11 Aug 2021 02:15 PM) Translated Date (-)

Charanpreet Singh ji, 2-3 din de vich eh dwai apna asar dikhauna churu kar dindi hai, Dhanvad

Sir ye Gaaye kun nasal ki hai. 21/7/2021 ki biaai thi, aavar ki nikaalne ke liye doctor ko bulana pada, sir ye kuchh kha Nahi Rahi hai,Sukha bhusa khaati hai agar gila kr do aur khali milaa do to ye Nahi khaati please Sahi ilaaj baataye

(hn)
  • 1
Posted by
shoaib mohammad (9125409176)
shoaib mohammad
Uttar Pradesh
Fatehpur
Write Answer
Posted Date (11 Aug 2021 12:06 PM) Assigned Date (12 Aug 2021 11:18 AM)
Answered Date (12 Aug 2021 11:09 AM) Translated Date (13 Aug 2021 09:41 AM)

Mohammad ji sahiwal cross nasal hai isko aap Dozliv liquid 50-50ml subah sham rojana den aur Anabolite liquid 100-100ml subah sham dena suru kren aur isko Xnel inj. 1gm, Argovet inj. 10ml lgwayen. isse frak padd jayega.

ਕੀ ਸਾਨੂੰ ਬਾਸਮਤੀ ਵਿੱਚ ਚੂਨਾ ਪਾਉਣਾ ਚਾਹੀਦਾ ਹੈ ਅਤੇ ਇਸਦੇ ਕੀ ਫਾਇਦੇ ਹਨ, ਕਿੰਨਾ ਪਾਉਣਾ ਚਾਹੀਦਾ ਹੈ, ਧੰਨਵਾਦ ਜੀ ?

(pb)
Posted by
ਗੁਰਦੇਵ ਸਿੰਘ ਸੰਧੂ (9855385544)
ਗੁਰਦੇਵ ਸਿੰਘ ਸੰਧੂ
Punjab
Gurdaspur
Write Answer
Posted Date (11 Aug 2021 11:51 AM) Assigned Date (11 Aug 2021 02:39 PM)
Answered Date (11 Aug 2021 05:25 PM) Translated Date (-)

ਗੁਰਦੇਵ ਜੀ ਝੋਨੇ ਵਿਚ ਚੂਨੇ ਦੀ ਵਰਤੋਂ ਨਾਲ calcium ਤੱਤ ਦੀ ਪੂਰਤੀ ਹੁੰਦੀ ਹੈ। ਜੇ ਤੁਹਾਡੀ ਜ਼ਮੀਨ ਵਿਚ ਇਸ ਤੱਤ ਦੀ ਕਮੀ ਆਉਂਦੀ ਹੈ ਤਾ ਤੁਸੀਂ ਇਸਦੀ ਝੋਨੇ ਤੇ ਸਪਰੇਅ ਕਰ ਸਕਦੇ ਹਨ। ਇਸਦੀ ਮਾਤਰਾ 1kg ਚੂਨਾ ਦਾ ਪਾਣੀ 1 ਏਕੜ ਫ਼ਸਲ ਦੀ ਸਪਰੇਅ ਲਈ ਕਾਫੀ ਹੈ। ਧੰਨਵਾਦ।

Answered Date (11 Aug 2021 10:28 PM) Translated Date (-)

ਬਹੁਤ ਬਹੁਤ ਧੰਨਵਾਦ ਜੀ

ਬੂਟੇ ਤੇ ਧੱਬੇ ਕਿਸ ਚੀਜ ਦੇ ਆ, ਕੋਈ ਬਿਮਾਰੀ ਤਾ ਨਹੀਂ ?

(pb)
  • 1
Posted by
Joban Randhawa (9877823281)
Joban Randhawa
Punjab
Kapurthala
Write Answer
Posted Date (11 Aug 2021 11:40 AM) Assigned Date (12 Aug 2021 11:19 AM)
Answered Date (11 Aug 2021 03:06 PM) Translated Date (-)

ਜੋਬਨ ਰੰਧਾਵਾ ਜੀ, ਝੋਨੇ ਤੇ sheath blight ਦਾ ਹਮਲਾ ਹੈ, ਇਸਦੀ ਰੋਕਥਾਮ ਲਈ thifluzamide 24 SC @150ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ

ਸਰ ਮੇਰੀ ਮੱਝ ਸੂਈ ਹੈ ਇੱਕ ਮਹੀਨਾ, ਉਸਦਾ ਦੁੱਧ ਵਧਾਉਣ ਵਾਸਤੇ ਕਿਹੜੀ ਫੀਡ ਪਾਈ ਜਾਵੇ ਜੋ ਘਰ ਵਿੱਚ ਮੌਜੂਦ ਚੀਜ਼ਾਂ ਨੂੰ ਪਾ ਕੇ ਤਿਆਰ ਕੀਤੀ ਜਾ ਸਕੇ, ਜਿਵੇਂ ਕਣਕ ਜਾਂ ਮੱਕੀ, ਗੁੜ, ਲੂਣ ਸਾਰੀਆਂ ਚੀਜ਼ਾਂ ਦਾ ਮਿਸ਼ਰਣ ਅਤੇ ਮਾਤਰਾ ਵੀ ਦੱਸੀ ਜਾਵੇ ?

(pb)
Posted by
Bhola singh sandhu (7814602299)
Bhola singh sandhu
Punjab
Tarn Taran
Write Answer
Posted Date (11 Aug 2021 11:39 AM) Assigned Date (12 Aug 2021 11:19 AM)
Answered Date (12 Aug 2021 11:10 AM) Translated Date (25 Oct 2021 03:02 PM)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.

ilaz ki kariye sir, Cocu tablet v ditiya, Bovimin gel v diti aaa, Homeopathic v deke dekh layi, Par koi farak nahi aa, 7 month pregnant aa ?

(pb)
  • 2
Posted by
Jagdish singh (7658054256)
Jagdish singh
Punjab
Tarn Taran
Write Answer
Posted Date (11 Aug 2021 11:36 AM) Assigned Date (12 Aug 2021 11:19 AM)
Answered Date (11 Aug 2021 12:30 PM) Translated Date (-)

Jagdish ji tuci iss nu Stimvet inj. 1ml/50kg bhar de hisab nal chamdi vich lgwao ate hafte badd fir repeat kro ate vetscuco tab. dinde rho ehde nal frak penn lgg jawega.

नरमे की फ़सल में खरपतवार नाशक अदामा कंपनी का साकेद का स्प्रे किया 10-12 दिन बाद, उपर के पत्ते पीले निकाल रहा है सुझाव दें ?

(hn)
Posted by
रामकुमार (9460377733)
रामकुमार
Rajasthan
Hanumangarh
Write Answer
Posted Date (11 Aug 2021 11:34 AM) Assigned Date (12 Aug 2021 11:20 AM)
Answered Date (11 Aug 2021 05:22 PM) Translated Date (13 Aug 2021 10:37 AM)

रामकुमार जी कृपया आप फसल की फोटो भेजे ता जो आपको उसके हिसाब से सही जानकारी दे सके। धन्यवाद।

Eh pata Aen Keon hunde a, ki bimari hai, eh di roktham ki hai ?

(pb)
  • 4
Posted by
Ajmer Singh Khalsa (7889273942)
Ajmer Singh Khalsa
Punjab
Fazilka
Write Answer
Posted Date (11 Aug 2021 11:25 AM) Assigned Date (12 Aug 2021 11:20 AM)
Answered Date (11 Aug 2021 05:21 PM) Translated Date (-)

Ajmer ji narme di fasal te rus-chusak (joo) keet da hamla hai te tusi isdi roktham lyi Delegate@60-80ml prati acre de hisab nal spray kar sakde han. Dhanwad.

Dr sahib sada jhona hje sirf 2 months da hai ohde vich seath blight shuru hogi hai usnu hune spray kria ja ruk k kehdi dawai use kr skde

(en)
Posted by
harry (9815652537)
harry
Punjab
Jalandhar
Write Answer
Posted Date (11 Aug 2021 11:23 AM) Assigned Date (12 Aug 2021 11:21 AM)
Answered Date (11 Aug 2021 05:17 PM) Translated Date (-)

Harry ji tusi jhone te sheath blight di roktham lyi Hexaconazole 5% SC@200ml prati acre de hisab nal spray kar sakde han. Je jhone vich sheath blight da hamla vadh da hai ta tusi isdi spray kar sakde han. Dhanwad.

Tell me answer ?

(pb)
  • 1
Posted by
ਨਿਸ਼ਾਨ ਸਿੰਘ ਸੰਧੂ (9770330006)
ਨਿਸ਼ਾਨ ਸਿੰਘ ਸੰਧੂ
Punjab
Fazilka
Write Answer
Posted Date (11 Aug 2021 11:18 AM) Assigned Date (12 Aug 2021 11:21 AM)
Answered Date (11 Aug 2021 01:18 PM) Translated Date (-)

ਤੁਸੀ ਉਸ ਨੂੰ Utrevive liquid 100ml ਰੋਜਾਨਾ, Lactomax Tab. ਰੋਜਾਨਾ 10 ਗੋਲੀਆਂ ਅਤੇ lacup ਪਾਊਡਰ 100gm ਰੋਜਾਨਾ ਦੇ ਸਕਦੇ ਹੋ ਬਾਕੀ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦੇਣਾ ਸ਼ੁਰੂ ਕਰੋ

(pb)
  • 1
Posted by
Gurjinder singh (9872569938)
Gurjinder singh
Punjab
Kapurthala
Write Answer
Posted Date (11 Aug 2021 11:14 AM) Assigned Date (12 Aug 2021 12:50 PM)
Answered Date (11 Aug 2021 03:03 PM) Translated Date (-)

Gurjinder Singh ji tusi Jitu Revolutionary Farmer team se number 9819019019 par whatspp msg karke sampark kar sakd eho. eh number te whatsup msg karo call nahi karni ji.

ਨਰਮੇ ਦੀ ਫਸਲ ਲਈ ਕੋਈ ਨਦੀਨਨਾਸ਼ਕ ਦੱਸੋ ਜੀ ਜੋ ਨਰਮੇ ਦੇ ਪੱਤਿਆਂ ਉੱਪਰ ਪੈਣ ਨਾਲ ਨੁਕਸਾਨ ਨਾ ਕਰੇ ਅਤੇ ਨਦੀਨਾਂ ਨੂੰ ਖਤਮ ਕਰ ਦੇਵੇ, ਜਿਸ ਨਦੀਨਨਾਸ਼ਕ ਨੂੰ ਮੋਟਰ ਵਾਲੇ ਪੰਪ ਨਾਲ ਸਪਰੇਅ ਕਰ ਸਕੀਏ ਅਤੇ fusiflex ਬਾਰੇ ਵੀ ਜਰੂਰ ਦੱਸੋ, ਇਸਦਾ ਸਪਰੇਅ ਮੋਟਰ ਵਾਲੇ ਪੰਪ ਨਾਲ ਕਰ ਸਕਦੇ ਹਾਂ, ਪੱਤਿਆਂ ਤੇ ਪੈਣ ਨਾਲ ਕੋਈ ਨੁਕਸਾਨ ਤਾਂ ਨੀ ਕਰਦੀ ?

(pb)
Posted by
Harjinder (9888247160)
Harjinder
Punjab
Muktsar
Write Answer
Posted Date (11 Aug 2021 11:12 AM) Assigned Date (12 Aug 2021 11:21 AM)
Answered Date (11 Aug 2021 05:13 PM) Translated Date (-)

ਹਰਜਿੰਦਰ ਜੀ ਨਰਮੇ ਵਿਚ ਤੁਸੀਂ ਨਦੀਨਾਂ ਦੀ ਰੋਕਥਾਮ ਲਈ Haloxyfop R Methyl 10.5% EC@400ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। fusiflex ਨਾਮ ਦਾ product Syngenta ਕੰਪਨੀ ਦਾ ਆਉਂਦਾ ਹੈ। ਇਸ ਵਿਚ Fluazifop-p-butyl 11.1%EC salt ਹੁੰਦਾ ਹੈ। ਇਸਦੀ ਸਪਰੇਅ ਤੁਸੀਂ ਮੋਟਰ ਵਾਲੇ ਪੰਪ ਨਾਲ ਸਪਰੇਅ ਕਰ ਸਕਦੇ ਹਨ। ਇਹਨਾਂ ਦੀ ਵਰਤੋਂ ਖੜੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਕਰ ਸਕਦੇ ਹਨ। ਧੰਨਵਾਦ।

ਦੋ ਮਹੀਨਿਆਂ ਦੀ ਪੱਠ ਬੱਕਰੀ ਆ ਜੀ, 106 ਬੁਖਾਰ ਹੋਇਆ ਵਾ ਅਤੇ ਅਚਾਨਕ ਹੀ ਉਸਨੂੰ ਅੱਖਾਂ ਤੋਂ ਦਿੱਖਣਾ ਬੰਦ ਹੋ ਗਿਆ ਹੈ ਜੀ, ਬੁਖਾਰ ਤੋਂ injection ਲਗਾ ਦਿੱਤੇ ਹਨ ਪਰ ਦਿਖਾਈ ਨਹੀਂ ਦੇ ਰਿਹਾ ਇਸਨੂੰ, ਕਿਰਪਾ ਇਲਾਜ ਦੱਸੋ ਜੀ ?

(pb)
Posted by
lakhwinder brar (9115266952)
lakhwinder brar
Punjab
Faridkot
Write Answer
Posted Date (11 Aug 2021 11:08 AM) Assigned Date (12 Aug 2021 11:22 AM)
Answered Date (11 Aug 2021 04:25 PM) Translated Date (-)

ਲਖਵਿੰਦਰ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ

11 Aug 2021

Thanks bai ji

Answered Date (11 Aug 2021 11:17 AM) Translated Date (-)

Sr commercial goat farm YouTube channel hai, rajeet sir farm da owner hai, contact number -9991606387 nal samprk kro

11 Aug 2021

Thq bai ji

Pilapan ?

(hn)
  • 1
Posted by
Dnyaneshwar (9373934526)
Dnyaneshwar
Maharashtra
Jalna
Write Answer
Posted Date (11 Aug 2021 10:50 AM) Assigned Date (12 Aug 2021 11:22 AM)
E
Answered Date (11 Aug 2021 03:30 PM) Translated Date (13 Aug 2021 10:37 AM)

दयानेश्वर जी, इसके लिए आप NPK 191919 @1kg/एकड़ के हिसाब से कर सकते हैं, धन्यवाद

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (11 Aug 2021 10:27 AM) Assigned Date (11 Aug 2021 10:45 AM)
Answered Date (11 Aug 2021 04:59 PM) Translated Date (-)

Gurjinder ji jhone vich Coragen@60ml prati acre de hisab nal 150litre pani vich milake spray kiti jandi hai. Isdi spray krn nal gobh di sundi te patta lapet sundi to bachav hunda hai. Te jis nal jhone di fasal vdya rehndi hai. isdi varto baad takreeban 20-25 dinn fasal vich ehna keeta di roktham rehndi hai. Dhanwad.

Aam ki dekhbhal kaise kare jise vo jaldi bada ho jai ?

(hn)
  • 1
Posted by
Mukesh Patel (8078613295)
Mukesh Patel
Rajasthan
Pali
Write Answer
Posted Date (11 Aug 2021 10:22 AM) Assigned Date (12 Aug 2021 11:22 AM)
Answered Date (11 Aug 2021 04:35 PM) Translated Date (13 Aug 2021 10:37 AM)

Mukesh Patel ji, aam ko jrurat ke anusar hi paani de aur 2-3kg vermicompost/plant daal skte hai, poadhe ke charo taraf ka ghera bda kijiye aur podhe ke charo tarf mitti lgaye taaki paani seedhe plant ke sath na lgge, Dhanyvad

(pb)
  • 2
Posted by
Gurjinder singh (9872569938)
Gurjinder singh
Punjab
Kapurthala
Write Answer
Posted Date (11 Aug 2021 10:18 AM) Assigned Date (11 Aug 2021 10:45 AM)
Answered Date (11 Aug 2021 03:11 PM) Translated Date (-)

Gurjinder ji tusi jhone te Coragen@60ml prati acre de hisab nal spray kar sakde han. Tusi isdi spray jhone vich patta lapet keet de lashan dekhayi den te varto kar sakde han. Dhanwad.

Gaay ke than me se chithade aate he kya ilaaj kru ?

(hn)
Posted by
Devi sharan (8305012593)
Devi sharan
Madhya Pradesh
Ratlam
Write Answer
Posted Date (11 Aug 2021 10:17 AM) Assigned Date (12 Aug 2021 11:23 AM)
Answered Date (11 Aug 2021 01:16 PM) Translated Date (13 Aug 2021 09:41 AM)

Devi ji usko aap Teramycin-LA inj. 15-15ml krke grdan de dona passe lgwao aur Ascrobic acid inj. 20ml lgwao aur mammidium powder 50gm rojana aur buffzon powder 50gm rojana dena suru kren.

Answered Date (11 Aug 2021 10:21 AM) Translated Date (13 Aug 2021 09:41 AM)

mai dragon fruit ke bare me jankari lena chahta hoon.

Madhya Pradesh

Answered Date (12 Aug 2021 08:42 AM) Translated Date (13 Aug 2021 09:42 AM)

Sir me ye de chuka hu or iske baad Amoxirum fort 4.5 g. Bhi subha sham 4 din lgwaye he sath me powder bhi diya fir bhi 8 din baad fir chithade aaye to M seft inj. 2500 m.g. bhi lga diya tha or 4 din baad 2nd M seft bhi lga diya fir 8 din thik rhi or waps whi problem ho gai or 2 teat me se fir se chithade aa rhe he mene vikky pansari ka than fresh powder mangwaya he wo du kya?

ਝੋਨੇ ਵਿਚ ਵੱਟਾਂ ਦੇ ਨਾਲ ਇੱਕ ਦੋ ਬੁਝੇ ਇਸ ਤਰ੍ਹਾਂ ਦੇ ਹਨ, ਸਪਰੇਅ ਵੱਟਾਂ ਦੇ ਨਾਲ-ਨਾਲ ਕਰ ਸਕਦੇ ਹਾਂ ਜਾਂ ਸਾਰੇ ਕਰਨੀ ਚਾਹੀਦੀ ਹੈ ?

(pb)
  • 2
Posted by
Jaspreet Singh (9592193808)
Jaspreet Singh
Punjab
Ludhiana
Write Answer
Posted Date (11 Aug 2021 10:15 AM) Assigned Date (12 Aug 2021 11:24 AM)
Answered Date (11 Aug 2021 03:27 PM) Translated Date (-)

ਜਸਪ੍ਰੀਤ ਸਿੰਘ ਜੀ, ਜ਼ਿਆਦਾ ਪਾਣੀ ਭਰਕੇ ਰੱਖਣ ਨਾਲ ਪੱਤੇ ਇਸਤਰਾਂ ਜੋ ਜਾਂਦੇ ਹਨ, ਇਹ ਕੋਈ ਬਿਮਾਰੀ ਨਹੀਂ ਹੈ, ਇਸਦੇ ਲਈ ਪਾਣੀ ਹਵਾ ਲਗਾਕੇ ਹੀ ਲਗਾਓ ਅਗਰ ਜ਼ਿਆਦਾ ਪੱਤੇ ਇਸਤਰਾਂ ਹੁੰਦੇ ਹਨ ਤਾਂ ਦੁਬਾਰਾ ਮੈਸਜ ਭੇਜ ਸਕਦੇ ਹਨ ਅਤੇ ਸਮੇਂ-ਸਮੇਂ ਤੇ ਫ਼ਸਲ ਦੇਖਦੇ ਰਹੋ, ਧੰਨਵਾਦ

ਝੋਨੇ ਵਿਚ ਵੱਟਾਂ ਦੇ ਨਾਲ ਇੱਕ ਦੋ ਬੁਝੇ ਇਸ ਤਰ੍ਹਾਂ ਦੇ ਹਨ, ਸਪਰੇਅ ਵੱਟਾਂ ਦੇ ਨਾਲ-ਨਾਲ ਕਰ ਸਕਦੇ ਹਾਂ ਜਾਂ ਸਾਰੇ ਕਰਨੀ ਚਾਹੀਦੀ ਹੈ ?

(pb)
  • 2
Posted by
Jaspreet Singh (9592193808)
Jaspreet Singh
Punjab
Ludhiana
Write Answer
Posted Date (11 Aug 2021 10:14 AM) Assigned Date (12 Aug 2021 11:24 AM)
Answered Date (11 Aug 2021 03:26 PM) Translated Date (-)

ਜਸਪ੍ਰੀਤ ਸਿੰਘ ਜੀ, ਜ਼ਿਆਦਾ ਪਾਣੀ ਭਰਕੇ ਰੱਖਣ ਨਾਲ ਪੱਤੇ ਇਸਤਰਾਂ ਜੋ ਜਾਂਦੇ ਹਨ, ਇਹ ਕੋਈ ਬਿਮਾਰੀ ਨਹੀਂ ਹੈ, ਇਸਦੇ ਲਈ ਪਾਣੀ ਹਵਾ ਲਗਾਕੇ ਹੀ ਲਗਾਓ ਅਗਰ ਜ਼ਿਆਦਾ ਪੱਤੇ ਇਸਤਰਾਂ ਹੁੰਦੇ ਹਨ ਤਾਂ ਦੁਬਾਰਾ ਮੈਸਜ ਭੇਜ ਸਕਦੇ ਹਨ ਅਤੇ ਸਮੇਂ-ਸਮੇਂ ਤੇ ਫ਼ਸਲ ਦੇਖਦੇ ਰਹੋ, ਧੰਨਵਾਦ

ਸਤਿ ਸ਼੍ਰੀ ਅਕਾਲ ਜੀ, ਝੋਨੇ ਵਿਚ ਲੋਹਾ,ਕਲੀ ਅਤੇ ਜ਼ਿੰਕ ਨੂੰ ਮਿਲਾ ਕੇ ਸਪਰੇਅ ਕੀਤੀ ਹੈ ਜੀ, ਇਸਦਾ ਕੀ ਫਾਇਦਾ ਹੋਵੇਗਾ, ਦੱਸਣ ਦੀ ਕਿਰਪਾਲਤਾ ਕਰਨੀ ਜੀ, ਧੰਨਵਾਦੀ ਹੋਵਾਂਗਾ ?

(pb)
Posted by
Sartajdeep singh sandhu (6284943511)
Sartajdeep singh sandhu
Punjab
Tarn Taran
Write Answer
Posted Date (11 Aug 2021 10:12 AM) Assigned Date (12 Aug 2021 11:25 AM)
Answered Date (11 Aug 2021 03:13 PM) Translated Date (-)

ਸਰਤਾਜਦੀਪ ਸਿੰਘ ਜੀ, ਇਹਨਾਂ ਦੀ ਸਪਰੇਅ ਨਾਲ ਫ਼ਸਲ ਦੀ ਗਰੋਥ ਵਧੀਆ ਹੁੰਦੀ ਹੈ ਅਤੇ ਪੈਦਾਵਾਰ ਵਿੱਚ ਵੀ ਵਾਧਾ ਹੁੰਦਾ ਹੈ, ਧੰਨਵਾਦ

ਸਤਿ ਸ਼੍ਰੀ ਅਕਾਲ ਜੀ, ਝੋਨਾ ਨਿਸਰਦੇ ਸਮੇਂ ਖੇਤ ਵਿਚ ਪਾਣੀ ਜਮ੍ਹਾਂ ਰੱਖਣਾ ਹੈ ਜਾਂ ਪਾਣੀ ਖੇਤ ਵਿਚ ਸੁੱਕਾ ਕੇ ਲਗਾਉਣਾ ਹੈ, ਦੱਸਣ ਦੀ ਕਿਰਪਾਲਤਾ ਕਰਨੀ ਜੀ, ਧੰਨਵਾਦੀ ਹੋਵਾਂਗਾ ?

(pb)
Posted by
Sartajdeep singh sandhu (6284943511)
Sartajdeep singh sandhu
Punjab
Tarn Taran
Write Answer
Posted Date (11 Aug 2021 10:08 AM) Assigned Date (12 Aug 2021 11:25 AM)
Answered Date (11 Aug 2021 02:30 PM) Translated Date (-)

ਸਰਤਾਜ ਦੀ ਝੋਨੇ ਦੀ ਫ਼ਸਲ ਵਿਚ ਨਿਸਾਰੇ ਸਮੇਂ ਜਦੋ ਦੋਧਾ ਭਰ ਦਾ ਹੈ ਓਦੋ ਤੁਸੀਂ ਫ਼ਸਲ ਵਿਚ ਜਰੂਰਤ ਅਨੁਸਾਰ ਪਾਣੀ ਦਿਓ ਤਾ ਜੋ ਨਮੀ ਬਣੇ ਰਹੇ ਤੇ ਦਾਣੇ ਵਧੀਆ ਭਰ ਸੱਕਣ। ਝੋਨੇ ਦੀ ਫ਼ਸਲ ਨੂੰ ਇਸ ਸਮੇਂ ਸਬ ਤੋਂ ਵੱਧ ਪਾਣੀ ਦੀ ਜਰੂਰਤ ਹੁੰਦੀ ਹੈ। ਧੰਨਵਾਦ।

ਸਰ ਜੀ, ਅਮਰੂਦ ਦੀ ਕਿਹੜੀ ਕਿਸਮ ਘਰ ਵਿੱਚ ਲਗਾਈ ਜਾ ਸਕਦੀ ਹੈ,ਜਿਹੜੀ ਬੀਜ ਰਹਿਤ, ਵੱਧ ਮਿਠਾਸ, ਸਾਈਜ ਵੱਡਾ ਅਤੇ ਕੀੜੇ ਪੈਣ ਤੋਂ ਰਹਿਤ ਹੋਵੇ, ਧੰਨਵਾਦ ਜੀ ?

(pb)
Posted by
Gurjant s (9646107722)
Gurjant s
Punjab
Mansa
Write Answer
Posted Date (11 Aug 2021 09:53 AM) Assigned Date (12 Aug 2021 11:26 AM)
Answered Date (11 Aug 2021 02:27 PM) Translated Date (-)

ਗੁਰਜੰਟ ਜੀ ਤੁਸੀਂ ਘਰ ਵਿਚ ਅਮਰੂਦ ਦੀਆ ਕਿਸਮਾਂ ਜਿਵੇ Allahbad Safeda, Punjab Safeda, Punjab Pink ਲਗਾ ਸਕਦੇ ਹਨ। ਫ਼ਲ ਦਾ ਕਾਣਾ ਫ਼ਲ ਦੀ ਮੱਖੀ ਦੇ ਡੰਗ ਮਾਰਨ ਨਾਲ ਹੁੰਦਾ ਹੈ। ਤੁਸੀਂ fruit fly ਦੀ ਰੋਕਥਾਮ ਲਈ traps ਲਗਾ ਸਕਦੇ ਹਨ। ਧੰਨਵਾਦ।

11 Aug 2021

ਧੰਨਵਾਦ ਜੀ।

devmedia

(hn)
Posted by
pramod (8005841197)
pramod
Rajasthan
Churu
Write Answer
Posted Date (11 Aug 2021 09:24 AM) Assigned Date (11 Aug 2021 10:44 AM)
Answered Date (11 Aug 2021 03:12 PM) Translated Date (13 Aug 2021 10:37 AM)

प्रमोद जी, NPK 19:19:19 या 00:52:34 दोनों में से किसी एक की स्प्रे ही कीजिये, फसल के अनुसार ही इसकी concentration होती है, धन्यवाद

Answered Date (11 Aug 2021 10:06 AM) Translated Date (13 Aug 2021 10:37 AM)

Kis fasal ke liye

Answered Date (11 Aug 2021 10:41 AM) Translated Date (13 Aug 2021 10:37 AM)

mung ki fasal ke liye

devmedia

(hn)
  • 4
Posted by
pramod (8005841197)
pramod
Rajasthan
Churu
Write Answer
Posted Date (11 Aug 2021 09:19 AM) Assigned Date (11 Aug 2021 10:44 AM)
Answered Date (11 Aug 2021 03:23 PM) Translated Date (13 Aug 2021 10:37 AM)

प्रमोद जी, इस बीमारी के लिए 2-3 बार 15 दिन के अंतराल से स्प्रे करने पर बढ़िया रिज़ल्ट मिलेगा, इसकी रोकथाम के लिए mancozeb 400-500gm/एकड़ के हिसाब से स्प्रे कर सकते हैं, धन्यवाद

ਸਤਿ ਸ੍ਰੀ ਅਕਾਲ ਜੀ, ਸਾਡਾ ਝੋਨਾ 15-20 ਦਿਨਾਂ ਹੋ ਗਿਆ ਹੈ, ਫੋਟ ਵਾਸਤੇ ਕੀ ਪਾਉਣਾ ਚਾਹੀਦਾ ਹੈ ?

(en)
Posted by
bhupinder singh (7828404407)
bhupinder singh
Madhya Pradesh
Sheopur
Write Answer
Posted Date (11 Aug 2021 08:55 AM) Assigned Date (12 Aug 2021 11:26 AM)
Answered Date (11 Aug 2021 02:01 PM) Translated Date (-)

ਭੁਪਿੰਦਰ ਸਿੰਘ ਜੀ, ਅਗਰ ਖਾਦਾਂ ਦੀ ਵਰਤੋਂ ਸਹੀ ਕਰ ਰਹੇ ਹੋ ਤਾਂ ਰੂੜੀ ਨਾਲ Mycorrhiza @4kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ ਇਸਦੇ ਨਾਲ ਜੜਾ ਦਾ ਵਿਕਾਸ ਹੋਵੇਗਾ ਤੇ ਗਰੋਥ ਹੋਵੇਗੀ, ਧੰਨਵਾਦ

ਗਾਮਾ ਬੀ.ਐਚ.ਸੀ (20 ਈ.ਆਈ) ਇਹ ਕਿੱਥੋਂ ਮਿਲ ਸਕਦਾ ਹੈ, ਮਸ਼ਰੂਮ ਕੰਪੋਸਟ ਬਣਾਉਣ ਲਈ ਇਸ ਦੀ ਲੋੜ ਹੈ ?

(pb)
Posted by
Bhagwant singh (9915136497)
Bhagwant singh
Punjab
Gurdaspur
Write Answer
Posted Date (11 Aug 2021 08:52 AM) Assigned Date (12 Aug 2021 12:41 PM)
Answered Date (11 Aug 2021 02:42 PM) Translated Date (11 Aug 2021 02:45 PM)

ਗਾਮਾ ਬੀ ਐਚ ਸੀ (20 ਈਆਈ ਤਾ ਬੈਨ ਹੈ ਜੀ ਬਾਕੀ ਸਮਾਨ ਆਮ ਪੈਸਟੀਸਾਈਡ ਦੀਆਂ ਦੁਕਾਨਾ ਤੋ ਮਿਲ ਜਾਂਦਾ ਹੈ ਜੀ ਕਈ ਮਟੀਰੀਅਲ ਚੱਕੀਆਂ ਤੋ ਮਿਲ ਜਾਂਦਾ ਹੈ ਜੀ, ਜਾ ਕਿਸੇ ਵੱਡੇ ਮਸ਼ਰੂਮ ਫਾਰਮ ਤੋ ਲੈ ਸਕਦੇ ਹੋ ਜੀ।

11 Aug 2021

ਏਸ ਦੀ ਜਗ੍ਹਾ ਅਸੀਂ ਹੋਰ ਕਿਸ ਚੀਜ ਦੀ ਵਰਤੋਂ ਕਰ ਸਕਦੇ ਹਾਂ ਮੇਰੇ ਕੋਲ ਜਿਪਸਮ, ਸੀਰਾ, ਚੋਕਰ, ਸੁਪਰ , ਮਿਉਰਟ ਆਫ ਪੋਟਾਸ਼, ਜੂਰੀਆ, ਫੂਰਾ ਡੌਨ, ਚੋਕਰ, ਤੂੜੀ ਹੈ ਜੀ,, ਪਰ ਕੈਲਸ਼ੀਅਮ ਅਮੋਨੀਅਮ ਕੈਨ ਨਹੀਂ ਹੈ ਜੀ

(hn)
Posted by
Abdul hamid (6005878220)
Abdul hamid
Jammu & Kashmir
Poonch
Write Answer
Posted Date (11 Aug 2021 08:39 AM) Assigned Date (11 Aug 2021 10:44 AM)
Answered Date (11 Aug 2021 01:15 PM) Translated Date (13 Aug 2021 09:42 AM)

कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।

Madhya Pradesh

Answered Date (12 Aug 2021 09:25 AM) Translated Date (13 Aug 2021 09:42 AM)

Thanela rog ka ilaaj kya he

ਝੋਨਾ 121 ਨੂੰ ਇਹ ਕਿਹੜੀ ਬੀਮਾਰੀ ਲੱਗੀ ਹੈ, ਹੱਲ ਦਸੋ ਜੀ, ਸਾਰਾ ਝੋਨਾਂ ਇਸੇ ਤਰ੍ਹਾਂ ਹੈ, ਹੌਲੀ ਹੌਲੀ ਕਰਕੇ ਸਾਰਾ ਬੂਟਾ ਸੁੱਕ ਰਿਹਾ ਹੈ ?

(pb)
  • 1
Posted by
ਸਿਮਰਨ (9041906010)
ਸਿਮਰਨ
Punjab
Gurdaspur
Write Answer
Posted Date (11 Aug 2021 08:18 AM) Assigned Date (12 Aug 2021 11:26 AM)
Answered Date (11 Aug 2021 03:09 PM) Translated Date (-)

ਸਿਮਰਨ ਜੀ, ਤੁਹਾਡਾ ਝੋਨਾ ਇਸਤਰਾਂ ਪਾਣੀ ਜ਼ਿਆਦਾ ਲੱਗਣ ਕਾਰਨ ਹੋ ਰਿਹਾ ਹੈ, ਝੋਨੇ ਨੂੰ ਪਾਣੀ ਹਵਾ ਲਗਾਕੇ ਹੀ ਲਗਾਓ ਅਗਰ ਸਪਰੇਅ ਕਰਨਾ ਚਾਹੁੰਦੇ ਹੋ ਤਾਂ ziram @500gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ

kam keemat ka power tiller ?

(hn)
Posted by
Sudershan tekam (8959079249)
Sudershan tekam
Chattisgarh
Korba
Write Answer
Posted Date (11 Aug 2021 08:00 AM) Assigned Date (12 Aug 2021 11:27 AM)
Answered Date (12 Aug 2021 12:29 PM) Translated Date (13 Aug 2021 09:42 AM)

Sudershan ji, power tiller bahut companies ke bajar me aate hain aur sabka different price hota hai, Shakti power tiller, Kamco Power Tiller, Kubota , Honda power tiller etc. aap market me se en companies ka power tiller le sakte hain aur price bhi apko vahi pta chalega, Dhanyvad

(hn)
Posted by
Sameem ali (9557483410)
Sameem ali
Uttar Pradesh
Shamli
Write Answer
Posted Date (11 Aug 2021 07:49 AM) Assigned Date (11 Aug 2021 10:42 AM)
Answered Date (11 Aug 2021 02:00 PM) Translated Date (13 Aug 2021 10:37 AM)

Sameem ji ap fruit fly makki ka puri trah se khatma nahi kar sakte bas apne fruit ko bachav kar skte hai. Ap baag mein traps lga kar rakhe aur samay par spray karte rahe. Kharab fruits ko bahar nikal de aur nashat kar de. Paudho par fruits jada na pakkne de. eska hamla dekhayi dene par Fenvalrate@2ml prati 1litre pani ke hisab se spray kare. Dhanywad.

ਅਮਰੂਦ ਦਾ ਇਹ ਹਾਲ, ਦੱਸੋ ਸਰ ਇਲਾਜ ਕੋਈ ?

(pb)
  • 1
Posted by
GURMEET SINGH (9803830809)
GURMEET SINGH
Punjab
Sangrur
Write Answer
Posted Date (11 Aug 2021 07:49 AM) Assigned Date (12 Aug 2021 11:28 AM)
Answered Date (11 Aug 2021 10:00 AM) Translated Date (-)

ਗੁਰਮੀਤ ਜੀ ਇਹ ਫ਼ਲ ਦੀ ਮੱਖੀ ਦੇ ਕਾਰਨ ਹੁੰਦਾ ਹੈ। ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ । ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ । ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ । ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ । ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ । ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ । ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ । ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ।ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ ।

ਅਮਰੂਦ ਦਾ ਇਹ ਹਾਲ, ਦੱਸੋ ਸਰ ਇਲਾਜ ਕੋਈ ?

(pb)
  • 1
Posted by
GURMEET SINGH (9803830809)
GURMEET SINGH
Punjab
Sangrur
Write Answer
Posted Date (11 Aug 2021 07:48 AM) Assigned Date (12 Aug 2021 11:27 AM)
Answered Date (11 Aug 2021 09:59 AM) Translated Date (-)

ਗੁਰਮੀਤ ਜੀ ਇਹ ਫ਼ਲ ਦੀ ਮੱਖੀ ਦੇ ਕਾਰਨ ਹੁੰਦਾ ਹੈ। ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ । ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ । ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ । ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ । ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ । ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ । ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ । ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ।ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ ।

(hn)
Posted by
Sameem ali (9557483410)
Sameem ali
Uttar Pradesh
Shamli
Write Answer
Posted Date (11 Aug 2021 07:46 AM) Assigned Date (11 Aug 2021 10:41 AM)
Answered Date (11 Aug 2021 01:55 PM) Translated Date (13 Aug 2021 10:37 AM)

Sameem ji ap Dimethoate 30% EC @1-2ml prati 1litre pani ke hisab se spray kar sakte hai. Dhanywad.

Mirchi ke bare mein ?

(hn)
Posted by
Lakhan (9893518629)
Lakhan
Delhi
South East Delhi
Write Answer
Posted Date (11 Aug 2021 07:34 AM) Assigned Date (12 Aug 2021 11:28 AM)
Answered Date (11 Aug 2021 09:57 AM) Translated Date (13 Aug 2021 10:37 AM)

Lakhan ji kripya aap apna swal vistar se pooche ke aap mirchi ke bare men kya jankari lena chahte hai taki aapko uske hisab se jankari di ja sake,dhanywad

(hn)
Posted by
Sameem ali (9557483410)
Sameem ali
Uttar Pradesh
Shamli
Write Answer
Posted Date (11 Aug 2021 07:33 AM) Assigned Date (11 Aug 2021 10:41 AM)
Answered Date (11 Aug 2021 01:53 PM) Translated Date (13 Aug 2021 10:37 AM)

Sameem ji trap me hamsha nar makki aati hai. Aur fruit par mada makki dung marti hai apne eggs ander dal deti hai. Agar baag mein nar makki trap me fas gyi to enka aage prajnan ruk jata hai aur makki eggs nahi de pati. Aur na hi furit par dung marti hai agar mare gi bi to apne eggs nahi de paye gi. Is liye furits khrab hone se bach jate hai. Inki roktham ke liye ap fenvalrate ki spray hi kar sakte hai aurbaag mei traps lga sakte hai. Bs dhyan rahe khrab fruits bahar nikal de aur nashat kar de. Dhanywad.

(hn)
Posted by
Sameem ali (9557483410)
Sameem ali
Uttar Pradesh
Shamli
Write Answer
Posted Date (11 Aug 2021 07:30 AM) Assigned Date (11 Aug 2021 10:40 AM)
Answered Date (11 Aug 2021 01:47 PM) Translated Date (13 Aug 2021 10:37 AM)

Sameem ji fenvalrate ki spray karne se fruit fly mar jati hai. Iski spray karne se amrrod par koi bura asar nahi hota agar ap iski di sifarish matra me upyog karte hai. Ap iski spray karne ke takreeban 4-5 dinn baad fruit tod sakte hai. Dhanywad.

(hn)
Posted by
Sameem ali (9557483410)
Sameem ali
Uttar Pradesh
Shamli
Write Answer
Posted Date (11 Aug 2021 07:28 AM) Assigned Date (11 Aug 2021 10:40 AM)
Answered Date (11 Aug 2021 10:48 AM) Translated Date (13 Aug 2021 10:38 AM)

ज़मीन अली जी, Fenvalerate से फल वाली मक्खी मर जाती है, धन्यवाद

devmedia

(en)
  • 3
Posted by
harpreet singh (9478804288)
harpreet singh
Punjab
Bathinda
Write Answer
Posted Date (11 Aug 2021 07:10 AM) Assigned Date (11 Aug 2021 10:40 AM)
Answered Date (11 Aug 2021 01:41 PM) Translated Date (-)

Harpreet ji narme te ras-chusak keet da hamla hai. Tusi je ehna di roktham lyi spray kar chuke han ta tusi ek spray fungicide di kar sakde han. Is nal patte khul jan ge. Te je tuhnu patte de piche koi bhure rang da keet nazar aunda hai ta tusi isdi roktham lyi delegate@60-80ml prati acre de hisab nal spray kar sakde han. Dhanwad.

11 Aug 2021

ok ji

ਗਾਂ ਅਮਰੀਕਨ ਸੂਣ ਵਾਲੀ ਹੈ ਵੀਹ ਦਿਨਾਂ ਤੱਕ, ਪਹਿਲੇ ਸੂਏ, ਕੀ ਦਵਾਈ ਦੇਈਏ ਕਿ ਠੀਕ ਸੂ ਪਵੇ, ਧੰਨਵਾਦ ?

(pb)
Posted by
Jassi Singh (9464356933)
Jassi Singh
Punjab
Sangrur
Write Answer
Posted Date (11 Aug 2021 06:56 AM) Assigned Date (-)
Answered Date (11 Aug 2021 01:13 PM) Translated Date (-)

ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਬਾਕੀ ਇਸਦੇ ਨਾਲ ਉਸ ਨੂੰ Metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ Transition mix ਫੀਡ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ..

ਪੀਲੀ ਪੂਸਾ ਦੀ ਉਮਰ ਦੋ ਮਹੀਨੇ ਹੋ ਗਈ ਹੈ, ਕੀ ਪਦਾਨ ਪਾ ਦੇਈਏ ਜਨਾਬ ਤੇ ਕਿਹੜੀ, ਕੀ ਪਦਾਨ ਝੁੱਲਸ ਰੋਗ ਨੂੰ ਰੋਕੇਗੀ ਜਾਂ ਸਪਰੇਅ, ਕਿਹੜੀਆਂ ਕੀਤੀਆਂ ਜਾਣ, ਧੰਨਵਾਦ ਸਹਿਤ ?

(pb)
Posted by
Jassi Singh (9464356933)
Jassi Singh
Punjab
Sangrur
Write Answer
Posted Date (11 Aug 2021 06:52 AM) Assigned Date (-)
Answered Date (11 Aug 2021 09:57 AM) Translated Date (-)

ਜੱਸੀ ਜੀ ਪ੍ਦਾਨ ਦੀ ਵਰਤੋਂ ਤਾਂ ਕੀਤੀ ਜਾਂਦੀ ਹੈ ਜੇਕਰ ਫ਼ਸਲ ਵਿਚ ਗੋਭ ਦੀ ਸੁੰਡੀ ਜਾਂ ਪੱਤਾ ਲਪੇਟ ਸੁੰਡੀ ਦਾ ਹਮਲਾ ਹੋਏ। ਇਹ ਝੁਲਸ ਰੋਗ ਨੂੰ ਨਹੀਂ ਰੋਕਦੀ ਹੈ ਇਸਦੇ ਲਈ ਤੁਸੀ nativo @200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

सर मैंने बासमती लगाई है, इसे आज 25 दिन हो गए हैं, लेकिन पौधे का विकास नहीं हो रहा है, इसने फुटारा भी कम ही किया, मैंने 2 एकड़ के हिसाब से 4 बैग तो यूरिया के डाल दिए हैं, एक nasa का कैन, zinc भी 10 किलो और आयरन 10 किलो डाल दिया है ?

(pb)
  • 1
Posted by
Sukhvir Singh Rai (7696426802)
Sukhvir Singh Rai
Punjab
Shahid Bhagat Singh Nagar
Write Answer
Posted Date (11 Aug 2021 06:30 AM) Assigned Date (12 Aug 2021 11:28 AM)
Answered Date (11 Aug 2021 09:55 AM) Translated Date (-)

ਸੁਖਵੀਰ ਜੀ ਜੇਕਰ ਖਾਦਾਂ ਪਾਉਣ ਤੋਂ ਬਾਅਦ ਵੀ ਫ਼ਸਲ ਗਰੋਥ ਨਹੀਂ ਕਰ ਰਹੀ ਤਾਂ ਤੁਸੀ ਇਸਨੂੰ mychorriza @4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਧੰਨਵਾਦ

sir ji majh 9 mahine di gaban hai, 3-4 din to fever ho reha hai, doctor to injection vi lagae ne par fir ho janda a fever ?

(pb)
  • 1
Posted by
gur (9855094894)
gur
Punjab
Tarn Taran
Write Answer
Posted Date (11 Aug 2021 06:28 AM) Assigned Date (12 Aug 2021 11:29 AM)
Answered Date (11 Aug 2021 01:12 PM) Translated Date (-)

Tuci uss nu Teramycin-LA injection15-15ml grdan de dona pase lgwao ate novalgin injection 10ml ate CRB(ascrobic acid) inj. 20ml lgwao ehh 3 din lgwao ate iss nu Metstrong liquid 100ml rojana dena suru kro.

sir is fungicide de bare jankari do, kya isnu jhone de upar wart skde haan, jekar haan taan kdo ?

(pb)
  • 1
Posted by
SANJEEV KUMAR (9465246473)
SANJEEV KUMAR
Punjab
Hoshiarpur
Write Answer
Posted Date (11 Aug 2021 06:14 AM) Assigned Date (12 Aug 2021 11:29 AM)
Answered Date (11 Aug 2021 09:53 AM) Translated Date (-)

Sanjeev ji Adama ik fungicide hai eh sheath blight di roktham de layi vartea janda hai isdi dose 200ml prati acre de hisab nal varti jandi hai,dhanwad

Sir up,dist -hathras ke liye sarson ki konsi prajati behtar hai, iski bubai kab se kab tak kar sakte hai ?

(en)
Posted by
Gitendra singh (8954930563)
Gitendra singh
Uttar Pradesh
Hathras (Mahamaya Nagar)
Write Answer
Posted Date (11 Aug 2021 03:51 AM) Assigned Date (12 Aug 2021 11:29 AM)
Answered Date (11 Aug 2021 09:53 AM) Translated Date (-)

Gitendra ji aap kisme jaise PBT 37,Narendra Ageti Rai 4,Varuna (T 59),Vasanti ki bijai kar sakte hai.Bundelkhand aur Agra men iski bijai september men ki jati aur naki jgah par october men ki jati hai,dhanywad

25 acre ki kheti k liye kon sa tractor shi rahega ?

(hn)
Posted by
kamal nain (9416558868)
kamal nain
Haryana
Sirsa
Write Answer
Posted Date (11 Aug 2021 02:47 AM) Assigned Date (12 Aug 2021 11:30 AM)
Answered Date (11 Aug 2021 08:58 AM) Translated Date (13 Aug 2021 10:38 AM)

Kamal ji 25 acre ke liye aap 45 HP se jyada vala tractor le aur aap kisi bhi brand ka jo aapke budget men fit hota ho vala tractor kharid sakte hai,dhanywad

Answered Date (14 Aug 2021 04:01 PM) Translated Date (14 Aug 2021 04:55 PM)

744xt

mushroom ki kheti kaise karein ?

(hn)
Posted by
राम प्रकाश प्रजापति (7390988104)
राम प्रकाश प्रजापति
Uttar Pradesh
Hamirpur
Write Answer
Posted Date (10 Aug 2021 11:24 PM) Assigned Date (11 Aug 2021 09:46 AM)
Answered Date (11 Aug 2021 08:51 AM) Translated Date (13 Aug 2021 10:29 AM)

mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Pehle apko iski training leni hogi aur woh ap apne nazdeeki KVK centre (9755362641) se le sakte hai ja kap kisi kisan se bi training le sakte hai jo mushroom ki kheti karta ho. Dhanywad.

Answered Date (10 Aug 2021 11:32 PM) Translated Date (13 Aug 2021 10:29 AM)

mushroom ugaane ke lie beej kahaan se milega, training ke bare me jankari den.

ssa g, PR127 jhona khet vich lgaun ton kine din vich nisran lagda hai g, asi 17 june nu lgayea c ?

(pb)
Posted by
Sunny (9876485187)
Sunny
Punjab
Rupnagar
Write Answer
Posted Date (10 Aug 2021 10:55 PM) Assigned Date (11 Aug 2021 09:46 AM)
Answered Date (11 Aug 2021 10:08 AM) Translated Date (-)

Sunny ji, eh kism lgaun to lagbhag 50 din baad gobh bharni shuru ho jandi hai fir kujh sme baad nisran lag jandi hai, Dhanvad

Dear team m a janna chaunda han k sade village ch verka milk plant diyan 2 dairy already ne, ye hor new dairy open karni howe use lai ki-ki conditions ne jina nu follow karke new dairy open ho sakdi a, please rply me ?

(pb)
Posted by
harpreet singh (8284919019)
harpreet singh
Punjab
Rupnagar
Write Answer
Posted Date (10 Aug 2021 10:48 PM) Assigned Date (11 Aug 2021 09:46 AM)
Answered Date (11 Aug 2021 08:45 AM) Translated Date (-)

isde lai tuci apne nazdiki verka wale member ton isdi jankari laa skde ho jo dudh ekatha krke dairy paunde ha ohna ton jankari mill skdi hai ja fir tuci Verka Mohali Dairy, Address: Sector 56, Sahibzada Ajit Singh Nagar, Punjab 160055, Phone: 0172 227 1021 nal bhi sampark kr skde ho.

11 Aug 2021

okk ji thanks

ਕੀ ਇਹ ਕੋਈ ਰੋਗ ਦੀ ਨਿਸ਼ਾਨੀ ਹੈ ?

(pb)
  • 3
Posted by
ਯਾਦਵਿੰਦਰ ਸਿੰਘ (8146148762)
ਯਾਦਵਿੰਦਰ ਸਿੰਘ
Punjab
Jalandhar
Write Answer
Posted Date (10 Aug 2021 10:19 PM) Assigned Date (11 Aug 2021 08:49 AM)
Answered Date (11 Aug 2021 01:21 PM) Translated Date (-)

ਯਾਦਵਿੰਦਰ ਸਿੰਘ ਜੀ, ਇਹ ਕੋਈ ਬਿਮਾਰੀ ਨਹੀਂ ਹੈ, ਕਈ ਵਾਰ ਕਮਾਦ ਦੀ ਕਿਸਮ ਹੀ ਇਸਤਰਾਂ ਦੀ ਹੁੰਦੀ ਹੈ, ਧੰਨਵਾਦ

Mera gay ka dudh 3rd ya 4th months ke bad namkin lagta hai jabki gabhin bhi nahi rahti hai, iska dva bataye aur kab se dena hai, Abhi three months me bacha dene wali hai ?

(hn)
Posted by
sanjay kumar singh (9507029129)
sanjay kumar singh
Bihar
Bhojpur
Write Answer
Posted Date (10 Aug 2021 09:51 PM) Assigned Date (11 Aug 2021 08:49 AM)
Answered Date (11 Aug 2021 08:46 AM) Translated Date (13 Aug 2021 10:29 AM)

Sanjay ji usko aap mitha soda 20gm rojana de skte hai aur usko mammidium powder 50gm rojana aur Buffzon powder 50gm rojana de skte hai aur uski khurak ka purra dian rakhen.

ਬਾਈ ਜੀ ਪਸ਼ੂਆ ਨੂੰ ਚਿੱਚੜਾਂ ਦੀ ਕਾਫੀ ਸਮੱਸਿਆ ਹੈ, ਬਹੁਤ ਜ਼ਿਆਦਾ ਨੇ, ਕੋਈ ਦਵਾਈ ਦੱਸੋ ਜੋ ਨਾਲ ਦੀ ਨਾਲ ਮਰ ਜਾਣ ?

(pb)
Posted by
ਇਕਬਾਲ ਸਿੰਘ ਢਿੱਲੋਂ (9465000897)
ਇਕਬਾਲ ਸਿੰਘ ਢਿੱਲੋਂ
Punjab
Bathinda
Write Answer
Posted Date (10 Aug 2021 09:41 PM) Assigned Date (11 Aug 2021 08:49 AM)
Answered Date (11 Aug 2021 08:44 AM) Translated Date (-)

ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਸਰੀਰ ਤੇ ਮਾਲਿਸ਼ ਕਰੋ ਅਤੇ ਦਵਾਈ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ ਅਤੇ ਤੁਸੀ ਪਸ਼ੂ ਨੂੰ Tikout soap ਨਾਲ ਨਹਾਉਣ ਸਮੇਂ ਸਰੀਰ ਤੇ ਝੱਗ ਕਰੋ , ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ..

pm kissan yojna wale paise Nahi a rahe, account inactive a reha ?

(pb)
Posted by
harbhajan (7986312912)
harbhajan
Punjab
Bathinda
Write Answer
Posted Date (10 Aug 2021 09:30 PM) Assigned Date (11 Aug 2021 08:48 AM)
Answered Date (11 Aug 2021 08:56 AM) Translated Date (-)

Harbhajan ji, PM kissan yojna de baare jankari lain lai tusi es 1800-180-1551 toll free number te call kar skde han, Dhanvad

Azola pashu feed bare jaankari diti jave?

(pb)
Posted by
Rupinder jit Singh (9780777005)
Rupinder jit Singh
Punjab
Patiala
Write Answer
Posted Date (10 Aug 2021 09:28 PM) Assigned Date (11 Aug 2021 10:39 AM)
Answered Date (11 Aug 2021 08:51 AM) Translated Date (-)

Rupinder ji jekar tuci ajola nu feed vich mix krke dena chahunde ho tan 1.5-2 kg rojana de skde ho jekar tuci koi hor jankari lena chahunde ho tan kirpa krke uss vare apna swal vistar nal pusho ate apne swal nal photoa bhi upload kr skde ho.

11 Aug 2021

Dr saab ajola goat's nu de sakde ha. Te kinni?

About pearl culture ?

(en)
Posted by
Nikhil (7549492456)
Nikhil
Bihar
Supaul
Write Answer
Posted Date (10 Aug 2021 09:13 PM) Assigned Date (11 Aug 2021 08:47 AM)
Answered Date (11 Aug 2021 08:53 AM) Translated Date (-)

pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you cam contact Mr. Amit Kumar, 9770085381 Thank you.

sir kinnow me nimotod ki samsay kya ilaz h ?

(hn)
Posted by
Jaswant Ranu (9478316390)
Jaswant Ranu
Punjab
Fazilka
Write Answer
Posted Date (10 Aug 2021 09:04 PM) Assigned Date (11 Aug 2021 08:46 AM)
Answered Date (11 Aug 2021 10:38 AM) Translated Date (13 Aug 2021 10:29 AM)

Jaswant ranu ji, nematode lai Verticillium Chlamydosporium (Nematofree Plus) @20-30gm/plant de hisaab naal mitti vich milaake pa skde han, Dhanvad

11 Aug 2021

sir ih nimto free kon c company ki h

ਮਿੱਟੀ ਉੱਪਰ ਲਾਲ ਪਰਤ ਲੋਹੇ ਦੇ ਕਣਾਂ ਕਰਕੇ ਹੈ ਜੀ ?

(pb)
  • 2
Posted by
ਅਮਨਦੀਪ ਸਿੰਘ (9592405145)
ਅਮਨਦੀਪ ਸਿੰਘ
Punjab
Bathinda
Write Answer
Posted Date (10 Aug 2021 08:52 PM) Assigned Date (11 Aug 2021 08:46 AM)
Answered Date (11 Aug 2021 01:30 PM) Translated Date (-)

ਅਮਨਦੀਪ ਸਿੰਘ ਜੀ, ਲੋਹੇ ਦੇ ਕਣ ਕਈ ਵਾਰ ਇਕੱਠੇ ਹੋ ਜਾਂਦੇ ਹਨ, ਇਸ ਕਾਰਨ ਜਮੀਨ ਇਸਤਰਾਂ ਲਾਲ ਹੋ ਰਹੀ ਹੈ, ਧੰਨਵਾਦ

Dear sir, Maine Paddy DSR sowing krwai, sowing Date 22/06/2021 hai, Achhi growth paidavar ke liye kya kare, variety HUR 917 ?

(hn)
  • 4
Posted by
Shashi kant (8423338069)
Shashi kant
Uttar Pradesh
Unnao
Write Answer
Posted Date (10 Aug 2021 08:30 PM) Assigned Date (11 Aug 2021 08:46 AM)
Answered Date (11 Aug 2021 09:00 AM) Translated Date (13 Aug 2021 10:30 AM)

Shashi Kant ji, sabse pehle kharpatvaar ki roktham ke liye triafamone 20%+ ethoxysulfuron 10%WG @90gm/acre ke hisab se spray kar skte hain aur kirpya vistar se btaye ki abhi tak dhan me konsi khaade daal chuke hain taaki apko sahi jankari mil ske, Dhanyvad

ਨਰਮੇ ਦੀ ਫਸਲ ਦਾ ਕੱਦ ਵਧਾਉਣ ਲਈ ਕਿਹੜੀ ਸਪਰੇ ਕੀਤੀ ਜਾਵੇ ਫੁੱਲ ਬ੍ਹੀਕੀ ਪਕਾਉਣ ਲਈ ?

(pb)
Posted by
Amandeep Singh (9464917105)
Amandeep Singh
Punjab
Mansa
Write Answer
Posted Date (10 Aug 2021 08:11 PM) Assigned Date (11 Aug 2021 08:46 AM)
Answered Date (10 Aug 2021 09:34 PM) Translated Date (-)

ਅਮਨਦੀਪ ਸਿੰਘ ਜੀ ਨਰਮੇਂ ਉੱਪਰ NPK 130045@10gm+Chelated Zinc@1.5 gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।