Punjab
Search
Paddy 3590 patte pile pai rahe a g upro, eh kedi bimari de lacchan ho sakde ne te esde lai ki kar sakde a roktham lai ?
(pb)
Satvir Singh ji, este kise bimari da hamla nhi hai, kyi vaar jada product milake spray krn naal plants de patte estra ho jande han, Dhanvad
plant is dropping leaves ?
(en)
Punjab
Arpit, to get proper information you have to contact with Tajinder Singh (+919855106497, Deputy director of horticulture).
PR113,U.P. transplantation date 7June 21 , is it any disease or any other reason , pic attached
(en)
West Bengal
Taran, your crop is infected by Bacterial Panicle blight. Spray of Fungicide + Bacterimycin should be done at boot stage of the crop. There is no permanent cure of this disease. You can spray Chlorothalonil 75% WP @300-400gm/acre + Bacterimycin @1gm/ltr water. Thank you
sir heifer aw 5 month di pregnant aw osde nakhoon fatn lggg gye g ki disease te treatment dso g
(pb)
Punjab
Jasandeep ji ehh pashu de sarir vitamins, mineral ate cooper di kami krke hon lgg jnda hai tuci iss nu Curan-9 inj. grdan de niche chamdi vich lgwao ate Bovimin-gl liquid 7ml rojana de skde ho.
ਸਰ ਘਰ ਵਿੱਚ ਕੀੜਿਆਂ ਦਾ ਕੀ ਕੀਤਾ ਜਾਵੇ, ਜਗ੍ਹਾ-ਜਗ੍ਹਾ ਨਿਕਲ ਰਹੇ ਹਨ, ਚਾਕ ਲਗਾ-ਲਗਾ ਕੇ ਅੱਕ ਚੁੱਕੇ ਹਾਂ, ਕੋਈ ਪੱਕੀ ਰੋਕਥਾਮ ਦੱਸੋ ਤਾਂ ਕਿ ਵਾਰ-ਵਾਰ ਨਾ ਨਿਕਲਣ ਜਾਂ ਕੋਈ ਚੀਜ਼ ਦੱਬੀ ਜਾਵੇ ਜਮੀਨ ਵਿੱਚ ਤਾਂ ਕਿ ਉਸ ਵਿੱਚ ਵੜ ਜਾਣ ਬਾਅਦ ਵਿੱਚ ਉਸਨੂੰ ਕੱਢ ਕੇ ਹੋਰ ਜਗ੍ਹਾ ਦੱਬ ਦਿੱਤਾ ਜਾਵੇ ?
(pb)
Punjab
ਗੁਰਪ੍ਰੀਤ ਜੀ ਤੁਸੀ ਖੀਰੇ ਦੇ ਛਿਲਕੇ ਕੀੜਿਆਂ ਦੇ ਭੌਣ ਦੇ ਨੇੜੇ ਰੱਖ ਸਕਦੇ ਹੋ ਜਿਸਦੇ ਨਾਲ ਕੀੜੇ ਬਾਹਰ ਨਹੀਂ ਨਿਕਲਦੇ। ਧੰਨਵਾਦ
sir boron da ki price a te kina pauna 1 acre vich jhone nu
(pb)
Punjab
Kamal ji, ik acre vich Boron @100gm de hisab naal spray kiti ja skdi hai ate esda price company te area te depend krda hai, Dhanvad
ਸਰ ਪੀਲੀ ਪੂਸਾ ਝੋਨੇ 'ਚ fungicide ਅਤੇ pesticide ਕਿੰਨੇ ਦਿਨਾਂ ਉੱਤੇ ਕਰਨੀ ਚਾਹੀਦੀ ਤੇ ਇਹ ਇਕੱਠੀਆਂ ਕਰ ਸਕਦੇ ਹਾਂ, ਕਿਹੜੀ ਕਰੀਏ ਜਿਸ ਦਾ ਰਿਜਲਟ ਵਧੀਆ ਹੋਵੇ, 13.0.45 ਵੀ ਨਾਲ ਹੀ ਕਰ ਸਕਦਾ ਹਾਂ ?
(pb)
Punjab
ਸਤਿਗੁਰ ਸਿੰਘ ਜੀ, ਜਿਸ ਸਮੇਂ ਝੋਨਾ ਗੋਭ ਵਿੱਚ ਹੁੰਦਾ ਹੈ ਤਾਂ ਉੱਲੀਨਾਸ਼ਕ ਦੀ ਸਪਰੇਅ ਕੀਤੀ ਜਾ ਸਕਦੀ ਹੈ ਜਾਂ ਕਿਸੇ ਬਿਮਾਰੀ ਦੇ ਲਾਸ਼ਾਂ ਦਿਸਦੇ ਹਨ ਤਾਂ ਸਪਰੇਅ ਕੀਤੀ ਜਾਂ ਸਕਦੀ ਹੈ, ਕੀਟਨਾਸ਼ਕ ਦੀ ਸਪਰੇਅ ਕੀਟ ਦੇ ਸ਼ੁਰੂਵਾਤੀ ਹਮਲੇ ਸਮੇਂ ਕਰ ਸਕਦੇ ਹਨ ਲਗਾਤਾਰ ਫ਼ਸਲ ਦਾ ਸਰਵੇਖਣ ਕਰਦੇ ਰਹੋ, ਵਧੀਆ ਰਿਜ਼ਲਟ ਲੈਣ ਲਈ ਇਹਨਾਂ ਦੀ ਸਪਰੇਅ ਵੱਖੋ-ਵੱਖ ਹੀ ਕਰੋ, ਧੰਨਵਾਦ
Sar asi maki di bijayi kiti c bajayi nu 17-18 din ho gye, asi DAP khad ni payi c, oh growth nhi kar rhi, ruk je gyi a, J-1006 beej a g, hun kehdi spray kriye, pani v aje laya nhi ?
(pb)
Haryana
Gurpreet Singh ji, vadhiya growth lai DAP @25-30kg/ekad de hisab naal pa skde han ate agar NPK di spray krna chahunde ho ta 19:19:19 @1kg/ekad de hisab naal kar skde han esde naal growth vich vadha hovega, Dhanvad
Narma awe hon lg jnda, ke kita jwe, nle g tusi dubra koi v swal pusde a os e swal de thle tusi chk nhi krde, ohnda reply nhi krde hor v swal pusna hunda, please oh swal v dubra chk kryea kro ?
(pb)
Punjab
Gagandeep Singh ji, kirpa krke narme di tasveer share karo taaki tuhanu sahi jankari mil ske ate agar tuhanu comment da reply nhi aunda ta tusi dubara swal kar skde han, Dhanvad
ਸਰ ਕੀ ਅੰਮ੍ਰਿਤਸਰ ਦੇ ਵਿੱਚ ਬੱਕਰੀ ਪਾਲਣ ਦੀ ਟ੍ਰੇਨਿੰਗ ਮਿਲਦੀ ਹੈ ?
(pb)
Punjab
Harpreet ji tuci bakri palan di training lenn lai apne nazdiki krishi vigyan kendra nal sampark kr skde ho uthe sme sme te kisana nu alag alag kama di training diti jndi hai tuci isde lai Krishi Vigyan Kendra (KVK), Nagkalan-Jahangir, Majitha Road, Amritsar (143601) Dr.Bikramjit Singh, Deputy Director (Training) KVK Amritsar - 98723-54170 nal sampark kr skde ho ate agli training da pta kr skde ho.
ok
sr
ਸਰ ਅਸੀਂ 4-5 ਕਨਾਲ ਵਿੱਚ ਪਸ਼ੂਆਂ ਦੇ ਲਈ ਹਾਰਾ ਚਾਰਾ ਲਗਾਇਆ ਹੈ, ਪਸ਼ੂਆਂ ਲਈ ਲੋੜੀਂਦੇ ਤੱਤ ਜਿਵੇ ਕੈਲਸ਼ੀਅਮ, ਲੋਹਾ, ਆਦਿ ਇਸ ਚਾਰੇ ਨੂੰ ਜਮੀਨ ਤੋਂ ਮਿਲ ਜਾਣਗੇ ਜਾਂ ਫਿਰ ਇਸਦੇ ਲਈ ਕੋਈ ਸਪਰੇਅ ਵਗੈਰਾ ਕਰਨ ਦੀ ਲੋੜ ਹੁੰਦੀ ਹੈ, ਕਿਉਂਕਿ ਸਾਡੀ ਜਮੀਨ ਵਿੱਚੋ ਹੁਣ urea, ਡਾਇਆ ਵਰਗੇ ਤੱਤ ਘੱਟ ਗਏ ਹਨ ਅਤੇ ਪਸ਼ੂਆਂ ਨੂੰ ਗੱਬਣ ਹੋਣ ਦੇ ਵਿੱਚ ਕਾਫੀ ਸਮੱਸਿਆ ਆ ਰਹੀ ਹੈ, ਕਿਰਪਾ ਕਰਕੇ ਇਸਦੇ ਲਈ ਕੋਈ ਸਪਰੇਅ ਦੱਸੀ ਜਾਵੇ ਜਿਸ ਨਾਲ ਚਾਰੇ ਦੀ ਵਧੀਆ ਗਰੋਥ ਹੋਵੇ ਅਤੇ ਜੋ ਤੱਤ ਪਸ਼ੂਆਂ ਨੂੰ ਚਾਹੀਦੇ ਹਨ ਉਹ ਵੀ ਚਾਰੇ ਵਿੱਚ ਆ ਜਾਣ ?
(pb)
Haryana
ਗੁਰਜਿੰਦਰ ਸਿੰਘ ਜੀ, ਤੱਤ ਪੂਰੇ ਕਾਰਨ ਲਈ ਰੂੜੀ ਦੀ ਖਾਦ ਪਾਉਣੀ ਸ਼ੁਰੂ ਕਰੋ ਤੇ ਦੂਸਰਿਆਂ ਖਾਦਾਂ ਦੀ ਵਰਤੋਂ ਘੱਟ ਕਰੋ ਅਤੇ ਜਿਹੜਾ ਕੈਲਸ਼ੀਅਮ ਜਾਂ ਹੋਰ ਤੱਤ ਹੁੰਦੇ ਹਨ ਓਹਨਾ ਲਈ ਪਸ਼ੂਆਂ ਨੂੰ ਵੱਖ ਤੋਂ ਪ੍ਰੋਡਕਟ ਦੇਣੇ ਹੁੰਦੇ ਹਨ, ਧੰਨਵਾਦ
ਸਰ ਝੋਨੇ ਨੂੰ Padan ਪਾਈ ਨੂੰ 15 ਤੋਂ 20 ਦਿਨ ਹੋ ਗਏ ਹਨ, ਇਸ ਵਿੱਚ ਕਿ ਹੁਣ ਕਿਸੇ ਸਪਰੇਅ ਦੀ ਜ਼ਰੂਰਤ ਹੈ ਜਾਂ ਨਹੀਂ, ਜੇਕਰ ਹੈ ਤਾਂ ਕਿਸ ਚੀਜ਼ ਦੀ ਸਪਰੇਅ ਕੀਤੀ ਜਾਵੇ ?
(pb)
Punjab
ਕੁਲਜੀਤ ਸਿੰਘ ਜੀ, ਜੇਕਰ ਝੋਨੇ ਨੂੰ ਕਿਸੇ ਤਰਾਂ ਦੀ ਕੋਈ ਦਿੱਕਤ ਨਹੀਂ ਹੈ ਤਾਂ ਕਿਸੇ ਸਪਰੇਅ ਦੀ ਜਰੂਰਤ ਨਹੀਂ ਅਤੇ ਜਿਸ ਸਮੇਂ ਝੋਨਾ ਗੋਭ ਵਿੱਚ ਹੁੰਦਾ ਹੈ ਉਸ ਸਮੇਂ ਉੱਲੀਨਾਸ਼ਕ ਦੀ ਸਪਰੇਅ ਦੀ ਜਰੂਰਤ ਹੁੰਦੀ ਹੈ ਤੇ ਉਸ ਸਮੇਂ Azoxystrobin 20% + Difenoconazole 12.5% SC @200ml/ਏਕੜ ਦੇ ਹਿਸਾਬ ਨਾਲ ਸਪਰੇਅ ਕੀਤੀ ਜਾ ਸਕਦੀ ਹੈ, ਧੰਨਵਾਦ
Punjab
Thx g
ganne ke sath lagi ki baad karna chahata hun tarika +kism batai seed dril mashin nahin hai kya Es misrita fasal sena ganne ki upaikai per (killo) ki sankhya kam ho jati hai ganne ki buvai tanch bidhi sena ki jati hai bijai ka sahi samay bhi bataon. Thank you ?
(hn)
Haryana
Vinod kumar ji, ganne ki fasal ke saath pyaj, lehsun, dhaniaya jaisi sabjiyo ki kheti ki ja skti hai aur abhi aap trench vidhi ke jariye es mahine ganne ki bijai kar skte hain, Dhanyvad
Mere kol Gadvasu Da Mineral Mixture hai type 2(20%calcium hai uss vich) Bakreya nu kinna dena chahida hai, te mere kol calcide Powder vi hai Ohh Kinaa pauna hai, Taaki Bakre Growth krnn, dooja Swaal ehh hai ki Bakreya nu Silage Paa skde haann Tey, 58 kg bakre di Dry Matter kini bandi Hai dso ji ?
(hn)
Rahul ji tuci uss nu 3-4 kg chara khila skde ho baki uss nu mineral mixture powder 25gm rojana ate calcium powder 15gm rojana dena suru kro jiss nal sarir di kami puri howegi ate vdhia growth ho jawegi ate tuci bakria nu silage bhi paa skde ho
Punjab
Sr commercial goat farm YouTube channel hai, Rajpreet sir goat farm da owner hai, contact number -9991606387 nal sampark kro
ਸਰ ਮੇਰੇ ਕੋਲ ਇੱਕ 7 ਮਹੀਨੇ ਦਾ ਕੱਟਾ ਹੈ, ਕੀ ਉਸਨੂੰ ਹੁਣ ਅਸੀਂ ਮੂੰਹ-ਖੁੱਰ ਅਤੇ ਗਲ਼ਘੋਟੂ ਦੇ ਟੀਕੇ ਲਗਵਾ ਸਕਦੇ ਹਾਂ ਜਾਂ ਨਹੀਂ, ਸਰ ਅਸੀਂ ਇਸ ਕੱਟੇ ਦੀ ਅਜਿਹੀ ਨਸਲ ਤਿਆਰ ਕਰਨਾ ਚਾਹੁੰਦੇ ਹਾਂ ਜਿਸ ਨੂੰ ਕੀ ਕੋਈ ਵੀ ਬਿਮਾਰੀ ਨਾ ਹੋਵੇ ਅਤੇ ਆਉਣ ਵਾਲੇ 5 ਤੋਂ 6 ਸਾਲਾਂ ਦੇ ਵਿੱਚ ਅਸੀਂ ਇਸ ਕੱਟੇ ਨੂੰ ਬਰੀਡਿੰਗ ਦੇ ਲਈ ਤਿਆਰ ਕਰ ਦੇਵਾਂਗੇ, ਤਾਂ ਸਰ ਕਿਹੜੀ ਕਿਹੜੀ vaccination ਹੋਣੀ ਹੈ ਇਸਦੇ ਬਾਰੇ ਜਾਣਕਾਰੀ ਦੇਣ ਦੀ ਕਿਰਪਾਲਤਾ ਕਰੋ ਜੀ ?
(pb)
Punjab
Hanji tuci uss nu ehh vaccine lgwa skde ho.
ਸਰ ਪੀਲੀ ਪੂਸਾ ਝੋਨਾ ਕਿੰਨੇ ਦਿਨਾਂ ਦਾ ਗੋਭ 'ਚ ਆ ਜਾਂਦਾ ਤੇ 13.0.45 ਕਦੋਂ ਕਰਨੀ ਚਾਹੀਦੀ ਆ, ਕਿੰਨੀ ਮਾਤਰਾ ਵਿੱਚ ਕਰਨੀ ਆ, fungicide ਤੇ pesticide to ਪਹਿਲਾਂ ਜਾਂ ਬਾਅਦ ਕਰਨੀ ਆ ?
(pb)
Punjab
ਸਤਿਗੁਰ ਸਿੰਘ ਜੀ, ਇਸ ਕਿਸਮ ਦੇ ਬੀਜ ਨੂੰ ਲਗਾਉਣ ਤੋਂ ਬਾਅਦ ਲਗਭਗ 90-95 ਦਿਨ ਵਿੱਚ ਗੋਭ ਵਿੱਚ ਆ ਜਾਂਦਾ ਹੈ, ਉਸ ਸਮੇਂ ਇਸਤੇ 13:00:45 @1-1.5kg/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ,ਉੱਲੀਨਾਸ਼ਕ ਦੇ ਨਾਲ ਹੀ ਇਸਦੀ ਸਪਰੇਅ ਕੀਤੀ ਜਾ ਸਕਦੀ ਹੈ ਪਰ ਇਸਦੇ ਘੋਲ ਨੂੰ ਵੱਖਰਾ ਤਿਆਰ ਕਰਨਾ ਹੁੰਦਾ ਹੈ, ਧੰਨਵਾਦ
सर जी मूंग मे कोनसी दवा छिडकाव करना है ?
(hn)
Punjab
गोपाल जी, कृपया फसल की नजदीक से फोटो भेजें जहाँ समस्या हो रही है ताकि आपको सही जानकारी मिल सके, धन्यवाद
1522 ਫੁੱਲਗੋਭੀ ਕਿਹੜੇ ਮਹੀਨੇ ਲਗਾਈ ਜਾਂਦੀ ਹੈ, ਇਸਦਾ ਝਾੜ ਕਿੰਨਾ ਹੁੰਦਾ ਹੈ, ਇਸਦੇ ਫੁੱਲ ਦਾ ਭਾਰ ਕਿੰਨਾ ਹੁੰਦਾ ਹੈ ?
(pb)
Punjab
ਰਾਜ ਸਿੰਘ ਜੀ, ਇਸ ਕਿਸਮ ਨੂੰ May-June ਅਤੇ September-October ਅਤੇ April-March ਵਿੱਚ ਲਗਾਇਆ ਜਾ ਸਕਦਾ ਹੈ, ਇਸਦੇ ਇਕ ਫੁੱਲ ਦਾ ਭਾਰ 500-850gm ਹੁੰਦਾ ਹੈ, ਧੰਨਵਾਦ
Sir mein 126 jhona laya, shuru ch 100 kg super, 20 kg potash (per acre) te jhona lage nu 23 din hogge g, 2.5 gatte urea (per acre) paa chukke haan. jhona pakya pya, ehnu kacha kive krya javve ?
(en)
Punjab
Jashan Aulakh ji, khada di varto jhone te kar chuke ho, es upar hun tusi dlal ghol di spray kar skde han esde lai 2.5kg urea, 2.5kg DAP te 150gm Zinc 12%/acre de hisab naal spray kar skde han es naal jhone di growth hovegi, spray to 2 din pehla DAP nu bhionke rakho te vartan to pehla shaan laina chahida hai, Dhanvad
Sar mere tamatar mein gal Rog lag Rahi hai, iska kya krna hai, upaye btayein ?
(hn)
Uttar Pradesh
Amresh ji yeh fungus ki wjah se hota hai iske liye aap mancozeb@400 gram ko prati acre ke hisab se spray karen,dhanywad
Sir mujh nu heat ch liaun da treeka dso, desi te angreji ?
(pb)
tuci usdi khurak da dian rkho ate uss nu Agrimin super powder 50gm rojana ate ouvmin advance tablet rojana 1 goli deo ate 21 din tak dinde rho iss nal sarir di kami purri hundi hai ate pashu heat vich aa jawega baki desi trike lai tuci uss nu jaifal buun ke gurr vich mila ke khilaa skde ho
Punjab
Keeper plus powder pao, ਇਸ ਤੋ ਪਹਿਲਾਂ ਪੇਟ ਦੇ ਕੀੜਿਆਂ ਲਈ ਦਵਾਈ ਦੇਣ ਜਾਣ ਹੈ,
SatshriAkal Mahira nu ? Sir merrkol 500kg di Cow hai Jisdi Milk Capacity 25 liter hai . mai Usnu gadvasu Wala MINERAL mixture paa reha 200gm jisde vich 20% Calcium hai . tey Mai Pdfa Toh Calcite powder vi khridya hai. Tey menu Ehh Dso Hun pashu nu Kina calcium Powder pauna Chahida hai tey usdi body tey Doodh lai ?. kini required hai . tey per liter doodh produce krn lai Kini Calcium Di Requirement hoondi hai ?
(hn)
Rahul ji jekar tuci pashu 200gm mineral mixture de rehe ho ate calcite powder bhi dena chahunde ho tan 150gm mineral mixture ate 50gm calcium powder dena suru kr deo kyuki mineral mixture vich bhi calcium hunda ha jiss nal sarir di kami puri hundi ha baki jrurat ton jyada koi bhi chij den nal koi fyada nhi hai ohh gobar nal bhar he awegi iss lai tuci mineral ate calcium iss hisab nal de skde ho kyuki jo pashu hara chara ditta jnda ha uss nal sarir di kami ho jndi hai.
Punjab
Pds Di product Lani leni, amandeep sir Pds da member hai, contact number -8699018920 nal sampark kro,bahut feed pao -cargill da Purina, asees, de heus, goka feed hai
Sir narme te 0 52 34 te born de sprye kr skde aa
(pb)
Inderjit ji tusi narme di fasal te NPK0:52:34@1kg prati acre de hisab nal spray kar sakde han. Tusi nal boron@100gram prati acre lyi vart sakde han. Bas dhyan rahe ki ehna da ghol alag alag bartana vich bnauna hai te sirf pump vich hi mix karna hai. Dhanwad.
सर जी ये सीमन असली है और इसका रिकॉर्ड क्या है ?
(hn)
Punjab
समीर जी यह एचएफ नस्ल का असली सीमन है और इसका लगभग 38—40 लीटर तक रिकॉर्ड है।
Punjab
Superior animal genetics .com पूरी जानकारी.
World Wide ਦਾ ਜੀਰਸ ਦਾ ਸੀਮਨ ਕਿਹੜਾ ਸਭ ਤੋਂ ਵਧੀਆ ਹੈ ?
(pb)
Punjab
ਯਾਦਵਿੰਦਰ ਜੀ ਤੁਸੀ ਇਸ ਸੀਮਨ ਲੈਣ ਲਈ ਅਤੇ ਜਾਣਕਾਰੀ ਲਈ ਬਲਵਿੰਦਰ ਸਿੰਘ 9814799714, 9915046958 ਨਾਲ ਸੰਪਰਕ ਕਰ ਸਕਦੇ ਹੋ.
birey worldwide de semen mehnge ne bahut . Abs De vdiya vi hai tey saste vi
Punjab
Pdfa Wala semen hai, crv imported semen, sag semen hai, Dashmesh dairy Te semen mill skde Ho, contact number -9814929998 nal sampark kro,
1 ਬਿੱਘਾ ਨਿੰਬੂਆਂ ਦੀ ਕਿੰਨੀ ਆਮਦਨ ਹੋ ਸਕਦੀ ਹੈ ?
(pb)
ਰਾਜ ਜੀ ਇਸਦੀ ਆਮਦਨ ਬਿਜਾਈ ਤੋਂ 5 ਸਾਲ ਬਾਅਦ ਆਉਣੀ ਸ਼ੁਰੂ ਹੁੰਦੀ ਹੈ ਜੋ ਕਿ ਲਗਭਗ 17000 ਤਕ ਹੋ ਜਾਂਦੀ ਹੈ। ਧੰਨਵਾਦ
Desi kaddu bijai beej ton beej di doori kinni honi chahidi hai?
(pb)
Punjab
Raj ji tuc beej nu 2.5-3.5 cm doonga beejo ate har jgah do beej beejo ate 45 cm de faasle te beejo,dhanwad
Sir paddy pr 121 jhona 60 din da ho gia ha g .ik kile vich half jhona vadda ha ate half jhona chota reh gia ha g .ki es te urae de spray kar sakde ha isda koi nuksan ta nahi hove ga . Ate ura kina pauna ha g ik kile ch jis tara 5 tanky lagdia ne khet dia te ik tanky vich kina pava gay g .and sir ik gal jrur dasio fungicide dia 2 tara dia spray ne ik srf fungicide nam ha 2ja systamatic fungicide ena vich ki fark ha g. And sir ki fungicide de spray de nal dhide ja hor pesticides ve control hunde han jado jhona gob vich hove fungicide de spray kiria de hamle to vachaundi ha ja fr osde lai pesticides de alag to spray karni hundi ha plz thora vistar nal dasio g . thank you
(pb)
Punjab
Satvir ji vaise ta jhone vich 45 dinna tak sari khad di varto kr deni chahidi hai. 50 dinna di fasal to baad khada di varto na kro. Jhone vich height nal koi jada fark nahi penda. Bute diya tillers (sakhava) vadh honiya chahidya han. Je tuhde ek side te jhone di height vadh hai te duje pase ghat hai te fasal vdya growth kar rahi hai te tillers v eko je han ta tuhanu kuj vartn di jrurat nahi hai. Kyun ki hun urea di varto nal fasal lavi ho jye gi jo bimariya nu sadda deve gi, tele de hamle de chance vadh jande han. Je fir v tusi urea di spray krni hai ta tusi Urea@1kg prati acre de hisab nal 100-150litre pani vich milake kar sakde han. Fungicides 2 tra de aunde han ek contact te duje systematic fungicides te kayi vich dono ekthe hunde han contact and systematic fungicides. Contact fungicide vich eh odo kam krda hai jdo kise fungi de contact vich aunda hai te duje systematic vich eh spray to baad plant vich rach janda hai te bimari di roktham krdi hai. Tuhanu insects, pests di roktham lyi alag to insecticides di varto krni pave gi kyu ki fungicides di spray keeta nu nahi mardi. Dhanwad.
why this plant is dropping leaves ?
(en)
Punjab
Arpit, in plant dropping of leaves can be due to several factors such over dose of pesticides application, spray of non-recommended chemical or mixture of more than 1 chemicals, wilt, die back etc. Kindly tell us more about the chemical or fertilizer along with doses that you have use on the plants so that you may get right information accordingly. Thank you.
why this plant is dropping leaves ?
(en)
Punjab
Arpit, in plant dropping of leaves can be due to several factors such over dose of pesticides application, spray of non-recommended chemical or mixture of more than 1 chemicals, wilt, die back etc. Kindly tell us more about the chemical or fertilizer along with doses that you have use on the plants so that you may get right information accordingly. Thank you.
ਇੱਕ ਬਿੱਘਾ ਵਿੱਚ ਗਾਜਰ ਦਾ ਕਿੰਨਾ ਉਤਪਾਦਨ ਹੋ ਸਕਦਾ ਹੈ ?
(pb)
ਰਾਜ ਜੀ ਪ੍ਰਤੀ ਬਿਘੇ ਵਿਚ ਲਗਭਗ 40 ਕੁਇੰਟਲ ਝਾੜ ਨਿਕਲਦਾ ਹੈ। ਧੰਨਵਾਦ
ਅਸੀਂ 5 ਵਿੱਸਵੇ ਗਾਜਰ ਦੀ ਖੇਤੀ ਕਰਨੀ ਹੈ, ਵਧੀਆ ਉਤਪਾਦਨ ਦੇ ਲਈ ਕਿਸ ਤਰੀਕੇ ਨਾਲ ਬਿਜਾਈ ਕੀਤੀ ਜਾਵੇ ?
(pb)
ਖੇਤ ਨੂੰ ਚੰਗੀ ਤਰਾਂ ਵਾਹ ਕੇ ਨਦੀਨਾਂ ਤੋ ਮੁਕਤ ਕਰ ਲੈਣਾ ਚਾਹੀਦਾ ਹੈ ਅਤੇ ਡਲਿਆਂ ਨੂੰ ਚੰਗੀ ਤਰਾਂ ਭੰਨ ਕੇ ਪੱਧਰਾ ਕਰ ਲਵੋ। ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਹੁੰਦਾ ਹੈ।ਫਸਲ ਦੇ ਚੰਗੇ ਵਿਕਾਸ ਲਈ ਬੀਜ ਦੀ ਡੂੰਘਾਈ 1.5 ਸੈ:ਮੀ: ਹੋਣੀ ਚਾਹੀਦੀ ਹੈ।ਬਿਜਾਈ ਲਈ ਟੋਆ ਪੁੱਟ ਕੇ ਅਤੇ ਹੱਥ ਨਾਲ ਛਿੱਟਾ ਦੇ ਕੇ ਢੰਗ ਵਰਤਿਆ ਜਾਂਦਾ ਹੈ।
ye gai 7 month ki pregnant hai, kitna dudh degi ye ?
(en)
Rajasthan
Priyanshu ji iska dudh isko bhrwayen gye semen aur iski dekhbhal per nirbhar krta hai viase yeh achi khurak se 6-8 litre tak dudh de skti hai baki sahi dekbhal aur semen record ke hisab se jyada bhi de skti hai.
ye 7 month ki pregnant hai, kitna doodh de sakti hai ye ?
(en)
Rajasthan
Priyanshu ji iska dudh isko bhrwayen gye semen aur iski dekhbhal per nirbhar krta hai viase yeh achi khurak se 6-8 litre tak dudh de skti hai baki sahi dekbhal aur semen record ke hisab se jyada bhi de skti hai.
Chappan kaddu 2 bighe vich daily kinna utpadan ho sakda hai ?
(pb)
Raj ji chappan kaddu da 2 bighea de hisab nal 35-36 quintal jhaad niklda hai,dhanwad
7 ਮਹੀਨੇ ਹੋ ਗਏ ਝੋਟੀ ਦੇ ਟੀਕਾ ਭਰੇ ਨੂੰ, ਹੁਣ ਕਿੰਨਾ ਦਾਣਾ ਪਾਉਣਾ ਚਾਹੀਦਾ ਹੈ ?
(pb)
Rajasthan
ਜੈਲੀ ਜੀ ਤੁਸੀ ਉਸ ਨੂੰ ਰੋਜਾਨਾ 30 ਤੋਂ 35 ਕਿਲੋ ਹਰਾ ਚਾਰਾ ਦਿਓ ਅਤੇ ਉਸ ਨੂੰ 1.5-2 ਕਿਲੋ ਤੱਕ ਰੋਜਾਨਾ ਫੀਡ ਦੇ ਸਕਦੇ ਹੋ
tricoderma ਕੀ ਹੈ, ਗੰਨੇ ਦੀ ਫਸਲ ਲਈ ਹੈ, ਇਹ ਕਿਥੋਂ ਮਿਲ ਸਕਦਾ ਹੈ, ਇਸ ਬਾਰੇ ਦੱਸਣਾ ਜੀ, ਧੰਨਵਾਦ ?
(pb)
Rajasthan
ਸਤਵਿੰਦਰ ਧਾਲੀਵਾਲ ਜੀ, trichoderma ਇਕ bio-fungicide ਹੈ, ਇਸਦੇ ਨਾਲ ਉੱਲੀ ਰੋਗਾਂ ਦੀ ਰੋਕਥਾਮ ਕੀਤੀ ਜਾਂਦੀ ਹੈ, ਜਿਹੜੀ ਦੁਕਾਨ ਤੋਂ ਤੁਸੀਂ ਦੂਸਰਿਆਂ ਦਵਾਈਆਂ ਲੈਂਦੇ ਹਨ ਉਸ ਦੁਕਾਨ ਤੋਂ ਇਹ ਬੜੀ ਆਸਾਨੀ ਨਾਲ ਮਿਲ ਜਾਵੇਗਾ, ਧੰਨਵਾਦ
ਬਹੁਤ ਬਹੁਤ ਧੰਨਵਾਦ ਜੀ
jhone uper boran di spray ki kam kardi hai ate eh kdo krni chahidi hai ?
(pb)
Punjab
Gurpartap singh ji, boron naal daane di quality vadiya bandi hai esdi spray jis sme jhona gobh vich hunda hai us sme NPK de naal kiti ja skdi hai, Dhanvad
Aa konsi nasal ki hai ?
(pb)
Rajasthan
Jashan ji ehh desi cross nasal di hai.
cotton vich fungus da control kime kita jave ?
(pb)
Punjab
Sandeep ji cotton vich fungus di roktham de layi tuc custodia@300 gram nu prati acre de hisab nal spray karo,dhanwad
Punjab
Sandeep Singh ji, narme di fasal vich fungus control krn lai Azoxystrobin 20% + Difenoconazole 12.5% SC @200ml/acre ya Copper Sulphate 47.15% + Mancozeb 30% WDG @500gm/acre de hisab naal varto kiti ja skdi hai, Dhanvad
Pioneer सरसों के बारे में विस्तार से जानकारी बताएं 45s 46.45s35 ?
(hn)
Maharashtra
Pioneer 45S46 : यह अधिक पैदावार वाली दरमियाने समय में पकने वाली किस्म है। इसके दाने मोटे और अच्छे तेल की मात्रा वाले होते हैं। इसकी औसतन पैदावार 12.5 क्विंटल प्रति एकड़ होती है।45S35: यह अधिक पैदावार वाली और अगेती पकने वाली किस्म है इसकी औसतन पैदावार 12.5 क्विंटल प्रति एकड़ होती है
ਇਸ ਸਪਰੇਅ ਦਾ ਕਿੰਨੇ ਦਿਨਾਂ ਦਾ Result aa Ji ?
(pb)
Haryana
ਮਨਪ੍ਰੀਤ ਜੀ ਇਹਨਾਂ ਦਾ result ਅਤੇ ਅਸਰ 15 -18 ਦਿਨ ਦਾ ਹੈ। ਧੰਨਵਾਦ
ਇਸ ਸਪਰੇਅ ਦਾ ਕਿੰਨੇ ਦਿਨਾਂ ਦਾ Result aa Ji ?
(pb)
Haryana
ਮਨਪ੍ਰੀਤ ਜੀ ਇਹਨਾਂ ਦਾ result ਅਤੇ ਅਸਰ 15 -18 ਦਿਨ ਦਾ ਹੈ। ਧੰਨਵਾਦ
Punjab
राम चन्द्र, जी प्याज की नर्सरी 15 अक्टूबर से 15 नवंबर तक की जाती है और इसकी रोपाई 15 जनवरी तक की जा सकती है, धन्यवाद
ਇਸ ਸਪਰੇਅ ਦਾ ਕਿੰਨੇ ਦਿਨਾਂ ਦਾ Result aa Ji ?
(pb)
Haryana
ਮਨਪ੍ਰੀਤ ਜੀ ਇਹਨਾਂ ਦਾ result ਅਤੇ ਅਸਰ 15 -18 ਦਿਨ ਦਾ ਹੈ। ਧੰਨਵਾਦ
ਇਸ ਸਪਰੇਅ ਦਾ ਕਿੰਨੇ ਦਿਨਾਂ ਦਾ Result aa Ji ?
(pb)
Haryana
ਮਨਪ੍ਰੀਤ ਜੀ ਇਹਨਾਂ ਦਾ result ਅਤੇ ਅਸਰ 15 -18 ਦਿਨ ਦਾ ਹੈ। ਧੰਨਵਾਦ
Bakari palan karna chahte hain, Lekin mujhe training nahi mila hai ?
(hn)
Punjab
Ramesh ji yadi aap bakri palan krna chahte ha toh pehle iski training jrur lenn jisse apko iss kam ki purri jankari mill jayegi aur iss kam ko suru krne mai bhi asani rehegi aap training apne nazdiki krishi vigyan kendra se lee skte hai waha sme sme per kisano ko alag alag kamo ki training di jatti hai aap iske liye Krishi Vigyan Kendra, Vegetable Seed Production Farm, Sargatia,, Post Seorahi, Distt. Kushinagar-274406 (U.P.) INDIA, PIN - 274 406, Tel. No.: 9935144772 se sampark kr skte hai.
ਇਹਨਾਂ ਦਿਨਾਂ ਵਿੱਚ ਅਸੀਂ ਕਿਹੜਾ ਹਰਾ ਚਾਰਾ ਪਸ਼ੂਆਂ ਲਈ ਬੀਜ ਸਕਦੇ ਹਾਂ, ਜੋ ਸਮਾਂ ਘੱਟ ਲਵੇ ਤੇ ਵਧੀਆ ਰਿਜ਼ਲਟ ਦੇਵੇ ?
(pb)
ਸਿਮਰਨ ਜੀ ਪਸ਼ੂਆਂ ਦੇ ਹਰੇ ਚਾਰੇ ਲਈ ਜਵਾਰ ਜਾ ਮੱਕੀ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
ਸਰ ਜੀ ਝੋਨੇ ਦੇ ਪਾਸੇ ਵਾਲੇ ਪੱਤੇ ਸੁੱਕ ਰਹੇ ਨੇ, ਪਹਿਲਾਂ ਕਲੋਰੋ ਵੀ ਪਾਈ ਸੀ ?
(pb)
Punjab
ਸੁਖਵੀਰ ਜੀ ਤੁਹਾਡੇ ਦੁਵਾਰਾ ਭੇਜੀ ਫੋਟੋ ਕਲੀਅਰ ਨਹੀਂ ਹੈ ਕਿਰਪਾ ਕਰਕੇ ਬੂਟੇ ਦੀ ਪੂਰੀ ਤੇ ਕਲੀਅਰ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਧੰਨਵਾਦ।
ਸਰ ਜੀ ਝੋਨਾ ਪਾਸੇ ਵਾਲੇ ਪੱਤੇ ਸੁਕ ਰਹੇ ਨੇ, ਕਲੋਰੋ ਵੀ ਪਾਈ ਸੀ ?
(pb)
Punjab
ਸੁਖਵੀਰ ਜੀ ਕਿਰਪਾ ਕਰਕੇ ਝੋਨੇ ਦੇ ਬੂਟੇ ਦੀ ਪੂਰੀ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
jhone di height bahut ghat a, es nal jhad te kina asr hovega ?
(pb)
Punjab
Gurpreet ji jhone di height da jhad te jada fark nahi penda kyu ki jda height nal parali vadh bandi hai. Jhone de bute diya tillers (shakhava) vadh honiya chahidya han jis nal jhad vadh hunda hai. Dhanwad.
Gajar di bijayi Kado kar sakde han ?
(pb)
Raj ji gajar di bijai layi desi kisman is mahine vich beej sakde hoa te european kisman nu october november mahine vich beejo.dhanwad
ਦੇਸੀ ਮੁਰਗੀ ਪਾਲਣ ਦਾ ਧੰਦਾ ਕਰਨ ਲਈ ਜਾਣਕਾਰੀ ਕਿਥੋਂ ਮਿਲੇਗੀ ਜੀ ?
(pb)
Punjab
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਬਾਕੀ ਤੁਸੀ ਦੇਸੀ ਮੁਰਗੀਆਂ ਵਿੱਚ FFG , RIR , ਕੜਕਨਾਥ ਨਸਲਾਂ ਰੱਖ ਸਕਦੇ ਹੋ ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿਗ ਜਰੂਰ ਲਉ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ ਤੁਸੀ ਟ੍ਰੇਨਿੰਗ ਲੈਣ ਲਈ Krishi Vigyan Kendra,Mallewal Road,Distt. Ferozepur Contact details Dr Gurjant Singh Aulakh, Head KVK, Contact No.: +91-9501800488 Landline No 01632279517 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
13045 spray kahde vaaste warti jandi hai ?
(pb)
Punjab
Raj ji NPK 130045 fasl vich nitrogen ate potash di kami nu poora kardi hai jithe fasl nu aapa daanedar khaad nahi pa sakde odo isdi varto kar sakde han ate isdi matr aik acre vich 1 kilo di spray kiti jandi hai,dhanwad
1 September to pehla gobhi La sakde han ?
(pb)
Raj ji tuc isdi bijai kar sakde ho.ageti rut di kisam layi isdi bijai june july mahine vich karo mudli rut di kisam layi bijai august to adh september ate october to november de pehle hafte picheti kisam di bijai karo,dhanwad
Sir hadu barseem da beej lea ji kitho milu gurrenty wala
(pb)
Punjab
Sony ji tusi hadu barseem da beej Brar Seeds Store to le sakde han. Brar Seeds Store, Address - Ludhiana Road Opp. Punjab Agricultural University Gate No.1,Ludhiana, Punjab.Phone: 098140 9712.
Punjab
No sahi ni sir
ਸਤਿ ਸ੍ਰੀ ਆਕਾਲ ਜੀ ਸਰ ਝੋਨੇ ਵਿਚ ਫੰਗੀਸੲੀਡ ਦੇ ਨਾਲ 13-0-45 ਦੀ ਕਠੀ ਸਪਰੇਅ ਕਰ ਸਕਦੇ ਹਾਂ ਦਸੳੁ ਜੀ
(pb)
Punjab
ਸਰਬਜੀਤ ਜੀ ਝੋਨੇ ਵਿਚ fungicide ਤੇ fertilizers ਦੀ ਇਕੱਠੀ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਹੈ। ਫ਼ਸਲ ਵਿਚ fungicides ਤੇ fertilizers ਦਾ ਪੂਰਾ ਲਾਭ ਲੈਣ ਲਈ ਤੁਸੀਂ ਇਹਨਾਂ ਦੀ ਅਲੱਗ ਅਲੱਗ ਵਰਤੋਂ ਕਰੋ। ਧੰਨਵਾਦ।
Punjab
ਧੰਨਵਾਦ ਜੀ
ਸਰ ਪਿਛਲੀ ਵਾਰ ਤੁਹਾਨੂੰ ਫੈਟ ਦੇ ਲਈ ਦਵਾਈ ਪੁੱਛੀ ਸੀ ਤਾਂ ਜੋ ਦਵਾਈ ਤੁਸੀਂ ਦੱਸੀ ਸੀ ਉਹ ਦਵਾਈ ਤਾਂ ਨਹੀਂ ਮਿਲੀ ਉਸ ਦੀ ਜਗ੍ਹਾ ਇਹ ਦਵਾਈ ਮਿਲੀ ਹੈ ਤੇ ਫੈਟ ਦੇ ਲਈ ਇਹ ਪਾਊਡਰ ਵੀ ਦਿੱਤਾ ਹੈ, ਸਰ ਮੈਨੂੰ ਦੱਸੋ ਕੀ ਇਹ ਦਵਾਈ ਪਸ਼ੂ ਦੇ ਦੁੱਧ ਦੀ ਫੈਟ ਲਈ ਸਹੀ ਆ, ਜੇਕਰ ਹਾਂ ਤਾਂ ਇਹ ਅਸੀਂ ਪਸ਼ੂਆਂ ਨੂੰ ਦੇ ਦਿੰਦੇ ਹਾਂ, ਜੇਕਰ ਨਹੀਂ ਤਾਂ ਕੋਈ ਹੋਰ ਦਵਾਈ ਦੱਸੋ ਜੀ ?
(pb)
Dsvirk ji jekar tuhanu ohh calcium nhi mili hai fir tuci isdi varto bhi kr skde ho.
Dr. ਸਾਹਿਬ HF ਨਸਲ ਦੀ ਗਾਂ ਹੈ, ਉਸਨੂੰ 1 ਮਹੀਨਾ 14 ਦਿਨ ਰਹਿੰਦੇ ਨੇ ਸੂਣ 'ਚ, ਉਸਨੂੰ ਖੁਰਾਕ ਵਿੱਚ ਕੀ ਦੇਣਾ ਚਾਹੀਦਾ ਹੈ ?
(pb)
ਦਲਜੀਤ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਤੁਸੀ ਫੀਡ ਕਿਸੇ ਵੀ ਕੰਪਨੀ ਦੀ Transition mix ਵਰਤ ਸਕਦੇ ਹੋ ਇਸ ਤੋਂ ਇਲਾਵਾ ਉਸ ਨੂੰ Vitamor H liquid 20ml ਰੋਜਾਨਾ ਦਿਓ ਇਹ ਤੁਸੀ ਰੋਟੀ ਤੇ ਲਗਾ ਕੇ ਜਾ ਫਿਰ ਫੀਡ ਵਿੱਚ ਮਿਲਾ ਕੇ ਰੋਜਾਨਾ ਦੇ ਸਕਦੇ ਹੋ ਬਾਕੀ ਉਸ ਨੂੰ 1 ਮਹੀਨਾ ਪਹਿਲਾ ਇਹਨਾਂ ਦੇ ਨਾਲ ਨਾਲ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ
ਮੱਝ ਨੂੰ ਟੀਕਾ ਭਰਵਾਏ ਨੂੰ ਢਾਈ ਮਹੀਨੇ ਹੋ ਗਏ, ਦੱਸੋ ਗੱਬਣ ਹੈ ਜਾਂ ਨਹੀਂ ?
(pb)
Punjab
ਹਰਪਾਲ ਜੀ ਇਹ ਗੱਭਣ ਹੋ ਸਕਦੀ ਹੈ ਕਿਉਕਿ ਇਸ ਤਰ੍ਹਾਂ ਪਸ਼ੂ ਵੈਸੇ ਵੀ ਕਰਨ ਲੱਗ ਜਾਂਦਾ ਹੈ ਤੁਸੀ 3 ਮਹੀਨੇ ਪੂਰੇ ਹੋਣ ਤੇ ਨਜ਼ਦੀਕੀ ਡਾਕਟਰ ਤੋਂ ਗੱਭਣ ਚੈੱਕ ਕਰਵਾਓ ਜਿਸ ਨਾਲ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਵਾਰੇ ਸਹੀ ਜਾਣਕਾਰੀ ਮਿਲ ਜਾਵੇਗੀ