Punjab
Search
devmedia
(pb)
ਨਹੀਂ ਜੀ ਅਜੇ ਕੋਈ ਡੇਅਰੀ ਵਿੱਚ ਇਸਦੇ ਲਈ ਕੋਈ ਸਹਾਇਤਾ ਨਹੀਂ ਆਉਂਦੀ ਹੈ ਇਸਦਾ ਇਲਾਜ ਤੁਹਾਨੂੰ ਖੁਦ ਨਜ਼ਦੀਕੀ ਡਾਕਟਰ ਤੋਂ ਕਰਵਾਉਣਾ ਪਵੇਗਾ
Punjab
Gurjinder ji tuci ehna ton bhi semen khrid skde ho baki jo tuci semen straw bheji hai uss uppar bhi contact no. likhia ha tuci ehna nal sampark kr skde ho.
ਸਰ ਝੋਨਾ ਸਿੱਧੀ ਬਿਜਾਈ ਚੰਗੀ ਤਰ੍ਹਾਂ ਖੇਤ ਵਾਹ ਕੇ ਕਿਆਰੇ ਪਾਣੀ ਨਾਲ ਭਰ ਕੇ ਛਿੱਟਾ ਦੇ ਕੇ ਵੀ ਕਰ ਸਕਦੇ ਹਾਂ ?
(pb)
Punjab
ਰਾਜ ਸਿੰਘ ਜੀ ਛਿੱਟੇ ਨਾਲ ਵੀ ਝੋਨਾ ਲਗਾਇਆ ਜਾ ਸਕਦਾ ਹੈ, ਧੰਨਵਾਦ
Dairy farming di training kitho milo in Amritsar ?
(pb)
Rajasthan
tuci training len lai Deputy director dairy, Btala road, near telphone exchange, vill. verka distt Amristar, phone no. 0183-2263083 nal sampark krke agli training vare jankari la skde ho.
Punjab
Gurjinder ji ehna de semen tuhanu nazdiki sarkari doctor ton hei mill skda hai ate doctors apne area di nasal de hisab nal semen rakhde ha ehh tuci nazdiki sarkari doctor ton pta kr skde ho.
Punjab
Gurjinder ji kisana nal jankari share krn lai dhawad ji.
Eh ki Karan ho sakda, saree khet vich problem aa, Isda ki Ilag aa g ?
(pb)
Punjab
Sukhdeep Singh ji, kirpa krke poore boote di tasveer bhejo taaki tuhanu sahi jankari mil ske, Dhanvad
Munga ka kheti karna chahte hai, jankari dein ?
(hn)
Maharashtra
i aap moong ki in kismo Narendra Moon1, Malviya Jagriti, Samrat(PDM 139),Meha, HUM 16,TMV 37 aadi me se koi ek ki bijai kar sakte hain..iski kheti ashe nikas vaali domat se retili domat mitti me ki ja sakti hai...moong ki bijai aap 10 March se !0 Apil ke beech me karein aur bijai ke liye 8-10 kilo beej chahiye..bijai ke vakhat beej ko 4-6 cm gehrai par boyein..Dhanyawad
उसे आप पेट के कीड़ों के लिए Closantel & ivermectin गोली दें और उसे Biotrim inj. 15ml लगवाएं और Amoxirum tab. एक एक गोली सुबह शाम दें और Vitakind liv liquid 50 मि.ली. रोजाना दें और जब गोबर सही करने लग जाए तब भी लीवर टोनिक देते रहें।
सर कृषि व्यापार कैसे करें और खरीद का रेट कहाँ से पता करें और कहाँ पर बेचें ?
(hn)
Punjab
भूरेलाल जी कृषि व्यापार कई तरह के है कृपया आप बताये कि आपकी रूचि किस्मे है और अपना बजट बताये उसके हिसाब से आपको कृषि के संभंदित व्यापर के बारे में जानकारी दी जा सकती है कि आप कोनसा व्यापर शुरू कर सकते है और उसके खरीद और बेच आप कैसे और कहाँ कर सकते है
ਸਰ ਆਪਣੀ ਜਮੀਨ ਤੇ ਸਫੈਦੇ ਦੇ ਬੂਟੇ ਲਗਾਉਣ ਲਈ ਕੋਈ ਕਾਨੂੰਨ ਹੈ, ਕਿ ਬੂਟੇ ਕਿਸੇ ਦੀ ਜਮੀਨ ਤੋ ਕਿਨੇ ਫੁੱਟ ਹੱਟਾ ਕੇ ਲਾਉਣੇ ਚਾਹੀਦੇ ਨੇ ?
(pb)
Punjab
ਜਿਤੁ ਜੀ ਇਸ ਤਰਾਂ ਦਾ ਕੋਈ ਕਾਨੂੰਨ ਨਹੀਂ ਹੈ ਤੁਸੀ ਆਪਣੀ ਜਗਾਹ ਵਿਚ ਸਫੈਦੇ ਲਾ ਸਕਦੇ ਹੋ। ਧੰਨਵਾਦ
Is season me kon kon c sabji lgai ja skti h or green fodder (chaare) k liye kya lgaye khet me ?
(hn)
Punjab
Shubham ji is mahine vich gajar,shalgam,fullgobhi,tmatar,kaali saro,palak,dhaniya,chulayi ate piyaj di bijai kar sakde ha.chare de lai tuc bajre ate makki di bijai kar sakde ho dhanwad
Punjab
Shubham ji, abhi gobhi, baingan jaisi sabji lga skte hain aur hare chare ke liye Jwar ya makki ki bijaiki ja skti hai, Dhanyvad
Punjab
Makhi da variety -j-1006,j-1007, African Tall, jawi, jwar, lusan.
Sir cow sui nu 4k din ho gaya doodh lai k pai aa ?
(en)
Kulwinder ji tuci uss nu vdia hara chara deo ate 1kg kanak da dalia pkka ke khilana suru kro ate uss nu Lacup powder 100gm rojana, anabolite liquid 100ml rojana dena suru kro
Punjab
Thanks sir
Sir meri bakri ko bachche diye huye 3 months se upar ho gya h o heat me nhi a rhi h kya kre?
(hn)
Sanjay ji aap uski khurak ka purra dian rakhen aur usko Agrimin powder 20gm rojana dena suru kren jise sarir ki kami puri hogi aur sme per heat mai aa jayegi.
Punjab
Sr commercial goat farm YouTube channel hai, Rajpreet sir goat farm ke owner hai, contact number -9991606387 smpark kre.
narme ko fungicide or safed makhi se roktham ?
(hn)
Punjab
Pardeep ji, white fly ki roktham ke liye Dinotefuran 20% SG @60gm/acre ke hisab se spray kar skte hain aur fungus ki roktham ke liye Azoxystrobin 20% + Difenoconazole 12.5% SC @200ml/acre ke hisab se spray kar skte hain, Dhanyvad
ਸਰ ਜੀ ਜਿਸ ਪਸ਼ੂ ਨੂੰ ਮੰਹੂ ਖੁਰ ਹੋ ਗਿਆ ਹੈ ਉਸ ਨੂੰ ਮੰਹੂ ਖੁਰ ਦਾ ਟੀਕਾ ਲਾ ਸਕਦੇ ਹਾਂ ਕੇ ਨਹੀਂ ?
(pb)
Punjab
ਨਵਦੀਪ ਜੀ ਜਿਸ ਪਸ਼ੂ ਨੂੰ ਬਿਮਾਰੀ ਹੋ ਗਈ ਹੈ ਪਹਿਲਾ ਉਸਦਾ ਨਜ਼ਦੀਕੀ ਡਾਕਟਰ ਤੋਂ ਬਿਮਾਰੀ ਦਾ ਇਲਾਜ ਕਰਵਾਓ ਕਿਉਕਿ ਇਹ ਮੂੰਹ ਖੁਰ ਬਿਮਾਰੀ ਦੇ ਟੀਕੇ ਬਿਮਾਰੀ ਫੈਲਣ ਤੋਂ ਰੋਕਣ ਲਈ ਵਰਤੇ ਜਾਂਦੇ ਹੈ ਜੇਕਰ ਬਿਮਾਰੀ ਹੋ ਗਈ ਹੈ ਫਿਰ ਡਾਕਟਰ ਤੋਂ ਇਲਾਜ ਕਰਵਾਓ
Punjab
ਗੁਰਜਿੰਦਰ ਜੀ ਕਿਰਪਾ ਕਰਕੇ ਇਹਨਾਂ ਦੇ ਚੈਨਲ ਦਾ ਲਿੰਕ ਵੀ ਆਪਣੇ ਸਵਾਲ ਨਾਲ ਅੱਪਲੋਡ ਕਰੋ ਜਿਸ ਨਾਲ ਤੁਹਾਨੂੰ ਇਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
Ravindra sir humari gaye biyai thi may Mai Usne jair nhi daali Agle din USki jair doctor Ne nikala or dawai daali Aaj wo heat Mai aai hai Usme injection lega de ya dawai dalwaye ?
(hn)
Punjab
Neeraj ji yadi woh saff pani jaise tarr kr rehi ha tab aap tika bhrwa skte hai aur yadi saff tarr nhi krr rehi ha tab aap pehle dwai bhrwayen fir agli heat mai naye dudh krwa skte hai.
बाजरा की फसल में पीलापन आ गया है इसके लिए क्या करे ?
(hn)
Maharashtra
मीणा जी यह तत्व की कमी है इसके लिए आप कृपया बताये कि आपने इसे क्या क्या खाद डाली है ताकि आपको उसके हिसाब से जानकारी दी जा सके। धन्यवाद
Rajasthan
यूरिया खाद डाली है
Rajasthan
ये बरसात का पानी भर जाने के कारण हुआ था पर इसको ठीक करने के लिए क्या करना चाहिए
126 varities a ji jhone di kafi jgga de upper ess tra jive ki jhona lttdea Hunda ess tra kiyu ho reha ji ?
(en)
Punjab
Amanjot Singh ji, kirpa krke fasal di tasveer sanjhi karo taaki tuhanu sahi jankari mil ske, Dhanvad
Amanjot ji kirpa karke isdi photo bhejo ta hi pta lgaya ja sakda hai ke jhone nu ki dikkat aa rahi hai ate usde hisab nal ilaj kita ja sakda hai,dhanwad
hf ਦਾ ਵਧੀਆ ਸੀਮਣ ਕਿਹੜਾ ਲਗਵਾ ਸਕਦੇ ਹਾ ਦੁੱਧ 35+ ਹੋਵੇ ਗਾ ਦਾ ਦੁੱਧ 25 ਕਿਲੋ ਹੈ ਦੂਜੇ ਸੂਏ ?
(pb)
Punjab
ਯਾਦਵਿੰਦਰ ਜੀ ਤੁਸੀ ABS ਕੰਪਨੀ ਦੇ hf bull ਦਾ Pioneer, Champion, Endeavour, Fortune, Jupiter, Macho ਕੋਈ ਵੀ ਸੀਮਨ ਭਰਵਾਂ ਸਕਦੇ ਹੋ
Hello sir, ਇਹ ਸਾਹੀਵਾਲ ਵੱਛੀ 1 ਸਾਲਾ ਤੇ 8 ਦਿਨ ਦੀ ਹੋ ਗੀ ਆ, ਇਸ ਨੂੰ ਮੈਂ cargill di calf grower ਵਾਲੀ ਫ਼ੀਡ ਪਾਈ ਸੀ, ਨਾਲ cargill ਦਾ ਪੇਟ ਦੇ ਕੀੜਿਆਂ ਤੋਂ Helmigard ਵਾਲੀ ਦਵਾਈ ਵੀ ਦਿੱਤੀ ਆ, ਪਰ ਇਸ ਦਾ ਕੱਦ ਅਤੇ body weight gain ni hoya, ਇਸ ਦਾ ਮੈਨੂੰ ਕੋਈ treatment ਦਸੋ ਜਿਸ ਨਾਲ ਇਸ ਦੀ height ਅਤੇ weight hove,, ਅਤੇ ਇਹ ਮੇਰੇ ਕੋਲ ਇੱਕ ਸਾਲਾ ਤੱਕ ਵੱਛੀ ਤਿਆਰ ho jaye ?
(pb)
ਪਵਨਦੀਪ ਜੀ ਤੁਸੀ ਇਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਇਸ ਨੂੰ cafplan ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਵਧੀਆ ਗਰੋਥ ਹੋ ਜਾਵੇਗੀ
Sir. Mere brinjal me ye kon se bimari hai eski patti choti ho ja rahi hai and fruits nahi lag rha hai please help me ?
(hn)
Uttar Pradesh
Ankit Yadav ji, ras chusak keet ke hamle ke karn ptte shote ho rahe hain aur fal nhi lag rha iski roktham ke liye Imidachloprid 17.8 SL @1ml/ltr paani ke hisab se spray kar skte hain, Dhanyvad
Uttar Pradesh
Ankit ji aap iske patton ke neeche machar ka hamla check kare agar maujood hai to aap iske uper imidacloprid@1ml ko prati litre pani ke hisab se spray karen,dhanywad
devmedia
(en)
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ ਵਧੀਆ ਖੁਰਾਕ ਦਾ ਨਾਲ ਨਾਲ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਲਾ ਕੇ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Anabolite liquid 100ml ਅਤੇ lactomax tab 10 ਗੋਲੀਆਂ ਰੋਜਾਨਾ ਦਿਓ ਅਤੇ 6-7 ਦਿਨਾਂ ਬਾਦ ਵਧੀਆ ਫੀਡ ਅਤੇ ਖਲ ਦੇ ਸਕਦੇ ਹੋ
plz Ans me ?
(pb)
Punjab
Bikramjit Singh ji, paani maade ya jada paani bhrke rakhan naal jhone nu eh dikkat ho sakdi hai esde lai Ziram @500/acre di hisab naal spray kar skde han ate kujh din baad Zinc 21% @500gm ate 500gm chune de paani di spray kar skde han, Dhanvad
Punjab
Thanks
Punjab
bikramjit ji tuc isdi gobh vich sundi check karo jekar maujood hai ta tuc isde uper fame@20ml ja coragen@60ml nu prati acre de hisab nal spray karo,dhanwad
Sir majja lyi dry feed da formula dasio plz ate kini dosage De sakde aa ?
(pb)
Punjab
tuci khudd ghar vich feed tyar krke de skde ho isde lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. baki ohna nu vdhia hara chara jrur deo ate her 3 mahine badd pett de kiria wali dwai jrur deo
devmedia
(en)
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ ਵਧੀਆ ਖੁਰਾਕ ਦਾ ਨਾਲ ਨਾਲ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਲਾ ਕੇ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Anabolite liquid 100ml ਅਤੇ lactomax tab 10 ਗੋਲੀਆਂ ਰੋਜਾਨਾ ਦਿਓ ਅਤੇ 6-7 ਦਿਨਾਂ ਬਾਦ ਵਧੀਆ ਫੀਡ ਅਤੇ ਖਲ ਦੇ ਸਕਦੇ ਹੋ
H F cow nu sui nu 7 din hoge g fat 3.4 aa rhi koi tareeka dso g fat vdhaun lyi jis nal fat jyada vadhe ?
(pb)
Gurmanjot ji tuci uss nu vdhia hara chara ate vdhia feed deo isde nal nal tuci saro di khali bhi rojana deo ate uss nu Fatmax powder 50gm rojana, Glactogog powder 30gm rojana dena suru kro ate her 3 mahine badd pett de kiria wali dwai bhi jrur deo.
Where can I get Berseem seed sir?
(en)
Punjab
Rana, you have to contact with Ranjeet (9801761720). Thank you
Punjab
Rana ji you can get the seeds from Bihar Agriculture university 0641-2452604.thank you
Sade Mahira Nu Pyaar Bhari sat shriakal
(hn)
Punjab
Rahul ji Sat Shri Akal, tusi apna swal estra message krke puch skde han, Apni kheti naal judan lai, Dhanvad
Punjab
Rahul ji sat shri akal kirpa karke apna swal vistar nal pucho ke tuc mahira to koi jankari laina chahunde ho ta jo tuhanu usde hisab nal jankari diti ja sake,dhanwad
ਬਾਈ ਜੀ ਮੱਕੀ ਦੇ ਪੱਤੇ ਝੁਲਸ ਰਹੇ ਨੇ ਕੀ ਕੀਤਾ ਜਾਵੇ ?
(en)
ਸਵੇਗ ਜੀ ਇਹ ਝੁਲਸ ਫੰਗਸ ਦੇ ਕਾਰਨ ਹੁੰਦਾ ਹੈ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਸਪਰੇ ਕੀਤੀ ਹੈ ਥੋੜੇ ਦਿਨ ਪਹਿਲਾਂ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
ਮੱਕੀ ਦੇ ਵਿਰੁੱਧ ਕੀ ਬਿਮਾਰੀ ਏ ਜੀ ?
(en)
ਸਵੇਗ ਜੀ ਮੱਕੀ ਵਿਚ ਸੁੰਡੀ ਦਾ ਹਮਲਾ ਹੈ ਇਸਦੇ ਲਈ ਤੁਸੀ quinalphos @400 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਬੱਕਰੀ ਮਿੱਟੀ ਬਹੁਤ ਖਾਂਦੀ ਹੈ ਉਮਰ ਲਗਭਗ 5-6 ਮਹੀਨੇ ?
(pb)
ਦਲਜੀਤ ਜੀ ਇਹ ਪੇਟ ਦੇ ਕੀੜਿਆਂ ਕਰਕੇ ਹੈ ਉਸ ਨੂੰ ਤੁਸੀ Nilzan liquid 1ml ਪ੍ਰਤੀ 3 ਕਿਲੋ ਭਾਰ ਦੇ ਹਿਸਾਬ ਨਾਲ ਦਵਾਈ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਉਸ ਨੂੰ Brotone liquid 10ml ਰੋਜਾਨਾ ਦਿਓ
Punjab
ਗੁਰਭੇਜ ਜੀ ਇਸਦੇ ਲਈ ਤੁਸੀ ਆਪਣੇ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰ ਸਕਦੇ ਹੋ ਅਤੇ ਓਹਨਾ ਤੋਂ ਜਾਣਕਾਰੀ ਲੈ ਸਕਦੇ ਹੋ ਬਾਕੀ ਆਪਣੇ ਬੈਂਕ ਦੇ ਮੈਨੇਜਰ ਨਾਲ ਵੀ ਸੰਪਰਕ ਕਰੋ ਜੇਕਰ ਉਹ ਪੂਰੀਆਂ ਸ਼ਰਤਾਂ ਦੇ ਹਿਸਾਬ ਨਾਲ ਲੋਨ ਦੀ ਮੰਜੂਰੀ ਦਿੰਦਾ ਹੈ ਫਿਰ ਹੀ ਲੋਨ ਮਿਲ ਸਕਦਾ ਹੈ
Ram ram ji Haldi, Adrak me ye chel rha h ji isme kya dale organic niche se sukne lag rha h ji ?
(hn)
Uttar Pradesh
mohit ji aap iske andr keet ka hamla check kare agar maujood hai to aap iske liye 2 kilo neem ke patte aur 2 kilo akk ke patton ko 10 litre gau mootr men ubale aur uske bad thnda hone par prati tank men adha litre iska mishran daal kar spray karen,dhanywad
टिंडे की खेती के बारे में बताएं ?
(hn)
Punjab
लोकेश कुमार जी, बढ़िया विकास और पैदावार के लिए अच्छे निकास वाली, उच्च जैविक तत्वों वाली रेतली दोमट मिट्टी की आवश्यकता होती है। बढ़िया विकास के लिए मिट्टी का pH 6 से 7 होनी चाहिए। पानी के ऊंचे स्तर वाली मिट्टी में यह बढ़िया पैदावार देती है|मिट्टी के भुरभुरा होने तक ज़मीन की जोताई करें। गाय का गला हुआ गोबर 8-10 टन प्रतिकिलो खेत की तैयारी के समय प्रति एकड़ में डालें। खेती के लिए बैड तैयार करें। बीजों को गड्ढों या खालियों में बोया जा सकता है। उत्तर भारत में, इसकी खेती दो बार की जा सकती है। इसे फरवरी-मार्च और जून-जुलाई में भी बोया जा सकता है।बीजों को बैड के दोनों तरफ बोयें और 45 सैं.मी. फासले का प्रयोग करें।बीजों को 2-3 सैं.मी. की गहराई में बोयें।एक एकड़ बिजाई के लिए,1.5 किलो बीजों की मात्रा काफी होती है।काले पॉलीथीन मल्च का प्रयोग करने से नदीनों की रोकथाम होगी और मिट्टी में भी नमी बनी रहेगी। खेत को नदीनों से मुक्त करने के लिए, हाथों से गोडाई करें और नदीनों की जांच करते रहें। बिजाई के बाद 15-20 दिनों के बाद हाथों से गोडाई करें। नदीनों की तीव्रता के आधार पर बाकी की गोडाई करें।इसे लगातार सिंचाई की जरूरत होती है क्योंकि यह कम समय की फसल है। बीजों को सिंचाई से पहले खालियों में बोया जाये, तो पहली सिंचाई बिजाई के बाद दूसरे या तीसरे दिन करें। गर्मियों के मौसम में, 4-5 दिन के फासले पर जलवायु, मिट्टी की किस्म, के अनुसार सिंचाई करें। बारिश के मौसम में बारिश की आवृति के आधार पर सिंचाई करें। टिंडे की फसल को ड्रिप सिंचाई देने पर अच्छा परिणाम मिलता है और 28% पैदावार बढ़ाता है।किस्म के आधार पर बिजाई के 60 दिनों में फल तुड़ाई के लिए तैयार हो जाते हैं। जब फल पक जाएं और मध्यम आकार के हो जायें तब तुड़ाई कर लें। 4-5 दिनों के फासले पर तुड़ाई करें।धन्यवाद
मेथी की फसल के बारे में संपूर्ण जानकारी बताओ और पालक की खेती के बारे में संपूर्ण जानकारी बताओ ?
(hn)
Rajasthan
मेथी की अच्छी बढवार तथा उपज के लिए ठण्डी जलवायु की आवश्यकता होती है इस फसल में कुछ हद तक पाला सहन करने की क्षमता होती है वातावरण में अधिक नमी की मौजूदगी व बादलों की छाया रहना सफेद चूर्णी रोग तथा चैंपा के प्रकोप को निमंत्रण देता है भारत में मेथी की फसल मुख्यतया रबी में ली जाती हैं, लेकिन दक्षिणी भारत में इसकी खेती वर्षा ऋतु की फसल के रुप में भी की जाती है अच्छे जल निकास तथा उपयुक्त जीवांश पदार्थ वाली सभी प्रकार की मिट्टी में मेथी की फसल को उगाया जा सकता है लेकिन दोमट व बलुई दोमट भूमि में मेथी का उत्पादन अपेक्षाकृत अधिक मिलता है उचित जल निकास प्रबन्ध युक्त भारी व कम क्षारीय भूमि में भी इसकी खेती की जा सकती है जिस भूमि का पी एच मान 6 से 7 होता है, वह उपयुक्त है मेथी की फसल के लिए खेत को अच्छी प्रकार से तैयार करना चाहिए इसके लिए पहली जुताई मिट्टी पलटने वाले हल से तत्पश्चात् 2 से 3 जुताईयां देसी हल या हेरो से करनी चाहिए इसके बाद पाटा लगाने से मिट्टी को बारीक व समतल बनाया जा सकता है बुवाई के समय खेत में उचित नमी का होना अच्छे अंकुरण के लिए आवश्यक है अगर खेत में दीमक की समस्या हो तो इसके निवारण के लिए पाटा लगाने से पहले खेत में क्यूनालफॉस (1.5 प्रतिशत) या मिथाईल पेराथियान (2 प्रतिशत चूर्ण) 25 किलोग्राम प्रति हैक्टेयर की दर से मिला देना चाहिए आमतौर पर उत्तरी मैदानों में इस फसल की बुवाई अक्तूबर से नवम्बर के मध्य की जाती है, जबकि पहाड़ी इलाकों में इसकी खेती मार्च से मई में की जाती है दक्षिणी भारत, विशेषकर कर्नाटक, आन्ध्र प्रदेश व तमिलनाडु में यह फसल रबी व खरीफ दोनों मौसम में उगायी जाती है गर्मी व वर्षा के कुछ महीनों को छोड़कर, पत्तियों के लिए इसकी बुवाई साल भर की जा सकती है कसूरी मेथी को अधिक ठंडे मौसम की आवश्यकता होती है इस प्रकार सर्दी में उत्तरी भारत में यह फसल अपेक्षाकृत अधिक सफलतापूर्वक पैदा की जा सकती है अच्छी उपज के लिए इसकी बुवाई मध्य अक्तूबर से मध्य नवम्बर में की जाती है मेथी की बुवाई दो प्रकार से, छिटकवां विधि से या लाईनों द्वारा की जाती है छिटकवां विधि में बीज को समतल क्यारियों में समान रूप से बिखेर कर उनको हाथ द्वारा या रेक द्वारा मिट्टी में मिला दिया जाता है छिटकवां विधि किसानों द्वारा अपनाई जा रही पुरानी विधि है, जिसमें बीज दर अधिक लगती है व फसल के बीच की जाने वाली निराई-गुड़ाई भी कठिनाई युक्त होती है इसके विपरीत, लाईनों में बुवाई करना अधिक सुविधाजनक रहता है इस विधि में निराई-गुड़ाई तथा कटाई करने में आसानी रहती है बुवाई 25 से 30 सेंटीमीटर की दूरी पर कतारों में करनी चाहिए इसमें पौधे से पौधे की दूरी 10 सेंटीमीटर रखनी चाहिए।पालक को मिट्टी की कई किस्मों जो अच्छे जल निकास वाली होती हैं, में उगाया जाता है| पर यह रेतली चिकनी और जलोढ़ मिट्टी में बढ़िया परिणाम देती है। तेजाबी और जल जमाव वाली मिट्टी में पालक की खेती करने से बचाव करें। इसके लिए मिट्टी का pH 6 से 7 होना चाहिए।ज़मीन को भुरभुरा करने के लिए, 3-5 बार जोताई करें| जोताई के बाद सुहागे से मिट्टी को समतल करें। बैड तैयार करें और सिंचाई करें।ज़मीन को भुरभुरा करने के लिए, 3-5 बार जोताई करें| जोताई के बाद सुहागे से मिट्टी को समतल करें। बैड तैयार करें और सिंचाई करें।पालक की बिजाई लगभग एक साल में की जा सकती है| पर अगस्त से दिसंबर का समय बिजाई के लिए उचित होता है।बिजाई के लिए, पंक्ति से पंक्ति 20 सैं.मी. का फासला और पौधे से पौधे का फासला 5 सैं.मी. रखें।बीज को 3-4 सैं.मी की गहराई में बोयें|बिजाई पंक्ति या बुरकाव द्वारा की जा सकती है।एक एकड़ खेत के लिए लगभग 4-6 किलो बीजों की आवश्यकता होती है।अंकुरन की प्रतिशतता बढ़ाने के लिए बिजाई से पहले बीजों को 12-24 घंटे तक पानी में भिगो दें।फसल के बढ़िया विकास और बढ़िया पैदावार के लिए अच्छी तरह से गला हुआ गाय का गोबर 200 क्विंटल और नाइट्रोजन 32 किलो (70 किलो यूरिया), फासफोरस 16 किलो (सुपरफासफेट 100 किलो), प्रति एकड़ में डालें। गले हुए गाय के गोबर और फासफोरस की पूरी मात्रा और नाइट्रोजन की आधी मात्रा बिजाई से पहले डालें। बाकी की नाइट्रोजन को दो बराबर भागों में प्रत्येक कटाई के समय डालें। खाद डालने के बाद हल्की सिंचाई करें।नदीनों को दो से तीन गोडाई की जरूरत होती है। गोडाई से मिट्टी को हवा मिलती है। रासायनिक तरीके से नदीनों की रोकथाम के लिए पायराज़ोन 1-1.12 किलो प्रति एकड़ में प्रयोग करें। बाद में नदीननाशक के उपयोग से बचें।
ਸਰ ਇਸ ਸੀਮਨ ਬਾਰੇ ਜਾਣਕਾਰੀ ਦਿਉ ?
(pb)
Punjab
ਗੁਰਵਿੰਦਰ ਜੀ ਇਹ ਜਰਸੀ ਨਸਲ ਦਾ ਸੀਮਨ ਹੈ ਅਤੇ ਇਸਦਾ 20 ਤੋਂ 21 ਲੀਟਰ ਤੱਕ ਰਿਕਾਰਡ ਹੈ
ਸਬਜੀਆਂ ?
(pb)
Punjab
ਲੱਖਪ੍ਰੀਤ ਜੀ, ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਕਰੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
ਲੱਖਪ੍ਰੀਤ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਕਿ ਤੁਸੀ ਕਣਕ ਬਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
ਸਰ ਜੀ ਪਾਲਕ ਮੇਥੀ ਧਨੀਆ ਦੀ ਹਾਈ ਬ੍ਰੇਡ ਬੀਜ ਹੈ ਜਿਸਦੀ ਪੈਦਾਵਾਰ ਜਿਆਦਾ ਹੋਵੇ ji ?
(pb)
ਧਰਮਵੀਰ ਜੀ ਹਾਈਬ੍ਰਿਡ ਬੀਜ ਪ੍ਰਾਇਵੇਟ ਕੰਪਨੀਆਂ ਦੇ ਆਉਂਦੇ ਹਨ ਤੁਸੀ ਨੇੜੇ ਦੀ ਮਾਰਕੀਟ ਵਿੱਚੋ ਕਿਸੇ ਵੀ ਪ੍ਰਾਈਵੇਟ ਕੰਪਨੀ ਦੇ ਬੀਜ ਖਰੀਦ ਸਕਦੇ ਹੋ ਜਿਹਨਾਂ ਵਿੱਚੋ ਕਈ ਲੋਕਲ ਵੀ ਹੁੰਦੀਆਂ ਹਨ। ਤੁਹਾਨੂੰ ਕਿਸੇ ਇਕ ਕਿਸਮ ਬਾਰੇ ਕਹਿਣਾ ਕਿ ਇਸਦਾ ਝਾੜ ਵਧੀਆ ਹੋਏਗਾ ਮੁਸ਼ਕਿਲ ਹੈ ਕਿਉਕਿ ਝਾੜ ਸਾਡੀ ਸਾਂਭ ਸੰਭਾਲ ਤੇ ਨਿਰਭਰ ਕਰਦਾ ਹੈ। ਧੰਨਵਾਦ
बछिया है जो ऐसा लग रहा है ठंड जैसा काट रहा है कोई दवा बताओ श्रीमानजी ?
(hn)
यदि बड़ी गाय है तो Teramycin inj. 20ml और Melonex inj. 15ml लगवाएं और यदि बछड़ी छोटी है तो इनकी मात्रा उनकी आयु और ग्रोथ के हिसाब से कम कर सकते है।
मेरा गाय बछिया को एक एक कर बुखारआ रहा है कौन सा टेबलेट है बुखार का ?
(hn)
यदि बड़ी गाय है तो Teramycin inj. 20ml और Melonex inj. 15ml लगवाएं और यदि बछड़ी छोटी है तो इनकी मात्रा उनकी आयु और ग्रोथ के हिसाब से कम कर सकते है या फिर आप छोटे जानवरों को Melonex गोलियां भी दे सकते है।
Hf semen ?
(en)
Punjab
Manjinder ji kirpa krke apna swal vistar nal pusho tuci hf semen vare ki jankari lena chahunde ho tan jo tuhanu sahi jankari diti ja skee.
Sir ji asi pashuan lyi ghar apni khud feed tyar krde c, pr hun poora saman ni milda, milda v alag alag jagah ton, bohut problem aundi aa. Sir ji koi vdhiya feed company he jo feed asi apne pashuan nu pa sakiye ji ?
(pb)
Satwant ji jekar tuhanu khud di feed tyar krn vich smasia aa rehi ha tan tuci cargill, verka, godrej, tiwana kise bhi company di feed pashu de khann de hisab nal vart skde ho.
sir g is da rs daso ki aa proclus+ ?
(pb)
Punjab
Pal ji eh sundi di roktham de layi varti jandi hai isda result bhut vadhia hai. tuc isdi varto kar sakde ho,dhanwad
ji namaskar mai mashroom ugana chahata hu keise start kare 10x10 ke kamre se
(hn)
Haryana
mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Pehle apko iski training leni hogi aur woh ap apne nazdeeki KVK centre (9755362641) se le sakte hai ja kap kisi kisan se bi training le sakte hai jo mushroom ki kheti karta ho. mushroom cultivation ki training lene ke liye Krishi Vigyan Kendra (Nowgaon, Chhatarpur, 07685-256541) me sampark kar skte hain, Dhanywad.
Rupai karke 30-35 hogaya hai mera dhan achi tillering ke liye kon kon sa khad maru aur kitna kg maru Rupai ke waqt IFFCO dap 35 kg dala tha 1 acre me hybrid dhan hai mera
(en)
West Bengal
Ashish ji, agar abhi tak apne potash nhi dala to 20kg MOP/acre daal skte hain aur pehli urea @35-40kg/acre ke sath 6-8 kg Zinc 33%/acre daal skte hain... Dhanyvad
ਪੋਲਟਰੀ ਫਾਰਮਿੰਗ ਦੀ ਟ੍ਰੇਨਿੰਗ ਕਿਥੇ ਹੁਦੀ ਹੈ
(pb)
Punjab
ਜਸਵੀਰ ਜੀ ਤੁਸੀ ਪੋਲਟਰੀ ਫਾਰਮਿੰਗ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Village Goneana, District Muktsar-152026, Punjab – India Phone: 01633-210046 ਨਾਲ ਸੰਪਰਕ ਕਰ ਸਕਦੇ ਹੋ
Sir ji asi pashuan lyi ghar apni khud feed tyar krde c, pr hun poora saman ni milda, milda v alag alag jagah ton, bohut problem aundi aa. Sir ji koi vdhiya feed company he jo feed asi apne pashuan nu pa sakiye ji.
(pb)
Satwant ji jekar tuhanu khud di feed tyar krn vich smasia aa rehi ha tan tuci cargill, verka, godrej, tiwana kise bhi company di feed pashu de khann de hisab nal vart skde ho.
Sir ji asi pashuan lyi ghar apni khud feed tyar krde c, pr hun poora saman ni milda, milda v alag alag jagah ton, bohut problem aundi aa. Sir ji koi vdhiya feed company he jo feed asi apne pashuan nu pa sakiye ji.
(pb)
Satwant ji jekar tuhanu khud di feed tyar krn vich smasia aa rehi ha tan tuci cargill, verka, godrej, tiwana kise bhi company di feed pashu de khann de hisab nal vart skde ho.
Sir ji palan jhoti biyane wali h 1 mhina baki h ese me gehu ka daliya gur & darda ghee de sakta hu kya
(hn)
Punjab
Hanji pawan ji aap usko gehu ka dalia achi trahh pkka ker usme 100gm gurr mix krke khilaa skte hai aur isko metabolite powder rojana 1 pouch de skte hai aur acha hara chara dalen aur mousam ke hisab se sahi dekbhal kren.
1 लीटर ट्राइकोडर्मा कितने एकड़ में दे सकते है
(hn)
Punjab
रघुवीर सिंह जी, एक एकड़ में Trichoderma @1ltr का इस्तेमाल कर सकते हैं, धन्यवाद
Uttar Pradesh
Trichoderma dose 1 liter per acer
Amistar top and bayer fame mix kar k spray kar sakta hain
(pb)
Gurvinder Singh ji, vadiya result lain lai ehna di spray vakhri hi karo ate university esdi sifarish nhi kardi, Dhanvad
Uttar Pradesh
Ji han ji aap dono ka spray kar sakte hai ek fungicides hai ek insecticides hai koi problem nhi hai
ਦੇਸੀ ਮੁਰਗੀਆਂ ਫੀੜ ਘੱਟ ਖਾ ਰਹੀਆਂ ਪਹਿਲਾਂ ਵਧੀਆ ਖਾਂਦੀਆਂ ਸੀ, ਮੈਂ brotone liquidਵੀ ਦਿੱਤਾ ਪਰ ਫਰਕ ਨਹੀਂ ਪਿਆ ਕੀ ਕਾਰਨ ਹੈ
(pb)
Punjab
ਸੰਧੂ ਜੀ ਤੁਸੀ ਓਹਨਾ ਨੂੰ vitakind liv liquid 20ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ ਇਹ ਲੰਬੇ ਸਮੇ ਤੱਕ ਦਿੰਦੇ ਰਹੋ ਬਾਕੀ ਖੁਰਾਕ ਵੀ ਚੈੱਕ ਕਰੋ ਉਸ ਵਿਚ ਬਰਸਾਤ ਕਰਕੇ ਸਿਲ ਨਾ ਹੋਵੇ ਵਧੀਆ ਫੀਡ ਦਿਓ
ਇੱਕ ਦਿਨ ਦੇ ਬੱਚੇ ਨੂੰ ਕਿੰਨੇ temperature ਵਿਚ ਰੱਖਣਾ ਚਾਹੀਦਾ ਹੈ ਤਾਂ ਜੋ ਮਰਨ ਨਾ
(pb)
Punjab
ਤੁਸੀਂ ਪਹਿਲੇ 7 ਦਿਨਾਂ ਲਈ 95 fht (35 ਸੈਲਸੀਅਸ) ਦੇ ਆਸ ਪਾਸ ਰੱਖ ਸਕਦੇ ਹੋ ਅਤੇ ਤਾਪਮਾਨ ਨੂੰ ਵੇਖਣ ਲਈ ਤੁਹਾਨੂੰ ਤਾਪਮਾਨ ਮੀਟਰ ਦੀ ਜ਼ਰੂਰਤ ਹੈ ਜੋ ਤੁਸੀ ਮਾਰਕੀਟ ਵਿੱਚੋ ਆਸਾਨੀ ਨਾਲ ਖਰੀਦ ਸਕਦੇ ਹੋ
Nativo , Amistar te Fame di dose kini aa ik acre di?
(pb)
Punjab
Dharminder Singh ji, jhone di fasal vich nativo @80gm, fame @20ml ate amistar top @200ml/acre sifarish kiti jandi hai, Dhanvad
Punjab
Amistar 200ml and fame 20-25ml
ਬਰਸੀਨ ਦਾ ਇੱਕ ਕਨਾਲ ਵਿੱਚ ਕਿੰਨਾ ਬੀਜ ਪੈਦਾਂ ਹੈ ਤੇ ਬਿਜਾਈ ਦਾ ਢੁਕਵਾਂ ਸਮਾਂ ਕਿਹੜਾ ਹੈ।
(pb)
ਪਰਮਜੀਤ ਸਿੰਘ, ਜੀ ਬਰਸੀਮ ਦੀ ਬਿਜਾਈ ਲਈ ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤਾ ਬਿਜਾਈ ਲਈ ਸਹੀ ਸਮਾਂ ਹੈ। ਇਕ ਕਨਾਲ ਵਿੱਚ 1-1.5 ਕਿਲੋ ਬੀਜ ਦੀ ਵਰਤੋਂ ਕਰ ਸਕਦੇ ਹਨ, ਧੰਨਵਾਦ
What is the kind of buffalo ?? About milk period and milk in kg??
(en)
Punjab
It is a buffalo of Murrah breed and with good feeding it can give milk up to 6-7 kg.
कोनसी स्प्रे कर
(hn)
Punjab
डुगरसिह राठोड़ जी, इस बीमारी की रोकथाम के लिए copper oxychloride @३००गम/एकड़ के हिसाब से छिड़काव कर सकते हैं, धन्यवाद
sir, paddy varity , pr126 and hybrid sava 127, m kon kon se spray karvaye, protective stage pe, jisse koi bimari or tela nhi aaye.. thankyou
(en)
Punjab
Deepak Chouhan ji, jis time dhan gobh me ho us vakhat - Azoxystrobin 20% + Difenoconazole 12.5% SC @200ml/acre ke hisab se spray kar skte hain aur tele ke control ke liye thiamethoxam @40gm/acre ke hisab se spray kar skte hain, Dhanyvad