Punjab
Search
सरसों की सबसे बढ़िया किस्म कौन सी है ?
(hn)
जयवीर सिंह जी, सरसों की इन किस्मों में से किसी एक की बिजाई कर सकते हैं- 45S42, 45S46, 45S35
Dr ji bashdi de eda de jakhm hoyi jande, eh ki a te treatment ?
(en)
Sehbaj ji iss nu Hitek injection 1ml/33kg sarir de bhar de hisab nal chamdi vich lgwao ate isde jakhma uppar Topicure spray krni suru kro.
Dr ji bashdi de eda de jakhm hoyi jande, eh ki a te treatment ?
(en)
Sehbaj ji iss nu Hitek injection 1ml/33kg sarir de bhar de hisab nal chamdi vich lgwao ate isde jakhma uppar Topicure spray krni suru kro.
Sir jhone te NPK 13045 te fungiside te sundi wali davai mix krke kar sakde a ?
(pb)
Haryana
Ramandeep Singh ji, agar vadiya result laina chahunde ho ta ehna di spray vakho-vakh hi karo ate university vi esdi sifarish nhi krdi, Dhanvad
Sir ji aa photo vich do rog aa ina nu tilt rok de aa, Amistar to bach sakhia ta jo hall ho java ?
(pb)
Punjab
Sukhmander Singh ji, eh dono dvaiya hi ehna roga nu control kar skdiya han dona vicho kise ik di varto kar skde han ate agar basmati lgai hai ta us upar tilt di varto karn di mnahi hai, Dhanvad
Thank's
Sir Nativo te Bayar di he Fenos Quick kdo karni chai di aa ?
(pb)
Jatider Singh ji, agar jhone upar bhamakad ud de dikhai dinde han ta sundi lai Fenos Quick di spray kar skde han ate jekar koi dhabe ya bimari jhone te najar aundi hai ta Nativo di spray kar skde han ate jdo jhona gobh vichhunda hai us sme vi fungicide di spray kiti jandi hai, Dhanvad
Punjab
ਗੁਰਜਿੰਦਰ ਜੀ ਇਸਦੇ ਵਾਰੇ ਜਲਦੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕੀਤੀ ਜਾਵੇਗੀ ਬਾਕੀ ਇਸਦੇ ਬਚਾਵ ਵਾਰੇ ਵੀ ਕਿਸਾਨਾਂ ਨੂੰ ਸਾਰੀ ਜਾਣਕਾਰੀ ਦਿਤੀ ਜਾਵੇਗੀ
ਮੱਕੀ ਦੀ ਕਿਹੜੀ ਕਿਸਮ ਬੀਜੀ ਜਾਵੇ ਚਾਰੇ ਦੇ ਲਈ ਅਤੇ ਤੋਰੀਆ ਕਦੋ ਬੀਜਿਆ ਜਾਵੇ ?
(pb)
ਸਤਨਾਮ ਚੱਠਾ ਜੀ, ਚਾਰੇ ਲਈ ਮੱਕੀ ਦੀਆਂ ਇਹਨਾਂ ਕਿਸਮਾਂ ਵਿੱਚੋਂ ਕਿਸੇ ਇਕ ਦੀ ਬਿਜਾਈ ਕੀਤੀ ਹੈ ਸਕਦੀ ਹੈ- J1006, J1007 ਤੋਰੀਏ ਦੀ ਬਿਜਾਈ september ਮਹੀਨੇ ਕੀਤੀ ਜਾ ਸਕਦੀ ਹੈ, ਧੰਨਵਾਦ
ਡਰੈਗਨ ਫਰੂਟ ਬਾਰੇ ਜਾਣਕਾਰੀ ਚਾਹੀਦੀ ਸੀ ਜੀ, ਕੋਈ ਸਫਲ ਕਿਸਾਨ ਹੈ, ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ?
(pb)
Punjab
ਬਿਕਰਮਜੀਤ ਸਿੰਘ ਜੀ, ਡ੍ਰੈਗਨ ਫਰੂਟ ਦੀਆਂ ਕਲਮਾਂ ਲਾਈਆਂ ਜਾਂਦੀਆਂ ਹਨ ਅਤੇ ਇਸਦੀਆਂ ਕਿਸਮਾਂ ਜਿਵੇਂ ਲਾਲ ਅਤੇ ਚਿੱਟੀ ਹੁੰਦੀਆਂ ਹਨ। ਇਸਦੇ ਲਈ ਤਾਪਮਾਨ 5 ਤੋਂ 45 ਡਿਗਰੀ ਤੱਕ ਹੋ ਸਕਦਾ ਹੈ। ਇਸਨੂੰ ਜ਼ਿਆਦਾਤਰ ਰੂੜੀ ਦੀ ਖਾਦ ਹੀ ਪਾਈ ਜਾਂਦੀ ਹੈ। ਡ੍ਰੈਗਨ ਫਰੂਟ ਵਿੱਚ ਕਮਾਈ ਕਾਰਨ ਲਈ ਥੋੜਾ ਸਬਰ ਕਰਨਾ ਪੈਂਦਾ ਹੈ, ਕਿਉਂਕਿ ਸ਼ੁਰੂ ਵਿੱਚ ਇੰਨਾ ਜ਼ਿਆਦਾ ਮੁਨਾਫ਼ਾ ਨਹੀਂ ਦਿੰਦੀ ਹੈ ਅਤੇ ਇਸ ਵਿੱਚੋਂ ਕਮਾਈ ਲੈਣ ਲਈ ਜ਼ਿਆਦਾ ਜਗ੍ਹਾ ਵਿੱਚ ਖੇਤੀ ਕਰਨੀ ਪੈਂਦੀ ਹੈ, ਜਿਵੇਂ ਕਿ 1 ਏਕੜ ਵਿੱਚ ਇਹ ਹਰ 3 ਸਾਲ ਬਾਅਦ 4 -5 ਲੱਖ ਤੱਕ ਦਾ ਮੁਨਾਫ਼ਾ ਮਿਲ ਜਾਂਦਾ ਹੈ। ਇਸ ਦੇ ਫਰੂਟ ਦਾ ਇੱਕ ਕਿਲੋ ਦਾ ਰੇਟ 70 ਤੋਂ 100 ਰੁਪਏ ਤੱਕ ਵਿਕਦਾ ਹੈ ਅਤੇ ਇੱਕ ਬੂਟੇ ਨੂੰ 3 ਸਾਲ ਬਾਅਦ 5 ਤੋਂ 10 ਕਿਲੋ ਫਰੂਟ ਮਿਲਦਾ ਹੈ, ਇਸ ਦੀ ਸਭ ਤੋਂ ਵੱਡੀ ਸਮੱਸਿਆ ਮਾਰਕੀਟਿੰਗ ਦੀ ਹੀ ਆਉਂਦੀ ਹੈ ਅਤੇ ਤੁਹਾਨੂੰ ਖੁਦ ਨੂੰ ਇਸ ਦੀ ਮਾਰਕੀਟਿੰਗ ਦਾ ਪੂਰਾ ਪ੍ਰਬੰਧ ਕਰਨਾ ਪੈਂਦਾ ਹੈ। ਇਸ ਦੀ ਪਨੀਰੀ ਫਰਵਰੀ-ਮਾਰਚ ਦੇ ਮਹੀਨੇ ਵਿੱਚ ਲਗਾਈ ਜਾਂਦੀ ਹੈ। ਇਸਦੇ ਪੌਦੇ ਲੈਣ ਲਈ ਜਾਣਕਾਰੀ ਤੁਸੀਂ Amandeep Singh (9779716417) ਨਾਲ ਸੰਪਰਕ ਕਰਕੇ ਲੈ ਸਕਦੇ ਹਨ । ਧੰਨਵਾਦ।
मेरे बैंगन की फसल में पौधों की पत्तियां छोटी हो गई हैं जिससे मेरा पूरा फसल बर्बाद हो गया है, सारे फसल को उखाड़ना पड़ेगा अगर इसका कोई सटीक उपाय हो तो जरूर बताएं, यह रोग बैंगन में क्यों आता है क्या कारण होता है, मैंने करीब 1 एकड़ के लिए और बैगन की नर्सरी डाली है जो 20 दिन का हुआ है उसमें क्या उपाय किया जाए जिससे खेत में लगाने के बाद यह रोग न आए, कृपया विस्तार से बताएं ?
(hn)
Uttar Pradesh
अशोक वर्मा जी, रस चूसक कीट के हमले के कारण पत्तियाँ छोटी हो जाती हैं और फल नहीं आता इसकी रोकथाम के लिए लगातार फसल की जाँच करते रहें और Diafenthiuron 50% WP @25gm/पंप के हिसाब से छिड़काव क्र सकते हैं, धन्यवाद
क्या कॉपर ऑक्सिक्लोराइड को एमिस्तर टॉप के साथ मिक्स करके स्प्रे कर सकते हैं ?
(hn)
Haryana
जस्सी जी, इन दोनों में से किसी एक की ही स्प्रे करें, धन्यवाद
What s the rate of black sesame ?
(en)
Punjab
Ghanshyam , the price of sesame is near about 10000/qtl. Thank you
Sir mea cow gaban cheak Kari hai, oh 4 month gaban hai par hun usne motiyan taran ditiyan han, koi chakr tea ne?
(pb)
Ramandeep ji tuci uss nu Duraprogen inj. 750mg lgwao baki ehna da koi chakar nhi ha ehh pashu viase he krnn lgg janda ha.
यह कौन सी फसल है क्या इसे बकरियों को खिला सकते हैं, गाभिन बकरियों को खिलाने से कोई नुकसान तो नहीं होगा, हमारे क्षेत्र में इसे लहरसिम कहा जाता है ?
(hn)
Punjab
नारायण जी इस फोटो में इस फसल के बारे में पता नहीं चल रहा है यदि आप लूसन की बात कर रहे है तो उसका प्रयोग आप कर सकते है लेकिन इस फोटो में बतायी फसल का प्रयोग ना करें क्योंकि इसकी फोटो से फसल का पता नहीं लग रहा है यदि आपके इलाके में इस फसल को बकरी पालक बकरियों को देते है तो आप इसका प्रयोग कर सकते है।
ਸਰ ਮੇਰੀ ਗਾਂ ਨੂੰ 10 ਦਿਨ ਹੋ ਗਏ ਹਨ ਸੂਈ ਨੂੰ ਪਰ ਦੁੱਧ ਨੀ ਵੱਧ ਰਹੀ, ਕੀ ਪਾਇਆ ਜਾਵੇ ?
(pb)
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ ਵਧੀਆ ਖੁਰਾਕ ਦਾ ਨਾਲ ਨਾਲ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਲਾ ਕੇ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Anabolite liquid 100ml ਅਤੇ lactomax tab. 10 ਗੋਲੀਆਂ ਰੋਜਾਨਾ ਦਿਓ
3 ਸਾਲ ਦੀ ਕੱਟੀ ਨੂੰ ਬੁਖਾਰ ਨਹੀ ਹੱਟ ਰਿਹਾ, 4-5 ਦਿਨ ਹੋ ਚੁੱਕੇ ਹਨ, ਬੁਖ਼ਾਰ 100+ ਰਹਿੰਦਾ ਹੈ, ਕਈ ਤਰ੍ਹਾਂ ਦੇ ਐਂਟੀਬਾਇਓਟਿਕ ਟੀਕੇ ਲਗਵਾ ਕੇ ਦੇਖ ਲਏ, ਕੋਈ ਹੱਲ ਦੱਸੋ ?
(pb)
Punjab
ਕਰਮਵੀਰ ਜੀ ਕਿਰਪਾ ਕਰਕੇ ਇਹ ਦੱਸੋ ਬੁਖਾਰ ਕਿੰਨਾ ਰਹਿੰਦਾ ਹੈ ਕਿਉਕਿ 101 ਨੌਰਮਲ ਹੈ ਤੁਹਾਡੇ ਪਸ਼ੂ ਦਾ ਬੁਖਾਰ ਕਿੰਨਾ ਹੁੰਦਾ ਹੈ ਇਸ ਵਾਰੇ ਦੱਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Pioneer सरसों के बारे में पूरी जानकारी बताएं और इसकी क्या रेट है इसके बारे में बताएं, इसकी पैदावार के बारे में बताएं ?
(hn)
Punjab
लोकेश कुमार मीणा जी, पायनियर की सरसों के किस किस्म के बारे में जानकारी लेना चाहते हैं किर्प्या विस्तार से सवाल करे ताकि आपको सही जानकारी मिल सके, धन्यवाद
Ah ki nuks aa ji, ki hal ho sakda, pani bhut sukha k laya g, sare khet ch hi eve aa g ?
(pb)
Punjab
Jot Singh ji, eh koi dikkat nhi hai, boota purane pattiya nu khurak deni band kar dinda hai esde karn ptte estra ho jande han ate jekar ptte upar koi dhabe ban rahe han ta usdi photo bhejo taaki tuhanu sahi jankari mil ske, Dhanvad
ਝੌਨਾ PR118 ਲੱਗੇ ਨੂੰ 50 ਦਿਨ ਹੋ ਗਏ, ਹੁੁਣ ਵਿੱਚ-ਵਿੱਚ ਪੱਤਾ ਲਪੇਟ ਹੈ, ਸਪਰੇਅ ਕਰਨੀ ਏ, ਇਕੱਲੀ ਸੁੰਡੀ ਵਾਲੀ ਕਰੀਏ ਜਾਂ fugicide ਵੀ ਪਾ ਦਈਏ ਵਿੱਚ ?
(pb)
Punjab
ਯਾਦਵਿੰਦਰ ਸਿੰਘ ਜੀ, ਅਗਰ ਪੱਤਾ ਲਪੇਟ ਦਾ ਹਮਲਾ ਹੈ ਤਾਂ ਕਲੇ ਕੀਟਨਾਸ਼ਕ ਦੀ ਸਪਰੇਅ ਹੀ ਕਰੋ ਅਤੇ ਉੱਲੀਨਾਸ਼ਕ ਤੇ ਕੀਟਨਾਸ਼ਕ ਦੀ ਸਪਰੇਅ ਵੱਖੋ-ਵੱਖ ਹੀ ਕਰਨੀ ਚਾਹੀਦੀ ਹੈ ਫਿਰ ਹੀ ਵਧੀਆ ਰਿਜ਼ਲਟ ਮਿਲਦਾ ਹੈ, ਧੰਨਵਾਦ
सल्फ्यूरान और एजिल खरपतवार नाशक के बारे मे बताएं, क्या तुलसी की फसल में इन दोनों खरपतवार नाशक का प्रयोग कर सकते हैं ?
(hn)
Uttar Pradesh
अनुज कुमार जी, तुलसी की फसल में खरपतवार की रोकथाम के लिए गुड़ाई ही करें ताकि फसल का कोई नुकसान न हो, धन्यवाद
devmedia
(en)
Punjab
ਅਮਰਿੰਦਰ ਜੀ ਵੈਸੇ ਸਿਰਫ ਇਕ Ai ਫ੍ਰੀ ਵਿੱਚ ਹੁੰਦੀ ਹੈ ਉਸ ਤੋਂ ਬਾਦ ਡਾਕਟਰ ਸੀਮਨ ਦੇ ਅਤੇ ਘਰ ਆ ਕੇ ਭਰਨ ਦੀ ਫੀਸ ਵੀ ਲੈਂਦਾ ਹੈ ਕਿਉਕਿ ਜੇਕਰ ਅਸੀਂ ਜਿਥੇ ਹਸਪਤਾਲ ਹੁੰਦਾ ਹੈ ਜੇਕਰ ਉਥੇ ਪਸ਼ੂ ਲੈ ਕੇ ਜਾਂਦੇ ਹਾਂ ਫਿਰ ਉਥੇ ਪਰਚੀ ਦੀ ਫੀਸ ਹੁੰਦੀ ਹੈ ਬਾਕੀ ਦਵਾਈਆਂ ਜੇਕਰ ਬਾਹਰ ਤੋਂ ਲਿਆਉਂਦੀਆਂ ਜਾਵੇ ਫਿਰ ਉਸਦਾ ਖਰਚ ਹੁੰਦਾ ਹੈ ਜੇਕਰ ਡਾਕਟਰ ਘਰੇ ਆਉਂਦਾ ਹੈ ਫਿਰ ਉਹ ਆਪਣੀ ਫੀਸ ਅਤੇ ਦਵਾਈ ਜਾ ਸੀਮਨ ਦੇ ਪੈਸੇ ਵੀ ਲੈਂਦਾ ਹੈ
सर 15 जुलाई को 1 एकड़ में मिर्च की रोपाई की थी, इसमें रोग लग गया है, रेगौर एक सप्रे कर दी है, कृपया मिर्च की कोई अच्छी सी दवा बताना जिससे आगे जो पत्ते निकले वह रोगमुक्त निकले ?
(hn)
Punjab
कुलदीप सिंह जी, इसमें रस चूसक कीट का हमला है, इसके रोकथाम के लिए फिप्रोनिल 5% सक @1ml/लीटर पानी के हिसाब से कर सकते हैं और कुछ दिन बाद mancozeb 75WP @400gm/एकड़ के हिसाब से स्प्रे कर सकते हैं, धन्यवाद
ਮੇਰੇ ਕੋਲ ਜਰਸੀ ਨਸਲ ਦੀ ਗਾਂ ਹੈ ਜੀ, ਪਹਿਲਾ ਸੂਆ ਸੂਈ ਸੀ, ਹੁਣ ਵਾਰ-ਵਾਰ ਰਿਪਿਟ ਹੋ ਰਹੀ ਹੈ, ਕੋਈ ਇਲਾਜ ਹੋ ਸਕਦਾ ?
(pb)
ਤੁਸੀਂ ਇਸਦੀ ਬੱਚੇਦਾਨੀ ਵਿਚ utrawin-oz ਦਵਾਈ ਭਰਾਉ ਅਤੇ Keeper plus ਪਾਊਡਰ 30 ਗ੍ਰਾਮ ਰੋਜ਼ਾਨਾ ਅਤੇ agrimin-i tab. ਰੋਜ਼ਾਨਾ ਇਕ ਗੋਲੀ 21 ਦਿਨ ਦਿੰਦੇ ਰਹੋ ਅਗਲੀ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ AI ਦੇ ਨਾਲ Receptal ਇੰਜੇਕਸ਼ਨ 5ml IV ਲਗਵਾਓ.
devmedia
(pb)
Punjab
Gurbhej ji tuhade walo bheji gyi audio upload nhi hoi hai kirpa krke dubara audio upload kro tan jo tuhanu sahi jankari diti ja skee.
गाज़र कौन से महीने में बोनी चाहिए जिससे ज्यादा मुनाफ़ा हो ?
(hn)
Uttar Pradesh
कुशवाहा जी, गाजर की बुवाई उसकी जातियों के ऊपर निर्भर करती हैं। मध्य अगस्त से नवम्बर तक का समय इसकी बुवाई के लिए उपयुक्त रहता है। धन्यवाद
मेथी का साग कौन से महीने में लगाना चाहिए, गाजर कौन से महीने में लगानी चाहिए जिसमें मोटी गाज़र हो ?
(hn)
Uttar Pradesh
कुशवाहा जी, गाजर की बुवाई उसकी जातियों के ऊपर निर्भर करती हैं। मध्य अगस्त से नवम्बर तक का समय इसकी बुवाई के लिए उपयुक्त रहता है। मेथी की बिजाई के लिए नवंबर महीने के पहले 15 दिन का समय सही होता है, धन्यवाद
iske liye kya dwa dale ?
(hn)
Punjab
Surender Singh ji, apki fasal me fafund ka hamla hai iske liye aap Copper Sulphate 47.15% + Mancozeb 30% WDG @400-500gm/acre ke hisab se spray kar skte hain, Dhanyvad
blue copper+00 52 34+born 20% ਨੂੰ ਮਿਲਾ ਕੇ ਜੀਰੀ ਤੇ ਸਪਰੇਅ ਕਰ ਸਕਦੇ ਹਾਂ ?
(pb)
Haryana
ਹੈਪੀ ਸਿੰਘ ਜੀ, ਚੰਗੇ ਰਿਜ਼ਲਟ ਲਈ ਇਹਨਾਂ ਦੀ ਸਪਰੇਅ ਵੱਖੋ-ਵੱਖ ਹੀ ਕਰੋ ਅਤੇ NPK ਤੇ ਬੋਰੋਨ ਦੀ ਸਪਰੇਅ ਇਕਠੀ ਕਰ ਸਕਦੇ ਹਨ, ਧੰਨਵਾਦ
Sir Doodh chaun wali machine hand wali subsidy te mil ju, rate das deo ?
(en)
Punjab
Kulwinder ji tuci machine len lai ate usdi subsidy di jankari lai Vansum Pvt.Ltd. 9811104804, Solutions packing machine 9569010005 , Milkwell Milking machine 9416003826 nal sampark kr skde ho ehna ton pta lgg jawegi ki machine te subsidy haa ja nhi hai.
Punjab
Ok sir
blue copper+00 52 34 ਨੂੰ ਮਿਲਾ ਕੇ ਜੀਰੀ ਤੇ ਸਪਰੇਅ ਕਰ ਸਕਦੇ ਹਾਂ ?
(pb)
Punjab
Happy Singh ji, ehna di milake spray kar ta skde han par vdiya result lain lai vakho-vakh hi spray karo, Dhanvad
ਝੋਨੇ ਵਿੱਚ ਪਦਾਨ ਪਾਉਣੀ ਚਾਹੀਦੀ ਆ ਜਾਂ ਨਹੀਂ ?
(pb)
Haryana
ਨੱਥਾ ਸਿੰਘ ਜੀ, ਬਹੁਤ ਕਿਸਾਨ ਵੀਰ ਇਸਨੂੰ ਇਸ ਕਾਰਨ ਪਾਉਂਦੇ ਹਨ ਕਿ ਇਸਦੇ ਨਾਲ ਝੋਨੇ ਦੀ ਗਰੋਥ ਹੁੰਦੀ ਹੈ ਤੇ ਝਾੜ ਵਿੱਚ ਵਾਧਾ ਹੁੰਦਾ ਹੈ ਪਰ ਅਸਲ ਵਿੱਚ ਇਹ ਇਕ ਕੀਟਨਾਸ਼ਕ ਹੈ ਅਗਰ ਇਸਨੂੰ ਤੁਸੀਂ ਨਹੀਂ ਪਾਉਂਦੇ ਤਾਂ ਫ਼ਸਲ ਦਾ ਕੋਈ ਨੁਕਸਾਨ ਨਹੀਂ ਹੁੰਦਾ, ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਨੂੰ ਹੋਰ ਦਵਾਈਆਂ ਦੀ ਸਪਰੇਅ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ, ਅਗਰ ਫੁਟਾਰੇ ਲਈ ਪਾਉਣਾ ਚਾਹੁੰਦੇ ਹੋ ਤਾਂ ਇਸਦੀ ਵਰਤੋਂ ਨਾ ਕਰੋ, ਧੰਨਵਾਦ
aalu kab boye jayege ?
(hn)
Punjab
जगदीश प्रसाद जी, आलू की गांठों को सितंबर के आखिरी सप्ताह से अक्तूबर के आखिरी सप्ताह में बोयें। भरतपुर में गांठों को अक्तूबर से नवंबर के आखिरी सप्ताह में बोया जाता है। कुफरी अशोका की बिजाई के बाद कुफरी बहार किस्म को अक्तूबर के पहले सप्ताह में बोया जाता है।कुफरी बादशाह और कुफरी सतलुज की बिजाई के लिए 5 अक्तूबर से 15 अक्तूबर तक का समय अनुकूल होता है।
What do seed after fluid
devmedia
(hn)
Punjab
जगदीश प्रसाद जी, आलू की गांठों को सितंबर के आखिरी सप्ताह से अक्तूबर के आखिरी सप्ताह में बोयें। भरतपुर में गांठों को अक्तूबर से नवंबर के आखिरी सप्ताह में बोया जाता है। कुफरी अशोका की बिजाई के बाद कुफरी बहार किस्म को अक्तूबर के पहले सप्ताह में बोया जाता है।कुफरी बादशाह और कुफरी सतलुज की बिजाई के लिए 5 अक्तूबर से 15 अक्तूबर तक का समय अनुकूल होता है। धन्यवाद
Kehri bimari ho sakdi ja on wali sir ..60 din da johna, Avtar kiti c Indofil di 5 din hoge ?
(pb)
Haryana
Balwinder Singh ji, fungicide de naal hor kis product nu paya hai te khad pai nu kina time ho chukya hai, kirpa krke vistar nal dso taaki tuhanu sahi jankari mil ske, Dhanvad
Punjab
Sir khaad ta 32 din wich he poori krti c hun ta johna 65 din de lage hai ..Fungicide ..Avtar c and insecticide ..Coragen c sir ajj 7 din hoge spray kiti nu
Punjab
koi answer dio sir
liver tonic ki jagah koi bolus bataye, Mujhey Pashu ko tonic pilane mei muskil hoti hai ?
(hn)
Punjab
Rahul ji aap pashuo ko Aptifast tablet jo wellcon company ka product hai ja Rumipulse bolus de skte hai yadi powder dena ha fir digestovet powder, Vetzyme powder koi bhi de skte hai
ਸਰ ਜੀ ਕਣਕ ਨੂੰ ਸੁੱਸਰੀ ਲੱਗ ਗਈ ਹੈ, ਕੋਈ ਹੱਲ ਦੱਸੋ ?
(pb)
Haryana
ਕੁਲਦੀਪ ਸਿੰਘ ਜੀ, ਸੁਸਰੀ ਤੋਂ ਬਚਾਉਣ ਲਈ ਕਣਕ ਨੂੰ ਦੋ-ਤਿੰਨ ਦਿਨ ਧੁੱਪ ਲਗਵਾਓ ਅਤੇ ਫਿਰ ਸਟੋਰ ਕਰਨ ਸਮੇਂ ਨਿੱਮ ਦੇ ਪੱਤੇ ਵਿੱਚ ਰੱਖ ਸਕਦੇ ਹਨ, ਧੰਨਵਾਦ
ਮਟਰਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਸਾਰੀ ਹੀ ?
(pb)
ਪਲਵਿੰਦਰ ਸਿੰਘ ਜੀ, ਮਟਰ ਦੀ ਫ਼ਸਲ ਹਰ ਤਰਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਅਤੇ ਜਿਵੇਂ ਕਿ ਰੇਤਲੀਆਂ, ਚੰਗੇ ਨਿਕਾਸ ਵਾਲੀਆ ਮੈਰਾ ਜ਼ਮੀਨਾਂ ਇਸ ਫਸਲ ਲਈ ਵਧੀਆ ਹੁੰਦੀਆਂ ਹਨ। ਇਹ 6 ਤੋਂ 7.5 pH ਵਾਲੀਆ ਜ਼ਮੀਨਾਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸ ਫਸਲ ਨੂੰ ਸੇਮ ਦੇ ਇਲਾਕਿਆ ਵਿੱਚ ਨਹੀ ਉਗਾਇਆ ਜਾ ਸਕਦਾ।ਸਾਉਣੀ ਰੁੱਤ ਦੀ ਫਸਲ ਦੀ ਕਟਾਈ ਤੋਂ ਬਾਅਦ ਖੇਤ ਨੂੰ ਤਿਆਰ ਕਰਨ ਲਈ ਹਲਾਂ ਨਾਲ 1 ਜਾਂ 2 ਵਾਰ ਵਾਹੋ। ਹਲਾਂ ਨਾਲ ਵਾਹੁਣ ਤੋਂ ਬਾਅਦ 2 ਜਾਂ 3 ਵਾਰ ਤਵੀਆਂ ਨਾਲ ਵਾਹੋ ਅਤੇ ਸੁਹਾਗਾ ਫੇਰੋ।ਪਾਣੀ ਖੜਨ ਤੋਂ ਰੋਕਣ ਲਈ ਖੇਤ ਨੂੰ ਚੰਗੀ ਤਰਾਂ ਪੱਧਰਾ ਕਰ ਲੈਣਾ ਚਾਹੀਦਾ ਹੈ।ਬਿਜਾਈ ਤੋਂ ਪਹਿਲਾਂ ਖੇਤ ਦੀ ਇੱਕ ਵਾਰ ਸਿੰਚਾਈ ਕਰੋ ਜੋ ਕਿ ਫਸਲ ਦੇ ਵਧੀਆ ਪੁੰਗਰਣ ਵਿੱਚ ਸਹਾਇਕ ਹੁੰਦੀ ਹੈ।ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ। ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ। ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ।ਅਗੇਤੀ ਕਿਸਮਾਂ ਲਈ ਫਾਸਲਾ 30 ਸੈ:ਮੀ x50 ਸੈ:ਮੀ ਅਤੇ ਪਿਛੇਤੀ ਕਿਸਮਾਂ ਲਈ 45-60 ਸੈ:ਮੀ x 10 ਸੈ:ਮੀ ਰੱਖੋ।ਬੀਜ ਨੂੰ ਮਿੱਟੀ ਵਿੱਚ 2-3 ਸੈ:ਮੀ: ਡੂੰਘਾ ਬੀਜੋ।ਇਸ ਦੀ ਬਿਜਾਈ ਮਸ਼ੀਨ ਨਾਲ ਵੱਟਾਂ ਬਣਾ ਕੇ ਕਰੋ ਜੋ ਕਿ 60 ਸੈ:ਮੀ: ਚੋੜੀਆਂ ਹੁੰਦੀਆਂ ਹਨ।ਬਿਜਾਈ ਲਈ 35-40 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਲਈ ਵਰਤੋ।ਇੱਕ ਜਾਂ ਦੋ ਵਾਰ ਗੋਡੀ ਕਰਨਾ ਇਹ ਕਿਸਮ ਤੇ ਨਿਰਭਰ ਕਰਦਾ ਹੈ ।ਪਹਿਲੀ ਗੋਡੀ ਫਸਲ ਬੀਜ਼ਣ ਤੋ 3-4 ਹਫਤਿਆ ਬਾਅਦ ਜਦੋਂ ਫਸਲ 2 ਜਾਂ 3 ਪੱਤੇ ਕੱਢ ਲੈਂਦੀ ਹੈ ਅਤੇ ਦੂਜੀ ਗੋਡੀ ਫੁੱਲ ਨਿੱਕਲਣ ਤੋਂ ਪਹਿਲਾ ਕਰੋ। ਮਟਰਾਂ ਦੀ ਖੇਤੀ ਲਈ ਨਦੀਨ ਨਾਸ਼ਕਾਂ ਦੀ ਵਰਤੋ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ ।ਨਦੀਨਾਂ ਦੀ ਰੋਕਥਾਮ ਲਈ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਅਤੇ ਬਸਾਲਿਨ 1 ਲੀਟਰ ਪ੍ਰਤੀ ਏਕੜ ਦੀ ਵਰਤੋ ਫਸਲ ਬੀਜਣ ਤੋ 48 ਘੰਟਿਆ ਦੇ ਅੰਦਰ ਅੰਦਰ ਕਰੋ।ਰਾਉਣੀ ਇਸ ਫਸਲ ਲਈ ਜਰੂਰੀ ਹੈ । ਜੇਕਰ ਫਸਲ ਝੋਨੇ ਤੋ ਬਾਅਦ ਬੀਜੀ ਜਾਂਦੀ ਹੈ ਤਾਂ ਰਾਉਣੀ ਦੀ ਕੋਈ ਜਰੂਰਤ ਨਹੀ । ਬਿਜਾਈ ਤੋਂ ਬਾਅਦ 1 ਜਾਂ 2 ਸਿੰਚਾਈਆ ਦੀ ਜਰੂਰਤ ਹੁੰਦੀ ਹੈ। ਪਹਿਲਾ ਪਾਣੀ ਫੁੱਲ ਪੈਣ ਤੋ ਪਹਿਲਾ ਅਤੇ ਫਲੀਆ ਬਨਣ ਸਮੇ ਲਗਾਉ। ਜਿਆਦਾ ਪਾਣੀ ਨਾ ਲਗਾਉ ਜਿਸ ਕਰਕੇ ਪੱਤੇ ਪੀਲੇ ਤੇ ਝਾੜ ਘੱਟ ਜਾਂਦਾ ਹੈ।ਹਰੇ ਮਟਰਾਂ ਨੂੰ ਸਹੀ ਪੜਾਅ ਤੇ ਤੁੜਾਈ ਜਰੂਰੀ ਹੈ । ਜਦੋ ਮਟਰਾਂ ਦਾ ਰੰਗ ਗੂੜੇ ਤੋ ਹਰਾ ਹੋਣਾ ਸ਼ੁਰੂ ਹੋਵੇ,ਜਿੰਨੀ ਜਲਦੀ ਹੋ ਸਕੇ ਕਟਾਈ ਸ਼ੁਰੂ ਕਰ ਦੇਣ ਚਾਹੀਦੀ ਹੈ। ਇਸ ਦੀਆ 4 ਤੋਂ 5 ਤੁੜਾਈਆ 6 ਤੋਂ 10 ਦਿਨਾਂ ਦੇ ਵਕਫੇ ਤੇ ਕੀਤੀਆ ਜਾ ਸਕਦੀਆ ਹਨ । ਫਸਲ ਦਾ ਝਾੜ ਉਸਦੀ ਕਿਸਮ, ਮਿੱਟੀ ਅਤੇ ਸਾਂਭ ਸੰਭਾਲ ਤੇ ਨਿਰਭਰ ਕਰਦਾ ਹੈ। ਧੰਨਵਾਦ
ਗਵਾਰੇ ਨੂੰ ਫਲ ਨਹੀਂ ਲੱਗਦਾ
(pb)
Punjab
ਰਾਜਿੰਦਰ ਜੀ, ਗਵਾਰੇ ਦੀ ਫ਼ਸਲ ਨੂੰ ਪਾਣੀ ਜ਼ਿਆਦਾ ਲਗਨ ਕਰ ਫਲ ਨਹੀਂ ਪੈਂਦਾ, ਧੰਨਵਾਦ
Punjab
ok sar
Punjab
ਧੰਨਵਾਦ ਸਰ
मैंने समय को देखते हुए किस समय कौन सा फ़सल आ रहा है जैसे महुआ, गुल्ली, चार, गुठली, गेहूं, मकखा, इमली, हरर, आदि की खरीद-बेच का व्यापार करना है, मंडी से कैसे भाव के बारे में संपर्क करे ?
(hn)
Madhya Pradesh
भूरेलाल जी, अभी मक्का, धान, मूंग, सोयाबीन आदि फसलें मंडी में आएंगी, अगर आप व्यापार करना चाहते हैं तो आपको अपनी नजदीक की मंडी में ही संपर्क रखना पड़ेगा और वहीं पर प्राइवेट रेट के बारे में जानकारी मिल सकती है, धन्यवाद
September mai kon sa green fodder lagayein or kis parker lagaye ?
(hn)
Punjab
Mom Mummy ji, september ke mahine Berseem lga skte hain, iski bijai aap seed ko broadcast krke kar skte hain, Dhanyvad
सरसों की खेती के बारे में जानकारी दें ?
(hn)
West Bengal
नितीश कुमार जी, हल्की से भारी मिट्टी सरसों और सफेद सरसों की खेती के लिए उपयुक्त होती है।सीड बैड पर बोयी फसल अच्छी अंकुरित होती है। ज़मीन को देसी हल से दो या तीन बार जोताई करें और प्रत्येक जोताई के बाद सुहागा फेरें। बीजों के एकसार अंकुरित होने के लिए बैड नर्म, गीले और समतल होने चाहिए।असिंचित क्षेत्रों में बिजाई 15 सितंबर से 15 अक्तूबर तक पूरी कर लें जबकि सिंचित क्षेत्रों में बिजाई 10-25 अक्तूबर तक पूरी कर लें।बिजाई के लिए पौधे से पौधे का फासला 10 सैं.मी. और कतार से कतार का फासला 30-45 सैं.मी. रखें।बीजों को 4-5 सैं.मी. गहराई में बोयें।जब एक फसल लेनी हो तो ड्रिल विधि का प्रयोग करें और यदि अंतरफसली लेनी हो तो बिजाई के लिए बुरकाव या ड्रिल विधि का प्रयोग करें।सूखे असिंचित क्षेत्रों के लिए 1.5-2 किलो बीजों का प्रयोग प्रति एकड़ में करें और सिंचित क्षेत्रों के लिए 1.2-1.6 किलो बीजों का प्रयोग प्रति एकड़ में करें। नदीनों की संख्या को देखते हुए दो सप्ताह के अंतराल पर दो से तीन गोडाई और दो निराई करें।बिजाई के 30-40 दिनों के बाद पहली सिंचाई करें और दूसरी सिंचाई बिजाई के 70-80 दिनों के बाद करें। मिट्टी की किस्म और पानी की उपलब्धता के आधार पर सिंचाई करें।फसल पकने के लिए 110-140 दिनों का समय लेती है। फसल की कटाई फलियां पीली और बीज सख्त होने पर करें। बीजों के झड़ने को रोकने के लिए कटाई सुबह के समय करें। द्राती की मदद से बूटो को ज़मीन के नज़दीक से काटें। फिर 7-10 दिनों के लिए फसल को सूखने के लिए रखें और सूखने के बाद गहाई करें।धन्यवाद
sir kinnow ke baag me ab konsi khad dale 12.32 ya urea, plant 12 years ?
(hn)
Punjab
Jaswant ji, 8 saal ya esto vadh umar vaale baag vich ik boote nu 1.940kg urea ate 2.730kg SSP di jrurat hundi hai, SSP di saari dose ate urea di pehli dose february de mahine deni hundi hai ate urea di doosri dose may de mahine de skde han, agar urea di dose den vaali rehndi hai ta tusi de skde han, Dhanvad
devmedia
(en)
Punjab
Snehpal ji jekar tuhade kol vitum-h peya ha ja bachh geya ha fir tuci usdi varto kr skde ho viase tuhanu speacial leya ke den di jrurat nhi hai isda pashu nu koi nuksan nhi hai.
Punjab
ਹਾਂਜੀ ਗੁਰਜਿੰਦਰ ਜੀ apnikheti buy/sell App ਤੇ ਵੀ ਪਸ਼ੂ ਪਾਲਕਾਂ ਵਲੋਂ ਆਪਣੇ ਪਸ਼ੂਆਂ ਦੀ ਐੱਡ ਅੱਪਲੋਡ ਕੀਤੀ ਜਾਂਦੀ ਹੈ ਉਥੇ ਪਸ਼ੂ ਨੂੰ ਦੇਖ ਕੇ ਸਿਧੇ ਮਾਲਕ ਨਾਲ ਸੰਪਰਕ ਕਰਕੇ ਪਸ਼ੂ ਖਰੀਦ ਸਕਦੇ ਹੋ
ਤੋਰੀਏ ਦੀ ਬਿਜਾਈ ਦਾ ਸਹੀ ਸਮਾਂ ਕਦੋਂ ਹੈ ਜੀ ਤੇ ਕਿਹੜੀ ਖਾਦ ਪਾਉਣੀ ਹੈ ਬਿਜਾਈ ਸਮੇਂ ?
(pb)
Punjab
ਪਿਰਤਪਾਲ ਸਿੰਘ ਜੀ, ਤੋਰੀਏ ਦੀ september ਦੇ ਮਹੀਨੇ ਬਿਜਾਈ ਕੀਤੀ ਜਾਂਦੀ ਹੈ ਅਤੇ ਬਿਜਾਈ ਤੋਂ ਪਹਿਲਾਂ 25 ਕਿਲੋ nitrogen ਅਤੇ 8 ਕਿਲੋ phosphorus ਪਾ ਸਕਦੇ ਹਨ, ਧੰਨਵਾਦ
बकरे को पुरानी खांसी-कफ है, क्या उपाय है बताएं ?
(hn)
इसके लिए आप उसे Coughton पाउडर देना शुरू करें और इसके इलावा आप उपलों को आग लगाकर उसके ऊपर आटे का बूरा डालें, 2 चम्मच चीनी डालें, 2 चम्मच ज्वाइन डालें और उसे यह अच्छी तरह धुआँ दें,उसके नाक के पास रखकर दें यह आप 4—5 दिन प्रयोग करें इससे फर्क पड़ जाएगा।
ਅੰਜੀਰ ਦੀ ਨਰਸਰੀ ਕਿਸ ਮਹੀਨੇ ਵਿੱਚ ਤਿਆਰ ਹੁੰਦੀ ਹੈ ?
(pb)
ਰਣਜੀਤ ਸਿੰਘ ਜੀ, ਅੰਜ਼ੀਰ ਦੇ ਬੂਟੇ ਕਲਮਾਂ ਤੋਂ ਤਿਆਰ ਕੀਤੇ ਜਾਂਦੇ ਹਨ । ਕਲਮਾਂ ਇਕ ਸਾਲ ਪੁਰਾਣੀਆਂ ਸ਼ਾਖਾਵਾਂ ਤੋਂ ਜਨਵਰੀ ਵਿੱਚ ਬਣਾਈਆਂ ਜਾਂਦੀਆਂ ਹਨ । ਕਲਮਾਂ ਦੀ ਲੰਬਾਈ 25-30 ਸੈਂਟੀਮੀਟਰ ਰੱਖੀ ਜਾਂਦੀ ਹੈ ਅਤੇ ਹਰ ਕਲਮ ਉੱਪਰ ਘੱਟੋ ਘੱਟ ਤਿੰਨ ਤੋਂ ਚਾਰ ਅੱਖਾਂ ਹੋਣੀਅਾਂ ਚਾਹੀਦੀਆਂ ਹਨ । ਕਲਮਾਂ ਨੂੰ ਨਰਸਰੀ ਵਿੱਚ ਲਗਾਉਣ ਸਮੇਂ ਹਰ ਕਲਮ ਦਾ ਇਕ ਤਿਹਾਈ ਹਿੱਸਾ ਜ਼ਮੀਨ ਤੋਂ ਬਾਹਰ ਅਤੇ ਦੋ ਤਿਹਾਈ ਹਿੱਸਾ ਜ਼ਮੀਨ ਦੇ ਅੰਦਰ ਦਬਾਉ, ਧੰਨਵਾਦ
ਸਰ ਜੀ ਚਰੀ ਤੇ ਮੱਕੀ ਲਾਏ ਨੂੰ 4 ਦਿਨ ਹੋ ਗਏ ਹਨ, ਇਸ ਵਿੱਚ ਸੁੰਡੀ ਵਾਲੀ ਸਪਰੇਅ ਕਦੋਂ ਕਰ ਸਕਦੇ ਹਾਂ ?
(pb)
Punjab
ਧਰਮਵੀਰ ਸਿੰਘ ਜੀ, ਲਗਾਤਾਰ ਫ਼ਸਲ ਦਾ ਸਰਵੇਖਣ ਕਰਦੇ ਰਹੋ ਜਦੋਂ ਤੁਹਾਨੂੰ ਸੁੰਡੀ ਦਾ ਹਮਲਾ ਦਿਖਾਈ ਦਿੰਦਾ ਹੈ ਤਾਂ ਉਸ ਵਖ਼ਤ ਸਪਰੇਅ ਕਰ ਸਕਦੇ ਹਨ, ਧੰਨਵਾਦ
Garmi ch majja lai best feed formula dseo g dr Saab g ?
(pb)
Punjab
Manpreet ji tuci majha lai garmia vich feed tyar krn lai 30 kg joo, 30kg kanak, 10kg chokar, 15 kg vdemia di khal, 15kg saro di khal mix krke feed tyar kr skde ho ehh tuci majha nu 2kg dudh magar 1kg de hisab nal de skde ho ate ohna rojana 30-35kg hara chara jrur deo ate vdhia mineral mixture 50gm rojana deo.
Punjab
Dhanwad dr Saab g
500 kg body weight cow hai 25 liter milk capacity hai. per day calcium di lod kini hundi hai usnu ? gram vich dsso ?
(hn)
Punjab
Rahul ji yadi apke pashu 25 litre tak dudh de rehe ha aur achi khurak ha acha hara chara aur feed de rehe ha tab aap unko rojana 100ml calcium de skte hai yadi koi powder dena hai jaise calpond powder ton 100gm tak rojana de skte hai.
Sir mai UP Ballia district ka rahane wala hu Mai mushroom ki kheti karana chahata hu Please Iski training aur seeds ke bare me bataiye ?
(hn)
Punjab
Rajesh ji aap iske beejon aur iski training ke liye Mr. jai bhadouriya 8882876224 se sampark kar sakte hai . iski kheti poore saal men ki jati hai aur iski kheti ek chote kamre se bhi shuru ki ja sakti hai,dhanywad
Buffalo calf de growth liye feed formula dasso ?
(pb)
Rajasthan
Tuci calf lai feed tyar krn lai kanak 33kg, soyabeen 15kg, saro di khal 10kg, rice polish 11kg, chokar 5kg, tel rehat rice polish 17kg, sheera 5kg, mineral mixture 2kg, namak 2 kg, vitamin AD 05gm, ehh sara kuj mix krke tuci feed tyar krke de skde ho.
ਪਸ਼ੂਆਂ ਨੂੰ ਅਚਾਰ ਦੇਣ ਦੇ ਕੀ ਫਾਈਦੇ ਹੁੰਦੇ ਹਨ,ਕਿਹੜਾ ਸਾਈਲਜ ਵਧੀਆ ਹੁੰਦਾ ਹੈ ?
(pb)
ਹਰਮਨ ਜੀ ਤੁਸੀ ਮੱਕੀ ਦਾ ਅਚਾਰ ਪਸ਼ੂਆਂ ਨੂੰ ਦੇ ਸਕਦੇ ਹੋ ਅਤੇ ਇਕ ਪਸ਼ੂ ਨੂੰ 20 ਤੋਂ 25 ਕਿਲੋ ਤੱਕ ਰੋਜਾਨਾ ਦੇ ਸਕਦੇ ਹੋ ਇਸ ਨਾਲ ਹਾਜਮਾ ਸਹੀ ਰਹਿੰਦਾ ਹੈ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ ਅਤੇ ਪਸ਼ੂ ਦੇ ਸਰੀਰ ਦੀ ਸਹੀ ਗਰੋਥ ਹੁੰਦੀ ਹੈ ਅਤੇ ਹਰੇ ਚਾਰੇ ਦੀ ਕਮੀ ਵਿੱਚ ਵਧੀਆ ਰਹਿੰਦਾ ਹੈ ਜਿਸ ਨਾਲ ਦੁੱਧ ਤੇ ਫਰਕ ਨਹੀਂ ਪੈਂਦਾ.
पशु को नीम के पत्ते से नहलाने पर पशु की चमड़ी पर कोई प्रभाव तो ना पड़ेगा और इसका क्या फायदा होता है ?
(hn)
Rajasthan
चेतन जी यदि आप ज्यादा प्रयोग करते रहेंगे तो चमड़ी खुश्क होने लगेगी आप हफ्ते में दो बार नीम के पानी से निहला सकते है इससे मक्खी, मच्छर की समस्या कम होगी।
Dhaniya di kado bizaai hundi sir ?
(pb)
Iqbal Singh ji sabjiyan vich paryog karn layi isdi bijai october mahine de pehle hafte karni chahidi hai ate beej tyar krn de layi bijai october de akhrile hafte to november de pehle hafte tak karni chahidi hai.dhanwad
Sir maine piyaz ka beej dala ha, ab is ki tartib batayein, meri jamin retili ha mene khonar ki khad dal kar tiyarki ha age ki tartib betay ?
(hn)
Maharashtra
Zakir ji jyada paidavar ke liye ropai ke smay pankti ke beech faasla 15cm aur paudhe ke beech faasla 7.5 cm rakhe. nursery men beej 1-2cm gehrayi par boye. bijai ke liye ropai vidhi ka paryog karen.Pehli sinchai bijai ke turant bad karen aur fir jrurat ke anusar 10-15 dino ke faasle par sinchai karen,dhanywad
I am from dinagar, gurdaspur punjab. I want to sell poplar trees, any interested buyers can please contact me 7009183279 ?
(en)
Punjab
Saksham ji you can post it on Apni kheti Buy & sell any farmer or person who is interested will contact you directly or you can sell it in the nearest timber market,thank you
ਕੀ ਅਸੀਂ ਝੋਨੇ ਦੇ ਨਿਸਰਣ ਤੋ ਬਾਅਦ 13.0.45 ਦੀ ਸਪਰੇਅ ਕਰ ਸਕਦੇ ਹਾਂ, ਇਸ ਦਾ ਕੀ ਫਾਇਦਾ ਹੋਵੇਗਾ ਅਤੇ ਇਸ ਨੂੰ ਕਰਨ ਦਾ ਠੀਕ ਸਮਾਂ ਕੀ ਹੈ ?
(pb)
Haryana
ਜਸ਼ਨ ਜੀ ਝੋਨੇ ਦੇ ਨਿਸਰਨ ਤੋਂ ਬਾਅਦ ਇਸਦੇ ਵਿਚ ਤੁਸੀ NPK 130045@1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਦਾਣਾ ਮੋਟਾ ਹੁੰਦਾ ਹੈ। ਧੰਨਵਾਦ
121 Paddy ਗ਼ਬੇ ਤੇ ਆਉਣ ਤੇ ਅਸੀ ਕਿਹੜੀ ਸਪਰੇਅ ਕਰ ਸਕਦੇ ਹਾਂ 00.52.34 ਜਾ 13.0.45 ਇਸ da ਦਾ ਕੀ ਫਾਇਦਾ ਹੋਵੇਗਾ ?
(pb)
ਜਸ਼ਨ ਜੀ ਤੁਸੀ NPK 130045 @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਅਤੇ ਇਸਦੇ ਨਾਲ ਦਾਣਾ ਮੋਟਾ ਬਣਦਾ ਹੈ ਅਤੇ ਫੋਕ ਘਟ ਆਉਂਦੀ ਹੈ।
Gajar beez sakde hun sir ?
(pb)
Randhawa ji gajar diyan desi kisman layi august -september da mahina sahi manya janda hai ate european kisman layi october-november mahina vadhai manya janda hai,dhanwad